ਆਮ ਜਿਹਾ ਮੁੰਡਾ ਕਿਵੇਂ ਬਣਿਆ MP, ਅਖ਼ਬਾਰ ਦੀ Viral ਫੋਟੋ ਨੇ ਵੱਡੇ- ਵੱਡੇ ਲੀਡਰਾਂ ਦੇ ਕਰਵਾ ਦਿੱਤੇ ਫੋਨ

Поделиться
HTML-код
  • Опубликовано: 26 окт 2024

Комментарии • 25

  • @harjitsran4661
    @harjitsran4661 2 месяца назад

    Well done Kang sab❤

  • @bhagsingh2098
    @bhagsingh2098 2 месяца назад +2

    ਮੈਬਰ ਸਾਹਿਬ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਨਾਲ ਲੈਕੇ ਪ੍ਰਧਾਨ ਮੰਤਰੀ ਜੀ ਨੂੰ ਮਿਲਿਆ ਜਾਵੇ ਤਾਂ ਜ਼ੋ ਪੰਜਾਬ ਦਾ ਭਲਾ ਹੋ ਸਕੇ ਨਹੀਂ ਤਾਂ ਤੁਹਾਡਾ ਰੱਬ ਰਾਖਾ।

  • @BalwinderBhullar-oq4de
    @BalwinderBhullar-oq4de 2 месяца назад +1

    ਮਾਝੇ ਦੇ ਕਈ ਪਰਵਾਰਾ ਗਵਾਲੀਅਰ ਦੇ ਰਾਜੇ ਨੇ ਮੁਫ਼ਤ ਜਮੀਨ ਦਿਤੀ ਸੀ ਇਕ ਪਰਵਾਰ ਨੂੰ 550 ਕਿਲੇ ਜਮੀਨ ਤੇ 11 ਜੋਗਾ ਬਲਦਾ ਦੀਆਂ ਫਰੀ ਦਿਤੀਂਆ ਪਿੰਡ ਬਾਬੂ ਸਿੰਘ ਵਾਲਾ ਚੋ ਇਹ ਪਿੰਡ ਬਾਬੂ ਸਿੰਘ ਕਿਸਾਨ ਦੇ ਨਾਮ ਤੇ ਹੁਣ ਤੀਜੀ ਪੀੜੀ ਚਲਦੀ ਹੈ ਤੇ ਇਕ ਪਗ 52 ਮੀਟਰ ਦੀ ਨਿਸ਼ਾਨੀ ਵਜੋ ਦਿਤੀ ਸੀ ਜੋ ਅਜ ਵੀ ਉਨਾ ਕੋਲ ਮਜੂਦ ਹੈ

  • @pargatsingh2652
    @pargatsingh2652 2 месяца назад +1

    ਨੌਜਵਾਨ ਨਹੀ ਦਾੜੀ ਨੂੰ ਰੰਗ ਲਾੳਦਾ .ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੀਦਾ

  • @kuldipsingh5787
    @kuldipsingh5787 2 месяца назад +2

    Govt job on merits base will make Punjab strong
    🎉🎉🎉🎉🎉 Is one of the most important task

  • @punjjaabdesh8659
    @punjjaabdesh8659 2 месяца назад +2

    ਕੰਗ ਸਾਹਬ ਬਾਕੀਆਂ ਦਾ ਮੈਨੂੰ ਪਤਾ ਨੀ, ਪਰ ਜੇ ਪਟਿਆਲੇ ਆਲਾ ਮਹਿੰਦਰਾ ਕਾਲਜ ਪ੍ਰਾਈਵੇਟ ਕਰਤਾ, ਲੋਕਾਂ ਨੇ ਥੋਨੂੰ ਮਾਫ ਨੀ ਕਰਨਾ।

  • @satvirsingh3842
    @satvirsingh3842 2 месяца назад

    🙏🙏🙏

  • @jsbrar19
    @jsbrar19 2 месяца назад

    Tails tay paani koi nava nahi aaya , tail di rear tay saare mogey ( outlets ) uchey ( higher) chakk ditay hain , onna da pani low hogaya and tails tay chala gaya .
    Swaad fer aaonda jey paani from the start vadd da , jo nahi Hoya.

  • @bhagsingh2098
    @bhagsingh2098 2 месяца назад +1

    ਚੰਡੀਗੜ੍ਹ ਹਵਾਈ ਅੱਡੇ ਦੀ ਵੀ ਗੱਲ ਕਰੋ। ਤੁਸੀਂ ਮੈਬਰ ਪਾਰਲੀਮੈਂਟ ਬਣੇ ਹੋ। ਇਸ ਨੂੰ ਚਲਾਉਣ ਦੀ ਗੱਲ ਕਰੋ ਸਰਕਾਰ ਨਾਲ਼।

  • @hardipsingh4738
    @hardipsingh4738 2 месяца назад +2

    Gunga no 51 the can't talk about NSA, but punjab can't forget NSA

  • @singhsamardeep3757
    @singhsamardeep3757 2 месяца назад +1

    Oh Prava hosiarpur vala thde leader hje b loka kolo nasha bikkiye jnda

  • @mrmrsbasutabhela2314
    @mrmrsbasutabhela2314 2 месяца назад +1

    College ta bhar rhe reason tuci nhi foriegn policy canada diya pr policy change ho rhiya ah reason

  • @2loud284
    @2loud284 2 месяца назад +2

    ਜੂਡਲ ਦਾ ਯਾਰ

  • @punjjaabdesh8659
    @punjjaabdesh8659 2 месяца назад +1

    ਮੈਂ ਕੰਗ ਦੀ ਹਾਲੇ ਵੀ ਬਹੁਤ ਇੱਜ਼ਤ ਕਰਦਾਂ, ਪਰ ਹੁਣ ਇਹ ਝੂਠ ਈ ਬਹੁਤ ਬੋਲੀ ਜਾ ਰਿਹੈ।

  • @pargatsingh2652
    @pargatsingh2652 2 месяца назад +1

    ਗੈਗਸਟਰ ਬਿਸ਼ਨੋਈ ਦੀ ਇੰਟਰਵਿਊ ਇਹਨੇ ਦਦੇ ਰਾਜ ਥਾਣੇ ਵਿੱਚ ਕਰਾਇਆ ਪਤਰਕਾਰ ਜਗਿੰਦਰ ਪਟਿਆਲ ਨੂੰ ਅੰਦਰ ਕਿਉ ਨਹੀ ਕੀਤਾ .ਝੂਠੇ ਹਨ .ਅਰਵਿੰਦ ਕੇਜਰੀਵਾਲ ਸ਼ਰਾਬ ਘੋਟਾਲੇ ਵਿੱਚ ਅੰਦਰ .😂

  • @NavjotSingh-kh5iz
    @NavjotSingh-kh5iz 2 месяца назад +1

    Kang sahb ehda matlb tuc te thode leader Nikame oh!! Jhda hje tak v bureaucracy thodi gal ni sundi

  • @harmanpreetsingh3383
    @harmanpreetsingh3383 2 месяца назад +1

    Swa kareya tusi 8 college hor private karte saada mohali govt college vi private karta education da taan beda gark kreya peya tusi

  • @rajindersinghdhaliwal1700
    @rajindersinghdhaliwal1700 2 месяца назад +1

    ਐਨੀ ਐਡ ਦੇ ਬਾਵਜੂਦ ਵੀ ਲੋਕਾਂ ਤੱਕ ਪਹੁੰਚਾ ਨੀ ਸਕੇ, ਆਪਣੇ ਕੰਮ (ਕਰਤੂਤ) ।

  • @deepsandhu441
    @deepsandhu441 2 месяца назад

    E o phardhan si jinu gandhi ne bnea si fir essu nu gandhi ne pu ch vdn nhi dita

  • @panjab_warriors87
    @panjab_warriors87 Месяц назад

    Jhootha di pand sarkar

  • @KulwantSingh-uu5jg
    @KulwantSingh-uu5jg 2 месяца назад +3

    Eh v saala aaj kal paid interview karn lag peya.. Mai ehnu vadhiya banda samaj reha par lagda eh v vik geya

  • @harpreetjawandha4299
    @harpreetjawandha4299 2 месяца назад +1

    Vip culture khatam karna c tusi
    Oh pehla nalo v jayada vad giya
    Ehde layi na ta paise di load na hi jayada time di load a
    Ja ta eh culture khatam karo ja es mudde te maafi mango v security jarori a sade to wrog ft tṛ