Babbu Maan - Laangha (Corridor) B/W INDIA & PAKISTAN - Official Video

Поделиться
HTML-код
  • Опубликовано: 4 окт 2024
  • Song - Laangha (Corridor)
    Singer / Lyrics / Music - Babbu Maan
    Director - Amitoj Mann
    Editor - Harper Gahunia
    DOP - Mithun Gangopadhy
    Producer - Munish Sharma
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

Комментарии • 12 тыс.

  • @Dimpleladhar369
    @Dimpleladhar369 4 года назад +304

    ਅਸਲ ਵਿਚ ਏਹ level ਹੈ,
    ਬੱਬੂ ਮਾਨ ਦਾ
    ਦੇ ਇਹ ਗੀਤ ਵਧੀਆ ਲੱਗਾ ਤਾਂ ਲਾਇਕ ਕਰੋ
    ਦੋਸਤੋ ਆਪਣੇ ਵੀਰ ਦੇ Channel ਨੂੰ ਵੀ Support ਕਰਦੋ

  • @sk-ww5ez
    @sk-ww5ez 4 года назад +288

    ਨਫਰਤ ਹਿੰਸਾ ਜਾਤ ਪਾਤ ਨੂੰ ਪੈਰਾਂ ਥੱਲੇ ਰੋਲ਼ ਦਿਓ
    ਮੈਂ ਬੋਲਦੈਂ ਅੱਲ੍ਹਾ ਅੱਲ੍ਹਾ ਤੁਸੀਂ ਵਾਹਿਗੁਰੂ ਬੋਲ ਦਿਓ🙇🙇 ਅੱਜ ਦੀ ਲੋੜ ❤

  • @manpreetatwal8348
    @manpreetatwal8348 4 года назад +275

    ਫੇਸਬੁੱਕ ਤੇ ਇੰਨਸਟਾ ਦਾ ਕੋਈ
    ਸ਼ੌਕ ਨਹੀ ਬੱਸ ਮਾਨਾ ਤੇਰੇ ਲਈ ਹੀ
    ਚਲਾਉਣੇ ਆ ਕਈ ਵਾਰ ਦਿੱਲ ਨੂੰ ਬੜੀ
    ਖੁਸੀ਼ ਮਿਲਦੀ ਏ ਕੇ ਮਾਨਾ ਅਸੀ ਵੀ
    ਤੇਰੇ ਫੈਨ ਕਹਾਉਣੇ ਆ।
    #Atwal
    #Babbumaan

  • @Nishansingh-ri4jo
    @Nishansingh-ri4jo 4 года назад +151

    ਛੱਡਿਆ ਨਹੀਂ ਕੋਈ ਵਿਸ਼ਾ ਸਾਰੇ ਹੀ ਗਾ ਦਿੱਤੇ। Babbu maan 💯💯

  • @maansaab3205
    @maansaab3205 4 года назад +107

    ਪਾਗਲ ਲੋਕੀ ਕਿੱਥੇ ਜਾਨਣ ਇਹਦੀ ਸੋਚ ਦਾ ਘੇਰਾ ✍️
    ਕਆ ਗਾਇਆ ਮਾਨ ਸਾਬ ਤੁਹਾਡੀ ਕੋਈ ਰੀਸ ਨਹੀਂ 🙏❤️

    • @punjabimultiple5076
      @punjabimultiple5076 4 года назад +1

      ਪਾਗ਼ਲ ਲੋਕੀਂ ਕਿਥੇ ਜਾਨਣ (ਇਹਦੀ) ਸੋਚ ਦਾ ਘੇਹਰਾ
      ਬੇ ਰੰਗਾ ਏਹ ਬੇ ਰੂਪਾ ਏਹ
      ਬਾਣੀ ਜੋ ਫਰਮਾਇਆ ਹੈ
      ਸੱਚ ਨੂੰ ਲੋਕੀਂ ਬਹੁਤ ਘੱਟ ਜਾਣਦੇ ਨੇ
      ਸੱਚ ਦੀ ਪਹਿਚਾਣ ਕਰ ਲਵੋ

  • @akashdeepsingh4244
    @akashdeepsingh4244 4 года назад +69

    *ਬਾਗੇ ਆਲੇ ਬਾਡਰ ਦੇ ਉਸਤਾਦ ਜੀ ਦਾ ਅਖਾੜਾ ਹੋਵੇ ਦੋਵੇ 🇮🇳🇵🇰ਦੋਵੇ ਪੰਜਾਬ ਦੇ ਜੁਵਾਨ ਇਕੱਠੇ ਹੋਣ ਤਾਂ*
    #babbumaan #legend#bestsinger

  • @gurmeet643
    @gurmeet643 4 года назад +225

    ਸੁੱਤਾ ਪਿਆ ਪੰਜਾਬ ਜਗਾਤਾ ਉਸਤਾਦ ਜੀ ਨੇ 👑👑👑👑❤️❤️❤️

  • @Prince-je9hn
    @Prince-je9hn 3 года назад +6

    ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..ਬੁਹਤ ਪਿਆਰ ਵੀਰ ..ਏਦਾਂ ਦੇ ਲਿਖਾਰੀ ਹੋਣ ਤਾ ਸੁਣਨ ਵਾਲਿਆਂ ਦਾ ਫਰਜ਼ ਬਣਦਾ ਕੇ ਵੱਧ ਤੋਂ ਵੱਧ ਲੋਕਾਂ ਤੱਕ ਪੁਹੰਚਦਾ ਹੋਣਾ ਚਾਹੀਦਾ ..orignal ਲਿੰਕ share ਕਰਨਾ ਚਾਹੀਦਾ

  • @beimaan_sukh
    @beimaan_sukh 4 года назад +100

    ਇੱਕ ਵੱਖਰਾ ਫਿਤੂਰ ਹੁੰਦਾ ਬਾਜ਼ ਦੀ ਉਡਾਣ ਚ,
    ਬੱਬੂ ਮਾਨ*ਜਿਹਾ ਕੋਈ ਪੈਦਾ ਹੋਇਆ ਨੀ ਜਹਾਨ ਚ|

  • @gkaudio7149
    @gkaudio7149 4 года назад +47

    ਪਾਗਲ ਲੋਕੀਂ ਕਿੱਥੇ ਜਾਨਣ ਬੱਬੂ ਮਾਨ ਬਾਈ ਦੀ ਸੋਚ ਦਾ ਘੇਰਾ
    Lv u ustad g jeonde wasdre rho

  • @simarjitdhaliwal5681
    @simarjitdhaliwal5681 4 года назад +69

    ਵਾਹ ਓਏ ਮਾਨਾ salute ਆ ਜੱਟਾ ਬਾਬਾ ਨਾਨਕ ਚੜ੍ਹਦੀ ਕਲਾ ਚ ਰੱਖੇ ਤੈਨੂੰ
    ਮਾਨ ਇਕ ਈ ਆ ਤੇ ਇਕ ਈ ਰਹਿਣਾ

  • @MandeepSingh-vf3jz
    @MandeepSingh-vf3jz 2 года назад +32

    ਬੜਾ ਸਕੂਨ ਮਿਲਿਆ ਗਾਣਾ ਸੁਣ ਕੇ ❤️❤️❤️❤️ ਲਵ ਯੂ ਅਸਤਾਦ ਜੀ

  • @Avhisandhu
    @Avhisandhu 4 года назад +48

    ਤੇਰੀ ਸਿਫਤ ਚ ਕੁਝ ਬੋਲਾ ,,ਮੇ ਐਨੇ ਜੋਗਾ ਨਹੀਂ ਮਾਨਾਂ,,
    ਤੇਰੀ ਲਿਖਤ ਨੇ ਦਿਲ ਵਿਚ ਘਰ ਕਰਲਿਆ , ਹੁਣ ਨਹੀਂ ਨਿਕਲਦਾ ਬੇਈਮਾਨਾਂ,,, love you ustaad ji ♥️

  • @jassirai8438
    @jassirai8438 4 года назад +112

    ਮਾਨ ਸਾਬ ਜਿਊਂਦਾ ਰੇ
    ਤੇਰੀ ਸੋਚ ਨੂੰ ਸਲਾਮ ਕਰਦੇ ਆ
    🇮🇳❤️🇵🇰🤝🙏🏻

  • @ਦੀਪਸਿੰਘ-ਢ3ਬ
    @ਦੀਪਸਿੰਘ-ਢ3ਬ 4 года назад +139

    2020 ਦੇ ਸਾਲ ਦਾ ਬਹੁਤ ਸੋਹਣਾ ਆਗਾਜ ਕਿਤਾ ਮਾਨ ਸਾਹਬ ਨੇ...... ਸਿਆੱਣੇ ਕਹਿੰਦੇ ਹੁੰਦੇ ਆ ਕੇ (ਬੋਹੜ )ਬੋਹੜ ਹੀ ਹੁੰਦਾ ... ਭਾਵੇ ਲੱਖ ਸ਼ਲਾਰੂ ਚਾਰ ਗਾਣਿਆ ਤੇ ਕਾਮਯਾਬੀ ਦੱਸੀ ਜਾੱਣ ਪਰ ਅਸਲ ਚ ਲੋਕਾ ਦੇ ਦਿਲਾ ਚ ਅਰਸ਼ਾਂ ਤੋ ਰਹਿੱਣਾ ਹੀ Legend ਅਖਵਾਉਂਦਾ

  • @nobimalik
    @nobimalik 3 года назад +35

    ♡♡♡ love from Punjab, Pakistan
    Allah hoo!
    Wahe guru!

  • @aftabgujjar993
    @aftabgujjar993 4 года назад +100

    Punjab vch babu maan jya singer Na hai aur na e koi ho skda a love u veere from Pakistan

    • @jask9360
      @jask9360 3 года назад +2

      right

    • @kayrecord4333
      @kayrecord4333 2 года назад +1

      Sai gall bhai g love you ustad babbu maan sab g from pakistan

  • @aamirkhanniaxi
    @aamirkhanniaxi 4 года назад +89

    lo g sardar ji asi bol dita WAHAY GURU (واہے گرو) ❤️❤️❤️
    sardar g tuhady wasty saray langy e khol jan gy WAHAY GURU DI KIRPA NAAL ❤️❤️❤️

  • @ਜਸਦੀਪਟਰੱਕਾਵਾਲਾਜਸਦੀਪਟਰੱਕਾਵਾਲਾ

    ਮਾਨ ਦਾ ਕੀ ਐ ਨੰਗ‌ ਮਲੱਗ ਏ ਚੱਕਵਾਂ ਏਦਾਂ ਡੇਰਾ ਪਾਗ਼ਲ ਲੋਕੀ ਕਿੱਥੇ ਜਾਨਣ ਏਦੀ ਸੋਚ ਦਾ ਘੇਰਾ

  • @Ravindersingh-el4rk
    @Ravindersingh-el4rk Год назад +4

    ਦੋ ਮੁਲਕਾਂ ਦੇ ਪਿਆਰ ਦਾ ਗੀਤ ਆ।ਬਹੁਤ ਸੋਹਣਾ ਗੀਤ ਤੇ ਵੀਡਿਓ ਆ।ਨਹੀਂ ਰੀਸਾਂ ਮਾਨ ਦੀਆਂ ।🥰🥰🥰

  • @Behl__42
    @Behl__42 4 года назад +189

    ਗਾਰਗੀ ਜੀ (ਲੇਖਕ)ਨੇ ਲਿਖਿਆ ਹੈ ਕਿ ਪ੍ਰਸਿੱਧ 💯💯 ਹੋਣ ਤੇ ਮਹਾਨ ਹੋਣ ਚ ਬਹੁਤ ਫਰਕ ਹੁੰਦਾ!!🤔
    ਬਾਕੀ ਗਾਇਕ ਜਦੋ ਪ੍ਰਸਿੱਧ ਹੋਣਗੇ☑️💯
    ਬੱਬੂ ਮਾਨ ਜੀ ਓਸ ਵਖਤ ਮਹਾਨ ਹੋਣਗੇ!!💓💯☑️🙏👍

  • @dstalanian
    @dstalanian 4 года назад +25

    ਵਾਹ ਵਾਹ ਵਾਹ ਬਹੁਤ ਕਮਾਲ
    ਸਕੂਲ ਪੜ੍ਹਦੇ ਸਮੇਂ ਪਹਲੀ ਵਾਰ ਬੱਬੂ ਮਾਨ ਨੂੰ ਬਸੀ ਪਠਾਣਾਂ ਰੰਮੀ ਗੋਹ ਵਾਲਾ ਯਾਦਗਾਰ ਮੇਲੇ ਵਿਚ ਸੁਣਿਆ ਤੇ ਐਵੇਂ ਲੱਗਿਆ ਜਿਵੇਂ ਦੁਨੀਆ ਰੁਕ ਗਈ ਉਸ ਸਮੇਂ ਨੂੰ ਮੈਂ ਕਦੇ ਵੀ ਭੁੱਲ ਨਹੀਂ ਸਕਦਾ। ਮਾਨ ਸਾਹਬ ਦੇ ਸਟੇਜ ਤੇ ਆਉਣ ਤੋ ਪਹਿਲਾ ਐਨਾ ਸ਼ੋਰ ਸ਼ਰਾਬਾ ਸੀ ਪਰ ਜਦੋਂ "ਸੱਜਣ ਰੁਮਾਲ ਦੇ ਗਿਆ" ਗਾਇਆ ਤਾ ਐਵੇਂ ਲੱਗਿਆ ਜਿਵੇਂ ਖਾੜੇ ਵਿਚ ਕੋਈ ਹੈ ਹੀ ਨਹੀਂ, ਐਨਾ ਸੰਨਾਟਾ ਬਸ ਕਮਾਲ ਹੀ ਸੀ। ਮੈਨੂੰ ਨਹੀਂ ਪਤਾ ਸੀ ਕੇ ਮਾਨ ਸਾਹਬ ਹਾਲੇ ਨਵੇਂ ਨੇ ਇਸ ਲਈ ਮੈਂ ਸਰਹਿੰਦ ਬਸੀ ਮਾਨ ਸਾਹਬ ਦੇ ਗਾਣੇ ਦੇ ਬੋਲ ਦਸ ਕੇ ਕੈਸੇਟ ਬਹੁਤ ਲੱਬੀ ਪਰ ਕਿੱਥੇ ਮਿਲਣੀ ਸੀ ਅਤੇ ਫੇਰ ਜਦੋਂ ਕੁਝ ਸਾਲਾਂ ਬਾਅਦ ਨੀਂਦਰਾਂ ਆਈ ਤਾ ਮਾਰਕੀਟ ਵਿੱਚ ਅੱਗ ਲਾ ਗਈ।
    "ਧਰਮਿੰਦਰ ਸਿੰਘ ਤਲਾਣੀਆਂ"

    • @gopikahlon4087
      @gopikahlon4087 2 года назад

      ਵੀਰ ਜੀ ਕਿਹੜੀ ਸੰਨ ਦੀ ਗੱਲ ਆ

  • @paulpaul1307
    @paulpaul1307 4 года назад +545

    ਕਿ ਸਿਰਫ ਮਾਨ ਸਾਹਿਬ ਨੇ ਹੀ ਠੇਕਾ ਲਿਆ ਆ, ਦੋ ਮੁੱਲਖਾ ਨੂੰ ਜੋੜਨ ਤੇ ਗੱਲ ਕਰਨ ਦਾ, ਗੋਲੀਆ ਬੰਦੂਕਾਂ ਵਾਲਿਆ ਨੂੰ ਵੀ ਕਹੋ ਕੋਈ ਅਜਿਹਾ ਗੀਤ ਕਰਨ ਲਈ 🙏lv u maan Saab g 💕

    • @9133waale
      @9133waale 4 года назад +35

      ਹਰ ਕੋੲੀ ਮਾਨ ਸਾਬ ਨੀ ਬਣ ਸਕਦਾ ਵੀਰ.....ਲੰਡੂ ਸਿੰਗਰ ਗੋਲੀਅਾਂ ਵਾਲੇ ਹੀ ਗਾ ਸਕਦੇ ਅਾ..

    • @nishukamboj5424
      @nishukamboj5424 4 года назад +24

      ਉਨ੍ਹਾਂ ਨੂੰ ਏਨੀ ਅਕਲ ਕਿੱਥੇ ਵੀਰ

    • @NerdRanjit
      @NerdRanjit 4 года назад +23

      Oh kehnde religious songs nal sanu jyada kmai nai hundi

    • @aworld6672
      @aworld6672 4 года назад +10

      Right

    • @loveneetsingh4071
      @loveneetsingh4071 4 года назад +8

      Very true said

  • @angrejrangian7650
    @angrejrangian7650 2 года назад +6

    ਚੜ੍ਹਦੇ ਤੇ ਲਹਿੰਦੇ ਪੰਜਾਬ ਵਾਲੇ ਹਾਜ਼ਰੀ ਲਵਾਓ 🇮🇳🇮🇳🇵🇰🇵🇰🇵🇰

  • @breezapunjabmusic4086
    @breezapunjabmusic4086 4 года назад +320

    ਕਿੱਥੇ ਘੋੜਾ , ਤੇ ਕਿੱਥੇ ਖੱਚਰ
    ਕਿੱਥੇ ਮੇਖ਼ , ਤੇ ਕਿੱਥੇ ਪੱਚਰ। ਬਾਵਾ
    ਮਾਨ ਸਾਬ ਦੀ ਵੀਡੀਓ ਪਹਿਲਾਂ ਬੇਬੇ ਨੂੰ ਵਿਖਾਈ
    ਮਾਤਾ ਖੁਸ਼ ਹੋ ਗੲੀ ਕਹਿੰਦੀ ਤਾਹੀਂ ਪਾਗਲ ਓ ਤੁਸੀਂ ਬੱਬੂ ਪਿੱਛੇ। ਲਵ ਯੂ ਬਾਈ

  • @kplrathee
    @kplrathee 4 года назад +88

    इस सदी के महान गायक बब्बू मान ओर 1 महान इंशान को राम राम सत श्री अकाल 🙏🙏🙏🙏

  • @amarmaanrakhra278
    @amarmaanrakhra278 4 года назад +25

    ਐਵੇਂ ਨੀ ਦੂਨੀਆਂ ਉਸਤਾਦ ਕਹਿਦੀ
    ਵਾਹਿਗੁਰੂ ਮਿਹਰ ਕਰੇ ਜੀ

  • @kamaljitjassar3123
    @kamaljitjassar3123 3 года назад +14

    Mera baba Nanak Dev ji,Mere bete Eh gana Ga ke mardian vich bhee Roòh phook diti ,Teri Bebe from UK. AWESOME.WAHEGURU JI.kash Babbu putter tere Darshan ho jaan is janam vich.

    • @kayrecord4333
      @kayrecord4333 2 года назад

      Bebe baba g kirpa kro ustad g de darshan tanu jarur hon ga agar baba g na chaiya

  • @Romanpreet786
    @Romanpreet786 4 года назад +1184

    ਜਿਨੂੰ ਲੰਘਾ ਖੁੱਲਣ ਤੇ ਖੁਸ਼ੀ ਹੋਈ ਹੈ ਉਹ ਲਾਈਕ ਕਰੋ♥️♥️♥️👇
    👍👍👍👍👍

    • @MalhiPB06fram
      @MalhiPB06fram 4 года назад +9

      verr ਖੁਸ਼ੀ ਤਾਂ ਹੋਈ ਏ । ਜਿਨ੍ਹਾਂ ਮਾਵਾਂ ਦੇ ਪੁੱਤ(foji)ਸਹਿਦ ਹੋਏ ਉਨ੍ਹਾਂ ਮਾਵਾਂ ਨੂੰ ਖੁਸ਼ੀ ਹੋਵੇਗੀ ।

    • @masoomkifansahotagirl7093
      @masoomkifansahotagirl7093 4 года назад +3

      लांघा ki hunda a??😐😐

    • @noorpachranga7192
      @noorpachranga7192 4 года назад

      @@masoomkifansahotagirl7093 hlo

    • @noorpachranga7192
      @noorpachranga7192 4 года назад

      @@masoomkifansahotagirl7093 😊😊😊

    • @masoomkifansahotagirl7093
      @masoomkifansahotagirl7093 4 года назад

      @@noorpachranga7192
      Hji

  • @mani4382
    @mani4382 4 года назад +76

    ਨਫ਼ਰਤ ਹਿੰਸਾ ਜਾਤ ਪਾਤ ਨੂੰ ਪੈਰਾਂ ਥੱਲੇ ਰੋਲ ਦਿਓ ❤❤❤❤❤🙏

  • @everyonestudio7496
    @everyonestudio7496 4 года назад +173

    ਬਾੲੀ ਜੀ ਹੱਥ ਜੋੜ🙏 ਕੇ ਬੇਨਤੀ ਅਾ,,,
    ਵਾਧੀਅਾ ਗਾਣਿਅਾ ਨੂੰ ਵੱਧ ਤੋ ਵੱਧ Share ਕਰੋ,,
    ਜਿਵੇ BABBU MAAN ਨੇ ਅਾ ਗੀਤ ਗਾੲਿਅਾ,,,
    ਬਾਕੀ ਗੰਦ ਮਦ ਤਾ ਸਾਰੇ ਗਾਓਦੇ ਅਾ,,,,
    ਦਿਲੋ ਧੰਨਵਾਦ ਅਾ🙏🙏

    • @Gumnam_bande
      @Gumnam_bande 4 года назад

      Pehla dabbu maan v goda c

    • @lachhmansingh6392
      @lachhmansingh6392 4 года назад

      Gnd ta dabu ny v gaya phla ek gana eny hun dhrmic gata koi bdi gl ni

    • @everyonestudio7496
      @everyonestudio7496 4 года назад

      ਬਾੲੀ ਮੇਰਾ ਕਹਿਣ ਦਾ ਮਤਲਬ ੲੇ ਅਾ,,,
      ਕਿ ਵਧੀਅਾ ਗਾਣਿਅਾ ਨੂੰ ਵੱਧ Share ਕਰੋ,,
      ਚਾਹਿ ਕੋੲੀ ਵੀ ਗਾੲਿਕ ਹੋਵੇ,,,,
      ਧੰਨਵਾਦ🙏🙏🙏🙏

  • @kashmiriboypropakistani5656
    @kashmiriboypropakistani5656 3 года назад +177

    Am Muslim From Pak Punjab 🇵🇰
    Wahy Guru 🙏🙏🙏

  • @sanambains5713
    @sanambains5713 4 года назад +36

    ਅਸੀ ਭੇਜੀਏ ਰਵਿਦਾਸ ਜੀ ਤੁਸੀ ਭੇਜ ਦਿਓ ਬੁੱਲਾ ,
    ਕੱਠੇ ਬਹਿ ਕੇ ਲਾਈਏ ਫੁੱਲਕੇ ਸਾਂਝਾ ਹੋ ਜੇ ਚੁੱਲਾ ,
    Maan saab eh nhi aya video chh🥰
    Bki video both sohni a 😍😍

  • @Fitness_goal201
    @Fitness_goal201 4 года назад +46

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ DHAN CHAR SHAHIBJADDE DHAN DHAN SHRI GURU GOBIND SINGH JI MAHARAJ 🙏🙏 ਵਾਹਿਗੁਰੂ ਜੀ 🙏💓

  • @jagjitsingh3409
    @jagjitsingh3409 4 года назад +240

    ਫੇਵਿਕੋਲ ਜਿਹਾ ਕੋਈ ਜੋੜ ਨਹੀ
    ਬੱਬੁ ਮਾਨ ਦਾ ਕੋਈ ਤੋੜ ਨਹੀ
    ਸਾਨੁੰ ਇਕੋ ਮਾਨ ਕਰੋੜਾ ਅਰਬਾ ਜਿਹਾ
    ਬਾਕੀ ਲੰਡੁੰਆ ਦੀ ਕੋਈ ਲੋੜ ਨਹੀ

  • @zaidigujjar4553
    @zaidigujjar4553 3 года назад +7

    Babu maan shahzada ,asi jadon apne chilhood ch jana hoye ty babu maan dy ganay sunane aan.pak punjab

  • @tamkoudiwala1493
    @tamkoudiwala1493 4 года назад +55

    ਕੋਈ ਰੀਸ ਨੀ ਕਰ ਸਕਦਾ ਮਾਨ ਸਾਬ ਦੀ love you mann saab ❣️❣️❣️

  • @sukhjeetchahal9236
    @sukhjeetchahal9236 4 года назад +38

    ਲੱਲੀ ਛੱਲੀ ਦੀ ਸੋਚ ਕਿੱਥੇ ਖਤਮ ਹੁੰਦੀ ਅਾ ੳੁੱਥੇ ਸਾਡੇ ਅਾਲੇ ਸ਼ੁਰੂ ਹੁੰਦੀ ਅਾ

  • @DilrajgillCricLove
    @DilrajgillCricLove 4 года назад +74

    Apni Jaan
    Khant Wala Maan ❤️
    #Pind Pehra Lgda Ton E Pakke Sache Fan Aaapa Maan Saab De ❤️

  • @karmjeetkuar
    @karmjeetkuar 10 месяцев назад +2

    ਤੱਕੜੀ ਧਰਕੇ ਬਾਬੇ ਵਾਲ਼ੀ ਤੇਰਾਂ ਤੇਰਾਂ ਤੋਲ ਦਿਓ, ਮੈਂ ਬੋਲਦਾ ਅੱਲ੍ਹਾ ਹੂੰ 🤲 ਤੇ ਤੁਸੀਂ ਵਾਹਿਗੁਰੂ 🙏 ਬੋਲ ਦਿਓ🤲🙏

  • @kulwinderdhillon222
    @kulwinderdhillon222 4 года назад +34

    ਬਹੁਤ ਸੋਹਣਾ ਗੀਤ ਲਿਖਿਆ ਉਸਤਾਦ ਨੇ End karta, love you bai

  • @sukhjeetchahal9236
    @sukhjeetchahal9236 4 года назад +29

    ਸਹੀ ਗੱਲ ਅਾ ਬਾੲੀ ਪਾਗਲ ਲੋਕ ਕੀ ਜਾਣਦੇ ਅਾ ਤੇਰੀ ਸੋਚ ਦਾ ਘੇਰਾ

  • @ursmahakdeep9484
    @ursmahakdeep9484 4 года назад +202

    ਕੋਣ ਕੋਣ ਚਾਹੁੰਦਾ ਹੈ ਕਿ ਇਹ ਗਾਣਾ trending vich ਆਵੇ
    ✍️✍️✍️✍️✍️👍👍👍👍👌👌

    • @hellcatgaming4631
      @hellcatgaming4631 4 года назад +1

      suva 1 te hou bro

    • @Gursaini0007
      @Gursaini0007 4 года назад +2

      Bai ji kal pkk trending Ch dikho gya tuhanu Dekh Lao swera uth ka

    • @Rajpreet816
      @Rajpreet816 4 года назад +1

      Auna v chahida bhut wdhia song aa....Suport kro sare dab ke.

  • @zikziki5504
    @zikziki5504 3 года назад +20

    ❤️ Love uh Babu G 🇵🇰
    Big LovE Punjabi( Kesan Respect ❤️💯

  • @attiboom6794
    @attiboom6794 4 года назад +167

    Subhan Allah Most most Beautiful❤ Loving Song.. WaheGuru WaheGuru Ji Lo Ji Asi V boldeta Ji..💖 mohabat or Aman ki Jaga Pakistan 🇵🇰

    • @kaurg3068
      @kaurg3068 4 года назад +6

      Aslam alaikum bhaijaan .Allah Waheguru bless you.🙏🤲 .love from india.

    • @jassmaan4344
      @jassmaan4344 4 года назад

      @@kaurg3068 Waheguru Ji 🥰🥰❤

    • @manojmarkdia6550
      @manojmarkdia6550 3 года назад +1

      India wale hmesha se h apko pyar krte h ap dalo aadt pyar ki jai shree raam y ji

    • @aaammm7158
      @aaammm7158 3 года назад

      @@manojmarkdia6550 teri baat kisne kii....hum to khalistani sikho ko bol rehe h😂😂😂😂

    • @jivansaroy9032
      @jivansaroy9032 3 года назад +2

      Waheguru ji allah

  • @KaulMangat
    @KaulMangat 4 года назад +27

    ਹਰ ਇੱਕ ਗੀਤ ਵਿੱਚ ਦੋਹਾਂ ਮੁਲਕਾਂ ਨੂੰ ਇਕੱਠੇ ਹੋਣ ਦੀ ਨਸੀਹਤ ਸਿਰਫ਼ ਸਾਡਾ ਬਾਈ ਬੱਬੂ ਮਾਨ ਹੀ ਦੇ ਸਕਦਾ ਹੈ।
    Humanity ਸਭ ਤੋਂ ਅੱਗੇ

  • @ss-zg8ql
    @ss-zg8ql 4 года назад +106

    ਪੰਜਾਬ ਦੇ ਚਿੱਤਕ ਬਾਬੂ ਮਾਨ ਜੀ 🌹🌹🌹🙏🙏🙏🙏

  • @buntyjatt5567
    @buntyjatt5567 3 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @pawandeepsingh2873
    @pawandeepsingh2873 4 года назад +88

    1 ਮਿਲੀਅਨ ਵਿਊ ਹੋਗੇ ਮਿੱਤਰੋ🙏🙏🙏

  • @Gursaini0007
    @Gursaini0007 4 года назад +201

    2020 Ch kon kon sun rha maan Saab da best song 👌👌

  • @junaidalivirk5583
    @junaidalivirk5583 4 года назад +23

    Salam Pakistan Punjab walo 💐
    Apney pyare gawandiya sikh veera nu rabb sadey 2na de pyaar es tarrha e rakhey 🙏🏻

  • @MultiverseoflyricsIN
    @MultiverseoflyricsIN 4 года назад +45

    भोत सोणा गाना बब्बू मान भाईजी
    फुल रहे सदा तुहाडे गीतां दा गल्ला
    💝❤❤❤❤❤
    जात पात तों मुक्त करा रब्बा संसार नु 🙏

  • @PoaplStudio
    @PoaplStudio 4 года назад +40

    Mere Allah ne chaiya te o v khulan ge...
    Ay Do Jism Ik Rooh zrur hon ge... InShaAllah ❤️❤️❤️
    Love you #BabbuMaan 🙏

  • @baazwaliakh5976
    @baazwaliakh5976 4 года назад +77

    Eh Geet smarpat a Mata Ji Pita Ji nu, Nana Ji Nani Ji nu....Mata DA janm odr lehnde Punjab DA hi c...Jadon v kde zikr chalda c tan Nana Nani aksr houka leke kehnde c ki enna syastdanan ne sada pind chda ta..Mataji di v taangh c kde sarhad ton paar jithe janm hoya os Pind jawa...Pr jaa ni ske..Dhanwad Maa,Dhanwad Pita Ji,tuhade dse marg te chal rahe a..beimaan

  • @SarbjitSingh-gl8qv
    @SarbjitSingh-gl8qv 3 года назад +2

    ਵਾਹ ਵਾਹ ਵੀਰ ਤੇਰੀ ਕਲਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ

  • @rajivnadha247
    @rajivnadha247 4 года назад +57

    ਦਿਲ ਵਿਚ ਖੋਟ ਨਹੀਂ
    ਸਿੱਧਾ ਜਿਹਾ ਹਿਸਾਬ ਆ
    ਤੇਰਾ ਬੇਈਮਾਨ ਨੀ ਮਾੜਾ
    ਬਸ ਜ਼ਮਾਨਾ ਹੀ ਖਰਾਬ ਆ
    Kro like fir

  • @jeetdhillon4099
    @jeetdhillon4099 4 года назад +82

    ਕਲਾ ਉਹਦੀ ਦੀ ਹੀ ਤਾਰੀਫ ਹੁੰਦੀ ਆ
    ਜੋ ਵਧੀਆ ਗਾਉਂਦਾ ਆ ਰਿਹਾ
    ਚੜਦੇ ਦਿਨ ਕੱਟੜ ਫੈਨ ਬਣਾਉਂਦਾ ਆ ਰਿਹਾ

    • @lovelypatwari7437
      @lovelypatwari7437 4 года назад +2

      Maan sahib ji oh line bahut vadiya c asi pejiye davidas ji TUC pej dyo bulla oh line video ch kyu nhi ai maan Saab
      Bahut vadiya shabad aa ji .... maan Saab the great man of world

  • @A..a.68p
    @A..a.68p 4 года назад +48

    qu nai ji Waheguru Waheguru. jee ayaaa nu ....... inshaALLAH PUNJAB dubra ik howay ga ....from pakistan

    • @Dimpleladhar369
      @Dimpleladhar369 4 года назад +4

      ਪਾਕਿਸਤਾਨੀ ਵੀਰਾਂ ਨੂੰ ਦਿਲੋਂ Luve you
      From - India, Punjab, Ludhiana

    • @bhangu8327
      @bhangu8327 4 года назад +1

      Waheguru waheguru alla huu alla huu

    • @vikasdagar6468
      @vikasdagar6468 4 года назад +1

      Hoga bhai dobara ek hoga..

    • @watherwintes8835
      @watherwintes8835 4 года назад +1

      Dila to te aj v dor nahi aa amritsar

    • @Chahal5310
      @Chahal5310 4 года назад +2

      Jekr India di media badal gai taan zaroor

  • @MandeepSingh-ih4tr
    @MandeepSingh-ih4tr 3 года назад +4

    Duniya ch no ,🙏one singer aw saada ustaad🥰🥰❣️❣️❣️❣️❣️❣️❣️❣️❣️❤️❤️❤️❤️❤️waaheguru g🙏

  • @KARANGILL_KG
    @KARANGILL_KG 4 года назад +132

    ਮਾਨ ਦਾ ਕੀ ਐ ਨੰਗ ਮਲੰਗ ਐ ।
    ਚਕਵਾ ਏਹਦਾ ਡੇਰਾ ।
    ਪਾਗਲ ਲੋਕੀ ਕਿੱਥੇ ਜਾਨਣ ਏਹਦੀ ਸੋਚ ਦਾ ਘੇਰਾ
    ਨਫਰਤ ਹਿੰਸਾ ਜਾਤਪਾਤ ਨੂੰ ਪੈਰਾਂ ਥੱਲੇ ਰੋਲ ਦੇਓ
    Lyrics,music,voice and video BA-KAMAAL 😍😍

  • @shootersaab1284
    @shootersaab1284 4 года назад +19

    ਕੋਣ ਕਰੂ ਰੀਸ maan saab di, sidhu de fan ਹੋਣਗੇ ਘਰੇ ਬਹਿ ਕਿ ਗੱਲਾਂ ਮਾਰਨ ਵਾਲੇ maan saab de fan ਤਾਂ ਆਹ ਫਿਰਦੇ ਛੋਟੇ

  • @SikanderBhullarOfficial
    @SikanderBhullarOfficial 4 года назад +129

    ਅੱਲਾ ਹੂ 🙌 ਵਾਹਿਗੁਰੂ 🙏
    2019 ਦਾ ਸਭ ਤੋਂ ਸੋਹਣਾ ਗਾਣਾ 🙏👌
    ਸਲੂਟ ਆ ਉਸਤਾਦ ਦੀ ਸੋਚ, ਕਲਮ ਨੂੰ 🙏
    #BabbuMaanJindaBaad

  • @GurpreetSingh-z2q
    @GurpreetSingh-z2q 2 месяца назад +1

    ਦੇਗ਼ ਤੇਗ਼ ਫ਼ਤਿਹ ਪੰਥ ਕੀ ਜੀਤ -ਸ੍ਰ-ਗੁਰਕਮਲ ਸਿੰਘ ਲਿਬੜਾ***ਜੈਨਬ ਮਾਨ

  • @ravinderthapar8107
    @ravinderthapar8107 4 года назад +719

    ਬੱਬੂ ਮਾਨ ਕੱਟੜ ਫ਼ੈਨ
    ਅੰਗੂਠਾ ਤੇ ਕਲਿੱਕ ਕਰੋ

  • @ਉਸਤਾਦਬੱਬੂਮਾਨ-ਭ3ਬ

    ਲਾਂਘਾ ਖੁੱਲਣ ਦੀ ਕਿਹਨੂੰ ਕੀਹਨੂੰ ਖੁਸ਼ੀ ਆ ??

    • @sakinabegam2532
      @sakinabegam2532 Год назад

      101@%1313..

    • @sakinabegam2532
      @sakinabegam2532 Год назад

      0

    • @sarabjitsingh5950
      @sarabjitsingh5950 Год назад +2

      Langhaa khuln di khushi ton vaddhi hor khushi wali hor kehri gal ho sakdi a waheguru ji meher krn te paar aar dian haddan khtm ho jaan te dunia vich aman santi kaim rahe sda te guru sahib dian khushian milan sabh nu

  • @shayardildhillon9789
    @shayardildhillon9789 4 года назад +49

    ਕਾਸ਼🌹💞ਸਾਡਾ ਪਹਿਲਾਂ ਵਾਲਾ ਪੰਜਾਬ ਪੂਰਾ ਹੁਣ ਵੀ ਹੁੰਦਾ ਵਾਹਿਗੁਰੂ ਜੀ👇💝
    *ਕੀਤੀ ਜੇ ਢਿੱਲੋਂ ਕਿਰਪਾ ਸਤਿਗੁਰ ਨੇ,*
    *ਬੜੀ ਜਲਦੀ ਦਰਸ਼ਨ ਕਰਨ ਵੀ ਜਾਵਾਂਗੇ।*
    *ਚਿਰਾਂ ਤੋਂ ਵਿਛੜੇ ਸਾਡੇ ਗੁਰੂਧਾਮਾਂ ਨੂੰ,*
    *ਸੀਸ ਝੁਕਾ ਕੇ ਸਜਦਾ ਕਰ ਆਵਾਂਗੇ।*
    *ਤੱਕਾਂਗੇ ਨਾਲੇ ਗੁਰੂ ਦੀਆਂ ਅਲੌਕਿਕ ਸੌਗਾਤਾਂ ਨੂੰ,*
    *ਬਖਸ਼ਿਸ਼ਾਂ ਦੇ ਨਾਲ ਝੋਲੀ ਭਰ ਲਿਆਂਵਾਗੇ।*
    *ਜਿੰਨਾਂ ਖੇਤਾਂ ਚ' ਖੇਤੀ ਕੀਤੀ ਬਾਬੇ ਨਾਨਕ ਨੇ,*
    *ਉਸ ਪਵਿੱਤਰ ਜ਼ਮੀਨ ਨੂੰ ਚੁੰਮ ਮੱਥੇ ਨਾਲ ਲਾਵਾਂਗੇ।*
    *ਗੁਰਬਾਣੀ ਸੁਣ ਕਰਾਂਗੇ ਸੇਵਾ ਸਤਿਗੁਰੂ ਦੀ ਚਿੱਤ ਲਾ ਕੇ,*
    *ਗੁਰ ਕੇ ਲੰਗਰ ਨੂੰ ਚਾਵਾਂ ਦੇ ਨਾਲ ਖਾਵਾਂਗੇ।*
    *ਮੁਸਲਿਮ ਦੋਸਤ ਜੋ ਕਹਿਣਗੇ ਖੁਸ਼ਾਮਦੀਦ,ਜੀ ਆਇਆ ਨੂੰ,*
    *ਸੱਚੀਂ ਫੇਰ ਗੁੱਟ ਕੇ ਗਲਵੱਕੜੀ ਉਨਾਂ ਨੂੰ ਪਾਵਾਂਗੇ।*
    *ਵਾਰ-ਵਾਰ ਆਪਣੇ ਦਰ ਤੇ ਬੁਲਾਉਦਾਂ ਰਹੀ ਵਾਹਿਗੁਰੂ,*
    *ਆਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਦਿਲ-ਏ-ਖਾਹਿਸ਼ ਸੁਣਾਵਾਂਗੇ।*
    ✒✒✒9-11-2019/9:09ਸਵੇਰੇ

  • @bachitarsinghaulakh2219
    @bachitarsinghaulakh2219 Месяц назад +1

    Waheguru ji waheguru ji waheguru ji waheguru ji waheguru ji waheguru ji waheguru ji

  • @lovelallian8613
    @lovelallian8613 4 года назад +70

    Bai de har gane ne start hun ton pehla like kri da❤❤👏

  • @puneetaulakh3719
    @puneetaulakh3719 4 года назад +55

    ਬਹੁਤ ਸੋਹਣੀ ਵੀਡੀਓ ਮਾਨ ਸਾਬ❤️❤️
    ਕਾਸ਼ ਵਿੱਚ ਪਤਾ ਸਾਨੂੰ ਮਾਨ ਸਾਬ ਤੁਸੀ ਕੀ ਕਹਿਣਾ ਚਾਹੰਦੇ ਕਿ ਕਾਸ਼ ਤੁਹਾਡੇ ਮਾਤਾ ਪਿਤਾ ਇਸ ਮੋਕੇ ਕਰਤਾਰਪੁਰ ਸਾਹਿਬ ਜਾ ਸਕਦੇ।❤️

    • @afsanakhanmusic6197
      @afsanakhanmusic6197 4 года назад

      Puneet Aulakh i

    • @Ramesh-ut2ij
      @Ramesh-ut2ij 4 года назад +1

      @@ranakulwinder999 Shi keha Bai

    • @puneetaulakh3719
      @puneetaulakh3719 4 года назад

      Rana Kulwinder ਠੀਕ ਆ ਵੀਰੇ ਉਹ ਤਾ ਸਮਝ ਆ ਗਿਆ ਸੀ
      ਪਰ ਮੈਨੂੰ ਲਗਾ ਕਿਤੇ ਨਾ ਕਿਤੇ ਮਾਨ ਸਾਬ ਦੇ ਦਿਲ ਵਿਚ ਉਹ ਗੱਲ ਸੀ।

  • @palvishakhan3285
    @palvishakhan3285 4 года назад +691

    Salaam, Sat Sri Akal to all our Sikh Brothers and Sisters 🙏
    (love and respect from Pakistan 🇵🇰)

  • @malikshaizi9984
    @malikshaizi9984 3 года назад +3

    Love from🇵🇰 ustad babbu Maan serra veere serra lata. 💯💯💯❤❤❤

  • @Aflatoon165
    @Aflatoon165 4 года назад +129

    MashaAllah g Maza a gya😍
    Kamal kar ditti Maan g👌
    Love from Pakistan🇵🇰 to all our sikh brothers and sisters💓🙏

  • @manjeetsandhujabbal340
    @manjeetsandhujabbal340 4 года назад +28

    Babbu Maan puri dunia di Shan Sohni zindagi jeen Maan paaji 😍 fit rehn hmesha

  • @advocateasharafaazi3078
    @advocateasharafaazi3078 4 года назад +37

    Salam satsriakal masa Allah song and lyrics also superb ASI Gujarati a nu Punjabi da asaq banon vale sadhe veer babu maan saheb nu sat sat salam

  • @gurpreetsinghmann4609
    @gurpreetsinghmann4609 3 года назад +24

    ਬਹੁਤ ਵਧੀਆ ਗੀਤ ਹੈ ਮਾਨ ਸਾਹਿਬ ਜੀ, ਚੜਦਾ ਪੰਜਾਬ ਤੇ ਲਹਿੰਦਾ ਹੈ

    • @AliKhan-oh9ks
      @AliKhan-oh9ks 2 года назад

      WATCH INDIAN REACTION ON BAHRIA TOWN PAKISTAN AND LIKE VIDEO 🌷

  • @Boos_Babbumaan
    @Boos_Babbumaan 4 года назад +110

    ਅਮਿਤੋਜ ਮਾਨ ਲਈ ਇਕ ਲਾਇਕ
    Bhot soni vedeo bani aa yrr 😍😍😍

  • @harvinder76133
    @harvinder76133 4 года назад +24

    ਰੂਹ ਖੁਸ਼ ਹੋਗੀ ਸੁਣਕੇ,
    ਜਿਉਂਦਾ ਵਸਦਾ ਰਹਿ ਬਾਈ।

  • @arshgill7608
    @arshgill7608 4 года назад +23

    Dhan ne oh maa peo jihna ne Babbu Maan warge artist nu janam dita,
    Waheguru ji.❤️

  • @AvtarSingh-mj1wq
    @AvtarSingh-mj1wq 2 года назад

    ਵਾਹ ਜੀ. ਬਹੁਤ ਖੂਬਸੂਰਤ ਗੀਤ . ਮਿਲਵਰਤਨ ਵਧਾਉਣ ਵਾਲਾ

  • @TravelPunjabi
    @TravelPunjabi 4 года назад +22

    ਮੈਂ ਬੋਲਦਾ ਅੱਲਾਹ💐ਤੁਸੀ ਵੀ ਵਾਹਿਗੁਰੂ ਬੋਲ ਦਿਓ💐💐💐💐👌👌👌👌💐💐💐💐

  • @s.manjitsinghchahal907
    @s.manjitsinghchahal907 4 года назад +453

    ਅੱਲਾਹੁ ਜਾਂ ਵਾਹਿਗੁਰੂ ਦੇ ਨਾਮ ਨੂੰlike karooo

  • @addmirdsingh261
    @addmirdsingh261 4 года назад +113

    Tibbi saheb de jisnu deedar hoye
    Main ni kehnda like kro
    Waheguru

  • @rj13waalamaan75
    @rj13waalamaan75 2 года назад +5

    Love from Rajasthan ganganagar ❤️😘

  • @man-jeetsingh3202
    @man-jeetsingh3202 4 года назад +31

    ਬਹੁਤ ਵਧੀਆ Song a G
    Sira la ta usttad G na
    🙏🙏🙏

  • @yadwindersingh985
    @yadwindersingh985 4 года назад +78

    ਚੰਗਾ ਗੀਤ ਚੰਗੀ ਸੋਚ♥️

    • @AliKhan-oh9ks
      @AliKhan-oh9ks 2 года назад

      WATCH INDIAN REACTION ON BAHRIA TOWN PAKISTAN AND LIKE VIDEO 👍

  • @satrajtoor4229
    @satrajtoor4229 4 года назад +61

    One like for ustaad Babu Maan❤️🤙🏻

  • @RahulKumar-m9m4o
    @RahulKumar-m9m4o 5 месяцев назад +2

    Mana chardi kala vich rakhe tanu waheguru ji 🙏🙏

  • @lostlife5594
    @lostlife5594 4 года назад +28

    ਪਾਗ਼ਲ ਲੋਕੀ ਕਿੱਥੇ ਜਾਨਣ ਮਾਨਾ ਤੇਰੀ ਸੋਚ ਦਾ ਘੇਰਾ😍ਉਸਤਾਦ😍

  • @mahinderkumar4790
    @mahinderkumar4790 4 года назад +31

    बहुत बढ़िया भारत वर्ष ने तो सदा खुशहाली ही मांगी है

  • @ramanmahi7150
    @ramanmahi7150 4 года назад +44

    ਸਤਿਨਾਮ ਵਹਿਗੁਰੂ👌👌😍😍

  • @ranjitsingh6930
    @ranjitsingh6930 4 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @jasssrock3015
    @jasssrock3015 4 года назад +267

    ਇਹ ਸੋਚ ਅੱਜ ਕੱਲ੍ਹ ਆਲੇ ਗਾਇਕਾਂ ਨੇ ਸੋਚੀ ਵੀ ਨਹੀ ਹੋਣੀ ਜੋ ਕਰ ਗਿਆ ਮਾਨ 🙏🏻

    • @rajbir_chasham
      @rajbir_chasham 4 года назад +4

      jaspal singh Miani umar de hisaab nal hi sochni aondi aa eda di...ajkl likhan wale mandeer dimag ne

    • @SonuSingh-lv9zf
      @SonuSingh-lv9zf 4 года назад +1

      Shi gal hai bai

    • @loveneetsingh4071
      @loveneetsingh4071 4 года назад +2

      Rajbir Singh Brar babbu maan ik ha te ik hi rahu

    • @swarnsinghturnaswarnsinght6988
      @swarnsinghturnaswarnsinght6988 4 года назад

      Maan varga koi vi nyi likh sakda

    • @rajbir_chasham
      @rajbir_chasham 4 года назад +1

      Loveneet Loveneet Singh o bhara dunya da har banda hi unique hunda... babbu MaNN ik hai ta ik hi rahu... Gurdas maan Saab Satinder Sartaj Kanwar Grewal v ik me uhna ne v ik hi rehna..... Do babbu mann kiwe bn jan ge

  • @games902
    @games902 4 года назад +716

    ਇੱਕLIKE ਕਰਤਾਰਪੁਰ ਸਾਹਿਬ CORRIDOR ਲਈ 👇
    👍👍👍👍👍👍👍👍👍👍👍👍👍👍

  • @meetbahga7218
    @meetbahga7218 4 года назад +134

    ਜੋ ਮਰਜੀ ਕਹਿਣ ਲੋਕ ਅੱਜ ਦੇ ਸਮੇ ਵਿੱਚ ਬੱਬੂ ਮਾਨ ਵਰਗਾ ਲਿਖਾਰੀ ਕੋੲੀ ਨੀ ਦਿਲੋ Respact ੳੁਸਤਾਦ

  • @AmritAmmz
    @AmritAmmz 2 года назад +1

    Bai ne end vich punjab de map nu vekh k ek bht vdda message ditta va umeed krda mere saare punjabi veer es message nu smjh gye hon dono punjab ek hoje rabb karam kre #wmk🙏🤲 allah hu🤲

  • @RAVI-ck8rn
    @RAVI-ck8rn 4 года назад +62

    ਵਾਹ ਉਏ ਮਾਨਾ ਬਿਨਾ ਦੱਸੇ ਗਾਣਾ ਸੁੱਟ ਦਿਨਾ ਯੂਟਿਉਬ ਤੇ ਲਵ ਯੂ ਮਾਨ ਸਾਬ ❣️

  • @DineshKumar-ip9zc
    @DineshKumar-ip9zc 4 года назад +23

    ਅਸੀ ਭੇਜ ਦਈਏ ਰਵਿਦਾਸ ਜੀ ਤੁਸੀ ਭੇਜ ਦਿਉ ਬੁੱਲਾ ਕੱਠੇ ਬੈਠ ਕੇ ਲਾਈਏ ਫੁਲਕੇ ਸਾਂਝਾ ਹੋਵੇ ਚੁੱਲਾ

  • @coverswale4468
    @coverswale4468 4 года назад +61

    Pehlan krde a like
    baad ch sunda eh geet munda😍

  • @simarthind8625
    @simarthind8625 2 года назад +1

    Sady li ta sari darthi hi guru nanak ji di ya ik langa khulan ya na khulan na koi frk ni pnda guru nanak ji sdy dilla vich vsdy ny ty hona di gurbani v 🙏🏼🙏🏼😊❤🇮🇳❤

  • @dullajatt3224
    @dullajatt3224 4 года назад +192

    ਕਮਾਲ ਦੀ ਗੱਲ ਐ ਯਾਰ ਲੋਕ ਆ ਗੀਤ ਨੂੰ ਡਿਸਲਾਈਕ ਕਰੀ ਜਾਂਦੇ ਨੇ। ਏਹਦੇ ਚ ਤਾਂ ਕੁਝ ਮਾੜਾ ਨਈਂ।

    • @raviRaj-lc8rb
      @raviRaj-lc8rb 4 года назад +8

      Soch gandi dislike karn de Jo onadi

    • @gursevaksingh5557
      @gursevaksingh5557 4 года назад +1

      Gandu a lok 22

    • @AvtarSingh-vz4fr
      @AvtarSingh-vz4fr 4 года назад +6

      Moosewale de chele ne saale jo dislike krde ne

    • @Randhawa548
      @Randhawa548 3 года назад +4

      ਗੰਦੀ ਸੋਚ ਯਰ ੳੁਹਨਾ ਲੋਕਾ ਦੀ ਹੇਟਰ ਸਾਲੇ

    • @gagansidhu7593
      @gagansidhu7593 3 года назад +4

      ਵੀਰ ਮੂਸੇ ਆਲੇ ਟੈਂਪੂ ਦੇ ਫੈਨ ਨੇ ਡਿਸਲਾਈਕ ਕਰਨ ਵਾਲੇ