Malki keema/ cover by Simran sran n Navjot Sidhu/TKMA

Поделиться
HTML-код
  • Опубликовано: 3 янв 2025

Комментарии • 1,8 тыс.

  • @tarlochansingh9107
    @tarlochansingh9107 Год назад +9

    ਬਹੁਤ ਪਿਆਰਾ ਪੰਜਾਬੀ ਗੀਤ,,,, God gift,,,, God bless you betta ji both

  • @NaranjanSharma-r6g
    @NaranjanSharma-r6g 2 месяца назад +3

    ਬਹੁਤ ਹੀ ਸੁੰਦਰ ਪੇਸ਼ਕਾਰੀ, ਵਾਹਿਗੁਰੂ ਜੀ ਦੋਨੋਂ ਬੱਚਿਆਂ ਨੂੰ ਸਦਾ ਸਲਾਮਤ ਰੱਖਣ ਜੀ

  • @rajasandhu6984
    @rajasandhu6984 4 года назад +13

    ਵਾਹ ਜੀ ਵਾਹ ਤੇਜਵੰਤ ਕਿੱਟੂ ਜੀ।ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਅਤੇ ਲੰਮੀਆਂ ਉਮਰਾਂ ਕਰੇ

  • @rajinderkaur7256
    @rajinderkaur7256 4 года назад +6

    ਵਾਹ ! ਕਿਆ ਬਾਤ ?
    ਕੋਈ ਜਵਾਬ ਨਹੀਂ ।
    ਜੋੜੀ ਵਧੀਆ ਐ ।

  • @bansasinghgill3148
    @bansasinghgill3148 4 года назад +17

    ਕਿੱਟੂ ਸਾਹਿਬ ਜੀ ਪੁਰਾਣੀ ਯਾਦਾਂ ਤਾਜੀਆਂ ਕਰਵਾ ਦਿਤੀਆਂ ਵਾਹਿਗੁਰੂ ਜੀ ਮਿਹਰ ਕਰੇ ਤੁਹਾਡੀ ਉਮਰ ਲੰਬੀ ਕਰੇ

    • @TejwantKittu
      @TejwantKittu  4 года назад

      Bansa Singh Gill 🙏🙏🙏🙏

  • @daljeetsingh1265
    @daljeetsingh1265 Год назад +2

    ❤ਖੂਬ ਜੈਕਾ ਲੋਕ
    ਗੀਤ ਚ ॥
    ਆਵਾਜ ਵੀ ਤੇ ਅੰਦਾਜ ਲੀ ਖੂਬ॥

  • @meerakishan3934
    @meerakishan3934 4 года назад +17

    Awesome voice..... God bless both of you 👌👌👌😘😘😘😘😘

  • @hasankamboh5115
    @hasankamboh5115 4 года назад +2

    Bhut ache lg rhe ho dono or song v bhut Sohna gaya h or awaj v bhut hi achhi h dono di God bless you both

  • @gardeningtokitchengtk8852
    @gardeningtokitchengtk8852 3 года назад +5

    Superb......the girl has beautiful voice with so simplicity....
    Absolutely superb performance.....

  • @kulwantbains295
    @kulwantbains295 2 года назад +1

    ਬਹੁਤ ਹੀ ਸੋਹਣਾ ਗਾਇਆ ਜੋੜੀ ਵੱਲੋਂ , ਲੜਕੇ ਵੱਲੋਂ ਥੋੜੀ ਸ਼ਬਦਾਂ ਦੀ ਹੇਰ ਫੇਰ ਹੋਈ ਹੈ, ਜਿਵੇਂ ਤੇਰੇ ਹੱਥੋਂ ਪੀਲਾਂਗੇ ਨਾਜ਼ੁਕ ਬੁੱਕ ਭਰਕੇ , ਇਥੇ ਸ਼ਬਦ ਨਾਜ਼ੋ ਹੈ, ਨਾਜ਼ੁਕ ਨਹੀਂ , ਬਾਕੀ ਕਿੱਟੂ ਜੀ ਤਰਾਸ਼ ਰਹੇ ਹਨ ਬੱਚਿਆਂ ਨੂੰ ਧੰਨਵਾਦ ਜੀ ਕਿੱਟੂ ਜੀ ਦਾ , ਬਾਕੀ ਨਵੇਂ ਬੱੱਚੇ ਹਨ ਗਲਤੀਆਂ ਤਾਂ ਹੋਣਗੀਆਂ ਹੀ , ਬਹੁਤ ਹੀ ਵਧੀਆ ਗਾਇਆ ਬੱਚਿਓ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ , ਧੰਨਵਾਦ ਜੀ

  • @parkashsingh5296
    @parkashsingh5296 10 месяцев назад +18

    ਬਾਈ ਜੀ ਮੈਂ ਤਾਂ ਜਦੋਂ ਦਾ ਇਹ ਗੀਤ ਚੱਲਿਆ ਰੋਜ਼ ਰਾਤ ਨੂੰ ਸੁਣਦਾ ਪਤਾ ਨਹੀਂ ਇਸ ਗੀਤ ਵਿੱਚ ਦੋਹਾਂ ਬੱਚਿਆਂ ਦੀ ਐਕਟਿੰਗ ਔਰ ਗਾਣਾ ਕਿੰਨਾ ਵਧੀਆ ਹੈ ਔਰ ਕਿੰਨਾ ਵਧੀਆ ਇਹਨਾਂ ਨੂੰ ਭਾਜੀ ਨੇ ਰੀਪਰਜੈਂਟੇਸ਼ਨ ਕੀਤਾ ਹੈ

    • @paraveenlata4207
      @paraveenlata4207 4 месяца назад +1

      😂😢😮

    • @GurdeepGill-x5q
      @GurdeepGill-x5q 2 месяца назад

      ਸਚਮੁੱਚ ਰੂਹ ਤ੍ਰਿਪਤ ਹੋ ਜਾਂਦੀ ਐ।

  • @harjitsinghtoor6595
    @harjitsinghtoor6595 2 года назад

    Kitti sahib ਬਹੁਤ ਧਨਵਾਦ ਬੱਚਿਆਂ ਨੂੰ ਤੁਸੀ ਕਲਾਕਾਰ ਬਣਾਇਆ

  • @amankhan1610
    @amankhan1610 3 года назад +9

    Bachi ka dress n taking dupatta is so excellent, as per Punjabi culture. Voices are very good. From Pakistan

  • @PIRTPALSINGH-g4v
    @PIRTPALSINGH-g4v 2 месяца назад

    ਵਾਹ ਜੀ ਵਾਹ। ਵਾਹਿਗੁਰੂ ਭਲਾ ਕਰਨ ਬੇਟੇ ਸਦਾ ਖੂਸ਼ ਰਹੋ।

  • @parkashsingh5296
    @parkashsingh5296 3 года назад +10

    Best performance by both Navjot Sidhu &Simran Sran I listen this song three times in the day from one month
    .Best performance by Simran very good

    • @inderjitchahal1503
      @inderjitchahal1503 Год назад

      ਸਿਮੂ ਪੁੱਤੂ ! ਤੈਅ ਤਾਂ ਕਮਾਲ ਈ ਕਰ ਦਿਤੀ ਏਂ ... ! ਮਰਨੀਏਂ , ਤੇਰੀ ਅਵਾਜ਼ ਸੁਣਕੇ ਤਾਂ ਬੀਬਾ ਰਣਜੀਤ ਕੌਰ ਦੇ ਮੂੰਹ ਤੇ ਅਜੇਹੀ ਸਰਮ ਦੀ ਲਾਲੀ ਆਈ ! ਕਿ ਉਹ ਤੈਨੁ ਸੁਣਕੇ ਸਰਮਦੀ ਮਾਰੀ ਮੁੜ ਸਟੇਜ਼ ਤੇ ਚੱੜ੍ਹਨਾਂ ਈ ਛੱਡ ਗਈ ਏ ... !! ਪਿਆਰੇ ਪੁਤੂ ਪ੍ਰਮਾਤਮਾਂ ਤੈਨੂ ਹਮੇਸਾ ਚੱੜ੍ਹਦੀ ਕਲਾਂ ' ਚ ਰੱਖੇ !! ਮੇਰਾ ਪਿਆਰ ਦੁਲਾਰ ਹਮੇਸਾ ਤੇਰੇ ਨਾਲ ਨਾਲ ... !! ੭੫੮੯੩੦੦੩੧੩

  • @dawindersingh5824
    @dawindersingh5824 Год назад +1

    ਬਹੁਤ ਹੀ vadiya ji sirra kra ਦਿਤਾ

  • @ParamjeetKaur-hj4hb
    @ParamjeetKaur-hj4hb 3 года назад +12

    Navjot Always good Singing God Bless you Kitu g Mehnat Rang liyaie Always blessed 🙏🙏

  • @NirmalSingh-vq9gv
    @NirmalSingh-vq9gv 3 года назад +2

    ਬਹੁਤ vadia God bless you

  • @superbai4205
    @superbai4205 2 года назад +6

    Real showmanship,
    Stars in the making 🥰 😇🙏🤲
    The young Cute Beautifulll Lady have very nice sharp voice,,,,,many good wishes from MALAYSIAN with Punjab roots 🙏🤲🥰😇🙏

  • @balwantkaurchahal8382
    @balwantkaurchahal8382 3 года назад

    ਬਹੁਤ ਹੀ ਵਧੀਆ ਲੱਗਿਆ ਜੀ ਤੁਹਾਡਾ ਸੰਗੀਤ ਮਲ ਕੀ ਕੀਮਾ ਬਹੁਤ ਹੀ ਵਧੀਆ ਅਵਾਜ਼ ਹੈ ਵਹਿਗੂਰੁ ਆਪ ਤੇ ਮੇਹਰ ਕਰੇ

  • @zaildarkuldeep8451
    @zaildarkuldeep8451 2 года назад +4

    ਬਾਈ ਜੀ ਬਹੁਤ ਸੋਹਣਾ ਗਾਇਆ ਈ ਜੋੜੀ ਨੇ। Very nice good job.

  • @HardevSingh-vo8vu
    @HardevSingh-vo8vu 3 года назад

    ਬਹੁਤ ਹੀ ਸੋਹਣਾ ਬੇਟਾ ਜੀ ਪਰਮਾਤਮਾ ਤਹਾਨੂੰ ਖੁਸ਼ੀਆਂ ਬਖਸ਼ੇ ਹਰਦੇਵ ਸਿੰਘ ਸ਼ਵਿਟਜਰਲੈਂਡ

  • @HKB7719
    @HKB7719 4 года назад +65

    ਦੋਨੋ ਬੱਚੇ ਕਿੰਨੇ ਪਿਆਰੇ ਲੱਗਦੇ ਹਨ ਗਾੰਉਦੇ ਜੀ ਕਰਦਾ ਵਾਰ ਵਾਰ ਸੁਣੀ ਜਾਓ ।ਵਾਹਿਗੁਰੂ ਚੱੜਦੀ ਕਲਾ ਰੱਖੇ 👍

  • @BaljinderKaur-vu4ki
    @BaljinderKaur-vu4ki 2 года назад

    ਬਹੁਤ ਵਧੀਆ ਬੱਚੇ ਵਹਿਗੁਰੂ ਜੀ ਚੱੜਦੀ ਕਲਾ ਰੱਖੇ

  • @JaswinderK_1
    @JaswinderK_1 6 лет назад +36

    Dil khichwai awaaj as well song also
    Maja hi aa gia sun k
    Thanks

  • @ParminderSingh-re4xp
    @ParminderSingh-re4xp 3 месяца назад

    Who will stop you when you are blessed by Waheguru ji. Amazing

  • @devendarsingh3708
    @devendarsingh3708 6 лет назад +47

    Tejwant ji , you are polishing your students with three things
    1 Singing tips
    2 Acting , specifically the actions , relating with the songs
    3 Pumping confidence
    Great , cheers !!

  • @baltejsingh2546
    @baltejsingh2546 Месяц назад

    ਵਾਲਾ ਹੀ ਵਧੀਆਂ song 🎧

  • @paramchawhan1469
    @paramchawhan1469 4 года назад +5

    Thanks for promoting programs for traditional Punjabi songs waheguru ji kirpa Karay aap te

  • @Naharsingh-c2n
    @Naharsingh-c2n 3 месяца назад

    ਬਹੁਤ ਵਧੀਆ ਗਾਇਕ ਹੈ ਤੇ ਮੇਹਰ ਕਰੇ ਰੱਬ 🙏🙏👍👍👍

  • @jagdishpal922
    @jagdishpal922 4 года назад +8

    Tejwant ji your music academy is glory Punjab .we. are proud of you.

  • @pawankumar-if6wz
    @pawankumar-if6wz 2 года назад +2

    Bshut hi sundar gaya h
    God bless both of you

  • @amanjitsingh2441
    @amanjitsingh2441 5 лет назад +7

    Navjot da jwab nahi.......nice n beautiful parformer

  • @chhinderkiduniyan6521
    @chhinderkiduniyan6521 2 года назад +1

    ਕੁੜੀ ਦੇ ਬੋਲ ਕਿਆ ਬਾਤ ਹੈ ਜੀ ਵਾਹ ਜੀ ਵਾਹ ਬਹੁਤ ਵਧੀਆ

  • @harmindersingh384
    @harmindersingh384 Год назад +3

    I don't have words to praise. Absolutely stunning- both the singers as well as the team.

  • @AshokkumarSharma-es5dr
    @AshokkumarSharma-es5dr 4 месяца назад +2

    ਬਚੇ ਦੋਨੋ ਵਧੀਆ ਗਾਉਂਦੇ ਪਰ ਕਾਕਾ ਜੀ ਤੁਹਾਨੂੰ ਵੱਧ ਮਿਹਨਤ ਦੀ ਲੋੜ ਹੈ ਸਦੀਕ ਜੀ ਦਾ no 1ਗੀਤ ਆ ਇਹ

  • @bhupindersingh2662
    @bhupindersingh2662 5 лет назад +29

    ਕਾਸ਼ ਕਿੱਟੂ ਉਸਤਾਦ ਮੈਨੂੰ v ਉਦੋਂ ਮਿਲਿਆ ਹੁੰਦਾ
    ਅੱਜ ਦੀ ਲਾਈਫ ਕੁੱਝ ਹੋਰ ਈ ਹੋਣੀ ਸੀ
    ਬਹੁਤ ਵਧੀਆ ਜੀ

  • @karamjitsingh4170
    @karamjitsingh4170 2 года назад

    Wah ji Wah khush Raho Hasde Raho Vasde Raho Fulan 🌹te kalian de tara Mehkde te Muskrande Raho G 🌹God Bless 🙌All of you & yours

  • @mdeepsinghrehal4650
    @mdeepsinghrehal4650 5 лет назад +4

    att krati g kittu saab tusi.... u hve made ur pupils gre8 performers and singers as well!!

    • @jasmelkaur4211
      @jasmelkaur4211 2 года назад

      Kitu ji Waheguru ji tuhadi Umar lambs hove jo mitts Cho herby pehchanday ho

  • @RavinderSingh-yb8vg
    @RavinderSingh-yb8vg 4 года назад +1

    Kittu..ji ap Punjab da maan ho......kitu ji ap. Virsa ho......ap great ho

  • @mskhalsa7784
    @mskhalsa7784 2 года назад +6

    Bahut hi jayda vadiya song good nice song super nice great. WAHEGURU G MEHAR KARE ena bachea te

  • @BalwinderDhillon-w2x
    @BalwinderDhillon-w2x Год назад

    Thanks Kittu ji. I love voice of both of these young talents. Little girl is performing beautifully. May Satguru bless you all and you academy. Keep up good work.

  • @pavittarsingh7363
    @pavittarsingh7363 3 года назад +13

    Very good.Girl actions are very attractice. One day, She will be famous artiest. God bless the both singers.

  • @ravneetkaur7844
    @ravneetkaur7844 3 года назад +1

    Mood off toh v set ho k hapoy janda aa wala song sunn k

  • @ramanjeetramanhans8141
    @ramanjeetramanhans8141 5 лет назад +7

    👍🏻Lajwab super se uppar👌🏻👌🏻👌🏻👌🏻

  • @jasvirSingh-gb7ji
    @jasvirSingh-gb7ji 3 года назад

    ਅਜ ਦੀ ਜਨਰੇਸ਼ਨ ਲਈ ਬਹੁਤ ਹੀ ਵਧੀਆ ਸਭਿਆਚਾਰਕ ਗੀਤ

  • @parmjitsinghsidhu0016
    @parmjitsinghsidhu0016 2 года назад +11

    Bahut khoobsurat jodi 👌....
    Waheguru chahrdi kala kare Ji lambi umar kare....

  • @ashukkumar4832
    @ashukkumar4832 Год назад +1

    Outstanding all team Gajab Gajab beti ka to jawab hi Nahin

  • @gautamgupta2198
    @gautamgupta2198 5 лет назад +7

    Great Ji. So good. Congrats and thanks to all who made this a reality....

  • @JagdeepSingh-by3vz
    @JagdeepSingh-by3vz 4 года назад +1

    Bhut vadiya gaya a didi te vrr ji ne 👌👌👌👌👌👌👌👌👌👌👌👌👌👌👌👌👌👌👌👌👌👌👌

  • @arunkamboz2326
    @arunkamboz2326 5 лет назад +7

    Sirra hee la ta bhut gait awaj Dona di god bless you

  • @ranjodhsingh7736
    @ranjodhsingh7736 Год назад

    ਇਹਨੂੰ ਕਹਿੰਦੇ ਆ ਉਸਤਾਦੀ। ਬਹੁਤ ਵਧੀਆ ਟ੍ਰੇਨਿੰਗ ਦੇ ਰਹੇ ਹੋ।

  • @singhmp.sandhu9712
    @singhmp.sandhu9712 6 лет назад +15

    Good job sir ,
    Really great performance sir

  • @heinrishentertainment7633
    @heinrishentertainment7633 2 месяца назад +1

    dil khush karta ji......................❤❤❤❤❤❤❤

  • @kuldeepsinghkuldeepsingh9650
    @kuldeepsinghkuldeepsingh9650 4 года назад +3

    ਬਹੁਤ ਵਧੀਅਾਂ ,ਬਹੁਤ ਪਿਅਾਰੀ ਅਵਾਜ਼ ਹੈ ੲਿਸ ਜੋੜੀਂ ਦੀ,ਬਾਕੀ ਸਾਰੇ ਸਰੋਤਿਅਾ ਨੂੰ ਬੇਨਤੀ ਅਾ ਕਿ ਟਿੱਪਨੀ ਮਾਂ ਬੋਲੀ ਪੰਜਾਬੀ ਵਿੱਚ ਕਰਿਅਾ ਕਰੋ ਜੀ,

    • @somnatharora2767
      @somnatharora2767 3 года назад +1

      Kuldeep ji, Punjabi bolee Tah 1955----1980 tk de Punjabi gane vich Sunan nu milde ce, loon khade ho jande ne aj ve, patta ne oh din Kithe Ld gae

  • @gurpalsingh5609
    @gurpalsingh5609 Год назад +1

    ਵਾਹ ਜੀ ਵਾਹ ਬਹੁਤ ਹੀ ਵਧੀਆ

  • @Harappa786
    @Harappa786 5 лет назад +5

    Very nice and great effort. God bless all of you. Sabir from Scotland

  • @desibandeteertuka2347
    @desibandeteertuka2347 5 лет назад

    ਕਿੱਟੂ ਬਾਈ ਜੀ ਬਹੁਤ ਹੀ ਖ਼ੂਬਸੂਰਤ ਗੀਤ

  • @ਕਰਨਸਿੰਅਭਿੰਡਰ
    @ਕਰਨਸਿੰਅਭਿੰਡਰ 4 года назад +21

    ਖੁਸ਼ ਰਹੋ ਬਹੁਤ ਵਧੀਆ ਜੋੜੀ

  • @satinderbhatia6346
    @satinderbhatia6346 3 года назад

    Kittu bhaji Mallki Keema kamaal da gana te music e. Swad aa gya ji.

  • @jatindersandhu1724
    @jatindersandhu1724 6 лет назад +4

    Brilliant the boy is natural and the girl is good in voice quality and impersonation .

  • @maluksinghchhina2644
    @maluksinghchhina2644 4 года назад +1

    ਬੌਤਵਦੀਆਮੋਰਾਵੀਰਜੀ🙏👌👌👌👌

  • @kuljitkaur3735
    @kuljitkaur3735 6 лет назад +37

    ਇਹ ਪੰਜਾਬੀ ਲੋਕ ਗੀਤ ਸਾਡਾ ਸਰਮਾਇਆ ਹੈ।

  • @karmsingh9711
    @karmsingh9711 5 лет назад +1

    ਵਧੀਆ ਕੀਤਾ ਹੈ ਤੇਜਵੰਤ ਸਿੰਘ ਕਿਟੂ ਜੀ ਧੰਨਵਾਦ ਜੀ

  • @gulabh
    @gulabh 5 лет назад +5

    Good job kids. Keep it up. My good wishes.

  • @parminderkaurbhatia2957
    @parminderkaurbhatia2957 2 года назад +1

    Wahe guru ki kripa aap pr bni rhe,🙏 very good effort done by you 👌👍

  • @kssandhu4693
    @kssandhu4693 5 лет назад +4

    Both of you look very gracious in our conservative Punjabi dressings...

  • @VrindaWagh
    @VrindaWagh Год назад

    Enjoyed listening and watching..👌👌👏👏👏👏💐💐🎧🎤🎵🎶 happy singing

  • @kulishee7825
    @kulishee7825 4 года назад +6

    Amezing voice both of you Exllent

  • @hardevsingh2959
    @hardevsingh2959 Год назад +1

    ਬਹੁਤ ਵਧੀਆ ਅਵਾਜ਼ ਦੀ ਮਾਲਕ ਜੋੜੀ

  • @parvindersingh8720
    @parvindersingh8720 6 лет назад +11

    Very nice Simran and Navjot 👌👍😊

  • @harjindersingh8906
    @harjindersingh8906 5 лет назад +1

    ਬਹੁਤ ਹੀ ਸੋਹਣੀ ਗਾਈ (ਕਲੀ )

  • @yasirrana3266
    @yasirrana3266 6 лет назад +31

    Donoo hi bouth achy hin.God blasse you...love from fasilabad pak

    • @bhupinderkaur1399
      @bhupinderkaur1399 3 года назад +1

      L

    • @RAJINDERSINGH-qo6cl
      @RAJINDERSINGH-qo6cl 3 года назад +1

      Right...appealing is that the singers are of such age ...of which Keema and Malki be at that time...this voice and body language I comparison with that of mature artists ...is more usual and natural.

  • @shabadkirtan5932
    @shabadkirtan5932 2 года назад

    Good my dear brother Mr. Kittu
    Very very nice
    Good job. MAY YOU LIVE LONG. THANKS

  • @simrankaur8946
    @simrankaur8946 4 года назад +5

    Very nice song

  • @JasvirKaur-nt1sw
    @JasvirKaur-nt1sw 5 месяцев назад +2

    Mera man pasand geet sun ke maze agee❤❤❤❤❤❤❤

  • @satpalsharma6096
    @satpalsharma6096 4 года назад +11

    Melodious voice of these young singers has potential to make progress by leaps and bounds.Hope for the best.

  • @BalwinderSingh-ez9hc
    @BalwinderSingh-ez9hc 3 года назад +1

    ਬਹੁਤ ਹੀ ਵਧੀਆ ਆਵਾਜ਼ ਵਿਚ ਗਾਇਆ

  • @TarsemSingh-ue1iz
    @TarsemSingh-ue1iz 5 лет назад +5

    Very good 100%perfect ! ! !

  • @officealpreetsidhu
    @officealpreetsidhu Год назад

    Bohut bohut khub jio sda chardi kla bakhshan waheguru ji tuhanu sarya nu ❤❤

  • @shridharvyas1511
    @shridharvyas1511 3 года назад +6

    one great thumsup up for composer and whole orchestra team👍👍

  • @harjinderbhandohalbhandoha9559
    @harjinderbhandohalbhandoha9559 5 лет назад

    ਬਹੁਤ ਵਧੀਆ ਕੋਸ਼ਿਸ ਹੈ,ਗਲ ਸਿਰੇ ਲਾ ਦਿੱਤੀ,

  • @amarajitproductions3902
    @amarajitproductions3902 6 лет назад +24

    Kittu Sir - you and your artists deserve apploud... especially the DUET Tradition - Good luck : - JCee

  • @surinderpalkaur4802
    @surinderpalkaur4802 3 года назад

    ਵਾਹ ਬਹੁਤ ਖ਼ੂਬਸੂਰਤ ਗਾਣਾ ਤੇ ਜੋੜੀ।

  • @girdharilalchanda6512
    @girdharilalchanda6512 4 года назад +3

    Bothe are improving day by day.

  • @mohamadakmal7421
    @mohamadakmal7421 5 лет назад +1

    ਬਹੁਤ ਹੀ ਵਧੀਆ ........

  • @kamaljitsingh8586
    @kamaljitsingh8586 6 лет назад +30

    Bahut hi Sohna gayea

  • @user-shama88
    @user-shama88 3 месяца назад

    ਬਹੁਤ ਵਧੀਆ ਪੁੱਤ ਬਹੁਤ ਸੋਹਣਾ ਲੱਗਦਾ ਮੇਹਨਤ ਕਰੋਂ

  • @rsmangat1
    @rsmangat1 5 лет назад +4

    Simran ji, awesome voice 👍

  • @sohansinghsandhu4025
    @sohansinghsandhu4025 3 года назад

    ਸ਼ਾਬਾਸ਼ ਮਾਲਕੀ ਗਾਣਾ ਗੌਣ ਵਾਲੀ ਕੁੜੀਏ ਬਹੁਤ ਹੀ ਵਧੀਏ ਸਦਾ ਜਵਾਨੀਮਾਣੋਂ।

  • @sandeepsabharwal8598
    @sandeepsabharwal8598 6 лет назад +6

    Really awesome keep up the good work kitty ji.

  • @ginderkaur6274
    @ginderkaur6274 Год назад

    ਬਹੁਤ ਵਧੀਆ ਪੇਸ਼ਕਾਰੀ ਦੋਨਾਂ ਵੱਲੋਂ ਬਹੁਤ ਅਸ਼ੀਰਵਾਦ

  • @sukhrajdhaliwal8624
    @sukhrajdhaliwal8624 6 лет назад +7

    Simran de awaj bomb ha very nice
    Awaj keep it up

  • @darshanmasih8088
    @darshanmasih8088 5 лет назад

    ਭਜੀ ਜੀ ਧੀਆ ਤਰੱਕੀ ਆ ਵਿੱਚ ਹਨ।ਕਮਾਲ ਹੈ ਕਮਾਲ ਖੁਦਾ ਕਰੇ ਕੜੀਆ ਹੋ ਰ ਤਰੱਕੀਆਂ ਕਰਨ

  • @freedomfighter313
    @freedomfighter313 4 года назад +4

    Beautiful....and titillating!! ❤️🇨🇦

  • @sikanderkhan7620
    @sikanderkhan7620 4 года назад

    Wah Wah Wah buht aaaalllaaaa Kia bat hai g buht wadiya gaya dowan ne . Buht wadiya kam raey o sir tusi. Pakistan walon Buht buht pyar

  • @ramasra7311
    @ramasra7311 6 лет назад +5

    Woooow awesome
    U r great Kittu g

  • @rajinderagarg9778
    @rajinderagarg9778 Год назад

    ਬਹੁਤ ਵਧੀਆ ਆਵਾਜ਼, very nice song

  • @ramchandbhatia2576
    @ramchandbhatia2576 3 года назад +4

    Sweet voice and action.God bless you.

  • @harpalsingh847
    @harpalsingh847 2 года назад

    Very nice,Tejwant Kittu ji,bahut wadheya kam kar rahe ho tusin.waheguru tuhanu te tuhadi Academy nu chardiyan kalan wich rakhe