Dr Ambedkar ਮਾਮਲੇ ‘ਚ Punjab ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ । Prime Story- 61 | THE KHALAS TV

Поделиться
HTML-код
  • Опубликовано: 5 фев 2025
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvnetwork
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

Комментарии • 142

  • @harbhajansingh6729
    @harbhajansingh6729 7 дней назад +40

    ਸਭ ਨੂੰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਤੁਰਨਾ ਚਾਹੀਦਾ ਹੈ।

  • @Lovepreetkuartarantarn
    @Lovepreetkuartarantarn 7 дней назад +25

    ਇਹੋ ਸਭ ਕੁਝ ਸਰਕਾਰਾਂ ਆਪ ਹੀ ਕਰਵਾਉਂਦੀਆਂ ਹਨ

  • @DEEPAKKUMAR-jn2mc
    @DEEPAKKUMAR-jn2mc 7 дней назад +32

    ਦਲਿਤ ਭਾਈਚਾਰਾ ਸਿੱਖਾਂ ਦੇ ਨਾਲ ਹੈ, ਏਜੰਸੀਆਂ SIKH vs Dalit ਕਰਨਾ ਚਾਉਦੀ ਸੀ ਪਰ ਦੇਸ਼ ਦਾ ਦਲਿਤ ਸਿੱਖ ਧਰਮ ਦੀ IDEOLOGY ਨੂੰ ਮੰਨਦਾ ਹੈ , ਏਹ ਕਦੇ ਵੀ ਇਨ੍ਹਾਂ ਨੂੰ ਨਹੀਂ ਲੜਵਾ ਸਕਦੇ !

    • @Avjhim20
      @Avjhim20 5 дней назад +2

      Dalit vi Sikh hi ne

    • @LoveBhatti-o8z
      @LoveBhatti-o8z 4 дня назад

      Bhrava thodi hor bharayi kar le

  • @sohansinghsandhu4025
    @sohansinghsandhu4025 7 дней назад +16

    ਸੈਂਟਰ ਸਰਕਾਰ ਦੀ ਦਿਲੋਂ ਸਾਜਿਸ਼ ਲਗਦੀ ਹੈ।ਪੰਜਾਬ ਵਿਚ ਆਪਸ ਵਿਚ ਭਾਈ ਚਾਰਾ ਬਹੁਤ ਪਿਆਰ ਨਾਲ ਰਹਿ ਰਿਹਾ ਹੈ ਹਰ ਸੂਝਵਾਨ ਨੂੰ ਇਸ ਹਰਕਤ ਪਿਛੇ ਸੈਂਟਰ ਏਜੈੰਸੀਆ ਦੀ ਖਤਰਨਾਕ ਚਾਲ ਲਗਦੀ ਪੰਜਾਬੀਓ ਪਹਿਲੇ ਵਾਂਗ ਹੀ ਪਿਆਰ ਨਾਲ ਸ਼ਾਂਤੀ ਬਣਾ ਕੇ ਰਖਣਾ ।

    • @NachhatarSingh-p5y
      @NachhatarSingh-p5y 6 дней назад

      Akali Dal Badal di vi sajish ho sakdi hai esh pichhe,kion ki oh vi BJP de Hath Thoke ne. Age vi Punjab bich chala chaldiyan raheyean. Hun vo ho sakdi hai. Sukhbir vi apni khusi jameen labhda hai.

  • @dr.paramjitsinghsumra179
    @dr.paramjitsinghsumra179 8 дней назад +20

    ਡਾਕਟਰ ਖੁਸ਼ਹਾਲ ਸਿੰਘ ਜੀ, ਇਹ ਘਟਨਾਕ੍ਰਮ ਦਿੱਲੀ ਵਿੱਚ ਵਿਧਾਨ ਸਭਾ ਦੀ ਚੋਣ ਜਿੱਤਣ ਲਈ ਭਾਜਪਾ ਸਰਕਾਰ ਦੀ ਦੇਣ ਹੈ। ਬਲਾਤਕਾਰੀ ਸਾਧ ਗੁਰਮੀਤ ਰਾਮ ਰਹੀਮ ਨੂੰ ਦਿੱਲੀ ਚੋਣ ਤੋਂ ਪਹਿਲਾਂ ਪੈਰੋਲ ਤੇ ਜਾਂ ਫਰਲੋ ਤੇ ਰਿਹਾਅ ਕਰਨਾ ਇੱਕ ਸਾਜਿਸ਼ ਬਣਾਈ ਗਈ ਹੈ।

  • @harbhajansingh4334
    @harbhajansingh4334 8 дней назад +27

    ਜਨਤਾ ਨੂੰ ਸੂਝ-ਬੂਝ ਨਾਲ ਹੀ ਅਗੇ ਵਧਣਾ ਚਾਹੀਦਾ ਹੈ ।

  • @BalwinderSingh-pi3bm
    @BalwinderSingh-pi3bm 8 дней назад +20

    ਸਿੱਖ ਸਿਧਾਂਤਾਂ ਅਨੁਸਾਰ ਸਿੱਖੀ ਵਿੱਚ ਕੋਈ ਜ਼ਾਤ ਪਾਤ ਨਹੀ ਮਨੂ ਸਿਮ੍ਰਤੀ ਅਨੁਸਾਰ ਜੇ ਕੋਈ ਦਲਿਤ ਪ੍ਰਮਾਤਮਾ ਦਾ ਨਾਮ ਲੈਦਾ ਹੈ ਤਾ ਉਸ ਦੇ ਕੰਨਾਂ ਵਿਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ ਜਿਥੇ ਸਾਰੇ ਇਕ ਲਾਈਨ ਵਿੱਚ ਬੈਠ ਕੇ ਖਾਣਾ ਖਾ ਸਕਦੇ ਹਨ ਪਰ ਸ਼ਬਦ ਗੁਰੂ ਸੁਰਤ ਗੁਰ ਚੇਲਾ ਬਾਕੀ ਰਵਿਦਾਸ ਭਗਤ ਜੀ ਸਾਰੇ ਸੰਸਾਰ ਦੇ ਸਾਂਝੇ ਹਨ ਉਨ੍ਹਾਂ ਨੂੰ ਜਾਤ ਬਰਾਦਰੀ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ ਜੇ ਕੋਈ ਜ਼ਾਤ ਬਰਾਦਰੀ ਵਿੱਚ ਕੈਦ ਕਰਦਾ ਹੈ ਤਾ ਉਸ ਵਰਗਾ ਮੂਰਖ ਕੋਈ ਨਹੀ

    • @satpauljhamat3675
      @satpauljhamat3675 7 дней назад +1

      Bilkul sahi kaha ap ji ne mahan purash sab de sanjhe hunde ne pr SGPC ne sh guru Ravidas ji da kde b birthday nhi mnaya

  • @sahilsabharwal6593
    @sahilsabharwal6593 7 дней назад +3

    ਵਾਲਮੀਕੀ ਸਮਾਜ ਲਈ ਬਾਬਾ ਸਾਹਿਬ ਅੰਬੇਡਕਰ ਭਗਵਾਨ ਹੈ

  • @GurdeepSingh-h5q
    @GurdeepSingh-h5q 7 дней назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਿਹ ਭੈਣ ਹਰਸਰਨ ਕੌਰ ਜੀ ❤❤❤❤❤

  • @sonasingh7271
    @sonasingh7271 8 дней назад +18

    ਪੰਜਾਬ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੇ ਹਨ

  • @satnaam.singhmalhi6249
    @satnaam.singhmalhi6249 7 дней назад +8

    ਕੇਂਦਰ ਸਰਕਾਰ ਏ ਜੀ

  • @GurdeepSingh-hv9mp
    @GurdeepSingh-hv9mp 8 дней назад +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ekamjitsingh4940
    @ekamjitsingh4940 8 дней назад +12

    ਸਰਕਾਰੀ ਅਦਾਰਿਆਂ ਦੇ ਇਸ਼ਾਰੇ ਤੇ ਹੋ ਰਹੀਆਂ ਨਾ ਹਰਕਤਾਂ

  • @BalwinderSingh-jj3ei
    @BalwinderSingh-jj3ei 7 дней назад +11

    ਇਹ ਸਭ ਕੁਝ ਬੀਜੇਪੀ ਕਰਾ ਰਹੀਂ ਹੈ ਪੰਜਾਬ ਵਿੱਚ ਦੰਗੇ ਫ਼ਸਾਦ ਕਰਨ ਲਈ ਧਰਨੇ ਲਾ ਕੇ ਲੋਕਾਂ ਨੂੰ ਪਰਸਾਨ ਨਾ ਕਰੋ ਜੋ ਕੁਝ ਤੁਸੀਂ ਕਰ ਰਹੇ ਹੋ ਇਹੋ ਕੁਝ ਤਾ ਅਜਿਹੀਆਂ ਚਾਂਦੀ ਹਨ

    • @DeepamarAmarverka
      @DeepamarAmarverka 7 дней назад

      Veer hun tu das ede vich kissan kitho a gye oh apna protest na karn had a yar ki hogyia tenu

  • @gurmailsingh3973
    @gurmailsingh3973 7 дней назад +7

    ਵੀਰ ਖੁਸ਼ਹਾਲ ਸਿੰਘ ਜੀ ਹਿੰਦੂਸਤਾਨ ਸ਼ਬਦ ਗੈਰ ਸੰਵਿਧਾਨਕ ਹੈ।

  • @abhjijotsingg7510
    @abhjijotsingg7510 7 дней назад +3

    ਵਾਹਿਗੁਰੂ ਭਲੀ ਕਰੇ ਜੀ

  • @harbhajansingh4334
    @harbhajansingh4334 8 дней назад +52

    ਕੇਂਦਰ ਦੀ ਮਿਲੀਭੁਗਤ ਨਾਲ ਸਾਜ਼ਿਸ਼ ਚਲਾਉਣ ਦਾ ਖਦਸ਼ਾ ਜਾਪਦਾ ਹੈ -----

    • @RaajKhalseDa
      @RaajKhalseDa 8 дней назад +6

      ਜਾਪਦਾ ਨਹੀਂ ਵੀਰ ਕੇਂਦਰ ਦਾ ਹੀ ਕੰਮ ਹੈ ਜੇਕਰ ਤੁਹਾਨੂੰ 1984 ਬਾਰੇ ਪਤਾ ਹੈ ਤਾਂ ਤੁਸੀਂ ਸ਼ਾਇਦ ਸਮਝ ਸਕਦੇ ਹੋ

  • @baldevsingh8255
    @baldevsingh8255 7 дней назад +3

    ਇਹ ਭਾਜਪਾ ਦੀ ਹੀ ਚਾਲ ਹੋ ਸਕਦੀ ਹੈ। ਕਿਉਂਕਿ ਸੱਭ ਤੋਂ ਭਾਜਪਾ ਵਾਲਿਆਂ ਨੇ ਹੀ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਗੱਲ ਕਹੀ।

  • @ajindersingh9843
    @ajindersingh9843 7 дней назад +2

    ਕਹਿ ਕਹਿ ਕੇ ਨਾ ਭੜਕਾ ਦਿਉ,ਹਲੇ ਤੱਕ ਦਾ ਕੋਈ ਐਡੀ ਗੱਲ ਹੈ ਨਹੀਂ ਕਿਉਂਕਿ ਪੰਜਾਬ ਦੇ ਲੋਕ ਬੁੱਤ ਪ੍ਰਸਤੀ ਨੂੰ ਨਹੀਂ ਮੰਨਦੇ।

  • @onkarsinghpurewal990
    @onkarsinghpurewal990 7 дней назад +8

    ਡਾ ਭੀਮ ਰਾਉ ਅੰਬਦੇਗਰ ਸਾਹਿਬ ਭਾਰਤ ਦੇ ਸਮਾਨਤ ਵਿਆਕਤੀ ਹਨ ॥ ਸਾਨੂੰ ਹਰ ਵਰਗ ਧਰਮ ਨੂੰ ਇਸ ਕਰਵਾਈ ਦਾ ਰੋਸ ਕਰਨਾ ਚਾਹੀਦਾ ਹੈ ॥ਡਾ ਸਾਹਿਬ ਵਰਗ ਧਰਮ ਦੇ ਹਨ॥ ਵਿਜੈ ਸਪੋਲੇ ਨੇ ਬਿਆਨ ਦੇ ਕਿ ਸਿਧ ਕਰਤਾ ਕਿ ਇਹ ਅੰਗ ਲਾਉਣ ਦਾ ਕੰਮ ਕੇਦਰ ਨੇ ਕੀਤਾ ॥

  • @sukhjitsinghsingh9490
    @sukhjitsinghsingh9490 7 дней назад +3

    Baba Sahib Ambedkar ji Zindabaad 🙏

  • @joginderkaur713
    @joginderkaur713 7 дней назад +5

    Waheguru ji❤❤❤❤❤

  • @JasvirSingh-bn3nx
    @JasvirSingh-bn3nx 8 дней назад +4

    Bilkul sehi Gala ji

  • @opgurasingh915
    @opgurasingh915 7 дней назад

    ਅੰਮਿਤ ਸਾਹ ਤਕਲੇ ਮੁਰਦਾਬਾਦ ਅਸਤੀਫਾ ਦਿਓ ਕਿਉਂਕਿ ਅਸਲੀ ਭਗਵਾਨ ਬਾਬਾ ਜੀ ਅੰਮਬੇਦਕਰ ਜੀ ਜਿਦਾ ਬਾਦ ਹਨ

  • @RajMasih-px9cw
    @RajMasih-px9cw 6 дней назад

    ਜੈ ਭੀਮ ਜੈ ਭਾਰਤ

  • @khratilal7000
    @khratilal7000 7 дней назад +3

    Waheguru ji

  • @JaswinderKaur-g9s
    @JaswinderKaur-g9s 6 дней назад

    ਵਹਿਗੁਰੂ ਜੀ ਵਾਹਿਗੁਰੂ ਜੀ

  • @manpreetsinghMK
    @manpreetsinghMK 8 дней назад +3

    Waheguru ji 🙏🙏🙏🙏

  • @singhjatinder5489
    @singhjatinder5489 7 дней назад +4

    ਕੋਈ ਨਹੀ ਭੜਕ ਰਿਹਾ ਪੰਜਾਬ ਵਿਚ ਸਭ ਵਿੱਚ ਭਾਈਚਾਰਾ ਹੈ,ਕੁਝ ਸ਼ਰਾਰਤੀ ਅਨਸਰ ਐਵੈ ਹੀ ਬਾਂਦਰਾਂ ਵਾਂਗ ਭੁੜਕ ਰਹੇ ਨੇ,ਕੀ ਪੰਜਾਬ ਵਿਚ ਸੁੱਖ ਸਾਂਝੀ ਕਿਊ ਹੈ.

    • @8thmathhub-idpc
      @8thmathhub-idpc 7 дней назад

      Tanu pagla di jail beach

    • @petersidhu6112
      @petersidhu6112 7 дней назад

      Ehna ne Hiii poora India band krta c Jo ajj takk kise kolo ni hoya chamara ne hi keeta c 2 April check krla Kise vich dum hai v ni krn da puttt

  • @opgurasingh915
    @opgurasingh915 7 дней назад

    ਜੋ ਕੂਝ ਲੇਕ ਸਵਿਧਾਨ ਵਿਰੁਧੀ ਹਨ ਪੰਜਾਬ ਪੰਜਾਬੀ ਦਾ ਮਾਹੋਲ ਖਰਾਬ ਕਰਦੁਇਸ ਤਰਾ ਦੇ ਲੋਕਾਂ ਨੂੰ ਡਿਬਰੂਗੜ੍ਹ ਜੇਲ ਧਂਕ ਦਿਤਾ ਜਾਵੇ

  • @ragipartapsinghji
    @ragipartapsinghji 7 дней назад +2

    ਸਰਕਾਰੀ ਸਰਾਰਤ ਹੈ

  • @AvtarSingh-om1dq
    @AvtarSingh-om1dq 7 дней назад +1

    ਭੈਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ I ਭੈਣ ਜੀ ਇਹ ਸਾਜਿਸ਼ bjp ਦੀ ਰਚੀ ਗਈ ਹੈ ਜੋ ਸਿੱਖਾਂ, ਮੁਸਲਮਾਨਾਂ ਅਤੇ ਦਲਿਤਾਂ ਵਿਚ ਪਾੜਾ ਪਾਉਣ ਲਈ ਕੀਤਾ ਗਿਆ ਹੈ ਜਿਸ ਦੀ ਪ੍ਰੋੜਤਾ ਅਮਿਤ ਸ਼ਾਹ ਤੇ ਸਾਂਪਲਾ ਦੇ ਬਿਆਨ ਕਰਦੇ ਹਨ I ਇਸ ਲਈ ਪੰਜਾਬ ਦੇ ਲੋਕਾਂ ਨੂੰ bjp ਦੀਆਂ ਚਾਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ

  • @gurbaxmediaamloh
    @gurbaxmediaamloh 7 дней назад

    ਅਕਾਸ਼ ਸਿੰਘ ਸਵਿਧਾਨ ਦੀ ਕਾਨੂੰਨੀ ਪ੍ਰਕ੍ਰਿਆ ਤੋਂ ਨਰਾਜ਼ ਸੀ ਇਸ ਬਾਰੇ ਚਰਚਾ ਹੋਣੀ ਚਾਹੀਦੀ ਹੈ ਕਿ ਉਸ ਨੇ ਅਜਿਹਾ ਕੀਤਾ ਤਾਂ ਕਿਉਂ
    ਅਕਾਸ਼ ਸਿੰਘ ਵੀ ਇਨਸਾਨ ਹੈ ਅਕਾਸ਼ ਸਿੰਘ ਨੂੰ ਕਾਨੂੰਨੀ ਸਹਾਇਤਾ ਦੇਣੀ ਬਣਦੀ ਹੈ
    ਅਕਾਸ਼ ਸਿੰਘ ਉਪਰ ਥਰਡਡਿਗਰੀ ਪ੍ਰਚਾਰ ਅਤੇ ਪੁਲਿਸ ਟਾਰਚਰ ਕਰਨਾ ਗ਼ਲਤ ਅਤੇ ਗੈਰਕਾਨੂੰਨੀ ਹੈ
    ਧੰਨਵਾਦ

  • @jatinderbhatti7550
    @jatinderbhatti7550 7 дней назад

    WAHEGURU JI

  • @amarkoursardarni5545
    @amarkoursardarni5545 6 дней назад

    Waheguru ji

  • @88ybl
    @88ybl 7 дней назад

    Bilkul sahi hai

  • @harnekgill6506
    @harnekgill6506 8 дней назад +17

    ਜੱਟ ਤੇ ਚਮਾਰ ਚੂੜੇ ਦਾ ਤਾਂ ਨਹੁ ਮਾਸ ਦਾ ਰਿਸ਼ਤਾ ਜਿਹੜੀ ਪੁਰਾਣੀ ਪੀੜੀ ਉਹਨਾ ਨੂੰ ਪੁਛ ਕੇ ਦੇਖੋ ਆਪਣੇ ਮਾ ਪਿਉ ਦਾ ਵੀ ਉਨਾ ਪਿਆਰ ਨੀ ਆਉਦਾਂ ਜਿੰਨਾ ਖੇਤ ਵਿੱਚ ਨਾਲ ਕੰਮ ਕਰਨ ਵਾਲੇ ਹੁੰਦੇ ਉਹਨਾ ਆਉਂਦਾ ਇੱਕਠੇ ਕੰਮ ਕਰਨੇ ਇਕੱਠੇ ਹੀ ਰੋਟੀ ਖਾਣੀ

    • @Stuttgart-d8c
      @Stuttgart-d8c 8 дней назад +3

      Hun pyar kithe gya sochya kise ne, jehra sade mahapursha da sanmaan ni kar sakda sada oh sala nhi lgda koi howe bhawe

    • @harisingh3184
      @harisingh3184 8 дней назад

      ਤੇਰੀ ਮਾਂ ਦੀ ਭੋਸੜੀ ਨਾਲੇ

    • @AshuSharma-lm6qf
      @AshuSharma-lm6qf 8 дней назад +1

      Par chura shabad varttan di ki lor ha tusi valmiki samaj ya sc samaj vi kah sakda ho

    • @BalwinderSingh-sv7hp
      @BalwinderSingh-sv7hp 7 дней назад

      ​@Stuttgart-d8c ਉਹ ਨੌਜਵਾਨ ਵੀ ਦਲਿਤ ਪਰਿਵਾਰ ਤੋਂ ਹੈ, ਜਿਸ ਨੇ ਬੁੱਤ ਤੋੜਨ ਦਾ ਯਤਨ ਕੀਤਾ

    • @ArshSharma-o5d
      @ArshSharma-o5d 7 дней назад

      ​@Stuttgart-d8cryt 👌

  • @Rsingh-p5t
    @Rsingh-p5t 7 дней назад

    ਜੇਹੜਾ ਵੀ ਬੁਤ ਪ੍ਰਸਤ ਹੈ ਉਹ ਸਿੱਖ ਨਹੀਂ ਹੋ ਸਕਦਾ

  • @kuldeepveertegurudikirpaha7774
    @kuldeepveertegurudikirpaha7774 7 дней назад +1

    ਏਜੇਂਸੀਆਂ ਦੀ ਕਰਤੂਤ ਹੈ

  • @BahaderSingh-i9p
    @BahaderSingh-i9p 8 дней назад +8

    Sikha de virodhi aa di chal hai a sb BJP da kamm ho skda a

  • @Gurujasss
    @Gurujasss 7 дней назад +1

    ਮੈਂ ਇੱਕ ਗੱਲ ਕਹਿ ਦੇਵਾ ਇਹ ਦਲਿਤ ਦਾ ਨੇਤਾ ਨਹੀਂ

  • @colamarjitsingh2094
    @colamarjitsingh2094 7 дней назад +2

    Deffinetly there is some big fish behind this incident.

  • @jasvirkaur4522
    @jasvirkaur4522 5 дней назад

    😮😮😮

  • @BakhshishSingh-g9r
    @BakhshishSingh-g9r 7 дней назад +3

    ਬਾਬਾ ਜੀ ਸਿਧਾ ਬੋਲੋ ਕੇ ਸਿੱਖਾ ਵਿਚ ਦਲਤ ਹੈ ਨੀ.ਸਾਨੂੰ ਗੁਰੂ ਨਾਨਕ ਤੋ ਲੈ ਕੇ ਗੁਰੂ ਗੋਬਿੰਦ ਸਿੰਘ ਜੀ.ਤਕ ਸਭ ਨੇ ਜਾਤ ਪਾਤ ਖਤਮ ਕਿਤੀ ਜਦੋ ਸਰਕਾਰਾ ਨਹੀ ਮੁੜਆ ਪਾੜ ਪਣ ਤੋ ਫੇਰ ਗੁਰੂ ਜੀ ਨੇ ਅੰਮਿ੍ਤ ਦਾ ਬਾਟਾ ਤਿਆਰ ਕਰਕੇ ਸਭ ਨੂੰ ਇਕੋ ਬੀਟੇ ਵਿਚ ਛਿਕਾਈਆ.ਇਹੋ ਗੱਲੋ ਸਰਕਾਕਾ ਆਜ ਤਕ ਵੇਰੀ ਬਨੀਆ ਹਨ.ਜਾਤ ਪਾਤ ਤੇ ਨਾ ਜਾਉ ਵੂਰੋ ਪੁਰਾਤਨ ਇਤਹਾਸ ਪੜੋ .ਐਵੇ ਦਲਿਤ ਦਲਿਤ ਨਾ ਕਰਿਆ ਕਰੋ.ਬਚੋ.ਬਚੋ

  • @DavinderKumar-f1o
    @DavinderKumar-f1o 7 дней назад +2

    Dr ambedkar ji kaho ,, not ambedkar ok 😡😡

    • @Gourav-ks1lu
      @Gourav-ks1lu 5 дней назад

      Eh sikh onu kuj nhi mande bai 😌

    • @DavinderKumar-f1o
      @DavinderKumar-f1o 5 дней назад

      ​@@Gourav-ks1lufer asi v ehna fuduaa nu kujh ni samjhde

    • @Gourav-ks1lu
      @Gourav-ks1lu 5 дней назад +1

      @@DavinderKumar-f1o shi a praba main Ena de pind wale gurdware b nhi janda eh sale guru nanak dev ji guru te sade guru nu chela samjde a

  • @ScienceKudrat
    @ScienceKudrat 7 дней назад

    🇮🇳

  • @SukhvinderSingh-h3x
    @SukhvinderSingh-h3x 7 дней назад

    Ashi baba sahib ji da bahot satkar kar de han Chahe sade bandi Singh sawidhan mutabak nahin chade jande 30 ton 35 sal jaila ch han

  • @lakhwindersingh8110
    @lakhwindersingh8110 7 дней назад +1

    Jai Bhim Jai Bharat Jai Samvidhan.

  • @sukhramkaur4505
    @sukhramkaur4505 7 дней назад

    ਸਿਖ ਧਰਮ ਚ ਚੋਹਾਂ ਵਰਨਾ ਨੂੰ ਬਰਾਬਰ ਥਾਂ ਹੈ ਇਹ ਹਿੰਦੂ ਧਰਮ ਵਿੱਚ ਪ੍ਰਚਲਿਤ ਹੈ ਇਹ ਦਲਿਤ ਭਾਈਚਾਰੇ ਚੋਂ ਹੈ ਇਸ ਨੂੰ ਮੰਦਰ ਵਿੱਚ ਪੂਜਾ ਪਾਠ ਨਾ ਕਰਨ ਦਿਉ ਜਦੋਂ ਬੀ ਦੇ ਪੀ ਦੀ ਕੋਈ ਚਾਲ ਪੰਜਾਬ ਵਿੱਚ ਨਹੀਂ ਚਲੀ ਇਹ ਨਵਾਂ ਸ਼ੁਕਲਾ ਕਰ ਦਿੱਤਾ ਡਾ ਸਾਹਿਬ ਦੇ ਬਣਾਏ ਸਵਿੰਧਾਨ ਨੂੰ ਬੀ ਦੇ ਪੀ ਨੇ ਤਾਰ ਤਾਰ ਕਰ ਦਿੱਤਾ ਹੈ ਪੰਜਾਬ ਨੂੰ ਅੱਗ ਵਿੱਚ ਝੋਕਣ ਵਾਲਿਆਂ ਦਾ ਮੂੰਹ ਤੋੜ ਜੁਆਬ ਦਿਉ ਪੰਜਾਬ ਵਾਸੀਆਂ ਵਿਜੇ ਸਾਪ ਬੰਦਾ ਬਣ ਖਾਂਦਾ ਪੰਜਾਬ ਦਾ ਏ ਅਗ ਵੀ ਪੰਜਾਬ ਨੂੰ ਲਾ ਰਿਹਾ ਏਸ ਅਗ ਵਿੱਚ ਤੂੰ ਵੀ ਉਨਾਂ ਹੀ ਝੁਲਸੇਗਾ ਜਿਨਾਂ ਦੁਸਰੇ

  • @NimmaSingh-rh1fb
    @NimmaSingh-rh1fb 8 дней назад +5

    Eh sab rss te bjp di hi game hai te mal app sarkar v rali hoi hai

  • @AkankshaBanger
    @AkankshaBanger 7 дней назад +1

    Baba

  • @NachhatarSingh-p5y
    @NachhatarSingh-p5y 6 дней назад

    Baba Sahib ji Sikhan da vi Naik hai. Kion ki Baba Sahib ji ne Savidhan bich Sikhan nu Kirpan rakhan da hak dita hai,nehi tan eh Manuvadi lok Sikha diyan Kirpana vi luha dinde.

  • @tasbirsingh3498
    @tasbirsingh3498 8 дней назад +4

    Punjab de log samdar han ,uh dusman di chal nu jan de han .kus political log punjab de dusman han,punjab de Logan nu eho jihe bandran ton bachna howega.jalti Hui tili le kar ghoom rehe hain bandar.

  • @GurdialdukhlagajiSingh
    @GurdialdukhlagajiSingh 7 дней назад

    Khalstania.da.kam.

  • @SunilBhatia-k1g
    @SunilBhatia-k1g 7 дней назад +2

    Sb bjp di kiti ha fut paao raaj kro ehna di he raajniti ha

  • @AvisidhuSingh-up3rk
    @AvisidhuSingh-up3rk 7 дней назад

    Aa sardani ji tusi pehla baba sahib ji namm lana sihko

  • @darasinghpolice5014
    @darasinghpolice5014 7 дней назад

    Butta singh ne sahi kyha amritpal nal Dubai cho rya hai

  • @pyararandhava8864
    @pyararandhava8864 5 дней назад

    भाजपा दी साजिश है,ऐह लोग साजिशां दे माहिर हन

  • @MohanSingh-o6d9d
    @MohanSingh-o6d9d 7 дней назад

    इस मुद्दे पर किस क्यों नहीं बोल रहे हैं....

  • @gurpalsingh5388
    @gurpalsingh5388 7 дней назад

    Chinta da bisa punjab lai

  • @ralmilesingh86
    @ralmilesingh86 7 дней назад

    Safe vich koi dosi ni na koi jat pat a asi punjabi Sare iko guru de bacche a dhan guru govid singh dhan guru Ravidass ji maharaj ji

  • @sumitbhaskar2586
    @sumitbhaskar2586 7 дней назад

    ये परिक्षण किया गया है

  • @LsGhoman-fi4cl
    @LsGhoman-fi4cl 7 дней назад

    Pichhra varg jmin di kani vand ho krke bnia jmin grib varg nu diti nhi gai. Jis nal grib grib ho gia😂. Aaje tak grib vitkarian da sikhar huda Aaia hai. 😂. But toran de pichhe koi vada mager muchh ho sakda hai. Us ne dlit Aadmi nu vartia gia hai. Grib Aadmi nu majbur kr ke kam krvaia hovega 😂.

  • @YanbuBahar-h8m
    @YanbuBahar-h8m 7 дней назад

    BJP kisana da masla uljana chaindi

  • @LoveBhatti-o8z
    @LoveBhatti-o8z 4 дня назад

    Sikh bhayichare vich ehna nu sanman ditta giya da ki matlab hai sikh kom hi eh log han guru sahib ne sikhi hi ehna nu ditti aaa

  • @chandigarha
    @chandigarha 8 дней назад

    Dr. Gurinder. Both. Galt bolia. Koi ni. Bolia.

  • @KulwantSingh-fu4bg
    @KulwantSingh-fu4bg 7 дней назад

    Jo anna hai ohi nhi samjhega baki sb nu samjh hai kis di chaal hai.
    Jdo rss mugal cal to hi sikhi da virodh krda aa riha hai. Blki dusre ghat ginti khilaf bi chaal chlda rehnda.
    Je is vich Jatt hunda tan hor bi aag vich tel paun di gl ho jani si

  • @JasvirSingh-bn3nx
    @JasvirSingh-bn3nx 8 дней назад +1

    Drama only

  • @SinghGoldy-jk2lr
    @SinghGoldy-jk2lr 7 дней назад

    Asi ravdasi ha tea sikh ve phir sadi kaum sikh name nu nal leh k apa nu apas ch lda rahe lok sarkara deh dhlle bane ju chunde apas ch he lad pehn

  • @SajjanSingh-n8r
    @SajjanSingh-n8r 7 дней назад

    Ambandakar ne sirf jatiwad falia

  • @8thmathhub-idpc
    @8thmathhub-idpc 7 дней назад

    Christana di chal chal ha christana da dalat sikhi toh dore howan punjab da log samaj dar hun Guru Granth sahib de ba adbi be christan karanday hun

  • @nirmaldhiman773
    @nirmaldhiman773 7 дней назад

    Center
    Te
    StetSarkar
    JimevarHai
    BJP
    Tan
    Svidhan
    Nu
    Mundi
    Hi
    Nhi
    Kioun
    Ke
    BJP
    Nu
    Dlit
    ShabadTon
    Hi
    Nafrat
    Hai
    AmitShah
    Nu
    Dekhlo
    KahindaC
    Abedkar
    Ambedkar
    Ambedkar
    Matlab
    Nafrat

  • @SinghGoldy-jk2lr
    @SinghGoldy-jk2lr 7 дней назад

    aaa kam sara bjp tea rss kra rahi aa apas ch apa kyo ladna

  • @kewaljauda
    @kewaljauda 7 дней назад

    Pehle kisne dukh ditae ne te rss kinke chamche thhe dimag khulke rakhou

  • @CRICKET_FACT18-h2i
    @CRICKET_FACT18-h2i 6 дней назад

    Hendu sala bot poujek

  • @rajatkapoor7387
    @rajatkapoor7387 7 дней назад +1

    ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਖਾਲਸਾ ਦੀ ਜਥੇਬੰਦੀ ਦੇ ਆਦਮੀ ਦੀ ਕਰਤੂਤ ਹੈ ਦੋਸ਼ੀ ਵਿਅਕਤੀ ਵੀ ਅੰਮ੍ਰਿਤਪਾਲ ਕੋਲ ਦੂਬੲਈ ਰਹਿ ਕੇ ਆਇਆ ਤੇ ਉਸਦਾ ਪਿੰਡ ਵੀ ਅਖੌਤੀ ਪ੍ਰਧਾਨਮੰਤਰੀ ਬਾਜੇਕੇ ਦੇ ਏਰੀਏ ਨਾਲ ਸਬੰਧਤ ਹੀ ਹੈ।

  • @vikaspathankotia460
    @vikaspathankotia460 6 дней назад

    Bakwas chanal

  • @RanjitSingh-mk7yp
    @RanjitSingh-mk7yp 7 дней назад +2

    Bjp rss di chaal hai loktantr nu khatam karan di

  • @ramchand5766
    @ramchand5766 8 дней назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਤੁਸੀਂ ਚਮਾਰ ਕਿਹਾ ਚੂੜੇ ਕਿਹਾ ਅਸੀਂ ਬਰਦਾਸ਼ਤ ਕੀਤਾ ਲੇਕਿਨ ਸਾਡੇ ਗੁਰੂ ਸਾਹਿਬ ਜਿਹੜੇ ਸੀਗੇ ਨਾ ਗੁਰੂ ਰਵਿਦਾਸ ਮਹਾਰਾਜ ਦੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਨਾਮਦਾਨ ਦਿੱਤਾ ਪੂਰੀ ਦੁਨੀਆ ਵਿੱਚ ਭੇਜਿਆ ਉਹਨਾਂ ਨੇ ਪ੍ਰਚਾਰ ਕੀਤਾ ਤੁਸੀਂ ਇਸ ਗੱਲ ਨੂੰ ਕਬੂਲ ਹੀ ਨਹੀਂ ਕਰਦੇ ਕਿ ਗੁਰੂ ਨਾਨਕ ਸਾਹਿਬ ਦੇ ਗੁਰੂ ਗੁਰੂ ਰਵਿਦਾਸ ਸੀ ਯਾਰ ਸ਼ਰਮ ਕਰੋ ਤੁਸੀਂ ਸ਼ਰਮ ਕਰੋ

    • @RaajKhalseDa
      @RaajKhalseDa 8 дней назад

      ਹਿੰਦੋਸਤਾਨ ਨੇ ਚੱਲੀ ਇਹ ਚਾਲ ਕਿਉਂਕਿ ਡਰ ਖਾਲਿਸਤਾਨ ਤੋਂ ਹੈ ਅਤੇ ਉਸਦੇ ਲਈ ਸਿੱਖਾਂ ਨੂੰ ਬਹੁਗਿਣਤੀ ਹੋਣੋਂ ਰੋਕਣਾ ਤਾਂ ਕਿ ਦਲਿੱਤ ਖਾਲਿਸਤਾਨ ਦਾ ਸਮਰਥਨ ਨ ਕਰਨ ਤੇ ਹਿੰਦੁਸਤਾਨ ਦੇ ਗੁਲਾਮ ਬਣਕੇ ਰਹਿਣ, ਨਾਲੇ ਇੱਕ ਗੱਲ ਹੋਰ ਗੁਰੂ ਨਾਨਕ ਦੇਵ ਜੀ ਨੇ ਭਗਤ ਕਬੀਰ ਨੂੰ ਜਿਸਨੂੰ ਦੁਨੀਆਂ ਸਵੀਕਾਰ ਨਹੀਂ ਸੀ ਕਰਦੀ ਗੁਰੂ ਨਾਨਕ ਦੇਵ ਜੀ ਨੇ ਓਹਨਾ ਬਾਣੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਕੇ ਓਹਨਾ ਨੂੰ ਬਰਾਬਰ ਹੱਕ ਦਿੱਤਾ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦਾ ਸਰੂਪ ਹਨ ਤੇ ਅਕਾਲ ਪੁਰਖ ਤੋਂ ਵੱਡਾ ਕੋਈ ਨਹੀਂ ਪਰ ਤੁਸੀਂ ਗੁਲਾਮੀ ਕਬੂਲ ਕਰ ਲਈ ਹੈ ਤਾਂ ਭੁਗਤਣਾ ਵੀ ਤੁਸੀਂ ਹੈ ਕਿਉਂਕਿ ਖਾਲਿਸਤਾਨ ਬਣਨ ਤੋਂ ਨਈ ਰੁਕਣਾ ਥੋਡੀਆਂ ਚਾਲਾਂ ਨਹੀਂ ਚੱਲਣੀਆਂ ਕਾਕਾ,

    • @RaajKhalseDa
      @RaajKhalseDa 8 дней назад +3

      ਹੁਣ ਤੈਨੂੰ ਫਤਿਹ ਬੁਲਾਉਣ ਦੀ ਲੋੜ ਨਹੀਂ ਤੂੰ ਜੈ ਸ਼੍ਰੀ ਰਾਮ ਕਿਹ ਤੇ ਬ੍ਰਾਹਮਣ ਦੀ ਜੁੱਤੀ ਹੇਠ ਰਹਿ

    • @AmarjeetChatha-nz5qd
      @AmarjeetChatha-nz5qd 8 дней назад +2

      ਸਰਮ.ਤੁਸੀ.ਕਰੋ.ਬੱਗੇਆਣਾ.ਸਰੈਲਤਾਲੈਣ.ਲੲਈ.ਤੁਸੀ.ਖੁਦ.ਦਲਿਤ.ਬਣਦੇ.ਹੋ.ਰੀ.ਗੁਰੂ.ਨਾਨਕ.ਦੀ.ਗਲ.ਰਵਿਦਾਸ.ਜਿਤੇਂਦਰ ਆਨਰ.ਦਰਜਨ.ਦਾ.ਕਿਹਾ.ਫਰਕ.,ਹੈ100.ਸਾਲ.ਦਾ..ਜੇਠਾਣੀ.ਦਰਜ.ਨਾਖੁਸ਼ੀ.ਗੁਰੂ.ਗ੍ਰੰਥ.ਸਾਹਿਬ.ਵਿਚ.ਤੇਰੇਜਿਹੇਘਟੀਅਆ.ਸੋਚ.ਦੇ.ਆਦਮੀ.ਨੂੰ.ਪਤਾ.ਨਹੀਲਗਣਾ.ਸੀ.ਭਗਤ.ਰਵਿਦਾਸ.ਕੋਣ.ਸਤੁਤੀ.ਪੰਜਾਬ.ਵਿਚ.ਤੁਹਾਡੀ.ਇੱਜਤ.ਮਾਣ.ਹੈ.ਉਹ.ਜੈਕਾਰਿਆਂ.ਮ.ਪੀ.ਰਾਜਸਥਾਨ.ਵਿਚ.ਨਹੀ.ਹੈ.ਉਥੇ.ਤੁਸੀ.ਬੋਲਦੇ.ਨਹੀ.ਗੁਰੂ.ਗ੍ਰੰਥ.ਸਾਹਿਬ.ਦੀ.ਬੇਅਦਬੀ.ਲੲਈ.ਕਿਊ.ਨਹੀ.ਬੋਲਦੇ.

    • @AmarjeetChatha-nz5qd
      @AmarjeetChatha-nz5qd 8 дней назад +2

      ਧੰਨਾ.ਭਗਤ.ਨੂ.ਭਗਤ.ਹਲਕਿਆ.ਗੁਰੂ.ਨ,ਹੜ੍ਹ.ਭਗਤਾ.ਦ੍ਰੋਗਬਾ.ਗੁਰੂ.ਤੋ.ਵਡਾ.ਹੈ

    • @harnekgill6506
      @harnekgill6506 8 дней назад +1

      ਇਹੀ ਗੱਲਾਂ ਉਹ ਚਾਹੁੰਦੇ ਹਨ ਕਿ ਸਾਰੇ ਦੋਫਾੜ ਹੋ
      ਜਾਣ

  • @petersidhu6112
    @petersidhu6112 7 дней назад

    Jalandhar Baba sahib ambedkar Chowk ch Baba sahib da Statue lagga Je kise de khaj hundi aa Je kise nu baba sahib to problem aaa Ohh dss ke aun Ke assi Toddna fr Aapne paira te ni jande kehre marji dharam da Ajjjo time bann ke Je hai himmat kise ch je Saliyeo samne akke kro kamm greeb kolo paise dekke eh kamm karwY gya

  • @vikaspathankotia460
    @vikaspathankotia460 6 дней назад

    BJP jindabad

  • @davindersinghtoor-nj9om
    @davindersinghtoor-nj9om 7 дней назад

    RSS te BJP. Punjab di Aman santi nu lambu la ke punjab nu badnam karke fauji raj launa chahundi hai ta ke punjab da ghan kita ja sake qk ik punjab hi hai jithe RSS te BJP fail ho rahi hai

  • @davindersinghtoor-nj9om
    @davindersinghtoor-nj9om 7 дней назад

    Es bande nu BJP ne kharid ke eh kamm karwaiya te hun es nu GEN.te DLIT banaun di kosish kiti ja rahi hai

  • @amarpal9929
    @amarpal9929 7 дней назад

    Tuhanu sarya nu pata hi hai k rss ne bjp ko political party bana ke samvidhan ko khatam karne ka kaam suru kita hai rss aur bjp baba sahib bheem rao ambedker ji k verodhi hn yeh sb kujh sarh janter rss bjp ka chalya tan k punjab nu v jo sehi bhai charey nal ikthey chaldey hn inah vich fut paun di chal bjp ne chali hai mohra sc st obc 🎉de byakti nu banaya hai eh sb khel amit sha jo desh da gareh mantery modi ek jogi mohan bhagwat charo kutye di dumb hai eh dalit samaj nu dabaney di koshis kiti ja rehi hai hun lagda dalit samaj nu hathyar chukaney hi paingey jai bheem jai samvidhan jai bhart namo budhey punjab vich v keian de jaati pati da dhaun vich kila fasya hoya hai sb nu samvidhan vich iko jehey adhikar ditye hn sb hu azadi nal jiney de hk ditey hn pr kujh harami lokan nu eh nehi changa lagda jo manu simrti de pujari hn baba sahib ji ne manu simrti nu jala ke saryan nu azadi de samvidhanik hk di k azadi diti ijjat nal jiney de hk🎉ditey manu simrti vich aurtan nu bilkul azadi nal jiney da adhikar nehi hai rss de lok jo apney ap nuhindu kendey hn aurtan nu pair di juti samjadey sn baba sahib bheem rao ambedker ji ne samvidhanik hk azadi sb nu diti bjp nu satah vich le ke aun waley v jiada kisan hi hn jo majdoor unah nal kheti vich kam kardey sn unah ton votan bjp nu enah ne hi puaian hun kisan majdoor hi bhugat rehey hn