Sidhu Moose Wala ਦੇ ਕਾ*ਤਲਾਂ ਦੀ Jail 'ਚੋਂ ਆਈਆਂ ਨਵੀਆਂ ਤਸਵੀਰਾਂ ! ਧਾਕੜ ਵਕੀਲ ਨੇ ਕੀਤੇ ਨਵੇਂ ਖੁਲਾਸੇ....
HTML-код
- Опубликовано: 8 сен 2024
- sidhu moose wala murder case: New pictures from the jail of the killers of Sidhu Moosewala! Fun happening in prisons, killers watching TV New revelations made by this bold lawyer
ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਜੇਲ੍ਹ 'ਚੋਂ ਆਈਆਂ ਨਵੀਆਂ ਤਸਵੀਰਾਂ! ਜੇਲ੍ਹਾਂ 'ਚ ਹੋ ਰਹੀਆਂ ਮੌਜਾਂ, ਕਾਤਲਾਂ ਦੇਖ ਰਹੇ ਟੀਵੀ
ਇਸ ਧਾਕੜ ਵਕੀਲ ਨੇ ਕੀਤੇ ਨਵੇਂ ਖੁਲਾਸੇ
#punjab @BhagwantMannOfficial #todaynews #lawrancebisnoi #interview @PunjabPoliceIndiaOfficial #punjabharyanahighcourt @AamAadmiParty @AamAadmiPartyPunjab #latestnews #latestnews
🔴 Whatsapp Channel Link 🔗
👇🏻👇🏻👇🏻👇🏻👇🏻
whatsapp.com/c...
ਬਹੁਤ ਵਧੀਆ ਵਕੀਲ ਸਾਹਿਬ ਤੁਸੀ ਦਲੇਰੀ ਨਾਲ ਸੱਚ ਬੋਲਿਆ
ਇਸ ਹਿਸਾਬ ਨਾਲ ਪੰਜਾਬ ਦੀ ਪੁਲਿਸ ਨੂੰ ਘਰੋਂ ਘਰੀਂ ਤੋਰ ਦਿੱਤਾ ਜਾਵੇ ਅਤੇ ਲੋਕ ਪਿੰਡ ਪੱਧਰ ਤੇ ਜਵਾਨ ਭਰਤੀ ਕਰਕੇ ਆਪਣੀ ਰੱਖਿਆ ਆਪ ਕਰ ਲੈਣ। ਪੁਲਿਸ ਨੇ ਆਪਣਾ ਵਿਸ਼ਵਾਸ ਆਮ ਲੋਕਾਂ ਵਿੱਚ ਗੁਆ। ਲਿਆ ਹੈ।
💯 ryt
Aaho veere panjab police vich kalliya bheda bhot ne Mari zameer Wale
ਘਰੋ ਘਰੀ ਗਏ ਹੀ ਹੋਏ ਨੇ 3500 ਭਗਵੰਤ ਦੀ ਫੈਮਲੀ ਨਾਲ ਨੇ ਬੱਸ ਓ ਕੰਮ ਇਮਾਨਦਾਰੀ ਨਾਲ ਕਰਦੇ ਨੇ ਡੰਡੇ ਦੇ ਜੋਰ ਤੇ
ਵੀਰੋ ਇਹ ਕੰਮ ਤਾ ਬੋਹਤ ਟਾਈਮ ਪਹਿਲਾਂ ਕਰ ਲੈਣਾ ਚਾਹੀਦਾ ਸੀ ਆਪਾਂ ਸਾਰਿਆਂ ਨੂੰ ਪਰ ਬਾਈ ਮੇਰੇ ਇਹੀ ਤਾਂ ਕਮੀ ਹੈ ਆਪਣੇ ਲੋਕਾਂ ਵਿੱਚ ਕਿ ਇਹ ਕਦੇ ਏਕਾ ਨਹੀਂ ਕਰ ਸਕਦੇ । ਏਸੇ ਚੀਜ਼ ਦਾ ਫਾਇਦਾ ਉਠਾ ਜਾਂਦੇ ਸਾਰੇ ਸਾਲ਼ੇ ਸਰਕਾਰੀ ਟੱਟੂ ਤੇ ਦੋਗਲੇ ਲੋਕ। ਅਜੇ ਵੀ ਜੇ ਬਚਣਾ ਜਾ ਆਪਣੇ ਪੰਜਾਬ ਨੂੰ ਬਚਾਉਣਾ ਤਾਂ ਹਥਿਆਰ ਰੱਖੋ ਵਧੀਆ ਤੋਂ ਵਧੀਆ ਤੇ ਆਪਣੀ ਰੱਖਿਆ ਕਰਨੀ ਸਿੱਖ ਲਯੋ। ਹੁਣ shyd ਤੈਨੂੰ ਵੀ ਵੀਰ ਮੇਰੇ ਕੋਈ ਗੱਲ ਯਾਦ ਆਈ ਹੋਵੇ । ਓਹ ਗੱਲ ਇਹ ਹੈ ਕਿ ਆਪਾ ਜ਼ੋ ਹੁਣ ਕੰਮ ਕਰਨ ਬਾਰੇ ਸੋਚ ਰਹੇ ਐ ਇਹੀ ਗੱਲ 🙏🏻ਸੰਤ ਭਿੰਰਾਂਵਾਲ਼ਿਆਂ ਨੇ ਬੌਹਤ ਪਹਿਲਾਂ ਕਹਿ ਦਿੱਤੀ ਸੀ ਆਪਣੇ ਸਾਰਿਆਂ ਦੇ ਹੱਕਾਂ ਲਈ ਤੇ ਕੰਮ ਇਹੀ ਕਰਨਾ ਪੈਣਾ ਵੀਰ ਭਾਵੇਂ ਓਹ ਲੋਕ ਅੱਜ ਹੀ ਸ਼ੁਰੂ ਕਰ ਲੈਣ ਤੇ ਭਵੇ ਇਹ ਗੰਦੇ ਸਿਸਟਮ ਤੋਂ ਹੋਰ ਹੀਣਤਾ ਤੇ ਨੱਕ ਨਾਲ ਲਕੀਰਾਂ ਕੱਢਣ ਤੋਂ ਬਾਅਦ ਕਰਨਾ ਪਵੇ। ਪਰ ਕਰਨਾ ਇਹੀ ਕੁਝ ਪੈਣਾ ਜ਼ੇ ਆਪਣੇ ਹੱਕ ਲੈਣਾ ਚੋਂਦੇ ਹੋ ਤਾਂ। ਹੋਰ ਕੋਈ ਹੱਲ ਨਹੀਂ ਹੋਰ ਹੀਰੇ ਬੰਦੇ ਵੀ ਹੁਣ ਅਸੀਂ ਨਹੀਂ ਗਵਾ ਸਕਦੇ ਸਿੱਧੂ ਮੂਸੇ ਵਾਲਾ ਬਾਈ. ਸ਼ਹੀਦ ਦੀਪ ਸਿੰਘ ਸਿੱਧੂ ਬਾਈ ਤੇ ਖਾਲਸਾ ਅੰਮ੍ਰਿਤਪਾਲ ਸਿੰਘ ਬਾਈ ਜੀ ਤੇ ਹੋਰ ਓਹ ਸਾਰੇ ਬਾਈ ਹੀ ਜ਼ੋ ਪੰਜਾਬ ਬਚਾਉਣਾ ਚਾਉਂਦੇ ਸਨ। ਪ੍ਰਣਾਮ ਸ਼ਹੀਦਾਂ ਨੂੰ 🙏🏻❤️⛳
Sahi gl paji
ਵਕੀਲ ਸਾਬ ਆਪਣੀ Security ਤੇ ਧਿਆਨ ਦਵੋਂ ਇਨਾਂ ਗਿੱਦੜਾਂ ਦਾ ਝੁੰਡ ਦਾ ਕੋਈ ਨੀਂ ਪਤਾ ਸਾਲੇ ਇਕੱਲੇ ਤੇ ਵਾਰ ਕਰਦੇ ਨੇਂ ਸਾਨੂੰ ਤੁਹਾਡੇ ਤੋਂ ਬਹੁਤ ਉਮੀਦ ਤੇ ਮਾਨ ਹੈ🙏🏼❤️
Justice for Sidhu moosewala Justice for Sidhu moosewala Justice for Sidhu moosewala Justice for Sidhu moosewala Justice for Sidhu moosewala
Bhout vadia Advocate shib ensaf deo sidhu moosewala nu
Justice for sidhu moosewala
Good job vakeel saab 👍
Justice for Sidhu moosewala ❤
ਕਮਾਲ ਦਾ ਬੰਦਾ ਕੋਈ ਹੁੰਦਾ ਇਹੋ ਜਿਆ
Justice for sidhu moosewala bhai ji
❤
Sahi gal hain #justice for sidhu moosewala
ਲੋਕੋ ਜਾਗੋ ਇਹ ਸਰਕਾਰਾਂ ਸਾਡੀਆਂ ਹੈ ਨਹੀਂ ਸਾਰੇ ਗੁੰਡੇ ਨੇ ਅਸੀ ਅੰਨ੍ਹੇ ਭਗਤ ਨਾ ਬਣੀਏ ।ਅੱਜ ਦੀਆਂ ਸਰਕਾਰਾਂ ਮੰਤਰੀ 1% ਵੀ ਸਹੀ ਇਨਸਾਨ ਨਹੀਂ ਹਨ
Right ✅️
ਸਹੀ ਬਾਈ ਜੀ ਸਿੱਧੂ ਮੂਸੇ ਵਾਲੇ ਦਾ ਕਤਲ ਕਰਾਉਣ ਪਿੱਛੇ ਕਿਤੇ ਨਾ ਕਿਤੇ ਪੰਜਾਬ ਦੀ ਨਵੀਂ ਚੁਣੀ ਸਰਕਾਰ ਵੀ ਆ, ਇਸ ਗੱਲ ਦੇ ਸ਼ੰਕੇ ਲੋਕਾਂ ਅੰਦਰ ਕਾਫ਼ੀ ਵਧਦੇ ਜਾ ਰਹੇ ਨੇ
Vota ch ta khanda sirf 2 saal lei likh ke desh hawale kar den 80/ loka da bhabikh sidde raah te le amaga te e v ho sakda ki dolr nu ikk rupe de barabar le ama
Sab Sarkar Di Meli bhugat
Aa Dalle Sab Rale Hoye Ne
#JusticeForSidhuMooseWala ❤❤
Sab jimyvar ny srkar polic vakil jaj sab
ਵੀਰੋ ਇਹ ਕੰਮ ਤਾ ਬੋਹਤ ਟਾਈਮ ਪਹਿਲਾਂ ਕਰ ਲੈਣਾ ਚਾਹੀਦਾ ਸੀ ਆਪਾਂ ਸਾਰਿਆਂ ਨੂੰ ਪਰ ਬਾਈ ਮੇਰੇ ਇਹੀ ਤਾਂ ਕਮੀ ਹੈ ਆਪਣੇ ਲੋਕਾਂ ਵਿੱਚ ਕਿ ਇਹ ਕਦੇ ਏਕਾ ਨਹੀਂ ਕਰ ਸਕਦੇ । ਏਸੇ ਚੀਜ਼ ਦਾ ਫਾਇਦਾ ਉਠਾ ਜਾਂਦੇ ਸਾਰੇ ਸਾਲ਼ੇ ਸਰਕਾਰੀ ਟੱਟੂ ਤੇ ਦੋਗਲੇ ਲੋਕ। ਅਜੇ ਵੀ ਜੇ ਬਚਣਾ ਜਾ ਆਪਣੇ ਪੰਜਾਬ ਨੂੰ ਬਚਾਉਣਾ ਤਾਂ ਹਥਿਆਰ ਰੱਖੋ ਵਧੀਆ ਤੋਂ ਵਧੀਆ ਤੇ ਆਪਣੀ ਰੱਖਿਆ ਕਰਨੀ ਸਿੱਖ ਲਯੋ। ਹੁਣ shyd ਤੈਨੂੰ ਵੀ ਵੀਰ ਮੇਰੇ ਕੋਈ ਗੱਲ ਯਾਦ ਆਈ ਹੋਵੇ । ਓਹ ਗੱਲ ਇਹ ਹੈ ਕਿ ਆਪਾ ਜ਼ੋ ਹੁਣ ਕੰਮ ਕਰਨ ਬਾਰੇ ਸੋਚ ਰਹੇ ਐ ਇਹੀ ਗੱਲ 🙏🏻ਸੰਤ ਭਿੰਰਾਂਵਾਲ਼ਿਆਂ ਨੇ ਬੌਹਤ ਪਹਿਲਾਂ ਕਹਿ ਦਿੱਤੀ ਸੀ ਆਪਣੇ ਸਾਰਿਆਂ ਦੇ ਹੱਕਾਂ ਲਈ ਤੇ ਕੰਮ ਇਹੀ ਕਰਨਾ ਪੈਣਾ ਵੀਰ ਭਾਵੇਂ ਓਹ ਲੋਕ ਅੱਜ ਹੀ ਸ਼ੁਰੂ ਕਰ ਲੈਣ ਤੇ ਭਵੇ ਇਹ ਗੰਦੇ ਸਿਸਟਮ ਤੋਂ ਹੋਰ ਹੀਣਤਾ ਤੇ ਨੱਕ ਨਾਲ ਲਕੀਰਾਂ ਕੱਢਣ ਤੋਂ ਬਾਅਦ ਕਰਨਾ ਪਵੇ। ਪਰ ਕਰਨਾ ਇਹੀ ਕੁਝ ਪੈਣਾ ਜ਼ੇ ਆਪਣੇ ਹੱਕ ਲੈਣਾ ਚੋਂਦੇ ਹੋ ਤਾਂ। ਹੋਰ ਕੋਈ ਹੱਲ ਨਹੀਂ ਹੋਰ ਹੀਰੇ ਬੰਦੇ ਵੀ ਹੁਣ ਅਸੀਂ ਨਹੀਂ ਗਵਾ ਸਕਦੇ ਸਿੱਧੂ ਮੂਸੇ ਵਾਲਾ ਬਾਈ. ਸ਼ਹੀਦ ਦੀਪ ਸਿੰਘ ਸਿੱਧੂ ਬਾਈ ਤੇ ਖਾਲਸਾ ਅੰਮ੍ਰਿਤਪਾਲ ਸਿੰਘ ਬਾਈ ਜੀ ਤੇ ਹੋਰ ਓਹ ਸਾਰੇ ਬਾਈ ਹੀ ਜ਼ੋ ਪੰਜਾਬ ਬਚਾਉਣਾ ਚਾਉਂਦੇ ਸਨ। ਪ੍ਰਣਾਮ ਸ਼ਹੀਦਾਂ ਨੂੰ 🙏🏻❤️⛳
Shukr aa koi tn bolea
#JUSTICEFORSIDHUMOOSEWALA
Vakeel sahib ek bahut imandar admi han
Good job vakeel saab
# justice for sidhu moose wala 😢😢
Stay blessed advocate sir please aap sath raho bas Aisa hi sidhu k justice k liya aap bhaut aacha kaam kar raha ho
#justiceforzidhumoosewala
Waheguru ji kamaal da Advocate hai bahut vadia
❤
#justiceforsidhumoosewala
Sarkar he nikmi h
Justic for sidhu bai
Legend moosa jatt
Sir Tusi bilkul sach bol rhe ho parmatma thonu and thode Privar nuh safe rkhan Punjab Sarkar tah Vikki hoi a Ehna Gangsters lyi meh Punjab deh lok and sidhu deh fans nuh puchna Chahunda v tusi yrr kya bs comment Karn joge he ho Ethe sala bnda Mart k agla sab kuj show kar riha (Fb) teh Post pa k Hiyep create kr riha Shream Interview kr riha reporter le riha jail ch moja kr rhe ena kuj ho riha lok ghre Sute Pye sarkar nuh kro yrr swal ikthe howo yrr eda gallan sun k Posta pake kuj ni hona ikle bnde toh kuj ni hona sare Jane ikthe howo yrr keh keh k Badle lenda menu Punjab kende yah ik var fer toh ah gal sach krdo yrr Benti krda meh sab deh agee ho ske Comment Screenshot leke story ch payo kuj kro yrr 🙁😩😫💔
Sarkar ko sharam hone chahiye
Salam aa vaakil sahb tuhanu waheguru ji tuhanu chardi kala ch rakhe 🙏🙏
Justice for sidhu moosewala ji
Sidhu moose wala jatt 👑
Justice for sidhu Bhai 😢😢😢😢😢
Salute vakeel shab ko
Eh vakeel ha asli Punjab da putt
Kayi pagga ban ke bisnoi de vamp bne ne jhuth bolde
Salute you sir
Justice for Sidhu moose wala
Justice for moosewalla
ਪੰਜਾਬ ਦਾ ਜਲਦੀ ਹੀ ਮੈਨੂੰ ਲੱਗਦਾ ਇਹ ਹਾਲ ਹੋ ਜਾਣਾ ਕਿ ਜਿੱਦਾਂ ਯੂਪੀ ਬਿਹਾਰ ਦੇ ਵਿੱਚ ਹਰ ਘਰ ਵਿੱਚ ਇੱਕ ਮੁੰਡਾ ਬਦਮਾਸ਼ ਬਣਾਉਣਾ ਇੱਕ ਸਮਾਜਿਕ ਲੋੜ ਬਣ ਗਈ ਸੀ ਤਾਂ ਕਿ ਕੋਈ ਹੋਰ ਬਦਮਾਸ਼ ਤੰਗ ਨਾ ਕਰੇ ਉਸੇ ਤਰ੍ਹਾਂ ਹੀ ਜਲਦੀ ਹੀ ਪੰਜਾਬ ਦੀ ਸਥਿਤੀ ਹੋਣ ਲੱਗ ਰਹੀ ਹੈ।
Sahi bol rahe aa vakeel Saab💯
#justice⚖forsidhumoosewala
Sidhu nu marbon waleya da kakh na rave 😭
Justice for Sidhu mosse wala 🙏
Weak and corrupt justice system
No one want to talk about this BJP, Congress akali, sp, bsp q k apne hi neta chor hai
Modi, rahul koi bat n karta iski
Gud sir g❤
Right g
Sahi gal aa sir g thodi ❤
Nice veer ji
Bahuti badhiya vakil
#Justice for siddu moose wala
🙏 ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਖ਼ਾਲਸਾ ਫ਼ੌਜਾਂ ਨੂੰ ਪੰਜਾਬ ਦੀ ਤਾਕਤ (power) ਦੇ ਦੇਣੀ ਚਾਹਿਦੀ ਹੈ । ਤੇ ਪੁਲਿਸ ਦੇ ਲੱਤ ਮਾਰਨੀ ਚਾਹਿਦੀ ਹੈ, ਤੇ ਘਰ ਭੇਜ ਦੇਣਾ ਚਾਹਿਦਾ ਹੈ । ਨਿੰਹਗ ਫ਼ੌਜਾਂ,ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀਆ ਨੇ, ਤੇ ਪੰਜਾਬ ਵਿੱਚ ਕਦੇ ਕੋਈ ਪਾਪ ਨਹੀ ਹੋਵੇਗਾ ਤੇ ਧਰਮ ਦੀ ਬੇਅਦਬੀ ਨਹੀ ਹੋਵੇਗੀ ॥
ਸਿਖਾਂ ਨਾਲ ਐਨਾ ਵਿਤਕਰਾ ਕਿਉਂ
Very good veer ji
Thank you Advocate Gaurav
Seriously,do we need such govts? Enu kehnde aa loktantra ?
Mere saare English de coment paas hi nahi ho pa rahe guidelines toh
Main kehndi, ena nu luxary jail cho kad boder te bhejo, apne jawans di jagah , fer patta lagu kinne desh bhakt hai, te kina ena ch dmm hai
Sidhu nu marbon waleya de kire pen 😭
ਬਹੁਤ ਵਧੀਆ ਵਕੀਲ ਸਾਹਿਬ 👍
Vakeel saab tusi bhut vadiya o ❤❤
#jastic for Sidhu moose wala ❤❤❤❤
Justice For Sidhu bai 🙏
❤❤❤❤❤🎉
Cm ਤਾਂ ਸਾਲਾ ਆਪ ਦਲਾ ਇਹਨਾਂ ਦਾ। ਜੇੜ੍ਹਾ ਸਾਲਾ ਆਪਣੇ ਜਵਾਕਾ ਦਾ ਨੀ ਹੋਇਆ ਓਹਨੇ ਪੰਜਾਬ ਦਾ ਕੀ ਹੋਣਾ। ਇਹਨਾ ਸਲਿਆ ਰਲ k ਮਰਾਯਾ ਸਾਡਾ ਭਰਾ, ਇਹ ਕਤੀੜ ਨੂੰ ਪਤਾ ਸੀ ਕਿ ਜੇ ਉਹ ਰਹਿ ਗਿਆ ਤਾਂ ਇਹਨਾ ਦੇ ਭਾਂਡੇ ਵਿਕਾ ਦੇਣੇ ਸੀ ਓਸਨੇ।
Sidhu Mooseala forever
Center sarkar Te Punjab Sarkar too bina Kuj be nahi ho sakta
Right ✅️
Very good 👍 22.g
Shi gal vr ji good sir
#justiceforsidhumoosewala sada braa
Courageous waqeel saab...
#JusticeForSidhuMooseWala
Sirra bro Justice for sidhu moose wala ❤
Bhra nu Sade nu ensaf de dooo Nai fr kitee enu court de vich auuuu jad sanu na chkna pye jjjj
ਮਾਨ ਸਰਕਾਰ ਤੋ ਕੋਈ ਅਮੀਦ ਨਾਂ ਰੱਖੋ ਜੀ ਵਾਹਿਗੁਰੂ ਜੀ ਮੇਹਰ ਕਰਨ ਸੱਬ ਤੈ ਜੀ
Right.
ਸਹੀ ਗੱਲ ਵਕੀਲ ਦੀ ਜੇਲ੍ਹ ਵਿੱਚ ਕੰਮ ਜਾਤ ਦੇ ਆਧਾਰ ਤੇ ਹੁੰਦੇ ਨੇ
Sarkara wij rahi kade
Saiii....gall varry good 👍
Mann sarkar dali de dale
Justice for Sidhu moose wala 😢
Patarkar nal milaya hona paka .police nu Chakna chahida hai.o nu puch kich karni chahidi hai
Goodg
You can get everything in jail if you have money
ਏ ਦੇਖਕੇ ਹੋਰ ਗੈਸਟਰ ਪੈਦਾ ਹੋਨ ਗੇ ਐਟਰਬਿਊ ਦੇਖ ਕੇ ਏ ਪਟੈਆਲ ਬਰਗੀਆ ਤੇ ਕਾਰਬਾਈਆ ਹੋਨ
Jad tak khuni chor thaga nu vakil mily gy tad tak kadi v na juram ruky ga
Justic mossewala ❤❤
T v is available in every jail of punjab
Good job vakeel sahib saath naa chadyo plzz
#justiceforsidhumoosewala😢.
ਸਭ ਰਲੇ ਮਿਲੇ ਨੇ, ਤਾਹੀ ਤਾ ਇਹੋ ਜਿਹੇ ਕਰੱਪਟ ਪੁਲਿਸ ਅਫਸਰਾਂ ਤੇ ਕੋਈ ਕਾਰਵਾਈ ਨਹੀ ਹੁੰਦੀ। ਜੋਕਿ ਸਾਡੇ ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਤਰਾਸਦੀ ਹੈ।
ਪੱਤਰਕਾਰ ਅਤੇ ਪੂਰੇ ਮੁਲਾਜ਼ਮਾਂ 'ਚ ਬਣਦੀ ਕਾਨੂੰਨੀ ਕਾਰਵਾਈ ਹੋਣੀ ਜਰੂਰੀ ਹੈ ਨਹੀਂ ਆਮ ਜਨਤਾ ਦਾ। ਕਾਨੂੰਨ ਤੋ ਸਰਕਾਰਾਂ ਤੋਂ ਵਿਸ਼ਵਾਸ ਉੱਠ ਜਾਵੇਗਾ
#justice for sidhu moose wala 😭
#justicforsidhumoosewala from Pakistan
Very nice vakil sahib
Murabad bhagwant mann aap party all party worker murabad
Good vakeel Saab 👍 justice for Sidhu moose Wala ♥️♥️♥️♥️♥️♥️♥️♥️ legend
Justices for Sidhumossawala
Paji tusi gret ho sidhu koi aam banda nai see jamir khatm ho gia
ਜਸਟਿਸ ਫਾਰ ਸਿੱਧੂ ਮੂਸੇ ਵਾਲੇ ਬਾਈ ਜੀ
Good job 👏 sir
Bhot badhiya vakeel saab banda imandar insaan haige ho te sari duniya vekh Rahi aaaa great work sir RESPECT ✌️ SPECIALLY FOR THE SHOOTERS PIC IN JAIL
#jasticeforsidhumoosewala
God job sir
Jail ta sudaar ghar hunda par jail ta par mint dindiya ki tusi no1 gangster ho
Well done sir
🔁% right
Rabb bal bakshe sir hun thoda Jor Lao tuci kalle reh gaye ho jo es madde te bol rahe o❤
Very nice ji good job advocate Saab
ਸਰਕਾਰ ਨੇ ਇੰਟਰਵਿਊ ਮਾਮਲੇ ਵਿੱਚ ਸਿੱਟ ਬਣਾਈ ਜਾਚ ਲਈ, ਇਨ੍ਹਾਂ ਨੂੰ ਕੋਈ ਸ਼ਰਮ ਹੈ, ਸਾਲਾ ਹਾਲੇ ਤੀਕ ਵੀ ਨਹੀ ਦਿੱਤੀ ਕੋਈ ਰਿਪੋਟ। ਕਿਉਂ ਸਰਕਾਰ ਨੇ ਉਸ ਜਾਚ ਵਿੱਚ ਟਾਇਮ ਲਿਮਟ ਨਹੀਂ ਦਿੱਤੀ। ਸਮਾ ਬੰਧ ਟਾਇਮ ਵਿੱਚ ਜਾਚ ਕਰਕੇ, ਇੰਟਰਵਿਊ ਮਾਮਲੇ ਵਿੱਚ ਦੋਸੀਆ ਤੇ ਬਣਦੀ ਕਾਰਵਾਈ ਕਰੇ ਸਰਕਾਰ
Brave ho tusi advocate saab koi virla hi hunda jo sach samne rakhe