328 ਸਰੂਪਾਂ ਦੇ ਦੋਸ਼ੀ ਤੇ ਸਵਰਨ ਘੋਟਨੇ ਦੇ ਭੋਗ ਤੇ ਕੀਰਤਨ ਕਰਵਾਉਣ ਨੂੰ SGPC ਕਰੇਗੀ ਸਨਮਾਨਿਤ ।

Поделиться
HTML-код
  • Опубликовано: 8 сен 2024
  • #viralvideo #bhaiamritpalsinghkhalsa #punjabi #khadoorsahib #preetsinghsaini #preetsaini #sgpc #amritpalsingh #kangnaranaut #kulbirsinghzira

Комментарии • 15

  • @romanasingh1914
    @romanasingh1914 Месяц назад +2

    ਪੁੱਤ ਬਹੁਤ ਵਧੀਆ ਅਤੇ ਸੋਹਣਾ ਲਗਦਾ ਹੈ ਧੰਨਵਾਦ ਬੋਲਿਆ ਬਹੁਤ ਧੰਨਵਾਦ ਹੈ

  • @bhullarlakvinder4319
    @bhullarlakvinder4319 Месяц назад +6

    ਜਗਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਰੱਖੇ ਸਨਮਾਨਿਤ ਦੀ ਅਸੀਂ ਸਾਥੀਆਂ ਸਮੇਤ ਨਿਖੇਦੀ ਕਰਦੇ ਹਾਂ ਇਹੋ ਜਿਹੇ ਵਿਕਤੀ ਨੂੰ ਤਾਂ ਸਜ਼ਾ ਦੇਣੀ ਚਾਹੀਦੀ ਸੀ ਤੇ ਇਹਨਾਂ ਦਾ ਸਨਮਾਨ ਤੋਂ ਰਿਹਾ ਇਹ ਲੋਕਾਂ ਨੂੰ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅੱਜ ਮੌਕਾ ਆਵੇਗਾ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਦੇ ਧੜਿਆਂ ਨੂੰ ਪਾਸੇ ਕਰਨ ਦੀ ਸੰਗਤਾਂ ਨੂੰ ਅਪੀਲ ਹੈ ਕਿ ਇਸ ਦਾ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ ਜੀ

    • @SinghBh-mu8wv
      @SinghBh-mu8wv Месяц назад +1

      ਇਹ ਕੋਈ ਵੱਡੀ ਗੱਲ ਨਹੀਂ ਭਰਾਵੋ ਜੇ ਬਾਦਲ ਕੇ ਰਘਬੀਰ ਸਿੰਘ ਨੂੰ ਜਥੇਦਾਰ ਦੀ ਪਦਵੀ ਦੇ ਸਕਦੇ ਆ ਜਿਸਨੇ ਸਰਸੇ ਵਾਲੇ ਨੂੰ ਮਾਫੀ ਦਵਾਉਣ ਦੇ ਵਿੱਚ ਪਹਿਲਾਂ ਉਹ ਬਕੇ ਭੱਜ ਕੇ ਸੈਨ ਕੀਤੇ ਸੀ ਅਸੀਂ ਮਰ ਗਏ ਸਿੱਖ ਸਾਡੀ ਜਮੀਰ ਮਰਜੀ ਅਸੀਂ ਕੁਝ ਨਹੀਂ ਕਰ ਸਕਦੇ ਉਥੇ ਜਾ ਕੇ ਬਹਿ ਨਹੀਂ ਸਕਦੇ ਸਰਬੱਤ ਖਾਲਸਾ ਬੁਲਾ ਨਹੀਂ ਸਕਦੇ ਭਾਈ ਹਵਾਰਾ ਕੁਝ ਜਾ ਨਹੀਂ ਸਕਦੇ ਮੈਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਹੋ ਸਕਦਾ ਕੋਈ ਕਮੈਂਟ ਕਰੇ ਕਿ ਤੂੰ ਕਰ ਲਾ ਮੈਂ ਇਨੇ ਜੋਗਾ ਹਾਂ ਜੋ ਕਰ ਰਿਹਾ

    • @SinghBh-mu8wv
      @SinghBh-mu8wv Месяц назад

      ਜਿੰਨਾ ਤਬਕਾ ਬੈਠਾ ਗੁਰੂ ਰਾਮਦਾਸ ਜੀ ਦੇ ਦਰ ਤੇ ਕੁਝ ਨੂੰ ਕੱਢ ਕੇ ਸਾਰੇ ਹੀ ਮਲੇਸ਼ ਹਨ ਪੰਥ ਦੇ ਦੋਖੀ ਹਨ ਤੁਸੀਂ ਸਿੱਖੋ ਕਿਉਂ ਨਹੀਂ ਜਾਗਦੇ ਕੀ ਹੋ ਗਿਆ ਧੜੇਬਾਜ਼ੀ ਬਣਾ ਲਈ ਬਾਪ ਨੂੰ ਬਚਾ ਲਓ ਯਾਰ ਕਿਉ ਸ਼ਰਮੀ ਲਾਈਐ ਕੀ ਕਰਾਂਗੇ ਆਪਾਂ ਸਮਝ ਨਹੀਂ ਆਉਂਦੀ ਉਠ ਜੋ ਮੰਨ ਲਓ ਬੇਲਾ ਸਾਂਭ ਲਓ ਗੱਲਾਂ ਕਰਨ ਨਾਲ ਕੁਝ ਨਹੀਂ ਹੁੰਦਾ ਪੱਤਰਕਾਰ ਵੀਰ ਸਮਝਾ ਸਕਦੀ ਇਹ ਜਿੰਨੇ ਜੋਗੇ ਹਨ ਕਰੀ ਜਾਂਦੇ ਅਸੀਂ ਕੀ ਕਰਦੇ ਕਿਸੇ

    • @SinghBh-mu8wv
      @SinghBh-mu8wv Месяц назад

      ਸਾਡੇ ਨਿਹੰਗ ਸਿੰਘ ਫੌਜਾਂ ਵੀਨੀ ਦਰਬਾਰ ਸਾਹਿਬ ਵੱਲ ਨੂੰ ਮੂੰਹ ਕਰਦੀਆਂ ਇਹਨਾਂ ਵੀ ਧੜੇਬਾਜ਼ੀ ਬਣਾ ਲਈ ਤੁਸੀਂ ਸਿੱਖ ਹੀ ਇਕੱਠੇ ਨਹੀਂ ਰਹਿ ਸਕਦੀ ਤਾਂ ਹੀ ਸਭ ਫਾਇਦਾ ਲੈਂਦੀ ਜਮੀਰਾਂ ਜਗਾਉ ਸਭ ਇੱਕ ਦੂਜੇ ਤੋਂ ਅੱਗੇ ਆਓ ਪੰਥ ਨੂੰ ਬਚਾ ਲਈਏ ਮਲੇਸ਼ਾਂ ਨੂੰ ਕੱਢ ਦੀਏ ਜਥੇਦਾਰ ਤੋਂ ਲੈ ਕੇ ਪ੍ਰਧਾਨ ਤੋਂ ਲੈ ਕੇ ਥੱਲੇ ਆ ਜੋ ਸਾਰੀ ਗਿਰੇ ਹੋਏ ਹਨ ਕੁਝ ਨੂੰ ਛੱਡ ਕੇ ਕਿਉਂ ਨਹੀਂ ਅਸੀਂ ਗੱਲ ਕਰਦੇ ਕਿਉਂ ਨਹੀਂ ਉਠਦੇ ਜਮੀਰ ਮਰ ਗਈ ਗੈਰਤ ਮਰ ਗਈ ਤੁਹਾਡੀ

    • @SinghBh-mu8wv
      @SinghBh-mu8wv Месяц назад

      ਨਾ ਜਥੇਦਾਰ ਜੀ ਨੂੰ ਸ਼ਰਮ ਆਈ ਨਾਲ ਧਾਮੀ ਨੂੰ ਸ਼ਰਮ ਆਈ ਇਹ ਵਿਕੇ ਹੋਏ ਨੇ ਅਮਲੀ ਦੀ ਨਸ਼ੇੜੀ ਦੀ ਜੁੱਤੀ ਚ ਪਾਣੀ ਪੀਂਦੇ ਨੇ ਸ਼ਰਮਨੀ ਆਉਂਦੀ ਬੇਸ਼ਰਮਾਂ ਨੂੰ ਦਰਬਾਰ ਸਾਹਿਬ ਪਿਉ ਦੀ ਪੱਤਰ ਰੋਲਦੇ ਹੋ ਤੁਸੀਂ ਫਿਰ ਉਸੇ ਬੰਦਿਆਂ ਨੂੰ ਸਰੋਪੇ ਪਾਉਦੇ ਹੋ ਤੁਹਾਡੀਆਂ ਕੁਲਾਂ ਨਾਸ ਹੋ ਜਾਣਗੀਆਂ ਇਹ ਯਾਦ ਰੱਖਿਓ ਹੁਣ ਕਿਉਂ ਨਹੀਂ ਬੋਲਦਾ ਬਲਟੋਹਾ

  • @rajwinderkaur8905
    @rajwinderkaur8905 Месяц назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurjantSingh-eh6em
    @GurjantSingh-eh6em Месяц назад +2

    ਭਾਈ ਸਾਹਿਬ ਅੱਨਾ ਵੰਡੇ ਸੀਰਨੀ ਮੁੜ ਮੁੜ ਅਪਣੀ ਆ ਨੂੰ ਦੇ।ਇਹ ਹੈ ਕਲਜੁਗਿ ਦਾ ਪੈਹਰਾ।ਸਾਨੂੰ ਆਪ ਸਿਆਣੇ ਹੋਣਾ ਪਵੇਗਾ।ਇਹਨਾਂ ਤੋ ਆਸ ਨਾ ਰੱਖੋ।ਇਹ ਅਕਾਲ ਤਖ਼ਤ ਤੇ ਪੇਸ ਹੋਣ ਦਾ ਰੁਖ ਬਦਲ ਰਹੇ ਹਨ।ਸੋਚੋ ਸੋਚੋ ਸੋਚੋਕੀ ਹੋ ਰਿਹਾ ਹੈ।

  • @amarjitkaur3694
    @amarjitkaur3694 Месяц назад +1

    ੲਇਸ ਤਰਾਂ ਹੀ ਸੁਖੇ ਨੂੰ ਸਨਮਾਨਿਤ ਕਰ ਦੇਣਗੇ

  • @sarbjithero1308
    @sarbjithero1308 Месяц назад +3

    ਇਹ ਵੀਰ ਜੀ ਹਰ ਗੱਲ ਗੁਰੂ ਦੀ ਸੇਵਾ ਲਈ ਕਰਦੇ ਹਨ, ਵੀਰ ਪ੍ਰੀਤ ਸਿੰਘ ਸੈਨੀ ਜੀ ਦੇ ਇਹ ਸੱਚੇ ਪੱਤਰ ਕਾਰ ਹਨ ਦਾਸ ਸਰਬਜੀਤ ਸਿੰਘ ਹੀਰੋ

  • @gurpreetsingh-ri7jw
    @gurpreetsingh-ri7jw Месяц назад +1

    Sumedh saini te izhar aalam nu vi sanmanat karo akal takhat te

  • @sarbjithero1308
    @sarbjithero1308 Месяц назад

    ਇਹ ਵੀਰ ਜੀ ਹਰ ਗੱਲ ਗੁਰੂ ਦੀ ਸੇਵਾ ਲਈ ਕਰਦੇ ਹਨ, ਵੀਰ ਪ੍ਰੀਤ ਸਿੰਘ ਸੈਨੀ ਜੀ ਦੇ ਇਹ ਸੱਚੇ ਪੱਤਰ ਕਾਰ ਹਨ ਦਾਸ ਸਰਬਜੀਤ ਸਿੰਘ ਹੀਰੋ

  • @sarbjithero1308
    @sarbjithero1308 Месяц назад

    ਇਹ ਵੀਰ ਜੀ ਹਰ ਗੱਲ ਗੁਰੂ ਦੀ ਸੇਵਾ ਲਈ ਕਰਦੇ ਹਨ, ਵੀਰ ਪ੍ਰੀਤ ਸਿੰਘ ਸੈਨੀ ਜੀ ਦੇ ਇਹ ਸੱਚੇ ਪੱਤਰ ਕਾਰ ਹਨ ਦਾਸ ਸਰਬਜੀਤ ਸਿੰਘ ਹੀਰੋ