Khabran Da Sira: ਰਾਤੋ-ਰਾਤ ਬਦਲੀ Government! BJP ਨੂੰ ਝਟਕਾ,Amritpal ਦੇ Father ਦਾ Challenge | D5 Punjabi

Поделиться
HTML-код
  • Опубликовано: 4 июл 2024
  • Khabran Da Sira : ਰਾਤੋ-ਰਾਤ ਬਦਲੀ Government ! BJP ਨੂੰ ਝਟਕਾ, Amritpal ਦੇ Father ਦਾ Challenge ! ਨਿਹੰਗ ਸਿੰਘਾਂ ‘ਤੇ ਕਾਰਵਾਈ, ਕਿਸਾਨਾਂ ਖਿਲਾਫ਼ ਹੋਏ ‘ਆਪ’ ਆਗੂ | D5 Channel Punjabi
    #KhabranDaSira #BhagwantMann #AmritpalSingh #MemberofParliament #TarsemSingh #NihangSingh #ShivSena #SandeepThappar #FarmersProtest2024 #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RUclips पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on RUclips -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

Комментарии • 67

  • @BikkarsinghGuru
    @BikkarsinghGuru 7 дней назад +5

    ਪੱਤਰਕਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਗਰੀਬਾਂ ਵਾਸਤੇ ਗਰੀਬਾਂ ਦੇ ਪੱਖ ਵਿੱਚ ਗੱਲਾਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ

  • @user-rt8dg2xt8h
    @user-rt8dg2xt8h 7 дней назад +4

    ਪੰਜਾਬ ਚ ਹੀ ਨਹੀਂ ਦੇਸ ਚ ਅਮ੍ਰਿਤਪਾਲ ਸਿੰਘ ਦਾ ਨਾਂ ਚਮਕ ਰਿਹਾ ਧਰੂਤਾਰੇ ਵਾਂਗ ਸੈਂਟਰ ਚ ਮੰਤਰੀ ਬਣਨਗੇ ਖਾਲਸਾ ਜੀ

  • @AmarjitSingh-uw9qg
    @AmarjitSingh-uw9qg 7 дней назад +3

    ਬਹੁਤ ਸਹੀ ਬੋਲ ਅਕੀਦਾ ਸਾਹਿਬ ਜੀ

  • @sohansinghsandhu4025
    @sohansinghsandhu4025 7 дней назад +2

    ਧੰਨਵਾਦ ਸਹੀ ਸਚੀਆਂ ਖਬਰਾਂ ਦਰਸ਼ਣ ਬਾਰੇ। ਜੇਹੜੇ ਪੰਜਾਬ ਵਿਚ ਬਾਹਰ ਵਾਲੇ ਮਜਦੂਰ ਹਨ ।ਉਹਨਾਂ ਨੇ ਇਕ ਕੋਠੀ ਪੰਜਾਬ ਚਿ ਇਕ ਉਹਨਾਂ ਨੇ ਅਪਣੇ ਸੂਬੇ ਵਿਚ ।ਪੰਜਾਬ ਦਾ ਪੈਸਾ ਦੂਸਰੇ ਸੂਬਿਆਂ ਚਿ ਜਾ ਰਿਹਾ ?

  • @RAMSINGH-fh8kl
    @RAMSINGH-fh8kl 8 дней назад +4

    ਜਿਹੋ ਜਿਹਾ ਦਾਦਾ ਇਹੋ ਜਿਹਾ ਰਵਨੀਤ ਬਿੱਟੂ

  • @muratsingh2162
    @muratsingh2162 8 дней назад +13

    ਤੀਰ ਵਾਲੇ ਬਾਬੇ ਦੀ ਫੋਟੋ ਤੋ ਅਜੇ ਤਕ ਡਰਦੇ ਨੇ ਇਹ ਤਾਂ ਫਿਰ ਜਿੰਦਾ ਹੈ ਪੰਜਾਬ ਤੇ ਭਾਰਤ ਸਰਕਾਰ ਫੈਲੀਅਰ ਹੈ

    • @sukhwindersinghgill5245
      @sukhwindersinghgill5245 7 дней назад +2

      😅q

    • @sabi-mansa
      @sabi-mansa 6 дней назад +1

      🪯 ਭਾਈ ਅੰਮ੍ਰਿਤਪਾਲ ਖਾਲਸਾ 🚩
      AAP 🐒🐒 BJP Murdabad
      ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @user-bq7gd9rm4q
    @user-bq7gd9rm4q 8 дней назад +3

    ਵੈਰੀ ਗੁੱਡ ਪੱਤਰ ਕਾਰ ਵੀਰ ਜੀ

  • @vickysahota5169
    @vickysahota5169 7 дней назад +2

    Nath Singh Ji Satshri Akal.

  • @user-uz6zi7fu2y
    @user-uz6zi7fu2y 8 дней назад +1

    Verygood veer

  • @user-fr4kc2cr9o
    @user-fr4kc2cr9o 5 дней назад

    ਧੰਨਵਾਦ ਜੀ ਤੁਹਾਡੀ ਵਧੀਆ ਪੱਤਰਕਾਰਤਾ ਲਈ

  • @malvindersingh3778
    @malvindersingh3778 7 дней назад +2

    Himchal land laws is better for punjab we can save our virasat

  • @RanjitSingh-nl9bf
    @RanjitSingh-nl9bf 7 дней назад +2

    ਪੰਜਾਬ ਦੀਆਂ ਸਾਰੀਆਂ ਹੀ ਪਾਰਟੀਆਂ ਅੰਮ੍ਰਿਤਪਾਲ ਨੂੰ ਬਾਹਰ ਕੱਢ ਕੇ ਰਾਜ਼ੀ ਨਹੀਂ ਹਨ ਇਹ ਅੰਦਰ ਹੀ ਰੱਖਣਾ ਚਾਹੁੰਦੀਆਂ ਹਨ

  • @jaimalsingh36
    @jaimalsingh36 7 дней назад +2

    ਸ਼੍ਰੀਮਾਨ ਜੀ “ਵਾਰਿਸ਼ ਪੰਜਾਬ ਦੇ” ਆੱਗੂ ਨੂੰ ਲਪੇਟਣਾ ਹੀ ਸੀ ਕਿਉਂਕਿ ਜੇ ਸਰਕਾਰਾਂ ਇਸਨੂੰ ਐੱਨਐੱਸਏ ਅਧੀਨ ਬੁੱਕ ਨਾ ਕਰਦੀਆਂ ਤਾਂ ਨਸ਼ੇ ਦਾ ਧੰਦਾ ਕਿੱਥੋਂ ਚਲਣਾ ਸੀ । ਵਾਹਿਗੁਰੂ ਮੇਹਰ ਕਰੇ ਅੱਗੇ ਕੋਈ ਵੀ ਆਉਣ ਵਾਲੀ ਚੋਣ ਹੋਵੇ ਓਸ ਚ ਪੰਜਾਬ ਚ ਅਗਲੀ ਕੋਈ ਇਸ ਤਰਾਂ ਦੀ ਸਰਕਾਰ ਆਵੇ ਜੋ ਪੰਜਾਬ ਤੇ ਪੰਜਾਬੀਆਂ ਨੂੰ ਚੰਗੀ ਸੇਧ ਵੱਲ ਲਿਜਾਏ ।

  • @knowmeb
    @knowmeb 8 дней назад +2

    Bai ji maine ik Brahman family chon han par asin guru granth sahib nu poora full mande han meri rishtedar haryanae c ik rishtedari de function ch geya mainu kehnde haryane ch jagha lae lao othe puchde v Punjab ch khalistan da mahool kharab hai maine keha asin tan khalistan mangde han hor thoda koi mangde ae ohh sare hairan pareshan ho gaye chup kyon ki asin sare Punjabi hai sare Punjab nu lochde han te asin Punjabi te Punjab nal hamesha khade rahenge

  • @melaram5309
    @melaram5309 8 дней назад +1

    Weer gurnam Singh aakida ji sti sri akal ji

  • @sikhsingh5822
    @sikhsingh5822 8 дней назад +1

    sahi k ha tuci

  • @RAMSINGH-fh8kl
    @RAMSINGH-fh8kl 8 дней назад +2

    ਅਕੀਦਾ ਜੀ ਇਹ ਅਰਜੀ ਨਹੀ ਲਿਖ ਸਕਦੇ ਇਹ ਸਭ ਭਾਜਪਾ ਦੇ ਤਲੇ ਚਟਦੇ ਰਹੇ ਨੇ

  • @RAMSINGH-fh8kl
    @RAMSINGH-fh8kl 8 дней назад +2

    ਅਕੀਦਾ ਜੀ ਇਕੁਲੀਆ ਏਜੰਸੀਆਂ ਨਹੀ ਪੰਜਾਬ ਦੇ ਲੀਡਰ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਨਹੀ ਆਉਣ ਦੇਣਾ ਚਾਹੁੰਦੇ ਇਹ ਚੋਰ ਨੇ ਲੀਡਰ

  • @billurai4717
    @billurai4717 7 дней назад +1

    VERY GOOD AQIDA SAHEB

  • @shamshersingh7481
    @shamshersingh7481 8 дней назад +1

    When The Supreme Commander Guru Ganth Sahib reached the police station without purpose.It was seen that it didn't pinch the S.G.P.C.authorities.

  • @Nuhar-yc5bs
    @Nuhar-yc5bs 7 дней назад +1

    Please say his name properly - he is Bhai Amritpal Singh Ji Khalsa

  • @lakheeaulakh2475
    @lakheeaulakh2475 7 дней назад +2

    No party wants Amritpal, they are threatened by his popularity with people. They don't want an honest person working in favour of Punjab..Amritpal's way of talking is very knowledgeable and logical but other politicians have no match with Amritpal

  • @tehalsinghguru3552
    @tehalsinghguru3552 8 дней назад +1

    Drama boy kar diya Sarkar

  • @NaranjansinghVirk
    @NaranjansinghVirk 6 дней назад

    Right

  • @JaswantSingh-ox1yg
    @JaswantSingh-ox1yg 7 дней назад +2

    Andar nhi bahr kursi rakh sakde ha

  • @baldevbhangu4766
    @baldevbhangu4766 8 дней назад +4

    ਜਦੋ ਦਿਮਾਗ ਸੁਨ ਹੋ ਗਿਆ ਤਾਂ ਸ਼ਿਰੀ ਸਾਹਿਬ ਨਹੀ ਚਲਦੀ ਤੁਹਾਡੀ ਟਿੱਪਣੀ ਗਲਤ ਹੈ

  • @sabi-mansa
    @sabi-mansa 6 дней назад +1

    🪯 Bhai Amritpal Khalsa 🚩
    AAP 🐒🐒BJP Murdabad
    ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏

  • @BhagwanSingh-zf5kk
    @BhagwanSingh-zf5kk 8 дней назад +1

    Sir aap dy program nu Army de jawan like kardy jo dhnad kisan gareeb nu pani free te ki mul v ni denda te Govt nu chahida os jimidar da conaction cut k facilitie band karn ji,good program all the wishes

    • @lakheeaulakh2475
      @lakheeaulakh2475 7 дней назад

      You don't understand , these countries have strict laws and we do all necessary paperwork then buy air ticket , we pay heavy tax, then we are allowed in these countries. I think these so called parwaaso should not be given right to buy any property just like Himachal and some other states.

  • @GurbhejSingh-yv5vr
    @GurbhejSingh-yv5vr 8 дней назад +4

    ਨਸ਼ਾ ਕਰਕੇ ਨਿਹੰਗ ਬਣੇ

  • @JaswantSingh-ox1yg
    @JaswantSingh-ox1yg 7 дней назад +1

    Tuhade varge kagaj samajde aa guru granth sahib noo

  • @lakheeaulakh2475
    @lakheeaulakh2475 7 дней назад +1

    Nihangs daa banana paouna kee aukhaa hai. Jiss nu marji bhess badalavke vaardaata karva sakde ne sajisha Karan vale

  • @sarwansingh8653
    @sarwansingh8653 8 дней назад +1

    Ae lok tanter di hatthya hae

  • @surindersingh3330
    @surindersingh3330 7 дней назад +2

    Badal na kom da sab tou jiada nuksan kita desh da punjab da akali leader mostly failed .virodi nakli nihang da bhase baot han dirty politics. Desh hit samaj hit desh de development bara sab partia nu sohna chaheda ha

    • @sabi-mansa
      @sabi-mansa 6 дней назад

      Hun bhand kri ja reha ji

  • @lakheeaulakh2475
    @lakheeaulakh2475 7 дней назад +1

    Punjabi yaad rakhio, Vaardaata karr ke eh hunn Amritpal naal jornge , tusi dekh lenaa , eh sajisha hongia, punjabis nu eh samagh lenaa chahidaa .

  • @AjayKumar-bd5pt
    @AjayKumar-bd5pt 7 дней назад +1

    Akita Je KE PANJAB hinduaa da NHE TUSI akhde panjabia da khande

  • @gurmailsingh517
    @gurmailsingh517 7 дней назад +1

    Why , are both Mps made to go for oath behind the curtain? Are they not citizen of INDIA?.Why dere bala saad prooved accused in court,coming on payroll frequently, roaming ,where he want. Why dogla kanoon ,jab jab election ,tab tab saad on payroll ,where , is judiciary ? Very sad ,shame on Indian democracy , sawan ke anda(blind) nu always green hi DIKHAI dinda hai .

  • @sarwansingh8653
    @sarwansingh8653 8 дней назад +2

    Bjp party di matt maari gai

    • @sabi-mansa
      @sabi-mansa 6 дней назад

      AAP 🐒🐒BJP Murdabad
      ਭੰਡ ਦੋਗਲਾ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @BahadurSingh-vf7cn
    @BahadurSingh-vf7cn 7 дней назад +1

    One person hilighlS nothings

  • @kulbhushanjoshi5937
    @kulbhushanjoshi5937 8 дней назад +1

    ਕੀ ਨਿਹੰਗ ਸਿੱਖ ਨਹੀਂ ਹੁੰਦੇ

  • @SurjitSingh-rd1ih
    @SurjitSingh-rd1ih 8 дней назад +2

    ਜਾਂਦਾ ਹੰਕਾਰ ਵੀ ਮਾਰ ਲੈਂਦਾ ਹੈ ਜੀ ਚਾਹੇ ਕੋਈ ਵੀ ਹੋਵੇ ਜੀ

  • @user-jf6cw4bu1p
    @user-jf6cw4bu1p 7 дней назад +1

    Amritpal,Singh,Nasha,sadaounda,si,govt,nun,ihe,manjur,nhin,si,badal,akali,dal,siyasti,han,ihe,dsiyast,karde,han,

  • @gurpindergurpindersingh3659
    @gurpindergurpindersingh3659 6 дней назад

    ਪੱਤਰਕਾਰ ਸਾਹਿਬ ਜੀ ਤੁਸੀਂ ਨਿਹੰਗ ਸਿੰਘਾਂ ਨੂੰ ਸਿੱਖ ਨਹੀਂ ਬੰਨਦੇ ਜੇ ਉਹ ਆਪਣੇ ਗਲਤ ਬੋਲਣ ਵਾਲੇ ਦਾ ਬਦਲਾ ਲੈਂਦੇ ਆ ਤੱਤ ਸੀ ਉਹਨਾਂ ਨੂੰ ਗਲਤ ਕਮੈਂਟ ਨਾ ਕਰੋ ਉਹ ਸਹੀ ਸਿੱਖਨ ਗੁਰੂ ਦੀ ਫੌਜ ਹਨ

  • @lakheeaulakh2475
    @lakheeaulakh2475 7 дней назад +1

    Oh taa sanu sabh nu Khalistani samghde ne. National media daa kamm hai nafrat falounaa. Baar baar ikk gall daa propaganda karo taa Lok osS nu sach samagh lainde ne, ehi national media, BJP de kehan te karr rahe ne. Loka nu ehna Loka nu ignore karna chahida hai

    • @sabi-mansa
      @sabi-mansa 6 дней назад

      AAP 🐒🐒BJP Murdabad

  • @sabi-mansa
    @sabi-mansa 6 дней назад +1

    🪯 ਭਾਈ ਅੰਮ੍ਰਿਤਪਾਲ ਖਾਲਸਾ 🚩
    AAP- BJP Murdabad 🐒-🐒
    ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @user-jf6cw4bu1p
    @user-jf6cw4bu1p 7 дней назад

    Akidh,sahib,modi,juth,bolan,vich,bhuthmahir,han,bjp,vale,sare,bakvadha,marn,vichbhurh,mahir,hantanhi,siter,khade,han,fer,ihe,Rahat,paounde,han,jigolan,Khan,ton,bad,far,vi,nhin,hatde,ji

  • @JaswantSingh-ox1yg
    @JaswantSingh-ox1yg 7 дней назад +1

    Too pattat aa pattat punhe di gall karr tenoo ki pta sikh maryada da

  • @GurbhejSingh-yv5vr
    @GurbhejSingh-yv5vr 8 дней назад +1

    ਸਰਕਾਰ ਕਿਹੜੀ ਬਦਲੀ ਚੋਠ ਬੋਲ ਦੇ

  • @ConfusedFireDragon-lo9lb
    @ConfusedFireDragon-lo9lb 8 дней назад +2

    ਸਿੱਖਾਂ ਨੂੰ ਬਦਨਾਮ ਕਰਨ ਲੲੀ ਹੀ ਇਹ ਕਾਂਡ ਕਰਵਾਇਆ ਲਗਦਾ ਹੈ ਨਹਿੰਗ ਸਿੰਘਾ ਨਕਲੀ ਬਹੁਤ ਬਣੇ ਫਿਰਦੇ ਹਨ ਜੀ ਅੱਜ ਕੱਲ 26:15

  • @ikodapasara8143
    @ikodapasara8143 8 дней назад +1

    31 ਸਾਲ ਦਾ , ਹਾਲੇ ਬੱਚਾ ?
    ਉਹਦੀਆਂ videos ਕੀ ਕਹਿੰਦੀਆਂ ?

    • @bhullar-rz6lp
      @bhullar-rz6lp 8 дней назад

      ਇਹ ਬੱੱਚਾ ਅਜਨਾਲਾ ਥਾਨੇ ਜਾ ਗੁਰਦਵਰੇਅਾ ਵਿਁਚ ਬੈਚ ਤੋੜੂ ਬਾਹਰ ਅਾ ਕੇ ਪੱਤਰਕਾਰ ਿੲਹ ਨਹੀਂ ਦੱਸਦੇ?

    • @ikodapasara8143
      @ikodapasara8143 8 дней назад

      ਸਾਰੇ ਪੱਤਰਕਾਰ ਦੱਲੇ ਬੱਸ ਉਸ ਦੇ ਪਤਾਲੂਆਂ ਤੇ ਜੀਭ ਫੇਰਦੇ ਤੇ RUclips ਨੂੰ ਲਾਉਂਦੇ ਚੂਨਾ !!!

  • @sukhmindersinghchehil5498
    @sukhmindersinghchehil5498 7 дней назад +1

    ਪਹਿਲਾਂ ਬਾਦਲਾਂ ਨੇ ਬੀਜੇਪੀ ਨੂੰ ਚੁੱਕਕੇ ਪੰਜਾਬ ਵਿੱਚ ਖੜਾ ਕੀਤਾ,ਤੇ ਹੁਣ ਕਾਂਗਰਸ ਦੇ ਲੁਟੇਰੇ ਤੇ ਪੰਜਾਬ ਦੇ ਗਦਾਰਾਂ ਨੇ ਬੀਜੇਪੀ ਸੋਲਾਂ ਪਰਸੈਂਟ ਤੇ ਲੈ ਆਂਦਾ

  • @JaswantSingh-ox1yg
    @JaswantSingh-ox1yg 7 дней назад

    Too pattat aa pattat punhe di gall karr tenoo ki pta sikh maryada da