Размер видео: 1280 X 720853 X 480640 X 360
Показать панель управления
Автовоспроизведение
Автоповтор
ਪ੍ਰੋਫੈਸਰ ਸਾਹਿਬ ਜੀ ਤੁਹਾਡੇ ਅਨਮੋਲ ਵਿਚਾਰ ਬਹੁਤ ਸੌਖੇ ਤਰੀਕੇ ਨਾਲ ਲੋਕਾਂ ਦੇ ਦਿਮਾਗ ਵਿੱਚ ਉਤਰ ਜਾਂਦੇ ਹਨ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰਖੇ ਜੀ
🙏🙏🙏ਬਾਪੂ ਜੀ ਤੁਹਾਡੇ ਗੁਰਬਾਣੀ ਗਿਆਨ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ❤️❤️❤️❤️❤️
ਵਾਹ ਭਾਈ ਸਾਬ ਵਾਹ ਪੁਜਾਰੀਆ ਦੇ ਪਖੰਡ ਨੂੰ ਚੰਗੀ ਤਰਾ ਉਧੇੜਿਆ ਤੁਸੀ।
ਬਹੁਤ ਵਧੀਆ ਸੁਨੇਹਾ ਘੱਗਾ ਭਾਜੀ ਦਾ। ਡਟੇ ਰਹੋ ਚੜਦੀਕਲਾ ਨਾਲ ।
ਬਹੁਤ ਵਧੀਆ ਵਿਚਾਰ ਦਿਤੇ ਧੰਨਵਾਦ
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ
ਇੰਦਰ ਸਿੰਘ ਘੱਗਾ ਜੀ ਥੋਡਾ ਪਰਚਾਰ ਮੇ ਸੁਣਦਾ ਰਹਿੰਦਾ ਹਾਂ ਕਿ ਬੌਹਤ ਹੀ ਵਧੀਆ❤ ਜੀ
ਬਹੁਤ ਵਧੀਆ ਉਪਰਾਲਾ ਕੌਮ ਨੂੰ ਸਹੀ ਦਿਸ਼ਾ ਵੱਲ ਤੋਰਨ ਦਾ
ਬਹੁਤ ਵਧੀਆ ਬਾਪੂ ਜੀ ਬਾਬਾ ਨਾਨਕ ਬੋਲਦਾ ਤੁਹਾਡੇ ਵਿਚੋਂ ਬਹੁਤ ਦਿਲ ਕਰਦਾ ਇੱਦਾਂ ਖੁਲ ਕੇ ਬੋਲਣ ਦਾ
ਬਹੁਤ ਹੀ ਵਧੀਆ ਤਰੀਕੇ ਨਾਲ ਪੜਚੋਲਿਆ ਹੈ ਅਖੌਤੀ ਸਿੱਖ ਆਗੂਆਂ ਦੀ ਕਰਤੂਤ ਦਾ ਪੜਦਾ ਫਾਸ ਕੀਤਾ ਹੈ ਜੀ। ਗੁਰੂ ਮਾਹਾਰਾਜ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਅਤੇ ਤੰਦਰੁਸਤੀ ਬਖਸ਼ਿਸ਼ ਕਰਨ ਜੀ।
Good job bapu ge
ਸਿੱਖ ਪੁਜਾਰੀ ਲਾਣਾ ਮੁਰਦਾਬਾਦ ਇੰਦਰ ਸਿੰਘ ਘੱਗਾ ਜੀ ਜਿੰਦਾਬਾਦ
ਬਾਪੂ ਜੀ ਆਪ ਜੀ ਦਾ ਕੋਟਾ ਕੋਟ ਧੰਨਵਾਦ
ਬਾਪੂ ਜੀ ਬਹੁਤ ਵਧੀਆ ਵਿਚਾਰ 🙏🙏
🙏🏽🙏🏽🙏🏽
ਘੱਗਾ ਜੀ ਨੂੰ ਬੇਨਤੀ ਹੈ ਕਿ ਜਿਥੇ ਆਪ ਸਿੱਖੀ ਦੀ ਬੇਮਿਸਾਲ ਸੇਵਾ ਕਰ ਰਹੇ ਹੋ , ਸਿੱਖ ਚ ਪੈਦਾ ਕੀਤੀਆਂ ਗਈਆਂ ਕੁਰੀਤੀਆਂ ਪ੍ਰਤੀ ਸੰਗਤਾਂ ਨੂੰ ਬੇਬਾਕੀ ਨਾਲ ਪੋਲ ਖੋਲ੍ਹਦੇ ਹੋ।। ਨਾਲ ਦੀ ਨਾਲ ਇਹ ਵੀ ਵੱਡੀ ਸੇਵਾ ਹੋਵੇਗੀ ਕਿ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਦ ਵਿਚ ਆਉਣ ਦੇ ਮਨੋਰਥ ਤੇ ਇਸਦੇ ਫ਼ਰਜ਼ਾਂ ਬਾਰੇ ਵੀ ਸੰਗਤਾਂ ਸਹੀ ਤੱਥ ਦਸਣ ਦੀ ਕੋਸ਼ਿਸ਼ ਕਰਨੀ ਜੀ।
Good baba ji
Bahu vadia bhapu ji
ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ।।ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ।।
👍🙏
ਬਹੁਤ ਵਧੀਆ ਲੱਗਾ ਪ੍ਰੋਗਰਾਮ
Bahut badiya ji ❤❤❤
Ok saying i g
ਘੱਗਾ ਜੀ ਨੇ ਸਚਾਈ ਪੇਸ਼ ਕੀਤੀ ਹੈ। ਬਹੁਤ ਬਹੁਤ ਧੰਨਵਾਦ ਜੀ
ਵਹਿਮਾਂ ਪਾਖੰਡਾਂ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਅਤੇ ਮੰਨੋ 🙏
ਨਿਰੋਲ ਸੱਚ ਤੇ ਹਿਮਤ ਵਾਲਾ ਵਿਚਾਰ ਧੰਨਵਾਦ ਜੀ
ਬਾਪੂ ਜੀ ਬਹੁਤ ਵਧੀਆ
Bahot vadiya gal kiti. Waheguruji Blessings 😇 🌹 🙌 🙏
,ਇਕ ਨਿਡਰ ਸੋਚ
Bohat vdia vichar
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਮੇਂ ਸਿਰ ਸੱਚ ਬੋਲਦੇ ਹੋ ਧੰਨਵਾਦ
ਤੁਹਾਡੀਆਂ ਗੱਲਾਂ ਸ਼ਤ ਪੑਤੀਸ਼ਤ ਠੀਕ ਹਨ।
Bahut Vadia.. bapu ji
Great Bapu ji
ਬਹੁਤ ਵਧਿਆ ਜੀ
ਬਿਲਕੁਲ ਸਹੀ ਕਿਹਾ ਜੀ
ਬਹੁਤ ਵਧੀਆ 👍
Very nice g 👌 🙏
ਬਹੁਤ ਖੂਬ ਜੀ
ਸਹੀ ਦੱਸ ਰਹੇ ਹੋ ਜੀ……।
Bapu ji 🙏 ❤
ਵਾਹ ਵਾਹ ਬਾਪ ਜੀ ਵਾਹ
ਧੰਨਵਾਦ ਬਾਪੂ ਜੀ❤🙏
Good job 👍👏
ਇਨਸਾਨੀਅਤ ਦੇ ਦੁਸ਼ਮਣ , ਕਾਗਜ਼, ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ ❓ ਬੱਚਿਆਂ ਦੇ ਬਚਪਨ ਦੇ ਦੁਸ਼ਮਣ, ਕਾਗਜ਼ , ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ ❓
Good 👍👍👍
Waheguru ji 🙏
Bilkul sahi galla hai
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
GREAT
ਬਿਲਕੁੱਲ ਸਹੀ ਗੱਲ ਜੀ 🙏🏻
ਸਿੱਖ ਕੌਮ ਇੱਕ ਮਹਾਂਮੂਰਖਾਂ ਦੀ ਕੌਮ ਬਣਕੇ ਇੱਕ ਅਖੌਤੀ ਸਿੱਖਾਂ ਦੀ ਕੌਮ ਬਣਕੇ ਰਹਿ ਗਈ ਹੈ.
ਬਾਪੂ ਜੀ ਸੱਚ ਬੋਲ ਰਹੇ ਹਨ ਇਸ ਤਰਾਂ ਹੀ ਕੀਤਾ ਦਸਮ ਗ੍ਰੰਥ ਵਾਲਾ ਮਸਲਾ ਨਕਲੀ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪ੍ਰਕਾਸ਼ ਕੀਤਾ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਸ਼ੁਕਰੀਆ
ਬਹੁਤ ਸੋਹਣਾ ਬੋਲਿਆ ਜੀ 🙏
Well said ji🙏🏻
👏🏼👏🏼👏🏼👏🏼👏🏼🙏🙏
🙏ਵਾਹਿਗੁਰੂ ਜੀ 🙏
Good video
ਘੱਗਾ ਸਾਹਿਬ ਸਬਜੈਕਟ ਤੇ ਗੱਲ ਸੀਮਤ ਰੱਖਿਆ ਕਰੋ । ਅੱਧੀ ਤੋਂ ਜਿਆਦਾ ਵੀਡੀਓ ਰੈਗੂਲਰ ਭੂਮਿਕਾ ਤੇ ਵੇਸਟ ਟਰ ਦਿੱਤੀ
🙏
Waheguru ji
❤
Bapu g doctor pyare lal gar nal koi sanja program kro ajj de sare halat bare jo chl reha please
💯👍✍️
🙏🙏🙏✨✨✨🎉🎉🎉
🙏🌅
ਬਾਕਮਾਲ ਵਿਚਾਰਾਂ ਜੀ
ਰਜਨੀ ਵਾਲੀ ਕਹਾਣੀ ਨਕਲੀ ਗ੍ਰੰਥ ਵਿੱਚੋ ਲਈ ਗਈ
ਐਸ ਜੀ ਪੀ ਸੀ, ਸਬਰ , ਸੰਤੋਖ ਦੇ ਧੰਨ ਤੋਂ ਵਾਂਝੀ...?
Cmety bale bad a😊
ਲੌਕਾ ਨੂ ਨਹੀ ਪਤਾ ਕੀ ਚੰਗਾ ਹੈ ਤੇ ਕੀ ਮਾੜਾ ਹੈ। ਪਿਆਰੇ ਗਿਆਨੀ ਜੀ ।😂
ਚਿਟੇ-ਕਾਲ਼ੇ ਕਾਂ ਦੋਵੇਂ ਕੁਦਰਤ ਦੀ ਦੇਣ ਆ,ਓਹਨਾ ਵਿਚ ਕੋਈ ਚੰਗਾ ਬੁਰਾ ਥੋੜੀ ਆ ਜੀ
Rajni Kahaani koe navin Kahaani, nahi gapsap sab dharam de tekedar marde hi ne sikh koum mahapurkha di mahamurkh koum hai, ana nu, koe kuj, nahi samja sakda
ਸਤਿ ਸੰਤੋਖੁ ਹੋਵੇ ਅਰਦਾਸਿ ।। ਤਾ ਸੁਣਿ ਸਦਿ ਬਹਾਲੇ ਪਾਸਿ ।। ਦਾਤ ਵਾਸਤੇ ਪਾਤਰਤਾ ਵੀ ਹੋਣੀ ਚਾਹੀਦਾ ਆ, ਘੁੱਗੂਆ !
Mythology dian khanian lokan nu illiterate krke changian lagdian han?
Tuc ik gll note kreo ethe ledies de comment bahut ghtt honge kyun ehna nu bapu Diya gllan samj nhi aundia 😅
why don't we spread what he saying are we that daft
It's a fictional character
🙏🏻
❤❤❤❤
🙏🙏
❤❤
❤❤❤❤❤
❤❤❤❤❤❤
ਪ੍ਰੋਫੈਸਰ ਸਾਹਿਬ ਜੀ ਤੁਹਾਡੇ ਅਨਮੋਲ ਵਿਚਾਰ ਬਹੁਤ ਸੌਖੇ ਤਰੀਕੇ ਨਾਲ ਲੋਕਾਂ ਦੇ ਦਿਮਾਗ ਵਿੱਚ ਉਤਰ ਜਾਂਦੇ ਹਨ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰਖੇ ਜੀ
🙏🙏🙏ਬਾਪੂ ਜੀ ਤੁਹਾਡੇ ਗੁਰਬਾਣੀ ਗਿਆਨ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ❤️❤️❤️❤️❤️
ਵਾਹ ਭਾਈ ਸਾਬ ਵਾਹ ਪੁਜਾਰੀਆ ਦੇ ਪਖੰਡ ਨੂੰ ਚੰਗੀ ਤਰਾ ਉਧੇੜਿਆ ਤੁਸੀ।
ਬਹੁਤ ਵਧੀਆ ਸੁਨੇਹਾ ਘੱਗਾ ਭਾਜੀ ਦਾ। ਡਟੇ ਰਹੋ ਚੜਦੀਕਲਾ ਨਾਲ ।
ਬਹੁਤ ਵਧੀਆ ਵਿਚਾਰ ਦਿਤੇ ਧੰਨਵਾਦ
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ
ਇੰਦਰ ਸਿੰਘ ਘੱਗਾ ਜੀ ਥੋਡਾ ਪਰਚਾਰ ਮੇ ਸੁਣਦਾ ਰਹਿੰਦਾ ਹਾਂ ਕਿ ਬੌਹਤ ਹੀ ਵਧੀਆ❤ ਜੀ
ਬਹੁਤ ਵਧੀਆ ਉਪਰਾਲਾ ਕੌਮ ਨੂੰ ਸਹੀ ਦਿਸ਼ਾ ਵੱਲ ਤੋਰਨ ਦਾ
ਬਹੁਤ ਵਧੀਆ ਬਾਪੂ ਜੀ ਬਾਬਾ ਨਾਨਕ ਬੋਲਦਾ ਤੁਹਾਡੇ ਵਿਚੋਂ ਬਹੁਤ ਦਿਲ ਕਰਦਾ ਇੱਦਾਂ ਖੁਲ ਕੇ ਬੋਲਣ ਦਾ
ਬਹੁਤ ਹੀ ਵਧੀਆ ਤਰੀਕੇ ਨਾਲ ਪੜਚੋਲਿਆ ਹੈ ਅਖੌਤੀ ਸਿੱਖ ਆਗੂਆਂ ਦੀ ਕਰਤੂਤ ਦਾ ਪੜਦਾ ਫਾਸ ਕੀਤਾ ਹੈ ਜੀ। ਗੁਰੂ ਮਾਹਾਰਾਜ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਅਤੇ ਤੰਦਰੁਸਤੀ ਬਖਸ਼ਿਸ਼ ਕਰਨ ਜੀ।
Good job bapu ge
ਸਿੱਖ ਪੁਜਾਰੀ ਲਾਣਾ ਮੁਰਦਾਬਾਦ
ਇੰਦਰ ਸਿੰਘ ਘੱਗਾ ਜੀ ਜਿੰਦਾਬਾਦ
ਬਾਪੂ ਜੀ ਆਪ ਜੀ ਦਾ ਕੋਟਾ ਕੋਟ ਧੰਨਵਾਦ
ਬਾਪੂ ਜੀ ਬਹੁਤ ਵਧੀਆ ਵਿਚਾਰ 🙏🙏
🙏🏽🙏🏽🙏🏽
ਘੱਗਾ ਜੀ ਨੂੰ ਬੇਨਤੀ ਹੈ ਕਿ ਜਿਥੇ ਆਪ ਸਿੱਖੀ ਦੀ ਬੇਮਿਸਾਲ ਸੇਵਾ ਕਰ ਰਹੇ ਹੋ , ਸਿੱਖ ਚ ਪੈਦਾ ਕੀਤੀਆਂ ਗਈਆਂ ਕੁਰੀਤੀਆਂ ਪ੍ਰਤੀ ਸੰਗਤਾਂ ਨੂੰ ਬੇਬਾਕੀ ਨਾਲ ਪੋਲ ਖੋਲ੍ਹਦੇ ਹੋ।। ਨਾਲ ਦੀ ਨਾਲ ਇਹ ਵੀ ਵੱਡੀ ਸੇਵਾ ਹੋਵੇਗੀ ਕਿ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਦ ਵਿਚ ਆਉਣ ਦੇ ਮਨੋਰਥ ਤੇ ਇਸਦੇ ਫ਼ਰਜ਼ਾਂ ਬਾਰੇ ਵੀ ਸੰਗਤਾਂ ਸਹੀ ਤੱਥ ਦਸਣ ਦੀ ਕੋਸ਼ਿਸ਼ ਕਰਨੀ ਜੀ।
Good baba ji
Bahu vadia bhapu ji
ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ।।
ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ।।
👍🙏
ਬਹੁਤ ਵਧੀਆ ਲੱਗਾ ਪ੍ਰੋਗਰਾਮ
Bahut badiya ji ❤❤❤
Ok saying i g
ਘੱਗਾ ਜੀ ਨੇ ਸਚਾਈ ਪੇਸ਼ ਕੀਤੀ ਹੈ। ਬਹੁਤ ਬਹੁਤ ਧੰਨਵਾਦ ਜੀ
ਵਹਿਮਾਂ ਪਾਖੰਡਾਂ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਅਤੇ ਮੰਨੋ 🙏
ਨਿਰੋਲ ਸੱਚ ਤੇ ਹਿਮਤ ਵਾਲਾ ਵਿਚਾਰ ਧੰਨਵਾਦ ਜੀ
ਬਾਪੂ ਜੀ ਬਹੁਤ ਵਧੀਆ
Bahot vadiya gal kiti. Waheguruji Blessings 😇 🌹 🙌 🙏
,ਇਕ ਨਿਡਰ ਸੋਚ
Bohat vdia vichar
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਮੇਂ ਸਿਰ ਸੱਚ ਬੋਲਦੇ ਹੋ ਧੰਨਵਾਦ
ਤੁਹਾਡੀਆਂ ਗੱਲਾਂ ਸ਼ਤ ਪੑਤੀਸ਼ਤ ਠੀਕ ਹਨ।
Bahut Vadia.. bapu ji
Great Bapu ji
ਬਹੁਤ ਵਧਿਆ ਜੀ
ਬਿਲਕੁਲ ਸਹੀ ਕਿਹਾ ਜੀ
ਬਹੁਤ ਵਧੀਆ 👍
Very nice g 👌 🙏
ਬਹੁਤ ਖੂਬ ਜੀ
ਸਹੀ ਦੱਸ ਰਹੇ ਹੋ ਜੀ……।
Bapu ji 🙏 ❤
ਵਾਹ ਵਾਹ ਬਾਪ ਜੀ ਵਾਹ
ਧੰਨਵਾਦ ਬਾਪੂ ਜੀ❤🙏
Good job 👍👏
ਇਨਸਾਨੀਅਤ ਦੇ ਦੁਸ਼ਮਣ , ਕਾਗਜ਼, ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ ❓ ਬੱਚਿਆਂ ਦੇ ਬਚਪਨ ਦੇ ਦੁਸ਼ਮਣ, ਕਾਗਜ਼ , ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ ❓
Good 👍👍👍
Waheguru ji 🙏
Bilkul sahi galla hai
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
GREAT
ਬਿਲਕੁੱਲ ਸਹੀ ਗੱਲ ਜੀ 🙏🏻
ਸਿੱਖ ਕੌਮ ਇੱਕ ਮਹਾਂਮੂਰਖਾਂ ਦੀ ਕੌਮ ਬਣਕੇ ਇੱਕ ਅਖੌਤੀ ਸਿੱਖਾਂ ਦੀ ਕੌਮ ਬਣਕੇ ਰਹਿ ਗਈ ਹੈ.
ਬਾਪੂ ਜੀ ਸੱਚ ਬੋਲ ਰਹੇ ਹਨ ਇਸ ਤਰਾਂ ਹੀ ਕੀਤਾ ਦਸਮ ਗ੍ਰੰਥ ਵਾਲਾ ਮਸਲਾ ਨਕਲੀ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪ੍ਰਕਾਸ਼ ਕੀਤਾ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਸ਼ੁਕਰੀਆ
ਬਹੁਤ ਸੋਹਣਾ ਬੋਲਿਆ ਜੀ 🙏
Well said ji🙏🏻
👏🏼👏🏼👏🏼👏🏼👏🏼🙏🙏
🙏ਵਾਹਿਗੁਰੂ ਜੀ 🙏
Good video
ਘੱਗਾ ਸਾਹਿਬ ਸਬਜੈਕਟ ਤੇ ਗੱਲ ਸੀਮਤ ਰੱਖਿਆ ਕਰੋ । ਅੱਧੀ ਤੋਂ ਜਿਆਦਾ ਵੀਡੀਓ ਰੈਗੂਲਰ ਭੂਮਿਕਾ ਤੇ ਵੇਸਟ ਟਰ ਦਿੱਤੀ
🙏
Waheguru ji
❤
Bapu g doctor pyare lal gar nal koi sanja program kro ajj de sare halat bare jo chl reha please
💯👍✍️
🙏🙏🙏✨✨✨🎉🎉🎉
🙏🌅
ਬਾਕਮਾਲ ਵਿਚਾਰਾਂ ਜੀ
ਰਜਨੀ ਵਾਲੀ ਕਹਾਣੀ ਨਕਲੀ ਗ੍ਰੰਥ ਵਿੱਚੋ ਲਈ ਗਈ
ਐਸ ਜੀ ਪੀ ਸੀ, ਸਬਰ , ਸੰਤੋਖ ਦੇ ਧੰਨ ਤੋਂ ਵਾਂਝੀ...?
Cmety bale bad a😊
ਲੌਕਾ ਨੂ ਨਹੀ ਪਤਾ ਕੀ ਚੰਗਾ ਹੈ ਤੇ ਕੀ ਮਾੜਾ ਹੈ। ਪਿਆਰੇ ਗਿਆਨੀ ਜੀ ।😂
ਚਿਟੇ-ਕਾਲ਼ੇ ਕਾਂ ਦੋਵੇਂ ਕੁਦਰਤ ਦੀ ਦੇਣ ਆ,ਓਹਨਾ ਵਿਚ ਕੋਈ ਚੰਗਾ ਬੁਰਾ ਥੋੜੀ ਆ ਜੀ
Rajni Kahaani koe navin Kahaani, nahi gapsap sab dharam de tekedar marde hi ne sikh koum mahapurkha di mahamurkh koum hai, ana nu, koe kuj, nahi samja sakda
ਸਤਿ ਸੰਤੋਖੁ ਹੋਵੇ ਅਰਦਾਸਿ ।।
ਤਾ ਸੁਣਿ ਸਦਿ ਬਹਾਲੇ ਪਾਸਿ ।।
ਦਾਤ ਵਾਸਤੇ ਪਾਤਰਤਾ ਵੀ ਹੋਣੀ ਚਾਹੀਦਾ ਆ, ਘੁੱਗੂਆ !