Attari Pind Chatiwind Live Raid - Chitta Drug Buy ਆਈਆਂ ਸੀ ਕੁੜੀਆਂ MLA ਨੂੰ ਵੇਖ਼ ਮੌਕੇ ਤੋਂ ਭੱਜੀਆਂ

Поделиться
HTML-код
  • Опубликовано: 10 сен 2024
  • #Amritsar #Attari #Chatiwind #PunjabPolice #Raid

Комментарии • 221

  • @sardarsaab1007
    @sardarsaab1007 Год назад +54

    ਪੁਲਿਸ ਵਾਲੇ ਨੂੰ ਸੱਭ ਪੱਤਾ ਹੁੰਦਾ ਹੈ ਕਿਨਾਂ ਬੰਦੇ ਬੇਚਦੇ ਨੇ ਪੁਲਿਸ ਵਾਲੇ ਜੇੜੇ ਨਾਲ ਤੁਰੇ ਫਿਰਦੇ ਨੇ ਇਹਨਾਂ ਨੂੰ ਸਭ ਪਤਾ ਇਹ ਹੀ ਦੱਸ ਦੇਣ ਗੇ

  • @Shera15
    @Shera15 Год назад +21

    ਪੁਲਸ ਵਾਲੇ ਥਣ ਫੜਦੇ ਆ ,,ਲੋਕਾਂ ਕੋਲੋ ਹੀ ਜੇ ਪੱਛਣਾ ਆ ਤੇ ਤੁਹਾਡਾ ਸਵਾਹ ਦਾ ਪ੍ਰਸ਼ਾਸਨ ਆ

  • @rajuraikot955raju2
    @rajuraikot955raju2 Год назад +36

    ਪੁਲਿਸ ਤੇ ਪਿੰਡ ਦੇ ਸਰਪੰਚ ਨੂੰ ਸਾਰੇ ਪਿੰਡ ਦੀ ਕੁੰਡਲੀ ਪਤਾ ਹੁੰਦੀ ਹੈ, ਅਾਮ ਲੋਕ ਨਾਮ ਤਾਂ ਨੀ ਲੈਂਦੇ ਕਿੳੁਕਿ ੳੁਹ ਲੜਾੲੀ ਝਗੜੇ ਤੋਂ ਜਾਂ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਡਰਦੇ ਹੁੰਦੇ ਨੇ ਪਰ ਦੁਖੀ ਸਾਰੇ ਹੀ ਹੁੰਦੇ ਨੇ ਵੀਡੀੳੁ ਚ ੲਿੱਕ ਬੀਬੀ ਜਿਵੇ ਨਾਮ ਦੱਸਣ ਤੋਂ ਮਨਾ ਕਰ ਰਹੀ ਹੈ।

  • @rajuraikot955raju2
    @rajuraikot955raju2 Год назад +23

    ਪੱਤਰਕਾਰ ਬਾੲੀ ਨੇ M.L.A ਨੂੰ ਸਵਾਲ ਨੀ ਕਰਿਅਾ ਕਿ ਜੇ ਕੋੲੀ ਪਿੰਡ ਵਾਸੀ ਕਿਸੇ ਸਮੱਗਲਰ ਦਾ ਨਾਮ ਦੱਸੇਗਾ ਤਾਂ ਕੀ ੳੁਸ ਦੀ ਜਾਂ ੳੁਸ ਦੇ ਪਰਿਵਾਰ ਦੀ ਸੁਰੱਖਿਅਾ ਕਿਵੇ ਹੋੳੁ।

  • @gurpreet8963
    @gurpreet8963 Год назад +9

    ਲੋਕਾਂ ਦਾ ਡਰ ਸੱਚ ਆ ਜੀ। ਕੋਈ ਕਿਸੇ ਦਾ ਨਾਮ le ਦੇਵੇ ਕੱਲ ਨੂੰ ਉਹਨਾਂ ਦੀ security ਦਾ ਜੁਮਾ ਕਿਸਦਾ। ਗੁਪਤ ਗੱਲਬਾਤ ਨਾਲ ਜਾਣਕਾਰੀ ਲਈ ਜਾਵੇ। ਕੈਮਰੇ ਸਾਮ੍ਹਣੇ ਕੋਈ ਕਿਦਾਂ ਦਸੂ

  • @mann-kg4pg
    @mann-kg4pg Год назад +18

    ਪੁਲਿਸ ਨੂੰ ਸਭ ਕੁਝ ਪਤਾ,, ਮਹੀਨੇ ਜਾਦੇਂ ਹੋਣਗੇ,, ਪਿੰਡ ਵਾਲੇ ਦੱਸ ਕੇ ਆਪਣੇ ਵੈਰ ਪਵਾਉਣ ਹੁਣ।।

  • @BhupinderSingh-xb4hl
    @BhupinderSingh-xb4hl Год назад +22

    ਪਿੰਡ ਦੇ ਲੋਕ ਹੀ ਪਿੰਡ ਨੂੰ ਬਚਾ ਸਕਦੇ🎤👍👍👍

  • @satishnandrajog4815
    @satishnandrajog4815 Год назад +3

    ਪੰਜਾਬ ਪੁਲਿਸ ਨੂੰ ਸਿਵਲ ਡਰੈੱਸ ਵਿੱਚ ਖਰੀਦਦਾਰ ਬਣ ਕੇ ਆਉਣਾ ਚਾਹੀਦਾ ਹੈ

  • @arvindersandhu7154
    @arvindersandhu7154 Год назад +4

    ਜਦੋਂ ਭਜਦੇ ਹੋਏ ਦੇਖ ਲਏ ਫਿਰ ਲੋਕ ਕੀ ਦੱਸਣ ?? ਬੜਾ ਅਜੀਬ ਤਰਕ ਹੈ !!

  • @sukhjiwansingh8070
    @sukhjiwansingh8070 Год назад +6

    ਪੁਲਿਸ ਨੇ ਕੁੱਝ ਨਹੀਂ ਕਰਨਾ ਲੌਕਾਂ ਦੀ ਤੁਸੀਂ ਦੁਸਮਣੀ ਪਵਾ ਕੇ ਚਲੇ ਜਾਣਾਂ ਹੈ

  • @gurdeepkaur2506
    @gurdeepkaur2506 Год назад +17

    ਭਾਪਾ ਜੀ ਕਹਾਣੀਆਂ ਨਾ ਬਣਾਉ ਪੁਲਿਸ ਨੂੰ ਸਾਰਾ ਪਤਾ ਜਿਹਨਾਂ ਨੂੰ ਪੈਸੇ ਮਿਲਦੇ ਆ

  • @mann-kg4pg
    @mann-kg4pg Год назад +15

    ਵੀਰ ਕਦੇ ਅਮਿੰਰਤਸਰ ਦੇ ਪਿੰਡ ਫੇਰੂਮਾਨ ਵੀ ਦੇਖੋ ਜੀ,,

  • @SonuSingh-pk4oj
    @SonuSingh-pk4oj Год назад +3

    ਕੇਮਰੇ ਸਾਮਣੇ ਨਹੀ ਗੁਪਤ ਇਨਫਰਮੈਸਨ ਲੈਣੀ ਚਾਹੀਦੀ ਵਾ ਕਿਸੇ ਬੁਰੇ ਨਹੀ ਬਣਨਾ

  • @SukhjitSingh-ek5tn1
    @SukhjitSingh-ek5tn1 Год назад

    Punjab de Sari MLA is Tarah se honi chahie

  • @JaswinderKaur-ry8he
    @JaswinderKaur-ry8he Год назад +7

    ਤੁਸੀਂ ਪਰਦੇ ਨਾਲ਼ ਨਾਮ ਪੁੱਛ ਸਕਦੇ ਹੋ

  • @jobanvelly1806
    @jobanvelly1806 Год назад +2

    Ek pander pind wa khajale lage jila amritsar outhe v boht milda sara pind e vechda mehta to amritsar Road te

  • @HarpreetSingh-pb2gy
    @HarpreetSingh-pb2gy Год назад

    Very good patarkar saab.camre aage kaun dase.pata tenu v aa istra kaun na lavega kisse da.koi vairr pauna kisse ne.Bada samjdaar patakar🤗🤗🤗🤗🤗

  • @tarsemsinghtarsam1731
    @tarsemsinghtarsam1731 Год назад +3

    ਸਰਪੰਚ ਤੇ ਪੁਲਸ ਵਾਲਿਆ ਦਾ ਦਾਬਾ ਲਗਦਾ ਏ ਪਿੰਡ ਵਾਲਿਆ ਤੇ ਜਿਥੇ ਦੀ ਸਾਡੀ ਸੋਚ ਏ

  • @captainhanjra8366
    @captainhanjra8366 Год назад +5

    Police nu Sara pta police wle phla hi ds k bhja dinde ne

  • @romigill572
    @romigill572 Год назад

    ਵਾਹ ਜੀ ਵਾਹ

  • @tarsemmannp5499
    @tarsemmannp5499 Год назад +5

    ਬਾਈ ਜੀ ਪੰਜਾਬ ਪੁਲਸ ਸਭ ਜਾਣਦੀ ਹੈ ਯਾਰ ਪਿੰਡ ਵਾਲਿਆਂ ਨੂੰ ਕੀ ਲੋੜ ਹੈ ਪੁਲਸ ਨੂੰ ਪਤਾ ਛੱਕੋ ਏਨਾ ਨੂੰ ਲੋਕਾਂ ਨੂੰ fuduu ਬਣਾਉਣ ਲਈ ਆ ਗਏ

  • @aksandhu344
    @aksandhu344 Год назад +2

    ਚੋਰੀ ਕਿਤੇ ਲੁਕਾ ਕੇ ਕੈਮਰੇ ਲਗਾ ਦਿਉ ਹਰ ਗਲੀ ਵਿਚ ਸਿਵਲ ਵਰਦੀ ਵਿਚ ਆਉ ਨਸ਼ਾ ਖਰੀਦਦਾਰ ਬਣਕੇ ਸਰਪੰਚ ਨੇ ਵੋਟਾਂ ਲੈਣੀਆ

  • @prabhjotkhalsa5318
    @prabhjotkhalsa5318 Год назад

    ਪੁਲੀਸ ਤੇ ਸਰਕਾਰ ਹੀ ਵਿਕਾਉਦੀ ਆ ਇਹ ਲੀਡਰ ਹੀ ਵਿਕਾਉਂਦੇ ਨੇ ਸਭ ਰਲ਼ੇ ਮਿਲੇ ਹੋਏ ਨੇ ਇਹ

  • @robindhillon5152
    @robindhillon5152 Год назад +3

    Sir basrke bhaini pind v aya jao kise din

  • @GurlalSingh-bn8xz
    @GurlalSingh-bn8xz Год назад +1

    Waheguru waheguru ji 🙏🙏🙏🙏🙏

  • @ajayratti7798
    @ajayratti7798 Год назад

    Me haryana se hu sab jagah ha chita or ab tho sasta ho gya ha or jyada trend chal gya chite ka daru tho koi peeta hi nhi ab jitna mrjii chita lo full ha ab tho ye nhi band ho skta

  • @rippyji2658
    @rippyji2658 Год назад +1

    Patrkar veer tere kolo baba ji nu jbab ni ditaaaa geyaaaa keyo dasi jrur veer mereyaaaa

  • @damandeep6291
    @damandeep6291 Год назад +2

    Police intelligence thhan fad rahi aa. Je lokaan nu e puchhna aa.

  • @spikespike3859
    @spikespike3859 Год назад +9

    Police nu pta kis de kol asla haiga lekin drugs da ni pta..😆...police aap chitta bechde firde aa...
    police sadde (plain) kapde pa ke nasha bechan wale fadd sakde aa...
    besharmo je kal nu bhaiye bihari tuhanu pai gye ta pind shadd ke bhajj jaunga..

  • @gillsaab6026
    @gillsaab6026 Год назад +1

    ਸਾਡੇ ਮੁਹੱਲੇ ਵੀ ਚਿੱਟਾ ਵੀਕਦਾ ਹਰ ਥਾਂ ਚਿੱਟਾ ਵੀਕਦਾ ਪੂਲਿਸ ਪੈਸੇ ਲਿੰਦੀ ਆਪ ਵਕਾੰਦੀ ਵਾ

  • @Rajvirmalhotra1
    @Rajvirmalhotra1 Год назад

    Public ney tuhada sath dita hai Tuhanu Vote payia ney

  • @harindersingh3425
    @harindersingh3425 Год назад +1

    ਪੰਜਾਬ ਪੁਲਿਸ ਪਹਿਲਾਂ ਦੱਸ ਦਿੰਦੇ ਅਸੀਂ ਆਉਣਾ

  • @binder6601
    @binder6601 Год назад

    Patarkar bai bot sohna kam kr rhe ho tusi bai .

  • @SandeepSingh-zt2ju
    @SandeepSingh-zt2ju Год назад +4

    ਜਿਹਨਾਂ ਨੇ ਦੱਸਣਾ ਨੀ ੳਹ ਵੇਚਣ ਵਿੱਚ ਨੇ

  • @sukhnangal3427
    @sukhnangal3427 Год назад +1

    Je ਕੋਈ ਕਤਲ ਕਰਦਾ ਫਰ ਲੋਕ ਦਸਦੇ ਹੁੰਦੇ ਆ ਵੀ ਕੀਨੇ ਕੀਤਾ ਇਹ ਪ੍ਰਸ਼ਾਸਨ ਦੀ ਜਿੰਮੇਵਾਰੀ ਆ ਪਤਾ ਕਰਨਾ ਲੋਕ ਕੱਲੀ complate ਕਰ ਸਕਦੇ ਆ ਦਸ ਨਹੀਂ ਸਕਦੇ

  • @thekeeratsingh
    @thekeeratsingh Год назад +3

    Goreya wala dimag werto
    Make a. Strategy
    Provide CCTV in villages
    Make alot booth of security guard
    Arrange every single corner police straight

  • @DavinderGoraya67davinder67
    @DavinderGoraya67davinder67 Год назад +2

    Haeda live kon dasu tuhanu...

  • @sonusanker4263
    @sonusanker4263 Год назад

    Shankar pind nackodar kol cheeta sara am vickda k s makhan ਦਾ pind

  • @charnjitsinghrandhawa1989
    @charnjitsinghrandhawa1989 Год назад +2

    Filma banon lago ea patarkar bolda changa

  • @jazzchouhan2350
    @jazzchouhan2350 Год назад +1

    Aah Bai patrkar ghat te dayelog bolan wala jiyada lgda a laija ohi a

  • @balwinderSingh-wp6qy
    @balwinderSingh-wp6qy Год назад +1

    patrkar ji tuse vi chale jana police ne vi chale jana picho di ladayie hundi va apsvich ldake

  • @balrajsandhu6028
    @balrajsandhu6028 Год назад

    ਪੁਲਿਸ ਹੀ ਵਿਕਾਉਦੀਂ ਹੈ

  • @D3S13ST
    @D3S13ST Год назад

    Bhaj de nazar aun ge? Good job sir. Salute.

  • @jagsirsingh7200
    @jagsirsingh7200 Год назад +2

    I think if panchyat is strong no needs of police, panchayat is enough to stop the chitta

  • @harpreetkhaira9887
    @harpreetkhaira9887 Год назад

    ਭਾਜੀ ਪੁਲਿਸ ਨੂੰ ਸਿਵਲ ਕੱਪੜੇ ਪਵਾਇਉ

  • @mehra6889
    @mehra6889 Год назад

    1:34 ਆਪਾ ਦੱਸਨਾ ਨਹੀ 😄😂

  • @gulabludhiana869
    @gulabludhiana869 Год назад

    22ji Ludhiana bhot vikda a Punjab police nu sab pta a agla mhena bharda na police nu

  • @satgursinghpuniapunia2107
    @satgursinghpuniapunia2107 Год назад +2

    Dar kad nes khelaf awaaz chukni chahindi hai pend ala nu ,una da name daso je ni daso geya phir nes kiwe rokn ,

  • @sheraaulakh8677
    @sheraaulakh8677 Год назад

    Very good

  • @rashpalsingh5699
    @rashpalsingh5699 Год назад

    ਜੇ ਪੁਲਿਸ ਤਕੜੀ ਐ
    ਤਾਂ ਸੀ ਆਈ ਡੀ ਨੂੰ ਵੀ ਤਕੜੀ ਕਰਲੋ ।

  • @Honeyswa
    @Honeyswa Год назад +3

    Eh Ve Zara Dasdo Nal Bail Kine Hours Vich Mil Jndi …HUH

  • @satinderpalsinghkahlon6090
    @satinderpalsinghkahlon6090 Год назад +5

    These is the only action to attract the public 😂 like it's a public stunt for publicity that they are doing some thing. If they really want to do so the police have to do underground operation and should capture the persons involved in it .
    Iss tara pind vich jaka raid krr na kuch nahi mil na 😂😂
    Waheguru mehar kra 🙏

  • @KulwantSingh-nu9hd
    @KulwantSingh-nu9hd Год назад +1

    Sir aunda kitho a o v dekho

  • @SatnamSingh-hf8gt
    @SatnamSingh-hf8gt Год назад +1

    Police nu saab pita hunda

  • @kayhanspal1510
    @kayhanspal1510 Год назад +2

    Is patarkar nu mey kini msg,emails kitia ehne kehra sunea drugs de khilaf eh sab media wale v swad lende a

  • @SatnamSingh-zk4ce
    @SatnamSingh-zk4ce Год назад +4

    Police ta khud vich samal a

  • @kulvindersinghchahal
    @kulvindersinghchahal Год назад +1

    Ehna nu farn vaste police another district di leke ayo

  • @manindersandhu8112
    @manindersandhu8112 Год назад +1

    Attari halke de pind chicha da is nalo very bura haal a ik ik kile wala 50 50 kileya da malak banaya koi pushan wala nahi

  • @GurnamSingh-qv4el
    @GurnamSingh-qv4el Год назад

    Bai Punjab de har jeila vich citta vikada a police pean walea no jail vich vachana walea no paise laki Chad dende a

  • @mannchamkaur3399
    @mannchamkaur3399 Год назад +2

    Police tan nal mili aa

  • @TravelFoodz
    @TravelFoodz Год назад

    Oho

  • @RajinderSingh-xm3tz
    @RajinderSingh-xm3tz Год назад

    Army raj hona chahida

  • @binderaujla2355
    @binderaujla2355 Год назад +4

    Loka nu chadu, police nu hi pta sab di kundli da. Loka ni fjande, police fjande aa

  • @gurbirsandhu8825
    @gurbirsandhu8825 Год назад +1

    Open OPM PLEASE like other states sp BORDER area

  • @rajnidersingh295
    @rajnidersingh295 Год назад

    MLA sahab purn Lag Gai Thi Policegiri

  • @Harjit0364
    @Harjit0364 Год назад +1

    Cemre lao ਸਾਰੇ ਪਿੰਡ ch ਡ੍ਰੋਨ pakka ਰੱਖੋ chala ke eda ni hl hona

  • @NarinderSingh-qt4zw
    @NarinderSingh-qt4zw Год назад +1

    Police check point la thavo,
    Thaka police karthi 😂😂

  • @KulwantSingh-nu9hd
    @KulwantSingh-nu9hd Год назад +2

    Y sara kuj Amritsar border area hi a yr mama de putt mar jnde a enna nu sarm ni aundi bilkul v

  • @Simarjitkaur-aw13aw
    @Simarjitkaur-aw13aw Год назад +2

    ਪਤਰਕਾਰ ਜੀ ਲਾਈਵ ਹੋਣ ਦੀ ਬਜਾਏ ਗੁਪਤ ਜਾਣਕਾਰੀ ਇਕੱਠੀ ਕਰੋ ਲੋਕਾ ਵਿਚ ਵੈਰ ਨਾ ਪਾਓ ਪਿੰਡ ਵਾਲੇ ਵੀ ਗੁਪਤ ਸੂਚਨਾ ਦੀ ਮਦਦ ਕਰੋ ਜੇਕਰ ਜਵਾਨੀ ਬਚਾਉਣਾ ਚਾਹੁੰਦੇ ਹੋ

  • @malkitsingh9344
    @malkitsingh9344 Год назад

    ਜੇ ਪੁੱਛਣਾ ਤਾਂ ਸਰਪੰਚ ਤੇ ਪੰਚ ਆ ਕੋਲੋਂ ਪੁੱਛੋ । ਪਿੰਡ ਦੀ ਜ਼ੁਮੇਵਾਰੀ ਹੁੰਦੀ ਆ ਉਹਨਾਂ ਤੇ। ਜਿੱਥੇ ਸਰਪੰਚ ਨੂੰ ਡਰ ਲਗਦਾ ਨਸ਼ਾ ਵੇਚਣ ਵਾਲੇ ਤੋਂ ਉਸ ਦਾ ਨਾਂ ਨਹੀਂ ਲੈਂਦੇ ਉੱਥੇ ਆਮ ਬੰਦਾ ਕੀ ਬੋਲੇਗਾ।

  • @sikhiismylife8311
    @sikhiismylife8311 Год назад

    Wah wah ji they run away govt and police is helpless saying run away

  • @dilderaje4128
    @dilderaje4128 Год назад

    Chita ta fer vi ni rukna bai ji pta ni kitho aanda te kon supply krda pta ni kon aa apa Sarkar nu mada ni khnde sarkar apne thaa thik ae per chita aa kitho riha ae ni pta lgda bedaaa grk krta chite ne Punjab da nale haryane da

  • @rdtkhokhar2113
    @rdtkhokhar2113 Год назад

    CCTV camera chak Karo please 🥺🤔

  • @arvindersandhu7154
    @arvindersandhu7154 Год назад +1

    ਕੈਮਰੇ ਤੇ ਪੁੱਛਣ ਨਾਲੋਂ ਕੋਈ ਸ਼ਿਕਾਇਤ ਲਈ ਨੰਬਰ ਦੇ ਦਿਉ ਕੈਮਰੇ ਤੇ ਪੁੱਛ ਕੇ ਕੀ ਸਿੱਧ ਕਰਨਾ ਚਾਹੁੰਦੇ ਹੋ ਇੰਝ ਲਗਦਾ ਹੈ ਜਿਵੇਂ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ

  • @yuvrajmasti1637
    @yuvrajmasti1637 Год назад +1

    MLA sahab aap ki police ko sab pata hai

  • @karanbains6721
    @karanbains6721 Год назад

    Paji sade pind bi chakkar lao ithe vi bhut chitta vikda

  • @kayhanspal1510
    @kayhanspal1510 Год назад +3

    Ah MLA nu ehni akal nahi loka nu keh rea a sanu daso, mama ohna nu jani khtra hoya te ohda zimewar kaun te police sarpanch pind da ki rajaiya ch sute a ohna nu ni pta, nikama media te nikami politics...

  • @BalvirSingh-cm9yh
    @BalvirSingh-cm9yh Год назад +1

    Sara kuj pata police nu mahina ledi AA chitta nahi band. Ho sakda Jo marji karlo

  • @sukhwinderrehill9590
    @sukhwinderrehill9590 Год назад

    Je fadna nssha khufia trike naal fdo

  • @sukhisekhon244
    @sukhisekhon244 Год назад

    Civil vardi ch planing nal fday jaanay aa blackye pind Di entry te 2,,4. Din nakka laoo ..shoshebazi na kro

  • @sattibains4818
    @sattibains4818 Год назад +2

    Police nu sab pta

  • @DABA_PIND
    @DABA_PIND Год назад

    😢😢😢😢😢😢😢😢😢

  • @sattibains4818
    @sattibains4818 Год назад +1

    King pen kihrra farrea tusin

  • @kulwindersingh-fq7kj
    @kulwindersingh-fq7kj Год назад

    M L A Sahib jee ssa
    Police already know everything about
    NASHA INTOCICATION IT IS DUTY OF POLICE TO CREATE SOROUS OF NASHA TASKAR PUBLIC IS ✍️ RIGHT 👍

  • @LakhwinderSingh-ue5ne
    @LakhwinderSingh-ue5ne Год назад

    9:30 pata hai

  • @kamaljeetsingh81
    @kamaljeetsingh81 Год назад

    Har ik pind ch raid honi chidi aa✊

  • @currently-offline
    @currently-offline Год назад +2

    😥

  • @goofygoober5399
    @goofygoober5399 Год назад +1

    Looks like that girl knows everything, who said I am not telling anything. Put cctv cameras at every corner of the pind

  • @Baljit-ju2jw
    @Baljit-ju2jw Год назад

    Yaar name b daso kise da parshashan nu boli jane

  • @user-ek3mu9ce7q
    @user-ek3mu9ce7q Год назад +1

    ਲੋਕ ਡਰਦੇ ਹਨ

  • @SatnamSingh-ci2ru
    @SatnamSingh-ci2ru Год назад

    Of camra pocho 22.ji

  • @indersinghsinghinder1783
    @indersinghsinghinder1783 Год назад

    Sabh rale mile lok

  • @balrajgill7039
    @balrajgill7039 Год назад

    ਮੁਖ਼ਬਰ ਦਸ ਸਕਦੇ ਹੈ , ਸਰਪੰਚ ਨੇ ਤਾਂ ਵੋਟਾਂ ਲਈਆਂ ਏਨੇ ਕੀ ਦਸਨਾ ਹੈ।।

  • @gurcharansingh3029
    @gurcharansingh3029 Год назад +1

    ਸਰਦਾਰ ਜੀ ਕਹਾਣੀਆਂ ਨਾ ਪਾਓ ਪੁਲਸ ਨੂੰ ਸਾਰੀ ਖ਼ਬਰ ਹੁੰਦੀ ਹੇ।ਗੋਲ ਮੋਲ ਗੱਲਾਂ ਨਾ ਕਰੋ।

  • @sodhisingh4817
    @sodhisingh4817 Год назад

    Very sad ji

  • @sattibains4818
    @sattibains4818 Год назад +1

    Vota nu kokan da sath sare kamma ch lokan da sath, tohanu kis kam nu bnaya MLA

  • @jagsirsingh7200
    @jagsirsingh7200 Год назад +3

    SHO and sarpanch are know about who sales chitta but now only darama bazi

  • @HarrySingh-or8sp
    @HarrySingh-or8sp Год назад +2

    Police nu sara pta kon vechda mahina lende ne odo kida len onde

  • @GurmeetSingh-zg1bs
    @GurmeetSingh-zg1bs Год назад

    Chita kitho aanda h matriya nu pucho

  • @waraichlakhwindersingh853
    @waraichlakhwindersingh853 Год назад

    ਪੁਲਿਸ ਨੂੰ ਸੱਭ ਕੁਝ ਜਾਣਦੇ ਨੇ ਬਗੈਰ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਨਹੀਂ ਵਿਕ ਸਕਦਾ