Babbu Maan : Sardar Bolda | Singh Better Than King Vol 2 | New Punjabi Song 2020

Поделиться
HTML-код
  • Опубликовано: 2 дек 2020
  • Song - Sardar Bolda
    Singer / Lyrics / Music - Babbu Maan
    Album - Singh Better Than King Vol 2
    #SardarBolda #BabbuMaan
    © Babbu Maan
    Download / Listen Full Audio From
    Itune - apple.co/2TgOXYF
    apple- apple.co/2TgOXYF
    Hungama - bit.ly/3yEvYXY
    Gaana - bit.ly/34lMNJj
    wynk - bit.ly/3hNBhi5
    kkbox - bit.ly/2RAiT1v
    Tidal - bit.ly/2SpxIDY
    youtube - bit.ly/3ujVL4k
    amazon- amzn.to/3wyQV58
    Spotify - spoti.fi/3uleBrP
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]
  • ВидеоклипыВидеоклипы

Комментарии • 152 тыс.

  • @ramchandramvaid5362
    @ramchandramvaid5362 3 года назад +1496

    ਅੱਜ ਕਿਸ ਕਿਸ ਨੂੰ ਮਾਨ ਮਹਿਸੂਸ ਹੋ ਰਿਹਾ ਹੈ ਕੀ ਅਸੀਂ ਮਾਨ ਦੇ ਫੈਨ ਹਾ 🙏🙏

  • @piaraelection2195
    @piaraelection2195 3 года назад +153

    ਜਿਸ ਜਿਸ ਨੂੰ ਲਗਦਾ ਇਸ ਗਾਣੇ ਦੇ ਮੁਕਾਬਲੇ ਕੋਈ ਵੀ ਗਾਣਾ ਨਹੀਂ
    Like ਠੋਕੋ 👍

  • @legendbandye
    @legendbandye 10 месяцев назад +27

    ਕਦੇ ਬੁਢਾਪਾ ਆਉਂਦਾ ਨੀ ਮਰਦ ਤੇ ਘੋੜੇ ਤੇ, dekhla ਬਾਬਾ ਝੂਮਰ ਪਾਉਂਦਾ ਚੜ੍ਹ ਕੇ ਤੋੜੇ ਤੇ ❤❤❤#babbumaan
    #gaggugm7 ❤❤❤🎉🎉🎉🎉🎉🎉

  • @vijaykumar-ix7so
    @vijaykumar-ix7so 2 года назад +27

    ਜਿਹੜੇ ਅੱਜ ਬੱਬੂ ਦੇ ਕਿਰਦਾਰ ਤੇ ਓਂਗਲ ਚਕਦੇ ਓ ਏਦਰ ਆਜੋ ਸੁਣਿਆਂ ਫੇਸਬੁਕ ਤੇ ਬੋਲਣ ਵਾਲਿਓ

  • @ishquraviahusanpura4958
    @ishquraviahusanpura4958 3 года назад +196

    ਦਿੱਲੀ ਆਲਾ ਕੁਮਾਰ ਵਿਸਵਾਸ ਠੋਕਤਾ 🤣
    ਦਿੱਲੀ ਵਿੱਚ ਬੇਠੈ ਕਿਸਾਨਾ ਲਈ ਲਾਇਕ 🙏🏼
    👇

  • @FORTUNEESTATE7
    @FORTUNEESTATE7 3 года назад +108

    ਚੱਕ ਓਏ ....................................................
    ..............ਮੇਰੀ ਜਾਨ ਬੱਬੂ ਮਾਨ 🔥🔥🔥🔥🔥ਸਾਲਾ ਐਨਾ ਚਾਅ ਸਹੇਲੀ ਨੂੰ ਮਿਲਕੇ ਨੀ ਚੜਦਾ ਜਿੰਨਾ ਗੀਤ ਸੁਣ ਕੇ ਚੜਿਆ ਹੋਇਆ
    ਚੱਕ ਓਏ ਤਾਂ ਸਿਰਾ........👌

    • @babbumaanfan9489
      @babbumaanfan9489 3 года назад +1

      Sahi Aa 😂😂

    • @0007dhillon
      @0007dhillon 3 года назад +2

      ਬੱਬੂ ਮਾਨ ਵੀਰ ਨੇ ਕਿਹਾ ਹੈ ਸਿਰਫ਼ ਕਿਸਾਨਾਂ ਵਾਰੇ ਕਮਿੰਟ ਕਰਨਾ,, ਸੋ
      ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
      ਪੰਜਾਬ ਪੰਜਾਬੀਅਤ ਜਿੰਦਾਬਾਦ
      ਪੰਜਾਬ ਹਰਿਆਣਾ ਜਿੰਦਾਬਾਦ
      ਸਿੱਖ ਕੌਮ ਜਿੰਦਾਬਾਦ
      ਖਾਲਸਾ ਜਿੰਦਾਬਾਦ
      ਦਸਮੇਸ਼ ਪਿਤਾ ਜੀ ਦੇ ਪੁੱਤਰ ਜਿੰਦਾਬਾਦ

    • @nanjunahar6020
      @nanjunahar6020 3 года назад +1

      😊😊

    • @gaganmeet6902
      @gaganmeet6902 3 года назад

      Bilkul🤣🤣🤣🤣

    • @daljeetkaur7621
      @daljeetkaur7621 3 года назад

      😅😅😅😅😅

  • @gurdeepsingh4797
    @gurdeepsingh4797 Год назад +50

    ਮਾਨਾ ਤੈਨੂੰ ਸੁਣ ਕੇ ਜਵਾਨ ਹੋਏ ਆ ...ਸਾਨੂੰ ਮਾਣ ਆ ਤੇਰੇ ਤੇ ਕੇ ਅਸੀਂ ਤੇਰੇ ਫੈਨ ਆ ...ਰੱਬ ਤੇਰੀ ਉਮਰ ਲੰਬੀ ਕਰੇ ...ਕੋਈ ਮੁੱਲ ਨੀ ਤੇਰਾ ਕੋਈ ਮੁਕਾਬਲਾ ਨੀ ਤੇਰਾ ਵਾਹਿਗੁਰੂ ਜੀ ❤🙏🙏🙏

    • @Bsukhdips
      @Bsukhdips Год назад +1

      ਬਿਲਕੁੱਲ ਸਹੀ ਕਿਹਾ ਜੀ

  • @anvar237
    @anvar237 11 месяцев назад +16

    ਜਿਹੜਾ ਰਾਜੇ ਨੂੰ ਵੀ ਸਜਾ ਲਾ ਦਿੰਦਾ ਸੀ!
    ਵਾਹ ਓਏ ਮਾਨਾ ਗੀਤ ਤਜੁਰਬੇ ਵਿੱਚੋਂ ਨਿਕਲੇ ਐਵੇਂ ਨੀ ਗਾਏ 🙌

  • @factspk373
    @factspk373 3 года назад +60

    ਮਿਊਜ਼ਿਕ ਪੂਰਾ ਬੇਸ ਵਾਲਾ ਐਤਕੀ ਅੱਤ ਹੋਈ ਅਾ ਪੂਰੀ। ਕੌਣ ਕੌਣ ਮੰਨਦਾ ਇਹ ਗੱਲ ਕਿ ਮਿਊਜ਼ਿਕ ਬੰਬ ਦਿੱਤਾ ਐਤਕੀ 👌👌👌

    • @karansaini6448
      @karansaini6448 3 года назад

      Wahhhh ohoo maanaaa teria nahi Rhishaa

  • @mani0164
    @mani0164 3 года назад +74

    ਅੜਬ ਪੰਜਾਬੀ ਦੀ ਵਿਡਿਓ ਤੇ ਅੜਬ ਪੰਜਾਬੀ Volume 2 ਦੀ ਕਿਹਨੂੰ ਕਿਹਨੂੰ ਬੇਸਬਰੀ ਨਾਲ ਉਡੀਕ ਆ ?? ਕਰੋ ਲਾਈਕ ਫਿਰ ਭਰੋ ਹਾਜ਼ਰੀ ।।।

  • @nardeepmaan8632
    @nardeepmaan8632 Год назад +34

    ਬੇਈਮਾਨ ਕੱਲ ਵੀ ਜ਼ੀਰੋ ਅੱਜ ਵੀ ਜ਼ੀਰੋ ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ 💪💪💪💪💪

  • @Sunny-vk8nw
    @Sunny-vk8nw Год назад +172

    ਬਾਬੇ ਆਹ ਸਿੰਗਰ ਨਹੀਂ ਲੱਭਣਾ ਕਿਤੋਂ ਵੀ ਬੁਹਤ ਕਿਸਮਤ ਵਾਲੇ ਹਾ 'ਕੀ ਸਾਨੂੰ ਇਸ ਜਨਮ ਵਿਚ ਬੱਬੂ ਬਾਈ ਵਰਗਾਂ ਹੀਰਾ ਕਲਕਾਰ੍ ਮਿਲਿਆ 🙏🙏

    • @nikksadu2784
      @nikksadu2784 Год назад +7

      Babbu Maan warga na koi singer c na kde hona real legend the daf bama award winner Babbu Maan 💯🦅

    • @Inderjeet_Singh..
      @Inderjeet_Singh.. Год назад +2

      Yr vire nalle amritpal kehnda babbu maan ne kudiyan te geet Gaye ne ????????

    • @Sunny-vk8nw
      @Sunny-vk8nw Год назад +3

      @@Inderjeet_Singh.. vrr amritpal de keh naal koi fark ni paina ki oh ki kehnda gal bande di thinking te mukdi a ki oh kiho ji soch da malak aa 2nd thing osne babbu mann da naam he kyu leya you tube te bagga safri te amrik tufaan de geet sun ke dekhi fer dubara reply kri kuria te geet baki singers ne vi gaaye aa weapons te vi gaaye ne fer oh kyu ni target kite jande babbu maan de naam te ena vergeya nu mashoori mil jandi hor gal ni koi kuria te jo geet babbu mann ne gaaye aa oh apni mehbooba layi gaaye aa loka layi nahi ik gal hor singh batter than king 45 minutes di free ho ke kise din sun lvi ajkal de jo baabe bni firde ne mera ona naal koi matlab nahi mere layi asli baabe oh ne jina ne sikhi layi apne parivar di qurbani ditti guru gobind singh ji🙏🙏

    • @Inderjeet_Singh..
      @Inderjeet_Singh.. Год назад +1

      @@Sunny-vk8nw hmm sahi aa vire par jehde 2 singra de na dse ne Ona de thamnail dekh ke hi main dar gya had aaa 😂😂😂😂😂😂😂😂😂😂

    • @Sunny-vk8nw
      @Sunny-vk8nw Год назад

      @@Inderjeet_Singh.. bai ik vaar free time vele ho ke singh batter than king vi sun lvi proud feel krega tu b

  • @GurpreetSingh-gc3dj
    @GurpreetSingh-gc3dj 3 года назад +139

    ਮੈਂ ਫੈਨ ਆ ਉਸ ਬੰਦੇ ਦਾ ਜਿਸ ਨੇ ਸਾਰੀ ਦੁਨੀਆਂ ਹਿਲਾਈ ਏ
    ਇਕੱਲੇ ਭਾਰਤ ਚ ਨਹੀਂ ਪੂਰੀ ਦੁਨੀਆਂ ਚ ਧੱਕ ਪਾਈ ਏ ,
    ਜਦੋਂ ਡਰਦੇ ਸੀ ਲੋਕੀ ਦੰਗਿਆਂ ਦੀਆਂ ਗੱਲਾਂ ਕਰਨੋਂ
    ਉੁਦੋਂ ਦੀ ਖੰਟ ਵਾਲੇ ਮਾਨ ਨੇ ਹਵਾਏ ਬਣਾਈਂ ਹੋਈ ਏ ।

  • @maniderghumaan6681
    @maniderghumaan6681 3 года назад +67

    ਲੋਕੀ ਨਹਿਰਾਂ ਵਿੱਚ ਲਾਉਂਦੇ
    ਸਿੰਘ ਲਾਉਂਦਾ ਸਮੁੰਦਰਾਂ ਵਿੱਚ ਤਾਰੀ ਏ!!
    ਖੰਟ ਵਾਲਾ ਮਾਨ ਮਿੱਤਰੋ,
    ਡੂੰਗੇ ਸਬਦਾਂ ਦਾ ਲਿਖਾਰੀ ਏ!!
    ✍️

  • @amrindersinghbrar8804
    @amrindersinghbrar8804 2 года назад +69

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਹਰ ਕਰਨੀ ਜੀ

  • @decenttips5361
    @decenttips5361 2 года назад +91

    ਏ ਨੀ ਦੱਬਦਾ... ਬੜੇ ਗਏ ਬੜੇ ਆਉਣੇ ਆ
    Always ਬੱਬੂ ਮਾਨ ❤️❤️ ਸਹੀ ਕਯਾ ਕਿਸੇ ਨੇ ਆਰੀ ਨੂੰ ਇਕ ਪਾਸੇ ਦੰਦੇ ਜਹਾਨ ਨੂੰ ਦੋ ਪਾਸੇ

  • @sanju_thapar
    @sanju_thapar 3 года назад +100

    ਪੰਜਾਬ ਦਾ ਕਿੰਗ - - - ਕੌਣ ਹੈ ਜੀ
    LIKE - - USTAAD BABBU MAAN
    COMMENT - - SIDHU MOOSEWALA

    • @abhisandhu1039
      @abhisandhu1039 3 года назад +5

      Babu maan

    • @AMIRKHAN-ty8jf
      @AMIRKHAN-ty8jf 3 года назад +9

      Fer Fuddu kamm kisaana di gall kro

    • @beimaan_arsh
      @beimaan_arsh 3 года назад +3

      Saliya tnu kam ni hor koi kio compare krda...

    • @sharryjatt7467
      @sharryjatt7467 3 года назад +3

      Babbu Maan bai ne keha si Manu kise singer naal compare naa kareya karo , mera muqabala kise singer naal nahi hega , tusi je babbu maan de fan ho fer compare Karan wala kam naa kareya karo

    • @sharryjatt7467
      @sharryjatt7467 3 года назад +3

      Punjab Punjabi jindaabad , kisaan majdoor ekta jindabaad

  • @beimaantera1678
    @beimaantera1678 3 года назад +54

    ਸਾਡਾ ਕਿਸੇ ਨਾਲ ਰੌਲਾ ਨੀ ਨਾ ਕਿਸੇ ਨਾਲ ਖਾਰ ਆ, ਪਤਾ ਨੀ ਕਿਉ ਬੱਬੂ ਮਾਨ ਖਲਾਫ ਗੱਲ ਸੁਣ ਨੀ ਹੁੰਦੀ ,ਕਿਉਕਿ ਉਸਤਾਦ ਨਾਲ ਸਾਡਾ ਵੱਖਰਾ ਹੀ ਪਿਆਰ ਆ।💯

  • @Ramghria837
    @Ramghria837 Год назад +6

    ਇਸ ਦੀ ਰੀਸ ਨੀ ਕੋਈ ਕਰ ਸਕਦਾ ਲੱਖਾਂ ਸਿੰਗਰ ਆਉਣਗੇ
    ਜਿਉਂਦਾ ਵਸਦਾ ਰੱਖਣ ਬਾਬਾ ਜੀ ਸਾਡੇ ustad ji 🙏 nu

  • @gurjot6832
    @gurjot6832 2 года назад +23

    ਬੱਬੂ ਮਾਨ ਜੀ ਦੀ ਆਵਾਜ਼ ਵਿਚ ਗਲ ਬਾਤ ਸਿਰਾ ਆ

    • @AUJLA_ONTOP1
      @AUJLA_ONTOP1 2 года назад +4

      Bro hun ena ute vi swaal uthn lg pye 😔

    • @ramanbenipal
      @ramanbenipal 2 года назад +1

      @@AUJLA_ONTOP1 bro chalda rehna babbu nu ta odo de hi looki badnam krn lge a jdo aaya industry ch babbu maan nu koi fark nhi penda

  • @jayeye47
    @jayeye47 3 года назад +101

    ਇਹ ਗਾਣਾ ਸੁਣ ਕੇ ਬਾਈ ਦੇ ਫੈਨ ਹੋਣ ਦਾ ਮਾਣ ਮਹਿਸੂਸ ਹੋ ਰਿਹਾ ਆ 💯❤

  • @Mantinder_Dhaban
    @Mantinder_Dhaban 3 года назад +1611

    🔵ਜਿਹਨੂੰ ਲੱਗਦਾ ਹੈ ਇਸ ਗੀਤ ਦੇ ਬਰਾਬਰ ਕੋਈ ਗੀਤ ਨਹੀਂ🔵
    ਠੋਕੋ ਲਾਈਕ ਫੇਰ 👍

    • @sidnazz5415
      @sidnazz5415 3 года назад +16

      Sach likhada maan saab

    • @user-mq9nf8iv8i
      @user-mq9nf8iv8i 3 года назад +19

      ਸਿੱਖਣ ਨੂੰ ਮਿਲਦਾ ਏ ਮਾਨ ਦੇ ਗਾਣੇ ਵਿੱਚੋਂ ਬਹੁਤ ਕੁੱਝ

    • @lalisingh2258
      @lalisingh2258 3 года назад +7

      Maan di rees ni koi love you ustaad

    • @sonumunday9658
      @sonumunday9658 3 года назад +6

      🦅🦅🦅💪🏻💪🏻💪🏻💪🏻💪🏻🔥🔥

    • @user-ew6bb9by9r
      @user-ew6bb9by9r 3 года назад +5

      Maan Saab jinde wasde rho love u maan saab

  • @arshdeepsingh2077
    @arshdeepsingh2077 2 года назад +14

    ਜਦੋਂ ਕਾਬਲ, ਕੰਧਾਰ ਦੀ ਗੱਲ ਆਉਂਦੀ ਹੈ ਤਾਂ ਹਰੀ ਸਿੰਘ ਨਲੂਆ ਜੀ ਦੀ ਯਾਦ ਜਰੂਰ ਆਉਦੀ ਹੈ

  • @jgill7935
    @jgill7935 2 года назад +32

    Potaaa Charat Singh is Maharaja Ranjit Singh. 🙏🏽. What a beautiful song. One of your best, Tajinder Singh Maan.

  • @jaskiratsingh7556
    @jaskiratsingh7556 3 года назад +53

    ਧੰਨਵਾਦ ਜੀ, ਤੁਸੀਂ ਸ਼ਹੀਦ ਭਾਈ ਆਲੀ ਸਿੰਘ ਜੀ ਸਲੌਦੀ ਅਤੇ ਸ਼ਹੀਦ ਭਾਈ ਮਾਲੀ ਸਿੰਘ ਸਲੌਦੀ ਦਾ ਗਾਣੇ ਦਾ ਜ਼ਿਕਰ ਕੀਤਾ | ਸ਼ਲਾਘਾਯੋਗ ਉਪਰਾਲਾ ਯੁਗ ਯੁਗ ਜੀਉ | ਬੂੱਬ ਮਾਨ

  • @beingunick8228
    @beingunick8228 3 года назад +569

    ਧਨ-ਧਨ ਸ਼ੀਰੀਂ ਹਰੀ ਸਿੰਘ ਨਲੂਆ ਜੀ ਦੇ ਨਾਮ ਤੇ ਇਕ ਲਾਇਕ ਤਾਂ ਬਣਦਾ🙏👍
    👇

  • @freeeagle6517
    @freeeagle6517 2 года назад +34

    ਜੇ ਰਾਜਾ ਰਣਜੀਤ ਸਿੰਘ ਨਾ ਪੈਂਦਾ ਮੰਜੇ ਤੇ
    ਜੇ ਗਦਾਰ ਨਾ ਹੁੰਦੇ ਪੰਜਾਬ ਦੇ ਮੰਜੇ ਤੇ
    ਅੱਜ ਵੀ ਗੱਲਾਂ ਹੁਣੀਆ ਸੀ superpower the great ਪੰਜਾਬ ਦੀਆਂ ਤੇ
    ਸਾਡੇ ਗੋਰੇ ਪਾਉਂਦੇ ਪੱਠੇ ਤੇ ਮੇਮਾਂ ਭਾਂਡੇ ਮਾਂਜ ਦੀਆਂ।।🔥

  • @jasdishbaidwan5539
    @jasdishbaidwan5539 10 месяцев назад +10

    ਮੈਨੂੰ ਮਾਣ ਹੁੰਦਾ ਕਿ ਮੈਂ ਪੰਜਾਬ ਵਿੱਚ ਜਮਿਆ

  • @gurjantpawar1269
    @gurjantpawar1269 3 года назад +53

    ਇਸ ਗੀਤ ਦੇ ਬਰਾਬਰ ਕੋਈ ਗੀਤ ਨਹੀ ਨਾ ਹੀ ਆ ਸਕਦਾ, ਸਰਦਾਰ ਆਪਣੇ ਬਣਾਏ ਰਿਕਾਰਡ ਆਪ ਤੋੜਦਾ, ਚੱਕ

  • @kamalbains9042
    @kamalbains9042 3 года назад +144

    ਜਿਨਾ ਨੂੰ ਵੀ ਇਹ ਗੀਤ ਪੰਸਦ ਏ ਲਾਈਕ ਜ਼ਰੂਰ ਕਰਨ ਸੱਚ ਕਿਹਾ ਵੱਡੇ ਭਰਾ ਨੇ

    • @baazsinghsher300
      @baazsinghsher300 3 года назад +2

      ਬਾਈ ਜੀ ਏ ਗੀਤ ਨੂੰ ਤਾ ਦਿਲੋ ਲਾਇਕ ਕਰਦੇ ਹਾਂ

    • @virat_kakoye
      @virat_kakoye 3 года назад +2

      ruclips.net/video/9xgKcUE5fpA/видео.html maan saab de fan support kro ji

  • @harisinghtalwandi175
    @harisinghtalwandi175 2 года назад +13

    ਸਦਾ ਬਹਾਰ ਗੀਤਾਂ ਦਾ ਗੀਤ ਹੈ, ਇਹ ਗੀਤ, ਵਾਹਿਗੁਰੂ ਜੀ ਮਾਨ ਵੀਰ ਦੀ ਚੜ੍ਹਦੀ ਕਲਾ ਰੱਖਣ ਤਾਂ ਜੋ ਹੋਰ ਅਜਿਹੇ ਅਣਮੁੱਲੇ ਗੀਤ ਕੌਮ ਦੀ 'ਵਹੀ' ਵਿੱਚ ਦਰਜ ਕਰਵਾਉਂਦੇ ਰਹਿਣ। ਸਿੱਖਾਂ ( ਸਿੰਘਾਂ ) ਦੇ ਨਾਲ-ਨਾਲ ਸਾਰੇ ਪੰਜਾਬੀ ਵੀਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਮੁੱਠ ਹੋ ਕੇ ਪੰਜਾਬੀ ਮਾਂ-ਬੋਲੀ ਨੂੰ ਅਪਣਾ ਕੇ, ਇਸਨੂੰ ਬਣਦਾ ਮਾਣ-ਸਤਿਕਾਰ ਦੇਈਏ ਨਾ ਕਿ, ਖਾਈਏ ਪੰਜਾਬ ਦਾ ਤੇ ਗ਼ਦਾਰੀ ਵੀ ਪੰਜਾਬੀ ਮਾਂ-ਬੋਲੀ ਨਾਲ ਕਰੀਏ। ਗ਼ਦਾਰ ਲੋਕਾਂ ਦੀ ਕਦੇ ਇੱਜ਼ਤ ਨਹੀਂ ਹੁੰਦੀ, ਸਮਾਂ ਬਲਵਾਨ ਹੁੰਦਾ ਹੈ, ਗ਼ਦਾਰਾਂ ਨੂੰ ਨੰਗੇ ਕਰਕੇ ਬੇਇਜ਼ਤੀ ਕਰਵਾਉਂਦਾ ਹੈ।

  • @Balwinder_07146
    @Balwinder_07146 10 месяцев назад +5

    Maan saab living legend of punjabi music ਇੰਡਸਟਰੀ 🎉🎉❤

  • @manviraulakh3847
    @manviraulakh3847 3 года назад +210

    ਪੱਗ ਜਿਹਾ ਦੁਨਿਆ ਤੇ ਤਾਜ ਕੋਈ ਨਾ
    ਰਾਜੇ ਰਣਜੀਤ ਜਿਹਾ ਰਾਜ ਕੋਈ ਨਾ
    ਬਾਈ ਬੱਬੂਮਾਨ ਵਰਗਾ ਕਲਾਕਾਰ ਕੋਈ ਨਾ🙏

    • @mr.pipatt6026
      @mr.pipatt6026 Год назад +1

      Shi keha ji

    • @mr.pipatt6026
      @mr.pipatt6026 Год назад +1

      🙏 ਧੰਨਵਾਦ ਜੀ 🙏

    • @mr.pipatt6026
      @mr.pipatt6026 Год назад +2

      👌 ਵਾਹ-ਵਾਹ ਜੀ ਤੁਹਾਡੀ ਸ਼ਾ ਿੲਰੀ 👌

    • @bawasabbbawasabb4499
      @bawasabbbawasabb4499 9 месяцев назад

      ਕਿਤੇ ਖੇਡ ਦੀ ਗੱਲ ਆ ਵੀਰ ਜੀ

  • @harmanpreetsingh10
    @harmanpreetsingh10 3 года назад +82

    2010 (Pehla Sardaaar Aaa)
    2020 (Sardaar Bolda)
    Time Flies..🥺🥺🥺🥺🥺🥺
    Love U From New Zealand..Mann Saab

    • @theDoCumentaryUnivers16
      @theDoCumentaryUnivers16 3 года назад

      Mera channel bhi Subscribe kro veero kattad fans Babbu Mann

    • @yugrajsingh6898
      @yugrajsingh6898 2 года назад +4

      Veer hun ki vichar a tera moose da syl gaana ohde bai maan vaare glt boleya

    • @golagola3020
      @golagola3020 2 года назад

      @@harmanpreetsingh10 sahi gal h bai

    • @satgursingh5108
      @satgursingh5108 2 года назад

      @@yugrajsingh6898 oho hai hi hankarya hoya bnda c bai dekhi chl rang kartaar de oho aape marr jnde jehre doojya nu maarde

    • @yugrajsingh6898
      @yugrajsingh6898 2 года назад

      @@satgursingh5108 sahi keha app mar jnde jehre dujeya nu marda a rabb janda

  • @tarnijatana2201
    @tarnijatana2201 Год назад +10

    ਕੰਧਾਂ ਕਾਬਲ ਕੰਧਰ ਦੀਆਂ ਕੰਬਦੀਆਂ ਜਦੋ ਸਰਦਾਰ ਬੋਲਦਾ 👏❤️

  • @user-cj5pt9rh7c
    @user-cj5pt9rh7c 2 года назад +24

    I am not a sikh but this song really motivates me

  • @Harpreetkaur-pd9ew
    @Harpreetkaur-pd9ew 3 года назад +51

    ਮਾਨਾ ਤੇਰੇ ਗਾਣੇ ਸਾਨੂੰ ਬਹੁਤ ਕੁੱਝ ਸਿੱਖਾਉਦੇ ਹਨ।
    ਲਵ ਯੂ ਉਸਤਾਦ ਜੀ

  • @user-mq9nf8iv8i
    @user-mq9nf8iv8i 3 года назад +257

    ਗਾਣੇ ਤਾਂ ਟੈਂਪੂ ਵੀ ਗੋਂਦੇ ਨੇ ਪਰ ਸਾਡੇ ਸਿਰ ਦੇ ਉਤੋਂ ਲੰਗ ਜਾਂਦੇ ਨੇ ਤੇਰੇ ਗਾਣਿਆ ਵਿੱਚੋਂ ਸਿੱਖਣ ਨੂੰ ਮਿਲਿਆ ਬਹੁਤ ਕੁੱਝ। ਮਾਨਾ

    • @sidnazz5415
      @sidnazz5415 3 года назад +5

      Sahi gal a veer

    • @farheenchechi7727
      @farheenchechi7727 3 года назад +10

      Bai knu controversy krde kise nu gult kyu bolde yaar mann ji ta kud dhrne te kha rhe meri kise nall koi controversy nhi a je gult likh dita hove ta sorry veer

    • @tehaldeepmaanpur4319
      @tehaldeepmaanpur4319 3 года назад +4

      @@farheenchechi7727 veer ji fikar nai hun apas ch na ldeo mere veer🙏🙏

    • @jotchahal5701
      @jotchahal5701 3 года назад +3

      Koi tood nhi apne mann da love you aa y nu

    • @user-mq9nf8iv8i
      @user-mq9nf8iv8i 3 года назад +2

      @@farheenchechi7727 ਵੀਰ ਜੀ ਉਹ ਸਾਲੇ ਬਾਬਿਆਂ ਦੇ ਗਾਣੇ ਨੂੰ ਡਿਸਲਾਇਕ ਕਰਦੇ

  • @gurdevsingh-fh3eo
    @gurdevsingh-fh3eo 2 года назад +6

    Iho jiha sach ta .bas .
    Babbu Maan bolda 🙏🏻🙏🏻

  • @AmmandeepSingh-ru4gn
    @AmmandeepSingh-ru4gn Год назад +5

    🦅🦅❤️❤️💯✍️sardar bolda song sun ke sareer ch josh a janda _all tym populer hitts legendary songs👈😘

  • @pappimunda9412
    @pappimunda9412 3 года назад +136

    ਕੌਣ ਕੌਣ ਬੱਬੂ ਮਾਨ ਦਾ ਕੱਟੜ ਫੈਨ ਆ ਕਮੇਨਟ ਨੂੰ ਲਾਈਕ ਜਰੂਰ ਕਰਿਓ ✔💉💉👌👌👌👍

  • @kulveersingh3834
    @kulveersingh3834 3 года назад +58

    ਅੜਬ ਪੰਜਾਬੀ ਗਾਣੇ ਦਾ ਵਰਗਾ ਹੀ ਨਜ਼ਾਰਾ ਹੈ ਇਸ ਗੀਤ ਦਾ ਮਿਊਜ਼ਿਕ ਵੀ ਬਹੁਤ ਵਧੀਆ ਹੈ ਇਕ ਇਕ ਸ਼ਬਦ ਵੀ ਬਹੁਤ ਸੁਝੀ ਨਾਲ ਲਿਖਿਆ ਤੇ ਗਾਇਆ ਹੈ ਬੱਬੂ ਮਾਨ ਜਿਦਾਂ ਬਾਦ ਸਾਰੇ ਫ਼ੈਨ ਜਿਦਾਂ ਬਾਦ

    • @virat_kakoye
      @virat_kakoye 3 года назад

      ruclips.net/video/9xgKcUE5fpA/видео.html maan saab de fan support kro ji...

    • @preetsingh321
      @preetsingh321 2 года назад

      Bhagat singh kahan gya bro???

    • @kulveersingh3834
      @kulveersingh3834 2 года назад

      @@preetsingh321 oh kite ni gya dila ch wasda hai jo osnu pyar karde pasnd karde

    • @satgursingh5108
      @satgursingh5108 2 года назад

      @@preetsingh321 ki sense bndi aa bhgat. Singh di is gaane nll?

  • @pawandeep2085
    @pawandeep2085 Год назад +11

    Rab Babbu Maan nu chardi kala cah rakhe ♥️♥️♥️♥️♥️

  • @rajindersinghrajinder7207
    @rajindersinghrajinder7207 2 года назад +21

    ਆ ਸਿੱਖ ਨਸਲ ਚੋ ਨੀ ਜਿਨਾ ਨੇ ਇਹ ਗੀਤ dislike ਕੀਤਾ

    • @AMITCHOUDHARY-uf2me
      @AMITCHOUDHARY-uf2me 5 месяцев назад

      ਮੈੰ ਸਿਖ ਨਹੀੰ ਕਟਰ ਹਿੰਦੂ ਹਾੰ ਮੈੰ ਮਾਨ ਨੂੰ 1997/98 ਤੌੰ ਸੁਣ ਰੇਹਾੰ ਹਾੰ ਇਹ ਕਹਿਣਾ ਠੀਕ ਨਹੀੰ ਡਿਸਲਾਇਕ ਕਰਣ ਵਾਲੇ ਸਿਖ ਨਹੀੰ ਹੋ ਸਕਦੇ ਅਜਕਲ ਦੀ ਮੰਡੀਰ ਕਰਦੀ ਡਿਸਲਾਇਕ

  • @KARANGILL_KG
    @KARANGILL_KG 3 года назад +137

    ਤੂੰ ਕੀ ਜਾਣਦਾ ਇਤਿਹਾਸ 12 ਵਜੇ ਦਾ,
    ਤੂੰ ਦੱਸ ਕਿਓ ਕੁਫਰ ਤੋਲਦਾ।
    ਕੰਧਾਂ ਕਾਬਲ ਕੰਧਾਰ ਦੀਆ ਕੰਬਦੀਆਂ ਜਦੋਂ ਸਰਦਾਰ ਬੋਲਦਾ।
    Lyrics,music,vocal always unique 😍😍

  • @balwantsingh8069
    @balwantsingh8069 3 года назад +80

    ਨਜ਼ਾਰਾ ਆ ਗਿਆ ਸੁਣ ਕੇ ਨਾ ਅੱਜ ਤੱਕ ਕਿਸੇ ਨੇ ਏਹੋ ਜੇਹਾ ਗਾਣਾ ਗਾਇਆ ਤੇ ਨਾ ਹੀ ਕੋਈ ਗਾਊਗਾ। ਜਿਉਂਦਾ ਰਹਿ ਮਾਨ ਪੁੱਤਰ ਚੜਦੀ ਕਲਾ ਵਿੱਚ ਰੱਖੇ ਰੱਬ ਤੁਹਾਨੂੰ ।

    • @nampreetmayyar3647
      @nampreetmayyar3647 3 года назад

      ruclips.net/video/mydpaCktrUE/видео.html

    • @ranjodhsingh2391
      @ranjodhsingh2391 3 года назад

      @@nampreetmayyar3647 kya baat aa ....eh gana ki mukabla krega

  • @arshdeepsingh2077
    @arshdeepsingh2077 2 года назад +5

    ਬਹੁਤ ਵਧੀਆ ਗੀਤ ਆ

  • @SukhdevSinghDhaliwal-wr3dg
    @SukhdevSinghDhaliwal-wr3dg 9 месяцев назад +2

    Father of the Punjabi music industry babbu maan Sahib Ji ❤️❤️🙏🙏🙏🙏🙏

  • @preetdhade1072
    @preetdhade1072 3 года назад +78

    ਬਾਬਾ ਬੰਦਾ ਸਿੰਘ ਬਹਾਦਰ,ਹਰੀ ਸਿੰਘ ਨਲੂਆ ਅਤੇ ਬਾਕੀ ਸਭ ਜੋਧਿਆਂ ਨੂੰ ਸਲਾਮ।

  • @mani0164
    @mani0164 3 года назад +43

    ਅੜਬ ਪੰਜਾਬੀ ਦੀ ਵਿਡਿਓ ਤੇ ਅੜਬ ਪੰਜਾਬੀ Volume 2 ਦੀ ਕਿਹਨੂੰ ਕਿਹਨੂੰ ਬੇਸਬਰੀ ਨਾਲ ਉਡੀਕ ਆ👍🏻 ਕਰੋ ਲਾਈਕ ਫਿਰ ਭਰੋ ਹਾਜ਼ਰੀ

  • @26record46
    @26record46 2 года назад +84

    ਮੂੰਹੋਂ ਬੋਲਣੇ ਦੀ ਲੋਡ਼ ਨਹੀਂਓ ਪੈਂਦੀ
    ਓ ਮਾਨਾਂ ਕਿਰਦਾਰ ਬੋਲਦਾ........ 💕🤘

  • @mr.singh13
    @mr.singh13 2 года назад +10

    Waheguruji tuhanu hamesha chardikala vich rakhan ji BABBU MAAN JI

  • @Gurinder-sangha
    @Gurinder-sangha 3 года назад +58

    ਕਿਹੜਾ ਕਿਹੜਾ ਮੇਰਾ ਵੀਰ ਏਸ ਟਾਇਮ ਦਿੱਲੀ ਰਹਿ ਕੇ ਸੁਣ ਰਿਹਾ ਸਰਦਾਰ ਬੋਲਦਾ

  • @sukhjitsukhjitdhaliwal
    @sukhjitsukhjitdhaliwal Год назад +4

    God bless u babbu Maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurpindersingh9944
    @gurpindersingh9944 3 года назад +61

    ਕੰਧਾਂ ਟੈਂਪੂਆਂ ਦੀਆ ਕਮਦੀਆ ਜਦੋਂ ਸਾਡਾ ਉਸਤਾਦ ਬੱਬੂ ਮਾਨ ਬੋਲਦਾ
    ਕਿਵੇਂ ਲਗਿਆ like krke dseyo

    • @kuldeephoshiarpur7304
      @kuldeephoshiarpur7304 3 года назад +1

      😀😀😂🤣🤣🤣🤣🤣🤣 att comment 23🔥

    • @sidnazz5415
      @sidnazz5415 3 года назад +1

      😳😅😅🤣🤣🤣🤣

    • @singhsukhwinder
      @singhsukhwinder 3 года назад +1

      Plz galat na bolo vir kisi nu vi bs song suno oda de bahut aa duniya te kis kis nu reply kroge

    • @parjitsingh1244
      @parjitsingh1244 3 года назад +2

      🤣🤣🤣🤣🤣🤫🤫🤫

    • @amritaulakh6562
      @amritaulakh6562 3 года назад +2

      😂😂😘aho

  • @mannimaan2346
    @mannimaan2346 3 года назад +94

    ਆਜੋ ਜੋ ਅੱਜ ਵੀ ਸੁਣ ਰਹੇ ਨੇ ਲਵੋ ਹਾਜ਼ਰੀ ਕਰੋ ਮਿੱਤਰੋ 🔥🔥ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🔥🔥

    • @virat_kakoye
      @virat_kakoye 3 года назад

      ruclips.net/video/9xgKcUE5fpA/видео.html maan saab de fan support kro ji

  • @kulbindersingh9596
    @kulbindersingh9596 Год назад +1

    Maan Saab singer vi ne te baba ji vi ne Maan Saab diyan sab gallan sach hundiyan ne

  • @sonasinghsingh5890
    @sonasinghsingh5890 2 года назад +11

    ਲਵ ਯੂ ਮਾਨ ਸਾਬ੍ਹ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @sanju_thapar
    @sanju_thapar 3 года назад +126

    ਜੋ ਕਿਸਾਨ ਦਿੱਲੀ ਆਪਣੇ ਹੱਕ ਲਈ ਗਏ ਹੈ ਜੀ ਉਹਨਾਂ ਲਈ ਲਾਇਕ ਬਣਦਾ ਜੀ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜੀ

    • @virat_kakoye
      @virat_kakoye 3 года назад

      ruclips.net/video/9xgKcUE5fpA/видео.html maan saab de fan support kro ji

    • @KhalistanZindabad
      @KhalistanZindabad 3 года назад +2

      Kissan only solution Khalistan

  • @gurleenkour8149
    @gurleenkour8149 3 года назад +43

    #ustaaad ਦੇ ਗਾਣੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਿਸਟਰੀ ਦੀਆਂ ਕਿਤਾਬਾਂ ਦਾ ਕੰਮ ਕਰਨਗੇ।🙏🙏🙏🙏
    🙏

  • @RoopSingh-uf2de
    @RoopSingh-uf2de 2 месяца назад

    ਉਸਤਾਦ ਜੀ ਧੰਨ ਧੰਨ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਡੇ ਉਸਤਾਦ ਬੱਬੂ ਮਾਨ ਜੀ ਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇ ਦਿਓ ਜੀ ਵਾਹਿਗੁਰੂ ਜੀ ਸਤਿਨਾਮ ਜੀ 💪💪💪💪💪💪

  • @maanjatt2831
    @maanjatt2831 Год назад +4

    Waheguru ji ❤️❤️

  • @SUKHWINDERSINGH-qg8yp
    @SUKHWINDERSINGH-qg8yp 3 года назад +143

    ਇਤਿਹਾਸ ਨੂੰ ਗਾਉਣਾ, ਕੱਲਾ ਹਿੱਸੇ ਆਇਆ ਮਾਨ ਦੇ
    ਸਾਨੂੰ ਖੁਦ ਤੇ ਹੁੰਦਾ ਮਾਨ , ਅਸੀਂ ਫੈਨ ਆ ਬੇਈਮਾਨ ਦੇ ❤❤
    ਜੁੱਗ ਜੁੱਗ ਜੀਓ ਮਾਨ ਸਾਬ ਵਾਹਿਗੁਰੂ ਜੀ ਚੜਦੀ ਕਲਾ ਰੱਖਣ ਜੀ

  • @jdkkji3902
    @jdkkji3902 3 года назад +57

    1998 say 2021 tak punjabi industry God Babu Mann jindabad 💯💯💯💯💯💯. kissan Mazdoor ekta jindabad 💯💯💯

  • @AmmandeepSingh-ru4gn
    @AmmandeepSingh-ru4gn Год назад +6

    Legendary artist of the world always👉 one nd only babbu maan❤️🤘

  • @honeydhaliwal5574
    @honeydhaliwal5574 2 года назад +1

    Y ਹੋਲੇ-ਮਹੱਲੇ ਤੇ ਏਹੀsong repeat chlda c🤙🤙👍🔥🔥🔥

  • @happyraikoti5421
    @happyraikoti5421 3 года назад +71

    ਡਿਸਲਾਇਕ ਆਲੀਆ ਨੂੰ ਗੱਲ ਕੱਢਣ ਦਾ ਦਿਲ ਕਰਦਾ ਪਰ ਨਹੀਂ ਕੱਢ ਸਕਦੇ ਗਾਣਾ ਸਰਦਾਰੀ ਤੇ ਆਂ 😘😘😘❣️❣️

    • @amantaggar3476
      @amantaggar3476 3 года назад +1

      Shi gall aw

    • @sunnybagri007
      @sunnybagri007 3 года назад +1

      Ida de bndya da zameer haini bai, is song nu kon dislike kr skda?
      These types of people shame on our society.

    • @sanddeepkumar5078
      @sanddeepkumar5078 3 года назад +1

      Sahi gal

  • @UrbanPenduStudio
    @UrbanPenduStudio 3 года назад +193

    ਕਵੀ ਆਲੀ ਲਾਈਨ ਕਿਹਨੂੰ ਕਿਹਨੂੰ ਪਸੰਦ ਆਈ ਠੋਕੋ like

  • @luckyluckymaan6287
    @luckyluckymaan6287 Год назад +3

    The legendry ustaad Tejinder Singh Maan 👑👑💪💪💪

  • @chahatsandhu6879
    @chahatsandhu6879 8 месяцев назад +3

    Changi gaeki de sab fan ne ...babbu maan the great

  • @ramansekhon03
    @ramansekhon03 3 года назад +51

    ਸਿੱਖ ਇਤਿਹਾਸ ਨੂੰ ਗਾਉਣਾ, ਕੱਲਾ ਹਿੱਸੇ ਆਇਆ ਮਾਨ ਦੇ
    ਸਾਨੂੰ ਖੁਦ ਤੇ ਹੁੰਦਾ ਮਾਨ , ਅਸੀਂ ਫੈਨ ਆ ਬੇਈਮਾਨ ਦੇ ❤❤

    • @karanveersinghaujla161
      @karanveersinghaujla161 3 года назад +1

      KARAN AUJLA NEW SONG OUT NOW
      ruclips.net/video/vcbkQwg4D1Q/видео.html
      AUJLA DE FANS JRUR DEKHO 😱

    • @gopysarpanch9481
      @gopysarpanch9481 3 года назад +1

      1 m ta comment karna aa

  • @kuldeepsidhu2536
    @kuldeepsidhu2536 3 года назад +618

    ਇੱਕ ਮਿਲੀਅਨ ਤੋਂ ਬਾਅਦ ਰਪੀਟ ਸੁਣ ਵਾਲੇ ਠੋਕੋ ਲਾਇਕ 👍👍🥰 ਕਿਸਾਨ ਮਜਦੂਰ ਏਕਤਾ ਜਿੰਦਾਬਾਦ।
    ਉਸਤਾਦ ਬੱਬੂ ਮਾਨ ਜਿੰਦਾਬਾਦ।
    ਲੱਤਾਂ ਭੇਡਾਂ ਦੀਆਂ ਕੰਬ ਦੀਆਂ ਜਦ ਬੱਬੂ ਮਾਨ ਬੋਲਦਾ 💪💪💪👍😍🥰

  • @BabbuSingh-dn5xn
    @BabbuSingh-dn5xn 5 дней назад +1

    ❤❤❤❤❤ ਦੀ ਫੈਨ ਆ ਬੱਬੂ

  • @RaviKumar-fb3hb
    @RaviKumar-fb3hb 2 месяца назад

    ਬਾਈ ਜੀ ਇਹੋ ਜਿਹੇ ਗੀਤ ਹੀ ਗਾਇਆ ਕਰੋ ਬਹੁਤ ਹੀ ਵਧੀਆ ਗਾਇਆ ਅੱਜ ਬੇਸ਼ੱਕ ਇਹੋ ਜਿਹੇ ਗੀਤ ਘੱਟ ਸੁਣੇ ਜਾ ਰਹੇ ਹਨ ਪਰ ਜੇ ਸਾਰੇ ਹੀ ਗਾਇਕ ਇਹੋ ਜਿਹੇ ਗੀਤ ਗਾਉਣ ਤਾਂ ਆਪਣੇ ਆਪ ਹੀ ਇਹੋ ਜਿਹੇ ਗੀਤ ਸਾਰੇ ਸੁਣਨ ਲੱਗ ਜਾਣ ਇਹੋ ਜਿਹੇ ਗੀਤ ਕਦੇ ਵੀ ਪੁਰਾਣੇ ਵੀ ਨਹੀ ਹੁੰਦੇ ਆਹੇ 10 ਸਾਲ ਬਾਅਦ ਵੀ ਸੁਣ ਲਈਏ
    ਪੰਜਾਬ ਦੀ ਜਵਾਨੀ ਕਦੇ ਵੀ ਗਲਤ ਪਾਸੇ ਨਹੀ ਜਾ ਸਕਦੀ ਤੇ ਆਪਣੇ ਆਪ ਹੀ ਨਸ਼ਿਆ ਛੱਡੂ ਜਦੋਂ ਇਹੋ ਜਿਹੇ ਗੀਤ ਸੁਣੂਗੀ
    ਪੰਜਾਬ ਦੀ ਜਵਾਨੀ + ਜਜਬਾ + ਹਿੰਮਤ + ਪਹਿਰਾਵਾ + ਰਹਿਣ ਸਹਿਣ ਸਾਦਾ ਖਾਣ ਪੀਣ ਕੋਈ ਤੋੜ ਨਹੀ ❤❤❤❤
    ਮੈਂ ਕਦੇ ਵੀ ਕਿਸੇ ਗੀਤ ਤੇ ਕਮੈਂਟ ਲਾਈਕ ਨਹੀ ਕਰਦਾ ਪਰ ਜਦੋਂ ਕਦੇ ਵੀ ਇਹੋ ਜਿਹੇ ਗੀਤ ਆਉਂਦੇ ਹਨ ਆਪਣੇ ਆਪ ਹੀ ਲਿਖਿਆ ਜਾਂਦਾ
    ਬਹੁਤ ਹੀ ਵਧੀਆ ਲੱਗੀ ਬਾਈ ਸਾਰੀ ਐਲਬਮ
    ❤❤❤🎉

  • @user-by4sp1bz6p
    @user-by4sp1bz6p 2 года назад +82

    ਦਿਲ ਕੰਬਾਊ ਮਿਊਜ਼ਿਕ 🔥🔥..
    ਲਿਖਤ 📚✒💝💝.
    ਅਵਾਜ ਗੌਡ ਗਿਫ਼੍ਟ 🔥🔥
    ਜਾਣੀ ਸਰਦਾਰ ਬੋਲਦਾ ✨✨✨✨✨🙏

  • @rohitagnihotri3034
    @rohitagnihotri3034 3 года назад +60

    ਦੋਵੇ ਹੱਥ ਜੋੜ ਕੇ ਤਿਆਵਾ ਰੱਬ ਨੂੰ , ਬਾਜ ਵਾਲੀ ਅੱਖ ਨਾਲ ਦੇਖਾ ਸਬ ਨੂੰ !!!

    • @charanjitmahal2073
      @charanjitmahal2073 3 года назад +2

      ਗੱਲ ਸੁਣ ਓਏ ਦਿਲੀ ਦਿਆ ਕਵੀਆ
      ਸਿੰਘ 12 ਵਜੇ ਤੀਵੀਆਂ ਛੜਾਉਦੇ ਸੀ
      ਜਿਹੜੇ ਮਾਪੇ ਬੂਹਾ ਅਬਲਾ ਲਈ ਢਾਹੁਦੇ ਸੀ
      ਸਿੰਘ ਬੀਬੀਆਂ ਦਾ ਕਾਰਜ ਰਚਾਉਦੇ ਸੀ
      ਤੂੰ ਕਿ ਜਾਣੇ ਇਤਿਹਾਸ 12ਵਜੇ ਦਾ
      ਤੂੰ ਦੱਸ ਕਿਉਂ ਕੁਫਰ ਤੋਲ ਦਾ
      ਕੰਧਾਂ ਕਾਬਲ ਕੰਧਾਰ ਦੀਆਂ ਕੰਬਦੀਆਂ
      ਜਦੋਂ ਸਰਦਾਰ ਬੋਲਦਾ
      ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
      ਪੰਜਾਬ ਪੰਜਾਬ ਪੰਜਾਬੀਅਤ ਜਿੰਦਾਬਾਦ

    • @rohitagnihotri3034
      @rohitagnihotri3034 3 года назад +2

      @@charanjitmahal2073 ਮਾਨਾ ਤੇਰੀ ਲਿਖਤ ਦਾ ਕੋਈ ਤੋੜ ਨਹੀ 😍
      ਦਿਲੀ ਵਾਲੇ ਕੁਮਾਰ ਵਿਸਵਾਸ ਨੂੰ ਠੋਕਵਾ ਜਵਾਬ 🙏🏼
      #babbumaan #sardarbolda
      #kissanunionzindabaad
      🔥🔥🔥🔥🔥

  • @RajwinderKaur-jo4dr
    @RajwinderKaur-jo4dr 2 года назад

    ਐਵੇਂ ਤਾਂ ਨਹੀਂ ਸੁਣਦੀ ਦੁਨੀਆ ਸਾਰੀ ਮਾਨਾ ਦੇ ਮੁੰਡੇ ਨੂੰ '"ਉਂਜ ਤਾਂ ਸਾਰੇ ਹੀ ਗਾਉਂਦੇ,, ਅਸੀਂ ਤਾਂ ਸੁਣੀਦਾ ਵੀਰ ਤੇਜਿੰਦਰ ਬੱਬੂ ਨੂੰ ਰਹਾਂਗੇ ਸਦਾ ਇਸਦੀ ਚੜ੍ਹਦੀ ਕਲਾ ਹੀ ਚਾਹੁੰਦੇ, 🙏🙏

    • @sukhjeetkaur29
      @sukhjeetkaur29 2 года назад

      ruclips.net/video/_nVSnS1Pq1w/видео.html

  • @shivkumarshiv3682
    @shivkumarshiv3682 11 месяцев назад +4

    Love you maan sahab ji 💗💗💗👍👍👍💘💘💓💓💜💜💜💛💗💜💓💝💘💕💗💖👍👍👍👍👍👍👍

  • @jagjeetsinghgagu6073
    @jagjeetsinghgagu6073 3 года назад +42

    OOO bandeee tampu ne jo maan saab dya sachiya gala nu sunde nhhhii ..love youuuuuuuu ♥️♥️♥️♥️🙏🏾.jo pasand krde aa o like krn👍😘😘😘😘😘

  • @divyakushwaha8021
    @divyakushwaha8021 3 года назад +42

    I am not Punjabi.. But this song gave me goosebumps. 🔥🔥🔥 respect. What lyrics man. 🔥

  • @SonySingh-pg6tp
    @SonySingh-pg6tp Год назад +2

    ਛੱਡਿਆ ਨਹੀਂ ਵਿਸ਼ਾ ਪੰਜਾਬੀ , ਮਾਨ ਨੇ ਸਾਰੇ ਹੀ ਗਾ ਦਿੱਤੇ । ਬੱਬੂ ਮਾਨ ਜਿੰਦਾਬਾਦ 👌❣️ / #kissan majdoor ekta jindabaad ❣️

  • @HarpreetSingh-kl1lo
    @HarpreetSingh-kl1lo Год назад +1

    ਕੋਈ ਕੁੱਝ ਕਹੀਂ ਜਾਵੇ ਕੋਈ ਤੋੜ ਨੀ ,🦅

  • @Gurinder-sangha
    @Gurinder-sangha 3 года назад +245

    ਕੋਣ ਕੌਣ ਸੁਣ ਰਿਹਾ ਬਾਬੇ ਦਾ ਖੂਹ ਗੀਤ

    • @balwindersinghbhapra6879
      @balwindersinghbhapra6879 3 года назад +2

      ਬੜਾ ਸੁਣੀਂ ਦਾ ਸੁਣਕੇ ਸਕੂਨ ਮਿਲਦਾ ਹੈ।

  • @albellimasti476
    @albellimasti476 3 года назад +57

    ਬਾਈ ਨੂੰ ਦਿੜ੍ਹਬੇ ਦੁਬਾਰਾ ਕੌਣ ਕੌਣ ਦੇਖਣਾ ਚਾਹੁੰਦਾ।।

  • @mundafanbabbumannda8062
    @mundafanbabbumannda8062 2 года назад +2

    ਚੱਕ ਉਏ ਕਿਆ ਬਾਤਾਂ ਨੇਂ ਤੇਰੀਆਂ ਉਸਤਾਦ ਜੀ 😘🙏😘🙏🙏😘😘🙏😘🙏

  • @MandeepSingh-ih4tr
    @MandeepSingh-ih4tr 2 года назад +4

    dhan dhan baba deep singh ji🙏🙏

  • @gujjar4945
    @gujjar4945 3 года назад +53

    ਬੱਬੂ ਮਾਨ ਹੁਣਾਂ ਪਿਛਲੇ ਗੀਤ ਵਿਚ ਕਿਹਾ ਸੀ । ਕੀ ਸੀ ਖਾਲਸਾ ਰਾਜ ਬੇਲੀਓ ਅਸੀਂ ਪੜਾਂਵਾਗੇ । ਇਸ ਗੀਤ ਵਿਚ ਓਹੀ ਸਾਰੀ ਗੱਲ ਆ।

  • @BatthSandhuaWala723
    @BatthSandhuaWala723 3 года назад +52

    ਜੋ ਇਸ ਗੀਤ ਤੇ dislike ਕਰਨਗੇ ਤੇ ਇਸ ਗੀਤ ਲਈ ਮਾੜਾ ਬੋਲਣਗੇ ਉਹ ਸਿੱਖ ਨਹੀਂ ਹੋ ਸਕਦੇ 👌💪

  • @lavkushkumarlk9646
    @lavkushkumarlk9646 2 года назад +6

    Moosawala ka jijja Babbu Maan zindabad from Bihar waalo ki taraf se..

  • @RamjanKhan-wx4ze
    @RamjanKhan-wx4ze 2 года назад +5

    Waah oye khant wale Sherr.. Ustaad Babbu Maan Saab😘😘😘😘😘😘

  • @studylover8476
    @studylover8476 3 года назад +63

    ਕਿਸੇ ਵੀਰ ਨੇ ਲੱਡੂ ਬੰਦਿਆ ਦਾ ਨਾ ਨਈ ਲੈਣਾ 🙏🙏
    ਸੂਰਮਿਆ ਦੀ ਗੱਲ ਹੋਈ ਅਾ,,,
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।।
    ਪੰਜਾਬ ਪੰਜਾਬੀਅਤ ਜਿੰਦਾਬਾਦ।।

  • @manviraulakh3847
    @manviraulakh3847 3 года назад +255

    ਕਿਥੋਂ ਅੱਖਰ ਲੈ ਕੇ ਆਉਂਦਾ ਵੇ
    ਸ਼ਬਦਾਂ ਦਾ ਤੇਰੇ ਕੋਲ ਖਜਾਨਾ ਵੇ
    ਦਿਲ ਕਰਦਾ ਜਿੰਦਗੀ ਵਿੱਚ ਲਿਖਦਾ
    ਕੁਝ ਤੇਰੇ ਲਈ ਮੈ ਮਾਨਾ ਵੇ

    • @meragham50246
      @meragham50246 3 года назад +3

      Sahi kya bai ji

    • @manviraulakh3847
      @manviraulakh3847 3 года назад +2

      Thanks 🙏

    • @sonumunday9658
      @sonumunday9658 3 года назад

      🦅🦅🦅🦅🦅🦅💪🏻💪🏻💪🏻💪🏻💪🏻

    • @0007dhillon
      @0007dhillon 3 года назад

      ਦਿੱਲੀ ਦੇ ਦੱਲੇ ਕੁਮਾਰ ਵਿਸ਼ਵਾਸ ਨੂੰ ਵਧੀਆ ਜਵਾਬ ਦਿਤਾ ਬੱਬੂ ਮਾਨ ਨੇ ਇਸ ਗ਼ੀਤ ਵਿੱਚ।
      ਕਿਉਂਕਿ ਉਸ ਦਿੱਲੀ ਦੇ ਦੱਲੇ ਕੁਮਾਰ ਵਿਸ਼ਵਾਸ ਅਤੇ ਕੰਜਰੀਵਾਲ ਜੀ ਪਾਰਟੀ ਦੇ ਉਮੀਦਵਾਰ ਨੇ ,, ਸਿੱਖ ਕੌਮ ਨੂੰ ਮਖੌਲ ਕੀਤਾ ਸੀ 12 ਵਜਗੇ ਕਹਿ ਕਿ,,

    • @theDoCumentaryUnivers16
      @theDoCumentaryUnivers16 3 года назад

      Mera channel bhi Subscribe kro veero kattad fans Babbu Mnn

  • @Fan_of_babbu_maan7
    @Fan_of_babbu_maan7 8 месяцев назад +1

    Babbu Maan father of punjabi music industry 🤟 ❤love you maan saab

  • @mannsandhu2555
    @mannsandhu2555 7 месяцев назад +2

    Maan saab de song samjan lye dimag bhot chai da va❤

  • @SubedarRecords
    @SubedarRecords 3 года назад +58

    ਬੱਬੂ ਮਾਨ ਬਾਈ ਜੀ ਨੇ ਹਮੇਸ਼ਾ ਯੂਥ ਨੂੰ ਚੰਗੀ ਸੇਧ ਦੇਣ ਵਾਲੇ ਗਾਣੇ ਗਾਏ ਨੇ ❤️ ਬਾਈ ਜੀ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ 👇

  • @JaiPeeraDiBhaktiSagar
    @JaiPeeraDiBhaktiSagar 3 года назад +49

    2020 ਵਿੱਚ ਕੁਝ ਚੰਗਾ ਲੱਗਾ ਤਾਂ ਉਹ ਹੈਂ ਬੱਬੂ ਮਾਨ ਦੇ ਗੀਤ🎶

  • @amanbuttar124
    @amanbuttar124 Год назад +3

    Legendary songs sardar bolda💪💪

  • @user-oy6oj2qh8c
    @user-oy6oj2qh8c 4 дня назад +1

    Dillo recbest Maan Saab ji nu # babbu Maan

  • @pendumedia219
    @pendumedia219 3 года назад +183

    ਆਪਾਂ ਫੈਨ ਆ ਸਿੱਧੂ ਮੂਸੇਵਾਲੇ ਦੇ ਪਰ ਸੱਚ ਨੂੰ ਨਿਕਾਰ ਨਹੀਂ ਸਕਦੇ love u maan wmk ਇਹੋ ਜਿਹੀ ਕਲਮ ਮਾਨ ਹੀ ਚਲਾ ਸਕਦਾ.....

    • @jittivirk
      @jittivirk 3 года назад +13

      Veer Sidhu enjoy li.. history ch sada maan bol da. Thanks 🙏

    • @ohipatander9990
      @ohipatander9990 3 года назад +6

      Babbu maan💪💪💪💪💪💪

    • @ohipatander9990
      @ohipatander9990 3 года назад +7

      Babbu maan king of punjabi industry👑👑👑👑👑

    • @jugrajgill7899
      @jugrajgill7899 3 года назад +4

      Bai salam a Teri soch nu

    • @gurtejsinghgurtejsingh5689
      @gurtejsinghgurtejsingh5689 3 года назад +6

      Very good bro
      aapa ve sidhu nu suni da
      Par ju sach es song ch by ne das ta
      Bas sulute aa Dil tu

  • @fghhhvvcder
    @fghhhvvcder 3 года назад +173

    ਬੱਬੂ ਜਦੋਂ ਲਾਓਦਾ ਸਿਰਾ ਹੀ ਲਾਓਦਾ ਕੌਣ ਕੌਣ ਮੰਨਦਾ ਬਾਈ ਦੀ ਕਲਾਕਾਰੀ💘💘💘

    • @satwantsingh3606
      @satwantsingh3606 3 года назад +4

      ⛳⛳⛳💝💝💝

    • @ramandeepsingh391
      @ramandeepsingh391 3 года назад +2

      👌👌👌👌

    • @hindadhaliwal7482
      @hindadhaliwal7482 3 года назад +4

      ਸਿਰਾ ਬਾਈ 22ਸਾਲਾ ਤੋਂ ਫ਼ੈਨ ਆ ਬਾਈ ਦੇ

    • @user-ew6bb9by9r
      @user-ew6bb9by9r 3 года назад +2

      ❤️❤️❤️💓💓💓💓💓💓💓💓💓💓💓💓💓💓💓💓💓💓💓💓💓💓💓💓💓💓💓💓💓💓💓💓

    • @user-kd5gr4nu8p
      @user-kd5gr4nu8p 3 года назад +1

      Sirra bai