Jinna Rabb Ditta - Full Video 2018 | Virasat Sandhu | 👍 | VS Records

Поделиться
HTML-код
  • Опубликовано: 4 окт 2024

Комментарии • 4,4 тыс.

  • @KashmirSingh-gj2he
    @KashmirSingh-gj2he Год назад +76

    Anyone here 2023

  • @Kamaljatt1234
    @Kamaljatt1234 5 месяцев назад +84

    2024 ਵਿੱਚ ਕੌਣ ਕੌਣ ਸੁਣ ਰਿਹਾ ਓ 🗣️👂❤️

  • @jaswinderkaurskjelvik
    @jaswinderkaurskjelvik 2 года назад +28

    ਇਕ ਗੱਲ ਕਹਾ ਵੀਰੇ ਜਿੰਨਾ ਤੂੰ ਸੋਹਣਾ ਏ, ਉਹਨੇ ਹੀ ਸੋਹਣੇ ਤੇ ਸਾਫ਼ ਸੁਥਰੇ ਤੇਰੇ ਗਾਏ ਪੰਜਾਬੀ ਕਲਚਰ ਗੀਤ ਨੇ ਅਕਾਲ ਪੁਰਖ ਤੈਨੂੰ ਚੜਦੀ ਕਲਾ ਵਿੱਚ ਰੱਖਣ 🙏🙏

  • @davindersingh-pi4jr
    @davindersingh-pi4jr 5 лет назад +77

    very gud bai g
    absolutely right
    👍👍👍👍👍👍
    ਰੱਬ ਤੇ ਭਰੋਸਾ ਰੱਖਨਾ ਚਾਹੀਦਾ
    ਰੂਹ ਖੁਸ਼ ਹੋ ਗਈ ਬਾਈ ਜੀ
    ਤੇਰਾ ਸੌੰਗ ਸੁਣ ਕੇ

  • @mintusardar1290
    @mintusardar1290 Год назад +19

    ❤❤ਸੁਕਰ ਮਾਲਕ ਦਾ🤲 ਜਿੰਨਾ ਦਿੱਤਾ! ਏਨਾ ਕਦੇ ਸੋਚਿਆ ਨੀੰ ਸੀ❤

  • @navkaur2703
    @navkaur2703 5 лет назад +220

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
    ਬਹੁਤ ਬਹੁਤ ਵਧੀਆ ਗੀਤ।।
    ਧੰਨਵਾਦ ਜੀ।।

    • @pitbullarmy6
      @pitbullarmy6 4 года назад +1

      KYA BAAT HAI BAHOOT BADIVA BHAI

    • @PBX29.93
      @PBX29.93 3 года назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ ਜੀ

  • @gurpreetsinghgurpeetsigh2687
    @gurpreetsinghgurpeetsigh2687 3 года назад +68

    ਬਹੁਤ ਵਧੀਆ ਗੀਤ ਹੈ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ

  • @gurkarancheema8589
    @gurkarancheema8589 4 года назад +316

    ਇਹੋ ਜਿਹੇ ਸੋਹਣੇ ਗੀਤਾਂ ਤੇ ਮਿਲੀਅਨ ਲਾਈਕ ਕਦੇ ਨੀ ਆਉਣੇ। ਗਰਕ ਗਏ ਨੇ ਸਾਡੇ ਪੰਜਾਬੀ।

  • @buntyjatt5567
    @buntyjatt5567 2 года назад +17

    ਬਹੁਤ ਵਧੀਆ ਬਾਈ ਜੀ, ਖਿੱਚ ਕੇ ਰੱਖੋ,
    ਵਾਹਿਗੁਰੂ ਜੀ ਮੇਹਰ ਰੱਖੇ 🙏🙏🙏

  • @x_gacha_dark_x9213
    @x_gacha_dark_x9213 4 года назад +71

    ਰੂਹ ਖੂਸ ਹੋ ਗਈ ਗੀਤ ਸੁਣ ਕੇ ਵੀਰ ਜੀ ਰੱਬ ਆਪ ਜੀ ਨੂੰ ਹਮੇਸ਼ਾ ਖੁਸ਼ ਰੱਖਣ

  • @Devil.nation13k
    @Devil.nation13k 4 года назад +23

    ਜਿਉਂਦਾ ਰਹਿ ਵੀਰ ਮੇਰਿਆ ਰੱਬ ਤੇਰੇ ਤੇ ਮਿਹਰ ਭਰਿਆ ਹੱਥ ਰੱਖੇ।

  • @Harpreetkaur_07
    @Harpreetkaur_07 6 лет назад +423

    ਇਸੇ ਤਰ੍ਹਾਂ ਦੇ ਹੀ ਗਾਇਕੀ ਦੀ ਲੋੜ ਹੈ ਪੰਜਾਬੀ ਸਭਿਆਚਾਰ ਨੂੰ ਜੇ ਇਸੇ ਤਰ੍ਹਾਂ ਦੇ ਗਾਣੇ ਆਉਂਦੇ ਰਹਵੇ ਫੇਰ ਕੁਝ ਨੀ ਹੁੰਦਾ ਪੰਜਾਬੀ ਸਭਿਆਚਾਰ ਨੂੰ ਅਤੇ ਪੰਜਾਬੀ ਸੰਗੀਤ ਨੂੰ

  • @Jas-dg1et
    @Jas-dg1et 2 года назад +21

    ਰੂਹ ਖੁਸ਼ ਕਰਨ ਵਾਲਾ ਗਾਣਾ ❤️

  • @theunknownroads358
    @theunknownroads358 5 лет назад +84

    Appreciatable 🙏🏻🙏🏻ਸਾਫ ਸੁਥਰੀ ਗਾਇਕੀ

  • @GaganpreetSingh-ft1xi
    @GaganpreetSingh-ft1xi 5 лет назад +280

    Jindgi da shisha e dikha ditta yar .
    .
    Lachar geetan nu chad eho geetan nu support karo y
    😀😃😄😀😃😄😀😃😄

  • @yuvrajanand2771
    @yuvrajanand2771 5 лет назад +193

    Jina nu song vdiya lga like jrur kro Waheguru waheguru

  • @harpreetsharma4125
    @harpreetsharma4125 3 месяца назад +3

    ਬਹੁਤ ਵਧੀਆ ਗਾਣਾ ਹੈ ਪੁੱਤ ਰੱਬ ਇਸੇ ਤਰ੍ਹਾਂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤ ਪਰਮਜੀਤ ਜਗਰਾਓਂ

  • @honeypatti7871
    @honeypatti7871 6 лет назад +42

    ਜਿਉਂਦਾ ਰਹਿ ਵੀਰ , ਵਾਹਿਗੁਰੂ ਤਰੱਕੀ ਬਖਸ਼ੇ , no words for this song ultimate amazing awesome

  • @karangill1234
    @karangill1234 3 года назад +39

    💯ਇਕੱਲੀ ਇਕੱਲੀ ਗੱਲ ਸੁਣਨ ਵਾਲੀ ਅਾ ਵੀਰ ਦੀ
    ਇਹੋ ਜੇ ਕਲਾਕਾਰਾਂ ਨੂੰ ਦਿਲੋਂ ਇੱਜਤ ਅਾ🙏🏼🙏🏼💯

  • @nishukamboj5424
    @nishukamboj5424 6 лет назад +22

    ਇਹੀ ਅਸਲੀ ਗਾਇਕੀ ਹੈ ਵੀਰ ਜੀ,
    ਬਹੁਤ ਹੀ ਸ਼ਾਨਦਾਰ

  • @puneetkumar6771
    @puneetkumar6771 2 года назад +5

    ਮੇਹਰ ਕਰੀ ਦਾਤਿਆ ❤️❤️ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੀ 🙏🏻🙏🏻

  • @gurmeet4703
    @gurmeet4703 6 лет назад +30

    ਜਿਨ੍ਹਾਂ ਸੋਹਣਾ 22 ਦਾ ਨਾਂ ਹੈ ਓਨਾਂ ਹੀ ਸੋਹਣਾ ਗੀਤ ਹੈ

  • @VirasatSandhu
    @VirasatSandhu 6 лет назад +273

    Sab da bht bht dhanwad
    Je gana changa laga tan 1-1 var jarurr share kreo 🙏🏻😇 comments krke jarurr dseo kida da laga ?
    ਏਦਾਂ ਦੇ Social , Motivational ਗੀਤ ਜਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੇ ਸਮੇਂ ਚ ਅਸੀ ਏਦਾਂ ਦੇ ਗਾਣੇ ਬਣਾਉਣ ਦੀ ਹਿੰਮਤ ਕਰ ਸਕੀਏ 🙏😇
    ਚੰਗੇ ਗੀਤਾਂ ਨੂੰ ਅੱਗੇ ਪਹੁੰਚਦਾ ਕਰਨਾ ਸਾਡਾ ਸਭ ਦਾ ਫ਼ਰਜ਼ ਹੈ ਚਾਹੇ ਓਹ ਮੇਰੇ ਹੋਣ ਜਾਂ ਕਿਸੇ ਹੋਰ ਦੇ

    • @pb03films72
      @pb03films72 6 лет назад +1

      Virasat Sandhu Verre krr ta dabb k share..❤️❤️❤️
      Full support aaa tuhanu... ❤️❤️❤️❤️

    • @pb03films72
      @pb03films72 6 лет назад

      Tuhadi Support lyi hmesha taiyar ha Verre ❤️❤️❤️

    • @harrykasel7198
      @harrykasel7198 6 лет назад

      Virasat Sandhu jroor vr ji 😘😘😘

    • @harrykasel7198
      @harrykasel7198 6 лет назад

      Virasat Sandhu jroor vr ji 😘😘😘

    • @chobbar9613
      @chobbar9613 6 лет назад

      lvvv yuuu aa veere
      full support aa😘😘😘😘😘

  • @loveygill8947
    @loveygill8947 2 года назад +2

    ਬਾਈ ਦੇ ਗੀਤ ਨੇ ਸਾਰੀਆਂ ਪ੍ਰੇਸ਼ਾਨੀਆਂ ਦੂਰ ਕਰਤੀਆਂ❤️☑️

  • @gurjantsingh465
    @gurjantsingh465 Год назад +43

    ਮੈਂ ਵੀਰ ਜੀ ਤੁਹਾਡਾ ਫੈਨ ਹਾਂ ,ਇੱਦਾਂ ਹੀ ਸੋਹਣੇ ਸੋਹਣੇ ਗੀਤ ਗਾਇਆ ਕਰੋ ਤਾਂ ਕਿ ਸਾਡੇ ਸਮਾਜ ਨੂੰ ਵੀ ਸੇਧ ਮਿਲੇ , ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਕਮਾਈਆਂ ਵਿਚ ਬਰਕਤਾਂ ਪਾਵੇ

  • @jaggirampura555
    @jaggirampura555 6 лет назад +339

    ਇਹੋ ਜਿਹੇ ਗੀਤ ਗਾਉਣੇ ਚਾਹੀਦੇ ਨੇ ਹਰ ਇਕ ਗਾਇਕ ਨੂੰ

    • @manjotdulay
      @manjotdulay 5 лет назад +1

      Veer koi ne Gaunda

    • @karandhaliwal8647
      @karandhaliwal8647 5 лет назад +1

      Jaggi Kakkar ਸੱਚੀ ਗੱਲ ਆ ਵੀਰ g

    • @krishankumar-xs6eq
      @krishankumar-xs6eq 5 лет назад

      QxdD4444Jaggi Kagttrrrrrkkar ddeeeee 34re2rrfeedrrrrt5eee223erdeerrrredeee4drrddrerree rrrfrrrrrrrdfwwsaeddsssfgcfffxdd

    • @sweetykaur1027
      @sweetykaur1027 5 лет назад

      Kch new boleya kro bro...

    • @gagang8833
      @gagang8833 5 лет назад

      Osm

  • @mohammadyaseen3363
    @mohammadyaseen3363 5 лет назад +41

    Bai yar Rona aagya tera song sunke Allah paak tenu zindagi di har khushi Dave aameen

  • @VehicleEvaluation
    @VehicleEvaluation 6 лет назад +282

    ਕਾਂਸ਼ੀ ,ਕਾਬਾ ,ਮੱਕਾ ਭਾਵੇਂ ਹੇਮਕੁੰਟ ਨੂੰ ਜਾਓ ...
    ਕੁਛ ਨਹੀਂ ਮਿਲਣਾ ਜਦ ਤੱਕ ਸੱਜਣਾ ਮੈਂ ਨਾ ਪਰੇ
    ਹਟਾਓ .......
    🙏ਤੂੰ ਹੀ ਤੂੰ🙏

  • @instaranjotaulakh18
    @instaranjotaulakh18 2 года назад +11

    ਬਹੁਤ ਹੀ ਰੂਹਦਾਰ ਗੀਤ ਆ ਵੀਰ ਜੀ 👌❤️

  • @Gill_meet
    @Gill_meet 4 года назад +103

    ਸ਼ੁਕਰ ਕਰੀਦਾ ਸ਼ਿਕਵੇ ਨਾ ਕਰੀਏ 😇😇!!

    • @shamshersoul
      @shamshersoul 4 года назад

      Superbbbb vir g its reality thnxxxx for such awesome wording God bless u love u idda hi likho rbb trakkiya dewe

    • @rohanpreetsinghsangha591
      @rohanpreetsinghsangha591 4 года назад

      Man meet att 🤣😝😝

  • @Guruamardasdairyfarm
    @Guruamardasdairyfarm 5 лет назад +288

    ਰੂਹ ਖੁਸ਼ ਹੋ ਗਈ ਗੀਤ ਸੁਣ ਕੇ👌👌

  • @daljitsaab5269
    @daljitsaab5269 5 лет назад +31

    ਵਾਹ ਕਿਅਾ ਬਾਤ ਜੀ .....ਖੁਸ਼ ਰਹੋ

  • @Prabhdayalsingh-fl5fc
    @Prabhdayalsingh-fl5fc Месяц назад

    ਜਦ ਵੀ ਅਸੀਂ ਨਾਨਕੇ ਆਏ ਵਿਛੋੜਾ ਸਾਹਿਬ ਆ ਕੇ ਅਰਦਾਸ ਕਰੀਦੀ ਆ ਦਸਮੇਸ਼ ਪਿਤਾ ਜੀ ਅੱਗੇ ❤

  • @navneetrawal4337
    @navneetrawal4337 3 года назад +6

    Main Roj Eh Song Sundi Aaa Sun Sun Kee Dil Hi Ni Bhardaa Bhoot Sohnaa Song Aaa Keep It Up Veer G🥰🥰👍👍🙏🙏

  • @62WestStudio
    @62WestStudio 6 лет назад +171

    Bahut Sohna ganna virasat sandhu
    Best of luck to whole team

  • @kumarmunish051
    @kumarmunish051 6 лет назад +61

    Stunning Song.
    We badly need such kind of songs and performances to remain connected with our Culture.
    Great work. God bless you 😍😇

  • @ਇੰਦਰਜੀਤਸਿੰਘ-ਠ3ਥ

    ਵਾਹਿਗੁਰੂ ਜੀ 🙏🙏ਮਾਘ ਮਹੀਨੇ ਦੀ ਸੰਗਰਾਂਦ ਸਭ ਲਈ ਖੁਸ਼ੀਆਂ ਲੈ ਕੇ ਆਵੇ ਜੀ 🙏🙏 ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਬਖਸ਼ੀ ਜੀ

  • @GurpreetKaur-ch5go
    @GurpreetKaur-ch5go 6 лет назад +35

    Endless song 22 ji .... vry nice
    Waheguru ji chardi kla ch rakhn tuhanu.......

  • @kabaddi-kn5lo
    @kabaddi-kn5lo 2 года назад +2

    ਸੱਚੀ ਬਹੁਤ ਸੋਹਣੀ ਆਵਾਜ਼ ਹੈ
    ਬਹੁਤ ਵਧੀਆ ਲਿਖਿਆ ਹੈ ਅਤੇ ਗਾਇਆ ਹੈ
    God give you bless
    May you take very success as you want
    😶

  • @Prabhdayalsingh-fl5fc
    @Prabhdayalsingh-fl5fc Месяц назад

    ਜੁਗ ਜੁਗ ਜੀ ਵੀਰੇ ਇਹੋ ਜਿਹੀ ਕਲਮ ਹਰ ਕੋਈ ਨੀ ਲਿਖ ਨਹੀਂ ਸਕਦਾ ❤

  • @israrbhatti9275
    @israrbhatti9275 6 лет назад +51

    It’s true words bro keep it up always forever I’m from Pakistan 🇵🇰 Punjab nearly ambarsar Ravi river I proud to be Punjabi I love Punjab two sirrrra bai tera song malik chardiklach rakhe tohanu

  • @ਮੈਥਿਊਸਿੰਘਬਹਾਦੁਰ

    Bahut Sohnie geet ji 🙏 ਰੱਬ ਮੇਹਰ ਕਰੇ 🙏 keep it up 22G

  • @harpreetkaur5385
    @harpreetkaur5385 6 лет назад +24

    Bilkul shiii
    Respect for u because u r keeping our punjab's real and good songs up in our society
    Keep it up

  • @Prabhdayalsingh-fl5fc
    @Prabhdayalsingh-fl5fc 27 дней назад

    ਲਾ ਜਵਾਬ ਸਿਫ਼ਤ ਲੀ ਲਫ਼ਜ਼ ਨਹੀਂ ਸਦਾ ਬਹਾਰ ਸਟਾਰ ਵੀਰੇ ਸੰਧੂ❤

  • @rahulmunjral8829
    @rahulmunjral8829 5 лет назад +30

    This song is specifically for middle class peoples 🤔😄🙏🙏💕💕👌👌
    Shukar Baba Jii 🙏🙏💕💕🔥

  • @inderbai750
    @inderbai750 6 лет назад +38

    ਬਹੁਤ ਵਧੀਆ 22 G
    ਬਸ ਲੱਗੇ ਰਹੋ ਇਦਾਂ ਹੀ

  • @bobsingh379
    @bobsingh379 4 года назад +19

    Why can’t we just live in peace n harmony beacuse one day or another we’re leaving this beautiful planet forever?????

  • @jagdeepsinghdhillon1908
    @jagdeepsinghdhillon1908 Год назад +2

    ਬਹੁਤ ਵਧੀਆ ਵੀਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ੇ

  • @umarafzal6902
    @umarafzal6902 4 года назад +46

    love my punjabi brothers, great message through wonderful melody

  • @pabvideos2098
    @pabvideos2098 6 лет назад +58

    ਬਹੁਤ ਸੋਹਣਾ ਗੀਤ ਵੀਰੇ।
    ਅਸਲ ਪੰਜਾਬੀ ਸੱਭਿਆਚਾਰ ਦੀ ਝਲਕ ਦਿਖਾਉਂਦੇ ਇਹ ਗੀਤ ।

  • @navdeepsidhu8110
    @navdeepsidhu8110 5 лет назад +34

    ਬਹੁਤ ਖੂਬਸੂਰਤ 👌👌👌👍👍

  • @avtarsinghchanne5720
    @avtarsinghchanne5720 5 месяцев назад +2

    ਜਿੰਨਾਂ ਰੱਬ ਦਿੱਤਾ ਜੇ ਇੰਨਾ ਵੀ ਨਾਂ ਦਿੰਦਾਂ, ਸਮਾਜ ਨੂੰ ਸੇਧ ਦੇਣ ਵਾਲਾ ਬਹੁਤ ਵਧੀਆ ਗੀਤ ਹੈ 👌🌹

  • @SukhdeepKaur-gc7pj
    @SukhdeepKaur-gc7pj 4 месяца назад +4

    Very very nice song👌👌👌

  • @mavericktales
    @mavericktales 5 лет назад +11

    Geet likhan wale nu dilon salaaam te baki sari team nu v 👌🏻👌🏻👌🏻👍🏻👍🏻

  • @davindersingh2557
    @davindersingh2557 3 года назад +2

    ਰੂਹ ਦਾ िਮਲਾਪ िਜਅਾ ਹੋ िਗਅਾ ਰਬ ਨਾਲ ਬਾਈ ਦਾ ਗੀਤ ਸੁਣ ਕੇ.... Great job bai...👌👌🙏🙏👍👍👍👍👍👍

  • @sarbjitsingh6505
    @sarbjitsingh6505 5 лет назад +55

    Such a wonderful song well written and good solid music and well sung.
    May God bless you for coming up with such a wonderful masterpiece.

  • @gautamtaneja7823
    @gautamtaneja7823 11 месяцев назад +3

    No vulgarity, no guns, no expensive cars, Just beautiful voice and lyrics!

  • @Agyat_Motivation
    @Agyat_Motivation 2 года назад +5

    Hello जो भी इस वक्त मेरा कमेंट पढ़ रहे हैं🤗 मैं और आप एक दूसरे से अनजान हैं 🥰फिर भी मैं भगवान से प्रार्थना से करती हूं 🙏 कि आपकी लाइफ में कोई टेंशन चल रही हो तो वो दूर हो जाए और 😊आप हमेशा हमेशा खुश रहें !!❤️

  • @Prabhdayalsingh-fl5fc
    @Prabhdayalsingh-fl5fc Месяц назад

    ਰੂਹ ਨਾਲ ਗਾਇਆ ਸੰਧੂ ਵੀਰੇ ਗੱਡ ਕੇ ਰੱਖ ❤

  • @lifeofguriiii422
    @lifeofguriiii422 4 года назад +6

    Rooh khush ho jaandi ehh dekh k ajj v eddan de singer aa jo zameer jagaun wale geetan lyi hazr je ....
    Waheguru mehr kre 🙏

  • @sukhpreetsingh3800
    @sukhpreetsingh3800 2 года назад +7

    Punjabi industry need these kind of songs 🙏🏻🙏🏻🙏🏻

  • @varpreetkaur7678
    @varpreetkaur7678 6 лет назад +20

    Waah sha gye veere, boht vadiaa likeya zaildar veer bilkul shi bande nu song mileya, Virasat veere Koke Jad te 🤐#respect

  • @surjitsingh-bs1vx
    @surjitsingh-bs1vx 6 лет назад +10

    Excellent beta . Good lyrics,good music and v.Good performance.God bless my son.

  • @harjinderkasba21
    @harjinderkasba21 6 лет назад +59

    Rooh khush ho gai
    God bless you

  • @harjeetkaur7179
    @harjeetkaur7179 6 лет назад +105

    Bai g thode song di tareef lyi ajj mere to word niii hai sachchi yaar 👍👍👍👍👍👍👌👌👌👌👌👌👌👌👌👌👌👌👌👌👌👌👌

  • @user-ct6ft8sh1e
    @user-ct6ft8sh1e 3 года назад +1

    ਵੱਡੇ ਵੀਰ ਤੇਰਾ ਗੀਤ ਸੁਣ ਕੇ ਤਾ, ਸਾਰੇ ਦਿਨ ਦੀ ਥਕਾਵਟ ਲਾਹ ਦਿੰਦਾ ਹੈ

  • @1992arvind
    @1992arvind 3 года назад +10

    Bro this song made me come out of my depression. Thanks for this beautiful song.

  • @kiranbirkaur9247
    @kiranbirkaur9247 3 года назад +20

    Beautifully written and sung 👍🏻

  • @saqlainiqbal8440
    @saqlainiqbal8440 4 года назад +6

    Shukar rubb da har chizz lai jo diti te jeri na diti Alhumdulillah ❤🇵🇰

  • @RG_ROCK999
    @RG_ROCK999 Год назад +1

    Vry good song bro and rabb thodi hor v ਤਰੱਕੀ ਕਰੇ

  • @prabhdahele1088
    @prabhdahele1088 6 лет назад +9

    Sachio..😊virasat sandhu ji tucc bht sahi gl kahi...thode sare gaane inspirational hunde aa..salute aa thonu te thodi team nu jina ne ede de gaane bnaye.. 💪👑Time te ahh ganaa siraa💪❤we need such these types of songs❤😇💕

  • @angaddeepsingh4437
    @angaddeepsingh4437 3 года назад +11

    Glorious Lyrics with meaningful words !
    Good Job !! 👍🏻👍🏻

  • @impleharshit
    @impleharshit Год назад +13

    beautifully written sung,.This song is fragrant with the culture and soil of our Punjab. thanks for such a great song, satnam Waheguru

  • @Bitta-l2w
    @Bitta-l2w 5 месяцев назад +1

    ਜੀਵੇ ਸੋਣਿਆ ਜੀ ਭਾਵੇਂ ਕਿਸੇ ਦਾ ਹੋ ਕੇ ਜੀ ਸੋਹਣਾ ਗਾਇਆ ਹੀ ਸੱਜਣਾ

  • @gayurajpurohit8294
    @gayurajpurohit8294 6 лет назад +26

    Present di condition ds di es song che,saluted song.👏👏👏🎤🎤

  • @samdhami5077
    @samdhami5077 5 лет назад +18

    Never ever heard THIS GOOD SONG IT IS SOOOOO TRUE 🙏🏾🙏🏾🙏🏾🙏🏾🙏🏾

  • @karandeepsingh5258
    @karandeepsingh5258 4 года назад +45

    This is my ever beautiful song when I listen

  • @gurpreetsinghrai3042
    @gurpreetsinghrai3042 2 года назад

    ਸਿਰਾ ਲਿਖਿਆ ਬਈ ਤੇ ਗਇਆ ਓਸ ਤੋਂ ਵੀ ਅੱਤ ਕਰਾਈ 😘😘😘😀😀😀 ਦਿਲ ❤️ ਖੁਸ਼ ਹੋਗਿਆ 😀😀😀😀😀😀

  • @SandeepKaur-wn9xh
    @SandeepKaur-wn9xh 4 года назад +11

    Vry nice song bro Meri v soch badal te aa song thanks bro🙏🙏🥰

  • @dolcevita4934
    @dolcevita4934 5 лет назад +8

    Such a wonderfull song ....singer@virasatsandhu...brother.... voice...and music ....

  • @paramjeetkaur5256
    @paramjeetkaur5256 6 лет назад +7

    I just love this song ... suni jao again and again... how soothing to ears and brain.. thank you for making such a beautiful song.

  • @anenlightenedmisfit6262
    @anenlightenedmisfit6262 Год назад +1

    ਲੱਖਾਂ ਹੀ ਸ਼ੁੱਕਰ ਮਾਲਕ ਦਾ 🙇 ਇਹ ਗਾਣਾ ਨੀ, ਜਜ਼ਬਾਤ ਏ 🙏🙏

  • @Agyat_Motivation
    @Agyat_Motivation 2 года назад +3

    जो भी अपनी प्यारी सी 👁️👁️सें मेरा कमेंट पढ़ रही है रही है हम लोग एक दूसरे से अनजान है पर मैं फिर भी भगवान से प्रार्थना करता हूं कि आपकी लाइफ में कोई टेंशन हो तो वह दूर हो और माता-पिता हमेश सलामत रहे

  • @REDLEAFTM
    @REDLEAFTM 6 лет назад +113

    Rooh khush ho jandi eda de gaane sunke..... God Bless U🙏🙏🙏

  • @anmolriar6965
    @anmolriar6965 2 года назад +13

    Waheguru jiiii ❤️❤️❤️❤️❤️❤️❤️

  • @SK-dd8vb
    @SK-dd8vb 3 года назад +1

    ਬੁਹਤ ਸੋਹਣਾ song
    ਵੀਰ part two ਹੋ ਜਾਵੇ ❤️

  • @gurnamsahal1802
    @gurnamsahal1802 6 лет назад +16

    ਆਪਣੇ ਤੋਂ ਮਾੜ੍ਹੇ ਨੂੰ ਨੀ ਦੇਖਕੇ ਹਸੀਦਾ,
    ਦੇਖ ਆਪਣੇ ਤੋਂ ਤਕੜ੍ਹਾ ਨੀ ਡੋਲੀਦਾ,
    ਲੱਗਦਾ ਨੀ ਪਤਾ ਕਦੋਂ ਪਲਟ ਜੇ ਪਾਸਾ,
    ਐਵੇਂ ਅਵਾ ਤਵਾ ਰੱਬ ਨੂੰ ਨੀ ਬੋਲੀਦਾ,
    ਇਹ ਤੋਂ ਪਹਿਲਾਂ ਬਲ੍ਹੇ ਚਿਤਾ ਮੇਰੀ ਬਾਜਾਂ ਵਾਲਿਆ,
    ਓਹ ਕੱਜ ਲਵੀਂ ਪਰਦੇ,
    ਓ ਜਿੰਨਾ ਰੱਬ ਦਿੱਤਾ ਏ ਜੇ ਐਨਾ ਵੀ ਨਾ ਦੇਂਦਾ ਫੇਰ ਕੀ ਕਰਦੇ ,,,,,

  • @farazahmed4743
    @farazahmed4743 5 лет назад +11

    True line, inspirational song ❤️

  • @ieltswitheramritpalkaur5841
    @ieltswitheramritpalkaur5841 5 лет назад +8

    Bai g end , waheguru g tuhanu success dain..... need of this type of songs in society...... beyond words appreciation bai g

  • @Prabhdayalsingh-fl5fc
    @Prabhdayalsingh-fl5fc Месяц назад

    ਰੂਹ ਖੁਸ਼ ਹੋ ਗਈ ❤ ਸਦਾ ਬਹਾਰ ਸਟਾਰ ਪੰਮਾਂ ਡੂਮੇਵਾਲ

  • @commercewithprabh4336
    @commercewithprabh4336 5 лет назад +9

    Omg besttt song of the world reality of lyf... God bless u Virasat Sandhu... Coming star 🌟

  • @jazzdhillon7707
    @jazzdhillon7707 6 лет назад +5

    Lyrics are just👌👌.... Way of singing too😘💝

  • @jaspreetsingh7327
    @jaspreetsingh7327 6 лет назад +15

    No words Respect 👌🏻👌🏻☝️

  • @jaskarandosanjh_7103
    @jaskarandosanjh_7103 4 года назад +10

    Broo . I really respect and love this song . You are mindblowing personality thats y im your huge fan . Love you bro . . . Im waiting your net song

  • @prabhjotkaur9136
    @prabhjotkaur9136 6 лет назад +8

    No words to describe, ultimate voice nd song

  • @HarwinderSingh17_
    @HarwinderSingh17_ 2 года назад +1

    ਬਹੁਤ ਹੀ ਵਧੀਆ ਲਿਖਿਆ 👌👌👌🔥

  • @deepinderbassi7785
    @deepinderbassi7785 6 лет назад +24

    Waheguru ji trkiaa bkshaan tuhanu vre bht sohni awaaz ehje songs de hi lorh hai aaj 🙏🙏🙏🙏🙏💞💞💞💞💖💖🇨🇦🇨🇦🇨🇦🇨🇦😘😘😘

  • @kiranjyotchouhan8985
    @kiranjyotchouhan8985 6 лет назад +7

    Very good team work,I don't know how and why there are dislikes for this song....at least people should be thankful after listening this song.........sabrrr rakho rajj ta Hona ni,,,,,

  • @hemantyadav9948
    @hemantyadav9948 6 лет назад +4

    some of the best lyrics I have heard recently in punjabi songs👊👊

  • @amarjeetkaur1007
    @amarjeetkaur1007 Год назад +2

    ਮਨ ਖ਼ੁਸ਼ ਹੋ ਗਿਆ ਸਚਾਈ ਵਾਲਾ ਗੀਤ ਸੁਣ ਕੇ 🙏🙏