Last Ride

Поделиться
HTML-код
  • Опубликовано: 28 май 2024
  • Last Ride of sidhu moose wala
    Ki hoeya c us time sidhu naal
    sidhu moosewala
    moosa
    social accounts -
    / punjabibasic
    / panjabibasic
    / punjabibasic
    / punjabibasic

Комментарии • 241

  • @daljitwarring7171
    @daljitwarring7171 2 месяца назад +14

    ਪੰਜਾਬ ਦਾ ਮਾਣ ਦੇਸਾਂ ਵਿਦੇਸ਼ਾਂ ਵਿੱਚ ਨਾਮ ਰੌਸ਼ਨ ਕਰਨ ਵਾਲੇ ਸਿੱਧੂ ਮੂਸੇ ਵਾਲਾ ਦੇ ਇਸ ਦੁਨੀਆਂ ਤੋਂ ਚਲੇ ਜਾਣ ਦਾ ਬਹੁਤ ਦੁੱਖ ਹੋਇਆ ਬਹੁਤ ਦੁਬਹ

  • @KirakabirajKabiraj-xt5ub
    @KirakabirajKabiraj-xt5ub Месяц назад +18

    ਵੀਰ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਾਨਕਾਰੀ ਲਈ 🙏🙏🙏😭😭 ਸਿੱਧੂ ਮੂਸੇ ਵਾਲਾਂ ਵੀਰ ਜੀ ਨੂੰ ਬਹੁਤ ਮਿਸ਼ ਕਰਦਾ 😭😭💐

  • @rupindermavi8770
    @rupindermavi8770 2 месяца назад +18

    ਸਾਨੂੰ ਤਾਂ ਪਤਾ ਹੈ ਪੁੱਤ ਇਸ ਦੀਆਂ ਗੱਲਾਂ ਕਰ ਕੇ ਕੀ ਬੀਤਦੀ ਹੈ ਦਿਲ ਤੇ ਪਰ ਧੰਨ ਨੇ ਮੰਮੀ ਡੈਡੀ ਪੁੱਤ ਦੇ 😢😢

  • @akashgagan5890
    @akashgagan5890 2 месяца назад +21

    ਕਾਕਾ ਤੇਰੀ ਤਾ ਅਵਾਜ ਵੀ ਬਦਲੀ ਆ ਬੜਾ ਦੁਖੀ ਹੋਕੇ ਇਨੀਆ ਕੋ ਗੱਲਾ ਕੀਤੀਆ ਪੁਤ ਹੁ ਣ ਕੀਤਾ ਵੀ ਕੀ ਜਾ ਸਕਦਾ ਹੈ ਸਾਰੀ ਦੁਨੀਆ ਬਹੁਤ ਰੋਈ ਆ ਚਲੋ ਵਾਹਿਗੁਰੂ ਨੇ ਇਹ ਚੰਗਾ ਕਰਤਾ ਉਹਦੇ ਮਾਂ ਬਾਪ ਨੰ ਜੀਣ ਸਹਾਰਾ ਮਿਲ ਗਿਆ ਹੈ ਛੋਟਾ ਸਿਧੂ ਆ ਗਿਆ ਰੱਬ ਦਾ ਲੱਖ ਲੱਖ ਸ਼ਕਰ ਆ👏👏👏👏👏👏

  • @vegetariancookingchennal3051
    @vegetariancookingchennal3051 Месяц назад +20

    ਰਾਜ਼ੀ ਰਹੇ ਛੋਟਾ ਸਿੱਧੂ ਮਾਲਿਕ ਇਸਦੀ ਲਮੀਂ ਉਮਰ ਕਰੇ ਸਿੱਧੂ ਸਬਦੇ ਦਿਲ ਦੇ ਵਿਚ ਹੈ ਉਹ ਕਦੇ ਨਹੀਂ ਭੁਲਨਾ ❤😢❤

  • @BaljeetNawadha
    @BaljeetNawadha 2 месяца назад +10

    ਸਿੱਧੂ ਮੂਸੇ ਵਾਲਾ ਯੋਧਾ ਸੀ (ਸਦਾਂ ਦਿਲਾਂ ਵਿੱਚ ਰਵੇਗਾ) 🌺💐🙏

  • @rajvirsingh4558
    @rajvirsingh4558 2 месяца назад +22

    ਵੀਡੀਓ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏

  • @rinkuchauhan02
    @rinkuchauhan02 2 месяца назад +17

    ਬਸ ਵੀਰ ਲਿਖੀ ਹੀ ਏਨੀ ਕੂ ਸੀ, ਇਨਸਾਨ ਖੁਦ ਬਾ ਖੁਦ ਆਪ ਪਹੁੰਚ ਜਾਂਦਾ ਓਸ ਜਗ੍ਹਾ ਤੇ ਸਮੇਂ ਤੇ ਜਿੱਥੇ ਓਸ ਨੇ ਸਰੀਰ ਛੱਡ ਕੇ ਜਾਣਾ ਹੁੰਦਾ🙏

  • @user-nw1cf9rd5t
    @user-nw1cf9rd5t 2 месяца назад +9

    Thanks brother 🙏
    Love you Sidhu Moose Wala 🙏

  • @user-qc7fx3gl9u
    @user-qc7fx3gl9u 2 месяца назад +9

    Batthal jidda dil si bai da bhajjan valeyan cho nahi si❤❤❤ miss you bai

  • @akashgagan5890
    @akashgagan5890 2 месяца назад +10

    ਹਾਜੀ ਪੁਤ ਮੈ ਸਮਝ ਸਕਦੀ ਤੁਹਾਡਾ ਦੁਖ ਜਾਣੇ ਵਾਲੇ ਚਲੇ ਜਾਦੇ ਮਗਰ ਪਿਆਰ ਕਰਨ ਵਾਲਿਆ ਨੂੰ ਮਾਰ ਕੇ ਸੁਟ ਜਾਦੇ ਆ ਸੱਚੀ ਦਿਲ ਨਹੀ ਲੱਗਦਾ ਬਹੁਤ ਅੋਖਾ ਹੁੰਦਾ ਇਸ ਦੁਖ ਨਾਲ ਜੀਣਾ😢😢😢😢😢

  • @Sunnysharmabholenaathkapremi
    @Sunnysharmabholenaathkapremi 2 месяца назад +9

    LONG LIVE THE KING 👑 SIDHU MOOSEWALA ❤❤❤❤ LOVE YOU JATTA ❤❤❤

  • @user-lj1fd8gl5b
    @user-lj1fd8gl5b 2 месяца назад +8

    Thanks paji♥️🙏🙏🙏 justice for Sindhu moose wala paji ♥️♥️🙏🙏🙏❤️😭😭

  • @touqeerkhan8638
    @touqeerkhan8638 2 месяца назад +12

    ہم ہیں تو پاکستانی لیکن اس کو بہت پیار کرتے تھے اور آ پ نے کافی محنت کی ہے ویڈیو بنانے کی گڈ

  • @sahilrajput81
    @sahilrajput81 2 месяца назад +7

    Miss u always sidhu Bai ji TUHADI jagah koini le sakda ji

  • @user-tc3hg5mn5c
    @user-tc3hg5mn5c 2 месяца назад +7

    Waheguru ji 😢 bea dukh lgda maa baap g dhan n sada bae v jine ene peer sahi mot wele😢 heraa bnda c

  • @SukhwinderSingh-hi4nq
    @SukhwinderSingh-hi4nq 2 месяца назад +7

    ❤ jata osan Jaat si Sidhu muse wala Jind Jaan si Sadi love u jata love u jata Dil se Kah Raha Hun bahut Teri yadon ki❤🎉

  • @parmjitkaur2739
    @parmjitkaur2739 2 месяца назад +15

    ਰੱਬੀ ਰੂਹ ਨੂੰ ਸਲਾਮ ਆ

  • @chamkaursingh4290
    @chamkaursingh4290 2 месяца назад +5

    ❤ waheguru bhala kaira ver ji ne

  • @BalwinderSingh-mc1lq
    @BalwinderSingh-mc1lq 2 месяца назад +8

    Sidhu Bai zindabad ❤

  • @randeepkharay8141
    @randeepkharay8141 2 месяца назад +40

    ਸੱਚੀ ਰੱਬੀ ਰੂਹ ਸੀ Legend ਸਾਡਾ ਜੋ ਗਾਇਆ ਉਹੀ ਸੱਚ ਹੋ ਗਿਆ

  • @sagartandon6689
    @sagartandon6689 2 месяца назад +5

    Sachi yaar bhut yaad aundi 22g di

  • @gurbachansingh2768
    @gurbachansingh2768 2 месяца назад +4

    Miss.u.bai.mossa.jaat.love.u.😭😭😭😭

  • @JagdeepSidhu-iv3ne
    @JagdeepSidhu-iv3ne Месяц назад +1

    ਜਦ ਬਾਈ ਨੂੰ ਪਤਾ ਲੱਗ ਗਿਆ ਸੀ ਉਸ ਬਖ਼ਤ ਬਾਈ ਨੇ ਜਵਾਹਰਕੇ ਕਿਸੇ ਦਾ ਗੇਟ ਖਲਵਾ ਲੈਣਾ ਸੀ ਜਾਨ ਪਹਿਚਾਣ ਵਾਲੇ ਤੋਂ

  • @user-uq4ug7hj5p
    @user-uq4ug7hj5p Месяц назад +2

    Waheguru ji 🙏🙏🙏🙏🙏 miss u legend bro ji 😢😢😢😢😢😢😢😢😢😢😢😢😢🫂🫂💓💓

  • @narindersinghnamha9448
    @narindersinghnamha9448 2 месяца назад +6

    ਹੁਣ ਤਾਂ ਗੱਲਾਂ ਰਹਿ ਗਈਆਂ

  • @ParvinderSingh-gk1eq
    @ParvinderSingh-gk1eq Месяц назад +2

    Waheguruji waheguruji waheguruji waheguruji

  • @kingk539
    @kingk539 2 месяца назад +12

    😏😘😘😐🙄🙄🙄 waheguru ji ne appna sidhu wapis kar dita bhut vadya Hoya ohii sidhu ha jama😘😘🤝🤝🤝😐😐

  • @fatehsingh7323
    @fatehsingh7323 2 месяца назад +6

    Mis u jatta😭😭😭😭😭😭🙏

  • @obaidurrehman2040
    @obaidurrehman2040 Месяц назад +1

    Mis u legend 😭💔
    Bahi ka dukh bht zaida hai 😢😢😢

  • @Gurmusicoffical
    @Gurmusicoffical Месяц назад +2

    Waheguru ji Mehar Kro

  • @ranjitranjitsingh8283
    @ranjitranjitsingh8283 2 месяца назад +6

    Miss you sidhu veer ji❤❤❤❤❤❤❤❤

  • @zakiazakia7630
    @zakiazakia7630 Месяц назад +1

    Indion army and Govt involv Sidhu Moose Wala Madar "
    Because Sidhu is big thinkar Sikh People's Human right
    Miss you Love and Proud Pakistan ❤️😢😢😢😢

  • @SukhjinderSingh-bo5px
    @SukhjinderSingh-bo5px Месяц назад +2

    God bless you 🙏🙏

  • @lastridetomussewala5170
    @lastridetomussewala5170 2 месяца назад +31

    ਮੇਰੇ ਫੋਨ ਦੀ ਰਿੰਗ ਟਿਉਨ ਆ dearmama ਗੀਤ ਦੀ ਉਸ ਦੇ ਜਿਉਣ ਵੇਲੇ ਦੀ ਲੱਗੀ ਹੋਈ ਆ ਬਾਈ ਉਹ ਅੱਜ ਵੀ ਉਹੀ ਆ,,, ਮੇਰੇ ਲਈ ਅਣਮੁੱਲਾ ਖਜ਼ਾਨਾ ਬਣ ਗਈ ਆ 🙏🙏ਬਹੁਤ ਯਾਦ ਆਉਦੀਆਂ ਬਾਈ ਜੀ ਤੇਰੀ ਹਰ ਰੋਜ਼ ਯਾਦ ਕਰੀ ਦਾ ਸਿਧੂ ਬਾਈ ਜੀ ਤੈਨੂੰ🎉🎉ਲਵ ਯੂ ਸਿਧੂ ਬਾਈ ਜੀ🌹👍✅👍🌹👍✅ਮੈਂ ਸੋਨੀ ਕਲਸੀ ਤਲਵੰਡੀ ਭਾਈ ਤੋ,,,, 31.5.2024,,,,

    • @shivcharndhaliwal1702
      @shivcharndhaliwal1702 2 месяца назад

      ਬਾਈ ਤੁਸੀਂ ਮਹੀਨੇ ਵਿੱਚ ਇੱਕ ਵਾਰ ਖੂਨ ਦਾਨ ਕਰਿਆ ਕਰੋ,, ਯਾਦਗਾਰ ਹੋਵੇਗੀ ਸੋਡੀ,,, ਕੀਮਤੀ ਜਾਨਾਂ ਬਚਾਉਣ ਲਈ ਉਦਮ ਕਰੋ ,,, ਲੋਕ ਸੋਨੂ ਵੀ ਯਾਦ ਕਰਿਆ ਕਰਨਗੇ,,, ਮੇਰੀ ਸਲਾਹ ਮੰਨੋ।

  • @rajaabbasi7283
    @rajaabbasi7283 Месяц назад +1

    Legend never die u r always be remembered...... 😊

  • @HarjeetSingh-ph9mn
    @HarjeetSingh-ph9mn 2 месяца назад +3

    Waheguru ji 🙏🙏🙏

  • @harpreetkaurbajwa4805
    @harpreetkaurbajwa4805 2 месяца назад +7

    Sachi keha tu veere dukh ghat da nhi vadh hi reha a 😢😢😢😢

  • @user-dl3uu1kv7b
    @user-dl3uu1kv7b Месяц назад +2

    😢😢😢😢😢😢😢sidhu bai ji miss u😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @user-mg7qh3xh9h
    @user-mg7qh3xh9h Месяц назад +1

    ❤❤ miss you Sidhu Moose wala hai jo❤❤❤❤❤❤❤5911

  • @anmol_artist_008
    @anmol_artist_008 Месяц назад +2

    Veer ji tuhaada dilon thanbad aa ji❤❤

    • @PunjabiBasic
      @PunjabiBasic  Месяц назад

      Thank you so much dear brother 🙏🏻

  • @baljindersaggu7803
    @baljindersaggu7803 27 дней назад +2

    Bai sidhu Bhajan walia wich nai se love u sidhu bai

  • @GURPREETSINGH-fn8cw
    @GURPREETSINGH-fn8cw Месяц назад +1

    Justice for sidhu moosewala 😢😢❤❤❤❤

  • @GURPREETSINGH-fn8cw
    @GURPREETSINGH-fn8cw Месяц назад +1

    Never forget sidhu moosewala

  • @sarbjitskhehra6323
    @sarbjitskhehra6323 2 месяца назад +17

    ਹੋਣ ਤਾਂ ਬਖਸ਼ਦੋ ਓਸ ਨੂੰ,
    ਰੋਟੀ ਪਾਂ ਗਿਆ ਲੋਕਾਂ ਨੂੰ।

    • @Hs-ns5hv
      @Hs-ns5hv 2 месяца назад

      ਆਹੋ ਪਹਿਲਾਂ ਤਾਂ ਲੋਕ ਰੋਟੀ ਨਹੀਂ ਸੀ ਖਾਂਦੇ

    • @Gameraadat
      @Gameraadat Месяц назад

      ​@@Hs-ns5hv 😂😂😂

  • @user-bl5df8bu3q
    @user-bl5df8bu3q Месяц назад +1

    22 dil kamb geya ashi ta miss u love u kah denda hain jahda ohnu pyar karan wale tey ohda maa baap miss karda honn gey kina dard hona sub dey dila cha waheguru g 🙏

    • @PunjabiBasic
      @PunjabiBasic  Месяц назад

      ਦਿਨੋਂ ਦਿਨ ਦੁੱਖ ਵੱਧ ਰਿਹਾ ਵੀਰ , ਜਦਕਿ ਘਟਨਾ ਚਾਹੀਦਾ ਸੀ । 🙏🏻

    • @user-bl5df8bu3q
      @user-bl5df8bu3q Месяц назад

      @@PunjabiBasic Hanji veer ohda maa baap nu kina dukh dard hoya ga 🙏

  • @punjabiboy9521
    @punjabiboy9521 2 месяца назад +1

    Dukh ihoja h v jado moose Wale da naam sunda Dil nu hole painde a Inna jada dukh hoya

  • @user-uh1nj2kc1g
    @user-uh1nj2kc1g 2 месяца назад +3

    Miss you sidhu bhai ji

  • @suchasingh2663
    @suchasingh2663 2 месяца назад +4

    Waheguru ji mehar karan

  • @jiwankptc679
    @jiwankptc679 2 месяца назад +8

    Miss you sidhu Veer ji 😢😢😢

  • @simransidhu2755
    @simransidhu2755 2 месяца назад +4

    Miss you sidhu jnn 😢😢😢😢❤❤❤

  • @Harinderjeetsingh-sc8jl
    @Harinderjeetsingh-sc8jl 2 месяца назад +8

    Waheguru ji waheguru ji

  • @PunjabHP
    @PunjabHP Месяц назад +2

    Sidhu Jatt ne 7 fire kitey Ak47 de samne end tak fire krda riha

  • @remanpreet5585
    @remanpreet5585 2 месяца назад +1

    Sidhu jaan sidhu moosewala

  • @luckysstudio849
    @luckysstudio849 Месяц назад +1

    #11 June# Happy Birthday Jatta

  • @dalrajsahota5146
    @dalrajsahota5146 Месяц назад +1

    Justice for sidhu

  • @AmanSingh-y8g
    @AmanSingh-y8g Месяц назад +1

    Rabb da bandda c siiddhu

  • @ParamjeetKaur-wd4qc
    @ParamjeetKaur-wd4qc Месяц назад +1

    ਧੰਨਵਾਦ ਜੀ

  • @lg7065
    @lg7065 2 месяца назад +6

    Mera putt ❤😭

  • @RAVINDERSingh-uw7lm
    @RAVINDERSingh-uw7lm 2 месяца назад +2

    Miss you Sidhu veer

  • @user-bl5df8bu3q
    @user-bl5df8bu3q Месяц назад +1

    Love u 5911 😢💕❤️

  • @sukhsinghdhindsasukhsinghd1636
    @sukhsinghdhindsasukhsinghd1636 2 месяца назад +6

    ਵਾਹਿਗੁਰੂ ਜੀ

  • @user-rx4by2pz9r
    @user-rx4by2pz9r 2 месяца назад +3

    Waheguru ji Waheguru ji 😢

  • @Suraj-ze7rv
    @Suraj-ze7rv 2 месяца назад +7

    . ਯਾਰ ਉਸ ਦੇ ਡੈਡੀ ਨੂੰ ਵੀ ਪਤਾ ਲੱਗ ਚੁੱਕਿਆ ਸੀ ਕੀ ਮੁੰਡੇ ਨਾਲ ਕੋਈ ਗਨ ਮੈਂਨਨਹੀਂ ਤੇ ਉਹ ਵੀ ਉਸ ਦੇ ਮਗਰ ਸੀ ਤੇ ਡੈਡੀ ਦਾ ਫੋਨ ਵੀ ਨਹੀਂ ਸੀ ਚੱਕ ਰਿਹਾ ਤੇ ਹੁਣ ਕਿਹੜੀ ਵੀਡੀਓ ਦਾ ਸੱਚ ਮੰਨਿਓ

  • @AsusMobile-wf4dk
    @AsusMobile-wf4dk 12 дней назад +1

    Sada😊kash😊raha

  • @user-vd7pm9mt8n
    @user-vd7pm9mt8n 2 месяца назад +1

    Thanks for making video.asi aa tan ni skde atleast dekh li .j karma ch hoya pka avange

  • @bikkarsingh7109
    @bikkarsingh7109 Месяц назад +1

    ਬਾਈ ਸਿਧੁ ਮੂਸੇ ਆਲਾ ਆ😢😢😢😢

  • @TalibHussain-dh7fl
    @TalibHussain-dh7fl 2 месяца назад +1

    Miss you Sidhu Bai ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @AnmolYa80
    @AnmolYa80 2 месяца назад +1

    Miss you Sidhu 😢😢

  • @Editverse324
    @Editverse324 Месяц назад +1

    legend never die

  • @user-bk5gf4xv6e
    @user-bk5gf4xv6e 4 часа назад

    Hamesa leyi love you aa sidhu y

  • @gurpreetsinghjohal2231
    @gurpreetsinghjohal2231 2 месяца назад +13

    🙏🏻ਵਾਹਿਗੁਰੂ ਜੀ🙏🏻

  • @baghsingh9679
    @baghsingh9679 Месяц назад +1

    Pagwant ne sicorti Kho lai jindgi sade surme di

  • @JaspalSingh-fo9hh
    @JaspalSingh-fo9hh 3 дня назад

    Miss you sidhu legend ❤❤🎉🎉

  • @user-sg9yr7xt6k
    @user-sg9yr7xt6k Месяц назад +1

    😭😭😭😭😭😭😭 Sidhu

  • @JarnailSingh-nb4cl
    @JarnailSingh-nb4cl 12 дней назад +1

    Waheguru ji

  • @babalpreetsingh4957
    @babalpreetsingh4957 25 дней назад +1

    Miss u put

  • @Sharu_call_me_143
    @Sharu_call_me_143 Месяц назад +2

    ❤❤❤❤❤❤❤❤😢

  • @ManpreetKaur-rl7ds
    @ManpreetKaur-rl7ds 2 месяца назад

    😢😢😢😢misss u sidhu g hye rabbba

  • @PanditPandit-t2o
    @PanditPandit-t2o 21 день назад +2

    Jab Insan ko pata Ho ki mere Dushman mujhe nuksan pahuncha sakte hain to khud Ko satrak rahana chahie ... Kyunki yah Kalyug hai ismein jyada sadh ban ke rahana bhi namumkin hai

  • @user-mc5wu9xi6r
    @user-mc5wu9xi6r 2 месяца назад +2

    Waheguru.ji

  • @user-ue6id7nb9d
    @user-ue6id7nb9d 26 дней назад +1

  • @samralasamrala8854
    @samralasamrala8854 Месяц назад +1

    Waheguru

  • @Bittukumar-np7op
    @Bittukumar-np7op Месяц назад +1

    Zindgi wich fake kamm ketaa nahi sidhu musse walla

  • @Jogasingh824
    @Jogasingh824 2 месяца назад +1

    ❤👍

  • @gurdassingh9051
    @gurdassingh9051 Месяц назад +1

    😢❤

  • @AmanSingh-ij6ry
    @AmanSingh-ij6ry 2 месяца назад +28

    ਮਾਰਨੇ ਵਾਲੇ ਹੀ ਗਾਂਡੂ ਸੀ ਪਤਾ ਫੇਰ ਲੱਗਦਾ ਜਦੋਂ ਕੱਲੇ ਨੂੰ ਕੱਲਾ ਹੁੰਦਾ ਉਹ ਬਦਮਾਸ਼ ਥੋੜੀ ਹੀਜੜੇ ਸੀ ਅਸਲੀ ਮਰਦ ਤੇ ਬੈਲੀ ਉਹ ਹੁੰਦਾ ਜਿਹੜਾ ਲਲਕਾਰ ਕੇ ਮਾਰੇ

    • @shivcharndhaliwal1702
      @shivcharndhaliwal1702 2 месяца назад

      ਦੁਸ਼ਮਣ ਹਮੇਸ਼ਾ ਚੋਰੀ,, ਵੱਖ ਵੱਖ ਪੈਂਤੜੇ ਬਦਲ ਕੇ,, ਲਾਲਚ ਦੇ ਕੇ,, ਵਾਰ ਕਰਦਾ ਹੈ,, ਰਾਵਣ ਮਰਦਾਂ ਸੀ ,,ਸੱਕੇ ਭਾਈ ਨੇ ਼ਭੇਦ ਦੇ ਕੇ ਮਰਵਾਇਆ ਸੀ,,

    • @gurpreetrandhawa2230
      @gurpreetrandhawa2230 Месяц назад +1

      ਇੱਕ ਵਾਰ ਤਾਂ ਅੱਗੋਂ ਫਾਇਰ ਸੁਣਕੇ ਪਿਛੇ ਨੂੰ ਹੋ ਗਏ ਸੀ,ਜੇ ਕੋਲ ਅਸਲਾ ਪੂਰਾ ਹੁੰਦਾ ਜੱਟ ਇੱਕਲਾ ਹੀ ਬਹੁਤ ਸੀ

    • @shivcharndhaliwal1702
      @shivcharndhaliwal1702 Месяц назад

      @@gurpreetrandhawa2230 ਫਾਇਰ ਦੀ ਗੱਲ ਕਰਦਾਂ ਹੈਂ,,ਲੁਕਣ ਨੂੰ ਥਾਂ ਨਹੀਂ ਲੱਭੀ ,,, ਤੂੰ ਕੋਲ ਹੁੰਦਾ ਤਾਂ ਬਚਾ ਸਕਦਾ ਸੀ,,, ਬੱਚਿਆਂ ਵਾਲੀ ਗੱਲ ਨਹੀ ,,, ਉਹ ਮੱਥ ਕੇ,,,,, ਉਦੋਂ ਪੁਲਿਸ ਵੀ ਪਾਸਾ ਵੱਟ ਲੈਂਦੀ ਸੀ ,,, ਗੋਲੀਆਂ ਸਾਹਮਣੇ ਸਭ ਨੂੰ ਜਾਨ ਪਿਆਰੀ ਸੀ। ,,, ਹੁਣ ਦੀ ਪੀੜ੍ਹੀ ਨੂੰ ਕੀ ਪਤਾ ,,,ਸਭ ਰੱਬ ਕਰ ਟੈਮ ਪਾਸ ਕਰਦੇ ਸੀ।

    • @shivcharndhaliwal1702
      @shivcharndhaliwal1702 Месяц назад

      ਗਾਡੂ ਤੂੰ ਮੂੰਹ ਤੇ ਕਹ ਸਕਦਾ ਸੀ,,, ਤੇਰੀ ਟੱਟੀ ਪਿਸ਼ਾਬ ਬੰਦ ਹੋ ਜਾਣੀ ਸੀ ਉਹਨਾਂ ਦੀ ਏ ਕੇ ਸੰਤਾਲੀ ਵੇਖ ,,,

    • @shivcharndhaliwal1702
      @shivcharndhaliwal1702 Месяц назад

      ਤੂੰ ਕੋਲ ਸੀ ,,,ਕੋਣ ਪਿਛੇ ਹੋਇਆ,,,, ਸੱਥਰ ਵਿਛਿਆ ਵਿਚ ਕੋਣ ਮੁਕਾਬਲਾ ਕਰਦਾ ,,, ਬਹੁਤੀ ਹਮਦਰਦੀ ਹੈ ਅਖੰਡ ਪਾਠ ਕਰਵਾਇਆ ਕਰ ,, ਵੱਡੇ ਸੂਰਮਿਆਂ @@gurpreetrandhawa2230

  • @RinkuSingh-pp5cd
    @RinkuSingh-pp5cd 2 месяца назад

    Sluit bhai g

  • @ManuGill-cf1ls
    @ManuGill-cf1ls 2 месяца назад

    Ik var fir video dekh k dil kabh Gia

  • @hukamsingh-mi3vi
    @hukamsingh-mi3vi Месяц назад +1

    😢😢😢

  • @jaspalkhoslababbu8594
    @jaspalkhoslababbu8594 2 месяца назад +1

    Wehaguru ji

  • @amarjitkaur8985
    @amarjitkaur8985 Месяц назад +1

    😭😭

  • @AvtarSinghBaidwan-mq2vs
    @AvtarSinghBaidwan-mq2vs 2 месяца назад

    Waheguru Waheguru

  • @karamjitsingh9968
    @karamjitsingh9968 Месяц назад +1

    🙏🙏🙏🙏🙏😢😢😢😭😭

  • @samralasamrala8854
    @samralasamrala8854 Месяц назад +1

    🎉🎉🎉🎉🎉🎉😅

  • @simransimran960
    @simransimran960 2 месяца назад

    🙏🏻🙏🏻

  • @user-wb6dn9rh6v
    @user-wb6dn9rh6v 2 месяца назад

    Legend never die

  • @dhillondhillon4384
    @dhillondhillon4384 8 дней назад

    Mise you shidu bai

  • @user-zj4es1rx7o
    @user-zj4es1rx7o Месяц назад +1

    😭😭😭😭😭😭😭😭😭😭😭😭

  • @HassanKhan-p3g
    @HassanKhan-p3g 23 часа назад

    ❤❤❤