ਲੇਹ ਤੋਂ ਵੀ 400 KM ਅੱਗੇ ਦੀ ਧਰਤੀ। ਦੁਨੀਆਂ ਦੀ ਸਭ ਤੋਂ ਉੱਚੀ ਸੜਕ। Umlingla pass। ਚੀਨ ਦਾ ਬਾਡਰ। Day-13

Поделиться
HTML-код
  • Опубликовано: 15 окт 2024
  • #ghudda #hanle #umlingla #potila #meteor #punjbai travel #vlog#punjabivlog #punjabitraveller #ghuddavlogs
    Instagram- amritpalsinghghudda

Комментарии • 292

  • @HarpreetSingh-ux1ex
    @HarpreetSingh-ux1ex 2 месяца назад +28

    ❤ ਸਲੂਟ ਹੈ ਸਾਡੇ ਫ਼ੌਜੀ ਵੀਰ ਜਵਾਨਾਂ ਨੂੰ ਜ਼ੋ ਦੁਨੀਆਂ ਦੀ ਉੱਚੀ ਸੜਕ ਤੇ ਉਸ ਤੋਂ ਉੱਚੀਆਂ ਚੋਟੀਆਂ ਤੇ ਦੇਸ਼ ਦੀ ਰਾਖੀ ਲਈ ਔਖੀਆਂ ਥਾਵਾਂ ਤੇ ਆਪਣੀਆਂ ਜ਼ਿੰਦਗੀਆਂ ਹੱਸ ਹੱਸ ਕੱਢਦੇ ਵਾਹਿਗੁਰੂ ਜੀ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ❤️🙏

  • @HarpreetSingh-ux1ex
    @HarpreetSingh-ux1ex 2 месяца назад +13

    ❤ ਬਹੁਤ ਖੂਬਸੂਰਤ ਝਾਕਿਆ ਨੂੰ ਸਰ ਕਰਦੇ ਅਮ੍ਰਿਤਪਾਲ ਸਿੰਘ ਘੁੱਦਾ , ਕਾਲਾ ਵੀਰ , ਤੇ ਬਿੱਲੂ ਤਿੰਨਾਂ ਭਰਾਵਾਂ ਨੇ ਦੁਨੀਆ ਦੀ ਸਭ ਤੋਂ ਉੱਚੀ ਸੜਕ ਤੇ ਉਮਲੰਗਲਾ ਪਾਸ ਫਤਿਹ ਕੀਤਾ ਤੇ ਮੁਬਾਰਕਾਂ ਹੋਣ ਭਰਾਵਾਂ ਨੂੰ ਨਿੱਤ ਨਵੀਆਂ ਬਦਲਦੀਆਂ ਪ੍ਰਾਪਤੀਆਂ ਕਰਦੇ ਰਹੋ ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਭਰਾਵਾਂ ਨੂੰ 🙏

  • @HarjitKaur-k2k
    @HarjitKaur-k2k 2 месяца назад +10

    ਜਦੋ ਪਹਾੜਾ ਦੀ ਖੂਬਸੂਰਤੀ ਨੂੰ ਸ਼ਬਦਾ ਰਾਹੀ ਬਿਆਨ ਕਰਨਾ ਹੋਵੇ ਤਾ ਉਹ ਕਲਾ ਸਿਰਫ ਘੁਦੇ ਨੂੰ ਹੀ ਆਉਦੀ ਹੈ👍👍ਆਪਣੀ ਮਾ ਬੋਲੀ ਦਾ ਸਤਿਕਾਰ ਵੀਰ ਜਿੰਨਾ ਕੋਈ ਹੋਰ ਨਹੀ ਕਰ ਸਕਦਾ❤ਵਾਹਿਗੁਰ ਮਿਹਰ ਭਰਿਆ ਹੱਥ ਰੱਖਣ

  • @Dilbagbrar-k5v
    @Dilbagbrar-k5v 2 месяца назад +4

    ਇਸ ਨਵੀਂ ਉਪਲੱਬਧੀ ਨੂੰ ਪ੍ਰਾਪਤ ਕਰਨ ਦੀਆਂ ਬਹੁਤ ਬਹੁਤ ਮੁਬਾਰਕਾਂ ਅੰਮ੍ਰਿਤ ਵੀਰ ❤️❤️❤️👍🏻👍🏻👍🏻👍🏻.. ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ... ਜੁੱਗ ਜੁੱਗ ਜੀਓ 👍🏻👍🏻👍🏻👍🏻👍🏻

  • @kanwaljitsingh6296
    @kanwaljitsingh6296 11 часов назад +1

    ਬਹੁਤ ਹੀ ਸੋਹਣੇ ਕੁਦਰਤੀ ਦ੍ਰਿਸ਼ ਵੇਖਣ ਨੂੰ ਮਿਲੇ ਧੰਨਵਾਦ ਘੁੱਦਾ ਜੀ

  • @bhikhiwindwale8956
    @bhikhiwindwale8956 2 месяца назад +3

    ਲੋਮਾ ਨਵਾਂ ਪੁਲ ਬਣ ਗਿਆ ਜੀ ਬਹੁਤ ਵਧੀਆ ਜੀ ਜਦੋਂ ਅਸੀਂ 20ਵਿੱਚ ਲੰਗਦੇ ਸੀ ਟੁੱਟਾ ਪਿਆ ਸੀ

  • @RajvinderSigh
    @RajvinderSigh 2 месяца назад +6

    ਵਧੀਆ ਜਾਣਕਾਰੀ ਦਿੱਤੀ ਗਈ ਹੈ ਇਸ ਲਈ ਬਹੁਤ ਧੰਨਵਾਦ ਆਪ ਜੀ ਦਾ ਰਾਜਵੀਰ ਸਿੰਘ
    ਬਠਿੰਡਾ

  • @dharmindersingh1523
    @dharmindersingh1523 2 месяца назад +2

    ਘੁੱਦੇ ਵੀਰ ਕੁਦਰੱਤ ਦੀ ਕੀਤੀ ਹੋਈ ਇਹ ਸੋਹਣੀ ਤਸਵੀਰ ਕਾਰੀ ਦਿਖਾਉਣ ਲਈ ਤੁਸੀ ਵਧਾਈ ਦੇ ਹੱਕਦਾਰ ਹੋ ਵਾਹਿਗੁਰੂ ਤੁਹਾਨੂੰ ਲੰਬੀਆ ਉਮਰਾਂ ਤੇ ਤਰੱਕੀਆ ਬਖਸ਼ਣ 🙏🙏

  • @pachitarsingh9580
    @pachitarsingh9580 2 месяца назад +4

    ਕੁਦਰਤ ਦੇ ਖੂਬਸੂਰਤ ਰੰਗ ਦਿਖਾਉਣ ਲਈ ਧੰਨਵਾਦ ਵੀਰਿਓ 👌👌👌👌👍👍👍

  • @IqbalSingh-n3x
    @IqbalSingh-n3x 2 месяца назад +11

    ਪੁੱਤਰਾ ਇੰਜ ਮਹਿਸੂਸ ਹੁੰਦਾ ਜਿਵੇੰ ਬੰਦਾ ਖ਼ੁਦ ਹੀ ਯਾਤਰਾ ਕਰ ਰਿਹਾ ਹੋਵੇ l ਜਿਉਂਦੇ ਰਹੋ ਪੁੱਤਰੋ ਰੱਬ ਤੁਹਾਡੀ ਲੰਮੀ ਉਮਰ ਕਰੇ l

  • @GurmeetSingh-rt6or
    @GurmeetSingh-rt6or 2 месяца назад +2

    ਵਾਹ ਜੀ ਵਾਹ ਬਾਈ ਅੰਮਿ੍ਤਪਾਲ ਬਹੁਤ ਖੂਬਸੂਰਤ ਧਰਤੀ❤❤❤

  • @balwindersingh-zh6oi
    @balwindersingh-zh6oi 2 месяца назад +3

    ਛੋਟੇ ਵੀਰ ਘੁੱਦੇ ਸਤਿ ਸ੍ਰੀ ਅਕਾਲਿ ਜੀ , ਘਰ ਬੈਠਿਆਂ ਨੂੰ ਹੀ ਲੇਹ ਦੇ ਖੂਬਸੂਰਤ ਨਜ਼ਾਰੇ ਦਿਖਾਉਣ ਲਈ ਧੰਨਵਾਦ ।

  • @jaspalkaur4135
    @jaspalkaur4135 2 месяца назад +13

    ਧੰਨਵਾਦ ਪੁੱਤ ਸਾਨੂੰ ਘਰੇ ਬੈਠਿਆ ਨੂੰ ਏਨੀਆਂ ਵਧੀਆ ਜਗ੍ਹਾ ਦਿਖਾਉਣ ਲਈ ਜਸਪਾਲ ਕੌਰ ਮਲੇਰਕੋਟਲਾ

  • @SukhwinderSingh-wq5ip
    @SukhwinderSingh-wq5ip 2 месяца назад +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤

  • @singhdhaliwal6483
    @singhdhaliwal6483 2 месяца назад +2

    ਪਹਿਲਾ ਲਾਇਕ ਫੇਰ ਟਿੱਪਣੀ ਫੇਰ ਵੀਡੀਉ ਵੀਰ ਬਹੁਤ ਵਧੀਆ ❤

  • @frenglish_doraha
    @frenglish_doraha 2 месяца назад +7

    19:22 ਆਹ ਤਾਂ ਰੱਬ ਤੁਹਾਡੇ ਤੇ ਮੁਸਕਰਾ ਰਿਹਾ। ਬੱਦਲਾਂ ਦੀ ਸ਼ੇਪ ਬਿਲਕੁਲ ਇਸ ਤਰ੍ਹਾਂ ਜਿਵੇਂ ਕੋਈ ਇਨਸਾਨ ਮੁਸਕਰਾ ਰਿਹਾ ਹੁੰਦਾ ਤੁਹਾਡੇ ਵੱਲ ਦੇਖ ਕੇ।

  • @satmansingh2231
    @satmansingh2231 2 месяца назад +1

    ਬਹੁਤ ਵਧੀਆ ਨਜ਼ਾਰਾ ਸੀ ਪਿੰਡ ਚਕਰ ❤❤🎉🎉😊😊😊

  • @badalsingh7899
    @badalsingh7899 2 месяца назад +2

    ਸਤਿ ਸ੍ਰੀ ਆਕਾਲ ਜੀ 🙏🙏 ਬਹੁਤ ਖੂਬਸੂਰਤ ਥਾਂਵਾਂ ❤❤

  • @dhindsajasjitsingh7337
    @dhindsajasjitsingh7337 2 месяца назад

    ਸ਼ਾਨਦਾਰ ਰਸਤਾ ਤੇ ਓਦੋਂ ਵੀ ਸ਼ਾਨਦਾਰ ਵੀਡੀਓਗਰਾਫੀ, ਹਾਨਲੇ ਤੋਂ ਉਮਲਿੰਗ ਲਾ ਦਾ ਰਸਤਾ ਕੁਦਰਤੀ ਨਜਾਰਿਆਂ ਨਾਲ ਭਰਪੂਰ ਆ,ਜੋ ਨਜ਼ਾਰਾ ਆਹ ਨਿੱਕੇ ਕਸਬਿਆਂ ਵਿੱਚ ਰਹਿਣ ਦਾ ਆਉਂਦਾ ਓਹ ਵੱਡੇ ਸ਼ਹਿਰ ਵਿੱਚ ਨਹੀਂ ਆਂਉਦਾ , ਖਿੱਚੀ ਰੱਖੋ ਕੰਮ ਬਾਈ 👍👍👍

  • @heavenyatri284
    @heavenyatri284 2 месяца назад +1

    Bhai assi umlingla via Photi la gye c cycle te umlingla nalo Photi la Tuff C cycle te kyuki khan pin nu rste ch kuchhh nhi koi pani da satrot v nhi

  • @sarabjitbadhesha
    @sarabjitbadhesha 2 месяца назад

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਸਾਥੀ ਬਾਈਆਂ ਨੂੰ ਜੀ। ਸਾਨੂੰ ਘਰ ਵਿੱਚ ਬੈਠਿਆਂ ਨੂੰ ਇਹ ਵਧੀਆ ਸਫ਼ਰ ਕਰਵਾਉਣ ਅਤੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਉਮਲਿੰਗਲਾ ਪਾਸ ਕਰਨ ਲਈ ਬਹੁਤ ਬਹੁਤ ਮੁਬਾਰਕਾਂ ਜੀ। ਬਾਈ ਜੀ ਇਹ ਪੰਜ ਛੇ ਵਲੌਗ ਕੱਲ ਸਕਰੀਨ ਤੇ ਇਕੱਠੇ ਦੇਖੇ ਸਨ ਪਰ ਲਾਈਕ ਕੁਮਿੰਟ ਅੱਜ ਫੋਨ ਤੋਂ ਕਰ ਰਿਹਾ ਹਾਂ ਜੀ।❤❤❤❤❤

  • @phulkaristudiomk1908
    @phulkaristudiomk1908 2 месяца назад

    ਜਿਉਂਦੇ ਰਹੋ ਰੱਬ ਤੁਹਾਡੀ ਲੰਮੀ ਉਮਰ ਕਰੇ l

  • @DocsUnistar
    @DocsUnistar 2 месяца назад

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @Kuzeyvinayak
    @Kuzeyvinayak 2 месяца назад

    ਬਹੁਤ ਵਧੀਆ ਵੀਰ ਜੀ. ਇਸ ਤਰ੍ਹਾਂ ਲਗਦਾ ਅਸੀਂ ਵੀ ਘੁੰਮ ਰਹੇ ਹਾਂ.

  • @HarmandeepSingh-i2l
    @HarmandeepSingh-i2l 2 месяца назад +2

    ਪਹਿਲੇ ਦੂਜੇ ਗੇਰ ਚ ਮੈਂਟੋਰ ਦੀ ਲੇਰ ਕਢਾ ਤੀ ਸੀ
    ਉਮਲਿੰਗਲਾ ਜਾਂਦੇ ਨੂੰ ਪਿੰਡ ਦੀ ਯਾਦ ਜੀ ਆ ਗਈ ਸੀ

  • @jagjitsingh816
    @jagjitsingh816 2 месяца назад

    ਘੁਦੁ ਵੀਰੇ ਸਤਿ ਸ੍ਰੀ ਆਕਾਲ e
    ਦਿੱਲ ਦੀ ਤਹਿ ਤੇ ਧੰਨਵਾਦ ਕਰਦੇ ਹਾਂ ਬਹੁਤ ਹੀ ਸੁੰਦਰ ਜਗ੍ਹਾ ਹੈ

  • @nirbhay12
    @nirbhay12 2 месяца назад

    ਬਹੁਤ ਨਜਾਰਾ ਆਇਆ ਬਾਈ ਜੀ ਲੇਹ ਦੇ ਇਹਨਾਂ ਲੈਾਂਡਸਕੇਪਾਂ ਨੂੰ ਦੇਖ ਕੇ। ਅਜੇ ਬਾਈ ਜੀ ਕਾਪੀ ਤੇ ਨੋਟ ਕਰੀ ਜਾਨੇ ਆ । ਜਦ ਜੇਬ ਇਜ਼ਾਜਤ ਦਉ ਉਦੋ ਇਸ ਧਰਾਤਲ ਦੇ ਆਨੰਦ ਮਾਨਾਂਗੇ । ਚੜਦੀਕਲਾ ਬਾਈ ਜੀ

  • @Chahal-zb9zm
    @Chahal-zb9zm 2 месяца назад +3

    Aala darje di videography shandar!

  • @GagandeepSingh-oz7lj
    @GagandeepSingh-oz7lj 2 месяца назад

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

  • @harjindersingh3262
    @harjindersingh3262 2 месяца назад +2

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @MANJEETSINGH-nz1qh
    @MANJEETSINGH-nz1qh 2 месяца назад

    ਬਹੁਤ ਸੋਹਣੇ ਨਜਾਰੇ ਦਿਖਾਉਣ ਲਈ ਧਨਵਾਦ ਬਾਈ ਸਤਿ ਸ੍ਰੀ ਆਕਾਲ

  • @GurpreetSingh-nw5rr
    @GurpreetSingh-nw5rr 2 месяца назад

    bahut bahut shukrya ghudde veer sannu v naal ghuman lye . =

  • @showmanwaraich
    @showmanwaraich 2 месяца назад +1

    So amazing locations 😍🎋⚘️🍃🍂🌱🌷🍃🍂
    Mountain with sand 🤭😲

  • @hbtraveller4709
    @hbtraveller4709 2 месяца назад

    ਸਟੀਕਰ ਲਾਉਣ ਵਾਲਿਆਂ ਦਾ ਵਧੀਆ ਜਲੂਸ ਕੱਢਿਆ ਬਾਈ ਧੰਨਵਾਦ। ਉਹ ਬੰਦੇ ਯਾਤਰੀ ਨੀ ਹੈ ਗੇ ਅਸਲ ਚ

  • @Ramsingh-ll1cm
    @Ramsingh-ll1cm 2 месяца назад +1

    ਕਿੜਾ ਏਰੀਆ ਬਾਈ ਦਾ ਅਵਾਜ ਤੋ ਲਗਦਾ ਜਿਵੇ ਮੇਰੇ ਏਰੀਆ ਦਾ ਪਹਿਲੀ ਵਡਿਉ ਦੇਖੀ ਞਧੀਆ ਲਗੀ ਵੀਰ

    • @grewalz5597
      @grewalz5597 2 месяца назад +1

      Ghudda distt bathinda

  • @ArjunSingh-100
    @ArjunSingh-100 2 месяца назад

    Bohot bohot mubarkan bai ji, highest motreble roads umingla fateh karan lai, dhanwaad tusi ssnu v darshan karaye, behad khoobsurat nazare, bohot sohna vlog 👍 dav bai nu v miss kita 😊

  • @bhindajand3960
    @bhindajand3960 2 месяца назад +1

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @Rachhpalsingh90
    @Rachhpalsingh90 2 месяца назад

    ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਵੀਰ ਨਵੀਆਂ ਉਚਾਈਆ ਸਰ ਕਰਨ ਦੀਆ ਢੇਰ ਸਾਰੀਆਂ ਵਧਾਈਆਂ ❤

  • @sirajdeol9713
    @sirajdeol9713 2 месяца назад +1

    Sat sriakal bai ji Parmatma chardikala bakhse 🙏🏻👍❤️

  • @sukhdarshansingh6579
    @sukhdarshansingh6579 2 месяца назад +1

    Very good photograph and video keep it up god bless you all of you

  • @GurpreetSingh-kp1xf
    @GurpreetSingh-kp1xf 2 месяца назад +1

    ਸਤਿ ਸ੍ਰੀ ਆਕਾਲ ਘੁੱਦੇ ਵੀਰ 👍❤ ਵਾਹਿਗੁਰੂ ਮੇਹਰ ਕਰੇ 🙏

  • @Kanwaljit-p4y
    @Kanwaljit-p4y 2 месяца назад

    Sat shree akal veerji
    Bhut vadia vlog hy
    Waheguruji thuhanu chardikala bakshy veera

  • @RajKumar-wv8zx
    @RajKumar-wv8zx 2 месяца назад

    Bahut hi khoobsurat nazaare ne. Jo tusi sanu vikhaye... Mazaa aa gya. ❤. All the best for your coming time.

  • @jaswindersingh2928
    @jaswindersingh2928 2 месяца назад

    ਬਹੁਤ ਵਧੀਆ ਥਾਂ ਦਿਖਾਏ। ਧੰਨਵਾਦ ਤੁਹਾਡਾ ਸਾਰਿਆਂ ਦਾ।

  • @AmninderSingh-cl6eo
    @AmninderSingh-cl6eo 2 месяца назад

    Congratulations brother new milestone of adventures life 🙌 ❤

  • @HarminderDhindsa
    @HarminderDhindsa 2 месяца назад

    6000. 6200 meter tak hi indian area hai aggon china suru baki sari uchai tey china kabz o chuka hai hun taan syed black top tey kabz hoya taza taza jey nahi taan baki naal diyan tey kabz hai.

  • @GursharanSingh-g7n
    @GursharanSingh-g7n 2 месяца назад

    Bai demchok jrur jao , att di sohni jagah aa bilkul border de kol chinna de, hot spring hai othe

  • @sarbjitsingh2747
    @sarbjitsingh2747 2 месяца назад

    Gudhe good main es elake vich 2 sal service kiti hai kafi altitude te hai eh oxigen vi ghat jandi hai ehthe

  • @samsandhu3351
    @samsandhu3351 2 месяца назад

    Congratulations brother. All The Best For Future

  • @contenthunter2.067
    @contenthunter2.067 2 месяца назад

    Jado bike ya koi v vehicle ladakh de kise v uche pass te Chad da hai tan oxygen di ghaat krke engine da fule ghat machda hai. Es Lai hi vehicle first ya second gear vich chlana penda hai. Te ehi reason hai k bike di average wad jandi hai.

  • @gurindersingh3073
    @gurindersingh3073 2 месяца назад

    ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਅੱਜ ਤਾ ਦਿਲਖਿੱਚਵੀਂ ਆ ਥਾਂਵਾਂ ਦਿਖਾਈਆ ਬਹੁਤ ਬਹੁਤ ਧੰਨਵਾਦ

  • @jatinderverma9800
    @jatinderverma9800 2 месяца назад

    Bai ik new pass v khol ta koi around 20,000 feet te main 2023 vich cycle te kita c umlingla pass

  • @jatinderbhinder4360
    @jatinderbhinder4360 2 месяца назад +1

    12:30 te jis te likhea o dikha dinde bai a ta video hor hi kise cheej di dikhai jande

  • @jaspindersingh7866
    @jaspindersingh7866 2 месяца назад

    I am binge watching these videos veer. Jado landscape dikhande hoye tusi Gungunade ho te bada maja anda hai

  • @rajveermalhotra3999
    @rajveermalhotra3999 2 месяца назад +1

    Bhut ghaint videos ne Ghudda veer ji........

  • @sushilgarggarg1478
    @sushilgarggarg1478 2 месяца назад

    Thanks for see Umlangla pass in LEH-LADAKH....❤❤❤❤❤❤

  • @manjinderdhaliwal6557
    @manjinderdhaliwal6557 2 месяца назад

    ਅੰਮ੍ਰਿਤ ਸਿੰਘ ਦਾ ਬਲੋਗ ਦੇਖਦੇ ਹੋਈਏ ਲਾਇਕ ਕਮੈਂਟ ਨਾ ਕਰੀਏ ਇਹ ਹੋ ਨਹੀਂ ਸਕਦਾ ਬਹੁਤ ਵਧੀਆ ਜਿਉਦੇ ਵਸਦੇ ਰਹੋ ਮੇਰੇ ਵੀਰੇ😂😂😂😂😂

  • @baljitsingh4687
    @baljitsingh4687 2 месяца назад

    Jdo baai iphone d compass calibrate krni howe, phone nu hwaa vich 8 shape bnao. Shi altitude dssega

  • @harpreetbadyal9727
    @harpreetbadyal9727 2 месяца назад

    Thanks sohney punjabi vlogs lae paji.❤ sohney sohney views dikha. Lae

  • @garrydhillon3008
    @garrydhillon3008 2 месяца назад

    Veer motorcycle vi changi performance de reha Enfield ne changi sodh kr diti engine vich

  • @jaswinder171
    @jaswinder171 2 месяца назад +1

    ਬਹੁਤ ਸੋਹਣੇ ਨਜ਼ਾਰੇ ਆ ਬਾਈ ❤❤

  • @hsdsadarpura
    @hsdsadarpura 2 месяца назад +1

    ਬਹੁਤ ਵਧੀਆ ਬਲੌਗ ਸੀ ਵੀਰ ਅੱਜ ਦਾ

  • @parkashsingh337
    @parkashsingh337 2 месяца назад

    Good work very helpful good information 👍🏼🇺🇸

  • @punjabiberlin703
    @punjabiberlin703 2 месяца назад

    ਘੁੱਦੇ ਵੀਰ ਸਤਿ ਸ਼੍ਰੀ ਅਕਾਲ..ਵੀਰ ਵੱਡਾ ਪਿਆਰ ਕਰਨ ਵਾਲਾ ਤੇਰੀਆਂ ਵੀਡੀਓ ਨੂੰ..ਵੀਰ ਜੀ ਚੀਨ ਟੈਕਨਾਲੋਜੀ ਦੇ ਮਾਮਲੇ ਵਿੱਚ ਸਾਡੇ ਤੋ ਘੱਟੋ-ਘੱਟ 50 ਗੁਣਾ ਅੱਗੇ ਆ ਜੀ ਤੇ ਭਾਰਤ ਦੀ ਹੱਦ ਨਾਲ ਲੱਗਦਾ ਚੀਨ ਦਾ ਖੇਤਰ ਬੜਾ ਵਿਸ਼ਾਲ ਤੇ ਬੇਹੱਦ ਖੂਬਸੂਰਤ ਆ ਜੀ ਜੇ ਗੱਲ ਕੀਤੀ ਜਾਵੇ ਘੱਟੋ-ਘੱਟ 30 ਕ ਲਦਾਖ ਵਰਗੇ ਖੇਤਰ ਚੀਨ ਸਾਂਭੀ ਬੈਠਾ ਜਿਥੇ ਉਹਨਾਂ ਨੇ ਹਾਈ ਟੈਕਨਾਲੋਜੀ ਵਾਲੇ ਸਿਸਟਮ ਤੇ ਰੋਡ ਬਣਾ ਰੱਖੇ ਹਨ ਪਰ ਫਿਰ ਵੀ ਏਨਾ ਜਗਾ ਤੇ ਚੀਨ ਇਜਾਜਤ ਨੀ ਦਿੰਦਾ ਕਿ ਕੋਈ ਯੂ ਟਿਊਬਰ ਉਹਨਾਂ ਦੇ ਰਿਮੋਟ ਖੇਤਰ ਬਾਰੇ ਕੱਲੀ ਕੱਲੀ ਜਾਣਕਾਰੀ ਦੇਵੇ ਜਿਸ ਤਰਾਂ ਆਪਣੇ ਯੂ ਟਿਊਬ vloger ਕਰਦੇ ਪਤਾ ਨ੍ਹੀ ਇੰਡੀਅਨ ਗੌਰਮਿੰਟ kyo ਏਹ ਸਭ ਬੰਦ ਨੀ ਕਰਦੀ. ਤੁਸੀ ਵੀਰ ਜੀ ਵੀ ਪ੍ਰਹੇਜ਼ ਕਰੋ ਜੇਹੜਾ ਬੰਦਾ ਏਨੀ ਦੂਰ ਚੱਲ ਗਿਆ ਉਹ ਆਪੇ ਪਤਾ ਕਰੋ ਕਿਹੜਾ ਰੋਡ ਕਿਸ ਪਾਸੇ ਜਾਂਦਾ ਕਿਹੜਾ ਕਿਸ ਪਾਸੇ ਨਾਲੇ ਜੇਹੜਾ ਬੰਦਾ ਧੁਰ ਓਥੇ ਚੱਲ ਗਿਆ ਮੈਂਨੂੰ ਨੀ ਲੱਗਦਾ ਉਹ ਓਥੇ ਤੁਹਾਡੀ ਵੀਡੀਓ ਖੋਲ ਕੇ ਦੇਖੋਗਾ.ਕੁਦਰਤ ਦੇਖਾ ਰਹੇ ਹੋ ਤੁਸੀ ਬੱਸ ਓਥੇ ਤੱਕ ਰੱਖੋ..ਬਾਕੀ ਜਾਣਕਾਰੀ ਬੜਾ vdia ਹੁੰਦੀ ਕਿੰਨੇ ਮੀਟਰ ਕਿੰਨੀ ਉਚਾਈ ਸਭ ਠੀਕ ਹਰ ਜਗਾ ਦੀ ਡੂੰਘਈ ਵਿਚ ਨਾ ਜਾਓ..ਚੀਨ ਸਾਡਾ ਬੜਾ ਖੇਤਰ ਖੋ ਕੇ ਲੈ ਗਿਆ ਅਕਸਾਈ ਚੀਨ,ਅਰੁਣਾਚਲ ਪ੍ਰਦੇਸ਼,ਹਿਮਾਚਲ ਤੇ ਲਦਾਖ ਦੇ ਉੱਪਰਲੇ ਖੇਤਰ,Panggong ਲੇਕ ਜਿਨਾਂ ਬਾਰੇ ਇੰਡੀਅਨ ਮੀਡੀਆ ਕਦੇ ਨੀ ਦੱਸਦਾ...ਵੀਰ ਜੀ ਥੋੜ੍ਹਾ ਪ੍ਰਹੇਜ਼ ਰੱਖੋ...ਸਤਿ ਸ਼੍ਰੀ ਅਕਾਲ ਪਹਿਲੀ ਵਾਰ ਥੋੜ੍ਹਾ ਹਰਖ ਜ਼ਾਹਿਰ ਕੀਤਾ ਮਾਫ਼ ਕਰਨਾ ਜੀ ਨਹੀਂ ਨਹੀ ਤਾਂ ਆਉਣ ਵਾਲੇ ਟਾਈਮ ਵਿਚ ਏਹ ਵੀ ਕਿਤਾਬਾਂ ਤੇ ਫੋਟੋਆਂ ਵੀਡੀਓ ਵਿਚ ਹੀ ਮਿਲਿਆ ਕਰਨਾ..ਵਾਹਿਗੁਰੂ ਜੀ ❤ ਬੋਰਡ ਤੇ sticker ਲਾਉਣ ਵਾਲੀ ਗੱਲ ਬੜਾ vdia ਜੀ ਆਪਣੇ ਲੋਗ ਫੁਕਰੇ ਆ ਜੀ

  • @mixshorts572
    @mixshorts572 2 месяца назад +4

    1. ਕਮੈਂਟ ਕਰਨ ਵੇਲੇ ਵੀਡੀਓ ਰੋਕ ਕੇ ਕਮੈਂਟ ਕਰਨਾ ਵੀ ਕੁਝ ਮਿਸ ਨਾ ਹੋ ਜੇ
    2. ਦੂਜਾ ਥਾਣੇ ਡਿਊਟੀ ਤੇ ਬੈਠੇ ਨੂੰ ਐ ਲੱਗਦਾ ਜਿਵੇਂ ਹਨਲੇ ਫਿਰਦੇ ਆ ਘੁੰਮਦੇ
    3. ਤੀਜਾ ਨੰਬਰ ਤੇ ਮੁੱਕ ਦੀ ਗੱਲ ਇਹ ਆ ਬੀ ਸਵਾਦ ਆ ਜਾਂਦਾ

    • @Dilbagbrar-k5v
      @Dilbagbrar-k5v 2 месяца назад +1

      ਜਮਾ ਸਹੀ ਗੱਲ ਆਖੀ ਵੀਰ,,, ਜਦੋ ਕਦੇ vlog ਚੱਲਦੇ ਤੋਂ ਕੋਈ 10 ਸਕਿੰਟ ਲਈ ਵੀ ਬੁਲਾ ਲੈਂਦਾ ਤਾਂ ਵੀਡੀਓ ਥੋੜੀ ਪਿੱਛੇ ਕਰਕੇ ਦੇਖਦੇ ਆ ਕੀ ਕੋਈ ਜਗਾ ਜਾਂ ਘੁੱਦੇ ਵੀਰ ਦਾ ਕੋਈ ਸ਼ਬਦ ਨਾਂ miss ਹੋ ਜਾਵੇ

    • @mixshorts572
      @mixshorts572 2 месяца назад +1

      @@Dilbagbrar-k5v ptandar aye lagda jiwe nal e lyi firda manu ta mai sochda huna Ghudde nu dhakka dhukka lake Switzerland bhejiyeee

  • @malaram3215
    @malaram3215 2 месяца назад

    We have seen unexpected Ladakh
    Before we know only Leh
    and Siachin but these are unexpected. God bless you all.

  • @sandhugjatt
    @sandhugjatt 2 месяца назад +1

    ਬਹੁਤ ਸੋਹਣਾ ਸੀ ਅੱਜ ਦਾ ਸਫ਼ਰ

  • @happyanny1779
    @happyanny1779 2 месяца назад +1

    ਪਾਜੀ ਕੀ ਹਾਲ ਆ ਜੀ ਰਾਤ ਦੀ ਡਿਊਟੀ ਤੋ ਬਾਦ morning ਵੀਡੀਓ ਉਡੀਕ ਕਰਦੇ ਰਹਿਦੇ ਆ ❤❤❤

  • @GurpreetSingh-os4gn
    @GurpreetSingh-os4gn 2 месяца назад

    ਬਹੁਤ ਵਧੀਆ ਲੱਗਿਆ ਵੀਰ ਜੀ

  • @JattPlay
    @JattPlay 2 месяца назад +2

    19:24 ba kamaal asmaani najaare, jiwe koi muskura reha hunda

  • @youtubefalcon2393
    @youtubefalcon2393 2 месяца назад

    ਕਿਆ ਬਾਤ ਕਿਆ ਬਾਤ👏❤️

  • @munishkumar9390
    @munishkumar9390 Месяц назад

    Ghudde veer ji Mount Everest di hight 8hazar 848 meter aa baki vlog ghaint aa tuhada

  • @yadhwindersingh3466
    @yadhwindersingh3466 2 месяца назад

    Kya bat a ghuda veer bhut kuch dikhaya Aaj thenku veer

  • @bakhshishsingh2924
    @bakhshishsingh2924 2 месяца назад +4

    ਨਿਊਜ਼ੀਲੈਂਡ ਤੋਂ ਇੱਕ ਸਿੰਘ ਉਮਰ 70ਸਾਲ ਦੇ ਕਰੀਬ ਐਵਰੈਸਟ ਤੇ ਖ਼ਾਲਸਾਈ ਨਿਸ਼ਾਨ ਸਾਹਿਬ ਲਹਿਰਾਅ ਕੇ ਆਇਆ ਹੈ। ਤੁਸੀਂ ਵੀ ਇਸ ਪਾਸੇ ਵੱਲ ਧਿਆਨ ਦੇਵੋ। ਬਹੁਤ ਖੁਸ਼ੀ ਹੋਵੇਗੀ।

    • @Dilbagbrar-k5v
      @Dilbagbrar-k5v 2 месяца назад +1

      ਘੁੱਦੇ ਵੀਰ ਹੋਣੀ ਵੀ ਐਵਰੇਸ੍ਟ ਬੇਸ ਕੈਪ ਕਰਕੇ ਆਏ ਆ ਜੀ,, ਤੇ ਆਪਣਾ ਖਾਲਸਾਈ ਝੰਡਾ ਲਾਕੇ ਆਏ ਆ ਉਥੇ,, ਪੁਰਾਣੀ ਵੀਡੀਓ ਚ, ਦੇਖ ਲਓ ਵੀਰ ਜੀ ❤️❤️🙏🏻🙏🏻🙏🏻

    • @ranjotsingh5035
      @ranjotsingh5035 2 месяца назад

      ਵੀਰ ਜੀ ਸਿੰਘ ਦੀ ਉਮਰ 55 ਸਾਲ ਹੈ ਜੀ

  • @AmarjeetkaurGill-dy2nk
    @AmarjeetkaurGill-dy2nk 2 месяца назад +1

    Thoda kese bhi place nu dasn da treeka bhaut vadiya very nice

  • @GurpreetSingh-ey5ut
    @GurpreetSingh-ey5ut 2 месяца назад

    ਬਹੁਤ ਖੂਬ ਬਾਈ 5790 ਸੁਣ ਕੇ ਹੈਰਾਨੀ ਹੁੰਦੀ ਆ 😂

  • @kamalkaran2165
    @kamalkaran2165 Месяц назад +1

    ਘੁੱਦੇ ਭਰਾ ਕੈਂਚੀਆਂ ਦਾ ਕੀ ਮਤਲਬ ਹੁੰਦਾ ਜ਼ਰੂਰ ਦੱਸਣਾ,
    ਵੀਡੀਉ ਬਹੁਤ ਵਧੀਆ ਹੁੰਦੀਆਂ ਹਨ ਧੰਨਵਾਦ

    • @AmritPalSinghGhudda
      @AmritPalSinghGhudda  Месяц назад

      ਕਿਸੇ ਦੱਰ੍ਹੇ ਤੇ ਚੜ੍ਹਦਿਆਂ ਥਾਂ ਥਾਂ ਤੇ ਆਓਂਦੇ ਕੂਹਣੀ ਮੋੜ

    • @kamalkaran2165
      @kamalkaran2165 Месяц назад

      @@AmritPalSinghGhudda ਧੰਨਵਾਦ ਵੀਰ ਜੁਆਬ ਦੇਣ ਲਈ ਬਹੁਤ ਵਧੀਆ ਵੀਡੀਉ ਹੁੰਦੀਆ ਵਿਰ ਤੁਹਾਡੀਆ, ਇਨੇ ਬਹਾਨੇ ਨਾਲ ਤੁਹਾਡੇ ਨਾਲ ਗੱਲ ਬਾਤ ਹੋ ਗਈ
      ਕਿਹੜਾ ਪਿੰਡ ਜਾਂ ਇਲਾਕਾ ਹੈ ਵੀਰ ਤੁਹਾਡਾ ਇਲਾਕੇ ਦੇ ਹਿਸਾਬ ਨਾਲ ਬੋਲੀ ਨਹੀ ਬਦਲਦੀ ਉਚਾਰਨ ਬਦਲ ਜਾਦਾ ਹੈ,
      ਮੈਂ ਤਾਂ ਸਣਿਆ ਸੀ ਕੇ ਚੌਕ (ਚੁਰਸਤੇ ਨੂੰ ਕੈਂਚੀਆਂ ਕਿਹੰਦੇ ਨੇ ਜਿਵੇ ਕੈਚੀ ਨੂੰ ਪੂਰਾ ਖੋਲ ਦਿਉ ਤਾ + x ਦੀ ਤਰਾ ਬਣ ਜਾਦੀ ਹੈ ਜਿਸ ਕਰਕੇ ਕੈਚੀ ਕਿਹਾ ਜਾਦਾ ਹੈ, ਜਿਵੇ ਪੱਖੋ ਕੈਚੀਆਂ ਜਿਥੇ ਚੌਕ (ਚੁਰਸਤਾ) ਹੈ, ਕੂਹਣੀ ਮੋੜ ਤਾ U ਜਾਂ V ਦੀ ਤਰਾਂ ਹੋਊ, ਕਈ ਸੜਕਾਂ ਜਿਵੇ ਇਕ ਪਾਸੇ ਤੋ ਸਿੱਧਾ ਜਾਓ ਤਾ ਸਾਹਮਣੇ ਇਕ ਸੜਕ ਖੱਬੇ ਅਤੇ ਇਕ ਸੱਜੇ ਜਾਦੀ ਹੈ ਪਰ ਸਾਹਮਣੇ ਦੁਕਾਨਾ ਵਗੈਰਾ ਹੁੰਦੀਆ ਹਨ ਜਾ ਕਿਹ ਲੋ ਕੇ ਸੜਕ ਨਹੀ ਹੁੰਦੀ ਜਿਸ ਨੂੰ ਆਮ ਹੀ T ਪੁਆਇੰਟ ਕਿਹਾ ਜਾਂਦਾ ਹੈ

  • @LakhvirsinghLakhvirsingh-n9g
    @LakhvirsinghLakhvirsingh-n9g 2 месяца назад

    Bahut vadiya jankari diti hai bai g 👍

  • @sukhwinderrai706
    @sukhwinderrai706 2 месяца назад +1

    ਸਿਰਾ ਕਰਤਾ ਘੁੱਦੇ ਬਾਈ ਲਵ ਯੂ ਰਾਜੂ gaggarpur (ਸੰਗਰੂਰ)

    • @HarmeshKhanji
      @HarmeshKhanji 2 месяца назад

      ਮੇਰੇ ਨਾਨਕਿਆ ਭਰਾ ਤੇਰੇ ਨਾਲ ਦੇ ਪਿੰਡ ਈਲਵਾਲ❤

    • @sukhwinderrai706
      @sukhwinderrai706 2 месяца назад

      @@HarmeshKhanji ਈਲਵਾਲ ਕਿੰਨਾ ਦੇ ਆ ਬਾਈ

    • @HarpreetSingh-ux1ex
      @HarpreetSingh-ux1ex 2 месяца назад

      @@sukhwinderrai706 ਕੰਮੋਂ ਮਾਜਰੇ ਮੇਰੀਆਂ ਮਾਸੀਆਂ ਨੇ ਗੰਨੇ ਵਾਲਿਆਂ ਦੇ ਗਰੇਵਾਲ ਪਰਿਵਾਰ ਵਾਲੇ ਮੈਂ 1994 ਵਿੱਚ ਰਹਿੰਦਾ ਰਿਹਾ

  • @jatinderverma9800
    @jatinderverma9800 2 месяца назад

    Es cafe te asi v ruke c bai jeonde vasde raho❤❤

  • @jaswindersinghsodhi1851
    @jaswindersinghsodhi1851 2 месяца назад

    ਬਹੁਤ ਖੂਬ, ਵੀਰਿਓ

  • @harchandsingh4040
    @harchandsingh4040 2 месяца назад

    God bless you Himalayan sightes

  • @sushilgarggarg1478
    @sushilgarggarg1478 2 месяца назад

    Enjoy a tour of amgala pass in LEH-LADAKH

  • @jagroopsingh5686
    @jagroopsingh5686 2 месяца назад +1

    ਬਹੁਤ ਵਧੀਅਾ ਵੀਰ

  • @jatindersehdev5001
    @jatindersehdev5001 2 месяца назад +1

    Very good sir thanks 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤

  • @harmindersingh6060
    @harmindersingh6060 2 месяца назад

    ਵਾਹ ਜੀ ਵਾਹ ਬਹੁਤ ਖੂਬਸੁਰਤ ਨਾਜਰਾ

  • @kuldeepsidhu02
    @kuldeepsidhu02 2 месяца назад

    ਸਤਿ ਸ਼੍ਰੀ ਆਕਾਲ ਬਾਈ ਜੀ 🌹🙏🏼🙏🏼

  • @JaswinderSingh-hm9rv
    @JaswinderSingh-hm9rv 2 месяца назад +1

    ਸੱਤ ਸ਼੍ਰੀ ਆਕਾਲ ਬਾਈ ਜੀ

  • @punjabitech01
    @punjabitech01 2 месяца назад

    18:35 ਹੈ ਗਧਾ ਏ ਇਸ ਨੂੰ ਏਥੇ kiang ਕਹਿੰਦੇ ਆ

  • @manjitsinghkandholavpobadh3753
    @manjitsinghkandholavpobadh3753 2 месяца назад

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @robyngill8217
    @robyngill8217 2 месяца назад +1

    Good job 👏 keep it 🆙🇦🇺👍

  • @maanveersingh7366
    @maanveersingh7366 2 месяца назад

    Jeyo Amritpal @ghudda singh chardikala❤

  • @manveer733
    @manveer733 2 месяца назад

    19:26 time te clouds di smily 😊 notice kiti kise ne ?

  • @NoorSandhu-q1v
    @NoorSandhu-q1v 2 месяца назад

    Waheguru ji kirpa karan tuhada safar suhana hove

  • @santokhpurtimes1126
    @santokhpurtimes1126 2 месяца назад

    Bai ji bauth vadiya JIYO 🎉🎉🎉

  • @KulwinderSingh-fm5hu
    @KulwinderSingh-fm5hu 2 месяца назад

    ਨਿਰਾ ਪਿਆਰ ਬਾਈ ਘੁੱਦੇ ❤❤❤❤

  • @amriksingh6828
    @amriksingh6828 2 месяца назад

    ਬਹੁਤ ਵਧੀਆ ਨਜ਼ਾਰੇ

  • @preetbhamra3374
    @preetbhamra3374 2 месяца назад +1

    SSA paji 🙏🏻 Ba Kamal videos ❤️

  • @sukhjitsinghthekedar
    @sukhjitsinghthekedar 2 месяца назад

    ਕਾਦਿਰ ਦੀ ਕੁਦਰਤ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨੋ 🙏🌹🎉💐

  • @TarsemSingh-cn6cn
    @TarsemSingh-cn6cn 2 месяца назад

    ਕੁਦਰਤ ਦੇ ਨਜਾਰੇ ਵੇਖ ਵੇਖ ਸੁਆਦ ਆਉਂਦਾ ਹੈ। 👍👍👍🏍