Kanak Di Raakhi/ Do lacchian/ cover by Tanishq kaur n Gurkirat

Поделиться
HTML-код
  • Опубликовано: 5 сен 2024

Комментарии • 3,2 тыс.

  • @godisone7569
    @godisone7569 4 года назад +28

    ਤੇਜਵੰਤ ਜੀ ! ਵਾਕਿਆ ਈ ਇੱਕ ਵਾਰ ਫਿਰ ਬਚਪਨ ਯਾਦ ਆ ਗਿਆ... ਘਰ ਭਾਵੇਂ ਕੱਚੇ ਸੀ ਪਰ ਲੋਕ ਦਿਲ ਦੇ ਸੱਚੇ ਸੀ... ਕਮਾਲ !! ਬੱਚਿਆਂ ਨੂੰ ਤੇ ਤੁਹਾਨੂੰ ਸ਼ੁਭ ਕਾਮਨਾਵਾਂ.

  • @sudeshrani2686
    @sudeshrani2686 2 года назад +5

    ਬਹੁਤ ਹੀ ਵਧੀਆ ਗਾਇਆ ਇਹ ਗੀਤ ਵਾਹਿਗੁਰੂ ਜੀ ਇਨ੍ਹਾਂ ਬੱਚਿਆਂ ਨੂੰ ਸਦਾ ਖੁਸ਼ ਰੱਖੇ

  • @Manpreet-xz9vo
    @Manpreet-xz9vo 3 года назад +2

    ਬਹੁਤ ਵਧੀਆ ਆਵਾਜ਼ ਬੁਲੰਦ ਰੱਖੀ ਦਾਤਿਆਂ

  • @HarpalSingh-uq4yp
    @HarpalSingh-uq4yp Год назад +4

    ਦੋਹਾਂ ਬੱਚਿਆਂ ਦੀ ਆਵਾਜ਼ ਅਤੇ ਅੰਦਾਜ਼ ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਕਰਨ

  • @bhupindersingh-mk4ym
    @bhupindersingh-mk4ym 3 года назад +4

    Teਜਵੰਤ ਕਿੱਟੂ ਵੀਰ ਜੀ ਯੁੱਗ ਯੁੱਗ ਜੀਵੇ ਇਹ ਜੋੜੀ,,,,,,ਬਹੁਤ ਹੀ ਵਧੀਆ ਇਹ ਵੀਡੀਓ ਜੀ।

  • @birendersingh3226
    @birendersingh3226 Месяц назад +2

    Very nice waheguru G hamesa Chadikala Rekhan kamyabi khusiya barea Jiwan Devan beta G 🌻🇮🇳🙏

  • @zahrasaleemawesi6833
    @zahrasaleemawesi6833 2 года назад +3

    واہ واہ واہ واہ واہ واہ واہ واہ واہ واہ کیا خوبصورت انداز ہے

  • @GurdeepSingh-vd1bg
    @GurdeepSingh-vd1bg 3 года назад +10

    ਵਾਹ ਜੀ ਵਾਹ ਤੇਜਵੰਤ ਜੀ ਕਮਾਲ ਦੀ ਆਵਾਜ਼ ਆ ਅਤੇ ਧੰਨ ਤੁਹਾਡੀ ਕਮਾਈ ।

  • @DaljitSingh-ho9rx
    @DaljitSingh-ho9rx 3 года назад +1

    ਕਿੱਟੂ ਜੀ ਬਹੁਤ ਸੁੰਦਰ ਗਾਇਆ ਇਹ ਤੁਹਾਡੀ ਮਿਹਨਤ ਦਾ ਫਲ ਹੈ ਅੱਜਕਲ੍ਹ ਇਹੋ ਜਿਹੇ ਗਾਣੇ ਮਿਲ਼ਦੇ ਹੀ ਨਹੀਂ

  • @damanjeetsingh2350
    @damanjeetsingh2350 3 года назад +39

    ਕਿੱਟੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪਜੀ ਇਨਾ ਬੱਚਿਆਂ ਉੱਤੇ ਮੇਹਨਤ ਕਰਦੇ ਹੋ । ਤਨਿਸ਼ਕ ਕੌਰ ਬੇਟੀ ਦੀ ਆਵਾਜ਼ ਅਤੇ ਅੰਦਾਜ਼ ਬਹੁਤ ਹੀ ਵਧੀਆ ਹੈ ❤️❤️❤️❤️ 🙏🙏🙏

    • @princesoori7394
      @princesoori7394 Год назад +1

      Kityu ji shukriya ji apki da es kamm lai ,TQ v much ji 🙏

    • @jagmeetsingh7639
      @jagmeetsingh7639 Год назад +1

      ਭਰਾ ਨਾਲ ਦੇ ਬੱਚੇ ਦੀ ਵੀ ਤਰੀਫ ਕਰ ਦਿੰਦੇ

    • @damanjeetsingh2350
      @damanjeetsingh2350 Год назад

      @@jagmeetsingh7639 ਭਾਅਜੀ ਬੇਟੀਆਂ ਦੀ ਹਮੇਸ਼ਾ ਤਾਰੀਫ਼ ਪਹਿਲਾਂ ਹੋ ਹੀ ਜਾਂਦੀ ਹੈ ਪਰ ਛੋਟੇ ਜਿਹੇ ਬਬਲੂ ਦੀ ਆਵਾਜ਼ ਵੀ ਬੇਤਰੀਨ ਹੈ ।

    • @user-sb6cm8gz5u
      @user-sb6cm8gz5u Год назад

      0

    • @gurmitsingh1433
      @gurmitsingh1433 Год назад

      काटू साहवा जी सलाम करता हां आप जी 🙏👍गटू तले दो ईटा ही रख दीनदे

  • @drkundlas4275
    @drkundlas4275 4 года назад +15

    ਵਾ ਕਮਾਲ ਗਾਇਆ ਹੈ ਇਹ ਲੋਕ ਗੀਤ ਇਹਨਾਂ ਬੱਚਿਆਂ ਤਿਨਸ਼ ਤੇ ਗੁਰਦੀਪ ਸਿੰਘ ਨੇ।ਗੁੜੀਆ ਦੀ ਗਾਇਕੀ ਤੇ ਐਕਟਿੰਗ ਬਹੁਤ ਹੀ ਖੂਬਸੂਰਤ ਹੈ।ਤੇਜਵੰਤ ਕੀਟੂ ਵਧਾਈ ਦੇ ਪਾਤਰ ਹਨ ।

  • @BalbirMaan-se7jb
    @BalbirMaan-se7jb 3 года назад +1

    Putt.kittu.purani.yad.taza.ker.diti.boy.greil.nugud.blessing.gud.song.jari.rkho.ssa.
    Canad🌷🌷🌷🌷🌷🌷🌷😁😁😁😁😁😁

  • @amanpreetsingh218
    @amanpreetsingh218 4 года назад +6

    ਬਹੁਤ ਵਧੀਆ ਪੇਸ਼ਕਾਰੀ। ਬੱਚੀ ਨੇ ਜਿੱਥੇ ਅਵਾਜ਼ ਅਤੇ ਕਲਾ ਵਾਲੀ ਕਮਾਲ ਕੀਤੀ ਹੈ ਉਥੇ ਹੀ ਬੱਚੇ ਵਲੋਂ ਵੀ ਗੀਤ ਨਾਲ ਇਨਸਾਫ ਕੀਤਾ ਗਿਆ ਹੈ।

  • @funmusic6426
    @funmusic6426 3 года назад +5

    I am from Pakistan. I heard this song in my childhood. Beautiful song with excellent presentation. Good effort by Tejwant to keep punjabi live.

  • @DaljitSingh-ho9rx
    @DaljitSingh-ho9rx 3 года назад +1

    ਬਹੁਤ ਸੁੰਦਰ ਮਜ਼ਾ ਆ ਗਿਆ ਕਿੱਟੂ ਜੀ ਤੁਹਾਡੀ ਮਿਹਨਤ ਹੈਂ।

  • @hardeepmodgill3515
    @hardeepmodgill3515 6 лет назад +250

    ਬਾਈ ਜਿੰਉਦਾ ਰਹਿ।ਰੂਹ ਖੁਸ਼ ਕਰਤੀ।ਕਿਟੂ ਬਾਈ ਰੱਬ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ।

  • @jkhabra01
    @jkhabra01 6 лет назад +21

    After listening to this song by the 2, It makes me feel like there is no other language beautiful then Punjabi.

    • @friendmobile3224
      @friendmobile3224 Год назад

      Esseeuweeww22esywr❤🧡🧡💛💛💛💛💛💛💛💛💚💛💚

  • @punjabilokgeet71
    @punjabilokgeet71 3 года назад +2

    ਵਾਹ ਜੀ ਵਾਹ ! ਬਹੁਤ ਅਨਰਜੀ ਤੇ ਰੀਅਲ ਫੀਲ ਨਾਲ ਗਾਇਆ ਬੱਚਿਆਂ ਨੇ ।

  • @avtarsingh-sh4qw
    @avtarsingh-sh4qw 4 года назад +5

    ਗ੍ਰੇਟ ਬੇਟੇ.... ਲਗੇ ਰਹੋ ਪਰਮਾਤਮਾ ਤੋਹਾਡੇ ਨਾਲ ਆ

  • @Greatexpectations8
    @Greatexpectations8 5 лет назад +5

    ਵਾਹ ਵਾਹ ਵਾਹ ,
    ਸਭ ਤੋਂ ਪਹਿਲਾਂ ਤਾਂ ਸਾਰੇ ਉਸਤਾਦ ਸੰਗੀਤਕਾਰਾਂ ਦੀ , ਬਹੁਤ ਹੀ ਸੁਲਝੀ ਹੋਈ ਟੀਮ ਨੂੰ ਬਹੁਤ ਬਹੁਤ ਵਧਾਈ । ਇਸ ਗਰੁੱਪ ਦੇ ਲੀਡਰ ਸਾਹਿਬਾਨ ਨੂੰ ਮੇਰਾ ਸਨਿਮਰ ਪ੍ਰਨਾਮ ਅਤੇ ਹਰ ਸਾਜ਼ ਦੇ ਬਜੰਤਰੀ ਨੂੰ ਵੀ ਬਹੁਤ ਬਹੁਤ ਪਿਆਰ ਤੇ ਸਤਿਕਾਰ ।
    ਉਸਤੋਂ ਬਾਦ ਇਨ੍ਹਾਂ ਦੋਨਾਂ ਬੱਚਿਆਂ ਨੂੰ ਵੀ ਰੂਹ ਰੱਜਵਾਂ ਪਿਆਰ । ਬਿਟੀਆ ਰਾਣੀ ਦੀ ਮਿੱਠੀ ਆਵਾਜ਼ ਦੇ ਨਾਲ ਨਾਲ , ਜਿਹੜੇ ਉਸਨੇ ਗੀਤ ਵਿੱਚਲੇ ਹਾਵ ਭਾਵਾਂ ਨੂੰ ਆਪਣੀਆਂ ਅਦਾਵਾਂ ਵਿੱਚ ਤਰਜਮਾਨੀ ਕੀਤੀ , ਉਸਦੀ ਵੀ ਗੀਤ ਦੇ ਬੋਲਾਂ ਵਿੱਚਲੀ ਰੂਹ ਨੂੰ ਛੁਹਣ ਦੀ ਵਿਸ਼ੇਸ਼ ਥਾਂਹ ਹੈ । ਬੇਟੇ ਨੇ ਵੀ ਆਪਣੀ ਕਮਾਲ ਦੀ ਸੁਰ ਭਰੀ ਮਨਮੋਹਣੀ ਆਵਾਜ਼ ਦੇ ਨਾਲ ਨਾਲ , ਬੋਲਾਂ ਵਿੱਚਲੀਆਂ ਅਦਾਵਾਂ ਨੂੰ ਆਪਣੀ ਅਦਾਇਗੀ ਦੇ ਹੁਲਾਰਿਆਂ ਨਾਲ ਰੌਚਕ ਬਣਾਉਣ ਦੀ ਬਾਖੂਬੀ ਕੋਸ਼ਿਸ਼ ਤਾਂ ਕੀਤੀ ਹੈ ਪਰੰਤੂ ਇਸ ਨੂੰ ਬਿਟੀਆ ਵਾਂਗ ਹੋਰ ਵੀ ਨਿਖਾਰਿਆ ਜਾ ਸਕਦਾ ਸੀ , ਮੈਨੂੰ ਪੂਰਾ ਯਕੀਨ ਹੈ ਜਦੋਂ ਇਹ ਬੇਟਾ ਵੱਡੀ ਉਮਰ ਦਾ ਹੋ ਜਾਵੇਗਾ ਤਾਂ ਬਿਟੀਆ ਵਾਂਗ ਹੀ , ਆਪਣੇ ਬੋਲਾਂ ਨੂੰ ਸ਼ਰੀਰ ਦੇ ਲਹਿ ਲਹਾ ਵਾਲੀ ਅਦਾਇਗੀ ਵਿੱਚ ਹੋਰ ਵੀ ਜਾਦੂ ਭਰਨ ਦੀ ਯੋਗਤਾ ਦਾ ਮਾਹਰ ਹੋ ਜਾਵੇਗਾ । ਦੋਨਾਂ ਬੱਚਿਆਂ ਨੂੰ , ਜ਼ਿੰਦਗੀ ਅਤੇ ਸੰਗੀਤ ਦੀ ਦੇਵੀ ਅਸੀਸਾਂ ਦੇਵੇਗੀ ।

  • @rajkaur4028
    @rajkaur4028 3 года назад +1

    Very very good es bachya nu patsha ji tarkiya bakshan ji👍👍👍👍😍😍😍😍🌹🌹❤❤😘😘😘😘😘

  • @sahilrai7918
    @sahilrai7918 Год назад +3

    Very nice g👍

  • @abdulsalam905
    @abdulsalam905 5 лет назад +22

    mitri de face expression bht hee zabardast ne...❤🌷🌷🌷

  • @gurdeepkaur5145
    @gurdeepkaur5145 Год назад +1

    ਬਹੁਤ ਵਧੀਆ ਅਵਾਜ਼ ਹੈ ਬੱਚਿਆਂ ਦੀ ਬਹੁਤ ਬਹੁਤ ਧੰਨਵਾਦ ਜੀ

  • @amanpreetdhillon554
    @amanpreetdhillon554 3 года назад +4

    Very nice Song,Old is Gold,God bless you

  • @geetabhalla5768
    @geetabhalla5768 3 года назад +12

    Dono bacche ਬਹੁਤ ਹੀ talented, god bless both 🙏🙏

  • @indejitsingh5562
    @indejitsingh5562 Год назад

    Thanks kittu g for reminding the best of old times Jio g jiooooo stay blessed

  • @tejinder9162
    @tejinder9162 3 года назад +10

    Tejwant kittu ji
    Many many congratulations.
    Gurkirat is second runner up
    Of little champ 2020

  • @somymughal6840
    @somymughal6840 5 лет назад +10

    I am from Pakistan
    But I am love Indian Punjabi songs
    Beautiful song nice voice
    Punjab Zindabad

  • @DeepsinghDeepsingh-bo4ns
    @DeepsinghDeepsingh-bo4ns Год назад +1

    Dona bacheyan ne bahut vadiya gaya perform v bahut vadiya kita Rafi saab te begam g di yaad aa gayi

  • @abdaljabbarhusayn610
    @abdaljabbarhusayn610 5 лет назад +15

    Wah ji wah. Kya baat hai. Jeeyo Punjaabiyo!!!
    Love from Manchester, UK.

  • @manjinderkaler989
    @manjinderkaler989 6 лет назад +6

    Very nice sung by both ...great voice

  • @ParamjeetSingh-qu4mg
    @ParamjeetSingh-qu4mg 2 месяца назад +1

    ਵਾਹ ਜੀ ਵਾਹ ਬਹੁਤ ਹੀ ਵਧੀਆ ਪ੍ਰਫੋਰਮੈਂਸ ਆ ਮੁਬਾਰਕਾਂ ਜੀ

  • @UsamaKahlown
    @UsamaKahlown 6 лет назад +11

    One of my very fav songs. Love the singers, they did very well. Thanks Mr. Kittu.

  • @gurdipaulakh2389
    @gurdipaulakh2389 5 лет назад +54

    This sweet little girl is a very talented artist at very young age , she has a bright future , both kids done excellent job,
    God bless ,

  • @jugsingh2006
    @jugsingh2006 5 месяцев назад

    Excellent delivery.Well done Kittu and Tanishk ,Gurkeerat.

  • @babaranwar5462
    @babaranwar5462 2 года назад +13

    She enjoys singing very much with her soft voice.

  • @user-qt1wm3uw7g
    @user-qt1wm3uw7g 5 лет назад +59

    Expression ਕੁੜੀ ਦੇ 😍

  • @OSHOISGREAT786
    @OSHOISGREAT786 2 года назад +1

    Tejwant ji you are doing great work thanks....both children are so cute 😊🙏

  • @hafeezmahmood8615
    @hafeezmahmood8615 3 года назад +6

    Beautiful song very good face expressions of both

    • @inderbains358
      @inderbains358 2 года назад

      8g hug uh g guy guy ugh unhappy g hug ggģ88gg8g8g8gug8g 8th u8gu8g 8th 88uu8gf

  • @sudershanrampal1795
    @sudershanrampal1795 3 года назад +6

    Tejwant Kittu Ji! I like the very precious Punjabi Lok Geets. Now you have maintained the Punjab Traditional Geets of Punjabi culture. These Geets missing from our life. I hope you will update the Punjabi culture. These Geets are of my childhood. I again thanku you.

  • @pgl8274
    @pgl8274 2 года назад +2

    Very well sung by these young singers.Very cute talented kids.
    Kittuji great job

  • @mohammedmalik7474
    @mohammedmalik7474 4 года назад +15

    So beautiful song .God bless this boy and girl. Lot of love for both.

  • @kuldeepsingh-lo9mx
    @kuldeepsingh-lo9mx 5 лет назад +4

    Kya baat hai. No words to describe. Kittu ji eh sehra tuhade sir janda hai
    Keep it up

  • @navdeepsidhu7184
    @navdeepsidhu7184 4 года назад +1

    भाई जी बहुत ज्यादा बढिया सर जी हमारे लोगों को इनका अखाड़ा लगवाना चाहिए क्योंकि ये पुराने गाने बिलकुल रियल गाते है

  • @ok2ok84
    @ok2ok84 3 года назад +6

    tanishq kaur: sung with masti. with gurkirat ...awesome 💕 MashaAllah

  • @farazhussain7788
    @farazhussain7788 6 лет назад +91

    larki ne bohat acha gaya h face expretion bohat achey diye Hain Jo mjhe bohat pasand aaye jiski waja se m ye song bar bar dekhne par majboor hogaya.

  • @SukhdevSingh-tv8hp
    @SukhdevSingh-tv8hp 10 месяцев назад

    ਕਣਕ ਦੀ ਬੱਲੀ ਵਰਗੀ ਪਿਆਰੀ ਜਿਹੀ ਕੁੜੀ ਦਾ ਕਣਕ ਦੀ ਰਾਖੀ ਪਿਆਰਾ ਜਿਹਾ ਗੀਤ 👍 ਮੁਬਾਰਕਾਂ ਸਮੁੱਚੀ ਟੀਮ ਨੂੰ

  • @raman4124
    @raman4124 6 лет назад +11

    Tanishq , ur diamond of music industry❤️. Plzz just keep doing same efforts to uplift folk songs as well as good songs. Ur voice is awesome. Moreover ur expressions embrace it. God bless u dr🤗

  • @ambedkargyanpoint6345
    @ambedkargyanpoint6345 5 лет назад +4

    Love u kittu veer g
    Ina lai.....

  • @mohammedkhan9056
    @mohammedkhan9056 3 года назад

    Beautiful wha g kia hi bat hai janab Rafi sb ki. Great singer of the would. Thanks
    From Pakistan

  • @LuckySingh-fh7ce
    @LuckySingh-fh7ce 4 года назад +8

    Well done,very cute .both of u did well.

  • @sukisamra9295
    @sukisamra9295 3 года назад +10

    Great talent but we are nothing without our Great teachers.

  • @satwinderrealyouristrueisa9647
    @satwinderrealyouristrueisa9647 3 года назад +1

    Bahut Khoob combination song.
    Best performance of both . Thanks

  • @msandhu8095
    @msandhu8095 3 года назад +10

    Beautiful song by young kids is nicely presented.

  • @lovelybhasin6857
    @lovelybhasin6857 3 года назад +5

    Old is gold...very beautiful song ...gr8 singers...god bless

  • @legendtrend1
    @legendtrend1 2 года назад

    Really awaj aur andaj bahut Vadia. God bless u beta

  • @surjitjosan4649
    @surjitjosan4649 6 лет назад +4

    Beautiful song, hats off to the young childrens.

  • @rashidmuhammad4296
    @rashidmuhammad4296 4 года назад +11

    Both r so good. Great Punjabi songs ever. Love from Punjab Pakistan

  • @vk7875
    @vk7875 Год назад

    Everybody Excellent..... 2 kidos and music team.....

  • @dssinghsingh7307
    @dssinghsingh7307 4 года назад +7

    Bhot vadia song a g
    God bless you

  • @khalidsqleem7969
    @khalidsqleem7969 4 года назад +49

    Girls face expretion and voice is great
    Love from leynda punjab

  • @parveensharma9077
    @parveensharma9077 2 года назад

    Hello kitty bhai, , mera bi favourite song, mein gazon bar suniya hai, tuhadie bache ta tufan bn jaten hai. Dono bak maal .congrats for taking veeroal in your sharan.she will definitely shine.yoyr are great bhai.

  • @ksbola1
    @ksbola1 4 года назад +3

    Kia baat hai Bhaji
    Beautiful song my favourite too
    Keep it up the good work 🙏🏻

  • @jitendrasoni54
    @jitendrasoni54 2 года назад +3

    Punjabi culture is best in all over world 👍. Sat Sri akal 🙏

    • @AshokKumar-su2cz
      @AshokKumar-su2cz Год назад

      🙏🙏🙏🙏🙏🙏🇮🇳🇮🇳🇮🇳

  • @jasvirkaur4902
    @jasvirkaur4902 2 года назад +1

    Bakamaal awaaz👌👌👌👌👌 keep it up 👍👍👍👍👍

  • @RajniRajni-qt9su
    @RajniRajni-qt9su 6 лет назад +6

    Beautiful song and both voice's are best I can listen it whole day god bless u guys..

  • @javedbokhari7863
    @javedbokhari7863 3 года назад +16

    There can be million singers but no one can be like her in Presentation, her future seems to be tremendously very successful and bright. Best of luck to both of these youngsters. The gentlemen who runs this Show is also very commendable , sorry I don't know his name but he is the one who is their Teacher in this Music Academy. I am from Lahore Pakistan but I literally love this Channel. Stay blessed Ahmeen.

  • @sukveersingh3159
    @sukveersingh3159 4 года назад

    Balle balle shava shava very very good song.

  • @shafiqahmed4468
    @shafiqahmed4468 4 года назад +3

    Tanish kaur,excellent,soft voice

  • @manojdayma8760
    @manojdayma8760 4 года назад +4

    शाबास बच्चो

  • @jarnailsingh-cs6ge
    @jarnailsingh-cs6ge Месяц назад

    ਏਨੇ ਮਹਾਨ ਗਾਇਕ ਤੇ ਗਾਇਕਾ ਦੁਆਰਾ ਗਾਏ ਗੀਤ ਨੂੰ ਬੱਚਿਆਂ ਨੇ ਬਿਲਕੁਲ ਉਸੇ ਤਰ੍ਹਾਂ ਦੇ ਰੰਗ, ਲੈ ਅਤੇ ਸੁਰਤਾਲ ਚ ਗਾਇਆ ਹੈ । ਤਨਿਸ਼ਕ ਬਹੁਤ ਤਰੱਕੀ ਕਰੇਗੀ ।

  • @baljitsingh1467
    @baljitsingh1467 3 года назад +4

    very nice all performance there is no word, to say in praise of your intellectual thoughts

  • @bawagrafix
    @bawagrafix 4 года назад +8

    I have watched this song may be third time, awesome, you are protecting our cultural music

  • @shavinderdhiman3009
    @shavinderdhiman3009 5 дней назад

    Kittu ji,Children has sung very well.

  • @gurjitkaur3305
    @gurjitkaur3305 6 лет назад +19

    Bachyan ny bhout hi sohna gaya rh sady desh da bhwish ha

  • @PindanAle685
    @PindanAle685 5 лет назад +7

    Superb from Pakistan

  • @DaljitSingh-ho9rx
    @DaljitSingh-ho9rx 4 года назад

    ਬਹੁਤ ਚੰਗਾ ਲੱਗਾ ਜਿਉਂਦੇ ਰਹੋ ਅਤੇ ਆਪਣੇ ਬੱਚਿਆਂ ਨੂੰ ਪਿਆਰ ਵੰਡਦੇ ਰਹੇ

    • @BeantSingh-tc6mo
      @BeantSingh-tc6mo 2 месяца назад

      ਤੇਰੀ ਕਣਕ ਦੀ ਰਾਖੀ ਮੁੰਡਿਆਂ ਮਾੰ ਨਹੀਂ ਬੈੰਹਦੀ ਬਹੁਤ ਵਧੀਆ ਡਿਉਟ ਗੀਤ ਅਦਾਕਾਰੀ ਵੀ ਬਾ ਕਮਾਲ ਤੇਜਵੰਤ ਕਿਟੂ ਜੀ ਵਧਾਈ ਦੇ ਪਾਤਰ ਹੋ ਮੁਬਾਰਕਾੰ

    • @BeantSingh-tc6mo
      @BeantSingh-tc6mo 2 месяца назад

      ਆਤਮਾ ਮੁਕਤਸਰੀ

  • @user-qc2xl5ct3q
    @user-qc2xl5ct3q 5 лет назад +14

    ਦੋਵਾ ਵਧੀਆ ਗਾਇਆ
    Good luck

  • @veerpalkaur3160
    @veerpalkaur3160 6 лет назад +80

    bahut vadiya. song v . awaj v Dona di. god bless u.

  • @gulammurtaza9009
    @gulammurtaza9009 4 года назад +1

    Kittu paa g tusi great ho🙏🙏🌹🌹from Pakistan

  • @chandra050476
    @chandra050476 4 года назад +18

    Loved it, she is an owner of beautiful expression too. She should try acting also.

  • @Singh3151
    @Singh3151 6 лет назад +6

    Thank you brother, love the song and love both singers. Lots of success.

  • @milonislam1537
    @milonislam1537 9 месяцев назад

    EXTRAORDINARY EXHIBITION.
    BEAUTIFUL SMILE.
    GOOD CHANCES OF PROGRESS.

  • @SandeepChoudhary-cq9ye
    @SandeepChoudhary-cq9ye 5 лет назад +5

    God bless you always have to Tanisha and gurkirt

  • @zaibzaib1855
    @zaibzaib1855 5 лет назад +4

    wag wah kiya baat hai👍🏽
    menu samjh nahin aandi dislike karn waliyan noon ki takleef hai.

  • @surinderdhaliwal5748
    @surinderdhaliwal5748 Год назад

    Best of world my Punjabi kids.
    We can complete any where. God bless them

  • @mujahidmalik8619
    @mujahidmalik8619 4 года назад +11

    Talented Childs. Good performance. Lahore PK

  • @sharma9336
    @sharma9336 5 лет назад +12

    Awesome song, I have seen this song almost 30times and and still hungry.wow.

    • @user-oi9tk1td2t
      @user-oi9tk1td2t 4 года назад

      Me tooo 😍

    • @inderjeetsharma7529
      @inderjeetsharma7529 3 года назад

      बहुत अच्छा गाया दोना ने लड़की दे ऐक्शनज ने वीडियो नू होर अटरैकटिव कर दिता, छोटे लड़के ने भी बहुत अच्छा निभाया अते गाया।

  • @inderjeetsinghinderjeetsin3243
    @inderjeetsinghinderjeetsin3243 3 года назад

    Very nice and beautiful.knishak beta ji I proud you

  • @nksangeetpathshala
    @nksangeetpathshala 3 года назад +4

    Beautiful voice Tanishq di❤️

  • @rajinderpahwa8113
    @rajinderpahwa8113 5 лет назад +14

    Excellent performance by both kids tanishq and gurkirat. It was very heart pleasing to listen to an old punjabi song in the voice of cute children. God bless them. Best wishes.👍

  • @tinkusharma2000
    @tinkusharma2000 3 года назад

    kaint chotteeee putt gbu both bht kainttt m bht var sunya ehe jd v man krda har var sunda kudi te mndr ne donane sirra lata singing jodi

  • @rajeshparashar9624
    @rajeshparashar9624 6 лет назад +13

    Again a beautiful effort Tejwant Ji, a good song by Tanishq and Gurkirat. A lot of my blessings to both the children. Here I want to add that recently I watched '" VOICE OF PUNJAB CHOTA CHAMP 3 " on RUclips and enjoyed a beautiful voice of GURNOOR (Chan kithan guzaria i raat we), really it is not known to me that you have so many diamonds in your Music Academy. God Bless all the children. I reiterate that I am a senior citizen from Lucknow and I am really impressed by your efforts towards Punjabi music and Punjabi Virsa. If I visit Ludhiana in near future by road (not yet finailised), I will try to meet you and will share a cup of tea with these children. God Bless U and all the children of your Academy and entire team of TKMA.

  • @BalkarSingh-cb4zc
    @BalkarSingh-cb4zc 5 лет назад +11

    Very nice job you are doing, may God bless you to serve and promote the old Punjabi cultural, thanks.

  • @sahitaksanjh4071
    @sahitaksanjh4071 2 года назад

    ਵਾਹ ਵਾਹ ! ਕਿਟੂ ਸਾਹਬ ਕਮਾਲ ਕਰੀ ਜਾਂਦੇ ਓ । ਬਹੁਤ ਖੂਬ

  • @freedomfighter313
    @freedomfighter313 4 года назад +4

    So Cute....both of them....❤️🙏

  • @zainabbasi4887
    @zainabbasi4887 5 лет назад +5

    Tremendous ۔. Face expression and smile is very sweet .

  • @ShellyGaind
    @ShellyGaind 3 года назад +1

    Jai shri nirmla mhaavtarm mata ji blessed both children 🙏🙏🙌🙌

  • @parminderpalsingh666
    @parminderpalsingh666 6 лет назад +11

    Weldone Tejwant kittu
    Weldone Tanisq and gurkirat..
    Great song...keep it up..
    All the best