28000 ਦਾ ਨੁਕਸਾਨ ਹੀ ਕਰਤਾ bike Shipping Service ਨੇ || worst Experience with Bike Shipping ||Northeast

Поделиться
HTML-код
  • Опубликовано: 18 сен 2024
  • #gurudwara #automobile #sikhriders #thesikhtraveller #guwahati #bikeshipping #northeast #punjabibiker

Комментарии • 83

  • @HarpreetSingh-ux1ex
    @HarpreetSingh-ux1ex 4 дня назад +5

    ਹਰਸਿਮਰਨਜੀਤ ਸਿੰਘ ਆਪਣੀਆਂ ਗੱਡੀਆਂ ਤੇ ਮੋਟਰਸਾਇਕਲਾਂ ਤੇ ਹੋਰ ਸਾਜ਼ੋ ਸਾਮਾਨ ਜਾਂਦਾ ਪਰ ਕਦੇ ਇਹ ਖੱਜਲ ਖ਼ੁਆਰੀਆਂ ਨਹੀਂ ਆਉਣ ਦਿੱਤੀਆਂ ਕਿਸੇ ਨੇ ਕੰਪਨੀ ਲੇਟ ਲਤੀਫੀ ਤੇ ਜੁੰਮੇਵਾਰੀ ਲਈ ਲਾਪ੍ਰਵਾਹੀਆਂ ਗਲਤ ਹਨ ਕਿਸੇ ਵੀ ਵਿਜਨਸ ਵਿੱਚ ਜ਼ੋ ਹੋਇਆ ਗ਼ਲਤ ਹੋਇਆ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @b.s.dhillon7515
    @b.s.dhillon7515 4 дня назад +6

    ਮਾੜੀ ਗੱਲ ਏ ਡਿਲੀਵਰੀ ਵਾਲੇ ਵਾਸਤੇ ,ਜੋ ਨੁਕਸਾਨ ਕਰ ਦਿੱਤਾ ਮੋਟਰਸਾਈਕਲ ਦਾ,ਬਾਈ ਨੂੰ ਰਿਫੰਡ ਕਰਨਾ ਚਾਹਿਦਾ ।

  • @harjitvlogstanda
    @harjitvlogstanda 3 дня назад

    ਸਹੀ ਕੰਮ ਨਈ ਕੀਤਾ dlivery ਵਲੋ ਨੇ । ਚਲੋ ਕੋਈ ਗੱਲ ਨਈ ਵਾਹਿਗੁਰੂ ਇਹ ਨੁਕਸਾਨ v pura kar ਦੇਵੇਗਾ ।

  • @kuljitsinghsekhon2014
    @kuljitsinghsekhon2014 4 дня назад +1

    ਵਾਧੇ ਘਾਟੇ ਜ਼ਿੰਦਗੀ ਦਾ ਇੱਕ ਹਿੱਸਾ ਹੁਣ ਚਲੋ ਕੋਈ ਨੀ ਵਾਹਿਗੁਰੂ ਮਿਹਰ ਰੱਖਣ
    ਜਿਹੜਾ ਚੀਤਾ ਤੁਸੀਂ ਸੰਗਰੂਰ ਵੱਲ ਛੱਡ ਕੇ ਗਏ ਸੀ ਉਹ ਮੋਗੇ ਵੱਲ ਪਹੁੰਚਿਆ ਸੁਣਿਆ ਜਾ ਰਿਹਾ ਪਰ ਕਿਤੇ ਵੀ ਕੋਈ ਖਬਰ ਜਾਂ ਵੀਡੀਓ ਨਸ਼ਰ ਨਹੀਂ ਹੋਈ ਰੱਬ ਜਾਣੇ ਸ਼ਾਇਦ ਅਫਵਾਹ ਹੀ ਚੱਲ ਰਹੀ ਏ

  • @user-rx1yk4zb3h
    @user-rx1yk4zb3h 4 дня назад +1

    Bhai ਜੀ ਸਾਰੀਆਂ ਵੀਡਿਉ ਬੁਹਤ ਵਧੀਆ ਹੁਨੀਆ ਲੁਕੇਸ਼ਨਾ ਦੇਖ ਕੇ ਜੰਜਾਰਾ ਆ ਜਾਂਦਾ ਜਲਦੀ ਸਫ਼ਰ ਦੀ ਵੀਡਿਉ ਅੱਪਲੋਡ ਕਰੋ

  • @SonyMaan-s1e
    @SonyMaan-s1e 3 дня назад +1

    JILA SRI MUKTSAR SAHIB TO ♥️🎉🎉❤🎉❤🎉🎉❤

  • @Searchboy77
    @Searchboy77 4 дня назад +2

    Waheguru ji 🙏 kirpa kare

  • @onkars13
    @onkars13 3 дня назад

    ਬਾਈ ਜੀ ਮੈਂ ਸਮਝ ਸਕਦਾਂ ਬੜਾ ਦੁਖ ਲਗਦਾ ਆ ਆਪਨੀ ਪਿਆਰੀ ਚੀਜ ਦਾ । ਲਾਪਰਵਾਹੀ ਨਾਲ ਨੁਕਸਾਨ । ਚਲੋ ਹੁਨ ਨੁਕਸਾਨ ਤਾਂ ਕਰ ਹੀ ਦਿਤਾ ਘਟ ਤੋ ਘਟ ਹਰਜਾਨਾ ਤਾਂ ਭਰਨ ਚਾਹੇ ਜਾਨਕਾਰ ਹੀ ਕਯੋਂ ਨ ਹੋਨ । ਬਾਕੀ ਬਾਈ ਜੀ ਖੁਸ਼ ਹੋ ਕੇ ਵਾਹਿਗੁਰੂ ਜੀ ਦਾ ਨਾਂ ਲੇ ਕੇ ਸਫਰ ਸ਼ੁਰੁ ਕਰੋ 🙏🏻👍👌😊

  • @bhinder_singh_.8093
    @bhinder_singh_.8093 4 дня назад +1

    ਬਾਈ ਹਰਸਿਮਰਨ ਸਿੰਘ ਜੀ ਮੇਰੀ ਬੇਨਤੀ ਤੁਹਾਨੂੰ ਇੰਡੀਆ ਵਿੱਚ ਜਿੱਥੇ ਵੀ ਤੁਸੀਂ ਜਾਣਾ ਹੁੰਦਾ ਸਿਰਫ ਮੋਟਰਸਾਈਕਲ ਤੇ ਹੀ ਰਾਈਡ ਕਰਿਆ ਕਰੋ ਬਹੁਤ ਨਜਾਰਾ ਆਉੰਦਾ ਵੀਡੀਓ ਵੇਖਣ ਦਾ

  • @bharatsidhu1879
    @bharatsidhu1879 3 дня назад

    ਬਹੁਤ ਹੀ ਦੁੱਖ ਮਹਿਸੂਸ ਹੋਇਆ ਏਸ ਵਲੌਗ ਨੂੰ ਦੇਖਕੇ ਪਰਮਾਤਮਾ ਕਿਸੇ ਦਾ ਏਹੋ ਜਾ ਨੁਕਸਾਨ ਨਾ ਕਰੇ ।

  • @traveller_sukhkamal
    @traveller_sukhkamal 4 дня назад +1

    so sad veere🙏🏻🥺 waheguru ji ang sang sahai hon

  • @surinderbajaj4381
    @surinderbajaj4381 3 дня назад

    Very sorry about dent! But don't worry you carry on your destination carefully. All the best

  • @AmrikLaddi
    @AmrikLaddi 3 дня назад

    Waheguru ji chardikala Bakshan veerji aap ji nu ❤

  • @Mika786moga
    @Mika786moga 2 дня назад

    ਗੁਹਾਟੀ ਗਿਆ ਮੈ ਪਰ ਓਦੋਂ ਟੱਚ ਫ਼ੋਨ ਨਹੀਂ ਸੀ,, ਕਾਸ਼ ਹੁੰਦੇ ਤਾਂ ਅੱਜ ਯਾਦ ਕੋਲ ਹੁੰਦੀ ਏ

  • @kuldeepsidhu02
    @kuldeepsidhu02 14 часов назад

    ਵਾਹਿਗੁਰੂ ਜੀ ਕਾ ਖਾਲਸਾ 🌹🌹
    ਵਾਹਿਗੁਰੂ ਜੀ ਕੀ ਫਤਿਹ 🌹🌹

  • @Mr-Dhunnasaab
    @Mr-Dhunnasaab 3 дня назад

    ਵੀਰੇ ਇਸ ਨਾਲੋ ਵਧੀਆਂ ਤਾਂ ਤੁਸੀ ਚਲਾ ਕੇ ਲੈ ਜਾਂਦੇ ਤਾਂ ਵੀ ਇਨਾ ਖ਼ਰਚਾ ਨੀ ਆਉਣਾ ਸੀ ਇਹਨਾ ਨੇ ਤਾਂ ਨੁਕਸਾਨ ਹੀ ਬਹੁਤ ਕਰਤਾ

  • @amandeepsingh-tj47
    @amandeepsingh-tj47 3 дня назад

    Veerji Amandeep Singh Love From Jagiroad Assam ❤

  • @harjitvlogstanda
    @harjitvlogstanda 3 дня назад

    ਬਾਈ ਜੀ ਤੁਹਾਡਾ ਜਿਗਰਾ ਬੁਹਤ ਵੱਡਾ ਹੈ ।

  • @inderjitsinghinderjeetsing8511
    @inderjitsinghinderjeetsing8511 3 дня назад

    Bai app bike te he travel kraea kro🎉 god bless you sweet brather

  • @parminderkaur7813
    @parminderkaur7813 4 дня назад

    So sad...... Koi na hunda e bada kuch life vich... Be positive.. Enjoy the trip.

  • @harjitvlogstanda
    @harjitvlogstanda 3 дня назад

    ਬੁਹਤ ਮਾੜੀ ਗੱਲ ਹੈ delivery walo ki । Tu c ta apne ਬੰਦਿਆ ਤੋਂ bike peji c

  • @AmandeepSingh-xg3rr
    @AmandeepSingh-xg3rr 4 дня назад

    ਮਾੜੀ ਗੱਲ ਆ ਬਾਈ ਡਲਿਵਰੀ ਵਾਲਿਆਂ ਦੀ ਬਹੁੱਤ ... ਨਾਲੇ ਤਾ ਪੈਸੇ ਏਨੇ ਲੈ ਲਏ ਉਪਰੋਂ ਨੁਕਸਾਨ ਏਨਾ ਕਰਤਾ.....

  • @Bhullarsaab0001
    @Bhullarsaab0001 20 часов назад

    Bai company ala keh raha na ki j tusi local markt tho dent kadvia ta paint khrab hon da risk aah ….bai oda v j tusi tenk change krva lainda o company na old tenk outar k new laka dana so a old wala ta oda v waste e ho jana so tusi local maket tho risk laka dakhlo 1000,1200 ch sara kam ok kr dana ona …

  • @SatnamSingh-fe3tg
    @SatnamSingh-fe3tg 4 дня назад +1

    Dhan Guru Nanak Dev g Chadikala Rakhna 🙏

  • @Searchboy77
    @Searchboy77 4 дня назад +1

    Sat Shri akal ji 🙏

  • @Sidhupawan001
    @Sidhupawan001 4 дня назад +1

    ਯਾਰ ਤੇਰੀ ਡਿਲਿਵਰੀ ਵਾਲਿਆਂ ਨੇ ਸਿਰਾ ਹੀ ਲਾਤਾ। ਭੌਰਾਂ ਵੀ responsibility ਹੈਨੀ ਬੰਦਿਆਂ ਦੀ

  • @jagtarsingh1578
    @jagtarsingh1578 4 дня назад +1

    ਵੀਰ ਜੀ,ਵਾਇਆ,ਰੋਡ, ਆਇਆ, ਕਰੋਂ ਜੀ, ਨਜ਼ਾਰਾ ਹੀ,ਵੱਖਰਾਐ

  • @Bhullarsaab0001
    @Bhullarsaab0001 20 часов назад

    Bai j tusi new tenk pavn bara soch raha ho tho osto phla local kito dent kadhva k dakhlo ..new tank lya a wala ta fr v waste ch e jana

  • @sawranjeetsinghsidhusawran1384
    @sawranjeetsinghsidhusawran1384 4 дня назад +1

    ਚੁੰਬਕ ਨਾਲ ਜਾਂ ਹਵਾ ਨਾਲ ਡੈਟ ਨਿਕਲ ਸਕਦਾ ਹੈ

  • @rocket9531
    @rocket9531 3 дня назад

    Nothing shall happen to paint , local garage will take out the dent ....special tool called "tongs & plastic hammer" .... & moreover local garage will charge 3 to 500 only .... not necessary to replace tank

  • @ramandeepsingh7413
    @ramandeepsingh7413 3 дня назад

    There is another vlogger karl.... Us ne 3-4 mahine phelan h ship kraya c bike... Uda v same experience c india ch h..te unhe v mna kita c ship kde na karo india ch.... Akal ne hai ship company aalea nu.. Nuksaan krde ne agle da te naa proper tools ne bike chadann te utaran de.

  • @tejpalpannu2293
    @tejpalpannu2293 2 дня назад

    Waheguru ji 🙏🙏🙏🙏🇮🇳👍🇮🇳🙏🙏🙏🙏

  • @shawindersingh6931
    @shawindersingh6931 4 дня назад

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਬਾਈ ਜੀ ਜੇ ਮੋਟਰ ਸਾਈਕਲ ਦਾ ਫੁੱਲ ਬੀਮਾ ਹੋਵੇ ਤਾਂ ਬਹੁਤ ਘੱਟ ਖਰਚ ਆਉਦਾ ਟੈਂਕੀ ਬਦਲਣ ਦਾ l ਮੇਰੇ ਮੋਟਰ ਸਾਈਕਲ ਪਲੇਟਿਨੇ ਦੀ ਟੈਂਕੀ ਵਿਚ ਡੈਂਟ ਪੈ ਗਿਆ ਉਨ੍ਹਾਂ ਨੇ ਮੇਰੇ ਕੋਲੋਂ 100 ਵਿੱਚੋ 25 % ਲਿਆ ਸੀl

  • @sattideol
    @sattideol 4 часа назад

    Bro, You need to crate it and secure with straps.

  • @neeruhere8076
    @neeruhere8076 3 дня назад

    Bahut dukh hoyeya bike te dent dekh k. Company toh refund lawo tussi.

  • @parmjeetkaur-dv9sd
    @parmjeetkaur-dv9sd 3 дня назад

    Waheguru ji 🙏

  • @thesikhregiment2777
    @thesikhregiment2777 3 дня назад

    Veere mere nal v eda he hoya m Punjab to jhansi lai k ayea c bullet otho sahi aa gya ethe aa k ptndra ne light tod diti,,,

  • @VeenaDevi-ox8fm
    @VeenaDevi-ox8fm 4 дня назад

    Sat Shri akal veer ji God bless you 😊😊

  • @iqbalsidhu6651
    @iqbalsidhu6651 3 дня назад

    Well come ji

  • @JagdishRam1993
    @JagdishRam1993 4 дня назад

    Very nice 👍👍👍

  • @RajDalbir
    @RajDalbir 4 дня назад

    so thik nhi hoiya ji chlo agy to waheguru bhai kry

  • @DarshanSingh-kl2xp
    @DarshanSingh-kl2xp 4 дня назад

    Nice 👍 insurances claim karlo

  • @ramandeepsingh7413
    @ramandeepsingh7413 3 дня назад

    Bai company da naa lo vlog ch... Te vad to vad loka nu daso es company bare..chaiehe tuhada h jaan-pechan da hai banda... Jaleel karo.... Rating gero... Kuki bht nuksaan hoya ae te time khraab hoya ae.

  • @bamsigill4011
    @bamsigill4011 День назад

    Bai g tusi t tuhada vlogs. Dono Ghent hai. But bai company ute cleam kro. Next time kise nal na kre

  • @RajDalbir
    @RajDalbir 4 дня назад

    22 ji by road hi aiya kro ina krcha te aap da aouna nhi se

  • @BainsJatt-h8e
    @BainsJatt-h8e 4 дня назад

    Sat Sri Akal veere From Ludhiana

  • @jagjitbhangu28
    @jagjitbhangu28 4 дня назад

    We r also miss your motorcycle 🏍

  • @anitarani1176
    @anitarani1176 4 дня назад

    Waheguru ji waheguru ji

  • @rajumaan5911
    @rajumaan5911 3 дня назад

    Y road aa jana c y, baki chlo je hona o ta likhiya aa y✊

  • @jasvinderkaur6147
    @jasvinderkaur6147 4 дня назад

    Asi Punjab to MP sara furniture book karaya c,nothing damaged

  • @jattgurjeetvlog1313
    @jattgurjeetvlog1313 4 дня назад

    ਬਹੁਤ ਨੁਕਸਾਨ ਕਰਤਾ ਬਾਈ ਸਿਆਂ ਇਹਨਾ ਨੇ

  • @kulwant747
    @kulwant747 4 дня назад

    Waheguruji

  • @sunitasharma357
    @sunitasharma357 4 дня назад

    ਮੇਰਾ ਭਾਰਤ ਮਹਾਨ ਸੌ ਵਿੱਚੋਂ ਨੱਬੇ ਬੇਈਮਾਨ 😡😡

  • @jagdeepkaur5906
    @jagdeepkaur5906 3 дня назад

    sat shri akal ji

  • @jattkinggreat3041
    @jattkinggreat3041 4 дня назад

    Nice blog

  • @ranjeetbhullar1853
    @ranjeetbhullar1853 2 дня назад

    😮😮😮

  • @kamaldhanaula683
    @kamaldhanaula683 3 дня назад

    Insurance company ton claim ch cover kar lo

  • @Amritsidhu1002
    @Amritsidhu1002 4 дня назад

    ਸਤਿ ਸ੍ਰੀ ਆਕਾਲ ਜੀ

  • @EkamKalsi-ec6bf
    @EkamKalsi-ec6bf 4 дня назад

    Nice

  • @RajinderKaur-dy2to
    @RajinderKaur-dy2to 4 дня назад

    Sat shree akall bro jalandhar

  • @AmarkotiaYt
    @AmarkotiaYt 4 дня назад

    ede to changa app le janda bai nale sanu v rasta dikhonda janda

  • @Itz-micky71
    @Itz-micky71 3 дня назад

    22 ji moter cycle te aa janda ina te petrol ni lagna c jine courier te la ditte.

  • @sarbjitsingh2747
    @sarbjitsingh2747 2 дня назад

    By train delivery sahi rehndi hai tu bavekoofi kiti

  • @RamanpreetToor
    @RamanpreetToor 4 дня назад

    Paji app he travel kr lende bike tee kina wrong system ahhhh

  • @RanjitSingh-yi8hi
    @RanjitSingh-yi8hi 4 дня назад

    Bhai ji tusi glat kita tusi bike train vich laike Jana c naale sasta naale iston safe jaana c

  • @sarabdelhi
    @sarabdelhi 4 дня назад

    Insurance kita si te claim Caro.
    Koi na waheguru mehar karega

  • @narinderdeepsingh5942
    @narinderdeepsingh5942 3 дня назад

    Veer insurance claim ch nahi ayudi tanki? Waise apne Punjab ch sukka dent nikal denge. Tc

  • @HappyBrar22
    @HappyBrar22 4 дня назад

    👍😎🙏

  • @jyotiraju6306
    @jyotiraju6306 4 дня назад

    Itne dinon mein to aap hi pahunch Jana tha bike chalakar aur bike ka nuksan bhi Na hota

  • @jasvinderkaur6147
    @jasvinderkaur6147 4 дня назад

    Train ch breakbook kara dena c,same train ch jana c

  • @harpreetsinghji9421
    @harpreetsinghji9421 4 дня назад

    Ajj to baad bike parsal na karyo ji chala k he laka jayo

  • @balwinderdass221
    @balwinderdass221 4 дня назад

    ਵੀਰ ਕੋਰੀਅਰ ਵਾਲਿਆ ਤੋਂ ਕਲੇਮ ਕਰੋ

  • @64gurjit
    @64gurjit 4 дня назад

    ਬਾਈ ਜੀ ਡਿਲਿਵਰੀ ਵਾਲੇ ਤੋ ਕਲੇਮ ਕਰੋ

  • @ManmeetSingh04081980
    @ManmeetSingh04081980 4 дня назад

    Nuksan karata delivery waleya ne

  • @mandeepsingh-xu4ze
    @mandeepsingh-xu4ze 4 дня назад

    💙💙💙💙💙💙

  • @RanjitKaur-f1m
    @RanjitKaur-f1m 4 дня назад

    🙏🏻🙏🏻🙏🏻🙏🏻

  • @akashgill8398
    @akashgill8398 4 дня назад

    😢😢😢😢

  • @HarwinderRai-e5l
    @HarwinderRai-e5l 3 дня назад

    Warte. Taip. Laga. Nikaljna

  • @RohtasRRK
    @RohtasRRK 4 дня назад

    Bohot mada hoya 😔

  • @amritmaan6131
    @amritmaan6131 4 дня назад

    Veer ji by road aw jande aina nuksaan ni si hona

  • @rajindersingh5303
    @rajindersingh5303 4 дня назад

    🎉🎉🎉🎉🎉🎉🎉🎉🎉🎉

  • @dg9358
    @dg9358 3 дня назад

    Write a bad review on the shipping company charge the company for the damage did you buy the insurance?….very 😢 sad

  • @jyotiraju6306
    @jyotiraju6306 4 дня назад

    Delivery wale to bahut hi bure bande nikale