Amritpal Singh ਨੇ ਸਹੁੰ ਚੁੱਕਦਿਆਂ ਹੀ ਪੰਥਕ ਸਿਆਸਤ ਕਰਨ ਦਾ ਕਰਤਾ ਐਲਾਨ SGPC ਚੋਣਾਂ 'ਚ ਦਿਖੇਗੀ ਦਿਲਚਸਪੀ

Поделиться
HTML-код
  • Опубликовано: 4 июл 2024
  • Amritpal Singh ਨੇ ਸਹੁੰ ਚੁੱਕਦਿਆਂ ਹੀ ਪੰਥਕ ਸਿਆਸਤ ਕਰਨ ਦਾ ਕਰਤਾ ਐਲਾਨ
    SGPC ਚੋਣਾਂ 'ਚ ਦਿਖੇਗੀ ਦਿਲਚਸਪੀ
    #abcpunjab #amritpalsingh #khadursahib #punjab #MP
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Комментарии • 132

  • @avtarsingh2531
    @avtarsingh2531 4 дня назад +13

    ਇਹ ਸਭ ਤੋਂ ਵੱਡਾ ਸਬੂਤ ਹੈ ਕਿ ਭਾਰਤ ਵਿੱਚ ਸਿੱਖ ਗੁਲਾਮ ਹਨ।

  • @luckysingh-po1gh
    @luckysingh-po1gh 4 дня назад +47

    ਵਾਹਿਗੁਰੂ ਜੀ 🙏🌹
    ਪੰਥਕ ਸਰਕਾਰ ਬਣਾਓ ਪੰਜਾਬ ਬਚਾਓ ਜੀ 🙏🌹

  • @user-gz4of9xy1q
    @user-gz4of9xy1q 4 дня назад +9

    ਜੋ ਜੋ ਪੰਜਾਬ ਦਾ ਸਿੰਘ ਹੈ ਕਦੇ ਵੀ ਭਡ ਨੂ ਵੋਟ ਨਾ ਪਾਉ ਭਡ ਭਜਾਉ ਪੰਜਾਬ ਭਜਾਉ

  • @thehunterking8711
    @thehunterking8711 4 дня назад +17

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ ❤
    ਹੁਣ ਸਮਾਂ ਹੈ ਸਾਰੇ ਬੰਦੀ-ਸਿੰਘ ਰਿਹਾਈ ਲਈ ਪੰਜਾਬੀ ਅਤੇ ਸਿੱਖ ਇਕੱਠੇ ਹੋਕੇ ਜ਼ੁਲਮ ਖਿਲਾਫ ਆਵਾਜ ਉਠਾਓ ਜੀ, ਹੁਣ ਨਹੀਂ ਤਾਂ ਕਦੇ ਨਹੀਂ, ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੇ ਬੱਚਿਆਂ ਉੱਤੇ ਵੀ ਇਸੇ ਜ਼ੁਲਮ ਹੁੰਦਾ ਰਹੇਗਾ

  • @narinderpalsingh4086
    @narinderpalsingh4086 4 дня назад +43

    ਮਾਤਾ ਜੀ ਨੂੰ ਸਰਕਾਰੀ ਪਾਬੰਦੀਆਂ ਅਨੁਸਾਰ ਬਿਆਨ ਦੇਣਾ ਪਿਆ ਹੈ ,ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਬਾਹਰ ਆਉਣ ਤੇ ਸਭ ਕੁੱਝ ਸਾਫ ਹੋ ਜਾਵੇਗਾ।

    • @sabi-mansa
      @sabi-mansa 4 дня назад +4

      🪯 ਭਾਈ ਅੰਮ੍ਰਿਤਪਾਲ ਖਾਲ਼ਸਾ 🚩
      AAP🐒🐒BJP Murdabad
      ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ

    • @AngrejSingh-xl3xc
      @AngrejSingh-xl3xc 4 дня назад

      ਬਿਲਕੁਲ ਸਹੀ ਗੱਲਾਂ ਕੀਤੀਆਂ ਪੱਤਰਕਾਰ ਵੀਰ ਨੇ

  • @singhsonu3057
    @singhsonu3057 4 дня назад +29

    ਵਾਹਿਗੁਰੂ ਜੀ ਪੰਥਕ ਸਰਕਾਰ ਬਣਾੳ ਪੰਜਾਬ ਬਚਾਓ ਜੀ

  • @thehunterking8711
    @thehunterking8711 4 дня назад +15

    ਜਦੋਂ ਕਿ ਭਾਰਤੀ ਕਾਨੂੰਨ ਮੁਤਾਬਕ ਸਾਰੇ ਬੰਦੀ-ਸਿੰਘ ਅਤੇ ਡਿਬਰੂਗੜ ਕੈਦ ਬੰਦੀ-ਸਿੰਘ ਦੋਹਰੀਆਂ-2 ਸਜ਼ਾਂਵਾਂ ਭੁਗਤ ਚੁੱਕੇ ਹਨ ਤਾਂ ਇਹ ਕਿੱਥੋਂ ਦਾ ਕਾਨੂੰਨ ਹੈ ਕਿ ਉਨਾਂ ਬੰਦ ਰੱਖਿਆ ਜਾਵੇ❓️ ਹੁਣ ਉਹ ਬੇਕਸੂਰ ਹਨ ਉਨਾਂ ਨਿਰਦੋਸ਼ਾਂ ਲਈ ਇਕਜੁੱਟ ਹੋਕੇ ਆਵਾਜ ਉਠਾਓ ਜੀ

  • @gurumukhsinghmahal8493
    @gurumukhsinghmahal8493 4 дня назад +9

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਇਹਵੀ ਕਿਆ ਸੀ ਕਿ ਜਿਸ ਦਿਨ ਅਕਾਲ ਤਖਤ ਸਾਹਿਬ ਤੇ ਫੌਜ ਚੜਾਈ ਕਰਦੀ ਉਸ ਦਿਨ ਖਲਿਸਤਾਨ ਦੀ ਨੀਂਹ ਰੱਖੀ ਜਾਵੇਗੀ

  • @PalSingh-uc1vv
    @PalSingh-uc1vv 4 дня назад +16

    ਭੁੱਲਰ ਸਾਹਿਬ ਜੀ ਪੰਜਾਬ ਸਰਕਾਰ ਨੂੰ ਫ੍ਰੀ ਬੱਸ ਸਫ਼ਰ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ

  • @gurvailsingh3849
    @gurvailsingh3849 4 дня назад +5

    ਕਈ ਲੋਕ ਕਹਿੰਦੇ ਅਸੀ ਤਾਂ ਗਲਾਮ ਨਹੀ ਭਾਰਤ ਸਰਕਾਰ ਨੇ ਅੱਜ ਸਾਬਤ ਕਰਤਾ ਜਦੋ ਭਾਈ ਅੰਮ੍ਰਿਤਪਾਲ ਨੂੰ ਸੌਂਹ ਚੁੱਕਣ ਵੇਲੇ ਦੱਸ ਦਿੱਤਾ

  • @thehunterking8711
    @thehunterking8711 4 дня назад +12

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ ✅️
    ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ 👎🏻
    ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ 👎🏻👎🏻

  • @KarmjitSingh-fm3mk
    @KarmjitSingh-fm3mk 4 дня назад +6

    ਭਰਾ ਕਿਹੜੇ ਭੁਲੇਖੇ ਵਿੱਚ ਆਂ ਸੰਤਾ ਦੀ ਸਪੀਚ ਹੈ ਕਿ ਜਦੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਦੁਨੀਆ ਤੇ ਪਤਾ ਲੱਗੋ ਕੇ ਖਾਲਿਸਤਾਨ ਬਣਿਆ ਆ

  • @RanjeetSingh-yo4cl
    @RanjeetSingh-yo4cl 4 дня назад +15

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ

  • @balwindersingj6859
    @balwindersingj6859 4 дня назад +12

    ਭੁੱਲਰ ਸਾਹਿਬ ਵਾਹਿਗੁਰੂ ਜੀ ਆਪ ਨੂੰ ਸਦਾ ਚੜਦੀ ਕਲਾ ਵਿੱਚ ਰੱਖਣ। ਆਪ ਸਦਾ ਹੀ ਨਿਰਪੱਖ ਪੱਤਰਕਾਰੀ ਕਰਦੇ ਰਹੋ ।

  • @labbiladda6020
    @labbiladda6020 4 дня назад +7

    ਬਹੁਤ ਵਧੀਆ ਵਿਚਾਰ ਤੇ ਸੱਚ ਬਿਆਨ ਕੀਤਾਂ ਤੁਸੀਂ sir

  • @daljitlitt9625
    @daljitlitt9625 4 дня назад +5

    ਮੁਫਤ ਚੀਜ਼ਾਂ ਬੰਦ ਹੋਣੀਆ ਚਾਹੀਦੀਆ ਹਨ। ਨੋਕਰੀਆ ਦੇਵੋ।

  • @AmandeepSingh-bu4wn
    @AmandeepSingh-bu4wn 4 дня назад +5

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @manjitsingh3930
    @manjitsingh3930 4 дня назад +24

    Amritpal Singh ne pehla v khalistan di gal nahi kiti khalsa raaj di kitti hai

  • @ChanchalSingh-pj1jd
    @ChanchalSingh-pj1jd 4 дня назад +8

    ਬਹੁਤ ਵਧੀਆ ਵੀਚਾਰ ਨੇ ਵੀਰ ਜੀ

  • @jagsingh8303
    @jagsingh8303 4 дня назад +3

    ਚੰਗੀ ਸੋਚ ਹੈ ਵੀਰ ਤੁਹਾਡੀ

  • @sukhjitsingh6668
    @sukhjitsingh6668 4 дня назад +21

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @Jagtar-xh2ir
    @Jagtar-xh2ir 4 дня назад +3

    Very good ਬਾਈ ਜਗਤਾਰ ਸਿੰਘ ਭੁੱਲਰ ਸਾਬ

  • @RandhirSingh-co4kp
    @RandhirSingh-co4kp 4 дня назад +31

    ਭੁੱਲਰ ਸਾਬ,,ਬਹੁਤ ਵਧੀਆ ਪੱਤਰਕਾਰੀ

  • @AsalZindagiAz
    @AsalZindagiAz 4 дня назад +7

    Bilkul sahi g

  • @Neartonature-fb1iy
    @Neartonature-fb1iy 4 дня назад +3

    ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥ ਭਾਵੈ ਲਾਂਬੇ ਕੇਸ ਕਰੁ ਭਾਵੈ ਘਰਿ ਮੁਦਾਇ ॥ : ਕਬੀਰ, ਜਦੋਂ ਤੁਸੀਂ ਇਕ-ਮਨ ਨਾਲ ਇਕ ਸਿਰਜਣਹਾਰ ਨੂੰ ਪਿਆਰ ਕਰਦੇ ਹੋ, ਤਦ ਤੁਹਾਡੇ ਸਾਰੇ ਸੰਦੇਹ ਭੱਜ ਜਾਂਦੇ ਹਨ, ਚਾਹੇ ਜੋ ਵੀ ਜਗਤ ਨੂੰ ਚੰਗਾ ਲੱਗਦਾ ਹੈ: ਬੇਢੰਗੇ ਵਾਲ ਜਾਂ ਮੁੰਨੇ ਹੋਏ ਸਿਰ (ਭਾਵ ਸਿਰਜਣਹਾਰ ਨੂੰ ਕੋਈ ਫਰਕ ਨਹੀਂ ਪੈਂਦਾ। ||25|| (sggs 1365) .

  • @user-qj5yx8ew2q
    @user-qj5yx8ew2q 4 дня назад +8

    Bhai Amritpal Singh Khalsa zindabad

  • @sabi-mansa
    @sabi-mansa 4 дня назад +8

    🪯 ਭਾਈ ਅੰਮ੍ਰਿਤਪਾਲ ਖਾਲ਼ਸਾ 🚩
    AAP 🐒🐒BJP Murdabad
    ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @nikkasingh3561
    @nikkasingh3561 4 дня назад +10

    Amritpal singh Khalsa ji de Mata ji da bian bilkul sahi bian hai

  • @sukhpinderkaursandhu1294
    @sukhpinderkaursandhu1294 4 дня назад +3

    ਬਹੁਤ ਵਧੀਆ ਗੱਲ ਕੀਤੀ ਭੁੱਲਰ ਸਾਹਿਬ

  • @dharambirbhinder66
    @dharambirbhinder66 4 дня назад +5

    ABC Punjab salute you sir sacchai de awaaz

  • @user-fh6yh5uh7e
    @user-fh6yh5uh7e 4 дня назад +5

    ਭਾਈ। ਸਾਹਿਬ। ਨੇ। ਬਹੁਤ। ਵਦੀਅਆ। ਦਸੇਅਆ।

  • @Mannsingh-mv3un
    @Mannsingh-mv3un 4 дня назад +4

    ਗ,ਪ,ਕ, ਵਿੱਚ ਵੀ ਪੰਥਕ ਆਗੂਆਂ ਨੂੰ ਪਹਿਲ ਦਿੱਤੀ
    ਜਾਵੇਗੀ।

  • @pappupatna2141
    @pappupatna2141 4 дня назад +17

    Khalistani sabad koi mara nahi .par hindu te media sikha nu badnaam karde han .hindu nation kaho ta tusi sahi ho .

  • @Gill-mp9vt
    @Gill-mp9vt 4 дня назад +3

    ਬਾਈ ਜੀ ਮੇਰੀ ਬੇਨਤੀ ਹੈ ਕਿ,ਬੱਸ ਸਫ਼ਰ ਲਈ ਕਾਰਡਾਂ ਦੀ ਲੋੜ ਨਹੀਂ, ਜਿਹੜੇ ਨਰੇਗਾ ਸਕੀਮ ਵਿਚ ਹੈ ਉਨ੍ਹਾਂ ਨੂੰ ਕਾਰਡ ਦੇਖ ਕੇ ਫ੍ਰੀ ਸਫ਼ਰ ਤੈਅ ਹੋਵੇ, ਮੁਲਾਜ਼ਮ ਤੋਂ ਟਿਕਟ ਜਾਰੀ ਕੀਤੀ ਜਾਵੇ, ਬਾਕੀ ਔਰਤਾਂ ਨੂੰ -10- ਕਿਲੋਮੀਟਰ ਤੱਕ -5- ਰੁਪਏ - ਇਸ ਤੋਂ ਬਾਅਦ -50- ਕਿਲੋਮੀਟਰ ਤੱਕ -25- ਰੁਪਏ -100- ਕਿਲੋਮੀਟਰ ਤੱਕ -50- ਰੁਪਏ ਟਿਕਟ ਜਾਰੀ ਕਰਨ, ਮਤਲਬ ਦੋ ਸੌ ਕਿਲੋਮੀਟਰ ਦਾ -100/- ਰੁਪਏ - 50- ਪੈਸੇ ਕਿਲੋਮੀਟਰ ਸਹੀ ਹੈ

  • @sukhbirsingh7003
    @sukhbirsingh7003 4 дня назад +4

    Salute sir ji 🎉

  • @harbhajansingh575
    @harbhajansingh575 4 дня назад +5

    Right

  • @JagjitSingh-bb4ru
    @JagjitSingh-bb4ru 4 дня назад +19

    ਭੁਲਰ ਜੀ ਤੁਹਾਡੀ ਜੋੜੀ ਨੂੰ ਚਰਦੀ ਕਲਾ ਚ ਰਖੇ

  • @gurmitsingh2445
    @gurmitsingh2445 4 дня назад +19

    ਬਹੁਤ ਖੂਬ ਭੁਲਰ ਸਾਬ

  • @user-bo1bz8ne6s
    @user-bo1bz8ne6s 4 дня назад +7

    Right pualar sab

  • @KarajSingh-br2fv
    @KarajSingh-br2fv 4 дня назад +3

    ਸਮੋਹ ਸਿਖ ਕੋਮ ਨੂ ਬੇਨਤੀ ਕੀਤੀ ਜਾਦੀ ਹੈ ਭੁਲਰ ਸਹਿਬ ਨੂ ਸੁਣੋ ਸਹੀ ਪਤਕਾਰ

  • @DalwinderSingh-pc9vr
    @DalwinderSingh-pc9vr 4 дня назад +4

    Brother ji aap ke soch bahut uchhi hai

  • @DalwinderSingh-pc9vr
    @DalwinderSingh-pc9vr 4 дня назад +3

    Very good news veer ji

  • @DalwinderSingh-pc9vr
    @DalwinderSingh-pc9vr 4 дня назад +3

    Waheguru ji Maher Kara aap ke upper

  • @AVTARBASRA-pp6um
    @AVTARBASRA-pp6um 4 дня назад +7

    Khalistan to nafrat hai ta hindurashterbaad da alap kiyu karde aa .Khalistan da paani kiyu peende aa fer

  • @vishavdeepsingh3918
    @vishavdeepsingh3918 4 дня назад +2

    Good 👍👍🙏🙏

  • @thehunterking8711
    @thehunterking8711 4 дня назад +3

    Bhai Amritpal Singh Rihaa Kro
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @manjitkaur1705
    @manjitkaur1705 4 дня назад +7

    ਬਿਲਕੁਲ ਸਹੀ ਭੁੱਲਰ ਸਾਬ

  • @BaljitSingh-uh7hp
    @BaljitSingh-uh7hp 4 дня назад +3

    Good. Thought 🙏🙏🙏🙏🙏

  • @pappupatna2141
    @pappupatna2141 4 дня назад +5

    Sar sri akal

  • @HarjeetSingh-hc1iq
    @HarjeetSingh-hc1iq 4 дня назад +4

    Good bhullar YG

  • @AmandeepSingh-bu4wn
    @AmandeepSingh-bu4wn 4 дня назад +2

    ਪੰਜਾਬ ਸਰਕਾਰ ਮੁਰਾਦਾਬਾਦ ਏ

  • @JagjitSingh-uz4dv
    @JagjitSingh-uz4dv 4 дня назад +2

    ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ 10:00

  • @SukhwantSingh-yv3tl
    @SukhwantSingh-yv3tl 4 дня назад +2

    Waheguru ji

  • @user-to4ye2wx4p
    @user-to4ye2wx4p 4 дня назад +2

    Bhullar saab great man

  • @gurumukhsinghmahal8493
    @gurumukhsinghmahal8493 4 дня назад +2

    ਭਾਈ ਅਮਿਰਤਪਾਲ ਸਿੰਘ ਖਾਲਸਾ ਜੀ ਦੀ ਮਾਤਾ ਜੀ ਦਾ ਬਿਆਨ ਆ ਗਿਆ ਉਹਨਾਂ ਕਿਆ ਮੀਡੀਆ ਨੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਖਲਿਸਤਾਨ ਤੇ ਜੁਵਾਬ ਭਾਈ ਅਮਿਰਤਪਾਲ ਸਿੰਘ ਖਾਲਸਾ ਆਪ ਦੇਣਗੇ

  • @SukhwantSingh-yv3tl
    @SukhwantSingh-yv3tl 4 дня назад +2

    Good

  • @user-gl3je4ik1b
    @user-gl3je4ik1b 4 дня назад +2

    Good ⛳🌹⛳💯👍🏿

  • @manjitkaur1705
    @manjitkaur1705 4 дня назад +3

    💯💯🙏🏻🙏🏻❤️✌🏼

  • @parshotmsingh183
    @parshotmsingh183 4 дня назад +2

    ❤❤

  • @HarbansSingh-zs7vz
    @HarbansSingh-zs7vz 4 дня назад +2

    Nice ji

  • @ranranjitsingh5637
    @ranranjitsingh5637 4 дня назад +3

    ਇੰਨਾ ਕਿਉ ਡਰ ਗਈ ਸਰਕਾਰ ਕੀ ਅਮ੍ਰਿਤ ਪਾਲ ਤੋ

  • @AVTARBASRA-pp6um
    @AVTARBASRA-pp6um 4 дня назад +3

    Bus safar vich ktauti .3 seat 💺 🪑 aun karke te dooja karja .koi v chhej mufat nhi honi chahidi

  • @pappupatna2141
    @pappupatna2141 4 дня назад +7

    27 wich Punjab uper 4 lakh tak karza ho javega .

  • @SurjitKumar-nx7gs
    @SurjitKumar-nx7gs 4 дня назад +3

  • @JaswinderSingh-nl2qq
    @JaswinderSingh-nl2qq 4 дня назад +1

    ਸਭ ਤੋ ਵੱਧ ਕੁਰਬਾਨੀਆ ਸਿੱਖ ਕੋਮ ਦੀਆ ਫਿਰ ਵੀ ਏਨਾ ਧਕਾ ਸਿੱਖ ਕੋਮ ਨਾਲ ਬਿਲਕੁੱਲ ਗੁਲਾਮ ਇੰਡੀਆ ਚ ਸਿਖ ਕੋਮ

  • @sadhusingh5369
    @sadhusingh5369 4 дня назад +1

    Bhullar sahib is very good issue

  • @BaljitSingh-gx3sf
    @BaljitSingh-gx3sf 4 дня назад +1

    Good Job Bhullar

  • @user-ck2co6mh7v
    @user-ck2co6mh7v 4 дня назад

    Haji paji SGPC vota bhot juriyy Bhai amritpal singh khalsa ji de soh bhot vadia gal

  • @akemvirk6681
    @akemvirk6681 4 дня назад +1

    NSA only one year not two years

  • @KindraGill
    @KindraGill 4 дня назад +1

    Ok G

  • @surinderkaur4233
    @surinderkaur4233 4 дня назад +2

    भाई अमरितपाल सिंह ते झुठा एन एस ए हटाएआ जाबे

  • @HarjitSingh-np7dt
    @HarjitSingh-np7dt 4 дня назад +1

    ਯਕੀਨੀ ਪੈਟੀ ਸੀ ਕਿਉਂ ਕੀ ਉਨ੍ਹਾਂ ਨੂੰ ਪਤਾ ਅਮ੍ਰਿਤ ਪਾਲ ਦੀ ਕਿੰਨੀ ਵੋਟਾ ਤੋਂ ਬਿਨਾ ਕੀ ਹਮਾਇਤ ਕੀਤੀ ਸੀ ਆਪਾਂ ਨੂੰ ਸਭ ਪਤਾ

  • @gurtejsingh5066
    @gurtejsingh5066 4 дня назад +1

    Bus fare should be free only to BPL and weaker section those who are earning Rs.15000/- per month (₹.18000). All Govt employees/semi Government/farmers those who are having more than 5 Killas of agriculture land should not allow to free bus fare and tubewell bills.The employees working in pvt agencies and doing business of any nature and earning Rs.4 to 6 lacs per annum should not be allowed free bus fare and tubewell bills, if applicable. The public opinion should also be made available on mobile number created by Pb Government, so that the public authority no at give their views in order to implement revised law in said system.

  • @sukhdevsingh6145
    @sukhdevsingh6145 2 дня назад

    🙏

  • @jasbirsinghgill481
    @jasbirsinghgill481 4 дня назад +1

    Officer and Mp ml di propti jo amdan to wath nu jabat karo ji

  • @user-cf3vx3uc9k
    @user-cf3vx3uc9k 4 дня назад

    Right sir ji

  • @Jagtar-xh2ir
    @Jagtar-xh2ir 4 дня назад

    100% ਭੁੱਲਰ ਸਾਬ

  • @user-gz4of9xy1q
    @user-gz4of9xy1q 4 дня назад +2

    ਖ਼ੁੰਬਾਂ ਵਾਂਗ ਹਿਦੂ ਸੇਨਾ😂

  • @user-ys7bl5jn8o
    @user-ys7bl5jn8o 4 дня назад

    Very good veerji

  • @reshamthind9183
    @reshamthind9183 4 дня назад

    GOOD. BHULLAR. SAHIB
    JI

  • @sukhjindersingh7868
    @sukhjindersingh7868 4 дня назад

    A b c de sare parwar nu sat sri akal

  • @dilrajsohal3676
    @dilrajsohal3676 4 дня назад

    Very good 👍 👏 👌

  • @ParamjeetKaur-xe7bq
    @ParamjeetKaur-xe7bq 4 дня назад +1

    Amritpal singh ne apni state vich Nsha khatam karan di sajja jo bharat sarkaar te CM Bhagwant bhuchar(maan) di milibhagat saaf saaf dikhdi he. Ek nirdosh sikh yourh MP Amritpal singh khalsa ko jis tra jalil karke oath ke liye laya geya bot hi guri harkat he Bharat sarkaar ki. Iss par UNO ne bhi nazar rakhi hogi. Plz intervene that a so called DEmocracy country cannot defame any religion being minor country .

  • @tajbirsingh7440
    @tajbirsingh7440 4 дня назад

    Very gud ggg

  • @JaswinderSingh-hh4re
    @JaswinderSingh-hh4re 4 дня назад +1

    FOR PANJAB DEMOCRAY IS OVER .. BE SAFE ALL ... AND MANN IS PUPPET . NEVER SUPPORT AAP NU .

  • @kaurjapp998
    @kaurjapp998 4 дня назад

    GoodPtarkar

  • @sbinningpictures
    @sbinningpictures 4 дня назад

    Smart work . Sikhs need to talk with intelligence rather than being aggressive and get labelled as terrorist !!! Learn from Modi

  • @rajwantkaur3508
    @rajwantkaur3508 4 дня назад

    Jo free service has oh band hooni chahidee haa

  • @virendernathbali537
    @virendernathbali537 4 дня назад

    2 saal pahila tan Amrit Paul bhi amrit dhari nahin si

  • @KamaljitSingh-qs5pv
    @KamaljitSingh-qs5pv 4 дня назад

    20. Like vote paper kh n

  • @rakeshmp7174
    @rakeshmp7174 4 дня назад +1

    Amritpal Singh Zindabad ❤

  • @rajwantkaur3508
    @rajwantkaur3508 4 дня назад

    Sarkari bus band hooni chahidee aaji

  • @user-kx7ls9pw1q
    @user-kx7ls9pw1q 4 дня назад

    ਮਾਤਾ g ਕਹਿੰਦੇ ਕਿਹੜਾ ਖਾਲਿਸਤਾਨ 😂😂😂

  • @trix6118
    @trix6118 4 дня назад

    Khalistan Under Un Law ❤❤❤

  • @HarjitSingh-pc1ph
    @HarjitSingh-pc1ph 4 дня назад +1

    Delhi SGPC BJP ader ha next Punjab

  • @user-ys7bl5jn8o
    @user-ys7bl5jn8o 4 дня назад

    Bhai amritpal singh khalsa ji jindabad

  • @Sambrar-hj4ft
    @Sambrar-hj4ft 4 дня назад

    Report ji. Amritpal de vakeel valo request mangi gayi si ke oath ceremony private honi chahidi hai. Nai tan memes bann jane si Amritpal de sau chakkan de. Funding band ho jani si baharo. Same like simranjit mann. Private chamber ch sau chakde ne jann bujj ke.

  • @surinderkaur4233
    @surinderkaur4233 4 дня назад +1

    सरकारा सिखा नु खालिस्तानी बोल के बदनाम करदीआ हन

  • @trix6118
    @trix6118 4 дня назад +1

    Bhular Saab savidhan taan khnda hai tusi Sikh Ni Tusi Hindu hai. Kehra Savidhan di Gal krde ho..

  • @trix6118
    @trix6118 4 дня назад +1

    Phir jutiya Khao. asi india da hissa ni hai 1947 to pehla Punjab India da hissa ni c..