ਸੱਸ ਨੂੰਹ ਭੁੱਖੜ | sass | new punjabi movie 2022| Punjabi Natak| Punjabi Short Film| Mansa

Поделиться
HTML-код
  • Опубликовано: 17 окт 2024

Комментарии • 1,9 тыс.

  • @arshsandhu5801
    @arshsandhu5801 Год назад +6

    ਮੇਰੇਆ ਰਬਾ ਅਜ ਹਸ਼ ਕੈ ਕਮਲਾ ਹੋ ਗਿਆ 😁😁😁😁😀😂😂😂🤣🤣😂😆😆😆😁😂😀😀😀😀😀😀😀😀😀

  • @harkewalsandhu1815
    @harkewalsandhu1815 11 месяцев назад +6

    Pendu virsa ਪੂਰੇ ਮੈਂਬਰਾ ਦਾ ਬਹੁਤ ਬਹੁਤ ਧੰਨਵਾਦ,ਬਹੁਤ ਵਧੀਆ ਵੀਡਿਓ ਪੇਸ਼ ਕਰ ਦੇ ਹੋ ,ਪਿੰਡ ਸੰਧਵਾ, 144503

  • @vijaymahajan3415
    @vijaymahajan3415 2 месяца назад +3

    Very Nice

  • @gurpreetsinghsidhu9861
    @gurpreetsinghsidhu9861 2 года назад +1

    ਬਹੁਤ ਘੈਟ ਵੀਡੀਓ ਵੀਰ ਜੀ

    • @PenduVirsaMansa
      @PenduVirsaMansa  2 года назад +1

      ਧੰਨਵਾਦ ਗੁਰਪ੍ਰੀਤ ਜੀ 🙏🙏

  • @veerpalkaurbrar13
    @veerpalkaurbrar13 2 года назад +8

    ਸੱਚੀ ਬਹੁਤ ਹਾਸਾ ਆਇਆ hahahahaha 😂😂😂😂😂😂

    • @PenduVirsaMansa
      @PenduVirsaMansa  2 года назад

      ਧੰਨਵਾਦ ਵੀਰਪਾਲ ਜੀ 🙏

  • @harnaksinghharnaksingh5844
    @harnaksinghharnaksingh5844 5 месяцев назад +1

    ਬਹੁਤ ਸੋਹਣੇ ਲਗਦੇ ਹੋ

  • @RavinderSingh-te1ty
    @RavinderSingh-te1ty Год назад +7

    ਬਹੁਤ ਵਧੀਆ ਵੀਡਿਓ ਹੈ, ਅਸੀਂ ਸਾਰੇ ਜਣੇ ਰੋਜ਼ ਰਾਤੀ ਤੁਹਾਡੀ ਵੀਡੀਓਜ਼ ਨੂੰ ਮਿਲ ਕੇ ਦੇਖਦੇ ਹਾਂ । ਨਾਭੇ ਤੋਂ ਰਾਜਨ ਕੁਮਾਰ , ਰਵਿੰਦਰ ਸਿੰਘ, ਰਣਜੀਤ ਕੌਰ, ਸਿਮਰਨਜੀਤ ਕੌਰ, ਨੋਨੂ ਕੌਰ, ਕਿਰਨਪ੍ਰੀਤ ਕੌਰ ਤੇ ਜੈੱਦੀਪ ਸਿੰਘ

  • @jagmailsingh5521
    @jagmailsingh5521 2 года назад +1

    ਗੁੱਡ ਜੀ ਬਹੁਤ ਵਧੀਆ

    • @PenduVirsaMansa
      @PenduVirsaMansa  2 года назад

      ਧੰਨਵਾਦ ਜਗਮੇਲ ਜੀ 🙏🙏

  • @mandeepkaur8340
    @mandeepkaur8340 2 года назад +11

    ਲਵ ਯੂ ਭੈਣੇ ਤੁਸੀਂ ਬਹੁਤ ਚੰਗੇ ਲੱਗਦੇ ਓ ਮੈਨੂੰ ਰੱਬ ਸਾਨੂੰ ਚੜਦੀਕਲਾ ਵਿੱਚ ਰੱਖੇ

  • @swaraninsan2804
    @swaraninsan2804 2 года назад +1

    ਬਹੁਤ ਵਧੀਆ ਵੀਰ

    • @PenduVirsaMansa
      @PenduVirsaMansa  2 года назад +1

      ਧੰਨਵਾਦ ਸਵਰਨ ਜੀ 🙏🙏

  • @jagndersingh3507
    @jagndersingh3507 Год назад +3

    ਬਹੁਤ ਵਧੀਆ ਵੀਡੀਓ

  • @gurpreetSingh-jy7fj
    @gurpreetSingh-jy7fj 2 года назад +1

    ਵੀਡੀਓ ਬਹੁਤ ਵਧੀਆ ਆ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਗੁਰਪ੍ਰੀਤ ਜੀ 🙏🙏

  • @nirmalghumaan9597
    @nirmalghumaan9597 2 года назад +8

    ਬਹੁਤ ਵਧੀਆ ਵੀਡੀਓ ਹੈ ਜੱਸਾ ਸਿੰਘ ਅਤੇ ਸੁਖਪਾਲ ਕੌਰ ਬੀਬੀ ਜੀ ਦੀ ਸਾਦਗੀ ਦੀ ਤਰੀਫ਼ ਕਰਨੀ ਬਣਦੀ ਹੈ।

    • @PenduVirsaMansa
      @PenduVirsaMansa  2 года назад +1

      ਧੰਨਵਾਦ ਨਿਰਮਲ ਜੀ 🙏🙏

  • @sukhpalsingh5078
    @sukhpalsingh5078 2 года назад +1

    ਬਹੁਤ ਵਧੀਆ ਵੀਡਿਉ

    • @sukhpalsingh5078
      @sukhpalsingh5078 2 года назад

      ਸੁਖਪਾਲ ਕੌਟਲੀ ਅਬਲੂ

    • @PenduVirsaMansa
      @PenduVirsaMansa  2 года назад

      ਧੰਨਵਾਦ ਸੁਖਪਾਲ ਜੀ 🙏🙏

  • @harjeetkaur5777
    @harjeetkaur5777 2 года назад +19

    ਬਹੁਤ ਵਧੀਆ ਵੀਡੀਓ ਹੈ। ਸੁਖਪਾਲ ਭੈਣ ਜੱਸੇ ਵੀਰ ਬਹੁਤ ਵਧੀਆ ਲੱਗਿਆ। ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ। ਅਵਤਾਰ ਸਿੰਘ ਪਟਿਆਲਾ ਤੇ ਹਰਜੀਤ ਕੌਰ ਫਫੜੇ ਭਾਈ ਕੇ ਵਾਲੇ।

  • @HarpreetSingh-vt3hx
    @HarpreetSingh-vt3hx 2 года назад +1

    ਬਹੁਤ ਵਧੀਆ ਵੀਡਿਓ ਲੱਗੀ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਹਰਪ੍ਰੀਤ ਜੀ🙏

  • @rjvirsingh2703
    @rjvirsingh2703 2 года назад +13

    ਖੇਤਾਂ ਵਿੱਚ ਡੇਰਾ ਬਹੁਤ ਵਧੀਆ {ਬੈਂਸ ਦਸੂਹਾ} 👌👍

  • @kuldeepkaur4677
    @kuldeepkaur4677 2 года назад +1

    ਬਹੁਤ ਵਧੀਆ ਵੀਡਿਉ 👍👍

    • @PenduVirsaMansa
      @PenduVirsaMansa  2 года назад

      ਧੰਨਵਾਦ ਕੁਲਦੀਪ ਜੀ 🙏🙏

  • @foreveraloeveracompany5502
    @foreveraloeveracompany5502 2 года назад +39

    ਸਾਰਿਆਂ ਮੈਂਬਰਾਂ ਦੀ ਅੈਕਟਿੰਗ ਰੀਅਲ ਨਾਲੇ ਅੱਤ ਹਰ ਡਾਇਲੌਗ ਤੇ ਬਹੁਤ ਹਾਸਾ ਆਉਂਦਾ ਸੀ

    • @PenduVirsaMansa
      @PenduVirsaMansa  2 года назад +1

      ਧੰਨਵਾਦ ਬਲਜਿੰਦਰ ਜੀ 🙏🙏

  • @gurdeepsinghmalhi5201
    @gurdeepsinghmalhi5201 2 года назад +1

    ਬੁਹਤ ਵਧੀਆ ਮਜਾਕੀਆ ਵੀਡਓ

    • @PenduVirsaMansa
      @PenduVirsaMansa  2 года назад

      ਧੰਨਵਾਦ ਗੁਰਦੀਪ ਜੀ 🙏🙏

  • @baljinderkaur2112
    @baljinderkaur2112 2 года назад +11

    ਪੈਂਡੂ ਵਿਰਸਾ ਪ੍ਰਵਾਰ ਨੁੰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

    • @PenduVirsaMansa
      @PenduVirsaMansa  2 года назад

      ਧੰਨਵਾਦ ਬਲਜਿੰਦਰ ਜੀ 🙏🙏

    • @basitmasood5572
      @basitmasood5572 Год назад

      🎉🎉🎉🎉

    • @basitmasood5572
      @basitmasood5572 Год назад

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @ramdiallehar6183
    @ramdiallehar6183 2 года назад

    , ਬਹੁਤ ਵਧੀਆ ਲੱਗਿਆ ਜੱਸੇਵੀਰ

    • @PenduVirsaMansa
      @PenduVirsaMansa  2 года назад

      ਧੰਨਵਾਦ ਰਾਮਦਿਆਲ ਜੀ 🙏🙏

  • @bhupinderkaur9904
    @bhupinderkaur9904 2 года назад +11

    ਓਹੋ ਮੈਂ ਤਾਂ ਹੱਸ ਹੱਸ ਥੱਕਗੀ ਮੁੱਖੜਾ ਤੇ 😂😂😂😂😂😂😂😂😂

  • @SukhwinderSingh-ls3gh
    @SukhwinderSingh-ls3gh 2 года назад +1

    Jiada he vadhia video banai hai very good very nice

  • @sukhiduggankaur384
    @sukhiduggankaur384 2 года назад +16

    ਬਚਨੋ ਭੁੱਖੜ ਕਹਿੰਦੇ ਨੇ, ਸੁੱਖਪਾਲ ਭੈਣ ਬਹੁਤ ਵਧੀਆ, ਦੋਵੇਂ ਇੱਕੋ ਜਿਹੀਆਂ ਹੋ ਗਈਆਂ, 😂😂😂😂😂

  • @darshanaingh6856
    @darshanaingh6856 2 года назад

    ਬਹੁਤ ਵਧੀਆ ਵੀਡੀਓ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਦਰਸ਼ਨ ਜੀ 🙏🙏

  • @manpreetbhullar8949
    @manpreetbhullar8949 2 года назад +10

    ਬਹੁਤ ਵਧੀਆ ਵੀਡੀਓ ਆ ਅੱਜ ਵਾਲੀ ਦੇਖਕੇ ਹਾਸਾ ਬਹੁਤ ਆਇਆ 👌👌👌
    ਜਸਵੀਰ ਕੌਰ ਗੁਰੂਸਰ

    • @goramann376
      @goramann376 2 года назад +1

      ਠੀਕ ਕਿਹਾ ਭੈਣ ਜੀ ਪਿੰਡ ਭੈਣੀ ਬਾਘਾ ਜਿਲਾ ਮਾਨਸਾ ਭੈਣ ਜੀ

    • @manpreetbhullar8949
      @manpreetbhullar8949 2 года назад

      @@goramann376 ਹਾਂ ਜੀ ਵੀਰੇ
      ਇੱਕ ਦਿਨ ਤੁਸੀਂ ਇਹਨਾਂ ਕੋਲੋਂ ਮੇਰਾ ਨੰਬਰ ਮੰਗਿਆ ਸੀ ?
      ਮੈਨੂੰ ਸੁਖਪਾਲ ਨੇ ਫ਼ੋਨ ਕਰਿਆ ਸੀ ਕਹਿੰਦੀ ਕਿਸੇ ਨੇਂ ਭੈਣੀ ਬਾਘਾ ਤੋਂ ਥੋਡਾ ਨੰਬਰ ਮੰਗਿਆ

    • @manpreetbhullar8949
      @manpreetbhullar8949 2 года назад

      ਹੈਲੋ ਵੀਰੇ
      ਤੁਸੀਂ ਜੁਵਾਬ ਈ ਨੀਂ ਦਿੱਤਾ ਮੇਰੇ ਮੈਸੇਜ ਦਾ

  • @ale-cj6ls
    @ale-cj6ls 2 года назад

    ਬਹੁਤ ਵਧੀਆ ਵੀਡੀਓ ਜੀ ,,,, ਸੁਖਦੇਵ ਸਿੰਘ ਜੇਠੂਕੇ

  • @KamaljeetKaur-kh8jw
    @KamaljeetKaur-kh8jw 2 года назад +17

    ਢਿੱਡ ਦੁੱਖਣ ਲੱਗ ਗਿਆ ਹੱਸ ਹੱਸ ਕੇ 🤣🤣🤣

  • @GurvinderSingh-m7j
    @GurvinderSingh-m7j 9 месяцев назад

    ਤੁਸੀ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ

  • @ranglapunjabgangsar4859
    @ranglapunjabgangsar4859 2 года назад +109

    ਜਿਹੜੇ ਹਿਸਾਬ ਨਾਲ ਨੂੰਹ ਸੱਸ ਨੂੰ ਭੁੱਖ ਲੱਗਦੀ ਆ ਜੱਸੇ ਵੀਰ ਨੂੰ ਸਾਰੇ ਵਾਹਣ ਦੀ ਕਣਕ ਘਰੇ ਰੱਖਣੀ ਪਊ😂😂🤣🤣😀😀

  • @jagjitmangat5869
    @jagjitmangat5869 2 года назад

    ਜੱਸੇ ਵੀਰ ਬਹੁਤ ਵਧੀਆ

    • @PenduVirsaMansa
      @PenduVirsaMansa  2 года назад

      ਧੰਨਵਾਦ ਜਗਜੀਤ ਜੀ 🙏🙏

  • @labbyathwal2852
    @labbyathwal2852 2 года назад +3

    Sukhpal de akting Bahut sohni a 👌 👌👌

  • @DeepDeep-xe8bc
    @DeepDeep-xe8bc 2 года назад

    Bhut jeada 👌

  • @harvindersingh9448
    @harvindersingh9448 2 года назад +12

    ਬੱਪੀਆਣਾ ਫੱਫੜੇ ਭਾਈ ਕੇ ਪੂਰੀ ਟੀਮ ਵਧਾਈ ਦੇ ਪਾਤਰ ਹੋ ਚੰਗੀ ਸਮਾਜਿਕ ਠੋਕਰ ਮਾਰਨ ਵਾਲੀਆ ਕਹਾਣੀਆ ਹਨ ਪਿੱਪਲਾਂਵਾਲਾ ਹੁਸ਼ਿਆਰਪੁਰ ❤🙏💚

  • @sukhmandersingh5410
    @sukhmandersingh5410 2 года назад

    Bohat hi vadhia bia ji

  • @rupinderjeetkaur2363
    @rupinderjeetkaur2363 2 года назад +3

    Very nice video and family g 👌👌👌👌👌👌 God bless you 🙏❣️❤️❤️❤️❤️

  • @Ialalalisa1401
    @Ialalalisa1401 Год назад

    Bohat vadea video g

  • @rajvirkaur9402
    @rajvirkaur9402 Год назад +7

    Sukhpal”s character is really good 👍

  • @darshankaur4761
    @darshankaur4761 2 месяца назад

    ਹੱਦ ਹੋ ਗਈ ਬਾਈ ਭੁਖ
    ਵਾਲੀ ਤਾਂ ਅਸੀਂ ਤਾਂ ਜੋ ਦੋ
    ਤਿਨ
    ਕੱਪ ਚਾਹ ਦੇ ਪੀ
    ਲੀਏ
    ਸਾਰਾ
    ਦਿਨ
    ਛਿਤਰ
    ਪੈਦ
    ਨੇ ਧੰਨ
    ਹਾਜਮਾ
    ਜੱਸੇ
    ਵੀਰ
    ਦਾ ਦਰਸ਼ਨ
    ਕੌਰ
    ਘਲੋਟੀ

  • @kaursukhidhillon9272
    @kaursukhidhillon9272 2 года назад +4

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ❤❤❤❤❤

  • @ajaypalsingh1555
    @ajaypalsingh1555 2 года назад +2

    ਵਾਹ ਜੀ ਵਾਹ ਆ ਤੇ ਕਮਾਲ ਹੋਗੀ ਦੋਂਨੇਂ ਹੀ ਭੁੱਖੜਾਂ ਹੋ ਗਈਆਂ ਜੱਸਾ ਸਿੰਘ ਤਾਂ ਹੁਣ ਭੁਖਾ ਰਹੂ ਬਹੁਤ ਹਾਸਾ ਆਇਆ ਵਾਹਿਗੁਰੂ ਜੀ ਤਰੱਕੀਆਂ ਦੇਣ

  • @balwantsingh-sm6be
    @balwantsingh-sm6be 2 года назад +8

    The acting of Sukhpal is very nice 👍

  • @RAHUL2EDITZ
    @RAHUL2EDITZ 2 года назад

    Kya baat hai maza a gaya

  • @jobanpreet4935
    @jobanpreet4935 Год назад +4

    ਜੱਸੇ ਵੀਰੇ ਇਸ ਵਾਰ ਕਣਕ ਖੁੱਲੀ ਰੱਖ ਲੈਣਾ 😂😂

  • @budhsingh7016
    @budhsingh7016 2 года назад +2

    ਗੁਡ ਬਹੁਤ ਵਧੀਆ

  • @shankergarg1900
    @shankergarg1900 2 года назад +3

    truly love your channel. Keep doing the best work.

  • @SunnyKumar-we5ce
    @SunnyKumar-we5ce Год назад

    Hahahaha paji video bhot Vida c 👍👍👍👍sunny Philluor to 🤗😊👍👍👍

  • @lifeofangelnita
    @lifeofangelnita 2 года назад +7

    Ohh my goodness what a entertaining movie 😂😉 ik din mere nal v edan hi hoyia see har 3 hrs badh kitchen ND fridge valnu muh rehnda see 😂😃 shukar hai ohh 1 din hi see 😉 bahot vadia lagiyan tuhadiyan movies paji.. stay blessed all of u.. keep bringing more contents like this 👍🙌 love from Malaysia ❤️🥰

  • @beantjwanda2186
    @beantjwanda2186 2 года назад +1

    ਬਹੁਤ ਵਧੀਆ ਵੀਡੀਓ ਆ ਵੀਰ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਬੇਅੰਤ ਜੀ 🙏🙏

  • @azraaltaf7304
    @azraaltaf7304 2 года назад +12

    Thank you so much for the lovely episode. It was so funny 😂

  • @ranjajatt1936
    @ranjajatt1936 9 месяцев назад

    ਬਹੁਤ ਹਿੱਸਾ ਆਇਆ

  • @kulwinderknagra3640
    @kulwinderknagra3640 2 года назад +1

    ਜਸੇ ਤੂੰ ਦੇਖੀ ਚਲ 😄😄😄😄

  • @pargatsingh7610
    @pargatsingh7610 11 месяцев назад

    Maja aa gaya

  • @GurpreetKaur-sy8wx
    @GurpreetKaur-sy8wx 2 года назад +1

    Jaspal vir ji change fasse tusi👍👍😂😂😂😂😂😂😂

  • @manrajsingh6722
    @manrajsingh6722 2 года назад

    Bohot acche vedio all nice

  • @sangeetathakur5354
    @sangeetathakur5354 2 года назад

    Bahut badhiya god bless you

  • @sonugrewalnoori8451
    @sonugrewalnoori8451 2 года назад

    Good Sukhdeep di

  • @deepaman4888
    @deepaman4888 Год назад +1

    ਬਹੁਤ ਬਹੁਤ ਵਧੀਆ ਵੀ ਰ ਜੀ ਚੁਕ ਦੋ ਫਟੇ ਦੀਪ ਬੁਰਜ ਲਿਟਾਂ ਹਲਵਾਰਾ

  • @subegsinghbrar7144
    @subegsinghbrar7144 Год назад +2

    ਬਹੁਤ ਵਧੀਆ ਵੀਡੀਓ ਬਾਈ ਜੱਸੇ ਵਾਹਿਗੁਰੂ ਜੀ ਕਿਰਪਾ ਕਰਨ ਸਦਾ ਚੜਦੀ ਕਲਾਂ ਰਹੋ ❤❤❤

  • @tejwindersingh2959
    @tejwindersingh2959 6 месяцев назад

    ਸੁਖਪਾਲ great personalited lady

  • @BalwinderSingh-ce8iw
    @BalwinderSingh-ce8iw 2 года назад

    Bahut vadhia video by veer singh parmar

  • @JaswinderKaur-gs1hm
    @JaswinderKaur-gs1hm Год назад +1

    Sirra krunde ne sare 👌🤣🤣🤣🤣

  • @harmanpreetsingh6279
    @harmanpreetsingh6279 Год назад

    Kaint vedios

  • @THE_DIVNEARMY
    @THE_DIVNEARMY Год назад +1

    Good video bai ji

  • @karmjeetbatth5515
    @karmjeetbatth5515 2 года назад +1

    Bahut badhiya video hai😀

  • @vinay12jain
    @vinay12jain 2 года назад +1

    Very nice video. Ajj ta pura hasata thone.

  • @SandeepKaur-dy7jz
    @SandeepKaur-dy7jz 2 года назад +2

    Bhout vadya video 🤣🤣🤣🤣🤣🥰🥰🥰

  • @bhardwajparmod3796
    @bhardwajparmod3796 2 года назад

    Very. Nice. Viedieo. Bhukhr. Sass

  • @assadullahkhan4864
    @assadullahkhan4864 2 года назад

    Wah kya kahnay

  • @devenderkaur7667
    @devenderkaur7667 Год назад +1

    Ohooooo baala e hassaaa ondaa aa veere Devender Kaur nanuana

  • @tanveersekhon7172
    @tanveersekhon7172 2 года назад +1

    Bhaut vdia 👍👍 hasa ni rukda 😅😅 schi bhukd o

  • @SanjeevSharma-mr3cc
    @SanjeevSharma-mr3cc 2 года назад

    Bahut sohni video aa ji
    ਜੱਸਾ ਵੀਰ ਬੇਚਾਰਾ ਫਸ ਗਿਆ ਨੂੰਹ ਸੱਸ ਵਿਚ
    ਬਹੁਤ ਹਾਸਾ ਆਇਆ
    ਬਹੁਤ ਹੀ ਵਧੀਆ ਵੀਡੀਓ ਹੈ ਜੀ

  • @kulvinderkaur8072
    @kulvinderkaur8072 2 года назад +1

    ਬਹੁਤ ਹੀ ਵਧੀਆ ਜੀ ਸਬਰ ਸੰਤੋਖ ਸਿੱਖਿਆ
    ਦਿੱਤੀ ਹੈ ਜੀ ਵੀਡੀ

    • @PenduVirsaMansa
      @PenduVirsaMansa  2 года назад

      ਧੰਨਵਾਦ ਕੁਲਵਿੰਦਰ ਜੀ 🙏🙏

  • @pardeepkaur3655
    @pardeepkaur3655 Год назад

    Wah v good video

  • @Sharan_Gaming01
    @Sharan_Gaming01 6 месяцев назад

    ਬਹੁਤ ਵਧੀਆ ਵੀਡੀਓ🎥ਵੀਰ ਜੀ ਪਿੰਡ ਨੰਗਲ ਸਰਨ ਮਠਾੜੂ

  • @navrojkaur8748
    @navrojkaur8748 2 года назад

    ਬੇਟੇ ਬਹੁਤ ਹੀ ਸੋਹਣੀ ਆ ਵੀਡੀਓ ਮਾਮੀ ਤਾਂ ਛੇਤੀ ਹੱਥ ਖੜ੍ਹੇ ਕਰਗੀ ਸੇਵਾ ਕਰਨ ਤੋਂ ਪਾਲ ਬੇਟੇ ਐਕਟਿੰਗ ਬਹੁਤ ਵਧੀਆ ਆ ਬਹੁਤ 🤣🤣🤣🤣🤣 ਆਇਆ ਵੀਡੀਓ ਵੇਖ ਕੇ

    • @PenduVirsaMansa
      @PenduVirsaMansa  2 года назад

      ਬਹੁਤ ਬਹੁਤ ਧੰਨਵਾਦ ਨਵਰੋਜ ਜੀ 🙏🙏

    • @navrojkaur8748
      @navrojkaur8748 2 года назад

      @@PenduVirsaMansa 🙏🙏

  • @amandeepkularkular1788
    @amandeepkularkular1788 Год назад +1

    Wah ji wah..... Bht sohni video aw Sir...... Am amndeep form mansa

  • @gillbaljeetgillbaljeet7247
    @gillbaljeetgillbaljeet7247 Год назад +1

    Sab tho best vedio baljeet gill Muktsar Sahib

  • @Sharan_Gaming01
    @Sharan_Gaming01 6 месяцев назад

    ਬਹੁਤ ਵਧੀਆ ਮਜਾਕੀਆ ਵੀਡੀਓ❤❤

  • @NavdeepsinghTallewal1465
    @NavdeepsinghTallewal1465 2 года назад

    ਥੋਡੀਆਂ ਤਾਂ ਸਾਰੀਆਂ ਹੀ ਬੀੜੀੳ ਬਹੁਤ ਵਧੀਆ ਹਨ, ਰੱਬ ਸਨੂ ਤਰਕੀ ਬਖਸੈ

    • @PenduVirsaMansa
      @PenduVirsaMansa  2 года назад

      ਧੰਨਵਾਦ ਪਰਮਜੀਤ ਜੀ 🙏

  • @ranjitkaur612
    @ranjitkaur612 2 года назад

    Ghaint video has hs kmli ho gyi main ta ,sarya di acting ghaint 😂😂😂😂

  • @davindersingh951
    @davindersingh951 2 года назад +1

    Very. Good

  • @Anitarani.........
    @Anitarani......... Год назад

    Very nice video g God acting

  • @sukhpreetkaur6774
    @sukhpreetkaur6774 2 года назад +1

    Nice to meet video ☺️

  • @Virk-2022
    @Virk-2022 2 года назад +1

    Kamaal karti 🤣🤣🤣🤣
    Ghaint a 👍👍👍👍
    God bless you 🙏🙏

  • @sidhuchannel1009
    @sidhuchannel1009 2 года назад +1

    Vicky meenu sidhu paji video bht soni c bht funny c aase Roz tade video da wait krde aa

  • @balwindersinghbhullar9415
    @balwindersinghbhullar9415 2 года назад +2

    ਬਹੁਤ ਵਧੀਆ
    ਕਮਾਲ ਦੀ ਐਕਟਿੰਗ

    • @PenduVirsaMansa
      @PenduVirsaMansa  2 года назад

      ਧੰਨਵਾਦ ਬਲਵਿੰਦਰ ਜੀ 🙏🙏

  • @harinder1640
    @harinder1640 2 года назад

    Buht Vidya video😂😂😂👍🌹
    Hudya n sukhpal

  • @meenukaur7112
    @meenukaur7112 2 года назад +1

    Sodia videos ta sanu bhut vadia sikhia dinde han

    • @PenduVirsaMansa
      @PenduVirsaMansa  2 года назад

      ਧੰਨਵਾਦ ਮੀਨੂ ਜੀ 🙏🙏

  • @gursewaksingh4735
    @gursewaksingh4735 4 месяца назад

    Sukhpal is very cute just like a teddy 🧸❤

  • @manjuhandaorganicgardening
    @manjuhandaorganicgardening 7 месяцев назад

    😂😂😂ye to bahut hi badiya raha...mammi ab kabhi nahi bulayegi 😅😅😅

  • @sartajkaur7642
    @sartajkaur7642 2 года назад +1

    Video bhut sohni c gg ajj tn bhut haasa aaya 👌🏻👌🏻🤣🤣

  • @RavinderKaur-xe7ym
    @RavinderKaur-xe7ym 2 года назад

    Baut he Vadieya he pendu virsa kush reho god 🙏🎉🎉bless you

  • @simernjeetkaur8942
    @simernjeetkaur8942 2 года назад

    ਬਹੁਤ ਬਹੁਤ ਵਧੀਆ ਸੀ video

    • @PenduVirsaMansa
      @PenduVirsaMansa  2 года назад

      ਧੰਨਵਾਦ ਸਿਮਰਨ ਜੀ 🙏🙏

  • @jasvirgill8371
    @jasvirgill8371 2 года назад +1

    Bahut vadhya Acting a bhai sarean di 🌾🌾jasvir kaur gill ghanaur 🤣🤣🌳🌲🌳🌲🌳🌲🌳🌲🌳🌲🌳🌲🌳

  • @gurtejsinghrinku8710
    @gurtejsinghrinku8710 Год назад

    ਬੇਬੇ ਨੂੰ ਪੇਗ ਲਗਦੋ ਜੱਸੇ y 😂🤣😂🤣😂🤣😂🤣😂🤣😂🤣😂🤣😂🤣

  • @gurpreetkaur-zz9vw
    @gurpreetkaur-zz9vw 2 года назад +1

    ਬਹੁਤ ਵਧੀਆ ਵੀਡੀਓ ਅਤੇ ਐਕਟਿੰਗ ।

    • @PenduVirsaMansa
      @PenduVirsaMansa  2 года назад

      ਧੰਨਵਾਦ ਗੁਰਪ੍ਰੀਤ ਜੀ 🙏🙏

  • @LovePreet-nt1pv
    @LovePreet-nt1pv 10 месяцев назад +1

    .good. mouvi

  • @amarjeetjeeda5565
    @amarjeetjeeda5565 2 года назад

    ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸੇ ਵੀਰ

    • @PenduVirsaMansa
      @PenduVirsaMansa  2 года назад

      ਧੰਨਵਾਦ ਅਮਰਜੀਤ ਜੀ 🙏🙏