During 1947 it was Akali leader Tara Singh , real name Nank Chand Malhotra , MASTER TRAITOR who betrayed the Sikhs and sold them to Nehru and during June 1984 it was Akali TRIO of Badal, Tohra, and Langowal who had requested Indira Gandhi to send the army to save them from Bhinranwale and to eliminate him !
Bitter truth,but absolutely true. Voter should be alert,while cast their valuable vote.Jathedar ji,salute to you for guts to speak against wrong doers.
Our Dearest and Hon'ble Jathedar Sardar Ranjit Singhji. Thank you Sir, you always call a spade a spade. May Satguru give you long life and always in Chardikala.
ਸੱਚੀਆਂ ਤੇ ਖਰੀਆਂ ਗੱਲਾਂ ਕਰਦੇ ਨੇ ਭਾਈ ਰਣਜੀਤ ਸਿੰਘ ਜੀ
ਜੱਥੇਦਾਰ ਜੀ ਤੁਹਾਡਾ ਧੰਨਵਾਦ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਇਹਨਾਂ ਮਸੰਦਾਂ ਤੋਂ ਬਚਾਉ ਗੂਰ ਘਰਾਂ ਨੂੰ
🙏🏼ਵਹਿਗੁਰੂ ਜੀ ਕਾ ਖਾਲਸਾ🙏🏼
🙏🏼ਵਹਿਗੁਰੂ ਜੀ ਕੀ ਫ਼ਤਿਹ 🙏🏼
🙏🏼ਵਹਿਗੁਰੂ ਜੀਉ🙏🏼🙏🏼🙏🏼🙏🏼
ਤੁਹਾਡੀ ਉਮਰ ਵੱਡੀ ਉਮਰ ਕਰਨ
ਸੱਚ ਤੇ ਏਸੇ ਤਰਾ ਪਹਿਰਾ ਦੇਦੇ ਰਹੋ
ਵਹਿਗੁਰੂ ਸੱਚੇ ਸੁੱਚੇ ਸਾਰੇ ਸਿੰਘ
🙏🏼ਇਕ ਨਿਸ਼ਾਨ ਥੱਲੇ ਇਕੱਠੇ ਹੋ ਜਾਉ🙏🏼
🙏🏼🙏🏼🌹🙏🏼🌹🙏🏼🌹🙏🏼🌹🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਰਣਜੀਤ ਸਿੰਘ ਜੀ ਆਪ ਜੀ ਦੀ ਨਿਡਰ ਸੋਚ ਨੂੰ ਸਲੂਟ ਹੈ ਪ੍ਰਾਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਤਾਂ ਜੋ ਕੌਮ ਦਾ ਭਲਾ ਹੋ ਸਕੇ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਨਿਧੱੜਕ ਜਥੇਦਾਰ,ਖਰੀਆਂ ਤੇ ਸੱਚੀਆਂ ਗੱਲਾਂ ਪਰ ਕੌਮ ਸੁੱਤੀ ਪਈ ਹੈ☬☬☬☬☬
ਖਾਲਸਾ ਜੀ ਚੜਦੀ ਕਲਾ ਚ ਰਹੋ ਜੀ
ਵਾਹਿਗੁਰੂ ਜੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
ਧੰਨ ਵਾਹਿਗੁਰੂ ਜੀ ਭਾਈ ਸਾਹਿਬ ਜੀ ਤੇ ਕਿਰਪਾ ਕਰਿਓ ਜੀ
ਸਰੀਰਕ ਤੇ ਮਾਨਸਿਕ ਤੰਦਰੁਸਤੀ ਰੱਖਿਓ ਜੀ
ਬਹੁਤ ਜੁਰਤ ਦਿਖਾਉਦੇ ਜਥੇਦਾਰ ਸਾਹਿਬ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ
X
ਤੁਸੀਂ ਯਤਨ ਕਰਦੇ ਹੋ ਧੰਨਵਾਦ ਜੱਥੇਦਾਰ ਸਾਹਿਬ ਸੰਗਤਾਂ ਨੂੰ ਅਵੇਅਰ ਕਰਦੇ ਰਹੋ ਸੰਗਤਾਂ ਜਰੂਰ ਜਾਗਣਗੀਆ ਤੇ ਸਿੱਖ ਪੰਥ ਦੀ ਚੜਦੀ ਕਲਾ ਹੋਏ ਗੀ!!!!!
ਗੁਰਦੀਪ ਸਿੰਘ ਜੀ ਸੰਗਤਾਂ ਨਹੀਂ ਜਾਗਦੀਆਂ।
ਵੀਰ ਜੀ ਸਾਡੇ ਗੁਰੂ ਸਾਹਿਬ ਜੀ ਨੇ ਖਾਲਸੇ ਦੇ ਰਾਜ ਕਰਨ ਦੇ ਬਚਨ ਕਹੇ ਹਨ ਜਦ ਉਹਨਾਂ ਦੀ ਮਿਹਰ ਹੋ ਗਈ ਤਾਂ ਸਾਰੇ ਹੀ ਲੋਕ ਖਾਲਸਾਈ ਰੰਗ ਵਿੱਚ ਰੰਗੇ ਜਾਣ ਗੇ ,ਗੂੜੀ ਨੀਦ ਵਿੱਚੋਂ ਜਾਗ ਜਾਣਗੇ ਅਤੇ ਸੱਚੇ ਪਿਤਾ ਬਾਜਾ ਵਾਲੇ ਦੀ ਕਿਰਪਾ ਹੋਜਾਏ ਗੀ ਅਤੇ ਸਤਿਕਾਰ ਯੋਗ ਜੱਥੇਦਾਰ ਭਾਈ ਰਣਜੀਤ ਸਿੰਘ ਵਰਗੇ ਸਿੱਖ ਕੌਮ, ਸਿੱਖ ਧਰਮ ਦੇ ਚਿੰਤਕਾਂ ਨੂੰ ਗੁਰੂ ਘਰ ਦੀਆਂ ਵੱਡੀਆਂ ਖੁਸ਼ੀਆਂ ਪਰਾਪਤ ਹੋਣਗੀਆਂ!
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ!!!!!
ਸਲੂਟ ਤੁਹਾਡੀ ਸੱਚੀ ਸੁੱਚੀ ਨਿੱਡਰ ਸੋਚ ਨੂੰ 🙏💞🙏👌👍
ਅਜੇ ਤੇ ਦੇਖੋ ਕਿੰਨਿਆਂ ਨੂੰ ਕਤਲ ਕਰਵਾਂਦਾ ਹੈ ਗੰਗੂ ਸੱਪ 🐍 ਕੰਜਰੀਵਾਲ ਨਸ਼ੇੜੀ ਭਗਵੰਤਾ ਤੇ ਸੁੱਤਾ ਪਿਆ ਨਸ਼ਾ ਕਰਕੇ ਵਿਚਾਰੇ ਜੋਕਰ ਨੂੰ ਕੁਛ ਨਹੀਂ ਪਤਾ ਕੀ ਕਰ ਰਿਹਾ ਓਹਦਾ ਮਾਲਕ, ਵੀਰੋ ਗੋਰੇ ਅੰਗਰੇਜ "ਈਸਟ ਇੰਡੀਆ ਕੰਪਨੀ" ਲਿਆਏ ਸੀ ਆ ਕਾਲਾ ਅੰਗਰੇਜ ਕੰਜਰੀਵਾਲ ਪੰਜਾਬ ਲੁੱਟਣ ਆ ਗਿਆ ਹੈ
3uu
ਜੋਤ ਜਲਦੀ ਰੱਖਣਾ ਜਥੇਦਾਰ ਜੀ ਜਾਗੋ ਆਵੇ ਗੀ
ਧਰਮ ਸ਼ਰਮ ਦੋਇ ਛਪ ਖਲੋਇ ਕੂੜ ਫਿਰੇ ਪਰਧਾਨ ਵੇ ਲਾਲੋ ਵਾਹਿਗੁਰੂ ਜੀਉ ਗਿਆਨੀ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੋ
Kohenoor of sikhism Bhai Ranjit singh
@@dkmetcalf14598 BILKUL BHAI SAAB,JATHEDAR BHAI RANJT SINGH JI LYI EHI KHITAAB JACHDA TE SACHA KHITAB HAI.SIKH KAUM DA
KOHINOOR HEERA
ਮੋਜੂਦਾ ਜਥੇਦਾਰ ਕਿਉ। ਨਹੀਂ ਆਹ। ਗੱਲਾਂ ਦਾ ਪੈਸਿਆਂ ਦਾ। ਹਿਸਾਬ ਕਿਤਾਬ ਕਿਉਂ ਨਹੀਂ ਲੈਦੇ। ਇਨ੍ਹਾਂ। ਬਾਦਲਾਂ। ਤੋ
ਭਾਈ ਰਣਜੀਤ ਸਿੰਘ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ।
Anne pagat
ਜਥੇਦਾਰ ਜੀ ਚੜ੍ਹਦੀ ਕਲਾ ਵਿੱਚ ਰਹੋ
ਰਣਜੀਤ ਸਿੰਘ ਜੀ ਨੂੰ ਸਲਾਮ ਵਾਹਿਗੁਰੂ ਬਲ ਬਖਸ਼ੇ
ਸਿੰਘ ਸਹਿਬ ਜਥੇਦਾਰ ਭਾਈ ਸਹਿਬ ਰਣਜੀਤ ਸਿਘ ਜੀ ਕੌਮ ਦਾ ਹੀਰਾ ਜਿੰਦਾਬਾਦ,, , ,,,
Jathedar Ranjit singh sikh kaom da wdda jarnail ae 🙏
Q
@@gurdarshansingh5306 11
@@gurdarshansingh5306sadai vich gdaran da bolbala ih galan sacn jano lokan nu pats nan par phir v sath lna da dindai han
ਬਿਲਕੁਲ ਸਹੀ ,ਜਥੇ ਦਾਰ ਜੀ ਕਹਿ ਰਹੇ ਨੇ।
ਵਾਹਿਗੁਰੂ ਜੀ ਮੇਹਰ ਕਰੋ
ਸੱਚੀਆ ਅਤੇ ਖਰੀਆ ਗੱਲਾ ਕਰ ਰਹੇ ਭਾਈ ਰਣਜੀਤ ਸਿੰਘ ਜੀ
ਜਥੇਦਾਰ ਭਾਈ ਰਣਜੀਤ ਜੀ ਜਿੰਦਾਬਾਦ ਨਧੜਕ ਜਥੇਦਾਰ ਹੈ ਜੌ ਬੌਲਦਾ ਹੈ ਸਬ ਸੱਚ ਹੈ ਇਸ ਵਿਚ ਕੌਈ ਸ਼ਕ ਦੀ ਗਜਾਇਸ਼ ਨਹਿਂ ਹੈ ਸਿੱਖ ਜਗਤ ਸਬ ਕੁਛ ਜਨਦਾ ਹੌਇਆ ਭੀ ਬਾਦਲੀਏ ਗਾਦਾਰ ਟੌਲੇ ਮਗਰ ਪਾਗਲ ਹੌਇ ਫਿਰਦੇ ਨੇ ਤੇ ਇਸ ਨੂੰ ਪੰਥ ਹਿਤੇਸ਼ੀ ਸਮਝ ਕੇ ਧੜਾ ਧੜ ਗਲ ਵਿਚ ਗੁਲਾਮੀ ਦੇ ਪਟੇ ਜਾਨੀ ਸਾਪੇ ਪਾਵਾਈ ਜਾਂਦੇ ਨੇ ਵਾਹਿਗੁਰੂ ਇਹਨਾ ਨੂੰ ਸੌਮਤਿ ਬਖਸ਼ੇ ਤੇ ਇਸ ਕੌਮ ਦੇ ਗਾਦਾਰ ਤੌ ਕਿਨਾਰਾ ਕਰਣ ਇਸ ਦੀਆਂ ਮੈਮੌ ਠਗਣੀਆਂ ਗੱਲਾਂ ਵਿਚਕੁਛ ਲਾਲਚ ਵਘ ਹੌਕੇ ਨਾ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਾਦਲਾਂ ਮਗਰ ਲਗੇ ਲੋਕ ਗਿਰੀਆਂ ਜਮੀਰਾਂ ਵਾਲੇ ਹਨ।
ਜਥੇਦਾਰ ਭਾਈ ਰਣਜੀਤ ਸਿੰਘ ਜੀ ਸੱਚ ਬੋਲਦੇ ਆ ਗੁਰੂ ਰਾਮਦਾਸ ਜੀ ਮੇਹਰ ਰੱਖਣ।
ਅਜੇ ਤੇ ਦੇਖੋ ਕਿੰਨਿਆਂ ਨੂੰ ਕਤਲ ਕਰਵਾਂਦਾ ਹੈ ਗੰਗੂ ਸੱਪ 🐍 ਕੰਜਰੀਵਾਲ ਨਸ਼ੇੜੀ ਭਗਵੰਤਾ ਤੇ ਸੁੱਤਾ ਪਿਆ ਨਸ਼ਾ ਕਰਕੇ ਵਿਚਾਰੇ ਜੋਕਰ ਨੂੰ ਕੁਛ ਨਹੀਂ ਪਤਾ ਕੀ ਕਰ ਰਿਹਾ ਓਹਦਾ ਮਾਲਕ, ਵੀਰੋ ਗੋਰੇ ਅੰਗਰੇਜ "ਈਸਟ ਇੰਡੀਆ ਕੰਪਨੀ" ਲਿਆਏ ਸੀ ਆ ਕਾਲਾ ਅੰਗਰੇਜ ਕੰਜਰੀਵਾਲ ਪੰਜਾਬ ਲੁੱਟਣ ਆ ਗਿਆ ਹੈ
ਵਾਹਿਗੁਰੂ ਜੀ
ਚੜਦੀਕਲਾ ਹੋਵੇ ਜੀ ਸਿੰਘਾਂ ਦੀ
ਬਿਲਕੁਲ ਸਹੀ ਗੱਲਾਂ ਜੱਥੇਦਾਰ ਜੀ
ਵੈਰੀ ਗੁੱਡ ਭਾਈ ਰਣਜੀਤ ਸਿੰਘ ਖਾਲਸਾ ਜੀ
ਜਥੇਦਾਰ।।ਸਿੰਘ।।ਸਾਬ।।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਭਲਾ।।ਕਰੇ।।ਧੰਨ।।ਰਾਮਦਾਸ।।ਜੀ।।ਅਪੇ।।ਸੂਤਰ।।ਕਰਨ।।ਜੀ
ਐਨਾ ਸੱਚ ਬੋਲਣ ਵਾਲ਼ੇ ਨੂੰ ਸਲਾਮ।ਜਥੇਦਾਰ ਸਾਹਿਬ ਨੂੰ ਦਸ਼ਮੇਸ਼ ਪਿਤਾ ਜੀ ਦਾ ਥਾਪੜਾ ਹੈ,ਐਵੇਂ ਐਨੀ ਯੁਅਰਤ ਨਹੀਂ ਕੀਤੀ ਜਾ ਸਕਦੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹ
ਪ੍ਰਭ ਕੈ ਸਿਮਰਨਿ ਕਾਲੁ ਪਰਹਰੈ॥
ਪ੍ਰਭ ਕੈ ਸਿਮਰਨਿ ਦੁਸਮਨੁ ਟਰੈ॥
ਅੰਮ੍ਰਿਤ ਵੇਲੇ ਗੁਰੂ ਫ਼ਤਿਹ ਪ੍ਰਵਾਨ ਕਰੋ ਜੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹ
ਭਾਈ ਸਾਹਿਬ ਰਣਜੀਤ ਤੁਸੀਂ ਪੰਥ ਦੀ ਚੜ੍ਹਦੀਕਲਾ ਵਾਸਤੇ ਸੇਵਾ ਕਰਦੇ ਰਹੋ ਵਾਹਿਗੁਰੂ ਤਹਾਨੂੰ ਤਰੱਕੀ ਬਖਸ਼ੇ
ਜਥੇਦਾਰ ਭਾਈ ਸਾਹਿਬ ਰਣਜੀਤ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਵਾਹਿਗੁਰੂ
Very true and wonderful speech of our brave and respected former jathedar of Akal Takat sahib, Bhai Ranjit Singh.
ਭਾਈ ਰਣਜੀਤ ਸਿੰਘ ਜਿੰਦਾਬਾਦ✌✌✌✌✌❤❤❤❤❤
ੴ-ੴ-ੴ-ੴ-ੴ-ੴ-ੴ-ੴ-ਇਕ ਓਂਕਾਰ -ਇਕ ਰੱਬ
ਜੋ ਕਿਛੁ ਵਰਤੈ ਸਭ ਤੇਰਾ ਭਾਣਾ ॥ ਹੁਕਮੁ ਬੂਝੈ ਸੋ ਸਚਿ ਸਮਾਣਾ ॥
(ਹੇ ਪਾਰਬ੍ਰਹਮ! ਸੰਸਾਰ ਵਿਚ) ਜੋ ਕੁਝ ਵਾਪਰ ਰਿਹਾ ਹੈ, ਉਹੀ ਵਾਪਰਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ। ਜੇਹੜਾ ਮਨੁੱਖ ਤੇਰੀ ਰਜ਼ਾ ਨੂੰ ਸਮਝ ਲੈਂਦਾ ਹੈ, ਉਹ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਲੀਨ ਰਹਿੰਦਾ ਹੈ। ਵਾਹਿਗੁਰੂ ਵਾਹਿਗੁਰੂ ਸਿਮਰਨ ਕਰੋ, ਸਭ ਠੀਕ ਕਰੇਗਾ/ ਸਭ ਮਿਲੇਗਾ/ ਦਿਖੇਗਾ -ਬਾਬਾ ਨਾਨਕ 🙏ੴ🙏
Very well said Bhai Sahib Bhai Ranjit Singh ji ... Every Word of Speech is Very True .... 👍👍🙏🙏🙏🙏🙏
ਜਥੇਦਾਰ ਸਾਬ ਜੀ ਇਹ ਗੱਲਾਂ ਅਖਬਾਰ ਨੂੰ ਵੀ ਦਿਓ ਜੀ ਜਿੰਨੇ ਵੀ ਘਪਲੇ ਹੋਏ ਨੇ ਤਾਂ ਕਿ ਸਾਰੀਆਂ ਸਿੱਖ ਸੰਗਤਾਂ ਨੂੰ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਦੇ ਕੱਚੇ ਚਿੱਠੇ ਦਾ ਬੱਚੇ ਬੱਚੇ ਨੂੰ ਪਤਾ ਲੱਗ ਜਾਵੇ ਜੀ ਬਹੁਤ ਬਹੁਤ ਧੰਨਵਾਦ ਜੀ ਜਥੇਦਾਰ ਸਾਬ ਜੀ ਤੁਹਾਡਾ
ਬਿਲਕੁਲ ਇਕ ਇੱਕ ਲਫ਼ਜ਼ ਸੱਚਾ ਕਿਹਾ ਹੈ ਪਤਾ ਨਹੀਂ ਕਦੋਂ ਮਗਰੋਂ ਲਹਿਣਾ ਇਹਨਾਂ ਕੀੜਿਆਂ ਨੇ
ਪਤਾ ਨਹੀਂ ਉਹ ਸਿੱਖ ਜੋ ਪੱਗੜ ਬੰਨ ਬੰਨ ਕੇ ਅੱਜ ਵੀ ਬਾਦਲ ਗੱਦਾਰ ਦੇ ਖਾਲੀ ਦਲ ਨਾਲ ਤੁਰੇ ਫਿਰਦੇ ਨੇ ਉਹਨਾਂ ਦੀਆਂ ਜ਼ਮੀਰਾਂ ਕਦੋਂ ਜਾਗਣਗੀਆਂ
ਬੜਾ ਦੁੱਖ ਹੁੰਦਾ ਜਦੋਂ ਲੋਕ ਉਸਦੇ ਭਾਸ਼ਣਾਂ 'ਤੇ ਜੈਕਾਰੇ ਛੱਡਦੇ। ਪੋਚਵੀਆਂ ਪੱਗਾਂ ਬੰਨ੍ਹਕੇ ਇਨਾਂ ਦੇ ਘਟੀਆ ਤੇ ਬੇਹੂਦਾ ਚੁਟਕਲਿਆਂ 'ਤੇ ਦੰਦੀਆਂ ਕੱਢਦੇ ਨੇ।
@@P.Babrah58 ਹਾਂ ਬਾਈ ਜੀ ਤੁਸੀਂ ਬਿਲਕੁੱਲ ਸਹੀ ਕਿਹਾ ਜੀ ਪਤਾ ਨਹੀਂ ਕਦੋਂ ਇਹਨਾਂ ਲੋਕਾਂ ਨੂੰ ਸਮਝ ਆਊ ਪਰ ਇਹ ਲੋਕ ਚਮਚੇ ਕਿਸਮ ਤੇ ਝੋਲਾ ਚੁੱਕ ਹੀ ਹੋ ਸਕਦੇ ਨੇ ਜੋ ਸਾਡੇ ਇਸ਼ਟ ਤੇ ਲਾਈਵ ਸੀ ਗੁਰੂ ਗਰੰਥ ਸਾਹਿਬ ਦੇ ਮੂਹਰੇ ਨਤਮਸਤਕ ਹੋਣ ਵੇਲੇ ਕੁਸ਼ ਸੋਚਦੇ ਨੇ ਕਿ ਨਹੀਂ ਪਤਾ ਨਹੀਂ
Kade vi ni jad hraam ander janda ta sab changiaee mukk jandi a
@@suff2muffins341 Ji bilkul sahi hai ji tuhade vichar
Jad tusi wade wade comments di tha aam garib Sikhs nal khadan di himmat dikhao ge.
ਇਹ ਓਹ ਰਣਜੀਤ ਸਿੰਘ ਏ ਜਿਹਨੂੰ ਬਾਬਾ ਜਰਨੈਲ ਸਿੰਘ ਨੇ ਸੋਨੇ ਨਾਲ ਤੋਲਣ ਦੀ ਗੱਲ ਕੀਤੀ ਸੀ , 🙏🙏🙏
ਜਥੇਦਾਰ ਰਣਜੀਤ ਸਿੰਘ ਜੀ ਸਾਹਮਣੇ ਹੀਰੇ ਸੋਨਾ, ਮਿੱਟੀ ਬਰਾਬਰ ਨੇ ।
Wah..wah..wah
Jathedar sab sharomani kmeti di pardhangi de asli hakkdaar ne
Mere parwar di vote pakki bhai sab ji nu
ਜਥੇਦਾਰ ਭਾਈ ਰਣਜੀਤ ਸਿੰਘ ਸਿਂਖ ਕੌਮ ਦਾ ਹੀਰਾ ਹੈ।।ਸਂਚੇਮਾਰਗ ਚਲਦਿਆਂ ਉਸਤਤਿ ਕਰੇ ਜਹਾਨ ।।
God bless you jathedar sahib g
Waheguru Ji 🙏
ਭਾਈ ਸਾਹਿਬ ਜੀ ਇਹ ਮਸੰਦ ਬਾਦਲ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ ਅਕਾਲ ਤਖਤ ਸਾਹਿਬ ਤੇ ਹਮਲਾ ਵੀ ਕਰਵਾਇਆ ਹੈ
ਬਿਲਕੁਲ ਠੀਕ ਹੈ ਜੀ ।
very right
Ehnu sodha laun vale kithe aa hun???
ਬਹੁਤ ਵਧੀਆ ਜੀ ਵਾਹਿਗੁਰੂ ਤਾਕਤ ਬਖਸ਼ੀ
ਬਹੁਤ ਵਧੀਆ ਜੀ
Jathedar ji I salute you by heart. You are a great personality of Punjab.
ਸ੍ਰੀ ਵਾਹਿਗੁਰੂ ਸਾਹਿਬ ਸਤਗੁਰੁ ਪਾਤਸ਼ਾਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਗੁਰ ਪ੍ਰਸਾਦਿ
ੲਿਹੋ ਜਿਹੇ ਜਥੇਦਾਰ ਦੀ ਲੋੜ ਹੈ ਅੱਜ ਸਿੱਖਾਂ ਨੂੰ..ਜਥੇਦਾਰ ਭਾੲੀ ਰਣਜ਼ੀਤ ਸਿੰਘ ਜੀ ਕੁਰਬਾਨੀਂ ਵਾਲੀ ਹਸ਼ਤੀ ਹਨ
Great personality
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
Very nice knowledge
Thank you for knowledge good speech.
ਸਿੰਘ ਸਾਬ ਜੀ ਜਥੇਦਾਰ ਰਣਜੀਤ ਸਿੰਘ ਜੀ ਕੌਮ ਦਾ ਹੀਰਾ ਕੋਮ ਹੀਰੇ ਦੀ ਪਛਾਣ ਕਰੇ ਹੀਰੇ ਨੂੰ ਸੰਭਾਲੋ ਸਿੱਖੋ
Sukhwindersinghsokarnailsingh
ਵਾਹਿਗੁਰੂ ਗੁਰੂ ਲੰਮੀ ਉਮਰ ਕਰਨ ਬਾਪੂ ਜੀ ਦੀ ਦਲੇਰੀ ਨੂੰ ਸਲਾਮ ਏ
ਵਾਹਿਗੁਰੂ ਇਕ ਵਾਰ ਜਥੇਦਾਰ ਰਣਜੀਤ ਸਿੰਘ ਨੂੰ+s,p,g,c,, ਦਾ ਪ੍ਰਧਾਨ ਬਣਾਉਣਾ, ਚਾਹੀਦਾ ਐਂ ਸਭ ਕੁਝ ਸਿਧਾ ਹੋ ਜਾਊ
ਕੋਮ ਦਾ ਹੀਰਾ ਜਥੇਦਾਰ ਸਾਹਿਬ ਜੀ
ਭਾਈ ਸਾਹਿਬ ਬਹੁਤ ਹਿੰਮਤ ਨਾਲ ਤੁਸੀ ਕਿਹਾ ਏ ਤਾ ਕਿਸੇ ਨੂੰ ਅਵਾਜ ਨਹੀ ਕਢਣ ਨਹੀ ਦੇਦੈ
ਮਜੀਠੀਏ ਪਰਵਾਰ ਉਹੀ ਹੈ ਜਿਸ ਨੇ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਸੀ 1919 ਈਸਵੀ ਨੂੰ
ਸਿਰੋਪਾਉ ਦਿਵਾਇਆ ਸੀ
Waheguru ji ka khalsa waheguru ji ki Fateh ji 🙏🙏
Bhai Ranjit Singh has shown the truth to the Sikhs.Now it is for them to decide.Salute to Bhai Ranjit Singh ji.
ਵਾਹ ਜਥੇਦਾਰ ਸਾਹਿਬ ਸ੍ਰ ਰਣਜੀਤ ਸਿੰਘ ਜੀਓ, ਬਲਿਹਾਰੇ, ਬਲਿਹਾਰੇ, ਬਲਿਹਾਰੇ, ਧੰਨਵਾਦ ਹੈ ਜੀ।
ਏਨੇ ਲੀਡਰ ਪਏ ਕੋਮ ਵਿੱਚ ਪਰ ਸਿੱਖ ਆਪਣਾ ਲੀਡਰ ਕਿਸੇ ਨੂੰ ਮੰਨਨ ਲਈ ਤਿਆਰ ਨਹੀਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਜੇ ਤੇ ਦੇਖੋ ਕਿੰਨਿਆਂ ਨੂੰ ਕਤਲ ਕਰਵਾਂਦਾ ਹੈ ਗੰਗੂ ਸੱਪ 🐍 ਕੰਜਰੀਵਾਲ ਨਸ਼ੇੜੀ ਭਗਵੰਤਾ ਤੇ ਸੁੱਤਾ ਪਿਆ ਨਸ਼ਾ ਕਰਕੇ ਵਿਚਾਰੇ ਜੋਕਰ ਨੂੰ ਕੁਛ ਨਹੀਂ ਪਤਾ ਕੀ ਕਰ ਰਿਹਾ ਓਹਦਾ ਮਾਲਕ, ਵੀਰੋ ਗੋਰੇ ਅੰਗਰੇਜ "ਈਸਟ ਇੰਡੀਆ ਕੰਪਨੀ" ਲਿਆਏ ਸੀ ਆ ਕਾਲਾ ਅੰਗਰੇਜ ਕੰਜਰੀਵਾਲ ਪੰਜਾਬ ਲੁੱਟਣ ਆ ਗਿਆ ਹੈ
JATHEDAR BHAI SAHAB RANJIT SINGH JI ZINDAVAD.....🚩🚩👳👳👍👍
Sikh sangat aap ji de naal hai bhai ranjeet singh ji . 🙏 Assi sare sikh bahut majboor ho gaye han . Dard sahin nu pain sahin nu
Bhai ranjit Singh ji khalsa zindabad
Such a intellectual speech
And awaring punjabi people...
JATHEDAR SAHEB JI DIYAN SACCHIYAN GLLAN..🚩🚩👳👳👍👍
Aap veer ji bhut schian glan krde ho 👌👌👌👌🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਰਣਜੀਤ ਸਿੰਘ ਜੀ ਅਜ਼ਾਦੀ ਹੀ ਹਲ ਹੈ ਖਾਲਸਤਾਨ ਜਿੰਦਾਬਾਦ
During 1947 it was Akali leader Tara Singh , real name Nank Chand Malhotra , MASTER TRAITOR who betrayed the Sikhs and sold them to Nehru and during June 1984 it was Akali TRIO of Badal, Tohra, and Langowal who had requested Indira Gandhi to send the army to save them from Bhinranwale and to eliminate him !
ਵਾਹਿਗੁਰੂ ਜੀ 🙏👍
ਭਾਈ ਸਾਹਿਬ ਜੀ ਤੁਹਾਡੀ ਮੇਹਨਤ ਰੰਗ ਲਿਆਏਗੀ ਉਸ ਵਾਹਿਗੁਰੂ ਜੀ ਤੇ ਭਰੋਸਾ ਹੈ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ
Jathe dar pae रणजीत सिंह kom nu man h aap te asee aap ji da asan नही तार सकदे जी
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵਰਗਾ ਬੰਦਾ ਹੋਣਾ ਚਾਹੀਦਾ ਹੈ ਬਾਦਲਾਂ ਵਿਰੁੱਧ ਡਟਣ ਲਈ , ਖਾਸਕਰ ਅੱਜ ਦੀ ਰਾਜਨੀਤੀ ਵਿੱਚ
ਡੱਟਿਆ ਸੀ,ਦਿੱਲੀ ਇਲੈਕਸ਼ਨ ਵਿੱਚ,ਸਾਥ ਨੀ ਦਿੰਦੇ ਲੋਕ,ਖਾਸ਼ ਕਰਕੇ ਸਿੱਖ ਕੌਮ ।
@@RameshKumar-et2ld ਜੀ ਬਾਦਲ ਦਲੀਏ ਨਸ਼ਾ/ਪੈਸਾ ਵੰਡ ਕੇ ਵੋਟਾਂ ਖਰੀਦ ਲੈਂਦੇ ਹਨ ।
ਗੁਰੂਦਆਰੇ ਪੇਸੈ ਦਾ ਮੱਥਾ ਨਾ ਟੇਕੋ ਕਿਸੇ ਲੋੜਵੰਦ ਰਿਸਤੇਦਾਰ ਜਾ ਦੋਸਤ ਦੀ ਮਦਦ ਹੋਵੇ ਵਾਹਿਗੁਰੂ ਜੀ ਖੁਸ਼ ਹੋਣ ਗੇ ਤੇ ਲਾਲਚੀ ਜਥੇਦਾਰਾ ਨੂੰ ਵੀ ਅਕਲ ਆਵੇ ਗੀ
Jy ਲੋਕ ਪੈਸੇ ਦਾ ਮੱਥਾ ਨਾਂ ਟੇਕਣ ਸ੍ਰੋਮਣੀ ਕਮੇਟੀ ਚ ਵੋਟਾਂ ਹੀ ਨਾਂ ਪੈਣ ਨਾਂ ਬਾਦਲ ਕਬਜਾ ਕਰਦਾ।
Jaspal Singh g bahut wadia… dhanwad jathedaar Saab g
Jeeonda reh Ranjit Singha !! Rub mehr kre !!
ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਜੀ ਤੇ
ਵਾਹਿਗੁਰੂ ਜੀ ਭਗਵੰਤ man ਵਾਗ ਪਲਟ ਦਿਓ ਪਾਸਾ ਰਣਜੀਤ ਸਿੰਘ ਨੂੰ ਬਣਾ ਦਿਓ ਸਰਿਓ ਅਕਾਲ ਤਖ਼ਤ ਦੇ ਜਥੇਦਾਰ
ਭਾਈ ਰਣਜੀਤ ਸਿੰਘ ਜੀ, ਧਰਮ ਦੇ ਸੱਚੇ ਸੁੱਚੇ ਮੋਤੀ, ਜੋ ਕੰਮ ਉਨ੍ਹਾਂ ਨੇ ਸਿੱਖ ਪੰਥ ਲਈ ਕੀਤਾ (ਉਸ ਮਹਾਨ ਕਾਰਜ ਦੇ ਬਾਰੇ ਵਿੱਚ ਤੁਸੀਂ ਜਾਣਦੇ ਹੀ ਹੋਵੋਗੇ, ਨਹੀਂ ਤਾਂ ਜਰੂਰ ਜਾਣੋ ਇਸ ਬਾਰੇ ਵੀ, ਪਤਾ ਲਗੇਗਾ ਸਿੱਖੀ ਕੀ ਹੁੰਦੀ ਹੈ), ਉਹ ਬਾਦਲ ਪਰਿਵਾਰ ਤੇ ਉਸਦੇ ਪਿਆਰੇ ਰਿਸ਼ਤੇਦਾਰ ਤਾਂ ਕਰਨ ਦੀ ਸੋਚ ਵੀ ਨਹੀਂ ਸਕਦੇ, ਪੰਥ ਪੰਥ ਕਰਕੇ ਸਿੱਖੀ ਨੂੰ ਲੁੱਟ ਲਿਆ,
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ,
Absolutely right. May God bless you and may you live long.
ਚੜ੍ਹਦੀ ਕਲਾ ਵਿਚ ਰਹਿਣ ਵਾਲਾ ਜਆਥਏਦਰ ਸਿੰਘ
BHAI RANJIT SINGH JI SAHI KAHNDE HAN SALUTE 🙏❤ PUNJAB DE GARDAR BADAL CAPTAIN MAJITHA SIMRO KHANDAN MURDABAD MURDABAD MURDABAD
Bitter truth,but absolutely true.
Voter should be alert,while cast their
valuable vote.Jathedar ji,salute to you for guts to speak against wrong doers.
Waheguru
Wahiguru chardikala bakshe Singh Saab ji noo
ਸਿੱਖ ਕੋਮ ਦੇ ਜਥੇਦਾਰ ਹੋਣੇ ਭਾਈ ਰਣਜੀਤ ਸਿੰਘ ਜੀ
Jug Jug jio Singh Saheb Takhet ke like
ਵਾਹ ਬਈ ਵਾਹ ਕਿਆ ਬਾਤ
ਬਹੁਤ ਨੌਲਜ ਦੀਆਂ ਗੱਲਾ 👌🏻
ਭਾਈ ਸਾਬ੍ਹ ਰਣਜੀਤ ਸਿੰਘ ਜੀ ਤੁਸੀਂ ਸਿੱਖ ਕੌਮ ਦੀਆਂ ਅੱਖਾਂ ਖੋਲ੍ਹ ਦਿੱਤੀਆਂ, ਅੱਜ ਸਾਡੇ ਸੌਨੇ ਵਰਗੇ ਪੰਜਾਬ ਨੂੰ ਇੰਨਾਂ ਗੁੰਡਿਆਂ ਬਰਬਾਦ ਕਰ ਦਿੱਤਾ,
Our Dearest and Hon'ble Jathedar Sardar Ranjit Singhji. Thank you Sir, you always call a spade a spade. May Satguru give you long life and always in Chardikala.
ਬਿਲਕੁਲ ਠੀਕ
BHAI JI UR 🙏♥ GREAT HO SALUTE GOD BLESS YOU CARRY ON FAITING 👏🙏
ਸਿਜਦਾ ਜਾਗਦੇ ਜਮੀਰਾਂ ਨੂੰ 🙏
ਸਿੰਘ ਸਹਿਬ ਜਥੇਦਾਰ ਭਾਈ ਸਹਿਬ ਰਣਜੀਤ ਸਿਘ ਜੀ ਕੌਮ ਦਾ ਹੀਰਾ ਜਿੰਦਾਬਾਦ
ਸੱਚਾਈ ਬੋਲਣ ਵਾਲਾ ਗੁਰੂ ਦਾ ਸਿੱਖ ਹੈ ਜੀ
Uncle ji vaheguru thonu chardikala bakhshe
waheguru ji 🙏
ਸਿੰਘ ਸਾਹਿਬ ਭਾਈ ਸਾਹਿਬ ਰਣਜੀਤ ਸਿੰਘ ਤੇਰਾ ਦੇਣ ਕੌਮ ਨਹੀ ਦੇ ਸਕਦੇ ਹਨ ਧੰਨਵਾਦ
ਖਾਲਸਾ ਜੀ ਵਾਹਿਗੁਰੂ ਮਿਹਰ ਕਰੇ ।
Waheguru ji ka khalsa waheguru ji ki Fateh Singh Sahib Ji waheguru ji tuhanu lambi umar bakshan
Bulkul sahi keha bhai Saab ne
ਭਾਈ ਸਾਹਿਬ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ
ਏਸੇ ਕਰਕੇ ਸ਼ਰੋਮਣੀ ਦੀ ਇਲੈਕਸ਼ਨ ਨਹੀ ਹੋਣ ਦੇੰਦੇ ॥
🙏🙏🏻👌🗡🏹⚔️ ਗੱਦਾਰਾਂ ਦਾ ਸਿਰ ਵਡਣਾ ਜਰੂਰੀ ਹੈ ਚਾਹੇ ਬਾਦਲ ਕੇ ਹੋਣ ਚਾਹੇ ਕੋਈ ਵੀ ਹੋਵੇ
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇਂ ਹੋਂ ਕਰੋਂ ਨਿਵਾਸ
ਆਜਾਦ ਖਾਲਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।