Panth Punjab ਪੰਥ ਪੰਜਾਬ
Panth Punjab ਪੰਥ ਪੰਜਾਬ
  • Видео 644
  • Просмотров 2 160 727
ਸੱਪ ਦੇ ਮੂੰਹ ਵਿੱਚ ਕਿਰਲੀ । ਜੱਥੇਦਾਰ ਨੂੰ ਚਿਤਾਵਨੀ। ਪੰਥ ਵਿੱਚੋਂ ਛੇਕਣਾ ਪਊ ਬਾਦਲ ਲਾਣਾਂ?
#viralvideo #viralvideo #bhaiamritpalsinghkhalsa #punjabi #sgpc #khadoorsahib #preetsinghsaini #preetsaini #amritpalsingh #kangnaranaut #kulbirsinghzira
Просмотров: 4 291

Видео

ਜੇ ਅਕਾਲ ਤਖਤ ਸਾਹਿਬ ਤੋਂ ਸੱਚ ਦੀ ਆਵਾਜ਼ ਜਾਊਂ ਤਾਂ ਸੰਗਤ ਪ੍ਰਵਾਨ ਕਰੂ
Просмотров 4824 часа назад
#sukhbirbadal #sgpc #sriakaltakhtsahib #viralvideo #panthpunjab
ਲਿਫ਼ਾਫ਼ਿਆਂ ਵਿੱਚ ਬੰਦ ਪੰਥ ਦੇ ਫ਼ੈਸਲੇ ਨਹੀਂ ਹੋਣੇਂ । ਫ਼ੈਸਲੇ ਹੁਣ ਪੰਥ ਕਰੂਗਾ।
Просмотров 29812 часов назад
#viralvideo #bhaiamritpalsinghkhalsa #sgpc #punjabi #khadoorsahib #preetsinghsaini #preetsaini #amritpalsingh #kangnaranaut #kulbirsinghzira
ਆਹ ਪੰਜ ਬੂਟੇ ਲਗਾਉਣ ਨਾਲ ਜ਼ਿੰਦਗੀ ਭਰ ਨਹੀਂ ਹੋਵੋਗੇ ਬਿਮਾਰ !
Просмотров 33312 часов назад
ਆਹ ਪੰਜ ਬੂਟੇ ਲਗਾਉਣ ਨਾਲ ਜ਼ਿੰਦਗੀ ਭਰ ਨਹੀਂ ਹੋਵੋਗੇ ਬਿਮਾਰ !
ਜੱਥੇਦਾਰ ਰਘਬੀਰ ਸਿੰਘ ਨੂੰ ਸਿੰਘਾਂ ਦੇ ਤੱਤੇ ਬੋਲ ਬੰਦ ਲਿਫ਼ਾਫ਼ੇ ਵਿੱਚ ਨਹੀਂ ਸੰਗਤ ਸਾਹਮਣੇ ਹੋਣਗੇ ਫ਼ੈਸਲੇ।
Просмотров 12 тыс.16 часов назад
#viralvideo #bhaiamritpalsinghkhalsa #punjabi #sgpc #khadoorsahib #preetsinghsaini #preetsaini #amritpalsingh #kangnaranaut #kulbirsinghzira #balwantsinghgopala #sukhbirsinghbadal #akalidal #news
ਅਮ੍ਰਿਤਪਾਲ ਸਿੰਘ ਦੇ ਦੇ ਭਰਾ ਦੇ ਖਿਲਾਫ ਪੁਲਿਸ ਨਹੀਂ ਪੇਸ਼ ਕਰ ਸਕੀ ਕੋਈ ਸਬੂਤ ਮਿਲੀ ਜ਼ਮਾਨਤ।
Просмотров 2,1 тыс.16 часов назад
#viralvideo #bhaiamritpalsinghkhalsa #punjabi #sgpc #preetsinghsaini #preetsaini #kangnaranaut #kulbirsinghzira #amritpalsingh #khadoorsahib
328 ਸਰੂਪਾਂ ਦੇ ਦੋਸ਼ੀ ਤੇ ਸਵਰਨ ਘੋਟਨੇ ਦੇ ਭੋਗ ਤੇ ਕੀਰਤਨ ਕਰਵਾਉਣ ਨੂੰ SGPC ਕਰੇਗੀ ਸਨਮਾਨਿਤ ।
Просмотров 1,5 тыс.19 часов назад
#viralvideo #bhaiamritpalsinghkhalsa #punjabi #khadoorsahib #preetsinghsaini #preetsaini #sgpc #amritpalsingh #kangnaranaut #kulbirsinghzira
ਜੱਥੇਦਾਰ ਸਾਹਿਬ ਕੋਲ ਪਹੁੰਚੇ ਸੁਖਬੀਰ ਬਾਦਲ ਨੂੰ ਵੀ ਮਿਲੂ ਸਰਸੇ ਸਾਧ ਵਾਲੀ ਮੁਆਫੀ?
Просмотров 6 тыс.21 час назад
#viralvideo #sukhbirbadal #sgpc #akalidal #akali #sukhbirbadal #badal #ਸੁਖਬੀਰਬਾਦਲ #akaltakhatsahib
ਜੇ SGPC ਚੋਣਾਂ ਹੋ ਵੀ ਗਈਆਂ ਤੇ ਜਿੱਤਣਗੇ ਬਾਦਲ ਹੀ । ਜਾਣੋਂ ਕਿਵੇਂ?
Просмотров 512День назад
#sgpc #, #viralvideo #bhaiamritpalsinghkhalsa #khadoorsahib #sgpc #punjabi #preetsinghsaini #amritpalsingh #preetsaini #kangnaranaut #kulbirsinghzira
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਵਕੀਲ ਦਾ ਹਰ ਪਾਸੇ ਹੋਣ ਲੱਗਾ ਵਿਰੋਧ
Просмотров 467День назад
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਵਕੀਲ ਦਾ ਹਰ ਪਾਸੇ ਹੋਣ ਲੱਗਾ ਵਿਰੋਧ
ਬਾਦਲਾਂ ਦੇ ਗੁਣਾਹ ਤਾਂ ਬਹੁਤ ਨੇ ਪਰ ਸਜ਼ਾ ਕੌਣ ਦੇਵੇਗਾ? ਜੱਥੇਦਾਰ ਸਾਹਿਬ ਇਹਨੂੰ ਬੰਨ੍ਹ ਲਵੋ ਇਮਲੀ ਨਾਲ ਮੌਕਾ ਜੇ
Просмотров 932День назад
ਬਾਦਲਾਂ ਦੇ ਗੁਣਾਹ ਤਾਂ ਬਹੁਤ ਨੇ ਪਰ ਸਜ਼ਾ ਕੌਣ ਦੇਵੇਗਾ? ਜੱਥੇਦਾਰ ਸਾਹਿਬ ਇਹਨੂੰ ਬੰਨ੍ਹ ਲਵੋ ਇਮਲੀ ਨਾਲ ਮੌਕਾ ਜੇ
ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਦੀਆਂ ਅਣਸੁਣੀਆਂ ਗੱਲਾਂ ਜ਼ਰੂਰ ਸੁਣਿਉਂ ਤੇ ਮਾਣ ਕਰੋ
Просмотров 558День назад
ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਦੀਆਂ ਅਣਸੁਣੀਆਂ ਗੱਲਾਂ ਜ਼ਰੂਰ ਸੁਣਿਉਂ ਤੇ ਮਾਣ ਕਰੋ
flop youtuber ਨੂੰ ਸਿੰਘ ਦਾ ਸਿੱਧਾ ਚੈਲੰਜ । ਜਾਂ ਸਿਰ ਦੇਦੇ ਲਾਂ ਲੈਲਾ ਕੋਈ ਕਾਰਵਾਈ ਨਹੀਂ ਕੋਈ ਪਰਚਾ ਨਹੀਂ।
Просмотров 5 тыс.День назад
flop youtuber ਨੂੰ ਸਿੰਘ ਦਾ ਸਿੱਧਾ ਚੈਲੰਜ । ਜਾਂ ਸਿਰ ਦੇਦੇ ਲਾਂ ਲੈਲਾ ਕੋਈ ਕਾਰਵਾਈ ਨਹੀਂ ਕੋਈ ਪਰਚਾ ਨਹੀਂ।
45 ਸਾਲਾਂ ਤੋਂ ਚੱਲਦੀਆਂ ਬੰਗਾਲੀ ਵਾਲੇ ਪੁਲਾਂ ਤੇ ਦੁਕਾਨਾਂ ਸਰਕਾਰ ਨੇ ਕਿਉਂ ਕੀਤੀਆਂ ਢਹਿ ਢੇਰੀ ?
Просмотров 2,7 тыс.День назад
45 ਸਾਲਾਂ ਤੋਂ ਚੱਲਦੀਆਂ ਬੰਗਾਲੀ ਵਾਲੇ ਪੁਲਾਂ ਤੇ ਦੁਕਾਨਾਂ ਸਰਕਾਰ ਨੇ ਕਿਉਂ ਕੀਤੀਆਂ ਢਹਿ ਢੇਰੀ ?
IG ਖੱਟੜਾ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਬਾਦਲਾਂ ਵਲੋਂ ਬੇਅਦਬੀ ਮਾਮਲੇ ਵਿੱਚ ਸਿਰਸੇ ਸਾਧ ਮਿਲਕੇ ਕੀਤੇ ਕਾਰਨਾਮੇ ਦੱਸੇ
Просмотров 138 тыс.14 дней назад
IG ਖੱਟੜਾ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਬਾਦਲਾਂ ਵਲੋਂ ਬੇਅਦਬੀ ਮਾਮਲੇ ਵਿੱਚ ਸਿਰਸੇ ਸਾਧ ਮਿਲਕੇ ਕੀਤੇ ਕਾਰਨਾਮੇ ਦੱਸੇ
ਹਜ਼ੂਰੀ ਰਾਗੀ ਦਰਬਾਰ ਸਾਹਿਬ ਨੇ ਪਾਈ ਕਾਲੀਆਂ ਦੀਆਂ ਦੋਹਾਂ ਧਿਰਾਂ ਨੂੰ ਖੰਡ ਜਾਣੋਂ ਕਿਉਂ?
Просмотров 51514 дней назад
ਹਜ਼ੂਰੀ ਰਾਗੀ ਦਰਬਾਰ ਸਾਹਿਬ ਨੇ ਪਾਈ ਕਾਲੀਆਂ ਦੀਆਂ ਦੋਹਾਂ ਧਿਰਾਂ ਨੂੰ ਖੰਡ ਜਾਣੋਂ ਕਿਉਂ?
ਅੰਬਾਨੀਆਂ ਦੇ ਵਿਆਹ ਦੀਆਂ ਤਰੀਫਾਂ ਕਰਨ ਵਾਲਿਉ ਇਸ ਸਰਦਾਰ ਦਾ ਵਿਆਹ ਕਿਤੇ ਮਹਿੰਗਾ ਸੀ ਇਸ ਤੋਂ ।
Просмотров 69914 дней назад
ਅੰਬਾਨੀਆਂ ਦੇ ਵਿਆਹ ਦੀਆਂ ਤਰੀਫਾਂ ਕਰਨ ਵਾਲਿਉ ਇਸ ਸਰਦਾਰ ਦਾ ਵਿਆਹ ਕਿਤੇ ਮਹਿੰਗਾ ਸੀ ਇਸ ਤੋਂ ।
ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਸੱਦ ਪੰਥ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ ਜਾਵੇਗੀ?
Просмотров 1 тыс.14 дней назад
ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਸੱਦ ਪੰਥ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ ਜਾਵੇਗੀ?
ਭਾਈ ਅਮ੍ਰਿਤਪਾਲ ਸਿੰਘ ਤੇ ਭਰਾ ਹਰਪ੍ਰੀਤ ਸਿੰਘ ਬਾਰੇ ਕੀ ਬੋਲੇ ਹਜ਼ੂਰੀ ਰਾਗੀ ਦਰਬਾਰ ਸਾਹਿਬ? ਸਭ ਤੋਂ ਪਹਿਲੇ ਵਿਰੋਧ
Просмотров 12 тыс.14 дней назад
ਭਾਈ ਅਮ੍ਰਿਤਪਾਲ ਸਿੰਘ ਤੇ ਭਰਾ ਹਰਪ੍ਰੀਤ ਸਿੰਘ ਬਾਰੇ ਕੀ ਬੋਲੇ ਹਜ਼ੂਰੀ ਰਾਗੀ ਦਰਬਾਰ ਸਾਹਿਬ? ਸਭ ਤੋਂ ਪਹਿਲੇ ਵਿਰੋਧ
ਸਾਡੀਆਂ ਮਾਵਾਂ ਨੇ ਸਿਰਾਂ ਤੋਂ ਚੁੰਨੀਆਂ ਲਾਹੀਆਂ ਤੇ ਧੀਆਂ ਕੱਪੜੇ ਲਾਉਣ ਤੱਕ ਗਈਆਂ। ਸਿੰਘਣੀ ਦੀਆਂ ਗੱਲ ਸੁਣੋਂ ਧਿਆਨ ਨਾਲ
Просмотров 30714 дней назад
ਸਾਡੀਆਂ ਮਾਵਾਂ ਨੇ ਸਿਰਾਂ ਤੋਂ ਚੁੰਨੀਆਂ ਲਾਹੀਆਂ ਤੇ ਧੀਆਂ ਕੱਪੜੇ ਲਾਉਣ ਤੱਕ ਗਈਆਂ। ਸਿੰਘਣੀ ਦੀਆਂ ਗੱਲ ਸੁਣੋਂ ਧਿਆਨ ਨਾਲ
ਚੁੰਮਿਆਂ ਵਾਲੀ ਭਾਬੀ ਨੂੰ ਫਿਲਮ ਵਿੱਚ ਲੈਕੇ ਕੀ ਮੈਸਜ ਦੇਣਾਂ ਚਾਹੁੰਦਾ ਹੈ ਦਿਲਜੀਤ ਦੋਸਾਂਝ?
Просмотров 63914 дней назад
ਚੁੰਮਿਆਂ ਵਾਲੀ ਭਾਬੀ ਨੂੰ ਫਿਲਮ ਵਿੱਚ ਲੈਕੇ ਕੀ ਮੈਸਜ ਦੇਣਾਂ ਚਾਹੁੰਦਾ ਹੈ ਦਿਲਜੀਤ ਦੋਸਾਂਝ?
ਸੂਰਜ ਚੰਦ ਨਰਕ ਅਤੇ ਸਵਰਗ ਤੇ ਜਾਣ ਬਾਰੇ ਕੀ ਕਹਿੰਦੇ ਹਨ ਗੁਰੂ ਸਾਹਿਬ ?
Просмотров 36314 дней назад
ਸੂਰਜ ਚੰਦ ਨਰਕ ਅਤੇ ਸਵਰਗ ਤੇ ਜਾਣ ਬਾਰੇ ਕੀ ਕਹਿੰਦੇ ਹਨ ਗੁਰੂ ਸਾਹਿਬ ?
ਭਾਈ ਅਮ੍ਰਿਤਪਾਲ ਸਿੰਘ ਦੇ ਭਰਾ ਤੇ ਪਰਚੇ ਦੀ ਅਸਲ ਸਚਾਈ ਸੁਣੋਂ।
Просмотров 4,5 тыс.14 дней назад
ਭਾਈ ਅਮ੍ਰਿਤਪਾਲ ਸਿੰਘ ਦੇ ਭਰਾ ਤੇ ਪਰਚੇ ਦੀ ਅਸਲ ਸਚਾਈ ਸੁਣੋਂ।
ਭਰਾ ਦੀ ਗ੍ਰਿਫ਼ਤਾਰੀ ਤੇ ਭਾਈ ਅਮ੍ਰਿਤਪਾਲ ਸਿੰਘ ਦੇ ਵਕੀਲ ਨੇ ਕਿਉਂ ਕਿਹਾ ਕਸੂਰ ਸਾਡਾ ਹੀ ਹੋਵੇਗਾ ?
Просмотров 2,9 тыс.14 дней назад
ਭਰਾ ਦੀ ਗ੍ਰਿਫ਼ਤਾਰੀ ਤੇ ਭਾਈ ਅਮ੍ਰਿਤਪਾਲ ਸਿੰਘ ਦੇ ਵਕੀਲ ਨੇ ਕਿਉਂ ਕਿਹਾ ਕਸੂਰ ਸਾਡਾ ਹੀ ਹੋਵੇਗਾ ?

Комментарии

  • @user-qg3cm5kr2v
    @user-qg3cm5kr2v 32 минуты назад

    Sukhia nu fans ho thank you

  • @gurpejsingh5784
    @gurpejsingh5784 32 минуты назад

    ਸੁੱਖ ਵਿਲਾਸ ਹੋਟਲ ਯੂ ਟਯੂਬ ਵਿਚ ਲਿਖ ਇਹ ਦੇਖੋ ਸੁਖਬੀਰ ਬਾਦਲ ਦਾ ਹੋਟਲ ਚੰਡੀਗੜ੍ਹ ਕਿਤਨੇ ਪੈਸੇ ਲਗ ਕੇ ਬਣਿਆ ਹੋਇਆ ਹੈ ਇਕ ਦਿਨ ਦਾ ਕਿਰਾਇਆ ਹੀ 35000ਤੋਂ ਉਪਰ ਉਪਰ ਹੈ

  • @zaildarcheema106
    @zaildarcheema106 2 часа назад

    ਜੱਥੇਦਾਰਾਂ ਦੀ ਕੋਈ ਔਕਾਤ ਨਹੀਂ ਹੈਗੀ ਉਹ ਬਾਦਲ ਦੇ ਕੋਈ ਉਲਟ ਫੈਸਲਾ ਕਰ ਲੈਣਗੇ ਨਾਗਪੁਰ ਵਾਲਿਆਂ ਦੇ ਇਸ਼ਾਰਿਆਂ ਤੇ ਨੱਚਣ ਵਾਲੇ ਨੇ

  • @user-tg4ev5hi1e
    @user-tg4ev5hi1e 4 часа назад

    Putting high esteemed in precarious position for selfish ends exposes our own inner self.

  • @Sukhmandersingh-n9
    @Sukhmandersingh-n9 4 часа назад

    ਵਾਹਿਗੁਰੂ ਜੀ ਬਹੁਤ ਵਧੀਆ ਸਰਸਾ ਸਾਹਿਬ ਤੁਹਾਡੇ ਵਰਗੇ ਖਾਲਸੇ ਚਾਹੀਦੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਨੇ ਚਾਹੀਦੇ ਆ ਸਰਸੇ ਵਰਗੇ

  • @tejindersingh4588
    @tejindersingh4588 4 часа назад

    ਬਿਲਕੁਲ ਸਹੀ ਵੀਚਾਰ ਨੇ....

  • @jasmersingh2556
    @jasmersingh2556 6 часов назад

    ਸਿਰਸਾ ਜੀ ਤੁਸੀਂ ਤੇ ਤੁਹਾਡੇ ਵਰਗੇ ਪੰਥ ਹਿਤੈਸ਼ੀ ਜਥੇਦਾਰਾਂ ਨੂੰ ਚਿਤਾਵਨੀਆਂ ਹੀ ਦੇ ਰਹੇ ਹਨ। ਸਿੱਖਾਂ ਦਾ ਮਨ ਨੀਵਾਂ ਮੱਤ ਉਚੀ ਦਾ ਸਿਧਾਂਤ ਛੱਡ ਦਿੱਤਾ ਹੈ। ਚਿੰਤਾ ਹੈ ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋਵੇਗੀ। ਇਸਦੇ ਵਾਰਿਸ ਕਿਹੋ ਜਹੇ ਹੋਣਗੇ।

  • @jasbirsinghgill481
    @jasbirsinghgill481 8 часов назад

    ਸਰਸਾ ਸਬ ਜੀ ਪੰਜਾਬੀ ਪਾਰਟੀ ਬੀਜੇਪੀ ਪਾਰਟੀ ਨੂੰ ਨਹੀਛਡ ਸਕਦੀ ਵਹਿਗੁਰੂ ਇਹ ਸਬ ਡਰਾਮੇ ਆ ਜੀ

  • @karansinghsaroya7074
    @karansinghsaroya7074 8 часов назад

    328 sarupa da v

  • @karansinghsaroya7074
    @karansinghsaroya7074 8 часов назад

    Ptc da v jikar kroji

  • @karansinghsaroya7074
    @karansinghsaroya7074 8 часов назад

    Good sirsaji

  • @user-em5nl5tx2b
    @user-em5nl5tx2b 11 часов назад

    ਸੁਖਬੀਰ ਨੂੰ ਪੰਥ ਵਿੱਚੋਂ ਛੇਕਣਾ ਜ਼ਰੂਰੀ ਹੈ।

  • @didarsingh7499
    @didarsingh7499 11 часов назад

    Sirsa sahib ji, you are 100% true. You doing well.

  • @harjitkaur3769
    @harjitkaur3769 12 часов назад

    Salute sirsa ji

  • @rashpalsingh5699
    @rashpalsingh5699 12 часов назад

    ਬਿਲਕੁਲ ਜੀ ਬਲਦੇਵ ਸਿੰਘ ਸਿਰਸਾ ਦੀ ਇੱਕ ਇੱਕ ਗੱਲ ਸੌ ਪ੍ਰਸੈਂਟ ਸਹੀ ਐ

  • @virsasingh6859
    @virsasingh6859 13 часов назад

    ਬਾਦਲ ਦੀ ਸਰਕਾਰ ਨੇ ਸਹੀਦ ਕੀਤੇ

  • @virsasingh6859
    @virsasingh6859 13 часов назад

    ਇਸ ਪਾਪੀ ਦਾ ਵੀ ਚੰਦੂ ਵਾਲਾ ਹਾਲ ਹੋਣਾ ਚਾਹੀਦਾ ਹੈ ਪੰਥ ਨਾਲ ਗਦਾਰੀ ਕੀਤੀ ਹੈ

  • @SukhwinderSingh-lx6cv
    @SukhwinderSingh-lx6cv 13 часов назад

    Waheguru ji

  • @virsasingh6859
    @virsasingh6859 13 часов назад

    ਸਿਰਸਾ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ ਸਾਬਾਸ 👌👌

  • @GurumeetSingh-yj1lp
    @GurumeetSingh-yj1lp 13 часов назад

    ਸਿਰਸਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਉੱਤੇ ਗੁਰੂ ਦੀ ਬੜੀ ਕਿਰਪਾ ਹੈ ਤੁਸੀਂ ਬਹੁਤ ਸਮੇਂ ਤੋਂ ਪੰਥ ਦੀ ਸੇਵਾ ਵਿੱਚ ਲੱਗੇ ਜੇ ਗੁਰੂ ਕਿਰਪਾ ਕਰੇ ਆਪ ਜੀ ਦੀ ਉਮਰ ਲੰਮੀ ਹੋਵੇ ਇਸੇ ਤਰ੍ਹਾਂ ਵੱਧ ਚੜ ਕੇ ਆਪ ਜੀ ਸੇਵਾ ਕਰਦੇ ਰਹੋ ਇਨਾ ਬਾਦਲਾਂ ਨੇ ਪੰਥ ਦੇ ਨਾਲ ਉਹ ਕੀਤਾ ਉਨਾਂ ਨੁਕਸਾਨ ਕਰਤਾ ਕਿ ਜੇ ਅਸੀਂ ਕਹੀਏ ਕਿ ਜਕਰੀਆ ਖਾਨ ਅਹਿਮਦਸ਼ਾਹ ਅਬਦਾਲੀ ਔਰੰਗਜੇਬ ਉਹਨਾਂ ਦੇ ਕੋਲੋਂ ਪੰਥ ਦਾ ਇਹਨਾਂ ਨੁਕਸਾਨ ਨਹੀਂ ਹੋਇਆ ਇਨਾ ਪਿਓ ਪੁੱਤਾਂ ਨੇ ਕਰ ਦਿੱਤਾ ਦੂਸਰੀ ਗੱਲ ਇਹ ਕੋਈ ਬਾਗੀ ਬੂਬੀ ਨਹੀਂ ਇਹਨਾਂ ਨੇ ਜਦੋਂ ਵੇਖਿਆ ਕਿ ਉਸ ਛੱਤੇ ਦੇ ਵਿੱਚ ਹੁਣ ਸ਼ਾਇਦ ਹੈ ਨੀ ਤੇ ਹੁਣ ਇਹ ਸੱਤਾ ਲੱਭਦੇ ਫਿਰਦੇ ਨੇ ਇਹਨਾਂ ਨੂੰ ਲੱਭਣਾ ਨਹੀਂ ਕਿਉਂਕਿ ਇਹਨਾਂ ਨੇ ਰਲ ਮਿਲ ਕੇ ਗੁਰੂ ਦਾ ਗੁਰੂ ਘਰਾਂ ਦਾ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ ਉਹ ਬਾਦਲ ਤੋਂ ਲੈ ਕੇ ਇਹ ਸਾਰੀ ਜੁੰਡਲੀ ਪਾਰਟੀ ਨੂੰ ਗੁਰੂ ਦੀ ਮਾਰ ਪਈ ਹੈ ਦੁਨੀਆਂ ਦੀ ਕੋਈ ਵੀ ਤਾਕਤ ਇਹਨਾਂ ਨੂੰ ਬਚਾ ਨਹੀਂ ਸਕੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaswinderSingh-bu1ht
    @JaswinderSingh-bu1ht 13 часов назад

    Eh sirsa BJP ch geya eh be koi hor .....

  • @JaswinderSingh-bu1ht
    @JaswinderSingh-bu1ht 13 часов назад

    Eh lok bakwas kar rahe a , supreme Mande a akal takhat sahib nu sarb uch supreme court toh ,kadi juj sab nu chatabni de ke dekho , bakwas kar reha eh

  • @SwarnSingh-d5q
    @SwarnSingh-d5q 13 часов назад

    Pardan. SirsA. Gi. Chahidy ny

  • @SwarnSingh-d5q
    @SwarnSingh-d5q 14 часов назад

    Badal. Palti ny they kerta sikhan the

  • @SwarnSingh-d5q
    @SwarnSingh-d5q 14 часов назад

    Sary. Papi. Ny khalsa gi with. Wirsa singh. Wergy. Chor

  • @dharambirbhinder66
    @dharambirbhinder66 14 часов назад

    Panth Punjab Sirsa sahab ji bilkul sahi kaha badal Lana kaum da Gaddar Sukhbir Badal pakhandi Akali dal Badal Lana murdabad

  • @user-oi7of1no8i
    @user-oi7of1no8i 14 часов назад

    TooKarde Fasla Tanoo Koi Pusda bi nhi Apnea Aap Kdea Kisana Val Bhajia Firda Kadea Lider Koi Rola Panda udher bhaji Lanaa tosi vi Kisea da Sir Vadkea Dakhla

  • @user-xn4me8wp9i
    @user-xn4me8wp9i 14 часов назад

    ਜਥੇਦਾਰ ਨੇ ਪੰਥ ਦਾ ਬੇੜਾ ਗ਼ਰਕ ਕਰ ਦਿੱਤਾ

  • @surindersingh2175
    @surindersingh2175 14 часов назад

    very good

  • @gurjotsingh4510
    @gurjotsingh4510 14 часов назад

    Sirsa Sahib ji Sat Sri Akal

  • @bhullarlakvinder4319
    @bhullarlakvinder4319 14 часов назад

    ਵਾਹਿਗੁਰੂ ਭਲੀ ਕਰੇ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਰਹੇਗਾ

  • @kuljitkaur3863
    @kuljitkaur3863 15 часов назад

    ਸਿਰਸਾ ਸਾਹਿਬ ਜੀ ਤੁਸੀਂ ਬਹੁਤ ਵੱਡਾ ਦਲੇਰੀ ਕੀਤੀ

  • @jagdishssaini
    @jagdishssaini 15 часов назад

    Sri Akal Takhat sahib ji nu challenge nhi koi kar riha pta hi Jathedar sahib ji ne kujh nhi karna Bhai Harpreet S ji nu Jathedar phoola S verga kehinde c kali ਵਿਦੇਸ਼ gai nu minta ਵਿਚ laah dita

  • @jagdishssaini
    @jagdishssaini 15 часов назад

    Wahiguru ji chrhdikla bkhshe ji bhut vdhia

  • @amarjeetkaur1347
    @amarjeetkaur1347 15 часов назад

    ਜਥੇਦਾਰ ਤਾਂ ਹੈ ਹੀ ਬਾਦਲਾਂ ਦਾ ਭਾਈ ਉਹ ਕੁਝ ਨਹੀਂ ਕਹਿਣ ਗੇ ਬਾਦਲ ਨੂੰ ਕੋਈ ਸਜ਼ਾ ਨਹੀਂ ਦੇ ਸਕਦੇ ਕਿਉਂ ਲੜਾਈ ਕਰਵਾ ਰਿਹਾ ਬਾਦਲ ਛੱਡ ਕਿਉਂ ਨਹੀਂ ਰਿਹਾ ਉਨ੍ਹਾਂ ਦੇ ਪਿਓ ਦੀ ਐ ਕਮੇਟੀ ਇਨ੍ਹਾਂ ਸਾਰਿਆਂ ਦੇ ਚਿੱਤਰ ਮਾਰੋ ਲੋਕੋ੦

  • @Kanwarnau-nihal-singh70
    @Kanwarnau-nihal-singh70 15 часов назад

    ਸਿਰਸਾ ਸਾਹਿਬ ਜੀ ਤੁਸੀਂ ਜੇ ਸੱਚ ਦੇ ਰਾਹ ਤੇ ਤੁਰੇ ਹੋ ਤਾਂ ਸਾਰੀ ਸਿੱਖ ਕੌਮ ਤੁਹਾਡੇ ਨਾਲ ਹੈ, ਸੰਗਤ ਦਾ ਫ਼ੈਸਲਾ ਅਟੱਲ ਹੋਵੇਗਾ, ਹੁਣ ਬਾਦਲਕਿਆਂ ਦੀ ਫੱਟੀ ਪੋਚੀ ਜਾਣੀ ਚਾਹੀਦੀ ਹੈ ਸਿੱਖ ਕੌਮ ਨੂੰ ਵੀ ਪਤਾ ਲੱਗੇ, ਬਾਦਲ ਸਮੇਤ ਸਾਰੇ ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਦੇਸ਼ ਨਿਕਾਲੇ ਦੀ ਜਾਂ ਜੋ ਸੰਗਤ ਦਾ ਫ਼ੈਸਲਾ ਹੋਵੇ ਸਿਰ ਮੱਥੇ ਪ੍ਰਵਾਨ ਹੋਵੇ, ਇੱਕੋ ਵਾਰ ਸਾਰਾ ਗੰਦਾ ਸਿਸਟਮ ਖਤਮ ਹੋਵੇ, ਧੰਨਵਾਦ ਜੀ

  • @user-nw1fz9dz8b
    @user-nw1fz9dz8b 15 часов назад

    ਖਾਲਸਾ ਜੀ ਇੰਨਾ ਮਸੰਦਾਂ ਨੇ ਖਾਲਸਾ ਪੰਥ ਦਾ ਬੇੜਾ ਗਰਕ ਕਰ ਦਿੱਤਾ

  • @rajwinderkaur8905
    @rajwinderkaur8905 16 часов назад

    ਵਾਹਿਗੁਰੂ ਜੀ

  • @JaswantSingh-qh9qh
    @JaswantSingh-qh9qh 16 часов назад

    Sara itihaas tor maroran ke ksoorwar hi ehi han inhan nu kharj kar chhittran de haar pa ke kadho........

  • @SinghBh-mu8wv
    @SinghBh-mu8wv 16 часов назад

    ਇਸ ਦੱਲਿਆਂ ਨੂੰ ਹੁਣ ਪਤਾ ਲੱਗੇਗਾ ਪੰਥ ਸਿਰ ਜੋੜੇ ਧੜਾਬੰਦੀ ਤਿਆਗੇ ਪਿਉ ਦੀ ਪੱਗ ਦਾ ਤਰਸ ਕਰ ਲਿਓ ਲਾਲਚ ਤਿਆਗੋ ਧੰਨਵਾਦ ਜਸਵੀਰ ਵੀਰੇ ਮੈਂ ਕਾਲ ਵੀ ਕੀਤੀ ਸੀ ਮੈਸੇਜ ਵੀ ਕੀਤਾ ਸੀ ਕਹੀ ਗੱਲ ਤੇ ਫੁੱਲ ਚੜਾਏ ਸਰਸਾ ਜੀ ਨੂੰ ਬੁਲਾਇਆ

  • @gurmelsinghchahal5654
    @gurmelsinghchahal5654 16 часов назад

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਰਹੇਗਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @jagdishsinghjanjua503
    @jagdishsinghjanjua503 16 часов назад

    You’re Right Khalsa Ji

  • @romanasingh1914
    @romanasingh1914 16 часов назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @romanasingh1914
    @romanasingh1914 16 часов назад

    ਵੀਰ ਜੀ ਬਲਦੇਵ ਸਿੰਘ ਖਾਲਸਾ ਜੀ ਏ ਸਾਰੇ ਬਾਦਲ ਦਲੀਆ ਪਾਰਟੀ ਖਤਮ ਹੈ ਭੋਗ ਪੈਗਿਆ ਹੈ ਹੁਣ ਖੂਹਾਂ ਡਿੱਗੇ ਬਸ

    • @BantaSingh-tt8zt
      @BantaSingh-tt8zt 15 часов назад

      ਕਾਂਵਾਂ ਦੇ ਆਖੇ ਢੋਰ ਨਹੀਂ ਮਰਦੇ

  • @hardarshansingh8017
    @hardarshansingh8017 20 часов назад

    Punjab da eh haasirf jattesad de Karan hoia

  • @hardarshansingh8017
    @hardarshansingh8017 20 часов назад

    Kasoor tain Sikhian daa hi hai jinaa nee sgpc dian chouna vich Parkash Chand badal noo jittia ik war nhi bhut war

  • @davindersinghbrar7024
    @davindersinghbrar7024 23 часа назад

    Waheguru ji

  • @davindersinghbrar7024
    @davindersinghbrar7024 23 часа назад

    🙏🏾🙏🏾🙏🏾🙏🏾🙏🏾

  • @AmarjitSinghh-df6kt
    @AmarjitSinghh-df6kt День назад

    👍❤️

  • @atmasingh5372
    @atmasingh5372 День назад

    ਖੋਸਾ ਜੀ ਦੀ ਮਹਾਨ ਸੇਵਾ ਹੈ ਗੁਰੂ ਜੀ ਪ੍ਰਵਾਨ ਕਰ ਲੈਣ।