ਸਿੱਖਾਂ ਵਿੱਚ ਕਰਾਮਾਤਾਂ ਕਿਵੇਂ ਆਈਆਂ || Inder Singh ghaga interview || puadh web tv
HTML-код
- Опубликовано: 5 фев 2025
- ਸਿੱਖਾਂ ਵਿੱਚ ਕਰਾਮਾਤਾਂ ਕਿਵੇਂ ਆਈਆਂ || Inder Singh ghaga interview || puadh web tv
#sikh #paranormal #timetravel
ਇਸ ਇੰਟਰਵਿਊ ਦਾ ਮਕਸਦ ਸਿੱਖ ਧਰਮ ਵਿੱਚ ਪੈਦਾ ਹੋ ਚੁੱਕੇ ਭੁਲੇਖਿਆਂ ਨੂੰ ਸਪਸਟ ਕਰਨਾ ਦੀ ਇਕ ਛੋਟੀ ਜਹੀ ਕੋਸ਼ਿਸ਼ ਹੈ ਇੰਟਰਵਿਊ ਵਿੱਚ ਪੇਸ਼ ਕੀਤੇ ਗਏ ਵਿਚਾਰ ਬੁਲਾਰੇ ਦੇ ਨਿੱਜੀ ਵਿਚਾਰ ਹਨ ਚੈਨਲ ਦਾ ਇਹਨਾਂ ਨਾਲ ਕੋਈ ਸਬੰਧ ਨਹੀਂ ਹੈ
#trending #viral #trendingshorts #sikh #santmaskeenji #sevasinghtarmala #puadhwebtv #indersinghghagga #hindu
any query channel contact - 9814742055 (wtsaap only)
ਬਾਪੂ ਇੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੇਧੜਕ ਸੱਚ ਬੋਲਿਆ।
Salute prof. Sahib.
ਇਸ ਬਾਬੇ ਨੇ ਸ਼ਹੀ ਕਿਹਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਬੀਜੇਪੀ ਲੀਡਰ ਤੋਂ ਰੱਬ ਵੀ ਥਰ ਥਰ ਕੰਬਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😅😅😅😅
ਬਹੁਤ ਬਹੁਤ ਵਧੀਆ
ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਬ।
ਬਹੁਤ ਵਧੀਆ ਬਾਪੂ ਜੀ ਆਪਾਂ ਤਾਂ 15 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਤੁਹਾਨੂੰ ਸੁਣ ਰਹੇ ਹਾਂ
Salute 🫡 ਹੈ ਪ੍ਰੋ ਇੰਦਰ ਸਿੰਘ ਘੱਗਾ ਜੀ ਨੂੰ !
Ba kamaal jankari.
ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤ ਲੈਣਾ ਸਭ ਤੋਂ ਵੱਡੀ ਕਰਾਮਾਤ ਤੇ ਸਿੱਧੀ ਹੈ 🙏🏻🙏🏻🙏🏻
ਬਾਪੂ ਜੀ ਦੀ ਬਹੁਤ ਵਧੀਆ ਵਿਚਾਰ
ਪ੍ਰੋ ਘੱਗਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
ਆਪ ਜੀ ਦੀ ਪ੍ਰਮਾਤਮਾ ਲੰਬੀ ਉਮਰ ਬਖਸ਼ੇ
ਲੋਕਾਂ ਨੂੰ ਹੋਰ ਗਿਆਨ ਦੀ ਜਾਣਕਾਰੀ ਮਿਲੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਬਹੁਤ ਵਧੀਆ ਵਿਚਾਰ ਹਨ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਦੇ ਸਤਨਾਮ ਸਿੰਘ ਕਿਰਤੀ ਪ੍ਰਧਾਨ ਮਾਝਾ ਜੋਨ ਤਰਕਸ਼ੀਲ ਸੁਸਾਇਟੀ ਭਾਰਤ ਰਜਿ ਗੁਰਦਾਸਪੁਰ
ਬਹੁਤ ਵਧੀਆ ਗਿਆਨ ਰਖਦੇ ਨੇ ਬਾਪੂ ਜੀ 🙏🙏
No body can be prof.Ghaga sahib strongest man I solut you Sir
ਜੀ ਬਿਲਕੁਲ ਜੀ
ਪ੍ਰੋ; ਇੰਦਰ ਸਿੰਘ ਘੱਗਾ ਜੀ ਦੀ ਮਹਿੰਗੇ ਤੱਤ ਗੁਰਮਤਿ ਗਿਆਨ ਵਿਚਾਰ ਸਮਾਜ ਨੂੰ ਸਹਿਜੇ ਕੀਤੇ ਸਮਝ ਆਉਣੀ ਮੁਸ਼ਕਲ ਹੋ ਸਕਦੀ ਹੈ। ਜਿਨ੍ਹਾਂ ਨੂੰ ਪੂਰੀ ਸਮਝ ਆਉਂਦੀ ਹੈ ਓ ਸੱਜਣ ਦਰ ਵਟ ਜਾਂਦੇ ਨੇ ਹੋ ਸਕਦਾ ਲਤਾ ਭਾਰ ਨਹੀਂ ਝੱਲਦਿਆਂ ਹੋਰ ਬਹੁਤ ਮਜਬੂਰੀਆਂ ਵੀ ਹੋ ਸਕਦੀਆਂ... ਬਾਕੀ ਗੁਰੂਆਂ ਭਾਈ ਸਿੱਖਾਂ ਮਾਤਾਵਾਂ ਪ੍ਰ੍ਤੀ ਬਹੁਤ ਗ਼ਲਤ ਤੇ ਝੂਠ ਗ੍ਰੰਥ ਭਰੇ ਪਏ ਹਨ ਮਿਜਾਜ ਕੋਈ ਕਉਸਕ ਜਾਵੇ ? ਸਚੀ ਧੰਨ ਹੈ ਸਚੀ ਸੂਚੀ ਗੁਰੂ ਹਿੱਤ ਵਿਚਾਰਧਾਰਾ ਨੂੰ 30 ਸਾਲ ਤੋਂ ਵੀ ਵੱਧ ਸਮੇ ਤੋਂ ਕਿਤਾਬਾਂ reels ਵੀਡੀਓ print ਤੇ electronic media ਸਟੇਜਾਂ ਤੇ ਗੁਰਮਤਿ ਗਿਆਨ ਦੀਆ ਕ੍ਰਾਂਤੀਕਾਰੀ ਲੋਕ ਜਗਾਉ ਲਹਿਰ ਚ' ਲੀਨ ਨੇ। ਧੰਨਵਾਦ ਤੁਹਾਡਾ ਬਹੁਤ ਬਹੁਤ ਦਸ਼ਮੇਸ਼ ਪਿਤਾ ਜੀ ਆਪ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ।
-ਅਰਵਿੰਦਰ ਸਿੰਘ
ਸਾਡੇ ਸਿੱਖ ਵੀਰ ਸਚ ਦੀ ਗਲ ਕਹਿਣ ਵਾਲੇ ਨੂੰ ਸੁਣਨ ਲਈ ਤਿਆਰ ਨਹੀਂ। ਜੋ ਘੱਗਾ ਜੀ ਕਹਿ ਰਹੇ ਠੀਕ ਹੈ ਕਿ ਕਰਾਮਾਤ ਨਹੀ ਹੁੰਦੀ। ਅਸੀ ਵੀਰਿਓ ਅਧੂਰੇ ਗਿਆਨ ਦੇ ਸ਼ਿਕਾਰ ਹਾ ਬਿਨਾ ਗੁਰਬਾਣੀ ਗੁਰਮਤਿ ਦਾ ਗਿਆਨ ਲਿਆ,ਇਕ ਲੰਬੀ ਉਮਰ ਦੇ ਤਜਰਬੇਕਾਰ ਸਿਖ ਵਿਦਵਾਨ ਨੂੰ ਤਾ ਬਿਨਾ ਜਾਣਨ ਦੇ ਗਲਤ ਕਹੀ ਜਾ ਰਹੇ।ਪਰ੍ਰਜਿਸ ਮਸਕੀਨ ਨੇ ਕਦੇ ਵੀ ਸਿੱਖੀ ਦੀ ਗੁਰਮਤਿ ਦੀ ਕਸਵੱਟੀ ਤੇ ਘਟ ਵੀਚਾਰ ਕੀਤੀ,ਹਿਦੂ ਗ੍ਰੰਥਾ ਦਾ ਪ੍ਰਚਾਰ ਵਧੇਰੇ ਕੀਤਾ ।ਉਹ ਵੀਰ ਧਸ ਸਕਦੇ ਹਨ ਕਿ ਉਹਨਾ ਨੇ ਮਸਕੀਨ ਕੋਲੋਂ ਸਿਖੀ ਦਾ ਗਿਆਨ ਲੈ ਕੇ ਕੀ ਆਪਣਾ ਜੀਵਨ ਸੰਵਾਰ ਪਾਏ। ਉਸਦਾ ਇਕ ਚੇਲਾ ਗਹੁਰੇ ਮਸਕੀਨ ਇਕ ਤਖਤ ਦਾ ਜਥੇਦਾਰ ਬਣ ਗਿਆ ਤੇ ਕਰੋੜਾ ਦੇ ਘਪਲੇ ਦੇ ਇਲਜ਼ਾਮਾਂ ਤੇ ਹੋਰ ਸੰਗੀਨ ਇਲਜਾਮਾ ਕਾਰਨ ਤਖ਼ਤ ਤੋਂ ਬੇਇਜ਼ਤ ਹੋ ਕੇ ਲਾਹਿਆ। ਇਹ ਹੈ ਉਸ ਕਹੇ ਜਾਂਦੇ ਉਸਦੇ ਉਸਤਾਦ ਗੁਰੂ ਦੀ ਸਿੱਖਿਆ ਦਾ ਨਤੀਜਾ।। ਵੀਰਿਓ ਗੁਰੂ ਸਾਹਿਬਾਨ ਨੇ ਕਦੇ ਕੋਈ ਕਰਾਮਾਤ ਨਹੀ ਵਿਖਾਈ। ਗੁਰਬਾਣੀ ਆਪ ਪੜੋ ਵੀਚਾਰੋ ਸਾਰੇ ਸਵਾਲਾਂ ਦੇ ਜੁਆਬ ਮਿਲ ਜਾਣਗੇ।
Dhan aah Puadh Web TV tay Sant Inder Singh Ji Ghagga Sahib Ji.
V good massage ji🙏
Very nice views ਸਤਿ ਸ਼੍ਰੀ ਅਕਾਲ ਜੀ
ਸਚ ਦੀ ਜਾਣਕਾਰੀ ਦੇਣ ਵਾਲੇ ਪ੍ਰੋਫੈਸਰ ਘੱਗਾ ਜੀ ਦਾ ਧੰਨਵਾਦ ਹਮੇਸ਼ਾ ਹੀ ਰਹੂਗਾ, ਮਸਕੀਨ ਜੀ ਮੈਨੂੰ ਲਗਦਾ ਇਹ ਵੀ ਨਾਨਕ ਸਿਘ ਨਾਵਲਿਸਟ ਦਾ ਛੋਟਾ ਭਰਾ ਸੀ ਗੁਮਰਾਹ ਹੀ ਕੀਤਾ ਸਿਖਾਂ ਨੂੰ (ਮਰ ਕੇ ਵੀ t v, mobile ਤੇ ਪਿਛਾ ਨਹੀਂ ਛਡਦੇ), ਸਮਾਂ ਕਿਹੜਾ ਜਾ ਰਿਹਾ ਦੁਮਾਲਾ ਬੰਨ ਕੇ ਸਵਾਦਾਂ ਦੇ ਡੇਰੇ ਪੜੀ ਸੂਰਜ ਕੋਲੋ ਹੋ ਕੇ ਆਈ ਵਡੀ ਸੰਤਨੀ, ja channel ਤੇ ਆਉਣਾ ਹੈ ਗੁਰਮਤਿ ਦੇ ਵਿਚਾਰ ਲੈ ਕੇ ਆਓ ।
Your vichar are so True and honest. Thank You for great thinking.
Sir you speaking the truth 100%. We are agreed with you
ਬਹੁਤ ਵਧੀਆ ਜਾਣਕਾਰੀ
Prof ghagaji is a great silh trying his best to educate the sikh masses towards guru nanak mission kirt karo nam japo ate wand chhako dhanwad
ਵਾਹ ਜੀ ਵਾਹ very good 👍
Good Maan Saab
Bahut wadia interview
Very good bapu ji
Right ji
ਘਗਾ ਜੀ ਨੂੰ ਚਉਥੇ ਪਦੁ ਦੀ ਵੀਚਾਰ ਕਰਨੀ ਚਾਹੀਦੀ ਹੈ।ਹਉਮੈ ਦਾ ਤਿਆਗ ਤੇ ਸਹਜਿ ਵਲ ਧਿਆਨ ਦੇਣ ਦੀ ਲੋੜ ਹੈ ਬਾਕੀ ਯਾਤਰਾ ਸਫਲਤਾ ਵਲ ਹੈ ਜੀਵਨ ਦੀ।
ਬਹੁਤ ਵੱਧੀਆ ਵਿਚਾਰ ਘੱਗਾ ਜੀ ਦੇ॥ਮਸਕੀਨ ਤਾ ਰਜਨੀਸ਼ ਦੀਆ ਕੈਸਟਾ ਸੁਣ ਕੇ ਕਥਾ ਕਰਦਾ ਸੀ
Very good vichar Khalsa jee
Right 👍👍
Good 👍👍👍👍👍❤❤❤
Very well said ji
ਮੇਰੇ dad ਨਾਲ ਨਾਮ ਸਿਮਰਨ ਦਾ ਕੌਤਕ ਹੋਇਆ!!! ਨਾਸਤਕ ਬੰਦੇ ਦੇ ਕੋਲ ਕੁਝ ਨਹੀਂ ਰਹਿੰਦਾ!!
Ehna di vichar sunn lyi ,hun time kdh k kitte Bhai Sewa Singh tarmala di vichar v jroor sarwan krio , j parmata di mehar hoi ta app ji nu sach jroor smz aa jawega, oh vichar krde ne chothee padh di jo virlee gurmukh krde ne te waheguru di mehar nal virlee hi smz de ne ,baki sb tregunaa di,ja kitabi gyan de mtabik vichar krde ne jo jyda loka de ankool a te loka nu shi v ohi lgdi a
ਬੱਚੇ ਜ਼ਿਆਦਾ ਪੈਂਦਾ ਕਰੋਂ ਪੰਜਾਬ ਦੇ ਲੋਕੋ, ਪੰਜਾਬ ਵਿੱਚ ਭੲਈਆ ਦਾ ਰਾਜ ਆਊਣ ਵਾਲਾ ਹੈ 😅😅😅
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੈ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ ਇਹ ਗੂੰਡਾ ਬੀਜੇਪੀ ਦਾ ਲੀਡਰ ਛੇ ਹਜ਼ਾਰ ਰੁਪਏ ਪ੍ਰਤੀ ਗਜ਼ ਨੂੰ ਵੇਚ ਗਿਆ ਹੈ ਪਲਾਟ, ਹੂਣ ਰੇਟ ਚਾਲੀ ਹਜ਼ਾਰ ਰੁਪਏ ਪ੍ਰਤੀ ਗਜ਼ ਹੋ ਗਿਆ ਹੈ ਹੁਣ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ 😅😅😅😅
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਖਰੜ ਵਿਖੇ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ 😅😅😅
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਖਰੜ ਵਿਖੇ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਵਿਖੇ ਇਸ ਗੂੰਡੈ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ 😅😅
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਇਸ ਗੂੰਡੈ ਗੋਲਡੀ ਤੋਂ ਸਰਕਾਰ ਵੀ ਡਰਦੀ ਹੈ 😅😅
ਡਾਕਟਰ ਇੰਦਰ ਸਿੰਘ ਘੱਗਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸੱਚ ਕਿਹਾ ਹੈ ਸਾਡਾ ਤਰਕਸ਼ੀਲ ਸੁਸਾਇਟੀ ਭਾਰਤ ਰਜਿ ਵੱਲੋ ਸਤਨਾਮ ਸਿੰਘ ਕਿਰਤੀ ਪ੍ਰਧਾਨ ਮਾਝਾ ਜੋਨ ਤਰਕਸ਼ੀਲ ਸੁਸਾਇਟੀ ਭਾਰਤ ਰਜਿ ਗੁਰਦਾਸਪੁਰ
😂😂😂😂😂😂
Baki jo ehna ne moge bne Gurdwara sahib vare gl kitti a ohna sare swala da jwab bhai shab ne ohna da RUclips channel a os te jwab ditte hoe ne ,mukdi gl eh a k asi othe Jane ha hun bhai shab app nai rhe ,asi ohna di vichar social media te hi sarwan kri a ,hun bhai dalveer singh tarmala akath di vichar kr de jo k Gurbani Guru di vichar de ankool hundi a , Bhai sewa singh ji ne ja bhai dalveer singh ji ne Gurbani Guru too bina kde kisse hor nal nai jodiya, ohna di ta mukh vichar hi ehi a k kisse akar nal nai judna Nirakarr nal jodoo ,Baki rhi gl ohna de satkar di oh sanu hr os da krna chaida hae jo sanu os Akal Purkh nal jod dwe os di gl kre jo Gurbani Guru da v udass a waheguru ji
❤❤
Ik gl dso jdo aj too 550 sal phla Guru Nanak Dev ji ne keha c k lkha hi dhartia ,akash, patal ne ki odo Baba Nanak ji ohna saria te ja k aye c fr ohna ne kiwe keha ditta ,kiwe dekh lya jdo as dharti too sareer le k kitte hor ja hi nai skde ,loka ne ta ohna di vichar da v mzak bnaia c pr aj sb os nu sach mnde ne asi v tusi v, Gl pta ki a veer eh sadi body kitte nai ja skdi jana sadi sukham body ne a ,jo Gurbani Guru di vichar nu smz k practical kr k hi ho skda
House 🏠🏠🏡 house banane nahi dinda gunda baksis bilder vala satvinder singh goldi te sukhwinder singh goldi BJP leader Chandi Ghar mohali kharar gull mohar Citi badala road kharar gull mohar disst Mohali Punjab one lac rupees lenda hai cash Sarkar bhi dardi hai
Waheguru, asi v 2017 too moge gurdwara prabh milne ka chao ja rhe ha ji,sanu ta kde mehsoos nai hoia k othe Guru Granth Sahib ji di vichar too ult kuj ho reha,
G❤❤❤❤❤❤hagga g
ਘਗਾ ਜੀ ਵੀ ਪਾਣੀ ਤੇ ਚਲ ਕੇ ਜਾਂਦੇ ਸੀ ਗੁਰੂ ਨਾਨਕ ਦੇ ਮਹਾਨ ਸਿਖ ਹੋਏ ਹਨ ਸਚੁ ਦੀ ਪਰਖ ਕਰਨ ਵਿਚ ਮਾਹਰ ਸਨ ਲੋਕਾਂ ਨੇ ਸੋ ਸਾਲ ਬਾਅਦ ਸਚੁ ਮਨ ਲੈਣਾ ਜੇ ਅਜੋਕੇ ਸਮੇਂ ਵਿੱਚ ਬਣੀਆ ਵੀਡੀਓ ਵੇਖਣ ਗੇ ਤਾਂ ਕਹਿਣਗੇ ਲੋਕੀ ਝੂਠ ਬੋਲਦੇ ਹਨ ਪਾਣੀ ਤੇ ਕਦੇ ਨਹੀ ਤੁਰਿਆ ਸੀ ਘਗਾ ਸਿਖ
ਪੁਰਾਣੇ ਸਮੇਂ ਦੀ ਵੀਡੀਓ ਤਾਂ ਸੋਚ ਵੀਚਾਰ ਹੈ ਆਖੋ ਵਾਹਿਗੁਰੂ ਜੀ।
ਨਾਮ ਸਿਮਰਨ ਨੂੰ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਨਹੀ ਮੰਨਦਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢
ਤੁਹਾਡਾ ਨੰਬਰ ਭੇਜੋ ਜੀ 9814742055 ਤੇ wtsaap ਕਰੋ ,,,ਮਾਮਲੇ ਬਾਰੇ ਪੂਰੀ ਜਾਣਕਾਰੀ ਦਿਓ
😂😂😂😂Tu salia wakhra he raag sheri rakhda😂😂😂
ਵੱਖਰੇ ਰੰਗ ਕਰਤਾਰ ਦੇ ਹਰ ਇੱਕ ਵੀਡਿਓ ਵਿੱਚ ਮਿਲੇਗਾ ਮੇਰਾ ਕੂਮੈਂਟ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ, ਰੱਬ ਵੀ ਹੱਥ ਝਾੜ ਕੇ ਸੋ ਗਿਆ ਹੈ,😅😅😅😅
@@dilsingh9318ਵੱਖ਼ਰੇ ਰੰਗ ਕਰਤਾਰ ਦੇ,
ਇਥੇ ਭੲਈਆ ਦਾ ਰਾਜ ਹੋਣਾ ਹੈ, ਪੰਜਾਬ ਵਿੱਚ, ਪੰਜਾਬੀ ਬੱਚੇ ਪੈਦਾ ਨਹੀਂ ਕਰ ਸਕਦੇ ਸਿਰਫ ਰਿਸ਼ਵਤ ਖੋਰੀ ਨੂੰ ਤਰਜੀਹ ਦਿੰਦੇ ਹਨ,ਇਸ ਗੂਡੇ ਗੋਲਡੀ ਸਤਵਿੰਦਰ ਸਿੰਘ ਨੇਂ ਰਿਸਵਤ ਨਾਲ ਪੈਸੇ ਬਹੁਤ ਇਕੱਠੇ ਕਰ ਲਏ ਹਨ,ਪਰ ਔਲ਼ਾਦ ਨਹੀ ਹੈ ਰੱਬ ਨੇ ਬੱਚਾ ਨਹੀਂ ਦਿੰਦਾ ਹੈ,
Bhai sewa singh tarmala ji ne kde kisse nu veham bharm nal nai jodia, ohna ne kde Guru Granth Sahib ji di vichar too Bahar di kde koi gl nai kri,ohna ne sikh ithass cho v jo Guru Granth Sahib di kasbatii te khraa utrda os da hi zikar kitta ,jo glt hae os nu kde parmot nai kitta,jiwe hemkunt di gl hae ohna ne v keha k os da Guru Gobind Singh ji nal koi link nai hae te eh bhai shab v eho kehde ne pr veer frk pta ki a ehna ne kde dsiya nai k asl hemkunt Gurbani ansar kiss nu keha te ohna ne Gurbani Guru nu khoj k os da jikar kr k saff kr ditta, oh gl krde ne Sade andr di jo asl ch Gurbani Guru di shi vichar a
हर समाज को ऐसे rationale तार्किक विद्वान की जरूरत है।
ਪਾਗਲ ਬੰਦਾ ਹੈ ਕਾਮਰੇਡ ਘੱਗਾ
ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮
ਇਹ ਪਾਗਲ ਬੰਦੇ ਕੋਲ ਚੈਨਲ ਵਾਲਾ ਕੇਵਲ ਵਿਊ ਲੈਣ ਗਿਆ ਘੁਗੂ ਸਿੱਖ ਕੌਂਮ ਤੋਂ ਖਫਾ ਹੈ
ਤਾਂ ਖਿਲਾਫ ਬੋਲਦਾ
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੈ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅😅
ਵੀਰਿਉ ਐਵੇ ਵਿਰੋਧਤਾ ਕਰਨੀ ਹੁੰਦੀ ਹੈ ਕੁਝ ਲੋਕਾ ਨੇ , ਆਪਣੀ ਸਹੀ ਗੱਲ ਕਰੋ , ਕਿਸੇ ਵੱਡੇ ਦਾ ਸਨਮਾਨ ਕਰ ਲਿਆ ਕਰੀਏ । ਇੱਕ ਇੱਕ ਗੱਲ ਸਹੀ ਕਰ ਰਿਹਾ
Khota Singh ji
Bibi suraj tey body ch nahi gai. Mann di Shakti naal udari mari. Adhyatmic jagat di Yantra shariric nahi h mann aur atma di yatra h.
Banda jado merda h body nu Jaliya jaunda h, per atma body choor daendi h, is ker k sharir nahi tarapda. Atam nahi jaldi.
Good job 👍
Suraj di gravity vicho kis tara nikal ke ai
Tarmala de camp Amb saab gurudwara sahib 2003 ch asi gye si tisre din tent putt ditte loka ne
Edi dwai kithe chldi sheti dso dvadiye lagda mukgi
Ha is liye chale gaye the, kyun ki gurbani keh rahe hai, Murkha Lal Na Lujhiye.....
Eh banda bada bewakoof hai maskeen ji bare eve bol reha enhu naam simran da gyan nhi hai maskeen ji ne v sochea hoega ki moorkha naal ki lujhna
Eh Buda Kithe aa ehde chitter ferne aa mein jihra guru Granth sahib cho apne hisab naal arth krda rehda jina ku eh Sikha nu galat bolda ohna Nirankari Narakdhari/ radha swami/ ram rahim baare v bole Derya da Planted banda eh
Tu maskeen ji di ki rees krega
Papu ji di Gaal samjani aukhi hai
Koi dislike da button ni aa
O baba ji tuci mansik disturb o je bani smjj ke te dil nal padho ge ta pta lgju ga ki kinu shaktti hai bani ch jehre sant hunde a oh behans nhi krde tere vrge fudu nal
Khota ji
Dojhya nu doctor kol bhejna band ker , apnai aap nu doctor nu dikha.
Kann theek kerwa.
Kaka ji aapka bolane ka dhang theek nahin hai
ਕਿਉੰ ਸਰ ਜੀ ਤੁਹਾਨੂ ਕੀ ਗ਼ਲਤ ਲਗਿਆ ?
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਤੇ ਚਿੱਟਾ ਜ਼ੋਰਾਂ ਤੇ ਹੈ ਖਰੜ ਵਿਖੇ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਗੂਲ ਮੋਹਰ ਪੰਜਾਬ 😮😮😮😢
eh kithon banda fadd lyanda kabra ch lattan te te matt mai gai ehdi 😢😢 ehnu picho je ehnu ehna gyan hai tan dasse ehne kadon marna 😢
ਕਰਾਮਾਤ ਹੁੰਦੀ ਹੀ ਨਹੀਂ ਕਬੀਰ ਸਾਹਿਬ ਦਾ ਬੀਜਕ ਪੜੋ 🙏🏻🙏🏻
Kuch gla thik ne par kuch thik nhi
ਕਿਹੜੀ ਗੱਲ ਸਹੀ ਨਹੀਂ ਲੱਗੀ,