Teri Meri Tut Jani E | Durga Rangila | New Punjabi Sad Song 2024 | ft. Kamal Rangila | Sohal Records
HTML-код
- Опубликовано: 5 фев 2025
- Sohal Records & Kashmir Singh Sohal Presents New Punjabi Song "Teri Meri Tut Jani E" Sung by Durga Rangila
#terimeritutjanisong #newpunjabisongs2023 #latestsong #jemaibolpeya #durgarangila #trendingvideo #fullvideosong #terimeritutjanie #sadsong2023
Legend Singer Back with Super Hit Team :
--------------------------------------------------
Song : Teri Meri Tut Jani E
Singer : Durga Rangila
Lyric : Shafi Jalbhera
Music : Jassi Bros
Actors : Kamal Rangila , Rudar Pratap & Maninder Gill
Video : Bobby Bajwa
Producers : Kashmir Singh Sohal & Kuljit Singh Khalsa
Label : Sohal Records
All Rights @ sohal records
♪ Available on :-
------------------------------
♪ iTunes - music.apple.co...
♪ Apple - music.apple.co...
♪ Ganna - gaana.com/albu...
♪ Wynk - wynk.in/music/...
♪ Jio Saavn - www.jiosaavn.c...
♪ Spotify - open.spotify.c...
♪ Amazon Music - music.amazon.c...
♪ Deezer - www.deezer.com...
♪ Soundcloud - soundcloud.com...
--------------------------------------------------------------------------------------------------------------
To Set Caller Tune Dial Below Codes
For Airtel Hello Tunes Dial 5432118947688
Vodafone Caller Tunes Dial 53714140380
For Idea Dialer Tones Dial 53714140380
BSNL East & South SMS BT 14140380 to 56700
MTNL Subscribers SMS PT 14140380 to 56789
---------------------------------------------------------------------------------
Don't Forget To Like, Comment And Share!!!!!
========================================================
Managed and Promoted by ERIK Business Consultancy , Mumbai
========================================================
ਬਹੁਤ ਵਧੀਆ ਲਿਖਿਆ ਵਾਈ ਨੇ ਮੇਰੇ ਪਿੰਡ ਜਲਵੇੜਾ ਦਾ ਲਿਖਾਰੀ ਏਹ ਵਾਈ ਸ਼ਫੀ ਜਲਵੇੜਾ ਵਾਹਿਗੁਰੂ ਤਰੱਕੀਆਂ bakshe😅
Pasta kol aa jara pind
ਗੀਤ ਵਧੀਆ ਪਰ ਅੱਜ ਕੱਲ੍ਹ ਆਲਿਆਂ ਇਸ ਤਰ੍ਹਾਂ ਦੇ ਸਮਝ ਨਹੀਂ ਆਉਂਦੇ,,,ਇਸ ਲਈ ਗੀਤ ਨੂੰ ਪੂਰਾ ਪਿਆਰ ਨਹੀਂ ਮਿਲ ਰਿਹਾ,,,,,,, ਕਿਉਂ ਅੱਜ ਕੱਲ੍ਹ ਆਲਿਆਂ ਨੂੰ ਗੀਤ ਯਾਰ ਦੀ ਜ਼ਿੰਦਗੀ,,ਠਾ ਵਰਗੇ ਚੰਗੇ ਲੱਗਦੇ ਨੇ ਜਿਨ੍ਹਾਂ ਦਾ ਕੋਈ ਮਤਲਬ ਹੈ ਨਹੀਂ
Bahut vadiya comment bhaji Gal saheee e tuahdiii aaj kal smaaa badal gaya Durga ta aapa da school ala Pyar a jida pehli Umar ch kuriya nu hunda Sanu durge nal aa
ਰੰਗੀਲਾ ਸਾਬ ਕੋਈ੍ਹ ਲਫ਼ਜ਼ ਨਹੀਂ ਇਸ ਗਾਣੇ ਲਈ
❤❤😊😊😊
ਬਾਈ ਦੁਰਗਾ ਰੰਗੀਲਾ ਜੀ ਨੇ ਇੱਕ ਵਾਰ ਫਿਰ ਰੂਹ ਖੁਸ਼ ਕਰ ਦਿੱਤੀ । ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
ਸੱਚ ਮੂਹੋਂ ਬੋਲ ਕੇ ਨਹੀਂ ਦਸ ਸਕਦੇ
ਬਹੁਤ ਹੀ ਵਧੀਆ ਗੀਤ ਆ
ਦੁਰਗਾ ਜੀ ਦੀ ਕੋਈ ਰੀਸ ਨਹੀਂ
Love you astad ਦੁਰਗਾ ਜੀ ❤
20 ਸਾਲ ਪਿਛਾਂਹ ਵਾਲੇ ਸਮੇਂ ਵਿੱਚ ਲੈ ਗਿਆ ਇਹ ਗੀਤ,,ਕਮਾਲ ਹੈ ਦੁਰਗਾ ਰੰਗੀਲਾ ਜੀ ਦੀ ਆਵਾਜ਼
,😊
.😊😊mmmmmkkkkkkkkmmmm
ਸਫੀ ਵੀਰ ਜੀ ਤੁਹਾਡੀ ਗੀਤਕਾਰੀ ਬਹੁਤ ਵਧੀਆ ਹੈ ❤ ਤੁਹਾਡੀ ਅਤੇ ਦੁਰਗਾ ਰੰਗੀਲਾ ਵੀਰ ਜੀ ਦੀ ਜੋੜੀ ਨੂੰ ਪ੍ਰਮਾਤਮਾ ਸਦਾ ਚੜਦੀ ਕਲਾ ਚ ਰੱਖੇ ❤
Nice song big bro safiiiii y ji
@@vickyshah4290 ss
KaLa
HoLlllll
ਇਹਨਾਂ ਪੁਰਾਣੇ ਕਲਾਕਾਰਾਂ ਨੂੰ ਸੁਣਕੇ ਬਚਪਨ ਯਾਦ ਆ ਜਾਂਦਾ ਨਾਨਕਿਆਂ ਦੇ ਪਿੰਡ ਦੀ ਯਾਦ ਆ ਜਾਂਦੀ ਆ FM ਤੇ ਸੁਣਦੇ ਹੁੰਦੇ ਸੀ ਗਾਣੇ
New song a2023.model a brava
ਕਿਆ ਬਾਤ ਹੈ ਜੀ ਬਹੁਤ ਸਮੇਂ ਬਾਅਦ ਨਵਾਂ ਗੀਤ ਸੁਣਨ ਨੂੰ ਮਿਲਿਆ ਬਿਲਕੁਲ ਨਹੀਂ ਬਦਲੇ ਜੀ
Very very nice song bahut new song suneya Durgarangela ji da
ਕਿਆ ਬਾਤ ਹੈ ਦੁਰਗਾ ਰੰਗੀਲਾ ਸਾਬ ਜੀ , ਬਚਪਨ ਤੋਂ ਤੁਹਾਨੂੰ ਸੁਣਦੇ ਆਏ ਹਾਂ ਅੱਜ ਵੀ ਓਹੀ ਆਵਾਜ਼ ਓਹੀ ਮੜਕ ਓਹੀ ਜੋਸ਼ ਮਾਲਿਕ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ❤🎉😊
Plus hogi
@@jaishivshankarjaimaakali 11
@@jatinderguru4382 yujju
@@jatinderguru4382pl
😢😢😢 ਪਹਿਲੇ ਦਿਨ ਜਾਦ ਆ ਗਏ 😭😭😭😭 ਸਰਦੂਲ ਸਿਕੰਦਰ ਜੀ ਤੋਂ ਬਾਅਦ ਸਾਡੇ ਕੋਲ ਆ ਹੀ ਆਵਾਜ਼ ਰੈਹ ਗਈ ਹੈ ਵਾਹਿਗੁਰੂ ਜੀ ਬਹੁਤ ਵੱਡੀ ਉਮਰ ਕਰੇਂ
❤❤❤ mast
Shi gll aa sonu bro
💯 right Bai ji bilkul same Dil di kahi 👍👍👍
@@AjayRadha-zh4fo😢😢yv. 😢 hbu by😢 f 😢 ni use used 😮😮 hu AA nibb hy
😢😢😢😢 the wee😊 wee
Sahi gal aa ji
ਬਹੁਤ ਬਹੁਤ ਮੁਬਾਰਕਾਂ ਜੀ ਉਸਤਾਦ ਸਤਿਕਾਰ ਯੋਗ ਦੁਰਗਾ ਰੰਗੀਲਾ ਜੀ ਅਤੇ ਸਾਰੀ ਟੀਮ ਨੂੰ 🎹🎷🎺🎸🪕🎻🥁🎤🎧🎥👍👍👍👍
ਦੁਰਗਾ ਰੰਗੀਲਾ ਦੀ ਅਵਾਜ਼ ਤੇ ਅੰਦਾਜ਼ ਦਾ ਕੋਈ ਮੁਕ਼ਾਬਲਾ ਨਹੀਂ ਕਰ ਸਕਦਾ।, ਬਹੁਤ ਸੋਹਣਾ ਲਿਖਿਆ ਅਤੇ ਗਾਇਆ ਹੈ। Forever Hit Durga 22 G 👍👍.
ਵੀਡੀਓ ਦਾ ਪਲੌਟ ਠੀਕ ਠੀਕ ਹੀ ਏ, ਇਸ ਤੋਂ ਕਾਫੀ ਵਧੀਆ ਹੋ ਸਕਦਾ ਸੀ ਅਤੇ ਉਮੀਦ ਵੀ ਸੀ।
ਦੂਜੇ ਆਸ਼ਿਕ ਦਾ ਕੀ ਕਸੂਰ ਸੀ ਕੁੱਝ ਸਮਝ ਨਹੀਂ ਆਇਆ।
ਸਹੀ ਗਲ ਭਾਜੀ ਸਮਝ ਜੀ ਨੀ ਲੱਗੀ ਕੀ ਹੋਗਿਆ
ਕੋਈ ਲਫਜ਼ ਨਹੀਂ ਹੈ ਜਿਸ ਨਾਲ ਉਸਤਾਦ ਜੀ ਦੀ ਸਿਫਤ ਕਰੀਏ
ਰੋਜ ਘੱਟ ਤੋਂ ਘੱਟ 5 ਵਾਰ ਗੀਤ ਸੁਣ ਲੈਂਦਾ ਇਹ ਪਰ ਫਿਰ ਵੀ ਦਿਲ ਨਹੀਂ ਬਰਦਾ ਬਾਰ ਬਾਰ ਸੁਣੀ ਜਾਂਦਾ ਏਨੀ ਸੋਹਣੀ ਵੋਕਲ ਏਨੀ ਸੋਹਣੀ compose ਸੋਹਣੀ ਵੀਡੀਓ ਜਨਾਬ ਦੁਰਗਾ ਰੰਗੀਲਾ ਜੀ ਰੱਬ ਤੁਹਾਨੂੰ ਤੰਦਰੁਸਤੀ ਦਵੇ ਏਦਾਂ ਹੀ ਤੁਹਾਡੇ ਗੀਤ ਸੁਣਦੇ ਰਹੀਏ ❤❤
X
Ma rooj sunda ji rooj😊😢
ਬਹੁਤ ਹੀ ਸੋਹਣਾ ਗੀਤ ਗਾਇਆ ਦੁਰਗਾ ਰੰਗੀਲਾ ਜੀ ਨੇ। ਇਹੋ ਜਿਹੇ ਕਲਾਕਾਰ ਤੇ ਇਹੋ ਜਿਹੇ ਗੀਤ ਅੱਜ ਕੱਲ੍ਹ ਬਹੁਤ ਘੱਟ ਨੇ। ਇਹੋ ਜਿਹੇ ਹੀਰਿਆਂ ਦੀ ਪਰਖ ਕਰਨ ਵਾਲੇ ਵੀ ਬਹੁਤ ਘੱਟ ਨੇ
ਜਿੰਨੀ ਸੋਹਣੀ ਅਵਾਜ਼ ਜੈ ,, ਤੇ ਵਧਿਆ ਗਾਣਾ ਹੈ, ਲੋਕ ਉਹ ਤਰੀਕੇ ਨਾਲ ਪਿਆਰ ਨਹੀ ਦੇ ਰਹੇ ਇਹ ਗਾਣੇ ਨੂੰ,
Wording cheap hai bai ji. Halka song aa. Awaaz 👌🏼👌🏼
@@JS50108 1¹
But fr v ase sunday aa ustad ji nu
ਵਾਅ ਸ਼ਫੀ ਵੀਰ ਬਾ ਕਮਾਲ ਲੇਖਣੀ ਤੁਹਾਡੀ ✍️✍️✍️✍️ ਮੁਬਾਰਕਬਾਦ ਸਾਰੀ ਟੀਮ ਨੂੰ,,,,,,,ਵੱਲੋ ਉਡੀਕ ਮਾਲੇਵਾਲੀਆ
ਕਿਆ ਬਾਤਾਂ ਨੇ ਉਸਤਾਦ ਜੀ
ਬਾ ਕਮਾਲ ਸ਼ਖ਼ਸੀਅਤ,, ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ,, ਪੰਜਾਬ ਦੇ ਸਾਫ ਸੁਥਰੇ ਸੰਗੀਤ ਦੇ ਥਮ,, ਮੇਰੀ ਜਾਨ,, ਮੇਰੀ ਰੂਹ ਜਨਾਬ ਦੁਰਗਾ ਰੰਗੀਲਾ ਜੀ ਤੁਹਾਡਾ ਇਹ ਨਵਾਂ ਗਾਣਾ ਬਹੁਤ ਹੀ ਵਧੀਆ ਲੱਗਾ ਮੈਨੂੰ,,
ਇਹ ਆਵਾਜ਼ ਸੁਣ ਕੇ ਸਾਰੀ ਦੁਨੀਆਂ ਦਾ ਸਕੂਨ ਮਿਲ ਜਾਂਦਾ ਜੂਗ ਜੂਗ ਜੀਵੇ ਇਹ ਆਵਾਜ਼ ਹਮੇਸ਼ਾ ਲਈ❤❤
ਵਾਹ ਉਸਤਾਦ ਜੀ ❤❤❤❤❤ਸਵਾਦ ਆ ਗਿਆ 😘😘🤗🤗🤗ਹਮੇਸ਼ਾ 🤗🤗🙏🙏🙏ਜਿਉਦੇ ਰਹੋ ਉਸਤਾਦ ਜੀ❤❤🤗🤗🤗ਰੱਬ ਹਮੇਸ਼ਾ ਤੂਹਾਨੂ ਸਾਡੇ ਕੋਲ ਰੱਖੇ🙏🙏🙏😘😘😘❤❤❤❤🤗🤗🤗🤗🤗
Main eh song din ch ghato ghat 20 baar ta sun he lainda, kuj purani yadein taaja ho jati hai , safi veer and Durga ji ne ghut ghut Jaan bhar pyi aa song ch, kine sohni awaaz d
ਇਕ ਗੱਲ ਤਾ ਹੈ ਜਿੰਨੇ ਮਰਜੀ ਆ ਜਾਨ ਪਰ ਦਰਦ ਭਰੇ ਗੀਤਾ ਦੇ ਸੌਦਾਗਰ ਦੁਰਗਾ ਰੰਗੀਲਾ ਦੀ ਕੋਈ ਰੀਸ ਨਈ ਕਰ ਸੱਕਦਾ ਦਿਲ ਨੂੰ ਸਕੂਨ ਆ ਜਾਂਦਾ ਇਨ੍ਹਾਂ ਦਾ ਗੀਤ ਸੁਣਕੇ ਨਾਲੇ ਵੀਡੀਓ ਵੀ ਬਹੁਤ ਸਾਫ਼ ਸੁਥਰੀ ਵਾ 💯💯💯💯💯
0:39 m...,,............,,....?
Siraaa gal bat
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਜੀ
Durag ji wahegurur ji mehr karn nice broo siraa
ਇਕ ਤਗਮਾ ਜੋ ਮਸ਼ਹੂਰੀ ਦਾ
ਯਾਰਾ ਦੀ ਹਿੱਕ ਤੇ ਪੱਕਾ ਏ
ਇੱਕ ਇਸ਼ਤਿਹਾਰ ਜੋ ਨਿੰਦਿਆ ਦਾ
ਮੇਰੀ ਪਿੱਠ ਤੋ ਜੇ ਨਈ ਲੱਥਾ ਏ
ਕੋਈ ਕਮੀ ਮੇਰੇ ਵਿੱਚ ਹੋਵੇਗੀ।
ਜੇ ਖਤ਼ ਵੀ ਅੱਜਕਲ ਘੱਟ ਪਾਉਂਦੇ ਨੇ
ਜੇ ਮਿਲਣ ਵੀ ਲੋਕੀ ਘੱਟ ਆਉਂਦੇ ਨੇ
ਜੀਭਾ ਨਾਲ ਦੇਬੀ ਡੰਗਦੇ ਨੇ
ਦਿਨ ਔਖੇ ਜਹੇ ਕਰ ਲੰਗਦੇ ਨੇ
ਕੋਈ ਕਮੀ ਮੇਰੇ ਵਿੱਚ ਹੋਵੇਗੀ।।
ਰੁੱਕਣਾ ਸੀ ਜਿੱਥੇ ਰੁੱਕਿਆ ਨਈ
ਝੁੱਕਣਾ ਸੀ ਜਿੱਥੇ ਝੁੱਕਿਆ ਨਈ
ਜੇ ਸਮੇ ਦੀ ਚਾਲ ਨੂੰ ਤੱਕਿਆ ਨੀ
ਜੋ ਬਣਨਾ ਸੀ ਬਣ ਸਕਿਆ ਨਈ
ਕੋਈ ਕਮੀ ਮੇਰੇ ਵਿੱਚ ਹੋਵੇਗੀ।।।
ਦੇਬੀ ਮਖ਼ਸੂਸਪੁਰੀ।
Durga rangila warga singer koi ni bab sakda,god da pyar dekho ki sohni awaaz da malak eh bro Durga rangila ji
ਮੈਨੂੰ ਸਕੂਨ ਦਿੰਦੇ ਆ ਉਸਤਾਦ ਜੀ ਦੇ ਗੀਤ , sad ਨਾ ਵੀ hovaa ਫਿਰ ਵੀ ਸਵਾਦ ਆਉਂਦਾ sad ਗੀਤ ਸੁਣਨ ਦਾ ਇਹਨਾਂ ਦੇ
ਬਹੁਤ ਸਮੇ ਬਾਅਦ
ਸਵਾਦ ਆ ਗਿਆ ਜਨਾਬ ਜੀ ਤੁਹਾਡੀ ਆਵਾਜ਼ ਸੁਣਕੇ ਪਰ ਅਫਸੋਸ ਲੋਕ ਇਸ ਗਾਣੇ ਨੂੰ ਉਹਨਾਂ ਪਿਆਰ ਨਹੀਂ ਦੇ ਰਹੇ ਜਿੰਨਾ ਦੇਣਾ ਚਾਹੀਦਾ ਸੀ 🎉🎉🎉😢😢
ਪਿਆਰ ਦੇਣ ਵਾਲੇ ਦੇ ਰਹੇ ਨੇ ਵੀਰ ਤੇ ਜਿਹਨੇ ਸੁਣਿਆ ਕਦੇ ਗਾਗਰ ਪਿਆਰ ਵਾਲੀ ਗੀਤ ਦੁਰਗਾ ਰੰਗੀਲਾ ਜੀ ਦਾ ਉਹ ਅਜ ਵੀ ਫੈਨ ਨੇ ਮੇਰੇ ਵਰਗੇ ਜੀ 😊😊
Kyu ni de rhe yr chk kro
@@gagandeepsingh-sl1vp 😂Yes
ਭਾਈ ਸਾਬ ਦੁਰਗਾ ਅੱਜ ਵੀ ਓਹੀ ਹੈ ਜੋ 25ਸਾਲ ਪਹਿਲਾ ਸੀ ❤🎉
ਭਾ ਜੀ ਇਕ ਇਕ ਗੀਤ ਹਿੱਟ ਆ ਮੱਲਾ, ਭਾ ਜੀ ਦਾ ਚਰਾਗ ਮੁਹੱਬਤ ਦਾ, ਕੈਸਿਟ ਤੋ ਹੁਣ ਤੱਕ, ਦਵਿੰਦਰ ਸਿੰਘ ਬਾਜਵਾ
ਬਹੁਤ ਵਧੀਆ ਜੀ
Kya baat.. master piece.. love from UAE. Jio. Music nu jaanan wale jaanade aa k tusi kohinoor ho.. lajwaab song.. Speechless..Sira song .salaam shafi saab di writing nu vi
Mbúl+
End ji
ਬਹੁਤ ਹੀ ਜ਼ਿਆਦਾ ਸੋਹਣਾ ਲਿਖਿਆਂ ਤੇ ਗਾਇਆ ਜੀ ਗੀਤ ਦਾ ਕੋਈ ਤੋੜ ਨੀਂ ਦਿਲ ਤੋਂ ਸਾਰੀ ਟੀਮ ਨੂੰ ਵਧਾਈ ਜੀ ❤️❤️❤️ਬਹੁਤ ਸੋਹਣਾ ਗੀਤ ਦੇਣ ਲਈ ਹੁਣ ਦੇ ਸਮੇ ਵਿੱਚ 1 ਲੱਖ ਮਗਰ ਇੱਕ ਗੀਤ ਆਉਂਦਾ🙏🏻🙏🏻🙏🏻ਏਦਾਂ ਦਾ❤️❤️🙏🏻🙏🏻
Very nice 👌
ਬਾਈ ਸੈਡ ਸੌਂਗ ਤਾਂ ਤੁਸੀਂ ਪਹਿਲਾਂ ਤੋਂ ਹੀ ਬਹੁਤ ਵਧੀਆ ਗਾਉਂਦੇ ਆ ਹੀ
ਪਰ ਕੋਸ਼ਿਸ਼ ਕਰੋ ਕੁਝ ਵੱਖਰਾ ਕਰਨ ਲਈ ਕੁਝ ਚਕਲੋ ਧਰਲੋ ਆਲਾ ਕਰੋ ਇਹ ਸੈਂਡ ਸੌਂਗ ਨੇ ਤੁਹਾਨੂਆ ਸੁਰਖੀਆਂ ਚ ਜਰੂਰ ਲਿਆ ਦੇਣਾ ਪਰ ਸੰਗੀਤ ਦੇ ਕਾਰੋਵਰ ਵਿਚ ਫਿੱਟ ਨੀ ਹੋਣ ਦੇਣਾ
Durga rengila,firoz khan,kanth kler,saber koti.they all are forever singers.their time never gone.
ਦੁਰਗਾ ਰੰਗੀਲਾ ਵੀਰ JI, GREAT SINGER
ਬਾਈ ਜੀ ਆਵਾਜ਼ ਸੁਣ ਕੇ ਰੂਹ ਖੁਸ਼ ਹੋ ਜਾਂਦੀ 🙏
Oho bai da song sachi andro jida dil hila ja dinda zindgi di puri kahani suna deda
ਹਾਏ ਰੱਬਾ ਕਿਨਾਂ ਸੋਹਣਾ ਗੀਤ ❤ਧੰਨਵਾਦ ਬਾਈ ਜੀ 🙏👌
ਜਵਾਂ ਫਰਕ ਨੀਂ ਪਿਆ ਵੀਰ ਦੀ ਆਵਾਜ ਵਿੱਚ ਵਹਿਗੁਰੂ ਚੜਦੀ ਕਲਾ ਵਿੱਚ ਰੱਖੇ
, ਬਹੁਤ ਬਹੁਤ ਵਧੀਆ ਬੋਲ ਨੇ ਜੀ
ਪੰਜਾਬੀ ਗਾਇਕੀ ਦਾ ਧਰੂ ਤਾਰਾ ਉਸਤਾਦ ਦੁਰਗਾ ਰੰਗੀਲਾ ਜੀ
Baa kmaal ustaad g
ਬਹੁਤ ਬੇਸਬਰੀ ਨਾਲ ਉਡੀਕਾਂ
ਏਵੀ ਆਵਾਜ਼ ਇਕ ਹੀ ਆ ਪੰਜਾਬ ਵਿਚ ❤❤❤
Sachi gall a sv nu
Sachi gall a
India wich kha
Putt hindustan koi country nhi a India hai sirf
ਇਹ ਭਾਰਤ ਏ ਹਿੰਦੁਸਤਾਨ ਨੀ ਏ
Super sound Bass ch Sunn rihaa Alag jahi feeling a kinni bar Suno nava jiha laghda Durga rangila jee bhajiii jug jug jeeee
ONE N ONLY DURGA RANGILA USTAAD G ONE OF THE MOST MELODIOUS FANTABULOUS VOICE ON EARTH BHAJI BHOT MEHAR A BABA G TUADE TE KIRPA KAR K.INJH E HASDE VASDE RAVO
ZINDABAAD PUNJAB ❤
HOSHIARPUR GARHSHANKAR ENGLAND
Bada yada gaana gaya start in gaana❤❤❤❤❤❤❤❤❤❤❤❤❤❤❤❤❤❤❤❤😂😂😂❤❤
Waheguru ji kirpa kro sade panjab te sade durga ji te puri tem te
OLD IS GOLD 👌
ਦਰਦ ਭਰੀ ਗਾਇਕੀ ਦਾ ਬੇਤਾਜ਼ ਬਾਦਸ਼ਾਹ ਦੁਰਗਾ ਰੰਗੀਲਾ ਜੀ ਨਾ ਕੋਈ ਤੁਹਾਡੇ ਵਰਗਾ ਹੈਗਾ ਨਾਂ ਹੋਣਾ ਜੀ ਅੱਜਕਲ੍ਹ ਦੀ ਜਨਤਾ ਸਿਰਫ਼ ਫੁੱਕਰੇ ਗਾਇਕਾਂ ਦੀ ਗਾਇਕੀ ਸੁਣਨਾ ਚਾਹੁੰਦੇ ਨੇ ਇਹਨਾਂ ਨੂੰ ਕੀ ਪਤਾ ਅਸਲੀ ਗਾਇਕੀ ਦਾ ਦਿੱਲੋ ਸਲੂਟ ਐ ਜੀ ਤੁਹਾਨੂੰ
Rare Breed 🙌💕 Living legend “Ustad Durga Rangila Sahab” 🙌💖 Always a blessing to hear those amazing vocals 🥰🥰🥰🥰💖💖💖💕💕💕
L
@@lakhasingh4334 hi
@@RajinderKumar-px4ihq
ਸੁਰਾਂ ਦਾ ਬੇਤਾਜ ਬਾਦਸ਼ਾਹ ਉਸਤਾਦਾਂ ਦੇ ਉਸਤਾਦ ਜਨਾਬ ਦੁਰਗਾ ਰੰਗੀਲਾ ਜੀ ਦਿਲੋਂ ਸਲੂਟ ਐ ਜੀ ਦਿਲ ਦੀਆਂ ਗਹਿਰਾਈਆਂ ਤੋਂ ਗਾਇਆ ਜੀ ਇਹ ਗੀਤ ਤੁਸੀਂ ਜਵਾਨੀ ਵਾਲਾ ਸਮਾਂ ਚੇਤੇ ਆ ਗਿਆ ਜੀ ਸੁਣਕੇ
ਇਹ ਭਾਰਤ ਦੇਸ਼ ਆ ਹਿੰਦੁਸਤਾਨ ਨੀ ਏ,,,ਦੁਰਗਾ ਰੰਗੀਲਾ ਘੈਂਟ ਸਿੰਗਰ
Saleya ki hogeya tenu
Mainu v nahi pata ke kinni vaar sun Liya hai song. Te haale v rooh nu soon nahi
Jio 100 Saal durga ji ❤
Waheguru ji tuhadie te kirpa karan
ਵੱਖਰਾ ਸਵੇਗ
ਬਾਈ ਜੀ,ਸਭ ਤੋਂ ਪਹਿਲਾਂ ਤੁਹਾਡੇ ,,ਗੀਤ ਦੇ ਬੋਲ,ਚੰਗੇ,ਨਹੀਂ,ਤੁਸੀਂ ਬਹੁਤ ਚੰਗੇ ,.ਕਲਾਕਾਰ.
Ki buraaaa a Bai dasoonghe
ਰੂਹ ਖੁਸ਼ ਹੋਗੀ ਸੁਣਕੇ 🙏 ਜਿਉਦੇ ਰਹੋ
Wa Wa Durga Durga He A....So Keint
Rudra paji end work kitaya tusi superb congratulations big bro🎉
ਪੁਰਾਣੇ ਖੁੰਡ ਪੁੱਟਣੇ ਕਿਹੜੇ ਸੌਖੇ ਨੇ
ਲਾਜਵਾਬ ਦੁਰਗਾ ਜੀ❤❤❤
Osm
It's such a pleasure to listen great Durga Rangila ji after a long time.. Beautiful song
Badhiya ji
So beautiful song
Always great 🙏🙏
ਦੁੁਰਗਾ ਰੰਗੀਲਾ ਜੀ ਗਰੇਟ ਹੋ
My favourite singer 🎉🎉🎉
Bhut Vadia
sira bai ji
ਇਸਨੂੰ ਕਾਇਦੇ ਗਾਉਣਾ ਵਾਹ ਜੀ ਇਸਤੋ ਅੱਗੇ ਸ਼ਬਦ ਖੱਤਮ
Nyc
Khub lyrics music model avaj kya khoob
Bahut khoob surat sir g bahut der vadh song update kita tuc bahut sunia krde c song thuhde
Jeeo superstar ji..waheguru chardi kalan ch rakhan thuanu..🙏 fan of ur awsome voice..
ਦੁਰਗਾ ਰੰਗੀਲਾ,ਬਹੁਤ,,ਹੰਕਾਰ ਕਰਦਾ ਹੈ,,
End hogi bai yarr sirra song
Att hi karai aa g Durga veer ne
Koi jvaab nahi durga rangila ostad ji da jini var sunda oni vaar hor sunan nu dil karda .Eni soni te mithi awaaj de Malik janaab durga rangila. Parmatma thuhanu jendgi ch hor trakiya bakshe .eda hi apni mithi awaaj sur rag sade kana vich pende rehan .love u saar❤❤❤
Nice paji
Bahut hi sundar songs ❤❤❤❤❤❤
Maza aagiya pahji 🙏🙏💯❤️
ਭਾ ਜੀ ਕਰਨੈਲ ਸਿਵੀਆ ਨੇ ਭਾਟੀਆ ਤੋ ਹੀਰਾ ਲੱਭਿਆ ਸੀ ਦੁਰਗਾ, ਇਕ ਟੱਕਰ ਦੇਣ ਲਈ ਤੇ ਟੱਕਰ ਰਹੇਗੀ ਦੁਰਗਾ ਰੰਗੀਲਾ ਵੀਰ ਲਵ ਯੂ ਦੋਸਤਾ
Bahut vadia
Bahut hi vadhiya song
Kya awaaz aa
Music v bahut sohna
Sirra hi karata g
Bht bht nice song hai super durga rangila💋💋💋
ਇਹ ਹੁੰਦੀ ਆ ਗਾਇਕੀ ਸਿਰਾ
ਕਾਲੂ ਸਾਹਕੋਟੀ ਬਹੁਤ ਸੋਨੀ ਅਵਾਜ ਵਾ ਪਲੀਸ ਸਾਨੂੰ ਵੀ ਗੋਨ ਦਾ ਮੋਕਾ ਦੇਉ ਕਦੇ ਅਸੀ ਤੁਵਾਡੇ ਬਹੁਤ ਫੇਨ ਆ
ਅੱਜ ਵੀ ਉਹੀ ਆਵਾਜ਼ ਆ ਉਸਤਾਦ ਜੀ, ਜੇੜੀ 20 ਸਾਲ ਪਹਿਲਾ ਸੀ ਗੀਤਾਂ ਚ
ਬਹੁਤ ਹੀ ਵਧੀਆ ਕਲਮ ਅਤੇ ਅਵਾਜ਼ ਪ੍ਰਮਾਤਮਾ ਦੋਵਾਂ ਬਣਾਈ ਰੱਖੇ ਚੜਦੀ ਕਲਾ ਚ ਰੱਖੇ🎉🎉🎉😊😊
ਬਹੁਤ ਸੋਹਣਾ ਗਾਇਆ ਜੀ ਵੀਡੀਓ ਵੀ ਬਹੁਤ ਸੋਹਣੀ ਬਣੀ ਆ ਜੀ
11 ਦਿਨ ਹੋ ਗਏ ਅਪਲੋਡ ਕੀਤੇ ਨੂੰ,, ਮੈਂ ਅੱਜ ਦੇਖ਼ ਰਿਹਾ ਹਾਂ,, ਬਹੁਤ ਵਧੀਆ ਲੱਗਾ,, ਬੋਲ ਤੇ ਫ਼ਿਲਮਾਇਆ ਵੀ ਵਧੀਆ ਹੈ,, ਅਸਲੀ ਹੀਰੋ ਜਨਾਬ ਦੂਰਗਾ ਰੰਗੀਲਾ ਜੀ
Nice
ਵਾਹ ਜੀ ਵਾਹ