ਪੰਜਾਬ ਦੀ ਸਭ ਤੋਂ ਸੋਹਣੀ ਥਾਂ । Punjabi Travel Couple | Basholi Bridge | Punjab Tour | Ripan & Khushi

Поделиться
HTML-код
  • Опубликовано: 26 янв 2025

Комментарии • 1,3 тыс.

  • @varindersingh6181
    @varindersingh6181 2 года назад +332

    ਵੈਸੇ ਇੱਕ ਗੱਲ ਆ ਵੀਰ ਜਿਨ੍ਹਾਂ ਕੁਝ ਤੁਸੀ ਦੋਵਾਂ ਨੇ ਦਿਖਾਇਆ ਓਨਾ ਹੋਰ ਕਿਸੇ u ਟਿਊਬਰ ਨੇ ਨਹੀਂ ਦਿਖਾਇਆ ਧੰਨਵਾਦ ਵੀਰ ਤੇਰਾ ਦਿਲ ਦੀਆਂ ਗਹਿਰਾਈਆਂ ਵਿਚੋਂ

    • @jasvirbedi958
      @jasvirbedi958 2 года назад +4

      Thanks mero bacho sohna Punjab dikhna lee

    • @BalbirSingh-yo9ft
      @BalbirSingh-yo9ft 2 года назад +4

      Bai ji mera eh ilaka dekhaya bahout wa ri kio ki mai ik truck malak v ha nale driver v bahout thanks ji

    • @BalbirSingh-yo9ft
      @BalbirSingh-yo9ft 2 года назад +3

      Jis time eh dam ranjit sagar dam banda si mai us time ranjit sagar dam te mai bombay to electric cable load lai kai aya si maino yaad hai 94 ja95 di gal hai ji

    • @a22dx42
      @a22dx42 2 года назад

      ruclips.net/video/gTykSYeLe3g/видео.html
      Jhoomer Punjab

    • @apsingh2484
      @apsingh2484 2 года назад +3

      U should also have to visit charmour lake, near Dharkalan.
      And Purthu beach in basoli.

  • @parminderkaur-tl6rw
    @parminderkaur-tl6rw 9 месяцев назад +4

    ਵਾਕਿਆ ਰਿਪੂ ਵੀਰ ਜੀ ਸਾਡਾ ਪੰਜਾਬ ਬਹੁਤ ਹੀ ਸੋਹਣਾ ਹੈ।
    ਅਕਾਲ ਪੁਰਖ ਮੇਰੇ ਪੰਜਾਬ ਨੂੰ ਬੁਰੀ ਨਜ਼ਰ ਤੋਂ ਬਚਾਵੇ ❤🥰🙏🙏

  • @HarjitSingh-pp7zh
    @HarjitSingh-pp7zh 2 года назад +20

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਧੀਆ ਜਾਣਕਾਰੀ ਦਿੱਤੀ ਹੈ ਸਾਡਾ ਕਿੰਨਾ ਸੋਹਣਾ ਪੰਜਾਬ ਹੈ ।ਸਾਡਾ ਪੰਜਾਬ ਸਦਾ ਸੁੱਖੀ ਵੱਸਦਾ ਰਹੇ

  • @davindershahi6302
    @davindershahi6302 2 года назад +10

    ਜੰਮੂ-ਕਸ਼ਮੀਰ ਕਈ ਵਾਰ ਗਏ ਹਾਂ ਪਰ ਏਦਾਂ ਦਾ ਨਜਾਰਾ ਦੇਖ ਨੀ ਹੋਇਆ। ਸਾਡਾ ਸੋਹਣਾ ਪੰਜਾਬ ਹਮੇਸ਼ਾ ਹੱਸਦਾ ਵੱਸਦਾ ਰਹੇ। ਧੰਨਵਾਦ ਜੀ

  • @gurtejsingh5360
    @gurtejsingh5360 2 года назад +34

    ਪੰਜਾਬ ਅਪਣਾ ਸਾਰਾ ਈ ਸੋਹਣਾ ਐਂ ਬਾਈ। ਜਿਵੇਂ ਕਹਾਵਤ ਐ ਜਨਨੀ ਅਤੇ ਜਨਮ ਭੂਮੀ ਸਵਰਗ ਤੋਂ ਵੀ ਮਹਾਨ ਹੁੰਦੀ ਐ। ਮਾਂ ਬੋਲੀ ਅਤੇ ਜਨਮ ਭੂਮੀ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ।

  • @BhupinderSingh-tt9ox
    @BhupinderSingh-tt9ox 2 года назад +29

    ਲੋਕੇਸ਼ਨ ਦਰਸਾਉਣ ਲੲੀ ਪੰਜਾਬ ਦਾ ਨਕਸ਼ਾ ਵੀ ਦਿਖਾਇਆ ਜਾਵੇ ਤਾਂ ਜ਼ੋ ਟੂਰਿਸਟ ਨੂੰ ਸਹੂਲਤ ਹੋ ਜਾਵੇ।👍

  • @manpreetmanpreet1355
    @manpreetmanpreet1355 2 года назад +118

    ਬਟਾਲੇ ਵੀ ਆਉ ਜਿੱਥੇ ਗੁਰੂ ਨਾਨਕ ਦੇਵ ਜੀ ਬੀਬੀ ਸੁਲੱਖਣੀ ਜੀ ਨੂੰ ਵਿਆਉਣ ਆੲਏ ਸੀ

  • @dilbagsinghboria7646
    @dilbagsinghboria7646 2 года назад +11

    ਪੰਜਾਬ ਵੱਸਦਾ ਗੁਰਾਂ ਦੇ ਨਾਮ 👍👍👍👍

  • @vishalsharma-mp2yf
    @vishalsharma-mp2yf 2 года назад +17

    ਮੇਰਾ ਸੋਹਣਾ ਦੇਸ਼ ਪੰਜਾਬ।।।।
    ਧੰਨਵਾਦ ਵੀਰ ਜੀ

  • @jasvirbrar5770
    @jasvirbrar5770 2 года назад +1

    ਬੁਹਤ ਵਾਰ ਦੇਖਿਆ ਬਾਈ ਇਹ ਪੁਲ ਬਣਨ ਤੋ ਵੀ 10 ਸਾਲ ਪਹਿਲਾ ਕਿਸ਼ਤੀਆ ਰਾਹੀ ਬਸੋਲੀ ਵਾਲੇ ਪਾਸਿਓ ਵੀ ਦਰਬਾਨ ਤੇ ਸਾਰਟੀ ਵਾਲੇ ਪਾਸੇ ਤੋ ਵੀ ਹਰ ਸਾਲ ਦੋ ਤਿੰਨ ਗੇੜੇ ਲੱਗ ਜਾਂਦੇ ਹਨ

  • @kuldeepsinghlahoria5268
    @kuldeepsinghlahoria5268 2 года назад +28

    ਧੰਨਵਾਦ' ਰਿਪਨ ਅਤੇ ਖ਼ੁਸ਼ੀ ...ਬੋਹਤ ਸੋਹਣਾ

  • @sandeepsunny9930
    @sandeepsunny9930 2 года назад +5

    ਬਹੁਤ ਸੋਹਣੀ ਵੀਡੀਓ ਬਾਈ ਜੀ ਤੇ ਉਨ੍ਹੀ ਸੋਹਣੀ ਤੁਹਾਡੀ ਜੋੜੀ ਬਾਈ ਜੀ , ਧੰਨਵਾਦ ਜਾਣਕਾਰੀ ਦੇਣ ਲਈ ਮੈਂ ਕਦੀ ਨਹੀਂ ਦੇਖੀ ਸੀ ਐਨੀਂ ਸੋਹਣੀ ਜਗ੍ਹਾ ਪੰਜਾਬ ਦੀ।

  • @ddrt4367
    @ddrt4367 2 года назад +94

    ਘੁੰਮਦਾ ਰਹਿ ਓਏ ਤੂੰ ਮੁਸਾਫਰਾ ਘੁੰਮਦਾ ਰਹਿ
    ਪੈਰਾਂ ਦੇ ਸਿਰ ਤੇ ਮੱਥੇ ਮੰਜਿਲਾਂ ਦੇ ਚੁੰਮਦਾ ਰਹਿ
    ਨਿਤ ਨਵੀਆ ਤੇ ਸੋਹਣੀਆ ਥਾਵਾਂ ਵੇਖੀ ਜਾ
    ਕੀ ਦਿਨ ਕੀ ਰਾਤ ਤੂੰ ਸੁਪਨੇ ਬੁਣਦਾ ਰਹਿ

    • @onkarvatsalvlogs8559
      @onkarvatsalvlogs8559 2 года назад +1

      Sohna likheya bro

    • @beantsingh3575
      @beantsingh3575 2 года назад

      Appna Punjab hove ,, bhout he sunder 🌹🌹🌹🌹🌹🌹🌹🌹🌹🌹🌹🌹🌹🌹

  • @mawinakaur3812
    @mawinakaur3812 Год назад +1

    ਪੰਜਾਬ ਦੇ ਇਨੇ ਸੁਨਿਹਰੀ ਨਜ਼ਾਰੇ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @JaspreetSingh-wu2sx
    @JaspreetSingh-wu2sx 2 года назад +90

    ਨਹੀ ਵੀਰ ਜੀ ਅਸੀ ਤਾ ਐਨਾ ਕੁਝ ਦੇਖਿਆ ਹੀ ਨਹੀ ਬਹੁਤ ਵਧੀਆ ਸਾਨੂੰ ਤੁਸੀ ਦਖਾ ਦਿੱਤਾ ਮਨਲੋ ਅਸੀ ਵੀ ਹੁਣ ਤੁਹਾਡੇ ਨਾਲ ਸਭ ਕੁਝ ਦੇਖ ਲਿਆ ਵਾਹਿਗੁਰੂ ਜੀ ਤਰੱਕੀ ਵਖਸੇ

    • @indianlittlepuff0013
      @indianlittlepuff0013 2 года назад

      Padd de pakode v ni khaade hone tu ??

    • @harmindermann819
      @harmindermann819 2 года назад

      Uu0u07i07u0u777ui770uui7iuui7iuu0i777p7 707ii7i777i877i777and also had 7also ing 877u777i7u77777777u7777u7877u777i7u77777777u7777u7 ut 7Reuters the at the with 8miles at time 877ui7u77uuuu877u79777u77u7 is 8077u7u7uu7077 and 777u7i7i7807777 fabregas fabregas will fabregas 7his 8it 87u99 can of 7

    • @Sandhusaab56
      @Sandhusaab56 2 года назад

      @@indianlittlepuff0013 😂😂😂🤣🤣

    • @sarbjitkang2687
      @sarbjitkang2687 2 года назад

      @@indianlittlepuff0013 tu khade aa

    • @indianlittlepuff0013
      @indianlittlepuff0013 2 года назад

      @@sarbjitkang2687 tu bund den aaya

  • @tarsemkaursandhu8267
    @tarsemkaursandhu8267 2 года назад +1

    ि ਬਨਾਪੈिਸਅਅਾ ਤੋ ਸੈਰ ਕਰਵਾ िਦਤੀ ਸਾਢੇ ਞੀਰ ਜੀ ਨੇ ਬਹੁਤ ਧਨਵਾਦ ਵੀਰ ਜੀ

  • @bhavishyabhatti.4426
    @bhavishyabhatti.4426 2 года назад +32

    Feel proud to be pathankoti & Punjabi 😍💯🤗

  • @sukhmandersingh8504
    @sukhmandersingh8504 2 года назад +2

    Very Very Nice Punjab So Beautiful My Punjab And Thinx Bro G

  • @manpreetsingh3883
    @manpreetsingh3883 2 года назад +13

    .ਵੀਰ ਜੀ ਧੰਨਵਾਦ ਜੀ ਵਧੀਆ ਜਾਣਕਾਰੀ ਸਾਝੀ ਕਰਨ ਲਈ ਜੀ ।

  • @jagrajsingh3049
    @jagrajsingh3049 2 года назад +2

    ਧਨਵਾਦ ਰਿਪਨ ਇਹ ਏਰੀਆ ਪਹਿਲੀ ਵਾਰੀ ਦੇਖਿਆ

  • @jagdishrana3254
    @jagdishrana3254 2 года назад +5

    ਪੰਜਾਬ ਦਾ ਪਠਾਨਕੋਟ ਖੇਤਰ ਬੇਹੱਦ ਸੋਹਣਾ ਹੈ..ਪੰਜਾਬ ਸਰਕਾਰ ਨੂੰ ਇਸ ਖੇਤਰ ਤੇ ਹੋਰ ਵੀ ਖੇਤਰਾਂ ਨੂੰ ਟੂਰਿਸਟ ਲਈ ਵਿਕਸਿਤ ਕਰਨਾ ਚਾਹੀਦਾ ਹੈ.

  • @amritsamaonchahal8361
    @amritsamaonchahal8361 2 года назад +1

    ਧੰਨਵਾਦ ਵੀਰ ਜੀ ਕਈ ਵਾਰ ਮਜਬੂਰੀ ਹੁੰਦੀ ਆ ਆਪਾਂ ਏਦਾਂ ਦਾ ਕੁੱਝ ਦੇਖ ਨਹੀਂ ਸਕਦੇ ਲਿਪਟ ਤੇ ਖੁਸ਼ੀ ਬਹੁਤ ਧੰਨਵਾਦ ਜੀ

  • @dharmindersekhon9680
    @dharmindersekhon9680 2 года назад +5

    ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @malkitsandhu6089
    @malkitsandhu6089 2 года назад +1

    ਧੰਨਵਾਦ ਵੀਰ ਜੀ ਪੀ ਬੀ 05 ਵਾਲਾ ਸੰਧੂ ❤️❤️❤️❤️❤️❤️🌹🌹🌹🌹🌹

  • @deeprataindia1170
    @deeprataindia1170 2 года назад +5

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ripn ਤੇ ਖੁਸ਼ੀ ਜੀ,ripn ਜੀ ਆਪਜੀ ਬਹੁਤ ਜਾਣਕਾਰੀ ਰਖਦੋ ਹੋ । ਧੰਨਵਾਦ ਛੋਟੇ ਵੀਰ ਜੀ। ਦਿੱਲ ਖੁਸ਼ ਹੋ ਜਾਂਦੇ।
    ,,Ballu ਰਟੈਂਡਾ,, ਮਨ

  • @drkundlas4275
    @drkundlas4275 2 года назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ

  • @rajwantkaur9171
    @rajwantkaur9171 2 года назад +35

    ਸਾਡਾ ਸੋਹਣਾ ਪੰਜਾਬ 😍😍😍

  • @kspanjwarh
    @kspanjwarh 2 года назад +1

    ਬਹੁਤੇ ਨਹੀਂ ਆਏ ਪਰ ਇਥੋਂ ਦੇ ਵਾਸੀਆਂ ਨੇ ਤਾਂ ਸਭ ਕੁਝ ਵੇਖਿਆ ਹੀ ਹੋਵੇਗਾ

  • @azamazam3078
    @azamazam3078 2 года назад +11

    MashaAllah. Sada sohna punjab..pehli bar wekhia

  • @parwinder744
    @parwinder744 2 года назад +1

    ਵਾ ਵਾ ਸਮੇਂ ਤੋਂ ਪਤਾ ਏਸ ਖੇਤਰ ਦਾ ਯੂਟਿਓੂਬ ਰਾਹੀ ਭਾਲ ਕੇ ਵੇਖੀ ਦਾ ਸੀ ਚਲੋ ਚੰਗੀ ਗੱਲ ਆ ਹੁਣ ਕਾਫ਼ੀ ਪੇਂਡੂ ਯੂਟਿਓੂਬਰ ਅਪਣੇ ਆਪ ਜਾ ਕੇ ਵੀਡੀਓੁਜ਼ ਬਣਾ ਰਹੇ ਨੇ ਪਹਿਲਾ ਲੱਭਣੀ ਪੈਂਦੀ ਸੀ। ਬਾਕੀ ਬ੍ਰਿਜ 90% ਪੰਜਾਬ ਦੇ ਬਾਡਰ ਅੰਦਰ ਹੀ ਆ ਬਾਕੀ ਪੁੱਲ ਤੋਂ ਡਲਹੌਜੀ ਅੱਲ ਵੇਖਿਏ ਤਾ ਸੱਜੇ ਬੰਨੇ ਪਹਿਲੀ ਦਰਮਿਆਨੀ ਓੁਚਾਈ ਦੇ ਪਹਾੜਾ ਦੀ ਕਤਾਰ ਆ ਧੁਨੇਰਾ ਤੋਂ ਉੱਤਰ ਵੱਲ ਓੁਹਦਾ ਮੂਹਰਲਾ ਹਿੱਸਾ ਵੀ ਪੰਜਾਬ ਚ ਪੈਂਦਾ ਤੇ ਇੱਥੇ ਪੰਜਾਬ ਦੀ ਦੂਜੀ ਸਭ ਤੋਂ ਓੁੱਚੀ ਪਹਾੜੀ ਆ ਜਿਸ ਦੀ ਸਮੁੰਦਰ ਤਲ ਤੋਂ ਓੁਚਾਈ 950ਮੀਟਰ ਲਾਗੇ ਵਾ ਸੋ ਆਪਣੀ ਜਾਣਾਕਰੀ ਚ ਹੋਰ ਵਾਧਾ ਕਰੋ ਤੇ ਪੰਜਾਬ ਦੀ ਥਾਂ ਨੂੰ ਹਿਮਾਚਲ ਤੇ ਜੰਮੂ-ਕਸ਼ਮੀਰ ਦੀ ਦੱਸ ਆਪਣਾ ਦਾਅਵਾ ਕਮਜ਼ੋਰ ਨਾ ਕਰੋ ਜਿਦਾ ਖੇਤਾ ਚ ਵੱਟ ਨਈ ਛੱਡਦੇ ਗੁਆਡੀਆਂ ਨੂੰ ਇੱਥੇ ਵੀ ਓੁਹੀ ਗੱਲ ਆ ਪਹਾੜੀਆਂ ਤੇ ਦਰਿਆਵਾ ਤੇ ਪੰਜਾਬ ਦੀਆਂ ਵੱਟਾ ਹੀ ਹਨ ਜਿਨ੍ਹੀ ਤਾਡੇ ਨਾ ਬੋਲਦੀ ਓੁਹਦੇ ਤੇ ਤਾ ਚੰਗੀ ਤਰ੍ਹਾ ਅਪਣਾ ਦਾਅਵਾ ਰੱਖੋ।

  • @NeerajSingh-eh1de
    @NeerajSingh-eh1de 2 года назад +3

    ਧੰਨਵਾਦ ਜੀ 🙏 ਪਹਿਲੀ ਵਾਰ ਕਿਸੇ ਨੇ ਸਾਡੇ ਇਲਾਕੇ ਨੂੰ ਦਿਖਾਇਆ ਹੈ। ਨਾਹੀਂ ਤਾਂ ਪਠਾਨਕੋਟ ਤੋਂ ਅੱਗੇ ਦੇ ਏਰੀਏ ਨੂੰ ਕੋਈ ਪੰਜਾਬ ਮੰਨਦਾ ਨਹੀਂ ਸੀ ਧੰਨਵਾਦ ਤੁਹਾਡਾ ਕੀ ਤੁਸੀਂ ਲੋਕਾਂ ਨੂੰ ਇਹ ਦੱਸਿਆ ਹੈ ਕਿ ਇਹ ਵੀ ਪੰਜਾਬ ਦਾ ਹਿੱਸਾ।
    ਪਰ ਅਜੇ ਵੀ ਤੁਸੀਂ ਕੁਝ ਸਟੇਸ਼ਨ ਦੱਸਣ ਨੂੰ ਹੀ ਰਹਿਣ ਦਿੱਤੇ ਹਨ ਜਿਹੜੇ ਕਿ ਬਹੁਤ ਖੂਬਸੂਰਤ ਹਨ 🙏🙏

    • @kultarsingh3054
      @kultarsingh3054 2 года назад +1

      ਬਿਲਕੁੱਲ ਠੀਕ ਕਿਹਾ ਹੈ ਜੀ ।

  • @rajindersingh9412
    @rajindersingh9412 2 года назад +2

    ਵਿਆਖਿਆ ਵੀਰ ji dunera ਤੱਕ ਪੰਜਾਬ aa dunera ਤੋਂ Dalhousie 35 km hai ,yeh sara area ਸਾਰਾ vekhiya hoya hai

  • @chaudharyajnalachaudharyaj5776
    @chaudharyajnalachaudharyaj5776 2 года назад +24

    ਅਸੀਂ ਗਏ ਆ ਵੀਰ ਜੀ ਡੈਮ ਬਸੋਲੀ ਸਾਰਾ ਘੁੰਮੇ ਆ
    ਤੁਸੀਂ ਰਣਜੀਤ ਸਾਗਰ ਡੈਮ ਤੋਂ ਸ਼ਹੀਦ ਭਗਰ ਸਿੰਘ ਪਾਰਕ ਵਿੱਚ ਵਿਚ ਵੀ ਜਾਓ ਵੀਰ ਜੀ ਓਥੇ ਵੀ ਵਿਊ ਪੋਇੰਟ ਬਹੁਤ ਘੈਂਟ ਆ👌

  • @beantsinghdhillon5689
    @beantsinghdhillon5689 2 года назад +1

    ਭਾਈ ਸਾਹਿਬ ਤੁਸੀਂ ਘਰ ਬੈਠੇ ਹੀ ਸੈਰ ਕਰਵਾ ਦਿਤੀ ਧੰਨਵਾਦ ।

  • @Gurpreetsingh-uh1gp
    @Gurpreetsingh-uh1gp 2 года назад +16

    ਸੁਖਬੀਰ ਵਾਕਿਆ ਹੀ ਸਹੀ ਕਹਿੰਦਾ ਸੀ ਕਿ ਪੰਜਾਬ ਨੂੰ california ਬਣਾ ਦਿਆਂਗੇ।

  • @ksbuttar3003
    @ksbuttar3003 2 года назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਵੀਰ ਜੀ

  • @sukhmaansaab1963
    @sukhmaansaab1963 2 года назад +25

    ਕਿੰਨਾ ਸੋਹਣਾ ਅਾ ਜੀ , ਬਹੁਤ ਬਹੁਤ ਧੰਨਵਾਦ ਇਨਾ ਕੁਝ ਦਿਖਾਉਣ ਲਈ

  • @gianidamanpreetsinghjaitos1893
    @gianidamanpreetsinghjaitos1893 9 месяцев назад +1

    ਵੀਰ ਜੀ ਅਸੀ ਤੁਹਾਡੇ ਸਾਰੇ ਬਲੋਗ ਦੇਖਦੇਂ ਆ ਤੁਸੀਂ ਬਹੁਤ ਕੁਝ ਦਿਖਾਉਂਦੇ ਓ ਧੰਨਵਾਦ ਵੀਰ ਜੀ ਅਸੀਂ ਬਟਾਲੇ ਤੋਂ ਆ

  • @bahiabelt3402
    @bahiabelt3402 2 года назад +11

    ਬਾਈ ਬਾਹਲੀ ਕਿਸਮਤ ਵਾਲੇ ਹੋ ਯਾਰ ਤੁਸੀੰ ਘੁੰਮਣ ਨੂੰ ਤਾਂ ਸਾਡਾ ਵੀ ਬਹੁਤ ਜੀ ਕਰਦਾ ਪਰ ਬਾਈ ਜੇਬ ਭਾਰ ਨੀ ਚਲਦੀ ਯਾਰ😭

  • @shaanvlogs780
    @shaanvlogs780 2 года назад +2

    ਬਹੁਤ ਵਧੀਆ , ਪੁਲ ਤੋਂ ਪਾਰ ਮਿੰਨੀ ਗੋਆ ਵੀ ਬਹੁਤ ਵਧੀਆ ਸਥਾਨ ਹੈ ਜੀ ।

  • @gurleensidhu6401
    @gurleensidhu6401 2 года назад +7

    Veer ji and bhabi ji thudiya all video bhut nyc hundiya baba ji tarkiya bakshan thnu

  • @sumitbrar5187
    @sumitbrar5187 2 года назад +2

    ਬਹੁਤ ਬਹੁਤ ਧੰਨਵਾਦ ਵੀਰੇ

  • @JagdeepSingh-jp1tx
    @JagdeepSingh-jp1tx 2 года назад +5

    Nahi paji kabi nahi dekha, your voice is so gud waheguru ji mehar karan

  • @navnoorsingh6935
    @navnoorsingh6935 2 года назад +1

    ਬਹੁਤ ਬਹੁਤ ਧੰਨਵਾਦ ਵੀਰ ਦਾ

  • @arman__90-e1q
    @arman__90-e1q 2 года назад +4

    ਬਹੁਤ ਵਧੀਆ ਜੀ ਮੇਹਰਬਾਨੀ ਬਾਕੀ ਦੀਪ ਮਥਰੂਓ ਵਰਗੇ ਜੋਟੋਬ ਤੇ ਘ ਰ ਤੇ ਹੀ ਵੀਡਿਓ ਬਣਾ ਕੇ ਫੁਖਰ ਪੁਣਾ ਕਰਦੇ ਆ ਪਰ ਤੁਸੀ ਸੈਰ ਕਰੋਦੇ ਉ ਘਰ ਵਿਚ ਬੈਠੇ ਹੋਏ ਲੋਕਾਂ ਨੂੰ 🙏🙏🙏🙏🙏

  • @harwindersidhu1997
    @harwindersidhu1997 2 года назад +1

    ਬਾਈ ਬਹੁਤ ਵਧੀਆ ਜਗ੍ਹਾ ਦਖਾਈ ,,
    ਸੱਚ ਕਿਹਾ ਅੱਜ ਤਕ ਅਸੀ ਇਹ ਜਗ੍ਹਾ ਨਹੀਂ ਦੇਖੀ ,,,ਜਰੂਰ ਜਾਵਾਂਗੇ ਏਥੇ

  • @JaswinderKaur-qe1tl
    @JaswinderKaur-qe1tl 2 года назад +4

    Tuhada bhut bhut dhanbad g ena vadia sara kuj dikhaun lyi

  • @RanjitKaur-no6iq
    @RanjitKaur-no6iq 2 года назад +1

    ਬਹੁਤ ਬਹੁਤ ਸੋਹਣਾ ਲੱਗਿਆ ,ਪਹਿਲੀ ਵਾਰ ਇਹ ਵੀਡੀਉ ਰਾਹੀਂ ਇਹ ਸੋਹਣਾ ਪੰਜਾਬ ਦੇਖਿਆ ,ਬਹੁਤ ਬਹੁਤ ਧੰਨਵਾਦ ਜੀ,🙏🌺🌺☺️

  • @Shadow07rkt
    @Shadow07rkt 2 года назад +33

    we love our punjab, himachal etc. every state of this country, its diversity in nature, languages, food, looks, dressing culture, how we can say assam, kerala, meghalaya, kanyakumari, arunachal, banaras, uttrakhand every part of my country is just like our heart beats. love nature mean baliharee kudrat vasya, tera anat na jaye lakhya. anyway thanks for good effort.

    • @YOKERisLive07
      @YOKERisLive07 2 года назад +2

      Bhaji mere husband army ch aa asi 2 saal rah k aa gye 2-3saal rah k aa gye but asi eh tha ni vekhi jo tuhde vlog ch vekhi

    • @manjotlangah5659
      @manjotlangah5659 2 года назад +1

      Very very nice caplle

  • @mohinderahuja8543
    @mohinderahuja8543 2 года назад +2

    Really!!
    ਮਜ਼ਾਂ ਆ ਗਿਆ, ਇਹ ਸਭ ਦੇਖ ਕੇ।।

  • @vipankumar-ud3fs
    @vipankumar-ud3fs 2 года назад +8

    Feel proud to be a pathankoti...😊😊

  • @apnapunjab2023
    @apnapunjab2023 2 года назад +1

    I LOVE PUNJAB AND PUNJABI MAA BOLI.

  • @VarinderSingh-jr6dc
    @VarinderSingh-jr6dc 2 года назад +8

    ਪਾਣੀ ਵਿੱਚ ਨਾ ਵੜੀਆਂ ਕਰੋਂ ਜੀ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏🌹🌹🌹🌹🌹🌹🌹

  • @mehakchahal3903
    @mehakchahal3903 2 года назад +2

    Ranjit Singh ਕਿਸਾਨ ਯੂਨੀਅਨ ਏਕਤਾ ਉਗਰਾਹਾਂ 👍🙏🏻🙏🏻🙏🏻🙏🏻🙏🏻🙏🏻

  • @avtarsinghgadhri630
    @avtarsinghgadhri630 2 года назад +10

    We are really enjoyed your tour. Thank you so much for recognise "Sada Sohna Desh Punjab" ❤️❤️

  • @rajdeepbhol8780
    @rajdeepbhol8780 2 года назад +2

    ਵੀਰ ਜੀ ਬਹੁਤ ਹੀ ਵਧੀਆ ਵੀਡੀਓ ਹੁੰਦੀਆਂ ਨੇ ਤੁਹਾਡੀਆਂ। ਘਰ ਬੈਠੇ ਬੈਠੇ ਹੀ ਦੁਨੀਆਂ ਘੁੱਮ ਲਈ ਦੀ ਆ। 👍👌

  • @waao851
    @waao851 2 года назад +4

    I love my Punjab ❤❤❤🥀😘

  • @smundersingh1731
    @smundersingh1731 2 года назад +2

    ਕੋਈ ਨੀ ਬਾਈ ਜੀ ਲਵਾਂਗੇ ਆਵਦਾ ਬਣਦਾ ਹੱਕ ਵਾਹਿਗੁਰੂ ਜੀ ਕਿਰਪਾ ਕਰਨ ❤️ ਧੰਨਵਾਦ ਬਾਈ ਜੀ ❤️

  • @mandeepsandhu3436
    @mandeepsandhu3436 2 года назад +3

    ਪੰਜਾਬ 🧡 ਸਤਿ ਸ੍ਰੀ ਆਕਾਲ ਬਾਈ। ਮੈਂ ਤੁਹਾਡਾ ਚੈਨਲ ਅੱਜ ਸਬਸਕ੍ਰਾਈਬ ਕੀਤਾ। ਕੋਸ਼ਿਸ਼ ਕਰੂੰਗਾ ਜਿੰਨੀਆਂ ਵੀਡੀਓ ਤੁਸੀਂ ਹੁਣ ਤੱਕ ਪਾਈਆਂ । ਉਹ ਸਾਰੀਆਂ ਵੇਖਾਂ ਤੇ ਆਉਣ ਵਾਲੀਆਂ ਨਵੀਆਂ ਵੀਡੀਓ ਵੀ ਜ਼ਰੂਰ ਵੇਖਿਆ ਕਰੂੰ। ਤੰਦਰੁਸਤ ਰਹੋ। 🙏

  • @sahibjotkharoud3466
    @sahibjotkharoud3466 2 года назад +2

    ਜਦੋਂ ਤੱਕ ਤੁਹਾਡੇ ਵਰਗੇ ਲੋਕ ਪੰਜਾਬ ਵਿੱਚ ਹੈਗੇ ਸਾਨੂੰ ਇਹ ਮਹਿਸੂਸ ਕਰਵਾਉਣ ਅਤੇ ਦੱਸਣ ਲਈ ਕਿ ਇਕ ਅੰਗਰੇਜ਼ ਕਬਜ਼ੇ ਵਾਲਾ ਕੈਲੀਫੋਰਨੀਆ ਪੰਜਾਬ ਨਾਲੋਂ ਸੋਹਣਾ ਏ ਸਾਨੂੰ ਕੀ ਫ਼ਿਕਰ ਧੰਨਵਾਦ, ਪਿਹਲਾਂ ਤੁਸੀਂ ਇਥੇ ਕੁਝ ਕਰਨ ਦੀ ਬਜਾਏ ਬਾਹਰ ਉਡਾਰੀਆਂ ਮਾਰਦੇ ਹੋ ਫਿਰ ਆ ਕੇ ਕੋਈ ਸਵਾਹ ਨਾ ਉਡਾਕੇ ਦੱਸਦੇ ਹੋ ਕਿ ਕੈਲੀਫੋਰਨੀਆ ਪੰਜਾਬ ਤੋਂ ਵਧੀਆ ਏ।

  • @sukhbirdhillon22
    @sukhbirdhillon22 2 года назад +6

    you are so right. we punjabi's didn't even know beauty of our motherland. thank you for showing beauty of Punjab!

  • @HarjinderSingh-cu8yd
    @HarjinderSingh-cu8yd 2 года назад +1

    Hnji thanks veer vadiya view dikhan lai

  • @aman311284
    @aman311284 2 года назад +4

    This is Atal Setu which was constructed by our Company, thanks for cover this prestigious bridge, best of luck brother.

  • @kultarsingh3054
    @kultarsingh3054 2 года назад +2

    Really beautiful bridge. Seen first time.

  • @punitsinghsra
    @punitsinghsra 2 года назад +5

    Hoshiarpur and Ropar ch v pahad baut ne.. shivalik range ohi aa.. you need to check the greenbelt of Hoshiapur and Ropar.. even a small towns of garhdiwal and dasua have big green hilly green belts.

    • @puneetsharma4160
      @puneetsharma4160 2 года назад

      Hm eh Hale mehngrowal,malot wali side ni gye hune

  • @bhajansingh6065
    @bhajansingh6065 2 года назад

    ਮੈਂ ਤਾਂ 1978 ਵਿਚ sky high ways ਦੀ ਬੱਸ ਲੇ ਕੇ ਫਿਰ ਪੰਜਾਬ ਰੋਡਵੇਜ਼ ਦੀ ਬੱਸ ਨਾਲ 12 ਸਾਲ ਰਾਤ ਨੂੰ ਫਗੋਤਾ ਪਿੰਡ ਵਿੱਚ ਰਿਹਾ ਹਰੀ ਸਿੰਘ ਬੇਦੀ ਇੱਕ ਬਹੁਤ ਨੇਕ ਇਨਸਾਨ ਇਸ ਪਿੰਡ ਵਿੱਚ ਰਿਹਾ ਜੋਂ ਸਾਰੇ ਸਰਕਾਰੀ ਮੁਲਾਜਮਾਂ ਨੂੰ ਬਹੁਤ ਪਿਆਰ ਕਰਦਾ ਸੀ ਹੋਰ ਬਹੁਤ ਵਧੀਆ ਇੰਨਸਾਨ ਇਸ ਪਿੰਡ ਵਿੱਚ ਰਹਿਦੇ ਸੀ ਬਹੁਤ ਯਾਦ ਕਰਦਾ ਹਾਂ

  • @PrabhjotGill
    @PrabhjotGill 2 года назад +8

    Thanks for showing this area and a nice looking bridge. It no where close to Golden Gate Bridge of San Francisco. It looks little bit like Bay Bridge of San Francisco. A small version of Bay Bridge.

  • @LAKHWINDERSINGH-nz2es
    @LAKHWINDERSINGH-nz2es 2 года назад

    ਬਹੁਤ ਵਧੀਆ ਦਿਰਸ਼ ਜੀ,ਧਨਵਾਦ।

  • @azharrandhawa5836
    @azharrandhawa5836 2 года назад +6

    Gurdas pur sada pind ha mansuran
    Love from faisalabad punjab Pakistan 🇵🇰

    • @jagroopgrewal3063
      @jagroopgrewal3063 2 года назад

      Veer Pakistan cha mansuran pind yy ma Punjab tu sada pind be mansuran aa ludhiana cha panda

    • @azharrandhawa5836
      @azharrandhawa5836 2 года назад

      @@jagroopgrewal3063 azhar Randhawa mara name ha bhai main pakistan sa hun India main mansuran pind tha hamara dada log waha sa uth kar ayaa thaa pakistan main mansuran pind b ha hamara pass hi han faisalabad punjab main main 57 gyala sa hun

    • @azharrandhawa5836
      @azharrandhawa5836 2 года назад

      @@jagroopgrewal3063 pakistan main b mansuran pind ha jidr gippy paji ayaa thaa 5km ha mara village sa

    • @ਵਾਹਿਗੁਰੂ-ਲ2ਞ
      @ਵਾਹਿਗੁਰੂ-ਲ2ਞ 2 года назад

      Thes Love

    • @singhsalaria
      @singhsalaria 2 года назад

      Narowal shakrgarh saada pind si peela dogran

  • @GurmeetKaur-ud7iw
    @GurmeetKaur-ud7iw 8 месяцев назад

    Thanks ji sada punjab sohna Punjab

  • @komalpreetkaur1472
    @komalpreetkaur1472 2 года назад +4

    Veera Jo miti tusi baba nank Dav g de khat co la k aia o oda vicho thori g manu da sakda o ,ma soda bout ashan mana ge thanks veer and di khushi 🥰🥰🙏🙏

  • @minturandhawaminturandhawa706
    @minturandhawaminturandhawa706 2 года назад +1

    ਪੰਜਾਬ ਵਰੋਦੀ ਸਿਆਸਤਦਾਨਾਂ ਨੇ ਪੰਜਾਬ ਨੂੰ ਸੋਟਾ ਕਰਕੇ ਕਮਜ਼ੋਰ ਕਰਨ ਲਈ ਲਈ ਕੋਈ ਕਸਰ ਨਹੀ ਛੱਡੀ,, ਕਦੇ ਪੰਜਾਬ ਸੋਨੇ ਦੀ ਚਿੜੀ ਹੁੰਦਾ ਸੀ,,

  • @jaspreetkaur-kl9gk
    @jaspreetkaur-kl9gk 2 года назад +6

    i never see this place and its amazing

  • @harpreetkandareykandarey1389
    @harpreetkandareykandarey1389 2 года назад +1

    Thanks bro ihna sohna area dekhon lyi

  • @kaurjasbir2758
    @kaurjasbir2758 2 года назад +12

    My goodness!!
    Such a beautiful view.... amazing I have no words .. thanks a lot for sharing us 🙏 god bless both of you guys 😇

  • @surjits2512
    @surjits2512 2 года назад +1

    Very nice g ,Punjab ch sabb rang,,Jo HP,,Pathaar,,+ others place ne,,Jo kadi Asi par k bhull,,Gaye c---tusi saanu ghare Bethe gumma dita,,waheguru + Mata Rani- yaatra chardi Kalla Ch rakhe

  • @balbirsingh1107
    @balbirsingh1107 2 года назад +4

    Really beautiful ❤️ episode

  • @gurdevjandu86
    @gurdevjandu86 2 года назад

    ਬਹੁਤ ਹੀ ਵਧੀਆ ਖੁਬਸੂਰਤ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ
    ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁੱਸ਼ ਰੱਖਣ ਜੀ

  • @londonfixxed4780
    @londonfixxed4780 2 года назад +3

    I highly appreciate your efforts to show this part of Punjab

  • @rajbirrandhawa8695
    @rajbirrandhawa8695 9 месяцев назад +2

    ਰਿਪਨ ਖੁਸ਼ੀ ਤੁਸੀ ਡੇਰਾ ਬਾਬਾ ਨਾਨਕ ਫਤਿਹਗੜ੍ਹ ਚੂੜੀਆਂ ਆਏ ਮੇਰੇ ਜਿਲੇ ਵਿੱਚ ਪਰ ਮੈਨੂੰ ਪਤਾ ਹੀ ਨਹੀ ਚਲਿਆ ਮੈ ਅਮਰੀਕਾ ਬੈਠੀ ਅਜ ਅਪਰੈਲ ਵਿੱਚ ਦੇਖ ਰਹੀ ਬਟਾਲਾ ਮੇਰਾ ਪੇਕਾ ਫਤਿਹਗੜ੍ਹ ਚੂੜੀਆਂ ਸਹੁਰੇ ਦੇਖੋ ਮੇਰਾ ਜਿਲਾ ਕਿੰਨਾ ਸੋਹਣਾ ਰਾਵੀ ਕੰਢੇ ਬਹਿ ਕੇ ਬਹੁਤ ਲਿਖਿਆ ਪਿਆਰ ਬੱਚਿਉ

  • @ravetiraveti4580
    @ravetiraveti4580 2 года назад +6

    please visit to mukateshwer dham pandav gufa it is very beautiful temple of shiv ji in doong village . and welcome to shahpur kandi

    • @indianlittlepuff0013
      @indianlittlepuff0013 2 года назад +1

      Paida hi ni hoya shiv tera saleya ..... Nakli Devi devta na chipka ethe

    • @Holypath1
      @Holypath1 2 года назад

      thanks for info. om namah shivay ji waheguru ji

    • @jaddi_sardar_official
      @jaddi_sardar_official 2 года назад

      @@indianlittlepuff0013 kyo kise de dhram nu putha bolde o

    • @indianlittlepuff0013
      @indianlittlepuff0013 2 года назад

      @@jaddi_sardar_official me saare dhrama nu bolda .... Dharam na hunde duniya bahut sohni honi c eh gaddhe pandit granthi maulvi pastor fudu bna bna apni jeba hi bharde .... Foot paayi hoi aadmi aadmi ch dharam ne

  • @cuckooha
    @cuckooha Год назад

    I salute your efforts on showing our beautiful Punjab thanks a lot.

  • @gurdeepkaur6000
    @gurdeepkaur6000 2 года назад +7

    Very beautiful.
    I will definitely like to visit here.
    Hope soooo
    Thank you so much

  • @jatinsinghsingh5327
    @jatinsinghsingh5327 2 года назад

    ਧੰਨਵਾਦ ਵੀਰ ਜੀ ਤਹਿ ਦਿਲੋਂ

  • @nothingimpossible4467
    @nothingimpossible4467 2 года назад +3

    Sir request you to make video of Nangal Area Sutluj River view it is also in Punjab and also Nangal dam view from Gurudwara Sh Bhebor Sahib everybody will like

  • @mmbajwah3676
    @mmbajwah3676 2 года назад

    Thanks u r best like one punjab

  • @lakhwindersinghchauhan7161
    @lakhwindersinghchauhan7161 2 года назад +12

    Thank you so much bro for presenting this beautiful place to everyone. I really appreciate your efforts.
    Mai apni Btech (Civil) di training 2014 vich bridge di construction time complete kiti c. Us time mai apna stay Basohli ( kathua distt.) Kita c jo ke J&k da ek town hai.
    Eh Bridge India da 4th cable stayed bridge hai.
    But tusi ek info nu kindly correct kro ke eh bridge punjab govt ne nai bnaya eh bridge Border road organization da project hai jo ke central govt. Under hai.

  • @MrKamal2847
    @MrKamal2847 2 года назад

    Bahut wadiya lagya veerji... Bahut bahut dhanwaad tuhada ji...

  • @WellThyLYF
    @WellThyLYF 2 года назад +4

    Thankyou so very much for exploring bai ji - You are such a lovely couple. Waheguruji Bless both of You n Apna Sohna te Rangla Punjab - Much Much Love ❤ n Gratitude from Delhi 🙏❤❤💐

  • @AvtarSingh-by7wv
    @AvtarSingh-by7wv 2 года назад +2

    ਮੇਰੇ ਵੱਸ ਕੁਝ ਹੈਨੀ ਨਹੀਂ ਤਾਂ ਮੈਂ ਪੂਰੇ ਪੰਜਾਬ ਨੂੰ ਵੰਡਰ ਲੈਂਡ ਬਣਾ ਦਿਆਂ,, ਐਲਿਸ ਵਾਲਾ,ਇਹ ਮੇਰਾ ਬਚਪਨ ਦਾ ਸੁਫਨਾ।

  • @jgill6947
    @jgill6947 2 года назад +6

    Golden Gate Bridge's clearance above high water averages 220 feet (67 m) while its towers, at 746 feet (227 m)
    Hope to see you here in California soon lots of love 🇺🇸

    • @ashokkumar-se5sl
      @ashokkumar-se5sl 2 года назад

      NA DIKHAO BRABO RSS GOVT HUN J AND K DE TARAH PUNJAB DE 3 HISSE KR U.T BNAUNA CHAUNDA H SARE FAISLE PB .DE KHILAF A RHE HN

  • @baljitdj972
    @baljitdj972 2 года назад

    boht sohna lgga veer ji punjab apna dekh kk❤️❤️❤️❤️ dilo Khushi Hoi ji

  • @mandeepsandhu7727
    @mandeepsandhu7727 2 года назад +4

    🌻🌻🌻 beautiful place

  • @gursewaksingh8299
    @gursewaksingh8299 2 года назад +1

    Thanks beta ji, wonderfull and beautifully seen of the punjab never saw it before.

  • @papindersingh350
    @papindersingh350 2 года назад +11

    Canada toh v Shona sadda Punjab hai veero Punjab vich reh keh punjab nu progress deyo. Apna desh apne log apna sikh dharam

  • @parveentv24news
    @parveentv24news 2 года назад

    ਦੇਖਿਆ ਹੈ ਜੀ ਬਹੁਤ ਗਾਣੇ ਸ਼ੂਟ ਕਿਤੇ ਆ ਜੀ

  • @jesusourlord9745
    @jesusourlord9745 2 года назад +4

    I am from Gurdaspur, but afsos di gal Pathankot nu sunya kehnde J&k vich mila dena. It should remain as the part of Punjab.

  • @rajgur4794
    @rajgur4794 2 года назад

    Very nice boht vadia veer g thanks

  • @praveenlata3190
    @praveenlata3190 2 года назад +1

    Bahut sohna kde ni dekhea c
    Thanks a lot sada punjab dikhaun vaste 🙏🏽💖

  • @kulwantsingh6606
    @kulwantsingh6606 2 года назад

    ਧੰਨਵਾਦ ਬੇਟਾ ਜੀ।🙏🌹