Bro ki vehm ishq tan khuda di banayi daat e te sache ashiqa wich rab vasda e una ne viah ni karvaya si ..ishq khudai ibadat bandgi sab khuda di khed e pajji allah pak di nek daat e eh ishq 😊
Sahi gall y mai v ehi karn lagga c comment eh saala adhi knowledge chakki firda v mann lao kise pind ch sikhi nahi v aa ta v othe 1 gurduwara ta haga hi aa te baaki ta 2 3 2 3 pakke ne 13000 pind ne eh saala 2700 khenda 😂
Adhoora Gyan hamesha Khatarnak hunda,Main kai gallan te nhi sehmat ehna naal,Gurbaani 500 saal to vadd puraani aa,Kise dere ne aje tak kise da beda paar lagya nhi dekhya,Baaki har uk di apni shardha aa,But gurdwaras ,Gurbaani & guru ka Langer is always the Best
Yaar me 50 vaar gya murad shah , sanu kdi kise ne cigarette diti nhi, na koi uthe cigarettes pinda dekhia , bai me kisa dera da supporter nhi , but sach bolo bai g ,
बहुत उपयोगी ज्ञानवर्धक जानकारी ते इन्हें सच्चे सुचे सफगोई नल गल सुन के दिल खुश शकुन महसूस करवाना आप जी दा निगा वेलकम करना समाज दा जिम्मा बन्दा है आप जी दे इन्हें खुले विचारा दा हर एक नू सोच समझ के स्वीकार करना चाहिए दा वे
54:57 How it's possible 2700 nos Gurudwara in punjab. We have near about 12500 villages so atleast one/2 gurudwara in each pind. It should be more than 2000 gurudwaras in punjab 🙏🙏
Shahbad is not written in the words Wake up Desi Janta 😢.. shahbad is a sound current vibration. That' u can only experience with the help of living Guru who can initiate you into shahbad and inner light. 😅same Job guru nanak dev ji and his successor was doing practice on inner light and sound. Current. 🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤
Ik chees asi kiu bhull jandey ha esey Malva dey ilakey vich left forces vi bahut active si tey una di following vi bahut si . Us dey bavjood deria wall kiu jhukav hoya. Is point tey vi sochna vi jaroori hey.
Aapnia rotia sekan le tusi v koi change kam nai kar reha kaka tuhade woch inni sucham howe tan tusi zikar he kio kar reha ho kise da Tusi Nidak ho gurua naraj ne nidak lee ki kia bani ch jara soh v dekh leo
actual problem pta ki aw bai islam vi marha - hindu vi marhe hai moorti pooja vagera - dere vi ni vdia bs asi vdia eda ni hunda veere ... jidi jithe shradha othe jawe apa kyu bulaiye guru ghar kise nu
Bilkul jhoot..........M khud sai sarkar naal reha .uhna da rutba te fakiri sab sach ha.. sab di respect karo . Nakodar ch koi nasha nai..m gawah isda ...40 year's to nakodar ja raha or sai ji naal naal ...sanu pata ha rutba sai ji da ...kuch views waste tusi bakwaas kar rahe ho.. pehla us darbar jake dekho ... Har dharam da satikar othe hunda..pehla history changi tarah read karo pher boliyo...
ਬਾਬਾ ਜੀ ਭਲੀ ਕਰਨ ਜੀ 🙏
ਸਿਗਰਟਾਂ ਪੀਣ ਵਾਲੇ,ਭੰਗ ਪੀਣ ਵਾਲੇ,ਭਰ ਭਰ ਸਿਗਰਟਾਂ ਪੀਣ ਵਾਲਿਆ ਦੇ ਅੱਡੇ ਨੂੰ ਮਸਤਾਂ ਦਾ ਵਿਹੜਾ ਅੱਜ ਕਿਹਾ ਜਾਂਦਾ।ਹਰ ਪਾਸੇ ਜਿਆਦਾ ਇਹੀ ਨਜਰ ਆਉਦਾ।ਅੱਜ ਕਲਾਕਾਰਾਂ ਦੀ ਰੋਟੀ ਦਾ ਸਾਧਨ ਬਣਿਆ ਹੋਇਆ।
Jai sai ji❤❤❤❤❤❤❤❤❤❤❤❤❤❤
JAI SAI ji❤❤❤❤❤❤
ਜੱਟ ਹਾਂ ਪਰ ਗਰੀਬ ਲੋਕਾ ਨੂੰ ਅਸੀ ਜੱਟ ਵਾਦ ਨੇ ਪਾਸੇ ਕੀਤਾ ਜਾਤੀਵਾਦ ਨਾਲ ਗੁਰੂ ਘਰਾਂ ਤੇ ਕਬਜੇ ਕਰ ਕੇ ਅਸਲ ਗੁਰੂ ਘਰਾ ਦੇ ਮਾਲਕ ਸਾਡੇ ਗਰੀਬ ਸਿੱਖ ਹਨ
ਮਨਿੰਦਰ ਜੀ ਅੱਜ ਦੀ ਡੇਰਿਆਂ ਪ੍ਰਤੀ ਇੰਟਰਵਿਊ ਬਹੁਤ ਵਧੀਆ ਲੱਗੀ ਅਤੇ ਜੋ ਸਪੈਸ਼ਲ ਨਕੋਦਰ ਡੇਰੇ ਵਾਲੀ ਗੱਲ ਦੱਸੀ ਅਤੇ ਗੁਰੂ ਘਰਾਂ ਗਰਦੁਆਰਾ ਸਾਹਿਬ ਛੱਡ ਕੇ ਡੇਰਿਆਂ ਨਾਲ ਕਿਉਂ ਜੁੜੇ ਇਹ ਵੀ ਵਧੀਆ ਤਰਕ ਨਾਲ ਦੱਸਿਆ
ਮਨਿੰਦਰਜੀਤ ਅੱਜ ਇਸ ਵੀਡੀੳ ਨੂੰ ਵੇਖਣ ਤੋਂ ਬਾਅਦ ਤੇਰੇ ਨਾਲ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ। ਇਸ ਤਰਾਂ ਸੇ ਸਿਆਣੇ ਬੰਦਿਆਂ ਨਾਲ ਇੰਟਰਵਿਊ ਕਰਿਆ ਕਰ ਤਾਂ ਜੋ ਜਨਤਾ, ਦੇਸ਼ ਪੰਜਾਬ ਅਤੇ ਸਿੱਖੀ ਦਾ ਭਲਾ ਹੋ ਸਕੇ। ਲੋਕਾਂ ਨੂੰ ਪਾਖੰਡਵਾਦ ਤੋਂ ਮੁਕਤੀ ਮਿਲ ਸਕੇ।
ਇੱਕ ਗਲ ਹੋਰ ਹੈ ਜੀ ਗੁਰਦੁਆਰਿਆਂ ਵਿੱਚ ਜੱਟ ਵਾਦ ਹਾਵੀ ਹੋਕੇ ਫੈਲਿਆ ਹੋਣ ਕਰਕੇ ਗਰੀਬ ਲੋਕ ਸਰਸੇ ਵੱਲ ਜਾਣ ਲਈ ਮਜਬੂਰ ਹੋ ਗਏ ਜੀ ਬਾਕੀ ਸਰਕਾਰਾਂ ਵੀ ਇਹੀ ਚਾਹੁੰਦੀਆਂ ਹਨ ਜੀ
ਵਹਿਮਾਂ ਅਤੇ ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
❤❤❤❤❤❤❤❤❤❤❤❤❤
Bro ki vehm ishq tan khuda di banayi daat e te sache ashiqa wich rab vasda e una ne viah ni karvaya si ..ishq khudai ibadat bandgi sab khuda di khed e pajji allah pak di nek daat e eh ishq 😊
ਬਹੁਤ ਗਿਆਨ ਭਰਭੂਰ ਗੱਲਬਾਤ
ਬਾਈ ਜੀ ਜੇਕਰ ਕਿਸੇ ਗੱਲ ਦਾ ਪਤਾ ਨਾ ਹੋਵੇ ਤਾਂ ਉਹ ਗੱਲ ਲੋਕਾਂ ਵਿੱਚ ਗਲਤ ਢੰਗ ਨਾਲ ਪੇਸ਼ ਨਹੀਂ ਕਰਨੀ ਚਾਹੀਦੀ ਜੋ ਤੁਸੀ ਗੱਲ ਕਰ ਰਹੇ ਹੋ ਨਾ ਕੇ ਨਕੋਦਰ ਡੇਰੇ ਵਿੱਚ ਮੁਰਾਦ ਤਾਂ ਪੂਰੀ ਹੁੰਦੀ ਐ ਜੇਕਰ ਬੰਦਾ ਸਿਗਰਟਾਂ,ਸੁਲਫਾ ਤੇ ਬੀੜੀਆਂ ਪੀਊਗਾ ਤਾਂ ਇਹ ਗੱਲ ਬਿਲਕੁਲ ਬੇਬੁਨਿਆਦ ਅਤੇ ਝੂਠ ਹੈ,ਦਰਬਾਰ ਦੇ ਵਿੱਚ ਕੋਈ ਨਸ਼ਾ ਕਰਕੇ ਨਹੀਂ ਜਾ ਸਕਦਾ,ਓਥੇ ਨਸ਼ਾ ਕੀ ਹੋਣਾ, ਸਾਈਂ ਜੀ ਨੇ ਹਮੇਸ਼ਾਂ ਨਸ਼ੇ ਤੋਂ ਦੂਰ ਰਹਿਣ ਲਈ ਕਿਹਾ ।
ਸੋ ਕਿਰਪਾ ਕਰਕੇ ਗਲਤ ਜਾਣਕਾਰੀ ਨਾ ਦਵੋ 🙏
ਬਾਬਾ ਭਲੀ ਕਰੇ 🙏🙏🙏🙏🙏🙏
Bilkul pajj
ਕਰਕੇ ਨੀ ਆ ਸਕਦਾ ਪਰ ਉਹ ਆਪ ਕਰ ਸਕਦੇ ਨੇ
ਵਿਊ ਦਾ ਚੱਕਰ ਆ ਬੱਸ ਚਲੋ ਤੁਸੀਂ ਵੀ ਲੈ ਲਓ ਵਿਊ ਬਾਬਾ ਮੁਰਾਦ ਸ਼ਾਹ ਜੀ ਦਾ ਨਾਮ ਲਿਖਕੇ ❤ ਜੈ ਬਾਬਾ ਮੁਰਾਦ ਸ਼ਾਹ ਜੀ ਜੈ ਸਾਂਈ ਲਾਡੀ ਸ਼ਾਹ ਜੀ 🙏🏻🌸
Sai laddi shah murad shah ji ❤
Dikha denge rang bai ehnu sai ji dekde jao
ਸਭ ਤੋਂ ਜਿਆਦਾ ਕੰਵਰ ਗਰੇਵਾਲ ਪਰਮੋਟ ਕਰ ਰਿਹਾ ਇਹਨਾਂ ਡੇਰਿਆਂ ਨੂੰ ം
Bebe Kehnde C 😅
ਕੰਵਰ ਗਰੇਵਾਲ ਕਿਸੇ ਵੇਲੇ ਜਾਂਦਾ ਪਰ ਹੁਣ ਤਾਂ ਉਹ ਪੂਰਾ ਸਿੱਖੀ ਨੂੰ ਸਮਰਪਿਤ ਹੈ, ਥੋੜਾ ਜਿਹਾ ਸੋਚ ਵਿਚਾਰ ਕੇ ਭੰਡਿਆ ਕਰੋ ਕਿਸੇ ਚੰਗੇ ਬੰਦੇ ਨੂੰ🤔
Bhot vadiya gallbaat ❤
ਡਡਾ ਡੇਰਾ ਇਹੁ ਨਹੀਂ ਜਹ ਡੇਰਾ ਤਹ ਜਾਣ।।ਊਆ ਡੇਰਾ ਕਾ ਸੰਜਮੋ ਗੁਰਕੇ ਸਬਦ ਪਛਾਣ॥
ਬਾਈ ਸੁਖਵਿੰਦਰ ਜੀ ਅਤੇ ਬਾਈ ਹਰਜਿੰਦਰ ਜੀ, ਪੰਜਾਬ ਵਿੱਚ 12700+ ਪਿੰਡ ਨੇਂ, ਹਰੇਕ ਪਿੰਡ ਵਿੱਚ 1 ਤੋਂ ਵੱਧ ਗੁਰਦੁਆਰਾ ਸਾਹਿਬ ਨੇਂ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਪੰਜਾਬ ਵਿੱਚ ਸਿਰਫ 2700 ਹੀ ਗੁਰਦੁਆਰਾ ਸਾਹਿਬ ਨੇ ????????
Sahi gall y mai v ehi karn lagga c comment eh saala adhi knowledge chakki firda v mann lao kise pind ch sikhi nahi v aa ta v othe 1 gurduwara ta haga hi aa te baaki ta 2 3 2 3 pakke ne 13000 pind ne eh saala 2700 khenda 😂
@@kntbande1616 ਜੀ ਵੀਰ 👍
Thank. You. Maninder. Ji. For. Salection. Of. Brodcàst. On. Dera. System. ❤❤
ਬਹੁਤ ਵਧੀਆ ਜਾਣਕਾਰੀ ਜੀ
ਪੰਜਾਬ ਦੇ ਲੋਕ ਤਾ ਡੇਰਿਆਂ ਮਗਰ ਏਨੇ ਅਨੇ ਹੋਏ ਯਾ ਕੀ ਉਹ ਇਹ ਭੀ ਨਹੀਂ ਦੇਖਦੇ ਕੀ ਅਸੀਂ ਡੇਰੇ ਜਾਕੇ ਕਿਸ ਮੋਹਰੇ ਸਿਰ ਚੁੱਕਾ ਰਹੇ ਹਾ. ਸਿੱਖ ਤੇ ਹਿੰਦੂ ਦਰਮ ਵਿਚ ਕਾਫੀ ਇਦਾ ਦੇ ਡੇਰੇ ਯਾ ਜੋ ਫੋਟੋ ਤਾ ਹਰ ਕਿਸੇ ਗੁਰੂ, ਮਾਤਾ ਸਾਬ ਦੀਆ ਲਾਉਂਦੇ ਪਰ ਮਧਾ ਸਿਰਫ ਖੁਦ ਨੂੰ ਟਿਕਾਉਂਦੇ. ਜੋ ਰਬ ਨੇ ਦੇਣਾ ਉਹ ਕਿਸੇ ਦੇਹਦਾਰੀ ਨੇ ਨਹੀਂ ਦੇਣਾ
Very intelligent person Maninder Ji giving good 👍 to the society
ਓਹਨਾਂ singer ਦਾ boycott ਕੀਤਾ ਜਾਵੇ ਜਿਹੜੇ ਇਹਨਾਂ ਡੇਰਿਆਂ ਨੂੰ promote ਕਰਦੇ
ਤੈਨੂੰ ਸਿਰਫ ਉਹ ਸਿੰਗਰ ਚਾਹੀਦੇ jo ਜੱਟਾਂ ਨੂੰ ਤੇ ਚੋਰ ਪਰਚਾਰਕਾਂ ਨੂੰ ਹੱਲਾਸ਼ੇਰੀ ਦਿੰਦੇ ਆ ਫੁਕਰੇ ਸਾਲ਼ੇ ਦੋਗਲੇ 😂
Adhoora Gyan hamesha Khatarnak hunda,Main kai gallan te nhi sehmat ehna naal,Gurbaani 500 saal to vadd puraani aa,Kise dere ne aje tak kise da beda paar lagya nhi dekhya,Baaki har uk di apni shardha aa,But gurdwaras ,Gurbaani & guru ka Langer is always the Best
ਚੱਲ ਮੰਨਦੇ ਆਹ ਮੁਰਾਦ ਸਾਹ ਨੇ ਕਿਸੇ ਤੋ ਕਹਿ ਕੇ ਵੀਜ਼ਾ ਲਗਵਾਤਾ ਪਰ ਜੇਰੇ ਹੋਰ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਫਿਰ ਓਹ ਕੋਣ ਕਰਦਾ
Bilkul pajji jannat a nakoder jo tan lage so tan jane .....
ਬਹੁਤ ਵੱਡਾ ਉਪਰਾਲਾ ਭਾਈ ਜੀ
ਧੰਨਵਾਦ ਭਾਈ ਜੀ
Jai Baba Murad Shah ji
Jai Sai Laddi Shah ji 🙏🙏❤️❤️🌹🌹
Chitraa ch le lo fir baaba aapna 😂. Punjab te India cho dfaa hovo 🎉
je punjab ton bahar chal gye fer laddi sai da dera nai milna othe mathe tekan nu , 32 🚬 fook mehkma 😅
ਸਿਗਰਟ ਵਗੈਰਾ ਨਸ਼ਿਆਂ ਨੂੰ ਇਸ ਤਰ੍ਹਾਂ ਵੇਖਾ ਵੇਖੀ ਸ਼ੁਰੂ ਕਰ ਲੈਂਦੇ ਨੇ
Yaar me 50 vaar gya murad shah , sanu kdi kise ne cigarette diti nhi, na koi uthe cigarettes pinda dekhia , bai me kisa dera da supporter nhi , but sach bolo bai g ,
बहुत उपयोगी ज्ञानवर्धक जानकारी ते इन्हें सच्चे सुचे सफगोई नल गल सुन के दिल खुश शकुन महसूस करवाना आप जी दा निगा वेलकम करना समाज दा जिम्मा बन्दा है आप जी दे इन्हें खुले विचारा दा हर एक नू सोच समझ के स्वीकार करना चाहिए दा वे
Bahut hi detail nal swal kity reporter ne very nice ❤🙏
❤❤❤❤❤ wonderful knowledge❤❤❤❤❤
good information
2700 ਇਤਿਹਾਸ ਗੁਰੂ ਘਰ ਜਾ ਵੱਡੇ ਗੁਰਦਵਾਰੇ ਹਨ
Great 👍
Sahi aa 💯✌️
33:26 ਬਹੁਤ ਪਿੰਡਾਂ ਚ, ਸੰਨਿਆਸੀ ਜਾਂ ਉਦਾਸੀ ਸੰਤਾਂ ਦੇ ਡੇਰੇ ਸਨ 33:30 33:32 ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣੇ ਹੋਏ ਨੇ
Good bai ji 🙏
Bahut badhiya podcast Good information serve to public
Very good conversation ji
Good information about nakoder dera.
ਬਾਈ ਕੰਮ ਖਿੱਚ ਕੇ ਰੱਖ ਪੱਤਰਕਾਰ ਵੀਰ🙏
ਗੁਰੂਘਰ ਬੇ ਸੱਕ ਬਾਈ 100 ਸਾਲ ਪੁਰਾਣੇ ਆ ਪਰ ਸਾਡੇ ਗੁਰੂਆਂ ਦੀ ਬਾਣੀ ਤਾ 500 ਸਾਲ ਤੌ ਵੱਧ ਪੁਰਾਣੀ ਆ ਗੁਰੂ ਨਾਨਕ ਦੇਵ ਜੀ ਨੇ ਜੜ ਲਾਈ ਸੀ ਸਿੱਖੀ ਦੀ ਓਦੋਂ ਮੁਗ਼ਲ ਰਾਜ ਹੁੰਦਾ ਸੀ ਪੰਜਾਬ ਚ ਡੇਰੇ ਮੇਰੇ ਹਿਸਾਬ ਨਾਲ ਓਦੋਂ ਨਹੀਂ ਸਨ ਮੁਗਲਾਂ ਦੇ ਟਾਈਮ ਚ ਮਸਜਿਦਾ ਨੂੰ ਹੀ ਮੁਸਲਮਾਨ ਮੰਨ ਦੇ ਸਨ
ਸਾਰੀ ਇੰਟਰਵਿਊ ਦੇਖਣ ਤੋਂ ਬਾਦ ਇਹ ਲੱਗਦਾ ਕੇ ਬਾਹੀ ਕੁੱਝ ਗੱਲਾਂ ਸਹੀ ਨੇ ਪਰ ਵਾਲੀਆ ਗੱਲਾਂ ਵਿੱਚ ਕੋਈ ਤੱਤ ਨਈ ਸੀ
Good jankari
54:57 How it's possible 2700 nos Gurudwara in punjab.
We have near about 12500 villages so atleast one/2 gurudwara in each pind.
It should be more than 2000 gurudwaras in punjab 🙏🙏
ਬਾਈ ਜੀ ਮੈਨੂੰ ਲੱਗਦਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਸਾਹਿਬ ਨੂੰ ਹੀ ਗਿਣਦੇ ਨੇ ਬਾਕੀ ਗੁਰੂ ਘਰਾਂ ਨੂੰ ਸ਼ਾਇਦ ਇਹ ਡੇਰਿਆਂ ਵਿੱਚ ਹੀ ਗਿਣਦੇ ਨੇ ਜੇ ਮੈਂ ਗ਼ਲਤ ਨਹੀਂ,,,
Asi nakodar to a , eh banda galat das rha ,
❤❤❤❤❤❤❤❤❤🎉🎉🎉🎉🎉🎉🎉🎉🎉🎉🎉😢😢
ਵੀਰ ਜੀ ਭੁਲੇਖੇ ਨਾਲ 27000 ਹਜਾਰ ਨੂੰ 2700 ਸੌ ਆਖ ਗਏ
Good job ji
2700 gurdware nee punjab vich nirra gup aee .. 12000+ pind ne punjab vich harek pind vich 1 gurdwara sahib ve hoye tavi 12000 sidda ho gye
Oh Bhai 12000 pind a punjab vich kyi pinda vich 2 gurughar ne tusi 2600 hi dusi jande o bai.
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝਿਆ ਨਹੀ ਗਿਆ ਨਕਲੀ ਮਹਾਂਪੁਰਸ਼ ਨਕਲੀ ਮਰਿਯਾਦਾ ਨੇ ਵੀ ਨੁਕਸਾਨ ਕੀਤਾ ਬਾਣੀ ਅਸੀ ਰਮਾਲੀ ਆ ਵਿੱਚ ਵਲੇਟ ਕੇ ਰੱਖਿਆ
Shi gall sch dso
Nice interview ji ❤🙏
Veer ji ji aap Dere ke andar Ek bhi cigaret Pita Hua Banda pakadwa De to main Apna sir Kalam kar dunga
ਬਾਈ ਜੀ ਸਿਗਰਟਾਂ ਕੋਣ ਬਣਾਉਦਾ ਸਰਾਬ ਕੌਣ ਬਣਾਉਦਾ govt ਨਾਲ ਗੱਲਬਾਤ ਕਰੋ l
Saare sikh shraab pinde...usde ch kuch ni maada
Very. Nice. Brodcàst. Sir. ❤
ਵੀਰ ਜੀ ਸਿੱਖੀ ਨੂੰ ਤਾਂ ਹਰ ਪਾਸਿਓਂ ਵੀ ਖੋਰਾ ਲੱਗ ਰਿਹਾ ਹੈ ਪਹਿਲਾਂ ਡੇਰਿਆਂ ਨੇ ਸਿੱਖੀ ਦਾ ਘਾਣ ਕੀਤਾ ਸਿੱਖਾਂ ਨੂੰ ਗੁਰੂ ਘਰਾਂ ਨਾਲੋਂ ਤੋੜਿਆ ਹੈ ਤੇ ਰਹਿੰਦਾ ਖੁੰਦਾ ਹੁਣ ਇਸਾਈ ਧਰਮ ਨੇ ਬਹੁਤ ਪੈਰ ਪਸਾਰ ਲਏ ਨੇ ਪੰਜਾਬ ਚ ਖਾਸ ਕਰਕੇ ਪੰਜਾਬ ਚ ਆ ਕੱਲ ਪਰਸੋਂ ਜੋ ਕ੍ਰਿਸਮਸ ਡੇ ਲੰਘਿਆ ਹੈ ਤਾਂ ਪੰਜਾਬ ਵਿੱਚ ਬਹੁਤ ਵੱਡੇ ਪੱਧਰ ਤੇ ਇਸ ਨੂੰ ਮਨਾਇਆ ਗਿਆ ਹੈ ਸਾਰੇ ਰਾਜਾਂ ਨਾਲੋਂ ਜਿਆਦਾ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਚ ਹੁਣ ਇਸਾਈ ਧਰਮ ਸਿੱਖੀ ਨੂੰ ਬਹੁਤ ਵੱਡੇ ਪੱਧਰ ਤੇ ਖੋਰਾ ਲਾ ਰਿਹਾ ਹੈ ਇਸ ਕਰਕੇ ਬਚਣ ਦੀ ਲੋੜ ਹੈ ਇਹਨਾਂ ਡੇਰਿਆਂ ਤੋਂ ਵੀ ਤੇ ਹੋਰਨਾਂ ਧਰਮਾਂ ਤੋਂ ਵੀ
Gurdas mann sai ji nu v bejo yhe videos 😮😮😮😮
ਬਿਲਕੁੱਲ ਗਲਤ
ਪੰਜਾਬ ਚ 2700 ਗੁਰਦੁਆਰਾ ਕਿਵੇਂ ਹੋ ਸਕਦਾ ,ਲਗਭਗ 12569 ਪਿੰਡ ਹਨ ਅਗਰ ਇਕ ਵੀ ਲਈਏ ਤਾਂ ਹਿਸਾਬ ਲਾਯੋ
ਹੋ ਸਕਦਾ ਵੀਰੇ ਗਲਤੀ ਲੱਗ ਗਈ ਹੋਵੇ 2700 ਦੀ ਥਾਂ ਤੇ 27 ਹਜਾਰ ਹੋ ਸਕਦਾ 12000 ਪਿੰਡ ਹ ਤੇ ਲਗਭਗ ਹਰ ਪਿੰਡ ਦੇ ਵਿੱਚ ਦੋ ਗੁਰੂ ਕਰਤਾ ਹੈ ਹੀ ਕਈਆਂ ਦੇ ਵਿੱਚ ਤਿੰਨ ਵੀ ਹੈ ਇਸ ਤਰ੍ਹਾਂ 27000 ਹੋ ਸਕਦਾ
💯sahi gl kitte
ਡੇਰਾ ਮਤਲਬ ਟਿਕਾਣਾ
ਬਾਈ ਤੁਸੀ ਅਪਣੇ ਨਾਂ ਦੇ ਨਾਲ ਸਿੰਘ ਕਿਉ ਨਹੀ ਲਾਉਂਦੇ
ਵੀਰ ਜਿੰਨੇ ਵੀ ਪੰਜਾਬ ਵਿੱਚ ਗਾਇਕ ਨੇ ਕਿਸੇ ਨੇ ਵੀ ਆਪਣੇ ਨਾਮ ਨਾਲ ਸਿੰਘ ਨਹੀਂ ਲਾਉਦੇ ਇਹਨਾਂ ਨੂੰ ਸਿੰਘ ਨਾਮ ਤੂੰ ਨਫ਼ਰਤ ਆ ਇਹ ਦੱਲੇ ਸਿੰਘ ਨਾਂ ਲਾਉਣ ਤੋ ਡਰਦੇ ਨੇ
ਅਮੀ ਵਿਰਕ ਗੈਰੀ ਸੰਧੂ ਸੁੰਤਦਰ ਸਤਰਾਜ ਕੁਲਵਿੰਦਰ ਢਿੱਲੋਂ ਬਿੰਦਰਖੀਆ ਬੁੱਬ ਮਾਨ ਹੋਰ ਕਿੰਨੇ ਗਾਇਕ ਨੇ ਅੰਤ ਹੀ ਨਹੀਂ ਕੋਈ ਹਰ ਗਾਇਕ ਨੇ ਸਿੰਘ ਨਾਮ ਨਹੀ ਲਾਇਆ ਹੋਇਆ ਇਹਨਾ ਗੰਦੇ ਗਾਇਕਾ ਨੂੰ ਦੇਖਕੇ ਅੱਜ ਦੇ ਨੋਜਵਾਨ ਵੀ ਸਿੰਘ ਨਾਮ ਨਹੀ ਲਾ ਰਿਹੇ ਗੁਰੂ ਸਾਹਿਬ ਨੇ ਤਾ ਗੋਤ ਲਾਉਣ ਤੋ ਮੰਨਾ ਕੀਤਾ ਸੀ ਪਰ ਜਿੰਨੇ ਵੀ ਪੰਜਾਬ ਵਿੱਚ ਗਾਇਕ ਨੇ ਇਹ ਸਾਰੇ ਗੁਰੂ ਸਾਹਿਬਾਨ ਦੇ ਉਲਟ ਚੱਲਦੇ ਨੇ ਸਰਕਾਰ ਇਹ ਕੁਝ ਚਹੁੰਦੀ ਹੈ ਦਿੱਲੀ Bjp ਪੰਜਾਬ ਦੀ ਸਰਕਾਰ ਸਿੰਘ ਤੋ ਬਹੁਤ ਨਫ਼ਰਤ ਕਰ ਰਹੀ ਹੈ

ਸਿੰਘ ਖਾਲਸੇ ਨੇ ਲਾਓਣਾ ਹੁੰਦਾ ਹੈ ਨਾ ਕਿ ਸਿੱਖ ਲਈ ਜ਼ਰੂਰੀ ਹੈ। ਸਿੱਖ ਅਤੇ ਖਾਲਸੇ ਵਿੱਚ ਫ਼ਰਕ ਨੂੰ ਸਮਝੋ
Shahbad is not written in the words Wake up Desi Janta 😢.. shahbad is a sound current vibration. That' u can only experience with the help of living Guru who can initiate you into shahbad and inner light. 😅same Job guru nanak dev ji and his successor was doing practice on inner light and sound. Current. 🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤
Kemred te dera wad sikhi laie done gatak h g
ਪੰਜਾਬ ਵਿੱਚੋਂ 50500 ਗੁਰੂ ਦੁਆਰੇ ਹਨ 2700 ਨਹੀ
12845 ਪਿੰਡ ਨੇ ਪੰਜਾਬ ਵਿੱਚ ਫਿਰ ਗੁਰਦੁਆਰੇ 2700 ਕਿਵੇਂ ਹੋਗੇ
27000 ji
@@ManvirSingh-w6e Veer 2700 keya ona ne
Brother everything good couple things wrong touch please read proper thanks good knowledge
Derya nu promote v jatt singra ne e kita
Jide jithe lagi lagi rehn do
Maninder ji sade pind cho 5 gurdware ne
Na jae. Masta. De. Dere. Masat. Bana. Denge. Biba. Bilkul. Sahi. Kiha. Interview. Wale. Da
Nakoder chal tu mare nal tenu dsa fiker ki hunda
ਮੰਨਿਦਰ ਗੁਡ ਜੌਬ
Sidhu saab badi sport krde si tuhanu shuru to.but bhul ke vi makkad varge chagal di trah Nakodar nu target na kro.ne bada maade din tere chalange
12787 villages in punjab. In every village have a guru ghar .so not 2700 is wrong data
Wrong information h thode kol.punjab ch pind ,10000 de ned hone h.Gurdwara 2700 hi h...
Saaf niyat ,mahnat ta baqi kismat es ton ilawa koi thodi murad puri nhi kar sakda
Vidhya Sagar bhalla
Bai tu c wadia patarkaar ho. Pr eho jihe adhoore gianiyan ro door rho . Yog santan drma da ang he. Islaam ch yog nu hraam mnde a.
Ik chees asi kiu bhull jandey ha esey Malva dey ilakey vich left forces vi bahut active si tey una di following vi bahut si . Us dey bavjood deria wall kiu jhukav hoya. Is point tey vi sochna vi jaroori hey.
Left tau Ki bav tohda?
Fake data de reha patrkaar 2700 gurudwara sahid ni kite Jada ne
Fr v nakodar Darbar bhut vadaa ho riha😂😂
Kamred ve esee tehat aaie han manvider kam baie g
JMA VAKVASS MARI JANDA MA TA KADE KOI NSSA KARDA NE DEKHYA KYU VANVAAS MARI JANE O CANGA NAI KEH SAKDE GALT BE NA KAHO
Meinu kuj nhi lggya othe, jihdi rabb nal sidhi Howe ohnu k lod kidhre jan d
Laddi shah .duniya te nhi.hun othe koi ve sigrate.beedee.parmote krda nazar nhi aauonda
.
niya te nhi.par koi vesigra
Aapnia rotia sekan le tusi v koi change kam nai kar reha kaka tuhade woch inni sucham howe tan tusi zikar he kio kar reha ho kise da Tusi Nidak ho gurua naraj ne nidak lee ki kia bani ch jara soh v dekh leo
actual problem pta ki aw bai islam vi marha - hindu vi marhe hai moorti pooja vagera - dere vi ni vdia bs asi vdia eda ni hunda veere ... jidi jithe shradha othe jawe apa kyu bulaiye guru ghar kise nu
ਮੁਰਾਦ ਸ਼ਾਹ ਦਾ ਡੇਰਾ ਵੀ ਸਨਾਤਨੀ ਕਿਹ ਸਕਦੇ ਆ ਇਸਲਾਮ ਇਸ ਦਾ ਕੋਈ ਨਾਤਾ ਨਹੀਂ ਹੈ
Sorry to say ah kehra kallan banda bthaya naal ? Jyada syania yog da adihaye a bhagwad geeta vch , shiv puran yog te a , eh apni hi logic le k betha
Bilkul jhoot..........M khud sai sarkar naal reha .uhna da rutba te fakiri sab sach ha.. sab di respect karo . Nakodar ch koi nasha nai..m gawah isda ...40 year's to nakodar ja raha or sai ji naal naal ...sanu pata ha rutba sai ji da ...kuch views waste tusi bakwaas kar rahe ho.. pehla us darbar jake dekho ... Har dharam da satikar othe hunda..pehla history changi tarah read karo pher boliyo...
ਇਹ ਚਵਲ ਕਿੱਥੋਂ ਬਿਠਾ ਲਿਆ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝਿਆ ਨਹੀ ਗਿਆ ਨਕਲੀ ਮਹਾਂਪੁਰਸ਼ ਨਕਲੀ ਮਰਿਯਾਦਾ ਨੇ ਵੀ ਨੁਕਸਾਨ ਕੀਤਾ ਬਾਣੀ ਅਸੀ ਰਮਾਲੀ ਆ ਵਿੱਚ ਵਲੇਟ ਕੇ ਰੱਖਿਆ