Dictionary dificult words of Patwari -- ਪਟਵਾਰੀਅਾ ਵੱਲੋਂ ਵਰਤੇ ਜ਼ਾਦੇ ਅੌਖੇ ਸ਼ਬਦਾ ਦੇ ਅਰਥ

Поделиться
HTML-код
  • Опубликовано: 2 фев 2025

Комментарии • 47

  • @Sidhu-g4n
    @Sidhu-g4n 10 месяцев назад +1

    Sir ਪੁਰਾਣੀ ਜਮ੍ਹਾਂਬੰਦੀ ਵਿੱਚ ਆਏ ਸ਼ਬਦ ਬ ਜਾਤਰੀ ਨਿਸਫ ਤੋਂ ਕੀ ਭਾਵ ਹੈ ? ਦੱਸਣ ਦੀ ਕਿਰਪਾਲਤਾ ਕਰਨੀ ਜੀ

  • @MontyCyberCafe
    @MontyCyberCafe Год назад +1

    ਮਾਲ ਤੇ ਸਵਾਈ ਦਾ ਮਤਲਬ ਦੱਸੋ ਜੀ

  • @gurmeetbatth6855
    @gurmeetbatth6855 3 года назад +1

    Veer ji murabe bandi kdo hoe c koi veer das sakda

  • @mohindersingh9094
    @mohindersingh9094 10 месяцев назад +1

    Sir es the book print mil sakdi ha. Ya print kra dio. Payment lai lio

  • @Rohit-ke9jz
    @Rohit-ke9jz Год назад +1

    22 ji es di dictionary kitho mile gi

  • @preetbhinder751
    @preetbhinder751 5 лет назад +1

    ਬਹੁਤ ਜਾਣਕਾਰੀ ਦਿਤੀ ਸਾਰੀਆਂ ਛੇ ਵੀਡੀਓ ਰਾਂਹੀ .....ਆਪਣਾ ਨੰਬਰ ਹੀ send ਕਰ ਦੇਵੋ

  • @kewalkrishan494
    @kewalkrishan494 Год назад +1

    Mahil chaha da ki meaning hai

  • @sukhdandiwal199
    @sukhdandiwal199 4 года назад +2

    Veer ji pdf mil sakdi aa es di plzz

  • @sandeepsinghsandeep1696
    @sandeepsinghsandeep1696 4 года назад +1

    sir. ਹਿੱਸੇਦਾਰ ਜਾਂ ਹਿੱਸੇਦਾਰਾਨ ਸ਼ਬਦ ਵਿਚ ਕੋਈ ਅੰਤਰ ਹੁੰਦਾ ਹੈ, ਜਾਂ ਇੱਕੋ ਹੀ ਅਰਥ ਹੈ ।

  • @DilpreetBrar-lv7ny
    @DilpreetBrar-lv7ny 4 года назад

    Bhaji GIRDAWARI NAkAL di sarkari fees kini aa g , benti aa ji eh Karur dasyo

  • @MandeepSingh-ec4kc
    @MandeepSingh-ec4kc Год назад +1

    ਇਹ 1946 ਦੇ ਪੰਜਾਬ ਦੇ ਸ਼ਾਹ ਮੁੱਖੀ ਅਤੇ ਫਾਰਸੀ ਦੇ ਸ਼ਬਦ ਹਨ ਕਿਸਾਨਾਂ ਦੇ ਲੀਡਰ ਨੂੰ ਚਾਹੀਦਾ ਸਰਕਾਰ ਨੂੰ ਅਪੀਲ ਕਰੇ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ

  • @sukhchainkhetla4116
    @sukhchainkhetla4116 5 лет назад +2

    Sir ਇਸ ਸੰਬੰਧੀ ਜਾਣਕਾਰੀ ਲਈ ਕੋਈ ਕਿਤਾਬ ਹੈ? ਜੇਕਰ ਹੈ ਤਾਂ ਕਿਰਪਾ ਕਰਕੇ ਦੱਸੋ ਜੀ ।

  • @SurjitSingh-dq6cq
    @SurjitSingh-dq6cq 4 месяца назад

    ਮੁਬਲਿਗ ਦਾ ਅਰਥ ਦੱਸੋ ਜੀ

  • @sanjivkumar-yj5ov
    @sanjivkumar-yj5ov 3 года назад +1

    ਮਕਬੂਜ ਚਮਾਰਾ ਤੇ ਗੈਰਦਖਲੀਕਾਰ ਦਾ ਕਿ ਮਤਲਬ ਹੁੰਦਾ ਪਾਜੀ

  • @us_khara
    @us_khara Год назад +2

    Bro Pdf Sent Please

  • @upkarsingh7162
    @upkarsingh7162 5 лет назад +2

    Bhaji " bashara parta malkana bewja pita" ki matlab hai

  • @kaursingh9601
    @kaursingh9601 2 года назад +1

    ਕਸੋਟੀਅਨ ਜਮੀਨ ਦੀ ਗਿਰਦਾਵਰੀ ਕਿਵੇ ਕਰਾਈ ਜਾਦੀ ਹੇ ਦੱਸਨਾ ਜੀ

  • @rajveerrajveer1302
    @rajveerrajveer1302 2 года назад +1

    Veer g ਬਿੱਲਾਰਹਿਨ ਨੂੰ ਕੀ ਕਹਿੰਦੇ ਹਨ ਜੀ

  • @Risk952
    @Risk952 Год назад +1

    Bai ji pdf v kar do link ch ..

  • @Sidhu-g4n
    @Sidhu-g4n Год назад +1

    ਬਾਗੁਜਾਰ ਕਿਸਨੂੰ ਕਹਿੰਦੇ ਹਨ sir?

  • @mohindersingh9094
    @mohindersingh9094 10 месяцев назад +1

    Good information

  • @tarsemsingh71
    @tarsemsingh71 2 года назад +1

    ਕਜਜਾ ਕਾਸ਼ਤ ਕਿਸ ਨੂੰ ਕਹਿੰਦੇ ਹਨ

  • @rajbirsandhu3095
    @rajbirsandhu3095 5 лет назад +1

    ਸਰ ਅਵੱਲ ਮਾਰਫ਼ਤ ਮਤਲਬ ਦੱਸੋ

  • @NirmalSingh-je8pi
    @NirmalSingh-je8pi 5 лет назад +1

    Very good

  • @vickypanesar6519
    @vickypanesar6519 5 лет назад +1

    Good video

  • @dilpreet2113
    @dilpreet2113 7 месяцев назад

    ਰਾਹਿਨਾਨ da matlab ki hunda..?

  • @gurlal44
    @gurlal44 4 года назад +1

    ਬਾ ਗੁਜਾਰ ਕੀ ਹੁੰਦਾ?

  • @amrindermodelmaker5580
    @amrindermodelmaker5580 5 лет назад +1

    👍

  • @sardarsardar9813
    @sardarsardar9813 4 года назад +1

    ਸਰ ਜੀ 40/41 ਧਾਰਾ ਅਨੁਸਾਰ ਵਰਾਸਤ ਬਾਰੇ ਦੱਸੋ ਜੀ।।

  • @alltimebest8218
    @alltimebest8218 5 лет назад +1

    ਅਨੁਵਾਨ, ਮੁਤਕਿਲ , ਬਰੁਏ, ਹਾਲ, ਮਤਲਵ ਦੱਸੋ ਜੀ

    • @KNOWLEDGEABOUTPROPERTY
      @KNOWLEDGEABOUTPROPERTY  5 лет назад +2

      ਬਰੂੲੇ= ਰਾਹੀਂ
      ਹਾਲ =ਮੌਜੂਦਾ
      ਅਨੁਵਾਨ=ਵਿਸ਼ਾ
      ਮੁੰਤਕਿਲਾ=ਵਿੱਚੋ ਹਿੱਸਾ

  • @rajeshkgrover5089
    @rajeshkgrover5089 4 года назад +1

    Itfakia da arth galat h vdo vich

  • @gsrmusic6726
    @gsrmusic6726 4 года назад +1

    Nbr deo y

  • @punjabilyrics7426
    @punjabilyrics7426 5 лет назад +1

    ਗੋਸ਼ਾ ਕੀ ਹੁੰਦਾ ਹੈ?