Sound Of Soil (Audio Jukebox) | Gurdas Maan | Jatinder Shah | New Punjabi Songs 2024

Поделиться
HTML-код

Комментарии • 929

  • @jagjitsinghlalilali8439
    @jagjitsinghlalilali8439 Месяц назад +99

    ਬਹੁਤ ਬਹੁਤ ਮੁਬਾਰਕਾਂ ਜੀ ਬਾਬਿਓ 👏👏👏, ਬੜੇ ਚਿਰਾਂ ਬਾਅਦ ਪੂਰੀ ਐਲਬਮ ਸੁਣਨ ਦਾ ਨਜ਼ਾਰਾ ਲੈਣ ਨੂੰ ਮਿਲਿਆ

  • @garrysingh5524
    @garrysingh5524 Месяц назад +85

    ਬਹੁਤ ਖੂਬਸੂਰਤ ਵਾਪਸੀ ..ਸਾਫ਼ ਸੁਥਰੀ ਗਾਇਕੀ ਤੋਂ ਨਵੇਂ ਕਲਾਕਾਰਾਂ ਨੂੰ ਕੁੱਝ ਸਿੱਖਣਾ ਚਾਹੀਦਾ ਹੈ

  • @naveensanskrit3522
    @naveensanskrit3522 Месяц назад +48

    ਕਾਫੀ ਸਮੇਂ ਬਾਅਦ ਮਾਨ ਸਾਹਬ ਨੇ ਸਾਡੇ ਲਈ ਬਹੁਤ ਵਧੀਆ ਐਲਬਮ ਰਿਲੀਜ਼ ਕੀਤੀ ਹੈ, ਜਿਸ ਨੂੰ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ, ਮਾਨ ਸਾਹਬ, ਮੈਂ ਤੁਹਾਨੂੰ ਬਹੁਤ-ਬਹੁਤ ਸਲਾਮ ਕਰਦਾ ਹਾਂ, ਮੈਂ ਬਹੁਤ ਆਨੰਦ ਮਾਣਿਆ, ਮਾਨ ਸਾਹਬ, ਤੁਸੀਂ ਲੰਬੇ ਸਮੇਂ ਤੱਕ ਇਸ ਤਰ੍ਹਾਂ ਹੀ ਰਹੋ ਅਤੇ ਰੱਖੋ ਸਾਡੇ ਲਈ ਗਾਉਣਾ। ਹੇ ਗੁਰੂ ਜੀ, ਸਦਾ ਮੇਹਰ ਕਰੀ ਸਾਡੇ ਸਤਿਕਾਰਯੋਗ ਸਾਹਿਬ ਜੀ।❤❤🎉

  • @HarpreetRani-f6i
    @HarpreetRani-f6i Месяц назад +136

    ਚੰਦ ਤੇ ਥੁੱਕਣ ਨਾਲ ਥੁੱਕ ਅਪਣੇ ਤੇ ਹੀ ਪੈਂਦਾ ਹੈ।ਗੁਰਦਾਸ ਮਾਨ ਪੰਜਾਬੀ ਗਾਇਕੀ ਵਿੱਚ ਸਦਾ ਚੰਦ ਵਾਂਗ ਚਮਕਦਾ ਰਹੇਗਾ।

  • @YuvrajSingh-25001
    @YuvrajSingh-25001 Месяц назад +44

    ਬਾਬਾ ਬੋਹੜ ਐਵੇ ਤੇ ਨੀ ਕਹਿੰਦੇ, wah ji wah ❤❤❤❤❤❤❤❤

  • @meetbabbumaandafan6599
    @meetbabbumaandafan6599 Месяц назад +62

    ਗੁਰਦਾਸ ਮਾਨ ਨੇ ਗਾਇਆ ਸਿਰਾ ਹੀ ਕਰਾਇਆ ਐਲਬਮ ਸਾਰੀ ਬਹੁਤ ਖੂਬਸੂਰਤ ਮੈਂ ਕਹਿਨਾ ਵਾਂ ਐਂਡ ਹੀ ਕਰਾਇਆ

  • @rinkukhara123
    @rinkukhara123 Месяц назад +55

    ਗੁਰਦਾਸ ਮਾਨ ਸਾਬ ਦੁਨੀਆਂ ਤੇ ਇੱਕ ਹੈ ਤੇ ਇੱਕ ਹੀ ਰਹੇਗਾ। ਕੋਈ ਤੋੜ ਨਹੀਂ ਸਾਡੇ ਯਾਰ ਦਾ ❤

  • @sandeepsingh-cm1wm
    @sandeepsingh-cm1wm Месяц назад +22

    ਕਿ ਲਿਖਾਂ ਮਾਨ ਸਾਬ ਜੀ ਸ਼ਬਦਾਂ ਹੀ ਨਹੀ ਮੇਰੇ ਕੋਲ ਤੁਹਾਡੇ ਉਸਤਾਦ ਲਿਖਣ ਲਈ, ❤❤❤❤❤❤❤❤❤❤❤ ਵਾਹਿਗੁਰੂ ਜੀ ਮੇਰੀ ਉਮਰ ਵੀ ਲੱਗ ਜਾਵੇ ਤੁਹਾਨੂੰ

  • @brargeetboliyaan7191
    @brargeetboliyaan7191 Месяц назад +36

    ਬਹੁਤ ਬਹੁਤ ਧੰਨਵਾਦ ਮਾਨ ਸਾਹਿਬ
    ਤੁਹਾਡੇ ਗੀਤਾਂ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਰਹੇ ਹਾਂ ਜੀ.....

  • @Yaarpunjabiaa87
    @Yaarpunjabiaa87 Месяц назад +20

    ਬਹੁਤ ਨਜ਼ਾਰਾ ਆਇਆ ਸੁਣਕੇ ਬਹੁਤ ਟਾਇਮ ਬਾਦ ਕੁਝ ਚੰਗਾ ਸੁਣਨ ਨੂੰ ਮਿਲਿਆ ਹੈ ਜੀਓ ਬਾਬਾ ਜੀ ਰੂਹ ਦੀ ਖੁਰਾਕ ਹੈ ਤੁਹਾਡੀ ਅਵਾਜ਼ ❤️❤️❤️❤️❤️🙏🏻❤️❤️❤️

  • @GurpreetSingh-jw4gl
    @GurpreetSingh-jw4gl Месяц назад +8

    ਗੁਰਦਾਸ ਮਾਨ ਤਾਂ ਬਾਬਾ ਬੋਹੜ ਹੈ ਹੀ ਪਰ ਜਤਿੰਦਰ ਸ਼ਾਹ ਜੀ (ਮਿਊਜਿਕ ਡਾਇਰੈਕਟਰ) ਨੇ ਵੀ ਅੱਤ ਹੀ ਕਰ ਦਿੱਤੀ। ਬੜਾ ਸਕੂਨ ਮਿਲਿਆ ਉਨ੍ਹਾਂ ਦਾ muice ਸੁਣ ਕੇ।

  • @baldevwarval3359
    @baldevwarval3359 Месяц назад +24

    ਮੁਦਤਾਂ ਹੀ ਬੀਤ ਗਈਆਂ ਉਡੀਕ ਕਰਦਿਆਂ -ਕਰਦਿਆਂ ਤੁਹਾਡੀ ਟੇਪ ਦੀ। ਇਕ ਅਰਸੇ ਬਾਅਦ ਇੱਕ ਨਵਾਂ ਰੰਗ ਦੇਖਣ ਸੁਣਨ ਨੂੰ ਮਿਲਿਆ। ਜੁੱਗ-ਜੁੱਗ ਜੀਓ, ਉਸਤਾਦ ਜੀ ।ਰੱਬ ਮੇਹਰ ਕਰੇ।

  • @dipmehra9380
    @dipmehra9380 Месяц назад +30

    ਸੁਆਦ ਲਾ ਤਾਂ ਦਿਲ ਖੁਸ਼ ਕਰ ਗਏ ਮਾਂਨ ਜੀ🎉

  • @sukhrajkingra2988
    @sukhrajkingra2988 Месяц назад +11

    ਵਾਹ ਜੀ ਵਾਹ ਮਾਨ ਸਾਹਿਬ ਤਰਸ ਗਏ ਸੀ ਤੁਹਾਡੀ ਆਵਾਜ਼ ਸੁਣਨ ਨੂੰ
    ਚਾਹੇ ਤੁਹਾਡੀ ਐਲਬਮ ਕਾਫੀ ਸਮੇਂ ਬਾਅਦ ਆਈ ਹੈ ਪਰ ਗੀਤ ਬੜੇ
    ਲਾਜਵਾਬ ਨੇ ਇਸਦੇ ਵਿੱਚ...
    ਜੁਗੋ ਜੁਗ ਜਿਉਂਦਾ ਰਹਿ ਮਰ ਜਾਣੇ ਮਾਨਾ

  • @fariaadsaab125
    @fariaadsaab125 Месяц назад +20

    ❤❤❤❤❤ God bless you Maan Sahib Ji, ਦਿਲੋਂ ਸਤਿਕਾਰ love you forever ❤️🤞

  • @AmrinderSingh-d7n
    @AmrinderSingh-d7n Месяц назад +12

    ਬਹੁਤ ਬਹੁਤ ਮੁਬਾਰਕਾ ਜੀ ਬਾਬਿਓ✍️✍️✍️✍️ਬੜੇ ਚਿਰਾ ਬਾਅਦ ਪੂਰੀ ਐਲਬਮ ਸੁਣਨ ਦਾ ਨਜਾਰਾ ਲੈਣ ਨੂੰ ਮਿਲਿਆ❤❤

  • @ladditalwandiwala
    @ladditalwandiwala Месяц назад +53

    ਹੱਸਣੇ ਦੀ ਜਾਚ ਭੁੱਲ ਗਈ, ਦੰਦਾਂ ਚਿੱਟਿਆ ਨੂੰ ਕੀ ਕਰੀਏ 😍❤️

    • @gurmohit2123
      @gurmohit2123 Месяц назад +4

      ❤❤❤❤❤❤

    • @JaswinderKaur-ms7sx
      @JaswinderKaur-ms7sx Месяц назад +5

      Dil koure tumme varge mooh de mitheya nu ki kariye ❤❤❤❤❤

    • @ladditalwandiwala
      @ladditalwandiwala Месяц назад +1

      @@JaswinderKaur-ms7sx ਬਹੁਤ ਖੂਬ ਜੀ ❤️😇🙏

  • @Dhanju_Boyz
    @Dhanju_Boyz Месяц назад +7

    ਜੀਉਂਦਾ ਰਹਿ ਮਾਨਾਂ ਮਰਜਾਣਿਆਂ!
    ਅੱਜ ਦੇ ਬਾਕੀ ਗਾਇਕਾਂ ਵਾਂਗ ਇੱਕੋ ਟਰੈਕ ਈ ਨਹੀਂ ਕੱਢਿਆ ਬਲਕਿ ਪੂਰੀ 9 ਗੀਤਾਂ ਦੀ ਰੀਲ ਕੱਢੀ ਏ।
    ਸਾਰੇ ਗੀਤ ਲਾ ਜਵਾਬ ਨੇ।

  • @baljindersingh-lr8cl
    @baljindersingh-lr8cl Месяц назад +23

    ਬਾਕਾਮਾਲ ਸਾਫ਼ ਸੁਥਰੀ ਗਾਇਕੀ ਸੁਣਨ ਨੂੰ ਤਰਸੇ ਪਏ ਸੀ ਮਾਲਕੋ ਰੂਹ ਰਾਜੀ ਕਰਤੀ 🙏🏼👌💯ਜੈ ਸਾਂਈ ਲਾਡੀ ਸ਼ਾਹ ਸਰਕਾਰ ਜੀ ਦੀ ਕਿਰਪਾ ਸਦਕਾ🎉

    • @gurmohit2123
      @gurmohit2123 Месяц назад +1

      ❤❤❤❤❤❤

    • @jassiraju7059
      @jassiraju7059 Месяц назад

      ​@@gurmohit2123❤❤❤❤❤❤❤😊❤❤❤❤❤❤❤❤❤❤❤❤❤❤❤

  • @ladditalwandiwala
    @ladditalwandiwala Месяц назад +25

    ਅਪਣੇ ਲੜਕਪਨ ਕੀ ਵੋ ਤਸਵੀਰ, ਜਵਾਨੀ ਮੇਂ ਨਾ ਦੇਖ,
    ਚਾੰਦ ਕੇ ਸਾਮਨੇ ਚਾੰਦ ਟੁਕੜਾ ਕਿਆ ਹੈ! 😍❤️👏👏👏👏👏

  • @DarshanSingh-m5u
    @DarshanSingh-m5u Месяц назад +6

    ਦਿਲ ਨੂੰ ਸਕੂਨ ਦੇਣ ਵਾਲੀ ਗਾਇਕੀ.............ਵਹਿਗੁਰੂ ਤੰਦਰੁਸਤੀ ਬਖਸ਼ਿਸ਼ ਕਰੇ ਜੀ।।।।

  • @jeonachahal5153
    @jeonachahal5153 Месяц назад +37

    ਜੁਗ ਜੁਗ ਜੀਵੇ ਸਾਡਾ ਆਪਣਾ ਬਾਬਾ ਬੋਹੜ ❤❤❤❤❤❤❤❤ ਹਜ਼ਾਰਾਂ ਸਾਲ ਉਮਰ ਹੋਵੇ ਜੀ ❤

  • @bikrampawar-jo2bd
    @bikrampawar-jo2bd Месяц назад +31

    ਬਹੁਤ ਟਾਇਮ ਬਾਦ ਵਦੀਆ ਗਾਣੇ ਸੁਨਣ ਨੂੰ ਮਿਲੇ ❤

  • @tarunmalhotra8260
    @tarunmalhotra8260 Месяц назад +27

    ਬਾਬਾ ਜੀ ਤੁਹਾਡੇ ਦਰਸ਼ਨ ਦੀਦਾਰ ਨੂੰ ਅੱਖੀਆਂ ਤਰਸਦੀਆਂ ਨੇ

  • @JaspaulSingh.
    @JaspaulSingh. Месяц назад +13

    ਜਿਉਂਦੇ ਰਹੋ ਮਾਨ ਸਾਹਿਬ ਤੁਹਾਡੀ ਉਮਰ ਲੋਕ ਗੀਤ ਜਿੰਨੀ ਹੋਵੇ ਇਹੀ ਅਰਦਾਸ ਹੈ ਸਾਡੀ

  • @Happyrai-g1r
    @Happyrai-g1r Месяц назад +11

    ਸਾਡੀ ਜਾਨ
    ਜਨਾਬ ਗੁਰਦਾਸ ਮਾਨ ਸਾਬ ❤❤❤❤ਲਵ ਯੂ ❤️❤️ਬਹੁਤ ਸਾਰਾ ਪਿਆਰ ਮਾਨ ਸਾਬ ਜੀ ❤❤❤❤ਜੈ ਸਾਂਈ ਜੀ ❤

  • @msshergill1112
    @msshergill1112 Месяц назад +11

    ਗੀਤਾਂ ਭਰੀ ਪਟਾਰੀ ਮਾਨ ਸਾਬ ਦੇ ਗੀਤਾਂ ਦਾ ਖੂਬਸੂਰਤ ਗੁਲਦਸਤਾ ❤

  • @sukhwindersuniar322
    @sukhwindersuniar322 Месяц назад +17

    ਮਾਨ ਸਾਬ੍ਹ ਜੀ ਬਹੁਤ ਸੋਹਣਾ ਗੀਤ ਸਾਰੇ ਦੇ ਸਾਰੇ ❤❤❤❤👌👌🙏🙏

  • @amitsaroay
    @amitsaroay Месяц назад +8

    ਅਜੇ ਵੀ ਗੀਤਾ ਦੇ ਵਿੱਚ ਮਾਫੀ ਮੰਗ ਰਿਹਾ ਮਾਨ,🙏
    ਸੱਚੇ ਸਰੋਤਿਆ ਨੇ ਮਾਫੀ ਦੇ ਵੀ ਦਿੱਤੀ, ਸ਼ਾਇਦ! ਅਜੇ ਵੀ ਗੁਰਦਾਸ ਦੇ ਦਿਲ ਦੀ ਧੜਕਨ ਉਸਨੂੰ ਧੜਫ ਦੇ ਰਹੀ ਹੈ। ਕੁਦਰਤੀ

  • @kamaljitsidhu5567
    @kamaljitsidhu5567 Месяц назад +8

    ਬਹੁਤ ਖੂਬ ਐਲਬਮ ਹੈ , ਬਹੁਤ ਸਮੇਂ ਬਾਅਦ ਗੀਤ ਸੁਣਨ ਵੇਲੇ ' ਝਰਨਾਟ ' ਛਿੜਿਆ ਹੈ ... ਮੈਂ ਪਹਿਲੇ ਗੀਤ ਤੋਂ ਹੀ ਤੁਹਾਡਾ ਫੈਨ ਹਾਂ , ਹੁਣ ' ਪੰਜਾਹ ਸਾਲਾ ' ਜਸ਼ਨਾਂ ਦੀ ਉਡੀਕ ਹੈ !

  • @sonusamrai
    @sonusamrai Месяц назад +22

    ਵਾਹ ਕਮਾਲ 🙏🏽👍👍

  • @manpreet9757
    @manpreet9757 Месяц назад +18

    ਬਹੁਤ ਹੀ ਵਧਿਆ ਗੀਤ ਨੇ ਜੀ ,🌹🌹🌹🌹

  • @ਝੂਠਾਦੀਪ
    @ਝੂਠਾਦੀਪ Месяц назад +55

    ਘਰ ਘਰ ਪੁੱਤ ਜੰਮਦੇ ਪਰ ਗੁਰਦਾਸ ਮਾਨ ਨਹੀਂ ਕਿਸੇ ਨੇ ਬਣ ਜਾਣਾ

  • @deeprai8765
    @deeprai8765 Месяц назад +28

    ਬਹੁਤ ਬਹੁਤ ਖੂਬਸੂਰਤ ਐਲਬਮ 🎉ਇੱਕ ਇੱਕ ਗੀਤ ਬਹੁਤ ਬਹੁਤ ਹੀ ਸੋਹਣਾ ਬਾਬਿਓ 🎉 ਸਾਂਈ ਜੀ ਸਦਾ ਖੁਸ਼ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਤੂਹਾਨੂੰ 🙏

  • @akash_arora
    @akash_arora Месяц назад +4

    ❤❤ ਲੱਬ ਜੂ ਮਾਨ ਸਾਬ ❤❤ ਦੁਨੀਆ ਵਿਚ ਸਭ ਨੂ ਖੁਸ਼ ਨੀ ਕੀਤਾ
    ਤੁਸੀ ਮਾਨ ਹੌ ਸਾਰੇ ਹਿੰਦੁਸਤਾਨ ਦਾ ❤❤

  • @arwindersinghpb07
    @arwindersinghpb07 Месяц назад +7

    ਸਾਡਾ ਮਾਨ ਬਚਪਨ ਤੋਂ ਸੁਣ ਰਹੇ ਆ .....ਬਹੁਤ ਬਹੁਤ ਮੁਬਾਰਕਾਂ ਜੀ ❤❤❤❤❤❤❤❤❤❤

  • @jagjitsinghlalilali8439
    @jagjitsinghlalilali8439 Месяц назад +7

    ਮੇਰੇ ਸਾਰੇ ਹਿੰਦੋਸਤਾਨ ਦੀ ਸ਼ਾਨ,, ਪੰਜਾਬੀ ਮਾਂ ਬੋਲੀ ਦਾ ਸੱਚਾ ਪਹਿਰੇਦਾਰ👉👉👉 ਸਾਡਾ ਗੁਰਦਾਸ 🎉🎉🎉👏👏👌👌👌🌹🌹🌹

  • @singhglassaluminum3516
    @singhglassaluminum3516 Месяц назад +12

    ਬਹੁਤ ਸਤਿਕਾਰ ਬਾਬਿਓ ❤🎉

  • @-tajjydosanjh1898
    @-tajjydosanjh1898 Месяц назад +39

    ਮੁੱਕਦੀ ਗੱਲ 🙏🏻 ਜੁਗ ਜੁਗ ਜੀਉ , ਹੱਸਦੇ ਵੱਸਦੇ ਰਹੋ ਬਾਬਿਓ 🙏🏻

  • @gurpavitarsingh9266
    @gurpavitarsingh9266 Месяц назад +37

    ਬਹੁਤ ਹੀ ਸੋਹਣੇ ਗੀਤ,ਸਾਰੇ ਦੇ ਸਾਰੇ ❤❤👌👌

  • @kutubdeen9798
    @kutubdeen9798 Месяц назад +23

    ਪੰਜਾਬ ਪੰਜਾਬੀ ਪੰਜਾਬੀਅਤ ਦਾ ਮਾਣ ❤️

  • @amriktalwandi
    @amriktalwandi Месяц назад +6

    ਗੁਰਦਾਸ ਮਾਨ ਜੀਓ ਤੁਹਾਡੀ ਲੇਖਣੀ ਅਤੇ ਗਾਇਕੀ ਦਾ ਮੈਂ ਕਾਇਲ ਹਾਂ ਨਵੇਂ ਗੀਤ ਵੀ ਸੁਣ ਲਏ ਹਨ ਬਹੁਤ ਹੀ ਪਿਆਰੇ ਅਰਥਭਰਪੂਰ ਗੀਤ ਹਨ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ।ਜਦੋ ਤੁਸੀਂ ਗਾਇਕੀ ਵਿੱਚ ਉਡਾਰੀ ਨਵੀ ਨਵੀਂ ਭਰੀਂ ਸੀ ਉਸ ਸਮੇਂ ਤੁਹਾਡੇ ਅਤੇ ਸੁਰਿੰਦਰ ਛਿੰਦੇ ਦੀ ਤਲਵੰਡੀ ਭਾਈ (ਫਿਰੋਜਪੁਰ)ਵਿਖੇ ਨਾਈਟ ਮਨਾਈ ਗਈ ਸੀ ਮੈਂ ਸੁਰਿੰਦਰ ਛਿੰਦੇ ਨਾਲ ਆਇਆ ਸੀ ਸਟੇਜ ਤੇ ਬੈਠਕੇ ਤੁਹਾਡੀ ਗਾਇਕੀ ਦਾ ਭਰਪੂਰ ਆਨੰਦ ਮਾਣਿਆਂ ਸੀ ਕੁੱਝ ਦਿਨਾਂ ਬਾਅਦ ਹੀ ਮਖੂ ਸ਼ਾਹਿਰ ( ਫਿਰੋਜਪੁਰ) ਵਿਖੇ ਤੁਹਾਡੀ ਅਤੇ ਸੁਰਿੰਦਰ ਛਿੰਦੇ ਦੀ ਨਾਈਟ ਸੀ ਉਸ ਦਿਨ ਵੀ ਮੈਂ ਸੁਰਿੰਦਰ ਛਿੰਦੇ ਨਾਲ ਆ ਕੇ ਸਟੇਜ ਤੇ ਬੈਠਕੇ ਤੁਹਾਡੀ ਗਾਇਕੀ ਦਾ ਭਰਪੂਰ ਆਨੰਦ ਮਾਣਿਆ ਸੀ।

    • @harrysingh9884
      @harrysingh9884 Месяц назад

      ਹਾਂਜੀ ਪਾਜੀ ਇਨ੍ਹਾਂ ਦੀ ਕੋਈ ਵੀ ਰੀਸ ਨਹੀਂ ਕਰ ਸਕਦਾ 🙏🥰

  • @gurvindersingh9438
    @gurvindersingh9438 Месяц назад +4

    love you very much mann ਸਾਬ ਜੀ,,,,,
    ਤੁਹਾਨੂੰ ਦਿਲੋਂ ਪਿਆਰ ਤੇ ਸਤਿਕਾਰ ਕਰਦੇ ਹਾਂ ਤੇ ਕਰਦੇ ਹੀ ਰਹਾ ਗੇ ਹਮੇਸ਼ਾਂ ਕਿਉਕਿ ਤੁਸੀ ਪੰਜਾਬੀ ਮਾਂ ਬੋਲੀ ਦੀ ਰੱਜ ਕੇ ਸੇਵਾ ਕੀਤੀ ਹੈ।
    ਪਰ ਐਨਾ ਮਣ ਨੀਵਾ ਤੇ ਮੱਤ ਉੱਚੀ ਹੋਣ ਦੇ ਬਾਵਜੂਦ ਵੀ ਜਦੋ ਤੁਸੀ ਗਲਤੀ ਕੀਤੀ ਤਾਂ ਦਿੱਲ ਨੂੰ ਬੜੀ ਜ਼ਿਆਦਾ ਸੱਟ ਵੱਜੀ,,,, ਏ ਨਾ ਸੋਚੋ ਕੇ ਇਕੱਲੇ ਤੁਸੀ ਦੁੱਖੀ ਰਹੇ ਓ,,, ਸਗੋ ਸਾਰੇ ਪੰਜਾਬੀ,,, ਤੁਹਾਨੂੰ ਚਹਾਉਣ ਵਾਲਾ ਹਰ ਇਕ ਇੰਨਸਾਨ ਦੁੱਖੀ ਹੋਇਆ ਸੀ।
    ਬਾਬਾ ਜੀ ਫਿਰ ਇਹ ਗੱਲ ਤਾਂ ਸੱਚੀ ਏ ਬਈ ਬੰਦੇ ਨੂੰ ਮਾਣ,, ਗੁਮਾਨ,,ਸਤਿਕਾਰ,, ਪਿਆਰ,, ਸਭ ਰੱਬ ਹੀ ਦਿੰਦਾ ਹੈ,,
    ਤੇ ਕਿਸੇ ਗੱਲੋਂ ਜਦੋ ਕੋਈ ਬੰਦਾ ਮੈ ਵਿੱਚ ਆ ਜਾਂਦਾ ਹੈ ਕੇ ਮੈ ਹੀ ਬੋਹਤਾ ਸਿਆਣਾ ਹਾ ਤਾਂ ਰੱਬ ਉਹਦੀ ਮੈ ਨੂੰ ਵੀ ਆਪੇ ਹੀ ਮਾਰਦਾ ਹੈ।
    ਬਾਕੀ ਜਿੰਨਾ ਵੀ ਭੈਣ ਭਰਾਵਾ ਨੇ ਰੋਲਾ ਪਾਇਆ ਸੀ ਉਹ ਵੀ ਚੰਗੀ ਗੱਲ ਸੀ ਕਿਉਕਿ ਤੁਹਾਡੇ ਵਾਂਗ ਅੱਗੇ ਆਓਣ ਵਾਲੇ ਕਲਾਕਾਰਾ ਤੇ ਲਿਖਾਰੀਆਂ ਨੂੰ ਵੀ ਪਤਾ ਲੱਗ ਚੁੱਕਾ ਏ ਚੰਗੀ ਤਰਾ ਕੇ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨਾ ਹੈ,,, ਪਿਆਰ ਕਰਨਾ ਹੈ ਤੇ ਬੋਲੀ ਤੇ ਸੱਭਿਆਚਾਰ ਦੀ ਮਰਿਆਦਾ ਵਿੱਚ ਰਹਿ ਕੇ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਤੇ ਸੰਭਾਲ ਕਰਨੀ ਹੈ। ਅਪਣੇ ਆਪੇ ਵਿੱਚ ਆ ਕੇ ਕੋਈ ਬੋਲ ਕਬੋਲ ਨਹੀ ਬੋਲ ਸੱਕਦਾ।
    ਟੱਪ ਨਾ ਹੱਦਾ ਬੰਨਿਆ ਨੂੰ,,
    ਬਈ ਟੱਪ ਨਾ ਹੱਦਾ ਬੰਨਿਆ ਨੂੰ ,,
    ਅਕਲ ਸਿਖਾਂ ਦਿੰਦਾ ਐ,,,,,,,,
    ਰੱਬ ਅਕਲ ਦੇ ਅੰਨਿਆ ਨੂੰ
    ਜੀ ਮੌਲਾ ਅਕਲ ਦੇ ਅੰਨਿਆ ਨੂੰ,,,,,,,,,,

  • @mr.singhgurkirat95
    @mr.singhgurkirat95 Месяц назад +12

    ਮਾਨ ਸਾਹਿਬ ਜੀ ਸਾਰੇ ਗੀਤ ਬਹੁਤ ਵਧੀਆ ਮੇਰੇ ਵੱਲੋਂ ਬਹੁਤ ਸਤਿਕਾਰ ਤੇ ਪਿਆਰ ❤❤❤❤🎉👌

  • @erpreetranga2222
    @erpreetranga2222 Месяц назад +4

    ਸਤਿ ਸ੍ਰੀ ਅਕਾਲ ਜੀ ਸਭ ਨੂੰ ਤੇ ਇਹ ਗੁਰਦਾਸ ਮਾਨ ਸਾਹਿਬ ਜੀ ਦੀ ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰੀ ਐਲਬਮ ਹੈ ਇਸ ਨੂੰ ਸਾਰੇ ਸੁਣੋ ਤੇ ਬਹੁਤ ਹੀ ਸੁੰਦਰ ਆਵਾਜ਼ ਦੇ ਵਿੱਚ ਮਾਨ ਸਾਹਿਬ ਨੇ ਸਾਰੇ ਗੀਤ ਗਾਏ ਨੇ❤❤❤❤

  • @AmandeepKaur-ed6xk
    @AmandeepKaur-ed6xk Месяц назад +12

    Koi shabd nai es album di tarif krn lai te koi mukabla ni maan sahb di singing te kalam da . 100 vari salam krde aa thodi likhat nu . Bhot sohni album n bhot sohne songs . We are proud of you maan saab

  • @Satpalkainth-q5n
    @Satpalkainth-q5n Месяц назад +167

    ਜੁੱਗ ਜੁੱਗ ਜੀਉ ਮਾਨ ਸਾਬ ਨਹੀਂ ਰੀਸਾਂ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ਬਹੁਤ ਬਹੁਤ ਪਿਆਰ ਸਤਿਕਾਰ ਕਰਦੇ ਹਾਂ ਤੇ ਕਰਦੇ ਰਹਾਂਗੇ ਨਵੀਂ ਐਲਬਮ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🙏♥️♥️🎉🎉✍️✍️👍👍

  • @Kaur-o5f
    @Kaur-o5f 18 дней назад +3

    ਗੁਰਦਾਸ ਮਾਨ ਸਾਹਿਬ ਜੀ ਆਪ ਜੀ ਅਤੇ ਆਪ ਜੀ ਦੀ ਪੂਰੀ ਟੀਮ ਨੂੰ ਨਵੀਂ ਐਲਬੰਬ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @a-onebagattechyhouse3122
    @a-onebagattechyhouse3122 Месяц назад +27

    ਪੰਜਾਬ ਦੀ ਆਨ ਅਤੇ ਸ਼ਾਨ ਗੁਰਦਾਸ ਮਾਨ
    ਬਾਬਾ ਜੀ ਮੇਹਰ ਕਰਨ

  • @rajindergondara2737
    @rajindergondara2737 Месяц назад +2

    ਬਾਬਾ ਜੀ ਮਿਲਣ ਦੀ ਤਾਂਘ ਬੜੇ ਸਾਲਾਂ ਤੋਂ ਬਰਕਰਾਰ ਆ ਪਰ ਹਜੇ ਤੁਹਾਨੂੰ ਮਿਲਣ ਦੇ ਕਾਬਿਲ ਨਹੀਂ ਬਣੇ ਸ਼ਾਇਦ ਜੋ ਦੇਰ ਲੱਗ ਰਹੀ ਆ ਹਜੇ ਤੱਕ ਵੀ

  • @happysekhon5450
    @happysekhon5450 Месяц назад +16

    ਗੁਰਦਾਸ ਮਾਨ ਸਾਡੇ ਗਿੱਦੜਵਾਹੇ ਦੀ ਸ਼ਾਨ h g sadi mitti cho peda hoya khasss heera

    • @gurmohit2123
      @gurmohit2123 Месяц назад +2

      Ji jrur ❤❤❤❤❤❤❤Sari dunia te vasde panjabian di shaan❤❤

  • @JagtarSingh-sg9yg
    @JagtarSingh-sg9yg Месяц назад +25

    ਸਾਰੇ ਗੀਤ ਲਾ ਜਵਾਬ ਨੂੰ ਗੁਰਦਾਸ ਮਾਨ ਜ਼ਿੰਦਾਬਾਦ

  • @BalveerSingh-nr2mo
    @BalveerSingh-nr2mo Месяц назад +31

    ਮਾਨ ਸਾਬ ਸਲਾਮ ਆ ਤੁਹਾਡੀ ਕਲਮ ਨੂੰ ਤੁਹਾਡੀ ਸੋਚ ਨੂੰ ਗੁਰਦਾਸ ਮਾਨ ਜਿਦਾਂ ਬਾਦ

  • @JotPb31
    @JotPb31 Месяц назад +1

    ਸੋਹਣੀ ਵਾਪਸੀ ਤੇ ਸਕੂਨ ਪਹੁੰਚਾਉਣ ਵਾਲੇ ਗੀਤ ਸੰਗੀਤ ਨਾਲ ਦਿਲ ਜਿੱਤ ਲਿਆ ਉਮਰ ਲੰਮੀ ਕਰੇ ਵਾਹਿਗੁਰੂ । ਨੈਗੇਟਿਵ ਨਾ ਲੈਣਾ ਵੀਰ

  • @parampeet2562
    @parampeet2562 Месяц назад +4

    ਇੱਕ ਚੰਨ ਅੰਬਰਾਂ ਤੇ ਦੁਜਾ ਤੂੰ ਸੋਹਣੀ ਯਾਰਾਂ ❤❤❤

  • @JaspalSingh-u5b
    @JaspalSingh-u5b Месяц назад +5

    ਸੱਤ ਸ਼੍ਰੀ ਆਕਾਲ, ਤੇ ਸਲਾਮ ਬਾਈ ਜੀ ਆਪ ਦੀ ਨਵੀਂ ਐਲਬਮ ਦੀਆਂ ਲੱਖ ਲੱਖ ਮੁਬਾਰਕਾਂ ਬਾਈ ਜੀ ❤❤❤786 ਹੱਕ ਗੋਸ ਯਾਹ ਗੋਸ ਅੱਲ ਮੱਦਤ ਗੋਸਲਵਰਾ ਪੀਰਾਂਨੇਪੀਰ ਦਸਤਗੀਰ 786 ❤ ਹੂੰਦੇ ਸਿਦਕ ਤੇ ਜ਼ਕੀਨ ਦੇ ਪਾਰ ਬੇੜੈ ਤਰ ਜਾਂਦੇ ਨੇ ਲੱਗੀਆਂ ਨਿਭਾਉਣ ਵਾਲੇ ਕਿਸੇ ਵੀ ਚੀਜ਼ ਦਾ ਖ਼ੌਫ਼ ਨੀ ਰਹਿੰਦਾ ਯਾਰੋਂ ਜੇ ਪਿਛੇ ਪੀਰ ਫਕੀਰ ਸਾਈਂ ਦਰਵੇਸ਼ ਹੋਵਣ ਧੁਰ ਦਰਗਾਹ ਦੁਆ ਕਬੂਲ ਕਰਵਾਉਣ ਵਾਲੇ ❤❤❤❤❤❤

  • @ramandeepsingh-ww7wy
    @ramandeepsingh-ww7wy Месяц назад +4

    ❤ ਬਹੁਤ ਘੈਂਟ ਐਲਬਮ ਮਾਨ ਸਾਹਿਬ ਜੀ ❤

  • @Manpreetkaur-tk7ld
    @Manpreetkaur-tk7ld Месяц назад +10

    Tuhada bht bht dhanwad sanu aene sukoon wale sohne sohne geet sunan nu mil rahe ne🙏🏻🙏🏻Nahi reesan tuhadia ,tusii sab ton alag ho ❤bht saara pyaar tuhanuu , tuhadi tareef jini ho ske ohni ghat hai…Respect Gurdaas Maan ji🙏🏻

  • @hbs6359
    @hbs6359 Месяц назад +4

    I am speechless. Living legend Mann sahab. May God bless you healthy & happy life ahead.

  • @amanjitkumar7941
    @amanjitkumar7941 Месяц назад +3

    ਮਾਨਾਂ ਦਾ ਮਾਨ ਗੁਰਦਾਸ ਮਾਨ love you ਜਾਰ❤❤❤ ਗੁਡ ਐਲਬਮ ❤❤🥰🥰😍😍🥰🎉🎉🎉🎉🥰🥰👍👍

  • @mahingasingh4610
    @mahingasingh4610 Месяц назад +15

    ਬਹੁਤ ਵਧੀਆ ਗੀਤ ਸਾਰੇ❤❤❤❤❤❤❤❤❤

  • @gill76400
    @gill76400 Месяц назад +16

    ਬਹੁਤ-ਬਹੁਤ ਮੁਬਾਰਕਾਂ 🎉❤

  • @jatinderkumarjk
    @jatinderkumarjk Месяц назад +3

    ਜਿਹੜੇ ਸਰਨ ਪੜੇ ਸੋ ਤਰਗੇ ਤਰਦੇ ਰਹਿਣੇ ❤❤❤❤

  • @amanjeetpoetryvlogs733
    @amanjeetpoetryvlogs733 Месяц назад +22

    ਮਾਨ ਸਾਬ ਜੀ ਸਾਡੇ ਵੱਲੋਂ ਬਹੁਤ ਪਿਆਰ ਤੇ ਸਤਿਕਾਰ ❤

  • @shaafiproduction7553
    @shaafiproduction7553 Месяц назад +18

    ਬਾਕਮਾਲ ਐਲਬਮ ❤❤ ਜੀਓ ਬਾਬਾ ਗੁਰਦਾਸ ਮਾਨ ❤️🙏🏻

  • @GurnaibSharma
    @GurnaibSharma Месяц назад +21

    ਬਹੁਤ ਖੂਬ

  • @teacherspoint2173
    @teacherspoint2173 Месяц назад +2

    ਕੀ ਬੋਲਾਂ ਹੁਣ, ਸ਼ਬਦ ਹੀ ਖਤਮ ਨੇ । ਇਸਨੂੰ ਅਹਸਾਸੀ ਗਾਇਕੀ ਕਹਿੰਦੇ ਆ। ਮਾਨ ਸਾਹਬ ਜੀ ਮਾਣ ਹੈ ਤੁਹਾਡੇ ਤੇ। ਪੰਜਾਬੀ ਦਾ ਅਸਲੀ ਵਾਰਸ

  • @DATAMEHARKARE786
    @DATAMEHARKARE786 Месяц назад +11

    Tere didar k kabil to kaha meri nazar hai
    Ye teri Inayat hai
    Ke Teri nazar edher hai

  • @baljinderkaur6597
    @baljinderkaur6597 Месяц назад +9

    Very nice Gurdas Maan ji God bless you 🙏🏻

  • @sinderpal5517
    @sinderpal5517 21 день назад +1

    ਬਹੁਤ ਹੀ ਸਤਿਕਾਰ ਯੋਗ ਗੁਰਦਾਸ ਮਾਨ ਜੀ, ਪ੍ਰਣਾਮ ਸਵੀਕਾਰ ਕਰਨਾ ਜੀ । ਇਹਨਾਂ ਗੀਤਾਂ ਵਿੱਚੋਂ ਆਤਮਿਕਤਾ ਦੀ ਕਮੀਂ ਲੱਗ ਰਹੀ ਹੈ ਜੀ।

  • @manpreetaulakhaulakh2508
    @manpreetaulakhaulakh2508 Месяц назад +15

    ਜਿੰਦਾਬਾਦ ਹੈਗਾ ਤੇ ਜਿੰਦਾਬਾਦ ਰਹੇਗਾ...

  • @RatanLala-qr5jx
    @RatanLala-qr5jx Месяц назад +2

    Ek Omkar Sat Nam Shri Waheguru Sahib Ji Shri Gurdas Maan Sahib Ji Apko Apni Ek Nayi Nikali Gayi Album Ke Liye Apko Hum Apne Hardik Teh Dil Se Koti Koti Dhanyawad Karten Hain Ji Aur Hum Param Pita Parmatma Ji Se Ye Prarthna Karten Hain Ji Ki Ap Jiyo Hajaron Sal Ji Aur Ap Hamesha Tandrust Aur Khush Raho Ji Aur Hum Ne Jab Apka Ye Naya Banaya Gaya Album Ko Suna To Hamen Esa Laga Ki Ap Adhyatmik Giyan Ke Anusar Apni Vo Manjil Hasil Kar Li Hai Ji Jiske Liye Kaha Jata Hai Ji Ki Us Akal Purkh Ko Pane Ke Liye Har Ek Insan Ko Khande Ki Dhar Par Chlna Padta Hai Ji Na Jane Kitne Logon Ko Ye Adhyatmik Giyan Se Kuch Sikh Milegi Ji Ap Ka Bhut Bhut Sukariya Ada Karten Hain Ji

  • @ravtajsidhu5637
    @ravtajsidhu5637 Месяц назад +19

    ਜੀਓ ❤

  • @pappybrar4705
    @pappybrar4705 Месяц назад +20

    ਜਿਉਂਦੇ ਵਸਦੇ ਰਹੋ ਮਾਨ ਸਾਬ 🎉

  • @Amandhaliwal1990
    @Amandhaliwal1990 Месяц назад +18

    Punjab de 2 singer gurdass maan babbu maan jina nu sunke anand aunda akal di gayiki vale

  • @JarnailSingh-yg7lu
    @JarnailSingh-yg7lu Месяц назад +3

    🥰👌ਨਹੀਂ ਰੀਸਾਂ ਮਾਨਾਂ ਤੇਰੀਆ ਜੁਗ ਜੁਗ ਜੀਵੇ ਮਰਜਾਣਾ ਮਾਨ ਸਾਡਾ 🙏❤🙏

  • @satishkochhar2622
    @satishkochhar2622 Месяц назад +11

    Dil Chota na karo Maan Sahib. You are most lovable person of Punjab. Waheguru is with you.

  • @Sikandermaan1313
    @Sikandermaan1313 Месяц назад +25

    ਲਾਜਵਾਬ ਬਾਈ ਜੀ❤❤
    ਨਿਸ਼ਬਦ ਕਰ ਦਿੱਤਾ❤❤

  • @GURTEJSINGH-iu6jc
    @GURTEJSINGH-iu6jc Месяц назад +9

    ਵਾਹ ਜੀ ਦਿਲ ਖੁਸ਼ ਹੋ ਗਿਆ ਜੀ

  • @yankeedhaliwal
    @yankeedhaliwal Месяц назад +7

    Maan tan maan hunde ah❤❤🙏🙏🙏🙏ਪੰਜਾਬੀ boli de waris

  • @jagdevsingh6487
    @jagdevsingh6487 Месяц назад +17

    ਜੀਓ ਮਾਨ ਸਾਹਿਬ

  • @mr.singhgurkirat95
    @mr.singhgurkirat95 Месяц назад +9

    Bhut he vadia song ne sare de sare ess tra he gonde reho rabb lambi omera kare❤❤❤❤

  • @JasminderKhatrao
    @JasminderKhatrao Месяц назад +3

    ਮੁੜਕੇ ਗੁਰਦਾਸ ਨੀ ਜੰਮਣਾ ਦੁਨੀਆਂ ਤੇ
    ਲਵ ਯੂ ਮਾਨ ਸਾਬ ਜੀ ਜ਼ਿੰਦਾਬਾਦ ❤🎉

  • @LovePreet-u9q
    @LovePreet-u9q Месяц назад +13

    Kya baat maan Saab hun repeat te chldye pye song bhut vari sun lye love You maan Saab jio ❤❤

  • @manpreet9757
    @manpreet9757 Месяц назад +14

    ਬਾਕਮਾਲ ਜੀ ❤❤

  • @gulabsinghmann1675
    @gulabsinghmann1675 Месяц назад +7

    ਵਾਹ ਮਾਨ ਸਾਹਿਬ,,, ਛਾ ਗਏ ਬਾਬਿਉ 🙏🙏

  • @parwindersinghsoni9034
    @parwindersinghsoni9034 Месяц назад +8

    ਬਾਬਾ ਜੀ ਤੁਹਾਨੂੰ ਬਾਬਾ ਪ੍ਰੇਮਾ ਨੰਦ ਜੀ ਮਹਾਰਾਜ ਯਾਦ ਕਰਦੇ ਆ
    🙏🙏💕🙏🙏

  • @editoraujla
    @editoraujla Месяц назад +5

    ਕਿਆ ਬਾਤ ਮਾਨ ਸਾਬ ❤ ਹਮੇਸ਼ਾ ਸਾਡੇ ਦਿਲਾਂ ਵਿੱਚ ਰਾਜ ਕੀਤਾ ❤❤

  • @Simart_13
    @Simart_13 Месяц назад +14

    ਪੰਜਾਬੀ ਦਾ ਮਾਣ ਗੁਰਦਾਸ ਮਾਨ ❤❤❤

  • @gurjantbrar9572
    @gurjantbrar9572 Месяц назад +3

    ਸਾਰੀ ਟੀਮ ਨੂੰ ਬੁਹਤ 2 ਮੁਬਾਰਕਾਂ ❤

  • @gurpreetgiana1206
    @gurpreetgiana1206 Месяц назад +13

    ਬਹੁਤ ਵਧੀਆ ਬਾਬਾ ਗੁਰਦਾਸ ਮਾਨ ਜੀ

  • @gurmohit2123
    @gurmohit2123 Месяц назад +5

    Huge respect and love for you mann saaab....we always proud of you ❤❤❤❤❤❤❤❤❤❤❤❤❤
    Maan saab nu pyar krn walea nu dilo'n salaaam🤲💐🙏

  • @thecartoontales_x
    @thecartoontales_x Месяц назад +18

    Kya baat hai ji poori album ❤❤❤

  • @ਕਵੀਸ਼ਰਚੀਮਨੇਵਾਲਾ

    ਸ਼ਤ ਸ਼ਤ ਨਮਸ਼ਕਾਰ ਤੈਨੂੰ ਅਤੇ ਤੇਰੇ ਸ਼ਬਦਾ ਨੂੰ🙏🙏 ਮਾਨ ਸਾਬ ਜੀ

  • @BabuKhan-fm3bg
    @BabuKhan-fm3bg Месяц назад +1

    ਬਾਬਾ ਜੀ ਜਿਉਂਦਾ ਰਹਿ ਪਰ ਲੋਕ ਨਹੀਂ ਜਿੱਤੇ ਜਾ ਸਕਦੇ ਬਾਕੀ ਸੋਡੀ ਸਾਰੀ ਉਮਰ ਲੱਗ ਗਈ ਇਸ ਮਾਂ ਬੋਲੀ ਨੂੰ ਉੱਪਰ ਚੁੱਕਣ ਲਈ ਪਰ ਇਹ ਲੋਕ ਨੀ ਸਮਝਦੇ ਸਮਝਣ ਗੇ ਉਦੋਂ ਜਦੋਂ ਦੁਨੀਆਂ ਤੋਂ ਤੁਰ ਜਾਂਦਾ ਆਦਮੀ

  • @HarryBrar31
    @HarryBrar31 Месяц назад +14

    Maan Saab Tuhade Varge Geet Koi Nahi Likh Sakda ❤

  • @LovedeepSingh-ew4bj
    @LovedeepSingh-ew4bj Месяц назад +3

    ਮਾਨ ਸਾਬ ਜੀ ਤੁਸੀਂ ਚੜਦੀ ਕਲਾ ਵਿੱਚ ਰਹਿਣਾ ਹੈ ਜੀ।❤❤🎉🎉

  • @drmaan7534
    @drmaan7534 Месяц назад +3

    ਜੈ ਕਿਸੇ ਦੀ ਬਰਾਬਰੀ ਨਹੀਂ ਹੁੰਦੀ ਤਾਂ ਫਿਰ ਉਸਦੀ ਬਦਨਾਮੀ ਸੁਰੂ ਕਰ ਦਿਓ।,,,
    ਅੱਜ ਦੇ ਦੌਰ ਵਿੱਚ ਗਾਇਕਾ ਵਿੱਚੋ ਸੱਭ ਤੋਂ ਵੱਧ ਚਲਣ ਵਾਲਾ ਗਾਇਕ ਗੁਰਦਾਸ ਮਾਨ ਹੀ ਹੈ ਅਤੇ ਇਸ ਕੋਲ ਪ੍ਰੋਗਰਾਮ ਵੀ ਬਹੁਤ ਹੈ, ਤਾ ਫੇਰ ਗਾਇਕੀ ਇੰਡਸਟਰੀ ਵਿੱਚ ਰੋਲਾ ਤਾਂ ਪੈਣਾ ਹੀ ਸੀ।

  • @bantysingh2290
    @bantysingh2290 Месяц назад +6

    ਬਹੁਤ ਸੋਣੀ ਐਲਬਮ ਮਾਨ ਸਾਬ ਜੀ ❤🙏

  • @punjabiukrecords-tw6ik
    @punjabiukrecords-tw6ik Месяц назад +5

    Bhoot khoob.. Wah kya baat Mann Saab Baiji. Ultimate toooooo Good. Love you. Congratulations ☀️❤️🙏💐