ਲਾਰੈਂਸ ਦੀ ਇੰਟਰਵਿਊ ਕਰਵਾਉਣ ਵਾਲੇ ਵੱਡੇ ਅਫ਼ਸਰ ਟੰਗੇ ਜਾਣਗੇ ? ਕਿਸਨੇ ਤੇ ਕਿਵੇਂ ਕਰਵਾਈ ਸੀ ਲਾਰੈਂਸ ਦੀ ਇੰਟਰਵਿਊ ?

Поделиться
HTML-код
  • Опубликовано: 10 сен 2024
  • ਲਾਰੈਂਸ ਦੀ ਇੰਟਰਵਿਊ ਕਰਵਾਉਣ ਵਾਲੇ ਵੱਡੇ ਅਫ਼ਸਰ ਟੰਗੇ ਜਾਣਗੇ ?
    ਕਿਸਨੇ ਤੇ ਕਿਵੇਂ ਕਰਵਾਈ ਸੀ ਲਾਰੈਂਸ ਦੀ ਇੰਟਰਵਿਊ ?
    ਵਕੀਲ ਤੋਂ ਸੁਣੋਂ, ਹਾਈਕੋਰਟ ਨੇ ਕਿਵੇਂ ਝੂਠ ਦੀ ਤਹਿ ਲਾਕੇ ਰੱਖਤੀ ?
    #lawrancebisnoi #sidhumoosewala #akhar
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Комментарии • 131

  • @jgjit5320
    @jgjit5320 28 дней назад +31

    ਜਗਵਿੰਦਰ ਪਟਿਆਲ ਤੇ ਵੀ ਪਰਚਾ ਕਰਵਾਉ ਪੰਜਾਬ ਦੇ ਲੋਕੋ NSA ਲਗਵਾਉ ਪਰਚਾ ਪੱਤਰਕਾਰ ਤੇ ਵੀ ਹੋਣਾ ਚਾਹੀਦਾ ਬੇਨਤੀ ਆ ਪੰਜਾਬ ਦੇ ਲੋਕ ਮੰਗ ਕਰੋ

    • @jassgill9995
      @jassgill9995 27 дней назад +3

      ਮੇਰਾ ਵੀ ਆਹੀ ਮੰਨਣਾ ਆ ਕੇ ਓਸ ਸਾਲ਼ੇ ਦੱਲੇ ਪਤਰਕਾਰ ਜਿਹੜਾ ਸ਼ਕਲ ਤੋਂ ਦੱਲਾ ਲਗਦਾ ਓਨੂੰ ਵੀ ਜੇਲ ਚ ਪਾਉਣਾ ਚਾਹੀਦਾ ਆ

    • @AvtarSingh-go7rb
      @AvtarSingh-go7rb 23 дня назад +1

      ਇਹ ਪਹਾੜੀ ਹੈ ਏਨੂੰ ਰਜ਼ ਕੇ ਰੋਟੀ ਮਿਲਣ ਲੱਗ ਪਈ ਇਹ ਹੁਣ ਇਹ ਕਹਿੰਦਾ ਕੀ‌ ਮੇ ਪੰਜਾਬ ਤੇ ਚੰਡੀਗੜ੍ਹ ਦਾ ਮਾਲਕ ਹੈ

  • @Kanwarbrar678
    @Kanwarbrar678 29 дней назад +23

    ਵਕੀਲ ਸਾਬ ਲਵ ਯੂ ਪੰਜਾਬ ਦਾ ਦਿਲ ਜਿੱਤ ਲਿਆ ਤੁਸੀਂ . ਜਿਓੰਦੇ ਵਸਦੇ ਰਹੋ. ਪ੍ਰਮਾਤਮਾ ਤੁਹਾਨੂੰ ਰੱਜ ਕੇ ਤਰੱਕੀ ਦੇਵੇ 🫡🫡

  • @jassbir1363
    @jassbir1363 29 дней назад +45

    ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਵਾਉਣ ਲਈ ਮਾਨਯੋਗ ਹਾਈਂਕੋਰਟ ਦਾ ਧੰਨਵਾਦ ਜੀ ।

    • @jassbir1363
      @jassbir1363 27 дней назад +1

      @@maanit2385 ਕੋਰਟ ਵਿੱਚ ਜਦੋ ਇਨਾਂ ਖਿਲਾਫ ਕੋਈ ਗਵਾਈ ਹੀ ਨਹੀ ਦੇਵੇਗਾਂ . ਤਾ ਬਾਈ ਜੀ 100% ਬਰੀ ਹੋਣਗੇ ਜੀ !

  • @reshamsidhu7397
    @reshamsidhu7397 29 дней назад +36

    ਇੰਟਰਵਿਊ ਕਰਨ ਵਾਲੇ ਪੱਤਰਕਾਰ ਜਗਵਿੰਦਰ ਪਟੀਆਲ ਨੂੰ ਵੀ ਪੁੱਠਾ ਟੰਗ ਕੇ ਪੁੱਛ ਗਿੱਛ ਕਰਨੀ ਚਾਹੀਦੀ ਹੈ। ਇਸ ਜਗਵਿੰਦਰ ਨੇ ਵੀ ਬੜੀ ਅੱਤ ਚੱਕੀ ਹੋਈ ਏ ਅੱਜ ਕੱਲ੍ਹ

    • @tajbirsingh7440
      @tajbirsingh7440 29 дней назад +4

      Sahi gal gg eh banda bahut chawal aa Baltej panuu te v kaarwai honi chaidi aa ggg oh v chawal banda bahut

    • @lakhveersingh3417
      @lakhveersingh3417 28 дней назад

      ਉਹਦੇ ਸਿਰ ਤੇ ਵੱਡੇ ਅਫਸਰਾਂ ਦਾ ਹੱਥ ਆ ਯਾਰ ਵੱਡੇ ਵੱਡੇ ਅਫਸਰਾਂ ਨਾਲ ਘੁੰਮਦਾ ਉਹ

    • @lakhveersingh3417
      @lakhveersingh3417 28 дней назад

      ਉਹਦੇ ਸਿਰ ਤੇ ਵੱਡੇ ਅਫਸਰਾਂ ਦਾ ਹੱਥ ਆ ਯਾਰ ਵੱਡੇ ਵੱਡੇ ਅਫਸਰਾਂ ਨਾਲ ਘੁੰਮਦਾ ਉਹ

    • @gurchetansingh710
      @gurchetansingh710 28 дней назад +2

      💯✅✅✅✅

    • @user-mk8jx3xj7y
      @user-mk8jx3xj7y 27 дней назад +2

      ਬਿਲਕੁਲ ਸਹੀ ਕਿਹਾ ਹੈ ਜੀ।

  • @charanjeetsingh7782
    @charanjeetsingh7782 29 дней назад +15

    ਪ੍ਮੋਦ ਕੁਮਾਰ ਜੀ ਨੂੰ ਸਲਾਮ

  • @kanwalpreets1181
    @kanwalpreets1181 29 дней назад +27

    ਅੱਖਰ ਦਾ ਧੰਨਵਾਦ ਖੁੱਲ ਕੇ ਬੋਲਣ ਲਈ
    ਨਵਰੀਤ ਵੀ ਬਹੁਤ ਪਿਆਰ ਕਰਦਾ Moosewala bai nu

  • @hardeepsinghsandhu8321
    @hardeepsinghsandhu8321 28 дней назад +7

    ਧੰਨਵਾਦ ਪ੍ਰਮੋਦ ਕੁਮਾਰ ਜੀ ਦਾ ਜੱਜ ਸਾਬ ਤੇ ਬਾਕੀ ਸਾਰੀ ਟੀਮ ਦਾ ਦਿਲੋਂ ਨੰਗੇ ਕਰਤਾ ਕੰਨ ਜਰਾ ਨੂੰ

  • @jashpalsingh1875
    @jashpalsingh1875 29 дней назад +12

    ਜੋਗਿੰਦਰ ਪਟਿਆਲ ਨੂੰ ਖਿੱਚੋ ਓਹ ਸਭ ਕੁਝ ਦਸੇਗਾ।ਕਿਵੇਂ ਤੇ ਕਿੱਥੇ ਹੋਈ interview

  • @hardeepsinghsandhu8321
    @hardeepsinghsandhu8321 28 дней назад +6

    ਇਕ ਨੰਬਰ ਦਾ ਨਿਖੇਧ Cm ਸਾਬਿਤ ਹੋਇਆ ਭਗਵੰਤ ਮਾਨ ਜੁਗਨੂ ਬਹੁਤ ਬਹੁਤ ਧੰਨਵਾਦ ਮਾਣ ਯੋਗ ਜੱਜ ਸਾਬ ਦਾ ਏਹ ਕੰਨਜਰਾ ਨੂ ਨੰਗਾ ਕਰਨ ਲਈ

  • @ginnieseerha1077
    @ginnieseerha1077 29 дней назад +8

    ਬਹੁਤ ਸੋਹਣਾ ਇੰਟਰਵਿਊ ਵਕੀਲ ਸਾਬ ਜੀ

  • @karamsingh5855
    @karamsingh5855 29 дней назад +15

    ਮਾਨਯੋਗ ਹਾਈਕੋਰਟ ਜੀ ਨੇ ਭਗਵੰਤ ਮਾਨ ਸਰਕਾਰ ਨੂੰ ਨੰਗਾ ਕਰ ਦਿੱਤਾ ਪੰਜਾਬ ਦੇ ਲੋਕਾ ਦੇ ਸ਼ਾਹਮਣੇ ਕਿ ਹੁਣ ਤੱਕ ਦੀਆ ਸਰਕਾਰਾ ਵਿੱਚ ਸ਼ਭ ਤੋ ਫੇਲ ਅਤੇ ਝੂਠੀ ਸਰਕਾਰ ਸਾਬਤ ਹੋਈ ਮਾਨਯੋਗ ਅਦਾਲਤ ਨੇ ਪੰਜਾਬ ਦੇ ਸ਼ਾਹਮਣੇ ਇਹ ਦਿਖਾ ਦਿੱਤਾ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਤੋ ਆਪਣੀ ਜਾਨ ਮਾਲ ਦੀ ਰਾਖੀ ਦੀ ਕੋਈ ਉਮੀਦ ਨਾ ਕਰਨ ਆਪਣੀ ਰਾਖੀ ਆਪ ਕਰਨ ਜਦੋ ਤਕ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਹੈ ਉਦੋ ਤੱਕ ਚੋਰੀਆ ਡਕੈਤੀਆ ਹੁੰਦੀ ਆ ਰਹਿਣਗੀਆਂ ਫਰੋਤੀਆ ਮਗੀਆ ਜਾਣਗੀਆ ਅਤੇ ਕਤਲ ਹੁੰਦੇ ਰਹਿਣ ਗੇ ਪੰਜਾਬ ਦਾ ਆਵਾਮ ਪਛਤਾਅ ਰਿਹਾ ਹੈ ਭਗਵੰਤ ਮਾਨ ਸਰਕਾਰ ਬਣਾ ਕੇ

    • @sarakaul9409
      @sarakaul9409 29 дней назад +1

      Modi sarkar ne Interview karwai. Not bhagwant ne

  • @sokainaansari9907
    @sokainaansari9907 29 дней назад +16

    JUSTES FOR SIDHU 😭💔 FROM LAHORE PAKISTAN 🇵🇰

  • @kanwalpreets1181
    @kanwalpreets1181 29 дней назад +22

    ਟਿੱਪਣੀਆਂ
    ਫਿਟਕਾਰਾਂ
    ਨੋਟਿਸ ਅਦਾਲਤਾਂ ਦੇ ਇਹ ਸੁਣਨ ਨੂ ਚੰਗੇ ਲੱਗਦੇ ਹੁੰਦਾ ਕੁਝ ਨਹੀਂ
    ਕਿਉਂ ਕਿ ਪੰਜਾਬੀ ਖੂਨ ਵਿੱਚ ਗਦਾਰੀ ਵੜ ਚੁੱਕੀ ਹੈ ਕਦੇ ਪੰਜਾਬ ਬਾਰੇ ਨਹੀਂ ਸੋਚਦੇ
    ਵਕੀਲ ਸਾਹਿਬ ਜੁਰਤ ਨਾਲ ਬੋਲਦੇ ਨੇ
    ਪਟਿਆਲ ਦਾ ਪਿਓ ਸੁਮੇਧ ਸੈਣੀ ਦਾ ਗਨਮੈਨ ਸੀ ਤਾ ਸਿੱਖਾਂ ਖ਼ਿਲਾਫ਼ ਬੋਲਦਾ
    Moosewala ਨੂ ਮਰਵਾਉਣ ਵਿੱਚ ਪੱਤਰਕਾਰ ਨੇ ਵੀ ਮਹੋਲ ਬਣਾਇਆ
    ਬਲਤੇਜ ਪੰਨੂ
    ਟਹਿਣਾ
    ਪੰਡਤ ਰਾਓ
    ਪਟਿਆਲ
    ਹੋਰ ਵੀ ਕਈ ਬੰਦਿਆਂ ਮਹੋਲ ਬਣਾ ਕੇ ਹੀਰਾ ਖੋਹ ਲਿਆ ਸਾਡੇ ਕੋਲੋ😊

    • @Kanwarbrar678
      @Kanwarbrar678 29 дней назад +4

      ਇਹ ਗੱਦਾਰ ਪੰਜਾਬ ਨੂੰ ਅੱਜ ਦੇ ਨੀ ਢਾਹ ਲਾਉਣ ਲੱਗੇ . ਇਹ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਤੋਂ ਲੱਗੇ ਹੋਏ ਨੇ . ਇਹ ਗੱਦਾਰ ਓਹਨਾ ਗੱਦਾਰਾਂ ਦੀਆਂ ਅਗਲੀਆਂ ਪੀੜੀਆਂ ਨੇ

    • @tajbirsingh7440
      @tajbirsingh7440 29 дней назад +3

      Jagwainder patyaal te Baltej panuu bahut chawal bande aa veer gg

    • @iqbalsingh3624
      @iqbalsingh3624 28 дней назад +1

      Gud veera sacchi nam tak len LAI pta har ik nu aa baduava ki hundiya lagda jrur vekhage

  • @kamaljeetsingh7107
    @kamaljeetsingh7107 26 дней назад +3

    ਜੋਗਿੰਦਰ ਲਿਟਾਲ ਤੇ੍ ਵੀ ਪਰਚਾ ਹੋਵੇ ਦਰਜ

  • @sarbpreetsingh2951
    @sarbpreetsingh2951 29 дней назад +7

    Good Journalism 👍👍

  • @kandmcrafts1490
    @kandmcrafts1490 29 дней назад +6

    Justice for sidhu moose wala

  • @MakhanSingh-nn3nw
    @MakhanSingh-nn3nw 26 дней назад +1

    ਬਹੁਤ ਵਧੀਆ ਕੰਮ ਮਾਨਯੋਗ ਅਦਾਲਤ ਦਾ ਸਲਾਹੁਣਯੋਗ।

  • @BhupinderSingh-kf2ng
    @BhupinderSingh-kf2ng 25 дней назад +2

    ਪੱਤਰਕਾਰ ਜਗਵਿੰਦਰ ਪਟਿਆਲਾ ਤੇ ਵੀ ਪਰਚਾ ਹੋਣਾ ਚਾਹੀਦਾ

  • @satwinder0458
    @satwinder0458 28 дней назад +3

    Salute Vakeel Sahib 👏👏

  • @MOVIEZMANIA
    @MOVIEZMANIA 25 дней назад +1

    #justice for sidhumoosewala

  • @budhsingh1722
    @budhsingh1722 28 дней назад +3

    ਤੁਰੰਤ ਡੀ ਜੀ ਪੀ ਪੰਜਾਬ ਤਬਦੀਲ ਕਰਕੇ

  • @jassadhillon9339
    @jassadhillon9339 29 дней назад +13

    Ehna officer di property japt honi chahe di ehh

    • @hiteshk5991
      @hiteshk5991 24 дня назад

      Oh bhrava gallantry award milya 15 august nu j koi involvement ohna di hundi ta sarkar enni fuddu ni turi firdi ikk klesh hor gall paa lve v dsso eh ta shamil mulajma nu award de rahe ne search kr leyo gallantry award kinu milda

  • @romysandhusandhu3359
    @romysandhusandhu3359 29 дней назад +8

    ਧੰਨਵਾਦ ਜੀ

  • @inderjitsingh6122
    @inderjitsingh6122 28 дней назад +4

    ਹੁਣ ਪੰਡਿਤ ਰਾਓ ਨਹੀਂ ਬੋਰਡ ਫਰ ਕੇ ਪੰਜਾਬ ਦੇ ਕਲਾਕਾਰਾਂ ਖਿਲਾਫ ਹੁੰਦਾ ਓਦੋ ਮੂਸਾ ਚੁੱਭਦਾ ਸੀ ਲੀਰ ਨੂੰ ਵੀ

    • @charankaur6763
      @charankaur6763 28 дней назад +2

      ਕਲਾਕਾਰਾ ਦਾ ਤਾਂ ਭੇਜਿਆ ਸੀ ਰਾਜੇ ਰਾਓ ਸ਼ੁਭ ਨੂੰ ਦੱਬਣ ਲਈ

  • @sukhcharanbains1023
    @sukhcharanbains1023 29 дней назад +9

    Sab ton pehle ch minister te jhooth bolan da action hove,fer DGP punjab

  • @inderjitsingh1912
    @inderjitsingh1912 28 дней назад +4

    ਇਹ ਇੰਟਰਵਿਊ ਇਕ ਪੁਲਿਸ ਦਾ ਸਪਾਟਾ ਜਾ SHO ਤਾ ਕਰਵਾ ਨਹੀਂ ਸਕਦਾ ਇਹ cm ਤੇ djp ਦੀ ਮਿਲੀ ਭੁਗਤ ਨਾਲ ਹੋਈ ਆ

  • @Singhsingh-vh7hw
    @Singhsingh-vh7hw 29 дней назад +3

    Well done and God blessed both of you

  • @user-ot8th2fo2n
    @user-ot8th2fo2n 28 дней назад +1

    Advocate sir Thank you so much God bless you

  • @bhullaroye
    @bhullaroye 29 дней назад +13

    ਰਾਜਾ ਵੜਿੰਗ ਨੇ ਲੋਕਸਭਾ ਵਿਚ ਵਾਰ-ਵਾਰ ਇਹ ਮੁੱਦਾ ਚੁੱਕਿਆ ਤਾਹੀ ਇਨੀ ਇਕ ਦਮ ਜਾਂਚ ਸ਼ੁਰੂ ਹੋਈ #JusticeForSidhuMooseWala

    • @daddywith72
      @daddywith72 28 дней назад

      Dhakke nal credit na de je High court ne order dutta tahi file move hoi aa kise political bnde ne kujh nhi kita

  • @fatehsingh7283
    @fatehsingh7283 28 дней назад +2

    उस रिपोर्टर के खिलाफ भी FIR हो जिस ने सिक्युरिटी breach की है

  • @SatvinderPal
    @SatvinderPal 29 дней назад +4

    #justicforsidhumoosewala

  • @dreculaxxyt915
    @dreculaxxyt915 27 дней назад +1

    #justforsidhumoosewala

  • @SmilingBambooForest-qu8ys
    @SmilingBambooForest-qu8ys 27 дней назад +1

    ਰਾਜ਼ੀ ਰਹੋ

  • @RavinderSingh-bj4si
    @RavinderSingh-bj4si 23 дня назад +1

    Ah Advocate Great

  • @ranjitsingh_
    @ranjitsingh_ 28 дней назад +1

    #justiceforsidhumoosewala

  • @gurjitsingh4156
    @gurjitsingh4156 29 дней назад +7

    Jis Channel ne interview kiti Os. Patrkar nu ku nhi pushya ?
    Nd channel de onwer nu bhi puchna chida?

  • @ProGaming-yq7fe
    @ProGaming-yq7fe 28 дней назад +2

    Good. Bakel. Saab. Ji

  • @SandeepSingh-pc5kg
    @SandeepSingh-pc5kg 28 дней назад +1

    Justice kro sidhu nll

  • @Sing-ek2ed
    @Sing-ek2ed 28 дней назад +1

    Jagwinder patyal should be arrested and investigated

  • @mitufitness007
    @mitufitness007 24 дня назад

    Lawrence bisnoi zindabad 💪

  • @paulsingh470
    @paulsingh470 28 дней назад +1

    Salute advocate sahi

  • @KapilSharma-ci1pf
    @KapilSharma-ci1pf 28 дней назад +1

    Hindu sher parmod kumar police man jindabad

  • @satwinder0458
    @satwinder0458 28 дней назад +1

    Justice for Sidhu Moose Wala

  • @HarjinderSingh-hg8hz
    @HarjinderSingh-hg8hz 29 дней назад +1

    Very nice by SIT, no officer should be spared even at central level and position.

  • @surindernijjar7024
    @surindernijjar7024 28 дней назад +1

    Very nice interview ❤

  • @labhsingh8134
    @labhsingh8134 29 дней назад +2

    Very nice information sir

  • @bhagwantsingh611
    @bhagwantsingh611 29 дней назад +2

    God bales you sir ji ❤❤❤❤❤❤

  • @jasvirsingh-yq1kv
    @jasvirsingh-yq1kv 28 дней назад +1

    Good

  • @himchalkullumanalitour7945
    @himchalkullumanalitour7945 29 дней назад +2

    Punjab police sari saspend kro army ale nu bhrti kro

  • @ranjdeol9170
    @ranjdeol9170 28 дней назад +1

    True

  • @satwinder0458
    @satwinder0458 28 дней назад +1

    Astifa de dena chahida DGP AUR CM NU

  • @RAKESHKUMAR-ei5oy
    @RAKESHKUMAR-ei5oy 29 дней назад +3

    high court nu chahida ki is tra karn wale officers nu permanent job to kadd dena chahida te agge to sarkari job na mile is te pabandi lgga deni chahidi hai

  • @taranvirbains7209
    @taranvirbains7209 29 дней назад +5

    Media chanal nu keo ni pushde bula k ohna nu b pusho oh badda chanal a ta ni push rhe
    Lakh de lahnat a CM de jithe bolna othe bolda ni a eh cm ne jina loka da dil dukhi kıta oh vakhra a loka de umerd c Ehde to

  • @NenaX-g8o
    @NenaX-g8o 6 дней назад

    👏👏👏👏👍👌

  • @SunnySingh-kh5ug
    @SunnySingh-kh5ug 29 дней назад +3

    Deep sidhu bai deep state di gal karde c,oda matlab phyla agencyia ap bande nu marwa dindyia c,hun deep state us bande di dushmani dekhda kida nal ohnu varthyade khuli chut dinda jida sidhu bai vala case vich hoya,tihar jail kejriwal under jithe phn use hoya even maran tho bad mubaraka dityia gayia ik insan nu marke mubarka,phn jail vich use hoya tihar jo app party de thalya,punajb vich ohi app party di sarkar security vapus landi,by name eh news har ik news channel upar chaldi within 24 hours 8 bande aya tha marke chalya gaya ak 47,gernate launcher puri planning nal ki ja eh bach gaya tha phir puri proper ehnu security mil jani,phir jo last 4,5 sal tho vishvas vala gun man nal c oh vapis la laina,2 nawe gun man dena aur security totally vapis chandigarh gaya hoye insan tho vapus la layi jihnu threat c punjab vich sab tho jyda,jehada insan nu gernate launcher ak 47 8 bande 2 gaddyia kithe c punjab di cid inteliagance 2 gun man ehna asla de mukabala kar sakde c,eh report sarkar kol 0hyla c ki eda attack hoyuga jado hoya phir eni wadi laparwahi ho nahi sakde eh pre planned karwya gaya murder hai

  • @kamaljeetsingh7107
    @kamaljeetsingh7107 26 дней назад +1

    Press reporter upar b fir hove g

  • @ranjitsinghbains2476
    @ranjitsinghbains2476 28 дней назад +1

    CM v naal hi aa.

  • @BatMan-ks5uj
    @BatMan-ks5uj 29 дней назад +2

    Kun nahi hona.....sarkari bande wa oh assumption

  • @GurmeetSingh-yz3jt
    @GurmeetSingh-yz3jt 28 дней назад

    ਭਗਵੰਤ ਮਾਨ ਦੋ ਗੱਲਾਂ ਕਰਕੇ ਮਾਰ ਖਾਵੇਗਾ ਇਕ ਮੂਸੇ ਵਾਲੇ ਦਾ ਕਤਲ ਦੂਜਾ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਭੇਜਣਾ।ਦੂਜੀ ਵੇਰ ਨਹੀਂ ਬਣੇਗਾ ਨਾ mla ਨਾ ਬਣੇ mp।ਪੰਚ ਵੀ ਨਹੀਂ।

  • @SunnySingh-kh5ug
    @SunnySingh-kh5ug 29 дней назад +2

    1,5 sal tho bapu sada balkaur singh ehi das raha c loka nu shoping,cia tho america phn sidhu asi marya,punjab interview hoyi hai,ki bitadi hoyu us insan upar jida putt crorea vich tax den vala mar dita gaya jida kasor na bapu nu pata na sada vargya fan kher fan tha bai khanda nahi c na samjda c bhra khanda hunda c tha bhra rahaga hamesha jad tak mera saah chalde

  • @roopbrar8587
    @roopbrar8587 29 дней назад +2

    PRIME ASIA channel chup baitha totally iss issue te… sarkar naal ral k chal raye ohhh

  • @khushwindersingh7570
    @khushwindersingh7570 28 дней назад +1

    Reporter te v F.I.R hove

  • @HappySingh-od6oc
    @HappySingh-od6oc 24 дня назад

    Only 30 minutes interrogate prees reporter full story clear

  • @SonuSingh-mx2dy
    @SonuSingh-mx2dy 28 дней назад

    ਵੀਰਾ ਜੀ ਸੀਐਮ ਕੱਲੇ ਦਾ ਕੋਈ ਦੋਸ਼ ਨਹੀਂ ਨਵਾਂ ਬੰਦਾ ਆ ਜਦੋਂ ਪਹਿਲਾਂ ਹੀ ਸਾਰੀਆਂ ਕਾਲੀਆਂ ਭੇਡਾਂ ਆ ਚੋਰ ਆ ਦੱਲੇ ਆ ਹਰਾਮਖੋਰ ਆ ਦਲਾਲ ਆ ਸਾਰੇ ਜਣੇ ਵਿੱਚ ਬੈਠੇ ਹਨ ਤਾਂ ਸੀਐਮ ਕੀ ਕਰ ਸਕਦਾ ਕਿਹਨੂੰ ਕਿਹਨੂੰ ਬਦਲੂਗਾ ਕਿਹਨੂੰ ਕਿਹਨੂੰ ਕੀ ਕਰੂਗਾ ਉਹ ਬਦਲ ਦਿੰਦਾ ਹੈ ਦੋ ਅਣ ਕੇ ਨਵੇਂ ਫਿਰ ਉਹੀ ਕੰਮ ਕਰਨ ਲੱਗ ਪੈਂਦਾ ਹੈ ਇਹਨਾਂ ਨੂੰ ਜਦ ਤੱਕ ਆਪਣੇ ਆਪ ਤੋਂ ਸ਼ਰਮ ਨਹੀਂ ਆਉਂਦੀ ਇਹਨਾਂ ਨੇ ਕੁਝ ਨਹੀਂ ਕਰਨਾ ਸਭ ਤੋਂ ਮੇਨ ਜਿੰਮੇਵਾਰ ਡੀਜੀਪੀ ਨਾਲ ਡੀਜੀਪੀ ਨੂੰ ਮੈਂ ਇਨਾ ਜਿੰਮੇਵਾਰ ਨਹੀਂ ਮੰਨਦਾ ਜੁੰਮੇਵਾਰ ਮੈਂ ਉਹਨਾਂ ਬੰਦਿਆਂ ਨੂੰ ਮੰਨਦਾ ਜਿਹੜੇ ਲੋਰਂਸ ਦੇ ਇੰਟਰਵਿਊ ਕਰਾਉਂਦੇ ਆ ਜਿਹੜੇ ਉਤੋਂ ਖਾਂਦੇ ਆ ਉਹਨਾਂ ਨੂੰ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਦਾ ਲਈ ਸਸਪੈਂਡ ਹੋਣੇ ਚਾਹੀਦੇ ਆ ਉਹਨਾਂ ਨੂੰ ਫਾਈਨ ਲੱਗਣਾ ਚਾਹੀਦਾ ਹੈ ਤੇ ਉਹਨਾਂ ਦਾ ਨਾਮ ਉਹਨਾਂ ਦੇ ਪਿੰਡ ਦੇ ਗੇਟ ਦੇ ਉੱਤੇ ਲੱਗਣਾ ਚਾਹੀਦਾ ਤੇ ਫੋਟੋ ਲੱਗਣੀ ਚਾਹੀਦੀ ਹੈ ਕਿ ਇਹ ਇਹ ਦਲ ਬਦਲੂ ਹਰਾਮਖੋਰ ਹਨ

  • @RealOGTalks
    @RealOGTalks 28 дней назад

    dgp gaurav yadav bht imandar honest sir ne , hal eh h oh post bht high level do hai , ye sara kaam niche walo ne kiya hai dsp gursher incharge shiv tak level he hai ,

  • @gurvindersidhugermany3693
    @gurvindersidhugermany3693 26 дней назад

    Sab tu pehla Joginder patiyal nu arrested krna chahida shame on bhagwant gappi sarkar

  • @ozzozz3529
    @ozzozz3529 28 дней назад

    Aam gangster party

  • @kirandeepkaur5182
    @kirandeepkaur5182 27 дней назад

    Joginder patial te v parch bandaa hai.

  • @JagdeepPannu-uj2ij
    @JagdeepPannu-uj2ij 29 дней назад +1

    Delhi police

  • @deepsandhu5489
    @deepsandhu5489 15 дней назад

    Jagwinder patial nu pucho interview krn too pehla kisne contact kita jagwinder patial nal.....Bina contact too interview nhi ho skdi..sab to pehla contact kita kine jagwinder patial nal

  • @gurpreetezi1189
    @gurpreetezi1189 18 дней назад

    Plz check link

  • @mandeepmavi1764
    @mandeepmavi1764 29 дней назад +1

    Police te 100 ch nik jadi a fr shoping kar rhe mola ch

  • @anmolanmol2049
    @anmolanmol2049 28 дней назад

    High Court da tan vad

  • @singeratinder2913
    @singeratinder2913 28 дней назад

    patarkaar nu v talab karo

  • @RavinderSingh-bj4si
    @RavinderSingh-bj4si 23 дня назад

    Ah banda mard

  • @roopbrar8587
    @roopbrar8587 29 дней назад

    ABP news waala interviewer nu v chkkna chaida

  • @nikkudhillon1962
    @nikkudhillon1962 28 дней назад

    ਭੰਡ ਨੂੰ ਵੀ ਪੂਛੋ ਕੇ ਹੁਣ

  • @ProGaming-yq7fe
    @ProGaming-yq7fe 28 дней назад

    Jagbindar. Patail. De. Bond. Katto

  • @iqbalsingh3624
    @iqbalsingh3624 28 дней назад

    Sarkar to bina koi hor ho hi nhi sakda ena kon dig sakda te kis pawer hai sab nu pta Jai ena adlata to insaf na v hoya jo 2 nijji LEY rhe te Jina es jhuth nu sacch sabit karn lai agge v aye khan kar Arunpal jihe waheguru di adalat v esi sajja deu oh yad rakhange! Kine darame karda sirf chottya te imandar khud de hon da

  • @SewakS108
    @SewakS108 25 дней назад

    Kala coat aiwen ni paya!

  • @PreetKahlon-wx1ft
    @PreetKahlon-wx1ft 29 дней назад +1

    Police ne hi krvai interview nhi ta jail vich baitha bnda j phoon te gal krda pya hove ta oh bar bar apne ase pase dekhda hi rehnda koi aa na jave nale jeve police 🚨 keh rhi ona nu pta hi nhi aa j police da koi role na hunda ta ek v police vala bnda barck vich gera marn nhi aya koi ek v hor qaidi v dikhai nhi dita os video vich nale oh sala dala table chair 🪑 te baith ke interview de reha police di nigrani vich hoya sab kuj paise kha ke police sab krdi aa ja kise vde mantri da role hove ga nale j eh punjab vich nhi hoyi aa ta pehla kio na ho gyi interview kdo da oh jail vich band aa mashoor v c sab sale rle mile hoye aa sade v kuj bnde andar aa oh dasde aa toothpaste da jo cap hunda osde oprle paso di chite da bhar ke dinde aa oh 7 hjar da har cheez mildi aa jail vich jail ena loka lyi kise 5* hotal to ghat nhi aa tanu ki lagda lorance ja jagu bhgvanpuria ja hor vde gangstar jail vicho bhar nhi ja sakde ja bhaj nhi sakde ki eh sab par ona nu pta ethy ona nu sab kuj mill reha ona da karobar v jail vicho chal reha nale sab to vda jail andar eh sab jo jada safety nal rehnde aa bhar kise dushman ne mar dena aa

  • @rpsingh9152
    @rpsingh9152 29 дней назад

    Ohi gal k cass nu uljhoun li interview krvayi gayi k Sidhu de murder de piche jo real culprits aa onna toan dhiyaan hut jaye yaa jaye hi na onna te

  • @daredevil8562
    @daredevil8562 28 дней назад

    Bhagwant maan da Bycot karo
    Cm bn ke viah kra leya te mauzan kr reha punjab de paise naal

  • @ManpreetSingh-lk7db
    @ManpreetSingh-lk7db 27 дней назад

    Jagwinder patyaal nu vi thokho

  • @raman52463
    @raman52463 29 дней назад

    L375

  • @lovepreetsandher6469
    @lovepreetsandher6469 27 дней назад

    Patyal de danda fero appe dasu kithe hoyi a

  • @raman52463
    @raman52463 29 дней назад

    7895

  • @RavinderSingh-bj4si
    @RavinderSingh-bj4si 23 дня назад

    Eh fudu paterkar te fir honi permot karde ki har banda Gangster bane

  • @himchalkullumanalitour7945
    @himchalkullumanalitour7945 29 дней назад

    Sumed Saini ne mohra bna leya bishnoi nu

  • @rpsingh9152
    @rpsingh9152 29 дней назад

    Amli di maut vekhn aali hou kyun eho jehe bnde heat attack wali easy maut naal te ni mrrde. Tadaff tadaff k mrrna chahida

  • @mandeepphy
    @mandeepphy 28 дней назад

    Sab sale mile hoye ne.. bhagwant mann b aa bich sala sharabi…sidhu bai de father ne oh ghuse babu mann and mankirat aulakh ba b name liya c.. sab sale wich hi ne…

  • @HappySingh-jl1ji
    @HappySingh-jl1ji 29 дней назад

    Gunda gardi sarkar de

  • @kahlonsingh6971
    @kahlonsingh6971 29 дней назад

    Drunk man playing games with BJP And RSS

  • @sukhbirsingh7003
    @sukhbirsingh7003 29 дней назад

    Sab di mili bhugt a

  • @RavinderSingh-bj4si
    @RavinderSingh-bj4si 23 дня назад

    Ad mard banda

  • @vikramjitsingh8961
    @vikramjitsingh8961 29 дней назад

    BLSNGS

  • @avtarsinghjawandha4949
    @avtarsinghjawandha4949 29 дней назад

    ਏ ਭਗਮਂੰਤ ਮਾਨ ਸਰਕਾਰ ਤੋੜਨ ਲੰਈ ਹੋਏਆ ਸਬਕੁੰਝ

    • @charanjeetsingh7782
      @charanjeetsingh7782 29 дней назад

      ਭਗਵੰਤ ਦੀਆਂ ਬਾਹਾਂ ਹੁਣ ਕਿਸ ਨੇ ਫੜੀਆ ਹਨ ਸਖਤ ਕਾਰਵਾਈ ਕਰਨ ਉਹਨਾਂ ਭੇਡਾਂ ਤੇ

  • @jassgill9995
    @jassgill9995 27 дней назад

    ਸਲੂਟ ਆ ਵਕੀਲ ਸਾਬ੍ਹ 🙏🏻

  • @inderjitbhathal1739
    @inderjitbhathal1739 29 дней назад +1

    Jagwinder patial pattarkar te v parcha hona chida ,os nu v arrest kitta javve

  • @legsinheaven5962
    @legsinheaven5962 29 дней назад

    sab ton pehla gurmeet chuhaan te vikram brar de chadde parro.........putha tang ke kutapa chaida ....ehna dowa officers nu.ehna di property te buldozer chalao