ਪੰਜਾਬ ਦੇ ਜੰਗਲਾਂ ਚ ਇਕੱਲੇ ਰਹਿੰਦੇ ਨੇ ਦਲੇਰ ਮੀਆਂ ਬੀਬੀ | ਜਵਾਨ ਦੇ ਸ਼ਰੀਰ ਤੇ ਅੱਜ ਵੀ Leopard ਦੇ ਹਮਲੇ ਦੇ ਨਿਸ਼ਾਨ

Поделиться
HTML-код
  • Опубликовано: 4 фев 2025

Комментарии •

  • @SwaranSinghsoni
    @SwaranSinghsoni Год назад +23

    ਸਾਡੇ ਲੋਕ ਪਿੰਡਾਂ ਵਿਚ ਬੈਠੇ ਡਰੀ ਜਾਂਦੇ ਇਨਾਂ ਦਾ ਹੋਸਲਾ ਦੇਖੋ ਇਹ ਤਾਂ ਬਹੁਤ ਦਲੇਰ ਵਾਹਿਗੁਰੂ ਇਨਾਂ ਨੂੰ ਚੜ੍ਹਦੀ ਕਲਾ ਵਿਚ ਰਖੇ

  • @Trivender-r3j
    @Trivender-r3j Год назад +125

    ਸਾਰੇ ਸਮਾਜਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਇਹ ਪਰਿਵਾਰ ਦੀ ਜਰੂਰ ਮਦਦ ਕਰੋ, 🙏 🙏 🙏

  • @kuldeeptakher4503
    @kuldeeptakher4503 Год назад +76

    ਸਮਾਜ ਸੇਵੀ ਸੰਸਥਾਵਾਂ ਨੂੰ ਜ਼ਰੂਰ ਮਦਦ ਕਰਨੀ ਚਾਹੀਦੀ ਹੈ ਏਹ ਪਰਿਵਾਰ ਪੰਜਾਬ ਸਾਨ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਤਰੱਕੀਆਂ ਬਖਸ਼ਣ

    • @pb7rider
      @pb7rider  Год назад +2

      Thx ❤️🙏, please like the video and subscribe the channel

  • @hardevsingh3964
    @hardevsingh3964 Год назад +57

    ਏਸ ਪਰਵਾਰ ਦੀ ਬਹਾਦਰੀ ਨੂੰ ਲੱਖਾਂ ਸਲਾਮ। ਅਸੀਂ ਤਾਂ ਏਸ ਤਰ੍ਹਾਂ ਦੇ ਜੀਵਨ ਦੀ ਕਦੇ ਕਲਪਨਾ ਵੀ ਨਹੀਂ ਕਰ ਸਕਦੇ।

    • @pb7rider
      @pb7rider  Год назад

      Thanks 🙏, please like and subscribe the channel

    • @kaur66
      @kaur66 Год назад

      Absolutely right

  • @pargatbhutwadhiajimerapind7353
    @pargatbhutwadhiajimerapind7353 Год назад +26

    ਬਹੁਤ ਵਧੀਆ ਜੀ ਸਲਾਮ ਏ ਇਸ ਪਰਿਵਾਰ ਨੂੰ ਪੱਤਰਕਾਰ ਸਾਹਿਬ ਤੁਹਾਡਾ ਉਦਮ ਵੀ ਕਾਫੀ ਹੈ ਜੋ ਇਸ ਤਰਾਂ ਜਗਾ ਤੇ ਉਦਮੀ ਲੋਕਾਂ ਨੂੰ ਵਿਖਾ ਰਹੇ ਹੋ

    • @pb7rider
      @pb7rider  Год назад

      Thank you ❤️🙏 , please like the video

  • @tirathkaur847
    @tirathkaur847 Год назад +34

    ਸਾਡਾ ਜਿਲਾ ਵੀ ਹੁਸਿ਼ਆਰਪੁਰ ਹੈ ,ਇਹ ਇਲਾਕਾ ਪਹਿਲੀ ਵਾਰ ਦਖਿਆ ਬਹੁਤ ਸੋਹਣਾ ਲੱਗਾ ,ਪਰਿਵਾਰ ਬਹੁਤ ਵੱਡੇ ਜਿਗਰੇ ਵਾਲਾ ਹੈ ਵਾਹਿਗੁਰੂ ਜੀ ਮਿਹਰ ਰੱਖਣ🙏🙏

    • @pb7rider
      @pb7rider  Год назад

      Thx ❤️🙏, please like the video and subscribe the channel

  • @gurvindersinghbawasran3336
    @gurvindersinghbawasran3336 Год назад +88

    ਬਹੁਤ ਔਖੀ ਜ਼ਿੰਦਗੀ ਦੀ ਕਹਾਣੀ ਹੈ,,, ਬਹੁਤ ਵੱਡਾ ਦਿਲ ਇਹਨਾ ਦਾ,,, ਬਹੁਤ ਵੱਡਾ ਦਿਲ ਹੈ ਇਹਨਾ ਦੇ ਬੱਚਿਆ ਦਾ ❤❤

  • @rajvirbrar631
    @rajvirbrar631 Год назад +14

    ਜੇਕਰ ਕਿਸੇ ਸ਼ਹਿਰੀ ਦੇ ਘਰ ਜਾਈਏ ਤਾਂ ਦੁੱਧ ਮਿਲਣਾ ਬਹੁਤ ਮੁਸ਼ਕਿਲ ਸੀ।❤❤❤

  • @Bapu360
    @Bapu360 Год назад +46

    ਇਸ ਦਲੇਰ ਪਰਿਵਾਰ ਨੂੰ ਦਿਲ ਤੋ ਸਲਾਮ ਕਰਦੇ ਹਾ ਭੈਣ ਤੇ ਵੀਰ ਜੀ ਨੂੰ ❤❤❤❤❤❤ਬਾਕੀ ਧੰਨਵਾਦ ਵੀਰ ਜੀ ਤੁਹਾਡਾ ਜੋ ਤੁਸੀਂ ਇਸ ਵੀਡਿਓ ਨੂੰ ਸਾਡੇ ਨਾਲ ਸਾਂਝੀਆਂ ਕਿਤਾ ਵਾਹਿਗੁਰੂ ਜੀ ਸਭ ਤੇ ਮੇਹਰ ਰੱਖਣਾ ਬਾਬਾ ਜੀ

    • @pb7rider
      @pb7rider  Год назад

      Thx for watch the video and like and subscribe the channel

    • @Bapu360
      @Bapu360 Год назад

      @@pb7rider okay bro

  • @tarsemlal9846
    @tarsemlal9846 9 месяцев назад +1

    ਬਹੁਤ ਵਧੀਆ ਜਗ੍ਹਾ ਦਿਖਾਈ ਜੀ ਸੱਚੀ ਦਲੇਰੀ ਨਾਲ ਹੀ ਰਿਹਾ ਜਾਂਦਾ ਜੰਗਲਾਂ ਵਿੱਚ 🙏👍

  • @HarjitSingh-il4ce
    @HarjitSingh-il4ce Год назад +7

    ਜਿਆਦਾ ਪੰਜਾਬ ਵਿੱਚ ਦੁਨੀਆਂ ਬਾਹਰ ਗਈ ਹੈ ਕਿਸੇ ਦਾ ਖਾਲੀ ਘਰ ਲੈ ਲੈਣ ਉਸ ਦੇ ਘਰ ਦੀ ਦੇਖਭਾਲ ਕਰਨ ਨਾਲੇ ਬਚੇ ਰਹਿਣ। ਬੱਚਿਆ ਵਿਚਾਰਿਆਂ ਨੂੰ ਬਹੁਤ ਜ਼ਿਆਦਾ ਤੰਗੀ ਹੈ। ਉਹਨਾਂ ਉੱਤੇ ਤਰਸ ਕੀਤਾ ਜਾਵੇ। ਕੋਈ ਨਾ ਕੋਈ ਹੱਲ ਕੱਢਿਆ ਜਾਵੇ। ਗਰੀਬ ਦਾ ਮੂੰਹ ਬਾਬੇ ਨਾਨਕ ਦੀ ਗੋਲਕ। ਵਾਹਿਗੁਰੂ ਜੀ

    • @pb7rider
      @pb7rider  Год назад

      Thx 🙏🙏

    • @Kasupuria
      @Kasupuria 2 месяца назад

      Rabb sukh rakhe is parivaar te

  • @rachhpalsinghsingh4465
    @rachhpalsinghsingh4465 Год назад +3

    ਹੁਸ਼ਿਆਰਪਰ ਦੀਆ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਇਹੀਐਕਿ ਇਸ ਪ੍ਰੀਵਾਰ ਦੀ ਦਿਲ ਖੋਲ ਕੇ ਮੱਦਦ ਕੀਤੀ ਜਾਵੇ ਜੀ

    • @pb7rider
      @pb7rider  Год назад

      Please subscribe the channel

  • @emaansinghmaan79
    @emaansinghmaan79 Год назад +37

    ਆਪ ਜੀ ਚੈਨਲ ਡਿਸਕਵਰੀ ਚੈਨਲ ਤੋਂ ਵੀ ਵਧੀਆ ਹੈ ❤🎉❤🎉

    • @pb7rider
      @pb7rider  Год назад

      Thx for watch the video and like and subscribe the channel

  • @PreetSingh-rc6se
    @PreetSingh-rc6se Год назад +8

    ਸਰਕਾਰ ਨੂੰ ਇਹਨਾਂ ਬੱਲ ਧਿਆਨ ਦੇਣਾ ਚਾਹੀਦਾ ਹੈ, ਇਹਨਾਂ ਨੂੰ ਹੁਸ਼ਿਆਰਪੁਰ ਚ ਹੀ ਇਕ ਮਕਾਨ ਪਾ ਕੇ ਦੇਣਾ ਚਾਹੀਦਾ, ਵਿਚਾਰਿਆ ਦੀ ਜੂਨ ਸੁਧਰ ਜਾਵੇ, ਜਾਂ ਕੋਈ ਸਮਾਜ ਸੇਵਾ ਵਾਲਿਆ ਨੂੰ ਇਹਨਾਂ ਦੀ ਬਾਹ ਫੜਨੀ ਚਾਹੀਦੀ ਹੈ,

  • @manjitsoni9676
    @manjitsoni9676 5 месяцев назад

    ਵੀਰੇ ਬਹੁਤ ਵਧੀਆ ਲੱਗੀ ਇਹ ਵੀਡੀਓ ਇਸ ਇਮਾਨਦਾਰ ਤੇ ਬਹਾਦਰ ਪਰਿਵਾਰ ਨੂੰ ਸਲੂਟ ਕਰਦੇ ਹਾਂ 🙏ਧੰਨਵਾਦ ਜੀ 🙏

    • @pb7rider
      @pb7rider  4 месяца назад

      ਦਿਲੋਂ ਧੰਨਵਾਦ 🙏

  • @amrikSingh-s2k2p
    @amrikSingh-s2k2p Год назад +1

    ਇਸ ਪਰਿਵਾਰ ਦੀ ਵੱਧ ਤੋਂ ਵੱਧ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਜੀ ਸਾਰੀਆਂ ਸਮਾਜ ਸੇਵਾ
    ਸੰਸਥਾਵਾਂ ਬੇਨਤੀ ਹੈ ਜੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਨ ਜੀ

    • @pb7rider
      @pb7rider  Год назад

      Thx, please like and subscribe the channel

  • @deeppanjabnetwork7015
    @deeppanjabnetwork7015 Год назад +2

    ਬਹੁਤ ਵੱਡਾ ਦਿਲ ਹੈ ਇਸ ਪਰਿਵਾਰ ਦਾ ਸਾਰੇਆ ਨੂੰ ਵੱਧ ਤੋ ਵੱਧ ਸਪੋਟ ਕਰਨ ਦੀ ਲੋੜ ਹੈ ਵਾਹਿਗੁਰੂ ਜੀ ਮੇਹਰ ਕਰਨ 🙏

  • @kalabrar9278
    @kalabrar9278 Год назад +15

    ਪਿੰਡ ਵਾਸੀਆਂ ਤੇ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਪਰਿਵਾਰ ਦੀ ਹੈਲਪ ਕਰਨੀ ਚਾਹੀਦੀ ਹੈ।

    • @pb7rider
      @pb7rider  Год назад

      Thank you ❤️🙏 , please like the video

  • @JaswinderSingh-l4m1e
    @JaswinderSingh-l4m1e Год назад +17

    ਵਾਹਿਗੁਰੂ ਜੀ ਇਸ ਪਰਿਵਾਰ ਦੀ।ਹਮੇਸ਼ਾ ਚੜ੍ਹਦੀ ਕਲ੍ਹਾ ਬਣਾਈ ਰੱਖਣ

    • @pb7rider
      @pb7rider  Год назад

      Thx for watch the video and like and subscribe the channel

  • @gurinderpalsingh1046
    @gurinderpalsingh1046 Год назад +20

    ਪਰਮਾਤਮਾ ਇਸ ਪਰਿਵਾਰ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ❤

    • @pb7rider
      @pb7rider  Год назад

      Thx for watch the video and like and subscribe the channel

    • @adrees4426
      @adrees4426 Год назад

      ​@@pb7rideroh Bai g Punjabi likhni sikh lao

  • @TheJagmeetsaran
    @TheJagmeetsaran 8 месяцев назад +1

    ਸਾਰੇ ਵੀਰ ਇਸ ਪਰਿਵਾਰ ਦੀ ਮਦਦ ਕਰਨ ਲਈ ਇਕੱਠੇ ਹੋਵੋ ਜੀ।

    • @pb7rider
      @pb7rider  8 месяцев назад

      Thanks❤️🙏🙏, please subscribe the channel for more video

  • @KuldeepSingh-vv6dm
    @KuldeepSingh-vv6dm Год назад +14

    ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਭੈਣ ਤੇ ਇਸ ਭਰਾ ਉੱਪਰ ਵਹਿਗੁਰੂ

  • @kalabrar9278
    @kalabrar9278 Год назад +14

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਵਧੀਆ ਪਰਿਵਾਰ ਹੈ। ਬਹੁਤ ਵਧੀਆ ਵਾਤਾਵਰਣ ਤੇ ਪੁਰਾਣੇ ਸਮੇਂ ਵਾਂਗੂੰ ਹੀ ਰਹਿੰਦੇ ਹਨ।ਨੇਕ ਸੁਭਾਅ ਹੈ ਪਰਿਵਾਰ ਦਾ।ਇਹ ਤੁਹਾਡੇ ਵਲੌਗ ਨੂੰ ਦੇਖ ਬਹੁਤ ਵਧੀਆ ਲੱਗਿਆ। ਧੰਨਵਾਦ

    • @pb7rider
      @pb7rider  Год назад

      Thank you ❤️🙏 , please like the video

  • @ranakaler7604
    @ranakaler7604 Год назад +1

    ਵੀਰ ਜੀ ਜੰਗਲ ਵਿੱਚ ਦੀ ਤੁਸੀਂ ਜਾ ਰਹੇ ਹੋ ਦੇਖ ਕੇ ਡਰ ਲੱਗਦਾ ਹੈ, ਬਲੌਕ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ ਜੀ, ਵਲੋਂ ਰਾਣਾ ਰਾਣੀਪੁਰੀਆ, 15,,, 12,,, 2023,,ਸ਼ੁੱਕਰਵਾਰ,

    • @pb7rider
      @pb7rider  Год назад

      Thx❤️🙏🙏, please subscribe the channel

  • @dayasingh3989
    @dayasingh3989 2 месяца назад +1

    ਮੀਆਂ ਬੀਵੀ ਦਲੇਰ ਹਨ ਆਟੋਮੈਟਿਕਲੀ ਬੱਚੇ ਵੀ ਦਲੇਰ ਹੋਣਗੇ ਕੁਦਰਤੀ ਤੌਰ ਤੇ ਜਿਹੋ ਜਿਹਾ ਵਾਤਾਵਰਨ ਹੁੰਦਾ ਹੈ ਮਨੁੱਖ ਵੀ ਉਸੇ ਤਰ੍ਹਾਂ ਜਿਹਾਂ ਬਣ ਜਾਂਦਾ ਹੈ ਕਿਉਂਕਿ ਇਹ ਉਸ ਦੀ ਮਜਬੂਰੀ ਬਣ ਜਾਂਦੀ ਹੈ।

    • @pb7rider
      @pb7rider  2 месяца назад

      ਦਿਲੋਂ ਧੰਨਵਾਦ 🙏

  • @hansaliwalapreet812
    @hansaliwalapreet812 7 месяцев назад +1

    Dilo slute ah ji ❤❤es family ❤❤nu ❤❤WAHEGURU ji ena vichare te apni kirpa bna bna bna k rkhan ji ❤❤❤🎉🎉

    • @pb7rider
      @pb7rider  7 месяцев назад +1

      Thanks❤️🙏🙏

  • @VijayKumar-eu9po
    @VijayKumar-eu9po Год назад +39

    ਜੇਹੜੇ ਕੁਦਰਤ ਦੇ ਨੇੜੇ ਰਹਿੰਦੇ ਚੰਗੇ ਸੁਭਾਅ ਦੇ ਹੀ ਹੁੰਦੇ

    • @pb7rider
      @pb7rider  Год назад

      Thx ❤️🙏, please like the video and subscribe the channel

  • @fatehsingh6688
    @fatehsingh6688 Год назад +1

    ਬਹੁਤ ਹੀ ਵਧੀਆ Very interesting and most beautiful ਜੰਗਲ ਦਾ ਜੀਵਨ 🌹

  • @GNAC0013
    @GNAC0013 Год назад +1

    ਮੈ 3 ਦਿਨ ਰਿਹਾਂ ਸੀ ਜੰਗਲ ਵਿੱਚ,,, ਸੱਚ ਵਿੱਚ ਹੀ ਧੰਨ ਨੇ ਜੰਗਲ ਵਿੱਚ ਰਹਿਣ ਵਾਲੇ ਲ਼ੋਕ,,,, ਸਹੀ ਗੱਲ ਦੱਸਾਂ ਮੈ ਸਿਰਫ਼ ਦਿਨ ਹੀ ਨੀਂਦ ਪੂਰੀ ਕਰਦਾ ਸੀ,,, ਰਾਤ ਨੂੰ ਡਰ ਕਰਕੇ ਨੀਂਦ ਹੀ ਨਹੀਂ ਆਉਂਦੀ ਸੀ।

  • @harrypotter-nl6ys
    @harrypotter-nl6ys Год назад +2

    Eho jihi gharwali bande nu mili Howe te bnda dunia te ki rabb nu v Jeet lwe well done aunty g

  • @gurdevkaur1209
    @gurdevkaur1209 Год назад

    ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਦਲੇਰ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ

    • @pb7rider
      @pb7rider  Год назад

      Thanks❤️🙏🙏

  • @JatinSharma-do4nc
    @JatinSharma-do4nc Год назад +1

    Mein b hoshiarpur mukerian ton haan.mein khud eh jungle ghumman ikalla niklya c .prr 5 km jasn ton bad wapis mud gya himmat nhi hoi agge jan di .bahut dangerous area hai.koi nhi milda rste ch.dhan hai eh pariwar

    • @pb7rider
      @pb7rider  Год назад

      Thx ❤️🙏, please subscribe the channel for more video

  • @Simrankour-1948
    @Simrankour-1948 Год назад +2

    Serni sera nu hi janam dindi a gbu mata g 🙏

  • @baljitkaurjohal500
    @baljitkaurjohal500 Год назад +6

    ਵਾਹਿਗੁਰੂ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।🙏🙏

    • @pb7rider
      @pb7rider  Год назад

      Thx🙏🙏, please like and subscribe the channel

  • @hardeepmahi2808
    @hardeepmahi2808 Год назад +8

    ਵਾਹਿਗੁਰੂ ਜੀ ਪੂਰੇ ਪਰਿਵਾਰ ਅਤੇ ਪਿੰਡ ਤੇ ਮੇਹਰ ਕਰਨਾ।

  • @YSAulakh
    @YSAulakh Год назад +18

    ਕੁਦਰਤ ਨਾਲ ਜੁੜੇ ਲੋਕ ਪਰ ਸਰਕਾਰਾਂ ਤੋਂ ਤੰਗ

    • @pb7rider
      @pb7rider  Год назад

      Thx ❤️🙏, please like the video and subscribe the channel

  • @Aiden-b5j
    @Aiden-b5j 8 месяцев назад +2

    Shera nu v darr lagda insan uhna da ghar jungle khatm karan aa gaye uhna de food di vivstha jungle hi hai save animal save jungle save kudrat sabnu jeen da adhikaar hai ❤

    • @pb7rider
      @pb7rider  8 месяцев назад

      Thanks❤️🙏, subscribe the channel for more video

  • @RanjitSingh-gn5gf
    @RanjitSingh-gn5gf Год назад +11

    ਜਦ ਐਨੀ ਮਿਹਨਤ ਕਰਦੇ ਨੇ ਤਾਂ ਪਿੰਡ ਵਿੱਚ ਹੀ ਰਹਿਣਾਂ ਚਾਹੀਦਾ

    • @pb7rider
      @pb7rider  Год назад

      Thx for watch the video and like and subscribe the channel

    • @Ranjit-wm9iy
      @Ranjit-wm9iy Год назад +1

      ਫਿਰ ਐਨੇ ਸਟਰੌਂਗ ਨੀ ਰਹਿਣਾ ਕਿਉਂਕਿ ਸੁਖ ਬੰਦੇ ਨੂੰ ਕਮਜ਼ੋਰ ਕਰਦੇ ਹਨ

  • @yashvirsharda4909
    @yashvirsharda4909 Год назад +3

    Very nice brave lady dil ameer hona chahida

    • @pb7rider
      @pb7rider  Год назад

      Thanks, please like and subscribe the channel

  • @SarbjitKaur-sp2in
    @SarbjitKaur-sp2in Год назад +7

    Old punjab, 100% hard work

    • @pb7rider
      @pb7rider  Год назад

      Thx for watch the video and like and subscribe the channel

  • @kuldeepkumar-zy3cl
    @kuldeepkumar-zy3cl Год назад

    Hindustan da sabto vdea channel salute 👏 veerje

  • @inderjitkaur6690
    @inderjitkaur6690 Год назад +3

    ਬਹੁਤ ਵਧੀਆ ਲੱਗਿਆ ਇਹਨਾ ਨੂੰ ਦੇਖ ਕੇ ਬਹੁਤ ਬਹਾਦਰ ਨੇ ਬਹੁਤ ਦਲੇਰ ਤੇ ਹੌਸਲੇ ਆਲੇ ਨੇ ਵਾਹਿਗੁਰੂ ਇਹਨਾ ਦੇ ਸਿਰ ਤੇ ਹੱਥ ਰੱਖੇ

  • @MANEATER747
    @MANEATER747 Год назад +1

    Bahut khoob veer es parivar tak pahuch krke sanu vi dikhaya bahut aukha ehna lyi survive krna te sarkar nu ehna di mdad krni chaidi a

    • @pb7rider
      @pb7rider  Год назад

      Please subscribe the channel and like the video

  • @Prabhshansinghbal
    @Prabhshansinghbal Год назад +4

    Saf siday bandeya da rab aap rakha. Waheguru ji mehar rakhn hamesha

    • @pb7rider
      @pb7rider  Год назад

      Thanks vir ji ❤️🙏

  • @gurmitkaur2393
    @gurmitkaur2393 11 месяцев назад

    Waheguru app the privar te Mehar Rekhe Dhan Guru Nanak,Waheguru;;;;;;;

    • @pb7rider
      @pb7rider  11 месяцев назад

      Thanks❤️🙏🙏

  • @harpal34
    @harpal34 Год назад +12

    I live in Canada but born in Rural village of Hoshiarpur.I love these people from my area. Government should provide basic services ASAP.....Waheguru ji

    • @shamkmudgil
      @shamkmudgil Год назад

      Tu Canada mein hi marwa, forget about india

  • @bhupinderbal7077
    @bhupinderbal7077 Год назад +1

    ਬਾਬਾ ਨਾਨਕ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ👍🙏🙏❤️❤️

    • @pb7rider
      @pb7rider  Год назад

      Thx ji❤️🙏🙏

  • @sureshthakur-wi2zs
    @sureshthakur-wi2zs Год назад +1

    Bhra
    Ehna di thorri bahut Financials help krdo 34:37
    God bless you all

    • @pb7rider
      @pb7rider  11 месяцев назад

      Thanks❤️🙏🙏, please subscribe the channel for more video

  • @JaswinderSingh-io7uo
    @JaswinderSingh-io7uo Год назад +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਧੰਨਵਾਦ ਜੀ 👍👍👍👍❤❤❤❤ ਸਰਪੰਚ ਨੂੰ ਇਹ ਜਗਾਂ ਇਹ ਨੂੰ ਅਲਾਟ ਕਰ ਦੇਣੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਨ ਲੈ ਲਵੇ। ਨਾਲ਼ੇ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਜੀ ❤❤❤❤❤

    • @pb7rider
      @pb7rider  Год назад

      Thx for watch the video and like and subscribe the channel

  • @vanshmattu9995
    @vanshmattu9995 Год назад

    Kya bat himmat e a enna de seleute

  • @GurpreetSingh-gv2nm
    @GurpreetSingh-gv2nm Год назад

    Mja aa gya g tuhadi video dekh k.

  • @mandeepdhaliwal4219
    @mandeepdhaliwal4219 Год назад +2

    Hey wahaguru parmatma Es privaar ta apna Mehar bharia Hath Rakha ji

    • @pb7rider
      @pb7rider  Год назад

      Thx for watch the video and like and subscribe the channel

  • @DeepTravel-PB08
    @DeepTravel-PB08 Год назад +1

    Bot vadiya video paji

  • @nishadevi8932
    @nishadevi8932 Год назад

    God bless you 🙏 shuk rkhi aukhi ghdi n dekhne dei malka ena mu🎉

  • @RomyRaikot-bs2ql
    @RomyRaikot-bs2ql 7 месяцев назад

    ਪ੍ਰਮਾਤਮਾ ਇਹਨਾਂ ਦਿ ਬੱਚਿਆਂ ਨੂੰ ਪੜਾ ਲੇਖਾ ਕੇ ਉੱਚਿਆਂ ਪੱਦਬੇਆਂ ਤੇ ਲਜ਼ਾਵੇ ਤੇ ਉਹ ਆਪਣੇ ma ਬਾਪ ਨੂੰ ਇਸ ਜਾਂਗੇਲ ਚੋਂ ਕੱਢ ਕੇ ਵਸਦੇ ਸ਼ਹਿਰਾਂ ਚ ਲਜ਼ਾਂਨ... ਬਹੁਤ ਮੇਹਨਤ ਕਰ ਰਹੇ ਯਰ ਇਹ ਆਪਣੇ ਬੱਚਿਆਂ ਵਾਸਤੇ.... 🙏🙏🙏🙏🙏❤❤❤❤

    • @pb7rider
      @pb7rider  7 месяцев назад

      Thanks🙏, please subscribe the channel for more video

  • @LadoLifeline
    @LadoLifeline 11 месяцев назад

    Very Very brave family❤❤

  • @ritucheema9722
    @ritucheema9722 Год назад +2

    Vedio bnon wale nu b ehna di help krni chidi aa
    Ehna nu b view milne ne vedio de

  • @hardeepkaur9487
    @hardeepkaur9487 Год назад +5

    Ohna noo dekh k taan lagda hai k asi sawarg vich reh rahe haan waheguru ji 🙏 ih. Jindgi inni okhi noo v sokhi dasde han wah selute hai ohna noo baaki sab karmaa de sodhe han rab ina di help kare

    • @pb7rider
      @pb7rider  Год назад

      Thx for watch the video and like and subscribe the channel

  • @amarjitsingh1946
    @amarjitsingh1946 5 месяцев назад

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ❤

  • @AminaKahli-sd1ct
    @AminaKahli-sd1ct Год назад

    Bahut hi sohana laga pashuan bala mkan tan bahut hi nice laga

  • @DeepSingh-kf1ms
    @DeepSingh-kf1ms 7 месяцев назад

    Es parivar di madad honi chaidi a ehna Sahulata muhayia kronia chaidia

    • @pb7rider
      @pb7rider  7 месяцев назад

      Thanks🙏🙏, subscribe the channel for more video

  • @jaswindersingh8680
    @jaswindersingh8680 Год назад

    DIL KARDA VASS JAWA ESS SHANT GHAR VICH

    • @pb7rider
      @pb7rider  Год назад

      Thx, please subscribe the channel

  • @SukchanSingh-d3o
    @SukchanSingh-d3o 4 месяца назад

    Good 👍 video brother

  • @ShaluRani-p9t
    @ShaluRani-p9t 4 месяца назад +1

    Paji sada purana pid caluniwal ha o v dekho

    • @pb7rider
      @pb7rider  4 месяца назад

      ਦਿਲੋਂ ਧੰਨਵਾਦ 🙏

  • @Jawanda-agrofaram
    @Jawanda-agrofaram Год назад +1

    ਪਹਾੜੀ ਏਰੀਆ ਵਿੱਚ ਬਹੁਤ ਲੋਕ ਰਹਿੰਦੇ ਹਨ। ਇੰਨਾ ਤੋ ਵੀ ਖਤਰਨਾਕ ਇਲਾਕੇ ਤੇ ਜਾਨਵਰ ਰਹਿੰਦੇ ਹਨ।

    • @pb7rider
      @pb7rider  Год назад

      Thx ❤️🙏, please like the video and subscribe the channel

  • @sunitarani3073
    @sunitarani3073 Год назад

    ਬਹੁਤ ਹੀ ਵਧੀਆ ਪ੍ਰੀਵਾਰ ਹੈ ਪ੍ਰਮਾਤਮਾਂ ਤੁਹਾਨੂੰ ਸਦਾ ਖੁਸ਼ ਰੱਖੇ ❤️❤️🙏🏻🙏🏻

    • @pb7rider
      @pb7rider  Год назад

      Thanks, please like and subscribe the channel

  • @sarwandassmehton3421
    @sarwandassmehton3421 Год назад +1

    The very more dangerous place in this forest tauba tauba 👏👏👏👏👏

  • @robinbhatti909
    @robinbhatti909 Год назад +3

    Great couple 👍🙏👏❤️💪 God bless you 🙏🙏🙏

    • @pb7rider
      @pb7rider  Год назад

      Thank you ❤️🙏 , please like the video

  • @jaspal1830
    @jaspal1830 9 месяцев назад

    Very nice and brave family 😊

    • @pb7rider
      @pb7rider  9 месяцев назад

      You are so kind

  • @Trivender-r3j
    @Trivender-r3j Год назад +20

    ਵੀਰ ਜੀ ਇਸ ਪਰਿਵਾਰ ਦਾ ਬੈਂਕ ਅਕਾਊਂਟ ਨੰਬਰ ਵੀ mentions ਕਰ ਦਿੰਦੇ,, ਅਸੀਂ ਵੀ ਕਿਸੇ ਤਰੀਕੇ ਨਾਲ਼ ਇਸ ਪ੍ਰੀਵਾਰ ਦੀ ਮਦਦ ਕਰ ਦਿੰਦੇ,,

    • @dilpreetsingh0015
      @dilpreetsingh0015 Год назад +1

      ਵੀਰ ਜੀ ਤੁਸੀ। ਕਹਿੰੜੇ। ਪਿੰਡ ਤੋ। ਜੇ

    • @Trivender-r3j
      @Trivender-r3j Год назад

      @@dilpreetsingh0015 veer ji, ma shri anandpur sahib ton h ji

    • @pb7rider
      @pb7rider  Год назад

      Thanks❤️🙏

    • @jagbinder111
      @jagbinder111 Год назад +1

      ਗਰੀਬਾਂ ਦੀਆਂ ਗ੍ਰੰਟਾ ਪੰਚ ਸਰਪੰਚ ਖਾ ਗਏ। ਉਹ ਕਿਹੜਾ ਖ਼ਤਰਨਾਕ ਜੰਗਲੀ ਜਾਨਵਰਾਂ ਤੋ ਘੱਟ ਹਨ।

    • @kuldeepkumar-zy3cl
      @kuldeepkumar-zy3cl Год назад +1

      Veer hasda vasda reh waheguru chaddekla bakshan aap je nu 👏 thode change bandeya krke insaniyat bachi aa
      Hamesha gareebon de help krna baba nanak chaddekla bakshan aap je nu 👏

  • @AmandeepKaur-rc8uv
    @AmandeepKaur-rc8uv Год назад

    Nice video veer ji🥰

    • @pb7rider
      @pb7rider  Год назад

      Thx❤️🙏, please subcribe the channel for more video

  • @harpal34
    @harpal34 Год назад +5

    I love my area and my people.!WHeguru ji

  • @gillgillgillgill5801
    @gillgillgillgill5801 Год назад +1

    Welcome Good Job Bro 🙏🙏🤲🤲

    • @pb7rider
      @pb7rider  Год назад

      Thanks vir ji❤️🙏🙏

  • @Manisha-pe4zh
    @Manisha-pe4zh Год назад

    Well done sir 👍

  • @gurmukhsingh961
    @gurmukhsingh961 Год назад

    Wahe guru es priwar nu tandrusat rakhan ji

  • @yadwindesidu-ii1fs
    @yadwindesidu-ii1fs Год назад

    Parwar parmtma di kirpa sahre reh riha he jis nu os di kirpa he ude pas sab chija hun

  • @vinodarora8746
    @vinodarora8746 Год назад +2

    Very good paa jee your vedio gareb family 👪 tha bahut dil ha well come sahi keta maa bapp tha asar ha thanku anker bhai your good job keep it up God give you long ❤
    Life thanku from vinod Kumar Arora pei charlitown Canada 🇨🇦 say 🍁 and India from jallandhar city punjab also

    • @pb7rider
      @pb7rider  Год назад +1

      Thx ❤️🙏, like the video and subscribe the channel

    • @vinodarora8746
      @vinodarora8746 Год назад

      @@pb7rider thanku 💓 bhai 🙏 ❤ 💖

  • @NOORNIVI906
    @NOORNIVI906 Год назад

    Bahut achha lga

  • @inderjitkaur3343
    @inderjitkaur3343 Год назад

    bahut vadiya kam kita tuc veer ji good job

    • @pb7rider
      @pb7rider  Год назад

      Thx, please like and subscribe the channel

  • @JasbirSingh-wj9qm
    @JasbirSingh-wj9qm Год назад

    Nice video 📹, God bless them 🙏 😊, thanks for sharing 👍

    • @pb7rider
      @pb7rider  Год назад

      Thx for watch the video and like and subscribe the channel

  • @BalbirSingh-gv6zx
    @BalbirSingh-gv6zx 11 месяцев назад

    ਵੀਡੀਓ ਬਣਾਉਣ ਵਾਲ਼ਾ ਵੀਰ ਵੀ ਬੜੇ ਸਾਦੇ ਅਤੇ ਵਧੀਆ ਸੁਭਾ ਦਾ ਮਾਲਕ 🙏

    • @pb7rider
      @pb7rider  11 месяцев назад +1

      Thanks❤️🙏🙏, please Subscribe the channel for more video

  • @pb7rider
    @pb7rider  Год назад +7

    ਜਿਹੜੇ ਮੇਰੇ ਵੀਰ ਕੰਮੈਂਟ ਵਿਚ ਉਸ ਅਕਬਰ ਦੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਸੀ ਓਹਨਾ ਦਾ ਅਕਾਊਂਟ ਦੀ ਡਿਟੇਲ ਇਹ ਹੈ
    Name - sania begam
    A/c no- 1190001507141981
    Ifsc code - PUNB0119000
    Village Tappa, post office behara, janauri, pin code 144209

  • @HarmailSingh-q5z
    @HarmailSingh-q5z Год назад

    ਵਾਹਿਗੁਰੂ ਜੀ ਭਲਾ ਕਰਨਾ ਪ੍ਰਵਾਰ ਦਾ

  • @HarpreetKaur-ov5qw
    @HarpreetKaur-ov5qw Год назад +1

    Punjab ch jungle 😢....pehli war sunya e

    • @pb7rider
      @pb7rider  Год назад

      Thanks, please subscribe the channel and like the video

    • @JatinSharma-do4nc
      @JatinSharma-do4nc Год назад

      Pajji sada area hai eh .Puri belt sadi jungle wali hai Hoshiarpur to kmahi devi talwara road de nal nal jungle he hai

  • @shonkisardarsardarshonki8787
    @shonkisardarsardarshonki8787 Год назад +3

    ❤❤❤❤❤❤❤❤nice location

    • @pb7rider
      @pb7rider  Год назад

      Thx for watch the video and like and subscribe the channel

  • @swarnsingh6145
    @swarnsingh6145 Год назад

    ਵੈਰੀ ਗੁਡ ਵੀਰ ਜੀ

    • @pb7rider
      @pb7rider  Год назад

      Thanks❤️🙏🙏

  • @sunitamehera7671
    @sunitamehera7671 Год назад +2

    Beautiful location ❤️❤️👌👌👌👌

    • @pb7rider
      @pb7rider  Год назад

      Thx for watch the video and like and subscribe the channel

  • @bakhshinderpadda2804
    @bakhshinderpadda2804 Год назад +1

    Very nice 👌🏻 ❤❤❤❤

    • @pb7rider
      @pb7rider  Год назад

      Thx, please like and subscribe the channel

  • @JagdevSingh-lj1xu
    @JagdevSingh-lj1xu Год назад +5

    ਬਹੁਤ ਵਧੀਆ

    • @pb7rider
      @pb7rider  Год назад

      Thx for watch the video and like and subscribe the channel

    • @pb7rider
      @pb7rider  Год назад

      Thx

  • @rashpalsingh8962
    @rashpalsingh8962 Год назад

    Very good ❤❤

  • @ranjitkaur1357
    @ranjitkaur1357 Год назад

    V v wonderful

  • @keepingitreal5983
    @keepingitreal5983 Год назад +4

    So humble and brave family..hard life but to the family simple life. We live in big houses and we still ain't happy dangerous jungle 95% people wouldn't be able to live here waheguru bless the family. The government should help the family. ❤🙏🏾

    • @pb7rider
      @pb7rider  Год назад

      Thx, please subscribe the channel and like the video

  • @balkarsingh-nn5le
    @balkarsingh-nn5le Год назад +4

    ਵਾਹਿਗੁਰੂ ਜੀ ਮਿਹਰ ਕਰੇ ਪਰੀਵਾਰ ਤੇ 🙏🙏💚💞💓💘🌹🌹

    • @pb7rider
      @pb7rider  Год назад

      Thx for watch the video and like and subscribe the channel

  • @ਸ਼ਬਦਸੰਗ੍ਰਹਿ-bz9kw

    ਇੰਗਲਿਸ਼ ਸਿਖਣ ਦਾ ਸੌਖਾ ਤਰੀਕਾ 💯👍👍

  • @GurpreetSingh-jg1dr
    @GurpreetSingh-jg1dr Год назад

    😊😊😊😊😊😊 0:42 0:43 0:43 ❤❤
    Noo

  • @LadoLifeline
    @LadoLifeline 11 месяцев назад

    Brave family ❤❤

    • @pb7rider
      @pb7rider  11 месяцев назад

      Thanks❤️🙏🙏, please subscribe the channel for more video

  • @ghotralobanasingh1910
    @ghotralobanasingh1910 Год назад +1

    ਇਹ ਇਲਾਕਾ ਢੋਲਬਾਲਾ ਜਨੌੜੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ ਅਤੇ ਹਰਿਆਣਾ,(ਬੁੰਗਾ )ਤੋਂ ਰਸਤਾ ਜਾਂਦਾ ਹੈ ਇਸ ਏਰੀਏ ਵਿੱਚ ਮਨਜੀਤੇ ਜਗਜੀਤ ਦੀ ਸ਼ੂਟਿੰਗ ਹੋਈ ਸੀ

  • @jaskarandas8351
    @jaskarandas8351 Год назад +1

    Daler ape ho janda majboori ha greeba de

    • @pb7rider
      @pb7rider  Год назад

      Thx for watch the video and like and subscribe the channel

  • @AmrinderSingh-dw4fp
    @AmrinderSingh-dw4fp Год назад +4

    ਇਹ ਪ੍ਹਿਵਾਰ ਲੋਕੇਸ਼ਨ ਕਿਉਂ ਨਹੀਂ ਬਦਲ ਸਕਦਾ ਕੀ ਜਨੌੜੀ ਦੇ ਨੇੜੇ ਤੇੜੇ ਕਿਉਂ ਨਹੀਂ ਰਹਿ ਸਕਦੇ ਕੱਲਿਆਂ ਦਾ ਜੀ ਕਿਸ ਤਰ੍ਹਾਂ ਲਗਦਾ

    • @pb7rider
      @pb7rider  Год назад

      Thx for watch the video and like and subscribe the channel

  • @premmakkar3428
    @premmakkar3428 Год назад +2

    Very nice ji God bless you

    • @pb7rider
      @pb7rider  Год назад

      Thx for watch the video and like and subscribe the channel