Kallu Shah Koti | Pyar | Vimal Arora | Daljeet Kaur Padam | Latest Punjabi Songs | Punjabi Songs

Поделиться
HTML-код
  • Опубликовано: 8 фев 2025
  • Presenting latest punjabi song " Pyar " sung by Kallu Shah Koti. The new punjabi songs music is given by Parmjit Hans, lyrics are penned by Shokat. The video of new punjabi song 2017
    Enjoy and stay connected with us !!
    The Best Collection Of Punjabi songs on Our Channel So plz Subscribe Our Channel & get More latest Punjabi Top Videos.
    Connect with Mg Records
    ----------------------------------------------------------------
    For Latest Punjabi video's and songs stay connected with us!!
    Haryanvi & Punjabi Songs Ki Audio Sunne or Download Ke Liye mgrecords.in/au... is per click kare
    Contact Person : Surender Kumar Mob. ( 9034704848 )
    Label - MG Records
    Teaser - Pyar
    Singer - Kalu Shah Koti (8146432147)
    Lyrics - Shokat
    Starring - Vimal Arora - 9988000668 / Daljeet Kaur Padam
    Music Director - Parmjit Hans
    Editing By - Robin
    Presenting By - Mg Records
    SUBSCRIBE - www..com/channel/UC4yl...
    Follow us on Twitter : / mgrecords171
    Instagram : / mgrecords17. .
    LIKE US - / mgrecordskar. .
    Mail Us - www.mgrecords171@gmail.com
    Instagram - / mgrecords17. .
    Web Site : mgrecords.in/ha...
    Click Here To Watch More Popular Haryanvi Songs
    Latest Punjabi Song 2017 ( Saheli Jatt Di )
    • New Punjabi Songs | Sa...
    Punjabi Love Song 2017 ( Jatt Shikari )
    • JATT SHIKARI (FULL SON...
    Punjabi Sad Song 2017 ( Chadd Ke )
    • New Punjabi Song | Cha...
    Latest Punjabi Hit Song 2017 ( LP DA ROAD)
    • Lp Da Road || Latest P...
    For Mix Master Contact - Sky Waves Studio, Karnal
    +919034704848,+917056476075 - www.skywavesstudio.com
    www.skywavesstudio.com
    PH.+919034704848,+917056476075
    www..com/channel/UCFt0...
    / mg-rec. .
    Download Full MP3 Song
    Avilable On : ..........
    itunes - geo.itunes.app...
    Spotify - open.spotify.co...
    Deezer - www.deezer.com/...
    Pyar Callertune Code :
    Vodafone Users Dial - 5379508407
    Airtel Users Dial - 5432116238378
    Idea Users Dial - 567899508407
    FOR MORE ENTERTAINMENT SUBSCRIBE OUR CHANNELS
    Mg Records Haryanvi Hits - www..com/channel/UCfwz...
    Mg Records Punjabi Hits - www..com/channel/UC4yl...
    Mg Records - www..com/channel/UCFt0...
    Mg Records Haryanvi Tadka - www..com/channel/UC_yG...
    Mg Records Bhakti Sagar - www..com/channel/UCPPp...
    Mg Records Gudgudee - www..com/channel/UCmVr...
    Mg Records Ragni Hits - www..com/channel/UCPKd...

Комментарии • 1,7 тыс.

  • @ranagill2676
    @ranagill2676 3 года назад +201

    ਸਲੀਮ ਯਾਰ ਮੈਂ ਤੇਰਾ ਬੋਹਤ ਵੱਡਾ ਫੈਨ ਆਂ
    ਪਰ ਇਸ ਗਰੀਬ ਦੀ ਬਾਹ ਜਰੂਰ ਫੜ
    ਕਿਉਕਿ ਥੋਡਾ ਹੀ ਖੂੰਨ ਆ , ਤੇਰਾ ਭਾਈ ਆ

    • @satikar__kaur_12oo
      @satikar__kaur_12oo 2 года назад +2

      👍❤️

    • @narinderkumar579
      @narinderkumar579 2 года назад +1

      Sai gal a bro

    • @jagmohanlohian
      @jagmohanlohian Год назад +6

      ਵਿਸਾਖੀਆਂ ਦੇ ਸਹਾਰੇ ਕਦੋਂ ਤੱਕ ਤੇ ਕਿੰਨਾ ਕੁ ਤੁਰੋਗੇ। ਆਖਰ ਆਪਣੀਆਂ ਹੀ ਲੱਤਾਂ ਕਾਇਮ ਕਰਨੀਆਂ ਅਤੇ ਕਾਇਮ ਰੱਖਣੀਆਂ ਹੁੰਦੀਆਂ ਹਨ ।

  • @SherGill214
    @SherGill214 Год назад +19

    ਇਹ ਤਾਂ ਬੜਾ ਖਰਾ ਗਾਉਂਦਾ,, pic ਦੇਖ ਕੇ ਤਾਂ ਕਮੇਡੀਅਨ ਲਗਦਾ ਸੀ ਪਰ ਇਹ ਬੰਦਾ ਰੱਬ ਦੀ ਦਾਤ ਨੂੰ ਹੋਰ ਨਿਖ਼ਾਰ ਕੇ ਸੁਰਾਂ ਦਾ ਪੱਕਾ ਕਲਾਕਾਰ ਏ 👌👌👌👌👌

  • @MandeepKumar-sx3oz
    @MandeepKumar-sx3oz 3 года назад +97

    ਵਾਹ ਜੀ ਕਾਲੂ ਸ਼ਾਹਕੋਟੀ ਜੀ ਬਹੁਤ ਹੀ ਪਿਆਰੀ ਅਵਾਜ਼ ਦੇ ਮਾਲਕ ਹੋ ਤੁਸੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਖੁਸ਼ ਰੱਖਣ ਇਹ ਸਾਡੀ ਦੁਆ ਹੈ 🙏

    • @AffectionateSloth-mm5jo
      @AffectionateSloth-mm5jo 5 месяцев назад

      ਬਹੁਤ. ਹੀ.ਪਿਆਰੀ.ਅਵਾਜ਼.ਕੁਝ.ਨਾਮ ਆਂ.ਵੀਰੇ

  • @varinderbhattiropar275
    @varinderbhattiropar275 Год назад +11

    ਬਹੁਤ ਸਰੀਲੀ।।। ਆਵਾਜ਼ ਏ ਵੀਰ ਦੀ ਮੇੈ ਸਲੀਮ ਭਾਜੀ ਤੌ ਵਾਧ ਤੋਹਾਡਾ ਫੈਨ ਆ ਵੀਰ🥰।।।। ਤੇ ਸਲੀਮ ਭਾਜੀ ਤੁਹਾਨੂੰ ਹੱਥ ਬੱਨ ਕੇ🙏🏻🙏🏻🙏🏻 ਬੇਨਤੀ ਆ ਜੀ।। ਆਪਣੇ ਭਰਾ ਦੀ ਹਰੇਕ ਪਾਸਿਓ ਮਦਦ ਕਰੋ।। ਜੋ ਤੁਹਾਡੇ ਗਿਲੇ ਸ਼ਿਕਵੇ ਆ ਓਹ ਦੂਰ ਕਰੋ।। 🙏🏻🙏🏻🙏🏻।।। ਕਿਉਂਕਿ ਜੋ ਤੁਹਾਡੇ ਇਹ ਦਿਨ ਆ ਹਮੇਸ਼ਾ ਐਦਾ ਨਹੀ ਰਹਿਣਗੇ।।
    ਜੇ ਤੁਹਾਡੇ ਕੋਲ ਅੱਜ ਪੈਸਾ ਤਾ ਤੁਹਾਡੇ ਨਾਲ ਅੱਜ ਸਾਰੇ ਆ।।। ਤਹਾਡੇ ਦੁੱਖ ਮੁਸੀਬਤਾਂ ਵਿੱਚ ਤੁਹਾਡਾ ਭਰਾ ਹੀ ਕੱਮ ਆਓਗਾ।।।। ਮੈਨੂੰ ਪਤਾ ਏ ਸਲੀਮ ਭਾਜੀ ਤੁਸੀਂ ਇਹ ਕਮੈਂਟ ਜਰੂਰ ਪੜੌ ਗੇ।।। ਮਾਫ ਕਰੀਓ ਜੀ ਮੈਨੂੰ ਜੇ ਮੈਂ ਕੁੱਜ ਗਲਤ ਬੋਲਿਆ ਹੋਵਾ🙏🏻🙏🏻🙏🏻🙏🏻🙏🏻

  • @hnsdabwali
    @hnsdabwali 10 месяцев назад +22

    Wah wah wah 22🎉❤sabar koti Saab di yaad davati

  • @punjabimunda2174
    @punjabimunda2174 3 года назад +52

    ਬਹੁਤ ਹੀ ਖੂਬਸੂਰਤ ਆਵਾਜ਼
    ਸਾਬਰਕੋਟੀ ਦੁਆਰਾ ਸੁਣਨ ਨੂੰ ਮਿਲਿਆ । 🙏

  • @ajayghuman3859
    @ajayghuman3859 Год назад +14

    ਸਲੀਮ ਤੋਂ ਕਰੋੜ ਗੁਣਾਂ ਉਪਰ ਆ ਜੀ ਵਾਹਿਗੁਰੂ ਜੀ ਮਿਹਰ ਕਰੀਉ ਜੀ

  • @bittumanupuri702
    @bittumanupuri702 Год назад +17

    ਵਾਹ ਵਾਹ ਬਹੁਤ ਹੀ ਕਮਾਲ ਦੀ ਗਾਇਕੀ ਗੁਲਾਮ ਅਲੀ ਸਾਬ ਦਾ ਭੁਲੇਖਾ ਪਾਉਂਦੀ ਬਹੁਤ ਹੀ ਪਿਆਰੀ ਆਵਾਜ਼ ਕਾਲੂ ਸ਼ਾਹ ਕੋਟੀ ਦੀ ਦੁਆਵਾਂ ਹੀ ਦੁਆਵਾਂ ਢੇਰ ਸਾਰੀਆਂ ❤❤

  • @AngrejSingh-attari-majjewala
    @AngrejSingh-attari-majjewala Год назад +5

    ਸ਼ਾਹਕੋਟੀ ਨੇ ਬਹੁਤ ਹੀ ਵਧੀਆ ਗਾਇਆ ਕੋਈ ਮਿਸਾਲ ਨਹੀਂ ਯਰ ਐਨ ਦਿਲ ਬੱਨਕੇ ਰੱਖਤਾ ਕਿਆ ਬਾਤ ਐ ਮਾਲਕ ਤੰਦਰੁਸਤ ਰੱਖੇ ਜੀ

  • @kamleshkumari9676
    @kamleshkumari9676 3 года назад +35

    ਹਰਕਤਾਂ ਮੁਰਕੀ ਆ ਬਿਲਕੁਲ ਸਰਦੂਲ ਸਿਕੰਦਰ ਭਾਜੀ ਵਰਗੀਆਂ ,👌🏻👌🏻👌🏻

  • @desduaaba1385
    @desduaaba1385 2 года назад +11

    ਵਾਹ ਵਾਹ ! ਬਹੁਤ ਸੁਰੀਲੀ ਆਵਾਜ ਦੇ ਮਾਲਕ ਹੋ ਮਾਸ਼ਾ ਅੱਲਾ ….ਸਦਾ ਖੁਸ਼ ਰਹੋ

  • @bhagwandas62
    @bhagwandas62 Год назад +4

    ਬਾ ਕਮਾਲ,ਇਸ ਹੀਰੇ ਵੱਲ ਕਿਸੇ ਜੋਹਰੀ ਨੇ ਧਿਆਨ ਨਹੀਂ ਦਿੱਤਾ ਜਾਂ ਕਾਲੂ ਸ਼ਾਹਕੋਟੀਆ ਦਾ ਆਪਣਿਆਂ ਨੇ ਹੀ ਗਲਾ ਘੁੱਟ ਦਿੱਤਾ।

  • @deepjatt6148
    @deepjatt6148 2 года назад +7

    Saleem ne kde nam hee nhi liya es heere da awaaj siraa ee aa bhai di

  • @AmandeepSingh-s9t
    @AmandeepSingh-s9t 5 месяцев назад +2

    ਮੇਰੇ ਸ਼ਾਹਕੋਟ ਸਹੁਰੇ ਆ ਇਸ ਵੀਰ ਬਹੁਤ ਦਰਦ ਭਰੀ ਦਾਸਤਾਨ ਕਹਾਣੀ ਸੁਣੀਂ ਆ ਕੋਲ ਬੈਠ ਕੇ ਰੋਣ ਆ ਜਾਂਦਾ ਏਂ ਜਿਉਂਦਾ ਰਹਿ ਕਾਲੂ ਵੀਰ ਮਾਲਕ ਤੇਰੀ ਅਵਾਜ਼ ਨੂੰ ਹਮੇਸ਼ਾ ਬੁਲੰਦ ਰੱਖਣ

  • @amansalana2384
    @amansalana2384 3 года назад +27

    ਬਹੁਤ ਸਮੇ ਵਾਦ ਇਕ ਬਹੁਤ ਵਦੀਆ ਗੀਤ ਸੁਣੀਆਂ ਬਹੁਤ ਵਦੀਆਂ ਅਵਾਜ ਤੇ ਗੀਤ ਪੁਰਾਣਾਂ ਵੀਰ ਨੇ ਅਪਣੇ ਅਨਦਾਜ ਵਿੱਚ ਗਾਈਆਂ
    Very nice voice .

  • @GurvinderSahota-o6z
    @GurvinderSahota-o6z Год назад +27

    ਆ ਹੁੰਦੀ ਆ ਗਾਇਕੀ ਲਗਦੇ ਨੇ ਪੂਰੇ ਸੁਰ ਜਿਉਂਦਾ ਵਸਦਾ ਰਿਹ ਬਾਈ ਰੱਬ ਤਰੱਕੀਆਂ ਬਖਸ਼ੇ ਤੈਨੂੰ 👍👍

  • @PAWANKUMAR-pe8fn
    @PAWANKUMAR-pe8fn 3 года назад +142

    ਸੰਗੀਤ ਉਦਯੋਗ ਦੇ ਸਾ਼ਹੂਕਾਰੋ! ਇਸ ਹੀਰੇ ਨੂੰ ਸੰਭਾਲੋ।

  • @HarjinderSingh-n4n
    @HarjinderSingh-n4n 6 месяцев назад

    ਮੈਂ ਕਿਸੇ ਵੀ ਸਿੰਗਰ ਤੇ ਕੋਈ ਗਲਤ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂ
    ਕਿਉਂਕਿ ਅਸੀਂ ਹਰ ਸੁਰੀਲੇ ਸਿੰਗਰ
    ਨੂੰ ਦਿਲੋਂ ਸੁਣਦੇ ਹਾਂ ਉਸਤਾਦ ਜਨਾਬ
    ਪੂਰਨ ਸ਼ਾਹ ਜੀ ਕੋਟੀ ਜੀ ਦੇ ਪਰਵਾਰ
    ਨੂੰ ਹੰਸ ਰਾਜ ਹੰਸ ਜੀ ਜਿਹੜੇ ਕਿਸੇ
    ਤਰੀਫ ਦੇ ਮੁਹਤਾਜ ਨਹੀਂ ਹਨ ਜਨਾਬ
    ਸਾਬਰ ਕੋਟੀ ਸਾਬ ਮਾਸਟਰ ਸਲੀਮ
    ਜੀ ਕਾਲੂ ਸ਼ਾਹ ਕੋਟੀ ਜੀ ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਹਨ ਇਹਨਾਂ ਨੂੰ ਦਿਲੋਂ ਸਲਿਊਟ ਕਰਦੇਂ ਹਾਂ

  • @JOSHI_LOHIAN_KHAS
    @JOSHI_LOHIAN_KHAS 7 лет назад +67

    kalu bhaji very nice song g
    and tnx paramjit hans ji da jinna de sadke sanu inna wdiaa sinder da song sunan nu mileya
    dosto like te share jroor krio g

  • @Jeevan.Haruwal
    @Jeevan.Haruwal 3 года назад +215

    ਸਲੀਮ ਤੋ ਲੱਖ ਗੁਣਾ ਵਧੀਆ ਗਾ ਰਿਹਾ ਬਾਈ!!! 👍

  • @parmanand6315
    @parmanand6315 5 лет назад +15

    Thanks sari team da Jina ne kalu bhaji song release kita
    Song bahut hi vadiya hai

  • @technicalwithip8177
    @technicalwithip8177 Год назад +2

    bahut badiya, ager aap ne brother ne aap nu spot nahi kiti ta asi sare tere naal hai

  • @kuldeepsharma7229
    @kuldeepsharma7229 5 лет назад +56

    ਬਹੁਤ ਵਧੀਆ ਕਾਲੁ ਸ਼ਾਹਕੋਟੀ ਜੀ

  • @singerjatinsmalpuriya1439
    @singerjatinsmalpuriya1439 3 года назад +27

    दिल जीत लिया भाई ने वाह क्या आवाज ह

  • @ravinderrana1906
    @ravinderrana1906 6 лет назад +22

    Salim naalo vadhiya gayaki ... roohdaari kmaal ....god bless u

  • @luckykhaira4703
    @luckykhaira4703 3 года назад +29

    ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ
    ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ... ❤❤❤

  • @mr.perfact3394
    @mr.perfact3394 5 лет назад +33

    Wow.....amazing voice. Thanks to all spoters . kalu veer is best singer keep it up

  • @ShivamKumar-hg7rq
    @ShivamKumar-hg7rq 3 года назад +11

    बहुत ही अच्छा कालू भाई
    Heart touching song

  • @manishkumar-7800
    @manishkumar-7800 7 лет назад +54

    Feeling nal gaya kallu paji
    Harkta bahut sahi aa mza aa giya sun k
    😊😊😊😊😊

    • @chamkaursarao601
      @chamkaursarao601 3 года назад +1

      Kya sur hai nazara aa gya rooh khush ho gaye

  • @AmitSharma-tn6px
    @AmitSharma-tn6px 3 года назад +4

    Waaaaa g waaaa....swaaaad aagya yrrr ..boht he wadiyaa gaaya mjaa aagya

  • @balwindersingh-rf9dg
    @balwindersingh-rf9dg Год назад +4

    Bahut wadhiya ji kalu Shah ji . parmatma tarakki dewe .❤

  • @talabjeet4009
    @talabjeet4009 Год назад +2

    ਓਹ ਬਾਈ ਜੇ ਏ ਬਾਈ ਅਗੇ ਆ ਗਅਾ ਤਾ ਸਲੀਮ ਦੀ ਦੁਕਾਨ ਬੰਦ ਹੋ ਜਾਣੀ ਇਸ ਕਰਕੇ ਇਸ ਗਰੀਬ ਨੂ ਅਗੇ ਨਹੀਂ ਆਣ ਦਿੰਦੇ।

  • @happysinghsahota-dp5li
    @happysinghsahota-dp5li Год назад +13

    ਵਾਹ ਬਾਈ ਕਿਆ ਬਾਤ ਬਹੁਤ ਖੂਬ❤❤

  • @gurwantsingh3509
    @gurwantsingh3509 Год назад

    ਜੇ ਕੋਈ ਵਾਕਿਆ ਹੀ ਰੂਹ ਨਾਲ ਸੁਣਨ ਵਾਲਾ ਬੰਦਾ ਹੈ ਤਾਂ ਸਲੀਮ ਨਾਲੋਂ ਹਜ਼ਾਰ ਗੁਣਾ ਵਧੀਆ ਗਾ ਰਿਹਾ ਹੈ

  • @JassalHS-pd2hv
    @JassalHS-pd2hv Год назад +5

    ਸਾਬਰ ਕੋਟੀ ਵਾਂਗ ਸੁਰੀਲਾ,, ਬਹੁਤ ਖੂਬ ਲਾਜਵਾਬ,,

  • @Vicky-b7v1o
    @Vicky-b7v1o 4 месяца назад

    ਯਾਰ ਤੁਹਾਡੀ ਆਵਾਜ਼ ਸੁਣ ਕੇ ਮੈਨੂੰ ਮੇਰਾ ਕਾਲਜ ਟਾਈਮ ਯਾਦ ਆ ਗਿਆ ਮੇਂ ਬਹੁਤ ਸੁਣਿਆ ਇਹ ਸੋਂਗ ਬਹੁਤ ਪਿਆਰਾ ਜੀ ❤

  • @satishvirk9759
    @satishvirk9759 3 года назад +18

    Kya baat ustaad ji Dil nu shuh gya song Kya awaz va❤️❤️❤️😍

  • @HarpreetSingh-ko2ze
    @HarpreetSingh-ko2ze 2 года назад

    Yr bai kina v suna ona ghat Aa bai ta dil ch he beth gya rabb mehar kre Te chaddi klla ch rakhe veer nu rabba da roop Aa yr bai jai kallu Shah de.. Vs🙏🥰🥰🥰🥰

  • @rkb3935
    @rkb3935 3 года назад +33

    Excellent lyrics,
    Excellent music,
    Excellent presentation,
    Excellent quality of music output,
    Sabar koti bhaji di yaad aa gyi. His voice is similar to Ustaad Sabar Koti

  • @harryrattanpal2378
    @harryrattanpal2378 3 года назад +12

    Awaj dil nu chu gyi, hidden diamond

  • @charnjitsingh1686
    @charnjitsingh1686 3 года назад +6

    Bahut wadhiya kalu veer avaz bahut sohni hai waheguru khush rakhe

  • @Anmol1313-h9b
    @Anmol1313-h9b Год назад

    ਫਿਲਹਾਲ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਾਲੂ ਸ਼ਾਹ ਕੋਟੀ ਦੀ ਆਵਾਜ਼ ਕਿਸੇ ਨਾਲੋਂ ਵੀ ਘੱਟ ਸੋਹਣੀ ਨਹੀਂ ਸਗੋਂ ਬਹੁਤ ਹੀ ਵਧੀਆ ਆਵਾਜ਼ ਹੈ ਪਰ ਜਿਹੜਾ ਕਾਲੂ ਨਾਲ ਹੋ ਰਿਹਾ ਹੈ ਇਸ ਨੂੰ ਕਿਹਾ ਜਾਂਦਾ ਹੈ ਦੋਗਲਾ ਕੰਮ ਅੱਜ ਨੂੰ ਤਾਂ ਵਿਚਾਰਾ ਇਹ ਕੀ ਕੁਝ ਬਣਿਆ ਹੁੰਦਾ ਕੁਝ ਗਲਤ ਕਿਹਾ ਹੋਵੇ ਤਾਂ ਮਾਫ ਕਰਨਾ ਆਪ ਸਭ ਨੂੰ ਪਤਾ ਹੀ ਹੈ ਧੰਨਵਾਦ

  • @bilalshoukat50
    @bilalshoukat50 6 лет назад +295

    Writer and composer of this song my father ustad Shoukat manzoor ALI khan from kang gharana rawalpindi pakistan

    • @shankyrathore
      @shankyrathore 6 лет назад +11

      Mera salaam aa tuhade walid sahib nu

    • @shahibaaz
      @shahibaaz 5 лет назад +4

      Bahut bahut Salaam tuhade valid saab nu , bahut he vadhiya peshkash hai.

    • @dogworld4931
      @dogworld4931 5 лет назад +1

      Very beautiful lyrics

    • @jobankamboj
      @jobankamboj 5 лет назад +1

      khuda mehar kare tuhade te

    • @deepas5811
      @deepas5811 5 лет назад +1

      👍👍👍

  • @KamarKhan-e7r
    @KamarKhan-e7r Год назад +1

    Ahaa janab kya hi bat h apki...isss bande ko support kro yrr...ye master Salim k bhai hain yaron❤😊

  • @gamezindagidi7185
    @gamezindagidi7185 2 года назад +15

    ਬਹੁਤ ਵਧੀਆ ਹੈ ਜੀ 🙏🏽 GAMEਜਿੰਦਗੀ ਦੀ ✈️

  • @bapumunshasinghtrainingaca3973
    @bapumunshasinghtrainingaca3973 3 года назад +1

    Kya baat hai Ji 👌👌Koi Shabad hi nahi hai Ji 👌👌God bless you 👌👌

  • @adityabhandari3798
    @adityabhandari3798 5 лет назад +66

    ਬਹੁਤ ਵਧੀਆ ਆਵਾਜ਼ ਹੈ ਕਾਲੂ ਸਾਹਿਬ ਦੀ

    • @rustambhatti3808
      @rustambhatti3808 3 года назад +1

      Salim se bhi badhiya guitar hi Kalu Shah Koti

  • @RaviKumar-ip7ju
    @RaviKumar-ip7ju 3 года назад +1

    Bahut badhiya veer song aa sabar kiti yaad kara ta

  • @GurdevGill-vz6vv
    @GurdevGill-vz6vv 5 месяцев назад +7

    ❤❤❤wa yr Boht khoob ❤️💪 slim nalo v lakh guna sona Gaya bai g......

  • @paapupaapu7502
    @paapupaapu7502 3 года назад +1

    Kya baat a bohat sohni awaj a kalu shahkoti ji di 8 baar sun leya yrr ganda bohat dard a gane ch

  • @mandeep3924
    @mandeep3924 5 лет назад +7

    Paramjeet vver tusi rab ho Jo es kallu veer de baha phari

    • @MADMAXX1239
      @MADMAXX1239 4 года назад +1

      ki rab ja yaar kam kaaro

  • @ajayveer6397
    @ajayveer6397 Год назад

    Bohut badia kalu saha koti paaj ji 🧿✌️

  • @nirmalnirmalnagra1721
    @nirmalnirmalnagra1721 3 года назад +10

    ❤❤❤ਸ੍ੀ ਪੁਰਨ ਸਾਹਕੋਟੀ ਜੀ ਦਾ ਖੂਨ ਅਾ ਕਾਲੂੂ

  • @gurdaskalyana9855
    @gurdaskalyana9855 Год назад

    Siraaa❤❤❤❤❤ purani yaada

  • @ajaygillvlog5356
    @ajaygillvlog5356 Год назад +4

    Kalu paji ਕਿਆ ਅਵਾਜ ਤੁਹਾਡੀ ਦਿਲ ਖੁਸ਼ ਹੋ ਗਿਆ ਮੇਰਾ ਯਾਰ ਜਿੰਦਾ ਰਹਿ। ਭਾਜੀ

  • @Surinder5665singh
    @Surinder5665singh Год назад +1

    Kallu sahkoti brother bahut changa hunar baksheya khuda
    Ne tuhanu koye kami nahi tuhade Sur vich ek ek bool dhyaan naal suneya bas mihnat kri chal fal de chinta na kri fal khuda aape devega god bless you brother

  • @officialsumanmusic5874
    @officialsumanmusic5874 5 лет назад +13

    Love u २२ji bhout hi sundar song 🎶🎶
    Supar voice.।।। ❤❤❤❤❤❤❤❤❤❤❤❤❤❤❤❤❤🌹🌹🌹🌹🌹🌹

  • @gurpreetgill4864
    @gurpreetgill4864 8 месяцев назад

    Very nice 👌👍
    Beautiful kalaam I like it i Love 💕 it
    Jio kaalu sahakoti god bless you bro

  • @djnarayanevents246
    @djnarayanevents246 Год назад +5

    ਬਹੁਤ ਸੋਹਣੀ ਆਵਾਜ਼ ਹੈ ਵੀਰ ਦੀ।❤❤

  • @GURJANTSINGH-ry8ze
    @GURJANTSINGH-ry8ze 6 месяцев назад +1

    Wah ji wah sawar koti.sahev ki.yaad taaja karvadi unke Bhai ne,
    Bahut hi surila singer,sohne rangle Punjab da❤❤❤❤

  • @sarbjitsingh1603
    @sarbjitsingh1603 3 года назад +10

    keya baat a ji waheguru ji chardikla bakshe aap ji nu 🙏❤️

  • @MALHIBALRAJSINGHMALHIBAL-oi9fk
    @MALHIBALRAJSINGHMALHIBAL-oi9fk 8 месяцев назад

    Waheguru ji mehar karo 22 ji ta very good voice,

  • @sonymasih6598
    @sonymasih6598 3 года назад +5

    ਵਾਹ ਜੀ ਵਾਹ ਵੀਰ ਬਹੁਤ ਹੀ ਸੋਹਣੀ ਆਵਾਜ਼ ਆ

  • @baljeetkalsi2715
    @baljeetkalsi2715 3 года назад +1

    Ustad loka di ehtho pechaan hu di aa.waah ustad g Kya baat hai.ustad g kithe live sunan da mauka deo g.

  • @parveendaman8570
    @parveendaman8570 5 лет назад +7

    very nice voice and song sirji. Rab tuhnu chardikala vch rakhe.

  • @SM.Music-1313
    @SM.Music-1313 6 месяцев назад +1

    Wah wah wah wah wah wah wah wah wah wah wah wah wah wah wah wah wah wah wah 🎉

  • @VinayKumar-547
    @VinayKumar-547 3 года назад +12

    Outstanding performance Kalu bai ji 👏👏👏👏👏👏👏

  • @BalvinderSingh-rl7yf
    @BalvinderSingh-rl7yf Год назад +1

    Omg kha awaj va .aeh hude han gayaki de khe noor heere🎉🎉🎉🎉🎉🎉

  • @kuldeepsharma7229
    @kuldeepsharma7229 5 лет назад +19

    ਬਹੁਤ ਵਧੀਆ ਜੀ ਕਮਾਲ ਕਰਤੀ

  • @lovepreetgillsaabg1287
    @lovepreetgillsaabg1287 2 года назад +1

    Kya baat aa veer ji real kalakar ho tusi god bles you

  • @Mohammadislaam1234
    @Mohammadislaam1234 3 года назад +9

    Ji o kalu shah ji Allah pak tarrkian deve

  • @gorasurinder
    @gorasurinder Год назад +1

    Bhut vadiya veere sirra same sabbar koti sahb

  • @kddesigner149
    @kddesigner149 5 лет назад +19

    Kamal karti aa kalu veer.. You actually deserve much more than you got in your life

    • @MADMAXX1239
      @MADMAXX1239 4 года назад

      nahi aundi english kiyo pange laina

  • @shabirkhan1365
    @shabirkhan1365 3 года назад +1

    My fevret singer kalu shah kototi bhai ji sda khushi rhu koi ap ke sath ho ya na ho apne sath allah hai

  • @pammaharipuriya747
    @pammaharipuriya747 5 лет назад +11

    Wow kya bat no 1 singing love you ustad ji

  • @Ashu-pt5du
    @Ashu-pt5du 2 года назад +1

    Ghaint aw paji🙏song👌👌

  • @amangill1273
    @amangill1273 6 лет назад +10

    Bahut vadia veer g good music great composition God bless

  • @rsrahulsound9031
    @rsrahulsound9031 5 месяцев назад +1

    Sabhi ko request hai ki Kalushah koti ji singer ko v support kro jiske ghr Wale v Inka sath nhi de rhe

  • @balkarsingh-el2vj
    @balkarsingh-el2vj 5 лет назад +19

    Ae singer hunde ae👌👌👌👌👌👌👌

  • @karansalaria6636
    @karansalaria6636 2 года назад

    Wa kamaal paa ji superb god bless you we r always with you

  • @mahipanwar7896
    @mahipanwar7896 4 года назад +7

    bakamal singing tusi allah apko bahut vada gayaka banaye

  • @Shivamsingh-ch8cg
    @Shivamsingh-ch8cg Год назад

    Kine klakara di mahk aa rhi aa enha di awaz cho jine pooran ji de shegerdh han onha sarya da swadh aa raha kalu ji di awaz cho

  • @harpreetsandhu7774
    @harpreetsandhu7774 3 года назад +6

    Bahut ਸੋਹਣੀ ਅਵਾਜ ਆ ਜੀ

  • @parmindersingh339
    @parmindersingh339 2 года назад +1

    Kya baat aa yaar main challange krda Punjab da koi ਕਲਾਕਾਰ ਏਦਾ ਦਾ ਗਾ ਕੇ dikhade man jaa ge nhi gaa hona eda da

  • @souravbhagatmusic7996
    @souravbhagatmusic7996 5 лет назад +12

    Awesome and great singer kalushahkoti 👌👌👌👌👌

  • @tehbersinghrajoana
    @tehbersinghrajoana Год назад

    Wow 😮😮😮 1st tym I am listing golden artist

  • @mohammadsherabdula9568
    @mohammadsherabdula9568 7 лет назад +15

    subhan Allah kya baat aa kalu paji

  • @nehachhabra2133
    @nehachhabra2133 3 года назад +1

    parmatma tuhade har dukh menu de den tu c hamesa khushiya ch raho

  • @JR-go6ci
    @JR-go6ci 4 года назад +10

    Good singing and keep it up with pop songs too. Good job !!

    • @MADMAXX1239
      @MADMAXX1239 4 года назад

      lakh lahnat tere te pop song nhi sad song hai

  • @davindersingh-sb9ib
    @davindersingh-sb9ib Год назад +1

    Awaz sunke mainu ji mehsoos hoya a mai dss ni sakda kini surili te buland awaz hai 🎉🎉🎉🎉❤❤❤❤

  • @sonu-ut9yz
    @sonu-ut9yz 3 года назад +6

    Wow amazing voice 👌 love u ustad ji
    Super ❤️❤️❤️ song

  • @GuruSahota-w1v
    @GuruSahota-w1v Год назад +1

    Bahut vadia veer good 👍👍👍

  • @vickylear3946
    @vickylear3946 7 лет назад +13

    nice kallu sahib I am Dharamjit

  • @gurnallekhraj2006
    @gurnallekhraj2006 8 месяцев назад

    Punjab da Heera ❤❤❤❤❤❤❤so proud, bahut hi surili te fakir rooh de malik kaalu shah koti ji, waah kamaal excellent performance.

  • @ILOVEINGLAND
    @ILOVEINGLAND 3 года назад +5

    Rab mehar kare ji bhut shoni voice aa vire di

  • @waqasmansha6051
    @waqasmansha6051 2 года назад +1

    Wah wah 👍👍❤️❤️❤️❤️🙏🙏

  • @manubhatti2052
    @manubhatti2052 3 года назад +5

    Bro dilo big salute a bhut att wa song...ty aapdi voice

  • @mithasingh4484
    @mithasingh4484 5 месяцев назад

    ਜੇ ਕਾਲੂ ਮਸ਼ਹੂਰ ਹੋ ਗਿਆ ਤਾਂ ਸਲੀਮ ਦੀ ਚੜਾਈ ਘੱਟ ਨਹੀਂ ਹੋਣੀ ਪਤਾ ਨਹੀਂ ਕਿਉਂ ਨਹੀਂ ਮੱਦਦ ਕਰਦੇ ਉਹ ਕਾਲੂ ਦੀ

  • @BaljinderSingh-cz2pg
    @BaljinderSingh-cz2pg 2 года назад +5

    Very Nice Music Param Hans Paji Hans Raj Hans De Chhota Brother ji

  • @Shivamsingh-ch8cg
    @Shivamsingh-ch8cg Год назад

    Very nice song aa voice hor bhi vadhya Hans bhaji kamal kiti payi aa super