ਗੁਰਬਾਣੀ ਵਿੱਚ 6 ਨਹੀਂ 8 ਗੁਰੂਆਂ ਦੀ ਬਾਣੀ ਹੈ !! ਗਿਆਨੀ ਗੁਰਪ੍ਰੀਤ ਸਿੰਘ ਜੀ || About 8 Guru Sahib's Bani

Поделиться
HTML-код
  • Опубликовано: 5 фев 2025
  • Historical Facts About 8 Guru Sahib's Bani.
    By - Giyani Gurpreet Singh Ji
    (Damdami Taksal)

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਨਿਤਨੇਮ ਪਾਠ , ਹੋਰ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ ।
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Telegram Group
    t.me/GianiGurp...
    #Gurugranthsahibji #gurbani #ਗੁਰਬਾਣੀ

Комментарии • 142

  • @Singhmandip
    @Singhmandip 3 года назад +15

    ਬਹੁਤ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ ਆਪ ਜੀ ਨੇ
    ਬਹੁਤ ਮੇਹਰਬਾਨੀ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ 🙏🏼🇨🇦

  • @RavinderSingh-qy7mb
    @RavinderSingh-qy7mb 3 года назад +12

    ਏਦਾਂ ਹੀ ਗਿਆਨ ਵੰਡਦੇ ਰਹੋ ਗਿਆਨੀ ਜੀ
    ਬਾਕੀ ਸਭ ਪਾਸੇ ਤਾਂ ਈਰਖਾ ਤੇ ਲੜਾਈ ਝਗੜੇ ਹੀ ਚੱਲ ਰਹੇ ਹਨ
    ਆਪ ਜੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ

  • @Jupitor6893
    @Jupitor6893 Год назад +1

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    ਦਸ ਗੁਰੂ ਸਾਹਿਬਾਨ ਦੇ ਸਰੂਪ🙏🙏

  • @kulwantkaurkhalsa5699
    @kulwantkaurkhalsa5699 2 года назад

    ਵੀਰ ਖਾਲਸਾ ਜੀੳ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਜੀੳ🙏🌺🚩

  • @gianisatnamsingh448
    @gianisatnamsingh448 3 года назад +7

    ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ ਗਿਆਨੀ ਜੀ

  • @Singhmandip
    @Singhmandip 3 года назад +8

    ਬਹੁਤ ਬਹੁਤ ਬਹੁਤ ਧੰਨਵਾਦ ਉਸਤਾਦ ਜੀ 🙏🏻

  • @gurbirsinghsandhu7538
    @gurbirsinghsandhu7538 2 года назад +1

    ਗਿਆਨੀ ਜੀ ਆਪ ਬਹੁਤ ਵੱਡੀ ਸੇਵਾ ਨਿਭਾ ਰਹੇ ਜੋ

  • @nirmalsingh6899
    @nirmalsingh6899 2 года назад

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ

  • @ਸੱਚਦੀਅਵਾਜ਼-ਤ9ਣ

    ਵਾਹਿਗੁਰੂ ਜੀ 🙏🪯🙏

  • @dilbagsingh8178
    @dilbagsingh8178 Год назад +1

    ਬਾਬਾ ਜੀ ਬਹੁਤ ਵਧੀਆ ਉਪਰਾਲਾ ਆਪ ਜੀ ਦਾ । ਆਸ ਕਰਦੇ ਹਾਂ ਕਿ
    ਅਗਲੀ ਵੀਡੀਓ ਵਿੱਚ ਬਾਬਾ ਜੀ ਉਸ ਮਹਾਨ ਆਤਮਾ ਦੇ ਬਾਰੇ ਜਾਣਕਾਰੀ ਜਰੂਰ ਸਾਂਝੀ ਕਰਿਓ, ਜਿਸ (ਗੁਰਸਿੱਖ) ਨੇ ਭੋਗ ਦੇ ਸਲੋਕ ਤੇ ਗੁਰਤਾਗੱਦੀ ਦੀ ਸਮੱਗਰੀ ਲਿਆਂਦੀ ਸੀ।
    ਧੰਨਵਾਦੀ ਹੋਵਾਂਗੇ ।

  • @jassusingh1333
    @jassusingh1333 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ । ਵਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

  • @Attractiveartistimpression
    @Attractiveartistimpression 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ

    • @gianigurpreetsinghji
      @gianigurpreetsinghji  3 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @virsasingh418
    @virsasingh418 11 месяцев назад +1

    ਬਹੁਤ ਬਹੁਤ ਧੰਨਵਾਦ ਜੀ 🙏🙏 ਮਾਲਕ ਖੁਸ਼ੀਆਂ ਬਖਸ਼ੇ ।

  • @jagdeepsingh3603
    @jagdeepsingh3603 3 года назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @jagirsingh9212
    @jagirsingh9212 2 года назад

    ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🏼 ਬਹੁਤ ਬਹੁਤ ਧੰਨਵਾਦ ਬਾਬਾ ਜੀ🌹🌹

  • @Beantsingh12345
    @Beantsingh12345 3 года назад +4

    ਵਾਹਿਗੁਰੂ ਜੀ 🙏🙏🙏

  • @moosajarnailsingh1695
    @moosajarnailsingh1695 3 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਉ

    • @gianigurpreetsinghji
      @gianigurpreetsinghji  3 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harshdeepkaur5121
    @harshdeepkaur5121 3 года назад +1

    ਬਹੁਤ ਹੀ ਵਿਲੱਖਣ ਜਾਣਕਾਰੀ

  • @paramjitkaur6638
    @paramjitkaur6638 3 года назад +6

    Waheguru ji waheguru ji
    Dhanvad ji

  • @HarjitSingh-mk2xm
    @HarjitSingh-mk2xm 3 года назад +2

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਹੈ ਆਪ ਜੀ ਨੇ ਵੀਰ ਜੀ ਭੱਟ ਸਾਹਿਬਾਨ ਅਤੇ 8 ਗੁਰਸਿੱਖ ਸਿਰਪਾਉ ਵਜੋਂ ਵੀ ਜਾਣਕਾਰੀ ਬਖਸ਼ਿਸ਼ ਕੀਤੀ ਜਾਵੇ ਵਾਹਿਗੁਰੂ ਜੀ

    • @gianigurpreetsinghji
      @gianigurpreetsinghji  3 года назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jagdeepsingh3603
    @jagdeepsingh3603 3 года назад +4

    ਬੇਨਤੀ ਪ੍ਰਵਾਨ ਕਰਨ ਲਈ ਬਹੁਤ ਧੰਨਵਾਦ ਜੀ

  • @songlovers9978
    @songlovers9978 3 года назад +2

    ਧੰਨ ਧੰਨ ਗੁਰੁ ਹਰਗੋਬਿੰਦ ਸਾਹਿਬ ਜੀ🙏🏼🙏🏼❤

  • @charanjtsingh2679
    @charanjtsingh2679 3 года назад +5

    Very nice 👌
    Thanks for sharing 🇱🇷❤️

  • @harjinderjohal8404
    @harjinderjohal8404 3 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @DharamSingh-kw5ow
    @DharamSingh-kw5ow Месяц назад +1

    ਭਾਈ ਸਾਹਿਬ ਜੀ ਵਿਤਕਰਾ ਨਾ ਕਰੋ
    ਨਾਮ ਲਓ ਕਿਹੜੇ ਸਿੱਖ ਦੇ ਹੱਥ ਗੁਰੂ
    ਸਾਹਿਬ ਜੀ ਨੇ ਗੁਰਬਾਣੀ ਭੇਜੀ ਸੀ
    ਲੱਗਦਾ ਤਹਾਨੂੰ ਉਸ ਮਹਾਨ ਯੋਧੇ ਦਾ ਨਾਮ
    ਲੈਣ ਲਈ ਕੁਝ ਸ਼ਰਮ ਮਹਿਸੂਸ ਹੋ ਰਹੀ ਹੈਂ
    ਲਓ ਸੁਣੋ
    ਭਾਈ ਜੈਯਤਾ ਬਾਬਾ ਜੀਵਨ ਸਿੰਘ ਜੀ ਨੇ ਇਹ ਸਾਰੀ ਨੌਵੇਂ ਪਾਤਸ਼ਾਹ ਜੀ ਬਾਣੀ ਦਿੱਲੀ
    ਦਸਵੇਂ ਪਾਤਸ਼ਾਹ ਤਕ ਪਹੁੰਚਾਉਣ ਦੀ ਸੇਵਾ ਨਿਭਾਈ ਤੇ ਇਹ ਸੇਵਾ ਆਪ ਗੁਰੂ ਸਾਹਿਬ ਜੀ ਨੇ ਬਾਬਾ ਜੀ ਨੂੰ ਬਖਸ਼ਿਸ਼ ਕੀਤੀ ਸੀ
    ਯਾਦ ਰੱਖ ਸਿੱਖ ਦੀ ਜਾਤ ਪਾਤ ਨਹੀਂ
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ravindermalout6990
    @ravindermalout6990 3 года назад +1

    ਸ਼ੁਕਰਾਨਾ ਗੁਰੂ ਪਿਆਰਿਓ🙏🙏🌹🌹

  • @kuldipkhaira2615
    @kuldipkhaira2615 3 года назад +2

    Wahagur ji bhut dhanwad for information. Ji.🙏🙏

  • @karmsingh4103
    @karmsingh4103 3 года назад +5

    Bot bot dhanvad Giani ji

  • @ਪਰਮਜੀਤਸਿੰਘ-ਛ5ਠ
    @ਪਰਮਜੀਤਸਿੰਘ-ਛ5ਠ 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।

    • @gianigurpreetsinghji
      @gianigurpreetsinghji  3 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sikhnekanaamzindagi8746
    @sikhnekanaamzindagi8746 3 года назад

    ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫ਼ਤਹਿਜੀ.
    . 🙏.
    ਸ਼ੁਕਰੀਆ ਜੀ. 🙏

    • @gianigurpreetsinghji
      @gianigurpreetsinghji  3 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @SATNAMSINGH-oc5sj
    @SATNAMSINGH-oc5sj 3 года назад +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @gurpreet10224
    @gurpreet10224 3 года назад +2

    ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ਣ 🙏🙏 ਧੰਨਵਾਦ

  • @LovePreet-el9oh
    @LovePreet-el9oh 2 года назад

    Wahguru ji

  • @jaskaransingh262
    @jaskaransingh262 3 года назад +3

    ਪਤਾ ਤਾਂ ਸਹੀ ਪਰ ੭ ਗੁਰੂ ਸਾਹਿਬ ਜੀ ਦੀ ਬਾਣੀ ਦਾ ਹ ਧੰਨਵਾਦ ਜੀ ਆਪ ਜੀ ਨੇ ਦੱਸਿਆ ਕਿ ੮ ਗੁਰੂ ਸਾਹਿਬਾਨ ਦੀ ਬਾਣੀ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @gianigurpreetsinghji
      @gianigurpreetsinghji  3 года назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @DAVINDERSINGH-uq9bt
    @DAVINDERSINGH-uq9bt 3 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼

  • @ranveersingh249
    @ranveersingh249 3 года назад +2

    Waheguru ji Waheguru ji Waheguru ji Waheguru ji Waheguru ji Waheguru

  • @jarnailsinghzira5193
    @jarnailsinghzira5193 3 года назад +3

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਹਿ

    • @gianigurpreetsinghji
      @gianigurpreetsinghji  3 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jassisran3737
    @jassisran3737 3 года назад

    🙏ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏

  • @Sukhjindersulhjinderkaursandhu
    @Sukhjindersulhjinderkaursandhu 3 года назад +2

    Very uttam information.

  • @karangamer4046
    @karangamer4046 3 года назад

    ਵਾਹਿਗੁਰੂ ਜੀ ਕਾ ਖ਼ਾਲਸਾ ।ਵਾਹਿਗੁਰੂ ਜੀ ਕੀ ਫਤਹਿ।।

    • @gianigurpreetsinghji
      @gianigurpreetsinghji  3 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @simranjeetkaur912
    @simranjeetkaur912 3 года назад +1

    Waheguru g sukhar hai

  • @DharamSingh-kw5ow
    @DharamSingh-kw5ow Месяц назад +1

    ਬਾਕੀ ਆਪ ਜੀ ਸਤਿਕਾਰ ਯੋਗ ਹੋ
    ਕਿਉਂਕੇ ਆਪ ਜੀ ਬਹੁਤ ਵੱਢੀ ਸੇਵਾ ਨਿਭਾ ਰਹੇ ਜੋ ਸੰਗਤਾਂ ਨੂੰ ਗੁਰਬਾਣੀ ਦੀ ਸੁੱਧ ਸਾਥਿਆ ਕਰਾ ਰਹੇ ਹੋ

  • @komalpreetkaur3639
    @komalpreetkaur3639 3 года назад +5

    Thank you very much 😌

  • @sukhwinderkaur5621
    @sukhwinderkaur5621 3 года назад +1

    Waheguru ji waheguru ji waheguru ji waheguru ji waheguru ji waheguru ji

  • @jawaharsingh2770
    @jawaharsingh2770 3 года назад

    Sat ji thanks veer ji 🙏❤️🙏

  • @surjeetsingh3847
    @surjeetsingh3847 3 года назад

    ਵਾਹਿਗੁਗੂ ਜੀ

  • @chanangill1262
    @chanangill1262 3 года назад +2

    Waheguruji ka khalsa waheguruji ki fathe 🌹🌹🌹🌹🌹🌹🌹

    • @gianigurpreetsinghji
      @gianigurpreetsinghji  3 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @punjabnews979
    @punjabnews979 3 года назад +3

    Waheguru

  • @jawaharsingh2770
    @jawaharsingh2770 3 года назад

    Vaheguru thanks ji

  • @GURBANIGAAVAHBHAI
    @GURBANIGAAVAHBHAI 3 года назад +1

    Waheguru ji ka khalsa waheguru ji ki fateh giani ji

    • @gianigurpreetsinghji
      @gianigurpreetsinghji  3 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurmeetsingh4543
    @gurmeetsingh4543 3 года назад +1

    🙏ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏

    • @gianigurpreetsinghji
      @gianigurpreetsinghji  3 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurdevdhillon1739
    @gurdevdhillon1739 6 месяцев назад +1

    ਕੀ ਪੋਥੀ ਪੰਜ ਗ੍ਰੰਥੀ ਤੋਂ ਹੁਕਮਨਾਮਾ ਲੈਣ ਸਕਦੇ ਹਾਂ

  • @unknownuzer605
    @unknownuzer605 3 года назад +3

    Waheguru ji 🙏🙏🙏

  • @paramveerkaur7377
    @paramveerkaur7377 3 года назад +1

    Waheguru ji

  • @VikramSinghKhalsa1998
    @VikramSinghKhalsa1998 2 года назад

    ਵਾਹਿਗੁਰੂ ਜੀ ਕਾ ਖਾਲਸਾ||
    ਵਾਹਿਗੁਰੂ ਜੀ ਕੀ ਫਤਹਿ||🙏🏻🙏🏻
    ਸੰਗਤ ਜੀ ਵਿਚਾਰਨ ਯੋਗ ਗੱਲ ਹੈ ਕੀ ਪੁਰਾਣੀ ਲਿਖਤ ਨੂੰ ਖਤਮ ਕਯੋਂ ਕੀਤਾ ਗਿਆ?

  • @harjapsingh5808
    @harjapsingh5808 3 года назад +5

    🙏🙏🙏🙏👍

  • @sikhwarrior1984
    @sikhwarrior1984 3 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਾਬਾ ਜੀ ਜਦੋਂ ਅਖੰਡ ਪਾਠ ਸਾਹਿਬ ਆਰੰਭ ਕੀਤਾਂ ਜਾਂਦਾ ਹੈ ਤੇ ਕਈ ਅਸਥਾਨਾਂ ਅਤੇ ਗੁਰੂਦੁਆਰਿਆਂ ਵਿੱਚ ਨਾਲ ਜਪੁਜੀ ਸਾਹਿਬ ਦੀ ਪੋਥੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ,
    ਇਸਦੀ ਮਰਿਆਦਾ ਬਾਰੇ ਵੀ ਦੱਸੋ ਜੀ

    • @gurjapsingh2641
      @gurjapsingh2641 3 года назад

      Isde 2 Matlab han
      1. Je main pathi nu neend aun lag jave tan japji sahib wala pathi usnu jaga sakda hai
      2. Je Main Pathi ton koi parn lage galti hundi hai tan japji sahib da paath us galti nu cover kar dinda hai

  • @jagtarsingh4161
    @jagtarsingh4161 3 года назад

    ll ਵਾਹਿਗੁਰੂ ਜੀ ਕਾ ਖਾਲਸਾ ll
    ll ਵਾਹਿਗੁਰੂ ਜੀ ਕੀ ਫਤਹਿ ਜੀ ll

    • @gianigurpreetsinghji
      @gianigurpreetsinghji  3 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harjitgodblessyoubajwa2676
    @harjitgodblessyoubajwa2676 3 года назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @ਅਕਾਲਹੀਅਕਾਲ-ਣ7ਫ

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਜੀ

  • @baljitkaur9310
    @baljitkaur9310 3 года назад +2

    thank you soo much for sharing this knowledge full video n correcting me as I was knowing that only 6 guru sahibs gurubani is writtn in shri guru granth sahib, this is very helpful video for enhancing my knowledge.🙏🙏🌷🌷🙏🙏

  • @dineshsinghrdas5125
    @dineshsinghrdas5125 2 года назад

    🙏🙏🙏🙏🙏🙏 waheyguruji ka khalsa waheguru Ji ki Fatehji 🙏🙏👍

  • @SehajJotSingh123
    @SehajJotSingh123 3 года назад

    Waheguru ji Waheguru ji Waheguru ji Waheguru ji Waheguru ji 🤲🤲🤲🤲🤲🤲🤲🤲🙏🙏🙏🙏🙏🙏🙏🙏🙏

  • @BALWINDERSINGH-xy5we
    @BALWINDERSINGH-xy5we 2 года назад

    Guru Granth Sahib ji ਤੋਂ ਹੁਕਮਨਾਮਾ ਲੈਣ ਦਾ ਪੁਰਾਣਾ ਸਿਧਾਂਤ ਕੀ ਹੈ, ਸਵੇਰੇ ਸ਼ਾਮ ਪ੍ਰਭਾਤ ਦੁਪਹਿਰ, ਰਾਤ ਨੂੰ, ਸੁੱਖ ਆਸਣ ਦੀ ਸੇਵਾ ਵੇਲੇ, ਅਲੱਗ ਅਲੱਗ ਸਮੇਂ ਕਿਸ ਤਰਾਂ ਹੁਕਮਨਾਮਾ ਸਾਹਿਬ ਲੈਣਾ ਚਾਹੀਦਾ ਹੈ, ਜਾਂ ਕਿਸ ਤਰ੍ਹਾਂ ਪੜਣਾ ਚਾਹੀਦਾ ਹੈ ।

    • @gianigurpreetsinghji
      @gianigurpreetsinghji  2 года назад +1

      ਇਸ ਬਾਰੇ ਵੀਡੀਓ ਏਸੇ ਚੈਨਲ ਤੇ ਹੈ ਦੇਖੋ

  • @SehajJotSingh123
    @SehajJotSingh123 3 года назад

    Waheguru ji sab da bhla kreo ji🤲🤲🙏🙏🙏🙏🙏
    Waheguru ji sanu hmesha poori zindgi hi aapne naam naal,pvitar gurbani naal te aapne pvitar charan kamla naal Jodi rkheyo ji 🤲🤲🤲🤲🙏🙏🙏🙏🙏🙏🙏🙏
    Baba ji meri mammi mere lei ek kudi labh rehi aa, Kirpa kro baba ji meri mammi nu cheti cheti noni noni jehi te smjhdar jehi kudi labh k dedo ji🤲🤲🤲🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ajaibsinghsandhu9925
    @ajaibsinghsandhu9925 3 года назад

    Waheguru aap ji da pla kre

  • @arungill1561
    @arungill1561 3 года назад

    Waheguru ji ka khalsa waheguru ji ki fateh 🙏🙏

    • @gianigurpreetsinghji
      @gianigurpreetsinghji  3 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ਦਾਸਅੰਮ੍ਰਿਤਪਾਲਸਿੰਘ

    🙏🏻🙏🏻🙏🏻🙏🏻

  • @jobanjitsingh6621
    @jobanjitsingh6621 3 года назад

    ਕਿਸ ਸਰੋਤ ਵਿਚੌਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਵੀਰ ਜੀ ਇਸ ਬਾਰੇ ਜਰੂਰ ਚਾਨਣਾ ਪਾਉਣ ਦੀ ਕਿਰਪਾ ਕਰੋ ਜੀ

    • @gianigurpreetsinghji
      @gianigurpreetsinghji  3 года назад

      ਸੰਪਰਦਾਈ ਸਟੀਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
      ਅਤੇ ਪੁਰਾਤਨ ਸਰੂਪ

  • @amandeepsingh2818
    @amandeepsingh2818 3 года назад +1

    🙏

  • @ms5535hf
    @ms5535hf Год назад

    Baba ji akal ustat di vyakha kro ji.

  • @narindersingh-gw4fp
    @narindersingh-gw4fp 3 года назад

    Giani ji eh Kehde bande Hun Jehde
    SATKAAR YOG
    ADB YOG
    SANMAAN YOG
    DHAN SRI GURU GRANTH SAHIB JI DI AMRIT ROOPI BANI NAAL CCHEDH CCHADH KARDE HUn
    TUSI BAHUT KEEMATI BACHAN KEETE HUN
    GURU GRANTH SAHIB JI DE PRITI ATTE GURU SAHIBAAN PRITI

  • @davinderkaur3485
    @davinderkaur3485 3 года назад +1

    🙏🙏🙏🙏🙏

  • @germanjeetsingh6093
    @germanjeetsingh6093 3 года назад

    🙏🏼🙏🏼🙏🏼🙏🏼🙏🏼

  • @harjeetsingh758
    @harjeetsingh758 3 года назад

    🙏🙏🙏🙏🙏🌹

  • @master-sq9dg
    @master-sq9dg Год назад

    Guru hargobind sahib ji di bani ketho to kethe tak hai veer ji guruji grant sahib ji vich . Matlab ji ohna ne 9 wara diya dhuniya chadwaiya ne kenne number andg upr ne wara

  • @surjeetsingh3847
    @surjeetsingh3847 3 года назад

    Bhai sab ji bhattan ate bhagat sahibana de vare vi jrur daseo ji waheguru ji

  • @singhr751
    @singhr751 3 года назад

    ❤️

  • @gurps6797
    @gurps6797 3 года назад +1

    Giani ji chorr sahib di seva kida krni hundi aa?

  • @amankhalsa7331
    @amankhalsa7331 Год назад +1

    Karpa ਕਰ ਕੇ ਦੱਸੋ ਭੱਟ ਕੌਣ ਹਨ ਕਿੰਨੇ ਹਨ ਕਿੰਨੇ ਭੱਟਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ

    • @gianigurpreetsinghji
      @gianigurpreetsinghji  Год назад

      ਏਸੇ ਚੈਨਲ ਤੇ ਵੀਡੀਓ ਮੌਜੂਦ ਹੈ

    • @amankhalsa7331
      @amankhalsa7331 Год назад

      @@gianigurpreetsinghji baba please vedio link duso

    • @gamingsquarestudios7968
      @gamingsquarestudios7968 Год назад

      ​​​@@gianigurpreetsinghjibaba ji main kite suneya hai ki guru har rai sahib ji ne vi koi salok mahalla satvaan nam di bani uchari si kirpa karke oss utte vi video banao.

  • @farmer545
    @farmer545 3 года назад

    ਗਿਆਨੀ ਜੀ ਭੱਟਾਂ ਦੀ ਬਾਣੀ ਬਾਬਤ ਵੀ ਜਾਣਕਾਰੀ ਸਾਂਝੀ ਕਰਿਓ🙏🙏

  • @gurjapsingh2641
    @gurjapsingh2641 3 года назад +6

    3 Gursikh? 4 Gursikh kyon kainde han fer?

    • @harisingh7759
      @harisingh7759 3 года назад +3

      Bhai Satta doom
      Bhai balwand Rai
      Baba sunder ji
      Bhai Mardana ji

    • @gianigurpreetsinghji
      @gianigurpreetsinghji  3 года назад +4

      ਭਾਈ ਮਰਦਾਨਾ ਜੀ ਦੀ ਬਾਣੀ ਬਾਰੇ ਕਈ ਸਿੰਘ ਭਾਵਨਾ ਅਧੀਨ ਕਹਿ ਦਿੰਦੇ ਹਨ
      ਪਰ ਸ਼ਬਦ (ਬਾਣੀ) ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਹਨ ।
      ਜੇ ਸਿਰਪਾਓ ਵੱਜੋਂ ਦੇਖੋਗੇ ਤਾਂ ਗਿਣਤੀ 4 ਨਹੀਂ ਫਿਰ 8 ਹੋ ਜਾਵੇਗੀ

    • @ManjitSingh-od6xe
      @ManjitSingh-od6xe 3 года назад

      @@gianigurpreetsinghji
      🙏🏼🌺

    • @gurjapsingh2641
      @gurjapsingh2641 3 года назад +1

      @@gianigurpreetsinghji Dassan layi Dhanwaad baba ji, Waheguru Ji🙏🙏

    • @harisingh7759
      @harisingh7759 3 года назад +3

      @@gianigurpreetsinghji ਗਿਆਨੀ ਜੀ ਸਾਨੂੰ ਚੰਗੀ ਤਰ੍ਹਾਂ ਸਮਝਾਉ ਜੀ ਸਿਰਪਾਉ ਵਾਲੀ ਸਮਝ ਨਹੀਂ ਲੱਗੀ

  • @amritkaur9718
    @amritkaur9718 3 года назад

    Bhaji mainu ni show ho reha number kise v video vch

    • @gianigurpreetsinghji
      @gianigurpreetsinghji  3 года назад +4

      ਭੈਣ ਜੀ ਸਾਰੀਆਂ ਵੀਡੀਓ ਦੇ ਹੇਠਲੇ ਪਾਸੇ ਨੰਬਰ ਲਿਖਿਆ ਹੋਇਆ ਹੈ 9878368936

  • @mrsingh6769
    @mrsingh6769 3 года назад

    Bhai sab g santheya slok saskriti video upload kro g

  • @pawandeepkaur8174
    @pawandeepkaur8174 2 года назад

    chupai sahib guru granth sahib vich hai?

    • @SK-bi7ds
      @SK-bi7ds 2 года назад

      Nahin uha dasam granth sahib de vich hai

  • @gurbanikaurkhalsa
    @gurbanikaurkhalsa 2 года назад

    Nawe saroopa vh kio nhi is trah baani darz waheguru ji ..fr is trah jina granth sahib vh baani chp rhi hai oh v nhi poori ki eh beadbi nhi hai k guru ji de baani de ...

  • @Baldevsinghkotli-ablu
    @Baldevsinghkotli-ablu 3 года назад +1

    ਹਰਗੋਬਿੰਦ ਪਾਤਸ਼ਾਹ ਦੀਆਂ ਉਹ ਧੁੰਨਾ ਕਿਹੜੀਆਂ ਹਨ ,ਇਹ ਵੀ ਚਾਨਣਾ ਪਾਓ ਗਿਆਨੀ ਜੀ.ਪੂਰੀ ਗੱਲ ਸਮਝਾਓ

    • @gianigurpreetsinghji
      @gianigurpreetsinghji  3 года назад +3

      ਵੈਟਸੇਪ ਮੈਸੇਜ ਕਰੋ ਭੇਜ ਦਿੰਦੇ ਹਾਂ

    • @gurjapsingh2641
      @gurjapsingh2641 3 года назад +4

      ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ
      ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ
      ਟੁੰਡੇ ਅਸ ਰਾਜੈ ਕੀ ਧੁਨੀ
      ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ
      ਲਲਾਂ ਬਹਲੀਮਾ ਕੀ ਧੁਨਿ
      ਜੋਧੈ ਵੀਰੈ ਪੂਰਬਾਣੀ ਕੀ ਧੁਨੀ
      ਰਾਇ ਮਹਮੇ ਹਸਨੇ ਕੀ ਧੁਨਿ
      ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ
      ਮੂਸੇ ਕੀ ਵਾਰ ਕੀ ਧੁਨੀ

  • @jassachahal7368
    @jassachahal7368 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ਸੁਖਚੈਨਸਿੰਘ-ਛ8ਝ
    @ਸੁਖਚੈਨਸਿੰਘ-ਛ8ਝ 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @gianigurpreetsinghji
      @gianigurpreetsinghji  3 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurudevsingh371
    @gurudevsingh371 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @gianigurpreetsinghji
      @gianigurpreetsinghji  3 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @swarnkaur250
    @swarnkaur250 3 года назад +1

    Waheguru ji

  • @ranjitsingh06
    @ranjitsingh06 3 года назад

    ਵਾਹਿਗੁਰੂ ਜੀ 🙏

  • @ManjeetKaur-pq2xk
    @ManjeetKaur-pq2xk 3 года назад +2

    Waheguruji 🙏

  • @AjitSingh-or6dh
    @AjitSingh-or6dh 2 года назад

    🙏🙏🙏🙏🙏

  • @inderpal3979
    @inderpal3979 3 года назад

    ਵਾਹਿਗੁਰੂ ਜੀ

  • @balvirsaini74
    @balvirsaini74 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @gianigurpreetsinghji
      @gianigurpreetsinghji  3 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @GURBANIGAAVAHBHAI
    @GURBANIGAAVAHBHAI 3 года назад +1

    Waheguruji

  • @parwinderkaur5904
    @parwinderkaur5904 3 года назад

    Waheguru ji 🙏

  • @navjotkaur3531
    @navjotkaur3531 2 года назад +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ 🙏🙏

    • @gianigurpreetsinghji
      @gianigurpreetsinghji  2 года назад +1

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

  • @messiind1065
    @messiind1065 3 года назад

    ਵਾਹਿਗੁਰੂ ਜੀ