Blackia ਫ਼ਿਲਮ ਦੇ Director ਵਲੋਂ ਵੱਡੇ ਖੁਲਾਸੇ !! Sukhminder Dhanjal X Sattie

Поделиться
HTML-код
  • Опубликовано: 1 янв 2025

Комментарии • 17

  • @Lachhmanfateh
    @Lachhmanfateh 4 дня назад +2

    ਬਹੁਤ ਸਾਰਾ ਪਿਆਰ ਸਤਿਕਾਰ ਜੀਉ ❤

  • @BabaBakhtora-s8x
    @BabaBakhtora-s8x 5 дней назад +2

    ਸੁਖਮਿੰਦਰ ਧੰਜਲ ਜੀ ਇੰਟਰਵਿਊ ਬਹੁਤ ਵਧੀਆ ਲੱਗੀ ਧੰਜਲ ਸਾਹਿਬ ਨੇ ਬਾਕੀ ਤਾਂ ਸਾਰੀਆਂ ਗੱਲਾਂ ਕੀਤੀਆਂ ਪਰ ਇੱਕ ਗੱਲ ਸਾਇਦ ਭੁੱਲ ਗਏ ਕਿ ਮਹਿਲ ਕਲਾਂ ਤੋਂ ਕੁਲਵੰਤ ਵਿੱਕੀ ਅਤੇ ਸੁਰਿੰਦਰ ਕੋਮਲ ਜੋ ਧੰਜਲ ਸਾਹਿਬ ਨਾਲ ਮੇਲਾ ਫਿਲਮ ਤੋਂ ਜੁੜੇ ਸੀ । ਕੁਲਵੰਤ ਵਿੱਕੀ ਬਾਕਮਾਲ ਲੇਖਕ ਅਤੇ ਨਿਰਦੇਸ਼ਕ ਅਤੇ ਸੁਰਿੰਦਰ ਕੋਮਲ ਬਾਕਮਾਲ ਅਦਾਕਾਰ ਹੈ ਪਰ ਉਹਨਾਂ ਦੋਨਾਂ ਦਾ ਫਿਲਮ ਇੰਡਸਟਰੀ ਚ ਨਾਮ ਨੀ ਬਣ ਸਕਿਆ । ਉਹਨਾ ਨੇ ਧੰਜਲ ਸਾਹਿਬ ਲਈ ਕਦੇ ਦਿਨ ਰਾਤ ਨਹੀਂ ਸੀ ਦੇਖਿਆ । ਪ੍ਰੋਡਕਸ਼ਨ ਦੇ ਬਹੁਤ ਸਾਰੇ ਕੰਮ ਕੀਤੇ । ਸਰਹੱਦ , ਮਨ ਜੀਤੇ ਜਗ ਜੀਤ , ਹਾਣੀ ਸੀਰੀਅਲ ਵੀ ਨਾਲ ਕੀਤੇ ਪਰ ਅਫਸੋਸ਼ ਉਹਨਾਂ ਲਈ ਨਾਂ ਸਰਦਾਰ ਸੋਹੀ ਨੇ ਕੋਈ ਮੱਦਦ ਕੀਤੀ ਨਾ ਧੰਜਲ ਸਾਹਿਬ ਨੇ। ਕਦੇ ਉਹਨਾਂ ਦਾ ਜਿਕਰ ਤੱਕ ਨੀ ਕੀਤਾ , ਪਰ ਉਹ ਅੱਜ ਵੀ ਧੰਜਲ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਹਨ। ਉਹਨਾਂ ਦੇ ਹਰ ਬੋਲ ਤੇ ਫੁੱਲ ਚੜਾਉਦੇਂ ਹਨ। ਸਾਡੀ ਬੇਨਤੀ ਹੈ ਕਿ ਉਹਨਾਂ ਨੂੰ ਵੀ ਦੁਆਰਾ ਤੋਂ ਨਾਲ ਜੋੜਿਆ ਜਾਵੇ ।
    ਇੱਕ ਗੁਮਨਾਮੀ ਅਦਾਕਾਰ

  • @Husanpreet_Dhimaan
    @Husanpreet_Dhimaan 6 дней назад +1

    Sukhwinder Dhanjal ji 👍 great director

  • @Ssv-entertainment
    @Ssv-entertainment 4 дня назад

    Jionde raho sukhi Bhaji

  • @CreatorAudioVideo
    @CreatorAudioVideo 5 дней назад

    very nice...very informative

  • @Sandip-eq4ei
    @Sandip-eq4ei 3 дня назад

    Nice ❤

  • @SukhdeepDeon
    @SukhdeepDeon 5 дней назад

    it was really inspirting , especially for the upcoming people in film industry

  • @jatinderjeetofficial9072
    @jatinderjeetofficial9072 5 дней назад +1

    Salute Dhanjal Sahb❤You are genius 🎉

  • @ਬਰਾੜਫਿਲਮਪ੍ਰਡੱਕਸ਼ਨ

    ਨਿਸ਼ਾਨਾ ਫਿਲਮ ਦੀ ਸਟੋਰੀ ਕਿਸ ਦੀ ਲਿਖੀ ਸੀ ਭਲਾ ਜਾਣਦੇ ਓ ਤੁਸੀਂ

    • @MrSam-mg5ut
      @MrSam-mg5ut 19 часов назад

      2022 Nishana movie de vi Dhanjal ji app writer a

  • @sandhukaursandhu2910
    @sandhukaursandhu2910 5 дней назад

    Very nice proud of u 🎉

  • @kindauppal-g7n
    @kindauppal-g7n День назад

    nyc

  • @amriksingh-r1s
    @amriksingh-r1s 5 дней назад +1

    22 ta GOLDBERG varga lagda😊😊

  • @loveuo8
    @loveuo8 5 дней назад

    ❤❤❤❤❤❤

  • @jorawarsingh9115
    @jorawarsingh9115 3 дня назад

    ਬਹੁਤ ਖੂਬਸੂਰਤ ਗੱਲਬਾਤ 👍

  • @RamSingh-us4yo
    @RamSingh-us4yo 4 дня назад

    ❤❤❤❤