Master Saleem with Brother Kalu Shahkoti ਦੇ ਤਬਾਹੀ ਸੁਰ

Поделиться
HTML-код
  • Опубликовано: 15 янв 2025

Комментарии • 3,2 тыс.

  • @kuljeetsingh3155
    @kuljeetsingh3155 5 лет назад +321

    ਕਾਲੂ ਬਾਈ ਨੂੰ ਰੱਬ ਦੀ ਬੱਖਸ਼ osm voice

    • @Classicalpointofficial
      @Classicalpointofficial 4 года назад +2

      Plz chek kren ek dafa ruclips.net/video/YNb5R8NI5z8/видео.html

  • @rajanbansal733
    @rajanbansal733 5 лет назад +242

    ਜੀ ੳ ਕਾਲੂ ਵੀਰ ਖੁਸ਼ ਕੀਤਾ
    ਉਹ ਦਿਨ ਦੂਰ ਨਹੀਂ ਜਦੋਂ ਤੂੰ ਅੰਬਰਾਂ ਤੇ ਧਰੂ ਤਾਰਾ ਬਣਕੇ ਚਮਕੇਂਗਾ
    ਜੀੳ

    • @AjayKumar-oi6hg
      @AjayKumar-oi6hg 5 лет назад +1

      Ryt ji

    • @satikar__kaur_12oo
      @satikar__kaur_12oo 2 года назад

      👍👍👍

    • @ambassadorofgod106
      @ambassadorofgod106 2 года назад +1

      Nahi veer aj v kalo Sha koti apple rehri landa wa saleem fukra koi madad nahi kitti sleem ne ehdi bhut ukhi zindgi kadd reha veer aj v kalu Sha koti

    • @gillsaab-xr5cs
      @gillsaab-xr5cs 2 года назад

      @@ambassadorofgod106 sahi keha.

    • @bindusandhu6983
      @bindusandhu6983 2 года назад +1

      2022ਵਿੱਚ ਵੀ ਸੇਬਾਂ ਦੀ ਰੇੜੀ ਲਾਉਂਦਾ ਭਰਾ ਏ ਕਾਲੂ

  • @indersingh-mb1qv
    @indersingh-mb1qv Год назад +113

    ਕਾਲੂ ਸ਼ਾਹਕੋਟੀ ਦਿਲ ਦਾ ਰਾਜਾ ਏ ਜਿਹੜਾ ਅੱਜ ਵੀ ਗਰੀਬੀ ਵਿੱਚ ਰਹਿ ਕੇ ਦਿਨ ਕੱਟ ਰਿਹਾ ਏ, ਕੀ ਕਰਨੇ ਏਦਾ ਦੇ ਰਿਸ਼ਤੇ ਜਿਹੜੇ ਬੰਦੇ ਨੂੰ ਬੰਦਾ ਨਹੀਂ ਸਮਝਦੇ, ਕਾਲੂ ਵੀਰੇ ਦਿਲੋ love you

  • @vinodbhagat
    @vinodbhagat 5 лет назад +111

    Saleem tera fan hunda c but hun kalu shahkoti di awaaz sun k usda fan ho giya . Super Kalu Shah ji

  • @ishmeetsingh1008
    @ishmeetsingh1008 5 лет назад +124

    Kalu g tusi Salim ton v vadiya singer ho ....rabb tuhanu trakki dewe

  • @ndeepboparai2517
    @ndeepboparai2517 3 года назад +92

    ਸਲੀਮ ਸੁਣਿਆ ਸੀ ਜਦੋਂ ਇਕ ਛੋਟਾ ਜਿਹਾ ਬੱਚਾ ਸੀ। ਹੰਸਰਾਜਹੰਸ ਨਾਲ ਇਕ ਵਿਆਹ ਵਿਚ ਗੁਜਰਾਤ ਪੈਲਸ ਵਿਚ ਗਾਇਆ ਸੀ। ਅੱਜ ਵੀ ਸੌਂ 21 ਵਿਚ ਇਸ ਦੇ ਭਰਾ ਨੂੰ ਪਹਿਲੀ ਵਾਰ ਸੁਣਿਆ। ਅੱਜ ਅਸਲੀ ਗਾਇਕੀ ਨੂੰ ਸੁਣਨ ਦਾ ਮੌਕਾ ਮਿਲਿਆ। ਪਰ ਇਹ ਸੁਣ ਕੇ ਅਫਸੋਸ ਹੋਇਆ। ਅੱਜ ਪਤਾ ਚੱਲਿਆ ਕਿ ਕਾਲੂ ਸ਼ਾਹਕੋਟੀ ਦੀ ਇਹਨਾਂ ਨੇ ਕੋਈ ਮਦਦ ਨਹੀਂ ਕਰਦੇ। ਪੂਰਨ ਸ਼ਾਹਕੋਟੀ ਦਾ ਵੀ ਬਹੁਤ ਨਾਲ ਸੁਣਿਆ ਸੀ। ਅੱਜ ਇਸ ਪਰਿਵਾਰ ਦੀ ਕਰਤੂਤ ਪਤਾ ਲੱਗ ਗਈ।

    • @kuldeepsohal6535
      @kuldeepsohal6535 2 года назад

      H kk op op

    • @karandasiya3745
      @karandasiya3745 2 года назад

      Sahi gal bai

    • @sandyaviation
      @sandyaviation 2 года назад

      Right

    • @baldevbhullar2394
      @baldevbhullar2394 Год назад +1

      ਵਾਹਿਗੁਰੂ ਹਾਏ ਉਏ੍੍ਰਰੱਬਾ,ਕਾਲੂ,ਦੀ,ਕਿਨੀ, ਸਮਾਰਟ ਅਵਾਜ਼, ਉਸਨੁ ਕੋਈ ਪੁਛਦਾ, ਨਹੀਂ ਏ

    • @emmpeeteam724
      @emmpeeteam724 Год назад

      ਬਿਲਕੁਲ ਜੀ

  • @brotherswalpeparajitwal7479
    @brotherswalpeparajitwal7479 2 года назад +103

    ਕਾਲੂ ਵੀਰ ਬਹੁਤ ਖੂਬਸੂਰਤ ਗਾਇਕੀ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ,,,, ਅਤੇ ਉਸ ਵੀਰ ਦਾ ਬਹੁਤ ਧੰਨਵਾਦ ਜਿਸ ਨੇ ਤੁਹਾਡੀ ਇੰਟਰਵਿਊ ਕੀਤੀ ਅਤੇ ਤਹਾਨੂੰ ਗਾਉਣ ਦਾ ਮੌਕਾ ਮਿਲਿਆ,,, khush raho kalu y ji

    • @sawanbhat7832
      @sawanbhat7832 2 года назад

      Saleem fudu h

    • @sawanbhat7832
      @sawanbhat7832 2 года назад +1

      Pichla pese udai janda h..pese da bhukha ni koi ...mjak udariya oh Banda.....kla bnde vich😘

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ Год назад

      @@sawanbhat7832 ਨੋਟ ਕੀਤਾ ਬਾਈ , ਪਿੱਠ ਪਿੱਛੇ ਸਚਿਨ ਨੇ ਮੂੰਹ ਬਾਂਦਰ ਵਰਗਾ ਕੀਤਾ।

  • @pyarrecords2279
    @pyarrecords2279 2 года назад +18

    ਕਾਲੂ ਸ਼ਾਹ ਕੋਟੀ ਜ਼ਿੰਦਾਬਾਦ ਵਾਹਿਗੁਰੂ ਜੀ ਮੇਹਰ ਕਰਨ ,ਬੁਹਤ ਘੈਂਟ ਆਵਾਜ਼ ਵੀਰ ਦੀ ,ਮਾਸਟਰ ਸਲੀਮ ਨੂੰ ਕੁਝ ਪਤਾ ਨੀ ਲਗਦਾ ਹੁਣ ਕਿਹੜਾ ਸੁਰ ਲਗਾਵਾਂ ਮੈਂ ,,

  • @haiderhaide8144
    @haiderhaide8144 4 года назад +34

    ਕਾਲੂ ਜੀਦਾ ਰਹਿ ਭਾਈ ਤੇਰੀ ਬਾਬਾ ਉਮਰ ਲੰਬੀ ਕਰੇ

    • @haiderhaide8144
      @haiderhaide8144 4 года назад

      ਦੇਖਦਾ ਰਹਿ ਦਿਨ ਜਰੂਰ ਬਦਲੁ ਗੈ

  • @desijatt2239
    @desijatt2239 2 года назад +11

    ਜਦੋ ਅਸੀਂ ਅੱਛੇ ਕਲਾਕਾਰ ਬਣ ਜਾਂਦੇ ਹਾਂ ਏਹ ਦੇ ਪਿੱਛੇ ਹਜ਼ਾਰਾਂ ਲੱਖਾ ਲੋਕਾਂ ਦਾ ਹੱਥ ਹੁੰਦਾ. ਏਹੀ ਸੱਚ ਹੈ

  • @jashpalsingh1875
    @jashpalsingh1875 Год назад +19

    ਮਰਾਸੀ ਦਾ ਜਨਮ ਹੀ ਸੁਰ ਵਿੱਚੋ ਹੋਇਆ
    ਬਕਮਾਲ ਅਵਾਜ ❤❤❤❤❤

  • @DaljitSingh.5911
    @DaljitSingh.5911 3 года назад +30

    ਸਲੀਮ ਜੀ ਤੁਸੀ ਬਹੁਤ ਵੱਡੇ ਫੁਕਰੇ ਹੋ ਜੀ ।🙏ਧੰਨਵਾਦ

  • @ryanwalter482
    @ryanwalter482 6 лет назад +50

    wah ji maza agaya PAKISTAN 🇵🇰ki janib se bohot sara pyaar tusi sada abaad raho

  • @fansidhumossewalada2176
    @fansidhumossewalada2176 5 лет назад +14

    Jo kalu veer kol a oh hundi singing .wah jug jug ji kalu shahkoti vere

  • @ankushkashyap4002
    @ankushkashyap4002 Год назад +3

    Pehli baar suni kalu bhai ki awaj a hai panjab daa real singer kya baat hai bhai aapki awaz me bda dm hai

  • @parvindersingh6869
    @parvindersingh6869 5 лет назад +16

    ਲਖਵਿੰਦਰ ਜੀ ਬਹੁਤ ਮਿੱਠੀ ਆਵਾਜ਼ ਦਿੱਤੀ ਐ ਰੱਬ ਨੇ ਤੁਸੀਂ ਸਾਂਭ ਕੇ ਨਿਖਾਰ ਲਈ ਹੋਰ ਵੀ ਵਧੀਆ 👌👌👌👌

  • @praveenthakur6337
    @praveenthakur6337 5 лет назад +1131

    Kalu da interview sunn k kon kon ithe aaya... Comment krke dso

  • @VedParkash-jc9el
    @VedParkash-jc9el Год назад +5

    ਵਾਹ ਕਾਲੂ ਵੀਰ ਵਾਹਿਗੁਰੂ ਚੜ੍ਹਦੀ ਕਲਾਂ ਵਿਚ ਰੱਖੇ ਤੋਹਾਨੂੰ

  • @deepakdeep7944
    @deepakdeep7944 5 лет назад +63

    ਕਾਲੁ ਸ਼ਾਹ ਸਿਰਫ ਤੂੰ ਹੀ ਅਸਲੀ ਗਾਇਕ ਹੈ

  • @sandeepbaglamukhiwala8947
    @sandeepbaglamukhiwala8947 6 лет назад +63

    Great personality Mr. Lakhwinder wadali ji.. Love you. Kaalu Ji great performance god bless you..

  • @AmritpalSingh-ti7bf
    @AmritpalSingh-ti7bf 3 года назад +76

    ਸਲੀਮ ਨੇ ਗਾਉਂਣ ਨੀ ਦਿੱਤਾ ਆਪਣਾ ਘੋੜਾ ਵਿੱਚ ਭਜਾ ਲਿਆ ਉਸ ਦੀ ਗਾਇਕੀ ਤੋਂ ਡਰ ਗਿਆ ਵਿੱਚ ਗਾਉਣ ਲੱਗ ਪਿਆ , ਉਹ ਵਿਚਾਰਾ ਮੈਕ ਫੜਾ ਕੇ ਚਲਾ ਗਿਆ, ਕਿਸੇ ਦੀ ਗਾਇਕੀ ਦਾ ਇੱਦਾ ਮਜਾਕ ਨਹੀਂ ਬਣਾਉਣਾ ਚਾਹੀਦਾ , 🙏

    • @AjayKumar-sc4iz
      @AjayKumar-sc4iz 2 года назад +1

      U r right Sir

    • @Pet_vlogs-
      @Pet_vlogs- Год назад +2

      Ae veer har ek nal eda e karda awda ghoda wich bhjonda

  • @rockstarsingh7758
    @rockstarsingh7758 5 лет назад +395

    kaun kaun kaalu da interview sun k ayea ????

  • @AnmolSingh-ih9xe
    @AnmolSingh-ih9xe 5 лет назад +826

    ਸਲੀਮ ਜੀ ।। ਗਾਇਕੀ ਤਾਂ ਸਿਖ ਲਈ । ਇਨਸਾਨੀਅਤ ਦਾ ਘਾਟਾ ਰਹਿ ਗਿਆ ।। ਚਲੋ ਕੋਈ ਨਹੀਂ ।। ਪਰਮਾਤਮਾ ਕਿਰਪਾ ਕਰੂ ।। 🙏🙏🙏

    • @deepginda8212
      @deepginda8212 5 лет назад +21

      ਸਹੀ ਗੱਲ ਏ ਭਾਜੀ ਤੁਹਾਡੀ

    • @punjabiinjapan4890
      @punjabiinjapan4890 5 лет назад +10

      Absolutely right

    • @kshtriyemukul3360
      @kshtriyemukul3360 5 лет назад +8

      Jmaa sachi gal kahi veer mai is bnde nu fer v thoda thik smjhda c pr jehdi thodi boht ijat c oh kalu veer da interview vekh k oh v gwaa gya loka smne praa piche pawe mrda howe puchda v nahi

    • @AnmolSingh-ih9xe
      @AnmolSingh-ih9xe 5 лет назад +7

      Sahi glll aa @@kshtriyemukul3360 veeree g ... kayi dhikhaawaa bhut krde ne teh hunde kujh bhi nhii .. kayi bhichaare guunaa naal bhare hunde neh teh duniya sath nhii dindi ....chalo baba nanak hi kirpa kru ...

    • @AvtarSingh-hj2uh
      @AvtarSingh-hj2uh 5 лет назад +6

      Bilkul shi

  • @sandeepmehra8246
    @sandeepmehra8246 4 года назад +22

    Today i am Ist time listen kalu shah koti voice superb 👌👌👌👌👌
    Sleem v piche chadd ditta

  • @HarpalSingh-uv9ko
    @HarpalSingh-uv9ko 5 лет назад +288

    Pese suttan DE bjaye kalu nu deo oh gharo bht greeb aa.

    • @amazingVlogs240
      @amazingVlogs240 5 лет назад +1

      Ikk peo dae 4 putter,magr Kismat APNI APNI...sbb Kismat DAE chapchae nae..kithae kalu Ji Tae kithae Saleem

    • @Awaara999
      @Awaara999 5 лет назад +2

      @@amazingVlogs240 bhai peo nu bhi chahida si sab nu ek barabar janda

    • @nikhilsaini3658
      @nikhilsaini3658 5 лет назад

      Oho yaar paji paisa hii thodi sbb kuch aa tuhanu ehe kehna chahida kiii teri kismat badle kalu

  • @brotherswalpeparajitwal7479
    @brotherswalpeparajitwal7479 2 года назад +3

    ਬਹੁਤ ਬਹੁਤ ਪਿਆਰ ਸਾਰੇ ਗਾਇਕ ਵੀਰਾਂ ਨੂੰ,and ਵੀਰ, Gagan kokri,,master Saleem,,kalu vr ,,kamal khan,, Sajan Ahuja, Lakhwinder wadali, Masha Ali,,and hor v sare vra nu bahut pyar,, khush raho

  • @ekamgaming9239
    @ekamgaming9239 Год назад +3

    ਕਾਲੂ ਦੀ ਗਾਇਕੀ ਬਹੁਤ ਬਹੁਤ ਜਿਆਦਾ ਵਧੀਆਂ 👌🏻👌🏻👌🏻👌🏻👌🏻

  • @RajinderSingh-om7xe
    @RajinderSingh-om7xe 5 лет назад +120

    ਸਲਿਮ ਤੂ ੲਿਸ ਗਰੀਬ ਦਾ ਕੋੲੀ ਸਾਥ ਨੲੀ ਦਾ ਦਿਦਾ
    ਤੂ ਭੰਗ ਭੋਸੜੇ ਵਿਚ ਰੁੱਝਾ

  • @jerrydhillon47
    @jerrydhillon47 5 лет назад +357

    ਉਸ ਇਨਸਾਨ ਦੇ ਕੱਪੜੇ ਤੇ ਉਸਦਾ ਸਟਾਇਲ ਬਿਆਨ ਕਰਦੇ ਆ ਕਿ ਉਸਨੂੰ ਸਲੀਮ ਦੀ ਕਿੱਨੀ ਸਪੋਰਟ ਹੈ ਬਾਕੀ ਰੱਬ ਜਾਣਦਾ

    • @batalewale267
      @batalewale267 5 лет назад +16

      Oo pra kalu di interview vekh. Kapre te saleem onu khud pva k loka samne le aunda ki loki kehn appa kathe aa.baki kalu di baat nhi puchda saleem fukra wa

    • @Ramsingh-tg3bi
      @Ramsingh-tg3bi 5 лет назад +5

      Sleam fuddu aa sala koi help ni kalu veer di

    • @jerrydhillon47
      @jerrydhillon47 5 лет назад

      Ram singh sahi gal a bai oh vichara sale wale kapre pa k firda sleem fukri marda a

    • @Ramsingh-tg3bi
      @Ramsingh-tg3bi 5 лет назад +2

      kpde na dekho gaon da trika dekho dekho end singing da kalu pji di..apa kalu pji nl..

    • @garryjohal5430
      @garryjohal5430 5 лет назад +3

      Bilkul shi gal he g aj to pehlaa sleem kithe c kalu vichara roti mar ke kmonda sukya pya sleem da munda dekh lo wadde hathhi warga he

  • @desijatt2239
    @desijatt2239 2 года назад +3

    ਇੱਕ ਦਿਨ ਅੱਗੇ ਲਿਆ ਕੇ ਲੋਕਾਂ ਚ ਅਸੀਂ ਤਮਾਸ਼ਾ ਨਹੀਂ ਕਰਨਾ ਵੀਰ ਜੀ ਏਹ ਅਪਣੇ ਭਰਾ ਨੂੰ ਸਾਰੀ ਉਮਰ ਲਈ ਗਲੇ ਲਗਾ ਕੇ ਰੱਖੋ.

  • @vikramkang3453
    @vikramkang3453 5 лет назад +425

    ਸਲੀਮ ਦੀ ਆਵਾਜ਼ ਪਾਟ ਜਾਂਦੀ ਆ ਪਰ ਕਾਲੂ ਪੂਰਾ ਉਸਤਾਦ ਦਾ ਚੰਡਿਆ ਹੋਇਆ ਕਰਿੰਦਾ ਆ👆👆

  • @jerrydhillon47
    @jerrydhillon47 5 лет назад +353

    ਕਾਲੂ ਬੰਦਾ ਬਹੁਤ ਵਧਿਆ ਸਲੀਮ ਵਾਗੂਂ ਫੁਕਰੀ ਨਹੀ ਮਾਰਦਾ

    • @harmanjeetkhosa9024
      @harmanjeetkhosa9024 5 лет назад +1

      Sahi aaa

    • @adhan-pc7hi
      @adhan-pc7hi 5 лет назад

      Jdo lol Shota Banda uppar uthda ta ohdia galla loka Nu fukria he Lagdia Hundia.

    • @jerrydhillon47
      @jerrydhillon47 5 лет назад

      Sαhil pb08 what you mean by sahi banda kallu kehra ਚਰਸ peenda

    • @Jass1
      @Jass1 5 лет назад

      Tu mani aa na fuddi deya

    • @Dholi-n2o
      @Dholi-n2o 4 года назад

      Is da Matlab Tu Singh gya huna🖕🖕🖕🖕🖕🖕

  • @luckytanda
    @luckytanda 4 года назад +10

    ਮਾੜੇ ਬੰਦੇ ਦਾ ਕੋਈ ਵੀ ਨਹੀਂ ❤😥🙏

  • @punjabiactivitisvideos1287
    @punjabiactivitisvideos1287 6 лет назад +84

    ਚੰਗਾ ਭਲਾ ਗਾਉਦੇਂ ਗਾਉਦੇਂ ਹੋਰੇ ਕੁਝ ਕਰਨ ਲਗ ਜਾਂਦੇ ਨੇ ਇਹ
    ਸਲੀਮ ਤਾਂ ਬਾਈ ਪੱਕਾ ਫੁਕਰਾ ਏ

    • @brijchumbar2062
      @brijchumbar2062 5 лет назад

      Right🤣😂🤣😂🤣🤣🤣🤣

    • @ruchisharma2980
      @ruchisharma2980 5 лет назад

      Hahaha right

    • @singhapurstudy3477
      @singhapurstudy3477 4 года назад

      hahaha sachi gll aa gana gandi sukne papa dinde aa v line te kdo aon gy veerji 🤣🤣

  • @SHEIKHPUBG-c7q
    @SHEIKHPUBG-c7q 5 лет назад +22

    Kalu ਬਹੁਤ ਵਧੀਆ ਗਾਇਆ🙏🙏🙏🙏🙏🙏🙏🙏🙏🙏ਵੀਰੇ ਤੈਨੂੰ ਸਲਾਮ

  • @sukhmanpreetsingh1126
    @sukhmanpreetsingh1126 4 года назад +7

    ਬਾਈ ਜਦ ਪੈਸਾ ਜਮ੍ਹਾ ਹੁੰਦਾ ਤਾ ਇਨਸਾਨੀਅਤ ਮਨਫੀ ਹੋ ਜਾਂਦੀ ਐ ,ਅਕਸਰ .......

  • @R_p998
    @R_p998 5 лет назад +157

    Kallu ji da andaaz Ustaad sabar koti nal mildaa💞💞💞

    • @naseebdhull9437
      @naseebdhull9437 5 лет назад

      Sabar koti jsa koi paida nhi ho skta

    • @R_p998
      @R_p998 5 лет назад +1

      @@naseebdhull9437 ji... Just unke andaaz ki jhalak hai

    • @naseebdhull9437
      @naseebdhull9437 5 лет назад

      @@R_p998 bilkul bro love u

    • @naseebdhull9437
      @naseebdhull9437 5 лет назад

      Lekin bai sabar ji jsaa koi Gaa nhi skta is duniya me

    • @R_p998
      @R_p998 5 лет назад +1

      Ji bro ye to hai woh to ustaad hain👌

  • @AMRITVIRKLAGAR
    @AMRITVIRKLAGAR 5 лет назад +168

    ਸਚਿਨ ਵੀ ਪਾਖੰਡ ਕਰ ਰਿਹਾ ਕਾਲੂ ਵੀਰ ਦਾ ਕੋਈ
    ਇਕ song ਹੀ ਰਿਕਾਰਡ ਕਰ ਦੇ mc
    Search ਕਰ ਲਯੋ ਇਕ song ਨਹੀਂ
    ਰਿਕਾਰਡ ਕਾਲੂ ਵੀਰ ਦਾ

    • @SatnamSingh-fe7sl
      @SatnamSingh-fe7sl 5 лет назад +4

      ਵਾਹਿਗੁਰੂ ਜੀ

    • @harpreetotal8082
      @harpreetotal8082 5 лет назад +3

      Amrit Lagar HR05 sahi glh aa vir jo glh tc lekhi aa ma v hoi soch reha c

    • @harpreetotal8082
      @harpreetotal8082 5 лет назад +4

      ਇਹ ਸਾਰੇ ਪਾਖੰਡ ਕਰਦੇ ਆ ਵਿਚਾਰੇ ਦੀ ਐਨੀ ਵਧੀਆ ਗਾਈਕੀ ਆ ਇਸ ਦਾ ਗੀਤ ਕਿਉ ਨਹੀ ਕਰਵਾਉਦਾ ਸਲੀਮ

    • @shukdevsingh3663
      @shukdevsingh3663 4 года назад +3

      Shen bara bann chod a

  • @jagparmar707
    @jagparmar707 4 года назад +18

    Saleem sir, money is not everything. The kind of love , rest and gratitude your brother have for you despite everything is rare. Even a brothers from one mother are not like this. Help the man. God gave you that place to help him financially. He is talented otherwise. No need to answer people. It's the god you should worry about. Money is only thing u give and you get more. A sibling like him a treasure to hold forever. May god give you all strenths and right direction to figure out things in this one life. Canada

  • @jassisainisaini244
    @jassisainisaini244 5 лет назад +60

    sleem bhut. chalaak a apne brother nu hun v gaun ni dinda ami adingi janda vich katte vanguu selfish insaaan baki waheguru g kalu brother te mehr bhreya hath rakhn🙏🙏

  • @ravinderrobbykeymusic9418
    @ravinderrobbykeymusic9418 5 лет назад +13

    Wahhhhh g Wahhhhh kalu sah g best of luck ji gd bless you ji

  • @ashusangrur8443
    @ashusangrur8443 2 года назад +8

    Real voice kallu shah ji 😍

  • @reetchauhan9254
    @reetchauhan9254 5 лет назад +29

    ਵਹਿਗੁਰੂ ਜੀ ਬਹੁਤ ਵੱਡੀ ਮਿਹਰ ਕਰੋ ਵੀਰ ਤੇ

  • @nishansingh-lr5hv
    @nishansingh-lr5hv 5 лет назад +61

    The invisible diamond 💎..... Kalu shahkoti
    .
    Kash saleem ne ehdi dilo support kiti hundi... Eh v ajj bhut agge hunda

  • @LightjeetSingh
    @LightjeetSingh Год назад +2

    Boat vadia voice awaz eya kalu di parmatma hor vi chardikala bakhse 🙏

  • @gurpreet4674
    @gurpreet4674 5 лет назад +106

    ਜਦ ਪੈਸਾ ਸਿਰ ਚੜ ਜਾਦਾ ਫਿਰ ਬੰਦਾ ਅਾਪਣਿਅਾਂ ਨੂੰ ਵੀ ਭੁੱਲ ਜਾਦਾ

  • @ektasahota3624
    @ektasahota3624 5 лет назад +80

    Kalu is a stunning singer.....

  • @arshsandhu9936
    @arshsandhu9936 3 месяца назад

    ਸਲੀਮ ਜੀ ਸੁਆਦ ਆ ਗਿਆ। ਪਰਮਾਤਮਾ ਤੁਹਾਡਾ ਦੋਵਾ ਭਰਾਵਾਂ ਦਾ ਪਿਆਰ ਇਸ ਤਰ੍ਹਾਂ ਹੀ ਬਣਾਈ ਰੱਖੇ। ਇੱਕ ਦੂਜੇ ਦਾ ਇਸ ਤਰ੍ਹਾਂ ਹੀ ਸਾਥ ਦਿੰਦੇ ਰਹੋ।

  • @RAMANKUMAR-se9dr
    @RAMANKUMAR-se9dr 5 лет назад +18

    Kaalu paji di awaz sun ke saleem di aawaz nakli lagan lag payi ae... kaalu ta pure diamond hai...

  • @tf_gaming6241
    @tf_gaming6241 5 лет назад +5

    ਬਹੁਤ ਵਧੀਆ ਸਿੰਗਰ ਜੀ

  • @santokhnagrasukh5913
    @santokhnagrasukh5913 2 года назад +9

    Eh hai Asal singing all real voice of punjab proud of you 👍🏻

  • @mansaab2705
    @mansaab2705 3 года назад +3

    ਸਦਕੇ ਜਾਈਏ । ਸਪੂਤ ਪੰਜਾਬੀ ਮਾਂ-ਬੋਲੀ ਦੇ।

  • @nikhilsharmamojoforu
    @nikhilsharmamojoforu Год назад +5

    Majhe da sher Lakhwinder Wadali Ji jiyo🥰🙏 Beautiful singing Salim and Kalu ji💐💐

  • @ghulamdasthgeer4496
    @ghulamdasthgeer4496 4 года назад +2

    Likhdwindr bhi tusy vi great balke jinay vi punjabi singer brother I respect to all

  • @GurwinderSingh-rv9qt
    @GurwinderSingh-rv9qt 5 лет назад +6

    Ik garib bhra .ik amir bhra .pta ni kyon kallo te rona aa gea god bless u

  • @asifraza3255
    @asifraza3255 3 года назад +6

    Sare punjab vich gurdas 22 dy nal da koi ni gurdas 22 always best he's legend or hans raj has 22 da v koi jord ni love u from pakistan lahore❤️

  • @jagdeepkaurwarraich5197
    @jagdeepkaurwarraich5197 4 года назад +2

    Kaalu shahkoti di support kriya kro sare Bhut aokha priwar paalda oh ...aena talented a fer v gribi na jujh Riha .God bless you bro

  • @nannusingh7836
    @nannusingh7836 6 лет назад +4

    poori galbat aa kalu ji master saleem ji tuhada Brother ta Agg aa ji ghaint bai ji

  • @deepsagarpuria1571
    @deepsagarpuria1571 5 лет назад +85

    Lakhwinder wadali di eh sift aa k oh ona he gauda jinna sohna lge..... Salim vangu cheekan nai marda

    • @rajangrewal8066
      @rajangrewal8066 4 года назад +4

      ਬਿਲਕੁਲ ਕਾਲੂ ਜੀ ਦਾ ਇਕ ਵੀ ਸੁਰ ਨੀ ਭੈੜਾ ਲਗਦਾ
      ਸਲੀਮ ਫੁਕਰਪੁਣੇ ਦੀਆਂ ਚੀਖਾਂ ਛਡਦਾ ਏ
      ਫੁਕਰਪੁਣੇ ਚ ਝੂਠ ਬੋਲ ਰਿਹਾ ਏ

    • @rohitdhilodh4364
      @rohitdhilodh4364 4 года назад +2

      Haaaahaaahaaahaaahaahaa
      Shi kiha dost

    • @wazirmalwa84
      @wazirmalwa84 4 года назад +1

      Aaho picheyo zorr layi janda.. Roula e aa nirra

    • @GrahVirasat
      @GrahVirasat 4 года назад

      sahi me bhai... bc chilla chilli ho.rhi h bss

    • @gautamjaswal5032
      @gautamjaswal5032 4 года назад

      Very true

  • @Recorder5911
    @Recorder5911 4 месяца назад +2

    Yr rabb Dona prawa nu traki bakshe ❤❤❤❤❤ love u kalu 22

  • @britneyspears9599
    @britneyspears9599 5 лет назад +49

    Kalu has naturally high pitch voice..

  • @jaidevbabbarrockstar9364
    @jaidevbabbarrockstar9364 4 года назад +14

    Ustad sabar koti ji di yaad aa gayi, really missed him

  • @Desipharmacy-hakeem
    @Desipharmacy-hakeem 11 месяцев назад +1

    Dil khush kar dia master saleem bht wadda insaan ein

  • @RahulRajput0751
    @RahulRajput0751 6 лет назад +5

    Lakhwindr veer sb to 1no bnda h.rab chard di kala ch rkhe

  • @luckytanda
    @luckytanda 4 года назад +12

    ਗੁਰੂ ਨਾਨਕ ਦੇਵ ਜੀ ਲਈ ਸ਼ਬਦ ਵੀ ਸੁਣਾ ਕੋਈ, ਹੰਕਾਰੀ ਮਨੁੱਖ

  • @vickysingh8071
    @vickysingh8071 2 года назад

    Master Salim ji je tu apne brother heip kiti hudi ta tere nalo vi vadia singr hi

  • @rajveersinghranarana9581
    @rajveersinghranarana9581 3 года назад +4

    Kalu Sah koti nu dil too salute nice voice

  • @smartyjaivysingh7876
    @smartyjaivysingh7876 5 лет назад +30

    Hun assi sab log chahiye ta kalu Shahkoti nu no. 1 bna skde aa....

  • @gurnamsingh3169
    @gurnamsingh3169 2 года назад +2

    ਬਾਈ ਜੀ ਨੇ ਕਮੇਂਟ ਵਿਚ ਸਹੀ ਹੀ ਕਿਹਾ ਹੈ,
    ਇਨਸਾਨੀਅਤ ਦਾ ਘਾਟਾ ਹੈ

  • @DeepakGroverSagar
    @DeepakGroverSagar 6 лет назад +5

    Kalu 22 rabb lyi gaunda a tahi kaim awaz aa

  • @gopicheema2864
    @gopicheema2864 4 года назад +4

    Kalo super duper excited 👌👌

  • @iqbaljaved9550
    @iqbaljaved9550 Год назад

    جی او کالو شاہ کوٹی ، آپکی آواز نے دل خوش کر دیا ھے

  • @lakshjassi2617
    @lakshjassi2617 5 лет назад +17

    Like for Lakhwinder's Sargum❤👍

  • @kuldeepmanak4903
    @kuldeepmanak4903 4 года назад +4

    ਘੈਂਟ ਕਾਲੂ ਰਾਜੀ ਰੈ

  • @fansidhumossewalada2176
    @fansidhumossewalada2176 Год назад

    Saleem nalo 1000 guna wadiya awaz kalu veer di waheguru ji kalu veer nu kamzab karan

  • @sandeeplalka5967
    @sandeeplalka5967 3 года назад +9

    Nice voice kalu shahkoti
    Love you
    ❤❤👌👌👌👌👌👌
    🙏🙏🙏🙏🙏🙏🙏

  • @kabirjogi5965
    @kabirjogi5965 2 года назад +11

    Dil nu sakun den wali awaj Ustaad Ji di

  • @iqbaljaved9550
    @iqbaljaved9550 3 года назад +1

    Dono bhai gaty huay boht achy lagty hn , Master Saleem Sb ko chaheay apny bhai ko sath ly kr chaly

  • @sharmaji3666
    @sharmaji3666 5 лет назад +38

    Kalu bhut vdia singer aa

  • @SingerNarenderYogi
    @SingerNarenderYogi 5 лет назад +62

    THE GREAT VOICE KALU SHAHKOTI JI DI

  • @jagtarsinghguggi6833
    @jagtarsinghguggi6833 11 месяцев назад +1

    Bahuuuuuuuuut hi badya lagta hai jab aise brothers ko sunte hai taa.i love punjabi family singars .

  • @ashokkumar-ok3hk
    @ashokkumar-ok3hk 5 лет назад +12

    kalu's talent is soooooo amazing

  • @gagan22281
    @gagan22281 5 лет назад +8

    ਕਾਲੂ ਸ਼ਾਹ best 👍

  • @aadeshkumar9848
    @aadeshkumar9848 Год назад +2

    Kalu sah koti majik voice and sur mind blowing 😊😊😊😊

  • @harvindersingh5578
    @harvindersingh5578 5 лет назад +5

    No word's...... 😎 Touchwood...both your voice attractive...

  • @charandas2042
    @charandas2042 6 лет назад +57

    Poran shah koti,kalu shah koti te sabar koti saab

  • @lekhraj335
    @lekhraj335 Год назад

    Sirdool voice hi mein brother sleem ko bolna chahta hoon saab aap unique hi but aap ke brother bhee bahut acha gate hi proud both of y

  • @sahilverma5525
    @sahilverma5525 5 лет назад +54

    Saleem tenu bilkul trss nai apne praa uppr mere te akhan vich athru aa gye kalu bai di halaaat dekh k chal koi na Tere kol Paisa hai te kalu bai kol rabb da pyaar

  • @ariyanbanger6570
    @ariyanbanger6570 5 лет назад +5

    Kalu veer g god bless u Waheguru g tahanu hamesha khush rakhe

  • @hardeepkaur-3634
    @hardeepkaur-3634 Год назад

    Wah kalu veer wah rooh khush kr ditti tuc

  • @priyachauhan7799
    @priyachauhan7799 5 лет назад +5

    Saleem g ur brother deserve to b a famous singer as you. PlZz b wid him always..

  • @manibains1092
    @manibains1092 5 лет назад +4

    Interview te aaj Aan lge Kalu shah koti de pr sanu bhut saal pehla hi pta Saleem Ko te duniya di har cheez hai pr Kalu shah koti te roti v mushkil naal mildi bechare nu

  • @iqbaljaved9550
    @iqbaljaved9550 7 месяцев назад

    اس گانے میں تینوں گلوکاروں کالو شاہ کوٹی ، ماسٹر سلیم اور لکھوندر پا جی ، نے فن کی آخیر ھی کر دی ، ان تینوں نے ھی ایسے رنگ بھر دیا ھے اس گانے کو یادگار بنا دیا ھے جو مدتوں تک یاد رہنے والا ھے

  • @preetgillgill3775
    @preetgillgill3775 2 года назад +3

    ਵਾਹਿ ਗੁਰੂ ਜੀ ਕਿਰਪਾ ਕਰੋ🤲🙏

  • @sonucableparts1557
    @sonucableparts1557 5 лет назад +6

    Salim nu ustad ji ne gayki bakhshi a Lekin kalu veer nu fakiri v,

  • @randhirsinghdheru9453
    @randhirsinghdheru9453 2 года назад

    Bai ji bohut vadya gauonde aa master Sleem toon 10 guna beheter 👍

  • @Haroon3512L
    @Haroon3512L 4 года назад +13

    Kalu Shahkoti is amazing he is legend

  • @kamaldeeprani7145
    @kamaldeeprani7145 3 года назад +4

    ਲਵ ਯੂ ਕਾਲੂ ਵੀਰ।।।।।

  • @iqbaljaved9550
    @iqbaljaved9550 2 года назад

    Kia bat hy kalu sb ki , apki sur boht onchi hy I like your song very much

  • @HarpalSingh-uv9ko
    @HarpalSingh-uv9ko 5 лет назад +193

    Saleem jhuth bolda a kalu sachi gharo bht greeb aa us Di baat pushda ni.