ਜੌੜੀਆਂ ਭੈਣਾਂ | new punjabi movie 2023|Punjabi Natak|Punjabi Short Film |Mansa

Поделиться
HTML-код
  • Опубликовано: 29 янв 2023
  • ਜੌੜੀਆਂ ਭੈਣਾਂ | new punjabi movie 2023|Punjabi Natak|Punjabi Short Film |Mansa @PenduVirsaMansa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਸੱਸ ਦੀ ਕਾਤਿਲ -
    • ਸੱਸ ਦੀ ਕਾਤਿਲ |sass |Ep...
    ਠੱਗ ਪੇਕੇ -
    • ਠੱਗ ਪੇਕੇ |thug peke|Ep...
    ਚਰਨੋ ਬਲੈਕਣ -
    • ਚਰਨੋ ਬਲੈਕਣ |charno| Ep...
    ਸਿਆਣੀ ਨੂੰਹ -
    • ਸਿਆਣੀ ਨੂੰਹ |nooh| Ep -...
    ਜੱਸਾ ਬਾਬਾ -
    • ਜੱਸਾ ਬਾਬਾ | Baba | Ep ...
    ਅੱਗ ਲਾਊ ਪਾ੍ਹੁਣਾ -
    • ਅੱਗ ਲਾਊ ਪ੍ਰਾਹੁਣਾ |Ep -...
    ਸੱਸ ਘਰੋਂ ਕੱਢੀ -
    • ਸੱਸ ਘਰੋਂ ਕੱਢੀ | sass |...
    ਚੰਟ ਨੂੰਹ -
    • ਚੰਟ ਨੂੰਹ | chant nooh|...
    ਚੋਰ ਜਵਾਈ -
    • ਚੋਰ ਜਵਾਈ | چور داماد| ...
    ਸ਼ਰੀਕਣ ਮਾਂ -
    • ਸ਼ਰੀਕਣ ਮਾਂ | shrikan ma...
    3 ਨੂੰਹਾਂ -
    • 3 ਨੂੰਹਾਂ | 3 nooha | n...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
  • РазвлеченияРазвлечения

Комментарии • 859

  • @sukhminderdhaliwal3137
    @sukhminderdhaliwal3137 Год назад +4

    ਬਹੁਤ ਵਧੀਆ ਵੀਡਿਓ ਹੁੰਦੀ ਆ ਸੋਢੀ ਜੀ ਸੋਢੀ ਇਹੋ ਜਿਹੇ ਕੋਈ ਵੀਡਿਓ ਨਹੀਂ ਜਿਹੜੇ ਮੈ ਦੇਖੀ ਨਾ ਹੋਵੇ

    • @PenduVirsaMansa
      @PenduVirsaMansa  Год назад

      ਸ਼ੁਕਰੀਆ ਧਾਲੀਵਾਲ ਸਾਬ🙏

  • @meetokaur6000
    @meetokaur6000 Год назад +9

    ਬਹੁਤ ਸੋਹਣੀ ਵੀਡੀਉ ਮਾਸੀ ਸੱਸ ਨੂੰ ਹੱਥ ਲਗੇ ਜਸਪਾਲ ਦੀ ਭੈਣ ਦੇ ਬਹੁਤ ਹੀ ਹਸ ਆ ਜਦ ਰੋਲੀ ਪਿਆ 🌹🙏👌

  • @karanchahal003
    @karanchahal003 Год назад +11

    ਬੁਹਤ ਵਧੀਆ ਵੀਡੀਉ ਵੀਰੇ ਕੲੀ ਘਰ ਵਿੱਚ ਹੁੰਦਾ ਅੱਜ ਵੀ 🙏

  • @rockgamer185
    @rockgamer185 Год назад +3

    ਬਹੁਤ ਵਧੀਆ ਵੀਡੀਓ ਜੱਸੇ ਵੀਰ ਜੀ ਅਤੇ ਸੁਖਪਾਲ ਭੈਣ ਜੀ god bless you all team

  • @gurdevkaur1209
    @gurdevkaur1209 Год назад +3

    ਸੁਖਪਾਲ ਕੌਰ ਭੈਣ ਨੇ ਬੋਹਤ ਹੀ ਵਧੀਆ ਸੱਚਾਈ ਦੱਸੀ ਹੈ ਅੱਜਕਲ ਕਲਯੁੱਗ ਵਿੱਚ ਇਹੀ ਹੋ ਰਿਹਾ ਹੈ

  • @jasvirkaur49
    @jasvirkaur49 Год назад +10

    ਵੀਡਿਉ ਬਹੁਤ ਵਧੀਆ ਹੈ ਸੁੱਖਪਾਲ ਤੂੰ ਥੋੜਾ ਜਿਹਾ ਕੱਚ ਛੱਡ ਦਿੱਤਾ ਕਿ ਮਾਸੀ ਕਿਉਂ ਨਹੀਂ ਕੁਟਿਆ

  • @pargatmander471
    @pargatmander471 Год назад +5

    Very nice video

  • @bholanehal2566
    @bholanehal2566 Год назад +3

    ਬਹੁਤ ਵਧੀਆ ਵੀਡੀਓ ਘੈਂਟ ਹੈ ਜੀ ਬਦਲਾ ਬਹੁਤ ਵਧੀਆ ਲਿਆ ਸੁਖਪਾਲ ਭੈਣ

  • @BeantSingh-ih1sn
    @BeantSingh-ih1sn Год назад +18

    ਬਹੁਤ ਵਧੀਆ ਸੁਨੇਹਾ ਦਿੱਤਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ

  • @akashsidhu289
    @akashsidhu289 Год назад +15

    ਪਰਮਪਾਲ ਜਿੰਦਾ ਵਾਦ😃😀😜ਵੋਹਤ ਵਧੀਆ👍👍👍👍

  • @JasvirKaur-ge8xk
    @JasvirKaur-ge8xk Год назад +3

    Chak de fatte vakhdi ki aa sukhpal sister dona bhuddiyan nu vichalo fad de 😂♥️💯💕👍god bless you sister ji 🙏

  • @premmittal7111
    @premmittal7111 Год назад +16

    ਜੋੜੀਆਂ ਭੈਣਾਂ ਵਧੀਆ ਬਾਲੀਵੁੱਡ ਵਰਗੀ ਸਟੋਰੀ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਨੂੰ ਮੁਬਾਰਕਬਾਦ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ

  • @HardeepKaur-ew6oj
    @HardeepKaur-ew6oj Год назад +5

    ਬਹੁਤ ਵਧੀਆ ਸੁਨੇਹਾ ਦਿੱਤਾ ❤❤nice ਹਰਦੀਪ ਕੌਰ ਬਸਰਾਉ ❤❤

  • @kamalpreetkaur2819
    @kamalpreetkaur2819 Год назад +4

    ਬਹੁਤ ਵਧੀਆ ਵਿਡੀਉ ਬਣਾਈ ਜਸੇ ਵੀਰ‌ ਤੇ ਸ੍ਰਖਪਾਲ ਭੈਣ ਦੀ

  • @ParminderKaur-lw2bd
    @ParminderKaur-lw2bd Год назад +7

    ਬਹੁਤ ਹੀ ਵਧੀਆ ਵੀਡੀਓ 👌👌👌👌👌👍👍👍👍

  • @amrikmansa9026
    @amrikmansa9026 Год назад +2

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @user-zc1uk4sy2c
    @user-zc1uk4sy2c Год назад +4

    Bahut badhiya program c bhut canga lagda Sadi family nu.harbans Kaur maan

  • @msf5937
    @msf5937 Год назад +7

    ਬਹੁਤ ਵਧੀਆ ਵੀਡੀਓ ਵੀਰ ਪ੍ਰਮਾਤਮਾ ਤਰੱਕੀ ਦੇਵੇ

  • @ambreenjaffer8999
    @ambreenjaffer8999 Год назад +2

    Hmary Pakistan my b aesa hota hy

  • @Kuldeepsingh-xg1zy
    @Kuldeepsingh-xg1zy Год назад +2

    ਵਾਹ ਨੀ ਪਰਮਪਾਲ ਕੁਰੇ ਉਰਫ ਸੁਖਪਾਲ ਕੁਰੇ ਨਜ਼ਾਰਾ ਲਿਆ ਦਿੱਤਾ
    ਜੇ ਸਿੱਧੀ ਉਂਗਲ ਨਾਲ ਨਾ ਕੰਮ ਬਣੇ ਤਾਂ ਟੇਢੀ ਕਰਨੀ ਜ਼ਰੂਰੀ ਹੈ
    ਬਹੁਤ ਹੀ ਵਧੀਆ ਸੁਨੇਹਾ ਸੱਸਾਂ ਲਈ ਜਿਹੜੀ ਨੂੰਹਾਂ ਨੂੰ ਤੰਗ ਕਰਦੀਆਂ ਹਨ ਜਾਗੋ ਨੂੰਹੋ ਜਾਗੋ 🥳🥳🥳🥳🥳🥳🤪🤪🤪🤪🤪😜😜😜😜😜😜😜😜😜
    ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ 🙏🙏🙏🙏🙏🙏🙏🙏🙏🙏🙏🙏🙏🙏🙏

  • @divyasharmaartist
    @divyasharmaartist Год назад +4

    Sukhpal didi di acting bahot vdiya c,te dono bebe ne v bahot vdiya kam kita,God bless u sare.

  • @gurdevkaur1209
    @gurdevkaur1209 Год назад +4

    ਸੁਖਪਾਲ ਕੌਰ ਭੈਣ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਕਿ ਕਿਸੇ ਨੂੰ ਤੰਗ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਨੂੰਹਾਂ ਨੂੰ ਧੀਆਂ ਤੋਂ ਵੱਧ ਕੇ ਪਿਆਰ ਕਰਨਾ ਚਾਹੀਦਾ ਹੈ ਦਾਜ ਦਾ ਲਾਲਚ ਨਹੀਂ ਕਰਨਾ ਚਾਹੀਦਾ

  • @GuriJammu-cr9tl
    @GuriJammu-cr9tl Год назад +1

    ਬਹੁਤ ਵਦਿਆ ਵਡਿੳ ਹੈ ਜੀ
    ਸਰਬਜਿਤ ਕੇਰ ਸੁਨਾਮ।

  • @sukhvirsingh3362
    @sukhvirsingh3362 11 месяцев назад +1

    Bahut Vadhya Video A Ji, Waheguru Ji

  • @SukhwinderSingh-wq5ip
    @SukhwinderSingh-wq5ip Год назад +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurmitsingh2752
    @gurmitsingh2752 Год назад +5

    ਜੱਸੇ ਵੀਰ ਜੀ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਦੇ ਹੋਂ ਜਿਥੇ ਅੋਰਤ ਹੀ ਅੋਰਤ ਦੀ ਦੁਸ਼ਮਨ ਬਣਜੇ ਓਥੇ ਰੱਬ ਹੀ ਰਾਖਾ ਚਲੋ ਵਾਹਿਗੁਰੂ ਭਲੀ ਕਰੇਗਾ ਏਨਾ ਜੁਰਮ ਬਹੁਤ ਮਾੜਾ ਹੁੰਦਾ ਹੈ ਜੱਸੇ ਵੀਰ ਆਪਣੀ ਘਰ ਵਾਲੀ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਇਹ ਬੁੜੀਆਂ ਬਹੁਤ ਹੁਸ਼ਿਆਰ ਹਨ ਗੁਸਾ ਨਾ ਕਰੇਓ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ

  • @manjeetsinghsukhanand2473
    @manjeetsinghsukhanand2473 Год назад +15

    ਬਹੁਤ ਵਧੀਆ ਵੀਡੀਓ ਬਾਈ ਜੀ ਬਹੁਤ ਵਧੀਆ ਸਿਖਿਆ ਦਿੱਤੀ ਇੱਕ ਔਰਤ ਹੋਕੇ ਦੂਜੀ ਔਰਤ ਦੀ ਮਜਬੂਰੀ ਵੀ ਨਹੀਂ ਸਮਝ ਸਕੀ‌ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਖੁਸ਼ ਰੱਖਣ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ

  • @rachhpalsingh78466
    @rachhpalsingh78466 Год назад +2

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @AmarjeetKaur-jf2ky
    @AmarjeetKaur-jf2ky Год назад +3

    Jasse Bhai ki samj se to bhar thi bat magar sukhpal ki sister ne kmal kr di 👌👌👌👌🤣🤣🤣🤣🤣🤣🤣🤣

  • @sahdevsingh9057
    @sahdevsingh9057 Год назад +2

    ਬਹੁਤ ਹੀ ਵਧੀਆ ਵੀਡੀਓ ਬਣਾਈ ਹੈ 👍🌹🌹

  • @paramjeetdhillon770
    @paramjeetdhillon770 Год назад +2

    ਬਹੁਤ ਵਧੀਆ ਜੀ

  • @monusidhu8066
    @monusidhu8066 Год назад

    ਬਹੁਤ ਸੋਹਣੀ ਵੀਡੀਓ ਏ। ਮੋਨੂੰ ਵਰਕਸਲਾਮ ਤੋ ,ਲੱਖੋ ਕੇ ਫਿਰੋਜਪੁਰ ਤੋ

  • @boharsingh7725
    @boharsingh7725 Год назад +6

    ਬਹੁਤ ਵਧੀਆ ਬਾਈਁ👍👍👍👍👍👌👌👌

  • @gurtejsinghclass6brollno626
    @gurtejsinghclass6brollno626 Год назад +2

    ਬਹੁਤ ਵਧੀਆ ਵੀਡੀਓ ਹੈ✅👍👍👍

  • @kamalgrewal7010
    @kamalgrewal7010 Год назад +2

    Bhut vadia video Bai..... Last te bhut funny c

  • @Amandeepkaur-bm4qi
    @Amandeepkaur-bm4qi 2 месяца назад

    ਪਰਮਪਾਲ ਦੀ ਜਿੰਦਾ ਬਾਦ ਬੁਹਤ ਵਧੀਆ ਵੀਡਿਓ ਜੱਸੇ ਵੀਰ ਜੀ ਸੁਖਪਾਲ ਦੀ ਵਾਹਿਗੁਰੂ ਮੇਹਰ ਕਰੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ

  • @msf5937
    @msf5937 Год назад +2

    ਵਂਡੀ ਬੇਬੇ ਬਹੁਤ ਮੋਮੋਠਗਣੀਆਂ ਜਵਾਂ ਮੇਰੀ ਤਾਈ ਵਰਗੀਆ ਫਾਜ਼ਿਲਕਾ

  • @jassiswatch3843
    @jassiswatch3843 Год назад +2

    Bohat ਵਧੀਆ ਵੀਰੇ ਸੁਖਵੰਤ bhan। jasvir gosal goslan

  • @jatinderkaur4685
    @jatinderkaur4685 11 месяцев назад +3

    Very good nice Subject congratulations all da team Members waheguru ji❤🎉🙏💯👍💕👌

  • @bhadarsingh1871
    @bhadarsingh1871 Год назад +1

    Whaheguru ji very good video he thanks all team nu and ਸੁਖਪਾਲ and ਜੱਸਾ good luck

  • @M___10____KING514
    @M___10____KING514 Год назад +1

    ਬਹੁਤ ਵਧੀਆ ਵੀਡੀਓ ਬਣਾਈ ਹੈ। ਅੱਜ ਕੱਲ੍ਹ ਤਾਂ ਕੋਈ ਕੁਟ ਨਹੀਂ ਖਾਂਦਾ। ਤੁਸੀਂ ਕਿਵੇਂ ਖ਼ਾਲੀ। ਇਹ ਤਾਂ ਜੈਸੇ ਨੂੰ ਤੈਸਾ ਵਾਲੀ ਗੱਲ ਹੈ। ਪਿੰਡ ਸਦੋਹਾ ਰਮਨਦੀਪ ਕੌਰ

  • @t.s.h.s8515
    @t.s.h.s8515 Год назад +1

    ਬਹੁੱਤ ਵਧੀਆ ਵੀਡੀਓ,, ਹਰਿੰਦਰਪਾਲ ਸਿੰਘ ਟੋਨੀ ਪਟਿਆਲਾ ਤੋਂ

  • @Hundal_vkogs6129
    @Hundal_vkogs6129 Год назад +1

    Davinder Singh Hundal Chheharta to Bai Jass att video bana rahe ho kya batt hai ji waheguru mehar kare ji

  • @mapreetsingh188
    @mapreetsingh188 Год назад

    ਬਹੁਤ ਵਧੀਆ ਵੀਡੀਓ ਜੱਸਾ ਸਿੰਘ ਜੀ ਕਾਲੀ ਗਾਗਾ

  • @kulwinderknagra3640
    @kulwinderknagra3640 Год назад +2

    ਬਹੁਤ ਵਧੀਆ ਹੁੰਦੀਆ ਹਨ ਤੁਹਾਡੀਆ ਵੀਡੀਓ 🙏❤🙏ਕੁਲਵਿੰਦਰ ਕੋਰ ਨਾਗਰਾ

  • @manindersangha4460
    @manindersangha4460 Год назад

    ਬਹੁਤ ਸੁਹਣੀ video ਜੀ।

  • @manpreetgill4576
    @manpreetgill4576 Год назад +4

    ਬਹੁਤ ਵਧੀਆ ਵੀਡੀਓ ਸੁਖਪਾਲ ਤੇਰੀਆਂ ਸੱਸਾ ਬਹੁਤ ਭੈੜੀਆਂ ਪਰ ਜਦੋਂ ਤੇਰੀ ਭੈਣ ਸੇਵਾ ਕੀਤੀ ਮਜਾ ਹੀ ਆ ਗਿਆ😂😂😂😂😂😂😂

  • @gurwinderbrar189
    @gurwinderbrar189 10 месяцев назад

    Bhut vadia msg g jeha kroge ohi bharo ge😅😅👍👍👍👍

  • @singhboparai3434
    @singhboparai3434 Год назад +5

    ਜਦੋ ਕੁੜੀਆਂ ਦੇ ਕੁਟ ਪਾਈ ਜਦੋਂ ਬਹੁਤ ਹਾਸਾ ਆਇਆ

  • @kulwinderknagra3640
    @kulwinderknagra3640 Год назад

    😄😄😄😄😄ਬੇਬੇ ਡਰ ਗੀ

  • @lovepreetkaur7195
    @lovepreetkaur7195 Год назад +4

    Jihra veer combina ta janda aa ohna ta wahaguru g mehr bhria hath rkheo mera dady ji na ve rajistan jana apnia combina leka..🙏🙏🙏

  • @mandeepnoor735
    @mandeepnoor735 Год назад +2

    jeodi rh Sukhpal didi dil khuss krta 👍🏻👍🏻👍🏻🙏🏻🙏🏻

  • @darshankaur4761
    @darshankaur4761 16 дней назад

    ਬਹੁਤ ਸੋਹਣੀ ਵੀਡੀਓ ਆ ਵੀਰ ਜੀਦੇ ਤੇ ਵੀ ਜੁਲਮ ਹੁੰਦਾ ਸਿਖ
    ਵਧੀਆ ਦਿਤੀ

    ਧੰਨਵਾਦ

  • @asifpervaiz7450
    @asifpervaiz7450 Год назад +3

    Bohat vadiha video Maza aa Ghia. Sari team da kum Bohat vadiha.

  • @gurpalaust2879
    @gurpalaust2879 Год назад +1

    ਬਹੁਤ ਵਧੀਆ ਵਿਦੋ

  • @amansidhu8701
    @amansidhu8701 Год назад +2

    ਬਹੁਤ ਸੋਹਣੀਆ ਸਾਰੀਆਂ ਵੀਡਿਓ ਆ( ਤਲਵੰਡੀ ਸਾਬੋ )

  • @Virk-2022
    @Virk-2022 Год назад +2

    ਅੱਜ ਤਾਂ ਕਮਾਲ ਹੀ ਕਰ ਦਿੱਤੀ 👍👍🤣🤣

  • @MrBudh
    @MrBudh Год назад +1

    ,ਬਹੁਤ ਵਧੀਆ।

  • @deepmansa9819
    @deepmansa9819 Год назад

    ਬਹੁਤ ਘੈਂਟ ਵੀਡਿਓ ਆ

  • @rockstumblestar6261
    @rockstumblestar6261 Год назад

    Ji good sms bhut badia ji

  • @vermafamily1011
    @vermafamily1011 Год назад +7

    Sukhpal da role dekh k bahout hasi aayi very nice 👍 video gbu always 😊 ♥️ ❤️

  • @gurmeetkhattra6346
    @gurmeetkhattra6346 Год назад +2

    ਬਹੁਤ ਵਧੀਆ ਕੀਤਾ 😂😂👌👌👌

  • @KuldeepSingh-sv8qc
    @KuldeepSingh-sv8qc Год назад +1

    बहुत बदिया सुखपाल बहन सब तो बदिया किया परमपाल बहन ने बूढीयां दी रेल बनाती

  • @jasvirkaurnafri9757
    @jasvirkaurnafri9757 Год назад

    ਬਹੁਤ ਹੀ ਬਦੀਆ ਵੀੜੀਓ ਹੈ ਸੰਸ ਬਣੁਗੀ ਤੇ ਨੋ ਨੋ ਬਣਕੇ ਦਿਖੇਗੀ ਜਸਵੀਰ ਕੌਰ ਨਾਫ਼ਰੀ ਖੰਨਾ

  • @sukhasanghol1304
    @sukhasanghol1304 Год назад +1

    ਬੁਹਤ ਵਧੀਆ ਵੀਡਿਓ ਹੈ ਜੀ

  • @studywith_komal
    @studywith_komal Год назад +3

    ਬਹੁਤ ਵਧੀਆ ਵੀਡੀਓ ਹੈ ਸਿੱਖਿਆ ਹੈ 👍👍🙏❤️😂😂

  • @kiranpal3847
    @kiranpal3847 Год назад +2

    Pendu virsa and good job family 😊😊😊😊😊😊best🇨🇦🌺canda

  • @bikarjeetdhaliwal8194
    @bikarjeetdhaliwal8194 Год назад +3

    Boht vdya didi and full team 👌👌👌

  • @swaranjit_kaur_vairoke
    @swaranjit_kaur_vairoke Год назад +2

    Nyc video ji

  • @jobanpreet4935
    @jobanpreet4935 Год назад +16

    ਬਹੁਤ ਵਧੀਆ ਵੀਰੇ ਭੈਣੇ ਸੁਖਪਾਲ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ਣ ਜੀ
    (ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ)

  • @rajathome1765
    @rajathome1765 Год назад +2

    Bahut Soni video banane jasveer ji

  • @jaspalnijjar9636
    @jaspalnijjar9636 Год назад +2

    Bohat sohna episode se v nice

  • @daljeetkaur6258
    @daljeetkaur6258 Год назад

    Bhut vadhia video...bebe suit bhut sohne pondi a 👌😍

  • @jagdevsingh8335
    @jagdevsingh8335 Год назад +1

    ਦਾਜ ਦੀ ਮੰਗ ਕਰਦੀਆਂ ਕਿਤੇ ਪੁੱਤ ਦਾ ਘਰ ਨਾ ਉਜਾੜ ਬੈਠਿਓ ਦੂਜਾ ਤੁਸੀਂ ਆਪਣੇ ਪੁੱਤ ਨਾਲ ਵਿਸ਼ਵਾਸ਼ਘਾਤ ਕਰ ਰਹੀਓ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਸਾਰੇ ਹਸਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ 🙏🙏🙏🙏🙏

  • @MAKHANsinghKHUSWINDERsing
    @MAKHANsinghKHUSWINDERsing 11 месяцев назад

    Bai je ਬਹੁਤ ਵਧੀਆ ਵੀਡਿਉ ਹੈ

  • @GurpreetSingh-yw5ch
    @GurpreetSingh-yw5ch Год назад +1

    Very nice video ji 🙏🙏🙏👌👌👌👍🏻👍🏻👍🏻🌹🌹💯💯💯

  • @harvindersingh9448
    @harvindersingh9448 Год назад +4

    ,ਬਹੁਤ ਵਧੀਆ ਵੀਡੀਓ ਸਮਾਜਿਕ ਚੋਟਾ ਮਾਰਦੀਆ ਸੇਧ ਦਿੰਦੀਆ 💜❤🖤💚🙏 ਬੜਾ ਕੁਝ ਸਿੱਖਣ ਨੂੰ ਮਿਲਦਾ ਵੀਡੀਓ ਦੇਖ ਕੇ ਸਾਰੀ ਟੀਮ ਬਾਕਮਾਲ ਆ 💜❤🖤💚🙏

  • @amanjudge8795
    @amanjudge8795 Год назад

    ਤੇਰੇ ਵਰਗੀਆਂ ਸੱਸਾਂ ਕਿਸੇ ਨੂੰ ਨਾਂ ਮਿਲਣ ਮਾਸੀ ਦਾ ਕੀ ਕੰਮ ਆ ਹੱਥ ਚੱਕਣ ਦਾ

  • @harinderpunjabi
    @harinderpunjabi Год назад

    Lai 22 chack desi gheo da peepa . Pendu virsa is doing reat contribution to Punjabi Culture values and believes

  • @MajorSingh-jk2ck
    @MajorSingh-jk2ck Год назад +2

    Very nice g

  • @manjitkaur5642
    @manjitkaur5642 9 месяцев назад

    Wahe guru ji

  • @DarshanSingh-id4uh
    @DarshanSingh-id4uh 10 месяцев назад +1

    A video sab too Vadea lage

  • @DavinderSingh-vw6qj
    @DavinderSingh-vw6qj 11 месяцев назад

    ❤❤ very nice video ❤❤ bahut hi majedar c 😂😅❤❤🎉

  • @buntydhaliwal6846
    @buntydhaliwal6846 Год назад +7

    ਬਹੁਤ ਵਧੀਆ ਕਹਾਣੀ ਆ ਜੀ, ਅਜੈਬ ਉਡੱਤ ਸੇਵੇਵਾਲਾ,

  • @manpreetbhullar8949
    @manpreetbhullar8949 Год назад +2

    ਸਭ ਤੋਂ ਪਹਿਲਾਂ ਕਮੈਂਟ ਮੇਰਾ ਭਾਈ
    ਜਸਵੀਰ ਕੌਰ ਗੁਰੂਸਰ

  • @anmol076
    @anmol076 Год назад

    Bahut Vidya video veer ji

  • @JRSCheema2022
    @JRSCheema2022 Год назад

    Very good Sukhpal didi 👌👌🥰😂😂😂

  • @kaursukhidhillon9272
    @kaursukhidhillon9272 Год назад +9

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ❤❤

  • @malikbashirahmadahmad3785
    @malikbashirahmadahmad3785 Год назад

    زبردست ویڈیو ملک بشیر احمد پاکستان

  • @veenagagnani3851
    @veenagagnani3851 Год назад +2

    Vadia ji best seekh khush raho sat shri akal ji 🙏

  • @desimasti4086
    @desimasti4086 Год назад

    Very nice video parmjit kaur minian like this story best massage

  • @harjeetsran7697
    @harjeetsran7697 Год назад +1

    Gyiiiiiiiiiint video 📸

  • @25rockers72
    @25rockers72 Год назад +2

    Very nice ji Dede

  • @satbirkaur8580
    @satbirkaur8580 Год назад +4

    Very nice story ❤

  • @jasbirvirdi6653
    @jasbirvirdi6653 Год назад +1

    Bauht vadiha story

  • @ferraricristina4748
    @ferraricristina4748 Год назад

    Didi giurva didi 😅😅😅do didi doot acci do sukhpal 🤣🤣🤣👍

  • @bipandhaliwal3025
    @bipandhaliwal3025 Год назад +1

    Very nice ਸੁਖਪਾਲ ਦੀਦੀ ਸਰੀਫੀ ਦਾ ਤਾ ਲੋਕ ਫਾਇਦਾ ਚੁੱਕ ਦੇ ਇਹੋ ਜਿਹੀ ਸੱਸ ਨੂੰ ਆਵੇ ਸਿੱਧਾ ਕਰਨਾ ਪੈਦਾ ਲਾਤੋ ਕੇ ਭੂਤ ਬਾਤੋ ਸੇ ਨੀ ਮਾਨਤੇ

  • @deepikakalia6626
    @deepikakalia6626 Год назад

    Bhutt vdia 👍

  • @user-nv3kq4qw4q
    @user-nv3kq4qw4q 11 месяцев назад +1

    ਬਹੁਤ ਵਧੀਆ ਵੀਡੀਓ ਵੀਰ ਕਲਵਿੰਦਰ ਕੋਰ ਸਿੱਧੂ

  • @palkhehra3850
    @palkhehra3850 Год назад

    ਜਿਆਦਾ ਹੀ ਕਰਤਾ ਅੱਜ ਕਲ ਤੇ ਬੁੜ੍ਹੀਆਂ ਨੂੰ ਢਾਅ ਲੈਂਦੀਆਂ