Chajj Da Vichar (1462) || ਸਿੱਧੂ ਮੂਸੇਵਾਲਾ ਦਾ ਇੰਟਰਵਿਊ - ਵਿਵਾਦਾਂ ਦੀ ਸੱਚਾਈ || Sidhu Moose Wala Interview

Поделиться
HTML-код
  • Опубликовано: 10 янв 2025

Комментарии • 15 тыс.

  • @parvindersingh5043
    @parvindersingh5043 Год назад +263

    ਹੀਰਾ ਬੰਦਾ ਸੀ ਯਾਰ ਸੱਚੀ, ਕਿੰਨੀਆਂ ਸੋਹਣੀਆਂ ਤੇ ਸੱਚੀਆਂ ਗੱਲਾਂ। ਕਾਸ਼ ਜਿਉਂਦੇ ਜੀ ਬੰਦੇ ਦਾ ਮੁੱਲ ਪਾਇਆ ਹੁੰਦਾ ਲੋਕਾਂ ਨੇ।।

  • @lakhwindersingh3286
    @lakhwindersingh3286 2 года назад +65

    ਬਹੁਤ ਵਧੀਆ ਇੰਟਰਵਿਊ!!
    ਬਹੁਤ ਵਧੀਆ ਸਵਾਲ ਪੁੱਛੇ ਗਏ ਤੇ ਉਸ ਤੋਂ ਵੀ ਵਧੀਆ ਜਬਾਬ ਦਿੱਤੇ ਸਿੱਧੂ ਬਾਈ ਨੇ।

  • @gurpreetdhandli8389
    @gurpreetdhandli8389 Год назад +128

    ਇੰਟਰਵਿਊ ਵਾਰ ਵਾਰ ਸੁਣਨ ਨੂੰ ਦਿਲ ਕਰਦਾ

  • @digdarshansingh7793
    @digdarshansingh7793 8 месяцев назад +55

    ਸਿੱਧੂ ਮੂਸੇਵਾਲਾ ਆਪਣੀ ਗੱਲ ਤੇ ਟਿਕਣ ਵਾਲਾ ਸੀ ਆਪਣੀ ਗ਼ਲਤੀ ਨੂੰ ਮੰਨਦਾ ਸੀ ...He was honest in his approach

  • @mastermind7902
    @mastermind7902 2 года назад +388

    Tehna Saab ਨਿਰਪੱਖ ਬਾਕਮਾਲ ਪੱਤਰਕਾਰ ਨੇ ਅੱਜ ਸਾਬਿਤ ਕੀਤਾ ।। ਸਿੱਧੂ ਮੂਸੇਵਾਲਾ ਵੀਰ ਨੇ ਵੀ ਬਹੁਤ ਵਧੀਆ ਇੰਟਰਵਿਊ ਦਿੱਤਾ।। ਧੰਨਵਾਦ ਦੋਨਾਂ ਵੀਰਾ ਦਾ।।

  • @AmandeepSingh-ly8mm
    @AmandeepSingh-ly8mm Год назад +293

    ਯਰ ਜਦੋਂ ਸਿੱਧੂ ਨੇ ਕਿਹਾ, ਕਿ ਸ਼ਾਇਦ ਆਪਾਂ ਦੁਬਾਰਾ ਮਿਲੀਏ ਜਾਂ ਨਾਂ ਮਿਲੀਏ,ਦੁਬਾਰਾ ਬੈਠੀਏ ਜਾਂ ਨਾ ਬੈਠੀਏ,,,, ਓਦੋਂ ਦਿਲ ਨੂੰ ਧੂ ਜਿਹੀ ਪਈ.....ਓਹੀ ਗੱਲ ਹੋਈ😒😒😒

  • @lakhwindersingh7997
    @lakhwindersingh7997 2 года назад +275

    22 Sidhu ਤੈਨੂੰ ਕੌਣ ਦੱਸੋ ,ਤੇਰੇ ਜਾਣ ਪਿਸ਼ੋ ਸਾਰੀ ਦੁਨੀਅਾ ਤੇਰੀ Fan Ho ge, ਜਿਹੜੇ ਤੇਰੇ ਨਾਲ ਲੱਗਦੇ ਸੀ ਓੁਹ ਤੈਨੂੰ ਹੁਣ ਸੁਣ ਲੱ ਗ ਗੲੇ Rip Sidhu Mooswala

    • @BaldevSingh-sn5bc
      @BaldevSingh-sn5bc 2 года назад +3

      Sahi kiha Veer ji

    • @sukhchainsingh227
      @sukhchainsingh227 2 года назад +4

      Bilkul Sahi 22 g Main bih kise da fan c par hun sidhu da dilo hamdardi wa Boot

    • @bsfilmspunjab5412
      @bsfilmspunjab5412 2 года назад +3

      Bai sari duniya pehla hai fan c par duniya nu hi pta nhi c k saari duniya esdi fan hai.
      Punjabi music industry nu sikhran te pahunchan wala sidhu pehla hi duniya cda fan ban chukka c
      A sab gallan Sidhu de jaan toun baad sahmne aa rhiyan ne.

    • @punjabdiawaj7666
      @punjabdiawaj7666 2 года назад +1

      Bai ode fan pehla hi bhut c poori duniya c par loka nu baad ch pta lga odi hasiyat da bhi oo ki aa kon A te jede ohnu maada bolde c ohna di ki ukaat aa eh sab kuj loks nu baad ch pta lga oo akh v royi jihna ne sidhu da koi song hi nhi sunya c kde te bhut lok aj v ronde ne chahe ohnu gye nu kine mahine hoge

    • @cheemasukh6389
      @cheemasukh6389 2 года назад +1

      Jide jee magar paye rahe. Jeen nhi dita soch dekho sidhu yrrrtahi sidhu pasand aaaa sidhu nu hi like krde aa krage bhi

  • @BalwinderSingh-ng7ib
    @BalwinderSingh-ng7ib Год назад +72

    ਇਹ ਇੰਟਰਵਿਊ ਮੈਂ ਕਈ ਵਾਰੀ ਸੁਣੀਂ ਵਧੀਆ ਲੱਗੀ

  • @brindersahota6141
    @brindersahota6141 2 года назад +667

    ਮੈਨੂੰ ਲੱਗਦਾ ਕਿ ਮੇਰੇ ਵਾਂਗ ਇਹ ਇੰਟਰਵਿਊ ਸੱਭ ਨੂੰ ਹੀ ਬਹੁਤ ਵਧੀਆ ਲੱਗੀ ਹੋਵੇਗੀ। ਅਸੀਂ ਤਾਂ ਆਪਣੇ ਪੰਜਾਬ ਦਾ ਭਲਾ ਹੀ ਚਾਹੁੰਦੇ ਹਾਂ। ਟਹਿਣਾ ਸਾਹਿਬ ਅਤੇ ਥਿੰਦ ਜੀ ਵੱਲੋਂ ਸਵਾਲ ਪੁੱਛਣੇ ਅਤੇ ਸਿੱਧੂ ਸਾਹਿਬ ਵੱਲੋਂ ਬਹੁਤ ਹੀ ਸਲੀਕੇ ਨਾਲ਼ ਜਵਾਬ ਦੇਣੇ, ਦੋਨੋਂ ਹੀ ਬਹੁਤ ਵਧੀਆ ਲੱਗੇ।

  • @yaadofficial5275
    @yaadofficial5275 Год назад +530

    ਐਵੇ ਨਹੀਂ ਦੁਨੀਆਂ ਖਿਲਾਫ ਹੋਈ ਨੀ, ਲੋੜ ਤੋ ਜਿਆਦਾ ਮੁੰਡਾ ਸੱਚ ਬੋਲਦਾ🔥

  • @paramjeetsingh6271
    @paramjeetsingh6271 2 года назад +78

    ਦਿਲ ਦਾ ਨੀ ਮਾੜਾ ਬਹੁਤ ਅਫਸੋਸ ਹੈ miss you Sidhu ਮੂਸੈਵਾਲਾ

  • @apnapunjab8789
    @apnapunjab8789 Год назад +41

    ਸਿਰਫ ਸਰੀਰ ਈ ਗਿਆ ਤੂੰ ਤਾਂ ਯਾਰਾ ਸਾਰੀ ਜਿੰਦਗੀ ਦਿਲਾਂ ਵਿੱਚ ਜਿਉਦਾ ਰਹੇਗਾ।।

  • @tashanpunjabilive
    @tashanpunjabilive 2 года назад +244

    ਜੇਕਰ ਵਿਵਾਦ ਤੋਂ ਬਾਦ ਸਿੱਧੂ ਮੂਸੇਵਾਲਾ ਤੇ ਸਵਰਨ ਟਹਿਣਾ ਇਕ ਦੂਸਰੇ ਨੂੰ ਮਿਲ ਰਹੇ ਹਨ ਤਾਂ ਇਸ ਵਿਚ ਕਿਸੇ ਦਾ ਵੀ ਮਜਾਕ ਨਾ ਉਡਾਇਆ ਜਾਵੇ ਤੇ ਨਾਂ ਹੀ ਕਿਸੇ ਨੂੰ ਨੀਵਾਂ ਦਿਖਾਇਆ ਜਾਵੇ । ਜੋ ਓਹਨਾ ਦੇ ਗਿਲੇ ਸ਼ਿਕਵੇ ਹੋਣਗੇ ਓਹ ਮਿਟਾ ਕਿ ਹੀ ਇਹ Interview ਕਰ ਰਹੇ ਹਨ ਇਸ ਲਈ ਦੋਵਾਂ ਨੂੰ support ਕਰੋ

    • @sehbagsingh5926
      @sehbagsingh5926 2 года назад +5

      ਫਿਰ ਉਦੋਂ ਕਿਉਂ ਟਹਿਣਾ ਸਾਬ ਦਾ ਮਜ਼ਾਕ ਬਣਾਉਂਦੇ ਸੀ ਲੋਕ ਜਵਾਨ ਨੀ ਲੋਕਾਂ ਦੀ ਪੱਕੀ

    • @MemesVib3
      @MemesVib3 2 года назад +2

      @@sehbagsingh5926 lok e bewkoof aa koi ithe kisse nu kush khe ya na khe lok apne kolon idhr udhr diyaan gallaaan bna k pesh krde te j ohi bnda idhr udhr diyaan gallaan di sfai dinda taan keh denge v mint ch live ho jnda mai mai kri jnda…… so lok e dogle hunde aa ihna da kush ni bnnna🙏🏻

    • @lovesandhu3021
      @lovesandhu3021 2 года назад

      We

    • @sehbagsingh5926
      @sehbagsingh5926 2 года назад +1

      @@MemesVib3 ਸੱਚ ਹੈ ਵੀਰ

    • @simransumitjob2716
      @simransumitjob2716 2 года назад +5

      @@sehbagsingh5926 sidhu comfortable ni aa😊

  • @subhashsahu1313
    @subhashsahu1313 2 года назад +83

    पहले लोगों ने भाई को समझा नहीं पर अब सिद्धू भाई को समझने लगे हैं sidhu mooswala भाई जिंदा दिल इंसान थे मे इनकी सोच को सैल्यूट करता हूं ना कोई दिखावा सिंपल बिल्कुल 😭😭😭

  • @babbusaido6130
    @babbusaido6130 2 года назад +744

    ਮੈਨੂੰ ਮਾਣ ਆ ਮੈਂ ਜਿਉਂਦੇ ਜੀ ਓਸ ਬੰਦੇ ਨੂੰ ਮਾੜਾ ਨੀ ਬੋਲਿਆ ਜਿਹਨੂੰ ਮਾਰਨ ਤੋਂ ਬਾਦ ਸਾਰੇ ਲੋਕ ਚੰਗਾ ਬੋਲਦੇ ਆ ਮਿਸ ਯੂ ਵੀਰ

  • @Jasvirsingh123-p5s
    @Jasvirsingh123-p5s Год назад +20

    ਜਿਉਂਦੇ ਰਿਹੇ ਸਿੰਧੂ ਬਾਈ ਤੁਹਾਨੂੰ ਜਨਮ ਦੇਣ ਵਾਲੇ

  • @jogindersingh-mn1tz
    @jogindersingh-mn1tz 2 года назад +567

    ਇਸ ਇੰਟਰਵਿਊ ਨਾਲ ਦੋਹਾਂ ਧਿਰਾਂ ਦਾ ਕੱਦ ਉਚਾ ਹੋਇਐ ,ਆਪੋ ਆਪਣਾ ਪੱਖ ਰੱਖਣ ਵਿੱਚ ਬਾਖੂਬੀ ਸਫਲ ਰਹੇ ਨੇ।ਪਾਸਕ ਮਾਤਰ ਵੀ ਵੱਧ ਘੱਟ ਨਹੀਂ,ਸੱਚੀ ਸੁਆਦ ਆਇਐ।

  • @ilovepunjab..4271
    @ilovepunjab..4271 2 года назад +543

    ਟਹਿਣਾ ਸਾਹਿਬ ਹੁਣ ਪਤਾ ਲੱਗ ਗਿਆ ਹਥਿਆਰ ਰੱਖਣ ਪਿੱਛੇ ਕੀ ਮਜਬੂਰੀ ਸੀ ਅਗਲੇ De ਮਿਸ ਯੂ ਸਿੱਧੂ ਵੀਰੇ 😭😭

    • @gagan8157
      @gagan8157 2 года назад +7

      Shi gl aaa

    • @amarbirsingh314
      @amarbirsingh314 2 года назад +5

      Ryt bro hun ah na nu pta lig gya hona

    • @gagan8157
      @gagan8157 2 года назад +3

      @@amarbirsingh314 hanji veere

    • @amarbirsingh314
      @amarbirsingh314 2 года назад

      @@gagan8157 hun ah ap he bolde pye a je Sidhu de pistol 9 golia hundea ki pta oh bhnde dar k baj jande kyu k Sidhu kol bs 2 golia see hun ah gal ah ap bolde pye a bro

    • @gagan8157
      @gagan8157 2 года назад +4

      @@amarbirsingh314 shi gl aa

  • @sukhpalkaurdhillon1167
    @sukhpalkaurdhillon1167 Год назад +106

    ਜੱਟਾ! ਤੂੰ ਲੀਜੈਂਡ ਸੀ, ਹੈਂ ਤੇ ਹਮੇਸ਼ਾ ਰਹੇਗਾ>>❤️🥺

  • @meetswag2920
    @meetswag2920 Год назад +21

    ਪਤਾ ਨੀ ਇਹ ਪੱਤਰਕਾਰ ਹਥਿਆਰਾ ਨੂੰ ਕਿਉ ਮਾੜਾ ਕਹਿ ਰਿਹਾ ਇਹੋ ਕੋਈ ਵੱਡਾ ਹਥਿਆਰ ਸਿੱਧੂ ਕੋਲ ਹੁੰਦਾ ਜਾਨ ਬਚ ਜਾਣੀ ਸੀ ਜਿਨਾ ਉਹ ਦਲੇਰ ਸੀ ❤

  • @Gorasidhu79
    @Gorasidhu79 2 года назад +393

    I miss you sidhu bai ji 😭😭😭😭
    ਮੈਨੂੰ ਅੱਜ ਵੀ ਐਦਾਂ ਲੱਗਦਾ ਆ ਕਿ ਸਿੱਧੂ ਬਾਈ ਜਿਓਦਾ ਆ

    • @erumyounas723
      @erumyounas723 2 года назад +3

      Sidhu bai I miss you 😭😭😭😭

    • @sharanjitsingh6558
      @sharanjitsingh6558 2 года назад +3

      Hnji vir Manu ykeen ni ho rya😭😭😭

    • @BabliKhan-gs5hq
      @BabliKhan-gs5hq 2 месяца назад

      ਜੋ ਦਿਲਾ ਵਿੱਚ ਆਪਣੇ ਪਿਆਰ ਦੀ ਮਹਿਕ ਤੇ ਜਗਾ ਬਣਾ ਲੈਦੇ ਉਹ ਮਰਦੇ ਨਹੀਂ ਬਾਕੀ ਲੋਕ ਆਪਣੇ ਵਰਗੇ ਧਰਤੀ ਤੇ ਆਉਦੇ ਜਾਦੇ ਨੇ❤

  • @balmelamazari2870
    @balmelamazari2870 2 года назад +971

    ਦਿਲ ਦਾ ਸਾਫ਼ ,ਗੈਰ ਸਿਆਸਤੀ ਜਵਾਨ ਕੋਝੀ ਸਿਆਸਤ ਦੀ ਭੇਟ ਚੜ੍ਹ ਗਿਆ
    ਦਿਲ ਬਹੁਤੇ ਦੁਖੀ ਆ
    ਅਜ਼ਾਦ ਸੋਚ ਰੱਖਣਾ ਹੀ ਗੁਨਾਹ ਹੋ ਗਿਐ💔😢

    • @gursharankaur8951
      @gursharankaur8951 2 года назад +24

      ਸਿੱਖੀ nu promote krna ਵੀ ਓਹਦਾ ਗੁਨਾਹ ਬਣ ਗਿਆ 😭

    • @k.s1174
      @k.s1174 2 года назад +9

      @@gursharankaur8951 Tehna v sikhi ਨਹੀਂ nibha reha, jdo k name naal singh lgda, mussewala kina mahaan c

    • @AshokKumar-pq5qd
      @AshokKumar-pq5qd 2 года назад +2

      0

    • @harjitguraya0072
      @harjitguraya0072 2 года назад +1

      @@k.s1174 Dastar ta badla,sgpc kmetee walea,suche llngah v sjai e,tehna the best

    • @SkullzAMP69
      @SkullzAMP69 2 года назад +1

      @@gursharankaur8951qqqQQQ

  • @KulwinderSingh-us3vc
    @KulwinderSingh-us3vc Год назад +125

    ਐਵੇਂ ਲੱਗੀ ਜਾਂਦਾ ਜਿਵੇਂ ਹੁਣ ਵੀ ਜਿਉਂਦਾ ਹੁੰਦਾ ਸਾਰੀ ਇੰਨਟਰਵੀਉ ਵਿੱਚ ਕਲੈਣੇ ਨੂੰ ਗੱਲ ਨੀ ਆਉਣ ਦਿੱਤੀ ਕੱਲੀ ਕੱਲੀ ਗੱਲ ਦਾ ਜਵਾਬ ਦਿੱਤਾ ਆਜਾ ਛੋਟੇ ਵੀਰ ਮੁੜੀਆ 😢😢😢😢😢😢

  • @AmandeepSingh-zx2ij
    @AmandeepSingh-zx2ij Год назад +38

    ਸਵਾਲ ਦਾ ਜਵਾਬ ਦੇਣਾ ਸਿੱਧੂ ਤੋਂ ਸਿੱਖਿਆ ਜਾਵੇ ਬਹੁਤ ਘੈਂਟ ਜਵਾਬ ਦਿੱਤੇ ❤❤😢

  • @VirB20
    @VirB20 2 года назад +614

    ਬਹੁਤ ਵਧੀਆ interview ਕਿਸੇ ਨੇ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ ਨੀ ਕੀਤੀ ਆਪਣੀ ਜਗ੍ਹਾ ਦੋਵੇ ਸਹੀ ਹਨ

    • @samsisgill1968
      @samsisgill1968 2 года назад +21

      sachi gall yr sach bolke ik duje nu sawal kite te jawab ditte

    • @rohitmi9789
      @rohitmi9789 2 года назад +5

      @@samsisgill1968
      H

    • @simransumitjob2716
      @simransumitjob2716 2 года назад +6

      Sidhu te akkha ni chukda😊

  • @varinderdhawan4613
    @varinderdhawan4613 2 года назад +72

    ਸਿੱਧੂ ਵੀਰ ਨੂੰ ਮੈ ਲਾਈਕ ਨਹੀ ਸੀ ਕਰਦਾ। ਪਰ ਵੀਰ ਮਚਉਰ ਹੋ ਗਿਆ । ਬਹੁਤ ਵਧੀਆ ਇਨਸਾਨ ।
    ਜਿਤ ਪੱਕੀ ਮਿੱਤਰਾ । ਖੁਸ਼ ਰੇਹ ਅਬਾਦ ਰੇਹ

    • @deepbajwa6677
      @deepbajwa6677 2 года назад +1

      ਟੱਟੂ ਦੀ ਜਿੱਤ ਪੱਕੀ ਆ

    • @real_production_Entertainment
      @real_production_Entertainment 2 года назад +1

      🤣🤣🤣 kitho aande ne eho j jede chawal nu jitna di gll krde ne

    • @vickysandhu92
      @vickysandhu92 2 года назад +1

      Eh o log aa jina nu adat pai starting toh k asi jutiya hei khniya har var .....

  • @thesimarjeet_kaur5911
    @thesimarjeet_kaur5911 Год назад +32

    ਸਿਁਧੂ ਧੰਨਵਾਦ ਬਾਈ ਜਿਹਡ਼ਾ ,ਕਈ ਚੰਗਿਆ ਨਾਲੋ ਵੀ ਮਾਡ਼ਾ ਹੋ ਕੇ ਜਿੰਦਗੀ ਕਿਵੇਂ ਜਿਉਣੀ ਨੀ ਸਿਖਾ ਗਿਆ । ਮਿਸ ਯੂ ਬਾਈ ❤️❤️❤️❤️

    • @DilpreetsinghHellar
      @DilpreetsinghHellar 5 месяцев назад +1

      Quality of your life 🧬🧬🧬😉😉😉😉😉😉😉😉😉😉😉😉

  • @singhrana4408
    @singhrana4408 10 месяцев назад +81

    ਮੈ ਆਪ ਸਿਰਫ ਸਿੱਧੂ ਲਈ ਦੇਖੀ ਵੀਡੀਓ ਏਹ ❤❤❤

  • @jobangill1145
    @jobangill1145 2 года назад +575

    ਬੈਠ ਕੇ ਜਨਾਨੀਆਂ ਨਾ ਕਰਦੇ ਆ ਚੁਗਲੀਆਂ
    ਸ਼ੋ ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ💔🙏

  • @gurwindersinghkakrala1633
    @gurwindersinghkakrala1633 2 года назад +337

    ਵਧੀਆ ਗੱਲ ਏ ਆਹ ਇੰਟਰਵਿਊ ਦੌਰਾਨ ਦੌਨਾ ਦੇ ਮਨ ਵਿੱਚੋ ਸਿਕਵੇ ਦੂਰ ਹੋ ਗਏ ਹੋਣ ਗੇ 👍👍

  • @pardeepsinghchohan5065
    @pardeepsinghchohan5065 2 года назад +246

    ਦਿਲ ਦੀ ਤਮੰਨਾ ਪੂਰੀ ਹੋਗੀ ਯਾਰ ਆ ਤਾਂ ਦਿਲ ਜਿੱਤ ਲਿਆ ਦੋਵਾਂ ਨੇ ਸਿੱਧੂ ਕਲਾਕਾਰੀ ਵਿੱਚ ਸਿਰਾਂ ਟਹਿਣਾ ਭਾਜੀ ਪੱਤਰਕਾਰੀ ਵਿੱਚ ਸਿਰਾਂ ਨੇ

  • @deepdassike2769
    @deepdassike2769 5 месяцев назад +19

    Kini respect nal bol riha yr har gal te ji ji es ton pta lgda bai ne kini mehnat ਪੜ੍ਹਿਆ ਲਿਖਿਆ ਸੀ ਦੂਜੇ singra ਵਾਂਗ +2 ਪਾਸ ਨਹੀਂ ਸੀ ਬਈ

  • @luckluck9112
    @luckluck9112 2 года назад +2317

    ਜਿੰਨੇ ਵੀ ਵਿਊਜ ਆਏ ਸਿੱਧੂ ਬਾਈ ਕਰਕੇ

    • @diipabuttar3465
      @diipabuttar3465 2 года назад +74

      ਆ ਦੇਖ ਮੇਰੀ ਸਾਲੀ ਵਰੋਧ ਦੀ😡
      ਚੋਦੀ ਹੁੰਦੀ ਨਾ ਕਿਤੇ ਜੇ ਇਹ ਬਿੰਨਾ ਨਰੋਧ ਦੀ 😂ਤਾ ਇਹ ਐਹੋ ਜੇ ਸਵਾਲ ਜਵਾਬ ਨਾ ਫਰੋਲ ਦੀ 👂🦻ਇਹ ਅੰਨ ਨਾ ਨੀ ਰੱਜੀ Lnn ਨਾ ਰਜੱਣ ਆਲੀ ਝੜੱਤ ਆ💯😎

    • @sidhustatus133
      @sidhustatus133 2 года назад +28

      Sehi pkde ho bro

    • @jarnailsinghjarnail119
      @jarnailsinghjarnail119 2 года назад

      ĹĹLPP

    • @sharmaboy7178
      @sharmaboy7178 2 года назад +5

      ​@@diipabuttar3465

    • @sharmaboy7178
      @sharmaboy7178 2 года назад +7

      ​@@diipabuttar3465

  • @gurmindersingh1257
    @gurmindersingh1257 2 года назад +39

    ਇਹ ਇੰਟਰਵਿਊ ਨੇ ਦੋਵੇ ਬੰਦੇ ਸਹੀ ਸਾਬਤ ਕਰਤੇ ਸਿਧੂ ਬਾਈ ਵੀ ਚੰਗਾ ਬੰਦਾ ਏ

  • @parmjitkaur4575
    @parmjitkaur4575 2 года назад +138

    Sidhu ਜੋ ਬੋਲ ਰਿਹਾ ਤਹਿ ਦਿਲੋਂ ਬੋਲ ਰਿਹਾ ਸਦਕੇ ਜਾਵਾਂ ਸਾਫ ਦਿਲ ਇਨਸਾਨ love you so much 👌👌🙏🙏❤❤❤❤❤❤

  • @BalwinderSingh-bb6nd
    @BalwinderSingh-bb6nd Год назад +28

    ਪਤਾ ਨੀ ਕੀ ਰਿਸ਼ਤਾ ਜੱਟਾ ਤੇਰੇ ਨਾਲ ਉਹ ਚੰਦਰਾ ਈ ਦਿਨ ਹੋਈ ਜਿੱਦਣ ਤੂੰ ਯਾਦ ਨਾ ਆਇਆ ਹੋਵੇ, 25 ਸਾਲ ਉਮਾਰ ਹੋਗੀ ਵੱਡੇ ਭਾਈ ਦੇ ਵਿਛੋੜੇ ਵਾਂਗ ਉਮਰਾਂ ਲਈ ਰੋਗੀ ਕਰ ਗਿਆ ਬਸ ਮਾਣ ਇਸੇ ਗੱਲ ਦਾ ਕੇ ਤੇਰੇ ਜਿਊਂਦੇ ਜੀ ਤੈਨੂੰ ਕਦੇ ਮਾੜਾ ਨੀ ਬੋਲਿਆ ਤੇਰੇ ਹਰ ਗੱਲ ਨਾਲ ਸਹਿਮਤ ਸੀ ਅੱਜ ਵੀ ਹਾਂ ਬੱਸ ਤੈਨੂੰ ਮਿਲਣੇ ਦਾ ਚਾਅ ਸੁਪਣਾ ਬਣ ਕੇ ਰਹਿ ਗਿਆ 😢🥺

  • @Bajwa_91
    @Bajwa_91 2 года назад +87

    MOOSEWALA ਨੂੰ ਦੁਨੀਆ ਸਾਰੀ ਜ਼ਿੰਦਗੀ ਤਰਸੇਗੀ ਦੇਖਣ ਲਈ

  • @ravirai7152
    @ravirai7152 2 года назад +146

    Sidhu::: ਏਥੇ ਕੋਈ ਵੀ ਬੰਦਾ ਨਿਰਪੱਖ ਨਹੀਂ । ਲੋਕ ਗੁਰਬਾਣੀ ਨੂੰ ਵੀ dislike ਮਾਰ ਜਾਂਦੇ ਆ,,, don't forget ਇਨਸਾਨ ਆ ਰੱਬ ਨਹੀਂ

    • @ranvirsingh1571
      @ranvirsingh1571 2 года назад +2

      Mnu lgda bai raab nu na bhulo insana ch ta taye chache v bhul jnde raab ni bhlunda bnde nu.

  • @ਸਤਿੰਦਰਸਿੰਘ
    @ਸਤਿੰਦਰਸਿੰਘ 2 года назад +210

    ਸਮਾਂ ਬਹੁਤ ਬਲਵਾਨ ਹੁੰਦਾ ਸੱਚ ਕਿਹਾ ਸਿਆਣਿਆ ਨੇ।।
    ਬਹੁਤ ਖੂਬ ਇੰਟਰਵਿਊ 👍

    • @amritsandhu5265
      @amritsandhu5265 2 года назад +1

      Par sir time 2va hi li wadiya gal ekh 2je de sahmne hogi

  • @KhalsaPanth561
    @KhalsaPanth561 9 месяцев назад +10

    ਇੱਕ ਸਿੱਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ 😭😭

  • @TheProfessor302
    @TheProfessor302 2 года назад +242

    ਸਿੱਧੂ ਮੂਸੇਵਾਲਾ ਉਮਰ ਦੇ ਹਿਸਾਬ ਨਾਲ ਬਹੁਤ ਸਮਝਦਾਰ ਹੋ ਰਿਹਾ। ਬਹੁਤ ਸੂਝਵਾਨ ਹੋ ਕੇ ਜਵਾਬ ਦੇ ਰਿਹਾ। ਪਰਮਾਤਮਾਂ ਇਮਾਨਦਾਰੀ ਬਰਕਰਾਰ ਰੱਖੇ।

    • @jvjhkghvh1964
      @jvjhkghvh1964 2 года назад +9

      ਗੱਲ ਸਮਝਦਾਰ ਦੀ ਨਹੀਂ ਗੱਲ ਸਟੈਂਡ ਦੀ ਹੁੰਦੀ ਆ ਇਹ ਗੱਲ ਭੇਡਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ 😂😂

    • @OhiSandhu
      @OhiSandhu 2 года назад +3

      @@jvjhkghvh1964 😂😂 smjdar eh bht h..thuk k chtn ch mahir tn h..hor kina smjdar bnona

    • @satwindersinghbhoma4303
      @satwindersinghbhoma4303 2 года назад

      @@jvjhkghvh1964 ryt bro

    • @bhangubhangu7674
      @bhangubhangu7674 2 года назад

      @Golu Verma 💯

    • @JSVB
      @JSVB 2 года назад +6

      @@jvjhkghvh1964 Bheda.... 🤣
      Bhai Mardana bina puche Babe Nanak nal tur pende c har war, fer tu Bhai Mardana Ji bare v ehi soch rakhda hona... Kise nu follow ohi krda hunda jisda us nal thinking level match krda hove... Tere varge na apne pind, halke, Punjab vaste kuj kr skde ne, na duje nu krn dinde ne... Bs bandar mangu edar odar tapusia mar k sari zindgi kd dinde ne...

  • @bantybarsola2544
    @bantybarsola2544 2 года назад +1321

    Itni choti si umar me itni achi vichardara or ghyan.....He was a true legend......justice for sidhu🙏

  • @Nimrat86
    @Nimrat86 2 года назад +27

    ਸਿੱਧੂ ਨੇ ਹਰ ਗੱਲ ਦਾ ਜੁਆਬ ਬਹੁਤ ਸਿਆਣਪਤਾ ਨਾਲ ਦਿੱਤਾ ਰੱਬ ਇਹਨੂੰ ਹੋਰ ਸੁਮੱਤ ਬਖਸ਼ੇ

  • @SwaranSinghsoni
    @SwaranSinghsoni Год назад +11

    ਸਿਧੂ ਬਾਈ‌ ਕੋਈ ਨਹੀਂ ਬਣ ਸਕਦਾ ਜੀ

  • @merasaimerapeer8516
    @merasaimerapeer8516 2 года назад +38

    ਸੂਕਰ ਹੈ ਰੱਬ ਦਾ ਟਹਿਣਾ ਸਾਬ ਸਿੱਧੂ ਬਾਈ ਨਾਲ ਜਿਉਂਦੇ ਜੀ ਅਪਣਾ ਮਨ ਮੁਟਾਅ ਦੂਰ ਕਰ ਲਿਆ ਬਾਕੀ ਹੂਣ ਸਿੱਧੂ ਬਾਈ ਇਸ ਦੂਨੀਆਂ ਵਿੱਚ ਨਹੀਂ ਹੈ ਲੇਕਿਨ ਉਹਨਾਂ ਦੀ ਆਵਾਜ਼ ਹਮੇਸ਼ਾਂ ਲਈ ਸਾਡੇ ਵਿੱਚ ਮੌਜੂਦ ਹੈ

    • @DeepSingh-id1yw
      @DeepSingh-id1yw Год назад +2

      Justice ⚖️ for sandeep nagal 🏋️🏋️Ambia ⚖️⚖️🙏 te Sidhu moosawali ❤️❤️🎵🎶🎵❤️🙏

  • @sumandeepkaur1954
    @sumandeepkaur1954 2 года назад +734

    People criticised him because they don’t have guts to reveal the truth …. He was a lion …. One and only one
    RIP veere

    • @TanvirSingh500
      @TanvirSingh500 2 года назад +13

      EXACTLY PEOPLE ARE BIGGEST COWARDS WHEN IT COMES TO STANDING WITH THE TRUTH IN LIFE. Prophet Muhammad Predicted This 1400 Years Ago That A Time Will Come When People Will Believe The Deceiver As Righteous & Say The Righteous Person Is The Deceiver. This Is Exactly What Happened With Our Brother Sidhu Because He Always Only Spoke Truth.

    • @gurvindershira9614
      @gurvindershira9614 2 года назад +5

      RIP

    • @ayeshamahmood9196
      @ayeshamahmood9196 2 года назад +2

      Sherr🖤💣

    • @harpreetkohlimaini2482
      @harpreetkohlimaini2482 2 года назад +2

      Very true

    • @Isha_sharma2
      @Isha_sharma2 2 года назад

      Sher🤣🤣🤣🙏🙏🙏🙏🙏🤣🤣🤣🤣🤣🤣🤣🤣🤦‍♂️🤦‍♂️🤦‍♂️🤦‍♂️🤦‍♂️🤦‍♂️

  • @KulwinderSingh-ys5cc
    @KulwinderSingh-ys5cc Год назад +51

    ਯਾਰ ਸਿੱਧੂ ਨੂੰ ਦੇਖ ਕੇ ਰੋਣਾ ਆ ਗਿਆ 😢😢

  • @davinderkumar384
    @davinderkumar384 9 месяцев назад +9

    ਬੈਠ ਕੇ ਜਨਾਨੀਆਂ ਨਾਲ਼ ਕਰਦੇ ਨੇ ਚੁਗਲੀਆਂ ਤੇ ਛੋ ਦਾ ਨਾਮ ਰੱਖਦੇ ਨੇ ਚੱਜ ਦਾ ਵਿਚਾਰ 😅😅ਮਿਸ ਯੂ ਝੌਟਿਆ 😢❤️

  • @HarpalSingh-uv9ko
    @HarpalSingh-uv9ko 2 года назад +54

    ਛੋਟੀ ਉਮਰ ਵਿੱਚ ਬਹੁਤ ਸੋਹਣੇ ਵਿਚਾਰ ਨੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਵੀਰ ਨੂੰ ਲੰਮੀਆਂ ਉਮਰਾ ਬਖਸ਼ਣ।

  • @tinasfashionss
    @tinasfashionss 2 года назад +816

    Sidhu Moosewala Best Man ever! Nobody can replace him. He is a legend!

  • @lyallpuria
    @lyallpuria 2 года назад +407

    Gheeder ki 100 ki zindagi se .... Sher k 1 din ki zindagi kafi hai... Legend never dies ... Salute for Sidhu from Pakistan...

  • @meenatharajwala7344
    @meenatharajwala7344 Год назад +13

    Miss you jatta ❤️❤️❤️ Sidhu Sidhu si 💪💪💪 Sidhu moose wala duniya da badshah si ajj be he 💪💪 Sidhu moose wala duniya da number 1 singer si ajj be he 💪💪 Sidhu di koi ve sari umra Rees nahi kar sakte ok 💪💪 Sidhu nu Hollywood ta Bollywood wala Follow karda si 💪💪 Sidhu jaan Apni Hor koi nai ok 💪💪 Sidhu jindabad si jindabad hai jindabad rahega ok 💪💪 love you bai Miss u Sidhu bai 😭😭😭😭 legend ❤️❤️❤️ ਸਿੱਧੂ ਸਾਡੇ ਦਿਲਾਂ ਵਿੱਚ ਸਦਾ ਜ਼ਿੰਦਾ ਰਹੋਂਗੇ 💪💪 ਬੱਚਾ ਬੱਚਾ ਕਰਦਾ ਮਾਣ ਜੱਟ ਤੇ, ਜਿੰਨੀਂ ਹੋਰ ਕਲਾਕਾਰਾਂ ਦੀ ਚੜਾਈ ਆ ਉਨੀ ਤਾਂ ਸਿੱਧੂ ਦੀ ਗੱਡੀ ਦੀ ਚੜ੍ਹਾਈ ਆ, ਸਿੱਧੂ ਸਾਡੇ ਪੰਜਾਬ ਦਾ ਬੱਬਰ ਸ਼ੇਰ ਹੈ, ਇਸ ਜਨਮ ਵਿੱਚ ਹੋਣੀਂ ਨਹੀਉਂ ਰੀਸ ਸਿੱਧੂ ਦੀ ਤਿੰਨ ਚਾਰ ਵਾਰੀ ਭੇਡਾਂ ਨੂੰ ਆਉਣਾ ਪਾਉਗਾ 💪💪💪 ਸਿੱਧੂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਝੋਟਾ 5911 ਹੈ ਕੋਈ ਹੋਰ

  • @KamalSingh-pi2yd
    @KamalSingh-pi2yd Год назад +97

    Soft spoken,calm nature,honest, great vision,....we lost a precious gem 😢😢

  • @salma7867
    @salma7867 2 года назад +206

    I was not his fan but now I can't remain it. He is very talented answered straight forwed that's prove he is truer.

  • @Raman_pb32
    @Raman_pb32 2 года назад +107

    ਸਿੱਧੂ ਬਾਈ ❤️❤️ ਰੱਬ ਤੁਹਾਨੂੰ ਚੜਦੀਕਲਾ ਚ ਰੱਖਣ

  • @malikaaqibhussain4341
    @malikaaqibhussain4341 Год назад +22

    Legends never die. ❤ Love from Pakistan Sidhu moose Wala ❤

  • @ਸ਼ਮਸ਼ੇਰਸਿੰਘਸੰਧੂ

    ਸਾਰੀ ਖੇਡ ਪਿਆਰ, ਸੱਚ, ਨਿਮਰਤਾ, ਮਾਨਵਤਾ, ਚੰਗੇ ਵਿਵਹਾਰ, ਮਿੱਠੇ ਬੋਲ-ਚਾਲ ਦੀ ਹੈ।

  • @shal708
    @shal708 2 года назад +352

    ਮਸ਼ਹੂਰੀ ਲੋਕ-ਦਿਖਾਵੇ ਲਈ ਹੁੰਦੀ ਤੇ ਮਹਾਨਤਾ ਲੋਕ-ਭਲਾਈ ਲਈ ਹੁੰਦੀ ਐ ।
    ਮਸ਼ਹੂਰੀ ਵਿੱਚ ਫੋਕੀ ਸ਼ੁਹਰਤ ਵੀ ਹੋ ਸਕਦੀ ਐ ਪਰ ਮਹਾਨਤਾ ਸਭ ਕਾਸੇ ਤੋਂ ਨਿਰਲੇਪ ਹੁੰਦੀ ਐ ।🙏🏻

  • @anmoldeepdeep3531
    @anmoldeepdeep3531 2 года назад +604

    4.6M only for Sidhu Moose Wala❤️😭🔥🙏

    • @hereiamshaurya57
      @hereiamshaurya57 2 года назад +11

      Brother 4.7M views

    • @zrarulhaq5145
      @zrarulhaq5145 2 года назад +5

      Sidhu Moose Wala❤bath ky zananyan na krdy ha chghlyaa itni achi vichardara or ghyan.Not A Single Day Goes By That I Don't Hear Your Songs.

    • @samzone1235
      @samzone1235 2 года назад +5

      Bilkul sahi…sidhu krk views aaaye ne…. Nai te kise v episode de aj tak 500k v ni hye…eh v khcha ne chugliya krde

    • @THEaziyROYALxPANTHER
      @THEaziyROYALxPANTHER 2 года назад +3

      @@hereiamshaurya57 brother 4.8 million

    • @davindersingh-vc3rl
      @davindersingh-vc3rl Год назад +1

      Belkul ryt 👍

  • @RameshKumar-ho7je
    @RameshKumar-ho7je 11 месяцев назад +12

    ਅਮਰ ਸਿੰਘ ਚਮਕੀਲਾ ਜੀ ਅਤੇ ਸਿੱਧੂ ਬਾਈ ਦੋਵੇਂ ਅਪਣੀ ਸੱਚਾਈ ਅਤੇ ਸ਼ੋਹਰਤ ਕਾਰਨ ਵਿਰੋਧੀ ਧਿਰ ਤੋ ਜਰੇ ਨਹੀ ਗਏ, ਪਰ ਇਹ ਅਵਾਜਾਂ ਪੰਜਾਬ ਵਿੱਚ ਹਮੇਸ਼ਾਂ ਅਮਰ ਰਹਿਣਗੀਆ 👏👏👏😔😔

  • @PuneetBhullarSidhu
    @PuneetBhullarSidhu 2 года назад +152

    ਕਿੰਨਾ ਸੋਹਣਾ ਬੋਲ ਬਾਣੀ ਮੁੰਡੇ ਦਾ। He understood our history and wanted a better future for Punjab. He did a lot of good in his days, and I will never forget his contributions to Punjab’s betterment. He inspired the Punjabi youth of the west to speak Punjabi and to do it properly. He was young and passionate; he was noticed and assassinated. We will never really know why and how. He’s gone and not here to defend the allegations of this incident. I know in my heart he was innocent and that he was set up. Rest In Peace Sheraa.

  • @snacharya1
    @snacharya1 Год назад +30

    I am from andhra pradesh and learnt punjabi
    The way he speaks ma boli is excellent love pa ji❤

  • @ਨਿਹੰਗਸਿੰਘਫੌਜ਼ਾਂ-ਠ7ਤ

    ।।ਸ਼ਾਸਤਰ ਕੇ ਅਧੀਨ ਹੈ ਰਾਜ।।🔥🔥

  • @Swaraja________wale0
    @Swaraja________wale0 9 месяцев назад +4

    ਬੈਠ ਕੇ ਜਨਾਨੀਆਂ ਨਾ ਮਾਰਦੇ ਆ ਚੁਗਲੀਆਂ ਤੇ ਖੁਦ ਨਾਮ ਰਖਦੇ ਆ ਚੱਜ ਦਾ ਵਿਚਾਰ❤

  • @bhupinderbawa577
    @bhupinderbawa577 2 года назад +302

    ਬਾਈ ਦੀਆਂ ਗੱਲਾਂ ਚ ਦਮ ਏ,,ਚਾਹੇ ਕਿਸੇ ਨੂੰ ਚੰਗੀਆਂ ਲੱਗਣ ਜਾਂ ਬੁਰੀਆਂ,, ਸੱਚ 💯✔️ ਈ ਰਹੂ!

    • @jvjhkghvh1964
      @jvjhkghvh1964 2 года назад +4

      🐑🐑🐑🐑😂😂😂😂

    • @stinng8906
      @stinng8906 2 года назад +2

      😂🤣🤣🤣🤣🤣🤣🤣🤣🤣🤣🤣🤣🤣😂🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

    • @malkeetkhiala2963
      @malkeetkhiala2963 2 года назад +2

      Bra dam aa 🤣🤣🤣🤣😂😂😂😂😅😅😁😁😁😁

    • @gurveersingh1675
      @gurveersingh1675 2 года назад +3

      ਟੱਟੁ ਦਮ ਆ ਜੇ ਦਮ‌ ਹੁੰਦਾ ਇੱਥੇ ਟਹਿਣੇ ਦਾ ਥਣ ਫੜਨ ਨਾ ਆਉਂਦਾ ਫੂੱਦੁ ਘੁੱਸੇਵਾਲਾ

    • @karanchaudhary2338
      @karanchaudhary2338 2 года назад

      Damm😂😂😂😂

  • @ursmahakdeep9484
    @ursmahakdeep9484 2 года назад +252

    ਕਾਸ਼ ਸਾਰੇ singer ਇਦਾਂ ਹੀ ਬੈਠ ਕੇ ਆਪਣੇ ਗਿਲੇ ਸ਼ਿਕਵੇ ਦੂਰ ਕਰ ਲੈਣ
    🙏🙏🙏🙏🙏

    • @amritpalsidhu6454
      @amritpalsidhu6454 2 года назад +8

      ਜੇ ਬਾਕੀ singer ਨੇ ਵੋਟਾਂ ਲੈਣੀਆ ਹੋਈਆਂ ਉਹ ਵੀ ਬੈਠ ਜਾਣਗੇ ਨਾਟਕ ਕਰਨ ।

    • @arsharshdjillon2476
      @arsharshdjillon2476 2 года назад +1

      👍💯💯

    • @CharanjeevBagga
      @CharanjeevBagga 2 года назад +4

      Kyo inni hawa dinde o ehna singera nu?

    • @HarmanSingh-zv7eh
      @HarmanSingh-zv7eh 2 года назад

      Aukha aa veer

    • @punjabipeople345
      @punjabipeople345 2 года назад +3

      Ehna da kehra vtt da Roula ehna da kmm sirf mandeer nu pishe la ke paise kmoune

  • @johnnycash1938
    @johnnycash1938 2 года назад +598

    A legend has left the world
    What a man
    What a legacy
    Rest in Peace
    Love from the UK

  • @btsuniverse5933
    @btsuniverse5933 10 месяцев назад +4

    ਉੱਚੀ ਤੇ ਸੁੱਚੀ ਸੋਚ ਸੀ ਬਾਈ ਦੀ 🙌❤️

  • @vishalkapoorofficial2159
    @vishalkapoorofficial2159 2 года назад +88

    बैठ के जनानियां न करदे ने चुगलियां ।
    ते शो दा नाम रखे ने चज्ज़ दा विचार।🔥🔥

  • @dr.shinderpalkaur942
    @dr.shinderpalkaur942 2 года назад +691

    ਟਹਿਣਾ ਸਾਹਿਬ ਜੀ ਪੱਤਰਕਾਰ ਹੋਣ ਦਾ ਫਰਜ਼ ਬਾਖੂਬੀ ਨਿਭਾਇਆ । ਦਿਲ ਖ਼ੁਸ ਕਰ ਦਿੱਤਾ । ਪਰਮਾਤਮਾ ਤੁਹਾਨੂੰ ਦੋਵਾਂ ਨੂੰ ਸਦਾ ਸਲਾਮਤ ਰੱਖੇ ਦੁਆ ਕਰਦੇ ਹਾਂ 🌷🌷🌷

    • @wahaguru3131
      @wahaguru3131 2 года назад +5

      Yes it’s true ji 🙏

    • @harkaranbhullar3863
      @harkaranbhullar3863 2 года назад +33

      Par jwaab munde ne v bahut sohne ditte...laajwab interview

    • @amritsidhu2714
      @amritsidhu2714 2 года назад +22

      Bai ji sidhu ne vi bhut bakhubi naal jwaab ditte ne kher dona nu ikathe dekh k dil khush ho gaya

    • @amritsidhu2714
      @amritsidhu2714 2 года назад +4

      Sry madam ji galti naal bai keh ho gaya

    • @itz_jssu_dhrmpur...1358
      @itz_jssu_dhrmpur...1358 2 года назад +10

      Sidhu moosawala jatt love you ❤️❤️❤️

  • @gurbrinderkaur8297
    @gurbrinderkaur8297 2 года назад +39

    OMG he has justified answer for every question...you must have got your answer: he is Mahaan and mashhoor both...i have never ever seen so much love for any artist..

  • @ramanmalhotra3119
    @ramanmalhotra3119 20 дней назад

    ਅੱਜ ਤੱਕ ਇਹ ਇੰਟਰਵਿਊ ਮੈਂ 25 ਤੋਂ 30 ਵਾਰ ਸੁਣ ਲਈ ਹੈ ਅਤੇ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਹੈ ਮਨ ਹੀ ਨਹੀ ਭਰਦਾ ਬਹੁਤ ਹੀ ਧਾਕੜ ਇੰਟਰਵਿਊ ਕੀਤੀ ਸੀ ਸਿੱਧੂ ਨੇ

  • @anirudhvasistha6136
    @anirudhvasistha6136 2 года назад +61

    Level of maturity in all the answers was commendable. So humble, soft spoken and a good person.
    Dil manda he nahi peya veere :(

  • @mohini1344
    @mohini1344 2 года назад +36

    सिद्धू तुमने 28 साल में वो कर दिया जो hamare बॉलीवुड के 56 साल के Hero's ने नहीं किया 🙏😔
    R.I.P. 🙏

  • @lovelyvirk7156
    @lovelyvirk7156 2 года назад +204

    After listening this interview i feel Sidhu Musewala was Very down to earth, humble, honest and Rabi ruhh person

  • @ManpreetSingh-zl5wg
    @ManpreetSingh-zl5wg 23 дня назад

    ਟਹਿਣਾ ਸਾਬ ਥੋਡੇ ਨਾਲੋ ਵੱਧ ਨੌਲਜ ਆ ਸਿੱਧੂ ਬਾਈ ਨੂੰ ਇਹ ਮੈ ਮੰਨਦਾ miss u Sidhu vr 😢

  • @dhillon67
    @dhillon67 2 года назад +80

    ਸਿੱਧੂ ਕਾਕਾ ਕਦੇ ਨੀ ਘਬਰਾਉਣਾ, ਸੋਨਾ ਵੀ ਅੱਗ ਚ ਤਪ ਕੇ ਗੱਲ ਦਾ ਗਹਿਣਾ ਬਣਦਾ ਸੋ ਹਿੰਮਤ ਰੱਖੋ, best of luck

    • @jashandeepsingh7260
      @jashandeepsingh7260 2 года назад +2

      ਕੌਮ ਦੇ ਗਦਾਰ , ਲਾਹਣਤਿਓ ਡੁੱਬ ਕੇ ਮਰਜੋ

    • @dhillon67
      @dhillon67 2 года назад +4

      @@jashandeepsingh7260 ਧੰਨਵਾਦ ਜੀ ਸਰਟੀਫਿਕੇਟ ਦੇਣ ਲਈ

    • @jashandeepsingh7260
      @jashandeepsingh7260 2 года назад +2

      ਇਹ ਕੋਈ ਸਰਟੀਫਿਕੇਟ ਨਹੀਂ ਜਦੋਂ ਸਰਟੀਫਿਕੇਟ ਦੇਣ ਲੱਗ ਗਏ ਓਦੋਂ ਇਹੋ ਜਿਹੇ ਸਰਟੀਫਿਕੇਟ ਨਹੀਂ ਓਦੋਂ ਕੁਝ ਹੋਰ ਦੇਵਾਂਗੇ ਤੁਹਾਨੂੰ ਤੇ ਹੁਣ ਤੁਸੀ ਆਪਣੇ ਮੂਸੇਵਾਲੇ ਦੀ ਗੋਦੀ ਵਿੱਚ ਬੈਠੋ ਤੇ ਇੱਕ ਦੋ ਹਵਨ ਹੋਰ ਕਰਵਾ ਕੇ ਆਪਣੇ ਕਾਕਾ ਜੀ ਦੀ ਜਿੱਤ ਪੱਕੀ ਕਰੋ । ਸ਼ਾਇਦ ਤੁਹਾਡੀ ਰੱਬ ਮਦਦ ਕਰ ਹੀ ਦਵੇ ਚੋਣਾਂ ਹਾਰਨ ਲਈ 😂😂

    • @daljitjudge9963
      @daljitjudge9963 2 года назад

      Sidhu ♥️

  • @gurbaxcheema9899
    @gurbaxcheema9899 2 года назад +77

    ਲੋਕਾ ਨੇ ਵਿਚਾਰੇ ਨੂੰ ਕਦੀ ਜਿਉਦੇ ਜੀ ਜਿਉਣ ਨਹੀ ਦਿੱਤਾ ਪਰ ਮੈ ਤਾ ਹੁਣ ਵੀਰ ਨੂੰ ਸੁਣਦੀ ਆ ਪਰ ਬੰਦਾ ਬੜਾ ਸਾਫ ਦਿਲ ਦਾ ਸੀ ਪਰ ਉਸ ਦਾ ਅੰਦਰ ਕਿਸੇ ਨੇ ਨਹੀ ਫੋਲਿਆ ਸੱਚੇ ਬੰਦੇ ਦੇ ਵਿਰੋਧੀ ਹਮੇਸ਼ਾ ਹੁੰਦੇ ਨੇ ਰੋਟੀ ਖਾਦੇ ਨੂੰ ਨਹੀ ਜਰਦਾ

    • @preetpalwanpalwan2361
      @preetpalwanpalwan2361 Год назад

      Ajj mata ji nu chnga lang la g gya 😂

    • @kulwindersingh8909
      @kulwindersingh8909 3 месяца назад

      ਏ ਭੈੋਣ ਜੀ ਬਾਅਦ ਵਿੱਚ ਪਤਾ ਲੱਗਿਆ ਲੋਕਾਂ ਨੂੰ ਜੇ ਕਿਤੇ ਪਹਿਲਾ ਵੀ ਹੁਣ ਵਾਂਗੂ ਨਾਲ ਹੁੰਦੇ ਤਾ ਸ਼ਾਇਦ ੀ

  • @bhinditolawal8200
    @bhinditolawal8200 2 года назад +150

    ਸੋਹਣੀ ਇੰਟਰਵਿਊ, ਟਹਿਣਾ ਸਾਬ, ਥਿੰਦ ਮੈਮ, ਸਿੱਧੂ ਵੀਰ❤️

  • @RamandeepKaur-o7s
    @RamandeepKaur-o7s Год назад +10

    Chajj da vichar vdia a gany ch v vdia c😂😂😂😂😂 bai v sira e launda c❤

  • @GurdeepSingh-su5ev
    @GurdeepSingh-su5ev 2 года назад +70

    ਸੋਚ ਤਾ ਮੁਡਿਆ ਤੇਰੀ ਬਹੁਤ ਵਧੀਆ ਪਰ ਸੋਚ ਸਮਝ ਚੱਲੀ ਪਾਰਟੀਬਾਜੀ ਵਿੱਚ ਨਾ ਪਵੀ ਇਹ ਪਾਰਟੀਆ ਕਦੇ ਕਿਸੇ ਦੀਆ ਸਕੀਆ ਨੀ ਹੋਈਆ

  • @dildiyasadran2582
    @dildiyasadran2582 2 года назад +422

    ਬੱਚੇ ਤੇ ਮੇਹਰ ਕਰੀ ਸੋਟੀ ਉਮਰ ਵਿਚ ਬਹੁਤ ਮੇਹਨਤ ਕਰਨੀ ਹਰ ਬੰਦੇ ਕੰਮ ਨਹੀਂ ਸੜਨਾ ਹਰ ਬੰਦੇ ਦਾ ਕੰਮ ਹੈ ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਬਣਾਈ ਰੱਖਣ ਜੀ

    • @harishkumarlyrics8813
      @harishkumarlyrics8813 2 года назад +4

      Good soch. Carry on jatta

    • @Soonamguraya3451
      @Soonamguraya3451 2 года назад +3

      ਮਿਹਨਤ ਸਹੀ ਕਰੋ ਜੀ

    • @jungsinghzoravar5219
      @jungsinghzoravar5219 2 года назад +6

      Mehnat krni thk.. Te jmeer da marna mtlb dogla insaan.. Thuk k chttn vala

    • @karamjeetsingh9490
      @karamjeetsingh9490 2 года назад +4

      @@jungsinghzoravar5219 kids Nowadays Showing maturity like you grow up dude 😂🙌

    • @jungsinghzoravar5219
      @jungsinghzoravar5219 2 года назад +2

      @@karamjeetsingh9490 I m voter of Punjab.. And don't give vote to any nachaars

  • @thesomarana
    @thesomarana 2 года назад +53

    What a crystal clear interview. He remained calm throughout the interview and answered all those questions with confidence.

  • @ManuManvir-hp7qk
    @ManuManvir-hp7qk 4 месяца назад

    ਅੱਜ ਵੀ ਜੈ ਲੋਕਾਂ ਨੂੰ ਕਿਹਦੇ ਸਿੱਧੂ ਬਾਈ ਦਾ show ਆ ਲੋਕ ਕਮਲੇ ਵਾਗ ਤੁਰ ਪੈਣ ਗਏ ਸਿੱਧੂ ਬਾਨਾ ਮੁਸ਼ਕਲ ਆ ਬਾਈ

  • @beantmander
    @beantmander 2 года назад +41

    ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ, ਕੁਦਰਤ ਦੀ ਇਸ ਖੇਡ ਚ ਆਪਾਂ ਕੋਈ ਨਾ ਕੋਈ ਪਾਤਰ ਆਂ, ਬਾਹਲਾ ਸੀਰੀਅਸ ਨਾ ਲਉ ਗੱਲਾਂ ਨੂੰ। ਬਹੁਤ ਵਧੀਆ ਗੱਲਬਾਤ ਸਿੱਧੂ ਵੀਰ🙏

  • @GB-wi7tj
    @GB-wi7tj 2 года назад +272

    These both interviewers were really rude to him.... as they tried to down him with their questions. He answered them very well (considering his family background). At his age, he is mature and open . Well done.

    • @rita-yf1hv
      @rita-yf1hv 2 года назад +1

      Yes

    • @Techfi969
      @Techfi969 2 года назад +11

      Journalism cheej hi ehoji h bnde nu uncomfortable kr dende h
      Tussi sirf ik pakh di taraf to sochde ho taahi twanu eh dohwe rude lgge

    • @aajazmahboobalam
      @aajazmahboobalam 2 года назад +1

      @@Techfi969 i felt it is rude but still it's journalist right to question.

    • @Techfi969
      @Techfi969 2 года назад +1

      @@aajazmahboobalam Journalist are not rude. Jo hum lukate hai wo humse bulwa Lete hai that's why they look rude.

    • @rita-yf1hv
      @rita-yf1hv 2 года назад

      @@Techfi969 🙏🏻

  • @vickyabab1200
    @vickyabab1200 2 года назад +714

    ਕਹਿਣਾ ਸਾਬ ਜੀ, ਅੱਜ ਫਿਰ ਬੰਦਾ ਕਾਬੂ ਕਰ ਹੀ ਲਿਆ ਜੀ,
    ਬਹੁਤ ਵਧੀਆ ਇੰਟਰਵਿਊ ਜੀ, ਇਕ ਪੱਤਰਕਾਰ ਨੂੰ ਹਰ ਇਕ ਦੀ ਇੰਟਰਵਿਊ ਕਰਨੀ ਚਾਹੀਦੀ ਹੈ ਹੈ ਜੀ,ਇਹ ਇਕ ਪੱਤਰਕਾਰ ਦਾ ਫਰਜ਼ ਹੈ ਜੀ, ਸ਼ਾਨਦਾਰ ਇੰਟਰਵਿਊ ਜੀ 💕💕👍

  • @OSurinderSingh
    @OSurinderSingh 9 месяцев назад +2

    ਹਰ ਗੱਲ ਸੱਚ ਤੇ ਅਣਖ 'ਚ ਕਹਿ ਗਿਆ
    ਦੇਹ ਚਾਹੇ ਚਲੀ ਗਈ ਦਿਲਾ 'ਚ ਤਾਂ ਰਹਿ ਗਿਆ...❤

  • @parvindersingh6869
    @parvindersingh6869 2 года назад +61

    ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਕਲਾਕਾਰ ਦੇ ਫੈਨ ਨਾ ਬਣੋ, ਉਸਦੇ ਗੀਤ ਦੇ ਫੈਨ ਬਣੋ, ਜੋ ਗੀਤ ਵਧੀਆ ਹੋਵੇ, ਨਹੀਂ ਤੁਹਾਡੇ ਦਿਲ ਟੁੱਟਣੋਂ ਕੋਈ ਨਹੀਂ ਰੋਕ ਸਕਦਾ।
    ਸਭ ਤੋਂ ਵੱਡੀ ਤ੍ਰਾਸਦੀ ਆਹੀ ਐ ਸਾਡੀ ਨਵੀਂ ਪੀੜ੍ਹੀ ਦੀ, ਸਾਨੂੰ ਜਿਹੜਾ ਗਾਣਾ ਸਿੱਧੂ ਮੂਸੇ ਦਾ ਪਸੰਦ ਆਉਂਦਾ ਤਾਂ ਉਸਨੂੰ ਪਸੰਦ ਕਰਦੇ ਆਂ ਜਿਹੜਾ ਗੀਤ ਬੱਬੂ ਮਾਨ ਦਾ ਵਧੀਆ ਲੱਗਦਾ ਉਸਨੂੰ ਪਸੰਦ ਕਰਦੇ ਆਂ, ਕਲਾਕਾਰ ਨਾਲੋਂ ਕਲਾਕਾਰੀ ਵੱਡੀ।
    ਧੰਨਵਾਦ 🙏🏻

    • @pargatlohakhera1506
      @pargatlohakhera1506 2 года назад +2

      ਬਸ ਇਹੋ ਕਮੀ ਆ ਵੀਰ ਸਾਡੇ ਸੋਚਣ ਦੀ , ਅਸੀਂ ਗੀਤਕਾਰੀ ਸੱਡ k ਸਿੰਗਰ ਪਸੰਦ ਕਰਦੇ ਆ , ਇਹ ਸਮੇਂ ਨਾਲ ਬਦਲ v ਜਾਂਦੇ ਨੇ ,, ਜੋ ਵਧੀਆ ਸਿਰਫ ਉਹੀ ਸੁਣੋ ....

    • @dreamofswapn
      @dreamofswapn 2 года назад +1

      Bohat vadiya 👏

    • @BhagwanSingh-zy3qr
      @BhagwanSingh-zy3qr 2 года назад

      Apna MAA bap de fen bno

  • @ramanjot22
    @ramanjot22 2 года назад +92

    interviewer trying his best to trigger sidhu..
    but he being calm nd confident ❤
    Rest in power legend 🙏

  • @surbhidogra1965
    @surbhidogra1965 2 года назад +278

    Patience at this age is very tough to maintain. Hats off to his parents for giving him such teaching.

  • @GuriKirti-qd3ie
    @GuriKirti-qd3ie Год назад +11

    ਹੁਣ ਪਤਾ ਲਗਾ ਟਹਿਣਾ ਕਿਉ ਹਥਿਆਰ ਰੱਖਦਾ ਸੀ ਸਿੱਧੂ

    • @surindergill4440
      @surindergill4440 11 месяцев назад +2

      Sahi gal h yr hun sifta krde ne phla jeen nhi c dinde gande lok

  • @bhupinderkaur7313
    @bhupinderkaur7313 2 года назад +311

    Great! Sidhu moosewale, interviewers were rude to him but inspite of all these he gave them answers with very maturity, patience, truely facts,bravely,honestly,fearlessly,clarity . I like the way he is thinking about humanity and survive in politics with honesty

    • @ksgill6017
      @ksgill6017 2 года назад +8

      You are right Sidhu is honest with his answers. Interviewers are not rude but direct which is good!

    • @ashsidhu8406
      @ashsidhu8406 2 года назад

      GM 0 DH

    • @karminders
      @karminders 2 года назад

      The best interview I ever heard

    • @karminders
      @karminders 2 года назад

      High thinking

    • @Yhwach-q4z
      @Yhwach-q4z 2 года назад +7

      Yes i do agree , interviewers are again and again trying to insult him ... because ehna de mann ch gussa hai ..aunty and uncle decided before hand that aaj hum roast karenge but they failed.Moosewala is brilliant and at the age of 28 so experienced ..lots of love Siddhu ❤️❤️❤️

  • @ustaadgaming388
    @ustaadgaming388 2 года назад +33

    ❤ਸਿਧੂ❤ਬਾਈਁ ਅੱਜ ਸਿਰਾ ਲਾਇਆ। ਸਿਧੂ ਨੂੰ ਉਹ ਪੇਜਾ ਵਾਲੇ ਮਾੜਾ ਬੋਲਦੇ ਕਿ ਇਸਦਾ Stand nhi, ਜੋ ਹੁਣ delhi ਚ ਹੋਏ ਰੇਪ case ਦੀ ਪੋਸਟ ਪਾਦੇ ਤੇ ਦੂਜੇ ਪਾਸੇ ਕੁੜੀਆਂ ਦੀ ਲੀਕ video pages te paundia

  • @Zaildar.22
    @Zaildar.22 2 года назад +130

    ਬਹੁਤ ਵਧੀਆ ਜੀ ਦੋਨੋ ਪੱਖ ਸਹੀ ਸੀ . ਆਪਸੀ ਮਤਭੇਦ ਵੀ ਦੂਰ ਹੋਏ , ਸਿੱਧੂ ਦੇ ਵਿਚਾਰ ਸੁਣਕੇ ਚੰਗਾ ਲਗਿੱਆ ਕਾਮਨਾ ਕਰਦੇ ਆਂ ਸਾਡੇ ਮਾਨਸਾ ਜਿਲ੍ਹੇ ਲਈ ਚੰਗਾ ਭਵਿੱਖ ਲੈਕੇ ਆਵੇਗਾ 🙏🏻

  • @SimranjitSingh-wl7lx
    @SimranjitSingh-wl7lx 9 месяцев назад +1

    Love u SIDHU MOOSEWALA ❤❤....Long Live Rehna JATT Dilla Vich ❤❤

  • @harshsangha
    @harshsangha 2 года назад +1164

    I’m not his fan but after his death I listened him from last 6 days , I found him very different and very talented man, his thoughts are so wonderful, the way he answers his questions very sweetly n brilliantly ….Waheguru es veer nu apne charna wich niwaas den♥️

  • @inspiringquotes3379
    @inspiringquotes3379 2 года назад +71

    He was really very down to Earth during this whole interview session. Though, interviewers lacked respect for him.

  • @harwinderrakkarvideos2563
    @harwinderrakkarvideos2563 2 года назад +320

    ਦਿਲ ਖੁਸ਼ ਹੋ ਗਿਆ ਇਸ ਇੰਟਰਵਿਊ ਨੂੰ ਦੇਖ ਕੇ

    • @BuntySingh-mx7fe
      @BuntySingh-mx7fe 2 года назад

      V gud

    • @jaganlahoriya5273
      @jaganlahoriya5273 2 года назад

      Schi veer bht kuch moosewal kol phla like nhi c ajj to like hai but MRA ustad nhi ustad eko h apna baba teer wala baba Nanak

    • @howsclip
      @howsclip 2 года назад +1

      Sikh religion 1 percent aa but fr v 80 percent sikh ee poori tarah follow nai karde ......pagg bani but hai kone mone ....daaru meat da rajj sab toh vadd .....yr diljit ammy jasar sab kehre mooh naal fateh bulaunde aa ..te interview ch kaada syan puna ....yan te pagg na bano j banni aa te fr religion follow karo ......

  • @TarsemAtwal-vv1dd
    @TarsemAtwal-vv1dd 9 месяцев назад +1

    ਸਾਡਾ ਵੀਰ ਸਿੱਧੂ ਮੂਸੇ ਵਾਲਾ ਨਿਹੰਗ ਸਿੰਘ ਦਾ ਤੀਰ ਸੀ ਜੋ ਸਿੱਧਾਂ ਚੱਲਦਾ ਸੀ 😢😢😢😢ਮਰਜੋ ਤੁਸੀਂ ਓ ਕੌਮ ਨੂੰ ਫੇਲ ਕਰਨ ਵਾਲਿਓ