Eh Galti Na Karna Nyi Ta Sare Jap Tap Khatm Ho Jaange | ਨਾ ਕਰਨਾ ਇਹ ਗਲਤੀ | Giani Gurpreet Singh Ji

Поделиться
HTML-код
  • Опубликовано: 12 янв 2025

Комментарии • 322

  • @jagirsingh9212
    @jagirsingh9212 2 года назад +10

    🙏 ਬਾਬਾ ਜੀ ਜਿਨ੍ਹਾਂ ਚਿਰ ਹਕਾਰ ਹੋਉਮੇ ਨਹੀ ਮਰਦੀ ਉੱਚੀ ਜਾਤ ਦਾ ਹਕਾਰ ਪੈਸੇ ਦਾ ਹਕਾਰ ਸਭ ਨਿਹਫਲ ਹੈ ਕਰਮ 🙏

  • @ravneetkaur5858
    @ravneetkaur5858 3 года назад +53

    ਅਕਾਲਪੁਰਖ ਵਾਹਿਗੁਰੂ ਬਖਸ਼ਿਸ਼ ਕਰੇ , ਕਿਸੇ ਦਾ ਗਲਤੀ ਨਾਲ ਵੀ ਦਿਲ ਨਾ ਦੁਖੇ ਤੇ ਮਨ ਚੋਂ ਈਰਖਾ ਦਾ ਵੀ ਨਾਸ ਹੋਏ । ਵਾਹਿਗੁਰੂ ਸੁੱਮਤ ਬਖਸ਼ੇ ਸਾਨੂੰ 🙏🙏🙏 ਧੰਨਵਾਦ ਭਾਈ ਸਾਹਬ ਜੀ ਸਹੀ ਮਾਰਗ ਦਿਖਾਉਣ ਲਈ 🙏🙏🙏🙏🙏

    • @rajvinderkaur4948
      @rajvinderkaur4948 2 года назад

      7uu
      7u7 uu ûuuu777u7y77yû
      🤣U

    • @jaksonmury5240
      @jaksonmury5240 2 года назад +2

    • @ashokklair2629
      @ashokklair2629 2 года назад +1

      ਸਿਖ ਮਿਸ਼ਨਰੀ ਵਾਲੇ ਪਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਬਰਗੇ ਬਹੁਤ ਈਰਖਾ ਕਰਦੈ।
      ਢਢਰੀਆ ਵਾਲਾ ਸਾਰੇ ਹੀ, ਮਹਾਪੁਰਖਾਂ, ਪਰਚਾਰਕਾ ਨਾਲ ਈਰਖਾ ਕਰਦੈ।
      ‌ ਗੁਰੂ ਜੀ ਇਨਾ ਸੁਮਤਿ ਬਖਸਣ ਜੀ!

    • @mohinderkaur8204
      @mohinderkaur8204 2 года назад +1

      🙏🙏🙏🙏🙏

  • @ravimahey7771
    @ravimahey7771 5 месяцев назад +2

    ਬਹੁਤ ਵਧੀਆ ਗੱਲ ਆਖੀ ਭਾਈ ਸਾਹਿਬ ਜੀ ਜਾਣੇ ਅਣਜਾਣੇ ਵੀ ਕਿਸੇ ਦੇ ਹਿਰਦੇ ਨੂੰ ਦੁਖ ਪਹੁੰਚ ਗਿਆ ਤਾਂ ਮੁਆਫ ਕਰਨਾ ਆਪਣਾ ਬੱਚਾ ਸਮਝ ਕੇ। ਵਾਹਿਗੁਰੂ ਜੀ ਕਿਰਪਾ ਕਰੋ ਜੀ ❤❤❤❤❤❤

  • @gianisatnamsingh448
    @gianisatnamsingh448 3 года назад +36

    ਦਿਲ ਨੂੰ ਛੂਹ ਗਿਆ ਇਕ ਇਕ ਬੋਲ
    ਵਾਹਿਗੁਰੂ ਵਾਹਿਗੁਰੂ

  • @charanjtsingh2679
    @charanjtsingh2679 3 года назад +33

    ਬਹੁਤ ਵਧੀਆ ਸਿਖਿਆ ਦਿੱਤੀ ਹੈ ਗਿਆਨੀ ਜੀ
    ਅੱਜ ਦੇ ਸਮੇਂ ਵਿਚ ਬਹੁਤ ਈਰਖਾ ਕਰਦੇ ਹਨ ਸਿੱਖ ਇਕ ਦੂਜੇ ਨਾਲ , ਇਹੀ ਵੱਡਾ ਕਾਰਨ ਹੈ ਚੜਦੀ ਕਲਾ ਨਾ ਹੋਣ ਦਾ । ਆਪ ਜੀ ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਹੋ ਏਸੇ ਤਰ੍ਹਾਂ ਸਾਨੂੰ ਗੁਰੂ ਦੀਆਂ ਸਿੱਖਿਆਵਾਂ ਨਾਲ ਜੋੜਦੇ ਰਹੋ ਜੀ ਬਹੁਤ ਬਹੁਤ ਧੰਨਵਾਦ ।

    • @gursewaksinghcashier3225
      @gursewaksinghcashier3225 3 года назад

      Lllllll

    • @ashokklair2629
      @ashokklair2629 2 года назад +1

      ਸਿਖ ਮਿਸ਼ਨਰੀ ਵਾਲੇ ਪਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਬਰਗੇ ਬਹੁਤ ਈਰਖਾ ਕਰਦੈ।
      ਢਢਰੀਆ ਵਾਲਾ ਸਾਰੇ ਹੀ, ਮਹਾਪੁਰਖਾਂ, ਪਰਚਾਰਕਾ ਨਾਲ ਈਰਖਾ ਕਰਦੈ।
      ‌ ਗੁਰੂ ਜੀ ਇਨਾ ਸੁਮਤਿ ਬਖਸਣ ਜੀ!

  • @HARJEETSINGH-yv1np
    @HARJEETSINGH-yv1np 5 месяцев назад +2

    ਵਾਹਿਗੁਰੂ ਵਾਹਿਗੁਰੂ ❤❤

  • @GianiHarinderSingh
    @GianiHarinderSingh 3 года назад +7

    ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
    ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥

    • @ashokklair2629
      @ashokklair2629 2 года назад

      ਸਿਖ ਮਿਸ਼ਨਰੀ ਵਾਲੇ ਪਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਬਰਗੇ ਬਹੁਤ ਈਰਖਾ ਕਰਦੈ।
      ਢਢਰੀਆ ਵਾਲਾ ਸਾਰੇ ਹੀ, ਮਹਾਪੁਰਖਾਂ, ਪਰਚਾਰਕਾ ਨਾਲ ਈਰਖਾ ਕਰਦੈ।
      ‌ ਗੁਰੂ ਜੀ ਇਨਾ ਸੁਮਤਿ ਬਖਸਣ ਜੀ!

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 года назад +4

    ਕਾਲੇ ਇਲਮ ਦੇ ਟੂਣੇ ਕਰਦੇ ਲੋਕ ਸਾਨੂ ਗੁਰਬਾਣੀ ਪੜਨ ਤੌ ਹਟਾਉਣ ਲਈ ਖਾਣ ਪੀਣ ਤੇ ਜੀ ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏🌹⚘

  • @karmsingh4103
    @karmsingh4103 3 года назад +19

    ਬਹੁਤ ਸੋਹਣਾ ਸਮਝਾਇਆ ਹੈ
    ਵਾਹਿਗੁਰੂ ਈਰਖਾ ਕਰਨ ਵਾਲਿਆਂ ਨੂੰ ਵੀ ਸਮੁੱਤ ਬਖਸ਼ੇ

    • @ashokklair2629
      @ashokklair2629 2 года назад +1

      ਸਿਖ ਮਿਸ਼ਨਰੀ ਵਾਲੇ ਪਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਬਰਗੇ ਬਹੁਤ ਈਰਖਾ ਕਰਦੈ।
      ਢਢਰੀਆ ਵਾਲਾ ਸਾਰੇ ਹੀ, ਮਹਾਪੁਰਖਾਂ, ਪਰਚਾਰਕਾ ਨਾਲ ਈਰਖਾ ਕਰਦੈ।
      ‌ ਗੁਰੂ ਜੀ ਇਨਾ ਸੁਮਤਿ ਬਖਸਣ ਜੀ!

  • @surindersinghx1998
    @surindersinghx1998 3 года назад +14

    ਬਹੁਤ ਸੋਹਣੇ ਵਿਚਾਰ

  • @BALWINDERSINGH-xy5we
    @BALWINDERSINGH-xy5we 2 года назад +2

    ਗਿਆਨੀ ਗੁਰਪ੍ਰੀਤ ਸਿੰਘ ਜੀ, ਤੁਹਾਡੇ ਵਲੋਂ ਬਹੁਤ ਕੀਮਤੀ ਗੱਲਾਂ, ਦੱਸੀਆਂ ਜਾ ਰਹੀਆਂ ਹਨ, ਸਾਰੀਆਂ ਵੀਡੀਓਜ਼ ਵਿੱਚ । ਧੰਨਵਾਦ ।

  • @maninderijtsinghsingh2045
    @maninderijtsinghsingh2045 2 года назад +2

    ਧੰਨ ਧੰਨ ਸਾਹਿਬ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ

  • @ashokklair2629
    @ashokklair2629 2 года назад +1

    ਸਿਖ ਮਿਸ਼ਨਰੀ ਵਾਲੇ ਪਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਬਰਗੇ ਬਹੁਤ ਈਰਖਾ ਕਰਦੈ।
    ਢਢਰੀਆ ਵਾਲਾ ਸਾਰੇ ਹੀ, ਮਹਾਪੁਰਖਾਂ, ਪਰਚਾਰਕਾ ਨਾਲ ਈਰਖਾ ਕਰਦੈ।
    ‌ ਗੁਰੂ ਜੀ ਇਨਾ ਸੁਮਤਿ ਬਖਸਣ ਜੀ!

  • @NirmalSingh-vv2vt
    @NirmalSingh-vv2vt 3 года назад +22

    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ

    • @gianigurpreetsinghji
      @gianigurpreetsinghji  3 года назад +6

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @Harsh_likhari_official2007
      @Harsh_likhari_official2007 4 месяца назад

      ​@@gianigurpreetsinghjiBaba ji jehre sikh ne darhi vi katvayi hove oohdi vi sewa kariye

  • @jaskiratgill6286
    @jaskiratgill6286 3 года назад +7

    ਵਾਹਿਗੁਰੂ ਜੀ ਆਪ ਹੀ ਮੇਹਰ ਕਰੋ ਸੇਵਾ ਸਿਮਰਨ ਦੀ ਦਾਤ ਬਖਸ਼ੋ

  • @amanDeep-ec3wt
    @amanDeep-ec3wt 2 года назад +2

    ਪੰਥ ਨੂੰ ਸਦਾ ਚੜ੍ਹਦੀਆਂ ਕਲਾਂ ਵਿੱਚ ਰਖਿਅੋ ਵਾਹਿਗੁਰੂ ਜੀ, ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀਆਂ ਕਲਾਂ ਵਿੱਚ ਰਖੱਣ 🙏🤗

  • @Majhe_aale_sikh
    @Majhe_aale_sikh 3 года назад +7

    ਵਾਹਿਗੁਰੂ ਜੀ ਬਹੁਤ ਸੋਹਣੇ ਵਿਚਾਰ .....ਗੁਰੂ ਸਾਹਿਬ ਕਿਰਪਾ ਕਰਕੇ ਅੱਗੇ ਹੋਰ ਸੇਵਾ ਲੈਂਦੇ ਰਹਿਣ 🙏

  • @DAVINDERSINGH-uq9bt
    @DAVINDERSINGH-uq9bt 3 года назад +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @sonygillgajraan
    @sonygillgajraan 2 года назад

    ਸਭ ਮਹਿ ਜੋਤਿ ਜੋਤਿ ਹੈ ਸੋਇ ਤਿਸ ਕੇ ਚਾਨਣੁ ਸਭ ਮਹਿ ਚਾਨਣੁ ਹੋਇ।।

  • @user-gurveer
    @user-gurveer 2 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru Ji Maharaj 🙏🙏🙏🙏🙏🙏🙏🙏🙏🙏🙏🙏🙏🙏🙏🙏🙏😌😌😌😌😌😌😌😌😌

  • @edits8103
    @edits8103 3 года назад +8

    ਬਹੁਤ ਅਨੰਦਮਈ❤
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ

    • @gianigurpreetsinghji
      @gianigurpreetsinghji  3 года назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Harjeetsingh-vr6dh
    @Harjeetsingh-vr6dh 2 года назад

    ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @karamjitkaur9872
    @karamjitkaur9872 Год назад

    ਭਾਈ ਸਾਹਿਬ ਜੀ ਸਹਿਜ ਪਾਠ ਕਰਨ ਤੌ ਪਹਿਲਾ ਕੇਸੀ ਨਹਾਉਣ ਹੈ। ਞਾਹਿਗਰ ਮਿਹਰ ਕਰੇ

  • @PritamSingh-ry6mo
    @PritamSingh-ry6mo 2 года назад +2

    ਭਾਈ ਸਾਹਿਬ ਜੀ ਬਿਲਕੁਲ ਸੱਚੀਆਂ ਸੁੱਚੀਆਂ ਗੱਲਾ ਦਾ ਵਰਣਨ ਕੀਤਾ ਹੈ ਜੀ 🙏🙏

  • @jasbirsingh6504
    @jasbirsingh6504 3 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @upindersinghbhaika
    @upindersinghbhaika 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Singhmandip
    @Singhmandip 3 года назад +10

    ਕੋਟਿ ਕੋਟਿ ਸ਼ੁਕਰਾਨਾ 🙏🏻

  • @sharankaurmaan3027
    @sharankaurmaan3027 3 года назад +6

    waheguru ji ❤️❤️🌺🌺🙏🏻🙏🏻kirpa kro naam di daat bakhsho apne pyareyaa de charna di dhoor bakhsho💙💙💙💙🌸🌸🌸🌸

  • @kawkawaljitkaur5503
    @kawkawaljitkaur5503 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @36jasneetkaur59
    @36jasneetkaur59 2 года назад +5

    ਸਤਿਨਾਮ ਵਾਹਿਗੁਰੂ ਜੀ 🙏🏻🙇‍♀️

  • @GianiHarinderSingh
    @GianiHarinderSingh 3 года назад +6

    ਜਿਸੁ ਅੰਦਰਿ ਤਾਤਿ ਪਰਾਈ ਹੋਵੈ
    ਤਿਸ ਦਾ ਕਦੇ ਨ ਹੋਵੀ ਭਲਾ ॥

    • @ashokklair2629
      @ashokklair2629 2 года назад +1

      ਸਿਖ ਮਿਸ਼ਨਰੀ ਵਾਲੇ ਪਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਬਰਗੇ ਬਹੁਤ ਈਰਖਾ ਕਰਦੈ।
      ਢਢਰੀਆ ਵਾਲਾ ਸਾਰੇ ਹੀ, ਮਹਾਪੁਰਖਾਂ, ਪਰਚਾਰਕਾ ਨਾਲ ਈਰਖਾ ਕਰਦੈ।
      ‌ ਗੁਰੂ ਜੀ ਇਨਾ ਸੁਮਤਿ ਬਖਸਣ ਜੀ!

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 года назад +1

    ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏🙏🌹⚘

  • @GURBANIGAAVAHBHAI
    @GURBANIGAAVAHBHAI 3 года назад +5

    Sach hai giani ji,waheguru ji aap ji chardikalan vichrakhe

  • @ਬਿਬੇਕੀਗੁਰਮੁਖ
    @ਬਿਬੇਕੀਗੁਰਮੁਖ 3 года назад +1

    Waheguru Ji ਤੁਹਾਡੀ ਵਿਚਾਰ ਚੰਗੀ ਲਗੀ ਹੈ ਸਾਡੀ ਬੇਨਤੀ ਹੈ ਜੀ ਜਦੋਂ ਅਸੀਂ ਗੁਰੂਘਰ ਜਾਨੇ ਆ ਉਥੇ ਈਰਖਾ ਅਤੇ ਦਵੈਸ਼ ਵਦ ਜਾਂਦੀ ਹੈ ਜਦੋਂ ਘਰ ਵਿਚ ਆਨੇ ਆ ਤਾਂ ਨੌਰਮਲ ਹੋ ਜਾਂਦੇ ਹਾਂ ਏਹੇ ਕੀ ਖੇਡ ਹੈ।

    • @gianigurpreetsinghji
      @gianigurpreetsinghji  3 года назад +1

      ਏਸ ਉਪਰ ਛੋਟੀ ਕਥਾ ਵੀਡੀਓ ਰਾਹੀਂ ਵੀਚਾਰ ਸਾਂਝੇ ਕਰਾਂਗੇ

  • @bcp-fz1fu
    @bcp-fz1fu 3 года назад +5

    Dhan ve guru te dhan ne ohde sikh
    Dhan guru dhan gurupyare

  • @balbirkaur22
    @balbirkaur22 2 года назад

    Wahegurug ka khalsha wahegurug ki fateh wahegurug kirpa karog hedata bakslaug wahegurug🙏🙏🙏🙏🙏🌺🌺🌺🙏🙏🙏🙏🌺🌺🌺🌺🙏

  • @rajindersinghbrar6728
    @rajindersinghbrar6728 Год назад

    ਸੱਚੀਆਂ ਗੱਲਾ ਵਾਹਿਗੁਰੂ ਜੀ

  • @ManjitSingh-od6xe
    @ManjitSingh-od6xe 3 года назад +6

    Waheguru ji

  • @paramjitkaur6638
    @paramjitkaur6638 3 года назад +11

    Very heart touching
    Informative katha thanks for sharing

  • @tarlochanrai6339
    @tarlochanrai6339 3 года назад +4

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ 🙏

  • @urmilaranarana1046
    @urmilaranarana1046 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @GURBANIGAAVAHBHAI
    @GURBANIGAAVAHBHAI 3 года назад +4

    Waheguru ji ka khalsa waheguru ji ki fateh giani ji

    • @gianigurpreetsinghji
      @gianigurpreetsinghji  3 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ranmeetsingh508
    @ranmeetsingh508 3 года назад +5

    bahut vaddi sewa kar rahe hn gaini g ... keemti sama kad k te bilkul nishkaam sewa kar rahe kr rhe ...aur bahut hee sokhe tarike naal. channel share and subscribe🙏🙏🙏

  • @parvinderkaur4881
    @parvinderkaur4881 3 года назад +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏🙏💞

    • @gianigurpreetsinghji
      @gianigurpreetsinghji  3 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @narindersinghnarindersingh1997
    @narindersinghnarindersingh1997 3 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂ ਪਿਆਰਿਓ

    • @gianigurpreetsinghji
      @gianigurpreetsinghji  3 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @LakhwinderSingh-ne5zb
    @LakhwinderSingh-ne5zb 4 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀਉ ਅਸੀਂ ਛੋਟੀ ਬੁੱਧੀ ਦੇ ਹਾਂ ਸਾਨੂੰ ਇਹ ਕਿਵੇਂ ਪਤਾ ਲੱਗੇ ਕਿ ਕਿਹੜੇ ਗੁਰਸਿੱਖਾਂ ਦੀ ਸੇਵਾ ਕੀਤੀ ਜਾਵੇ । ਜਿਵੇਂ ਸਾਡੀ ਕਾਲੋਨੀ ਵਿਚ ਬੜੇ ਹੀ ਅੰਮ੍ਰਿਤਧਾਰੀ ਸਿੰਘ ਵੀਰ ਜੀ ਹਨ।ਉਹ ਆਰਥਿਕ ਪੱਖੋ ਬੜੇ ਵਧੀਆ ਹਨ।ਪਰ ਅਸੀਂ ਉਹਨਾਂ ਤੋਂ ਕਾਫੀ ਥੱਲੇ ਹਾਂ।ਸਾਡਾ ਵੀ ਇਹਨਾਂ ਦੀ ਸੇਵਾ ਕਰਨ ਦਾ ਮਨ ਕਰਦਾ ਹੈ।ਫਿਰ ਸੋਚ ਆਉਂਦੀ ਹੈ ਇਹਨਾਂ ਦੀ ਬਜਾਏ ਕਿਸੇ ਲੋੜਵੰਦ ਗਰੀਬ ਦੇ ਕੰਮ ਆ ਜਾਇਆ ਜਾਵੇ ਤਾਂ ।ਤੁਸੀਂ ਕੁਝ ਸਾਨੂੰ ਸੋਝੀ ਬਖਸ਼ੋ ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @balbirkaur22
    @balbirkaur22 2 года назад

    Wahegurug ka khalsha wahegurug ki fateh wahegurug🙏🙏🙏🙏🙏🙏🙏🙏🙏🙏🙏🙏wahegurug🌹🌹🌹🌹🙏🙏🙏🙏🙏🙏 bakslaug hedata🙏🙏🙏🙏

  • @gurpinderbrarmanibrar9276
    @gurpinderbrarmanibrar9276 Год назад

    Satnam srl Waheguru ji

  • @harvirkaur8152
    @harvirkaur8152 2 года назад

    ਬਿਲਕੁਲ ਠੀਕ ਜੀ

  • @AyurvedicInfo
    @AyurvedicInfo 3 года назад +5

    🙏🙏🥰🥰 ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @gianigurpreetsinghji
      @gianigurpreetsinghji  3 года назад +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Bhai_Gurchet_singh_
    @Bhai_Gurchet_singh_ 3 года назад +1

    ਧੰਨਵਾਦ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ

  • @singhjit7086
    @singhjit7086 2 года назад

    Jehri sat parmatma Marda hai phir oh ruuh te sedi paindi🙏🏼Waheguru ji bakhshanhar.

  • @jasbirkaur7567
    @jasbirkaur7567 2 года назад

    satguru wahu wahu bhawe.

  • @khalsaji8504
    @khalsaji8504 3 года назад +3

    ਬਹੁਤ ਵਧੀਆ ਬਾਬਾ ਜੀ ਸਮਝਾਇਆ

  • @ਜੂਨ84ਰਿਸਦੇਜਖਮ

    ਬਿਲਕੁਲ ਸੱਚ

  • @AjitSingh-ru4ei
    @AjitSingh-ru4ei 2 года назад

    🌹🌹NANAK GURU GOBIND SINGH🌹🌹
    🌹🌹🌹🌹🌹🌹👍🙏👍🌹🌹🌹🌹🌹🌹

  • @Beantsingh12345
    @Beantsingh12345 3 года назад +3

    ਵਾਹਿਗੁਰੂ ਜੀ 🙏🙏

  • @ranjitathwal3567
    @ranjitathwal3567 3 года назад +2

    ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ਿਸ਼ ਕਰਨ ਜੀ

  • @bhagwantsingh6173
    @bhagwantsingh6173 Год назад +1

    Really, Excellent video. Waheguru, Waheguru, Waheguru ji.

  • @SehajJotSingh123
    @SehajJotSingh123 3 года назад +2

    Waheguru ji sab da bhla kreo ji🤲🤲🙏🙏🙏🙏🙏
    Waheguru ji sanu hmesha poori zindgi hi aapne naam naal,pvitar gurbani naal te aapne pvitar charan kamla naal Jodi rkheyo ji 🤲🤲🤲🤲🙏🙏🙏🙏🙏🙏🙏🙏
    🤲🤲🤲🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jagmindersinghgill5791
    @jagmindersinghgill5791 2 года назад +1

    ਵਾਹੇ ਗੁਰੂ ਜੀ

  • @KuldipSingh-yc7bd
    @KuldipSingh-yc7bd 2 года назад

    🥀🥀🥀🥀🥀🥀🥀ਵਾਹਿਗੁਰੂ ਜੀ🥀🥀🥀🥀🥀🥀🙏🙏🙏🙏🙏🙏

  • @satwinderrealyouristrueisa9647
    @satwinderrealyouristrueisa9647 3 года назад +5

    Touching gurbani thoughts by Bhai Sajib ji. Bhai Sahib ji you are speaking reality. Practically it is occurred in religion institution. Thanks

  • @narindersingh6032
    @narindersingh6032 3 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ManjitSingh-od6xe
    @ManjitSingh-od6xe 3 года назад +4

    Very nice 👍

  • @AmandeepKaur-nx6dp
    @AmandeepKaur-nx6dp 2 года назад +5

    Really, Excellent video. WAHEGURU WAHEGURU WAHEGURU WAHEGURU WAHEGURU 🌺🌹🌺🌹🌺🌹🌺🌹🌺🌹

  • @navtajsingh7523
    @navtajsingh7523 2 года назад

    Wheguruji wheguruji wheguruji wheguruji wheguruji wheguruji wheguruji wheguruji wheguruji

  • @jashanvirk8721
    @jashanvirk8721 2 года назад

    Wahagru ji bhut wadi ji

  • @rajinderkaur2272
    @rajinderkaur2272 3 года назад +4

    Satnaam waheguru gg🙏🙏

  • @Jaspalsingh-fe8yx
    @Jaspalsingh-fe8yx 3 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏

    • @gianigurpreetsinghji
      @gianigurpreetsinghji  3 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @RamanSingh-ym7jv
    @RamanSingh-ym7jv 3 года назад +5

    Satnam Shri waheguru Ji 💖💖🙏🙏🌹🌹

  • @ajaykhangura5975
    @ajaykhangura5975 3 года назад +3

    Waheguru Waheguru

  • @TonySinghVohra
    @TonySinghVohra 6 месяцев назад

    ਧੰਨ ਧੰਨ ਸਾਹਿਬ ਸੀ੍ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਗਰੰਥ ਸਾਹਿਬ ਜੀ ਮੈਨੂੰ ਬਖਸ਼ ਲਿਓ ਜੀ ਮੈਂ ਬਹੁਤ ਬਹੁਤ ਬਹੁਤ ਗਲਤੀਆਂ ਕਰ ਚੁਕਿਆ ਹਾਂ ਜੀ
    ਕਿ੍ਪਾ ਕਰਕੇ ਮੈਨੂੰ ਸੁਮੱਤ ਬਖਸ਼ਿਓ ਜੀ

  • @Khalsalion1699
    @Khalsalion1699 3 года назад +1

    🌹🙏ਵਾਹਿਗੁਰੂਜੀਕਾਖਾਲਸਾ
    ਵਾਹਿਗੁਰੂਜੀਕੀਫਤਹਿ ਜੀ🌹🙏

    • @gianigurpreetsinghji
      @gianigurpreetsinghji  3 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harjitgodblessyoubajwa2676
    @harjitgodblessyoubajwa2676 2 года назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @DAVINDERSINGH-uq9bt
    @DAVINDERSINGH-uq9bt 2 года назад +1

    ਵਾਹਿਗੁਰੂ ਤੇਰਾ ਸ਼ੁਕਰ ਹੈ👏

  • @elahibani4737
    @elahibani4737 3 года назад +4

    Excellent views absolutely true

  • @jawaharsingh2770
    @jawaharsingh2770 2 года назад

    Dhanwad gurmukho 🙏

  • @samarcheema7080
    @samarcheema7080 2 года назад

    Waheaguru ji waheaguru ji

  • @mastansingh5568
    @mastansingh5568 3 года назад +2

    Dhan guru Ramdas ji (waheguruji)

  • @jagirsingh9212
    @jagirsingh9212 2 года назад

    🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏 ਬਹੁਤ ਬਹੁਤ ਧੰਨਵਾਦ ਬਾਬਾ ਜੀ🙏

  • @jagdeepsingh3603
    @jagdeepsingh3603 3 года назад +1

    Bot bot dhanvad aap ji da
    Tuhadi katha sun ke anad aa janda hai

  • @ਜੂਨ84ਰਿਸਦੇਜਖਮ

    ਵਾਹਿ ਗੁਰੂ

  • @arshdeep8029
    @arshdeep8029 3 года назад +1

    Waheguru ji mehar kro please 🙏🏻🙏🏻🙏🏻🙏🏻🙏🏻❤️🙏🏻 Waheguru ji

  • @jarmanjitsingh5920
    @jarmanjitsingh5920 2 года назад

    Waheguruji mher kro

  • @komalpreetkaur3639
    @komalpreetkaur3639 3 года назад +2

    Waheguru waheguru waheguru waheguru waheguru waheguru waheguru waheguru waheguru

  • @simranjeetsingh3827
    @simranjeetsingh3827 3 года назад +2

    ਵਾिਹਗੁਰੂ ਜੀ 💞

    • @gaganrandhawa6980
      @gaganrandhawa6980 2 года назад

      Weheguru ji mehirkro sab to bachaya te 🙏🙏 🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️🌱❤️🌱🌱🌱🌱🌱🌱🌱🌱🌱🌱🌱🌱🌺

  • @PatientPLAY
    @PatientPLAY Год назад

    Waheguru ji mehar karo ji 🙏🙏🙏🌹🌹🌹🌹

  • @Universe-c6c
    @Universe-c6c 3 года назад +5

    Waheguru ji🙏🙏🙏🙏🙏

  • @BaljeetSingh-wp8zf
    @BaljeetSingh-wp8zf 2 года назад

    Maharaj kalgdhar Bajan wale Satgur kalgiain wala tha mehar karn Sadi kaum nu sumatt bakshan waheguru G

  • @RavinderSingh-qy7mb
    @RavinderSingh-qy7mb 3 года назад +3

    Thanks Giani ji
    ❤️🙏🏻

  • @khalsa1984
    @khalsa1984 3 года назад +3

    *ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ*
    ਜੇਕਰ ਸਮੁੰਦਰ ਦੇ ਕਿਨਾਰੇ ਤੇ ਹਜ਼ਾਰਾ ਦੇ ਕਰੀਬ ਮੱਛੀਆ ਤੱੜਫ ਤੱੜਫ ਕਿ ਮਰ ਰਹੀਆ ਹੋਣ ਜੇ ਤੁਸੀ ਵੇਖ ਰਹੇ ਹੋਵੇ ਤੇ ਕਹਿੰਦੇ ਰਹੋ ਇਹ ਤਾ ਰੱਬ ਦਾ ਨਿਰਾ ਕਿਹਰ ਹੈ। ਸੋ ਰਬ ਨੂੰ ਦੋਸ ਕੋਸ ਦੇਣ ਨਾਲੋ ਚੰਗਾ ਤੁਸੀ ਇਕ ਮੱਛੀ ਨੂੰ ਹੀ ਚੱਕ ਕਿ ਪਾਣੀ ਚ ਸੁਟ ਦੇਵੋ ਤਾ ਆਪਣੇ ਕਰਮ ਬਦਲ ਸਕਦੇ ਹੋ। 1000 ਬੰਦੇ ਨੂੰ ਪ੍ਰਸ਼ਾਦਾ ਪਾਣੀ ਸ਼ਕਾਉਣਾ ਸੌਖਾ ਹੈ। ਪਰ ਕਿਸੇ ਇਕ ਦੇ ਅਗੇ ਆਪਣਾ ਥਾਲ ਕਰ ਦੇਣਾ ਬਹੁਤ ਔਖਾ ਹੈ। ਆਪਾ ਸਿਰਫ ਮੰਦਰਾ ਗੁਰਦਵਾਰਿਆ ਤੇ ਮਸਜ਼ੀਦਾ ਤੇ ਹੀ ਪੈਸਾ ਲਾਉਣਾ ਜਾਂਣਦੇ ਆ। ਇਸੇ ਲਈ ਬਹੁਤ ਗਰੀਬ ਹੁਣ ਪੈਸੇ ਰੋਟੀ ਕੰਮ ਦੀ ਖਾਤਰ ਇਸਾਈ ਬਣੀ ਜਾ ਰਹੇ ਨੇ।

    • @gianigurpreetsinghji
      @gianigurpreetsinghji  3 года назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @harcharansingh4569
      @harcharansingh4569 2 года назад

      ਭਾਵੇਂ ਇਸਾਈ ਬਣ ਜਾਉ ਆਪਣੀ ਮਰਜੀ ਨਾਲ ਮਨਮੁੱਖਾਂ ਨਾਲੋਂ ਚੰਗਾ ।ਰੱਬ ਤਾਂ ਇਕ ਹੀ ਹੈ ।ਗੱਲ ਇਹ ਹੈ ਕਿ ਜਿਸਨੂੰ ਮੰਨਦੇ ਹੋ ਉਹ ਬਣ ਜਾਉ ਨਹੀਂ ਤਾਂ ਕੀ ਇਸਾਈ ਤੇ ਕੀ ਸਿੱਖ ਜਾਂ ਕੁੱਝ ਹੋਰ ਕੋਈ ਫਰਕ ਨਹੀਂ ਪੈਂਦਾ ।

    • @ashokklair2629
      @ashokklair2629 2 года назад

      ਸਿਖ ਮਿਸ਼ਨਰੀ ਵਾਲੇ ਪਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਬਰਗੇ ਬਹੁਤ ਈਰਖਾ ਕਰਦੈ।
      ਢਢਰੀਆ ਵਾਲਾ ਸਾਰੇ ਹੀ, ਮਹਾਪੁਰਖਾਂ, ਪਰਚਾਰਕਾ ਨਾਲ ਈਰਖਾ ਕਰਦੈ।
      ‌ ਗੁਰੂ ਜੀ ਇਨਾ ਸੁਮਤਿ ਬਖਸਣ ਜੀ!

    • @ashokklair2629
      @ashokklair2629 2 года назад +1

      ਪਰ ਭਾਈ ਰਣਜੀਤ ਸਿੰਘ ਢਢਰੀ ਦੀ ਜੀਭ (ਜਬਾਨ) ਕੰਟਰੋਲ ਵਿਚ ਨਹੀ। ਕਦੇ ਗੁਰਦਾਸਮਾਨ ਨਾਲ ਪੰਗਾ। ਕਦੇ ਬੱਬੂ ਮਾਨ ਨਾਲ ਪੰਗਾ। ਕਦੇ ਨਿਹੰਗ ਸਿੰਘਾ ਨਾਲ, ਕਦੇ ਟਕਸਾਲਾ ਨਾਲ ਪੰਗਾ, ਕਦੇ , ਦਰਬਾਰ ਸਾ: ਨਾਲ, ਕਦੇ ਸਰੋਵਰਾ ਨਾਲ, ਕਦੇ ਅਕਾਲ ਤਖਤ ਸਾ: ਨਾਲ ਟੱਕਰਾ ਮਾਰਕੇ, ਆਪਣਾ ਹੀ ਮਥਾ ਫੋੜਦੈ।
      ਪਰ ਹੁਣ ਦੋ ਦਿਨ ਪਹਿਲਾਂ, ਅੰਮ੍ਰਿਤਸਰ ਵਿਚ ਈਸਾਈਆ ਦੇ ਇਕੱਠ ਬਾਰੇ, ਈਸਾਈਆ ਨਾਲ ਪੰਗਾ ਲੈ ਬੈਠਿਆ।
      ਫਿਰ ਕਿਤਨੇ ਹੀ ਪਾਦਰੀਆ ਨੇ ਢਢਰੀ ਨੂੰ ਠੋਕਿਐ ਜੀ।
      ਤੇ ਢਢਰੀ ਆਪ ਵੀ ਪੰਜ ਦਿਨ ਮੰਗਦੈ, ਅੰਮ੍ਰਿਤਸਰ ਚ ਦੀਵਾਨ ਲਾਉਣ ਲਈ।
      👉🏿ਪਰ ਜੇ ਡੂੰਘਾਈ ਨਾਲ ਦੇਖਿਆ ਜਾਵੇ ਤਾ, ਸੋ ਈਸਾਈਆ ਨਾਲੋ ਅਰਬਾ ਖਰਬਾਂ ਗੁਣਾਂ ਵੱਧ ਖਤਰਨਾਕ ਢਢਰੀ ਹੈ, ਜੋ ਸਰਕਾਰ ਦੀ ਸ਼ਹਿ ਨਾਲ ,1978 ਦੇ ਨਿਰੰਕਾਰੀਆ ਵਾਂਗ , ਸਿਖਕੌਮ ਨੂੰ ਸੁੰਨੀ ਸ਼ੀਆ ਵਾੰਗ ਦੋਫਾੜ ਕਰਕੇ ਕਮਜੋਰ ਕਰ ਰਿਹੈ।

  • @sonubajwa2133
    @sonubajwa2133 3 года назад

    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Wahegueu ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji

  • @amanbawa2230
    @amanbawa2230 3 года назад +2

    Waheguru ji ka khalsa waheguru ji ki fateh gyani ji .. Bhout e sone dhng nl smjana krde o .. Waheguru ji aap ji nu chrdiklla bakshn . dhanvad aap ji th jo sade vrge papiya te v mehr krde ho khta vicharr rahi

    • @gianigurpreetsinghji
      @gianigurpreetsinghji  3 года назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Universe-c6c
    @Universe-c6c 3 года назад +2

    Waheguru waheguru Waheguru Waheguru 😢😢😢😢😢🙏🙏🙏🙏🙏

  • @taranjotsinghbaidwan4324
    @taranjotsinghbaidwan4324 2 года назад +1

    Satnam waheguru ji satnam waheguru Ji

  • @balwantrajoke610
    @balwantrajoke610 3 года назад +2

    Wmk

  • @ranveersingh249
    @ranveersingh249 3 года назад +1

    Waheguru ji Waheguru ji Waheguru ji Waheguru ji Waheguru

  • @harpalsingh7206
    @harpalsingh7206 3 года назад +2

    ਵਾਹਿਗੁਰੂ ਜੀ🙏🙏🙏🙏🙏

  • @sahibnoor29k
    @sahibnoor29k 2 года назад +1

    Whaeguru ji