Waheguru ji ka khalsa waheguru ji ki fateh Veer ji we r proud to be punjabi Proud hunda sada veer sikhi te punjabiat nu vda reha hai...From jas GurdaspurKeep it up veer ji...waheguru ji tuhanu chardi kalah bakshan veere...
Bai ji Last year mai v aye si Ladakh splendor te ...nd mai MAHE BRIGH hoke giya si agay ik pind Aya si Mahe BRIGH Laangh k ...othee pind De Sarpanch nu puchya ki tent Lona kither layi ...ta oh bolda tusi mare Ghar chalo oh ne apna Sara Ghar khool ta... Bolda Tusi Aram nal Raho...bai Ladakhi peoples boht Wiswas karde aaaa Punjabi te..mare nal 4 dost hor si...Bolda roti Pani Banao te Khao peo nahon nu Garm Pani ...Bai oh Banda Jido Ladakh di gal hundi hai sanu yaad onda
SHABASHHHH VIR TUSY PUNJABIYAN DA MAAN VADAEA ASAL VICH PUNJABI TUHADE WARGE HI HUNDE AA TAHI TAN PUNJABIYAN DI BALLE BALLE HUNDI AA PUNJABI BABE NANAK DA CHALAYA HOYA 2ORS WALA LANGAR CHALAUNA WALE AA LUTTAN WALE NAHI PUNJABI ZINDABAD
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋ 🎉❤🎉❤🎉❤🎉❤🎉❤🎉❤🎉❤
ਇਹੀ ਤਾਂ ਗੁਰੂ ਸਾਹਿਬਾਂ ਨੇ ਦੱਸਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਖੁੱਸਂ ਰੱਖਣ
ਪਰਮਾਤਮਾ ਸੱਬ ਨੂੰ ਏਦਾਂ ਹੀ ਖੁਸ਼ ਰੱਖੇ । ਸਾਰੇ ਮਿਲ ਜੁਲ ਕੇ ਰਹਿਣ , ਬਿਨਾ ਮਤਲਬ ਤੋਂ ਲੜਾਈ ਝੱਗੜਾ ਨਾ ਕਰਨ । ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫ਼ਤਿਹ ।
ਪੰਜਾਬ, ਪੰਜਾਬੀ, ਪੰਜਾਬੀਅਤ ਬਾਈ ਜਿੰਦਾਬਾਦ,ਬਹੁਤ ਵਧੀਆ ਮਿਸਾਲ ਵੇਖਣ ਨੂੰ ਮਿਲੀ ਪੰਜਾਬੀਅਤ ਦੀ।
Punjabi zindabad Weldon harsimran and very nice video
ਵਾਰੇ ਵਾਰੇ ਜਾਈਏ ਇਹਨਾਂ ਸ਼ਹੀਦ ਫੌਜੀ ਜਵਾਨਾਂ ਦੇ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪ੍ਰਨਾਮ ਸ਼ਹੀਦਾ ਨੂੰ
ਵਾਹਿਗੁਰੂ ਵੀਰਾਂ ਚੜ੍ਹਦੀ ਕਲਾ ਵਿੱਚ ਰੱਖੇ ਤੇਨੂੰ ❤❤❤❤❤
The Sikh travelers ❎ The adventures sikh travelers ✅
ਹੁੰਦਾ ਬੋਹੜ ਕਾ ਬਿੰਦਰ ਬਾਈ ਜੀ ਇੱਥੇ ਓਹਨੇ ਸਾਰਾ ਕੁਝ ਖਾ ਜਾਣਾ ਸੀ ਲੰਡਊ ਨੇ 😂😂😂😂
😂😂
ਵਾਹਿਗੁਰੂ ਜੀ ਕਾ ਖਾਲਸਾ 🎉
ਵਾਹਿਗੁਰੂ ਜੀ ਕਾ ਖਾਲਸਾ 🎉
🙏🙏🙏🙏🙏🙏🙏🙏
Waheguru ji 🙏 kirpa kare
Respect dhaba owner ❤❤
ਬੇਟੇ ਤੁਹਾਡੀਆ ਵੀਡੀਓ ਵਿੱਚੋ ਬਹੁਤ ਜਾਣਕਾਰੀ ਮਿਲਦੀ ਹੈ
ਸਭ ਵਡਿਆਈਆਂ ਤੇਰੀਆਂ ਮੇਰੇ ਸਤਿਗੁਰੂ ਜੀਉ
ਸਿੱਖ ਭਰਾ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹਾਂ ਤੇ ਬਹੁਤ ਵਧੀਆ ਵੀ ਲੱਗਦਾ ਕਿ ਭਰਾ ਸਾਡੇ ਲਈ ਇੰਨਾ ਰੈਕਸ ਲੈ ਕੇ ਵੀਡੀਓ ਸਸ ਬਣਾ ਦੇ ਹੋ ਭਰਾ ਸਾਨੂੰ ਤੇਰੀਆ ਵੀਡੀਓ ਸਸ ਬਹੁਤ ਹੀ ਵਧੀਆ ਲੱਗਦੀਆ
ਵੀਡੀਓ ਸਸ ਦੇਖ ਕੇ ਭਰਾ ਬਹੁਤ ਜਿਆਦਾ ਖੁਸ਼ੀ ਹੁੰਦੀ ਹਾਂ ਕਿ ਸਾਡਾ ਭਰਾ ਸਾਡੇ ਲਈ ਇੰਨੀ ਜਿਆਦਾ
ਮਿਹਨਤ ਕਰਦਾ 😊 ਪਰ ਭਰਾ ਗੱਲ ਤਾਂ ਸਾਰੀ ਇਨਸਾਨੀਅਤ ਦੀ ਆ ਸਾਨੂੰ ਸਭ ਦੀ ਮਦਦ ਕਰਨੀ ਚਾਹੀਦੀ ਹਾ ਪਰ ਭਰਾ ਸਾਨੂੰ ਤੁਸੀ ਬਹੁਤ ਵਧੀਆ ਲੱਗਦੇ ਹਾਂ ਭਰਾ ਇਦਾ ਹੀ ਤਰੱਕੀ ਕਰੋ ਫੁੱਲ ਸਪੋਟ ਭਰਾ
ਬਾਕੀ ਮੇਰੇ ਸਾਰੇ ਭਰਾਵਾ ਨੂੰ ਬੇਨਤੀ ਹਾਂ ਕਿ ਸਿੱਖ ਭਰਾ ਦੀ ਫੁੱਲ ਸਪੋਟ ਕਰੋ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਮਿਹਰ ਕਰੋ
ਸਭ ਨੂੰ ਖੁਸ਼ੀਆ ਦੇਓ
ਪ੍ਰਣਾਮ ਸ਼ਹੀਦਾ ਨੂੰ
🙏🙏🙏🙏🙏
❤️❤️
@@thesikhtraveller5052 🙏🙏🙏
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
Sat Shri akal ji 🙏
changhe bande nu changhe bande hi mil de ,baaki punjabiyaan de shaan vakhre ,GOOD JOB SIR,🤗🤗
🙏🙏 ਪੰਜਾਬੀਆਂ ਦੀ ਸ਼ਾਨ ਵੱਖਰੀ 🙏🙏
ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ
ਬਾਈ,ਤੇਰੇ ਚੈਨਲ ਨਾਲ ਨਵੇਂ ਜੁੜੇ ਹਾਂ।ਪਹਿਲਾ ਘੁੱਦੇ ਤੇ ਦੇਵ ਦੇ ਬਲੋਗ ਦੇਖਦੇ ਸੀ।ਤੇਰੇ ਬਲੋਗ ਵੀ ਬਹੁਤ ਵਧੀਆ ਹਨ।ਖੂਬ ਜਾਣਕਾਰੀ ਭਰਪੂਰ ਹਨ।
ਮੇਰਾ ਵੀ ਬਹੁਤ ਮਨ ਹੈ ਕਿ ਬਾਈਕ ਤੇ ਸਫਰ ਕਰਾ।
ਧੰਨਵਾਦ ਵੀਰੇ।
ਸਤਿ ਸ੍ਰੀ ਆਕਾਲ ਜੀ
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
ਸਹੀ ਕਹਿਆ ਭਾਜੀ ਸਨਮਾਨ ਮਿਲਦਾ ਆ ਜੇ ਆਪ ਭੀ ਦੂਸਰੇ ਦੀ ਇਜ਼ਤ ਕਰੀਏ 👌👍
ਬਿੱਲਕੁਲ ਸਹੀ ਗੱਲਾਂ ਕੀਤੀਆਂ ਵੀਰ ਜੀ 🎉
ਵਾਹਿਗੁਰੂ ਜੀ ਕਾ ਖਾਲਸਾ 🌹🌹
ਵਾਹਿਗੁਰੂ ਜੀ ਕੀ ਫਤਿਹ 🌹🌹
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਜੀ
Hamesha aap di izzatt sab toh vuddi cheez hai!! Dhan Dhan Waheguruji 🙏 ♥️
Bohat vadiya video bai parmatma chardi kala bakshan
Beautiful but sad video regarding death of our soldiers. Proud to be born in Sikh family. Trust is very important. Keep riding and stay safe.
ਵਧੀਆ ਬਾਈ ਘੈਂਟ ਬਾਈ
ਪੰਜਾਬੀਆਂ ਦੀ ਹਰ ਥਾਂ ਬੱਲੇ ਬੱਲੇ ਆ
ਵਾਹਿਗੁਰੂ ਜੀ❤
Very very nice ji ❤❤👍🙏🎂
Shri waheguru ji ka Khalsa Shri waheguru ji ki fathe ji 🙏
,nice message for punjabi commuenity
Salute to our brave heroes.
🙏🏻 ਧੰਨਵਾਦ ਬਾਈ ਜੀ
ਬਾਈ ਜੀ ਤੁਹਾਡੇ ਨਾਲ ਘੁੰਮ ਕੇ ਤਾਂ ਸਾਨੂੰ ਭਾਰਤ ਦਾ ਪਤਾ ਲਗਿਆ। ਵੀ ਭਾਰਤ ਚ ਇੰਨ੍ਹਾਂ ਕੁੱਝ ਆ ਘੁੰਮਣ ਨੂੰ।
Bholenath ji tuhanu hamesha safe rakhan te tusi veere saanu hamesha tour karwande raho😊
I look India through your videos thanks
waheguru ji 🙏🙏🙏🙏🇮🇳👍🇮🇳🙏🙏🙏🙏
You are Super Hero God bless you 🙏
Bahut vadia To thi point gal bat good good
👍🏻 Sahi gl aa Bai g Eh Apne Guru Sahibaan di den aa Aapni Koum nu ta hi all world sikh dharam di respct krde aa 🙏🏻🙏🏻
❤ ਬਹੁਤ ਵਧੀਆ ਵੀਰ ❤❤
Very good punjabi good people
Dhan Guru Nanak Dev g Chadikala Rakhna 🙏
Bolke fathe bulonde aa waheguru g
God bless you always.
Waheguru ji 🎉
Satnaam shri waheguru ji
Waheguru ji
Salute
Eh Sikh Kom di chdai hai, izzat karange ta izzat milegi , ithe apne Sikh foujiana di bahaduri de bdolat hai eh sab chote veer , ❤❤🎉
Swaad aa gya bai……apa ehe punjabiya di supremacy hamesha jari rakhage….jee kaho jee kahao
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤
🙏🙏 sat Shri akal veer ji God bless you 😊😊🙌🙌❤️❤️
Nice Video Bro.God Bless You
Love you veer ji
Very nice
Very nice video.
Nice video
NiceG 👍
Sat sari akaal g
Very good ji
V nyc
Nice g 🎉🎉🎉🎉
Welll❤❤❤❤❤
Waheguru ji ka Khalsa waheguru ji ki Fateh
Sat shri akal ji
Very nice veer
Good
God bless you beta ji
Bai lyk krn lyi keh dya kr apne veera nu Fr apne prawa de yaad aw jnda v lyk kr diye ❤❤ Waheguru tnu chddikla ch rkhe ❤
Nice
Waheguru ji waheguru ji
Waheguru ji bless you. Great adventure. Keep on moving forward. Thanks for sharing.🙏🙏
👌👌👍❤
Bot vadiya sir 👍
Love aa bha g from Nawanshahr...waheguru g...🙏
Bhut vadhiya video paaji
❤️❤️👌👌🙏🙏
🙏🏻🙏🏻🙏🏻
Very very nice block bro ❤❤❤❤❤❤❤❤❤❤❤❤❤❤❤❤❤❤❤❤
🎉🎉🎉🎉🎉
🙏🙏
Sat shree akal bahi ji
Awesome 👍😎❤❤❤❤❤❤❤❤❤❤❤❤
❤❤❤❤❤❤❤❤❤❤❤
ਬਾਈ ਜੀ ਸਹੀ ਗੱਲ ਐਵੇਂ ਮੋਟਰਸਾਈਕਲ ਭਜਾਉਣ ਦਾ ਕੀ ਫਾਇਦਾ ਰਸਤੇ ਵਿਚ ਰੁਕ ਕੇ ਵੀਡੀਓ ਬਣਾ ਲਿਆ ਕਰੋ
Waheguru ji ka khalsa waheguru ji ki fateh
Veer ji we r proud to be punjabi
Proud hunda sada veer sikhi te punjabiat nu vda reha hai...From jas GurdaspurKeep it up veer ji...waheguru ji tuhanu chardi kalah bakshan veere...
Thanks veer ji
Sat Shr akal bro ji
👍👍
❤❤❤ ghant galbaat
❤❤❤❤❤
Bai ji Last year mai v aye si Ladakh splendor te ...nd mai MAHE BRIGH hoke giya si agay ik pind Aya si Mahe BRIGH Laangh k ...othee pind De Sarpanch nu puchya ki tent Lona kither layi ...ta oh bolda tusi mare Ghar chalo oh ne apna Sara Ghar khool ta... Bolda Tusi Aram nal Raho...bai Ladakhi peoples boht Wiswas karde aaaa Punjabi te..mare nal 4 dost hor si...Bolda roti Pani Banao te Khao peo nahon nu Garm Pani ...Bai oh Banda Jido Ladakh di gal hundi hai sanu yaad onda
SHABASHHHH VIR TUSY PUNJABIYAN DA MAAN VADAEA ASAL VICH PUNJABI TUHADE WARGE HI HUNDE AA TAHI TAN PUNJABIYAN DI BALLE BALLE HUNDI AA PUNJABI BABE NANAK DA CHALAYA HOYA 2ORS WALA LANGAR CHALAUNA WALE AA LUTTAN WALE NAHI PUNJABI ZINDABAD
Paji Panjabi Shan a desh di
No sound son same every day fix it