Akali Dal ਦੇ ਬਾਗ਼ੀਆਂ 'ਤੇ ਐਕਸ਼ਨ ਨੂੰ ਲੈ ਕੇ Balwinder Bhunder-Charanjit Brar ਆਹਮੋ-ਸਾਹਮਣੇ | Akali Dal |

Поделиться
HTML-код
  • Опубликовано: 7 сен 2024
  • ਅਕਾਲੀ ਦਲ ਦੀ ਬਾਗੀਆਂ ਖਿਲਾਫ਼ ਵੱਡੀ ਕਾਰਵਾਈ। ਬਾਗੀ ਧੜੇ ਦੇ ਲੀਡਰਾਂ ਨੂੰ ਪਾਰਟੀ ਚੋਂ ਕੀਤਾ ਬਾਹਰ। SAD ਦੀ ਅਨੁਸ਼ਾਸਨੀ ਕਮੇਟੀ ਨੇ ਕੀਤੀ ਕਾਰਵਾਈ । ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਢੀਂਡਸਾ ਕੀਤੇ ਬਾਹਰ। ਬੀਬੀ ਜਗੀਰ ਕੌਰ, ਗੁਰਪ੍ਰਤਾਪ ਵਡਾਲਾ, ਸੁਰਜੀਤ ਰੱਖੜਾ ਨੂੰ ਵੀ ਕੀਤਾ ਬਾਹਰ। ਸੁਰਿੰਦਰ ਸਿੰਘ ਠੇਕੇਦਾਰ, ਚਰਨਜੀਤ ਸਿੰਘ ਬਰਾੜ ਖਿਲਾਫ਼ ਵੀ ਕਾਰਵਾਈ।
    #CharanjitSinghBrar #akalidal #sukhbirbadal #news18punjab #livenews #bibijagirkaur #premsinghchandumajra #BalwinderSinghBhunder
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 240

  • @DharampalSingh-uk2ue
    @DharampalSingh-uk2ue Месяц назад +9

    ਜਦੋਂ ਤੁਹਾਡੀ ਸਰਕਾਰ ਸੀ ਉਸ ਟਾਇਮ ਪੰਜਾਬ ਦਾ ਦਰਦ ਕਿੱਧਰ ਜਾਂਦਾ ਹੈ ਜਦੋਂ ਸਰਕਾਰ ਨਹੀਂ ਹੁੰਦੀ ਉਸ ਟਾਇਮ ਹੀ ਪੰਥ ਨੂੰ ਖਤਰਾ ਕਿਉਂ ਹੁੰਦਾ ਹੈ ਹੁਣ ਲੋਕ ਤੁਹਾਡੇ ਪਿੱਛੇ ਨਹੀਂ ਲੱਗਦੇ ਜਿੱਥੇ ਮਰਜ਼ੀ ਜ਼ੋਰ ਲਾ ਲਵੋ ਜਿੰਨਾ ਚਿਰ ਤੁਸੀਂ ਪਿੱਛੇ ਨਹੀਂ ਹਟਦੇ ਨੌਜਵਾਨ ਅੱਗੇ ਨਹੀਂ ਆਉਂਦੇ।

  • @gurjotbhinder6680
    @gurjotbhinder6680 Месяц назад +20

    ਬੂੰਦੜ ਜੀ ਤੁਹਾਨੂੰ ਬਾਦਲ ਵਿੱਚ ਕੀ ਨਜ਼ਰ ਆ ਰਿਹਾ ਹੈ, ਚਾਪਲੂਸੀ ਛੱਡੋ ਕੌਮ ਬਾਰੇ ਸੋਚੋ, ਆਪਣੇ ਮੱਥੇ ਤੇ ਕਲੰਕ ਨਾ ਲਵਾਉ

    • @mkbskb1
      @mkbskb1 Месяц назад

      Tusi v bhen kitay hor pesh karo

  • @SonyJagroop-mx8wf
    @SonyJagroop-mx8wf Месяц назад +12

    ਸੁਖਬੀਰ ਦੀ ਇਹਨਾਂ ਨੂੰ ਬਰਖਾਸਤ ਕਰ ਦਿੱਤਾ ਸੁਖਬੀਰ ਨੂੰ ਗੁਰੂ ਗ੍ਰੰਥ ਸਾਹਿਬ ਨੇ ਬਰਖਾਸਤ ਕਰ ਦਿੱਤਾ

    • @JasbirSingh-mw1vr
      @JasbirSingh-mw1vr Месяц назад

      @@SonyJagroop-mx8wf ਸਭ ਤੋਂ ਢੁਕਵੀਂ ਗਲ ਕਹੀ ਹੈ ਜੀ

  • @JasbirSingh-mw1vr
    @JasbirSingh-mw1vr Месяц назад +10

    ਭੂੰਦੜ ਸਾਹਿਬ ਜਦੋਂ ਬਾਦਲ ਸਾਹਿਬ ਨੇ ਬਰਨਾਲਾ ਸਰਕਾਰ ਡੇਗਣ ਤਕ ਅਕਾਲੀ ਹੁੰਦੇ ਹੋਏ ਵਿਰੋਧ ਕੀਤਾ।ਉਸਦਾ ਤੁਹਾਨੂੰ ਪਤਾ ਹੀ ਹੋਵੇਗਾ।ਜੇ ਪ੍ਰਧਾਨ ਹੀ ਗਲਤ ਹੋਵੇ ਫਿਰ ਕੀ ਹੋਵੇਗਾ।

  • @gurvailsingh3849
    @gurvailsingh3849 Месяц назад +16

    ਭੂੰਦੜ ਨਾ ਕੋਈ ਇਲਕੈਸ਼ਨ ਜਿੱਤੀ

  • @harnailsingh651
    @harnailsingh651 Месяц назад +27

    ਅਕਾਲੀ ਦਲ ਦਾ ਹਰ ਵਰਕਰ ਚਹੁੰਦਾ ਕਿ ਸੁਖਬੀਰ ਪ੍ਰਧਾਨਗੀ ਛੱਡੇ

    • @mkbskb1
      @mkbskb1 Месяц назад

      Main nai chahunda. Mere mitar v nai chahunday. Asi sargaram akali worker han.
      Apni pasand lokan te na thopo

    • @darshansingh8492
      @darshansingh8492 Месяц назад

      Kuri mar jagiro

  • @jagdeepsandhu2144
    @jagdeepsandhu2144 Месяц назад +18

    ਬਾਦਲ ਪਰਿਵਾਰ ਥੁੱਲੇ ਪਾਰਟੀ ਨਹੀ ਚੱਲ ਸਕਦੀ ਇਹ ਲੀਡਰ ਸਮਝ ਨਹੀ ਰਹੇ

  • @thakarsingh3042
    @thakarsingh3042 Месяц назад +7

    This is very poor position of sad responsible all over sukhbir

  • @daljitvehniwalia2178
    @daljitvehniwalia2178 Месяц назад +7

    ਅਕਾਲੀ ਦਲ ਨੇ ਪੰਜਾਬ ਦਾ ਭੱਠਾ ਬਣਾਇਆ। ਜਦੋਂ 1947 ਵਿੱਚ ਪੰਜਾਬ ਨਾ ਲੈਣ ਕੇ।

  • @lakhbirsidhu3686
    @lakhbirsidhu3686 Месяц назад +5

    Eh ta janani wangu daand kadhie janda. Brar right aa

  • @chanchalsingh9938
    @chanchalsingh9938 Месяц назад +7

    ਪਹਿਲਾ ਸਾਰੇ ਸੁਖਬੀਰ ਸਿੰਘ ਨਾਲ ਸਲਾਹ ਕਰਦੇ ਹਨ ਹੁਣ ਕੁਜ ਰਿਆ ਨਹੀ
    ਸਾਧ ਨਾਲ ਸਮਝੌਤਾ ਹੋਇਆ ਏ ਸਾਰ ਨਾਲ ਹੀ ਕਁਲਾ ਸੁਖਬੀਰ ਦੌਸੀ ਨਹੀ
    ਹੁਣ ਕਿੰਨਾ ਵਁਡਾ ਨੁਕਸਾਨ ਬਾਗੀਆ ਨੇ ਅਕਾਲੀ ਦਲ ਦਾ ਕੀਤਾ

  • @BalwantRanu
    @BalwantRanu Месяц назад +6

    ਗੁਰੂ ਤੇ ਸੰਗਤ ਨੂੰ ਤੁਸੀ ਕੜਛਾ ਜੀ ਮੁਆਫ ਕਰੋ ਅਤੇ ਸ਼ਰਮ ਲਫ਼ਜ਼ ਵਾਰੇ ਸੋਚੋ ਜੀ ਤੁਸੀ ਕੇਵਲ ਝਾੜੂ ਬਰਦਾਰ ਹੀ ਹੋ

  • @AmarjitSingh-eq3rl
    @AmarjitSingh-eq3rl Месяц назад +3

    ਪਾਰਟੀ ਕੋਈ ਵੀ ਹੋਵੇ ਸਾਰਿਆ ਵਿਚ ਇਕ ਗੱਲ ਸਾਂਝੀ ਹੁੰਦੀ ਹੈ ਕਿ ਤੁਸੀ ਲੋਕਾਂ ਵਿਚ ਪਾਰਟੀ ਦੇ ਅਦਰੂਨੀ ਮਸਲੇ ਤੇ ਨਹੀ ਬੋਲ ਸਕਦੇ ਇਹ ਭਾਰਤੀ ਰਾਜਨੀਤੀ ਦਾ ਪਹਿਲਾ ਨਿਯਮ ਹੈ ਜੋ ਕੀ ਸਾਰੀਆਂ ਭਾਰਤ ਦੀਆਂ ਪਾਰਟੀਆਂ ਵਿਚ ਹੈ ਅਕਾਲੀ ਦਲ ਵੀ ਇਸ ਤੋਂ ਅਲੱਗ ਨਹੀ ਇਸ ਹਿਸਾਬ ਨਾਲ ਬਾਗੀ ਜਿਹੜੇ ਲੋਕਾਂ ਵਿਚ ਪਾਰਟੀ ਵਿਰੁੱਧ ਬੋਲਦੇ ਹਨ ਬਿਲਕੁਲ ਗਲਤ ਹਨ

  • @AmarjitSingh-nm6sr
    @AmarjitSingh-nm6sr Месяц назад +18

    ਇਹ ਮੀਸਣਾ ਬੰਦਾ

  • @GurdeepJatana
    @GurdeepJatana Месяц назад +2

    ਜਥੇਦਾਰ,ਦੇ, ਚੱਜ, ਦਾ, ਹੋਵੇ, ਤਾਂ, ਇਹ, ਸਾਰੇ, ਹੀ,ਪੰਥ, ਵਿੱਚੋਂ, ਛੇਕਣੇ, ਵਾਲੇ,ਹਨ,ਪੰਥ,ਦੀ, ਮਰਿਯਾਦਾ, ਅਨੂਸਾਰ

  • @gurinderjitsingh6563
    @gurinderjitsingh6563 Месяц назад +1

    ਇੱਕ ਡਾਇਲਾਗ ਮੈਂ ਬਹੁਤ ਵਾਰ ਸੁਣਿਆ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਵੀ ਚਾਹੁੰਦੇ ਹਨ ਕਿ ਅਕਾਲੀ ਦਲ ਮਜ਼ਬੂਤ ਹੋਵੇ ਭਲਾ ਇਹਨਾਂ ਨੂੰ ਪੁੱਛੇ ਕਿ ਵਿਰੋਧੀ ਪਾਰਟੀਆਂ ਕਿਉਂ ਚਾਹੁਣਗੀਆਂ ਕਿ ਅਕਾਲੀ ਦਲ ਮਜਬੂਤ ਹੋਵੇ ਉਹ ਸਿਰਫ ਇਸ ਕਰਕੇ ਚਾਹੁੰਦੀਆਂ ਹਨ ਕਿ ਇਸ ਤਰੀਕੇ ਨਾਲ ਇੱਕ ਇਹ ਤਰੀਕਾ ਵਰਤ ਕੇ ਬਾਦਲ ਸਾਹਿਬ ਨੂੰ ਬਾਹਰ ਕੱਢਿਆ ਜਾਵੇ ਤਾਂ ਕਿ ਉਸ ਤੋਂ ਬਾਅਦ ਪਾਰਟੀ ਨੂੰ ਹੋਰ ਕਮਜ਼ੋਰ ਕੀਤਾ ਜਾ ਸਕਦਾ

  • @DaljitSingh-zp3if
    @DaljitSingh-zp3if Месяц назад +3

    ਭੂੰਦੜ ਨੂੰ ਪੂਸੋ਼ ਜੇ ਸੂਖਾ ਅਮਲੀ ਅਕਾਲੀ ਦਲ ਦੀ ਅਗਵਾਈ ਕਰੇ ਤਾਂ ਕੀ ਠੀਕ ਹੈ

  • @malkitsingh3748
    @malkitsingh3748 Месяц назад +3

    Akhoti panthaka te hun sikh kom jakeen nahi karde....kio k
    Kal nu fer sikh kom da soda karnge

  • @surindertakhar7830
    @surindertakhar7830 Месяц назад +2

    ਤੁਸੀ ਧੱਕੇ ਖਾਂਦੇ ਤੁਹਾਡੇ ਪ੍ਰਧਾਨ ਕਰਕੇ ਅਜੇ ਵੀ ਸਮਝ ਨਹੀ ਪਈ....l

  • @bhindermangat2777
    @bhindermangat2777 Месяц назад +1

    SGPC and akal takhat should be free from traitors and masands who control now

  • @devindergrewal2004
    @devindergrewal2004 Месяц назад +2

    Bhundar g ,fir Dhunda commeti de sujah lagu karva dio. Sukhbir dauga astifa? Party de aander , 2. Rola pai jande ho.

  • @dalbirsingh5890
    @dalbirsingh5890 Месяц назад +1

    ਇਸ ਵੱਡੇ ਕਾਲੀ ਮੁਤਾਬਕ ਬੇਅਦਬੀਆਂ ਗੁਰੂ ਸਾਹਿਬ ਖੁਦ ਕਰਵਾ ਰਹੇ ਹਨ ਆਪਣੇ ਆਕਾ ਨੂੰ ਬਚਾਉਣ ਦਾ ਵਧੀਆ ਤਰੀਕਾ

  • @AmarjitSingh-nm6sr
    @AmarjitSingh-nm6sr Месяц назад +2

    ਬੇੜਾ ਗ਼ਰਕ ਕੀਤਾ ਕੋਮ ਦਾ ਇਹਨਾਂ ਸਵਾੲਏ ਪੈਸਾ ਇਕੱਠਾ ਕਰਨ ਦਾ

  • @RanjitsinghSingh-rn5hp
    @RanjitsinghSingh-rn5hp Месяц назад +1

    ਭੂੰਦਰ ਸਾਹਿਬ ਪਾਰਟੀ ਚੋਂ ਕਿਸੇ ਨੂੰ ਪਾਰਟੀ ਚੋਂ ਕੱਢਣਾ disciplin ਕਮੇਟੀ ਦਾ ਕੰਮ ਹੈ ਨਾ ਕੇ ਪ੍ਰਧਾਨ ਦਾ ਨਹੀਂ

  • @user-mw5hv7nb6e
    @user-mw5hv7nb6e День назад

    Right 👍👍👍👍👍👍

  • @ekamhdgallery4918
    @ekamhdgallery4918 Месяц назад +4

    Bhoondar sahab..sharm kar thodi..Hun tan bus kro..end karta tusi..
    .

    • @navdeepbajwa9289
      @navdeepbajwa9289 Месяц назад

      ehna ne naash marke hatna shaheedan di party da

  • @RAMSINGH-fh8kl
    @RAMSINGH-fh8kl Месяц назад +2

    ਭੂੰਦੜ ਸਾਹਿਬ ਸੁੱਚ ਸੁਨਣ ਦੀ ਹਿਮਤ ਰੁਖੋ

  • @user-uq4nk1pe7f
    @user-uq4nk1pe7f 5 дней назад

    ਜਦੋ ਕੋਈ ਸੁਖਵੀਰ ਸਿੰਘ ਬਾਦਲ ਪ੍ਰਧਾਨ ਨਹੀ ਚਾਹੰਦਾ।ਫਿਰ ਅਸਤੀਫਾ ਕਿਉ ਨਹੀ ਦੇਦਾ ।ਇਹ ਵੀ ਸੋਚਣ ਵਾਲੀ ਗੱਲ ਹੈ

  • @HazurSingh-qn9zf
    @HazurSingh-qn9zf Месяц назад +1

    Bebe.jindabad

  • @MalkeetSingh-ti9rf
    @MalkeetSingh-ti9rf Месяц назад +3

    ਭੂੰਦੜ ਸਾਹਿਬ ਜੀ ਹੁਣ ਵੀ ਤੁਸੀਂ ਗੁਰੂ ਸਾਹਿਬ ਜੀ ਵਿੱਚ ਨਾ ਲੈਕੇ ਆਉ

  • @GurmeetSingh-yz3jt
    @GurmeetSingh-yz3jt Месяц назад +7

    ਤੁਹਾਨੂੰ ਜੈ ਦੋਸ਼ੀ ਵੀ ਪਾਇਆ ਗਿਆ ਜਦਕਿ ਸਰਾਸਰ ਸੁਖਬੀਰ ਪ੍ਰੇਮੀ ਨੂੰ ਵੀ ਹੁਣ ਲੋਕ ਕਦੇ ਵੀ ਮਾਫ ਨਹੀਂ ਕਰਨਗੇ।ਚੰਗਾ ਹੈ ਘਰੇ ਬੈਠੋ।

  • @palchahal8158
    @palchahal8158 27 дней назад +1

    Sikhp ye pbio eh nu hunh muaaf ma kryo ehna de sachayie sbjjg zaht hogi hh

  • @SonyJagroop-mx8wf
    @SonyJagroop-mx8wf Месяц назад +9

    ਅੰਮਤਿਪਾਲ ਸਿੰਘ ਜਿੰਦਬਾਦ ਸਿੱਖੀ ਸਿੱਖਾ ਦੇ ਵਿਰੋਧੀ ਮੁਰਦਾਬਾਦ

    • @mkbskb1
      @mkbskb1 Месяц назад

      Veer ju eh gal kar k tusi ek anokhi jehi bhen pesh kiti hai te apnay anpad begairat te pakka dalla hon da saboot dita hai.
      Kirpa kar ke dagar dallay Amritpal de tatay chatnay band karo .
      Paro likho te apna jeevan safal karo Khima da patar
      Das

  • @LakhwinderSingh-lt5bu
    @LakhwinderSingh-lt5bu Месяц назад

    ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਇੱਕ ਮਤ ਹੋ ਕੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਭ ਦੋਸ਼ੀ ਲੀਡਰਸ਼ਿਪ ਨੂੰ ਲਾਂਭੇ ਕਰਕੇ ਅਕਾਲੀ ਦਲ ਦੀ ਵਾਗ ਡੋਰ ਅਜਿਹੇ ਸਿੱਖ ਬੁੱਧੀਜੀਵੀਆਂ ਦੇ ਹੱਥ ਵਿਚ ਸੋਂਪੀ ਜਾਵੇ ਜੋ ਧਰਮ ਨੂੰ ਰਾਜਨੀਤੀ ਤੋਂ ਉੱਪਰ ਸਮਝਣ। ਇਸ ਤੋਂ ਇਲਾਵਾ ਅਕਾਲੀ ਦਲ ਦੀ ਕਾਬਜ਼ ਧਿਰ ਵੱਲੋਂ ਸਮੇਂ ਸਮੇਂ ਪਿੱਠੂ ਜਥੇਦਾਰਾਂ ਵਲੋਂ ਦਬਾਅ ਹੇਠ ਆ ਕੇ ਗ਼ਲਤ ਹੁਕਮਨਾਮੇ ਜਾਰੀ ਕੀਤੇ ਗਏ ਸਨ, ਉਪਰ ਵੀ ਪੁਨਰ ਵਿਚਾਰ ਹੋਣੀ ਜ਼ਰੂਰੀ ਹੈ। ਅਕਾਲ ਤਖ਼ਤ ਸਾਹਿਬ ਦਾ ਵਕਾਰ ਫਿਰ ਬਹਾਲ ਹੋਵੇ
    ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਜ਼ਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਸਿਡਨੀ ਆਸਟ੍ਰੇਲੀਆ

  • @sukhvirsingh8255
    @sukhvirsingh8255 Месяц назад

    Very nice 👍👍👍

  • @HarjinderSingh-eu9le
    @HarjinderSingh-eu9le 5 часов назад

    ਸਿੱਖ ਕੌਮ..ਕੋਈ. ਖਾਤਰ ਨਹੀ.ਹੈ..ਖਾਤਰ. ਲੀਡਰ ਹੈ..ਕੁਰਸੀ ਬਚਾਉਣ ਲਈ ਗੱਲ ਕਰ ਨੇ..ਪੰਥ.ਵਾਹਿਗੁਰੂ.ਮੇਹਰ ਹੈ...

  • @RAMSINGH-fh8kl
    @RAMSINGH-fh8kl Месяц назад

    Very good Brar sahib

  • @GORAWALIA
    @GORAWALIA Месяц назад

    ਇਹ ਪਰਮਾਤਮਾ ਦਾ ਨਾਮ ਲੈਕ ਕੇ ਲੋਕਾ ਦੀਆ ਅਖਾ ਵਿਚ ਮਿਟੀ ਪਾਉਦੇ ਹਨ। ਕਿਰਪਾ ਕਰਕੇ ਪਰਮਾਤਮਾ ਦ੍ ਨਾਮ ਨੂੰ ਲੈਕੇ ਆਪਣੇ ਆਪ ਨੂੰ ਵਧੀਆ ਨਾ ਵਿਖਾਓ।

  • @sukhpalsingh9688
    @sukhpalsingh9688 Месяц назад

    ਗ਼ਲਤੀ ਤੇ ਗੁਨਾਹਾਂ ਚ ਬਹੁਤ ਵੱਡਾ ਫ਼ਰਕ ਹੁੰਦਾ ਗਲ਼ਤੀ ਅਨਜਾਣ ਪੁਣੇ ਚ ਹੁੰਦੀ ਹੈ ਗੁਨਾਹ ਜਾਣਬੁੱਝ ਕੇ ਕੀਤਾ ਜਾਂਦਾ ਅਕਾਲੀ ਸਰਕਾਰ ਸਮੇਂ ਸੁਮੇਧ ਸੈਣੀ ਨੂੰ ਡੀ ਜੀ ਪੀ ਲਗਾਉਣਾ ਸੌਦਾ ਸਾਧ ਨਾਲ ਯਾਰੀ ਲਾਉਣੀ ਇਜ਼ਹਾਰ ਆਲਮ ਵਰਗੇ ਬੁਚੜ ਨੂੰ ਟਿਕਟ ਦੇਣੀ ਬਹਿਬਲ ਕਲਾਂ ਗੋਲੀ ਕਾਂਡ ਕਰਵਾਉਣਾ ਹਰਸ਼ ਧੂਰੀ ਪ੍ਰਦੀਪ ਕਲੇਰ ਵਰਗੇ ਗੁਰੂ ਦੋਖੀਆਂ ਨਾਲ ਮੀਟਿੰਗਾਂ ਆਦਿ ਇਹ ਸਭ ਗਲਤੀਆਂ ਨਹੀਂ ਗੁਨਾਹ ਹਨ ਮੁਗਲ ਰਾਜ ਵਾਂਗ ਹੁਣ ਗੁਰੂ ਗ੍ਰੰਥ ਸਾਹਿਬ ਨੇ ਕਾਲੀਆਂ ਦੀ ਜੜ੍ਹ ਵੀ ਪੁੱਟ ਦਿੱਤੀ

  • @sukhwindersingh8991
    @sukhwindersingh8991 Месяц назад

    ਪੰਜਾਬੀਓ 1992 ਦੇ ਇਲੈਕਸ਼ਨ ਦਾ ਬਾਈਕਾਟ ਵੀ ਇਹਨਾਂ ਦਗੜਦੱਲਿਆ ਨੇ ਸੈਂਟਰ ਦੇ ਇਸ਼ਾਰੇ ਤੇ ਹੀ ਕੀਤਾ ਸੀ ਤਾਂ ਹੀ ਚਾਰ ਪਰਸੈਂਟ ਵੋਟਾਂ ਨਾਲ ਬਿਅੰਤਾ ਬੁੱਚੜ ਮੁੱਖ ਮੰਤਰੀ ਬੁਣਿਆ ਫੇਰ ਲੱਖਾਂ ਨੋਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਇਹ ਚਵਲ ਦਿਨੇ ਸਿੰਘਾਂ ਦੇ ਭੋਗਾਂ ਤੇ ਜਾਂਦੇ ਸੀ ਤੇ ਰਾਤ ਨੂੰ ਮੁਖਬਰੀਆਂ ਕਰਦੇ ਸੀ ਅਕਾਲ ਤਖ਼ਤ ਦੇ ਜੱਥੇਦਾਰ ਕਾਉਂਕੇ ਸਾਬ ਨੂੰ ਵੀ ਇਹਨਾਂ ਨੇ ਹੀ ਸ਼ਹੀਦ ਕਰਵਾਇਆ ਸੀ ਕਾਂਗਰਸ ਦੇ ਨਾਲ਼ ਇਹ ਵੀ ਜੁਮੇਵਾਰ ਨੇ ਉਸ ਸਿੱਖਾਂ ਦੀ ਨਸਲਕੁਸ਼ੀ ਦੇ ਸੁਮੇਧ ਸੈਣੀ ਨੂੰ ਡੀ ਜੀ ਪੀ ਲਾਉਣਾ ਮੂੰਹ ਬੋਲਦਾ ਸਬੂਤ ਹੈ, ਇਸ ਗੱਲ ਦੀ ਤਾਂ ਸੁਖਬੀਰ ਨੇ ਕੌਮ ਤੋਂ ਮੁਆਫ਼ੀ ਮੰਗੀ ਨਹੀਂ ਤੇ ਨਾਂ ਹੀ ਬਾਗ਼ੀ ਧੜੇ ਨੇ ਮਾਫ਼ੀ ਮੰਗੀ ਹੈ

  • @user-tp6pe5ku6g
    @user-tp6pe5ku6g Месяц назад

    ਵਾਹਿਗੁਰੂ ਜੀ

  • @gsinghgs1974
    @gsinghgs1974 Месяц назад +1

    Through out all gardar

  • @SherSingh-hf3cg
    @SherSingh-hf3cg Месяц назад +1

    O pai masand lane ch lrai pegi, lagda baba nanak ji mrdane nu keh rhe ,dekhi ja mardaniaa rang beprvah de

  • @gurtejsingh-dx5pb
    @gurtejsingh-dx5pb Месяц назад

    Mean....

  • @bakhshishsingh9645
    @bakhshishsingh9645 4 дня назад +1

    ਸੰਕਟ ਬਾਦਲ parvar te

  • @user-ye9ru2ty2l
    @user-ye9ru2ty2l День назад

    ਠੀਕ ਹੈ ਭੂੰਦੜ ਜੀ

  • @nirmalb8469
    @nirmalb8469 26 дней назад

    ਹੁੱਣ ਇੱਨਾ ਦਾ ਰਹਿ ਵੀ ਕੀ ਗਿਆ
    ਜਿਹੜਾ ਖਰਾਬ ਹੋ ਜਾਉ

  • @santokhsingh2167
    @santokhsingh2167 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਿਖ ਪਿਆਰੀਓ ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਇਸ ਸਮੇਂ ਦੌਰਾਨ ਜੋ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਲਾਉਣ ਲੱਗੇ ਹੋਏ ਹਨ ਉਹ ਭਾਵੇਂ ਕੋਈ ਵੀ ਧੜਾਂ ਹੋਵੇਗਾ ਜਾ ਟੀਵੀ ਚੈਨਲਾਂ ਉੱਪਰ ਇਹ ਇੱਕ ਦੂਜੇ ਦੀ ਬਦਨਾਮੀ ਕਰ ਰਹੇ ਹਨ ਇਹ ਸਾਰੇ ਮਾਨਸਿਕ ਤੌਰ ਬਿਮਾਰੀ ਕਾਰਨ ਪੀੜਤ ਹਨ ਉਨ੍ਹਾਂ ਨੂੰ ਆਪਣੇ ਅੰਦਰ ਤੋਂ ਇਲਾਜ਼ ਕਰਵਾਉਣਾ ਚਾਹੀਦਾ ਹੈ ਕਿਉਂਕਿ ਅਸੀਂ ਸਾਰੇ ਪਾਗ਼ਲ ਹਾ ਮੈ ਆਪਣੇ ਆਪ ਨੂੰ ਇੱਕ ਸਭ ਤੋਂ ਪਹਿਲਾਂ ਲਾਹਨਤ ਪਾਉਂਦਾ ਹੈ ਕਿ ਮੈਂ ਵੀ ਇਹ ਕੇ ਭਾਗੀਦਾਰ ਬਣ ਗਿਆ ਹਾਂ
    1,ਸਿੱਖੀ ਕੀ ਹੈ ਜ਼ੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪਾ ਸਾਰਿਆ ਨੂੰ ਉਪਦੇਸ਼ ਸਰਬਸਾਂਝੀਵਾਲਤਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਸ ਤੋਂ ਕੋਹਾਂ ਦੂਰ ਚਲੇ ਗਏ ਹਾ ਹੋਰ ਚਲੇ ਜਾਵਾਂਗੇ ਕਿਉਂਕਿ ਪਹਿਲਾਂ ਮੈਂ ਵੀ ਅਤੇ ਆਪ ਜੀ ਸਾਰਿਆਂ ਨੂੰ ਮੌਤ ਆਉਣੀ ਹੈ ਇਸ ਅਸਾਸ ਮੌਤ ਤੋਂ ਬਾਅਦ ਆਪਣੇ ਮਨ ਨੂੰ ਪ੍ਰਕਾਸ਼ ਰੂਪੀ ਪਰਮਾਤਮਾ ਦੇ ਕੋਲ ਮਨ ਜੋਤ ਸਰੂਪ ਨੇ ਦੇਣਾ ਹੈ ਗੁਰਬਾਣੀ ਗੁਰੂ ਸਾਹਿਬ ਜੀ ਪ੍ਰਤੱਖ ਪ੍ਰਮਾਣ ਹੈ ਕਾਲੇ ਮੂੰਹ ਨਿੰਦਾ ਚੁਗਲੀ ਕਰਨ ਵਾਲਿਆਂ ਕੀਤੇ ਜਾਣ ਗੇ ਹੋ ਸਕਦਾ ਹੈ ਮਰਨ ਤੋਂ ਪਹਿਲਾਂ ਵੀ ਆਪਾ ਸਾਰਿਆ ਨੂੰ ਕਿਸੇ ਤਰ੍ਹਾਂ ਪਰਮੇਸ਼ੁਰ ਸਮੇਂ ਸਮੇਂ ਸਜ਼ਾ ਦਿੱਤੀ ਜਾ ਸਕਦੀ ਹੈ ਮੱਜੇ ਉਪਰ ਸਿਰਫ ਸੋਚ ਹੀ ਹਰਿ ਜਾਦੀ ਹੁੰਦਾ ਕੁਝ ਨਹੀਂ ਆਪਾ ਆਪਣੇ ਤੋਂ ਕਈਆਂ ਨੂੰ ਵੇਖਿਆ ਹੈ
    2, ਇਸ ਕਰਕੇ ਆਪਾਂ ਇਹ ਕੁੱਕੜ ਖੇ ਉਡਾਈ ਆਪਣੇ ਸਿਰ ਵਿੱਚ ਪਾਉਣ ਵਾਲੀ ਗੱਲ ਨਾ ਕਰੀਏ ਕਿਉਂਕਿ ਅਸੀਂ ਪ੍ਰਮੇਸ਼ਰ ਤੋ ਸਿਆਣੇ ਕਹਿੰਦੇ ਹਾ ਪਰ ਹੈ ਨਹੀਂ ਮੌਤ ਨੂੰ ਚੇਤੇ ਕਰਦਿਆਂ ਹੋਇਆਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਜੀਵਨ ਜਿਊਣ ਲਈ ਨਸੀਹਤਾਂ ਆਪਣੇ ਆਪ ਨੂੰ ਸੁਧਾਰਨ ਲਈ ਆਪਣੇ ਮਨ ਨੂੰ ਦਈਏ ਨਾ ਕੇ ਦੂਸਰਿਆਂ ਨੂੰ ਨੀਵੇ ਵਿਖਾਉਣ ਵਾਸਤੇ ਮੇਰੀ ਬੇਨਤੀ ਹੈ

  • @KaramjeetSingh-zi3vl
    @KaramjeetSingh-zi3vl Месяц назад

    ਅਕਾਲੀ ਦਲ ਤੁਹਾਨੂੰ ਨਹੀਂ ਚੰਗਾ ਲੱਗਦਾ ਫਿਰ ਛੱਡ ਦਿਉ ਆਪਣੀ ਨਵੀਂ ਪਾਰਟੀ ਬਣਾ ਲੳਉ ਤੁਸੀਂ ਕਿਉਂ ਨਹੀਂ ਛੱਡਦੇ

  • @F0RTNIEfor3ver
    @F0RTNIEfor3ver Месяц назад

    ਇਹ ਪਾਰਟੀ ਚੋਂ ਕਢਣ ਲिਗਅਾਂ ਨੋिਟਸ ਨਹੀ ਕਢਦੇ,ਏਥੇ ਧਕੇਸ਼ਹੀ ਚਲਦੀ, ੳੁਸ ਨੂੰ ਤਾਂ ਖਬਰਾਂ ਚ ਹੀ ਪਤਾ ਲਗਦਾ ਐ िਕ ਪਾਰਟੀ ਚੋਂ ਕਢ िਦਤਾ,ਵਰਕਰ ਤੋਂਲੈ ਕੇ ਅਕਲ ਤਖਤ ਤਕ िਸਸਟਮ ਚਲਾੳੁਣਾ ਇਕ ਹੀ ਬਾਬਾ ਹੁੰਦਾ

  • @baljeetsingh5966
    @baljeetsingh5966 Месяц назад +1

    ਜੋ ਮਰਜ਼ੀ ਕਰਲੋ ਬਾਦਲ ਨੇ ਕੁਰਸੀ ਨਹੀ ਛੱਡਣੀ

  • @gsinghgs1974
    @gsinghgs1974 Месяц назад +2

    Bhundar is great leader, God bless you 🙏

  • @user-nt4qo5tv9z
    @user-nt4qo5tv9z Месяц назад +1

    ਭੂੰਦੜ ਨੇ ਸ੍ਰੀ ਆਕਾਲ ਤਖਤ ਸਾਹਿਬ ਜੀ ਨੂੰ ਵੀ ਟਿੱਚ ਜਾਣਿਆ। ਜਦੋਂ ਮਸਲਾ ਸ੍ਰੀ ਆਕਾਲ ਤਖਤ ਸਾਹਿਬ 5 ਸਿੰਘ ਸਾਹਿਬ ਜੀ ਦੇ ਕੋਲ ਪਹੁੰਚ ਗਿਆ ਸਿੰਘ ਸਾਹਿਬ ਜੀ ਨੇ ਕੋਈ ਨਿਰਣਾ ਨਹੀਂ ਅਜੇ ਲਿਆ ਭੂੰਦੜ ਨੇ ਸੁਖਬੀਰ ਦੇ ਕਹਿਣ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂੰ ਖੇਰੂੰ ਕਰਨ ਲਈ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਬਰਖਾਸਤ ਕਰਨ ਦਾ ਫੈਸਲਾ ਸੁਣਾ ਦਿੱਤਾ ਤੁਸੀਂ ਸ੍ਰੀ ਆਕਾਲ ਤਖਤ ਸਾਹਿਬ ਜੀ ਨੂੰ ਟਿੱਚ ਜਾਣਿਆ ਮੈਂ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਸਿੰਘ ਸਾਹਿਬਾਨ ਜੀ ਨੂੰ ਅਪੀਲ ਕਰਦਿਆਂ ਕਹਿੰਦਾ ਹਾਂ ਕੀ ਭੂੰਦੜ ਨੂੰ ਵੀ ਸ੍ਰੀ ਆਕਾਲ ਤਖਤ ਸਾਹਿਬ ਜੀ ਤੇ ਸੱਦਿਆ ਜਾਵੇ।

  • @KaramjeetSingh-zi3vl
    @KaramjeetSingh-zi3vl Месяц назад

    ਜਿਸ ਟਾਈਮ ਗਲਤੀਆਂ ਹੁੰਦੀਆਂ ਸੀ ਉਸ ਵਕਤ ਕਿਉਂ ਨਹੀਂ ਬੋਲੇ ਉਦੋਂ ਇਹ ਸਾਰੇ ਸਹਿਮਤ ਸੀ

  • @BaljitSingh-se1ye
    @BaljitSingh-se1ye Месяц назад

    ੲਿਹ ਸਾਰੇ ਮਾੜੇ ਨੇ ਕੁਰਸੀ ਗੲੀ ਆੳੁਣ ਦੀ ਕੋਈ ਆਸ ਨੀ ਹੁਣ ਸੱਚੇ ਬਣਦੇ ਨੇ ੲਿਹਨਾਂ ਨੂੰ ਕੋਈ ਪਾਰਟੀ ਨਾ ਲਵੇ ੲਿਹ ਤਾ ਗੁਰੂ ਗ੍ਰੰਥ ਸਹਿਬ ਦੇ ਨੀ ਬਣੇ

  • @Avtarsingh-ns6co
    @Avtarsingh-ns6co Месяц назад

    ਮੈਂ ਬਾਦਲ ਸਹਿਬ ਦਾ ਸਪੋਟਰ ਬੱਸ ਇਸ ਲਈ ਹਾਂ ਕਿਸਾਨਾਂ ਲਈ ਮਜ਼ਦੂਰਾਂ ਲਈ ਬਹੁਤ ਕੁਝ ਕੀਤਾ ਬਾਦਲ ਸਰਕਾਰ ਨੇ।
    1. ਟਰੈਕਟਰਾਂ ਦੇ ਟੈਕਸ ਨੋ ਛੋਟ ਕਿਸ ਨੇ ਲਾਗੂ ਕਰਵਾਈ
    2. ਮੋਟਰਾਂ ਦੇ ਬਿਲ ਕਿਸ ਦੀ ਸਰਕਾਰ ਸਮੇਂ ਤੋਂ ਮਾਫ਼ ਹੋਏ। he
    3. SC BC ਅਤੇ ਬੀ.ਪੀ.ਐਲ ਪਰਵਾਰਾਂ ਨੂੰ 200 ਯੂਨਿਟ ਬਿਜਲੀ ਮੁਫ਼ਤ ਕਿਹੜੀ ਸਰਕਾਰ ਸਮੇਂ ਤੋਂ ਮਿਲਣ ਲੱਗੀ।
    4. ਫ਼ਰਦ ਸੈਂਟਰ ਖੋਲ ਕੇ ਫ਼ਰਦ ਲੈਣ ਲਈ ਕਚਿਹਰੀਆਂ ਦੀ ਲੁੱਟ ਤੋਂ ਕਿਸ ਦੀ ਸਰਕਾਰ ਨੇ ਬਚਾਇਆ ।
    5. ਨਹਿਰੀ ਪਾਣੀ ਕਿਸ ਦੀ ਸਰਕਾਰ ਨੇ ਮਾਫ਼ ਕੀਤਾ।
    6. ਮਾਲੀ ਹਾਲਾਂ ਕਿਸ ਮੁੱਖ ਮੰਤਰੀ ਨੇ ਖਤਮ ਕੀਤਾ।
    7. ਨੰਬਰਦਾਰੀ ਮਾਣ ਭੱਤਾ ਕਿਸ ਨੇ ਲਾਗੂ ਕੀਤਾ।
    8. ਬੁਢਾਪਾ,ਵਿਧਵਾ. ਅਤੇ ਅੰਗਹੀਣਾਂ ਨੂੰ ਪੈਨਸ਼ਨਾਂ ਕਿਸ ਦੀ ਸਰਕਾਰ ਵੇਲੇ ਮਿਲਣ ਲੱਗੀਆਂ ।
    9. ਗਰੀਬ ਪਰਵਾਰਾਂ ਲਈ ਆਟਾ ਦਾਲ ਸਕੀਮ ਕਿਸ ਸਰਕਾਰ ਨੇ ਚਾਲੂ ਕੀਤੀ।
    10. ਸਕੂਲ ਪੜ੍ਹਦੀਆਂ 11th ਅਤੇ 12th ਕਲਾਸ ਦੀਆ ਬੱਚੀਆਂ ਨੂੰ ਸਾਈਕਲ ਦੇਣੇ ਕਿਸ ਮੁੱਖ ਮੰਤਰੀ ਨੇ ਸ਼ੁਰੂ ਕੀਤੇ।
    11. ਬਾਰਵੀ ਕਲਾਸ ਤੱਕ ਬੱਚੀਆਂ ਦੀ ਫ਼ੀਸ ਮਾਫ਼ ਕਿਹੜੇ ਮੁੱਖ ਮੰਤਰੀ ਨੇ ਕੀਤੀ ਸੀ।
    12. ਸਮਰਾਟ ਸਕੂਲ ਕਿਸ ਨੇ ਸ਼ੁਰੂ ਕੀਤੇ ਸੀ।
    13. ਅਠਵੀਂ ਤੱਕ ਦੇ ਗਰੀਬ ਬੱਚੇ ਤੇ 12 ਤੱਕ ਦੀਆ ਬੱਚੀਆਂ ਨੂੰ ਮੁਫ਼ਤ ਵਰਦੀ ਦੀ ਸਹੂਲਤ ਕਿਹੜੇ ਮੁੱਖ ਮੰਤਰੀ ਨੇ ਸ਼ੁਰੂ ਕੀਤੀ ਸੀ।
    14. ਪਿੰਡਾਂ ਵਿੱਚ ਸੁਵਿਧਾ ਕੇਂਦਰ ਕਿਸ ਨੇ ਖੋਲੇ ਸੀ।
    15. ਹਸਪਤਾਲਾਂ ਵਿੱਚ ਸਸਤੀਆਂ ਦਵਾਈਆ ਦੀਆ ਦੁਕਾਨਾਂ ਕਿਸ ਦੀ ਸਰਕਾਰ ਨੇ ਖੋਲੀਆਂ।
    16. ਮਾਤਾ,ਪਿਤਾ ਵੱਲੋਂ ਪੁੱਤਰਾਂ ਦੇ ਨਾਮ ਜ਼ਮੀਨ ਕਰਾਉਣ ਉਤੇ ਰਜਿਸਟਰੀ ਫੀਸ ਕਿਸ ਦੇ ਰਾਜ ਵਿੱਚ ਨਹੀਂ ਲਗਦੀ ਸੀ।
    17. ਪਿੰਡਾਂ ਵਿੱਚ ਮੰਡੀਆਂ ਕਿਸ ਸਰਕਾਰ ਨੇ ਬਣਾਈਆ ਸਨ।
    18. ਪਿੰਡਾਂ ਵਿੱਚ ਸਕੂਲਾਂ ਨੂੰ ਅਪਗਰੇਡ ਕਿਸ ਦੇ ਰਾਜ ਵਿੱਚ ਕੀਤਾ ਗਿਆ।
    ਵੀਰੋ ਇਹੀ ਨਹੀਂ ਲੋਕ ਭਲਾਈ ਦੇ ਹੋਰ ਬਹੁਤ ਸਾਰੇ ਕੰਮ ਪੰਜਾਬ ਦੀ ਅਕਾਲੀ ਸਰਕਾਰ ਵਕਤ ਹੀ ਹੋਏ ਹਨ। ਕਾਂਗਰਸ ਸਰਕਾਰ ਨੇ ਜੇ ਕੋਈ ਲੋਕ ਭਲਾਈ ਦਾ ਕੰਮ ਕੀਤਾ ਹੋਵੇ ਕਿਰਪਾ ਕਰਕੇ ਜ਼ਰੂਰ ਦੱਸਣ ਦੀ ਕ੍ਰਿਪਾ ਕਰਿਓ ।

  • @amritpalwaraich6339
    @amritpalwaraich6339 7 часов назад

    ਭੂੰਦੜ ਸਹਿਬ ਕਾਲੀ ਦੱਲ ਨੂੰ ਕੋਈ ਮਾੜਾ ਨਹੀਂ ਕਹਿੰਦਾ ਮਾੜੇ ਲੀਡਰ ਮਾੜੇ ਬਾਦਲ ਨੇ

  • @ajaibsinghsidhu3070
    @ajaibsinghsidhu3070 Месяц назад

    Good jbhudersahib

  • @rajendersidhu5137
    @rajendersidhu5137 Месяц назад +2

    ਬਾਦਲ ਟੱਬਰ ਅਤੇ ਇਹਦੇ ਹਮਾਇਤੀ ਗੁਰੂ ਨੂੰ ਟਿੱਚ ਸਮਝਦਾ ਆ

  • @JagdeepSinghJachak
    @JagdeepSinghJachak 2 дня назад

    ਪੰਥਕ ਕਹਾਉਣ ਵਾਲੇ ਕਾਂਗਰਸ ਦੇ ਵਰਕਰ

  • @Rajpal-oq5dl
    @Rajpal-oq5dl Месяц назад +1

    Taray Kol Badal thay tatay

  • @AjmerSingh-er1kl
    @AjmerSingh-er1kl Месяц назад

    ਜਿਵੇ ਮੁਲ ਲਿਆ ਹੁੰਦਾ ਗੂਰੂ ਇਹਨਾ ਦਾ ਗੱਲਾ ਦੇਖ ਲਾ ਇਸਦੀਆ

  • @GurdeepSingh-hu4ux
    @GurdeepSingh-hu4ux Месяц назад

    Shi gal h charnjit di

  • @Sanjhevichar169
    @Sanjhevichar169 29 дней назад

    ਪਾਰਟੀ ਚੋਂ ਤੁਸੀਂ ਬਾਹਰ ਕਰ ਤੇ ਲੋਕਾਂ ਨੇ ਥੋਨੂੰ ਹੀ ਬਾਹਰ ਕਰ ਤਾਂ

  • @TarsemKhaira
    @TarsemKhaira 9 часов назад

    akal takht mhan hae par kabja pantnh dokian da hae

  • @GurmeetSingh-yo3zf
    @GurmeetSingh-yo3zf Месяц назад

    ਮੁਲਕ ਲੁੱਟ ਕੇ ਖਾ ਗਏ ਇਹਨੂੰ ਸੇਵਾ ਆਂਦੇ ਹਨ

  • @JagdeepSinghJachak
    @JagdeepSinghJachak 2 дня назад

    ਉਦੋਂ ਕਿਉ ਨਹੀ ਬੋਲੇ

  • @gurtejsingh-dx5pb
    @gurtejsingh-dx5pb Месяц назад

    No psychophancy.

  • @HarjinderSingh-eu9le
    @HarjinderSingh-eu9le 5 часов назад

    ਭੂੰਦੜ, ਸਹਿਬ.ਸਿੱਖ ਕੌਮ ਕੋਈ ਖਤਰਾ ਨਹੀ....ਲੀਡਰ ਤੋ.ਖਤਰਾਂ.ਹੈ....

  • @baldevsingh8799
    @baldevsingh8799 Месяц назад

    Sukhbeer sb kuj shade including punjab

  • @BalwinderSingh-bd5bb
    @BalwinderSingh-bd5bb Месяц назад

    ਇਸਨੂੰ ਪੂਛੋ ਪ੍ਰਧਾਨ ਇਕਲਾ ਗਿਆ ਸੀ ਅਕਾਲ ਤਖ਼ਤ ਤੇ

  • @MalkitSingh-fo4ci
    @MalkitSingh-fo4ci Месяц назад

    ਇਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਇਕੱਲਾ ਹੀ ਚੰਗਾ ਹੋ ਗਿਆ ਬਾਕੀ ਸਾਰੇ ਮਾੜੇ ਹੋ ਗਏ

  • @GORAWALIA
    @GORAWALIA Месяц назад

    ਅਕਾਲੀ ਦਲ ਦਾ ਆਵਾ ਊਤਿਆ ਹੈ।ਇਨਹਾ ਸਭ ਨੂੰ ਬੇਅਕਾਲੀ ਕਿਹਾ ਜਾਵੇ ਅਤੇ ਉਨਹਾ ਨੂੰ ਅਗੇ ਲਿਆਵੋ ਜੋ ਸੇਹ ਖਾਣ ਕਿ ਉਹ ਜਾਇਦਾਦਾ ਨਹੀ ਬਨਾਉਣਗੇ ਸਗੋ ਉੁਹ ਆਪਣੀਆ ਜਾਇਦਾਦਾ ਦਾਨ ਕਰ ਦੇਣ।

  • @lakhvirsinghludhiana8732
    @lakhvirsinghludhiana8732 2 дня назад

    ਗੁਰੂ ਹੁਣ ਨੀ ਤੁਹਾਨੂੰ ਬਖ਼ਸ਼ਦਾ ਤੁਸੀਂ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਤੁਹਾਡੇ ਰਾਜ ਵਿੱਚ ਹੋਈਆਂ ਬੇਅਦਬੀਆਂ,ਨੌਜਵਾਨੀ ਦਾ ਘਾਣ, ਡੇਰਾ ਸਿਰਸਾ ਦਾ ਪੱਖ ਪੂਰਿਆ ਤੇ ਸਿੱਖ ਕੌਮ ਦੇ ਪਿੱਠ ਵਿੱਚ ਛੁਰਾ ਮਾਰਿਆ। ਚੰਗਾ ਇਹੀ ਹੈ ਕਿ ਤੁਸੀਂ ਸਾਰਾ ਕੋੜਮਾ ਅਕਾਲੀ ਦੱਲ ਨੂੰ ਛੱਡੋ। ਅਕਾਲੀ ਦੱਲ ਵਿਚ ਲੋੜ ਹੈ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਗੁਰਸਿੱਖਾਂ ਦੀ। ਇਨ੍ਹਾਂ ਪਤਿਤ ਚੌਧਰੀਆਂ ਨੂੰ ਸ਼ਿਰੋਮਣੀ ਅਕਾਲੀ ਦੱਲ ਵਿੱਚੋਂ, ਪੰਥ ਵਿੱਚੋਂ ਛੇਕਣਾ ਅਤਿ ਜ਼ਰੂਰੀ ਹੈ।

  • @Nanakpanthi
    @Nanakpanthi Месяц назад +1

    Akalio eh dasso chittiya chunniya kinniya vandiya. Kaun zimmewar aa. Punjab gareeb ho giya tusi bahut ameer ho gaye.
    Punjab de tukde karwa ke Haryana te Himachal tarraki kar gaye, edhar Badal tarraki kar gaye.

  • @SatbirSingh-vn9rx
    @SatbirSingh-vn9rx Месяц назад

    Akli Di den

  • @parmveersandhu8860
    @parmveersandhu8860 Месяц назад

    ਦਰਵਾਜੈ ਖੜਿਕਿਆ ਤਾ ਲੈਕਾ ਬੰਦ ਕੀਤੈ ਆ ਕਾਲੀ ਦੈ ਤੈ ਬਾਗੀਆ ਦੈ ਦੋਵੈ ਥਿਰਾ ਕੁਰਸੀ ਨੂੰ ਮਰਦੀਆ

  • @tarloksandhu4584
    @tarloksandhu4584 Месяц назад

    92 lakh SGPC

  • @gurvinderaustria2705
    @gurvinderaustria2705 Месяц назад +2

    Eahna ne apni aulad da future fex kar leea hun bas maza Lena va maza pi k

  • @garrysandhu6834
    @garrysandhu6834 Месяц назад

    Sukhbir Badal kau regisine karda

  • @gurindersidhu1625
    @gurindersidhu1625 День назад

    Charnjit barar bibi jagero malouka dheendsa chandu manpreet ialli party nal gadari kiti

  • @tarlochansinghdupalpuri9096
    @tarlochansinghdupalpuri9096 Месяц назад +5

    ਅਖੇ ਪ੍ਰਧਾਨ ਕੋਲ਼ੇ ਬੈਠੋ ਆ ਕੇ ! ਬੱਲੇ ਤੇਰੇ ਬਾਦਲੀ ਕੜਛਿਆ !!

  • @GurdeepSingh-hu4ux
    @GurdeepSingh-hu4ux Месяц назад

    Pardeep nu pardan bna deo

  • @sukhwantsingh2513
    @sukhwantsingh2513 Месяц назад

    Bhundard,sahib,jadon,akalian,di,sarkar,hundi,a,oss,time,ehna,gallan,te,vichar,kion,nhi,karde,,ess,gall,da,javab,deo,,

  • @harpaldhillon2347
    @harpaldhillon2347 Месяц назад

    ਇਹਬਾਗੀ ਤਾ ਬਾਹਰ ਪਾਰਟੀ ਦੀ ਮਿੱਟੀ ਪਟਦੇ ਆ ਕਾਰਵਾਈ ਸਹੀ ਕਦਮ

  • @KuldeepSingh-x9f
    @KuldeepSingh-x9f Месяц назад

    Good barar

  • @amrikathwal2119
    @amrikathwal2119 Месяц назад

    ਭੁਦੜ ਸਾਬ ਕਹਿਣਾ ਹੀ ਆ ਕਿ ਕਰ ਕੇ ਦਿਖਾਉ ਬੈਠ ਜਾਉ ਘਰ ਵਧੀਆ ਕਿਸੇ ਪਾਸੇ ਨਾ ਜਾਉ ਨਹੀ ਬਹਿਣਾ ਤੁਸੀ ਲੋਕਾ ਨੇ ਘਰ ਸਾਰੀ ਉਮਰ ਲੋਕਾਂ ਤੋਂ ਗੋਡੇ ਹੱਥ ਲਵਾਏ ਬਖਸ਼ ਦਿਓ ਹੁਣ ਬੈਠ ਜਾਉ

  • @gurmeetcheema7732
    @gurmeetcheema7732 Месяц назад

    Dle

  • @HazurSingh-qn9zf
    @HazurSingh-qn9zf Месяц назад

    CHEEMA.NU.OUT.KARDO

  • @davinderbrar908
    @davinderbrar908 Месяц назад

    ਬਰਾੜ ਵੀਰ ਗੁਡ ਐ

  • @user-jw4nc9lf2o
    @user-jw4nc9lf2o Месяц назад

    ਕਿੱਥੇ ਲਿਖਿਆਂ ਗੁਰੂ ਨੇ ke cruppation ਕਰੋ ਗੁਰੂ ਮਹਾਰਾਜ da ਨਾ ਬਦਨਾਮ ਕਰੋ

  • @rajinder1982
    @rajinder1982 День назад

    ਪੈਰੀ ਹੱਥ ਲਾਉਂਦੇ ਹੁਣ

  • @sukhpalsingh9688
    @sukhpalsingh9688 Месяц назад

    ਜਿਹੋ ਜਿਹੇ ਤੁਸੀਂ ਨੇ ਕੰਮ ਕੀਤੇ ਨੇ ਉਸ ਨੂੰ ਦੇਖ ਕੇ ਲੱਗਦਾ 2027 ਚ ਸਿਰੋਂ ਮੁੰਨੀ ਕਾਲ਼ੀ ਦਲ ਦਾ ਨਾਮੋਂ ਨਿਸ਼ਾਂਨ ਮਿਟ ਜਾਵੇਗਾ

  • @harneksingh9604
    @harneksingh9604 12 часов назад

    ਭੂੰਦਡ਼ ਸਾਹਿਰ ਡਟੇ ਰਹੋ ਜਿੰਨਾ ਚਿਰ ਦਠ ਖਤਮ ਨੀ ਹੋ ਜਾਂਦਾ , ਕਹਿ ਦੋ
    ਬਾਣੀ ਚ ਲਿਖਿਆ ਏ ਜਹਾਂ ਲੋਭ ਤਹਾਂ ਕਾਲ ਜਹਾਂਖਿਮਾ ਤਹਾ ਆਪ ਜਿਥੇ ਮਾਫੀ ਹੋਵੇ ਉਥੇ ਤਾ ਰਬ ਹੁੰਦਾ ਏ ਉਹ ਸਾਡੇ ਕੌਲ ਹੈ ਨੀ ਜੇ ਹੁੰਦਾ ਤਾ ਰਾਜ ਕਰਦੇ ਗਰੀਬਾ ਨੂੰ ਕਿਉ ਮਾਰਦੇ ਕਹਿ ਦੇ ਸਰਸੇ ਆਲੇ ਨੂੰ ਕੋਈ ਮਾਫੀ ਨੀ ਹੋਈ। ਤਪੋ ਰਾਜ ਰਾਜੋ ਨਰਕ।

  • @baldevsingh8799
    @baldevsingh8799 Месяц назад

    Jageer kour sach boll rahi a .badal company
    Nu kale Pani d sja hove hove

  • @labhsingh6358
    @labhsingh6358 Месяц назад

    Badal ne sehra sukhbir nu Dita see 2014 di chon vele

  • @SukhwinderSingh-fb2xk
    @SukhwinderSingh-fb2xk Месяц назад

    Bhunder sahib ji koun nu koi khatra ni sad nu khatra hai

  • @SukhwinderSingh-fb2xk
    @SukhwinderSingh-fb2xk Месяц назад

    Jathedar sahib ne fasala badal de hak hi karna

  • @rajendersidhu5137
    @rajendersidhu5137 Месяц назад +1

    ਬਾਦਲ ਟੱਬਰ ਅਤੇ ਇਹਦੇ ਹਮਾਇਤੀ ਗੁਰੂ ਨੂੰ ਟਿੱਚ ਸਮਝਦਾ ਆ , ਬੱਡੇ ਬਾਦਲ ਨੇ ਆਰਐੱਸਐੱਸ ਨੂੰ SGPC ਨੂੰ ਬਾੜ ਕੇ ਸਿੱਖੀ ਦਾ ਘਾਣ ਕੀਤਾ aa

  • @rajindergupta2235
    @rajindergupta2235 Месяц назад

    Je Sukhbir Badal jan koi hor scha hai, tan akal takhat sahib te ja k so Gandhi chak lain, ke Asi jan but k koi galti nahi kiti, shady punjabi mad kar den.