Didar very good song singer writer awaj bol alag geet I am very fan ji all song good ji k s narula music good mai sachi muchi ho gayi keh dyo mundyo nu salute to you
Har klakar di apni quality hundi aw apna andaz hunda e . Manak sahib da te chamkila ji da koe comparison nhin . Apni apni jagah te dono ho bemisal klakar san . Parmatma ohna di rooh nu shanti bakhshe
Jihra marze jithe marze jad marze jor la leo ja la le JJ koi ustad chamkila ji warga v bn j koi sare singer a to z upro to niche Tak ustad chamkila ji de pair warge v ne gla krde ne ahe .. pehle gal ta ustad chamkila ji kde ame be ne vehle rhe 1 din ch 4 4 program book c ahe nearu kehda v ustad chamkila ji jdo vehle hunde c ma hor koi CLA janda c ahnu ki tattu da pta Yar apde ..... Da jor la lo nmee nale purane nale la le sidhu moose Wala zor ustad chamkila ji de pair warga VV bn j koi ta kheo jnab
ਦੀਦਾਰ ਸੰਧੂ ਕਲਮ ਦਾ ਧਨੀ ਆ ਤੇ ਗਾਇਆ ਵੀ ਉਹਨੇ ਬੁਹਤ ਹੀ ਵਧਿਆ ਅਤੇ ਸਹਿਜ ਢੰਗ ਨਾਲ ਜਿਸ ਨੂੰ ਸੁਣੋ ਤੇ ਆਨੰਦ ਆਉਦਾ .
Tikky veer Bahut pyara insaan hai . Ehda experience v Bahut Ziada hai 👍🙏
ਪੰਜਾਬੀ ਗਾਇਕੀ ਦਾ ਥੰਮ੍ਹ ਸੀ ਚਮਕੀਲਾ ਸਾਬ 🙏🙏🌹🌹🔥💥💥💥💥💥💥💥❤❤❤❤❤
ਦੀਦਾਰ ਸੰਧੂ ਦੇ ਗੀਤਾ ਤੇ PHD ਹੁੰਦੀ ਹੈ ਦੀਦਾਰ ਵਰਗੇ ਗੀਤ ਕਿਸੇ ਤੋ ਲਿਖ ਨਹੀ ਹੋਏ।
ਬਿਲਕੁਲ
Hanji
ਦੋ ਹੀ ਲੇਖਕ ਹੋਏ ਸ਼ਿਵ ਕੁਮਾਰ ਬਟਾਲਵੀ ਤੇ ਦੀਦਾਰ ਸੰਧੂ
ਚਮਕੀਲਾ ਨੇ ਸਾਰੇ ਕਲਾਕਾਰਾ ਨੂੰ ਵਿਹਲੇ ਕਰ ਦਿੱਤਾ ਸੀ ਸਚ ਕੌੜਾ ਹੁੰਦੈ
ਬਾਈ ਅਮਰ ਸਿੰਘ ਚਮਕੀਲਾ ਜੀ ਰਹਿੰਦੀ ਦੁਨੀਆਂ ਤੱਕ ਚਮਕਦਾ ਰਹੇਗਾ ਬੀਬਾ ਅਮਰਜੋਤ ਜੀ ਤੇ ਬਾਈ ਅਮਰ ਜੀ ਤੁਹਾਡੇ ਵਰਗੇ ਲੋਕ ਦੁਨੀਆਂ ਤੇ ਹਮੇਸ਼ਾ ਅਮਰ ਰਹਿੰਦੇ ਹਨ
ਬਹੁਤ ਵਧੀਆ ਕਲਾਕਾਰ ਤੇ ਗੀਤ ਕਾਰ ਸੀ ਦੀਦਾਰ ਸੰਧੂ
ਚਮਕੀਲਾ ਜੀ ਆਲਰੋਡਰ ਸਨ
ਦੀਦਾਰ ਸੰਧੂ ਜੀ ਦਾ ਪਹਿਲਾ ਲਿਖਿਆ ਗੀਤ ਨਰਿੰਦਰ ਬੀਬਾ ਦੀ ਅਵਾਜ ਵਿੱਚ ‘ਜੱਟ ਬੜਾ ਬੇਦਰਦੀ ਸੀ। ਨਾਮ ਦਾ ਸੀ। ਇਹ1964 ਦੇ ਨੇੜੇ ਤੇੜੇ ਸੀ। ਆਪ ਲਿਖਿਆ ਅਤੇ ਆਪ ਗਾਇਆ। ਗਰਮ ਲੈਚੀਆਂ ਗਰਮ ਮਸਾਲਾ ਗਰਮ ਸੁਣੀਦੀ ਹਲਦੀ। ਨੇੜੇ ਤੇੜੇ1971ਹੋਵੇਗਾ। ਦੀਦਾਰ ਸੰਧੂ ਕਿਸਾਨ ਪ੍ਰੀਵਾਰ ਵਿੱਚੋਂ ਸੀ ਖੇਤਾਂ। ਖੇਤੀ ਕਿਸਾਨਾਂ ਦੀ ਗੱਲ ਕਰਦਾ ਸੀ। ਚਮਕੀਲਾ ਸਾਇਦ ਅਨੁਸੂਚਤ ਜਾਤੀ ਵਿੱਚੋਂ ਸੀ ਪਰ ਚਮਕੀਲੇ ਨੇ ਕੋਈ ਵੀ ਗੀਤ ਅਨੁਸੂਚਤ ਜਾਤੀ ਦੇ ਦੁੱਖ ਤਕਲੀਫਾਂ ਬਾਰੇ ਨਹੀਂ ਲਿਖਿਆ ਜੇਕਰ ਹੋਵੇ ਤਾਂ ਦੱਸਣ ਦੀ ਖੇਚਲ ਕਰਨੀ।
Pind cho sir kadve lane Di dhi AA Tu Di sohnie .......ghoorde greeb nu sbe sohnie Patna te kook pve
ਦੀਦਾਰ ਸੰਧੂ ਜੀ ਵਰਗਾ ਨਾ ਤੇ ਕੋਈ ਕਲਾਕਾਰ ਸੀ ,ਤੇ ਨਾ ਹੀ ਲਿਖਾਰੀ ,ਕਈ ਲੋਕ ਊਲ ਜਲੂਲ ਦੀਦਾਰ ਬਾਰੇ ਬੋਲੀ ਜਾਂਦੇ ਨੇ ,ਦੀਦਾਰ ਬਾਰੇ ਗ਼ਲਤ ਲਿਖਣਾ ,ਜਾ ਉਸ ਨੂੰ ਹੰਕਾਰੀ ਕਹਿਣਾ ਗਲਤ ,,
There are very rare interviews in which a person is so honest. Tikki has done exactly this in this interview!
ਦਿਦਾਰ ਸੰਧੂ ਸਭ ਤੋਂ ਵਧੀਆ ਲਿਖਾਰੀ ਸੀ
Ate best singer
ਕੁਲਦੀਪ ਮਾਣਕ ਵਰਗਾ ਨਾਂ ਕੋਈ ਦੁਨੀਆਂ ਤੇ ਹੋਇਆ ਨਾਂ ਹੀ ਹੋਣਾ ਇਹੋ ਜਿਹੀ ਅਵਾਜ ਤੇ ਹੇਕ ਤੇ ਕਲਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਾਣਕ ਦੇ ਹਿਸੇ ਹੀ ਆਈ ਸੀ
ਸਹੀ ਲਿਖੀਆ ਜੀ
ਕੁਲਦੀਪ ਮਾਣਕ ਇੱਕ ਅਜਿਹਾ ਫ਼ਨਕਾਰ ਸੀ ਜਿਸ ਦੀ ਝੰਡੀ ੪੫-੫੦ ਸਾਲ ਬਾਅਦ ਅੱਜ ਵੀ ਸ਼ਿਖਰ ਤੇ ਝੁੱਲ ਰਹੀ ਹੈ। ਐਸਾ ਕਲਾਕਾਰ ਮੁੜ ਧਰਤੀ ਤੇ ਪੈਦਾ ਹੋਣਾ ਅਸੰਭਵ ਹੈ।
ਕੁਲਦੀਪ ਮਾਣਕ ਨੇ ਹੀ ਚਮਕੀਲੇ ਨੂੰ ਮਰਵਾਇਆ ਸੀ ਇਹ ਇੱਕ ਕੌੜਾ ਸੱਚ ਏ ਤੇ ਮਾਣਕ ਬੜਾ ਲਾਲਚੀ ਤੇ ਬੇਕਦਰਾ ਤੇ ਠਰਕੀ ਕਿਸਮ ਦਾ ਆਦਮੀ ਸੀ
Kuldeep manak warga koi ni
ਪੰਜਾਬ ਵਿੱਚੋਂ ਸਭਿਆਚਾਰਕ ਏ ਖਤਮ ਹੋ ਗਿਆ ਜਦ ਤੋਂ ਦੀਦਾਰ ਸੰਧੂ ਦੁਨੀਆਂ ਤੋਂ ਗਿਆ
ਕੁੱਝ ਗੱਲਾਂ ਐਵੇਂ ਵਧਾ ਚੜਾ ਕੇ ਬੋਲੀ ਜਾਂਦੈ. ਚਮਕੀਲੇ ਵਰਗਾ ਨਾਂ ਕੋਈ ਗਾ ਸਕਿਆ ਤੇ ਨਾਂ ਹੀ ਗਾਉਗਾ, ਪਰ ਮਾਣਕ ਮਾਣਕ ਹੀ ਸੀ ਹਿੱਕ ਦੇ ਜ਼ੋਰ ਜਿਥੇ ਉਹ ਕਲੀ ਜਾਂ ਵਾਰ ਗਾਉਂਦਾ ਸੀ ਓਥੇ ਚਮਕੀਲਾ ਨਹੀਂ ਗਾ ਸਕਦਾ ਸੀ, ਮਾਣਕ ਦੀ ਜਵਾਨੀ ਵੇਲੇ ਦੀ ਲਾਈਵ ਗਾਈ ਹੋਈ ਵਾਰ ਬਾਬਾ ਬੰਦਾ ਬੰਦਾ ਬਹਾਦਰ ਸੁਣ ਕੇ ਡੋਲ੍ਹੇ ਫੜਕਣ ਲੱਗ ਜਾਂਦੇ ਨੇ, ਅਤੇ ਇਹ ਕਹੀ ਜਾਂਦੈ ਜਦੋਂ ਚਮਕੀਲਾ ਸਟੇਜ ਤੇ ਆਇਆ ਉਹਨੇ ਕਿਹਾ ਮਾਣਕ ਸਾਹਬ ਗਾ ਕੇ ਗਏ ਨੇ ਬਹੁੱਤ ਵਾਦੀਆਂ(ਮਤਲੱਬ ਮਾਣਕ ਗਾ ਕੇ ਸਟੇਜ ਤੋਂ ਜਾ ਚੁੱਕਾ ਸੀ) ਤੇ ਫੇਰ ਚਮਕੀਲੇ ਨੇ ਗਾਣਾ ਸ਼ੁਰੂ ਕੀਤਾ ਤਾਂ ਲੋਕ ਕਹਿੰਦੇ ਹੁਣ ਚਮਕੀਲਾ ਹੀ ਗਊ ਮਾਣਕ ਨੂੰ ਥੱਲੇ ਲਾਹ ਦਓ ਜਦੋਂ ਕੇ ਮਾਣਕ ਤਾਂ ਗਾ ਕੇ ਜਾ ਚੁੱਕਾ ਸੀ, ਹੋਰ ਐਦਾਂ ਥੋੜਾ ਸੀ ਕੇ ਚਮਕੀਲਾ ਗਾ ਰਿਹਾ ਸੀ ਤੇ ਨਾਲ ਮਾਣਕ ਮਈਕ ਲੈ ਕੇ ਖੜਾ ਸੀ ਬੀ ਚਮਕੀਲਾ ਗਾ ਕੇ ਹਟੇਗਾ ਤੇ ਮੈਂ ਫੇਰ ਗਾਉਣ ਲੱਗ ਜਾਉ.... ਐਵੇਂ ਅਧੇ ਤਾਂ ਗੱਪ ਹੀ ਮਾਰੀ ਜਾਂਦੈ ਹੈ. ... 😂😂
ਤੇ ਲਾਸਟ ਚ ਜਦੋਂ ਪੱਤਰਕਾਰ ਨੇ ਸੰਦੀਲੇ ਨਾਲ ਸਾਂਝੀ ਕੀਤੀ ਸਟੇਜ ਬਾਰੇ ਪੁੱਛਿਆ ਤੇ ਕਿਹਾ ਕੇ ਉਹ ਸਾਰਾ ਵਾਕਾ ਸਾਡੇ ਚੈਨਲ ਤੇ ਪਹਿਲਾਂ ਹੀ ਪਿਆ ਹੈ ਤੁਸੀਂ ਵੀ ਦੱਸੋ ਓਥੇ ਕੀ ਹੋਇਆ ਸੀ ਤੇ ਫੇਰ ਗੱਲ ਨਹੀਂ ਆਈ ਅੱਗੋਂ ਟਿੱਕੀ ਨੂੰ ਕੇ ਹੁਣ ਕੀ ਦੱਸਾਂ ਤੇ ਗੱਲ ਗੋਲ ਮੋਲ ਕਰ ਗਿਆ. ਬਾਕੀ ਜੇ ਮਾਣਕ ਨੇ ਕਿਹਾ ਸੀ ਕੇ ਕਲੀ ਜਾਂ ਵਾਰ ਕੋਈ ਐਰਾ ਗੇਰਾ ਨਹੀਂ ਗਾ ਸੱਕਦਾ ਤਾਂ ਉਹਨੇ ਹੰਕਾਰ ਯਾ ਲਾ ਨਹੀਂ ਉਹਨੇ ਸੱਚ ਹੀ ਕਿਹਾ ਸੀ, ਜਿਹੜੀ ਸੁਰ ਤੇ ਮਾਣਕ ਕਲੀਆਂ ਗਾ ਗਿਆ ਤੇ ਵਾਰਾਂ ਗਾ ਗਿਆ ਸਚੀ ਉਹ ਹਰ ਕੋਈ ਨਹੀਂ ਗਾ ਸੱਕਦਾ, ਐਵੇਂ ਹੀ ਕਲੀਆਂ ਦਾ ਬਾਦਸ਼ਾਹ ਨਹੀਂ ਕਹਿੰਦੇ ਓਹਨੂੰ....
ਬਾਕੀ ਮਾਲਕ ਦੋਨਾਂ ਦੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦਵੇ,
ਨਾਂ ਮਾਣਕ ਕਿਸੇ ਨੇ ਬਣ ਜਾਣਾ ਨਾਂ ਚਮਕੀਲਾ
ਅਮਰ ਸਿੰਘ ਚਮਕੀਲਾ ਜਿੰਦਾਬਾਦ
ਕੁਲਦੀਪ ਮਾਣਕ ਜਿੰਦਾਬਾਦ
ਵੀਰ ਦੀਆ ਗੱਲਾਂ ਬਿਲਕੁਲ ਸਹੀ ਹਨ ਚਮਕੀਲਾ ਦਾ ਆਪਣਾ ਅੰਦਾਜ ਸੀ ਮਾਣਕ ਦਾ ਆਪਣਾ ਟਿੱਕੀ ਕੋਈ ਪੁਛੇ ਲੋਕ ਗਾਥਾ ਜਾ ਕਲੀਆਂ ਚਮਕੀਲੇ ਦੇ ਦੋ ਗਾਣੇ ਕੋਈ ਮੇਲ ਨਹੀ ਲੋਕ ਗਾਥਾ ਗਾਉਣੀਆ ਔਖੀਆਂ ਹਨ
ਇਹ ਤਾਂ ਐਵੇਂ ਵਾਧੂ ਦੇ ਗਪੌੜ ਛੱਡੀ ਜਾਂਦਾ ਹੈ ਮਾਣਕ ਦੀ ਗਾਇਕੀ ਕਿਸੇ ਸਿੰਗਰ ਨਾਲ ਮੇਲ ਨਹੀਂ ਖਾਂਦੀ।ਬਿਨਾ ਤੀਵੀਂ ਤੋਂ ਇਕੱਲਾ ਹੀ ਸਟੇਜ ਨੁੰ ਕਾਮਯਾਬ ਕਰਨ ਦੀ ਸਮਰੱਥਾ ਸੀ ਉਸ ਦੇ ਅੰਦਰ। ਭਲਾ ਕਿਸੇ ਨਾਲ ਉਸਦਾ ਕੀ ਕੰਪੀਟਿਸ਼ਨ ਹੋ ਸਕਦਾ ਹੈ।
ਜਿਹੜੀ ਪਿੱਚ ਤੇ ਮਾਣਕ ਕਲੀ ਗਾ ਗਿਆ ਓਥੇ ਤਾਂ ਵੱਡੇ ਵੱਡੇ ਸਿੰਗਰਾੰ ਦੇ ਗਲੇ ਦੇ ਸਪੀਕਰ ਪਾਟ ਜਾੰਦੇ ਨੇ। ਮਾਣਕ ਤਾਂ ਮਾਣਕ ਹੀ ਸੀ ਜੋ ਕਿਸੇ ਮਾੰ ਨੇ ਦੁਬਾਰਾ ਨਹੀਂ ਜਮਣਾ।
Rupinder singh ji very good
Thik kiha 🙏🙏
@@nanakchandkamboj5844 मानक जिथे गोदा सी ओथे होर कलाकार नहीं गासगदा सी
Sahi keha ji Manak de brabar uchi sur koi nahi gaa sakda
ਗਲ ਸਿੱਖਿਆ ਦੀ ਆ ਜੋ ਬੀਨਾ ਧਰਮ ਸਵਾਰਥ ਤੋਂ ਦਿਤੀ ਗਈ ਜਿੰਦਨੁ ਇਨਸਾਨ ਨਹੀਂ ਭੁਲਦਾ ਧਾਰਮਿਕ ਸਿੱਖਿਆ ਇਕ ਗੁਲਾਮੀ ਦੀ ਸਿੱਖਿਆ ਸੀ ਜਿਸ ਕਰਕੇ ਪੰਜਾਬੀ ਗੁਲਾਮ ਹੋ ਗਏ
Didar very good song singer writer awaj bol alag geet I am very fan ji all song good ji k s narula music good mai sachi muchi ho gayi keh dyo mundyo nu salute to you
ਦੀਦਾਰ ਸੰਧੂ ਜੀ ਬਾਕਮਾਲ ਕਲਾਕਾਰ ਸਨ
Tiki je best person also honest person 🙏💘🙏💘👌👏👏👏👏👏👏👏💌👍👍👍👍
ਚਮਕੀਲਾ is best
Tattu
ਮਾਣਕ ਤੇ ਚਮਕੀਲੇ ਦਾ ਮੁਕਾਬਲਾ ਪਿੰਡ ਧਮੋਟ ਵਿਖੇ ਹੋਇਆ ਸੀ
ਚਮਕੀਲਾ ਜੀ ਕਿਆ ਬਾਤ ਸੀ 😭😭😭🙏🙏🙏🙏❤️❤️❤️❤️❤️ਮਾਣਕ ਘਮੰਡੀ ਫੁੱਲ ਸੀ
Didar Sandhu diyan jadan aj bee jad aa Sonn lagga tol da Sarana pat da 👍👍👍👍🤩👌👌👌❤️❤️
ਦੀਦਾਰ ਸੰਧੂ ਦਾ ਪਹਿਲਾ ਗੀਤ ਮੇਰੀ ਐਸੀ ਝਾਜਰ ਸਣਕੇ ਸਨਕਾਟਾ ਪੈਦਾ ਗਲੀ ਗਲੀ ਮੁਹੰਮਦ ਸਦੀਕ ਨੇ ਰਿਕਾਰਡ ਕਰਵਾਇਆ ਸੀ
ਚੱਕ ਦੇ ਪੱਲਾ ਨੀ ਤੇਰੇ ਪੈਰੀਂ ਹੱਥ ਲੌਦੇ- ਦੀਦਾਰ ਸੰਧੂ ਦਾ ਪਹਿਲਾ ਗੀਤ ਸੀ ਜੋ ਉਨ੍ਹਾ ਨੇ ਨਰਿੰਦਰ ਬੀਬਾ ਨਾਲ ਗਾਇਆ ਸੀ।ਇਹ ਗੱਲ ਸੋਲਾਂ ਆਨੇ ਸੱਚ ਹੈ
ਇਹ ਪਿੰਡ ਥਾਰੋੜ ਸੀ। ਮੇਰਾ ਪਹਿਲਆ ਅਖਾੜਾ ਸੀ ਜਦੋਂ ਵੀਰ ਚਮਕੀਲੇ ਨੂੰ ਪਹਿਲੀ ਵਾਰ ਸੁਣਿਆ ਸੀ। ਮਾਣਕ ਨੇ ਚਮਕੀਲੇ ਦੀ ਬੇਇਜਤੀ ਕੀਤੀ ਸੀ। 1978 ਜਾਂ 1979 ਦੀ ਗੱਲ ਹੈ ਏਹ
ਬਾਈ ਜੀ ਚਮਕੀਲਾ ਚਮਕੀਲਾ ਹੀ ਸੀ ਇਹੋ ਜਾ ਕਲਾਕਾਰ ਦੁਨੀਆਂ ਤੇ ਕਦੇ ਪੈਦਾ ਨਹੀਂ ਹੋਣਾ
Sadeek chamkila shinda maik hath fadke goedo si Manak saab maik to tin foot door hoke goedo si Manak saab jindabaad jindabaad
@@BaljinderSingh-vh7nz ਸਹੀ ਗੱਲ ਹੈ ਵੀਰ ਜੀ ਮਾਣਕ ਤਾਂ ਮਾਣਕ ਹੀ ਸੀ
ਦਿਦਾਰ ਸੰਧੂ ਬਹੁਤ ਵਧੀਆ ਗਾਇਕ ਸੀ
Best interview about Didar Sandhu and many other respectable artist.very many thanks.🙏🙏🙏🙏.
Didar Sandhu best
Har klakar di apni quality hundi aw apna andaz hunda e . Manak sahib da te chamkila ji da koe comparison nhin . Apni apni jagah te dono ho bemisal klakar san . Parmatma ohna di rooh nu shanti bakhshe
Didar sandhu didar sandhu c good singer
ਦੀਦਾਰ ਸੰਧੂ ਬੀਬੀ ਦਲਜੀਤ ਕੌਰ ਪੁਰਾਣੀ ਜੋੜੀ ਇਹਨਾਂ ਦੇ ਗੀਤ ਸੁਣ ਕੇ ਮਨ ਖ਼ੁੱਸ ਹੋ ਜਾਂਦਾ
ਸ ਸ ਬਾਠਿੰਡੇ ਵਾਲੇ 🎉
ਦੀਦਾਰ ਸੰਧੂ ਦਾ ਪਹਿਲਾ ਰਿਕਾਰਡ ਸੀ ਨਰਿੰਦਰ ਬੀਬਾ ਨਾਲ " ਜੱਟ ਬੜਾ ਬੇ ਦਰਦੀ"
ਬਿਲਕੁਲ
naar lifafe vargi
ਕੁਲਦੀਪ ਮਾਣਕ ਸੁਣਿਆ ਲੋਕ ਸੁਣਨੋ ਹਟਦੇ ਨਹੀਂ ਸੀ ਚਮਕੀਲੇ ਨੂੰ ਸੁਣਿਆ ਲੋਕ ਸੁਣਦੇ ਨਹੀਂ ਸਨ ਅੱਧ ਟਾਈਮ ਤਕ ਅੱਧੇ ਲੋਕ ਚਲੇ ਗਏ ਸਨ
ਸੰਦੀਲੇ ਤੇ। ਪਰਮਿੰਦਰ ਸੰਧੂ ਦਾ ਮੁਕਾਬਲਾ ਪਿੰਡ ਭੜੀ ਪਨੈਚਾ ਨੇੜੇ ਭਾਦਸੋਂ ਤੇ। ਅਮਲੋਹ ਦੇ। ਵਿਚਕਾਰ ਹੈ। ਇਹ ਪਿੰਡ ਉਥੋਂ ਚਮਕੀਲਾ ਤੇ ਅਮਰਜੋਤ ਦਾ ਮੁਕਾਬਲਾ ਜੌੜੀ ਦੇ ਮਰਨ ਤੌ. 9. ਦਿਨ ਪਹਿਲਾਂ ਹੋਇਆ ਸੀ ਸੰਦੀਲੇ ਨੂੰ ਕਿਸੇ ਨੇ ਪਸੰਦ ਨਹੀਂ ਕੀਤਾ
ਨਹੀਂ ਵੀਰ ਤੋੜ ਤਾਂ ਸਦੀਲੇ ਦਾ ਵੀ ਨਹੀਂ ਹੈ ਲਿਖਣ ਵਿੱਚ
ਪਰਮਿੰਦਰ ਸੰਧੂ ਦੀ ਪੂਰੀ ਚੜ੍ਹਾਈ ਸੀ ਭੜੀ ਪਨੇਚਾ
Chamkila Di zehar Da Koi Tod Ni...
ਟਿੱਕੀ ਬਾਈ ਜੀ ਨੇ ਬਹੁੱਤ ਗੁੱਝੇ ਭੇਦ ਖੋਲ ਕਿ ਸਰੋਤਿਆਂ ਨੂੰ ਬਹੁੱਤ ਕਾਸੇ ਤੋਂ ਜਾਣੂ ਕਰਵਾਇਆ ਹੈ।
Chamkila bai chamkila hi c, ohdey varga na I jamya ta na jamuga, onu god gift milya c,
Chamkila saab the great singer all world
Didar nu kehna k changa n gaunda bhut buri gall mai ajj v Didar ji fan a bhut vadhia geet Didar bol writing bhut vadhia salute hai dhanwad ji
Nice meeting. thanks.
Chamkila best
Mank de ke koy ke Rees kru
Mank de ke koy ke Rees kru
Didar sandhu te chamkile warga koi geetkaar ne ban sakda
Keser singh tiky is vvgood
ਦੀਦਾਰ ਸੰਧੂ ਸਾਡੇ ਪਿੰਡ ਰਹੇ ਨੇ ਸਿਨਾ ਲਤਾ ਨਾਲ ਚੰਨੂੰ ਪਿੰਡ ਸਾਡੇ ਪਿੰਡ ਵਿੱਚ ਗੀਤ ਵੀ ਤਿਆਰ ਕੀਤਾ
Very beautiful and interesting talking of tikki Sahib, thanks.
ਕੁੜਤੀ ਮਲਮਲ ਦੀ ਵਿਚ ਭਾਫ਼ਾਂ ਛਡੇ ਸਰੀਰ ਇਹ ਗੀਤ ਵੀ ਦੀਦਾਰ ਸੰਧੂ ਦਾ ਲਿਖਿਆ ਹੋਇਆ ਹੈ
Koi Kuj Bhee Bole Chamkila Di Koi Rees Ni| Kehda Puchda Hankarian Nu...Chamkila Sada Zindabaad🙏🙏🙏
ਗਾਇਕ ਅਤੇ ਲਿਖਾਰੀ ਵੀ ਟੋਪ ਦਾ ਸੀ ਪਰ ਅਖੀਰਲੇ ਸਮੇਂ ਜੋ ਗੀਤ ਆਇਆ ਮੇਰਾ ਕੱਲ੍ਹ ਦਾ ਕਾਲਜਾ ਦੁਖਦਾ ਵੇ ਇਹ ਨੇ ਇਹਦੀ ਫੱਟੀ ਪੋਚ ਤੀ ਜਿਵੇਂ ਗੁਰਦਾਸ ਮਾਨ ਨੂੰ ਹੰਕਾਰ ਲੈ ਡੁਬਿਆ
ਮਾਣਕ ਤਾ ਕਲੀਆ ਵਾਲੀ ਗੱਲ ਕੇਈ ਸਟੇਜਾਂ ਤੇ ਕਰਦਾ ਸੀ ਟਿੱਕੀ ਕਹਿੰਦਾ ਚਮਕੀਲੇ ਨੂੰ ਲਾਕੇ ਕਹਾ ਨਾਲੇ ਮਾਣਕ ਤੇ ਚਮਕੀਲੇ ਦੇ ਗੀਤਾ ਕੋਈ ਮੇਲ ਨਹੀ ਹੈ ਮਾਣਕ ਲੋਕ ਗਾਥਾਵਾ ਚਮਕੀਲਾ ਦੋਗਾਣੇ ਗਾਉਂਦਾ ਸੀ ਹਾ ਇਹ ਗਲ ਹੈ ਮਾਣਕ ਬੋਲਣ ਲਗਿਆ ਕੁਝ ਸੋਚਦਾ ਨਹੀ ਸੀ ਬਾਕੀ ਲੋਕਾਂ ਦੀ ਆਪਣੀ ਆਪਣੀ ਪੰਸਦ ਹੈ
ਬਾਈ ਜੀ ਚਮਕੀਲਾ ਹੀ ਨਬਰ ਵਨ ਹੈ ਬਾਕੀ ਮਾਣਕ ਮਹਿਮਦ ਸਦੀਕ ਦੀਦਾਰ ਸੰਧੂ ਸਾਰੇ ਥੱਲੇ ਨੇ
ਦੀਦਾਰ ਤਾਂ ਦੀਦਾਰ ਹੀ ਸੀ
No one's like didar. Is one.
ਦੀਦਾਰ ਸੰਧੂ 🙏🙏
ਬਾਕੀ ਸਭ ਚੰਗੇ ਆ, ਪਰ ਮਾਣਕ ਸਾਹਬ ਮਾਣਕ ਹੀ ਆ
ਦੀਦਾਰ ਸੰਧੂ ਦਾ ਪਹਿਲਾਂ ਗੀਤ ਨਰਿੰਦਰ ਬੀਬਾ ਨਾਲ ਆਇਆ ਸੀ
78 RPM ਚ ਜੀ 1 ਨਾਰ ਲਿਫਾਫੇ ਵਰਗੀ 2 ਵਗਦੀ ਨਦੀ ਦੇ ਵਿੱਚ ਦੋ ਜਾਣੇ ਨਾਹਉਦੇ ਚੱਕ ਦੇ ਪੱਲਾ ਨੀ ਤੇਰੇ ਪੈਰੀ ਹੱਥ ਲਾਉਦੇ।
ਇਹ ਵੀਰ ਟਿੱਕੀ ਸਾਹਿਬ ਕਹਿੰਦੇ ਨੇ ਕੇ ਮਾਣਕ ਨੂੰ ਸਟੇਜ ਤੋਂ ਹੇਠਾਂ ਉਤਾਰ ਦੇਵੋ ਚੰਗੇ ਪਾਸੇ ਲੋਕਾਂ ਦਾ ਤਾਲਮੇਲ ਨਹੀਂ ਬੈਠਦਾ ਇਸ ਕਰਕੇ ਜੋ ਲੋਕਾਂ ਦੇ ਮਨਾਂ ਅੰਦਰ ਭਰਿਆ ਉਨ੍ਹਾਂ ਨੂੰ ਉਹ ਸੁਣਨ ਨੂੰ ਚੰਗਾ ਲੱਗਦਾ ਮਾਣਕ ਤਾਂ ਸਾਫ਼ ਸੁਥਰੀ ਗਾਇਕੀ ਗਾਉਂਦਾ ਸੀ ਚਲੋ ਇਸ ਵਕ਼ਤ ਦੋਵੇਂ ਇਸ ਜਹਾਨ ਤੋਂ ਨਹੀਂ ਰਹੇ ਜੇ ਮੁਕਾਬਲੇ ਵਾਲੀ ਗੱਲ ਹੈ ਤਾਂ ਵਾਰ ਬਾਬਾ ਬੰਦਾ ਸਿੰਘ ਬਹਾਦਰ ਕੁਲਦੀਪ ਮਾਣਕ ਵਰਗੀ ਕੋਈ ਜੰਮ ਕੇ ਨਹੀਂ ਗਾ ਸਕਦਾ
Very Nice
ਚਮਕੀਲਾ ਤਾਂ ਪਿਓ ਸੀ ਪੰਜਾਬੀ ਗਾਇਕੀ ਦਾ
ਟਿੱਕੀ ਜੀ ਰਾਜਪੂਤ ਗੰਗਾਰੀਕਲਾ ਪਿੰਡ ਖੇਨੇ ਕੋਲ
ਬਾੲੀ ਜੀ ਬੁਟਾ ਗॅਪੀ ਚਮਕੀਲੇ ਦੀ ਬਰਸੀ ਤੇ िਕਓ ਨੀ ਅਾੳੁਦਾ ਏਹ ਵੀ ਪੁਸੋ..?
Bill kul Right aa veer
Good shout sandu saib.
❤❤❤❤❤❤❤❤❤
Didar Sandhu gold
Late.Chamkila was a legendary singer as well as well-behaved person having no arrogance at all.
Well said chamkila was simple guy
Mera khyal mai sachi muchi ho top all jori jado chubare top singer awaj koi Rees n ji
Bhaji jo tiki ji ne didar ji bare kiha bilkul 100 % theek hai ji narinder mionwalia
Very good
Badia, experience 👍
ਜਰਗ ਦਾ ਮੇਲਾ
🙏🏻🙏🏻🙏🏻🙏🏻🙏🏻🙏🏻🙏🏻🙏🏻
ਦੀਦਾਰ ਸੰਧੂ ਦੇ ਨਾਨਕੇ ਕੀੜੇ ਪਿੰਡ ਸੀ ਕਿਸੇ ਨੂੰ ਪਤਾ ਹੈ
Aah Hun keh reha v chamkile krk nahi , varsi te kehnda v j oh hunda tn asi Lakhanpati hona c, stand rkho bai g stand🙄🙄😳
didar sandhu ghint singer
Very nice
ਦੀਦਾਰ ਸੰਧੂ ਦੇ ਮੁਕਾਵਲੇ ਵਿੱਚ ਤਾ ਕੋੲੀ ਨਾਂ ਲਖਾਰੀ ਨਾਂ ਕਲਾਕਾਰ ਹੈ ਨੀ ਸੀ
ਅੱਜ ਮੇਲ ਸੁਕਾ ਨਾ ਜਾਵੇ
ਮੈਂ ਸਕੂਲ ਤੋਂ ਜਾ ਕੇ ਬਹਾਦਰ ਪੁਰ ੧੯੭੨
ਮੈਂ ਦੀਦਾਰ ਸੰਧੂ ਦੇ ਪਿੰਡ ਦਾ ਹੀ ਆ
ਪਿੰਡ ਧਮੋਟ
जे ना मरदा चमकीला आज दे गायिका दो कर देँदा उलट डोल पतीला
Kya baat
Great 👍
Pind Chaniani District Nawashehar vich Manak Chamkila show hoiya c. 19 8 7 vich
ਉਹ ਗੱਲ ਮਾਣਕ ਨੇ ਪਿੰਡ ਧਮੋਟ ਦੀਆਂ ਖੇਡਾਂ ਦੇ ਪ੍ਰੋਗਰਾਮ ਤੇ ਚਮਕੀਲੇ ਨੂੰ ਕਿਹਾ ਸੀ ।
Didar Sandhu g great parsn c
ਇਹ ਕਹਿੰਦਾ ਮੈਂ ਚਮਕੀਲੇ ਨਾਲ ਨਹੀਂ ਰਿਹਾ ਚਮਕੀਲਾ ਮੇਰੇ ਨਾਲ ਰਿਹਾ। ਤੂ ਉਸ ਵਕਤ ਕੀ ਸੀ ।ਸਿਰਫ ਇੱਕ ਢੋਲਕੀ ਕੁੱਟਣ ਵਾਲਾ। ਉਹ ਉਸ ਵਕਤ ਮਿਲਣਾ ਬਹੁਤ ਮੁਸ਼ਕਲ ਸੀ। ਸ਼ਰਮ ਕਰ। ਉਸਦੇ ਮੁਕਾਬਲੇ ਤੂੰ ਕੀ ਚੀਜ ਸੀ। ਤੇਰੇ ਵਰਗੇ ਮਿਨਤਾਂ ਕਰਦੇ ਸੀ ਬਾਈ ਅੱਜ ਮੈਨੂੰ ਲੈ ਜਾ 20 /- ਦੇ ਦੀ।
Very nice song good
Nyc
ਅਜ ਮੇਲ ਸੁਕਾ ਨਾ ਜਾਵੇ
Good
ਦੀਦਾਰ ਸ਼ੰਧੂ ਦਾ ਜਨਮ ਪਾਕਿਸਤਾਨ ਵਿੱਚ ਹੋਇਆ
6:15 bai kihda 15 20 sal da c me bai tu ta hun v 30 35 sal da lagg da va 😅😄😋😊😉😆😋😋
ਸ਼ਾਇਦ ਦੀਦਾਰ ਸੰਧੂ ਨੇ ਕੁਮਾਰੀ ਲਾਜ ਨਾਲ ਨਹੀਂ ਗਾਇਆ
Kuldip manak jinna ucha sucha gauna saukhi gal ni
ਦੀਦਾਰ ਦਾ ਇਹ ਗੀਤ ਮਾਰ ਜਾਂਦਾ ਲਿਸ਼ਕਾਰਾ ਗੋਰੇ ਰੰਗ ਦਾ ਸੁਣ ਕੇ ਪਤਾ ਲੱਗਦਾ ਕਿ ਅਜਿਹੇ ਲਫ਼ਜ਼ ਚਮਕੀਲੇ ਨੇ ਅਪਣੇ ਕਿਸੇ ਵੀ ਗੀਤ ਚ ਨਹੀਂ ਵਰਤੇ ਜਦੋਂ ਪੈ ਗਿਆ ਸਵਾਦ ਕੂਲੇ ਅੰਗ ਦਾ ਨੀ ਮਾਰ ਜਾਂਦਾ ਲਿਸ਼ਕਾਰਾ ਗੋਰੇ ਰੰਗ ਦਾ
Jihra marze jithe marze jad marze jor la leo ja la le JJ koi ustad chamkila ji warga v bn j koi sare singer a to z upro to niche Tak ustad chamkila ji de pair warge v ne gla krde ne ahe .. pehle gal ta ustad chamkila ji kde ame be ne vehle rhe 1 din ch 4 4 program book c ahe nearu kehda v ustad chamkila ji jdo vehle hunde c ma hor koi CLA janda c ahnu ki tattu da pta Yar apde ..... Da jor la lo nmee nale purane nale la le sidhu moose Wala zor ustad chamkila ji de pair warga VV bn j koi ta kheo jnab
Didar is a great writer
Jitsingh tv
Soch sandhu ki deedardey san
Chamkila bai je jeyonda hunda ta manak di eh galtfahmi v kadh dinda k us to alawa koi kali nhi ga sakda.... Bharthu pa dena c bai ne....
ਮਾਣਕ ਸਾਬ ਦੇ ਗਾਣੇ ਗਾ ਕੇ ਮਸ਼ਹੂਰ ਹੋਏ ਕਈ ਸਿੰਗਰ