Controversy of Suraj Prakash Granth |

Поделиться
HTML-код
  • Опубликовано: 7 ноя 2024

Комментарии • 2,5 тыс.

  • @niranjankaurr
    @niranjankaurr 3 года назад +328

    ਸੁਨ ਕਲਗੀ ਵਾਲੇ ਦਾਤਿਆ
    ਮੈਂ ਹੱਥ ਬਣ ਅਰਜ਼ ਗੁਜਾਰੀ
    ਕੋਈ ਅਪਨੇ ਵਰਗਾ ਭੇਜ ਦੇ
    ਤੇਰੀ ਕੌਮ ਖਿਲਰ ਗਈ ਸਾਰੀ
    😔🙏🏻

    • @karamjitkaur2784
      @karamjitkaur2784 3 года назад +2

      KALGIAN WALE SACHE PATSHAH KOI AISI BANAT BANAO KI TUKRE TUKRE HOIE KAUM NO IKATHIAN KITA JA SAKE IHAUO SIRAF AAP JI DE HI HATH WAS HAI HOR KOI NAHI KAR SAKDA WAHE GURU JIKA KHALSA WAHE GURU JI KI FATHAE SAT SRI AAKAL

    • @RohitKumar-ze4ve
      @RohitKumar-ze4ve 3 года назад

      Eh ardaas Akaalpurkh Waheguru nu kro, Guru Gobind singh ji nu nahi. Eh ssndesh hai Guru Gobind Singh Ji da. Akaal sahaaye 🙏

    • @Shekhchili
      @Shekhchili 3 года назад

      sahi kiha ji

    • @JskhalsaTailor
      @JskhalsaTailor 3 года назад

      ruclips.net/video/7Bis51uRxXM/видео.html

    • @time9908g
      @time9908g 3 года назад

      😭😭😭😭

  • @bablivirdi3532
    @bablivirdi3532 4 года назад +30

    ਬਹੁਤ ਵਧੀਆ ਉਪਰਾਲਾ ਹੈ ਤੁਹਾਡਾ।
    ਸਹੀ ਗੱਲ ਹੈ ਕਿ SGPC ਨੂੰ ਜੋ ਕੰਮ ਕਰਨੇ ਚਾਹੀਦੇ ਹਨ ਉਨ੍ਹਾਂ ਨੂੰ ਛੱਡ ਕੇ ਉਹ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰ ਰਹੀ ਹੈ

  • @DarshanSingh-ez9um
    @DarshanSingh-ez9um 3 года назад +64

    ਨਾ ਕੋਈ ਹੋਇਆ ਨਾ ਕੋਈ ਹੋਣਾ ਪਿਤਾ ਦਸਮੇਸ਼ ਵਰਗਾ🙏🏼🙏🏼🙏🏼🙏🏼🙏🏼🙏🏼🙏🏼🙏🏼 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏼🙏🏼🙏🏼🙏🏼🙏🏼

  • @KulwinderKaur-hu2yx
    @KulwinderKaur-hu2yx 3 года назад +1

    ਜਾਣਕਾਰੀ ਵਾਸਤੇ ਬਹੁਤ ਮੇਹਰਬਾਨੀ, ਸੱਭ ਨੂੰ ਆਪਣੀਆਂ ਕੁਰਸੀਆਂ ਦੀ ਚਿਂਤਾ ਹੈ, ਧਰਮ ਨੂੰ ਕੌਣ ਪੁੱਛੇ, ਕੁੱਝ ਧਾਰਮਿਕ ਲੋਕਾਂ ਦੇ ਸਹਾਰੇ ਪੰਥ ਚੱਲੀ ਜਾਂਦਾ,ਸਮਾਂ ਰਹਿੰਦੇ ਇਨ੍ਹਾਂ ਗੱਲਾਂ ਵੱਲ ਧਿਆਨ ਦਿੱਤਾ ਗਿਆ ਹੁੰਦਾ ਤਾਂ ਕੌਮ ਦੀ ਇਹ ਹਾਲਤ ਨਾ ਹੁੰਦੀ

  • @1ladhar256
    @1ladhar256 3 года назад +10

    ਸਚਮੁੱਚ ਹੀ, ਤੇਰਾ ਬਹੁਤ ਬਹੁਤ ਧੰਨਵਾਦ ਇਹ ਬਹੁਤ ਹੀ ਵਡਮੁੱਲੀ
    ਜਾਣਕਾਰੀ ਲਈ ਪਿਆਰੇ ਛੋਟੇ ਵੀਰ ।
    Guru Nanak Dev Ji bless you

  • @harbanskaurbains6278
    @harbanskaurbains6278 4 года назад +241

    ਵਾਹਿਗੁਰੂਜੀ ੲਿਹ ਗਰੰਥ ਸਾਹਿਬ ਨਾਲ ਸ਼ੇੜ ਸ਼ਾੜ ਕਰਨ ਵਾਲਿਅਾਂ
    ਦਾ ਨਾਮੋ ਨਿਸ਼ਾਨ ਨਾ ਰਵੇ।

    • @santokhsingh5221
      @santokhsingh5221 4 года назад +4

      Nice g

    • @sanjutsinghvlog1313
      @sanjutsinghvlog1313 3 года назад

      Doctor

    • @gurdevsandhu2314
      @gurdevsandhu2314 3 года назад

      @@santokhsingh5221 bahut badhiya

    • @beejumarwah6431
      @beejumarwah6431 3 года назад +3

      Han ji naale is channel nu vi kich akal nu hath pana chahida hai k ghat to ghat tu ta is tarh di gandi language likh ke video na pa. Sab request karo te video delete karo title badlo

    • @sunnydadial6691
      @sunnydadial6691 3 года назад

      Kush na rve ona da jina ne milawat kiti pr ki aa b likheya garnth sahib ji vich kise bare Bura sochna ona vich te likheya Sare jiv vich ik hi jot hai tuc lok ta hr jive vich Rab de darshan krdy o fr Bina kise tath to Bina kise proof to kise nu mada bol sakde o Baki rehi milabat di gl ta hoyi hi ta gangu Brahman da kisa apne kolo hi paa Dita vich . Baki tark nl gl krni hove ta jdo mrji aa Jo jnab Baki fukriya nl gl ni bandi

  • @kulwinderkaur3618
    @kulwinderkaur3618 4 года назад +89

    ਬਹੁਤ ਆਸਾਨ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ, ਉਹ ਸਾਡਾ ਇਤਿਹਾਸ ਦਾ ਹਿੱਸਾ ਨਹੀਂ ਹੈ

    • @mohinderjitaujla6245
      @mohinderjitaujla6245 4 года назад +3

      Kulwinder Kaur ……Ji , aapne 16 aane sahi gul kiti hai……JagtarSinghAujla USA

    • @KulwantSingh-gg5qe
      @KulwantSingh-gg5qe 3 года назад +3

      ਜੇ ਟਕਸਾਲੀ ਡੇਰੇਦਾਰ ਪਖੰਡੀ ਪੁਜਾਰੀ ਮੰਨਣ

    • @ManpreetSingh-hk8uj
      @ManpreetSingh-hk8uj 3 года назад

      @@KulwantSingh-gg5qe ruclips.net/video/n63Eq4dfc9s/видео.html

    • @SurinderSingh-wk8gr
      @SurinderSingh-wk8gr 3 года назад +1

      Wahegureji wahegureji

    • @kaurmanpreet5617
      @kaurmanpreet5617 3 года назад +2

      right

  • @rajkaur4045
    @rajkaur4045 4 года назад +206

    ਦੁਸ਼ਮਣ ਭਾਵੇ ਕਿੰਨਾ ਵੀ ਚਲਾਕ ਕਿਉਂ ਨਾ ਹੋਵੇ ਉਹ ਸਿੱਖ ਪੰਥ ਦੇ ਇਤਿਹਾਸ ਵਿਚ ਫੇਰ ਬਦਲ ਕਰਕੇ ਸਿੱਖ ਪੰਥ ਨੂੰ ਖਤਮ ਨਹੀਂ ਕਰ ਸਕਦਾl ਗੁਰਬਾਣੀ ਵਿਚ ਲਿਖਿਆ ਏ " ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ"l ਸਾਡੇ ਗੁਰੂ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਆਪਣਾ ਸਰਬੰਸ ਵਾਰ ਦਿਤਾ ਪਰ ਅੱਜ ਕੁਛ ਅਕਿਰਤਘਣ ਲੋਕ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਹੋਏ ਅਹਿਸਾਨਾਂ ਨੂੰ ਭੁੱਲ ਗਏ ਨੇl ਪਰ ਸਾਡਾ ਗੁਰੂ ਬਹੁਤ ਸਮਰਥ ਏl ਸਾਨੂੰ ਆਪਣੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਭਰੋਸਾ ਰੱਖਣਾ ਚਾਹੀਦਾ ਏ...
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ

    • @browneye6914
      @browneye6914 4 года назад +3

      Raj laur sikh kitho aaye c eh v dasde. Bakri wang mai mai kri jani aa bhede

    • @tejibansrao1637
      @tejibansrao1637 4 года назад +9

      @@browneye6914 oh gal sun bhudi Sikh pehla normal insan c te Amrit sak ke Sikh bane ne

    • @jagjitsingh-ql3qe
      @jagjitsingh-ql3qe 4 года назад

      नलगहर

    • @browneye6914
      @browneye6914 4 года назад +5

      @@tejibansrao1637 matlb sikh abnormal aa😂

    • @browneye6914
      @browneye6914 4 года назад +3

      @Anmol Jawalia jado hindua nu kehne o k mugal thodia kudia le gye odo bdi izat krde o. Eh v dasia kro k sikh oh jodhe c jina ne hindua dia kudia mugla nu de k dalali khadi c oh khalas nai dalle c.

  • @pardeepgrewal7736
    @pardeepgrewal7736 2 года назад

    ਵਾਹਿਗੁਰੂ ਜੀ !
    ਚੰਗੀ ਗੱਲ ਹੈ ਤੁਸੀਂ ਸਿੱਖ ਵਿਸ਼ਿਆਂ ਤੇ ਕਾਫੀ ਮਿਹਨਤ ਕਰ ਰਹੇ ਹੋ !
    ਸੰਤ ਢੱਡਰੀਆਂਵਾਲੇ ਦੀ ਦੀ ਗੱਲ ਹੈ ਉਸ ਨੇ ਵਿਸ਼ੇ ਨੂੰ ਜਿਸ ਤਰ੍ਹਾਂ ਉਭਾਰਿਆ ਹੈ ਉਹ ਤਰੀਕਾ ਵਧੀਆ ਨਹੀਂ ਲੱਗਦਾ ਲੋੜ ਤਾਂ ਇਸ ਗੱਲ ਦੀ ਹੈ ਕਿ ਇਨ੍ਹਾਂ ਇਨ੍ਹਾਂ ਸਾਰੀਆਂ ਕਮੀਆਂ ਤੇ ਇਸ ਤਰ੍ਹਾਂ ਦੀਆਂ ਦੁਸ਼ਮਣ ਵੱਲੋਂ ਕੀਤੀਆਂ ਗਈਆਂ ਸ਼ਰਾਰਤਾਂ ਨੂੰ ਲੱਭ ਕੇ ਕੁਝ ਵਿਦਵਾਨਾਂ ਦੀ ਕਮੇਟੀ ਬਣਾ ਕੇ ਤੇ ਸਿੱਖ ਇਤਿਹਾਸ ਤੇ ਧਰਮ ਦੀ ਸੂਝ ਰੱਖਣ ਵਾਲੇ ਵਿਦਵਾਨਾਂ ਨੂੰ ਇਕੱਠਿਆਂ ਕਰਕੇ ਸੱਚ ਨਿਤਾਰ ਕੇ ਸਾਹਮਣੇ ਲਿਆਂਦਾ ਜਾਵੇ
    ਇਹ ਕੰਮ ਵੀ ਸੂਰਮੇ ਸਿੰਘ ਹੀ ਕਰ ਸਕਦੇ ਹਨ ! ਵਿਦਵਾਨ ਤਾਂ ਬਸ ਆਪਣਾ ਪੱਲਾ ਹੀ ਬਚਾਉਂਦੇ ਰਹਿੰਦੇ ਹਨ ਤੂੰ ਉਸ ਵਿਦਵਤਾ ਦਾ ਕੀ ਫ਼ਾਇਦਾ ਜਿਹੜੀ ਕੌਮ ਦੇ ਕੰਮ ਨਾ ਆ ਸਕੇ
    ਸਿੱਖ ਵਿਦਵਾਨ ਤਾਂ ਬੱਸ ਆਪਣੇ ਬੱਚਿਆਂ ਨੂੰ ਸੈੱਟ ਕਰਨਾ ਕੋਠੀਆਂ ਬਣਾਉਣ ਤੇ ਕਾਰਾਂ ਲੈਣ ਸੁੱਖ ਸਹੂਲਤਾਂ ਮਾਨਣ ਚ ਵਧਾਉਣ ਚ ਹੀ ਉਲਝੇ ਰਹਿੰਦੇ ਹਨ !
    ਕੁਝ ਲੋਕ ਇਨ੍ਹਾਂ ਗੱਲਾਂ ਨੂੰ ਇਸ ਤਰ੍ਹਾਂ ਉਭਾਰ ਰਹੇ ਹਨ ਜਿਵੇਂ ਰਾਮ ਰੌਲਾ ਪਵਾ ਕੇ ਟੀਆਰਪੀ ਲੈਣਾ ਹੀ ਉਨ੍ਹਾਂ ਦਾ ਮਨੋਰਥ ਹੋਵੇ ਇਸ ਨਾਲ ਫ਼ਾਇਦਾ ਕੁਝ ਨਹੀਂ ਹੋਣਾ ਸਗੋਂ ਨੁਕਸਾਨ ਹੀ ਹੋਣਾ ਹੈ !
    ਲੋੜ ਤਾਂ ਇਸ ਗੱਲ ਦੀ ਹੈ ਕਿ ਕੋਈ ਸਿਰ ਤਲੀ ਤੇ ਰੱਖ ਕੇ ਕਹੇ ਕਿ ਆਓ ਸੂਰਜ ਤਾਂ ਮੇਰੀ ਮੁੱਠੀ ਵਿੱਚ ਬੰਦ ਹੈ !

  • @krishansingh786
    @krishansingh786 2 года назад +1

    ਇਹ ਗੱਲਾਂ ਦੱਸਣ ਦੀ ਹਿੰਮਤ ਕਿਸੇ ਵੀ ਪ੍ਰਚਾਰਕ ਨੇ ਨਹੀਂ ਕੀਤੀ, ਲੋਕਾਂ ਨੂੰ ਲੁਟਦੇ ਰਹੇ, ਪਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਹਿੰਮਤ ਕਰ ਕੇ, ਇਹ ਸੱਚ ਸਿਖ ਸੰਗਤਾਂ ਨੂੰ ਦੱਸਿਆ, ਅਤੇ ਬਹੁਤ ਹੀ ਵਿਰੋਧ ਦਾ ਸਾਹਮਣਾ ਕੀਤਾ, ਜਿਹੜੀ ਗੱਲ, ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਉੱਪਰ ਸਹੀ ਨਹੀਂ ਉੱਤਰਦੀ, ਉਹ ਮੰਨਣਯੋਗ ਨਹੀਂ ਹੈ, ਹਰ ਇਕ ਪ੍ਰਚਾਰਕਾਂ ਦਾ ਫਰਜ ਹੈ ਉਹ ਸੱਚ ਸੰਗਤ ਸਾਹਮਣੇ ਲਿਆਵੇ

  • @amrindersinghbrar8804
    @amrindersinghbrar8804 2 года назад +6

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਲਾਈ ਸਾਰਾ ਪਰਿਵਾਰ ਵਰ ਦਿੱਤਾ ਸੀ ਜੀ ਅਸੀਂ ਆਪਣੇ ਗੁਰੂਆਂ ਉੱਪਰ ਹੀ ਉਂਗਲਾਂ ਚੁੱਕਦੇ ਹਾਂ ਜੀ

  • @raghvirsingh3311
    @raghvirsingh3311 4 года назад +62

    ਇੰਨੇ ਵੱਡੇ ਪੱਧਰ ਦੇ ਸੰਤ ਸਿਪਾਹੀ ਲਈ ਔਰਤਾਂ ਪ੍ਰਤੀ ਖਿੱਚ ਤੁੱਛ ਗੱਲ ਹੈ।
    ਸਿੱਖਾਂ ਵਿੱਚ ਖਲਾਰਾ ਪਾਉਣ ਲਈ ਇਹ ਚਾਲਾਂ ਹਨ। ਸੋ ਸੁਚੇਤ ਰਹੋ ਅਤੇ*ਸੁਲਝੇ ਹੋਏ ਸਿੱਖ* ਬਣੋ

    • @JskhalsaTailor
      @JskhalsaTailor 3 года назад

      ruclips.net/video/7Bis51uRxXM/видео.html

  • @prabhjotsingh1831
    @prabhjotsingh1831 4 года назад +154

    ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

    • @KulwantSingh-gg5qe
      @KulwantSingh-gg5qe 3 года назад

      ਕ੍ਰਿਪਾ ਕਰਨ ਮਹਾਰਾਜ ਇਸ ਨਾਲ ਗੱਲ ਨਹੀਂ ਬਣਦੀ ਦੋ ਬਕਵਾਸ ਸੂਰਜ ਪ੍ਰਕਾਸ਼ ਵਿੱਚ ਹੈ ਉਸ ਬਾਰੇ ਬੋਲੋ ਕੁਛ

    • @dassk590
      @dassk590 3 года назад

      @@KulwantSingh-gg5qe vaheguru.ji.

    • @JskhalsaTailor
      @JskhalsaTailor 3 года назад

      ruclips.net/video/7Bis51uRxXM/видео.html

    • @singhiskingkhalsa665
      @singhiskingkhalsa665 3 года назад +1

      Atleast 1 MILLION sikhs were kild by these topiwalas in 1947 ✅ and 84 was totally done by Congress workers not by COMMON hindus atall ✅ every 8 out 10 hindus go GURUDWAARA every week🙏🙏🙏

    • @hardesingh2931
      @hardesingh2931 2 года назад +1

      @@singhiskingkhalsa665
      Bilkul Sahi kiha Hindu Gurdwara Bahut jande han.

  • @dhiansingh3103
    @dhiansingh3103 2 года назад

    ਭਾਈ ਸਾਹਿਬ ਜੀ ਆਪ ਜੀ ਨੇ ਬਹੁਤ ਗਹਿਰਾਈ ਨਾਲ ਸਿੱਖ ਧਰਮ ਦੇ ਗ੍ਰੰਥਾਂ ਵਿਚ ਕੀਤੀ ਗਈ ਛੇੜਛਾੜ ਦੀ ਜਾਣਕਾਰੀ ਸੁਣਕੇ ਲੂੰ ਕੰਢੇ ਖੜੇ ਹੋ ਗਏ । ਜੇਕਰ ਕੌਮ ਜਾਗਰੂਕ ਨਾ ਹੋਈ ਤਾਂ ਵਿਰੋਧੀ ਹੋਰ ਵੀ ਛੇੜਛਾੜ ਕਰਨ ਵਿਚ ਕਾਮਯਾਬ ਹੋ ਸਕਦੇ ਹਨ । ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ। ਵਾਹਿਗੁਰੂ ਆਪ ਜੀ ਨੂੰ ਇਸ ਤਰ੍ਹਾਂ ਹੋਰ ਵੀ ਜਾਣਕਾਰੀ ਲਈ ਮੇਹਰ ਭਰਿਆ ਆਪ ਜੀ ਤੇ ਹੱਥ ਰੱਖੇ ।

  • @bhajansinghriar7020
    @bhajansinghriar7020 3 года назад

    ਸੋਹਣੀ ਨਵੀਂ ਖੋਜ।ਜਾਣਕਾਰੀ।ਧਨਵਾਦ।

  • @charanjitmangat9222
    @charanjitmangat9222 4 года назад +32

    ਢੰਡਰੀਆਂ ਵਾਲੇ ਨੇ ਸਬੂਤਾਂ ਨਾਲ ਬਿਆਨ ਕੀਤਾ ਹੈ. ਇਸ ਸੂਰਜ ਪ੍ਰਕਾਸ਼ ਵਾਰੇ ਅਕਾਲ ਤਖ਼ਤ ਨੂੰ ਸਪਸ਼ਟੀ ਕਰਨ ਦੇਣਾ ਚਾਹੀਦਾ ਹੈ.

  • @KrishdeepSingh_YT
    @KrishdeepSingh_YT 3 года назад +68

    ਨਾਨਕੁ ਨੀਚੁ ਕਹੈ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ ੧੮॥

  • @malvedajatt8884
    @malvedajatt8884 4 года назад +80

    84 ਸਾਡੀ ਲਾਇਬ੍ਰੇਰੀ ਲੁੱਟ ਕਰ ਲੈ ਗਏ ਓਹਦਾ ਨੁਕਸਾਨ ਬਹੁਤ ਹੋਇਆ ਪਰ ਸਾਡੇ ਬਜ਼ੁਰਗ ਨੇ ਲਿਖਿਆ ਬਹੁਤ ਕੁਸ਼ ਆ ਅਸੀਂ ਪੜਦੇ ਹੀ ਨਹੀ ਜਿਵੇ ਭਾਈ ਵੀਰ ਸਿੰਘ ,ਗਿਆਨੀ ਦਿੱਤ ਸਿੰਘ ,ਕਾਹਨ ਸਿੰਘ ਨਾਭਾ , ets ਸਾਨੂ ਓਹਨਾ ਨੂੰ ਪੜਨਾ ਚਾਹੀਦਾ ਤੇ ਕਿਸੇ ਪ੍ਰਚਾਰਕ ਨੂੰ ਸੁਨ ਕੇ ਕੋਈ ਖ਼ਿਆਲ ਪਾਲਣਾ ਨਹੀ ਚਾਹੀਦਾ ਆਪ ਪੜਨ ਦੀ ਲੋੜ ਹੈ ਤੇ ਪੰਥ ਨੂੰ ਇਕ ਅਜਾਦ ਓਰਗਨਾਸੇਸ਼ਨ ਦੀ ਬਹੁਤ ਲੋੜ ਹੈ ਜੋ ਸਿਰਫ ਇਤਿਹਾਸ ਖੋਜ ਤੇ ਕਮ ਕਰੇ ਗੁਰੂ ਕਿਰਪਾ ਕਰੇ ਪੰਥ ਤੇ

    • @browneye6914
      @browneye6914 4 года назад +2

      @@kaursingh127 ki ki band kroge

    • @ssslksksk6826
      @ssslksksk6826 4 года назад +1

      Kdi granth app. Pdia. Ni. Huna. Te band kron vale tusi kon

    • @harinderkaurauluck4734
      @harinderkaurauluck4734 4 года назад +2

      @@kaursingh127 bnd nahi sodh kro

    • @mohinderjitaujla6245
      @mohinderjitaujla6245 4 года назад +1

      Harinder kaur Auluck ……yes , you are right Buddy……Sodh honi chahidi hai……JagtarSinghAujla

    • @harinderkaurauluck4734
      @harinderkaurauluck4734 4 года назад +1

      I believe in murkhe nal n lujhia

  • @baljeetsinghkgf449
    @baljeetsinghkgf449 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
    ਵੀਰ ਜੀ ਮਜਬੀ ਸਿੰਘ ਦੇ ਕਿੰਨੇ ਜਰਨੈਲ
    ਹੋਏ ਨੇ
    ਆਪ ਜੀ ਸਾਰੀ ਜਾਣਕਾਰੀ ਦਿਉ

  • @balrajsingh9141
    @balrajsingh9141 3 года назад +2

    ਭਾਈ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਉਚੇ ਤੇ ਸੁਚੇ ਨੇ ਵਹਿ ਗੁਰੂ ਸਾਹਿਬ ਜੀ ਤੁਹਾਡੇ ਤੇ ਕਿਰਪਾ ਰੱਖਣ
    ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹੇ

  • @sarabjeetsingh9217
    @sarabjeetsingh9217 4 года назад +11

    ਭਾਈ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ
    ਤੁਸੀਂ ਬਹੁਤ ਸੁਲਝੇ ਹੋਏ ਇਨਸਾਨ ਹੋ
    ਕਿਰਪਾ ਕਰਕੇ ਸੰਗਤਾਂ ਨੂੰ ਵਧੀਆ ਗੱਲਾਂ ਦੱਸਦਾ ਰਿਹਾ ਕਰੋ

  • @gurdeepgrewall2787
    @gurdeepgrewall2787 3 года назад +9

    Wake up everybody!! I do not trust SGPC for a long time now. We have had a lot of enemies who want to destroy our Sikh Religion. Hopefully, this video will shed some light to the new generation. Thx for sharing!!

    • @successdarah
      @successdarah  3 года назад

      dhanwad gurdeep ji. nhi ta mostly log video dekhe bina hi puthe sidhe comments kr rahe hn

    • @simranbhaika
      @simranbhaika 2 года назад

      Well said ...

    • @barjindersingh5444
      @barjindersingh5444 2 года назад

      @@successdarah oh ta karenge hi veer ji tusi thumbnail wich ehojeya likhta hai jo ki ena bardash to bar hai ki video upar click Karn da vi man nhi kar reha se

  • @jasvirlally3517
    @jasvirlally3517 4 года назад +280

    ਗੁਰ ਕੀ ਨਿੰਦਾ ਸੁਣੇ ਨਾ ਕਾਨ।

  • @ParamjitSingh-zf4rs
    @ParamjitSingh-zf4rs 3 года назад

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜਿਹੜੇ ਸਿੱਖ ਧਰਮ ਵਿੱਚ ਗ਼ਲਤ ਜਾਂ ਗੁਰੂ ਸਾਹਿਬਾਨ ਵਾਰੇ ਗ਼ਲਤ ਪ੍ਰਚਾਰ ਕਰਦੇ ਹਨ SGPC ਵਲੋਂ ਉਨ੍ਹਾਂ ਤੇ ਪਬੰਦੀ ਲਾਉਣੀ ਚਾਹੀਦੀ ਹੈ ਧੰਨਵਾਦ ਜੀ

  • @Sohansingh-qg7ow
    @Sohansingh-qg7ow 2 года назад +1

    ਇਸ ਗ੍ਰੰਥ ਨਾਲ ਸ਼੍ਰੀ ਲਗਾਉਣਾ ਹੀ ਗਲਤ ਆ ਜਦੋਂ ਤਕ ਸੰਗਤ ਦੇ ਸਵਾਲਾਂ ਦੇ ਜਵਾਬ ਦੇ ਜਵਾਬ ਨਹੀਂ ਮਿਲਦੇ ।

  • @jatinderdhillon6343
    @jatinderdhillon6343 4 года назад +55

    Eh ta guru Sahib nu afeem aap de k aounda hona hdd a Guru Sahib de chrna di ਧੂੜ ਦੀ ਵੀ ਰੀਸ ਨਹੀਂ ਕਰ ਸਕਦਾ ਕੋਈ

    • @mintumangat2583
      @mintumangat2583 3 года назад +2

      ਮੂਰਖ ਲੋਕੋ ਸੂਰਜ ਪ੍ਰਕਾਸ ਚ ਲਿਖਿਆ ਏ ਰਣਜੀਤ ਸਿੰਘ ਨੇ ਲਿਖਿਆ

    • @KulwantSingh-gg5qe
      @KulwantSingh-gg5qe 3 года назад +6

      ਬੇਸਮਝੋ ਉਹਨਾਂ ਦੇ ਚਰਨਾਂ ਦੀ ਧੂੜ ਤਾਂ ਕੋਈ ਨਹੀਂ ਧੂੜ ਬਣਕੇ ਕੀ ਲੈਣਾ ਹੈ ਗੁਰੂ ਦਾ ਦਿਮਾਗ ਵਰਤੋਂ ਵਿੱਚ ਲਿਆਓ ਸੂਰਜ ਪ੍ਰਕਾਸ਼ ਨੂੰ ਰੱਦ ਕਰੋ

  • @jashansingh5143
    @jashansingh5143 4 года назад +49

    ਮਸੰਦਾਂ ਦੀ ਵਧੀ ਗਿਣਤੀ ਨੇ ਸੱਚੇ ਪ੍ਰਚਾਰਕਾਂ ਤੇ ਇਤਿਹਾਸ ਨੂੰ ਭੰਡਿਆ ਹੈ
    ਸਾਨੂੰ ਆਪ ਸਮਝੀ ਨਾਲ ਇਕਜੁੱਟ ਹੋ ਕੇ ਵਿਵਾਦ ਹੱਲ ਕਰਕੇ ਸੱਚੇ ਸੁੱਚੇ ਮੁਖੀਆਂ ਪ੍ਰਧਾਨਾਂ ਨੂੰ ਚੁਨਣਾ ਚਾਹੀਦਾ

  • @angaddev8143
    @angaddev8143 4 года назад +48

    Aam Hindu to Guru MAHARAJ ke saamne sheesh navate hai .
    Per kuch muthi bhar galat log humare beech me foot daalna chahte hai sirf satta ke lalach me.

    • @balwinderkumar4869
      @balwinderkumar4869 3 года назад

      Tum. Jaisay. Aam. Logon. Ko. Hi. Sikh. Gadaar. Gangu. Ki. Gandi. Oulaad. Boltey. Hain. Jai. Shri. Ram

    • @angaddev8143
      @angaddev8143 3 года назад +4

      @@balwinderkumar4869 tum jaise charsi bevkoof log hee hamesha Bharat ki problem rahe ho , jo kabhi bhi Bharatiyo ( Sanatani & Sikho ) ki ekta ke dushman ho . Mere khandan may bahut purvaj KHALSA ho chuke hai. Khaskar parivar ka 1st beta KHALSA hota raha hai. Baki parivar Shastr & shaastro ke gyata rahe .
      Kya farak hai tujhme or Pakistan ki roti khane wale terrorists may . Wo bhi Desh ko khandit karna chahte hai or tum bhi .
      Kya tum GURU TEG BAHADUR JI ke balidan ko bhul gaye ho ? Jinko Hind ki chadar kaha jata hai .
      Na to sabhi Hindu theek hai or na hee sabhi Sikh galat . Mutthi bhar log hee galat hote hai. Per uska dosh complete communitie ko nahi diya ja sakta .
      Muthi bhar galat logo may tum bhi 1 ho .
      Mai janm se BRAHMAN hu or meri sasural Sikh family hai .

    • @balwinderkumar4869
      @balwinderkumar4869 3 года назад

      @@angaddev8143 pehley. Khalsa. Bantey. They. Ab. Khalistani. Baki. Sun. Jitni. Izzat. Yeh. Khaalistani. Brahmno. Ki. Kartey. Hain. Utni. Kisi. Or. Ki. Nai. Kartey. Tum. Ko. Gangu. Gaddar. K. Wanshaj. Kehtey. Hain. Tu. Baba. Nanak. K. Time. Ki. Baaten. Kar. Rahey. Hi. Ab. Bindri. Ka. Time. Chal. Raha. Hai. Pata. Kon. Sa. Nasha. Kar. K. Likh. Rahey. Ho. Tum. Jaisay. Dogley. Hindu. Sab. Ka. Beragark. Kar. Rahey. Hain. Jo. Log. Hindi. Ka. Cine. Board. Nai. Bardashat. Nai. Kartey. Hinduon. Ko. Kitna. Kartey. Hain. Baki. Soch. Apni. Apni. Tum. To. Mullon. Ko. V. Apna. Purvaj. Kaho. Mujay. Kya. Jai. Bharat

    • @angaddev8143
      @angaddev8143 3 года назад +3

      @@balwinderkumar4869 tumne khud hee tumhare dogle hone ka saboot de diya .
      Tujhe ye bhi nahi maloom ki BABA NANAK ke time may Sikh hote they baad may Masand huye . GURU GOBIND SINGH JI ne KHALSA banaya tha .
      Or ye bindri kon hai ?

    • @balwinderkumar4869
      @balwinderkumar4869 3 года назад

      @@angaddev8143 hiduan. Nu.. Gharan. Vichi. Tey. Busan. Vicho. La. K. V. Teray. Ina. Khalseyan. Ney. Hi. Mareya. Bindri. Bindrawala. Samaj. Nai. Tera. Sant

  • @armaansandhu2669
    @armaansandhu2669 2 года назад

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ । ਵੀਰ ਜੀ ਸ਼ਹੀਦ ਭਾਈ ਜੈ ਸਿੰਘ ਖਲਖਟ ਜੀ ਵਾਰੇ ਵੀ ਜਰੂਰ ਦੱਸੋ ਜੀ

  • @lifenews527
    @lifenews527 3 года назад +1

    ਸਿੱਖਾ ਦਾ ਸਿਰਫ ਇੱਕ ਹੀ ਧਾਰਮਿਕ ਗ੍ਰੰਥ ਹੈ ਅਤੇ ਉਹ ਹੈ ਸੀ੍ ਗੁਰੂ ਗ੍ਰੰਥ ਸਾਹਿਬ ਜੀ। ਕਿਰਪਾ ਕਰਕੇ ਮੇਰੇ ਸਾਰੇ ਵੀਰ ਅਤੇ ਭੈਣਾਂ ਕਿਸੇ ਵੀ ਤਰ੍ਹਾਂ ਦੀ ਗ਼ਲਤਫਹਿਮੀ ਦਾ ਸ਼ਿਕਾਰ ਨਾ ਹੋਣ ਜੀ।ਮਾਈ ਭਾਗੋ ਜੀ ਵਾਂਗ ਨਾ ਤਾਂ ਕੋਈ ਇਸਤਰੀ ਹੋਰ ਪੈਦਾ ਹੋਈ ਹੈ ਅਤੇ ਨਾ ਹੀ ਹੋ ਸਕਦੀ ਹੈ।ਉਹ ਮਹਾਨ ਨੇ।

  • @amritvloganhistory5321
    @amritvloganhistory5321 4 года назад +16

    ਗੱਲ ਸਹੀ ਹੈ ਸੰਤੋਖ ਸਿੰਘ ਨੇ ਨਹੀ ਲਿਖਿਆ ਹੋਣਾ ਇਹ ਸਾਜਿਸ਼ ਬਹੁਤ ਗਿਣਤੀਆਂ ਦੀ ਆ ਪਰ ਹੁਣ ਦਸਮ ਗੰ੍ਰਥ ਵਿੱਚੋਂ ਇਹ ਗੱਲਾਂ ਕੱਢਣੀਆਂ ਫਰਜ ਕਿਸਦਾ

    • @ਗੁਰੂਕਿ੍ਪਾ
      @ਗੁਰੂਕਿ੍ਪਾ 2 года назад

      Ik wari veer ji tusi suraj parkash te dhyan maro

    • @ਗੁਰੂਕਿ੍ਪਾ
      @ਗੁਰੂਕਿ੍ਪਾ 2 года назад

      ਵੀਰ ਜੀ ਮੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੂਰਜ ਪ੍ਕਾਸ਼ ਗੰ੍ਥ ਪੜ ਰਿਹਾ ਹਾਂ
      ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਸਾਰੀ ਪੜ ਚੁੱਕਾਂ ਹਾਂ
      ਜੀਵੇਂ ਤੁਸੀ ਸ਼ਰਾਧਾਂ ਬਾਰੇ ਬੋਲ ਰਹੇ ਹੋ ਿੲਵੇਂ ਦਾ ਕੁਸ਼ ਨੀ ਲਿਖੀਅਾ ਵਿੱਚ
      ਸਾਨੂੰ ਕਿਤੂੰ ਪ੍ੰਤੂ ਕਰਨ ਤੋਂ ਪਹਿਲਾ ਿੲਕ ਵਾਰੀ ਅਾਪ ਪੜ ਕੇ ਵੇਖਨਾ ਚਾਹੀਦਾ ਹੈ

    • @ਗੁਰੂਕਿ੍ਪਾ
      @ਗੁਰੂਕਿ੍ਪਾ 2 года назад

      Minu aasss hai k age v even da kush ni hona

  • @gurdansingh620
    @gurdansingh620 4 года назад +4

    ਵਾਹਿਗੁਰੂ ਜੀ। ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਹੈ ਤੁਸੀ ਜੀ।। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਅਤੇ ਹਿੱਮਤ ਤਾਕਤ ਬਖਸ਼ਣ ਜੀ ਤਾਂਕਿ ਤੁਸੀਂ ਸਿੱਖ ਕੌਮ ਦੀ ਹੋਰ ਵਧੀਆ ਸੇਵਾ ਕਰ ਸਕੋ ਜੀ।।

  • @Jaas13
    @Jaas13 3 года назад +3

    ਇਹ ਵਿਵਾਦ ਉਦੋ ਹੱਲ ਹੋਣਗੇ ਜਦੋ ਸਿੱਖ ਕੌਮ ਦਾ ਆਪਣਾ ਦੇਸ ਬਣ ਜਾਵੇਗਾ
    ਦੁਨੀਆਂ ਵਿੱਚ ਸਭ ਧਰਮਾਂ ਦੇ ਦੇਸ਼ ਹਨ ਇਸ ਲਈ ਉਹਨਾਂ ਦੇ ਧਰਮ ਵਿੱਚ ਕੋਈ ਵੀ ਵਿਵਾਦ ਨਹੀ ਹੁੰਦਾ ਕਿਉਂਕਿ ਉਹਨਾਂ ਕੋਲ ਰਾਜ ਹੈ
    ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਰਾਜ ਬਿਨਾ ਨਹਿ ਧਰਮ ਚਲੇ ਹੈ
    ਧਰਮ ਬਿਨਾਂ ਸਭ ਦਲੇ ਮਲੇ ਹੈ

    • @josh-l4r8k
      @josh-l4r8k 8 месяцев назад

      sachi gall. best comment.
      "Raaj bina neh dharam chale hain"
      jinna chir tak sade kol apna raaj nahi odo tak sade dharam vich dakhal hundi rahegi. asi kuj vi apna sawaar nai sakde

  • @TVkhalistanਫਤਿਹ
    @TVkhalistanਫਤਿਹ 2 года назад

    ਵੀਰ ਜੀ ਇਹ ਤਾਂ ਐਸਾ ਵਿਦਵਾਨ ਹੈ ਕਿ ਆਪਣੀ ਕੋਠੀ ਵਿਚ ਬਲਾ ਕੇ ਇੱਕ ਚੜਦੀਕਲਾ ਵਾਲੇ ਸਿੰਘ ਦੀ ਦਸਤਾਰ ਉਤਾਰ ਦਿੱਤੀ ਅਤੇ ਉਸ ਦੇ ਸਾਰੇ ਪਰਿਵਾਰ ਉਤੇ ਪਰਚਾ ਵੀ ਕਰਵਾ ਦਿੱਤਾ

  • @arshveerarsh2898
    @arshveerarsh2898 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।ਭਾਈ ਸਾਹਿਬ ਜੀ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋਤੀ ਜੋਤਿ ਕਿਸ ਤਰਾਂ ਸਮਾਏ ਸਨ ।ਕਿਰਪਾ ਕਰ ਕੇ ਸਚਾਈ ਦਸੋ ਜੀ।🙏🙏🙏🙏

  • @AmandeepKaur-nu3uc
    @AmandeepKaur-nu3uc Год назад +4

    ਬਹੁਤ ਦੁੱਖ ਹੁੰਦਾ ਹੈ,ਆਪਣੇ ਗੁਰੂਆ ਬਾਰੇ ਅਜਿਹੀਆ ਗਲਤ ਗੱਲਾ ਸੁਣਕੇ ਼ ਵਾਹਿਗੁਰੂ ਮੇਹਰ ਕਰੋ, ਕੌਮ ਨੂੰ ਸੋਝੀ ਬਖਸ਼ੋ , ਤਾਕਿ ਕੌਮ ਸਹੀ ਗਲਤ ਦੀ ਪਰਖ ਕਰ ਸਕੇ।

  • @harmeetkaur2210
    @harmeetkaur2210 4 года назад +57

    ਨਵੀ ਪੀੜ੍ਹੀ ਬਹੁਤ ਪਿਛੇ ਲਗ ਰਹੀ ਹੈ।ਜੋ ਬਹੁਤ ਨੁਕਸਾਨਦਾਇਕ ਹੈ।

    • @tttgggg9409
      @tttgggg9409 4 года назад

      Hahaha 😆😂🤣

    • @gargscientist8507
      @gargscientist8507 4 года назад +1

      @@tttgggg9409 hahahahahahahahahajahahahahahahahahahahahahahahahahahahahahahahahahahahahahahahahahahahahahahhahahhahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahahaha-ahahahahahahahahahahahahahahahahahahahahahahhahahahahahahahahahahahahahahahahahahahahahahahahahahahahahahahahahahahahahahahahahahahahahahahahaha-ahahahahahahahahahahahahahahahahahahahahahahahahahahahahahahahahahahhahahahahhahahahhahahahahahahahahahhahahahahahahhahahahahahahahhahahahahahahahahahahahahahahahahahahahahahahahahahahahahahahahahahahhaahahahahhahahaahahahahahahahhahahahahahahahhahahhaahahahahahahhahahahhaahahahahahaha-ahahahaha-ahahahahahahahhaahahhahaahahhahahahahahahahaahhahahaahahahahhaahahahahahahaha-ahahahahahahahahahahh@hahahahahahahahahahahahahahahahahahahahahahhaa-ahahahahahahahahahah-ahahahahahahahahahahahahahhahahahaahhahahahhaahahhaahhahaahahahahahahahhahahahahhahahahhahahahahhahahhahahahahhaahhahhaahhahahhaahahhahhahahahahahhahahahhahahahahhahahahhahhaahhaahhahahaahahahhahahhahahahhahahhahhahahhahhahhaahhahaahahahhahaahahahhahaahahahahahhahahahahahaha-@hahahahahahahahahahahahahahahahahahahahahahahahahahahahahahahahahahahahahajajahahahahahajajajahajajahahahhahahahahahahahahahahahahahahahahhahahahahahahahahhahahahahahhahahahahhahahahahahahhahahhahahahhahahahhahahahahhahahahahahahahahahahahhahahahahhahahahhahahhahhahahhahahahhahahahhahahahahhahahahahahahhahahhahahahhahahhahahahhahahahahahahahahhahahahahhahahhahahahahhahahahahahahahahahahahahhahahahhahahahhahahahhahahahahhshshshshshshhahahhahahahahahahahhaahahahhahahahahahahahahahahhahahahahahahahahhahahahahahahahahahahhahahahahahhahahahhahahahh@hahahahahahahhahahahahhaahhahhahahahahahaha-ahahahhahahahahahahahhahaajajajajajahahahahahahahahahajajjajajajajajajajjaahajaajajajajajajajjjjajaajjaajajahahahahahahhaahhahahahahahahhahahahhahahahahhahahahahahhahahahahahhaahahahahahahahhahaahhaahahhaahahhahahaahhahahahahaahahhah@hahahhahahahahahahahahahahahahahahahahahahahahahahahahahahhahahahahahahahahahahhahaahahahaahhahahahahahhahahhahahhahahhaahahahahhahqhwhahahaahhaajajajajjajajhahahahahahajjaajhahahahahahhahahahahahahahahahahhahahahahahahahhahahahhahahahahahahahahahahahahhahahhahahhaahahahhahahahahahahahahahahahahahahahahahahahahahahahahahahahahahahhahahahahahahahahajajajahahahajajajajajahajahajahahahahahahahahahahahahahahahahahahahahahahahahhahahahahahahahahahahahhahhahahahahhahahahahahahahahahahahahahahahahahahahahahahahahahahahahahahahahhaahahahahahahahahahahahahahahahahahahahahahahahahahahahhahahahahahahahahahahahhahahahahhahahahahahahahhahahahahahhahahahahahahahhahahahahahahahahahahahahahahahahahahahahhahahahahahahahahahahahahahahahahahahahahahahhahahahahahahahahahahahahahahahahahahhahahahahahahahahahhahahahahahahahahahajahahahahajajajajajajajajjaja

    • @gargscientist8507
      @gargscientist8507 4 года назад +4

      @@tttgggg9409 sada itihas badal k kuj nhi milna. Kuj v kr lau putro ene v kamjor nhi asi k sab sach mann k baith jayiye asi

    • @tttgggg9409
      @tttgggg9409 4 года назад

      @@gargscientist8507 hahàha fudoo Lok tusi kmjor nhi pr psu birti ta jroor o hahàha sale psu. Psu hi rehna

    • @tttgggg9409
      @tttgggg9409 4 года назад

      @@gargscientist8507 nangi bhago tuhadi maa hahàha kujj nhi pya c niche hahàha

  • @umrenegadecommando9765
    @umrenegadecommando9765 4 года назад +40

    waheyguru jio
    " ਭਠ ਖੇੜਿਆ ਦਾ ਰਹਿਣਾ "

    • @Haryana4KVIDEO
      @Haryana4KVIDEO 3 года назад

      ruclips.net/video/LOf45i8LUNI/видео.html

  • @manmeetbrar1617
    @manmeetbrar1617 3 года назад +2

    ਵੀਰ ਜੀ ਤੂਸੀ ਬਹੂਤ ਬਦੀਆ ਗਲਾਂ ਕੀਤੀਆ ਬਹੂਤ ਬਹੂਤ ਧਨੰਵਾਦ ਵਾਹਿਗੂਰੁ ਜੀ

  • @khushpreetbrar2798
    @khushpreetbrar2798 4 месяца назад

    ਓੰ ਵਾਹਿਗੁਰੂ ਕਿਹੜੇ ਚੱਕਰਾਂ ਚ ਪਾ ਰਹੇ ਆ ਇਹ ਲੋਕ ਤੇਰੇ ਸਿੱਖ ਨੂੰ .. ਵਾਹਿਗੁਰੂ ਜੀ ਤੁਸੀਂ ਹੀ ਕੋਈ ਸਹੀ ਰਾਹ ਦਿਖਾਓ 🙏

  • @harsahibkaurharsahibkaur7852
    @harsahibkaurharsahibkaur7852 4 года назад +21

    ਕਮੇਟੀ ਦੇ ਬੰਦੇ ਕੋਣ ਹਣ ਕਦੀ ਸੋਚੋ ਸਭ ਕੁਝ ਸਮਝ ਆ ਜਾਵੇ ਗਾ

    • @Mandeepsingh-ed7rw
      @Mandeepsingh-ed7rw 3 года назад

      Rab da nam lo sab pandata de kam eh sab

    • @Mandeepsingh-ed7rw
      @Mandeepsingh-ed7rw 3 года назад

      Jutia di kami aa hor kuch ni

    • @garryangrish7067
      @garryangrish7067 3 года назад

      ਸ਼ਰਮ ਕਰੋ ਹਰ ਗੱਲ ਦਾ ਇਲਜ਼ਾਮ ਬ੍ਰਾਮਣ ਤੇ

    • @dr.arjunyadav6922
      @dr.arjunyadav6922 3 года назад

      @@garryangrish7067 inha nu hor khus n aunda inha d t jawak v hunda t v bolde oh brhaman jam gya 😂😂😂

  • @harcharansingh3591
    @harcharansingh3591 4 года назад +20

    ਹੁਣ ਦਸਮ ਗ੍ਰੰਥ ਸਹਿਬ ਜੀ ਬਾਣੀ ਕਿਸ ਤਰਾਂ ਠੀਕ ਕੀਤੀ ਜਾ ਸਕਦੀ ਹੈ। ਕੀ ਦਸਮ ਗ੍ਰੰਥ ਸਹਿਬ ਜੀ ਦੀ ਪਹਿਲੀ ਲਿਖਤ ਨਹੀਂ ਮਿਲ ਸਕਦੀ ?

    • @jpsgill5649
      @jpsgill5649 4 года назад +5

      Bhai Sahib ji sannu Syrian nu apas,wich mil baith k,ikk cometty banani chahidi hai ,jo sare vichar-vimarsh krke ,gallat likhtan nu bahar kadhke shi shi kalmband krke akhri mohar leve ta jo in future koi bharam-bhulekha na rahe

    • @harrysikh6517
      @harrysikh6517 3 года назад

      Dasam granth nu te kisse ne ni badlyaa …)
      Ehda mnu verr tu kavi dass jinu arabi , farsi , sanskrit aundi howe ..)
      J assi maniya chl k eh lang kehe bahaman nu aundi aa te ..)
      Dasam granth d bani ch jinna Criticise bahaman nu kita ohna kisse nu ni ..) te bahamn aapne aap nu kida criticise krda .???
      Baaki sawal pusho jwab dende aa

    • @satwindersingh1809
      @satwindersingh1809 3 года назад

      Bil kul hai

    • @singhtalks2256
      @singhtalks2256 3 года назад

      @@harrysikh6517 but brother chher khani te zaroor kiti aa ehna ne, kyi kitaban vich ik onkar nu ik om v likhya gya c

    • @harrysikh6517
      @harrysikh6517 3 года назад

      @@singhtalks2256 Oh te aaje v hindu nu lgda k ik omkar khnde aa te Kadi dasam granth d baani paddi j hindu ne shedd khani kiti hundi te …)
      Jinna bahman nu criticize kita ohde ch ohna kehe nu ni te hindu banda apne aap nu marr k v maada ni khnda
      So pehla paddo samjo te vichara ik akhar vkh saara granth da faisla ni leh layida

  • @MusicLover-xt3rd
    @MusicLover-xt3rd 2 года назад +5

    ਵੀਰੇ ਇਨੀ ਜਾਣ ਕਾਰੀ ਦਿਤੀ ਤੁਹਾਡਾ ਦਿਲੋ ਧਨਵਾਦ । ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ🙏🙏

  • @ਗੁਰੂਕਿ੍ਪਾ
    @ਗੁਰੂਕਿ੍ਪਾ 2 года назад +1

    ਵੀਰ ਜੀ ਮੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੂਰਜ ਪ੍ਕਾਸ਼ ਗੰ੍ਥ ਪੜ ਰਿਹਾ ਹਾਂ
    ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਸਾਰੀ ਪੜ ਚੁੱਕਾਂ ਹਾਂ
    ਜੀਵੇਂ ਤੁਸੀ ਸ਼ਰਾਧਾਂ ਬਾਰੇ ਬੋਲ ਰਹੇ ਹੋ ਿੲਵੇਂ ਦਾ ਕੁਸ਼ ਨੀ ਲਿਖੀਅਾ ਵਿੱਚ
    ਸਾਨੂੰ ਕਿਤੂੰ ਪ੍ੰਤੂ ਕਰਨ ਤੋਂ ਪਹਿਲਾ ਿੲਕ ਵਾਰੀ ਅਾਪ ਪੜ ਕੇ ਵੇਖਨਾ ਚਾਹੀਦਾ ਹੈ

  • @khalsaakalpurkhkifauj3977
    @khalsaakalpurkhkifauj3977 2 года назад

    Sir ਚੂੜਾਮਨੀ ਦਾ ਸਹੀ ਅਨੁਵਾਦ ਏ ਹੈ ਆਪ ਜੀਆਂ ਨੇ ਗ਼ਲਤ ਲਿਖਿਆ ਹੈ 🙏🙏🙏🙏

  • @bsbkwh
    @bsbkwh 4 года назад +29

    ਸ਼ਰਮ ਕੱਰੋ ਗੁਰੋ ਬਾਰੇ ਜੋ ਸੋਚ ਵੀ ਲੈਂਦਾ ਏ ਉਹਦਾ ਕੀ ਬਨੇਗਾ

  • @gargscientist8507
    @gargscientist8507 4 года назад +22

    ਇਨ੍ਹਾਂ ਨੇ ਗੁਰੂ ਸਾਹਿਬ ਨੂੰ ਵੀ ਆਪਣੇ ਵਾਂਗੂੰ ਸਮਝ ਲਿਆ ਹੈ। ਇਨ੍ਹਾਂ ਦੀਆਂ ਆਪਣੀਆਂ ਕੁੜੀਆਂ ਤਾਂ ਨੰਗੀਆਂ ਰਹਿੰਦੀਆਂ ਨੇ

    • @singhdharam2970
      @singhdharam2970 4 года назад

      Dur fiteh muh

    • @gargscientist8507
      @gargscientist8507 4 года назад

      @@singhdharam2970 ki mtlb ?

    • @punjabwale664
      @punjabwale664 4 года назад

      @@gargscientist8507 speech by sant jarnail singh bindrawale video dakho dasm granth ware pta lag jo

    • @AmritpalSingh-nf5fg
      @AmritpalSingh-nf5fg 4 года назад +2

      Veer ida d lenguage na use. Kro. Plzz bht saria bbhain. Cmmnt reead krdia

    • @jpsgill5649
      @jpsgill5649 4 года назад +2

      Vir ji gallan na kado,sagon apne shi vichar te rai lakho ji

  • @parampreetsingh4246
    @parampreetsingh4246 4 года назад +51

    Topics
    ਵੱਡਾ ਘੱਲੂਘਾਰਾ
    ਅਕਾਲੀ ਫੂਲਾ ਸਿੰਘ
    ਸ਼ਾਮ ਸਿੰਘ ਅਟਾਰੀ
    ਜਨਰਲ ਜੋਰਾਵਰ ਸਿੰਘ
    ੧੯੮੪(1984) ਸਾਕਾ ਨੀਲਾ ਤਾਰਾ
    Operation black thunder
    K P S GILL

    • @malvedajatt8884
      @malvedajatt8884 4 года назад +10

      ਭਾਈ ਮਹਾਰਾਜ ਸਿੰਘ ਤੇ ਬਾਬਾ ਹਨੁਮਾਨ ਸਿੰਘ ਵੀ ਹਨ ਫਿਰ ਬਾਬਾ ਰਾਮ ਸਿੰਘ ਕੂਕਾ ਫਿਰ ਸਿੰਘ ਸਭਾ ਲਹਿਰ ਤੇ ਗਦਰ ਲਹਿਰ ,ਬਬਰ ਅਕਾਲੀ ਲਹਿਰ ਪੰਜਾਬੀ ਸੁਭਾ ਮੋਰਚਾ ,ਅਨੰਦਪੁਰ ਸਾਹਿਬ ਦਾ ਮਤਾ ,ਸਾਕਾ ਨੀਲਾ ਤਾਰਾ ,ਖਾਲਸਤਾਨ ਲਹਿਰ ਬਹੁਤ ਕੁਸ਼ ਰਹਿ ਗਿਆ ਬਾਈ ਜੀ

    • @successdarah
      @successdarah  4 года назад +8

      sardar saab isi tra jude raho channel naal. aapa sare topics cover krage. thanx for riply. n keep supporting sir🙏🙏

    • @sectarypb2922
      @sectarypb2922 4 года назад

      Operation wood rose

    • @Psimansingh
      @Psimansingh 4 года назад

      Operation black thunder . I wanted to know about it.

  • @harmandeepkaur55555
    @harmandeepkaur55555 3 года назад +1

    ਜੋ ਵੀ ਆਪਣੇ ਆਪ ਨੂੰ ਸਾਹਿਬੁ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਅਖਵਾਉਂਦੇ ਹਨ ਕਿਰਪਾ ਕਰਕੇ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਇਹਨਾਂ ਝੂਠੀਆਂ ਗੱਲਾਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ🙏

  • @bindersinghmann5981
    @bindersinghmann5981 Год назад

    22ਜੀ ਕੁਝ ਸਾਧੂ ਵੀ ਹਨ ਜੋ ਨਗਨ ਅਵਸਥਾ ਵਿੱਚ ਰਹਿੰਦੇ ਹਨ ਜਿਨ੍ਹਾਂ ਉੱਪਰ ਪ੍ਰਮਾਤਮਾ ਦੇ ਕਿਰਪਾ ਹੁੰਦੀ ਹੈ । ਓਹਨਾਂ ਨੂੰ ਸਰੀਰ ਦੀ ਸੋ ਸੁਜ-ਬੂਜ ਨਹੀਂ ਰਹਿੰਦੀ ਸਿਰਫ ਆਤਮਾ ਅਵਸਥਾ ਪ੍ਰਪਤ ਹੁੰਦੀ ਹੈ ਓਹਨਾਂ ਨੂੰ ਸਰੀਰ ਦੇ ਨਾਲ ਕੋਈ ਸੰਬੰਧ ਨਹੀਂ ਰਹਿੰਦਾ ਉਹ ਸਮਾਜ ਅਵਸਥਾ ਤੋਂ ਉੱਪਰ ਹੋ ਜਾਦੇ ਹਨ ।

  • @harisingh7759
    @harisingh7759 4 года назад +24

    ਵਾਹਿਗੁਰੂ ਜੀ ਦਸਮ ਗ੍ਰੰਥ ਜੀ ਦੇ ਟੌਪਿਕ ਤੇ ਬਣਾਉ ਵੀਡੀਓ

  • @gurdawarsingh3329
    @gurdawarsingh3329 4 года назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿਕਾਰਯੋਗ ਸਿੰਘ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਕੋਟਨ ਕੋਟ ਧੰਨਵਾਦ ਜਿਹੜਾ ਤੁਸੀਂ ਸਿੱਖੀ ਇਤਿਹਾਸ ਬਾਰੇ ਬੈਠ ਕੇ ਰਲ ਮਿਲ ਕੇ ਵਿਚਾਰਾਂ ਕਰਕੇ ਸੋਧਣ ਦੀ ਗੱਲ ਕਰ ਰਹੇ ਹੋ ਜੀ ਧੰਨਵਾਦ

  • @santokhsinghsdo3193
    @santokhsinghsdo3193 4 года назад +63

    ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ
    ‌ ਆਪਣੇ ਗੁਰਸਿੱਖ ਪਿਆਰਿਆਂ ਨੂੰ ਭਲੀ ਸੁਮਤ ਬਖਸ਼ੋ ਜੀ

  • @amand33p80
    @amand33p80 3 года назад

    ਹੋ ਸਕਦਾ ਮੁਗਲਾਂ ਜਾ ਹਿੰਦੂਆਂ ਨੇ ਛੇੜ shaad ਕਰਵਾਈ ਹੋਵੇ, ਦਸਮ ਗ੍ਰੰਥ ਨਾਲ!

    • @sanjogtarani3997
      @sanjogtarani3997 4 месяца назад

      ਸੱਚ ਨੂੰ ਆਂਚ ਨਹੀਂ

  • @navjotkaurkhalsa4324
    @navjotkaurkhalsa4324 2 года назад +1

    ਕੋਈ ਨਹੀਂ ਜੰਮਿਆ ਸਾਡੀ ਕੌਮ ਨੂੰ ਖੱਤਮ ਕਰਨ ਵਾਲਾ।। ਕੌਮ ਦਾ ਬੂਟਾ ਬਾਬੇ ਨਾਨਕ ਨੇ ਤੇ ਪਾਲਿਆ ਗੁਰੂ ਗੋਬਿੰਦ ਸਿੰਘ ਨੇ 🙏

  • @gurnamsingh1404
    @gurnamsingh1404 4 года назад +49

    ਇਹਨਾਂ ਪਾਪੀਆਂ ਨੂੰ ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ ਵਿਕਾਊ ਹੈ

    • @KulwantSingh-gg5qe
      @KulwantSingh-gg5qe 3 года назад +1

      ਕਿਹਨਾਂ ਨੂੰ ਪਾਪੀ ਕਹਿ ਰਹੇ ਹੋ ਸੂਰਜ ਪ੍ਰਕਾਸ਼ ਨੂੰ ਮੰਨਣ ਵਾਲੇ ਜਾਂ ਵਿਰੋਧ ਕਰਨ ਵਾਲੇ ਜਰਾ ਦਿਮਾਗ ਨਾਲ ਸੋਚੋ ਜੋਂ ਬਕਵਾਸ ਇਸ ਵਿਚ ਲਿੱਖੀ ਹੈ ਕੀ ਉਹ ਠੀਕ ਹੈ

    • @ManpreetSingh-hk8uj
      @ManpreetSingh-hk8uj 3 года назад

      ruclips.net/video/n63Eq4dfc9s/видео.html

    • @ManpreetSingh-hk8uj
      @ManpreetSingh-hk8uj 3 года назад

      @@KulwantSingh-gg5qe ruclips.net/video/n63Eq4dfc9s/видео.html

  • @lakhbirkaur3378
    @lakhbirkaur3378 3 года назад +8

    ਵਾਹਿਗੁਰੂ SPGC ਨੂੰ ਸਮਤ ਦੇਵੇ ਤੇ ਓਨਾਂ ਨੂੰ ਗੁਰੂ ਚੇਤੇ ਆਵੇ।

    • @princesandhu1110
      @princesandhu1110 2 года назад

      Sgpc de pardhaan hi wrong aa saare sgpc vaale nhi....

  • @laughoutloud8135
    @laughoutloud8135 4 года назад +36

    Ehh apni vi galti hai Asi , aapas vich he laddi jande aa , jehda faeda koi horr he chukki jaanda . iss lyi aapas vich ektaa rakho waheguru mehr jrur krunge🙏🙏

    • @successdarah
      @successdarah  4 года назад +5

      sat sri akal ji. tusi bilkul sahu gl kahi jnaab.

    • @kamalkaur6450
      @kamalkaur6450 4 года назад +1

      Waheguru ji ka khalsa waheguru ji ki Fateh 🙏🙏🙏

    • @dilpreetrekhi3173
      @dilpreetrekhi3173 4 года назад +1

      Waheguru ji

    • @ShivamSharma-bx4rh
      @ShivamSharma-bx4rh 3 года назад +1

      Vaheguru mtlb va se vishnu, ha se hari gu se gobind ru se ram

    • @Gaming28-q7j
      @Gaming28-q7j 2 года назад

      @@ShivamSharma-bx4rh oh budhi malin kuch vi boli jaa rhe hai waheguru da mtlb h wah guru jadon asi kehende aa waheguru taan ohda mtlb h wah mere guru asi apne guru nu wah wah kr rhe aa

  • @sandeepsandy379
    @sandeepsandy379 9 месяцев назад +1

    ਰੂਹ ਕੰਬ ਗਈ ਹੈ ਵਾਹਿਗੁਰੂ ਜੀ

  • @Ashish.Singh-mf4oi
    @Ashish.Singh-mf4oi Год назад

    ਬ੍ਰਾਹਮਣਵਾਦ ਨੇ ਸਿੱਖ ਪੰਥ ਨੂੰ ਬਦਨਾਮ ਕਰਨ ਲਈ ਦੇਵੀ, ਬਲੀ ਅਸ਼ਲੀਲਤਾ ਫੈਲਾ ਦਿੱਤੀ

  • @surindersingh2780
    @surindersingh2780 4 года назад +4

    ਸਾਡੇ ਗੁਰੂਆਂ ਨੇ ਹਿੰਦੂਆਂ ਵਿੱਚ ਏਹਜਾ ਕੀ ਦੇਖਿਆ ਤੇ ਇਨ੍ਹਾਂ ਦੀ ਮੱਦਦ ਕੀਤੀ ਕਿ ਸਾਡੇ ਗੁਰੂਆਂ ਨੂੰ ਇਨ ਤੇ ਕਦੀ ਸ਼ੋਂਕ ਵੀ ਨੀਂ ਹੋਯਾ

    • @browneye6914
      @browneye6914 4 года назад +1

      Sahi aa mai v sochda k hindua ne guru gobind ch ki dekhia k osde kehan te apne put de k khalsa bna dita.

    • @everythingispossible2000
      @everythingispossible2000 4 года назад +3

      @@browneye6914 ਇਹ ਕਿਵੇਂ ਕਹਿ ਸਕਦੇ ਹੋ ਕਿ ਸਿੱਖਾਂ ਨੇ ਸਿਰਫ ਹਿੰਦੂ ਧਰਮ ਲੲੀ ਕੁਰਬਾਨੀਆਂ ਕੀਤੀਆਂ ਹਨ ਜਦਕਿ ਗੁਰਾਂ ਦੀ ਫੌਜ ਵਿਚ ਮੁਸਲਮਾਨ ਵੀ ਸਨ ਕਿਸੇ ਖਾਸ ਧਰਮ ਨਾਲ ਲੜਾਈ ਨਹੀਂ ਸੀ ਸਗੋਂ ਮਨੁੱਖੀ ਅਧਿਕਾਰਾਂ ਲਈ ਸੀ।

    • @browneye6914
      @browneye6914 4 года назад

      @@everythingispossible2000 read my comment again. Get well soon!!

    • @everythingispossible2000
      @everythingispossible2000 4 года назад +1

      @@browneye6914 ਮੈਂ ਤੁਹਾਡੀ ਗੱਲ ਚੰਗੀ ਤਰ੍ਹਾਂ ਸਮਝ ਗਿਆ ਹਾਂ ਵੀਰ, ਮੁਗਲ ਰਾਜੇ ਹਿੰਦੂਆਂ ਤੇ ਧਰਮ ਪਰਿਵਰਤਨ ਕਰਨ ਲਈ ਜੁਲਮ ਕਰ ਰਹੇ ਸਨ ਇਸ ਲਈ ਹਿੰਦੂਆਂ ਨੇ ਆਪਣੇ ਪੁੱਤਰਾ ਨੂੰ ਸਿੱਖ ਫੌਜ ਵਿਚ ਭੇਜਿਆ

    • @JEETSINGH-wt4pd
      @JEETSINGH-wt4pd 4 года назад

      @@browneye6914 pahli gll ta only mnukhiat lay Kita sab
      Duji gll odo Hindu te hi julm hunda c hor koi hai nhi
      Te baaki
      Jo Hindu os time c ohna Vrga Hun koi ni milna

  • @amarjeetkaur6085
    @amarjeetkaur6085 3 года назад +5

    Hey waheguru....lok parmatma nu v Ni Chad de...Guru Gobind Singh Ji warga koi Ni ho skda....Galt boln wale nu parmatma AAP e sjja deuga

  • @jagrajsinghjagrajsingh7688
    @jagrajsinghjagrajsingh7688 4 года назад +11

    ਵੀਰ ਜੀਓ !ਤੁਸੀ ਆਪੇ ਦਸਮ ਗ੍ਰੰਥ ਦੀਆਂ ਤੁਕਾਂ ਦਾ ਹਵਾਲਾ ਵੀ ਦੇਈ ਜਾ ਰਹੇ ਹੋ ਫਿਰ ਵੀ ਭਾਈ ਸਾਹਿਬ ਨੂੰ ਟਾਰਗੇਟ ਵੀ ਕਰੀ ਜਾ ਰਹੇ ਹੋ ਇਹ ਗੱਲ ਠੀਕ ਨੀ ਤੁਹਾਡੀ

    • @ghantjatt6581
      @ghantjatt6581 4 года назад +2

      Kehda bhai sahb gandhu sala apny app nu rab samjda dhadriya wala kuty da putt

    • @sanjogtarani3997
      @sanjogtarani3997 4 месяца назад

      ਸੱਚ ਛੁਪਾਇਆ ਨਹੀਂ ਜਾ ਸਕਦਾ

  • @sandeepsinghbawa9982
    @sandeepsinghbawa9982 3 года назад

    ਇਹ ਕਾਮ ਦਾ ਵਿਸ਼ਾ ਸਾਡੀ ਮੱਤ ਤੋਂ ਓਪਰ ਹੈ . ਅਸੀ ਦੁਨਿਆਵੀ ਮੱਤ ਨਾਲ ਸਮਝ ਰਹੇ ਹਾ , ਕੀ ਅਸੀ ਸੱਭ ਹਰ ਰੋਜ਼ ਪੰਜ ਬਾਣਿਆਂ ਦਾ ਪਾਠ ਕਰਦੇ ਹਾ ਵਾਹਿਗੁਰੂ ਦਾ ਸਿਮਰਨ ਕਰਦੇ ਹਾ , ਵਾਹਿਗੁਰੂ ਤੇ ਭਰੋਸਾ ਕਰਦੇ ਹਾ ਸ਼ਾਇਦ ਨਹੀ , ਬਸ ਲੱਗੇ ਹਾ ਆਪਣੀ ਮੱਤ ਨਾਲ ਇਹ ਗਲਤ ਹੈ ਇਹ ਇੱਦਾ ਹੈ . ਨਾਲੇ ਨੈਟ ਤੇ ਪਾ ਕੇ ਰੋਲਾ ਬੱਸ ਆਪਣੀ ਅਕਲ ਦਿਖਾ ਰਹੇ ਹਾ ,

  • @harddeepphysicswithhardeep2339
    @harddeepphysicswithhardeep2339 3 года назад +1

    ਭਾਈ ਸਾਹਿਬ ਜੀ ਦਿਗੰਬਰ ਦਾ ਅਰਥ ਗੁਰੂ ਨਾਨਕ ਪਾਤਸਾਹ ਨੇ ਸਮਝਾਇਆ ਹੈ। ਦਿਗੰਬਰ ਦਾ ਅਰਥ ਹੈ "ਦੁਨੀਆਂ ਵੱਲੋਂ ਬੈਰਾਗ"
    ਐਥੇ ਭੀ ਉਹੀ ਅਰਥ ਲਿਆ ਜਾਵੇ

  • @KuldeepKumar-jc1ny
    @KuldeepKumar-jc1ny 4 года назад +8

    Hats off bro to your efforts. Rabb mehar Kare tuhade te
    Bhaji clear kario zorawar Singh kehluria je de bare ch about his baptism because there is a very common debate about his identity that he was a dogra and commander of dogra Kings not a Sikh commander. Even they put their family saying that he is not Sikh commander.please clear tjis

    • @successdarah
      @successdarah  4 года назад

      A big thanx kuldeep ji for ur support. i will make a complate video on zorawar singh ji
      very soon. stay safe n keep supporting

    • @mohinderjitaujla6245
      @mohinderjitaujla6245 4 года назад

      Kuldeep Kumar ……Buddy , oh dogra Rajpoot c ate Maharaja Ranjit Singh dee Army ch General. C……JagtarSinghAujla USA

  • @devindersingh8990
    @devindersingh8990 4 года назад +10

    ਡਾ : ਪਿਆਰ ਸਿੰਘ ਜੋ " ਗਾਥਾ ਸ੍ਰੀ ਆਦਿ ਗ੍ਰੰਥ " ਦੇ ਲੇਖਕ ਹਨ, ਉਨਾਂ ਦੀ ਫੋਟੋ ਜੋ ਆਪ ਨੇ ਦਿਖਾਈ ਹੈ, ਉਹ ਸਹੀ ਨਹੀਂ। ਉਹ ਕਿਸੇ ਹੋਰ ਦੀ ਫੋਟੋ ਹੈ।

  • @neelamkaur7738
    @neelamkaur7738 4 года назад +16

    Neech logon ne granth me ati neech
    Baten add ki taki hamare Guru Sahibam ko badnam kiya ja sake

  • @westrenpenduback1308
    @westrenpenduback1308 3 года назад

    ਜੋ ਜਵਾਕ ਕਹੇ ਕਿ ਮੇਰੇ ਪਿਉ ਵਿੱਚ ਕੁੱਝ ਨਹੀਂ ਓ ਕਹਿਣਾ ਕੁ ਸਿਆਣਾ ਹੋਵੇਗਾ .. ਹਿੱਲ ਗਿਆ ਢੱਡਰੀਆਂ ਆਲਾ... ਵਾਹਿਗੁਰੂ ਜੀ ਦਾ ਖਾਦਾਂ ਉਹਨੂੰ ਹੀ ਨਿੰਦੀ ਜਾਦਾ...

  • @HardeepSingh-jf9ot
    @HardeepSingh-jf9ot 5 месяцев назад +1

    I'm very proud to be born into Sikh family. After learning more I've learned these body has Baba Buda Ji blood is in these vans. Those try to distroy Sikh Race. Well eat sand .Waheguru Bless.

  • @prabhjotgill9322
    @prabhjotgill9322 4 года назад +28

    ਤੀਸਰੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਸਰੂਪ ਦੀ ਜੀਵਨੀ ਬਾਰੇ ਜਾਣਕਾਰੀ ਦਿਓ 🙏🙏

    • @successdarah
      @successdarah  4 года назад +3

      apni frmaish dsn li dhanwad prabhjot veerji. holi holi aapa sare topics hi covor krage. corona de serious time ty apna ty apni family da dhyan rkhyo. stay safe n
      keep supporting 🙏🙏

    • @prabhjotgill9322
      @prabhjotgill9322 4 года назад

      ਧੰਨਵਾਦ ਜੀ ਮੈ ਗੁਰੂ ਕੀ ਨਗਰੀ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਜਨਮ ਅਸਥਾਨ ਗੁਰੂ ਜੀ ਦੇ ਪਿੰਡ ਬਾਸਰਕੇ ਗਿੱਲਾਂ ਤੋਂ ਹਾ

    • @prabhjotgill9322
      @prabhjotgill9322 4 года назад

      ਮੈ ਗੁਰੂ ਜੀ ਦੇ ਪਾਵਨ ਸਰੂਪ ਦੇ ਬਾਰੇ ਵਿੱਚ ਜਾਣਨਾ ਚਾਹੁੰਦਾ ਹਾਂ ਆਪ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਨੂੰ ਸਾਡੇ ਇਤਿਹਾਸ ਤੇ ਸਿੱਖੀ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਹੋ

    • @prabhjotgill9322
      @prabhjotgill9322 4 года назад

      ਵਾਹਿਗੁਰੂ ਜੀ ਮਹਾਰਾਜ ਮਿਹਰ ਕਰਨ

    • @successdarah
      @successdarah  4 года назад +1

      meri koshish nu ina saruhn ly boht boht dhanwad ek war fr. bs guru patshah ji di ty tuhade vrge veera di support bni rahe

  • @gurwindersingh-xc5bb
    @gurwindersingh-xc5bb 4 года назад +5

    Waheguru ji 🙏 daas tuhade ਦਰਸ਼ਨ ਕਰਨਾ chahuna ਵਾ ,🙏
    ਕਿਰਪਾ ਕਰਕੇ ਆਪਣੀ ਫੋਟੋ ਭੇਜੋ ਜੀ,🙏

    • @Haryana4KVIDEO
      @Haryana4KVIDEO 3 года назад

      ruclips.net/video/LOf45i8LUNI/видео.html

  • @thesaahishow1848
    @thesaahishow1848 4 года назад +23

    Gentle man
    Request you to not send any other post.better you be silent.
    Seek forgiveness.
    For next one year you may read and lusten scholars like Dr Udhoke,Dr gurdarshan Singh dhillon.
    Focus on Shri Guru Granth Sahib

  • @ਜਗਦੇਵਜੱਗੀ
    @ਜਗਦੇਵਜੱਗੀ 2 года назад

    ਸਿੱਖ ਕੌਮ ਨੂੰ ਇਸ ਸੂਰਜ ਪ੍ਰਕਾਸ਼ ਗ੍ਰੰਥ ਦਾ ਬਾਈਕਾਟ ਕਰਨਾ ਚਾਹੀਦਾ ਹੈ ਜੀ।ਜੋਂ ਮੇਰੇ ਗੁਰੂ ਸਾਹਿਬ ਬਾਰੇ ਗ਼ਲਤ ਲਿੱਖ ਦਿੱਤਾ ਹੈ 🙏🙏

  • @kingalwaysking9842
    @kingalwaysking9842 3 года назад

    ਇਤਿਹਾਸ ਦੇ ਵਿਚ ਮਿਲਾਵਟ ਲਗਾਤਾਰ ਵਧਦੀ ਹੀ ਜਾ ਰਹੀ ਹੈ ਔਨ ਵਾਲੇ ਟਾਇਮ ਚ ਸਹੀ ਇਤਹਾਸ ਦੇਖਨ ਨੂ ਨਹੀਂ ਮਿਲਨਾ 🙏🙏🙏 ਜੇ ਸਿਖਾ ਨੇ ਅਪਨਾ ਇਤਿਹਾਸ ਲਿਖਤ ਕੇਂਦਰ ਨਾ ਸਥਾਪਤ ਕੀਤਾ ਤਾਂ ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼

  • @gurdeepsinghkhals268
    @gurdeepsinghkhals268 4 года назад +14

    ❤️❤️ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ💖💖

  • @cobracommander2153
    @cobracommander2153 4 года назад +20

    aaj kal de babeyan ne tan " Guru Granth Sahib ji" de sare arath badal dite han

    • @ਗੁਰੂਕਿ੍ਪਾ
      @ਗੁਰੂਕਿ੍ਪਾ 2 года назад

      ਵੀਰ ਜੀ ਮੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੂਰਜ ਪ੍ਕਾਸ਼ ਗੰ੍ਥ ਪੜ ਰਿਹਾ ਹਾਂ
      ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਸਾਰੀ ਪੜ ਚੁੱਕਾਂ ਹਾਂ
      ਜੀਵੇਂ ਤੁਸੀ ਸ਼ਰਾਧਾਂ ਬਾਰੇ ਬੋਲ ਰਹੇ ਹੋ ਿੲਵੇਂ ਦਾ ਕੁਸ਼ ਨੀ ਲਿਖੀਅਾ ਵਿੱਚ
      ਸਾਨੂੰ ਕਿਤੂੰ ਪ੍ੰਤੂ ਕਰਨ ਤੋਂ ਪਹਿਲਾ ਿੲਕ ਵਾਰੀ ਅਾਪ ਪੜ ਕੇ ਵੇਖਨਾ ਚਾਹੀਦਾ ਹੈ

    • @ਗੁਰੂਕਿ੍ਪਾ
      @ਗੁਰੂਕਿ੍ਪਾ 2 года назад +1

      Sahi gall veer ji tohdi

  • @somnath1444
    @somnath1444 4 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸੇ ਦਾ ਸਾਥ ਦੇਣਾ ਸ਼ਰੇਆਮ। ਦਾ ਮਤਲਬ ਨੰਗੇ ਹੋ ਸਾਥ ਦੇਣਾ ‌ਨਾ ਕੀ ਕੰਪੜੇ ਉਤਾਰ ਕੇ ਨੰਗੇ ਹੌਣਾ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @BhagwanSingh-ue7yg
      @BhagwanSingh-ue7yg 4 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mintumangat2583
    @mintumangat2583 3 года назад

    ਭਾਈ ਰਣਜੀਤ ਸਿੰਘ ਸੱਚ ਬੋਲ ਸਕਦਾ ਹੋਰ ਕੋਈ ਨਹੀਂ , ਸੂਰਜ ਪ੍ਰਕਾਸ ਦਾ ਕੋਈ ਹੱਲ ਕਰੋ ਰਣਜੀਤ ਸਿੰਘ ਨੇ ਸੱਚ ਬੋਲਿਆ ਜੌ ਲਿਖਿਆ

  • @gskhalsa3563
    @gskhalsa3563 3 года назад

    ੴਆਖਦਾ ਤੇਰਾ ਪਿਤਾ ਮਾ ਗਲਬਾਤ ਕਰ ਸਕਦੇ ਹੌ ਸਚ ਕੀ ਹੈ ਲਾਈਵ ਸੂਰਜ ਪ੍ਕਾਸ਼ ਤੇ ਵਿਚਾਰ ਸੂਰਜਪ੍ਕਾਸ਼ ਲਾਇਵ ਵਿਚਾਰ ਕਰੋ

  • @psgill53
    @psgill53 3 года назад +3

    Very logical commentary on distorted history of Sikhs. Carry on speaking truth, although it is very bitter. Go ahead young man. Parm Gill, Canada

  • @PJWILLSON880
    @PJWILLSON880 3 года назад +9

    गुरु अर्जन देव जी से लेकर गुरु गोविंद सिंह तक अगर इतिहास को ध्यान से समझा जाए तो एक बात समझ आती है कि सिख धर्म का असली दुश्मन कौन है

    • @gametasticps4549
      @gametasticps4549 3 года назад +1

      Hindu

    • @songlovers9978
      @songlovers9978 3 года назад +1

      @@gametasticps4549 jahangir, aurangzeb, wazir khan, painde khan. Ah sab kon c?

    • @gametasticps4549
      @gametasticps4549 3 года назад +1

      @@songlovers9978 gangu suchanand pahadi raje chandu shah kon si

    • @pajigaming5748
      @pajigaming5748 2 года назад

      @@gametasticps4549 jinne v guruan di shhidi hoi , oh kinne kiti?

    • @s.k8017
      @s.k8017 2 года назад

      @@gametasticps4549 mehta kalu madho das 5 pyare bidhi chand moti lal mehra kon sanwada aya hindua nu dushman akhan wala

  • @kulbirsingh3254
    @kulbirsingh3254 4 года назад +6

    Waheguru ji ka Khalsa, Waheguru ji ki Fateh. Khalsa ji we should be careful from Hindus bad thinking towards our Sikh Religion. Our first Guru Nanak Dev ji were always against the Manuvadj which is pinching them for last 550 years. Waheguru ji we should wake up and try to settle all these ourselves without any dispute and delay. Waheguru ji ka Khalsa, Waheguru ji ki Fateh.

    • @terapeo2027
      @terapeo2027 2 года назад +1

      I love manuvad that’s why jatts never became guru

  • @chipchipa
    @chipchipa 2 года назад

    Commendable Content .....Hats Off...Ek Gal Main Pehlan Suni c Ke Kisi V Quom Ne Apni Quomi Zubaan Chadh Ke Kisay Hor DI Zubaan Adopt Karn Naal Kadi V Tarakki Nahi Kiti na Kar Sakdi Hai ...Ae Mumkin he Nahi Hai na Kade Ho Sakda Hai....Which is 100% Right...Es Video Ch Ek Hor Gal Mili Jo Ke 100 % Correct Hai...Ke Kade Kisi v Quom Nu Khatam Karna Hai ty Osde Sahitya (Literature) ch Ched Chaad Kar Deo...Quom Aapay He Larr Marr Jaangiyan .....I Think Sanu Apne Religion Ty Guruyaan Ch Maan Hona Chahida Hai Jisne Saanu Sikhi Bakshi........Sanu Apni Quom Nu Torna Nahi Chahida Kise Di v Gal Sun Ke...Guru Ke Sikh Samajhdaar Ne ty Apna Acha Bura Jaande Ne...So Kise De Kehn Naal Sanu Akhaan Bandd Kar Ke Osde Otty Vishwas Nahi Kar Laina Chahida....Waheguru Sab Da Bhala Karay

  • @ranjodhsingj9588
    @ranjodhsingj9588 3 года назад

    ਕੋਈ ਕੁਝ ਵੀ ਕਹੀ ਜਾਵੇ ਗੁਰੂ ਨਾਨਕ ਜੋਤ ਪਰਕਾਸ਼ ਮਾਨ ਰਹੇਗੀ ਤੇ ਹੈ। ਚਵਲ ਆਉਂਦੇ ਜਾਂਦੇ ਰਹਿੰਦੇ ਹਨ।

  • @kulbirsodhi9018
    @kulbirsodhi9018 4 года назад +7

    DHAN ADI GURU GRANTH SAHIB JI,ਵਾਹਿਗੁਰੂ ਜੀ

  • @jaswinderkaurdhillon6832
    @jaswinderkaurdhillon6832 4 года назад +17

    SGPC tan aap RRS DA MAKHOTA PA KE FIRDE HAN - SURAJ PARKASH vich vi Malavat es Dushman ne hi kit Hai

    • @karanvir3504
      @karanvir3504 4 года назад +2

      Shai gall aa veerji . Sri nitnem sahib dai gutka sahib vich v milavat kitti hoi aa . Menu is tra pta lagga kyo ki mere kol 30 saal birad gutka sahib hage nai mai comparison kar kai dekhya c.

    • @singhkaursinghni8963
      @singhkaursinghni8963 4 года назад

      @@karanvir3504 ਜੀ ਤੁਸੀਂ ਠੀਕ ਕਹਿ ਰਹੇ ਹੋ ਬਹੁਤ ਜ਼ਿਆਦਾ ਬਦਲਾਵ ਕੀਤਾ ਇਹਨਾਂ RSS ਵਾਲ਼ਿਆਂ ਨੇ ਵੀਰ ਜੀ ਇੱਕ ਬੇਨਤੀ ਆ ਜੀ ਕੀ ਤੁਸੀਂ ਮੈਨੂੰ ਉਹ ਗਟਕਾ ਸਾਹਿਬ ਹੋਰ ਛਪਵਾ ਕੇ ਭੇਜ ਸਕਦੇ ਹੋ ਪਲੀਜ ਕਿਉਂਕਿ ਮੈਨੂੰ ਉਹੀ ਗੁਟਕਾ ਸਾਹਿਬ ਚਾਹੀਦੇ ਆ ਜਿੰਨੇ ਵੀ ਪੈਸੇ ਲੱਗਣਗੇ ਮੈਂ ਤੁਹਾਨੂੰ ਭੇਜ ਦੇਵਾਂਗੀ ਵੀਰ ਮੇਰੀ ਗੱਲ ਦਾ ਜਵਾਬ ਜ਼ਰੂਰ ਦਿਓ

    • @karanvir3504
      @karanvir3504 4 года назад

      @@singhkaursinghni8963 hor chapwan di lord hi nahi hegi tusi gurudwara sri hazur sahib chalejo otho miljangai

    • @singhkaursinghni8963
      @singhkaursinghni8963 4 года назад

      @@karanvir3504 ji mai India vich ni aa is kr k tuhanu keh rahi aa j mainu sane Gutka sahib mil jande jis vich gurbani sahi hove rehras sahib da poora path hunda ta theek c j tuhade kol hjoor sahib da phone number aa ta send kr dio please mai ohna to push lavangi

    • @johnkeatsin
      @johnkeatsin 3 года назад

      SAB SIKHAN KO HUKAM HAI GURU MANAYO GRANTH! TRUE SIKH WILL ONLY BOW DOWN TO GURU GRANTH SAHIB. THE REST OF THE BOOKS /GRANTH ARE ADULTERATED AND MANIPULATED BY BRAHMINS AND BRITISH. THAT'S A CONSPIRACY TO WEAKEN SIKHI AND SHIFT SIKHISM TO HINDUISM BLACKHOLE.
      ONLY GURU GRANTH SAHIB JI - THE LIVING GURU. _/\_

  • @rahulchawla6256
    @rahulchawla6256 4 года назад +7

    Dushmana ch dam kithe c, eh ta aapne ne dhokha deke haraunde c.
    Jina hindu raajeya di tusi gall kar rahe ohna de naam sirf sikh itihaas ch hi ne. Te oh hindu raaje c, jehre Raaj karan maare mughlaa nu salam maarde c, ohna di godi ch baithde c, jive kuj rajput c. Maharana pratap da bhraa v Akbar naal mil geya c, kyonki loka nuy Pratap nu raja manneya.
    Sattaa da lalach karke raje nai Mughla de gulaam c. Prithvi raj chauhan nu v usde aapne hi rishtedaar ne dhokha dita jis karke oh haareya. Dushmana ch dam kithe c, eh ta aapne ne dhokha deke haraunde c.

  • @karamjitsingh1422
    @karamjitsingh1422 Год назад +1

    Sikha de shuru to lai ant takk ikko garnth sahib hun te oh hun shree guru granth sahib ji. Baki de jo suraj parkash varge granth likhe gaye ne eh kise guru sahibaan walo nahi likhe gaye te eh sikha nu badnaam karan te sikha nu bhatkaun layi sharati ansra walo likhe gaye ne.

  • @dhillonvlogs770
    @dhillonvlogs770 3 года назад

    ਵਾਹਿਗੁਰੂ ਸਾਡੇ ਗੁਰੂ ਬਹੁਤ ਪਵਿੱਤਰ ਹਨ ਸਿੱਖ ਬੀਬੀਆ ਵੀ ਬਹੁਤ ਮਹਾਨ ਸਨ ਇਹਦਾ ਗੱਲ ਸੁਣ ਕੇ ਯਕੀਨ ਜਾ ਵਿਸ਼ਵਾਸ ਨੀ ਆਉਦਾ

  • @harjotsingh4394
    @harjotsingh4394 3 года назад +11

    Waheguru ji ka Khalsa ,Waheguru ji ki fateh 🙏🏻

  • @vikramjitkaur2171
    @vikramjitkaur2171 2 года назад +4

    ਆਪਣੇ ਗੁਰਮਖ ਪਿਆਰਿਆਂ ਨੂੰ ਸੁਮੱਤ ਬਖਸ਼ੋ ਵਾਹਿਗੁਰੂ ਜੀ।

  • @Dugaal390
    @Dugaal390 3 года назад +7

    🙇ਦਸ਼ਮੇਸ਼ ਪਿਤਾ ਸਭ ਦਾ ਭਲਾ ਕਰਨ❤

  • @butasingh6411
    @butasingh6411 7 месяцев назад

    ਜਿਹੜੀ ਲਿਖ਼ਤ ਦਾ ਆਸ਼ਾ , ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਨਹੀਂ ਮਿਲਦਾ । ਉਸ ਲਿਖ਼ਤ ਨੂੰ ਮੰਨਣਾ , ਗੁਰੂ ਸਹਿਬਾਨਾਂ ਨਾਲ਼ ਧ੍ਰੋਹ ਕਮਾਉਣ ਦੇ ਬਰਾਬਰ ਹੈ ।

  • @Indy4706
    @Indy4706 Год назад +1

    ਮੰਨੋ ਜਾਂ ਨਾ ਮੰਨੋ, ਸਿੱਖਾਂ ਦੇ ਧਾਰਮਿਕ ਗ੍ਰੰਥਾਂ ਨਾਲ ਬਾਹਮਣਾਂ ਨੇ ਛੇੜਛਾੜ ਕੀਤੀ ਹੋਈ ਜ਼ਰੂਰ ਆ

  • @deepsinghrathorrathor4974
    @deepsinghrathorrathor4974 4 года назад +16

    सर्म करो गुरु जी परमात्मा का रूप थे

    • @mohinderjitaujla6245
      @mohinderjitaujla6245 4 года назад +1

      Deep singh rathor Rathor …Besharam lok , guru nu apne varga banda samjde hun…guru ehna nu samjhah ……JagtarSinghAujla USA

    • @alleviateprime4042
      @alleviateprime4042 3 года назад

      Yarr tu jaake mahadev di pooja kar,ethe saade gurus baare na bol

  • @thesaahishow1848
    @thesaahishow1848 4 года назад +7

    Gentle man
    Control your language.please avoid using shameful titles.Controversies may be there but this isn't the way to present.shameful .
    Shame on you

  • @karamjitkaur5976
    @karamjitkaur5976 4 года назад +5

    Ki Sahib shri Guru Gobind Singh ji ik aam aadmi c ? Ohna nu samjhan lai ohna di aavstha jana paina. Sanu ta oh hi disna jo sadi aavstha hai.
    Guru sahib puran Jagrit purash san . Jihde bakvas galla krde aa ki oh kise dusre lai aapni aaolaad katal krva skde a je ha ta ohna di bakvas mann skde a.

  • @ramavtargoyal2214
    @ramavtargoyal2214 Год назад

    ਮਿੱਠਾ ਮਿੱਠਾ ਆਪਣਾ
    ਕੌੜਾ ਕੌੜਾ ਹਿੰਦੂਆਂ ਦਾ
    ਜਿਨ੍ਹਾਂ ਨੇ ਆਪਣੇ ਪੁੱਤ ਦੇ ਕੇ
    ਖਾਲਸਾ ਬਣਾਇਆ ਓ ਗਲਤ
    ਜਿਨ੍ਹਾਂ ਦੇ ਕਾਰਨ ਖਾਲਸਾ ਬੰਨ੍ਹਿਆ
    ਜਿਨ੍ਹਾਂ ਦੇ ਕਾਰਨ ਸਭ ਬਲੀਦਾਨ ਹੋਏ
    ਓ ਆਪਣੇ
    ਧੰਨ ਹੋ ਤੁਸੀ

  • @me.yashwant
    @me.yashwant Год назад

    ਬਾਬਾ ਬੁੱਢਾ ਜੀ ਕਿਸੇ ਰਾਜਸੀ ਘਰਾਣੇ ਚੋ ਨਹੀਂ ਬਲਕਿ ਇਕ ਜੱਟ (ਬੰਧੂਆ ਮਜ਼ਦੂਰ) ਘਰਾਣੇ ਚੋ ਸਨ ਤੇ ਇਸ ਗੱਲ ਦਾ ਕਿ ਪਰਮਾਣ ਆ ਕੇ ਓਹ ਰਜਘਰਾਂਣੇ ਚੋ ਸਨ ਜੱਟ ਤਾਂ ਓਸ ਵੇਹਲੇ ਬੰਧੂਆ ਮਜ਼ਦੂਰ ਸੀ
    ਬਾਕੀ ਐਸਜੀਪੀਸੀ ਨੂੰ ਆਵਦੀ ਜ਼ਿੰਮੇਦਾਰੀ ਸਾਂਭਣ ਦੀ ਲੋੜ ਆ ਤੇ ਭਾਰਾਮਣਵਾਦ ਨੂੰ ਖਤਮ ਕਰ ਦੇਣਾ ਚਾਹਿਦੇ ਆ