ਜਥੇਦਾਰ ਸਾਹਿਬਾਨ ਨੂੰ ਜਲੀਲ ਕਰਵਾਕੇ ਹੁਣ ਅਕਾਲੀ ਦਲ ਤੇ SGPC ਨੇ ਕਿਉਂ ਦਿਖਾਈ ਸਿਆਸੀ ਲੱਜਾ

Поделиться
HTML-код
  • Опубликовано: 16 окт 2024

Комментарии • 38

  • @gurdeepsidhu4216
    @gurdeepsidhu4216 7 часов назад +5

    ਭੁਲਰ ਸਾਹਿਬ ਤੁਹਡੀ ਉਦਾਹਰਣਾਂ ਬਹੁਤ ਵਧੀਆ ਹਨ ਇਹ ਤਾਂ ਜਥੇਦਾਰਾਂ ਨੂੰ ਨੌਕਰ ਹੀ ਸਮਝਦੇ ਰਹੇ ਹਨ। ਚੀਮਾ ਵੀ ਕਿਸੇ ਐਜੰਸੀ ਦਾ ਐਜੈਂਟ ਹੈੈ। ਧੰਨਵਾਦ।

  • @kisanmajdorektajindabad6720
    @kisanmajdorektajindabad6720 53 минуты назад +2

    Good job ji

  • @baljitsingh6957
    @baljitsingh6957 9 часов назад +11

    ਸ਼੍ਰੋਮਣੀ ਕਮੇਟੀ ਨੇ ਜਥੇਦਾਰਾਂ ਦੇ ਮਾਮਲੇ ਵਿੱਚ ਆਪਣੀ ਬਣਦੀ ਡਿਊਟੀ ਨਹੀਂ ਨਿਭਾਈ।ਬਾਦਲ ਲਾਣੇ ਨੇ ਜੋ ਕੁੱਝ ਹੁਣ ਤੱਕ ਪ੍ਰੀ ਪਲੈਨਿੰਗ ਕੀਤਾ ਹੈ ਉਹ ਬਹੁਤ ਹੀ ਮੰਦਭਾਗਾ ਹੈ ਇਹਨਾਂ ਨੂੰ ਸਿੱਖ ਕੌਮ ਕਦੇ ਵੀ ਮੁਆਫ ਨਹੀਂ ਕਰੇਗੀ।

  • @HarrySingh-ug5hi
    @HarrySingh-ug5hi 7 часов назад +2

    ਜੇ ਇਹ ਕੰਮ ਕਿਸੇ ਹੋਰ ਨੇ ਕੀਤਾ ਹੁੰਦਾ ਤਾ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਤੇ ਬਾਅਦ ਵਿੱਚ ਬੋਲਣਾ ਸੀ, ਉਸ ਤੋਂ ਪਹਿਲਾਂ ਸ੍ਰੋਮਣੀ ਕਮੇਟੀ ਦੇ ਅਧਿਕਾਰੀਆ ਨੇ ਬੋਲ ਪੈਣਾ ਸੀ।ਪਰ ਸਭ ਮਰੀਆ ਜਮੀਰਾਂ ਵਾਲੇ ਹਨ।ਬਾਦਲਾਂ ਤੋਂ ਡਰਦੇ ਨਾਂ ਪ੍ਰਧਾਨ ਖੁੱਲ ਕੇ ਬੋਲਿਆ ਤੇ ਨਾ ਕੋਈ ਅਧਿਕਾਰੀ।

  • @suitpatialashahi8420
    @suitpatialashahi8420 8 часов назад +3

    Good 👍

  • @Dosanjh84
    @Dosanjh84 8 часов назад +2

    ਸਤਿ ਸ਼੍ਰੀ ਅਕਾਲ ਜਗਤਾਰ ਭੁੱਲਰ ਤੇ ਸੰਦੀਪ ਜੀ ਅਤੇ ਸਾਰੇ ਸੁਣਨ ਵਾਲੇ ਪਰਿਵਾਰ ਨੂੰ।
    ਭੁੱਲਰ ਸਾਬ੍ਹ ਮੈਂ ਵੀ ਇਹੋ ਮੰਨਣਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦੇ ਵੀ ਬਾਦਲਾਂ ਤੋਂ ਬਾਗੀ ਹੋ ਕੇ ਚੱਲੇ ਤਾਂ ਹੀ ਉਹਨਾਂ ਨੂੰ ਪਾਸੇ ਕੀਤਾ ਗਿਆ ਸੀ ਤੇ ਹੁਣ ਵੀ ਉਹ ਅਕਾਲੀ ਦਲ ਦੇ ਵਿਰੁੱਧ ਫੈਸਲਾ ਲੈ ਗਏ ਇਸੇ ਕਰਕੇ ਉਹਨਾਂ ਨੂੰ ਮਜਬੂਰ ਕਰ ਰਹੇ ਹਨ ਪਰ ਕੌਮ ਦਾ ਸਾਥ ਹੈ ਹੁਣ ਜਥੇਦਾਰ ਸਾਹਿਬਾਨ ਨੂੰ ਚਾਹੀਦਾ ਹੈ ਕਿ ਗੰਦੀ ਅਕਾਲੀ ਦਲ ਦੀ ਲੀਡਰਸ਼ਿਪ ਖਿਲਾਫ ਕਰੜੇ ਫੈਸਲੇ ਲੈਣ ਤਾਂ ਜੋ ਕੌਮ ਦਾ ਸਤਿਕਾਰ ਦੁਬਾਰਾ ਬਣੇ ਜਥੇਦਾਰ ਸਾਹਿਬਾਨ ਦੇ ਤਖ਼ਤ ਲਈ।

  • @navisharma3469
    @navisharma3469 8 часов назад +2

    ਸ ਜਗਤਾਰ ਭੁੱਲਰ ਸਾਹਿਬ, ਅੱਜ ਬਹੁਤ ਹੀ ਕੁਝ ਸਖਤ ਬੋਲ ਰਹੇ ਹੋ।ਸਤਿ ਸ਼੍ਰੀ ਅਕਾਲ ਜੀ

  • @CanadaKD
    @CanadaKD 7 часов назад +2

    Good program abc channel

  • @darshansingh7946
    @darshansingh7946 7 часов назад +1

    Good work ❤

  • @charnjitsingh56
    @charnjitsingh56 4 минуты назад

    Bhullar ji Good job 👍🙏🌺🍎📌🇨🇦

  • @sukhib3333
    @sukhib3333 9 часов назад +2

    🙏🙏

  • @charanjitsingh4388
    @charanjitsingh4388 Час назад

    ਸਾਰੇ ਪਾਸੇ ਕੂੜਿ ਦਾ ਪਸਾਰਾ ਹੈ । ਕੂੜਿ ਫਿਰੇ ਪਰਧਾਨ ਵੇ ਲਾਲੋ ।। ਨਾ ਤਾ ਸ਼੍ਰੋਮਣੀ ਕਮੇਟੀ ਨੇ ਨਾ ਅਕਾਲੀ ਦਲ ਨੇ ਆਪਣਾ ਫਰਜ਼ ਨਹੀ ਨਿਭਾਇਆ ਸਿੰਘ ਸਾਹਿਬ ਪ੍ਰਤੀ । ਬਹੁਤ ਅਫਸੋਸ ਹੈ ।

  • @SukhwantSingh-yv3tl
    @SukhwantSingh-yv3tl 23 минуты назад

    Good

  • @jagdishkumar6182
    @jagdishkumar6182 8 часов назад +1

    4:09 jathedar ji Sher,bno

  • @gurchransingh5674
    @gurchransingh5674 8 часов назад +2

    ਕਾਗਰਸੀ ਸੁਖਜਿੰਦਰ ਸਿੰਘ ਰੰਧਾਵਾ ਤੇ ਔਜਲਾ ਤਾ ਵਿਰਸਾ ਸਿੰਘ ਵਲਟੋਹਾ ਨਾਲ ਦੁਸ਼ਮਣੀ ਕੱਢ ਰਹੇ ਹਨ ਵਲਟੋਹਾ ਇੰਦਰਾ ਗਾਧੀ ਦੇ ਵਿਰੁੱਧ ਬਹੁਤ ਬੋਲਦਾ

    • @SunnyBajwa-ny5mu
      @SunnyBajwa-ny5mu 7 часов назад

      ਵੀਰੇ ਇਹ ਮਸਲਾ ਕੌਮ ਦੇ ਜਥੇਦਾਰ ਦਾ ਏ ਨਾ ਕੀ ਕਿਸੇ ਪਾਰਟੀਆਂ ਦਾ ਮੇਰੇ ਵੀਰ ਜੇ ਤੂ ਸਿੱਖ ਵਾ ਤਾ ਇਸ ਮੈਟਰ ਨੂੰ ਸਿਆਸਤ ਨਾਲ ਨਾ ਵੇਖ

    • @balbirsingh8172
      @balbirsingh8172 4 часа назад

      Hunh ta sare kute ek dujje virudh bhoknh ge te apne matlab kadh rhe aa

  • @AvtarSinghBaidwan-mq2vs
    @AvtarSinghBaidwan-mq2vs 7 часов назад

    ❤🙏🏻🙏🏻❤

  • @gurpalsinghgill7046
    @gurpalsinghgill7046 7 часов назад

    Bhullar sahib ih Jo fir dsp khilaf darj ketti hy ih police officers da ik drama hy sirf manjog high court de aaoun Vali treek ty ih drama pesh kitta jawayga jdo kuj smay bad mamla thanda ho gya ta is fir de cancellation report submit kr ditty jaway gi

  • @jaswantsidhu7735
    @jaswantsidhu7735 5 часов назад

    Majority of police officers are like Sandhu

  • @harjitlitt1375
    @harjitlitt1375 2 часа назад

    Mr Valtoha is very cruel man and should not be spared and put under bars

  • @harjitlitt1375
    @harjitlitt1375 Час назад

    Bhullar Sahib Rajinder Singh Taggar was also fixed by these people

  • @HarjeetSingh-hc1iq
    @HarjeetSingh-hc1iq 7 часов назад +1

    Bhullar saheb jathedara Ney joo karto. Kitia oh sub Sikh koom nu pata ih v nahi sahi

  • @Baljeetsingh-jq7ig
    @Baljeetsingh-jq7ig 6 часов назад

    VALTOHA KHADOOR SAHIB CH BHAI AMRITPAL SINGH TO CHON HAARKAY PAGAL HOGYA ❤

  • @manjitSingh-yo9fq
    @manjitSingh-yo9fq 9 часов назад +1

    Eh a loka nu rubb he saho reha wait kero bhuller sab jija de du dekh lo odee ghar der an
    Nal kia e der no pehla deko badel pervar

  • @tajindersohal890
    @tajindersohal890 9 часов назад

    Versa Topher ha

  • @GurmitSingh-fn7pp
    @GurmitSingh-fn7pp 6 часов назад

    Eh.pahla.pata.kro.awa.boli.jawo.fir.tuhada.upar
    .we.eh.sub.awa.ga

  • @public-voice1023
    @public-voice1023 9 часов назад

    Veer ji virsa pagal ho gya ji

  • @GurmitSingh-fn7pp
    @GurmitSingh-fn7pp 6 часов назад

    Sikh.kom.da.bear.gark.na.kro.apni.T.R.p.khatar.eh.kum.na.kro.Sikh.kom.nu.jiuda.ran.deo.Sub.parti.ek.dum.Sikh.kom.nu.khutam.karn.dea.gula.nAkron.palla.sAra.wekh.lwo.ke.kAR.na

  • @manjitSingh-yo9fq
    @manjitSingh-yo9fq 8 часов назад

    Ehnu kese ne eh nu party or sak deo bhut kutt a eh pehle to he sukha amli nu ve sakk do dona nu naj ta Punjab koi gor radta lu o gaa

  • @ParminderSingh-rl7wp
    @ParminderSingh-rl7wp 8 часов назад

    Valtohaa badala da kuta