ਵੱਡੀ ਖ਼ਬਰ | CM ਦੇ ਘਰ ਬਾਹਰ ਪੁਲਿਸ ਨੇ ਕੁੱਟੇ 'AAP leader, Bhagwant Mann ਦੀ ਵਿਗੜੀ ਹਾਲਤ, ਵੇਖੋ LIVE ਤਸਵੀਰਾਂ

Поделиться
HTML-код
  • Опубликовано: 17 окт 2024
  • #Breaking #CMCaptain #BhagwantMann
    ਵੱਡੀ ਖ਼ਬਰ | CM ਦੇ ਘਰ ਬਾਹਰ ਪੁਲਿਸ ਨੇ ਕੁੱਟੇ 'AAP leader, Bhagwant Mann ਦੀ ਵਿਗੜੀ ਹਾਲਤ, ਵੇਖੋ LIVE ਤਸਵੀਰਾਂ
    Big news AAP leader Bhagwant Mann beaten by police outside CM's house, see LIVE pictures
    #aap #aappunjab #aapparty #aamaadmipartypunjab #aapleader #aamadamiparty #cmhouse #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
    Watch and Download All Over World
    FACEBOOK: / dainiksavera
    WEBSITE: www.dainiksaver...
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksav...
    EPAPER: bit.ly/2TajL9G
    WHATSAPP GROUP: chat.whatsapp....
    Subscribe to our other Popular RUclips Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

Комментарии • 1 тыс.

  • @gurmailsingh1401
    @gurmailsingh1401 3 года назад +327

    ਭਗਵੰਤ ਮਾਨ ਜ਼ਿੰਦਾਬਾਦ ਮੇਹਰ ਕਰੀ ਮਾਲਕ ਆ

    • @gurdeepranu6865
      @gurdeepranu6865 3 года назад +5

      @SONY SAB ਦੰਦ ਤਾਂ ਲੋਦੇਂ ਕੱਢ ਦੇ ਹੁੰਦੇ ਨੇ

    • @jassihota1266
      @jassihota1266 3 года назад +4

      ਇਕ ਲੰਡੂ ਪੈਗ ਲਵਾ ਦਿਉ

    • @Score.in_IELTS
      @Score.in_IELTS 3 года назад +1

      @@gurdeepranu6865 eh Akali dal IT cell aa veere mai check kre ehde comment 🤣🤣🤣 hje v vota bhalde aa eh 🤣

    • @HarvinderSingh-yy8th
      @HarvinderSingh-yy8th 3 года назад

      Bhagwant Maan. Sahib nu BSP join karvao. RSS agent Kejriwal ton khehra chudao.
      Isvaar BSP+ SAD alliance jitao. Modi nu sirf BSP he hta sakdi hai. Bakki sab mamuli parties han. Avay na apna deemag tay time kharab Karo. Jai bhim jai Bharat.

    • @HarvinderSingh-yy8th
      @HarvinderSingh-yy8th 3 года назад

      @@Score.in_IELTS BSP ZINDABAD. DUSRA KOE HAL NAHIN. NAHIN TAN SABKUJ GAYA. JAI BHIM JAI BHARAT.

  • @VarinderSingh-io8lw
    @VarinderSingh-io8lw 3 года назад +133

    ਜੋ ਪੰਜਾਬ ਲਈ MP ਭਗਵੰਤ ਮਾਨ ਕਰ ਰਿਹਾ..ਕਿਸੇ ਵੀ MP ਨੇ ਅੱਜਤਕ ਨਹੀਂ ਕੀਤਾ..ਭਗਵੰਤ ਮਾਨ ਜਿੰਦਾਬਾਦ 👌👌

  • @msgill4307
    @msgill4307 3 года назад +207

    ਅਜ ਤੋਂ ਤਕਰੀਬਨ ਸਠ ਸਾਲ ਪਹਿਲਾਂ ਲਾਠੀ ਚਾਰਜ ਪਾਪ ਮੰਨਿਆ ਜਾਂਦਾ ਸੀ ਪਰ ਅਜ ਕਲ ਤਾਂ ਲਾਠੀ ਚਾਰਜ ਗੁਲੀ ਡੰਡੇ ਵਾਲੀ ਖੇਡ ਹੀ ਬਣ ਗਈ ਹੈ

    • @HarvinderSingh-yy8th
      @HarvinderSingh-yy8th 3 года назад +2

      AAP walay seva day he layak han. Eh RSS agent Kejriwal day pechhay lagay hoye han. Kejriwal bhonk Kay chala gaya. Captain nay AAP walian day vatt kad dittay. Captain nu pta Bhai hun eh char Ku laundian pechhay kuj nahin. Aun walay samay vich ihna Dee bahut seva honee hai. Teer wangu seedhay ho jangay. Sara din ehna kol commedy, fukriyan, jablian maran ton Bina kuj nahin. Eh murakh sarkar chalauna makhaul he samajhday han. Kehenday bhulakar amli nu CM bna dewo tan Kay RSS da baniya kejriwal jatt ton Sara khjana lutkay lai javay.

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

    • @paramjitsingh2461
      @paramjitsingh2461 3 года назад +4

      ਹਰਵਿੰਦਰ ਸਿੰਘ ਜੀ ਤੁਹਾਡੇ ਕਮਿੰਟ ਤੋਂ ਲਗਦਾ ਤੁਹਾਡਾ ਕਾਰੋਬਾਰ ਬਹੁਤਵਧੀਆ ਚੱਲ ਰਿਹਾ ,ਇਸ ਰਾਜ ਵਿੱਚ

    • @narainfamily7752
      @narainfamily7752 3 года назад

      @@HarvinderSingh-yy8th p

    • @dawindersingg747
      @dawindersingg747 3 года назад +1

      ਕੈਪਟਨ ਦੀ ਕੰਜਰ ਕੰਜਰ ਬਾਲਟੀ ਕੰਜਰ ਕੈਪਟਨ ਅਮਰਿੰਦਰ ਦੀ ਪਾਰਟੀ ਮਹਾਤਮਾ ਗਾਂਧੀ ਵਾਲੀ

  • @SatnamSingh-qh2mx
    @SatnamSingh-qh2mx 3 года назад +111

    ਲੱਖ ਲਾਹਣਤ ਆ ਜਿਹੜੇ ਸ਼ਰਾਬ, ਪੈਸੇ ਲੇਈ ਆਪਣੀਆ ਕੀਮਤੀ ਵੋਟਾਂ ਵੇਚ ਦਿੰਦੇ ਹਨ।

    • @sonukumar-su8xo
      @sonukumar-su8xo 3 года назад +3

      Bhai a lokh sochdhe nah ki sadhe bachaa da future hi kharab karhi janhe a

    • @BaljinderKaur-gu1kd
      @BaljinderKaur-gu1kd 3 года назад +4

      ਆਪਣੇ ਲੋਕਾਂ ਨੇ ਵੀ ਸ਼ਰਮ ਲਾਹ ਕੇ ਬਾਹਰ ਸੁੱਟ ਦਿੱਤੀ, ਇਹ ਗੱਲ ਸੱਚ ਹੈ ਕਿ ਆਪਣੇ ਲੋਕ ਹੀ ਜ਼ਿਮੇਂਵਾਰ ਨੇ ਇਹਨਾਂ ਨੂੰ ਲਿਆਉਣ ਲਈ,ਹਰ ਵਾਰ ਇਹੀ ਹੁੰਦਾ ਹੈ, ਸ਼ਰਾਬ ਦੀ ਇਕ ਇਕ ਬੋਤਲ ਪਿੱਛੇ ਵਿਕ ਜਾਂਦੇ ਨੇ,
      ਜੋ ਪਹਿਲਾਂ ਹੋ ਗਿਆ ਹੋ ਗਿਆ,ਪਰ ਹੁਣ ਇਸ ਵਾਰ ਇਹਨਾਂ ਨੂੰ ਐਂ ਕੱਢ ਮਾਰੋ ਜਿਵੇਂ ਦੁੱਧ ਚੋਂ ਮੱਖੀ ਕੱਢ ਕੇ ਬਾਹਰ ਮਾਰਦੇ ਹੋ,

    • @preetdeol7328
      @preetdeol7328 3 года назад

      right ji

    • @bhathal4512
      @bhathal4512 3 года назад

      @@BaljinderKaur-gu1kd ryt g hor kive ho

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

  • @kuldeepsidhu2536
    @kuldeepsidhu2536 3 года назад +27

    ਸੰਗਰੂਰ ਬਰਨਾਲਾ ਅਤੇ ਪੰਜਾਬ ਦਾ ਬੱਬਰ ਸ਼ੇਰ M.P ਭਗਵੰਤ ਮਾਨ ਜਿੰਦਾਬਾਦ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

  • @DeepakKumar-kj9ye
    @DeepakKumar-kj9ye 3 года назад +55

    ਭਗਵੰਤ ਮਾਨ ਜਿੰਦਾਬਾਦ 🙏

  • @jagmeetsingh-bz9xz
    @jagmeetsingh-bz9xz 3 года назад +119

    ਮਾਨ ਸਾਹਿਬ ਸਾਰੀ ਪੁਲਿਸ ਦੀ ਲਿਸਟ ਬਣਾਓ ਆਪ ਦੀ ਸਰਕਾਰ ਆਉਣ ਤੇ ਸਾਰੇ ਨੂੰ ਡਿਸਮਿਸ ਕਰਕੇ ਭ੍ਰਿਸ਼ਟਾਚਾਰੀਆ ਦੀਆਂ ਜੈਂਦਾਤਾਂ ਕੁਰਕ ਕਰ ਦਿਉ

    • @krishnavirdi7545
      @krishnavirdi7545 3 года назад +1

      In reality kejriwal govt gave big relief to Delhi people in case of electricity and water

    • @raamnaam2361
      @raamnaam2361 3 года назад

      Sari

    • @raamnaam2361
      @raamnaam2361 3 года назад

      All police change Hove.

    • @jassihota1266
      @jassihota1266 3 года назад

      ਸਲਾਹ ਨੇਕ ਆ ਇਕ ਪੈਗ ਲਾ ਕੇ ਜਵਾਵ ਦੇਣ ਵਾਲੀ ਆ

    • @ankushkumar-sc8tk
      @ankushkumar-sc8tk 3 года назад

      bhagwant Mann de pag laun de gall kite jandi hai ,dusre Punjab de leader doodh pende bache hai yah pende nahi

  • @GurmeetSingh-ud1dv
    @GurmeetSingh-ud1dv 3 года назад +148

    ਔਰੰਗਜ਼ੇਬ ਦੇ ਰਾਜ ਦਾ ਅੰਤ ਆ ਗਿਆ ਵਾਹਿਗੁਰੂ ਜੀ ਜੜਾਂ ਪਟ ਪਟ ਦੇਣ

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

    • @gobinddheeawaz7622
      @gobinddheeawaz7622 3 года назад +2

      Waheguru kehndhaa angrejaan kole naa jaao fer...

    • @GurmeetSingh-ud1dv
      @GurmeetSingh-ud1dv 3 года назад +1

      @@gobinddheeawaz7622 ਪਾਪੀ ਪਾਪ ਕੋ ਮਹਾਵਲੀ ਪਾਪ ਹੈ

    • @gillgurjant3674
      @gillgurjant3674 3 года назад +1

      @@clinicalayurvedadrmanvir7579 l CT by

  • @sukhjindersingh3624
    @sukhjindersingh3624 3 года назад +26

    ਸਰਦਾਰ ਭਗਵੰਤ ਮਾਨ ਜ਼ਿੰਦਾਬਾਦ।
    ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਮਾਨ ਸਾਬ ਬਿਲਕੁਲ ਨੇਕ ਤੇ ਸੱਚੇ ਲੀਡਰ ਹਨ।
    ਕਿਸਾਨ, ਮਜ਼ਦੂਰ, ਵਿਆਪਾਰੀ ਅੰਦੋਲਨ ਜ਼ਿੰਦਾਬਾਦ ।

  • @manmohansingh7426
    @manmohansingh7426 3 года назад +82

    ਲੱਠ ਮਾਰ ਸਰਕਾਰ, ਨਾ ਬਿਜ਼ਲੀ ਨਾ ਰੁਜ਼ਗਾਰ।
    ਠੱਪ ਸਾਰੇ ਕਾਰੋਬਾਰ, ਜਿੱਧਰ ਦੇਖੋ ਅਤਿਆਚਾਰ।

    • @sunitarani1465
      @sunitarani1465 3 года назад +3

      Bilkul sahi keha veergi

    • @amritkaler9106
      @amritkaler9106 3 года назад +2

      ਬਹੁਤ ਖੂਬ

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

    • @AvtarSingh-gs1si
      @AvtarSingh-gs1si 3 месяца назад

      ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ ਦਰਬਾਰ ਸਾਹਿਬ ਢਾਹਿਆ ਕਾਂਗਰਸ ਮੁਰਦਾਬਾਦ

  • @tejindernarwal2927
    @tejindernarwal2927 3 года назад +173

    ਭਗਵੰਤ ਮਾਨ ਜ਼ਿੰਦਾਬਾਦ

    • @gurcharanbrar3029
      @gurcharanbrar3029 3 года назад +3

      Bhagwant Mann Zindabad.

    • @HarvinderSingh-yy8th
      @HarvinderSingh-yy8th 3 года назад +1

      Bhagwant Maan da pehlan dop test karvao. Baday khulay khanda hai. Sarkar tan ke eh Panchayat membri ve nahin chala sakda.

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

  • @pawangrewal3949
    @pawangrewal3949 3 года назад +501

    ਅਗਲੇ ਪੰਜ ਸਾਲ ਆਮ ਆਦਮੀ ਪਾਰਟੀ ਨੂੰ ਦੇਣੇ ਚਾਹੀਦੇ ਨੇ
    ਸ਼ਾਇਦ ਕੁਝ ਪੰਜਾਬ ਦਾ ਸੁਧਾਰ ਕਰ ਦੇਣ

  • @moursaabmour3938
    @moursaabmour3938 3 года назад +60

    ਕੁਤਾਂ ਹੋਉਂ ਜਿਹੜਾ ਸੁਖਵੀਰ ਤੇ ਕੈਪਟਨ ਨੂੰ ਵੋਟ ਪਾਉ

  • @paramjitsinghpamma6174
    @paramjitsinghpamma6174 3 года назад +37

    ਆਪ ਆ ਗਈ ਪੰਜ ਸਾਲਾਂ ਲਈ 🌹🌹🌹

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

  • @bobbykumar5486
    @bobbykumar5486 3 года назад +305

    ਪੰਜਾਬ ਦੇ ਹਾਲਾਤਾਂ ਦੇ ਜਿੰਮੇਵਾਰ ਆਪਣੇ ਲੋਕ ਹੀ ਹਨ ਜੋ ਆਪਣੇ ਨਿੱਜੀ ਫਾਇਦੇ ਲਈ ਬਾਦਲ ਤੇ ਕੈਪਟਨ ਮਗਰ ਤੂਰੇ ਫਿਰਦੇ ਹਨ

    • @rahulop550
      @rahulop550 3 года назад +2

      Right

    • @Gurinder631
      @Gurinder631 3 года назад +8

      Eh veer sab mand budhi dusst te gandu lok jo sale badal captain nu apna peo mande ne hramkhor

    • @rahulop550
      @rahulop550 3 года назад +1

      @@Gurinder631 right

    • @beastgamer7185
      @beastgamer7185 3 года назад +2

      @@HarvinderSingh-yy8th apne dimag da ilaaj krwaao vire

    • @sharanjeetkaur5416
      @sharanjeetkaur5416 3 года назад +1

      Kejri v bjp rss da bhaiwal he ene jive dili ch muselman mray ove punjab ch sikh mrau nrnkarian kolo rh koi frishta ni jerra punjab nu swarg bmadu

  • @singhsaab1943
    @singhsaab1943 3 года назад +73

    bagwant maan jindabad next cm bagwant maan

  • @jagjeetsingh8282
    @jagjeetsingh8282 3 года назад +118

    ਸਾਢੇ ਤਿੰਨ ਰੁਪਏ ਦੇ ਆਂਡੇ ਪਿੱਛੇ, ਇਹ ਜਮੀਰ ਵੇਚ ਕੇ ਪੁਲਿਸ ਚ ਭਰਤੀ ਹੋਏ ਨੇ।
    🏌️🏌️

    • @santtt858
      @santtt858 3 года назад +1

      Police 💞

    • @lallaveera1394
      @lallaveera1394 3 года назад

      Mirach bdi lddi tere jaggu

    • @Poststhattravel
      @Poststhattravel 3 года назад

      @@lallaveera1394 une ta sach bolya. Mirch ta tere ldi lgdi. Kattad congressi ae ya tu akali?

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

    • @PrabhjotSingh-nd6uv
      @PrabhjotSingh-nd6uv 3 года назад

      Panje ungla ikk sar ni hundiya sarea di soach tere wargi gandi ni hundi

  • @sukhjindersingh3624
    @sukhjindersingh3624 3 года назад +5

    ਸਰਦਾਰ ਭਗਵੰਤ ਮਾਨ ਜ਼ਿੰਦਾਬਾਦ।
    ਕਿਸਾਨ, ਮਜ਼ਦੂਰ, ਵਿਆਪਾਰੀ ਅੰਦੋਲਨ ਜ਼ਿੰਦਾਬਾਦ ।

  • @avtarsinghsaini6229
    @avtarsinghsaini6229 3 года назад +96

    ਆਮ ਆਦਮੀ ਪਾਰਟੀ ਨੂੰ ਮੋਕਾ ਮਿਲਣਾ ਚਾਹੀਦਾ ਸ਼ਾਇਦ ਕੈਪਟਨ ਤੇ ਬਾਦਲਾਂ ਦਾ ਡੋਬੇਆ ਪੰਜਾਬ ਮੁੜਕੇ ਤਰ ਜਾਵੇ ਕੈਪਟਨ ਬਾਦਲਕੇ ਦਾ ਬਾਈਕਾਟ ਜਰੂਰੀ ਆ

    • @avtarsinghsaini6229
      @avtarsinghsaini6229 3 года назад

      @SONY SAB dekh le ahja bhonk mat soch samajke apni juban faddke bol

    • @jassihota1266
      @jassihota1266 3 года назад

      Rssਵਾਲਿਆ ਕੋਲੋ ਕੀ ਆਸ ਭਾਲਦੇ ਹੋ ਇਹ ਭੂਖੇ ਬਗਲੇ ਆ ਵੋਟਾ ਨਾ ਕੀੜਾ ਦੇਖ ਕੇ ਬਾਹਰ ਆਏ ਨੇ

    • @gursewaksinghsewak9411
      @gursewaksinghsewak9411 3 года назад

      @SONY SAB aam admi de nal ta aam lok hi a chamche kadsia a ta badal te captan kol a

    • @avtarsinghsaini6229
      @avtarsinghsaini6229 3 года назад

      @SONY SAB ਚਮਚਾ ਹੋਉਗਾ ਤੂੰ ਸਾਡੇ ਖੂਨ ਵਿੱਚ ਨਹੀਂ ਚਮਚਾ ਗਿਰੀ ਸਮਝ ਲੈ

  • @shinderpal229
    @shinderpal229 3 года назад +44

    ਵਕਤ ਆ ਗਿਆ ਪੰਜਾਬੀਆ ਸੁਨਹਿਰੀ ਇਤਿਹਾਸ ਬਣਾਉਣ ਦਾ aap ਨੂੰ ਲਿਆਓ ਪੰਜਾਬ ਵਚਾਓ🙏🙏

    • @jassihota1266
      @jassihota1266 3 года назад

      ਆਪ mean r s s

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

  • @kiranpalsingh3866
    @kiranpalsingh3866 3 года назад +39

    ਮਾਨ ਜ਼ਿੰਦਾਬਾਦ, ਈਮਾਨਦਾਰ ਬੰਦਾ

  • @shivrajbhullar9291
    @shivrajbhullar9291 3 года назад +17

    ਕੈਪਟਨ ਸਾਹਿਬ ਪੰਜਾਬ ਤੇ ਰਹਿਮ ਕਰੋ ਤੇ ਗੱਦੀ ਛੱਡਕੇ ਘਰ ਚ ਬੈਠ ਜਾਉ,ਇਹ ਤੁਹਾਡੇ ਲਈ ਵੀ ਫਾਇਦੇਮੰਦ ਰਹੇਗਾ।

  • @paramjeetsidhu6504
    @paramjeetsidhu6504 3 года назад +123

    ਜਾਦੂ ਟੋਣੇ ਵਾਲੀ add. ਨਾਂ ਦਿਆ ਕਰੋ ਪਲੀਜ🙏🏻

    • @rashmirani5993
      @rashmirani5993 3 года назад +4

      Bilkul Shi gall aa

    • @mohinderkour1499
      @mohinderkour1499 3 года назад +2

      Y ji dukhi kita aa jadu tone balin ne

    • @JarnailSingh-mz9zp
      @JarnailSingh-mz9zp 3 года назад

      ਹਾਏ ਬਿਜਲੀ, ਰੁਜ਼ਗਾਰ, ਕਿਸਾਨ, ਮੁਲਾਜ਼ਮ, ਕਿਰਤੀ ਪ੍ਰੇਸ਼ਾਨ ਸਿਰਫ ਡੰਡਾ ਪਰੇਡ । ਕਸੂਰ ਸਾਡਾ , ਪੁਰਾਣੇ ਤੇ ਬੁਢੇ ਲੀਡਰ ਗਲੋਂ ਲਾਹੋ ।

    • @HarvinderSingh-yy8th
      @HarvinderSingh-yy8th 3 года назад

      Add tan RSS walay denday Han. Jai bhim jai Bharat.

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

  • @daljitgill8496
    @daljitgill8496 3 года назад +3

    ਅਕਾਲੀਆਂ ਤੇ ਕਾਂਗਰਸੀਆਂ ਨੂੰ ਆਪਣੇ ਹੱਥਾਂ ਪੈਰਾ ਦੀ ਪਈ ਹੈ। ਪੰਜਾਬ ਵਿੱਚ ਆਪ ਦੀ ਸਰਕਾਰ ਆਉਣ ਵਾਲੀ ਹੈ। ਇਸ ਕਰਕੇ ਅਕਾਲੀ ਤੇ ਕਾਂਗਰਸੀ ਦੋਵੇਂ ਹੀ ਘਬਰਾਹਟ ਵਿੱਚ ਹਨ। ਆਮ ਆਦਮੀ ਪਾਰਟੀ ਜ਼ਿੰਦਾਬਾਦ

  • @deeppreet2026
    @deeppreet2026 3 года назад +77

    ਲੋਕ ੲਿਸ ਵਾਰ ਫੇਰ ਵੋਟਾ ਕਾਗਰਸ ਤੇ ਅਕਾਲੀਅਾਂ ਨੂੰ ਹੀ ਪਾੳੁਣਗੇ ..ਕਿੳੁਕਿ ਲੋਕਾਂ ਨੂੰ ਅਾਦਤ ਪੈ ਗੲੀ ਅਾ ਛਿੱਤਰ ਖਾਣ ਦੀ 70 ਸਾਲ ਤਾਂ ਹੋ ਗੲੇ ਅਕਲ ਨੀ ਅਾੲੀ ਹੁਣ ਅਾੳੁਣੀ ਵੀ ਨੀ

    • @oprinderkaurmaan4714
      @oprinderkaurmaan4714 3 года назад

      Yes ! Lok juttiya Khan gij gaye ne !

    • @Jagtarsingh-rx6gk
      @Jagtarsingh-rx6gk 3 года назад

      Sarkar Ben Lawe Koe Parti Dharna Nae La Sakdi

    • @pankajkamboj3443
      @pankajkamboj3443 3 года назад

      Bilkul.shi gl a veer

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

  • @gopibhaubhusria8824
    @gopibhaubhusria8824 3 года назад +26

    ਇਕ ਵਾਰ ਮੌਕਾ ਦੇਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਨੂੰ ਵੈਸੇ ਵੀ ਕਦੇ ਅਕਾਲੀਆਂ ਤੋਂ ਕਦੇ ਕਾਂਗਰਸ ਤੋਂ ਕਦੇ ਭਾਜਪਾ ਤੋਂ ਕੁੱਟ ਖਾਂਦੇ ਆ ਰਹੇ ਆ

  • @Dosanjh84
    @Dosanjh84 3 года назад +7

    ਜੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਤਾਂ ਵੋਟ ਝਾੜੂ ਨੂੰ ਪੱਕੀ। ਇਹ ਇਮਾਨਦਾਰ ਤੇ ਜੁਰੱਤ ਵਾਲਾ ਬੰਦਾ।

  • @bahadarsingh9099
    @bahadarsingh9099 3 года назад +9

    ਏਸ ਵਾਰ ਹਬਲਾ ਮਾਰੋ ਕॅਠੇ ਹੋਕੇ ਹੁਣ ਅਾਪਣੀ िਕਸਤੀ ਪਾਰ ਕਰਲੋ ਏਹੋ िਜਹੇिਮਹਣਤ ਕਸ ਪਰਧਾਨ ਵਾਰ ਵਾਰ ਨਹੀ िਮਲਦੇ ਮਾਨ ਸਾਬ💪💪💪💪🙏🙏🙏 िਜਦਾਬਾਦ

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

  • @joyfulearth8105
    @joyfulearth8105 3 года назад +25

    Bhagwant Maan Zindabaad 🙏

  • @baljitkaur1988
    @baljitkaur1988 3 года назад +13

    ਭਗਵਾਨ ਭਾਣੇ ਵਿੱਚ ਹਮੇਸ਼ਾਂ ਹਾਜਰ ਨਾਜਰ ਹੁੰਦਾ ਹੈ .Bhanwant Mann ਜਿਦਾਬਾਦ.🙏🙏🙏👍👍👍

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

  • @sukhsingh4676
    @sukhsingh4676 3 года назад +31

    Maan sab great leader ship

  • @vijaybhullamusic7634
    @vijaybhullamusic7634 3 года назад +39

    ਵੀਰੋ ਸਾਡੇ ਮੁਲਕ ਵਿੱਚੋ ਕਦੋ ਇਹ ਸਿੜੀ ਸਿਆਪਾ ਖਤਮ ਹੋਵੇਗਾ ..ਅਕਲ ਕਦੋ ਆਊਗੀ ਸਰਕਾਰਾਂ ਨੂੰ ...

    • @online5905
      @online5905 3 года назад +1

      ਵੀਰ ਲੋਕਾਂ ਦੀ ਹੀ ਦੇਣ ਹੈ ਇਹ ਸਿੜੀ ਸਿਆਪਾ ਦੁਵਾਰਾ ਦੁਵਾਰਾ ਫਿਰ ਉਹੀ ਲੋਕਾਂ ਨੂੰ ਵੋਟਾਂ ਪਾਈ ਜਾਂਦੇ ਨੇ ਕਿਸੇ ਤੀਜੀ ਧਿਰ ਨੂੰ ਵੀ ਮੌਕਾ ਮਿਲਣਾ ਚਾਹੀਦਾ

    • @HarvinderSingh-yy8th
      @HarvinderSingh-yy8th 3 года назад

      BSP akal wali party he hai. Tusi sardar Jasvir Singh Garhi Kanugo ji da video "BEGUMPURA TON KHALSA RAJ" zarur dekho. Tusi puray Bharat vich kissay ve BSP leader nu jablian, kamlian, commedy marday nahin sunogay. Tusi media naal gumrah ho janday ho.
      BSP+ SAD alliance jitao. Modi nu sirf BSP he hta sakdi hai. Bakki sab mamuli parties han. Jai bhim jai Bharat.

    • @HarvinderSingh-yy8th
      @HarvinderSingh-yy8th 3 года назад

      Mere pyare veer sahib Kanshi Ram ji kehenday san," JIS TARAN DAY LOK HUNDAY HAN, US TARAN DAY OHNA DAY LEADERS HUNDAY HAN". Ah hun RSS da Banda kejriwal fad liya. Jo sabton khattarnak hai.
      Delhi vich kejriwal nay Modi naal ralkay Ravidass Mandir dheh dheri karvaya. Gurudwara Sees Ganj Sahib da piao dheh dheri karvaya. Shaheen Bagh isnay RSS naal ralkay 40 muslims marva dittay. Jihray muslims nay apnay bacha laye apni chatt tay petrol bomb atay pathar jma kittay. Kejriwal nay ohna tay FIR register karva detiyan. Jiston sabit hunda hai ke kejriwal RSS da banda hai atay Sikhs, Dalits, muslims da dushman hai. Is vich tuhanu koe shak nahin rehni chahide.
      Bakki Anna, kejriwal atay isde team nu RSS nay project kitta see. Eh othay BJP-RSS nu vote paun laye kehenday san. Dujay Passay ihna nay AAP party bna laye. BJP-RSS, CONGRESS nay apni vote transfer karkay Kejriwal nu 67/ 70 seats jitayean. BJP ve jitt gaye tay Kejriwal ve.
      Jithay RSS da deemag chalda hai uston pehlan he aam banday de soch shakti khatam ho jandi hai. Kissan andolan tay baithay han. Tusi kejriwal jittakay Punjab tay RSS da kabza karva Devo. Fer kidhar bhajna.
      Isiliye BSP+ SAD alliance jitao. Modi nu sirf BSP he hta sakdi hai. Bakki sab mamuli parties han. Avay na deemag kharab Kariya Karo. AAP khatam ho chuki hai. Jai bhim jai Bharat.

    • @rajwantsingh2523
      @rajwantsingh2523 3 года назад

      ਅਕਲ ਅਸਾਂ ਲੋਕਾਂ ਨੇ ਦੇਣੀ ਹੈ

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

  • @gurjeetsinghpendu878
    @gurjeetsinghpendu878 3 года назад +10

    ਭਗਵੰਤ ਮਾਨ ❤️ ਨੂੰ

  • @parmjeetsingh3616
    @parmjeetsingh3616 3 года назад +26

    Bhagwant maan jindabad

  • @rajdeepbhol8780
    @rajdeepbhol8780 3 года назад +30

    ਪੁਲਿਸ ਵਾਲੇ ਤਾ ਕੁੱਤੇ ਨੇ ਜਿਸ ਦੀ ਸਰਕਾਰ ਓਸ ਦੇ ਹੀ ਮਗਰ ਮਗਰ ਆਪ ਦੀ ਕੋਈ ਇਜਤ ਨਈ ਇਹਨਾ ਦੀ

  • @msrayat6409
    @msrayat6409 3 года назад +1

    ਅਸੀਂ ਇਹਨਾਂ ਰਾਜਨੀਤਕ ਲੋਕਾਂ ਨੂੰ ਰੱਬ ਬਣਾ ਕੇ ਆਪ ਗੁਲਾਮਾਂ ਵਾਲੀ ਜ਼ਿੰਦਗੀ ਜਿਉਂਦੇ ਹਾਂ

  • @Baljeetsharma9241
    @Baljeetsharma9241 3 года назад +20

    Maan shaib zindabad 💪

  • @singhdeep484
    @singhdeep484 3 года назад +8

    ਆਪ ਨੂੰ ਇਸ ਵਾਰ ਮੌਕਾ ਜ਼ਰੂਰ ਮਿਲਣਾ ਚਾਹੀਦਾ

  • @dalipsingh5737
    @dalipsingh5737 3 года назад +38

    Amm admi party nu voot pau g

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

  • @skrajpura8363
    @skrajpura8363 3 года назад +13

    ਮਾਨ ਸਾਹਿਬ ਜ਼ਿੰਦਵਾਦ

  • @msrayat6409
    @msrayat6409 3 года назад +5

    ਰੋਜਗਾਰ, ਸ਼ਿਕਸ਼ਾ, ਸੇਹਿਤ,Rs2500 ਪੈਨਸਨ, ਸ਼ੁੱਧ ਵਾਤਾਵਰਨ ਦੇਵੈ
    ਜਨਤਾ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ
    AAP Mission 🙏👍🌹🙏

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

  • @sandeepsingh9140
    @sandeepsingh9140 3 года назад +22

    AAP jindabad

  • @preetgamer9398
    @preetgamer9398 3 года назад +12

    Next cm Bhagwant maan jindabaad

  • @rahulop550
    @rahulop550 3 года назад +11

    Bhagwant mann❤❤❤🙏🏻

  • @tejinderpalbhullar4515
    @tejinderpalbhullar4515 3 года назад +1

    ਭਗਵੰਤ ਦੀ ਸੇਹਤ ਨੂੰ ਕੀ ਅਦਿਆ ਦਿਉ ਠੀਕ ਹੋਜੂ

  • @udhamsingh6388
    @udhamsingh6388 3 года назад +13

    Mann good man

  • @jagseerchahal1866
    @jagseerchahal1866 3 года назад +1

    Next cm of punjab Bhagwant singh maan 2022

  • @HarjeetSingh-ej7st
    @HarjeetSingh-ej7st 3 года назад +19

    Maan saab te omeed aa punjab da bhalla ho ' waheguru g tandrustiya deniya maan saab nu

  • @surinderkaur4096
    @surinderkaur4096 3 года назад +2

    ਚਿੱਟੇ ਬਗਲੇ ਨੀਲੇ ਮੋਰ ਉਹ ਵੀ ਚੋਰ ਇਹ ਵੀ ਚੋਰ ਸਚ ਨਹੀ ਦਬਦਾ ਵਾਹਿਗੁਰੂ ਜੀ ਜਰੂਰ ਮਦਦ ਕਰਨ ਗੇ ਝੂਠ ਤੇ ਪਾਪ ਦਾ ਬੇੜਾ ਗ਼ਰਕ ਜਰੂਰ ਹੋਵੇਗਾ ਤੇ ਅੰਤ ਵੀ ਮਾੜਾ ਹੀ ਹੋਵੇਗਾ ਆਪ ਜਿੰਦਾਬਾਦ

  • @NavjotSingh-lp1fw
    @NavjotSingh-lp1fw 3 года назад +20

    Bhagwant maan jindabaad

  • @msrayat6409
    @msrayat6409 3 года назад +2

    ਪੰਜਾਬ ਅਤੇ ਭਾਰਤ ਨੂੰ ਅੱਜ ਅਤੀਅੰਤ ਲੋਡ਼ ਹੈ
    ਜੋ ਲਾਲਚ ਤਿਆਗ ਕੇ ਟੈਕਸ ਦਾ ਪੈਸਾ ਖਰਚ ਕੈ ਬੁਨਿਆਦੀ ਲੋੜਾਂ
    ਰੋਜ਼ਗਾਰ ਸ਼ਿਕਸ਼ਾ, ਸੇਹਿਤ,Rs2500 ਪੈਨਸਨ, ਸ਼ੁੱਧ ਵਾਤਾਵਰਨ
    ਨੂੰ ਪੁਰਾ ਕਰੇ

  • @gamingwithhl3531
    @gamingwithhl3531 3 года назад +19

    KULDEEP SINGH LUBANA 🚜🚜
    BbHAGWANT MAAN ZINDABAD🍾🔪🍾

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

  • @tirathsingh6539
    @tirathsingh6539 3 года назад

    ਭਗਵੰਤ ਮਾਨ ਜ਼ਿੰਦਾਬਾਦ 🙏🙏
    ਵਹਿਗੁਰੂ ਸਿਹਤਯਾਬੀ ਬਖਸ਼ੇ

  • @gopibhaubhusria8824
    @gopibhaubhusria8824 3 года назад +8

    ਆਮ ਆਦਮੀ ਪਾਰਟੀ ਜ਼ਿੰਦਾਬਾਦ ਕੇਜਰੀਵਾਲ ਲਿਆਓ ਪੰਜਾਬ ਬਚਾਓ

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

  • @raman_pb61
    @raman_pb61 3 года назад

    ਭਗਵੰਤ ਮਾਨ ਜਿੰਦਾਬਾਦ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ

  • @NavjotSingh-lp1fw
    @NavjotSingh-lp1fw 3 года назад +8

    Next cm bhagwant maan 2022

  • @babbujaito9279
    @babbujaito9279 3 года назад +1

    ਰੱਬ ਕਰਕੇ ਜੇ ਆਪ ਦੀ ਸਰਕਾਰ ਆਜੇ , ਪਹਿਲਾਂ ਸਾਰੇ ਪੁਲਿਸ ਮੁਲਾਜ਼ਮ ਬਦਲਣ ,ਨਵੇਂ ਭਰਤੀ ਕਰਨ , ਪੁਰਾਣਿਆਂ ਦੇ ਮੂੰਹ ਨੂੰ ਮਾਸ ਲਗਿਆ ਪਿਟਬੁਲ ਵਾਗੂ

    • @aahaaaha4965
      @aahaaaha4965 3 года назад

      Nhi veer eh mehkma hi khatm hona chahida ganda.na salea nu boln di akal na hor eh sale kihde km de paise le rhe ne lut k khage sale jina nsha vikda sara hi ehna da km.ehna da km loka di help krni aa te lok ehna nu vekh k rsta bdl lende aa

  • @gurdeepsinghgurdeep2528
    @gurdeepsinghgurdeep2528 3 года назад +4

    ਗੁਟਕਾ ਸਾਹਿਬ ਦੀ ਸੌਂਹ ਖਾ ਕੇ ਮੁੱਕਰ ਗਿਆ ਕੈਪਟਨਾ

  • @gobindsingh2450
    @gobindsingh2450 3 года назад +1

    ਭਗਵਤ ਮਾਨ ਜਿੱਦਾਬਾਦ

  • @brotherssisterscannel485
    @brotherssisterscannel485 3 года назад +9

    Mann Saab jindabad 🙏

  • @ghaintsingh5795
    @ghaintsingh5795 3 года назад

    ਵਾਹਿਗੁਰੂ ਜੀ ।ਜਦੋਂ ਅਂਖਾਂ ਵਿੱਚ ਰੜਕੇ ਭਗਵੰਤ
    ।ਸਮਝੋ ਸਰਕਾਰ ਦਾ ਨੇੜੇ ਅੰਤ।

  • @jakhmidil8114
    @jakhmidil8114 3 года назад +11

    ਜੇ 2022 ਵਿੱਚ ਆਮ ਪਾਰਟੀ ਦੀ ਸਰਕਾਰ ਆ ਗਈ ਤਾਂ ਇਸ ਪਾਗਲ ਕੈਪਟਨ ਦੀ ਪਜਾਮੀ ਵਿੱਚ ਚੂਹੇ ਛੱਡਿਓ ਮਾਨਾਂ ਤੇ ਲਾਠੀਚਾਰਜ ਕਰਨ ਵਾਲੇ ਪੁਲਸ ਮੁਲਾਜ਼ਮਾਂ ਦੀ ਲਿਸਟ ਬਣਾਓ ਸਰਕਾਰ ਆਉਣ ਤੇ ਸਾਰਿਆਂ ਨੂੰ ਡਿਸਮਿਸ ਕਰਕੇ ਨਵੇਂ ਮੁੰਡੇ ਭਰਤੀ ਕਰਿਓ।

  • @HarpreetKaur-mz3sd
    @HarpreetKaur-mz3sd 3 года назад +2

    balle balle bhagwant maan sir salute a thunu

  • @baljindersinghsingh5768
    @baljindersinghsingh5768 3 года назад +6

    God bless you Maan sab ji waheguru ji kirpa kare

  • @JasvirSingh-kk6ds
    @JasvirSingh-kk6ds 2 месяца назад

    ਮਾਨ ਸਿੰਘ ਸਾਹਿਬ ਜ਼ਿੰਦਾਬਾਦ ਵਹਿਗੁਰੂ ਕਿਰਪਾ ਕਰਨਾ

  • @dalvirjassal4450
    @dalvirjassal4450 3 года назад +6

    ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਆ ਰਹੀ ਹੈ ਪੰਜਾਬ ਦੀ ਨੁਹਾਰ ਬਦਲਣ ਲਈ

  • @sarvjitsingh1369
    @sarvjitsingh1369 3 года назад

    ਬਾਈ ਭੱਗਵੰਤ ਮਾਨ ਜੀ ਕਿਸਾਨ ਆਦੋਲਨ ਵਾਲੇ ਡਿਬਡਿਬਾ ਬਾਬਾ ਜੀ ਨੂੰ ਜਲਦੀ ਤੋਂ ਜਲਦੀ ਇਕ ਵਾਰ ਜਰੂਰ ਮਿਲੋ ਚੋਣਾਂ ਲੜਨ ਲਈ ਕਿਉਂਕਿ ਪੰਜਾਬ ਦਾ ਕਿਸਾਨ ਮਜ਼ਦੂਰ ਤੇ ਯੁੱਥ ਪੰਜਾਬ ਦਾ ਉਨ੍ਹਾਂ ਨਾਲ ਹੈ ਜੀ

  • @jagsirsingh7149
    @jagsirsingh7149 3 года назад

    ਭਗਵੰਤ ਮਾਨ ਜਿੰਦਾਬਾਦ
    ਵਾਹਿਗੁਰੂ ਕਰੇ ਆਪ ਪਾਰਟੀ ਦੀ ਸਰਕਾਰ ਬਣ ਜਾਵੇ

  • @bollywoodtadka2515
    @bollywoodtadka2515 3 года назад +37

    Dono partia chor na akali ght naa congressi

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

    • @narinderchhina3009
      @narinderchhina3009 3 года назад

      ਮਾਨ ਜਿਦਾਬਾਦ

  • @Shamshersingh-bj7co
    @Shamshersingh-bj7co 3 года назад +22

    Maan sahab jaldi thik howo ladai bahut lambi ay

    • @HarvinderSingh-yy8th
      @HarvinderSingh-yy8th 3 года назад

      Maan sahib ladaee haar chuka hai. BSP+ SAD alliance CLEAN SWEEP karayga. Tusi ve BSP join karo. Vadiya sarkar chalaun vich madad karo. Jai bhim jai Bharat.

  • @bhushanarora1093
    @bhushanarora1093 3 года назад +3

    imaandari di pehchaan Kejriwal te Bhagwant maan

  • @gurbakshsingh1386
    @gurbakshsingh1386 3 года назад +1

    ਬਾਦਲ ਤੋਂ ਅਤੇ ਕਾਂਗਰਸ ਦੋਵਾਂ ਸਰਕਾਰਾਂ ਤੋਂ ਅੱਜ ਤੱਕ ਲੰਬੀ ਅਤੇ ਮਲੋਟ ਹਲਕੇ ਵਿੱਚੋਂ ਸੇਮ ਨਾਲਿਆਂ ਦੀ ਸਫ਼ਾਈ ਨਹੀਂ ਹੋਈ ਅਤੇ ਹੁਣ ਵੀ ਇਹ 2 ਵੇ ਸੀਟਾਂ ਦੀ ਆਸ ਵਿੱਚ ਹੀ ਹਨ ਪਰ ਇਹ ਨਹੀਂ ਪਤਾ ਬਣਦਾ ਕੀ ਮਲੋਟ ਤੇ ਲੰਬੀ ਅਤੇ ਗਿਦੜਬਾਹਾ ਤੋ ਆਸ ਪਾਸ ਫਿਰਦੀਆਂ ਵੀ ਵੇਖ ਲਿਆ ਤਾਂ ਕਿਸਾਨਾਂ ਤੋਂ ਕੋਈ ਭਲਾ ਨਹੀਂ ਹੋਵੇਗਾ

  • @AvtarSingh-ep3zr
    @AvtarSingh-ep3zr 3 года назад +8

    Eh sada azad ਮੁਲਖ ਜਿੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਉਲਟ ਲਾਠੀਆਂ ਜੁਲਮ ਕੀਤਾ ਜਾਂਦਾ ਬਹੁਤ ਬੁਰੀ ਗੱਲ ਆਂ ਹੁੰਦਾ ਰਾਜ

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

  • @rajinderaustria7819
    @rajinderaustria7819 3 года назад +1

    ਇਕ ਵਾਰ ਆਮ ਆਦਮੀ ਪਾਰਟੀ ਨੂੰ ਮੋਕਾ ਦੇਣਾ ਚਾਹੀਦਾ ਜੇਕਰ ਕੁੱਝ ਨਾਂ ਕਰਨਗੇ ਤਾਂ ਫਿਰ ਇਹ 2 ਪਾਰਟੀਆਂ ਤੇ ਹੈ ਹੀ ਆ
    RAJINDER SINGH AUSTRIA
    (VIENNA)

  • @gurdeepsinghgurdeepsingh1471
    @gurdeepsinghgurdeepsingh1471 3 года назад +4

    Bhagwant Maan ta Mehar Karo waheguru Ji 🙏🙏

  • @BaldevSingh-bo3qc
    @BaldevSingh-bo3qc Месяц назад

    ਬੁਹਤ ਵਧੀਆ ਹੋਈ ਭਗਤਮਾਨ ਜਿਦਾਬਾਦ ਇਹ ਹੀ ਹੋਣਾ ਚਾਹਿਆ @ਦਾ ਹੈ

  • @sukhjitsingh5195
    @sukhjitsingh5195 3 года назад +7

    Vote for app

  • @gurpreetsinghgopi2155
    @gurpreetsinghgopi2155 3 года назад

    ਜਾਗਦੀ ਜਮੀਰ ਵਾਲੇ ਕਾਂਗਰਸ ਤੇ ਬਾਦਲ ਨੂੰ ਵੋਟਾਂ ਨਾ ਪਾਉਣ ਭਗਵੰਤ ਮਾਨ ਸਾਹਿਬ ਜ਼ਿੰਦਾਬਾਦ

  • @sulakhansingh9748
    @sulakhansingh9748 3 года назад +24

    Brave person

    • @preetgamer9398
      @preetgamer9398 3 года назад +1

      Sony modi da chamcha tu k captain da

    • @rahulop550
      @rahulop550 3 года назад

      @@preetgamer9398 akali ty capin da bai kl ptc ty kehda c

    • @jagsirsingh5896
      @jagsirsingh5896 3 года назад

      @SONY SAB kyu tere baap de paisyan di peenda

    • @jagsirsingh5896
      @jagsirsingh5896 3 года назад

      @SONY SAB saalya ethe saare hi kisaan ne ..likhna sikhla pehlan naale

    • @jagsirsingh5896
      @jagsirsingh5896 3 года назад

      @SONY SAB tu aa chamcha tan teri machi aa pehlan ..kisaana nu saare hi support krde aa

  • @MandeepSingh-op7sv
    @MandeepSingh-op7sv 3 года назад

    ਅਾਮ ਪਾਰਟੀ ਇਸ ਬਾਰ ਜਿੰਦਾਬਾਦ

  • @lovepreetvirk2733
    @lovepreetvirk2733 3 года назад +11

    Is war punjab ch aap di sarkar

  • @JashanPreet-s4b
    @JashanPreet-s4b 3 месяца назад

    ਵਾਹਿਗੁਰੂ ਬੜਾ ਬਿਤਾ ਹੈ ਭਾਈ ਅਮ੍ਰਿਤਪਾਲ ਸਿੰਘ ਜੀਂਦਾ ਬਾਅਦ

  • @harjinderkaur9548
    @harjinderkaur9548 3 года назад +16

    Mann jindabad app

  • @harjeetkaur6682
    @harjeetkaur6682 3 года назад

    ਵਾਹਿਗੁਰੂ ਜੀ ਮੇਹਰ ਕਰੋ ਜੀ ।ਮਾੜੀਆਂ ਸਰਕਾਰਾਂ ਦਾ ਖਾਤਮਾ ਕਰੋ ਜੀ🙏🙏

  • @ramdass5490
    @ramdass5490 3 года назад +16

    Koi gall ni congressi vota lain aunge.. Punjabi kise da karz nahi rakhde

  • @iqbalsidhu594
    @iqbalsidhu594 3 года назад

    ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਦਾ ਬੱਬਰ ਸ਼ੇਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @rajinderkaur9669
    @rajinderkaur9669 3 года назад +12

    Good asi nal haa ji

  • @kamaljit3430
    @kamaljit3430 3 года назад

    Bhagwant Mann Punjab da Sher putt mera veer love you pji 🙏🙏🙏🙏🙏🙏

  • @hardeepkaur511
    @hardeepkaur511 3 года назад +6

    ਇਕ ਵਾਰ ਆਪ ਨੂੰ ਮੋਕਾ ਮਿਲਣਾ ਚਾਹੀਦਾ ਹੈ

    • @jassihota1266
      @jassihota1266 3 года назад

      ਆਪ ਨੂੰ ਮੌਕਾ ਮਤਲਵ r s s ਦੀ ਸਰਕਾਰ

  • @GulamNavi__258
    @GulamNavi__258 2 месяца назад +1

    ❤❤❤

  • @acousticgarg481
    @acousticgarg481 3 года назад +12

    Aap 2022❤️

    • @parmindersinghsingh4551
      @parmindersinghsingh4551 3 года назад

      Not 2022 may 2220 ਉਹ ਵੀ ਤਾ ਜੇ ਮਾਨ ਅਮਲੀ ਵਰਗੇ ਲੋਕ ਪਾਰਟੀ ਵਿੱਚ ਨਾ ਹੋਏ

  • @harbakshsingh8338
    @harbakshsingh8338 3 года назад

    ਆਮ ਆਦਮੀ ਪਾਰਟੀ ਜ਼ਿੰਦਾਬਾਦ ਭਗਵੰਤ ਮਾਨ ਜ਼ਿੰਦਾਬਾਦ

  • @harjitsingh8501
    @harjitsingh8501 3 года назад +38

    ethe MP MLA de juttya pe sakdya ne....aam admi da ki haal ....

    • @jaspalkaur2324
      @jaspalkaur2324 3 года назад +1

      Bhagwant maan zindabad lambi Umar Devi Waheguru

  • @maansingh8477
    @maansingh8477 3 года назад

    ਸਾਧੂ ਸਿੰਘ ਧਰਮਸੋਤ ਨੂੰ ਚੋਰ ਕਹਿ ਕੇ ਰੋਲਾ ਪਾਉਂਣ ਲੱਗੇ ਹੋਏ ਸਨ,ਹੁਣ ਜਦੋਂ ਵੱਡੇ ਚੋਰ ਦੇ ਘਰ ਮੂਹਰੇ ਗਏ ਤਾਂਅਗਲੇ ਨੇ ਲੱਤਾਂ ਸੇਕਤੀਆ

  • @parmindersinghsingh4551
    @parmindersinghsingh4551 3 года назад +5

    Wow very good news thanks

  • @KuldeepSingh-vz7oq
    @KuldeepSingh-vz7oq 3 года назад +1

    Aam admi jinda badh

  • @prabjit7425
    @prabjit7425 3 года назад +5

    ਕੁੱਤਿਆਂ ਦੀ ਆਪਸੀ ਲੜਾਈ ਵਿੱਚ ਕੁੱਤਿਆਂ ਦਾ ਕੋਈ ਨੁਕਸਾਨ ਨਹੀ ਹੁੰਦਾ ਹੈ 🤔 ।

    • @clinicalayurvedadrmanvir7579
      @clinicalayurvedadrmanvir7579 3 года назад

      ruclips.net/video/Ke6edwLfDqI/видео.html must watch and share clinical ayurveda channel on this channel you will get ayurvedic managment of various diseases

  • @babbujaito9279
    @babbujaito9279 3 года назад +1

    ਲੋਕੋ ਆਪਣੇ ਵੀ ਆਏ ਪੈਂਦੀਆਂ ਤੇ ਪੈਂਦੀਆਂ ਰਹਿਣਗੀਆਂ,ਐਤਕੀਂ ਪਾਸਾ ਪਲਟਦੋ ,ਬਚਜੋ ਗੇ

  • @maadurgekalichowkipatiala6554
    @maadurgekalichowkipatiala6554 3 года назад +3

    bilkul aap party jeetugi pkka 102 prsent

  • @harmailsingh2611
    @harmailsingh2611 3 года назад +1

    ਮਜਦੂਰ ਕਿਸਾਨ ਯੂਨੀਅਨ ਜਿੰਦਾ ਬਾਦ