ਸ਼੍ਰੋਮਣੀ ਅਕਾਲੀ ਦਲ ਦਾ ਕਿਵੇਂ ਖ਼ਤਮ ਹੋ ਸਕਦਾ ਹੈ ਕਲੇਸ਼ ਮਾਲਵਿੰਦਰ ਸਿੰਘ ਮਾਲੀ ਨੇ ਕੀ ਦਿੱਤਾ ਤਰਕ

Поделиться
HTML-код
  • Опубликовано: 10 сен 2024
  • ਸ਼੍ਰੋਮਣੀ ਅਕਾਲੀ ਦਲ ਦਾ ਕਿਵੇਂ ਖ਼ਤਮ ਹੋ ਸਕਦਾ ਹੈ ਕਲੇਸ਼
    ਮਾਲਵਿੰਦਰ ਸਿੰਘ ਮਾਲੀ ਨੇ ਕੀ ਦਿੱਤਾ ਤਰਕ
    #abcpunjab #punjab #akalidal #sukhbirbadal #malvindersinghmali
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Комментарии • 22

  • @SurinderSingh-mx1yi
    @SurinderSingh-mx1yi 2 месяца назад +4

    ਭਾਈ ਸਾਹਿਬ ਜੀ ਦੀ ਗੱਲ ਠੀਕ ਜਿਨੇ ਮਰਜ਼ੀ ਵੱਡੇ ਜ਼ਿਲ੍ਹਾ ਪ੍ਰਧਾਨ ੍ ਜਥੇਦਾਰ ਇਨ੍ਹਾਂ ਵੱਲ ਹੋਣ ਪਰ ਵੋਟਾਂ ਤਾਂ ਲੋਕਾਂ ਪਾਉਣੀਆਂ ਹਨ

  • @gurjantaulakh9867
    @gurjantaulakh9867 2 месяца назад +3

    ਵੀਰ ਮਾਲਵਿੰਦਰ ਸਿੰਘ ਮਾਲੀ ਜੀ ਦਰਬਾਰ ਸਾਹਿਬ ਜੀ ਦੇ ਉੱਪਰ ਹਮਲਾ ਵੀ ਪ੍ਰਕਾਸ਼ ਬਾਦਲ ਦੀ ਸਹਿਮਤੀ ਨਾਲ ਹੋਇਆ ਹੈ ਇੰਦਰਾ ਗਾਂਧੀ ਦਾ ਪ੍ਰਿੰਸੀਪਲ ਸੈਕਟਰੀ ਆਰ ਕੇ ਧਵਨ ਨੇ ਦੱਸਿਆ ਹੈ ਕੇ ਲੌਂਗੋਵਾਲ ਟੌਹੜਾ ਰਾਮੂਵਾਲੀਆ ਬਾਦਲ ਅਤੇ ਇੱਕ ਹੋਰ ਜਿਸ ਨੂੰ ਮੈਂ ਭੁੱਲਿਆ ਬੈਠਾ ਹਾਂ ਪ੍ਰਕਾਸ਼ ਬਾਦਲ ਨੇਂ ਚਾਰ ਮੀਟਗਾਂਂ ਵਿੱਚ ਕੋਈ ਵੀ ਫੈਸਲਾ ਨਹੀਂ ਲੈਣ ਦਿੱਤਾ ਫੇਰ ਇੱਕ ਦਿਨ ਪ੍ਰਕਾਸ਼ ਬਾਦਲ ਇਕੱਲਾ ਆਰ ਕੇ ਧਵਨ ਨੂੰ ਮਿਲ ਕੇ ਕਹਿੰਦਾ ਹੈ ਕੇ ਇਹੋ ਜਿਹੇ ਫ਼ੈਸਲੇ ਐਨੇ ਬੰਦਿਆਂ ਵਿੱਚ ਥੌੜਾ ਲਏ ਜਾਂਦੇ ਹਨ ਤੂੰ ਮੇਰੀ ਇੰਦਰਾ ਗਾਂਧੀ ਨਾਲ ਮੁਲਾਕਾਤ ਕਰਵਾ ਉਸ ਵਕਤ ਇਹ ਪ੍ਰਕਾਸ਼ ਬਾਦਲ ਪੰਥ ਦੇ ਗਦਾਰ ਨੇਂ ਇੰਦਰਾਂ ਗਾਂਧੀ ਨੂੰ ਕਿਹਾ ਕੇ ਜਲਦੀ ਤੋਂ ਜਲਦੀ ਹਰਿਮੰਦਰ ਸਾਹਿਬ ਜੀ ਉੱਪਰ ਹਮਲਾ ਕਰਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨੂੰ ਫੜੋ ਜਾਂ ਸ਼ਹੀਦ ਕਰੋ ਕੁੱਝ ਨਹੀਂ ਹੋਣ ਵਾਲਾ ਅਸੀਂ ਆਪੇ ਪੰਜਾਬ ਨੂੰ ਸੰਭਾਲ ਲਵਾਂਗੇ। ਬਾਦਲ ਪਰਿਵਾਰ ਨੇਂ ਜਿਨ੍ਹਾਂ ਪੰਜਾਬ ਅਤੇ ਪੰਥ ਦਾ ਘਾਂਣ ਕੀਤਾ ਹੈ ਉਨ੍ਹਾਂ ਮੁਗਲਾਂ ਨੇਂ ਵੀ ਨਹੀਂ ਕੀਤਾ ਵੀਰ ਜੀ

  • @GurjeetSingh-hk8nu
    @GurjeetSingh-hk8nu 2 месяца назад +2

    ਬਾਈ ਜੀ ਅਕਾਲ ਤਖਤ ਨੂੰ ਕੋਈ ਖਤਮ ਨਹੀਂ ਕਰ ਸਕਦਾ ਪਰ ਅਕਾਲ ਤਖ਼ਤ ਦੇ ਫ਼ੈਸਲੇ ਦੇ ਉਲਟ ਚੱਲਣ ਵਾਲੇ ਖਤਮ ਹੋ ਜਾਣਗੇ

  • @bb-vi5db
    @bb-vi5db 2 месяца назад +4

    ਅਕਾਲ ਤਖਤ ਦਾ ਜਥੇਦਾਰ ਸਾਬਕਾ ਜਥੇਦਾਰ ਰਣਜੀਤ ਸਿੰਘ ਨੁ ਲਾਇਆ ਜਾਵੇ

  • @NirmalSingh-yf5uu
    @NirmalSingh-yf5uu 2 месяца назад +1

    ਮਾਲੀ ਸਾਹਿਬ ਝੋਲਾ ਜੰਤਰ ਵਧੀਆ ਤਖੱਲਸ ਆ। ਇੱਕ ਤਣੀ ਵਾਲਾ ਝੋਲਾ ਜਾਂ ਦੋ ਤਣੀਆਂ ਵਾਲਾ। ਡਿਬੇਟ 100% ਸਹੀ

  • @gurjantaulakh9867
    @gurjantaulakh9867 2 месяца назад +1

    ਵੀਰ ਮਾਲੀ ਸਾਹਿਬ ਜੀ ਇਹਨਾਂ ਨੇਂ ਪੰਥਕ ਮੁੱਦਿਆ ਤੋਂ ਮੂੰਹ ਮੋੜਿਆ ਲੋਕਾਂ ਨੇਂ ਇਹਨਾਂ ਤੋਂ ਮੂੰਹ ਮੋੜ ਲਿਆ ਖਾਣ ਧੱਕੇ

  • @RanjitSingh-co9he
    @RanjitSingh-co9he 2 месяца назад

    ssa malminder Singh ji
    Sandeep laduka ji
    Bahut badia Punjabi nirpakh khabra hai ji

  • @SurjitSingh-pp7je
    @SurjitSingh-pp7je 2 месяца назад +2

    ਭਾਈ ਰਣਜੀਤ ਸਿੰਘ ਜੀ।

  • @gill-punjab
    @gill-punjab 2 месяца назад +4

    ਬਾਦਲਾ ਤੋ SGPC ਨੂੰ ਛੁਡਵਾਉ

  • @pashorasingh3251
    @pashorasingh3251 2 месяца назад

    Good vichar Mali sahib ji

  • @sarbbrar4173
    @sarbbrar4173 2 месяца назад

    Sat Shri akal ji malli Saab ji 🙏🙏

  • @gill-punjab
    @gill-punjab 2 месяца назад +4

    ਬਾਦਲ ਦਲ ਤਾ ਉਸ ਦਿਨ ਹੀ ਖਤਮ ਹੋ ਗਿਆ ਸੀ ਜਦੋ ਸਿਰਸਾ ਸਾਧ ਨੂੰ 2015 ਵਿੱਚ ਬਾਦਲਾਂ ਨੇ ਅਕਾਲ ਤਖ਼ਤ ਤੋਂ ਮੁਆਫੀ ਦਿਵਾਈ ਸੀ ਤੇ ਹੁਣ ਕਦੇ ਵੀ ਬਾਦਲ ਦਲ ਉਪਰ ਨਹੀ ਆਉਂਦਾ

    • @gill-punjab
      @gill-punjab 2 месяца назад

      ਧਿਆਨ ਦਿਓ ਜੀ

    • @RanjeetSingh-lh6nm
      @RanjeetSingh-lh6nm 11 дней назад

      ਮਾਫੀ ਦਵਾਈ ਹੋਰ ਕਿ ਕਰਦੇ ਜੱਥੇਦਾਰ ਵੇਦਾਂਤੀ ਫੱਸਦਾ ਸੀ ਪੁਸ਼ਾਕ ਜਿਹੜੀ ਸਾਜ਼ਿਸ਼ ਤਹਿਤ ਦਿੱਤੀ ਗਈ ਉਸ ਦਾ ਪ੍ਰਬੰਧ ਜੱਥੇਦਾਰ ਵੇਦਾਂਤੀ ਨੇ ਕੀਤਾ ਪੁਸ਼ਾਕ ਵੇਦਾਂਤੀ ਨੇਂ ਆਪਣੇਂ ਬੰਦੇ ਰਾਹੀ ਬਾਬੇ ਨੂੰ ਭੇਂਟ ਕੀਤੀ, ਬਾਂਬੇ ਨੇਂ ਸਾਫ਼ ਕਹਿਤਾ ਸੀ ਮੈਂ ਜਦੋਂ ਕੋਈ ਗਲਤੀ ਕੀਤੀ ਨੀ ਮਾਫੀ ਕਿਸ ਗੱਲ ਦੀ, ਫਿਰ ਵੇਦਾਂਤੀ ਨੂੰ ਫਸਦਾ ਦੇਖ ਜੱਥੇਦਾਰਾ ਤੇ ਅਕਾਲੀ ਦਲ ਨੇਂ ਆਪ ਮਾਫੀ ਦੇ ਕਿ ਪ੍ਰਚਾਰ ਕੀਤਾ ਜੱਥੇਦਾਰ ਵੇਦਾਂਤੀ ਦਾ ਖਹਿੜਾ ਛੁੜਾਉਣ ਲਈ

  • @baljindersidhu2409
    @baljindersidhu2409 2 месяца назад +1

    SAD de leaders di 1978 to baad di ki kurbani aa.ki kise leaders da munda ja pariwar di Koi sahidi Hoi.thousands of families lost their youth without any reason. D

  • @Mannsingh-mv3un
    @Mannsingh-mv3un 2 месяца назад +1

    ਕਲੇਸ਼ ਵੋਟਰ ਖਤਮ ਕਰੇਗਾ।
    ਜਦੋਂ ਵੋਟਰ ਨੇ ਸੁਖਬੀਰ ਨੂੰ ਵੋਟ ਨਹੀਂ ਪਾਉਣੀ।
    ਲਈ ਫਿਰੀ ਜਾਵੇ ਪ੍ਰਧਾਨਗੀ, ਇਕ ਵੀ ਵੋਟ
    ਨਹੀਂ ਪਵੇਗੀ ਸੁਖਬੀਰ ਅਮਲੀ ਨੂੰ।

  • @user-xi4nk2jc2r
    @user-xi4nk2jc2r 2 месяца назад

    Gurughar. te hamle krne wale khatam honge rudia te rullnge

  • @GurmailSingh-ox6dy
    @GurmailSingh-ox6dy Месяц назад

    Panj piare panj pardhan chun ke panj imandar singh sahebana nu panje pardhan sompe jann kie ek nu pardhan na banao akali dal di chiefmanister da guru goak nal koi nata nahi hai