Sri Gurpartap Suraj Parkash Granth Bare Bole Ja Rahe Jhooth To Bacho | Katha | Giani Gurpreet Singh

Поделиться
HTML-код
  • Опубликовано: 27 янв 2025

Комментарии • 110

  • @kamleshkaur6901
    @kamleshkaur6901 2 года назад +24

    ਸੁਣ ਕੇ ਮਨ ਬਹੁਤ ਦੁਖੀ ਹੋਇਆ। ਸੱਚੇ ਪਾਤਸ਼ਾਹ ਆਪਣੇ ਸਿੱਖਾਂ ਤੇ ਤਰਸ ਕਰਨਾ। ਦੋਖੀਆਂ ਨੂੰ ਸੋਧਣਾ।

    • @harmindersinghpammu553
      @harmindersinghpammu553 Год назад +1

      ਜੀ ਮਾਤਾ ਜੀ 🌹🙏
      🌹🙏 ਸਿੱਖਯ ਉਬਾਰਿ ਅਸਿੱਖਯ ਸੰਘਰੋ 🌹🙏🙇

  • @sharonpalsingh4708
    @sharonpalsingh4708 11 месяцев назад +3

    ਗੁਰਬਾਣੀ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ। ਭਾਈ ਸਾਹਿਬ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਪੀਰਥੀਏ ਦੇ ਮੁੰਡੇ ਨੇ ਜੋ ਕੀਤਾ ਉਹ ਹੀ
    ਸੰਤੋਖ ਸਿੰਘ ਨੇ ਕੀਤਾ ਅਤੇ ਤੁਸੀਂ ਓਸ ਨੂੰ ਪਰਵਾਨ ਕਰਾ ਰਹੇ ਹੋ।

  • @singhjaswinder4548
    @singhjaswinder4548 2 года назад +7

    ਸਿੰਘ ਸਾਹਿਬ ਗਰਪੀ੍ਤ ਸਿੰਘ ਜੀ ਫ਼ਤਿਹ ਪਰਵਾਨ ਕਰਨੀ ਜੀ 🙏🙏 ਆਪ ਜੀ ਨੂੰ ਸਤਿਗੁਰੂ ਜੀ ਨੇ ਉਚਿਤ ਸੋਚ ਅਤੇ ਗਿਆਨ , ਦਾ ਸੋਮਾਂ ਬੱਖਸ਼ਿਆ ਹੈ।। ਆਪ ਜੀ ਹੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਤੇ ਦਸਮ ਗ੍ਰੰਥ ਦੀ ਬਾਣੀ ਦੀ ਕਿਸ਼ਤਾਂ ਵਿਚ ਸੰਗਤਾਂ ਨੂੰ ਸੇਧ ਦੇਣੀ ਕਰੋ ਜੀ । ਤਾਂ ਜੋ ਸਿੱਖ ਸੰਗਤਾਂ ਭੰਬਲਭੂਸੇ ਤੋਂ ਵਚ ਸਕਣ

  • @charanjtsingh2679
    @charanjtsingh2679 2 года назад +3

    ਬਹੁਤ ਵਧੀਆ ਸਮਝਾਇਆ ਹੈ
    ਸੰਗਤਾਂ ਸੁਚੇਤ ਹੋਣ

  • @jagtarsingh9727
    @jagtarsingh9727 11 месяцев назад +8

    ਜਨਾਬ ਫਿਰ ਉਸ ਮਿਲਾਵਟ ਨੂੰ ਉਸ ਵਿੱਚੋਂ ਕੱਢ ਦੇਵੋ,,,,

  • @karmsingh4103
    @karmsingh4103 2 года назад +2

    Very nice explanation
    Thanks gyani ji 🇱🇷🇱🇷

  • @paramjitkaur6638
    @paramjitkaur6638 2 года назад +3

    Thanks for sharing

  • @gavydeol1085
    @gavydeol1085 2 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @Kamaljit-y4i
    @Kamaljit-y4i Год назад

    Waheguru ji ka Khalsa waheguru ji ki fathe bhai sahib ji 🙏🏻 thanks!

  • @SukhvirPal-r1f
    @SukhvirPal-r1f Год назад +2

    Gyani.ji.dasmesh.pita.ji.maher.karange.poori.duniya.te.khalase.da.raaj.hovoga.ji

  • @harmindersinghpammu553
    @harmindersinghpammu553 2 года назад +8

    ਸਤਿ ਸ੍ਰੀ ਅਕਾਲ ਜੀ 🙏
    ਕਲਜੁਗ ਵਿਚ ਸਤਿਜੁਗ ਵਰਤਾਉਣਾ ਗੁਰੂ ਬਾਬਾ ਜੀ ਨੇ ਉਹ ਹੁਣ ਆਪ ਹੀ ਇਹ ਸਭ ਕੁਸ਼ ਠੀਕ ਕਰਨਗੇ ਜੀ ਖਾਲਸਾ ਰਾਜ ਹੋਵੇਗਾ ਆਕੀ ਕੋਈ ਨਹੀਂ ਰਹੇਗਾ ਇਕ ਬਹੁਤ ਵਧੀਆ ਰਾਜ ਹੋਵੇਗਾ ਹਰ ਕੋਈ ਇਕ ਦੂਜੇ ਦੇ ਬਰਾਬਰ ਹੋਵੇਗਾ ਜੀ ਇਹ ਗੱਲਾਂ ਬਾਬਾ ਜੀ ਨੇ ਆਪ ਕਹੀਆਂ ਹਨ ਜੀ ਸੋ ਜੋ ਉਹਨਾਂ ਨੇ ਕਿਹਾ ਹੈ ਉਹੀ ਕੁਝ ਹੋਣਾ ਹੈ ਉਹੀ ਕੁਝ ਵਰਤੇਗਾ ਜੀ ਖਿਮਾਂ ਦਾ ਜਾਚਕ ਹਾਂ ਵਾਹਿਗੁਰੂ ਸਾਹਿਬ ਜੀ ਨੀਚ ਜੀਵ ਦੀਆਂ ਹੋਈਆਂ ਭੁੱਲਾਂ ਬਖਸ਼ ਲੈਣਾ ਜੀ 🌹🙏
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਹੈ ਜੀ 🌹🙏

    • @kandolaguri374
      @kandolaguri374 Год назад +1

      Bas karo veer dasm granth di pakti nu aghe badal keh pesh kita

    • @harmindersinghpammu553
      @harmindersinghpammu553 Год назад +1

      @@kandolaguri374 ਜੀ
      ਵਾਹਿਗੁਰੂ ਜੀ ਆਪਾਂ ਕੁਸ਼ ਵੀ ਨਹੀਂ ਬਦਲਿਆ
      ਆਪਾਂ ਬਸ ਨਹੀਂ ਕਰਦੇ
      ਟਰਕ ਕਰਦੇ ਜੋ ਲਗਾਤਾਰ ਚਲੇ
      ਸਮਾਂ ਬਲਵਾਨ ਹੈ ਜੀ
      ਸਭ ਕੁਸ਼ ਸਭਦੇ ਸਾਹਮਣੇ ਹੀ ਹੋਣਾ ਹੈ ਜੀ
      ਤੇ ਕਿਸੇ ਨੂੰ ਪੂਰਾ ਦੇਖਣਾ ਮਿਲਣਾ ਤੇ ਕਿਸੇ ਨੇ ਪਹਿਲਾਂ ਹੀ ਚਲੇ ਜਾਣਾ ਹੈ ਜੀ। ਸਚ ਹੈ ਜੀ ਝੂਠ ਨਹੀਂ ਹੈ ਜੀ 🌹🙏
      ਇਹ ਇਕ ਬਾਰ ਲਿਖ ਦਿੱਤਾ ਜੀ ਦੂਜੀ ਬਾਰ ਨਹੀਂ ਲਿਖਾਂਗਾ ਜੀ ਕਿਉਂਕਿ ਆਪਾਂ ਬਹਿਸ ਬਾਜੀ ਨਹੀਂ ਕਰਨੀਂ ਹੈ ਜੀ ਸਾਰੇ ਤਾਂ ਅਪਣੇ ਹੈ ਜੀ ਫੇਰ ਕਿਸ ਨਾਲ ਬਹਿਸ ਕਰੀਏ।
      ਸ੍ਰੀ ਦਸਮ ਗ੍ਰੰਥ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਂ ਹੈ ਜੀ ਵਾਹਿਗੁਰੂ ਜੀ।
      ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ 🌹🙏

  • @SATNAMSINGH-oc5sj
    @SATNAMSINGH-oc5sj 2 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @parshansingh8409
    @parshansingh8409 2 года назад +2

    SHRI WAHEGURU JI KA KHALSA SHRI WAHEGURU JI KI FATAH JI

  • @kiratkaur7293
    @kiratkaur7293 2 года назад +2

    Waheguru ji ka khalsa waheguru ji ki fateh

  • @ਪਰਦੀਪਸਿੰਘ-ਭ4ਢ
    @ਪਰਦੀਪਸਿੰਘ-ਭ4ਢ 2 года назад +7

    ਰਾਜ ਕਰੇਗਾ ਖਾਲਸਾ 🙏🙏

  • @sonubajwa2133
    @sonubajwa2133 2 года назад +1

    Waheguru ji

  • @Dapinder_Singh_13_13
    @Dapinder_Singh_13_13 2 года назад +3

    *ਗਿਆਨੀ ਜੰਗਬੀਰ ਸਿੰਘ ਜੀ ਨੇ ਕਿਹਾ ਸੀ ਵੀ ਭਾਈ ਸੰਤੋਖ ਸਿੰਘ ਜੀ ਗੁਰੁਪਰਤਾਪ ਸੂਰਜ ਗ੍ਰੰਥ ਦੀ ਜਿਲਦ ਬਣਨ ਤੋਂ ਪਹਿਲਾ ਪੂਰੇ ਹੋ ਗਏ ਸਨ ਤੇ ਇਸ ਵਿਚ ਫੇਰ ਮਿਲਾਵਟ ਹੋਈ ਸੀ। ਪਰ ਉਹਨਾਂ ਕਿਹਾ ਵੀ 1% ਮਿਲਾਵਟ ਹੋਣ ਕਰਕੇ 100% ਨੂੰ ਬੈਨ ਕਰਨਾ ਪੰਥ ਲਈ ਘਾਤਕ ਹਾ। ਸੂਰਜ ਪ੍ਰਕਾਸ਼ ਗੁਰੂ ਇਤਿਹਾਸ ਦੀ ਰੀੜ ਦੀ ਹੱਡੀ ਹੈ।*

    • @BHAIVIJAYSINGH
      @BHAIVIJAYSINGH 10 месяцев назад

      Guru sahib ji pehla Adhure si
      Jehda tussi keh rahe ho poorey ho gaye si
      Likhan laggeya dhyan rakhya karo ji

  • @GURBANIGAAVAHBHAI
    @GURBANIGAAVAHBHAI 2 года назад +1

    waheguru ji ka khalsa waheguru ji ki fateh giani ji

  • @sukhwinderkaur5621
    @sukhwinderkaur5621 2 года назад +1

    Waheguru ji waheguru ji waheguru ji waheguru ji waheguru ji waheguru ji

  • @jagdeepsingh3603
    @jagdeepsingh3603 2 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Beantsingh12345
    @Beantsingh12345 2 года назад +1

    ਵਾਹਿਗੁਰੂ ਜੀ 🙏🙏

  • @balbirkaur22
    @balbirkaur22 2 года назад

    Wahegurug ka khalsha wahegurug ki fateh wahegurug kirpa karog hedata bakslaug wahegurug🙏🙏🙏🙏🙏🙏🌺🌺🙏🙏🌺🌺🌺🌺🙏🙏🌺🌺🙏🌺🌺

  • @deepswaran2130
    @deepswaran2130 2 года назад

    Satnam Shri Waheguru ji

  • @DAVINDERSINGH-uq9bt
    @DAVINDERSINGH-uq9bt 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼

  • @gurmeetsingh4543
    @gurmeetsingh4543 2 года назад

    🙏ਸਤਿਨਾਮ ਵਾਹਿਗੁਰੂ ਜੀ🙏

  • @gianisatnamsingh448
    @gianisatnamsingh448 2 года назад

    ਧੰਨਵਾਦ ਗਿਆਨੀ ਜੀ

  • @kanwaljitsingh7216
    @kanwaljitsingh7216 2 года назад

    Waheguru g ka khalsa waheguru g ki fathe ji 🙏🙏

  • @balbirkaur4806
    @balbirkaur4806 Год назад

    Waheguruji ka khalsa wahegurjiki fatehji🙏🏻❤️🙏🏻

  • @kabalsinghkalsi8665
    @kabalsinghkalsi8665 2 года назад

    Good job waheguru ji

  • @parminderkaurgill9000
    @parminderkaurgill9000 2 года назад

    ਵਾਹਿਗੁਰੂ ਜੀ

  • @prabhleenkaur9578
    @prabhleenkaur9578 2 года назад

    Wahe guru ji

  • @palvindersingh3955
    @palvindersingh3955 2 года назад

    Waheguru ji waheguru ji 🙏🙏

  • @brakingnew420
    @brakingnew420 2 года назад +3

    ਪਿਆਰੇ ਦੋਸਤੋ ਇਨਾ ਲੋਕਾਂ ਦੀ ਗੱਲ ਦਾ ਜਵਾਬ ਹੈ ਕੁਟ ਖਾਣੀ ਬਹੁਤ ਸਾਰੇ ਲੋਕ ਇਦਾ ਗੁਰੂ ਗੋਬਿੰਦ ਸਿੰਘ ਬਾਰੇ ਕਿਹਦੇ ਹਨ ਇਹ 1 ਵੀ ਕੰਮ ਨਹੀਂ ਕਰ ਸਕਦੇ

  • @manmeetsinghhothi1422
    @manmeetsinghhothi1422 2 года назад

    Waheguru ji 🙏🙏🙏🙏 mehar karo

  • @amriksingh4475
    @amriksingh4475 2 года назад

    Waheguru

  • @jasveerkaur5383
    @jasveerkaur5383 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @deeptv13
    @deeptv13 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Bhupindersingh-yl6xe
    @Bhupindersingh-yl6xe 2 года назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ

  • @ਸਿੰਘਇਜਕਿੰਗ
    @ਸਿੰਘਇਜਕਿੰਗ 2 года назад

    ਵਾਹਿਗੁਰੂ ਵਾਹਿਗੁਰੂਜੀ

  • @manmeetsinghhothi1422
    @manmeetsinghhothi1422 2 года назад

    Dhan guru 🙏🙏🙏🙏 nanak patshah 🙏🙏🙏🙏 mahraj

  • @dalbagsingh3370
    @dalbagsingh3370 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਈ ਸਾਹਿਬ ਜੀ ਇੱਕ ਜਾਣਕਾਰੀ ਚਾਹੀਦੀ ਹੈ 4ਮਾਰਚ 2022 ਨੂੰ ਫੇਸ ਬੁੱਕ ਤੇ ਇੱਕ ਵੀਡੀਓ ਵਿਚ ਇਕ ਵਿਅਕਤੀ ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ੍ਰੀ ਜਪੁ ਜੀ ਸਾਹਿਬ ਵਿੱਚ ਮੋਦੀ ਦਾ ਨਾਂ ਪਾ ਦਿੱਤਾ ਹੈ ਇਸ ਵੀਡੀਓ ਵਿਚ ਕਿੰਨੀ ਕੁ ਸਚਾਈ ਹੈ ਜਾਣਕਾਰੀ ਜਰੂਰ ਦੇਣਾ ਜੀ ਜੇ ਇਹ ਗੱਲ ਸੱਚ ਹੋ ਈ ਤਾਂ ਸਿੱਖ ਧਰਮ ਲਈ ਬਹੁਤ ਮੰਦਭਾਗੀ ਘਟਨਾਂ ਏ

  • @manpreetsingh-pl8fk
    @manpreetsingh-pl8fk 2 года назад +1

    🙏🏻🙏🏻🙏🏻🙏🏻🙏🏻

  • @BhattiShoky
    @BhattiShoky 7 месяцев назад +1

    Shri guru granth sahib g to uppar koi granth nhi

  • @rajdularsingh4614
    @rajdularsingh4614 3 месяца назад

    ਭਾਈ ਸਹਿਬ ਗੁਰੂ ਨਾਨਕ ਕੇ ਵਿਚਾਰ ਸੇ ਚਲੋ ਇਕ ਘੰਟਾ ਇਸਲੀਏ ਆਪ ਸਮਝੋ।

  • @fatehdeepsingh9591
    @fatehdeepsingh9591 2 года назад

    ਗਿਆਨੀ ਜੀ ਆਹ ਵੀਡੀਉ ਹੈ

  • @baljitkaursidhu4846
    @baljitkaursidhu4846 2 года назад

    Very sad to hear Giani ji are they not afraid of our Guru pita sachay patshah Ji what are they thinking God bless them Wahay guru ji ka kalsa Sri wahay guru ji ki fateh 😱😱😱🙏🙏🙏🙏🙏

  • @BhupinderSingh-ht4wv
    @BhupinderSingh-ht4wv 2 года назад +1

    🙏🙏🙏🙏🙏🙏🙏🙏

  • @gurcharanbadali4014
    @gurcharanbadali4014 Год назад

    ਗਿਆਨੀ ਜੀ ਤੁਸੀਂ ਖੁਦ ਹੀ ਮੰਨ ਚੁੱਕੇ ਹੋ। ਕਿ ਇਸ ਵਿਚ ਮਿਲਾਵਟ ਕੀਤੀ ਹੋਈ ਹੈ। ਫਿਰ ਦੋਸ਼ ਉਹਨਾਂ ਨੂੰ ਦੇਦ ਹੋ ਕਿ ਉਹ ਲੋਕ ਹਨ।

  • @Harmansingh-pt5dl
    @Harmansingh-pt5dl 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਵਾਹਿਗੁਰੂ ਜੀ ਜੋ ਨਹਿੰਗ ਸਿੰਘ ਭੰਗ ਅਤੇ ਮਾਸ ਖਾਂਦੇ ਹਨ ਉਸ ਬਾਰੇ ਤੁਹਾਡੀ ਕੀ ਵਿਚਾਰ ਹਨ ਕਿਰਪਾ ਕਰੋ ਦੱਸਣਾ ਕਰੋ ਜੀ...... 🙏

  • @lakhvindersingh6502
    @lakhvindersingh6502 2 года назад

    ਵੀਰ ਜੀ, "ਨਾਨਕ ਨਾਮੁ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ" ਕਿਥੋਂ ਲਇਆ ਗਇਆ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

    • @gianigurpreetsinghji
      @gianigurpreetsinghji  2 года назад +3

      ਪੰਥ ਨੇ ਬਣਾਇਆ ਹੈ

    • @lakhvindersingh6502
      @lakhvindersingh6502 2 года назад

      @@gianigurpreetsinghji ਜੀ ਧੰਨਵਾਦ

    • @Sikhiseeker
      @Sikhiseeker Год назад

      @@gianigurpreetsinghji
      Bhai ji mai suneya eh mherbhan neh likhya

    • @Sikhiseeker
      @Sikhiseeker Год назад

      @@gianigurpreetsinghji
      Veer ji ram tay ram chandar bare vi detail vich daseo
      Ram chandar ji da name kes context vich ahya kyu ahya
      Bouth lok ramay hoye ram nu ram chandar nal jorde Han

  • @harsingh8845
    @harsingh8845 2 года назад

    Khalsa ji kirpa krke nitnem bhav sath baniyaan de arth wali video bnao ji hath ban ke benti hai 🙏🙏🙏🙏🙏

  • @Babbugaming-cv4mt
    @Babbugaming-cv4mt 7 месяцев назад

    ਫੇਰ ਤੂੰ ਇੱਕ ਗੱਲ ਦਾ ਜ਼ਵਾਬ ਦੇ ਪਖੰਡ ਕਰਨਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਨਹੀਂ ਲਿਖਿਆ ਪਰ ਤੇਰੇ ਸੂਰਯ ਪਰਕਾਸ਼ ਗ੍ਰੰਥ ਵਿੱਚ ਲਿਖਿਆ

  • @simrat_singh8118
    @simrat_singh8118 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ

  • @jassisran3737
    @jassisran3737 2 года назад

    🙏🙏🙏🙏🙏

  • @khalsa-waris
    @khalsa-waris 17 дней назад

    Khalsa ji .... Ki suraj prakash granth sahib ji di pehli bid mojud hai ?

  • @rj12370
    @rj12370 2 года назад +1

    ਕਲਯੁਗ ਕੇ ਅੰਤਹ ਸਮੇਂ ਸਤਿਜੁਗ ਲਾਗਤ ਆਦ । ਦੀਨਨ ਕੀ ਰੱਛਾ ਲੀਏ ਧਰ ਹੈ ਰੂਪ ਅਨਾਦ

  • @sharonpalsingh4708
    @sharonpalsingh4708 11 месяцев назад

    ਭਾਈ ਸਾਹਿਬ ਜੀ ਥੌੜਾ ਜਿਹਾ ਗਲਤ ਕੀ ਹੈ ਓਹ ਵੀ ਦਸ ਦਿਓ।

  • @JagtarSingh-uf4ir
    @JagtarSingh-uf4ir Год назад

    ਵੀਰ ਜੀ ਜਿੰਨਾ ਤੁਸੀਂ ਇਹ ਗੱਲ ਕਹਿ ਰਹੇ ਹੋ ਉਹ ਤਾਂ ਸਭ ਕੁਝ ਸਕ੍ਰੀਨ ਦੇ ਉਪਰ ਸਭ ਸਪੱਸ਼ਟ ਦਿਖਾਈ ਜਾ ਰਹੇ ਹਨ ਜੇਕਰ ਆਪ ਜੀ ਇਹ ਕਹਿ ਰਹੇ ਹੋ ਕਿ ਇਹ ਸਭ ਸਾਜਿਸ਼ ਹੈ ਤਾਂ ਜੋ ਸੰਤੋਖ ਸਿੰਘ ਜੀ ਨੇ ਜੋ ਸੂਰਜ ਪ੍ਰਕਾਸ਼ ਗ੍ਰੰਥ ਜੀ ਸਹੀ ਲਿਖਿਆ ਹੈ ਤਾਂ ਤੁਸੀਂ ਕਿਰਪਾ ਕਰਕੇ ਸੰਗਤਾਂ ਨੂੰ ਉਹ ਦਿਖਾਇਆ ਜਾਵੇ

  • @fatehdeepsingh9591
    @fatehdeepsingh9591 2 года назад +1

    ਗਿਆਨੀ ਜੀ ਮਾਫ ਕਰਨਾ ਇਹ "ਨਾਮ ਖੁਮਾਰੀ ਨਾਨਕਾ " ਵਾਲੀ ਪੰਗਤੀ ਤਾਂ ਦਾਸ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਦੀ ਕਥਾ ਵਿਚ ਵੀ ਸੁਣੀ ਹੈ ਕਿਰਪਾ ਕਰਕੇ ਸ਼ੰਕੇ ਦੀ ਨਵਿਰਤੀ ਕਰੋ ਜੀ

    • @gianigurpreetsinghji
      @gianigurpreetsinghji  2 года назад +2

      ਇਹ ਕਵਿਤਾ ਹੈ ਪਰ ਬਾਣੀ ਨਹੀਂ
      ਵਰਤੋ ਕਰਨੀ ਗਲਤ ਨਹੀਂ

    • @fatehdeepsingh9591
      @fatehdeepsingh9591 2 года назад

      @@gianigurpreetsinghji ਪਰ ਗਿਆਨੀ ਜੀ ਸੰਗਤ ਤਾਂ ਗੁਰੂ ਕੀ ਬਾਣੀ ਹੀ ਸਮਝੇਗੀ ਜੀ

  • @sharanjitkaur2846
    @sharanjitkaur2846 4 месяца назад

    Eh asli pothi kithu milugi read karan nu

  • @kulmindersingh1714
    @kulmindersingh1714 5 месяцев назад

    Sikh dharam da sab ton mahaan te srimani haqeem baare channa pao giani ji

  • @surinderpalkaur1581
    @surinderpalkaur1581 2 года назад +3

    Milavat nu baher kadho fir deri kis gall di hai

  • @KulwantSingh-gh1vc
    @KulwantSingh-gh1vc Год назад

    ਮੈਂ ਉਸ ਨੂੰ ਜਵਾਬ ਦੇਣਾ ਸੀ ਪਰ ਉਸ ਨੇ ਕੁਮੈਨੰਟਸ ਬਲਾਕ ਕੀਤਾ ਸੀ,
    ਉਹ RSS ਦੇ ਬੰਦੇ ਹਨ।ਕੂੜ ਪ੍ਰਚਾਰ ਕਰਦੇ ਹਨ।

  • @hip-hopindia7420
    @hip-hopindia7420 Год назад +1

    Mughalo ko aacha dikhaya jaata hai sirf kabhi aa he hindu Raja ya sikh panth ke baare me nhi bataate jinhone ladkiyo ko bachaya dharam raksha kri . Paramatma hi bachaye Bharat ko in logo se 😭❤️

  • @arungill1561
    @arungill1561 2 года назад +1

    Sadde sahar kaithal Haryana vich hai bhai santokh singh ji di haveli

  • @candid_sniper
    @candid_sniper Год назад +1

    ਬਾਬਾ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੀ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਉਂ ਨਹੀਂ ਕੀਤਾ ਜਾਂਦਾ ??

    • @ਹਰਿਕੀਆਂਕਥਕਹਾਣੀਆਂ
      @ਹਰਿਕੀਆਂਕਥਕਹਾਣੀਆਂ 11 месяцев назад +1

      Oho Guru Hargobind patshah Da asthaan Jo Ke Satguru Da Takhat Hai ,,,,,Jis te Ik Satguru Bethda Hai Pehle Guru Hargobind Sahib Fer Ohnaa de Agge Guru teg bahadur ji Guru Gobind Singh Sahib Te Fer Jihnaa Nu Gurgaddi Saunpi Gyi Sri Guru Granth Sahib Maharaj Patshah

  • @Babbugaming-cv4mt
    @Babbugaming-cv4mt 7 месяцев назад

    ਬਾਬਾ ਜੀ ਥੋਨੂੰ ਪਤਾ ਸਾਰਾ ਕੁਝ ਆ ਕਿ ਕੇੜਾ ਗ੍ਰੰਥ ਸਈ ਆ ਕੇੜਾ ਗ਼ਲਤ ਆ

  • @amneetsingh8596
    @amneetsingh8596 9 месяцев назад

    You are right , lok apni mat laun lag gaye, kesh vi ta rakde aa je apna koi fayda hove

  • @singharkirat
    @singharkirat Год назад +1

    eh sab tan theek hai par maaf karna karamata krishme baare ki kende ho ji.. science de yug ch visah bhrosa tan theek hai par magic trick nahi mani ja sakdi.. jis karke eh mamla shhaki hi nahi saazishi ban janda hai..

  • @dilpreetsinghdhillon9149
    @dilpreetsinghdhillon9149 2 года назад

    ਬਾਬਾ ਜੀ ਅਕਾਲ ਪੁਰਖ ਕੌਣ ਹਨ
    ਕੀ ਉਹ ਵਿਸ਼ਨੂੰ ਹਨ

    • @allopathicmedicine5471
      @allopathicmedicine5471 2 года назад +1

      ਨਹੀ ਜੀ ,
      ਬ੍ਰਹਮਾ ਬਿਸਨੁ ਮਹੇਸੁ ਸਾਜ ਕੁਦਰਤਿ ਦਾ ਖੇਲ ਰਚਾਇਆ
      ਚੰਡੀ ਦੀ ਵਾਰ ਵਿੱਚ ਹੈ ਜੀ ।
      ਵੀਰ ਜੀ ਏ ਅਕਾਲ ਪੁਰਖ ਵਾਹਿਗੁਰੂ ਜੀ ਦੇ ਥਲੇ ਕਮ ਕਰਨ ਵਾਲਿਆਂ ਸਕਤਿਆ ਹਨ।

  • @TEGPREETKAURDGURVINDERSINGH
    @TEGPREETKAURDGURVINDERSINGH 2 года назад +1

    Veer g jedi cheej galat aa frrr ohnu thk ni krna chahida sanu ????

    • @kiratjitsingh7607
      @kiratjitsingh7607 2 года назад +1

      Bhai Sahib Bhai Vir Singh Ji ne aapne footnotes vich galt cheeza baare likhya hai, par ohna ne eh vi kiha ki sanu kade vi original nu nahi badlana chahida.

    • @TEGPREETKAURDGURVINDERSINGH
      @TEGPREETKAURDGURVINDERSINGH 2 года назад

      Veer g jedi cheej asli a oh asli rhni chahidi
      Jad sanu pta wa k sadde guru sahib nasha nhi krde c te frr ohna galat wording nu bhar ku nhi kadeya ja skda g

    • @TEGPREETKAURDGURVINDERSINGH
      @TEGPREETKAURDGURVINDERSINGH 2 года назад

      Lok mjak udande ne sanu te ohda gussa aunda bss

  • @gurirxking8165
    @gurirxking8165 2 года назад

    Waheguru ji khalsa ji
    Sikh nu Sikh hi mari jande ne
    Duje da ki khena

    • @kewalsingh2544
      @kewalsingh2544 2 года назад

      Chor na mare, chor di ma mare, jo hor na jam dhare

  • @gyaniharbanssinghgalib677
    @gyaniharbanssinghgalib677 2 года назад +1

    ਸਾਨੂੰ ਸਾਰਿਆਂ ਨੂੰ ਟਕਸਾਲ ਦੀ ਮਰਯਾਦਾ ਮੰਨਣੀ ਚਾਹੀਦੀ ਹੈ ਜੀ

  • @Sicopath66
    @Sicopath66 29 дней назад

    Bas karo baba jii tusi eh milavat kad de kyun nahi ?????

  • @MandeepSingh-zu8uj
    @MandeepSingh-zu8uj 9 месяцев назад

    Je bhang banai guru ne hai te phir guru bhang kha kyu nhi sakda

  • @jasmeetsingh8855
    @jasmeetsingh8855 Год назад

    Sirf 3 bande ne jo glt prchar nal mind wash kr rhe ne
    1 Ranjeet Singh dadriawala
    2 Harnake singh new Zealand
    3 lakhbir singh
    A tina nu block kr do te ehna di video na dekhea kro 🙏🙏

  • @jagtarsingh9727
    @jagtarsingh9727 11 месяцев назад

    ਮੂਰਖਾ ਏ ਸਭ ਤੇਰੇ ਗਰੰਥਾਂ ਵਿੱਚ ਹੀ ਲਿਖਿਆ ਹੈ

  • @punjabiMusic_topic
    @punjabiMusic_topic Год назад

    Baba ji dsya tuc b kuj nhi sach ki te juth ki

  • @Gurmeetsingh-uq9gb
    @Gurmeetsingh-uq9gb 2 года назад

    Sach hai ji,,,,rakhsas 👹👺khatam ni ho sakde baba ji😂,,,
    manav rakhasa ne ji,,
    Koi vi ji garanth te sant mahatma nahi akhde maass khan ware,
    Eh janwara layi hai,,,
    Eh jo khande ne ohhi khan layi aakhde ne,,
    sade gyiani, ehna nu sade vi galat sabad hai kahina,
    👹👈 eh ne maas khan wale,, sikh na bolo ji ehna nu,,,,,

  • @Khalsa1316
    @Khalsa1316 2 года назад

    Ih suno

  • @sukhmandersingh6003
    @sukhmandersingh6003 Год назад

    Thora kina ki galt

  • @James-Prinsep
    @James-Prinsep 22 дня назад

    ਬੱਚਿਤਰ ਨਾਟਕ ਸੇਕ੍ਸੀ ਕਹਾਣੀਆਂ ਨਾਲ ਭਰਿਆ ਪਿਆ

  • @japsegursumfam
    @japsegursumfam Год назад +3

    ਤੁਸੀ ਇਹ ਦੱਸੋ ਕਿ ਇਹ ਰਲਾ ਕਿਸ ਨੇ ਕੀਤਾ ਤੇ ਸਿੱਖ ਪੰਥ ਹੁਣ ਤੱਕ ਚੁੱਪ ਕਿਉਂ ਰਿਹਾ ?

  • @swarnkaur250
    @swarnkaur250 2 года назад +1

    Waheguru ji

  • @gurcharansinghsonkra
    @gurcharansinghsonkra 2 года назад +1

    ਵਾਹਿਗੁਰੂ 🙏

  • @mrsingh5314
    @mrsingh5314 2 года назад

    Waheguru ji ka khalsa waheguru ji ki fateh g 🙏

  • @Singh_saab_pvc
    @Singh_saab_pvc 2 года назад

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਹਿ 🙏🙏

    • @gianigurpreetsinghji
      @gianigurpreetsinghji  2 года назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

  • @RajinderSingh-jh8bh
    @RajinderSingh-jh8bh Год назад

    🙏🙏🙏🙏🙏

  • @GURBANIGAAVAHBHAI
    @GURBANIGAAVAHBHAI 2 года назад

    Waheguru ji

  • @taranjotsinghbaidwan4324
    @taranjotsinghbaidwan4324 2 года назад +1

    Waheguru ji waheguru ji

  • @KulwinderSingh-ll5ky
    @KulwinderSingh-ll5ky Год назад

    Waheguru ji