ਜਦੋਂ ਜ਼ਮੀਨ ਤੇ 20 ਸਾਲ ਤੋਂ ਕਬਜਾ ਹੋਵੇ ਆਪਣੇ ਨਾਂ ਤੇ ਮਲਕੀਅਤ ਕਿਵੇਂ ਲੈ ਸਕਦੇ ਹਾਂ ?

Поделиться
HTML-код
  • Опубликовано: 12 дек 2024

Комментарии • 24

  • @karmjitmaan322
    @karmjitmaan322 2 месяца назад

    ਬਹੁਤ ਬਹੁਤ ਧੰਨਵਾਦ

  • @GurwinderSingh-ys7ig
    @GurwinderSingh-ys7ig Год назад +1

    Thanks for this information brother

  • @advocateprabhjotsingh356
    @advocateprabhjotsingh356  Год назад

    youtube.com/@sukhpreetsingh4178?si=fhTkFYN7SrQN2uLD sukhpreet ff subscribe

  • @gurwindernagra3783
    @gurwindernagra3783 Год назад

    Very nice bro

  • @sukhpreetfactofficial1666
    @sukhpreetfactofficial1666 Год назад

    Nice video bro

  • @jassbir1363
    @jassbir1363 19 дней назад

    Ssa advocate sahib ji
    ਕੀ ਲਾਲ ਲਕੀਰ ਦੇ ਅੰਦਰਲੀ property ਨੂੰ ਆਪਣੇ ਨਾਂ ਕਿਵੇਂ ਤਬਦੀਲ ਕਰਵਾਇਆਂ ਜਾਵੇ ਜੀ ?
    ਲਾਲ ਲਕੀਰ ਦੇ ਅੰਦਰਲੀ property ਹੈ ਵੀ ਦਾਦੇਲਾਈਂ ਹੈ ਜੀ , ਆਪਣੇ ਨਾਂ ਕਿਵੇਂ ਤਬਦੀਲ ਕਰਵਾਈ ਜਾਵੇ ਜੀ ?
    Please reply 🙏🏻
    Js usa

  • @sarlifarming1313
    @sarlifarming1313 4 дня назад

    ਸਰ ਜੀ ਸਾਨੂੰ ਜਮੀਨ ਵੰਡ ਵੇਲੇ 4 ਕਨਾਲਾ ਵੱਧ ਮਿਲੀ ਸੀ ਕਿਉ ਕਿ ਸਾਡੀ ਜਮੀਨ ਉੱਚੀ ਨੀਵੀ ਹੈ ਪੱਧਰੀ ਨਹੀ। ਜਮੀਨ ਮੂੰਹ ਜੁਬਾਨੀ ਵੱਧ ਦਿੱਤੀ ਹੈ 1976 ਤੋਂ ਹੈ। ੳਦੋ ਤੋਂ ਸਾਡੇ ਕੋਲ ਵਗ ਰਹੀ ਹੈ। ਸਾਡੇ ਨਾਮ ਕਿਵੇ ਹੋ ਸਕਦੀ ਹੈ।

  • @harpreetsandhu3158
    @harpreetsandhu3158 3 месяца назад

    ਮੇਰੇ ਡੈਡੀ ਨੇ
    1994ਵਿਚ ਜ਼ਮੀਨ ਗਹਿਣੇ ਲਈ ਸੀ ਹੁਣ ਤੱਕ ਗਹਿਣੇ ਆ ਕਬਜਾ ਸਾਡਾ ਏ ਪਰ ਓਨੇ ਆਪਣੀ ਜਮੀਨ rajsister ਵਸੀਅਤ ਆਪਣੇ ਪੋਤੇ ਨਾਮ ਕੀਤੀ ਆ 2002ਵਿਚ ਪਰ ਅਸੀਂ ਜ਼ਮੀਨ ਦਿਆਂ ਇੰਤਕਾਲ 2023ਵਿਚ ਕਰਵਾ ਲਿਆ ਆਪਣੇ ਨਾ ਜਬਾਨੀ ਵਸੀਅਤ ਲੇਖ ਕੇ ਪਰ ਜਮੀਨ NRI ਦੀ ਏ ਹੁਣ ਆ ਕੇ o ਜ਼ਮੀਨ ਛੱਡ ਵਾ ਸਕਦੇ ਨੇ ਸਾਡੇ ਕੋਲੋਂ ਉਸ ਦੇ ਪੋਤੇਰੇ

  • @harjindersinghbhatti635
    @harjindersinghbhatti635 Год назад

    Sir Jalandhar ਵਿੱਚ ਜੌ ਹੋਇਆ ਲੋਕ 50ਸਾਲਾ ਤੋਂ ਰਹਿ ਰਹੇ ਸੀ ਪਰ ਫਿਰ ਵੀ ਲੋਕਾ ਦੇ ਘਰ ਢਾਹ ਦਿੱਤੇ ਸੀ

  • @AjmerSingh-xg1ft
    @AjmerSingh-xg1ft Год назад

    ਕਿਹੜੀ ਅਦਾਲਤ ਵਿਚ ਕੇਸ ਲਾਉਣਾ ਚਾਹੀਦਾ ਹੈ ਜੀ

  • @VarinderSidhu-li7mo
    @VarinderSidhu-li7mo 16 дней назад

    ਗੱਲ ਕਰਨੀ ਵੀਰ ਨੰਬਰ ਭੇਜ ਣਾ

  • @Bhullarak-k6f
    @Bhullarak-k6f 2 месяца назад

    Hi

  • @GYM-FITNESS.890
    @GYM-FITNESS.890 Год назад

    ਸਤਿ ਸ਼੍ਰੀ ਅਕਾਲ ਜੀ
    ਸ੍ਰ ਜੇਕਰ ਸਮਾਂ 20 ਤੋਂ ਉੱਪਰ ਹੋ ਜਾਵੇ ਤਾਂ ਕਰ ਸਕਦੇ ਹਾਂ

  • @rajpalsingh-sj7fj
    @rajpalsingh-sj7fj Год назад

    Father de property te putter da hak hai j nahi

  • @manigrewal7015
    @manigrewal7015 3 месяца назад

    You number sir g

  • @gurwindernagra3783
    @gurwindernagra3783 Год назад

    Very nice bro

  • @ManpreetSingh-rb5ny
    @ManpreetSingh-rb5ny Год назад

    Nice video bro