Early Morning Police ਦੀਆਂ ਗੱਡੀਆਂ ਨੇ ਪਿੰਡ ਨੂੰ ਪਾ ਲਿਆ ਘੇਰਾ - LIVE Raid 'ਚ ਕਿਵੇਂ ਫਰੋਲਿਆ ਇਕੱਲਾ-ਇਕੱਲਾ ਘਰ

Поделиться
HTML-код
  • Опубликовано: 25 окт 2024

Комментарии • 199

  • @ParamjitSingh-jp8fz
    @ParamjitSingh-jp8fz Год назад +11

    ਜੋ ਕਿਲੋਆਂ ਦੇ ਹਿਸਾਬ ਨਾਲ ਵੇਚਦੇ ਼ ਉਹ ਰੇਡ ਦੇ ਨਾਲ ਤੁਰੇ ਫਿਰਦੇ ਼ ਜੋ ਪੀਂਦੇ ਉਹ ਚੁੱਕ ਲਏ

  • @ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ

    ਗਰੀਬ ਆਦਮੀ ਦੀ ਕਿਸਮਤ ਮਾੜੀ ਤਕੜੇ ਨੂੰ ਕੋਈ ਨਹੀਂ ਪੁੱਛਦਾ

  • @Kuldipsingh-mb6xv
    @Kuldipsingh-mb6xv Год назад +9

    ਤੇਲ ਤਾਂ ਬਹੁਤ ਲੋਕ ਵੇਚਦੇ ਨੇ ਲਿਆ ਕੇ ਇਹ ਤਾਂ ਮਿਹਨਤ ਹੈ ਮਰਜੀ ਲੈਣ ਵਾਲੇ ਦੀ ਹੈ

  • @rupindersingh9252
    @rupindersingh9252 Год назад +28

    ਫਿਟੇ ਲਾਹਨਤ ਇਹੋ ਜਿਹੇ ਸਿਸਟਮ ਤੇ ਪੈਟਰੋਲ ਪੰਪ ਜੇ ਦੂਰ ਹੋਵੇ ਤਾਂ ਦੁਕਾਨ ਵਾਲੇ ਨੇ 10 ਰੁਪਏ ਕਮਾ ਲਏ ਫਿਰ ਕੀ ਹੋਇਆ ਆੲਏ ਚਿੱਟਾ ਫੜਨ ਫੜ ਲਿਆ ਪੈਟਰੋਲ ਵਾਲਾ

    • @Sidhumoose__22
      @Sidhumoose__22 Год назад +1

      Ah gall glt a

    • @princebhatia4890
      @princebhatia4890 Год назад +1

      Pagal ho gye a sab galat banda kdi ni farna ehna ne

    • @bantasingh2059
      @bantasingh2059 Год назад

      ਇਹ ਡਰਾਮਾ ਏ ਹੋਰ ਕੁਛ ਵੀ ਨਹੀਂ

  • @gurpreetgrewal9796
    @gurpreetgrewal9796 Год назад +38

    ਬਣਦੀ ਕਾਰਵਾਈ ਇਨ੍ਹਾਂ ਦੇ ਉਪਰ ਵੀ ਕਰੋ
    ਪਰ ਜਿਹੜੇ ਵੱਡੇ ਵਪਾਰੀ ਨਸ਼ਾ ਵੇਚਦੇ ਆ ਉਹਨਾਂ ਨੂੰ ਫੜੋ

    • @punjabvillagemajha
      @punjabvillagemajha Год назад +1

      ਸਹੀ ਕਿਆ ਵੀਰ ਵੱਡੇ ਮਗਰਮੱਛ ਨਜਾਰੇ ਲੈਣ ਦੲਏ ਜਿਹਨਾਂ ਮੋਟੀਆਂ ਦੱਥੀਆ ਫੜ ਨੀਆ ਪੱਤਰਕਾਰ ਵੀਰ ਪਹਿਲਾਂ ਕੱਮ ਉਹਨਾਂ ਤੋ ਸੁਰੂ ਕਰੋ ਜਿਹਨਾਂ ਦੇ ਵੱਡੇ ਸਰਕਲ ਆ ਮਾੜੇ ਦੇ ਕੈਣ ਇਹ ਚੀਜ਼ਾਂ ਨੀ ਆਉਦੀਆਂ ਦਿਮਾਗ ਲਾ ਕੇ ਸੋਚੋ🙏🙏🙏🙏🙏🙏🙏🙏🙏

  • @karamjitsinghpb02
    @karamjitsinghpb02 Год назад +1

    ਸਮੈਕੀਏ ਸਾਰੇ ਤੁਹਾਡੇ ਹੀ ਪਾਲੇ ਹੋਏ ਆ MLA ਜੀ ਗਰੀਬਾਂ ਨਾ ਧੱਕਾ ਨਾ ਕਰੋ 🙏 ਇਨਸਾਨ ਬਣੋ ਨਾ ਕੀ ਹੈਵਾਨ 🙏

  • @hardipsingh7339
    @hardipsingh7339 Год назад +25

    ਗ਼ਰੀਬ ਮਾਰ ਹੋਰ ਕੁਝ ਨਹੀਂ ਹੈ

  • @ParamjitSingh-jp8fz
    @ParamjitSingh-jp8fz Год назад +4

    ਚਿੱਟੇ ਦੇ ਵਪਾਰੀ ਏਥੇ ਆ ਼ ਹਾ ਹਾ ਼ ਇਹ ਤੇ ਗਰੀਬ ਪੀਣ ਵਾਲੇ ਚੁੱਕ ਲਏ

  • @BalkarSingh-og4xb
    @BalkarSingh-og4xb Год назад +32

    ਆਏ ਚਿੱਟਾ ਚੈਕ ਕਰਨ ਫੜ ਲਏ ਪਟਰੋਲ ਵੇਚਣ ਵਾਲੇ

    • @majheWale_pb_02
      @majheWale_pb_02 Год назад +1

      Greeb maar kr rhe ne petrol aj kl sare pinda pinda ch vech rhe ne 1 banda fadlea bs Greeb maar eh ta

    • @sardarsaab1007
      @sardarsaab1007 Год назад +2

      ਹਮੇਸ਼ਾ ਸਰਕਾਰਾਂ ਗਰੀਬ ਨੂੰ ਹੀ ਮਾਰਦੀ ਹੈ

    • @fansidhumossewalada2176
      @fansidhumossewalada2176 Год назад +1

      ਇਹ ਤੇ ਉਹ ਗਲ ਹੋਈ ਵੀਰੇ ਜਾਂਦੇ ਚੋਰ ਦੀ ਤੜਾਗੀ ਹੀ ਸ਼ਾਈ

    • @komalpallah636
      @komalpallah636 Год назад

      👌

    • @Simarjitkaur-aw13aw
      @Simarjitkaur-aw13aw Год назад

      ਪਟਰੋਲ ਵੇਚਣਾ ਜੁਲਮ ਹੈ ਕੀ

  • @mehra6889
    @mehra6889 Год назад +2

    ਅੱਜ ਮੋਟੀ ਦਿਹਾੜੀ ਪੈ ਜਾਣੀ ਸਾਰਿਆ ਪੁਲਿਸ ਵਾਲਿਆ ਦੀ 😄

  • @kaurkaur7588
    @kaurkaur7588 Год назад +1

    ਗਰੀਬ ਨਾਲ ਧੱਕਾ ਹੋ ਗਿਆ

  • @gunstrikergaming6316
    @gunstrikergaming6316 Год назад +5

    ਚਿੱਟਾ ਤਾਂ ਫੜਿਆਂ ਨੀ ਜਾਂਦਾ ਪਟਰੋਲ ਵੇਚਣਾ ਕਦੋਂ ਗੁਨਾ ਹੋ ਗਿਆ ਜੋ ਗ਼ਰੀਬਾਂ ਨੂੰ ਤੱਗ ਕਰਣ ਦੇ ਆ

  • @gurmeetgarcha1816
    @gurmeetgarcha1816 Год назад

    ਪੰਜਾਬ ਪੁਲੀਸ ਜਿੰਦਾਬਾਦ ਛਂਡ ਕੇ ਕਨੈਡਾ ਹੁਣ ਰਹਿਣਾ ਏ

  • @satjitjhajj6956
    @satjitjhajj6956 Год назад +16

    ਪੱਤਰਕਾਰੀ ਬਹੁਤ ਵਧੀਆਂ ਬਾਈ ਤੇਰੀ

  • @karamjitsinghpb02
    @karamjitsinghpb02 Год назад +4

    ਧੱਕਾ ਨਾ ਕਰੋ

  • @JagtarSingh-ez4nt
    @JagtarSingh-ez4nt Год назад +14

    ਗਰੀਬਾ ਦੇਘਰ ਛਾਪੇ ਕੇਤਗ ਕਰਦੀਸਰਕਾਰ ਅਮੀਰਾ ਦਿਸਦੇਨੀ

    • @tarunjassal9338
      @tarunjassal9338 Год назад +1

      Amera de ghar vi raid paiya ne ohna cho ik da Ludhiana case chlda

    • @captainhanjra8366
      @captainhanjra8366 Год назад

      Bilkul right g is mla nu kho k jine v tre halke de pind aa sarya ch Ave kro nd Jo fde ne ohnu to puch Gish karke teah tk jye fr ta manage ah ta oh clhe aa jihna nl koi ranjish aa

  • @harwindermangat5540
    @harwindermangat5540 Год назад +11

    ਬਰਗਾੜੀ ਵਿੱਚ ਗਰਿੱਡ ਵਿੱਚ ਡਿਉਟੀ ਕਰਨ ਵਾਲਾ ਵੀ ਲਾਉਦਾ ਤੇ ਵੇਚਦਾ ਚਿੱਟਾ

  • @LovePreet-ui2vh
    @LovePreet-ui2vh Год назад +1

    ਪੰਜਾਬ ਵਿੱਚ ਸਭ ਤੋ ਵੱਧ ਗਰੀਬਾਂ ਨਾਲ ਧੱਕਾ ਹੋਣ ਡਿਆ । ਜੇ ਬੰਦਾ 10 5 ਰੁਪਏ ਤੇਲ ਵਿੱਚੋਂ ਕਮਾ ਰਿਹੇਆ ਤਾ ਕੀ ਵਿਚਰੇ ਨੇ ਮਹਿਲ ਛੱਤ ਲੇ ਆਪਣੇ ਤੇਲ ਵੇਚ ਕੇ ਦਿਨ ਵਿੱਚ ਮਸਾ ਦੋ ਤਿੰਨ ਗਾਹਕ ਆਉਦੇ ਹੋਣੇ ਕਾਰਵਾਈ ਤਾ ਕਰਨ ਜਾ ਉਦੀ ਦੁਕਾਨ ਗਾੜੀ ਭੀੜ ਲੱਗੀ ਰਹਿੰਦੀ ਗੱਡੀਆਂ ਮੋਟਰਸਾਇਕਲ ਦੀ ਪੀ ਰਾਹ ਬੰਦ ਹੋ ਜਾਦਾ ਏਦੇ ਤੇਲ ਵੇਚਣ

  • @RavinderKumar-dz4mt
    @RavinderKumar-dz4mt Год назад +4

    ਇਹਨਾਂ ਨਾਲ ਤਾਂ ਵਚਾਰਿਆ ਨਾਲ ਨਜਾਇਜ ਹੋਗੀ
    ਸਰਕਾਰ ਚਾਵੇ ਤਾਂ ਪੰਜਾਬ ਚ ਨਸ਼ਾ ਵੜ ਹੀ ਨੀ ਸਕਦਾ ਇਹਨਾਂ ਨੂੰ ਫੜ ਕੇ ਵਾਹਲੇ hero ਨਾਂ ਬਣੋਂ ਜਨਤਾ ਨੂੰ ਸਭ ਪਤਾ ਨਸ਼ਾ ਕਿਥੋਂ ਆਂਦਾ ਪੰਜਾਬ ਚ

  • @nirvalsingh6516
    @nirvalsingh6516 Год назад +6

    ਵੱਡੇ ਤਸਕਰ ਕਾਬੂ ਕਰੋਂ ਨਿਕਿਆ ਨਾਲ ਧੱਕਾ ਕਰੀ ਜਾਂਦੇ ਜੋ

    • @tvsittare7126
      @tvsittare7126 Год назад +1

      Matlab ehh kaar saakde ki logic thohada

  • @sardarsaab1007
    @sardarsaab1007 Год назад +1

    ਰਾਜਪੁਰਾ ਸ਼ੰਭੂ ਬਾਰਡਰ ਸਾਈਡ ਸਾਰੇ ਦੋ ਨੰਬਰ ਦੇ ਕੰਮ ਉਦਾਂ ਹੀ ਚੱਲ ਰਹੇ ਨੇ

  • @AvtarSingh-pw7fv
    @AvtarSingh-pw7fv Год назад +14

    ਕਦੇ ਲੋਕ ਵਿਖਾਵਾ ਕਰਕੇ ਵੀ ਕਦੇ ਨਸ਼ੇ ਦੇ ਸੌਦਾਗਰ ਫੜੇ ਜਾਂਦੇ ਹਨ ?

  • @bhagsingh9639
    @bhagsingh9639 Год назад +2

    ਦੇਖੋ ਪੁਲਿਸ ਦੀ ਮੁਸਤੈਦੀ ਚਿੱਟੇ ਵਾਲੇ ਛੱਡ ਕੇ ਪਟਰੋਲ ਵਾਲੇ ਫੜ ਰਹੇ ਨੇ।

  • @KulwinderSingh-hs4em
    @KulwinderSingh-hs4em Год назад +3

    ਚਿੱਟੇ ਵਾਲੇ ਆ ਨੂੰ ਫੜਨ ਗਿਆ ਨੂੰ ਮਿਲੀ ਵੱਡੀ ਕਾਮਯਾਬੀ ਪੁਲਿਸ ਦੇ ਹੱਥ ਲੱਗਿਆ ਪੋਟਰੋਲ ਵੇਚਣ ਵਾਲਾਂ🎉😂

  • @Gurpreetsingh-sk7gx
    @Gurpreetsingh-sk7gx Год назад +9

    100 ਰੁਪਏ ਖਰੀਦ ਕੇ 110 ਵੇਚਿਆ ਕਿਹੜਾ ਗੁਨਾਹ ਹੈ y g ਚਿੱਟੇ ਵਾਲੇ ਵਾਪਰੀ ਫੜੋ

  • @ParamjitSingh-dy2um
    @ParamjitSingh-dy2um Год назад +1

    ਗਰੀਬਾ ਨੂੰ ਹੀ ਫ਼ੜਨਾ ।

  • @KulwinderSingh-gi8kz
    @KulwinderSingh-gi8kz Год назад +42

    ਗਰੀਬ ਨਾਲ ਧੱਕਾ ਨਾ ਕਰੋ. ਉਹ MLA ਨੂੰ ਪੁੱਛੋਂ ਤੇਰੇ ਬੰਦੇ ਕੌਣ ਆ ਜੋ ਇਹ ਕੰਮ ਕਰਦੇ ਆ. ਇਥੇ ਕੁਤੀ ਚੋਰਾਂ ਨਾਲ ਰਲੀ ਹੋਈ ਆ. MLA saab ਤੇਰੇ ਇਲਾਕੇ ਵਿਚ ਇਹ ਕੰਮ ਤੇਰੇ ਤੋਂ ਪੁੱਛੇ ਬਿਨਾਂ ਨਹੀ ਹੋ ਸਕਦਾ.. ਐਵੇ ਕਿਸੇ ਗਰੀਬ ਨਾਲ ਧੱਕਾ ਨਾ ਕਰੋ..

    • @tvsittare7126
      @tvsittare7126 Год назад +2

      Means ennu nu bechan dao ahhi kehna tun

    • @kuldipsingh8072
      @kuldipsingh8072 Год назад

      Sahi gal ji Eh Greeban Da Jiyuna Hraam kar Rahe Ne Gunde Kathe ho gye

    • @rajpallitt8365
      @rajpallitt8365 Год назад

      ਐਮ ਐਲ ਏ ਜੀ ਇਹਨਾ ਪੁਲਸ ਵਾਲਿਆ ਵਿਚੋ ਹੀ ਇਹਨਾ ਨਸਾਂ ਤਸਕਰਾਂ ਨੂੰ ਪਹਿਲਾਂ ਹੀ ਫੋਨ ਕਰ ਦਿੰਦੇ ਆ ਕਿ ਰੇਡ ਪੈਣ ਵਾਲੀ ਆ ਤੁਸੀ ਨਸਾਂ ਤੇ ਇਧਰ ਉਧਰ ਕਰ ਦਿਉ ਇਹ ਨਸਾਂ ਚਿੱਟਾ ਵੇਚਣ ਵਾਲੇ ਮਹਿਨਾ ਦਿੰਦੇ ਆ ਵੱਡੇ ਅਫਸਰਾਂ ਤੱਕ ਪੈਸੇ ਜਾਦੇ ਆ

    • @jatt.mehkma317
      @jatt.mehkma317 Год назад

      @@tvsittare7126 ਤੂੰ ਭਰਾਵਾ ਸਮਜਾ ਇਨ੍ਹਾਂ ਨੂੰ

  • @gillpassanger
    @gillpassanger Год назад +5

    ਇੱਥੇ ਮਜੀਠੀਆ ਹੁਣੀ ਬਾਹਰ ਤੇ ਗਰੀਬ ਲੋਕ ਅੰਦਰ ਨੇ ,😶

    • @tvsittare7126
      @tvsittare7126 Год назад +1

      Tusi ki kahna ki ehh wech saakde nai

  • @RajeshKumar-cy4ds
    @RajeshKumar-cy4ds Год назад +1

    Honest Reporter

  • @losser9204
    @losser9204 Год назад +2

    ਮੈ ਅਟਾਰੀ ਤੋ ਨੂੰ ਇਹਨਾ ਵੀ ਬਹੁਤ ਅੱਤ ਚੱਕੀ ਸੀ ਬਹੁਤ ਸਮਝਾਇਆ ਨਹੀ ਸਮਜੇ ਲੇਕਿਨ ਗਰੀਬ ਨੂੰ ਤੁਸੀ ਮੀਡਿਆ ਲੇ ਕੇ ਪਰ ਲੈਦੇ ਹੋ ਲੌਕੇਸ ਆਪਣੇ ਰਿਸਤੇਦਾਰਾ ਬਾਰੇ ਦੱਸਦੇ ਉਹਨਾ ਨੂੰ ਕਦ ਮੀਡਿਆ ਰਾਹੀ ਕਵਰ ਕਰਨਾ ਕਦ ਫੜਨਾ ਪਰ ਇਹਨਾ ਨੂੰ ਅੱਜ 4ਮਹੀਨੇ ਹੋ ਗਏ ਇਹਨਾ ਨੂੰ ਵੀਡਿਓ ਬਣਾ ਕੇ ਨਸੇ ਦੀ ਤੇ ਉਹਨਾ ਦੀਆਂ ਫੋਟੋਆ ਦਿੱਤੀਆ ਫੁਲ ਸਬੂਤ ਦਿੱਤੇ ਪਰ ਇਹਨਾ ਅੱਜ ਤੱਕ ਉਹਨਾ ਨੂੰ ਕਦੇ ਫੜਿਆ ਨਹੀ ਉਹਨਾ ਦੀ 130ਕਿਲੇ ਜਮੀਨ ਹੈ ਸਾਈਦ ਪੈਸਾ ਮਿਲਦਾ ਹੋਵੇ ਮੇਰੇ ਪਰਿਵਾਰ ਦੇ 4ਜੀਅ ਨਸੇ ਨਾਲ ਮਰ ਗਏ ਚੁਲਿਆ ਚ ਘਾਹ ਉਗ ਪਿਆ ਨਰਕ ਬਣ ਗਿਆ ਸਬ ਪਰ ਜੋ ਵਾਹਿਗੁਰੂ ਨੂੰ ਮਨਜੂਰ ਉਹਦੇ ਭਾਣੇ ਚ ਸਬ ਕੁਜ ਹੈ। ਪੱਤਰਕਾਰ ਨੂੰ ਵੀ ਸਬ ਪਤਾ ਹੈ ਕਿਉਂਕਿ ਜਿਨਾ ਖਿਲਾਫ਼ ਰਿਪੋਰਟ ਸਬੂਤ ਦਿੱਤੇ ਉਹ ਇਸਦੇ ਰਿਸਤੇਦਾਰ ਬਾਕੀ ਰੱਬ ਰਾਖਾ। ਜਿਸਦੇ ਘਰ ਅੱਗ ਲੱਗੀ ਹੁੰਦੀ ਉਸਦਾ ਦਿਲ ਜਾਣਦਾ ਕੀ ਬੀਤਦੀ ਹੈ। ਜੇਕਰ ਵੱਡੇ ਮਗਰਮੱਛ🐊 ਨੂੰ ਫੜਿਆ ਹੋਵੇ ਅਪਣੇ ਆਪ ਇਕ ਦੋ ਦਿਨ ਤੱਕ ਗੋਹਾ ਵੀ ਡਿੰਗ ਪੈਦੀਆ

  • @anversidhu535
    @anversidhu535 Год назад +1

    Maan Saab ne ਬੇੜਾ ਗਰਕ ਕਰਤਾ

  • @BalkarSingh-og4xb
    @BalkarSingh-og4xb Год назад +4

    ਘਰ ਵੀ ਫਰੋਲੋ ਕਿ ਗਲੀਆਂ ਦੀ ਸੈਰ ਕਰਨੀ ਹੈ।

  • @JaspalSingh-tv5ne
    @JaspalSingh-tv5ne Год назад +2

    ‌ਗਰੀਬਾ ਨੂੰ ਤਾਂ ਹਰੇਕ ਵਿਅਕਤੀ ਭੱਜ ਕੇ ਫੜਦੇ ਆ

  • @apnapunjab2023
    @apnapunjab2023 Год назад

    Baiye ਕਾਬੂ ਆ ਗਏ

  • @GarryMahal1
    @GarryMahal1 Год назад +1

    Petrol wale da ki ksorr aa vr ....

  • @khattraboypatiala
    @khattraboypatiala Год назад

    ਭਾਈ ਗਰੀਬ ਤੇ ਮਾਮੂਲੀ ਜੇ ਲੋਕ ਵਡੇ ਲੋਕਾਂ ਨੂੰ ਫੜ ਕੇ ਵਿਖਾਓ

  • @rajendersingh9315
    @rajendersingh9315 Год назад

    ਗ਼ਰੀਬ ਹੀ ਕਿਉ ਫੜੇ
    Mla ਆਆ ਸੀ
    ਤਕੜੇ ਨੂੰ ਹੱਥ ਪਾ ਨੀ ਸਕਿਆ

  • @psingh3851
    @psingh3851 Год назад

    ਗਰੀਬਾਂ ਨਾਲ ਧੱਕਾ ਕਰਦੇ ।

  • @davinderkumar5319
    @davinderkumar5319 Год назад +1

    Good job

  • @jattbande7597
    @jattbande7597 Год назад +1

    Haha jehra fdea gya oh duje nu v fssa riha😅😅

  • @swarnsingh1801
    @swarnsingh1801 Год назад +1

    चिट्ठा वाले कितने पकड़े हैं

  • @daddyji8422
    @daddyji8422 Год назад

    dhaka na hove kise nal baki bahut vadia kam kar rahe ho tusi

  • @letswatch6296
    @letswatch6296 Год назад +7

    ਇਹ ਵੱਡੇ ਬੰਦੇ ਹੀ ਇਹ ਸਭ ਚਿੱਟਾ ਪਾਊਡਰ ਸੇਲ ਕਰਵਾਉਂਦੇ ਆ।। ਮੈ ਫੜਵਾਉਣ ਦੱਸੋ ਕੋਣ ਫੜੂ ਮੀਡੀਆ ਸਾਹਮਣੇ ਅਤੇ ਵੱਡੇ ਅਫਸਰਾਂ ਸਾਹਮਣੇ ਨੰਬਰ ਬਣਾਉਣ ਲਈ ਮਾੜੇ ਨੂੰ ਫੜੀ ਜਾਦੇ ਆ 🤣🤣

  • @sukhchainsingh-fx4my
    @sukhchainsingh-fx4my Год назад

    Bai g Bhinder kalan vi kite visit karo bura hal aa sade pend da

  • @majheWale_pb_02
    @majheWale_pb_02 Год назад +2

    Jdo petrol pump pind to dor hove ty fir pind to hi lena penda aj kl eda hi hunda

  • @kewalSingh-zo5xf
    @kewalSingh-zo5xf Год назад +3

    IN PUNJAB , POOR PEOPLE PLEASE KOYEE BHI BUSINESS KARNA HAI LICENSE JAN PERMIT LAI KE KARO . BE SAFE SIDE . THORA KMA LAVO BUT BE SAFE . NEVER DO BUSINESS RELATED TO ANY ILLEGAL DRUGS . IF THESE TWO POOR MEN DID NOT DO ANYTHING WRONG BOTH WILL BE BACK HOME TOMORROW . PUNJAB POLICE OFFICER JI WITH RESPECT PLEASE DO NOT HARASS OR DO NOT BOTHER INNOCENT PEOPLE , BE HONEST & LET PEOPLE HONEST TOO.

  • @paramjeetkour3904
    @paramjeetkour3904 Год назад

    Veer sade pind bhukra distt Gurdaspur which pind da sarpanch which da nasha police de jujurt nhi koi karvai kri a police wala garba ta char da na

  • @chanchalsingh6399
    @chanchalsingh6399 Год назад

    Eda de patrkar chahinde aa Punjab nu

  • @himalayachanelwala7647
    @himalayachanelwala7647 Год назад

    Sir.petrol.da.kesh.na.pao.

  • @coffeesandhu21
    @coffeesandhu21 Год назад +1

    Gye Chita faren far lyai petrol wechen wale no shem media and police

  • @MortalUnk
    @MortalUnk Год назад +1

    Fuddu System .... ਗ਼ਰੀਬ ਬੰਦਿਆਂ ਤੇ ਜੂਲ਼ਮ krnaa ਜਾਨ੍ਦੇ ehe bss

  • @gagandhillon9028
    @gagandhillon9028 Год назад +1

    Punjab police Arora de nam te kiwe much gyi jiwe rishtedari howe choll mooll a pakka

  • @GurmeetSingh-zg1bs
    @GurmeetSingh-zg1bs Год назад

    Pa lo vot

  • @bantasingh2059
    @bantasingh2059 Год назад

    ਸ਼ਰਮ ਕਰੋ ਕੰਜਰੋ ਇਹਨਾਂ ਗਰੀਬਾਂ ਨੂੰ 2.5 ਢਾਈ ਢਾਈ ਕਿੱਲੋ ਭੁੱਕੀ ਦਾ ਲਾਇਸੈਂਸ ਬਨਾਉ ਆਪਣੇ ਆਪ ਚਿੱਟਾ ਤੇ ਸਮੈਕਾਂ ਬੰਦ ਹੋ ਜਾਵੇਗਾ ਅਫੀਮ ਭੁੱਕੀ ਵਡੇ ਵਡੇ ਸਾਰੇ ਖਾਂਦੇ ਨੇ ਗਰੀਬਾਂ ਦਾ ਨਾਂ ਬਦਨਾਮ ਜਿਹੜੇ ਵਿਚਾਰੇ ਸਸਤਾ ਨਸ਼ਾ ਗੋਲੀਆਂ ਚਿੱਟਾ ਲੈਕੇ ਡੰਗ ਸਾਰਦੇ ਨਾਲ਼ੇ ਆਪਣੀ ਦਿਹਾੜੀ ਵਿਚੋਂ ਪੁਲਿਸ ਨੂੰ ਦਸਵੰਧ ਦੇਂਦੇ ਆ ਸ਼ਰਮ ਕਰੋ 400.500 ਦਿਹਾੜੀ ਲੈਕੇ ਕੋਈ 200 ਦਾ ਨਸ਼ਾ ਪੱਤਾ ਕੋਈ 150.200‌ ਘਰ ਲੈ ਜਾਂਦੇ ਹੋਣਗੇ ਜੇ ਕੋਈ ਪੁਲਿਸ ਵਾਲਾ ਨਾਂ ਮਿਲ ਪਵੇ

  • @harpreetmehra9921
    @harpreetmehra9921 Год назад +3

    Galat gal va kanoon sariya lai iko jea va

  • @Sohaaaaaaaaaaaaaa
    @Sohaaaaaaaaaaaaaa Год назад +11

    ਤੇਲ ਨੂੰ ਬੁੱਡ ਵਿਚ ਲੈ ਲਓ ਮੰਤਰੀ ਸਾਬ

  • @mrkumar683
    @mrkumar683 Год назад

    Reporter veer tu hi check kr jithe oh Banda bol rea KY petrol di kala bazari ho rhi aa

  • @jagandeepsingh0695
    @jagandeepsingh0695 Год назад

    Eho jehi sarkar de mla nu chitter pahena chaiede a.. Je koi saman vachda nhi fadeya tah gareeb petrol vachde nu hi chuk leya

  • @pardeepjammu1289
    @pardeepjammu1289 Год назад +1

    ਪਟਰੋਲ ਕਿਹੜਾ ਘਰ ਬਣਾਇਆ ਗਿਆ ਉਹ ਵੀ ਤਾ ਪਟਰੋਲ ਮੁਲ ਲੈ ਕੇ ਵੇਚਦਾ ਸੀ

  • @BalwinderSingh-lr3um
    @BalwinderSingh-lr3um Год назад +1

    God job

    • @satgursinghpuniapunia2107
      @satgursinghpuniapunia2107 Год назад

      Potrol ale bande nu galat fhedya hai a galat gall , a apni mehnit karda dukaan naal apni family palda hai es di ki galati potrol pump wale jdo lakha da chunna launde loka te odo kyo ni dekhda ena nu , ha je koi nesa vichda os di Changi service vi karo te os te parch vi pao te jurmana vi pao os te , but jo potrol de kesh ch dukaandar fhedya o galat hai os te koi vi parch ni banda,o kise nu jabardasti ta potrol ni vichda ,

  • @coffeesandhu21
    @coffeesandhu21 Год назад +1

    Arora petrol wale no kyo ni arrest kita media mela veken gya views bnon li shem for media

  • @kamalraj5986
    @kamalraj5986 Год назад

    Patiala jily ch v ao

  • @fatehgurfatehsingh1190
    @fatehgurfatehsingh1190 Год назад

    Police thka krdi green parwara nl ghndi Polic

  • @Shanjhpunjab
    @Shanjhpunjab Год назад +3

    Dhakka kar police punjabi te

  • @paramjeetkour3904
    @paramjeetkour3904 Год назад

    Sardar nal dekha kr raha petrol which ta jara pind which sharb ta cheeta which ona govt na card bana

  • @harminghotra
    @harminghotra Год назад

    this guy is handcuffed. but police officer who let go moosewala's killer, wasn't handcuffed.

  • @NarinderSingh-qt4zw
    @NarinderSingh-qt4zw Год назад +1

    Police thakkaa

  • @harnekmalhans7783
    @harnekmalhans7783 Год назад +1

    Mann Zgovt doing good job

  • @princemanawaliafilms5940
    @princemanawaliafilms5940 Год назад

    ramdas nhi rmdas aa

  • @radheshenergy120
    @radheshenergy120 Год назад

    lagda MLA SAAB nu es mohalle de loka ne vota ni payean

  • @munishmodgill8025
    @munishmodgill8025 Год назад

    Ehna to wadde wpari fdo MLA Saab pucho eh kis to lea Ke vech de ne kujj nhi hona greeb jailla CH sadnge wadde mgrmach kothia CH aish krnge

  • @dee3557
    @dee3557 Год назад

    Aa te greebmaar lagdi aa...

  • @deotsidh786
    @deotsidh786 Год назад

    jehnu vote paayi. ohi apne loka nu sidha ho reha. gareeb bande sardar nu chuk leya. jehde wade chor ohna nu hath paao fr lagu pta.. lok ehna nu vote he na paun.

  • @deepmansa31
    @deepmansa31 Год назад +1

    Patrol ni tu chitta bechna si y fer tu Bach janna si

  • @SandeepSingh-kb1zs
    @SandeepSingh-kb1zs Год назад

    Akali dal te parcha karo

  • @MS-yi3bd
    @MS-yi3bd Год назад

    Jera Banda Arora da naam lenda onu v fro ty oh mehnat krda ody greeb dy 10 rp da dukh lgda jedy kol char pesy onu koi pushda hi ni greeb nu badi sheti far lendy ah lahnat ah Punjab police ty

  • @rimpy2637
    @rimpy2637 Год назад

    M L A Dhaka Kar raha

  • @rampalchechi9446
    @rampalchechi9446 Год назад

    Comment padh k pai geyi thand

  • @rimpykajal7802
    @rimpykajal7802 Год назад +1

    bade magar masha nu hath paun to police be dardi a ta greeba nu eme tang kri jande na eme ne nasha khatm hon pehla bade magar macha nu faro fir gal bane ge

  • @apnapunjab2023
    @apnapunjab2023 Год назад

    Baiye kabu

  • @manishkumartaktv4180
    @manishkumartaktv4180 Год назад +1

    salio patrol uae to lieada pump to hi lieada pinda vitch aam pitrol hunda

  • @AMRITPALSINGH-tu1pg
    @AMRITPALSINGH-tu1pg Год назад

    Kuj njej dhkka v krn dye eh

  • @CharanjeetSingh-wg2he
    @CharanjeetSingh-wg2he Год назад

    B

  • @harjotsingh9325
    @harjotsingh9325 Год назад

    Maan Saab tara sarkar cha police bhut jyda daka kardi a aaaa ajj schi laga galit huo gi tuno vota pia ka

  • @ameendeepameendeep3243
    @ameendeepameendeep3243 Год назад

    O ho Bai g j 10 rupees kama laye kise greeb nay ki aateyachar ho gea ene da patrol ta pump tak Jan v lag janda o Bai chittey Wales da pata dasan laga c usdi kese nay galh nahi suni🙄

  • @jigaraman7997
    @jigaraman7997 Год назад

    🤣🤣Sadi tuchi police petrol vechn wale nu ਫੜ rhi Hai chitte walea nu ignore krdi Hai

  • @satgursinghpuniapunia2107
    @satgursinghpuniapunia2107 Год назад +2

    Potrol wale nu kyo fhedya o ta apni family le apni mehnit karda si , potrol pump wale kina chunna lagunde o ni dekhde , nale a koi jabardasti thoda potrol kise nu denda jais nu jrurit hundi o hi lenda hai , ha je koi nesa vichda os di service vi karo os te parcha vi pao ,jarmana vi karo, but potrol wale bande te parcha karna galat gall hai

  • @jaskaranhundal8264
    @jaskaranhundal8264 Год назад

    Karlo badlav

  • @SukhjitSingh-ek5tn1
    @SukhjitSingh-ek5tn1 Год назад

    Pahli bar sarkar ne changa kam Kitna

  • @bawarada9673
    @bawarada9673 Год назад

    Haaaaa

  • @amanjot_mangat9191
    @amanjot_mangat9191 Год назад

    Jinu chkna us nu Chk a kro Sadi Punjab Police v greeb te dhaka krdi a bss Chitta penn ale ne pena he aa J arest krna vadde Sap fado yrr Sade pind pora Chitta vikda pora koi police karvai nhi karde J Asi Munde nu rokde aa Sade pind chitta ale a nu v Bai hatt jao dang firjo nhi ta kende aa veere Asi Majboor Jina time Chitta Milda Punjab ch koi Chitta ala Chitta nahi shad skda v chkna vadde Samaglur chaku

  • @sanjeevanimahajan5675
    @sanjeevanimahajan5675 Год назад

    Petrol,,,,100 modi responsible

  • @jagandeepsingh0695
    @jagandeepsingh0695 Год назад

    Eho jeha MLA te ehdi Aam party da koi vi banda je kedi vi aage toh vota mangen aya tah ehna nu chitter mar ke bhajio.. Request a sariea nu

  • @baldevdhaliwal8865
    @baldevdhaliwal8865 Год назад

    What MLA is doing. If a person is selling petrol he is not making at home. Is it MLA duty. Police many other duties let them do that. Just to remain in NEWS. SHAME.

  • @kuldeepkalli5344
    @kuldeepkalli5344 Год назад

    Grib nu tang na kro

  • @preetpreet2399
    @preetpreet2399 Год назад

    fayda ki paise leke ta fir sadd dena ahna ahhi kuj hunda Punjab ch

  • @JaideepsinghTiwana
    @JaideepsinghTiwana Год назад

    Police wala ne joo last tee joo kita oo bhut galta aa vr bolna da taa saraa nu hi rty aa ok plz apni power da galta use na kare aa karo rabb de ranga da koi pata nhi honda 🛺 oo

  • @kalizira3436
    @kalizira3436 Год назад

    Mla have not to right anyone Investigate and chek

  • @gurjeetsinghsarai2406
    @gurjeetsinghsarai2406 Год назад

    Stant

  • @amarjeet9273
    @amarjeet9273 Год назад

    Wade sakari faro ena gareba nu kyu tang karde