ਮਾਸਟਰ ਸਲੀਮ ਦਾ ਵੱਡਾ ਭਰਾ ਖਾ ਰਿਹਾ ਦਰ ਦਰ ਦੀਆਂ ਠੋਕਰਾਂ ਪਰ ਗਾਇਕੀ ਚ ਮਾਸਟਰ ਸਲੀਮ ਦਾ ਵੀ ਉਸਤਾਦ Master Saleem

Поделиться
HTML-код
  • Опубликовано: 27 ноя 2024

Комментарии • 201

  • @offical_barleen
    @offical_barleen Год назад +27

    ਸਲੀਮ ਨੂੰ ਬੇਨਤੀ ਹੈ ਕਿ ਆਪਣੇ ਭਰਾ ਦੀ ਮੱਦਦ ਲਈ ਵੱਡੇ ਦਿਲ ਨਾਲ ਅੱਗੇ ਆਵੇ 🙏

  • @gursharansingh6275
    @gursharansingh6275 Год назад +33

    ਰੱਬ ਜੀ
    ਮੇਹਰਾ ਰੱਖਣ
    ਭਰਾ ਦਾ
    ਸੁਭਾਅ ਬਹੁਤ ਵਧੀਆ

  • @butasingh9319
    @butasingh9319 Год назад +35

    ਦਿਲ ਨੂੰ ਬਹੁਤ ਦੁਖ ਲੱਗਿਆ ਬਾਈ ਕਾਲੂ ਸ਼ਾਹ ਕੋਟੀ ਦੀ ਗੱਲ ਸੁਣ ਕੇ ਯਾਰ ਜਦੋਂ ਆਪਣੇ ਹੀ ਬਿਗਾਨੇ ਹੋ ਜਾਂਣ ਤਾ ਰੱਬ ਹੀ ਰਾਖਾ ਆ, ਕਹਿੰਦੇ ਨੇ ਜਿਸ ਵਾਹਿਗੁਰੂ ਜੀ ਨੇ ਸਾਨੂੰ ਪੈਦਾ ਕੀਤਾ ਆ ਰੋਟੀ ਵੀ ਉਹ ਆਪ ਹੀ ਦੇ ਰਿਹਾ ਆ,, ਸਾਨੂੰ ਏਦਾਂ ਦੇ ਇਨਸਾਨ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਆ ਜੋ ਪਰਾਣੇ ਵਿਰਸੇ ਨਾਲ ਜੁੜੇ ਗੀਤ ਸਾਂਭੀ ਬੈਠਾ ਆ, ਅੱਜ ਦੇ ਕੰਜ਼ਰ ਖ਼ਾਨੇ ਨਾਲੋਂ ਤਾਂ ਇਹ ਹੀ ਚੰਗਾ ਆ ਗਰੀਬੀ ਕਟ ਰਿਹਾ ਆ ਪਰ ਸਬਰ ਕਰੀ ਬੈਠਾ ਆ,,,,,,, ਧੰਨਵਾਦ ਜੀ,,,,,ਜੇ ਗ਼ਲਤੀ ਹੋਵੇ ਮਾਫ਼ ਕਰਨਾ,,,ਸਭ ਨੂੰ ਸਤਿ ਸ੍ਰੀ ਆਕਾਲ।।

    • @harkiratize
      @harkiratize 11 месяцев назад

      ਤੁਹਾਨੂੰ ਕਿ ਪਤਾ ਸਲੀਮ ਨੂੰ ਛੱਡੋ ਪੂਰਨ ਸ਼ਾਹਕੋਟੀ ਜੀ ਹੁਨਾ ਸਾਥ ਨਾ ਦਿਤਾ ਹਉ ? ਬਾਕੀ ਇਹਦੀ ਕਿਸਮਤ ਤੇ ਇਸਦੀ ਬੋਲਬਾਣੀ ਨੇ ਨਹੀਂ ਅੱਗੇ ਆਉਣ ਦਿੱਤਾ …

  • @mohanSingh-xt5dr
    @mohanSingh-xt5dr Год назад +8

    ਕਰਮਾਂ ਖੇਡ ਸਜਣਾ ਕੋਈ ਵੱਡਾ ਕੋਈ ਛੋਟਾ 🥀🙏🥀

  • @arshdeepdhaliwal6904
    @arshdeepdhaliwal6904 Год назад +63

    ਆਵਾਜ਼ ਤਾਂ ਬਹੁਤ ਵਧੀਆਂ ਪਰ ਗਰੀਬ ਨੂੰ ਕੋਈ ਨਹੀਂ ਪੁੱਛਦਾ

  • @manvirtaneja-kx2jj
    @manvirtaneja-kx2jj 14 дней назад +1

    ਬਹੁਤ ਵਧੀਆ ਜੀ ਬੁਹਤ ਵਧੀਆਂ ਤੁਸੀ ਤਾਂ ਮਾਸਟਰ ਸਲੀਮ ਜੀ ਤੋ ਵੀ ਅੱਗੇ ਨਿੱਕਲੇ ਜੇ

    • @manvirtaneja-kx2jj
      @manvirtaneja-kx2jj 14 дней назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ragvirsingh945
    @ragvirsingh945 Год назад +3

    ਕਿ ਗੱਲ ਸਲੀਮ ਵੀ ਮਦਦ ਕਰ ਸਕਦਾ ਹੈ

  • @BajwaRajveerSingh
    @BajwaRajveerSingh Год назад +6

    ਮੈਂ ਮਾਸਟਰ ਸਲੀਮ ਦਾ ਬਹੁਤ ਵੱਡਾ ਫੈਨ ਸੀ ਹੁਣ ਮੈਨੂੰ ਨਫਰਤ ਜਹੀ ਹੋ ਗੲਈ ਸਰਦਾਰ ਦਸਵੰਧ ਕੱਡਦੇਆ ਗਰੀਬਾਂ ਲੋੜਵੰਦਾਂ ਲੲਈ ਪਰ ਮਾਸਟਰ ਸਲੀਮ ਆਵਦੇ ਭਰਾ ਲੲਈ ਵੀ ਕੁਝ ਨਹੀ ਕਰ ਸਕਿਆ ਲੱਖ ਦੀ ਲਾਹਨਤ

  • @HarjitSingh-hv5oe
    @HarjitSingh-hv5oe Год назад +4

    ਛੋਟੇ ਜਿਹੜੇ ਮਿਹਨਤ ਕਰਨ ਦੇ ਆਦੀ ਹੋ ਜਾਣ ਉਹ ਹਲਾਤਾ ਦੀ ਪਿੱਠ ਛੇਤੀ ਲਵਾਂ ਦਿੰਦੇ ਹਨ ਜਿਵੇਂ ਕਿ ਇਹ ਵੱਡਾ ਵੀਰ

  • @jimmyfazilka1015
    @jimmyfazilka1015 Год назад +3

    ਦੁਨੀਆਂ ਚੜਦੇ ਸੂਰਜ ਨੂੰ ਸਲਾਮ ਕਰਦੀ ਹੈ

  • @LaddiGill-pw4uh
    @LaddiGill-pw4uh Год назад +14

    ਕੋਈ ਵੀਰ ਇਸਦੀ ਬਾਹ ਫੜੋ ਰਿਕਾਰਡਿੰਗ ਕਰਵਾਦੋ ਸੌਂਗ ਵਾਕਯ ਹੀ ਸਲੀਮ ਤੋਂ ਵਧੀਆ ਗਾਇਕ ਤੇ ਉਸਤੋਂ ਵਧੀਆ ਇਨਸਾਂਨ ਤੇ ਮਿੱਠੀ ਜਿਹੀ ਜੁਬਾਂਨ❤❤❤❤❤

  • @ParveenKumar-cs2ow
    @ParveenKumar-cs2ow 4 месяца назад +1

    ਬਹੁਤ ਵਧੀਆ ਆਵਾਜ਼ ਹੈ ਪੂਰੀ ਪੂਰਨ ਸ਼ਾਹਕੋਟੀ ਵਰਗੀ ਆਵਾਜ਼ ਹੈ

  • @surajandman3928
    @surajandman3928 Год назад +6

    Jine v comment main dekhe aa sare positive comments aa sare keh rhe aa bande nu support di lod hai kyu na eh support asi apne toh start kriye sade sareya de ghara vich koi na koi program hunde rehnde ne kise da veah kise de ghar jagran kyu na es veer nu apne programa te bulayea jave edan karke support v hoju te ek artist nu eh feel na hauga k main kise de thale lga nale ehda kam v chal payu te rozi roti v .....ki kehnde sare sahi gal a galat ?

  • @SurinderSingh-io4uh
    @SurinderSingh-io4uh Год назад +13

    ਅੱਜ ਕਲ ਦੇ ਭਰਾ ਤਾਂ ਦੁਸ਼ਮਣਾਂ ਤੋਂ ਵੀ ਭੈੜੇ ਹਨ।

  • @balwinderkaur2910
    @balwinderkaur2910 19 дней назад +1

    ❤❤❤❤❤❤Baa kamaal

  • @gurpreetchand2677
    @gurpreetchand2677 Год назад +8

    ਸਾਡੇ ਪਿੰਡ ਜਾਗਰਣ ਕਰਕੇ ਗਿਆ ਵੀਰ ਬਾ ਕਮਾਲ ਆਵਾਜ਼ ਆ ਵੀਰ ਦੀ

  • @directorgsbabbu3701
    @directorgsbabbu3701 Год назад +3

    Super star ji v nice voice ji 👏👏👏👏👏⚘⚘⚘⚘⚘⚘⚘

  • @Mr.SultanSingh
    @Mr.SultanSingh Год назад +7

    ਬਹੁਤ ਵਧੀਆ ਵੀਰ 👌👍

  • @ParveenKaur-gp6fs
    @ParveenKaur-gp6fs Месяц назад +1

    Bhut he vadia gaia ji ❤❤❤❤

  • @AmarbirSahota-n2v
    @AmarbirSahota-n2v Год назад +5

    ਬਹੁਤ ਵਧੀਆ ਅਵਾਜ

  • @ragibasantsinghkirtanstudi8886
    @ragibasantsinghkirtanstudi8886 Год назад +1

    Wah wah wah ji bahut. Vadhiaa

  • @BaljinderKaur-v9m
    @BaljinderKaur-v9m Год назад +2

    ਬਹੁਤ ਵਧੀਆ ਵੀਰ ਨੀ ਗਾਇਆ

  • @fansidhude4460
    @fansidhude4460 17 дней назад

    ਮਾਸਟਰ ਸਲੀਮ ਤੇ ਇਹਨੂੰ ਵਡਿਆ ਸਟੇਜਾਂ ਤੇ ਟਾਇਮ ਦਵਾਉਣ ਲੱਗ ਗਿਆ ਸੀ ਇਹ ਹੰਕਾਰੀ ਹੋਗਿਆ ਸੀ ਉਹਨੂੰ ਕਿਹਦਾ ਸੀ ਮਾਸਟਰ ਸਲੀਮ ਮੇਰੇ ਬਰਾਬਰ ਸੁਰ ਲਾਕੇ ਦਿਖਾਵੇ ਮਾੜੇ ਤੋ ਖਾਦਾ ਵੀ ਨੀ ਜਾਦਾ

  • @ashwanisharma2880
    @ashwanisharma2880 Год назад +2

    ❤❤❤❤❤❤Is green ko Chaans Dena jaroor Chahiye

  • @HappySingh-px1oz
    @HappySingh-px1oz Месяц назад +1

    ਰੌਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰਿਏ

  • @amanbhatia3846
    @amanbhatia3846 Год назад +7

    God bless you veer ji

  • @avneetkaurboparai
    @avneetkaurboparai Год назад +2

    Bahut hi badia

  • @mrveerofficial9656
    @mrveerofficial9656 21 день назад +1

    ਮਾਸਟਰ ਸਲੀਮ ਦੇ ਨੇੜੇ ਤੇੜੇ ਹੋਣਾ ਇਸ ਦੇ ਵੱਸ ਦੀ ਗੱਲ ਨਹੀਂ ਅੱਛੇ ਕਰਮ ਕਰਨੇ ਚਾਹੀਦੇ ਇਹ ਲੋਕਾਂ ਮਗਰ ਲੱਗ ਕੇ ਮਾਸਟਰ ਸਲੀਮ ਨੂੰ ਬੁਰਾ ਬੋਲਦਾ

  • @Darq-ww4vm
    @Darq-ww4vm Год назад +3

    Bohat hi madi gal

  • @KuldeepSingh-ld3ov
    @KuldeepSingh-ld3ov 3 месяца назад +1

    Sirra Bhai ji ❤❤

  • @kaler--pb04
    @kaler--pb04 Год назад +2

    ਬਹੁਤ ਵਧੀਆ ਵੀਰ ਜੀ ਵਹਿਗੁਰੂ ਤਰੱਕੀ ਬਖਸ਼ੇ

  • @bhaisharanjitsinghranike3941
    @bhaisharanjitsinghranike3941 Год назад +1

    Support zrur karni chahidi aa eh boht vadhiya insan ne

  • @harmeshchopra3910
    @harmeshchopra3910 9 месяцев назад +1

    Nirankar kirpa kare Bhai tere te

  • @ajaynanda-uo1cm
    @ajaynanda-uo1cm Год назад +1

    Kalu bai g Sadi tarfto choti de singer ho bai love you

  • @manindersharma3495
    @manindersharma3495 Год назад +1

    Very nice song God bless you beta g ❤ ❤❤❤👍❤❤❤❤

  • @Nirmalnimma-m6z
    @Nirmalnimma-m6z Год назад +2

    Sira veer ji rab kirpa krp

  • @sumitsumit8086
    @sumitsumit8086 Год назад +3

    रब्बा तू अपनी दया और अपणे सच्चे प्यार दी पहचान करा बाई कालू नू। असली गयेकी परमेश्वर दे लई ही गौणा हुँदा कालू जी।। प्रभू यीशू जी एसे गरीब नू खाक विचों चक के तखत उत्ते बिठा दिन्द्दा है। हल्लेलयाह।।।।

  • @HarpalSingh-uv9ko
    @HarpalSingh-uv9ko Год назад +3

    ਫਰੂਟ ਵੇਚਣਾ ਕੋਈ ਮਾੜੀ ਗੱਲ ਨਹੀਂ ਹੈ ਮਿਹਨਤ ਆ ਚਾਹੇ ਗਾ ਕੇ ਕਰਲੋ ਜਾ ਫਰੂਟ ਵੇਚ ਕੇ। ਬਾਕੀ ਆਪਣੀ ਆਪਣੀ ਕਿਸ਼ਮਤ ਆ।

  • @shallysharma7992
    @shallysharma7992 Год назад +2

    Vir ji bahut vadia video

  • @kamal-rd9me
    @kamal-rd9me Год назад +1

    Kya baat ha veer ji

  • @CharnjitSingh-u8e
    @CharnjitSingh-u8e 13 дней назад

    Soul touch voice veer

  • @kamal-rd9me
    @kamal-rd9me Год назад +1

    Osm veer ji

  • @BhimsainSurajbhan-lq6uz
    @BhimsainSurajbhan-lq6uz Год назад +1

    Very nice awaaj my brother 💖🥀🌷🌹

  • @sukhrandhawa361
    @sukhrandhawa361 Месяц назад

    👌👌👌👌

  • @super_all_music18
    @super_all_music18 Год назад +3

    ❤❤❤❤ wow super 👌

  • @gundeepsingh1009
    @gundeepsingh1009 Год назад +1

    Sachi gall bai ji da gaana bht surila hai

  • @jaanibrar1306
    @jaanibrar1306 Год назад +2

    Bhut sirra voice ❤❤❤

  • @gurisandhu7963
    @gurisandhu7963 Год назад +2

    Very nice song

  • @bakhshishbisa1201
    @bakhshishbisa1201 Год назад +2

    Best wishes God bless you

  • @ratanchauhan3415
    @ratanchauhan3415 Год назад +1

    Bhut vadiya awaj hai bai di ❤❤

  • @sahilchawlasaleem1862
    @sahilchawlasaleem1862 Год назад +2

    Rab mehra karenga

  • @ManugillManugill-ho3zg
    @ManugillManugill-ho3zg Год назад +1

    God bless you 🙏😇 kyu baat ha veer ji 😊😊

  • @harleenkaur5626
    @harleenkaur5626 Год назад +2

    Very very nice ❤❤

  • @GurdeepSingh-bn3eq
    @GurdeepSingh-bn3eq Год назад +1

    WAAH 🎉❤👍🏼

  • @kabelsingh713
    @kabelsingh713 Год назад +4

    WAHEGURU JI 🙏🙏🙏🙏

  • @KaramStudFarm
    @KaramStudFarm 3 месяца назад +1

    Paise Aya Jaye, Tei Sub Pul Jande. Bas Ahi Jindgi

  • @Inderjitsingh001
    @Inderjitsingh001 Год назад +2

    God bless you Bro

  • @ryansingh2309
    @ryansingh2309 Год назад +3

    Very nice songs veer ji 🙏🙏

  • @sandeepsandhu4327
    @sandeepsandhu4327 Год назад +1

    Mein live program dhke aaa bhut sona gonde aaa sleem to bhut bhut shona gonde aaaa

  • @Funnyvideos-j5i2b
    @Funnyvideos-j5i2b Год назад +1

    Love you yrr veere, rab tainu blessing de

  • @DoctorBittu-yo2yx
    @DoctorBittu-yo2yx Год назад +1

    Wahiguru ji

  • @iqbaljaved9550
    @iqbaljaved9550 8 месяцев назад +1

    Kalu Shahkoti ki madad zroor Kani chaheay ,

  • @ranjodhsingh5375
    @ranjodhsingh5375 Год назад

    wah ji wah

  • @JaswinderSingh-dq1ki
    @JaswinderSingh-dq1ki Год назад +2

    3 weak pehla di vedio (sew)Apple kitho aa gye may ch October november ch aande ne jad sardi hundi hai

  • @Sukhvindersingh1313-i2b
    @Sukhvindersingh1313-i2b 4 месяца назад +1

    ਲੱਖ ਲਾਣਤ ਸਲੀਮ ਦੈ ਇੱਕ ਕਰੋਡ ਦੇਦੈ ਤਾ ਕੀ ਘੱਟਦਾ ਸਲੀਮ ਗੇਹਕੀ ਵਿੱਚ ਐਸਤੋ ਪਿਛੈ ਆ

  • @higherunderstanding6656
    @higherunderstanding6656 Год назад +1

    Sab karma de khel mittro.. Jinna ka beejeya ohna ka milna......

  • @amanfarwa3030
    @amanfarwa3030 Год назад +2

    Nice voice

  • @shiv63733
    @shiv63733 Год назад +2

    Paji nu tv show bich ana chaey

  • @VishalKumar-sg8dn
    @VishalKumar-sg8dn Год назад +1

    Nice

  • @bodhrajsingh1705
    @bodhrajsingh1705 3 месяца назад

    ਏਥੋਂ ਪਤਾ ਲਗਦਾ ਕਿ ਕਰਮਾ ਦੀ ਖੇਡ ਹੈ

  • @farmer2504
    @farmer2504 Год назад +5

    Saleem nu chahida k apne pra di help kare par koi ni pushda ethy

  • @KARANsingh-qk4se
    @KARANsingh-qk4se Год назад +5

    Saleem g nu help Karni chahidi es veer di

  • @avtarsinghraj149
    @avtarsinghraj149 Год назад

    Para parava diya bahava hundiya sleem sahib kisa di help karni hova ta financial help kar dani chahidi tera ta a bro ha

  • @Dalvirsinghvlog8486
    @Dalvirsinghvlog8486 Год назад +3

    Heera banda

  • @amarjitkour8912
    @amarjitkour8912 Год назад +8

    Waheguru ji jarur sunega tuhadi v. Ek din ase aoga k tusi v apne bro vag shaa jaoge. God bless you bro

  • @ParmjeetBajwa-xv8zb
    @ParmjeetBajwa-xv8zb Месяц назад

    Salem nu apne brother mdd krni chahidi

  • @balwindersingh2177
    @balwindersingh2177 Год назад +10

    Saleem nu sarm aouni chahidi hai apne brother di help karni chahiye

  • @parwindersingh2336
    @parwindersingh2336 Год назад

    Waheguru ji kirpa kro

  • @harshbatth8949
    @harshbatth8949 Год назад +7

    Saleem nu help karni chahidi aa

  • @PawanKumar-nn3tm
    @PawanKumar-nn3tm Год назад

    Gal koi hor aa Salem marra nhi gar di gal koi nhi janda

  • @sahilkhullar913
    @sahilkhullar913 Год назад

    Bai yrr ok rpoot jasn

  • @sarikakamboj9896
    @sarikakamboj9896 Год назад

    God bless you

  • @baldevji5991
    @baldevji5991 Год назад +2

    Asi ta vire tere nal a koi ni Tera time jaroor auga

  • @PawanKumar-qx4yx
    @PawanKumar-qx4yx Год назад +2

    Ajj kal di duniya vich bhai bhai da dushman

  • @akashmohammad3791
    @akashmohammad3791 Год назад

    ❤❤❤❤❤❤❤❤❤❤❤

  • @jyotikaurmatharu
    @jyotikaurmatharu Год назад +2

    Waheguru ji

  • @balvirsingh9888
    @balvirsingh9888 Год назад +2

    Pres vale veer da special thanks jihna ah sab kuj dikaea

  • @kamal-rd9me
    @kamal-rd9me Год назад +1

    Saleem ji plzz ehna lai kuch Krna chida tuhanu

  • @binderfatehgarhia
    @binderfatehgarhia Год назад +1

    22 majdoora di interview kr greeba hakk sarkar agge leke aa sachai dikhao greeba di

  • @lakhveersingh8599
    @lakhveersingh8599 Год назад +1

    😢

  • @SunnyGamer-l9x
    @SunnyGamer-l9x Месяц назад

    ❤❤❤❤❤😮😮😮😮

  • @rupinderrimpi6011
    @rupinderrimpi6011 Год назад +26

    ਕਿਸਮਤ ਆਪਣੀ ਆਪਣੀ ਹੁੰਦੀ ਹੈ ਇਸ ਵਿਚ ਮਾਸਟਰ ਸਲੀਮ ਦਾ ਕੀ ਕਸੂਰ ਹੈ

    • @parminder9199
      @parminder9199 Год назад +10

      Une ehda saath ni dita eh kasoor aa

    • @sandipsinghkhokhar592
      @sandipsinghkhokhar592 Год назад +3

      ਮਤਰੇਆ ਭਰਾ ਆ ਸਲੀਮ ਦਾ ਸਕਾ ਨਹੀਂ, 🙏

    • @parmindersingh5991
      @parmindersingh5991 Год назад +4

      Kasoor sleem da kasoor tan edey pyo da ah

    • @dhammizzz
      @dhammizzz Год назад +1

      Sister Ji kismat apo apni hundi ae but bhai bhai da rishta vi koi cheez ae.

    • @PrinceMusic-d9g
      @PrinceMusic-d9g 3 месяца назад +1

      Hlo mam me song kerna tudha nall kya price lavgo ji❤❤❤

  • @sandeepkamboj3885
    @sandeepkamboj3885 Год назад

    Very nice

  • @savitasharma6240
    @savitasharma6240 Год назад

    👍

  • @daljitsinghsangrur
    @daljitsinghsangrur 2 месяца назад

    ਪੱਤਰਕਾਰਾ ਤੇਨੂ ਕੀਹਨੇ ਪਤਰਕਾਰ ਬਣਾਤਾ 😂😂😂😂

  • @jaishankar3512
    @jaishankar3512 Год назад

    Koi gal ni veere panj onglan eko jehian ni hundian mukadar apna apna

  • @BhimsainSurajbhan-lq6uz
    @BhimsainSurajbhan-lq6uz Год назад +2

    Koi gall ni brother tuhada tailang tuhanu dilo ustaad manda haan Parmatma tuhanu bhi ik din bulandiyan ch jarur tarakkiyan baksuga bai ji 🇮🇳💟💖🥀

  • @Balwindersingh-i4v
    @Balwindersingh-i4v Год назад +1

    Bilkul eho jiha veera nu agge leke aou

  • @Sandeep-yo6km
    @Sandeep-yo6km Год назад +2

    Avaj ta vdhia fr fukria hadda ch vadia ehna de

  • @ranjitsingh6135
    @ranjitsingh6135 Год назад

    ❤❤