ਪੰਜਾਬ ਤੋਂ ਬਾਹਰ ਹੁਣ ਹਰਿਆਣਾ ਤੇ ਰਾਜਸਥਾਨ 'ਚ ਸਿੱਖ ਭਾਈਚਾਰੇ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ ?

Поделиться
HTML-код
  • Опубликовано: 6 окт 2024
  • ਪੰਜਾਬ ਤੋਂ ਬਾਹਰ ਹੁਣ ਹਰਿਆਣਾ ਤੇ ਰਾਜਸਥਾਨ 'ਚ ਸਿੱਖ ਭਾਈਚਾਰੇ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ ?
    ਭਾਜਪਾ ਦੇ ਲੀਡਰ ਹੁਣ ਕਿਉਂ ਚੁੱਪ ?
    #abcpunjab #SukhbirSinghBadal #suniljakhar #NayabSinghSaini #bhajanlalsharma #haryana #punjab
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Комментарии • 162

  • @MRMKhalsa
    @MRMKhalsa 2 месяца назад +26

    ਵਾਹਿਗੁਰੂ ਜੀ ਨਾ ਤਾਂ ਸਰਸਾ ਬੋਲਿਆ ਨਾਹੀ ਕੋਈ ਹੋਰ ਲੀਡਰ ਬੋਲਿਆ ਗਲਤ ਗੱਲ ਹੈ ਜੀ ਇਹਨਾਂ ਨੂੰ ਬੋਲਣਾ ਚਾਹੀਦਾ ਸੀ ਇਸ ਮੁੱਦੇ ਤੇ

  • @hardishsingh2058
    @hardishsingh2058 2 месяца назад +15

    ਬਹੁਤ ਵਧਿਆ ਹੀ ਪੱਤਰਕਾਰ ਜੋੜੀ ਧੰਨਵਾਦ

  • @hakamsinghhakamsinghhakams4664
    @hakamsinghhakamsinghhakams4664 2 месяца назад +17

    ਸੰਦੀਪ ਲਾਧੂਕਾ ਭੁੱਲਰ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।ਵਾਹਿਗੁਰੂ ਜੀ ਮੇਰੇ ਰੰਗਲੇ ਪੰਜਾਬ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।

  • @RandhirSingh-co4kp
    @RandhirSingh-co4kp 2 месяца назад +34

    ਭੁੱਲਰ ਸਾਬ,,,ਬਹੁਤ ਵਧੀਆ ਪੱਤਰਕਾਰੀ,,ਪ੍ਰਮਾਤਮਾਂ ਤੁਹਾਡੀ ਉਮਰ ਲੰਮੀ ਕਰੇ,,ਮੇਰੇ ਵੀਰ

  • @shamdhiman8717
    @shamdhiman8717 2 месяца назад +25

    ਭਾਜਪਾ ਨੂੰ ਵੋਟ ਨਾ ਪਾਉਣ ਕਾਰਨ ਘਰ ਢਾਹੇ ਜਾਗੋ ਸਿੱਖੋ ਜਾਗੋ ਪਛਾਣੋ

    • @sabi-mansa
      @sabi-mansa 2 месяца назад +1

      AAP 🐒🐒 BJP Murdabad A/B
      ਭੰਡ ਬੁੱਚੜ ਦੋਗਲਾ ਭਜਾਓ ਪੰਜਾਬ ਬਚਾਓ, ਨ੍ਹੀਂ ਬੀਜੇਪੀ ਨਾਲ ਰਲ਼ ਪੰਜਾਬ ਵਿੱਚ ਵੀ ਇਹੀ ਕੰਮ ਹੋਣਗੇ

    • @AmrikSingh-mu3ly
      @AmrikSingh-mu3ly 2 месяца назад

      @@sabi-mansaਤਗ

  • @sadhusingh6215
    @sadhusingh6215 2 месяца назад +21

    ਭਗਵੰਤ ਸਿੰਘ ਮਾਨ ਜੀ ਸਿਖਾਂ ਦੇ ਕਰਨਾਲ ਵਿੱਚ ਘਰ ਢਾਹ ਦਿੱਤੇ ਹਨ। ਹਰਿਆਣਾ ਸਰਕਾਰ ਨਾਲ ਮਸਲਾ ਉਠਾਇਆ ਜਾਣਾਂ ਚਾਹੀਦਾ ਹੈ।

  • @kesarsingh5521
    @kesarsingh5521 2 месяца назад +20

    ਬੀ ਜੇ ਪੀ ਦਾ ਨਵਾਂ ਨਵਾਂ ਕੜਛਾ ਹੁਣ ਕਿਉਂ ਨਹੀਂ ਬੋਲਦਾ।

  • @bains6218
    @bains6218 2 месяца назад +14

    ਪੰਜਾਬ ਤੋਂ ਬਾਹਰ ਰਹਿੰਦੇ ਸਿੱਖ ਜਾ ਤਾਂ ਹੋਰਣਾ ਮੁਲਕਾਂ ਨੂੰ ਚਲੇ ਜਾਣ ਜਾ ਪੰਜਾਬ ਵਿੱਚ ਆ ਜਾਣ ਸਭ ਲਈ ਚੰਗਾਂ ਰਹੇਗਾ ਇਹ ਸਮੇ ਦੀ ਲੋੜ ਹੈ ਦੂਸਰਾ ਇਹ ਦੇਸ ਸਿੱਖਾ ਨੂੰ ਸਿਰਫ ਬਾਰਡਰਾਂ ਤੇ ਵਰਤ ਰਿਹਾ ਇਸ ਤੋਂ ਵੀ ਗੁਰੇਜ ਕਰਨਾ ਚਾਹੀਦਾ ਪੰਜਾਬ ਤੋਂ ਬਾਹਰ ਵੱਸਦੇ ਸਿੱਖ ਪੰਜਾਬ ਵਿੱਚ ਜਰੂਰ ਆ ਜਾਣ ਆਉਣ ਵਾਲਾ ਸਮਾ ਹੋਰ ਵੀ ਮਾੜਾ ਆਉਣ ਵਾਲਾ ਕਿਉਕਿ ਗੁਲਾਮਾ ਨੂੰ ਰਾਜ ਮਿਲਿਆ ਉਹ ਹੁਣ ਇਸ ਤਰਾਂ ਕਰਨਗੇ ਹੀ ਕਰਨਗੇ

    • @daljitnagi3610
      @daljitnagi3610 2 месяца назад +1

      Punjab ch kehre sikh mehfooz aa

    • @mangelsingh4749
      @mangelsingh4749 2 месяца назад

      Murkho.j.bahar.vali.punjabi.ke.khaange.ona.da.jo.karobar.akal.de.galkro.bhaesaab.punjab.sarkar.ke.kru

  • @kuldeepsingh-sp4mv
    @kuldeepsingh-sp4mv 2 месяца назад +17

    ਬਾਈ ਜੀ ਅਜੇ ਵੀ ਸਿੱਖ ਕਹਿਣਗੇ ਅਸੀਂ ਗ਼ੁਲਾਮ ਕਿਥੇ ਇਹ ਹੀ ਗ਼ੁਲਾਮੀ ਹੈ

    • @youthcreation1079
      @youthcreation1079 2 месяца назад

      ਪੰਜਾਬ ਦਾ ਹਿੰਦੂ ਜੱਟ ਹਿੰਦੂ ਆ , ਇਸਦਾ ਕੋਈ ਰੋਲਾ ਨਹੀਂ ਪੰਜਾਬ ਦੇ ਸਿੱਖਾਂ ਨਾਲ। ਜਮਨਾ ਪਾਰ ਦੇ ਹਿੰਦੂ ਜੋ ਪੰਜਾਬ ਵਿੱਚ ਵਸਾਏ ਗਏ ਤੇ ਸਕਿਊਰਟੀਆ ਦਿੱਤੀਆਂ ਨੇ , ਉਹ ਹੀ ਜ਼ਹਿਰ ਉਗਲਦੇ ਨੇ, ਇੰਨਾ ਤੇ NSA ਲਗਾਈ ਜਾਵੇ।

    • @narinderjitsandhar6236
      @narinderjitsandhar6236 2 месяца назад

      ਅੱਜ ਹੁਣ ਬਾਈ ਕੁਕੀ ਜੀ ਨੂੰ ਪੁਝੋ ਗੁਲਾਮ ਹੈ ਕੇ ਨਹੀ

  • @jagseersinghmaan6153
    @jagseersinghmaan6153 2 месяца назад +1

    ਸੱਭ ਤੋਂ ਵਧੀਆ ਗੱਲ ਭੁੱਲਰ ਤੇ ਸੰਦੀਪ ਇਹ ਹੈ ਕਿ ਇਹ ਸ਼ੁਰੂ ਤੋਂ ਖਬਰਾਂ ਚਲਾਉਂਦੇ ਹਨ ਨਹੀਂ ਤਾਂ ਵੱਢੀ ਗਿਣਤੀ ਵਿੱਚ ਚੈਨਲਾਂ ਵਾਲੇ ਦੱਸ ਮਿੰਟਾ ਦੀ ਖ਼ਬਰ ਨੂੰ ਕੱਟ ਕੱਟ ਕੇ ਪੰਜ ਮਿੰਟ ਪਹਿਲਾਂ ਚੰਗੀ ਤਰ੍ਹਾਂ ਜਲੂਸ ਕੱਢਦੇ ਹਨ ਤੇ ਓਦੋਂ ਨੂੰ ਦਰਸ਼ਕ ਬੋਰ ਹੋ ਕੇ ਚੈਨਲ ਬਦਲ ਲੈਂਦਾਂ ਇਹਨਾਂ ਵੀਰਾਂ ਦੀ ਇਹ ਖੂਬਸੂਰਤੀ ਐ ਸ਼ੁਰੂ ਤੋਂ ਸਹੀ ਨਿਊਜ਼ ਦਿੰਦੇ ਐ।

  • @JaswantSingh-og6pj
    @JaswantSingh-og6pj 2 месяца назад +7

    ਸਤਿ ਸ੍ਰੀ ਅਕਾਲ ਭੁੱਲਰ ਸਾਹਿਬ

  • @GurjeetSingh-hk8nu
    @GurjeetSingh-hk8nu 2 месяца назад +22

    ਭੁੱਲਰ ਜੀ ਪੰਜਾਬ ਅਤੇ ਪੰਜਾਬੀਆਂ ਦਾ ਵਾਹਿਗੁਰੂ ਰਾਖਾ ਹੈ ਪੰਜਾਬ ਦੇ ਲੀਡਰਾਂ ਨੇ ਪੰਜਾਬ ਨਾਲ ਗਦਾਰੀ ਕੀਤੀ ਹੈ

    • @surinder474
      @surinder474 2 месяца назад

      ਆਪਣੀ ਜਮੀਨ ਖਰੀਦ ਕੇ ਘਰ ਬਣਾ ਲੈਣਾ ਸੀ। SGPC ਕੋਲ ਜਮੀਨ ਬਹੌਤ ਹੈ। ਆਪ ਹੀ ਕਹਿ ਰਿਹਾਂ ਹੈ ਕੇ ਕੰਗਨਾ ਤੋਂ ਬਾਅਦ ਹੋਇਆ। ਫਿਰ ਭੁਗਤ ਲਵੋ।

  • @RanjodhSingh-lh3hx
    @RanjodhSingh-lh3hx 2 месяца назад +4

    ਭਾਜਪਾ ਸਿੱਖਾਂ ਦੀ ਦੁਸ਼ਮਣ ਬਣ ਗਈ ਇਨ੍ਹਾਂ ਕਰਕੇ ਹਰ ਸਟੇਟ ਵਿਚ ਸਿੱਖਾਂ ਨੂੰ ਮਾਰਿਆ ਜਾ ਰਿਹਾ ਤੇ ਉਜਾੜਿਆ ਜਾ ਰਿਹਾ ਹੈ ਕਿਉਂਕਿ ਸਿੱਖ ਗੁਲਾਮ ਹਨ ਇਨ੍ਹਾਂ ਦਾ ਕੋਈ ਘਰ ਨਹੀਂ ਹੈ ਆਪਣਾ ਘਰ ਹੋਵੇ ਤਾਂ ਫਿਰ ਕਿਸੇ ਦਾ ਡਰ ਨਹੀ ਜਦੋਂ ਆਪਣਾ ਘਰ ਹੀ ਫਿਰ ਜਦੋਂ ਕੋਈ ਚਾਵੇਂ ਘਰੋਂ ਕੱਢ ਦੇਣ ਮਾਰਨ ਕੁੱਟਣ ਫਿਰ ਸਿੱਖ ਕੀ ਕਰਨ ਕਿਧਰ ਜਾਣਾ ਚਾਹੀਦਾ ਹੈ ਸਿੱਖਾਂ ਨੂੰ ਆਪਣੇ ਬਾਰੇ ਸੋਚਣਾ ਪਵੇਗਾ ਨਹੀ ਤਾਂ ਇਸੇ ਤਰ੍ਹਾਂ ਸਿੱਖਾਂ ਨੂੰ ਮਾਰਿਆ ਜਾਵੇ ਲੁਟਿਆ ਜਾਵੇਗਾ

  • @gamdoorsingh7975
    @gamdoorsingh7975 2 месяца назад +7

    ਭੁੱਲਰ ਸਾਹਿਬ ਫੋਨ ਕਰ ਕੇ ਜਾਖੜ ਸਾਹਿਬ ਤੋ ਪੁੱਛੋ ਜੀ

  • @MRMKhalsa
    @MRMKhalsa 2 месяца назад +6

    ਭੁਲਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹੀ ਤਾਂ ਹਿੰਦੁਸਤਾਨ ਦਾ ਕਾਨੂੰਨ ਹੈ ਜੇ ਤਾਂ ਸਿੱਖ ਕੋਈ ਗੱਲ ਕਰਦੇ ਨੇ ਤਾਂ ਉਹਨਾਂ ਲਈ ਜੇਲ ਹ ਤੇ ਮੁਕਦਮੇ ਵੀ ਹੈਗੇ ਨੇ ਪਰ ਜੋ ਇਹ ਦੂਜੀ ਮਲਟੀ ਵਾਲੇ ਗੱਲ ਕਰਦੇ ਨੇ ਜੀ ਫਿਰ ਉਹਨਾਂ ਲਈ ਤਾਂ ਦੇਸ਼ ਭਗਤੀ ਵਾਲਾ ਦੁਕਾਨ ਆ ਜੀ ਕੀ ਕਰੀਏ ਤਾਂ ਹੀ ਤਾਂ ਅਸੀਂ ਅਲੱਗ ਮੰਗਦੇ ਆਂ ਮਜਬੂਰੀ ਨੂੰ ਹੈ ਜੀ ਇਹ ਸਾਰਾ ਕੁਝ

  • @bootasingh4992
    @bootasingh4992 2 месяца назад +5

    Very great veer Ji

  • @SukhwinderSingh-wq5ip
    @SukhwinderSingh-wq5ip 2 месяца назад +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @rajwantkaur3508
    @rajwantkaur3508 2 месяца назад +5

    Very nice interview bilkul hundred present sachai

  • @SukhpreetKaur-pn1be
    @SukhpreetKaur-pn1be 2 месяца назад +7

    ਰਵਨੀਤ ਬਿੱਟੂ ਬੀਐਸ ਦੇ ਉੱਤੇ ਕੁਝ ਬੋਲੇ ਜੋ ਸਿੱਖਾਂ ਨਾਲ ਧੱਕਾ ਹੋਇਆ ਜਿਨਾਂ ਦੇ ਕਰਤਾ ਇਹ ਕਿਉਂਕਿ ਸਰਕਾਰ ਇਹਨਾਂ ਦੀ ਆ ਮਸਲਾ ਪੰਜਾਬ ਦੇ ਲੋਕਾਂ ਦਾ ਜੇ ਪੰਜਾਬ ਦਾ ਭਲਾ ਕਰ ਸਕਦੇ ਹੋ ਤਾਂ ਕਰੋ ਨਹੀਂ ਬੋਲਣ ਦਾ ਤੇ ਬਕਵਾਸ ਕਰਨ ਦਾ ਕੋਈ ਫਾਇਦਾ ਹੀ ਨਹੀਂ ਮੀਡੀਆ ਚ

  • @rajucheema-wr4xj
    @rajucheema-wr4xj 2 месяца назад +8

    ਸਿੱਖਾਂ ਨੂੰ ਦੁਖੀ ਕਰਨ ਲਈ ਬਹੁਤ ਕੁਝ ਕਰਨਗੇ ਪਰ ਉਹਨਾਂ ਨੂੰ ਗੰਭੀਰ ਬਿਮਾਰੀਆਂ, ਉਹਨਾਂ ਦੇ ਬੱਚਿਆਂ ਨੂੰ ਵੀ ਲੱਗਣਗੀਆਂ।

  • @gurcharansinghgill8521
    @gurcharansinghgill8521 2 месяца назад +21

    ਸਰਕਾਰੀ ਸੰਤ ਚੁੱਪ ਹੈ ਸਿਰਸਾ ਕਾਲਕਾ ਵੀ ਚੁੱਪ ਹੈ

  • @GurnamSingh-i3e
    @GurnamSingh-i3e 2 месяца назад +5

    ਹੁਣ ਜਾਖੜ ਅਤੇ ਸਿਵ ਸੇਨਾ ਭਾਜਪਾ ਵਾਲੇ ਮਰ ਗਏ ਹਨ

  • @gurmeetsingh-zb6vv
    @gurmeetsingh-zb6vv 2 месяца назад +2

    ਕਿਥੇ ਗਿਆ ਰਵਨੀਤ ਬਿਟੁ ਲੁਧਿਆਨੇ ਦੀ ਖੱਚ ਕਿਉ ਨਹੀ ਬੋਲਦਾ

  • @mssurkhan
    @mssurkhan 2 месяца назад +7

    ਹੁਣ ਜਾਂ ਤਾਂ ਸਿੱਖ ਪੰਜਾਬ ਛੱਡ ਜਾਣ
    ਅਤੇ ਜਾਂ ਸਾਰੇ ਇਕੱਠੇ ਹੋਕੇ ਇਕ ਵਾਰ ਇਹਨਾਂ ਨੂੰ ਆਪਣੀ ਸ਼ਕਤੀ ਦਿਖਾਉਣੀ ਚਾਹੀਦੀ
    ਪਰ ਅਸੀ ਛਿੱਤਰ ਖਾਣੇ ਗਿਜਗੇ ਹਾਂ
    ਇਕ ਕੰਮ ਬਹੁਤ ਜਰੂਰੀ ਹੈ ਪਰ ਆਪਾਂ ਛਿੱਤਰ ਖਾਈ ਜਾਣੇ ਪਰ ਉਹ ਕੰਮ ਕੋਈ ਨਹੀ ਕਰ ਸਕਦਾ

    • @Gagandeepg7960
      @Gagandeepg7960 2 месяца назад

      ਕਿਵੇਂ ਸ਼ਕਤੀ ਦਿਖਾਉਣੀ ਹੈ ? ਇਹ ਦੱਸਿਆ ਨਹੀਂ

  • @tejinderpalsingh5354
    @tejinderpalsingh5354 2 месяца назад +11

    ਬਾਈ ਜੀ ਅਜੇ ਵੀ ਨਾਲ ਰਹਿਣਾ ਚਾਹੁਨੇ ਓ ??

  • @gurjitsingh9807
    @gurjitsingh9807 2 месяца назад +5

    Right sir ji

  • @gurmeetsingh-zb6vv
    @gurmeetsingh-zb6vv 2 месяца назад +2

    ਵੀਰ ਪਰੇਸ ਵਾਲੇ ਜੀ ਤੁਸੀ ਕਹਿ ਰਹੇ ਹੌ ਸਿੱਖਾ ਦੇ ਘਰ ਕਿਉ ਢਾਹੇ ਗਂਏ ਮੇ ਦੱਸਦਾ ਇਹ ਘਰ ਕਿਉ ਢਾਹੇ ਗੰਏ ਇਹ ਇਸ ਕਰਕੇ ਢਾਹੇ ਗਂਏ ਹਨ ਵੀਰ ਜੀ ਉਹ ਘੱਟ ਗਿਨਤੀ ਦੇ ਸਨ ਜਿਥੇ ਜਿਥੇ ਸਿੱਖਾ ਦੇ ਘਰ ਹੇ ਸਭ ਢਾਹੇ ਜਾਨਗੇ ਯਾਦ ਰੱਖੇਔ ਵੀਰ ਜੀ ਇਹ ਪਰਮਾਤਮਾ ਦੇ ਘਰੌ ਬਹਾਨਾ ਬਨ ਰਿਹਾ ਹੇ ਖਾਲਸਿਤਾਨ ਬਨਨਾ ਤਹਿ ਹੇ ਯਾਦ ਰਖੇਓ

  • @SodhirakhraSodhirakhra
    @SodhirakhraSodhirakhra 2 месяца назад +3

    ਭੁੱਲਰ ਸਾਹਿਬ ਮੋਦੀ ਜੀ ਨੇ ਪਾਰਲੀਮੈਂਟ ਵਿੱਚ ਕਿਹਾ ਹੈ ਕਿ ਚੁਰਾਸੀ ਵਿੱਚ ਦਰਬਾਰ ਸਾਹਿਬ ਹਮਲਾ ਹੋਇਆ ਹੈ ਪਰ ਇਹ ਲੋਕ ਤਾਂ ਸਾਨੂੰ ਰੋਣ ਵੀ ਨਹੀਂ ਦਿੰਦੇ ਉਹ ਦੁੱਖ ਦਾ ਪ੍ਰਗਟਾਵਾ ਕਰਨ ਦੀ ਵੀ ਇਜਾਜ਼ਤ ਨਹੀਂ ਹੈ

  • @pushpinderkaurtv
    @pushpinderkaurtv 2 месяца назад +3

    ABC punjab de sare parivaar nu SSAkal ji 🙏, bht vadia 👌 pattar kari khaas karke S.Jagtar singh bhullar te Sandeep ladhuke di❤.

  • @gurpalsingh5388
    @gurpalsingh5388 2 месяца назад +4

    Right

  • @shamdhiman8717
    @shamdhiman8717 2 месяца назад +7

    🎉ਗੁਲਾਮ ਕੌਮ ਦਾ ਸਾਥ ਛੱਡ ਸਿੱਖ ਕੌਮ ਗੁਆਡੀ ਨਾਲ ਰਲੋ

  • @BhupinderSinghBhupinderSinghSi
    @BhupinderSinghBhupinderSinghSi 2 месяца назад +15

    ਵੀਰੇ ‌ਐਕਸ਼ਨ ਤੇ ਰੀਐਕਸ਼ਨ ਤਾਂ ਹੋਵੇਗਾ ਹੀ ਜੇਕਰ ਸਰਕਾਰ ਨਹੀਂ ਕਰਦੀ ਤੇ ਫਿਰ ਲੋਕ ਤਾਂ ਕਰਨਗੇ ਈ

  • @kuldeepveertegurudikirpaha7774
    @kuldeepveertegurudikirpaha7774 2 месяца назад +6

    Sgpc 10,10 lakh deve pariwaran nu, pariwaran nu Punjab aa Jana chahida

  • @dilrajsohal3676
    @dilrajsohal3676 2 месяца назад +2

    Very good 👍 ❤❤

  • @GurnamSingh-i3e
    @GurnamSingh-i3e 2 месяца назад +3

    ਮੋਦੀ ਖਾਲਿਸਤਾਨ ਲਈ ਮਜ਼ਬੂਰ ਕਰ ਰਿਹਾ।

  • @jagseersinghmaan6153
    @jagseersinghmaan6153 2 месяца назад +1

    ਸਿੱਖ ਕੌਮ ਗੁਰੂ ਨਾਨਕ ਸਾਹਿਬ ਤੋਂ ਲੈਕੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਹੈ ਜਿੰਨਾ ਜ਼ਿਆਦਾ ਇਸਤੇ ਦੁਸ਼ਮਣ ਜ਼ੁਲਮ ਕਰੂਗਾ ਇਹ ਉਸਤੋਂ ਦੂਣਂ ਸਵਾਈ ਤਕੜੀ ਹੋ ਕੇ ਨਿੱਤਰੂਗੀ।

  • @jasbirkaur372
    @jasbirkaur372 2 месяца назад +1

    ਇਹ ਹੁਣ ਬੀਜੇਪੀ ਦੇ ਸਿੱਖ ਕਿੱਥੇ ਗਏ ਨੇ,ਹਰਜੀਤ ਗਰੇਵਾਲ,ਬਿੱਟੂ,ਜਾਖੜ ,ਸਿਰਫ ਸਿੱਖਾਂ ਖਿਲਾਫ ਬੋਲਣ ਨੂੰ ਰੱਖੇ ਲਗਦੇ ਨੇ

  • @ranjitsinghbains2476
    @ranjitsinghbains2476 2 месяца назад +8

    Shiv sena, RSS te bjp sikha de veri aa. Gunda raj Aa india vich

  • @ManjitSingh-nm3qj
    @ManjitSingh-nm3qj 2 месяца назад +2

    Same 2

  • @suchasingh4970
    @suchasingh4970 2 месяца назад +2

    ਭਾਈ ਸਾਹਿਬ, ਮੁਕੱਦਮੇ ਦਰਜ਼ ਕਰਨ ਨਾਲ ਭਾਈਚਾਰਕ ਸਾਂਝ ਵਿਕਸਿਤ ਨਹੀਂ ਹੁੰਦੀ। ਭਾਈਚਾਰਕ ਸਾਂਝ ਪੰਜਾਬੀਆਂ ਦੇ ਵਿਰਸੇ ਉੱਤੇ ਪਹਿਰਾ ਦੇਂਦਿਆਂ ਹੋਵੇਗੀ।

  • @PritpalSingh-wb5bo
    @PritpalSingh-wb5bo 2 месяца назад +2

    👍🙏🙏🙏🙏🙏

  • @AmrikSingh-mu3ly
    @AmrikSingh-mu3ly 2 месяца назад +3

    ਖਾੜਕੁ ਹੀ ਇਹਨਾ ਨੂੰ ਚਾਹੀਦਾ ਜੇ ਇਹ ਨਹੀ ਹੱਟਦੇ ਸਾਤੀ ਨਾਲ ਚਲੋ ਪਰਟੀਅਾ ਖੁਦ ਖਾੜਕੁ ਵਾਦ ਕਰੳੁਣਾ ਚਹੁਦੇ ਨੇ

  • @reshamthind9183
    @reshamthind9183 2 месяца назад +1

    👍👍👍👍👍

  • @RanjitSingh-co9he
    @RanjitSingh-co9he 2 месяца назад +4

    ssa bhular sahib ji
    Sandeep laduka ji
    Bahut badia Punjabi nirpakh khabra hai ji
    Ranjit Singh Chamkaur sahib

  • @MastanSinghDulai
    @MastanSinghDulai 2 месяца назад +1

    ਮੰਨੂਵਾਦੀ ਆਪਣੀ ਅਸਲੀਅਤ ਦਿਖਾ ਰਹੇ ਹਨ।

  • @labhsingh8134
    @labhsingh8134 2 месяца назад

    Very good speech sir

  • @kamaljitsingh7393
    @kamaljitsingh7393 2 месяца назад +2

    Shame Shame Shame Haryana Government.

  • @GurnamSingh-i3e
    @GurnamSingh-i3e 2 месяца назад +2

    ਹੁਣ ਬਿੱਟੂ ਬੁੱਚੜ ਮਰ ਗਿਆ।

  • @AVTARBASRA-pp6um
    @AVTARBASRA-pp6um 2 месяца назад +2

    Lagda hun time aa gya khalsa raaj d starting da

  • @rajucheema-wr4xj
    @rajucheema-wr4xj 2 месяца назад +1

  • @lakhbirsinghgill5305
    @lakhbirsinghgill5305 2 месяца назад +4

    Lakh lahnat hai Sikh leadra te jihrhe Sikh bjp de leader ne oh mar chuke ne ja zameer mar chuki a

  • @rajwantkaur3508
    @rajwantkaur3508 2 месяца назад +2

    Dr gurwinder rangreta name has us da bhular sahib ji

  • @Gagandeepg7960
    @Gagandeepg7960 2 месяца назад +4

    ਹੁਣ ਖਾਲਿਸਤਾਨ ਵਾਲੇ ਭਾਜਪਾ ਦੇ ਪ੍ਰਧਾਨ ਦਾ ਘਰ ਕਿਉਂ ਨਹੀਂ ਘੇਰਦੇ ? ਜਿਹੜੇ ਸਿੱਖ ਧਰਮ ਦੇ ਠੇਕੇਦਾਰ ਬਣਦੇ ਨੇ

  • @mejarsingh5119
    @mejarsingh5119 2 месяца назад +1

    ਚੂੰਢੀਆਂ ਵੱਢ ਵੱਢ ਵੇਖਿਆ ਜਾ ਰਿਹਾ

  • @yuvrajsingh-rz5st
    @yuvrajsingh-rz5st 2 месяца назад

    Good bhullar saab

  • @manju-nr3fn
    @manju-nr3fn 2 месяца назад +2

    Bahut dhakka

  • @JoginderpalGandhi
    @JoginderpalGandhi 2 месяца назад +1

    Complaint to minority commision commision and take political action

  • @BaljeetSingh-fr3by
    @BaljeetSingh-fr3by 2 месяца назад

    🙏🙏

  • @HarjinderSingh-hk7jh
    @HarjinderSingh-hk7jh 2 месяца назад

    Punjab bachao khalistan jindiabad freedom of Punjab khalistan RAJ jindiabad

  • @kamalsingh-dc1vs
    @kamalsingh-dc1vs 2 месяца назад +1

    ਅਰਸ਼ਦੀਪ ਵੀ ਮੋਦੀ ਦਾ ਅੰਨਭਗਤ ਨਿੱਕਲੇਗਾ 😢😢

  • @MS-nt8cx
    @MS-nt8cx 2 месяца назад +1

    ਜਿੰਨੀ ਦੇਰ SGPC ਤੇ ਬਾਦਲਾਂ ਦਾ ਮਸੰਦਾਂ ਸਦਾ ਕਬਜਾ ਏ ਉਨੀ ਦੇਰ ਸਿੱਖਾਂ ਦੀ ਆਵਾਜ਼ ਕਿਸੇ ਨੇ ਨਹੀਂ ਚੁੱਕਣੀ

  • @gurjotbhinder6680
    @gurjotbhinder6680 2 месяца назад

    ਸਿੱਖੋ ਬਹੁਤ ਕੁਝ ਹੋਵੇਗਾ, ਇਹ ਅਗ ਕਲ ਨੂੰ ਤੁਹਾਡੇ ਘਰ ਦੀਆਂ ਬਰੂਹਾਂ ਵਿੱਚ ਵੀ ਆਵੇਗੀ,ਜਾਗੋ

  • @Sukhvir_kaur120
    @Sukhvir_kaur120 2 месяца назад +3

    Pehle musalmana da ghar daha gya c hun Sikha di vaari aa gye hai

  • @JagtarSingh-bp3ol
    @JagtarSingh-bp3ol 2 месяца назад

    ਜਾਖੜ ਨੂੰ ਸਿਵਸੈਨਾ ਵਾਲਾ ਦਿਸ ਗਿਆ ਸੀ ਹਰਿਆਣਾ ਵਿਚ ਸਿਖਾ ਦੇ ਸਾਰੇ ਘਰ ਢਾਹ ਦਿੰਤੇ ਹੁਣ ਜਾਖੜ ਨੂੰ ਲਕਞਾ ਹੋ ਗਿਆ

  • @virkaleka
    @virkaleka 2 месяца назад

    Eh ਕਹਿੰਦੇ ਨੇ ਸਿੱਖ ਪਿੱਛੇ ਹੋ ਅਸੀਂ ਅਪਣਾਇਆ ਕੁੜੀਆਂ ਟਰਕੀ ਬੇਜ਼ਨੀਆਂ

  • @trucker518
    @trucker518 2 месяца назад +3

    Is majority in india and talibaan same same?

  • @dalbirsingh1128
    @dalbirsingh1128 2 месяца назад

    ਸਿੱਖ ਅਖਵਾਉਣ ਵਾਲੇ ਜਦ ਸਹੀ ਸਿੱਖ ਸੋਚ ਵਾਲੇ ਸਿੱਖਾਂ ਨੂੰ ਗਰਮ ਖਿਆਲੀ ਕਹਿ ਕੇ ਭੰਡਣ ਤਾਂ ਫਿਰ ਏਹੀ ਕੁਝ ਹੋਣਾ । ਚਾਰ ਦਿਨ ਪਹਿਲਾਂ ਦੀ ਆਪਣੀ ਬੋਲਬਾਣੀ ਸੁਣੋ ।
    ਜੋ ਅੱਜ ਬੋਲ ਰਹੇ ਹੋ ਇਹ ਸਹੀ ਹੈ ਕੇ ਚਾਰ ਦਿਨ ਪਹਿਲਾਂ ਬੋਲਿਆ ਸੀ ਉਹ ?

  • @baghelbajwa7961
    @baghelbajwa7961 2 месяца назад +2

    Sikh save a hon

  • @drpunjabi9394
    @drpunjabi9394 2 месяца назад +1

    Hor gulami kis nu kehnde ae??

  • @balbirsinghguron6014
    @balbirsinghguron6014 2 месяца назад

    Bhullar sahib .....you are covering....this... incident....very.... broadly....... Tajinder Singh....is..also... facing....this case..

  • @Champhs-qba12
    @Champhs-qba12 2 месяца назад

    ਆ ਕੱਲ ਬਾਦਰ ਸੈਨਾ ਵਾਲੇ ਜੋ ਸਿੱਖਾਂ ਦਿਆ ਧਿਆ ਦੇ ਡੋਲ੍ਹ ੇ ਮੰਗਦੇ ਸੀ ਉੰਨਾਂ ਨੂੰ ਸਰਕਾਰ ਨੇ ਪੰਜ ਪੰਜ ਗੰਨਮੈਨ ਵਧਾ ਦਿੱਤਾ ਹੋਣੇ ਵੀ ਕੱਢੋ ਸਿੱਖਾਂ ਕੌਮ ਨੂੰ ਗਾਲ੍ਹਾਂ

  • @jasbirsingh3770
    @jasbirsingh3770 2 месяца назад

    11:17

  • @XOYzzzz
    @XOYzzzz 2 месяца назад

    This is the time all the other Minorities should come together !!! Where are Muslims and Dalits now !!!!

  • @jasbirsingh3770
    @jasbirsingh3770 2 месяца назад

    😢

  • @gulshanjoneja6640
    @gulshanjoneja6640 2 месяца назад

    There is Kabza in every City in Punjab and Haryana on Govt. Properties, No body react on this becouse this property belong to Sikh family

  • @balbirsinghguron6014
    @balbirsinghguron6014 2 месяца назад

    Now the ... Ravneet Bittu.....Sunil.. Jakhar.. . manjinder sirsa ........are ...now.... totally silent.......They are ..... making....Noise.....when...any .. incident happened

  • @jagtarsingh1134
    @jagtarsingh1134 2 месяца назад +1

    1984 da hoka den wali BJP sabhton Zyada dhokhebaz hai

  • @MrManjeet1008
    @MrManjeet1008 2 месяца назад

    ਪੰਜਾਬ ਦੇ ਕਿਸੇ ਵੀ ਪਾਰਟੀ ਦੇ ਨੇਤਾ ਪੱਤਰਕਾਰ ਯਾ ਆਗੂ ਨੂੰ ਪੰਜਾਬ ਤੂੰ ਬਾਹਰ ਰਹਿੰਦੇ ਸਿੱਖਾਂ ਦੇ ਬਾਰੇ ਚਿੰਤਾ ਕਰਨ ਦੀ ਯਾ ਭਾਸ਼ਣ ਦੇਣ ਦਾ ਕੋਈ ਹਕ਼ ਯਾ ਲੋੜ ਨਹੀਂ, ਕਿਓਂਕਿ ਇਹ ਲੋਗ ਸ਼ਰਾਰਤ ਕਰਨ ਤੋਂ ਬਾਜ਼ ਨਹੀਂ ਆਓਂਦੇ, ਸ਼ਰਾਰਤ ਕਰਣ ਵੇਲੇ ਇਹ ਨਹੀਂ ਸੋਚਦੇ ਕਿ ਪੰਜਾਬ ਤੋਂ ਬਾਹਰ ਰਹਿ ਰਹੇ ਸਿੱਖਾਂ ਨਾਲ ਕੀ ਹੋਏਗਾ? 1984 ਵਿਚ ਸ਼ਰਾਰਤ ਪੰਜਾਬ ਤੋਂ ਸ਼ੁਰੂ ਹੋਈ , ਜਾਨੀ ਨੁਕਸਾਨ, ਬੇਜਤੀ ਤੇ ਮਾਲੀ ਨੁਕਸਾਨ ਹੋਇਆ ਪੰਜਾਬ ਤੋਂ ਬਾਹਰ ਰਹਿ ਰਹੇ ਸਿੱਖਾਂ ਦਾ, ਲੋਗ ਘਰੋਂ ਬੇਘਰ ਹੋਏ, ਜਾਨਾ ਗਵਾਈਆਂ, ਜਮੀਨ ਜਾਇਦਾਦ ਲੁੱਟੀ ਗਈ, ਕੇਹਡਾ ਪੰਜਾਬ ਦੇ ਸਿੱਖਾਂ ਨੇ ਬੇਘਰ ਹੋਏ ਸਿੱਖਾਂ ਨੂੰ ਗਲ਼ੇ ਲਾਇਆ ਯਾ ਕੋਈ ਸਹਾਰਾ ਦਿੱਤਾ?? ਓਹੀਓ ਕੁਛ 1980 ਵਾਲਾ ਦੌਰ ਹੁਣ ਪੰਜਾਬ ਵਿਚ ਫਿਰ ਸ਼ੁਰੂ ਹੋ ਰਿਹਾ, ਜੋ ਚਿੰਤਾ ਦਾ ਵਿਸ਼ਾ ਹੈ.. ਇਸ ਲਈ ਪੰਜਾਬ ਤੋਂ ਬਾਹਰ ਰਹਿ ਰਹੇ ਸਿੱਖਾਂ ਨੂੰ ਆਪਣਾ ਅਲੱਗ ਸਟੈਂਡ ਲੈਣਾ ਚਾਹੀਦਾ,

    • @krish-sz9sx
      @krish-sz9sx 2 месяца назад

      ਵੱਡੇ ਵਿਦਵਾਨੋ ਸਿੱਖਾਂ ਨੇ ਕੁਝ ਕਿਹਾ ਉਸ ਤੋਂ ਤਾਂ ਦਿੱਕਤ ਹੈ ਪਰ ਤੁਹਾਡੇ ਪ੍ਰਾਹੁਣਿਆਂ ਨੇ ਸਿੱਖਾਂ ਦਾ ਦਰਬਾਰ ਸਾਹਿਬ ਤੇ ਅਟੈਕ ਕੀਤਾ ਤੇ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਤੇ ਛੋਟੀਆਂ ਛੋਟੀਆਂ ਬੱਚੀਆਂ ਦੇ ਬਲਾਤਕਾਰ ਕਰਕੇ ਕਾਤਲ ਕੀਤਾ ਗਿਆ ਉਦੋਂ ਤੇਰੇ ਵਰਗੇ ਦਗੜਦੱਲਿਆਂ ਨੂੰ ਤਕਲੀਫ਼ ਨਹੀਂ ਹੋਈ ਪਰ ਸਿੱਖਾਂ ਦਾ ਇੱਕ ਬਿਆਨ ਵੀ ਤੁਹਾਡੀਆਂ ਚੀਕਾਂ ਕਢਵਾ ਦਿੰਦਾ ਪਰ ਤੂੰ ਸਿੱਖਾਂ ਦੀ ਚਿੰਤਾ ਨਾ ਕਰ ਤੂੰ ਖੁੱਡ ਵਿੱਚ ਲੁਕ ਜਾਵੀਂ ਸਮਾਂ ਆਉਣ ਦੇ ਪੂਰੀ ਫਿਲਮ ਦਿਖਾਵਾਂਗੇ ਜੇ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਬਾਰੇ ਭੁੱਲੇਖਾ ਪਾਈ ਬੈਠੇ ਹਨ। ਤੂੰ ਰਿਸ਼ਤੇਦਾਰ ਬਣਜਾ ਉਹਨਾਂ ਦਾ ।

  • @RanjodhSingh-d7z
    @RanjodhSingh-d7z 2 месяца назад +1

    Hun kyu nai bolde butu te jakharh

  • @XOYzzzz
    @XOYzzzz 2 месяца назад

    En the Government do those crimes then where you suppose to go with complaint ?????????????????????

  • @PpritamSingh
    @PpritamSingh 2 месяца назад

    भाई साहब पिंड बाबैन विच 85 क़िले खो गई सी थेहड़ पाकिस्तान तु आएं सी कई घर उजाड़ दीतै सी वाहिगुरू जी फतेह 🙏🙏🙏🙏🙏🌹🌹🌹🌹🌹🥀🥀🥀🥀🥀

  • @JaswantSingh-fg3qs
    @JaswantSingh-fg3qs 2 месяца назад

    ਬੁਟਾ ਬਿੱਟੂ ਢੱਡਰੀ ਦੇ ਮੁਹ ਨੂੰ ਤਾਲਾ ਲੱਗ ਗਿਆ

  • @jatindersinghmatharu2070
    @jatindersinghmatharu2070 2 месяца назад +1

    Sary punjabi punjab vich avo ena loka n sikha nu jeon nahi dena socho sikho shad devo bahr diya state's

  • @amrikwahla
    @amrikwahla 2 месяца назад

    No hindu will come forward for this even the sikh who are in BJP will not come forward

  • @drvijaykumar8271
    @drvijaykumar8271 2 месяца назад

    Jimidar punjab vich gariba nal gunda gardi karda hun

  • @drpunjabi9394
    @drpunjabi9394 2 месяца назад +1

    Sikho hor layo hinduyian layee lager corona ch, gulami hor kis nu kehnde hai

  • @balbirchand769
    @balbirchand769 2 месяца назад

    Bhullar Sahib jehrhe bande naujaban nu parerat karke Lalkile te Bharat da jhanda utarwa ke Khalistan da jhanda chadhwaunde ne, unhan ware tuhada ki khyal hai ya unhan te ki action hona chahida hai ate jehde naujwan parerat ho ke ejaho jahe kam karde ne unhan te ki action hona chahida hai.Eho je he hor bahut karan banaye jande han jehde Punjab da mahaul kharab karde han. Gurudwarian ja hor samagma wich is tarh de karya wan di nikhedi jeeti jani chahidi hai. Galat kam nu galat kehna chahida hai.

  • @hardialdhamoon8081
    @hardialdhamoon8081 2 месяца назад

    Where are now bittu , bitta, sarna, sirsa, lalpura, calcutta, and many others gadaar leaders and keep mum on sikh issues and have sit under the umbrella and of modi for their own interests.

  • @harjitsinghjheetajheeta4415
    @harjitsinghjheetajheeta4415 2 месяца назад

    Sunil Jakhar Jay jiunda jagda ta Hariana vich ujarhay Sikhan Dey gharan babat avaz utthavay

  • @harpreetkaur6337
    @harpreetkaur6337 2 месяца назад +1

    bhagwant maan sikhaan te parche kran lghea taa mint laundha h NSA wadhaun vich bhii koi tym nhii laya tym to pehlan he wadha ditti oh bhii anderkhane ... iss to clear hunda h k dehli da agent h hor kuch nhii enhan nu sirf apnian kurciaan to mtlbh h bas

  • @HarwinderSingh-jl6lb
    @HarwinderSingh-jl6lb 2 месяца назад

    ਸਿਰਸੇ ਵਰਗੇ ਮਰੀਆ ਜਮੀਰਾ ਵਾਲੇ ਗਦਾਰ ਨੇ

  • @pushpinderkaurtv
    @pushpinderkaurtv 2 месяца назад +1

    Sikhs naal bht dhakka ho reha hai

  • @user-lb4bh7zx1o
    @user-lb4bh7zx1o 2 месяца назад

    Wah g kya baat h.. gurudware de bande te parka kitaa.. kanaga bare koi bolenga bjp da.. ghatiya Sarkar

  • @GurpreetSran-lg2bq
    @GurpreetSran-lg2bq 2 месяца назад

    Where are all the leaders put them on spot light ,media, s should ask. & Other party, s leaders should speak . Media do your job. That's the problem in India to blame week & poor everybody speaks But when poor get run over No Body open their mouth. Slavery.....

  • @kuldeepveertegurudikirpaha7774
    @kuldeepveertegurudikirpaha7774 2 месяца назад +1

    Oho gal ho gai jisda khadsha si, musalmana ton baad hun sikhan di vaari aa gai, aje bde Ghar dhahune a bjp ne

  • @ssctin
    @ssctin 2 месяца назад

    Minorities are unsafe under modi

  • @mangelsingh4749
    @mangelsingh4749 2 месяца назад

    Jo.punjab.vich.khalastani.oda..asar.ta.bh.bahar.punjbea.te.hona.he.

  • @XOYzzzz
    @XOYzzzz 2 месяца назад

    My brother please make this kind of Video in Hindi !!!! All the Sikh community knows this kind of truth . Let the people who speak Hindi and listening to only their Wrong propaganda against Sikh community to know the truth !!!! I hope there are some Hindus who still has some honest in their thoughts and are against Injustice . Enough talking to your own people !!!!

  • @alokikvidhya1670
    @alokikvidhya1670 2 месяца назад +1

    Gair kanune trekay to kyu reh rhay se

  • @MonuRana-rn9nx
    @MonuRana-rn9nx 2 месяца назад

    Haryana me b 36 bradri 1 sath hai sari