@satinder-sartaj thank you so much such a delightful creation. It’s actually a treat for listening. Your poetic capabilities much more appreciated than current era’s poets. It contains moral values somehow not only so-called love discussion and weapons or armament. Being an audience of your poetry and singing, I want to say thank you for your great work.💐💐💐🫡🫡🫡
Mohali chandigarh ch car driving karde hoye laa layi ahh album , 10 bandeyan nu sorry bol chukeyan, 5-7 nu car rok k rasta de chukeyan ki tusi langg jo pehlan 😢.. uwen e dil khush jeha hoi janda .. u feel mentally and spiritually uplifted 🙏
Mere kol shbd e ni bnn ryee k kiwein treef kran .bss ina keh skda k bss headphone lgao te sarta de song lga k so jao.love you sartaz . Scho ser da taz o tusi ❤
Living Legend ,Dr Satinder Shab , 🙏🙏🙏❤️❤️❤️ .....Your lyrics, Your Songs, much much better then Diljit Doshandh, i don'tknow why why , just because he went to Bollywood, Sir Your Living Legend,
Dear Satinder Sartaaj Your voice is like a river flowing through the soul, bringing with it waves of emotions, truths, and a sense of peace. Every note you sing, every word you pen, is filled with such purity and wisdom that it transcends the ordinary. Your lyrics resonate like whispers from a divine realm, stirring emotions we didn’t even know we held. When you sing, it feels like a sacred moment-a connection to something higher, something beautiful, something eternal. You remind us of our roots, our heritage, and the simple yet profound essence of love, loss, and life. It’s as if you’re not just an artist but a poet of the heart, a storyteller of the soul, weaving together the mysteries of life with grace and passion. Thank you for being the voice that heals, the pen that reveals, and the heart that beats within your songs. Your music is not just to be heard; it’s to be felt, cherished, and remembered. With all respect and admiration, A devoted fan
Travel Diaries it's all songs are very nice. Raahn ch song made me cry 😢 is there really pain in poet's life or they don't want to get out of pain for poetry. Shbnnami yadan touched the heart ❤Your voice breaks the heart 💔 in sad 😔songs
❤Listening to ‘Travel Diaries’ feels like embarking on a serene voyage with Satinder Sartaaj as the perfect guide. His lyrics and melodies are truly enchanting❤ Too much Love From Pakistan ❤
ਸਰਤਾਜ ਮੇਰਾ ਸਭ ਤੋਂ ਪਸੰਦ ਗਾਇਕ ਹੁੰਦਾ। ਨਾ ਨਸ਼ਿਆਂ ਬਾਰੇ ਗਾਉਂਦਾ ਹਾਂ, ਨਾ ਦਾਰੂ ਬਾਰੇ, ਨਾ ਬੰਦੂਕਾਂ ਬਾਰੇ। ਬੱਸ ਮਨਸੂਬੀ ਆਸ਼ਿਕ, ਜਾਂ ਬੰਦੇ ਤੋਂ ਹੋਵੇ ਜਾਂ ਕੁਦਰਤ ਤੋਂ ਹੋਵੇ। ਕੋਈ ਸ਼ਬਦ ਨਹੀਂ ਹੈ ਤਾਰੀਫ਼ ਲਈ, ਸਰਤਾਜ ਜੀ। ਇਹ ਐਲਬਮ ਦੇ ਵਿੱਚ ਸਾਰੇ ਗੀਤਾਂ ਦੇ ਨੇਕ-ਚਲਣਾਂ ਬਹੁਤ ਡੂੰਘੇ ਹਾਂ। ਜਦੋਂ ਤੂੰ ਗਾਉਂਦਾ, ਇੰਝ ਲੱਗਦਾ ਕਿ ਇਹ ਹੈ ਮੰਜ਼ਿਲ ਸਾਡੇ ਰਸਤੇ ਦੀ। ਬਹੁਤ ਸ਼ੁਕਰੀਆ ਇਸ ਦੁਨੀਆ ਨੂੰ ਤੇਰੇ ਗੀਤਾਂ ਨਾਲ਼ ਰੰਗਵਾਉਣ ਲਈ।
Mere vi pasandida singer ny❤
ehnu ta asli singing kehnde aa ji .. 😇😇❤
Best coment
ਸਿੱਧੇ ਰੱਬ ਨਾਲ ਮੇਲ ਕਰਾ ਦਿੰਦੇ ਤੁਹਾਡੇ ਗਾਣੇ👏🏻🌹💐
ਸਹਿਮਤ❤
@@NarinderSingh-wd9dk 👏🏻💐🌹
ਸੱਚੀ ਗੱਲ ਆ🎉🎉
@basakhasingh4865 👏🏻🌹💐
ਸਹੀ ਕਿਹਾ ਜੀ 👍👍👍👍
ਮੈਂ ਤਾਂ ਸਬਜ਼ੀ ਈ ਫੂਕ ਲੲੀ ਤੁਹਾਡੇ ਸੰਗੀਤ ਚ ਖੋਈ ਹੋਈ ਨੇ। ਇਕੋ ਇਕ ਫੇਵਰੇਟ ਸਿੰਗਰ😊ਡਾ. ਸਤਿੰਦਰ ਸਰਤਾਜ
🤭🤭🤭🤭🤭
😊❤
ਸਰਤਾਜ ਸਰ ਮੈਂ ਸਿਰਫ਼ ਤੁਹਾਡੇ ਗਾਣੇ ਸੁਣਦੀ ਹਾਂ
ਤੁਸੀਂ ਸਾਡੇ ਸ਼ਹਿਰ ਬਰਨਾਲਾ ਵਿਖੇ ਆਏ
ਪਰ ਮੇਰੀ ਡਿਊਟੀ ਹੁਸ਼ਿਆਰਪੁਰ ਹੈ ਇਸ ਲਈ ਬਰਨਾਲਾ ਵਿਖੇ ਤੁਹਾਨੂੰ ਵੇਖ ਨਹੀਂ ਪਾਈ
ਪਰ ਉਮੀਦ ਹੈ ਕਿ ਤੁਹਾਡੇ ਨਾਲ ਮੁਲਾਕਾਤ ਹੋ ਜਾਣੀ ਹੈ ਹੁਣ ਤਾਂ ਮੈਂ ਤੁਹਾਡੇ ਸ਼ਹਿਰ ਵਿਚ ਹਾਂ
deep hunde songs ji .. song hai eho jehe ki mann edi motivate ho jnda .. and thanks ji chnagi gayaki sunnan layi 😇☺
I think eh Chandigarh university ch hunde ne
ਬਹੁਤ ਬਹੁਤ ਸ਼ੁਕਰੀਆ ਸਰਤਾਜ ਸਾਹਬ ਨਵੀਆਂ ਨਸਲਾਂ ਨੂੰ ਅਨਮੁੱਲੀਆ ਸੁਗਾਤਾਂ ਦੇਣ ਲਈ 🌺🌺
ਬਹੁਤ ਵਧੀਆ ਸਾਰੇ Songs 👌🏻 ਸਰਤਾਜ ਜੀ...... You r so Nice 👍🏻ਰੋਹਨੀ ਅਵਾਜ ਦਾ ਮਾਲਕ ਸਾਡਾ ਸਰਤਾਜ 👌🏻👌🏻
ਸਰਤਾਜ ਜੀ ਨੂੰ ਸੁਣ ਕੇ ਹਰ ਵਾਰ ਪ੍ਰੇਸ਼ਾਨੀਆਂ ਦੂਰ ਹੋ ਜਾਦੀਆਂ ਨੇ❤
ਜ਼ਿੰਦਗੀ ਨੂੰ ਜੇਕਰ ਅਸਲ ਵਿਚ ਸਮਝਣਾ ਹੈ ਤਾਂ ਸਰਤਾਜ ਨੂੰ ਸੁਣ ਲਓ ਤੇ ਜ਼ਿੰਦਗੀ ਨੂੰ ਬੁਹਤ ਘੱਟ ਲੋਕ ਹੀ ਸਮਝ ਪਾਉਂਦੇ ਨੇ❤❤❤❤
Beautiful song Beautiful Lyrics and Beautiful person Beautiful personality Dear Sartaj ji. Love you From INDIA
Love from Pakistan paji ❤
Thank you Sartaaj Sir❤
Tussi great ho...laajwab poetry,gayeki te music...fidda hogayee haan pichhlesix years ton.❤ God bless.
ਡਾ. ਸਤਿੰਦਰ ਸਰਤਾਜ ਜੀ ਦੇ ਸਾਰੇ ਗੀਤ ਸੁਣਨ ਨਾਲ ਬੰਦਾ ਕਿਸੇ ਹੋਰ ਈ ਜਹਾਨ ਵਿੱਚ ਚਲਾ ਜਾਂਦਾ ਏ
ਡਾ. ਸਤਿੰਦਰ ਸਰਤਾਜ ਜੀ ਦੇ ਗੀਤ ਦਾ ਇੱਕ ਇੱਕ ਸ਼ਬਦ ਬਹੁਤ ਅਣਮੁੱਲਾ ਲੱਗਦਾ ਮੈਂਨੂੰ ਤਾਂ. 😊
ਰੂਹਾਨੀ ਤੜਫ਼ ਉਠਣ ਲੱਗ ਜਾਂਦੀ,ਇਹਨਾਂ ਦੇ ਲਫਜ਼ ਨੂੰ ਸੁਣ ਕੇ ❤❤
ਸਤਿ ਸ੍ਰੀ ਅਕਾਲ ਸਰਤਾਜ ਜੀ ਮੈਂ ਦੇਵਿੰਦਰ ਸਿੰਘ ਬਰਨਾਲਾ ਸ਼ਹਿਰ ਤੋਂ ਹਾਂ ਤੁਸੀਂ ਕੱਲ੍ਹ 28 ਅਕਤੂਬਰ ਨੂੰ ਸਾਡੇ ਬਰਨਾਲਾ ਸ਼ਹਿਰ ਵਿਖੇ ਆਏ ਸੀ। ਅਤੇ ਮੈਂ ਤੁਹਾਡੇ ਸ਼ੋਅ ਦਾ ਬਹੁਤ ਆਨੰਦ ਲਿਆ ਸੀ ਇਹ ਮੇਰਾ ਪਹਿਲਾ ਲਾਈਵ ਸ਼ੋਅ ਸੀ ਮੈਨੂੰ ਬਹੁਤ ਆਨੰਦ ਆਇਆ ਅਤੇ ਮੈ ਤੁਹਾਨੂੰ ਮਿਲਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਮੁਕੰਮਲ ਨੀ ਹੋ ਪਾਈ ਪਰ ਮੇਰੀ ਇਕ ਇੱਛਾ ਸੀ ਕਿ ਮੈ ਤੁਹਾਨੂੰ ਮਿਲਣਾ ਸੀ ਪਰ ਪੂਰਾ ਨੀ ਹੋ ਪਾਇਆ ਪਰ ਇਕ ਦਿਨ ਮੇ ਤੁਹਾਡੇ ਕੋਲ ਆਵਗਾ ਅਤੇ ਮੈ ਟੌਹੜਾ ਸਟੂਡੈਂਟ ਬਣਨਾ ਚੋਹਦਾ ਹਾਂ ਧੰਨਵਾਦ ਜੀ
😢😢
ਚੋਲੋ ਕੋਈ ਨਹੀਂ
Sartaj ji pehla song amazing 👏
Pehlaa song End A gall batt a poori.😊
ਬਰਨਾਲਾ ❤
ਸਰਤਾਜ ਨੇ ਤਾਂ ਸਾਰੇ ਸਿੰਗਰ ਹੀ ਭੁਲਾ ਤੇ ❤
Right
Unique e hunda hmesha sartaaj ji di album ch👏
@satinder-sartaj thank you so much such a delightful creation. It’s actually a treat for listening. Your poetic capabilities much more appreciated than current era’s poets. It contains moral values somehow not only so-called love discussion and weapons or armament. Being an audience of your poetry and singing, I want to say thank you for your great work.💐💐💐🫡🫡🫡
Ma Satinder Sartaaj paji k ilawa kisi singer k songs ni suna krta
Bht pyar feelings hain apki awaz ma paaji
Love from Pakistan 😍🇵🇰❤️
ਸਕੂਨ ਤੇ ਸਹਿਜਤਾ ਦਾ ਸਰਮਾਇਆ ਲੱਗਦੀ ਇਹ Albumb, ਕੁਦਰਤ ਦੇ ਕਈ ਰੰਗ ਇਕੋ ਥਾਂ ਮਿਲ ਗਏ 🙏✅️
ਸਰਤਾਜ ਵੀਰ ਮੇਰਾ ਸਭ ਤੋਂ ਪਸੰਦੀਦਾ ਸ਼ਾਇਰ ਨੇ ❤❤❤❤❤❤❤
Hr roj sirf thode gaane sun daa sir ji main
Din di suruyat v thode songs to hi krda
Mere dil nu skoon dinde aa thode song
Wah sartaaj ji wah ❤🎉❤
Mohali chandigarh ch car driving karde hoye laa layi ahh album , 10 bandeyan nu sorry bol chukeyan, 5-7 nu car rok k rasta de chukeyan ki tusi langg jo pehlan 😢.. uwen e dil khush jeha hoi janda .. u feel mentally and spiritually uplifted 🙏
ਸिਤ ਸਰੀ ਅਕਾਲ ਸਰਤਾਜ ਜੀ ਬਾ ਕਮਾਲ ਹੈ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ..................................................................
Sartaj is d real crown of current punjabi sangeet.My favourite..
Thank you Satinder bhaji Irada hor majbut Karan De Lai ,love this album 😘😘😘😘😘💛💛💛💛💛💛
You're music brings so much peace and harmony clam pure magic to my soul God bless you always always always ❤❤❤
ਵੈਸੇ ਮੈਂ ਸਰਤਾਜ ਜੀ ਦੇ ਹਰ ਗਾਣੇ ਦਾ ਧੰਨਵਾਦ ਸ਼ਾਇਰੀ ਦੇ ਰਾਹੀਂ ਕਰਦਾ ਆਂ, ਪਰ ਅੱਜ ਮੈਨੂੰ ਕੋਈ ਲਫ਼ਜ਼ ਹੀ ਨਹੀਂ ਲੱਭਿਆ ਕਿ ਕੀ ਲਿਖਾਂ, ਬਸ ਇਨਾ ਕੁ ਕਹੂੰਗਾ ਬਾ-ਕਮਾਲ ਜੀ ਬਿਸਮਿੱਲਾਹ 🙏🙏
my new fav playlist, rahaan ch khalota is best among rest.
thanks sartaaj ji.
ਆਪ ਜੀ ਦੀ ਪੁਰੀ ਐਲਬਮ ਸੁਣ ਰਿਹਾਂ ਸਾਨੂੰ ਆਪ ਜੀ ਤੇ ਬਹੂਤ ਮਾਣ ਹੈ ਜੀ ❤❤😊
B brave sirtaaj paa ji 😢 kmaal o tuusi te thaday songs
Sartaaj ji!!.❤❤
My Dream is to Meet this legend, Satinder sartaj ❤
Doctor saab ji mere kol ekk hi dil aa kinni baar lutoge 🎉🎉lajawab music uss to zyada tuhadi sureli awaz
Dil to fan aa bai tere Punjab ne 3 singer ditty sanu sartaj moosewala sharry man ❤
Wah! 🌹 Bahut sohna geet likhia.....
kinni mehar kiti ae rabb ne tuhade te💐
Mere kol shbd e ni bnn ryee k kiwein treef kran .bss ina keh skda k bss headphone lgao te sarta de song lga k so jao.love you sartaz . Scho ser da taz o tusi ❤
Living Legend ,Dr Satinder Shab , 🙏🙏🙏❤️❤️❤️ .....Your lyrics, Your Songs, much much better then Diljit Doshandh, i don'tknow why why , just because he went to Bollywood, Sir Your Living Legend,
ਕੋਈ ਦਰਿਆਵਾਂ ਤੇ ਹੱਥ ਦੇ ਮੰਗਦਾ ਕੋਈ ਰੂਗ ਭਰ ਸ਼ੁਕਰਾਨੇ ਕਰਦਾ ਇੱਕ ਹੈ ਜਿਹੜਾ ਰਜ਼ਾ ਚ ਰਾਜ਼ੀ ਰਹਿਣ ਦੇ ਸਦਾ ਬਾਹਨੇ ਘੜ੍ਹਦਾ
❤❤❤❤❤ Satinder Sartaaj ji ❤️❤️😍😍
Good stindar sartaj Sahab g ❤❤❤❤❤
ਬਹੁਤ ਸੋਹਣੇ ਗੀਤ ਨੇ ਸਭ 🍀🌸 ਪੰਜਾਬੀ ਸਾਹਿਤ ਅਤੇ ਆਡੀਓਬੁੱਕ ਸੁਣਨ ਲੲੀ ਤੁਸੀਂ ਸਾਡੇ ਇਸ ਚੈਨਲ ਨਾਲ ਵੀ ਜੁੜ ਸਕਦੇ ਹੋ ਜੀ 🌸
Meri ta dil cho kuj hon j lg jnda jd sundi aa buht Annad milda sunke duniya di sb toh sohni awaz❤❤❤❤
LOVE YOU ❤Sartaaj jeeyoo.......❤️❤️🎊🎊🎊
Wah , kudrat de sartaj
Whatever I listen I always come back to Sartaj for stability & mindfulness!
ਕੋਈ ਤੋੜ ਨੀ ਸਤਿੰਦਰ ਦਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
SARTAAJ😊😊😊
Sartaaj = Sukoon💕🌸✨
Tuhanu sunke sabr te sakoon milda❤️🙏
Great dr.sartaaj ji❤
Ik hi dil aa sartaaj sahibbb kini baar jitna vaaaa 😩💘
Dear Satinder Sartaaj
Your voice is like a river flowing through the soul, bringing with it waves of emotions, truths, and a sense of peace. Every note you sing, every word you pen, is filled with such purity and wisdom that it transcends the ordinary. Your lyrics resonate like whispers from a divine realm, stirring emotions we didn’t even know we held.
When you sing, it feels like a sacred moment-a connection to something higher, something beautiful, something eternal. You remind us of our roots, our heritage, and the simple yet profound essence of love, loss, and life. It’s as if you’re not just an artist but a poet of the heart, a storyteller of the soul, weaving together the mysteries of life with grace and passion.
Thank you for being the voice that heals, the pen that reveals, and the heart that beats within your songs. Your music is not just to be heard; it’s to be felt, cherished, and remembered.
With all respect and admiration,
A devoted fan
Satinder Sartaj rocks
Living Legend ❤
Videa Laga 😍❤️👍
Sattu g..... Ur voice❤❤❤❤❤🥰🥰🥰🥰🥰🥰.... I love you so much sattu g😘😘😘😘😘😘😘
ਕੌਣ ਹੈ ਭਰਾਵਾਂ ਤੂੰ ਕਿਥੋਂ ਲਿਖਦਾ ਤੂੰ
My favorite singer sartaj
Great Shayar Dr Satinder sartaj
Kinne sohne sohne lafaz te kinni peyari awaaj. ❤❤ 6 gane mere fv
Always att🎉…..💥💥
Just ❤ Dr Sahib
Stay blessed
Travel Diaries it's all songs are very nice. Raahn ch song
made me cry 😢 is there really pain in poet's life or they don't want to get out of pain for poetry. Shbnnami yadan touched the heart ❤Your voice breaks the heart 💔 in sad 😔songs
Best album sir💙
Wah ji ustad ap jasa koi bi ni singer ha
Yourself n Anmolsher Singh Bedi seems to be synonymous.
God bless you both.
Sartaaj sahib tuhadi suthri gayeki or tuhadi sakhshiyat nu dil diyan gehrayian chon 🙏 from Talwandi Sabo
ਸ਼ਾਇਰ ਹੀ ਸ਼ਾਇਰ ਦੇ ਲਫਜ਼ ਸਮਝ ਸਕਦਾ ਏ ❤✍️🙏
ਜ਼ਰੂਰੀ ਨਹੀਂ ਕਿ ਸ਼ਾਇਰ ਨੂੰ ਸ਼ਾਇਰ ਹੀ ਸਮਝ ਸਕਦਾ ਹੈ ਜਿਸ ਨੂੰ ਸ਼ਾਇਰੀ ਨਾਲ ਇਸ਼ਕ ਹੋਵੇ ਤਾਂ ਉਹ ਵੀ ਸਮਝ ਸਕਦਾ ਹੈ। ਥੋੜਾ ਭਾਸ਼ਾ ਦਾ ਗਿਆਨ ਹੋਣਾ ਜਰੂਰੀ ਹੈ
Not trending every song but every song trending in my heart
ਕਦਰ ਤਾਂ ਕਰ ਇਸ ਜਾਮੇਂ ਦੀ ਮਰਜ਼ੀ ਉਸਦੀ ਤੇ ਸਾਹ ਉਸਦੇ ਅਸੀਂ ਪੈੜਾਂ ਦੱਬੇ ਤੁਰ ਜਾਣਾ ਮੰਜ਼ਿਲ ਉਸਦੀ ਤੇ ਰਾਹ ਵੀ ਉਸਦੇ ਐਸੀ ਖ਼ਲਕਤ ਦਿੰਤੀ ਉਸ ਨੇ ਸਭ ਦਾ ਇਕ ਕਿਰਦਾਰ ਹੋਈਆਂ ਐਸੀ ਕਿਤੀ ਸ਼ਬਦਾਂ ਦੀ ਸਜਾਵਟ ਹੁਣ ਦੀਦਾਰ ਤੋਂ ਮੈਂ ਏਕਦਾਰ ਹੋਇਆ ❤
Thanks Sartaaj Saab for this beautiful new album gift jeeyoo.....❤❤❤🎉🎉🎉Rabb sadda khush rakhe tuhanu.
Love your poetry and voice , so mystic and spiritual ❤
❤Listening to ‘Travel Diaries’ feels like embarking on a serene voyage with Satinder Sartaaj as the perfect guide. His lyrics and melodies are truly enchanting❤
Too much Love From Pakistan ❤
Kini Soni awaj h❤❤❤❤❤❤❤❤❤
Punjab's first singer well educated , it's music PHD , Dr. Satinder Sartaj ❤❤❤❤
Thank you Sartaj ♥️🌸🌺🥹
ਤੂਹਾਨੂੰ ਪਤਾ ਕੇ ਅਸਾਨੂੰ ਕੀ ਪਸੰਦ ਹੈ ਜੀ 🥰
ਸੋਹਣਾਂ ❤
Am keep falling in love with you and you music sir ji ❤❤❤❤..
Love your Poetry and Ahhhha what a Voice 🥂Cheers Keep us engrossed and Dreaming
❤❤ਮਸਰੂਫ❤❤
ਸਤਿ ਸ੍ਰੀ ਅਕਾਲ ਸਰਤਾਜ ਜੀ ਮੈਂ ਦੇਵਿੰਦਰ ਸਿੰਘ ਬਰਨਾਲਾ ਸ਼ਹਿਰ ਤੋਂ ਹਾਂ ਤੁਸੀਂ ਕੱਲ੍ਹ 28 ਅਕਤੂਬਰ ਨੂੰ ਸਾਡੇ ਬਰਨਾਲਾ ਸ਼ਹਿਰ ਵਿਖੇ ਆਏ ਸੀ। ਅਤੇ ਮੈਂ ਤੁਹਾਡੇ ਸ਼ੋਅ ਦਾ ਬਹੁਤ ਆਨੰਦ ਲਿਆ ਸੀ ਇਹ ਮੇਰਾ ਪਹਿਲਾ ਲਾਈਵ ਸ਼ੋਅ ਸੀ ਮੈਨੂੰ ਬਹੁਤ ਆਨੰਦ ਆਇਆ ਅਤੇ ਮੈ ਤੁਹਾਨੂੰ ਮਿਲਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਮੁਕੰਮਲ ਨੀ ਹੋ ਪਾਈ ਪਰ ਮੇਰੀ ਇਕ ਇੱਛਾ ਸੀ ਕਿ ਮੈ ਤੁਹਾਨੂੰ ਮਿਲਣਾ ਸੀ ਪਰ ਪੂਰਾ ਨੀ ਹੋ ਪਾਇਆ ਪਰ ਇਕ ਦਿਨ ਮੇ ਤੁਹਾਡੇ ਕੋਲ ਆਵਗਾ ਅਤੇ ਮੈ ਟੌਹੜਾ ਸਟੂਡੈਂਟ ਬਣਨਾ ਚੋਹਦਾ ਹਾਂ ਧੰਨਵਾਦ ਜੀ
Love from Paris 😍
First comment ❤😂
"Raahan ch khalota"
🌹Bahut Bahut Bahut Bahut Bahut vadhia song.....
🌹"Doonge ehsaasa'n naal e ta tuhanu sab kuj milia hai"
ਕਿਆ ਬਾਤ ਹੈ ....❤❤ Bhut khubb 🌹🌹🌹
Bin sunne comment 💜🤞🏻💜🤞🏻first comment 💜❤️
Love from LAHORE PAKISTAN🥰🥰🥰🥰
Bht khoob no words bs sakoon he sakoon thanks veer ji❤❤
ਕਿਦਾ ਤਾਰੀਫ ਕਰਾ ਮੇਰੇ ਕੋਲ ਐਨੇ ਡੂੰਘੇ ਲਫ਼ਜ ਨਹੀਂ ਹਨ ਬਸ ਇਹ ਕਹਿ ਸੱਕਦਾ ਹਾਂ ਕੀ ਪ੍ਰਮਾਤਮਾ ਆਪ ਜੀ ਉਮਰ ਨੂੰ ਕੋਹਾਂ ਲੱਬੀ ਕਰੇ ਤੇ ਤੁਸੀਂ ਆਪਣੇ ਗੀਤਾ ਰਾਹੀਂ ਸਾਨੂੰ ਪ੍ਰਭਾਉਂਦੇ ਰਹੋ ਦਿਲੋਂ ਦੁਆਵਾਂ ਜੀ 🙏😊
Sartaaj de Geet haaye Seene vich Aarti di trah baith gye ne 🥺💓✨🪔🪷🎇
Ba kmaaal g bht vadiya g❤
Unbelievable poetry, so sweet
❤❤❤❤👌👌🌹🌹🌹ઠાકોર
dil ik hai ji ohh vi jit lya hai ji
Loved it Sartaj Sir ❤🧿
👏👏
ਕਰਨ ਲੱਗਿਆ ਵਡਿਆਈ ਪਰ ਲਫ਼ਜ ਨਹੀਂ ਮਿਲੇ
ਸਰਤਾਜ ਜੀ ਵਰਗੇ, ਮਿੱਠੇ ਮੈਨੂੰ ਸਬਦ ਨਹੀਂ ਮਿਲੇ
❤😊
Heart Beat ❤