ਜੱਥੇਦਾਰ ਸਾਹਿਬ ਕੋਲ ਪਹੁੰਚੇ ਸੁਖਬੀਰ ਬਾਦਲ ਨੂੰ ਵੀ ਮਿਲੂ ਸਰਸੇ ਸਾਧ ਵਾਲੀ ਮੁਆਫੀ?

Поделиться
HTML-код
  • Опубликовано: 20 окт 2024

Комментарии • 29

  • @aulakhsingh5103
    @aulakhsingh5103 2 месяца назад +11

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:09

  • @rajwinderkaur8905
    @rajwinderkaur8905 2 месяца назад +3

    ਵਾਹਿਗੁਰੂ ਜੀ🎉🎉🎉🎉🎉🎉🎉🎉

  • @gurmitsingh2445
    @gurmitsingh2445 2 месяца назад +1

    Very nice❤❤❤❤❤

  • @farmarfarming3846
    @farmarfarming3846 2 месяца назад +2

    ਹੁਣ ਇਨ੍ਹਾਂ ਦਾ ਸਾਰੀ ਸਿੱਖ ਕੌਮ ਨੂੰ ਪਤਾ ਲੱਗ ਗਿਆ ਹੈ ਹੁਣ ਇਨ੍ਹਾਂ ਦੀ ਗੱਲ ਨਹੀਂ ਬਣਨੀ ਲੋਕਾਂ ਨੇ ਮੂੰਹ ਨਹੀਂ ਲਾਉਣਾ

  • @ManvirSingh-ur4yt
    @ManvirSingh-ur4yt 2 месяца назад +5

    Dhammi Badal Di ਚਾਪਲੂਸੀ ਕਰਦਾ

  • @didarsingh3757
    @didarsingh3757 2 месяца назад +6

    ਤੁਸੀਂ ਇਸ ਜਥੇਦਾਰ ਤੋਂ ਕੋਈ ਉਮੀਦ ਨਾ ਰੱਖਿਓ ਕਿਉਕਿ ਜਿਹੜਾ ਜਥੇਦਾਰ ਇਹ ਗੱਲ ਕਹਿੰਦਾ ਹੈ ਕਿ ਮੈਨੂੰ ਗਿਆਨੀ ਮੱਲ ਸਿੰਘ ਜੀ ਦੀ ਰੂਹ ਡਰਾਉਂਦੀ ਹੈ

  • @kuljitkaur3863
    @kuljitkaur3863 2 месяца назад +4

    ਧਾਮੀ ਚੌਰ ਕਰਪਟ ਰਿਸਵਤਖੌਰ ਹਨ 3:08

  • @BalkarSingh-dc1oq
    @BalkarSingh-dc1oq 2 месяца назад +2

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਵੇ

  • @charanjeetsingh7782
    @charanjeetsingh7782 2 месяца назад +4

    ਧਾਮੀ ਤਾਂ ਲੱਗਦਾ ਹੀ ਟੈਂਪੂ ਹੈ

  • @diltajsingh8066
    @diltajsingh8066 2 месяца назад +2

    Sukhbir badal nu jial honi chaide a

  • @bhullarlakvinder4319
    @bhullarlakvinder4319 2 месяца назад

    🎉🎉🎉

  • @SukhwinderSingh-lx6cv
    @SukhwinderSingh-lx6cv 2 месяца назад

    Waheguru ji khàlsa waheguru ji ki fathe

  • @GurjantSingh-eh6em
    @GurjantSingh-eh6em 2 месяца назад

    ਸ ਜਸਵੀਰ ਸਿੰਘ ਜੀ ਬਹੁਤ ਵੱਡੇ ਸੁਧਾਰ ਦੀ ਲੋੜ ਹੈ।ੲਇਹ ਇਸ ਤਰਾਂ ਨਹੀ ਮੰਨਣਗੇ।ਪੈਸੇ ਨੇ ਮੱਤ ਮਾਰ ਰੱਖੀ ਹੈ ਜੀਸ਼

  • @tejindergill2585
    @tejindergill2585 2 месяца назад

    ❤️

  • @tanbirsinghlifestyle
    @tanbirsinghlifestyle 2 месяца назад

    Very very good

  • @KuldeepCheema-p1v
    @KuldeepCheema-p1v 2 месяца назад

    Waheguru ji tuhanu lambi Umar den

  • @DilbagSingh-th3yv
    @DilbagSingh-th3yv 2 месяца назад

    ਦੇਖੋ ਜੀ ਇੱਕ ਗੱਲ ਹੈ ਅਕਾਲੀ ਦਲ ਦੀ ਸਰਕਾਰ ਤਾਂ ਨਹੀਂ ਬਣਦੀ ਹੁਣ ਕਦੇ ਵੀ ਨਹੀਂ ਬਣ ਸਕਦੀ ਇਹ ਤਾਂ ਭੁੱਲ ਜਾਏ ਸੁਖਬੀਰ ਬਾਦਲ ਕਿਉਂਕਿ ਇਹਨਾਂ ਕੰਮੇ ਇਹੋ ਜਿਹੇ ਕਰੇ ਆ ਪੁੱਠੇ ਬਾਕੀ ਨਾ ਰੂੜੀਆਂ ਤੇ ਕਾਗਜ ਚੁਗਣੇ ਆ ਜੇ

  • @jagdishsingh9965
    @jagdishsingh9965 2 месяца назад

    100% ਮੁਆਫੀ ਪੱਕੀ..ਕਿਉਂਕਿ ਇਹਨਾ ਦਾ ਇਤਿਹਾਸ ਬੋਲਦਾ ਹੈ..

  • @HarjinderSingh-xp7hk
    @HarjinderSingh-xp7hk 2 месяца назад

    Very nice baba

  • @MustakKhan-qm9vv
    @MustakKhan-qm9vv 2 месяца назад

    Jasber ji v.v.good

  • @RMNewton992
    @RMNewton992 2 месяца назад

    ਸਿੱਖੀ ਵਿੱਚ ਮੁਆਫੀ ਦੀ ਇਜਾਜ਼ਤ ਹੈ। ਪਰ ਮਾਫ਼ ਕੀਤੇ ਜਾਣ ਲਈ ਪਹਿਲਾਂ ਤੁਹਾਨੂੰ ਆਪਣੇ ਸਾਰੇ ਜੁਰਮਾਂ ਅਤੇ ਕੁਕਰਮਾਂ ਨੂੰ ਸਵੀਕਾਰ ਕਰਨ ਦੀ ਲੋੜ ਹੈ। ਸੁਖਬੀਰ ਬਾਦਲ ਨੇ ਕੁਝ ਵੀ ਸਵੀਕਾਰ ਨਹੀਂ ਕੀਤਾ। ਮਾਫੀ ਤੋ ਬਾਦ ਕੱਲ੍ਹ ਉਹ ਕਹੇਗਾ ਕਿ ਉਸਨੇ ਕੁਝ ਵੀ ਗਲਤ ਨਹੀਂ ਕੀਤਾ।

  • @diltajsingh8066
    @diltajsingh8066 2 месяца назад +1

    Veer g siani ne stage ninghe kredithe se dhami the v bolite band kithe se

  • @diltajsingh8066
    @diltajsingh8066 2 месяца назад +1

    Amritpal nu ene ne he kial krveai a

  • @gurpreetsingh-ri7jw
    @gurpreetsingh-ri7jw 2 месяца назад

    Ki naukar malik nu saza de sakda ??

  • @devindergrewal2004
    @devindergrewal2004 2 месяца назад

    Sukhbir pura khatam ho jaega, kionke ihne Guru di Golk nu apni siasat lai Vartan ton hatna nahi.

  • @hardeepsidhu1877
    @hardeepsidhu1877 2 месяца назад

    ਚੀਠੀ ਨੋ ਮਨਜੂਰ

  • @diltajsingh8066
    @diltajsingh8066 2 месяца назад +1

    Veer siani v ese krke maar ditha a koi pata laga ki hoyea siani nal

  • @HiraSingh-iu4lt
    @HiraSingh-iu4lt 2 месяца назад

    Sukhbir. Nu. JaiL. Honi. Chahide. Panth. Da. Magron. Lajan.