US Deportation । US Military plane arrived in Amritsar Airport with Deported Indians । THE KHALAS TV

Поделиться
HTML-код
  • Опубликовано: 4 фев 2025

Комментарии • 100

  • @SukhwinderSingh-fm7xh
    @SukhwinderSingh-fm7xh 4 часа назад +60

    ਇਨਸਾਨੀਅਤ ਜਿੰਦਾ ਰਹਿਣੀ ਚਾਹੀਦੀ ਹੈ ਬੇਕਸੂਰ ਲੋਕਾਂ ਨੂੰ ਸੈਂਟਰ ਸਰਕਾਰ ਵੱਲੋਂ ਪੱਚੀ ਪੱਚੀ ਲੱਖ ਦੀ ਸਹਾਇਤਾ ਦੇਣੀ ਚਾਹੀਦੀ ਹੈ ਤਾਂ ਜੋ ਇਹ ਲੋਕ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਬਸ਼ਰ ਕਰ ਸਕਣ ਆਪਣੇ ਨਾਗਰਿਕਾਂ ਨੂੰ ਗਲ ਨਾਲ ਲਾਉਣਾ ਚਾਹੀਦਾ ਹੈ 🙏

    • @sonumand9241
      @sonumand9241 4 часа назад +6

      😂😂😂😂😂

    • @shineyourlife3503
      @shineyourlife3503 4 часа назад +5

      25 rupee ni Dene kise ne

    • @viranderpassi5497
      @viranderpassi5497 3 часа назад +2

      Are you kidding me?😂😂😂😂

    • @Gurfatehsingh6660
      @Gurfatehsingh6660 3 часа назад +3

      ਜਾਓ ਪੇਲੀਆ ਵੇਚ ਕੇ

    • @Gur738
      @Gur738 3 часа назад

      ​@Gurfatehsingh6660 koi takleef hai tahunu Modi ya trap Tuhada ristedar a

  • @bhullarsahib69
    @bhullarsahib69 4 часа назад +27

    40 ਤੋਂ 50 ਲੱਖ ਰੁਪਏ ਬੈਂਕ ਵਿਚ ਵੀ ਰੱਖੇ ਹੁੰਦੇ ਤਾਂ 35-40 ਹਜ਼ਾਰ ਰੁਪਏ ਵਿਆਜ ਵਜੋਂ ਮਿਲ ਜਾਣੇ ਸਨ, ਹੁਣ ਕਰਜ਼ਾ ਕੰਬਣੀ ਛੇੜ ਰਿਹਾ ਹੈ, ਲੀਡਰ ਇਕ ਦੂਜੇ ਉਤੇ ਬਿਆਨ ਠੋਕ ਰਹੇ ਹਨ, ਸਰਕਾਰਾਂ ਫੇਲ ਹੋਈਆਂ ਹਨ ❤

  • @pastercharles3421
    @pastercharles3421 Час назад

    ਪੰਜਾਬੀ ਏਹ ਸਮਝਦੇ ਹਨ ਕਿ ਅਸੀਂ ਪੰਜਾਬ ਵਿੱਚ ਧਰਨੇ ਰੈਲੀਆਂ ਠਾਣੇ ਘੇਰ ਲੈਣੇ ਰੇਲ ਗੱਡੀਆਂ ਰੋਕ ਦੇਣੀਆਂ ਸੜਕਾਂ ਜਾਮ ਕਰ ਦੇਣੀਆਂ ਏਹਨਾਂ ਸੋਚੇਆ ਹੋਣਾ ਜੇ ਪੰਜਾਬ ਵਿੱਚ ਸਾਡਾ ਚਲਦਾ ਧੱਕਾ ਅਸੀਂ ਤਾ ਕਰਦੇ ਏਸੇ ਤਰਾਂ ਅਮਰੀਕਾ ਵਿੱਚ ਵੀ ਸਾਡਾ ਧੱਕਾ ਚੱਲੂ ਪਰ ਅਫਸੋਸ 😂😂😂😂😂😂😂😂😂😂🎉🎉

  • @RanjitGill-z4j
    @RanjitGill-z4j 3 часа назад +16

    ਬਹੁਤ ਵਧੀਆ Trump sab ji , ਜੇਕਰ ਇਸ ਤਰ੍ਹਾਂ ਸਾਡਾ ਵੀ ਮੰਤਰੀ ਫੈਸਲਾ ਲੈ ਲਵੇਂ ਤਾ , ਸਾਰੇ ਭੱਈਏ ਕੱਡ ਦੇਣ , proud of us army love you❤

    • @ManjitSingh-f9s
      @ManjitSingh-f9s 2 часа назад +1

      ਸਹੀ ਕਢੋ ਬੲਈੲਏ

    • @viranderpassi5497
      @viranderpassi5497 15 минут назад

      @@RanjitGill-z4j if you do that , all the Punjabis would be thrown out of different states of India. Are the Bhaiyas not Indians .are you so dumb?

  • @RanjitGill-z4j
    @RanjitGill-z4j 3 часа назад +13

    Mitti awaza Mardi si bhrava nu , hun etha reh ke virsa sambn , ARMY BOY🎉🎉🎉

  • @VikramjeetSingh-wi2xx
    @VikramjeetSingh-wi2xx 4 часа назад +15

    ਪ੍ਰੈਸ ਵਾਲੇ ਪੱਤਰਕਾਰੋ ਜੇ ਟਰੰਪ ਨੇ ਹੱਥਕੜੀਆਂ ਲਾ ਕੇ ਭੇਜਿਆ ਸੀ ਤਾਂ ਲਾਹਨੀੳ ਤੁਸੀਂ ਹੀ ਇਹ ਗੱਲ ਤੇ ਪਰਦਾ ਪਾ ਦਿੰਦੇ, ਕਿਸੇ ਨੇ ਪੁੱਛਿਆ ਸੀ ਤੁਹਾਡੇ ਤੋਂ, ਅਜੇ ਕਹਿੰਦੇ ਨੇ ਕਿ ਪ੍ਰੈਸ ਨੂੰ ਅਜ਼ਾਦੀ ਚਾਹੀਦੀ ਆ ।

  • @GurpreetKaur-qs8zv
    @GurpreetKaur-qs8zv 3 часа назад +12

    ਏਹ ਕਿਉ ਗਏ 2 ਨੰਬਰ nal

  • @tersemkhiva8255
    @tersemkhiva8255 4 часа назад +5

    Waheguru ji

  • @gursimratkaurcheema6000
    @gursimratkaurcheema6000 4 часа назад +15

    ਇਹ ਨਾਂ ਪਰਿਵਾਰਾਂ ਦੀ ਮਦਦ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਕਰਨੀ ਚਾਹੀਦੀ ਹੈ

  • @GurdeepSinghSingh-i3k
    @GurdeepSinghSingh-i3k 3 часа назад +22

    ਹੱਥਕੜੀ ਲਗਾਉਣਾ ਗ਼ਲਤ ਕੰਮ ਕੀਤਾ

  • @SurjitSingh-go3ft
    @SurjitSingh-go3ft 2 часа назад +4

    ਕੀ ਅੰਮ੍ਰਿਤ ਪਾਲ ਸਿੰਘ ਨਿਰਦੋਸ਼ ਨਹੀਂ ਹੈ ਜੱਗੀ ਜੋਹਲ ਨਿਰਦੋਸ਼ ਨਹੀਂ ਹੈ ਦੱਸੋ

  • @pastercharles3421
    @pastercharles3421 Час назад

    40 ਲੱਖ ਲਾ ਕੇ ਅਮਰੀਕਾ ਵਿੱਚ ਦਿਹਾੜੀਆਂ ਕਰਨੀਆਂ ਤੇ ਏਥੇ 40 ਲੱਖ ਰੁਪਏ ਲਾ ਕੇ ਡੇਰੀ ਫ਼ਾਰਮ ਖੋਲ ਲੈਂਦੇ 😮😮

  • @baljindershah9373
    @baljindershah9373 4 часа назад +8

    ਝਾੜੂ ਵਾਲੇ ਹੋ ਸਕਦਾ ਕੋਈ ਕਾਰਵਾਈ ਨਾਂ ਕਰਨ,ਜੇ ਕਿਤੇ ਕਾਂਗਰਸ ਜਾਂ ਬਾਦਲਕੇ(ਅਖੌਤੀ ਕਾਲੀ)ਸੱਤਾ ਵਿੱਚ ਹੁੰਦੇ ਤਾਂ ਸਾਰੇ ਡਿਪੋਰਟ ਸਿੱਖ ਪੰਜਾਬੀਆਂ ਨੂੰ ਅੱਤਵਾਦੀ ਕਹਿ ਕੇ ਝੂਠੇ ਕੇਸਾਂ ਵਿੱਚ ਫਸਾ ਦੇਣਾਂ ਸੀ ।

    • @harbansbhullar7318
      @harbansbhullar7318 4 часа назад +1

      ਝਾੜੂ ਵਾਲ਼ੇ ਤਾਂ ਸਭ ਤੋਂ ਵੱਧ ਮਾੜੇ ਹਨ

  • @nirmalram7639
    @nirmalram7639 Час назад

    Sad

  • @HarjeetKaur-d7w
    @HarjeetKaur-d7w 12 минут назад

    😭😭😭😭😥

  • @Deepsingh-o6m2s
    @Deepsingh-o6m2s 2 часа назад +1

    ਯਰ ਆਪਣੀ ਮਰਜੀ ਨਾਲ ਗਏ ਸੀ ਨਈ ਗਲ ਬਣੀ ਕਿਸੇ ਦਾ ਕਿ ਕਸੂਰ ਘਾਟੇ ਵਾਧੇ ਚਲਦੇ ਰਹੰਦੇ ਦੁਬਾਰਾ ਬਣ ਜਾਓ
    ਮੀਡਿਆ ਕਲ ਦੀ ਰੌਲਾ ਇਨ੍ਹਾਂ ਪਾਇਆ ਸਾਰੇ ਪਾਸੇ ਉਪਰੋ ਜਾਣਕੇ ਪੰਜਾਬ ਪਲੈਨ ਲੈਂਡ ਕਰਵਾਇਆ ਕਿ ਸਾਰਿਆ ਨੂੰ ਲਗੇ ਪੰਜਾਬ ਦੇ ਸੀ ਸਾਰੇ ਕਦੀਂ ਕੋਈ usa ਤੋਂ ਸਿੱਧੀ ਫਲਾਈਟ ਆਈ
    ਮੀਡੀਆ ਕਲ ਦੀ ਇਨ੍ਹਾਂ ਰੌਲਾ ਪਾਤਾ ਪੰਜਾਬੀ ਬਣੋ ਯਰ ਬੱਸ ਕਰੋ

  • @medicaltips6064
    @medicaltips6064 3 часа назад +7

    Good job by president Trump

  • @RanjitGill-z4j
    @RanjitGill-z4j 3 часа назад +3

    Amrika too ਅੰਗਰੇਜ਼ ਆ ਗੲੇ , ਭਗਵੰਤ ਮਾਨ ਦੀ ਗੱਲ ਸੱਚ ਹੋ ਗੲੀ

  • @HardiylSingh
    @HardiylSingh 3 часа назад +3

    ਮੰਤਰੀ ਜੀ ਅਮਨ ਅਰੋੜਾ ਜੀ ਤੁਹਾਡੀ ਸਰਕਾਰ ਨੇ ਕੀਤਾ ਪੰਜਾਬੀਆਂ ਲਈ

    • @kuldipkumar8295
      @kuldipkumar8295 2 часа назад

      ਇਹ ਸੈਂਟਰ ਸਰਕਾਰ ਦੀ ਨਾਕਾਮੀ ਹੈ

  • @happyvilogs3326
    @happyvilogs3326 2 часа назад +1

    ਸਰਕਾਰਾਂ ਦਾ ਇਸ ਚ ਕੀ ਦੋਸ਼ ਆ।

  • @Deepsingh-o6m2s
    @Deepsingh-o6m2s 2 часа назад

    ਆਪਣੇ ਤੇ ਪੈਸੇ ਲਏ ਸੀ risk ਲਿਆ ਨਈ ਗਲ ਬਣੀ ਫੇ ਕਿ ਹੋਇਆ ਕਿਸੇ ਦਾ ਕਿ ਕਸੂਰ ਐਮੀ ਇਨ੍ਹਾਂ ਰੌਲਾ ਪਾਤਾ ਯਰ ਘਾਟੇ ਵਾਧੇ ਚਲਦੇ ਰਹੰਦੇ ਮੇਹਨਤ ਕਰੋ ਫੇਰ ਬਣ ਜਾਓ

  • @harwindersingh1657
    @harwindersingh1657 2 минуты назад

    Pora world he kapat ha

  • @kulwantsinghsandhu5083
    @kulwantsinghsandhu5083 4 часа назад +13

    ਜਦੋਂ ਇਹ ਨਾਜਾਇਜ਼ ਤੌਰ ਤੇ ਗਏ ਸੀ ਉਦੋਂ ਕਿੳ ਨਹੀਂ ਬੋਲਦੇ

  • @LakhwinderSingh-c5z
    @LakhwinderSingh-c5z 4 часа назад +3

    😢

  • @GurmeetSingh-fl5ss
    @GurmeetSingh-fl5ss 4 часа назад +2

    ❤🎉

  • @amarjeetvirk-i9q
    @amarjeetvirk-i9q 4 часа назад +2

    It’s just massage for people like …..??? The game is different !?? Very Sharp move from india And USA !! After trump now Canada Government After Truado you see same things !!

  • @SurjeetSingh-kx5wm
    @SurjeetSingh-kx5wm 2 часа назад +1

    Law is. Law and illsgil is illagil Amrerica Government is not. wrong. Bawa

  • @veerpalsidhu8986
    @veerpalsidhu8986 4 часа назад +9

    ਕੋਈ ਦੁੱਖੀ ਨਹੀਂ ਜੌ ਦੁਖੀ ਹੁੰਦਾ ਉਹ ਮਜ਼ਦੂਰੀ ਵੀ ਕਰ ਲੈਂਦਾ ਉਹ ਇਹ ਨਹੀ ਕਹਿੰਦਾ ਵੀ ਮੈਂ ਮਜ਼ਦੂਰੀ ਲ਼ੋਕ ਕਿ ਕਹਿਣ ਗੇ ਜੌ ਬਹਾਰ ਗੇ ਗਲਤ ਤਰੀਕੇ ਨਾਲ ਸਭ ਕਾਨੂੰਨ ਦੇ ਲਈ ਅਪਰਾਧੀ ਨੇ ਹੌਰ ਹਿੰਦੁਸਤਾਨ ਦੀ ਤਰਾ ਰਿਸ਼ਵਤ ਲਾਇ ਕੇ ਚੁੱਪ ਕਰ ਜਾਨ ਅਪਣੇ ਦੇਸ਼ ਦਾ ਕ੍ਰਾਈਮ ਵਦਾਹਣ ਅਗਲੇ ਕਾਨੂੰਨੀ ਤੌਰ ਤੇ ਗਏ ਕਿਸੇ ਨੂੰ ਤਾਂ ਕੁਝ ਨਹੀਂ ਕਿਹਾ ਅਪਣੇ ਦੇਸ਼ ਰਹੋ ਅਪਣੇ ਕੰਮ ਕਰੋ ਫੁਕਰੀ ਤੇ ਦੂਜੇ ਦੀ ਨਕਲ ਤੇ ਜਲਣ ਬੰਦ ਕਰੋ ਦੁਖੀ ਤੋ ਦੁਖੀ ਲ਼ੋਕ ਨੇ ਦੁਨੀਆ ਤੇ ਉਹ ਕਿ ਬਹਾਰ ਜਾ ਕੇ ਹੀ ਸੁਖੀ ਹੁੰਦੇ ਕਿਤੇ।

  • @sashpinderpalsingh4500
    @sashpinderpalsingh4500 2 часа назад

    Legally jaan di aukaat nhi

  • @Kenjamalpur
    @Kenjamalpur 4 часа назад +4

    Every illegal must be deported especially Thapi Maar ke story paun vaale😅😅😅.

  • @harwindersingh1657
    @harwindersingh1657 Минуту назад

    Maharaj Ranjit Singh wargya raj koie ve woldya da mantrie nie kar shkdya

  • @HarpreetSinghGill-hz2nt
    @HarpreetSinghGill-hz2nt 4 часа назад +4

    Amreeka na vadia kita

  • @dpcks8925
    @dpcks8925 4 часа назад +8

    ਹੋਰ ਜਾਓ ਅਮਰੀਕਾ ਕਨੇਡਾ

  • @RanjitSingh-hd9jd
    @RanjitSingh-hd9jd 4 часа назад +3

    Jdo ih janday han sarkar nu das day ki asi donkey launi.hun kro kum laho karza.

    • @RanjitGill-z4j
      @RanjitGill-z4j 3 часа назад

      ਅਸੀਂ ਯੂਪੀ ਵਾਲਿਆ ਨੂੰ ਕਹਿੰਦਾ ਹਾਂ ਗਲਤ

  • @sashpinderpalsingh4500
    @sashpinderpalsingh4500 2 часа назад

    Jaheela naal ehi hona chahida.

  • @Sukhwinder_kaur_Ntt0987
    @Sukhwinder_kaur_Ntt0987 4 часа назад +3

    Kyaya ch ta eni ego c v asi america pyj gye v pata ni asman par puj ge Sade wargya nu ta kuj smj de he ni c oh

  • @harwindersingh1657
    @harwindersingh1657 2 минуты назад

    Guru Gobind Singh wargya raj koe niekar shkdya

  • @ChannaMehta-q1m
    @ChannaMehta-q1m 3 часа назад

    Sache desh premia di sewa center govt karey,,,,jo desh nu prem kardey han

  • @ParamjeetSingh-c4g
    @ParamjeetSingh-c4g 4 часа назад +3

    5 Sal palla Manu te mara brother nu depot kitta c koi ne pus da

  • @kambojmediaandentertainmen5653
    @kambojmediaandentertainmen5653 2 часа назад

    Modi aa tah mumkin aa 😮😢😂😅😊

  • @Bik998
    @Bik998 2 часа назад

    the old trends are vanishing. The time is coming when IAS and IPS Officers will be in Nihang Singh BANA. Sikhi is flourishing again. Thanks to the Naam Simran that youth is doing now along with their hard work in education.

  • @rabbnaaljurho8921
    @rabbnaaljurho8921 4 часа назад +2

    Panoti technology jindabad
    BJP failure sarkar

  • @raghubirsingh7530
    @raghubirsingh7530 4 часа назад +2

    Invite again on on 26th jan 2026
    As chief guest in retaliation us dollars be banned in international
    Trade. USA is very near to downfall
    In near future be noted for memory
    Today.

  • @harwindersingh1657
    @harwindersingh1657 3 минуты назад

    All woldya da parlieman da ma in mantrie murdya bad

  • @ekamjitsingh1311
    @ekamjitsingh1311 Час назад

    Diplomat te illelagal immigrants vich farak hunda mai manda eh galat a ki sade bande handcuffs vich duniya sahmne aun but situation samjho trump thoda alag type da banda hai colombia ne v same point raise kita c ki sade bandean di v koi self respect a tu c ehna nu eda n bhejo but trump nu kujh hor lgga te agle ne dil te lai k ohna di economy pate pajame vrgi karti so ethe best ehi a jida trump chal rea oda chalo kyunki tariffs di takwar sade sir te v latak rahi a kadi v digg sakdi a baki news unbaised rakhea karo thodi propaganda katt chalaya karo humesha sarkaar galt nhi hundi sarkar v badi tough situation vich a samjho apni leadership bohot tagdi a you dont have to worry.

  • @drmsingh88
    @drmsingh88 2 часа назад

    Why Aircraft landed in Amritsar though number of Punjab people was less.

  • @triloksingh7552
    @triloksingh7552 4 часа назад +6

    ਭਗਵੰਤ ਮਾਨ ਆਏ ਬਾਹਰੀ ਸੂਬੇ ਦੇ ਲੋਕਾਂ ਨੂੰ ਨੋਕਰੀਆਂ ਦੇ ਰਹੇ ਡਪੋਟ ਕੀਤੇ ਗਿਆ ਨੂੰ ਸਰਕਾਰੀ ਨੌਕਰੀ ਦੇਵੇ

  • @CharnjeetKaurSidhu-y6v
    @CharnjeetKaurSidhu-y6v 4 часа назад +1

    Sab to pehla ihna political loka dea properties le k ihna nu ditia jan sara bera garak ihna political loka ne kita ihna de bache kyu nhi jade foreign kyu ihna te sara desh loot k apne bacchia nu de dita te ame lok ithe v ron te bahar to v kad dite

  • @Pindaaalepb23
    @Pindaaalepb23 4 часа назад +1

    Help karna changi gall aa pr aye apne vaste gaye c Sade vaste nahi ovi galat rasta chun k badia thapiaan marde c pattan te sorry ehi sach aa.

  • @giannagra9781
    @giannagra9781 3 часа назад

    Why this plane was sent to Amritsar instead of New Delhi ?

  • @karamjitkaur7161
    @karamjitkaur7161 4 часа назад +3

    Panjabian jiada badnam kitajanda jad ksabh to jiada Gujarat nal hi sabandhat hunde ne.

  • @NishanSingh-pq3yq
    @NishanSingh-pq3yq 3 часа назад

    U.s.valo.ne.v.parvasi.bheje.jnab

  • @manjitSingh-yo9fq
    @manjitSingh-yo9fq 3 часа назад

    Eh jupp kyu mereia gea ke 205 barti aa kyu

  • @ChannaMehta-q1m
    @ChannaMehta-q1m 3 часа назад

    Ek new carnsi dewe,,,,baki India de greeba nu jo ,,desh nu shadke nhi gye

  • @bb-vi5db
    @bb-vi5db 4 часа назад +4

    ਭਗਵੰਤ ਮਾਨ ਨਖਿਧ ਮੁਖਮੰਤਰੀ ਸਾਬਤ ਹੋਇਆ ਹੈ

    • @RanjitGill-z4j
      @RanjitGill-z4j 3 часа назад

      Tempu bnda yr ...,.. kehda na la dita bro

  • @bsk5666
    @bsk5666 4 часа назад +3

    Barat hun cheen da sath.dena chahida hai

  • @Godisone77777
    @Godisone77777 3 часа назад

    Hath Kari very bad

  • @balvirsingh6201
    @balvirsingh6201 3 часа назад

    Modi srkar bs mitro ka business hi vdhon vali

  • @baljindersinghjassal6874
    @baljindersinghjassal6874 5 часов назад +6

    ਸਵੇਰੇ ਤਾਂ ਤੂੰ 205 ਕਹਿ ਰਹੀ ਸੀ

    • @gursimratkaurcheema6000
      @gursimratkaurcheema6000 4 часа назад +3

      ਤੂ ਕੀ ਹੁੰਦਾ

    • @baljindersinghjassal6874
      @baljindersinghjassal6874 2 часа назад

      @gursimratkaurcheema6000 ਤੂੰ ਮੱਧਮ ਪੁਰਖ ਹੁੰਦਾ.... ਨਾਲੇ ਫੇਕ ਅੰਕੜੇ ਦੱਸਣ ਵਾਲੇ ਇੰਨੀ ਕੁ ਇਜਤ ਦੇ ਮਾਲਕ ਹੁੰਦੇ..... ਨਾਲੇ ਹੁਣ ਤੂੰ ਦੱਸ ਕੀ ਲੈਣਾ ਮੇਰੇ ਤੂੰ ਤੋਂ

  • @Sanghera-pe1wu
    @Sanghera-pe1wu 4 часа назад +1

    ਹਿੰਦੀ ਖਬਰਾਂ ਦੀ ਨਕਲ

  • @CharnjeetKaurSidhu-y6v
    @CharnjeetKaurSidhu-y6v 4 часа назад +1

    Dusra agents dea sab properties le k ihna nu ditia jan agents di kurki kiti jave leader sirf te sirf tamasha kar rehe ne shame

  • @HARDIALSINGH-x3l
    @HARDIALSINGH-x3l 3 часа назад

    ਇਹ ਵੀ ਤਾਂ ਖ਼ਾਲਸਤਾਨੀਆਂ ਦੇ
    ਮੁਜਾਰਿਆਂ ਵਿੱਚ ਜਾ ਜਾ ਕੇ
    ਖ਼ਾਲਿਸਤਾਨ ਜ਼ਿਦਾ ਬਾਦ ਦੇ
    ਨਾਹਰੇ ਲਾਉਂਦੇ ਸਨ ।
    ਹ. ਸ. ਰਸੀਲਾ
    U. K.

  • @HarpreetSingh-zg1gp
    @HarpreetSingh-zg1gp 5 часов назад +3

    Direct Amritsar Airport, hazam nhi ho rahi gal