Это видео недоступно.
Сожалеем об этом.

ਪ੍ਰਧਾਨਗੀ ਛੱਡ ਕੇ ਆਪਣੀ ਇੱਜ਼ਤ ਬਚਾ ਲਵੇ Sukhbir Badal | Chhotepur ਦੀਆਂ Sukhbir ਨੂੰ ਵੱਡੀਆਂ ਸਲਾਹਾਂ | Akhar

Поделиться
HTML-код
  • Опубликовано: 27 июн 2024
  • ਪ੍ਰਧਾਨਗੀ ਛੱਡ ਕੇ ਆਪਣੀ ਇੱਜ਼ਤ ਬਚਾ ਲਵੇ Sukhbir Badal
    ਨਹੀਂ ਤਾਂ ਲੋਕ ਕੁਰਸੀਓਂ ਲਾਹ ਕੇ ਇਤਿਹਾਸ ‘ਚੋਂ ਮਿਟਾ ਦੇਣਗੇ |
    Chhotepur ਦੀਆਂ Sukhbir ਨੂੰ ਵੱਡੀਆਂ ਸਲਾਹਾਂ |
    #akhar #suchasinghchhotepur #shiromniakalidal #sukhbirsinghbadal
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Комментарии • 338

  • @gurjapsingh8942
    @gurjapsingh8942 Месяц назад +32

    ਛੋਟੇ ਪੁਰ ਸਾਹਿਬ ਬਹੁਤ ਵਧੀਆ ਇਨਸਾਨ ਹਨ ਪ੍ਰਧਾਨ ਬਣਨ ਦੀ ਲਾਇਕ ਆ ਜੱਦੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੀ ਉਦੋਂ ਰਹਿੰਦੇ ਤਾਂ ਸਰਕਾਰ ਉਦੋਂ ਬਣ ਜਾਣੀ ਸੀ ਹੁਣ ਵੀ ਅਕਾਲੀ ਦਲ ਨੂੰ ਪ੍ਰਧਾਨ ਬਣਾ ਦੇਣਾ ਚਾਹੀਦਾ

  • @GurjeetSingh-nn9zn
    @GurjeetSingh-nn9zn Месяц назад +47

    ਬਿਲਕੁਲ ਸਹੀ ਗੱਲ ਵਾ ਛੋਟੇਪੁਰ ਜੀ ਦੀ

  • @user-bn2ib5bn7u
    @user-bn2ib5bn7u Месяц назад +25

    ਬਹੁਤ ਵਧੀਆ ਵਿਚਾਰ ਹਨ ਜੱਥੇਦਾਰ ਛੋਟੇਪੁਰ ਸਾਬ ਦੇ

  • @jatindersingh-fj7vl
    @jatindersingh-fj7vl Месяц назад +40

    ਬਹੁਤ ਵਧੀਆ ਮੁਫ਼ਤ ਵਿੱਚ ਸਲਾਹ ਦੇ ਦਿੱਤੀ ਸੂਖਬੀਰ ਬਾਦਲ ਨੂੰ ਜੇ ਮੰਨ ਲਵੇਂ ਤਾ ਸੁਖਬੀਰ ਬਾਦਲ ਦਾ ਫਾਇਦਾ ਹੋਵੇਗਾ

  • @virsasingh6859
    @virsasingh6859 Месяц назад +66

    ਬਾਦਲਾ ਸਮੇ ਜਥੇਦਾਰ ਕਾਉਂਕੇ ਦਾ ਕਤਲ ਹੋਇਆ ਇਹਨਾ ਨੇ ਬੁੱਚੜਾ ਨੂੰ ਵੱਡੇ ਵੱਡੇ ਅੋਧੇ ਦਿੱਤੇ

  • @JagseerSingh-mi6sf
    @JagseerSingh-mi6sf Месяц назад +14

    ਬਹੁਤ ਵਧੀਆ ਸ਼ਖਸੀਅਤ ਇਮਾਨਦਾਰ ਸੱਚਾ ਇਨਸਾਨ ਸੁੱਚਾ ਸਿੰਘ ਛੋਟੇਪੁਰ

  • @kalasidhu-wo3pv
    @kalasidhu-wo3pv Месяц назад +47

    ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ

  • @gurtarsingh422
    @gurtarsingh422 Месяц назад +19

    ਸੁਖਬੀਰ ਨੂੰ ਪਤਾ ਪ੍ਰਧਾਨਗੀ ਗੲਈ ਤਾਂ ਅਕਾਲ ਤਖ਼ਤ ਸਾਹਿਬ ਗਿਆ ਅਕਾਲ ਤਖ਼ਤ ਗਿਆ ਸ਼੍ਰੋਮਣੀ ਕਮੇਟੀ ਗੲਈ ਕਮੇਟੀ ਗੲਈ ਤਾਂ ਜਥੇਦਾਰ ਹੁਕਮ ਮੰਨਣ ਤੋਂ ਗਿਆ ਇਕ ਗਿਆ ਸੱਭ ਕੁਝ ਹੀ ਜਾਉ

  • @narinderdeol8968
    @narinderdeol8968 Месяц назад +59

    ਗੁਰੂ ਨਾਲ ਮੱਥਾ ਲਾ ਕੇ ਬਾਦਲ ਦਾ ਬੇੜਾ ਤਾਂ ਗ਼ਰਕ ਹੋਣਾ ਸੀ

  • @kulwantsingh9415
    @kulwantsingh9415 Месяц назад +35

    ਪ੍ਰਧਾਂਨਗੀ ਨਹੀ ਛੱਡੇਗਾ
    ਵੱਡੇ ਬਾਦਲ ਨੇ ਸਿਖਾਇਆ ਹੋਇਆ।

    • @surindertakhar7830
      @surindertakhar7830 Месяц назад +2

      ਉਪਰੋਂ ਫੂਨ ਆਉਦੇ ਨੇ ਪੁੱਤਰਾ ਅੜਿਆ ਰਹੀ ਮੇਰੀ ਆਤਮਾ ਨੂੰ ਸਾਂਤੀ ਤਦੇ ਰਹੇਗੀ 🎉

    • @harpsandhu37
      @harpsandhu37 28 дней назад

      @@surindertakhar7830

  • @balbirgill9961
    @balbirgill9961 Месяц назад +29

    ਛੋਟੇਪੁਰ ਜੀ ਤੁਸੀ ਸੱਚ ਕਿਹਾ ਵਾ ; ਕੌਮ ਤੇ ਜਦੋਂ ਭੀੜ ਪੀ ਤਾਂ ਦੁੱਧ ਚੁੰਘਦੇ ਜਵਾਕ ਵੀ ਸ਼ੀਸ਼ੀ ਸੁੱਟ ਕੇ ਮੈਦਾਨ 'ਚ ਆ ਜਾਂਦੇ ਵਾ ਪ੍ਰੰਤੂ ਮਸੰਦ ਸੁਖਬੀਰ ਇੰਸਾਂ ਉਸ ਵੇਲੇ ਚੱਡਿਆਂ 'ਚ ਪੂਛ ਲੈ ਕੇ ਬਾਲਾਸਰ ਫਾਰਮ ਹਾਊਸ ਵਿੱਚ ਚਲਾ ਜਾਂਦਾ ।।

  • @JARNAILSINGH-vc2mt
    @JARNAILSINGH-vc2mt Месяц назад +10

    ਛੋਟੇਪੁਰ ਬਹੂਤ ਵਧੀਆ ਇੰਨਸਾਨ ਹਨ, ਇਮਾਨਦਾਰ ਅਤੇ ਮਿਹਨਤੀ ਹਨ

  • @jaswindersingh6019
    @jaswindersingh6019 Месяц назад +76

    ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਲੇ ਛੋਟੇਪੁਰ ਸਾਹਿਬ ਨੇ ਮੇਹਨਤੀ ਬੰਦੇ ਨੇ ਸਾਰੀ ਜਿੰਦਗੀ ਮੇਹਨਤ ਕੀਤੀ ਪਰ ਮੁਲ ਨਹੀ ਪਿਆ ਖਾੜਕੂ ਵਾਦ ਦੇ ਵੇਲੇ ਬਹੁਤ ਸਾਰੇ ਖਾੜਕੂ ਪੁਲਸ ਤੋਂ ਛੁਡਵਾਏ ਮਖਣ ਜਲਾਦ ਦੇ ਧਾਰੀਵਾਲ ਥਾਣੇ ਦੇ ਬਾਹਰ ਚਪੇੜ ਜੜੀ । ਭੰਡ ਭਗਵੰਤ ਮਾਨ ਨੇ ਪਾਰਟੀ ਚੋਂ ਬਾਹਰ ਕਡਵਾ ਤਾ ਸਬੂਤ ਅਜੇ ਤਕ ਨਹੀ ਦਿੱਤੇ ਤੇ ਬੋਲ ਹੁਣ ਵੀ ਸਚ ਹੀ ਰਹੇ ਨੇ

    • @jagdevsidhu698
      @jagdevsidhu698 Месяц назад +6

      ਬਿਲਕੁਲ ਸਹੀ ਹੈ ਸੱਚ ਆਮ ਆਦਮੀ ਪਾਰਟੀ ਦੇ ਪੰਜਾਬ ਚ ਪੈਰ ਲਾਓਣ ਵਾਲੇ ਸਰਦਾਰ ਛੋਟੇਪੁਰ ਸਾਹਿਬ ਹੀ ਨੇ

    • @Dhaliwalmanilegendfan
      @Dhaliwalmanilegendfan Месяц назад +1

      ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਨੂੰ ਚੰਬਲ ਦਾ ਡਾਕੂ ਵੀ ਇਸੇ ਛੋਟੇਪੁਰ ਨੇ ਕਿਹਾ ਸੀ

    • @RanjitSingh-ih1cb
      @RanjitSingh-ih1cb Месяц назад +2

      ਕਾਂਗਰਸੀ ਵੀ ਕਿਹਾ ਸੀ ਸੰਤਾਂ ਨੂੰ ਇਹਨਾਂ ਸਾਰਿਆਂ ਨੇ ਰਲ਼ ਕੇ ਸੰਤ ਸ਼ਹੀਦ ਕਰਵਾਏ ਸੀ​@@Dhaliwalmanilegendfan

    • @user-dp2eh4pv3d
      @user-dp2eh4pv3d Месяц назад +2

      ​@@Dhaliwalmanilegendfanਭਰਾ ਮੇਰਿਆ ਰਾਜਨੀਤੀ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਪਰ ਬਹੁਤੇ ਲੀਡਰਾਂ ਨਾਲੋਂ ਛੋਟੇਪੁਰ ਚੰਗਾ। ਇਸ ਹਿਸਾਬ ਨਾਲ ਤਾਂ ਸੰਤਾਂ ਦੇ ਪਰਿਵਾਰ ਵਾਲੇ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਨਹੀਂ ਚੱਲੇ । ਸੰਤਾਂ ਦੇ ਸਰੀਰ ਦੀ ਪਛਾਣ ਕਰਕੇ ਵੀ ਝੂਠ ਬੋਲਿਆ। ਕਿੱਡਾ ਵੱਡਾ ਮਜ਼ਾਕ ਕੀਤਾ, ਉਹਨਾਂ ਦੀ ਮਹਾਨ ਸ਼ਹੀਦੀ ਨੂੰ ਨੀਵਾਂ ਕੀਤਾ।

    • @sukhwindersinghsandhu7478
      @sukhwindersinghsandhu7478 Месяц назад

      ​@@Dhaliwalmanilegendfanਜਜਜਝਪ😊
      ਬਹੁਤ ਖੂਬ

  • @balbirgill9961
    @balbirgill9961 Месяц назад +30

    ਜਿਸ ਤਰਾ ਤੁਸੀ ਛੱਡੀ ਵਾ ਝਾੜੂ ਦੀ ਪ੍ਰਧਾਨਗੀ ; ਚਲਾ ਕੇ ਪੈਰਾਂ 'ਚ ਮਾਰੀ ਸੀ ਕੇਜਰੀ ਦੇ । ਬਿਨਾ ਇੱਜਤ ਮਾਨ ਤੋਂ ਵਿਅਕਤੀ ਸਮਾਜ ਵਿੱਚ ਜਿਉਦੀ ਲਾਸ਼ ਵਾਂਗ ਹੋ ਜਾਦਾ ਵਾ ।। ਜਿਵੇ ਹੁਣ ਇੰਸਾਂ ਸੁਖਬੀਰ ਮਸੰਦ।

  • @khosatv7350
    @khosatv7350 Месяц назад +23

    ਅਕਾਲੀ ਦਲ ਬਹੁਤ ਲੇਟ ਹੋ ਗਿਆ ਹੈ ਹੁਣ ਵਿਸ਼ਵਾਸ ਨਹੀ ਰਿਹਾ ਕਿ ਇਹ ਪੰਥ ਨਾਲ ਖੜਨਗੇ

  • @gurbhejsingh5703
    @gurbhejsingh5703 Месяц назад +17

    ਜੇ ਪ੍ਰਧਾਨਗੀ ਨਹੀਂ ਛੱਡਦਾ ਲੋਕ ਛੱਡ ਜਾਣਗੇ

    • @anmolsingh1416
      @anmolsingh1416 Месяц назад +1

      Loka ne ta shad he dita es msand nu

  • @jagannath7141
    @jagannath7141 Месяц назад +15

    ਸੁਖਬੀਰ ਬਾਦਲ ਦੇ ਮਨਮਾਨੀਆ ਕਰਨ ਕਰਕੇ ਇਹ ਹਾਲ ਹੋਇਆ ਅਕਾਲੀ ਦਲ ਦਾ। ਲਗਾਤਾਰ ਚਾਰ ਚੋਣਾਂ ਹਾਰ ਚੁੱਕਾ ਅਕਾਲੀ ਦਲ ਕੌਣ ਜ਼ਿੰਮੇਵਾਰ ਹੈ। ਸੁਖਬੀਰ ਸਿੰਘ ਨੂੰ ਅਕਾਲੀ ਦਲ ਦੀ ਮਜਬੂਤੀ ਲਈ ਅਸਤੀਫਾ ਦੇਣਾ ਚਾਹੀਦਾ ਹੈ। ਹਰ ਪਾਰਟੀ ਦਾ ਪ੍ਰਧਾਨ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਹੋਏ ਅਹੁਦਾ ਛੱਡਣਾਂ ਚਾਹੀਦਾ ਹੈ।

  • @SidhuSahibSidhuSahib
    @SidhuSahibSidhuSahib Месяц назад +55

    ਸੁਖਬੀਰ ਬਾਦਲ ਬੀਜੇਪੀ ਏਜੇਟ

  • @RamandeepKaur-xk4fp
    @RamandeepKaur-xk4fp Месяц назад +10

    ਬਹੁਤ ਵਧੀਆ ਸ਼ਖਸੀਅਤ ਇਮਾਨਦਾਰ ਸੱਚਾ ਇਨਸਾਨ ਸੁਖਵੀਰ ਸਿੰਘ ਬਾਦਲ

  • @ranjeetsekhon3459
    @ranjeetsekhon3459 Месяц назад +29

    ਛੋਟੇ ਪੁਰ ਜੀ ਤੁਸੀ ਸਹੀ ਊ ਪਰ ਬਾਦਲ ਦੇ ਬੱਸ ਨੀ ਚੱਕੀ ਫਿਰਦੇ ਨੇ ਚੱਮਚੇ ਘਟੀਆ ਸੋਚ ਦੇ ਨੇ ਲੇ ਕੇ ਬੇਠ ਜਾਣ ਗੇ ਬਾਦਲ ਦੇ ਪਾਪਾ ਦਾ ਘੱੜਾ ਭਰ ਗੇਆ ਹੂਣ ਤਾ ਬੇੜਾ ਬੇਠੂ ਜਿਆਦ ਰੱਖਣ

    • @shamshermanes2315
      @shamshermanes2315 Месяц назад

      Mmmmmmmmmmmmmmmmmmmmmmmmmmmmmmmmmmmmmmmmmmmmmmmmmmm

  • @user-bu6hu8jh5y
    @user-bu6hu8jh5y Месяц назад +9

    ਸੁਖਬੀਰ ਬਾਦਲ ਵੱਲੋਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ, "ਪੰਜਾਬ ਬਚਾਓ"
    ਇਸਦਾ ਮਤਲਬ ਇਹ ਨਹੀਂ ਸੀ ਕਿ ਪੰਜਾਬ ਬਰਬਾਦ ਹੋ ਰਿਹਾ ਤੇ ਇਸ ਪੰਜਾਬ ਨੂੰ ਬਰਬਾਦੀ ਤੋਂ ਬਚਾਓ।
    ਇਸਦਾ ਮਤਲਬ ਇਹ ਸੀ ਕਿ
    "ਅਕਾਲੀ ਵਰਕਰੋ ਅਸੀਂ ਕਹਿੰਦੇ ਸੀ ਅਸੀਂ ਹਰਿਆਣਾ ਦਿੱਲੀ UP ਅਤੇ ਰਾਜਸਥਾਨ ਵਿੱਚ ਚੋਣਾਂ ਲੜਨੀਆ ਹਨ ਤੇ ਰਾਸ਼ਟਰੀ ਪਾਰਟੀ ਬਣਨਾ ਹੈ, ਹੁਣ ਹਾਲਤ ਇਹ ਹੈ ਕਿ ਰਾਸ਼ਟਰੀ ਪਾਰਟੀ ਦੇ ਮੁੰਗੇਰੀ ਲਾਲ ਦੇ ਸੁਪਨੇ ਛੱਡੋ ਹੁਣ ਤਾਂ.... "ਪੰਜਾਬ ਬਚਾਓ"

  • @romysandhusandhu3359
    @romysandhusandhu3359 Месяц назад +13

    ਵਾਹਿਗੁਰੂ ਜੀ,,,, ਨੇ ਇਹਨਾਂ ਬਾਦਲ, ਦਲ ਖਾਲੀ ਦਲ,,,,, ਦਾ ਕੱਖ ਨਹੀਂ ਰਹਿਣਾ ਜੀ,,,, ਇਸ ਪਰਿਵਾਰ ਦਾ ਦੀਵਾ ਜਗਾਉਣ ਜੋਗਾ ਕੋਈ ਨਹੀਂ ਰਹਿਣ ਜੀ,,,,,

  • @VaishaliKhana
    @VaishaliKhana Месяц назад +8

    ਦੇਸ਼ ਦੇ ਮਿਹਨਤੀ ਲੋਕਾਂ ਦੀ ਆਵਾਜ਼ ਹੈ ਸ਼੍ਰੋਮਣੀ ਅਕਾਲੀ ਦੱਲ

  • @ajwantsingh3712
    @ajwantsingh3712 Месяц назад +19

    ਜਿਵੇਂ ਬਾਦਲ ਪਰਵਾਰ ਨੇ ਸਿਖਾਂ ਨਾਲ ਧਰਮ ਦੇ ਨਾਂ ਤੇ ਗਦਾਰੀ ਕੀਤੀ ਹੈ ਪਰਮਾਤਮਾ ਦੇ ਘਰ ਦੇਰ ਹੈ ਪਰ ਅੰਧੇਰ ਨਹੀ ਫੈਸਲਾ ਕੌਮ ਨੇ ਨਹੀ ਓਸ ਨੇ ਹੀ ਕਰਨਾ

  • @gsdakha3763
    @gsdakha3763 Месяц назад +5

    ਬਿਲਕੁੱਲ ਸਹੀ ਗੱਲ ਹੈ ਜੀ 👍👌

  • @raghbirsinghdhindsa3164
    @raghbirsinghdhindsa3164 Месяц назад +4

    ਜਥੇਦਾਰ ਮੋਹਨ ਸਿੰਘ ਤੁੜ ਸੱਚਮੁੱਚ ਮਹਾਨ ਕੁਰਬਾਨੀ ਵਾਲੇ ਸਨ।

  • @sarabpalboparai2431
    @sarabpalboparai2431 Месяц назад +7

    Sucha Singh chottapur zindabad, God bless you,wishes for future of Akali Dal.

  • @gurindersidhu1625
    @gurindersidhu1625 Месяц назад +6

    Shiromni akali party nu majboot kita jave

  • @rupirupindergill2994
    @rupirupindergill2994 Месяц назад +6

    ਆਪ ਪਾਰਟੀ ਦਾ ਬੰਦਾ ਫਿਕਰ ਅਕਾਲੀ ਦਲ ਦੀ ਕਰਦਾ

  • @user-xs9xb2xe8x
    @user-xs9xb2xe8x Месяц назад +9

    ਹਰਿੰਦਰ ਸਿੰਘ ਪ੍ਰਮਾਰ ਛੋਟੇਪੁਰ ਇਮਾਨਦਾਰ ਹੈ। ਇਕ ਨਿੱਧੜਕ ਪ੍ਰਧਾਨ ਮੋਹਨ ਸਿੰਘ ਤੁੜ ਦਾ ਜਵਾਈ ਹੈ ਤੁੜ ਪ੍ਰਵਾਰ ਵੀ ਇਮਾਨਦਾਰੀ ਕਾਰਨ ਖਾਮੋਸ਼ ਹੈ ਜ਼ੋ ਵੀ ਆਕਲੀ ਸੱਚਾ ਇਮਾਨਦਾਰ ਸੀ ਉਹ ਬਾਦਲ ਪ੍ਰਵਾਰ ਨੇ ਕਿਵੇਂ ਵੀ ਹਟਾ ਦਿੱਤੇ ਜਾ ਉਹ ਖ਼ਤਮ ਹਨ ਮਾਝੇ ਦੇ ਹੀ ਉੱਗੋਕੇ ਸੇਖਵਾਂ ਅਜਨਾਲਾ ਬ੍ਰਹਮਪੁਰਾ ਕ‌ਈ ਹੋਰ ਪ੍ਰਵਾਰ ਹੈਰ ਟੋਹੜਾ ਤਲਵੰਡੀ ਰਵਿੰਦਰ‌ਇਦੰਰ ਪ੍ਰਵਾਰ ਬਾਦਲਾ ਨੇ ਹੀ ਅੱਖੋਂ ਓਹਲੇ ਕਰ ਦਿੱਤਾ

    • @AmarjitSingh-eq3rl
      @AmarjitSingh-eq3rl Месяц назад +2

      ਸੁੱਚਾ ਸਿੰਘ ਪਿਛਲੇ 30 ਸਾਲ ਦੇ ਕਰੀਬ ਤੋਂ ਹੁਣ 75000 ਦੇ ਕਰੀਬ ਮਹੀਨੇ ਦੀ ਪੈਨਸ਼ਨ ਲੇ ਰਿਹਾ ਹੈ ਪਰਮਾਤਮਾ ਅਜਿਹੀ ਇਮਾਨਦਾਰੀ ਸਭ ਨੂੰ ਦਵੇ

    • @chamkaursingh6614
      @chamkaursingh6614 Месяц назад

      ​pension leni koi gunah nhi ji, in my view@@AmarjitSingh-eq3rl

  • @VaishaliKhana
    @VaishaliKhana Месяц назад +7

    ਭੌਂਕੀ ਜਾਣ ਦੋ ਪ੍ਰਧਾਨ ਸਾਬ ਏਹਨਾ ਲੋਕਾਂ ਦੀ ਤਾਂ ਆਦਤ ਏ ਹੁੰਦੀ ਆ ਜਿਹੜੇ ਬਰਾਬਰੀ ਨਹੀ ਕਰ ਸਕਦੇ ਓ ਵਿਰੋਧ e ਕਰਨਗੇ ਹੋਰ ਹੈ ਬੇ ਕਿ ਆ ਏਹਨਾ ਪਲ੍ਹੇ

    • @anmolsingh1416
      @anmolsingh1416 Месяц назад +2

      Hor deo pump ehnu sukhe amli nu

    • @balwantsingh9030
      @balwantsingh9030 Месяц назад +2

      ਇਨੀ ਜਾਇਦਾਦ ਬਣਾ ਕੇ ਪ੍ਰਧਾਨ ਦੀ ਬਰਾਬਰੀ ਕੌਣ ਕਰ ਸਕਦਾ।

  • @balbirgill9961
    @balbirgill9961 Месяц назад +3

    ਚੰਗਾ ਹੋਵੇ ਇਸ ਮਸੰਦ ਪਰਿਵਾਰ ਤੋਂ ਪੰਥ ਰਤਨ ਖੋਹਿਆ ਜਾਵੇ ਤੇ ਪੰਥ ਚੋ ਸ਼ੇਕ ਦਿੱਤਾ ਜਾਵੇ ਤੇ ਮਸੰਦ ਪੁਣੇ ਦੀ ਟਰਾਫੀ ਇਸ ਦੇ ਝੋਲੀ ਚੁੱਕ ਬੰਦਿਆਂ ਦੇ ਸਾਹਮਣੇ ਪ੍ਰਦਾਨ ਕੀਤੀ ਜਾਵੇ ।

  • @surjitnahar5386
    @surjitnahar5386 Месяц назад +6

    ਅਕਾਲੀ ਦਲ ਨੇ ਗ਼ਰੀਬ ਸਿੱਖ ਪਰਿਵਾਰਾਂ ਦੀ ਰਾਖੀ ਨਹੀਂ ਕੀਤੀ ਉਹਨਾਂ ਨੂੰ ਸਿੱਖੀ ਤੋਂ ਦੂਰ ਕੀਤਾ ਪ੍ਰਚਾਰ ਦੀ ਕਮੀਂ ਰਹੀ ਗਰੀਬ ਸਿੱਖ ਪਰਿਵਾਰਾਂ ਨਾਲ ਵਿਤਕਰਾ ਹੁੰਦਾ ਰਿਹਾ ਤੇ ਅਜ ਵੀ ਹੋ ਰਿਹਾ

  • @gurindersidhu1625
    @gurindersidhu1625 Месяц назад +7

    Chandu majra de pale kuj nahi ta gusa sukhbir singh badal te

  • @gurindersidhu1625
    @gurindersidhu1625 Месяц назад +7

    Sardar sukhbir singh badal jinda bad

  • @RamandeepKaur-xk4fp
    @RamandeepKaur-xk4fp Месяц назад +6

    ਪੰਜਾਬ ਦੇ ਹੱਕਾਂ ਤੇ ਹਿਤਾ ਦੀ ਪਹਿਰੇਦਾਰੀ ਤਾਂ ਸ਼੍ਰੌਮਣੀ ਅਕਾਲੀ ਦਲ ਹੀ ਕਰਦਾ ਆਇਆ ਹੈ ਤੇ ਕਰਦਾ ਰਹੂਗਾ

  • @gurmejsingh9921
    @gurmejsingh9921 Месяц назад +6

    Bilkul thik kaha chhote pur ji

  • @SukhwinderSingh-fm7xh
    @SukhwinderSingh-fm7xh Месяц назад +8

    ਪਾਰਟੀ ਜਾਵੇ ਢੱਠੇ ਼਼਼਼਼਼਼ਮੈ ਨਹੀਂ ਪ੍ਰਧਾਨਗੀ ਛੱਡਦਾ 😁😁😁

  • @jyotigurm1406
    @jyotigurm1406 Месяц назад +2

    ਬਹੁਤ ਅੱਛੇ ਵਿਚਾਰ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਜੀ ।

  • @user-cp9fy4ru4n
    @user-cp9fy4ru4n Месяц назад +5

    ਛੋਟੇਪੁਰ ਸਾਹਿਬ ਨੇਆਪਣੀ ਇਲੈਕਸਨ ਤੋ ਬਿਨਾਂ ਕਦੇ ਵੀ ਅਕਾਲੀ ਦਲ ਨੂੰ ਵੋਟ ਸਪੋਟ ਨਹੀਂ ਕੀਤਾ ।ਜਦੋਂ ਇਲਕੈਸਨ ਦਾ ਸਮਾਂ ਹੁੰਦਾ ਇਹਨਾਂ ਵੱਲੋਂ ਕਿਸੇ ਹੋਰ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੁੰਦੀ ਹੈ ਜਾਂ ਕਦੇ ਆਪਣੀ ਪਾਰਟੀ ਬਨਾਈ ਹੁੰਦੀ ਹੈ ।ਇਸ ਵਾਰ ਲੋਕ ਸਭਾ ਚੋਣਾਂ ਸਮੇਂ ਇਹ ਲੱਭੇ ਹੀ ਨਹੀ ।ਇਨਨਾਂ ਨੂੰ ਅਕਾਲੀ ਦਲ ਦਾ ਜਿਹਨਾ ਫ਼ਿਕਰ ,ਪੰਜਾਬ ਦੇ ਲੋਕ ਚੰਗੀ ਤਰਾਂ ਸਮਝ ਚੁੱਕੇ ਹਨ ।

    • @balwindersingh3480
      @balwindersingh3480 Месяц назад +1

      ਸੂਰਜ ਉਤੇ ਥੁਕਿਆ ਆਪਣੇ ਈ ਮੂੰਹ ਉਤੇ ਪੈਂਦਾ ਛੋਟੇਪੁਰ ਵਰਗੇ ਮਿਹਨਤੀ ਤੇ ਇਮਾਨਦਾਰ ਬਾਰੇ ਕੋਈ ਕੁਝ ਬੋਲਣ ਤੋਂ ਪਹਿਲੇ ਜਰੂਰ ਸੋਚਣਾ ਚਾਹੀਦੇ।

  • @RamandeepKaur-xk4fp
    @RamandeepKaur-xk4fp Месяц назад +8

    ਸਭ ਨੂੰ ਬੇਨਤੀ ਆ ਬਾਈ ਪ੍ਰਧਾਨ ਸਾਬ ਦਾ ਡਟ ਕਿ ਸਾਥ ਦਿਓ ਗਰੀਬਾਂ ਦਾ ਮਸੀਹਾ ਸੁਖਬੀਰ ਬਾਦਲ

  • @ParleenKaur-m1d
    @ParleenKaur-m1d Месяц назад +6

    ਭੌਂਕੀ ਜਾਣ ਦੋ ਪ੍ਰਧਾਨ ਸਾਬ ਪਰਵਾਹ ਨਾ ਕਰੋ ਲ਼ਲੀ ਸ਼ਲੀ ਦੀ 2027 ਚ ਜਿੱਤ ਪੱਕੀ ਆ ਬਾਦਲ ਸਾਬ

  • @jaswindersingh6019
    @jaswindersingh6019 Месяц назад +9

    ਛੋਟੇਪੁਰ ਜੀ ਹੁਣ ਉਹ ਅਕਾਲੀ ਨਹੀਂ ਰਹੇ ਸੁਖਬੀਰ ਤੋਂ ਬਾਅਦ ਵਿੱਚ ਪ੍ਰਧਾਨਗੀ ਤੋ ਹੀ ਲੜ ਲੜ ਮਰਨਾ। ਇਹੇ ਵੱਡਾ ਬਾਦਲ ਏਨਾ ਚਿਰ ਚਲਾ ਗਿਆ ਹੁਣ ਹਾਲੇ ਪੰਜ ਮੈਬਰੀ ਕਮੇਟੀ ਬਣਾ ਲਵੋ ਪ੍ਰਧਾਨ ਬਣਾਉਣਾ ਔਖਾ

    • @gurtarsingh422
      @gurtarsingh422 Месяц назад +1

      ਬਥੇਰੇ ਪ੍ਰਧਾਨਗੀ ਦੇ ਲਾਈਕ ਨੇ ਅਯਾਲੀ ਸਾਬ ਬੀਬੀ ਖਾਲੜਾ ਜੀ ਅ੍ਰਮਿਤਪਾਲ

    • @ajaypalsinghdhaliwal1490
      @ajaypalsinghdhaliwal1490 Месяц назад

      rsingh422 ਪਾਗਲ ਨਾਲੋਂ ਸਾਰੇ ਸਿਆਣੇ ਐ

  • @karamjitsingh3905
    @karamjitsingh3905 Месяц назад +2

    ਇਹ ਬਾਦਲਾਂ ਨੇ ਇਤਿਹਾਸ ਦੇ ਵਿੱਚੋਂ ਮਿਟਣਾ ਹੀ ਹੈ ਇਹਨਾਂ ਤੇ ਸਦਾ ਲਈ ਕਲੰਕ ਹੀ ਲਗਾ ਰਹਿਣਾ ਹੈ

  • @SatnamSingh-wv9gg
    @SatnamSingh-wv9gg Месяц назад +5

    ਇਹ ਬਾਦਲ ਪ੍ਰਵਾਰ ਦੇ ਸਾਰੇ ਤਾ ਰਿਸ਼ਤੇਦਾਰ ਫਿੱਟ ਕਰਤੇ ਅਕਾਲੀ ਦਲ ਦੇ ਵਿੱਚ ਮਜੀਠੀਆ ਪ੍ਰਵਾਰ ਦੀ ਕੀ ਦੇਣ ਇਹ ਸਿੱਖਾਂ ਵਾਸਤੇ ਉਲਟਾ ਇਸ ਮਜੀਠੀਆ ਦੇ ਵੱਡਿਆਂ ਨੇ ਸਿੱਖ ਕੌਮ ਨਾਲ ਬਹੁਤ ਵੱਡੀਆਂ ਗ਼ਦਾਰੀਆਂ ਕੀਤੀਆਂ ਉਨ੍ਹਾਂ ਨੂੰ ਇਹ ਬਾਦਲ ਕਿਆ ਨੇ ਮਨਿਸਟਰੀਆਂ ਦਿੱਤੀਆਂ ਫੇਰ ਖਾਲੜੇ ਦੇ ਪ੍ਰਵਾਰ ਨੂੰ ਬਾਦਲ ਅਣਗੌਲਿਆ ਕੀਤਾ ਕੋਈ ਕਦਰ ਨੀ ਕੀਤੀ ਬੀਬੀ ਬਿਮਲ ਕੌਰ ਖਾਲਸਾ ਨੂੰ ਤਾਂ ਇੰਨ੍ਹਾਂ ਨੇ ਕੁਝ ਵੀ ਸਮਝਿਆ ਫੇਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀਆ ਕਰਵਾਈਆਂ ਤੇ ਸਰਸੇ ਵਾਲੇ ਸਾਧ ਨੂੰ ਮੁਆਫੀ ਦਿੱਤੀ ਗੁਰੂ ਘਰ ਦੇ ਪੈਸੇ ਦਾ ਘਾਣ ਕੀਤਾ ਇਹ ਜਿੰਨਾਂ ਚਿਰ ਜਮਾਂ ਭੱਠਾ ਬਹਾਤਾ ਅਕਾਲੀ ਦਲ ਦਾ ਇੰਨ੍ਹਾਂ ਦੇ ਪ੍ਰਵਾਰ ਦੀ ਕੀ ਕੁਰਬਾਨੀ ਹੈ ਕੁਰਬਾਨੀਆਂ ਵਾਲੇ ਤਾ ਬਾਦਲ ਨੇ ਸਾਰੇ ਪਿੱਛੇ ਕਰਤੇ ਇਸ ਪ੍ਰਵਾਰ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਫੇਰ ਅਕਾਲੀ ਦਲ ਦੁਵਾਰੇ ਉਠ ਸਕਦਾ ਏਂ

  • @RamandeepKaur-xk4fp
    @RamandeepKaur-xk4fp Месяц назад +6

    ਸੁਖਬੀਰ ਸਿੰਘ ਬਾਦਲ ਬਹੁਤ e ਮੇਹਨਤੀ ਬੰਦਾ ਗਾ

    • @anmolsingh1416
      @anmolsingh1416 Месяц назад

      😊😅😅😅😅

    • @balwantsingh9030
      @balwantsingh9030 Месяц назад

      ਬਹੁਤ ਮਿਹਨਤ ਕੀਤੀ ਜਾਇਦਾਦ ਬਣਾਉਣ ਲਈ, ਟਰਾਂਸਪੋਰਟ,ਸੁਖਵਿਲਾਸ,ਆਦਿ ਲਈ ਬਹੁਤ ਮਿਹਨਤੀ ਐ ।😂😂😂😂

    • @RaviDhanesar
      @RaviDhanesar Месяц назад

      😂😂😂😂😂😂😂 eh kitho aa ge

  • @7starmalwaigidha
    @7starmalwaigidha Месяц назад +3

    ਜਿਹੜੇ ਲੀਡਰ ਜਿੱਤ ਨਹੀਂ ਸਕੇ ਬੁਰੀ ਤਰਾ ਹਾਰੇ ਉਹ ਅਲਜਾਮ ਲਾਉਂਦੇ ਨੇ ਕੇ ਬਾਦਲ ਨੂੰ ਪ੍ਹਧਾਨਗੀ ਤੋ ਬਦਲੋ ਜਿਹੜੇ ਲੀਡਰ ਹਾਰੇ ਉਹ ਅਲੇਕਸਨ ਨਾ ਲੜਦੇ ਜੇ ਉਹ ਆਵਦੇ ਦਮ ਤੇ ਜਿੱਤ ਨਹੀ ਸੀ ਸਕਦੇ

  • @jarnailsingh88
    @jarnailsingh88 Месяц назад +4

    Kot kot parnam shotepur sahib nu bahut vdia lieder punjab da

  • @gurangadsinghsandhu6205
    @gurangadsinghsandhu6205 Месяц назад +3

    Respected Mohan Singh ji Tur ek mahan pursh san, nirpakh te honest person san Devta like san

  • @gurindersidhu1625
    @gurindersidhu1625 Месяц назад +4

    Chandu je party kamjor a te ticket ta tarlre kad k ly

  • @VaishaliKhana
    @VaishaliKhana Месяц назад +7

    ਪੰਜਾਬ ਦਾ ਵਿਕਾਸ ਅਕਾਲੀ ਦਲ ਪਾਰਟੀ ਨੇ ਹੀ ਕੀਤਾ ਗਾ

  • @karamsingh5855
    @karamsingh5855 Месяц назад +2

    ਇਹ ਸੁੱਚਾ ਸਿੰਘ ਛੋਟੇਪੁਰ ਨੂੰ ਅਜੇ 3 ਸਾਲ ਹੋਏ ਪਾਰਟੀ ਵਿਚ ਸ਼ਾਮਿਲ ਹੋਏ ਨੂੰ ਪਾਹਿਲਾ ਕਾਂਗਰਸ ਫਿਰ ਆਮ ਆਦਮੀ ਪਾਰਟੀ ਵਿੱਚ ਫਿਰ ਆਪਣੀ ਪਾਰਟੀ ਬਣਾਈ ਉਸ ਤੋ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਆਕਾਲੀ ਦਲ ਵਿੱਚ ਸ਼ਾਮਲ ਹੋਏ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਗਲਤ ਸੀ ਤਾ ਫਿਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਮਨ ਕੇ ਕਿਉ ਸਾਮਿਲ ਹੋਏ ਇਸ ਕਰਕੇ ਇਹ ਸੁੱਚਾ ਸਿੰਘ ਛੋਟੇ ਪੁਰ ਬਕਵਾਸ ਕਰ ਰਿਹਾ ਹੈ ਇਸ ਦਾ ਕੁਝ ਨਹੀ ਬਣਨਾ ਜਦੋ ਇਹ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਆਕਾਲੀ ਦਲ ਵਿੱਚ ਸ਼ਾਮਲ ਹੋਇਆ ਸੀ ਤਾ ਸੁਖਬੀਰ ਬਾਦਲ ਦੇ ਗੁਣ ਗਾਏ

  • @iqbalsandhuiqbalsingh2779
    @iqbalsandhuiqbalsingh2779 Месяц назад +7

    Good Sucha Singh g Good

  • @RamandeepKaur-xk4fp
    @RamandeepKaur-xk4fp Месяц назад +6

    2027 ਚ ਜਿੱਤ ਪਕੀ ਹੈ ਪ੍ਰਧਾਨ ਸਾਬ ਤੁਸੀਂ ਦੋਗਲਿਆਂ ਦੀ ਪਰਵਾਹ ਨਾ ਕਰੋ

    • @ajaypalsinghdhaliwal1490
      @ajaypalsinghdhaliwal1490 Месяц назад

      ਭੁੱਲਜੋ

    • @balwantsingh9030
      @balwantsingh9030 Месяц назад

      ਤਿੰਨ ਸੀਟਾਂ ਵੀ ਨਹੀਂ ਆਉਣੀਆਂ, ਖਾਲੀ ਦਲ
      ਅਜਿਹੀ ਸਥਿਤੀ ਵਿਚ ਪਹੁੰਚ ਗਿਆ, ਨਾਮੋ ਨਿਸ਼ਾਨ ਮਿਟ ਜਾਣਾ ‌ ਨਵਾਂ ਅਕਾਲੀ ਦਲ ਬਣੇਗਾ।
      ਖਾਲੀ ਦਲ 2027ਤਕ ਰਹੇਗਾ ਨਹੀਂ।

  • @BalkarSingh-dc1oq
    @BalkarSingh-dc1oq Месяц назад +4

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ

  • @RamandeepKaur-xk4fp
    @RamandeepKaur-xk4fp Месяц назад +6

    ਪੰਜਾਬੀਓ ਸਮਜ ਜਾਓ ਅੱਜੇ ਬੇ ਆਪਨੀ ਖੇਤਰੀ ਪਾਰਟੀ ਸ਼੍ਰੌਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਨਹੀਂ ਤਾਂ ਹੋਰ ਬੇ ਮਾੜਾ ਹਾਲ ਕਰ ਦੇਣਾ Delhi ਵਾਲੀਆਂ ਪਾਰਟੀਆ ਨੇ

    • @surindertakhar7830
      @surindertakhar7830 Месяц назад

      ਤਾਂ ਫਿਰ ਸੁਖਵੀਰ ਜੀ ਨੂੰ ਟਿਕਿਆ ਰਹਿਣ ਦਿਓ.......?

  • @dilbaghsinghrandhawa9329
    @dilbaghsinghrandhawa9329 Месяц назад +5

    ਛੋਟੇ ਪੁਰ ਬਹੁਤ ਸੂਝਵਾਨ ਲੀਡਰ ਨੇ ਪਰ ਲੋਕ ਜੂਠੇ ਲਗਾਂ ਦੇ ਮਗਰ ਲੱਗ ਦੇ ਨੇ

  • @VaishaliKhana
    @VaishaliKhana Месяц назад +1

    ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿੱਛੇ ਬੀ ਭਾਜਪਾ ਸਰਕਾਰ ਦਾ e ਹੱਥ ਆ

  • @harbhajansinghsekhon2899
    @harbhajansinghsekhon2899 Месяц назад +3

    ਛੋਟੇਪੁਰ ਨੂੰ ਤਾਂ ਭਗਵੰਤ ਬੁਚੜ ਨੇ ਚਾਲ ਖੇਡ ਆਮ ਆਦਮੀ ਪਾਰਟੀ ਵਿਚੋ ਕਢਵਾਇਆ ਸੀ।

  • @VaishaliKhana
    @VaishaliKhana Месяц назад +8

    ਸੁਖਵੀਰ ਸਿੰਘ ਬਾਦਲ ਜੀ ਵਿਕਾਸ ਪੁਰਸ਼ ਹਨ

    • @anmolsingh1416
      @anmolsingh1416 Месяц назад

      Venaashpursh

    • @ajaypalsinghdhaliwal1490
      @ajaypalsinghdhaliwal1490 Месяц назад +1

      ਘਰ ਦਾ ਵਿਕਾਸ ਪੁਰਸ਼ ਐ

    • @Basra4458
      @Basra4458 Месяц назад +2

      Ha ha ha ha ਖਿਆਲ ਅੱਛਾ ਹੈ ਦਿਲ ਬਹਿਲਾਨੇ ਕੇ ਲੀਏ

    • @pushpindersodhi7080
      @pushpindersodhi7080 20 дней назад

      😂🤣😂🤣🤣

    • @anmolsingh1416
      @anmolsingh1416 20 дней назад

      @@VaishaliKhana venaash pursh😁😁😂😂

  • @hardevsingh6468
    @hardevsingh6468 Месяц назад +6

    ੳਸ ਵੇਲੇ ਟਿਕਟ ਜੇ ਤੁੜ ਸਾਹਿਬ ਦੇ ਦਿੰਦੇ
    ਅਜ ਤੁਸੀ ੳਦਾਹਰਣ ਬਣੇ

  • @MalkidSing-lz9mq
    @MalkidSing-lz9mq 10 дней назад +1

    ਆਉਣ ਵਾਲੇ ਸਮੇਂ ਵਿੱਚ ਬਾਦਲ ਪਰਿਵਾਰ ਨੂੰ ਵੀ ਬੁੱਚੜ ਪਰਿਵਾਰ ਕਿਹਾ ਜਾਵੇਗਾ ਇਹ ਸਚਾਈ ਹੈ

  • @user-em1ko9ot8b
    @user-em1ko9ot8b Месяц назад +4

    ਗੁਰੂ.ਰਾਮ.ਦਾਸ.ਜੀ.ਦੇ.ਸਥਾਨ.ਤੋ.ਕਬਜਾ.ਛਡ.ਦਵੇ.ਬਾਦਲ.ਲੋਕ.ਮਾਫ.ਕਰ.ਦੇਣਗੇ

  • @VikramSingh-qm5hc
    @VikramSingh-qm5hc Месяц назад +1

    ਸ੍ਰ ਸੁੱਚਾ ਸਿੰਘ ਇਕ ਅਮਾੰਨਦਾਰ ਸ਼ਕਸ਼ ਨੇ ਮਾੰਨ ਨੇ ਹੀ ਏਹੈਨਾ ਨੂੰ ਨੂੰਕਰੇ ਲੋਣ ਦੀ ਕੋਸ਼ਸ਼ ਕੀਤੀ ਪ੍ਰ ਲੋਕਾੰ ਵਿਚ ਸੋ਼ਟੇ ਪੁੱਰ ਸਾਬ ਅੱਗੇ ਸਾਰੇ ਲੀਡਰ ਬੌਣੈ ਨੇ ।🙏

  • @manmohansingh7426
    @manmohansingh7426 Месяц назад +2

    ਸ੍ਰ ਸੁੱਚਾ ਸਿੰਘ ਛੋਟੇ ਪੁਰ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਓ, ਇਹ ਅਕਾਲੀ ਦਲ ਨੂੰ ਖੜਾ ਵੀ ਕਰ ਸਕਦੇ ਨੇ ਅਤੇ ਆਮ ਆਦਮੀ ਪਾਰਟੀ ਦਾ ਰੱਸਾ ਵੀ ਲਪੇਟ ਸਕਦੇ ਨੇ।

  • @bb-vi5db
    @bb-vi5db Месяц назад +3

    ਇਨਾ ਦੇ ਪਾਪ ਵੱਡੇ ਨੇ ਖਤਮ ਹੋਣਾ ਹੈ ਇਨਾ

  • @mukhtarsingh3581
    @mukhtarsingh3581 Месяц назад

    ਇਹ ਗੱਲ ਗਲਤ ਆ ਛੋਟੇਪੁਰ ਜੀ ਪ੍ਰਧਾਨ ਗਲਤ ਫੈਸਲੇ ਕਰਕੇ ਪੰਜਾਬ ਦਾ ਬੇੜਾ ਗਰਕ ਕਰ ਦੇਵੇ ਸਿੱਖ ਪੰਥ ਦਾ ਘਾਣ ਕਰ ਦੇਵੇ ਅਕਾਲ ਤਖਤ ਸਾਹਿਬ ਦੀ ਸ਼ਾਖ ਨੂੰ ਢਾਹ ਲਾਵੇ ,ਜਥੇਦਾਰ ਨੂੰ ਆਪਣੇ ਫਾਇਦੇ ਅਨੁਸਾਰ ਵਰਤੇ ਪਰ ਪਾਰਟੀ ਦੇ ਵੱਡੇ ਵੱਡੇ ਅਹੁਦੇਦਾਰ ਚੁੱਪ ਰਹਿਣ ਕਿਉਂ ਇਹ ਸਾਰੇ ਬਰਾਬਰ ਦੇ ਗੁਨਾਹਗਾਰ ਆ ਹੁਣ ਲੋਕਾਂ ਨੇ ਇਸ ਗੰਦ ਲਾਣੇ ਨੂੰ ਪ੍ਰਵਾਨ ਨਹੀਂ ਕਰਨਾ ਪਿੰਡਾਂ ਵਿੱਚੋਂ ਨੌਜਵਾਨ ਭਰਤੀ ਕਰਕੇ ਸਿਲੈਕਸ਼ਨ ਨਾਲ ਪ੍ਰਧਾਨ ਚੁਣਿਆ ਜਾਵੇ ਜੇ ਅਕਾਲੀਦਲ ਬਚਾਉਣਾ ਜੇ ਆਪਣੀ ਆਪਣੀ ਚੌਧਰ ਬਚਾਉਣੀ ਤਾਂ ਮੁਸ਼ਕਿਲ ਆ ਇਕੱਲੇ ਸੁਖਬੀਰ ਨੂੰ ਨਹੀਂ ਲੋਕ ਸਾਰਿਆਂ ਨੂੰ ਧੂਹ ਕੇ ਬਾਹਰ ਕੱਢਣਗੇ ਘੜੀਸ ਕੇ

  • @JaskaranSingh-rm7my
    @JaskaranSingh-rm7my Месяц назад +2

    chotepur is a good leader, he is very honest and humble

  • @surjeetsinghguliani3601
    @surjeetsinghguliani3601 Месяц назад

    ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਜੀ ਤੁਹਾਡੇ ਵਿੱਚਾਰ ਬਹੁਤ ਵਧਿਆ ਹਨ । ਤੁਹਾਡੇ ਅੰਦਰ ਪੰਥ ਦਾ ਦਰਦ ਛੁਪਿਆ ਹੈ। ਤੁਸੀਂ ਪਾਰਟੀ ਨੂੰ ਬਚਾਓਣ ਲਈ ਕੁੱਛ ਕਰੋ ।

  • @RomanBhatti-dn5hk
    @RomanBhatti-dn5hk Месяц назад +3

    ਟੌਹੜਾ, ਤਲਵੰਡੀ ਉਮਰਾਨੰਗਲ ਬਰਨਾਲਾ ਇਹ ਸਾਰੇ ਸਾਰੇ ਲੋਕਾਂ ਦੁਆਰਾ ਲਾਹੇ ਹੋਏ ਲੀਡਰ ਸੀ ਹਸ਼ਰ ਅੱਜ ਸਾਰੇ ਦੇ ਸਾਰੇ ਮਲੀਆ ਮੇਟ।

  • @NazmaKhan-m4z
    @NazmaKhan-m4z Месяц назад +1

    ਨਸ਼ਾ ਸ਼ਰੇਆਮ ਵਿਕੌਣ ਆਲੀ ਸਰਕਾਰ ਤੁਹਾਨੂੰ ਚੰਗੀ ਲਗਦੀ ਆ ਲੱਖ ਦੀ ਲਾਹਨਤ ਆ ਭਗਵੰਤ ਮਾਨ ਦੀ ਸਰਕਾਰ ਤੇ ਦੇਸ਼ ਦਾ ਵਿਕਾਸ ਕਰਨ ਆਲੀ ਸਰਕਾਰ ਤੁਹਾਨੂੰ ਚੰਗੀ ਨੀ ਲਗਦੀ ਲੱਖ ਦੀ ਲਾਹਨਤ ਆ ਤੁਹਾਡੇ ਜਿਹੇ ਲੋਕਾਂ ਤੇ

  • @Balvindersingh-yl7gw
    @Balvindersingh-yl7gw Месяц назад

    ਇਹ ਜਿੰਨੇ ਵੀ ਅਕਾਲੀ ਲੀਡਰ ਨੇ ਸਮੇਤ ਬਾਦਲ ਦੇ ਸਭ ਦੀਆਂ ਜਾਇਦਾਦਾਂ ਬੈਂਕ ਖਾਤਿਆਂ ਦਾ 25 % ਇਨ੍ਹਾਂ ਕੋਲ ਰਹੇ ਬਾਕੀ 75 % ਪੰਜਾਬ ਦੇ ਮਾਲ ਵਿਭਾਗ ਚ ਜਮਾਂ ਕਰਵਾਈ ਜਾਵੇ।
    ਪੰਜਾਬ ਦੇ ਲੋਕਾਂ ਦਾ ਲੁਟਿਆ ਰੁਪਇਆਂ ਨਾਲ ਪੰਜਾਬ ਦੇ ਲੋਕਾਂ ਲਈ ਹਸਪਤਾਲ, 😊ਯੁਨੀਵਰਸਿਟੀਆਂ, ਆਈ ਆਈ ਟੀ ਵੱਡੀ ਇੰਡਸਟਰੀਜ਼ ਲਾਈ ਜਾਵੇ।

  • @manindersingh352
    @manindersingh352 Месяц назад

    ਇਕ ਵਾਰ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਨੂੰ ਮੋਕਾ ਦੇਣਾ ਚਾਹੀਦਾ ਹੈ

  • @harmanjeetsingh8308
    @harmanjeetsingh8308 Месяц назад +1

    ਦਰ ਅਸਲ ਬਾਦਲ ਲਾਣਾ ਖਾਸ ਕਰ ਸੁਖਬੀਰ ਇਹ ਸਮਝਦਾ ਕੇ ਅਕਾਲੀਦਲ ਪਾਰਟੀ ਆਵਦੀ ਨਿਜੀ ਪਾਰਟੀ ਹੈ
    ਇਹੀਂ ਗ਼ਲਤੀ ਕਰ ਰਿਹਾ ਸੁਖਬੀਰ ਬਾਦਲ ਛੋਟੇਪੁਰ ਸਾਬ ਸਹੀ ਬਿਆਨ ਕਰ ਰਹੇਂ ਨੇ ਜੇ ਲੋਕਾਂ ਨੇ ਖਿਚ ਕੇ ਕੁਰਸੀ ਤੋ ਲਾਹਇਆ ਫਿਰ ਇਹ ਸਮਝ ਲੈਣਾ ਚਾਹੀਦਾ ਸੁਖਬੀਰ ਬਾਦਲ ਦਾ ਰਾਜਨੀਤਕ ਸਫਰ ਖ਼ਤਮ ਸਮਝੋਂ

  • @bablugill691
    @bablugill691 Месяц назад +2

    ਇਦਾ ਅਪਣਾ ਕੋਈ ਸਟੈਂਡ ਨਹੀ ਆਹ । ਇਹ ਵੀ ਤਿੱਤਲੀ ਆ ਕਦੀ ਕਿਸ ਫੁੱਲ ਤੇ ਕਦੀ ਕਿਸ ਫੁੱਲ ਤੇ

  • @gurshansingh9273
    @gurshansingh9273 Месяц назад

    ਇੱਕ ਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਕੇ ਵੇਖੋ

  • @harmailsingh8109
    @harmailsingh8109 Месяц назад +2

    ਇਹਨੇ ਵੀ ਪਰਧਾਨਗੀ ਆਪ ਪਾਰਟੀ ਦੀ ਛੱਡੀ

  • @surajdeepsingh5595
    @surajdeepsingh5595 Месяц назад

    ਇੱਕ ਗੱਲ ਤੇ ਸਹੀ ਆ ਵੈਸੇ ਪ੍ਰਧਾਨਗੀ ਛੱਡਣੀ ਚਾਹੀਦੀ ਇਹਨਾਂ ਨੂੰ ਬਾਦਲਾਂ ਤੇ ਆਪਣੇ ਆਪ ਨੂੰ ਅਰਬ ਦੇ ਛੇਕ ਹੀ ਸਮਝ ਲਿਆ ਦੇ ਇਹਦੇ ਸ਼ੇਖ ਬਣ ਕੇ ਬੈਠੇ ਆ ਕਿੱਦਾਂ ਉਹਨਾਂ ਚ ਸਾਰਾ ਕਾਰੋਬਾਰ ਉਹਨਾਂ ਦਾ ਗਾਂ ਪਰਿਵਾਰ ਹੀ ਸਾਂਭਦਾ ਹੁੰਦਾ ਇਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸ਼ੇਖ ਪੰਜਾਬ ਸ਼ਰਮ ਕਰੋ ਸਾਰੇ ਪੰਜਾਬ ਨੂੰ ਖਾ ਗਏ ਜੇ ਪੰਥ ਨੂੰ ਖੋਰਾ ਲਾ ਤਾ ਜੇ ਚਲੋ ਤੁਹਾਡਾ ਬਾਦਲ ਇਕੱਲਿਆਂ ਦਾ ਦੋਸ਼ ਨਹੀਂ ਜਿਹੜੇ ਤੁਹਾਡੇ ਨਾਲ ਸਮੂਹ ਮੈਂਬਰ ਹੀ ਉਹ ਵੀ ਉਨੇ ਭਾਗੀਦਾਰ ਆ

  • @KuldeepSidhu-gk7ve
    @KuldeepSidhu-gk7ve Месяц назад +2

    ਅਕਾਲੀ ਦਲ ਨਹੀਂ ਬਾਦਲ ਦਲ

  • @BSingh-st5hn
    @BSingh-st5hn Месяц назад +1

    ਬਾਦਲ ਭਜਾਓ ਪੰਜਾਬ ਬਚਾਓ 🙏

  • @bindersohi5558
    @bindersohi5558 Месяц назад +2

    ਲਾਹ ਕੇ ਹੀ ਛਡਾਗੇ

  • @dilbagpannu7799
    @dilbagpannu7799 Месяц назад

    ਸੁੱਖੀ ਰੰਧਾਵਾ ਇਸ ਲਈ ਮੌਜੂਦਾ ਪ੍ਰਧਾਨ ਦੀ ਤਰੀਫ਼ ਕਰਦੇ ਹਨ ਕਿ ਅਕਾਲੀ ਦਲ ਸਰਵਾਈਜ ਨਾ ਕਰ ਜਾਵੇ । ਸਮਝੋ ।

  • @gurmailsingh-9882
    @gurmailsingh-9882 Месяц назад +1

    ਸਿਰਫ ਕੱਲਾ ਸੁਖਬੀਰ ਦੋਸੀ ਨਹੀ ਸਾਰੇ ਬਰਾਬਰ ਦੇ ਦੋਸੀ ਹਨ ਬੇਅਦਬੀ, , ਗੋਲੀਕਾਂਡ, , ਵੇਲੇ ਢੀਂਡਸਾ ਪਰਿਵਾਰ ਨੇ ਬਾਦਲ ਦਾ ਸਾਥ. ਦਿੱਤਾ ਸੀ,, ਓਦੋ ਮੰਤਰੀ ਦਾ ਅਹੁਦਾ ਕਿਓ ਨਹੀ ਛੱਡਿਆ ਹੁਣ ਕੱਲਾ ਸੁਖਬੀਰ ਦੋਸੀ ਕਿਓ,, ਸਾਰੇ ਬਰਾਬਰ ਦੇ ਦੋਸੀ ਹਨ

  • @user-hv3en5ox6v
    @user-hv3en5ox6v Месяц назад +1

    Good bless your wishes ji sir

  • @nirmalghuman6077
    @nirmalghuman6077 Месяц назад +1

    ਜਦੋਂ ਤੱਕ ਬਾਦਲਕਿਆਂ ਦਾ ਕੌਮੀ ਗੱਦਾਰ ਟੱਬਰ ਅਕਾਲੀ ਦਲ ਤੋਂ ਜੱਫਾ ਨਹੀਂ ਛੱਡਦਾ
    ਓਦੋਂ ਤੱਕ ਇਹ ਖਾਲੀ ਦਲ ਹੀ ਰਹਿਣਾ ਆ ਮਿੱਤਰੋ

  • @KulwantSingh-fu4bg
    @KulwantSingh-fu4bg 29 дней назад

    ਜੇ ਨਾ ਪਰਧਾਨਗੀ ਛੱਡੀ ਤਾਂ ਸਿੱਖ ਸਮਾਜ ਛੱਡਵਾ ਲਵੇਗਾ।

  • @jarnailbalamgarh4449
    @jarnailbalamgarh4449 Месяц назад +1

    ' ਖਾਲੀ' ਦਲ ਸ਼ਬਦ ਅੰਗਰੇਜ਼ੀ ਮੀਡੀਅਮ ਦੀ ਦੇਣ ਸ ਸੁਖਬੀਰ ਸਿੰਘ ਬਾਦਲ ਨੇ ਕ ਨੂੰ ਅੰਗਰੇਜ਼ੀ ਸਟਾਇਲ ਵਿੱਚ ਖ ਬੋਲਣ ਭਾਵ ਅਕਾਲੀ ਦਲ ਦਾ ਉਚਾਰਨ ਖਾਲੀ ਦਲ ਕਰਨ ਕਾਰਨ ਪਿਐ ਜੀ ਅਕਸਰ ਈ ਸ ਸੁਖਬੀਰ ਸਿੰਘ ਬਾਦਲ ਖਾਲੀ ਦਲ ਕਿਹਾ ਕਰਦੇ ਸੀ ਸੋ ਦਲ ਈ ਖਾਲੀ ਹੋ ਗਿਆ

  • @harpsandhu37
    @harpsandhu37 28 дней назад

    ਸੁਖਿਆ - ਪ੍ਰਧਾਨਗੀ ਨਾ ਜਾਵੇ
    ਫਿਰ ਨਹੀਂ ਮਿਲਣੀ ||

  • @mukandsingh6105
    @mukandsingh6105 Месяц назад +1

    ਛੋਟੇਪੁਰ ਹੈ ਤਾਂ ਤੁਸੀਂ ਸਾਰੇ ਦੀ ਦੋਗਲੇ। ਕੀ ਕੈਪਟਨ ਉਸੇ ਜਾਲਮ ਕਾਂਗਰਸ ਦਾ ਪ੍ਰਧਾਨ ਨਹੀਂ ਸੀ ਜਿਸ ਨੂੰ ਅੱਜ ਤੁਸੀਂ ਸਿੱਖ ਵਿਰੋਧੀ ਆਖ ਰਹੇ ਹੋ ਤੁਸੀਂ ਸਾਰੇ ਮਿੱਟੀ ਦਾ ਤੇਲ ਪਾਕੇ ਫੂਕਣ ਵਾਲੇ ਹੋ ਜਿੰਨੇ ਵੀ ਪੰਜਾਬ ਦੇ ਲੀਡਰ ਨੇ

  • @Gurbani_on_time
    @Gurbani_on_time 7 дней назад

    ਰੱਬ ਦਾ ਵਾਸਤੇ ਜੇ ਇਹ ਬੰਦਾ ਬਹੁਤ ਮੀਸਣਾ ਜੇ, ਬੜਾ ਨੁਕਸਾਨ ਕੀਤਾ ਜੇ ਇਸ ਖੋਦਾ

  • @sikhirandhawa8738
    @sikhirandhawa8738 Месяц назад +1

    You right

  • @NavdeepKaur-vg3xt
    @NavdeepKaur-vg3xt 26 дней назад

    ਜਦੋਂ ਛੋਟੇਪੁਰ ਨੂੰ ਛੋਟੇਪੁਰ ਉਦੋਂ ਬੋਲਦਾ ਸੀ ਬਾਦਲ ਸਾਹਿਬ ਪਰਿਵਾਰ ਜਹਿਰ ਪਾਉਂਦੇ ਰਹੇ ਖੂਹਾਂ ਵਿੱਚ ਤੇ ਫਿਰ ਬਾਦਲ ਪਰਿਵਾਰ ਦੇ ਨਾਲ ਬਾਦਲਾਂ ਨਾਲ ਚੱਲ ਗਿਆ ਤੇ ਫਿਰ ਬਾਦਲਾਂ ਨੂੰ ਆਖਣ ਲੱਗ ਪਿਆ ਬਹੁਤ ਚੰਗੇ ਬੰਦੇ ਆ ਇਹੋ ਜਿਹੇ ਬੰਦੇ ਨੂੰ ਤਾਂ ਮੂੰਹ ਹੀ ਲਾਉਣਾ ਚਾਹੀਦਾ ਇਹ

  • @parminderkaur7844
    @parminderkaur7844 Месяц назад

    SIT and Watch, what God is doing. Excellent advice is giving by S.Sucha Singh ji.🙏🙏🙏

  • @user-vk9et5or7p
    @user-vk9et5or7p Месяц назад +2

    Sahi gallan ne sukha nu app e shad deni chaidi e pardan gi.par sukh nu kurci di pukh ni mardi

  • @sarabpalboparai2431
    @sarabpalboparai2431 Месяц назад +1

    Sucha Singh chottapur capable leader to lead, he also won election as independent from Dhariwal, he was also AAP convener, he fight many election like parliament and MLA, he was also minister of Barnala Cabinet.

  • @hardevsingh6545
    @hardevsingh6545 Месяц назад

    Sucha Singh Shotepur is big man who served Punjab whenever time came to him but noawarded.Kejriwal is cursed jailed by his hard work for APP.

  • @JarnailSingh-ef5ir
    @JarnailSingh-ef5ir Месяц назад

    Waheguru ji waheguru ji

  • @surjitgill2773
    @surjitgill2773 Месяц назад +4

    20 ਪਾਰਟੀਆਂ ਬਦਲਕੇ ਸਲਾਹਾਂ ਦਿੰਦੇ ਨੇ। ਇੰਨਾ ਨੂੰ ਸ਼ਰਮ ਨਹੀਂ ਆਉਂਦੀ।

  • @balkardhillon572
    @balkardhillon572 15 дней назад

    😊ਛੋਟੇਪੁਰ ਸਾਹਿਬ ਇਕ ਦੀ ਸਮਝ ਨੀ ਆਉਦੀ ਤੁਸੀ ਕਹਿਦੇ ਉ ਕੁਰਬਾਨੀਆ ਦਿਤੀਆ ਪਰ ਅਜਾਦੀ ਤੋ ਬਾਅਦ ਪੰਜਾਬ ਤਾ ਛੋਟਾ ਹੀ ਹੁੰਦਾ ਗਿਆ ਇਸ ਦਾ ਕੀ ਕਾਰਨ? ਜਿਹੜੇ ਲੜੇ ਉਹਨਾ ਦੇ ਸਸਕਾਰ ਵੀਨਹੀ ਕਰਨ ਦਿਤੇ ਸਰਕਾਰ ਨੇ

  • @JatinderSingh-kg1bz
    @JatinderSingh-kg1bz Месяц назад

    Sahi keha ji